ਅਜ਼ੀਜ਼ ਖ਼ਾਨ ਦੀ ਮੌਤ ਤੋਂ ਪਹਿਲਾਂ ਦਾ Interview ! ਕਹਿੰਦਾ ਸੀ ''ਮੂਸੇਵਾਲੇ ਨੂੰ ਮਾਰਨ ਵਾਲੇ ਬੰਦੇ ਮੈਨੂੰ ਮਾਰਨ ਆਏ ਸੀ'
ฝัง
- เผยแพร่เมื่อ 1 ม.ค. 2023
- #dailypostpunjabi #punjabnews #azizkhan #sidhumoosewala #kulbirnaruana
ਅਜ਼ੀਜ਼ ਖ਼ਾਨ ਦੀ ਮੌਤ ਤੋਂ ਪਹਿਲਾਂ ਦਾ Interview ! ਕਹਿੰਦਾ ਸੀ ''ਮੂਸੇਵਾਲੇ ਨੂੰ ਮਾਰਨ ਵਾਲੇ ਬੰਦੇ ਮੈਨੂੰ ਮਾਰਨ ਆਏ ਸੀ'' !
ਬੰਦੂਕਾਂ ਵਾਲੇ ਬੰਦੇ ਸਿਕਿਉਰਿਟੀ ਹਮੇਸ਼ਾ ਰੱਖਦਾ ਸੀ ਨਾਲ, 5 ਸਤੰਬਰ 2022 ਦਾ ਇੰਟਰਵਿਊ...
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpun. .
Instagram : / dailypostpu. .
Our Website : dailypost.in/
Google Play App : play.google.com/store/apps/de...
IOS App : apps.apple.com/in/app/daily-p...
ਪਿੱਛੇ ਖੜੇ ਤਾਂ ਵਿਚਾਰੇ ਥੱਕਗੇ ਹੋਣਗੇ
ਇਹ ਆਪਣੀਆਂ ਸ਼ਕਲਾਂ ਕਿਉਂ ਵਿਖਾ ਰਹੇ ਆ ?
ਕਿਉਂ ਐਨੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਓਂ ?
ਮੈਂ ਤਾਂ ਇਹ ਨਿਚੋੜ ਕੱਢਿਆ ਬੀ ਜਿਹੜੇ ਗੈਂਗਸਟਰ ਦੇ ਪੱਤਰਕਾਰਾਂ ਨੇ ਇੰਟਰਵਿਊ ਕੀਤੇ ਉਹ ਛੇਤੀ ਹੀ ਮਾਰੇ ਗਏ।
ਸੱਚ ਨੂੰ NIA ਝੂਠ ਨੂੰ ਕੁਝ ਵੀ ਨਹੀਂ ਪ੍ਰਸਾਸਨ ਦੀ ਦੋਖ ਰੋਖ ਚ ਜੋ ਮਰਜੀ ਕਰੋ
Bai di ek ek gal shi a
Love you bhai shidu
Waah Oyo aazeez veer
Bahut sahi
Waheguru meher Karan
Yaar bhut changa banda c ajeez Khan vichara. Mukhat ch mareya geya.
Right
ਪਿਆਰ ਐ ਤਾਂ ਇਹਨਾ ਵਿਚਾਰਿਆਂ ਦਾ ਕੀ ਭਵਿੱਖ ਐ ? ਸੋਚਿਆ ਕਦੇ ?
❤❤
Bai koi chaj di khbr lyi
good bro
Rest in power legend Sidhu moosewala
🙏🙏🙏
2good
Sala klaina channl jeda jeda marya mrn to pehla sare eh channl te e interveiw krke marre
So said kulvir naruana veer
😢
BAI JI TUCI SATAND TE ? AUR SIDHU BAI THE SATAND SAB TO JADA❤
ਦੋਵੇਂ ਸਿੰਘ ਜਚਦੇ ਆ ਹਥਿਆਰਾਂ ਨਾਲ
ਜਚਣ ਉਹ ਆਈਪੀਐਸ ਬਣ ਗਏ? ਗੈਂਗਸਟਰ ਦੇ ਬਾਡੀਗਾਰਡ ਬਣੇ ਖੜੇ ਐ ਇਹ ਕੀ ਕੋਈ ਵੱਡਾ ਕੰਮ ਐ ਇਹੋ ਜਿਹੇ ਵਿਹਲੜ ਤਾਂ ਚਾਹੀਦੇ ਐ ਗੈਂਗਸਟਰ ਨੂੰ
Only sihdu moose wala jihndabad
ਕੀਤੀ ਤਾਂ ਗੱਦਾਰੀ ਹੈ ਮੰਨੇ ਨੇ ਚਵਲ ਹੈ ਮੰਨਾ ਸਾਲਾ ਯਾਰ ਮਾਰ
Eda matlab je ayi hove taan Banda 6 mahine masan tapda. Mara hoya
Ene bnde ta most wntd bnda v ni rakhda enu safety nhi fukri khnde aa ene keha hou 500-500 lao ravad dia guns fdnia te ik adda ghnta kdna bs😂😂😂😂😂
Pishe bandukan leke kiu khade bai
Miss you shidu Bhai
Kini drd naak moot hoi aa sidhu bai di 😢 soch v dil dhail da😢😢 eji moot ta rabb dushmn nu v na dave
ਬਾਈ ਭਾਵੇਂ ਆਪਣੇ ਦੁਸ਼ਮਣਾਂ ਨੂੰ ਐਸੀ ਮੌਤ ਨਾ ਆਵੇ ਪਰ ਸਿੱਧੂ ਬਾਈ ਦੇ ਦੁਸ਼ਮਣਾਂ ਨੂੰ ਬਾਈ ਤੋਂ ਵੀ ਦਰਦਨਾਕ ਮੌਤ ਆਉਣੀ ਚਾਹੀਦੀ ਆ। ਸਿਰਫ਼ ਜਿੰਨਾ ਜਿੰਨਾ ਨੇ ਬਾਈ ਨੂੰ ਮਾਰਿਆ ਸਿਰਫ਼ ਓਨਾਂ ਨੂੰ ਹੀ ਨਹੀਂ ਸਗੋਂ ਜਿਹੜਾ ਜਿਹੜਾ ਬਾਈ ਨੂੰ ਮਰਵਾਉਣਾ ਚਾਹੁੰਦਾ ਸੀ ਸਾਰਿਆਂ ਨੂੰ ਹੀ ਦਰਦਨਾਕ ਮੌਤ ਆਉਣੀ ਚਾਹੀਦੀ ਹੈ ਨਾਲੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਏ ਬੰਦੇ ਬਾਈ ਨੂੰ ਮਰਵਾਉਣਾ ਚਾਹੁੰਦੇ ਸੀ। ਸਾਲ਼ੇ ਕੀੜੇ ਪੈਕੇ ਮਰਨੇ ਚਾਹੀਦੇ ਨੇ।
OK(k
5911 Ha ji
ਸਭ ਤੋ ਵੱਡੀ ਗਲਤੀ ਸਰਕਾਰਾ ਦੀ ਹੈ, ਜਿਹੜੀ ਬੇਰੁਜ਼ਗਾਰ ਨੌਜਵਾਨ ਮੁੰਡਿਆ ਨੂੰ ਨੌਕਰੀ ਨਹੀ ਦਿੰਦੀ, ਜੇ ਸਰਕਾਰ ਨੌਕਰੀ ਪ੍ਰਦਾਨ ਕਰੇ ਤਾ ਕੋਈ ਵੀ ਮੁੰਡਾ ਗਲਤ ਪੈਰ ਨ੍ਹੀ ਪੁੱਟੇਗਾ, ਇਹ ਗੱਲ ਦਾਵੇ ਨਾਲ ਮੈ ਕਹਿ ਸਕਦਾ ਹਾਂ। ਬਹੁਤ ਦੁੱਖ ਵਾਲੀ ਗੱਲ ਆ, ਗਲਤੀਆ ਸਰਕਾਰਾ ਦੀ ਤੇ ਭੁਗਤਣੀ ਪਰਿਵਾਰਾ ਨੂੰ ਪੈ ਰਹੀ ਹੈ, ਪਰ ਇਹ ਵੀਰ ਅਜੀਜ ਖਾਨ ਦੀਆ ਗੱਲਾ ਵਿੱਚ ਬਹੁਤ ਸਚਾਈ ਹੈ, ਇਸ ਤੇ ਸਰਕਾਰ ਨੂੰ ਧਿਆਨ ਦੇਣਾ ਪਵੇਗਾ। ਰੱਬਾ ਤੇਰੇ ਅੱਗੇ ਅਰਦਾਸ ਕਰਦਾ ਕਰਦੇ ਹਾਂ, ਸਭ ਦੇ ਪਰਿਵਾਰਾ ਨੂੰ ਹੱਸਦਾ ਵੱਸਦਾ ਖੁੱਸ਼ ਰੱਖੀਓ 🙏🏼🙏🏼🙋♂️
Sharp shooter kithe ne, ajkal kise gang kol sharp shooter nhi hege, eh sharp shooter wala Kam chaleya c bahar de desha diya gangs to , bahar de desha jiwe usa, Russia ya Colombia ya Mexico Mafia jado kise bande nu marwauna chahunda c ,ta oh chahunde c ke jis nu v oh marwauna chahunde ne oh ik hamle vich hi mareya jawe ta oh banda labdhe c pakka nishanebaaz, ya ta army da banda nishanebaaz ya fer shooting wali game da nishanebaa, te ehna Dona da nishana matlab ex army wala ya shooting game wala eh jado kise gang layi kamm krde c ,ta ehna nu sharp shooter keha janda c, oda v jroori nhi ke army wala ya shooting game wala hi banda changa nishanebaaz hunda, kyi waar oda v koi aisa banda ohna nu mil janda c jisda nishana bhut wadiya hunda c, te eh sab sharp shooter 500 meter to leke 1 kilometre tak banda maar dinde c direct head vich. 2 kilometre nalo v kyi waar kite jada dooro maar dinde c, chaldi car vich head shot maar dinde c. Te fer eh kamm India vich v hoeya ,jo Bombay diya gangs c ohna de jehde shooter hunde c oh bahar desha diya gangs Warge sharp shooter ta nhi hunde c ,par ha ethe India diya gangs os nu sharp shooter keh dinde c ke jis apne shooter nu oh banda maran da kamm dinde c ohna da oh shooter kadi Khali hath wapis nhi c aunda, ohnu je kamm ditta geya hai ta oh jroor goli maar ke aund a te usdi prectice ho gyi hundi eni jada ke kade nishana Khali nhi janda. Odo Bombay diya gangs de shooter pakke hunde c , oh Bombay vich gang naal nhi c rehnde, oh kyi war Bombay de hunde v nhi c ,oh UP Bihar ya gawalier ya Panjab hareyana de hunde c ,ohna nu odo hi bulaya janda c jado kamm Krna hunda c kise da, oh aunde te apna kamm krke wapis Bombay chadd dinde ,police shooter nu fad ke fer hi kise gang da naam is qatal vich jod skdi c ,hun shooter Bombay de hunde nhi c te oh banda shoot krke Bombay chadd apne shehar apne ghar wapis a jande c, te police Bombay landi firdi hundi c. Kyi war fade v jande c te kyi war encounter v hoye jande c. So sharp shooter ehna kol kithe ne , ehna de shooter ta bilkul kol Jake marde ne zero point to, ehna nu sirf shooter keha ja skda e, sharp shooter nhi. Gun naal nishana lagaunda c sharp shooter, te pistol naal nishana laun lyi muscle power bhut jroori e. Kiyuki pistol di range jada nhi hundi, ah 32 bor da ta 20 ku meter tak banda maar skda, es to jada door ta jakhmi kar skda. Par sidhu wala pistol khatarnak c. Par sidhu di prectice nhi c koi, ohnu chahida c ke kito kisi trained bande kolo training Leni, India vicho na sahi par America vich ta ohnu bhut ex neavy seal mil jane c jo ohnu paise leke trained kar skde c, par ohi gal ki ohnu jada Galla da pata nhi c , bacheya warga dimaag c hale ohda, Holi Holi seyana ho reha c ,je kite training lyi hundi change kise bande kolo sidhu ne ta ohde bachan de chance 50/50 percent hone c. Shayad jakhmi bhawe ho janda par zinda hunda
Sa da guru na gullami nahi saiii aa nila banaaa v farji
Bai jila bathinda mansa ja talwandi sabo de nal lagda area bhot patya gya malwe cho badmashi ch te odro majhe ch patti,tartaran te Gurdaspur nal lagda area ghara de ghar khali hoye paye ne bai rulgi jawani panjab di kudiyawi foki shohrat bananun no chitta ala jab hale nibdeya hi nhi k ah gangstari ala sap nwa kad leyanda panjab di nojwani da ghan karn layi salli hond hai kahdi na ban vi gya te kehde medal prapt honge hegi ta sohri di goli aa .jamayi batha beh gya panjab da bajanwaleya kom pher udikdi tenu bacha la ,bchod samj salli aj tak ni ayi vi eda takda sahn munda panjab da sidhu moosewala bhang de bhane pind de mod te gherke Marta.
ਨਸੇੜੀ ਮੁੰਡਿਆਂ ਤੋਂ ਕੁਝ ਮਰਜੀ ਕਰਵਾ ਲੋ
ਵੀਰ ਜੀ ਘਰ ਦਾ ਭੇਤੀ ਈ ਘਰ ਦੀ ਲੰਕਾ ਡੋਦਾ
To Kota kon ha😢
ਸਾਡੇ ਭਾਈ ਦੇ ਅਸਲੇ ਵੀ ਚੱਕ ਕੇ ਲੈ ਗਿਆ ਸੀ ਬਿੱਟੂ ਦੇ ਮੰਨਾ
Aaj da Punjab , very bad , majority of Sikhs live there that means akhauty Sikhs are bhekhi not Gursikh in these days. Shame.
ਖਾਲਿਸਤਾਨ ਜ਼ਿੰਦਾਬਾਦ
ਇਹ ਵੀ ਮਰ ਗਿਆ ਕੇ ?
A banda da e dakhlo …khud di jaan bachon lai kini security rakhi firda c but jdho mout ie 1 min ch accident ch jaan chla gai sab rab da rang na
Ya kn ha
Kya ya mar gya ha
E bnda choda ho k baitha piche youngers nu khdya kidr alle psse lai jna tu
Ajeej di death kive hoyee
ਵਾਹਿਗੁਰੂ ਜੀ ਭਲੀ ਕਰਨ ਜੀ
ਅਜ਼ੀਜ਼ ਸਿਆਂ(ਸਿੰਘ)
Boht maada hoia es bande da
Maarta ess nu v k
ਪਿਛੇ ਖੜਿਆਂ ਨੂੰ ਵੀ ਵੀਡੀਓ ਚ ਆਉਣ ਦਾ ਸ਼ੌਕ ਐ ਤਾਂ ਹੀ ਆਕੜੇ ਖੜੇ ਐ !