'ਮੈਂ ਮੁਸਲਮਾਨ ਹੋ ਕੇ ਸਿੱਖੀ ਲਈ ਦਰਦ ਰੱਖਦਾਂ, ਤੇ ਤੁਸੀਂ ਸਿੱਖ ਹੋ ਕੇ...., ਸਿੱਖ ਕੌਮ ਤੋਂ ਮੰਗ ਰਿਹਾ ਜਵਾਬ

แชร์
ฝัง
  • เผยแพร่เมื่อ 30 ธ.ค. 2022
  • 'ਮੈਂ ਮੁਸਲਮਾਨ ਹੋ ਕੇ ਸਿੱਖੀ ਲਈ ਦਰਦ ਰੱਖਦਾਂ, ਤੇ ਤੁਸੀਂ ਸਿੱਖ ਹੋ ਕੇ...
    ਸਿੱਖ ਕੌਮ ਤੋਂ ਮੰਗ ਰਿਹਾ ਜਵਾਬ, ਮੁਸਲਿਮ ਤੋਂ ਸਿੰਘ ਸਜਿਆ ਇਹ ਬੱਚਾ
    4 ਸਾਲ ਦੀ ਉਮਰ 'ਚ ਹੋਈ ਮਾਂ ਦੀ ਮੌਤ, ਪਿਓ ਨੇ ਰੁਲਣ ਲਈ ਸੁੱਟ'ਤਾ ਸੀ ਸੜਕਾਂ 'ਤੇ
    ਅੱਜ ਗੁਰੂ ਦੀ ਕਿਰਪਾ ਨਾਲ ਬਾਣਾ ਪਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਨਿੱਤ ਕਰਦਾ ਸੇਵਾ
    #Sirhind #SriFatehgarhSahib #Sikh #Sikhism #SikhBoy #Nihang #Muslim #CharSahibZaade #MataGujriJi #GuruGobindSinghJI #Punjab #DrugAddiction #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 1K

  • @prabjit7425
    @prabjit7425 ปีที่แล้ว +539

    ਇਹ ਸੁਣਕੇ ਰੂਹ ਖੁਸ਼ ਹੋ ਗਈ ਜਦੋਂ ਬੱਚੇ ਨੇ ਕਿਹਾ ਕਿ ਉਸ ਦਾ ਘਰ ( ਹਰਿਮੰਦਰ ਸਾਹਿਬ ) ਬਹੁਤ ਵੱਡਾ ਹੈ ਅਤੇ ਮੈਂ ਇਹ ਘਰ ਛੱਡ ਕੇ ਕਿਤੇ ਨਹੀਂ ਗਿਆ ਅਤੇ ਨਾਂ ਹੀ ਜਾਣਾ ਚਾਹੁੰਦਾ ਹਾਂ ❤🥰🥰❤।

    • @ranjitkaur1965
      @ranjitkaur1965 ปีที่แล้ว

      🙏🙏🙏🙏🙏❤️❤️❤️❤️❤️🖕

    • @ranjitkaur1965
      @ranjitkaur1965 ปีที่แล้ว +13

      Eh rooh boat uchi such hai.

    • @prabjit7425
      @prabjit7425 ปีที่แล้ว +11

      @@ranjitkaur1965 ਰਣਜੀਤ ਕੌਰ ਜੀ ਉੱਚੀਆਂ ਤੇ ਸੁੱਚੀਆਂ ਰੂਹਾਂ ਨੂੰ ਹੀ ਗੁਰੂ ਰਾਮ ਦਾਸ ਜੀ ਦੇ ਘਰ ਵਿੱਚ ਜਗ੍ਹਾ ਮਿਲਦੀ ਹੈ। ਇਸ ਬੱਚਾ ਬਹੁਤ ਹੀ ਭਾਗਾਂ ਵਾਲਾ ਹੈ ਜੋ ਹਰ ਸਮੇਂ ਆਪਣੇ ਵੱਡੇ ਘਰ " ਹਰਿਮੰਦਰ ਸਾਹਿਬ " ਦੇ ਗੁਣ ਗਾਉਣ ਵਿੱਚ ਮਸਤ ਰਹਿੰਦਾ ਹੈ ਜਿਵੇਂ ਬੰਬੀਹੇ ਨੂੰ ਸਵਾਤੀ ਬੂੰਦ ਮਿਲ ਗਈ ਹੋਵੇ 🙏।

    • @mansasachbani3428
      @mansasachbani3428 ปีที่แล้ว +8

      @@prabjit7425 Bilkul shi kiha veer ji tuc. 🙏Waheguru ji chardikallna vich rakhan chote veer nu 🙏

    • @sukhpindersangha4254
      @sukhpindersangha4254 ปีที่แล้ว +4

      I literally start crying when he said that by looking at my face I belong to Sikh family

  • @techvloger5350
    @techvloger5350 ปีที่แล้ว +48

    ਜਿਹਨਾ ਦਾ ਨਈ ਕੋਈ ਜਗ ਤੇ ਓਹ ਵੀ ਪੁੱਤਰ ਪਲਦੇ ਵੇਖੇ । ਵਾਹਿਗੁਰੂ

  • @all_time_elevated
    @all_time_elevated 7 วันที่ผ่านมา +1

    ਹਿੰਦੂ ਹੋਣ ਦੇ ਨਾਤੇ ਮੈਂ ਕਹਾਂਗਾ ਕਿ ਜੋ ਵੀ ਹੁੰਦਾ ਹੈ, ਚੰਗੇ ਲਈ ਹੁੰਦਾ ਹੈ, ਇਹ ਰੱਬ ਦੀ ਮਰਜ਼ੀ ਸੀ, ਇਸੇ ਲਈ ਇਹ ਬੱਚਾ ਸਿੱਖ ਸੰਗਤ ਵਿੱਚ ਸ਼ਾਮਲ ਹੋਇਆ।

  • @NirmalSingh-lj5dh
    @NirmalSingh-lj5dh ปีที่แล้ว +176

    ਵੀ ਡੀ ਓ ਤਾ ਬਹੁਤ ਦੇਖੀ ਤੇ ਸੁਣੀਆ ਨੇ ਪਰ ਇਹ ਵੀ ਡੀ ਓ ਨੇ ਰੂਹ ਖੁਸ ਕਿਤੀ ਹੈ ਨਿੰਹਾਗ ਸਿੰਘ ਦੀਆ ਗਿਆਨ ਦੀਆ ਗੰਲਾ ਸੁਣ ਕੇ ਇਹ ਗਿਆਨ ਗੁਰੂ ਨਾਲ ਜੁੜਕੇ ਹੀ ਆਉਦਾ ਹੈ ਗੁਰੂ ਸਾਬ ਚਾੜਦੀ ਕਲਾ ਵਿੰਚ ਰੰਖਣ ਇਸ ਨਿੰਹਾਗ ਸਿੰਘ ਨੁੰ ਤੇ ਕਿਸੇ ਸਮੇ ਇਹ ਕੋਮ ਦੀ ਆਗਵਾਹੀ ਕਰੇ ਇਹ ਖਾਲਸਾ ਜੀ

  • @Sukh_Brar_Malwa_Reaction
    @Sukh_Brar_Malwa_Reaction ปีที่แล้ว +73

    ਸੈਲਿਊਟ ਆ ਨੌਜਵਾਨਾਂ ਤੇਰੀ ਜੱਦੋਜਹਿਦ ਅਤੇ ਕਮਾਈ ਨੂੰ

  • @navjotsingh7110
    @navjotsingh7110 ปีที่แล้ว +22

    ਅਕਾਲ ਪੁਰਖ ਦੀ ਮਿਹਰ ਸਦਕਾ ਹੀ ਸੰਭਵ ਹੋਇਆ
    ਜਿਉਦਾਂ ਰਹਿ ਵੀਰਾ

  • @rajbirsingh5015
    @rajbirsingh5015 ปีที่แล้ว +23

    ਅਵਾਜ ਬਹੁਤ ਪਿਆਰੀ

  • @Vijaysisai
    @Vijaysisai ปีที่แล้ว +48

    Bhai mai Hindu family m jmy hu or haryana se hu , mere bete or Maine Kesh rakh liye or aan aale time mai Amrit chhakk k proper sikhi sroop Mai aa jenge ❤️🙏🙏

    • @GurcharanDhillon
      @GurcharanDhillon ปีที่แล้ว +2

      Waheguru ji aap te kirpa kare, bakhsh len, aap ji nu sewa, naam simran and Sikhi bakhshan.

    • @jayu4348
      @jayu4348 ปีที่แล้ว +1

      ❤️❤️❤️

    • @Khuni.7
      @Khuni.7 ปีที่แล้ว +2

      22 tera kya proof aa ki tu sach bol riha ki tu hindu faimly cho hi aa

    • @Vijaysisai
      @Vijaysisai ปีที่แล้ว +4

      @@Khuni.7 Sisai haryana ka sabse bada Gaon hai search maar le se hu Jahan 99%Hindu abadi hai

    • @Vijaysisai
      @Vijaysisai ปีที่แล้ว +4

      Or Tere man ne se or na Man ne se Mere ko Koi Ghanta fark ni padta 😂

  • @arslanchattha3896
    @arslanchattha3896 ปีที่แล้ว +6

    Zabardast from Pakistan punjab lahore

  • @mohansinghsahota3140
    @mohansinghsahota3140 ปีที่แล้ว +42

    ਵਾਹਿਗੁਰੂ ਜੀੳ, ਗੁਰੂ ਫਤਿਹ ਪ੍ਰਵਾਨ ਕਰਨਾ ਜੀ
    ਇਸ ਸਿੰਘ ਦੀਆਂ ਗਲਾਂ ਸੁਣਕੇ, ਮਨ ਪਸੀਜ ਗਿਆ ਅਤੇ
    ਹੋਸਲਾ ਹੋ ਗਿਆ ਕਿ ਹਾਲੇ ਵੀ ਸਿੱਖੀ ਵਧ ਫੁਲ ਸਕਦੀ ਹੈ
    ਸਿਰਫ ਇੱਕ ਹੰਭਲਾ ਮਾਰਨ ਦੀ ਲੋੜ ਹੈ ਜੀ ।
    ਇਹੋ ਜਿਹੀ ਨੋਜਵਾਨੀ ਅੱਗੇ ਆਵੇ, ਫਿਰ ਆਸ ਕੀਤੀ ਜਾ
    ਸਕਦੀ ਹੈ ਕਿ ਪੰਜਾਬ ਫਿਰ ਦੋਬਾਰਾ ਤਰੱਕੀ ਦੇ ਰਸਤੇ ਤੁਰ ਪਏਗਾ। ਮੇਰਾ ਇਸ ਨੋਜਵਾਨ ਨੂੰ, ਸਿਰ ਝੁਕਾ ਕੇ ਪਿਆਰ ਨਾਲ ਗੁਰੂ ਫਤਿਹ ਕਰਨੀ
    ਦਸ਼ਮੇਸ਼ ਪਿਤਾ ਚੜ੍ਹ ਦੀ ਕਲਾ ਵਿੱਚ ਰੱਖਣ

  • @omg-shorts
    @omg-shorts 6 หลายเดือนก่อน +2

    ਵਾਹਿਗੁਰੂ ਜੀ ਨੇ ਤੈਨੂੰ ਆਪ ਚੁਣਿਆ ਬੇਟਾ ਇਹ ਨਾ ਸੋਚੀ ਤੈਨੂੰ ਕੋਈ ਛੱਡ ਗਿਆ ਇਹ ਸੋਚ ਕਿ ਅਸਲੀ ਮਾਂ ਬਾਪ ਦੇ ਘਰ ਪਹੁੰਚ ਗਿਆ❤ ਵਾਹਿਗੁਰੂ ਜੀ

  • @davinderpalkaur2863
    @davinderpalkaur2863 ปีที่แล้ว +4

    ਜਿੰਨੀ ਕਿਰਪਾ ਗੁਰੂ ਘਰ ਰਹਿ ਕੇ ਬੱਚੇ ਉੱਪਰ ਹੋਈ ਹੈ, ਉਹੋ ਜਿਹੀ ਪਾਲਣਾ ਮਾਪੇ ਨਹੀਂ ਸੀ ਕਰ ਸਕਦੇ। ਇਸਨੂੰ ਤਾਂ ਕਿਸੇ ਜਨਮ ਵਿੱਚ ਜ਼ਰੂਰ ਗੁਰੂ ਸਾਹਿਬ ਤੋਂ ਬਖਸ਼ਿਸ਼ ਮਿਲੀ ਹੋਵੇਗੀ,
    ਜਿਸ ਨੂੰ ਪ੍ਰਭੂ ਨੇ ਆਪਣਾ ਘਰ ਦਿੱਤਾ...ਸ੍ਰੀ ਹਰਿਮੰਦਰ ਸਾਹਿਬ... ਕਿੰਨਾ ਸੂਝਵਾਨ ਹੈ ਬੱਚਾ ! ਸਲਾਮ ਹੈ ਇਸ ਗੁਰਸਿੱਖ ਪੁੱਤ ਨੂੰ। ਬਹੁਤ ਬਹੁਤ ਪਿਆਰ।

  • @ganjitsinghkaler3489
    @ganjitsinghkaler3489 ปีที่แล้ว +28

    ਵਾਹਿਗੁਰੂ ਜੀ ਵੀਰ ਦੀਆਂ ਗੱਲਾਂ ਨੇ ਅੰਦਰ ਤੱਕ ਹਿਲਾ ਦਿੱਤਾ ਲੱਖ ਦੀ ਲਾਹਣਤ ਜਿਹੜੇ ਗੁਰੂ ਤੋਂ ਬੇਮੁੱਖ ਹੋਈ ਫਿਰਦੇ ਨੇ ਗੁਰੂ ਵਾਲੇ ਬਣੋ ਮੇਰੇ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @HarpreetKaur-yd4gb
    @HarpreetKaur-yd4gb ปีที่แล้ว +38

    ਕਿੰਨੀ ਮੇਹਰ ਐ ਤੁਹਾਡੇ ਤੇ ਇਦਾ ਹੀ ਮੇਹਰ ਰਹੇ🙏🙏🙏🙏

  • @mangatkular5941
    @mangatkular5941 ปีที่แล้ว +62

    ਗੁਰੂ ਸਹਿਬਾਨ ਭਾਈ ਬਾਜ਼ ਸਿੰਘ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ
    ਹਮੇਸ਼ਾ ਆਪਣੀ ਕਿਰਪਾ ਬਣਾਈ ਰੱਖਣ ਇਸ ਬੱਚੇ ਤੇ ਗੁਰੂ ਸਹਿਬਾਨ ਜੀ
    ਆਪਣੇ ਕਲਾਵੇ ਵਿਚ ਲੈਕੇ ਰੱਖਣ ਤੁਹਾਨੂੰ ਬਾਬਾ ਜੀ

  • @jassi.tv6860
    @jassi.tv6860 ปีที่แล้ว +92

    ਸਭ ਸਿਖਣ ਕੋ ਹੁਕਮ ਹੈ ਗੁਰੂ ਮਾਨਿਉ ਗ੍ਰੰਥ

    • @nus9384
      @nus9384 ปีที่แล้ว

      Tu sikh di definition kive dinda aa . Guru nanak de time chh jo guru di sikhya nu mande c ohna di pechan ki aa

    • @amrit8495
      @amrit8495 ปีที่แล้ว +2

      @@nus9384 Jehde guru nanak dev ji de khe te chlde aa oh sikh aa .... te jehde guru gobind singh ji khe te chlde aa oh singh aa amrit shak ke shastar dhaaru hona

    • @jassi.tv6860
      @jassi.tv6860 ปีที่แล้ว +1

      @@nus9384 ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਵੀ ਧੁਰਕੀ ਬਾਣੀ ਨਾਲ ਜੋੜਿਆ ਉਹ ਧੁਰਕੀ ਬਾਣੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਇਸ ਸਮੇਂ ਮਜੂਦ ਹੈ

    • @mangalmangalsingh5156
      @mangalmangalsingh5156 ปีที่แล้ว

      Singh sabb too kush sikhana chiada

    • @bestforyou6893
      @bestforyou6893 ปีที่แล้ว

      Toppa Singh jalgya toppa singh jalgya

  • @virk6592
    @virk6592 ปีที่แล้ว +132

    waheguru ਜੀ ਸੱਭ ਦੇ ਉੱਤੇ ਮੇਹਰ ਭਰਿਆ ਹੱਥ ਰੱਖਣ ,,ਕੌਮ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ

    • @Goldberg697
      @Goldberg697 ปีที่แล้ว +2

      Waheguru gurumantara Vishnu bagwan k naam se bna hai treta satyug kalyug dawpapar yug Mila kr bna hai 1082ankh darj hai Dr Rangretta Zindabad 💪🚩

    • @baldevsidhu7719
      @baldevsidhu7719 ปีที่แล้ว

      @@Goldberg697 rande Sanskrit came from Mesopotamia! When rangreta finds out his dna is of South Indian not ancestor north , he will ask for reparations from bra mans!!

    • @dancebydaksheesh
      @dancebydaksheesh 3 หลายเดือนก่อน

      7

    • @dancebydaksheesh
      @dancebydaksheesh 3 หลายเดือนก่อน

      😮😅

  • @kawaljitsingh4508
    @kawaljitsingh4508 ปีที่แล้ว +95

    ਵਾਹਿਗੁਰੂ ਜੀ ਤੁਫਾਨ ਸਿਂਘ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ🙏🙏

  • @pashminderkaur9947
    @pashminderkaur9947 ปีที่แล้ว +114

    ਵਾਹਿਗੁਰੂ ਦੀ ਕਿਨੀ ਕਿਰਪਾ ਇਸ ਬੱਚੇ ਉਪਰ ।
    ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਿਰਦੇ ਹੀਨਤਾ ਵੀ ਪਤਾ ਲਗਦੀ ਹੈ।
    ਗੁਰੂ ਘਰ ਵਿੱਚ ਰਹਿ ਕੇ ਗੁਰੂ ਦੇ ਅਸੂਲਾਂ ਤੇ ਸਿਧਾਂਤਾਂ ਤੋਂ ਬਹੁਤ ਦੂਰ ਹੈ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ।
    ਵਾਹਿਗੁਰੂ ਨੇ ਇਸ ਬੱਚੇ ਨੂੰ ਕਿਨ੍ਹਾਂ ਗਿਆਨ ਬਖਸ਼ਿਆ ਹੈ।
    ਬਹੁਤ ਉਚੇ ਸੁੱਚੇ ਵਿਚਾਰ ਹਨ ਇਸ ਬੱਚੇ ਦੇ।
    ਚੰਗੇ ਚੰਗੇ ਪ੍ਰਚਾਰਕਾਂ ਨੂੰ ਮਾਤ ਪਾਉਂਦਾ ਹੈ ਇਹ ਬੱਚਾ।
    ਸਹੀ ਕਿਹਾ ਦਰ ਦਰ ਦੀਆਂ ਠੋਕਰਾਂ ਖਾ ਕੇ ਬੰਦਾ ਛੋਟੀ ਉਮਰ ਵਿੱਚ ਹੀ ਬਹੁਤ ਸਮਝਦਾਰ ਹੋ ਜਾਂਦਾ ਹੈ ਬੱਚੇ ਦੇ ਸਿੱਖ ਸੰਗਤਾਂ ਨੂੰ ਸਵਾਲ ਔਰ ਸਿੱਖੀ ਨਾਲ ਪਿਆਰ ਗਿਆਨ ਔਰ ਸਮਝਦਾਰੀ ਦਾ ਸ੍ਰੋਤ ਬਹੁਤ ਸਾਰ ਗਰਭਿਤ ਔਰ ਡੰਗਾ ਹੈ।
    ਦੁਨੀਆਂ ਦਾਰੀ ਔਰ ਸਿੱਖ ਪ੍ਰੇਮ ਦੇ ਗਿਆਨ ਦੀ ਅਟੁੱਟ ਮਿਸਾਲ ਪੇਸ਼ ਕਰਦਾ ਹੈ ਬੱਚਾ।
    ਇਸ ਬੱਚੇ ਦੇ ਜਜ਼ਬੇ ਨੂੰ ਦਿਲ ਦਿਆਂ ਗਹਰਾਇਆ ਤੋ
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ।।
    ਅੱਜ ਜ ਦੇ ਬਚਿਆਂ ਔਰ ਨੌਜਵਾਨਾਂ ਨੂੰ ਇਸ ਸ਼ਖ਼ਸੀਅਤ ਤੋਂ ਸਿਖਿਆ ਲੈਣ ਦੀ ਜ਼ਰੂਰਤ ਹੈ।

    • @shahmersingh3807
      @shahmersingh3807 ปีที่แล้ว +2

      ਬੱਚਾ ਨੀ Push--Minder Kaur ਜੀ ਬਾਬਾ ਜੀ।

    • @mukhtarsingh3581
      @mukhtarsingh3581 ปีที่แล้ว +1

      ਭੈਣ ਮੇਰੀਏ ਇਹ ਕੋਈ ਪਿਛਲੇ ਜਨਮਾਂ ਦੇ ਸੰਜੋਗ ਹੁੰਦੇ ਆ ਪਤਾ ਨਹੀਂ ਕਦੋਂ ਤੇ ਕਿੱਥੇ ਸਾਹਮਣੇ ਆ ਜਾਣ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਨਾਮ ਦੀ ਹੀ ਸਿੱਖਾਂ ਦੀ ਆ ਬਾਦਲ ਇੰਸਾਂ ਨੇ ਆਰ,ਐਸ ਐਸ ਕੋਲ ਵੇਚ ਦਿੱਤੀ ਆ ਕੌਮ ਵੀ ਗਹਿਣੇ ਰੱਖ ਦਿੱਤੀ ਅਰਬਾਂ ਖਰਬਾਂ ਦੀ ਜਾਇਦਾਦ ਬਣਾਈ ਆ ਅੱਜ ਵੀ ਧੋਖਾ ਕਰ ਰਿਹਾ ਗੰਦ ਬਾਦਲ ਪ੍ਰਵਾਰ

    • @nus9384
      @nus9384 ปีที่แล้ว

      Islam di najar chh allha toh upper koi nhi aa murakh. Jo Mohammad nu manda aa o muslim aa baki fuddu aa . Kafir aa matlab mar do.

    • @daihatsugaming4619
      @daihatsugaming4619 ปีที่แล้ว

      @@nus9384 Acha laaa ke dsi hath fir

    • @preetkaur9896
      @preetkaur9896 ปีที่แล้ว

      ਵਾਹਿਗੁਰੂ ਇਸ ਤੇ ਮੇਹਰ ਭਰਿਆ ਹਥ ਰੱਖੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ 🙏🙏🙏🙏🙏

  • @rajbirsingh5015
    @rajbirsingh5015 ปีที่แล้ว +74

    ਵਾਹਿਗੁਰੂ ਮੇਹਰ ਕਰੇ🙏

  • @simarjeetkaur2744
    @simarjeetkaur2744 ปีที่แล้ว +6

    ਦਸ਼ਮੇਸ਼ ਦੇ ਲਾਡਲੇ ਨਿਹੰਗ ਸਿੰਘ ਨਾਲ ਪਿਆਰੀ ਜੀ ਮੁਲਾਕਾਤ ਵੇਖਕੇ ਰੂਹ ਖੁਸ਼ ਹੋਗੀ ਧੰਨਵਾਦ ਜੀ

  • @tarasingh2562
    @tarasingh2562 ปีที่แล้ว +20

    ਚੜ੍ਹਦੀ ਕਲਾ ਫ਼ੌਜ🔥🔥

  • @sukhwindersingh1525
    @sukhwindersingh1525 ปีที่แล้ว +55

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @sehmbijordan6108
    @sehmbijordan6108 ปีที่แล้ว +2

    Wah tere ਬਹੁਤ ਕਿਰਪਾ ਸਿੰਘ ਚ ਕਿੰਨੀ ਸੋਝੀ ਹੈ ਸਿਆਣੀ ਗੱਲਾਂ ਕਰਦਾ

  • @raghwindersingh9794
    @raghwindersingh9794 ปีที่แล้ว +46

    ਰੂਹ ਖੁਸ਼ ਹੋ ਗੀ ਹਰ ਗੱਲ ਸੁਣ ਕੇ ਪੁਤਰਾ
    ਅਭਾਗ਼ਾ ਤੇਰਾ ਪਿਓ ਜੋ ਛਡ ਗਿਆ

  • @uggoot9387
    @uggoot9387 ปีที่แล้ว +292

    Sikh kaum needs a leader like him.

    • @sachindigra
      @sachindigra ปีที่แล้ว +4

      Yeah yup bilkul shi gl khi bai gg

    • @unjh_ee
      @unjh_ee ปีที่แล้ว +14

      Har kisey nu leader bnayi jao bas,,kadi deep sidhu,kadi Amritpal,kadi moosewala ,,hun eh

    • @balrajkaurhothi6434
      @balrajkaurhothi6434 ปีที่แล้ว +4

      ਸੱਚੀ ਗੱਲ ਹੈ ਇਸ ਤਰਾ ਦਾ ਲੀਡਰ ਹੋਣਾ ਚਾਹੀਦਾ ਹੈ ਵਾਹਿਗੂਰ ਵਾਹਿਗੂਰ ਜੀ ਮੇਹਰ ਕਰਨ

    • @avtarsandhu4758
      @avtarsandhu4758 ปีที่แล้ว +1

      @@unjh_ee ਜੀ ਜਹਿੜਾ ਵਿਚਾਰਾ ਕੋਈ ਆਪਣੇ ਮਾੜੇ ਕਰਮਾਂ ਕਰਕੇ ਜਤੀਮ ਹੋ ਜਾਂਦਾ ਫੇਰ ਉਹ ਵਚਾਰਾ ਕਿਸੇ ਵੇਲੇ ਹਥੀਂ ਕਿਰਤ ਕਰਨ ਦੀ ਬਜਾਏ ਉਹ ਦੋਜੀਆ ਤੇ ਬੋਜ ਬਣ ਜਾਂਦਾ ਸਾਰੀ ਉਮਰ ਘੋੜੀਆਂ ਦੀ ਲਿਦ ਸੁਟਣ ਜੋਗਾ ਰਹੇਂ ਜਾਂਦਾ ਬਹਿਰੋ ਜ਼ਰੁਰ ਬੇਰੋਪੀਏ ਬਣ ਜਾਂਦਾ ਹਨ ਪਰ ਅੱਦਰੋ ਤਕਦੀਰ ਨਹੀਂ ਬਦਲਦੀ ਆਪਣੀ ਦਸਾਂ ਨਹੁੰਆਂ ਦੀ ਕਮਾਈ ਸ਼ਡੀ ਦੁਜੀਆਂ ਅੱਗੇ ਹਥ ਅਡਣਾ ਪਿਆ ਟਪਰੀ ਵਾਸਾ ਵਾਂਗਰ ਕਦੀ ਕਿਤੇ ਡੇਰੇ ਲਾ ਕੇ ਬੈਠ ਗਏ ਕਦੀਂ ਕਿਤੇ ਡੇਰੇ ਲਾ ਕੇ ਬੇਠ ਗੇ ਖੁਦ ਮੁਖਤਿਆਰ ਬਣਨ ਦੀ ਬਜਾਏ ਇਕ ਮਗਤੇ ਬਣ ਗੇ

    • @karandeepsingh1721
      @karandeepsingh1721 ปีที่แล้ว +2

      ਬਿਲਕੁਲ ਸਹੀ ਕਿਹਾ ਜੀ।👍👍🙏🙏

  • @hardevsingh7186
    @hardevsingh7186 ปีที่แล้ว +27

    ਖਾਲਸਾ ਜੀ ਜਾਗੋ ਸਿੱਖੋ,, ਇਨ੍ਹਾਂ ‌ ਤੋਂ ਸਿੱਖਣਾ ਚਾਹੀਦਾ ਹੈ ਜੀ,, ਇਹ ਇਨ੍ਹਾਂ ਦੀ ,, ਜੀਵਨ ਗਾਥਾ,, ਬਿਲਕੁਲ ਸਹੀ ਹੈ ਜੀ,, ਕਾਫੀ ਸਾਲ ਪਹਿਲਾਂ,, ਇਨ੍ਹਾਂ ਦੇ ਬਚਪਨ ਦੀ ,, ਕਹਾਣੀ,, ਸੁਣੀ ਸੀ ਜੀ,, ਬਹੁਤ ਵਧੀਆ ਜੀ ਧੰਨਵਾਦ ਜੀ।

  • @gurjeetsran5028
    @gurjeetsran5028 ปีที่แล้ว +16

    ਭਾੲੀ ਸਾਬ ਵਾਹਿਗੁਰੂ ਜੀ ਤੈਨੂੰ ਤੰਦਰੁੱਸਤੀ ਵੱਖਸਣ ਸਾਡੀ ਕੋਮ ਤੇ ਸਿੱਖੀ ਵਿੱਚ ਸਾਰੇ ਧੱਰਮਾ ਨੂੰ ਖੂੱਲਾ ਸੱਦਾ ਗਾ

  • @JatinderSingh-tg5pj
    @JatinderSingh-tg5pj ปีที่แล้ว +50

    ਸੱਚ ਮੰਨਿਓ ਇਸ ਜਵਾਨ ਨਿਹੰਗ ਸਿੰਘ ਦੀਆਂ ਗਲਾਂ ਸੁਣ ਕੇ ਦਿਲ ਵਿੱਚ ਚਾਅ ਪੈਦਾ ਹੋਇਆ ਕਿ ਸਾਨੂੰ ਵੀ ਨਿਹੰਗ ਬਣ ਜਾਣਾ ਚਾਹੀਦਾ ਹੈ ਭਾਵੇਂ ਅਸੀਂ ਸਿੱਖ ਪਰਿਵਾਰ ਵਿੱਚ ਪੈਦਾ ਹੋ ਕੇ ਵੀ ਇੰਨੀਆਂ ਗਿਆਨ ਦੀਆਂ ਵਧੀਆ ਗਲਾਂ ਨਹੀਂ ਕੇ ਸਕਦੇ ਤੇ ਇਸ ਸਿੰਘ ਦੇ ਅੱਗੇ ਕੁਛ ਵੀ ਨਹੀਂ।ਅੱਜ ਮੇਰੀ ਉਮਰ 62 ਸਾਲ ਦੀ ਹੋ ਗਈ ਹੈ, ਸਚ ਮੁਚ ਸ਼ਰਮ ਆਉਂਦੀ ਹੈ।

  • @user-bv7wv5wl4y
    @user-bv7wv5wl4y ปีที่แล้ว +6

    ਰੱਬੀ ਰੂਹ 🙏

  • @deepsandhu4354
    @deepsandhu4354 ปีที่แล้ว +4

    ਮਾਂ ਪਿਓ ਤੋਂ ਬਿਨਾਂ ਵੀ ਬੱਚਾ ਕਿੰਨਾ ਸਮਝਦਾਰ ਏ

  • @satpalsinghvirk5827
    @satpalsinghvirk5827 ปีที่แล้ว +85

    What a mature thinking.God bless him prosperity.

  • @surinderpalsingh4600
    @surinderpalsingh4600 ปีที่แล้ว +4

    िਪਅਾਰੇ ਪੁਤਰਾਂ ਤੇਰੇ िਵਚਾਰਾਂ ਨੂੰ ਪਰਨਾਮ
    ਜੁਗ ਜੁਗ ਜੀ ਓਹ िਪਅਾिਰਅਾ

  • @harshlahoria7542
    @harshlahoria7542 ปีที่แล้ว +48

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਵਾਹਿਗੁਰੂ ਜੀ ਮੇਹਰ ਕਰੇ ਇਸ ਵੀਰ ਤੇ

  • @karandeepsingh1721
    @karandeepsingh1721 ปีที่แล้ว +18

    ਗੁਰੂ ਜੀ ਦੀ ਕਿਰਪਾ ਇਸ ਬੱਚੇ ਤੇ ਏਸੇ ਕਰਕੇ ਇਨ੍ਹਾਂ ਸਮਝਦਾਰ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਦਕਾ ਏਨ੍ਹੀ ਬਾਰੀਕ ਸੋਝੀ ਹੈ ਪਰ ਇਸਦੀ ਬਚਪਨ ਦੀ ਜਿੰਦਗੀ ਸੁਣ ਕੇ ਅੱਖਾਂ ਪਾਣੀ ਆ ਗਿਆ। ਗੁਰੂ ਮਿਹਰ ਭਰਿਆ ਹੱਥ ਰੱਖੇ।👍🌹🌹🙏🙏

  • @gurmeetkhalsa6336
    @gurmeetkhalsa6336 ปีที่แล้ว +10

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਤੇਰੇ ਨਿਮਾਣੇ ਸਿੱਖ ਬੱਚੇ ਤੇ ਹਮੇਸ਼ਾ ਆਪਣੀ ਮੇਹਰ ਰਖਿਉ ਜੀ ਤੇ ਆਪਣੀ ਮੇਹਰ ਸਿੰਘ ਕੌਮ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jaskaranjitsingh450
    @jaskaranjitsingh450 ปีที่แล้ว +26

    ਕੌਮ ਦੇ ਹੀਰੇ ਚੜਦੀ ਕਲਾ ਵਿਚ ਰਁਖਣ satnam sri waheguru ji

  • @ppsingh3876
    @ppsingh3876 ปีที่แล้ว +20

    ਬੱਚੂ ਜੀ ਰੱਬ ਤੁਹਾਡੇ ਵਰਗੇ ਹੋਰ ਕਈ ਬੱਚੇ ਪੈਦਾ ਕਰਨ ਅਤੇ ਤੁਆਨੂੰ ਖੁਸ਼ੀਆਂ ਬਕਸ਼ੇ

    • @halimshahhalim1565
      @halimshahhalim1565 ปีที่แล้ว

      ਅੱਲ੍ਹਾ ਪਾਕ ਤੇਰੀ ਚੜ੍ਹਿਆ ਕੱਲਾ। ਰੱਖਿਆ

  • @bajsinghpannu
    @bajsinghpannu ปีที่แล้ว +58

    ਵਾਹਿਗੁਰੂ ਵਾਹਿਗੁਰੂ ਬੁੱਧੀ ਬਖਸ਼ਣ ਸਾਡੇ ਸਿੱਖਾਂ ਨੂੰ

  • @RanjodhSingh-lh3hx
    @RanjodhSingh-lh3hx ปีที่แล้ว +94

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਬੇਟਾ ਜੀ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਜੀ ਵਾਹਿਗੁਰੂ ਜੀ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👌👌👌👌👌👌👌👌👌👌

  • @user-eg3iq9tn2p
    @user-eg3iq9tn2p ปีที่แล้ว +293

    ਬਹੁਤ ਵਧੀਆ ਛੋਟੀ ਉਮਰ ਵਿੱਚ ਜ਼ਿੰਦਗੀ ਦੇ ਬਹੁਤ ਵੱਡੇ ਤਜਰਬੇ ਹਾਸਿਲ ਕਰ ਲਏ । ਵਾਹਿਗੁਰੂ ਜੀ ਬੇਟਾ ਜੀ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ

  • @grownorthnahar8290
    @grownorthnahar8290 ปีที่แล้ว +24

    ਵਾਹਿਗੁਰੂ ਇਸ ਬੱਚੇ ਤੇ ਕਿਰਪਾ ਬਣਾਈ ਰੱਖਣ।
    ਵਾਹ ਪੁੱਤਰਾ, ਚੜਦੀ ਕਲਾ ਵਿਚ ਰਹੇ।

  • @kuldipjhajj5085
    @kuldipjhajj5085 ปีที่แล้ว +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰਖਣ ਬੇਟਾ ਜੀ।

  • @ajmersingh4307
    @ajmersingh4307 ปีที่แล้ว +16

    ਵਾਹਿਗੁਰੂ ਜੀ ਇਸ ਗੁਰਸਿੱਖ ਪਿਆਰੇ ਬੱਚੇ ਚੜਦੀ ਕਲਾ ਬਖਸਣੀ 🙏🙏

  • @karanaujla9005
    @karanaujla9005 ปีที่แล้ว +6

    ਬਿਲਕੁਲ ਸਹੀ ਗੱਲ ਆ ਵੀਰ ਜੀ ਦੀ 🙏 ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @isohi1429
    @isohi1429 ปีที่แล้ว +14

    I saw him also one family came to adopt him but he did not go . .
    We are glad he is going to school .

  • @LovePreet-kq9dz
    @LovePreet-kq9dz ปีที่แล้ว +40

    Dhan aa oh maa jine baba ji nu janam dita 🙏

    • @jassikaur8781
      @jassikaur8781 ปีที่แล้ว +5

      Bouht vadhia vichaar waheguru ji lambi umer den

  • @manjitsingh1278
    @manjitsingh1278 ปีที่แล้ว +6

    ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਚਿੱਟਾ ਨਸ਼ੇ ਗੰਦੇ ਗੀਤ ਫਿਲਮਾਂ ਨਾਟਕ ਨਾਚ ਡਾਂਸ ਗਾਣੇ ਸੁਣਨੇ ਦੇਖਣੇ ਸਾਰੇ ਸਦਾ ਲਈ ਬੰਦ ਕਰ ਦਿਉ ਇਹਪੰਜਾਬੀ ਵੀਰਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਇਜਤ ਜਿੰਦਗੀ ਧਰਮ ਤੇ ਸਮਾਂ ਬਹੁਤ ਹੁੰਦੇ ਹਨ ਧੰਨਵਾਦ ਜੀ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਹੈ ਧੰਨਵਾਦ ਜੀ

    • @sukhdevsingh4796
      @sukhdevsingh4796 6 หลายเดือนก่อน +1

      ਤੁਹਾਨੂੰ ਤਾ NASA ਵਾਲੇ ਲੱਭਦੇ ਨੈ

  • @mehaksandhu3552
    @mehaksandhu3552 ปีที่แล้ว +15

    ਵਾਹਿਗੁਰੂ ਜੀ

  • @sohandeep3590
    @sohandeep3590 ปีที่แล้ว +6

    ਬਹੁਤ ਸੋਹਣੇ ਵਿਚਾਰ ਆ ਬਾਈ ਜੀ ਦੇ

  • @dhillon3995
    @dhillon3995 ปีที่แล้ว +22

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੀ ਬੱਚੇ ਨੂੰ

  • @harbhsjandhillon7466
    @harbhsjandhillon7466 ปีที่แล้ว +7

    Punjab da khoon te garm hai hi💪 💪💪SACH 💪💪💪💪HMESHA TO HI GRAM 🔥🔥🌞🌞 reha bhawe kisseda vi hove jo sach te khda ohi sikh hai te gram vi booooohhhht hi saaf suthri gall baat salute hai ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ParamjeetKaur-zy3km
    @ParamjeetKaur-zy3km ปีที่แล้ว +16

    बिलकुल जी बहुत ज्ञान है बेटे nu🙏🏻वड्डी किस्मत ए beta guru ne aap खींच लया तेरा हथ फड़के. 🙏🏻🙏🏻

  • @jogasingh8578
    @jogasingh8578 ปีที่แล้ว +14

    ਵਾਹਿਗੁਰੂ ਜੀ ਸਿੰਘ ਤੇ ਮੇਹਰ ਭਰਿਆ ਹੱਥ ਰੱਖੋ

  • @daljitsingh6590
    @daljitsingh6590 ปีที่แล้ว +12

    🙏🙏🚩🚩ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਮਿਹਰ ਕਰ ਦਾਤਿਅ

  • @sukhgill4863
    @sukhgill4863 ปีที่แล้ว +21

    Waheguru ji

    • @NarinderSingh-gl7lo
      @NarinderSingh-gl7lo ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @oshotv3296
    @oshotv3296 ปีที่แล้ว +97

    ਮਾਤਾ ਮੱਤ ਪਿਤਾ ਸੰਤੌਖ
    ਵਾਹ ਗੁਰੂ
    ਵਾਹ ਗੁਰੂ ਦਾ ਖਾਲਸਾ

    • @sanghajattgaming718
      @sanghajattgaming718 ปีที่แล้ว +1

      ਵਾਹਿਗੁਰੂ ਜੀ ਕੀ ਫਤਿਹ

  • @bachittarsingh1093
    @bachittarsingh1093 ปีที่แล้ว +10

    ❤❤❤❤❤❤❤👍👍👍👍ਵਾਹਿਗੁਰੂ ਚੜਦੀ ਕਲਾ ਰੱਖੇ ਜੀ🙏🙏

  • @fatehsingh3503
    @fatehsingh3503 ปีที่แล้ว +30

    A very highly intellectual & mature thinking Sikh teenager…..some of this Sikh teenager’s suggestions need to be taken up by the Gurdwara committees especially by SGPC.

  • @user-bc4zz1fs8v
    @user-bc4zz1fs8v ปีที่แล้ว +14

    ਵਾਹਿਗੁਰੂ ਜੀ ਕਾ ਖਾਲਸਾ !!
    ਵਾਹਿਗੁਰੂ ਜੀ ਕੀ ਫਤਹਿ ਜੀ !! 🙏

  • @harmohitsinghkang8809
    @harmohitsinghkang8809 ปีที่แล้ว +14

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ🙏🙏🙏🙏🙏

  • @harpritkaur3069
    @harpritkaur3069 ปีที่แล้ว +18

    What clear thinking. God bless him.

  • @GurcharanDhillon
    @GurcharanDhillon ปีที่แล้ว +2

    22:15, 25:00, 26:18, 27:03, 27:40, 30:35, 31:37
    Tofaan Singh, ਤੁਫਾਨ ਸਿੰਘ ਵਾਰ ਵਾਰ ੲੇਸ ਧਰਮ ਚ ਜੰਮਦੇ ਰਹਿਣਗੇ I ਓਹ ਸ਼ਹੀਦ ਹੋ.. ਫੇਰ ਹੋਰ ਤਤਾ ਹੋ ਕਿ ਮੁੜਿਅਾ ਵਾ I

  • @gurlabhsingh7627
    @gurlabhsingh7627 ปีที่แล้ว +7

    ਬਹੁਤ ਵਧੀਆ ਸੋਚ ਹੈ ਖਾਲਸਾ ਜੀ

  • @deol644
    @deol644 ปีที่แล้ว +11

    Jis nu guru nal pyar hove onnu akal guru app he denda aa sab guru di kirpa

  • @user-my9zy8bb5x
    @user-my9zy8bb5x ปีที่แล้ว +14

    ਵਹਿਗੁਰੂ ਜੀ ਚੜਦੀ ਕਲਾ ਰੱਖਣਾ ਸਬ ਦਾ ਭਲਾ ਹੋ ਜੀ ⚘🙏

  • @psingh201
    @psingh201 ปีที่แล้ว +5

    ਸਿੰਘ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਸਦਾ ਹੀ ਬਣਿਆ ਰਹੇਗਾ, ਨਿਹਾਲ ਨਿਹਾਲ ਰਹੋਗੇ ਜੀ

  • @varindersinghdhaliwal4305
    @varindersinghdhaliwal4305 ปีที่แล้ว +10

    ਵਾਹਿਗੁਰੂ ਜੀ ਖਾਲਸਾ ਜੀ ਨੂੰ ਚੜਦੀ ਕਲਾ ਵਿੱਚ ਰੱਖਣ

  • @diljaangaming5381
    @diljaangaming5381 ปีที่แล้ว +5

    Waheguru sun k bhot khushi hoi ki veer muslim toh sikh bneya 🙏🏻🙏🏻🙏🏻🙏🏻🙏🏻🙏🏻🙏🏻❤️❤️❤️❤️❤️❤️

  • @PargatSingh-nw9qc
    @PargatSingh-nw9qc ปีที่แล้ว +4

    ਜੋ ਬੋਲੇ ਸੋ ਨਿਹਾਲ ਸੱਤ ਸੑੀ ਅਕਾਲ 🙏

  • @maninder8604
    @maninder8604 ปีที่แล้ว +3

    Mai milia es munde nu bahot good banda A bahot chardikla vich rehda A❤️❤️

  • @TO-OR758
    @TO-OR758 ปีที่แล้ว +17

    Waheguru ji nu pure respect mere maa ta hamesha menu sikh ware das de ta gurbani nal zode aa sada parwar par mere bal kate rakhe nhi pehla mera dada da amrit chakiya si

  • @PunjabiLearningPoint
    @PunjabiLearningPoint ปีที่แล้ว +5

    ਬੇਟਾ ਜੀ ਚੜਦੀ ਕਲਾ ਵਿੱਚ ਰਹਿਣਾ🙏🏻🙏🏻

  • @HarjinderSingh-ju4rv
    @HarjinderSingh-ju4rv ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਾਡੇ ਸਤਿਕਾਰਯੋਗ ਪਿਆਰੇ ਭਾਈ ਤੁਫਾਨ ਸਿੰਘ ਜੀ ਖਾਲਸਾ ਨਿਹੰਗ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਬਖਸ਼ੀ ਸਤਗੁਰਾਂ। ਸਾਡੀ ਕਰੈਹਿਤਾ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਜਵਾਨੀ ਨੂੰ ਸਿੰਘ ਸਾਹਿਬ ਜੀ ਤੋਂ ਕੁਝ ਸਿੱਖਣਾ ਚਾਹੀਦਾ ਪਿਆਰਿੳ। ਸ਼ਰਮ ਮਹਿਸੂਸ ਕਰੋ ਸਿਖਾਂ ਦੇ ਘਰਾਂ ਚੇ ਜਨਮ ਲੈਣ ਵਾਲਿੳ।

  • @harmangoraya5630
    @harmangoraya5630 ปีที่แล้ว +9

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @tarndeepsinghdhaliwal5105
    @tarndeepsinghdhaliwal5105 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਵਿਚਾਰ ਪੁੱਤ

  • @ASTeer1699
    @ASTeer1699 ปีที่แล้ว +17

    Waheguru ji shotte veer nu sahara den khush rakhn te chardi kala bakshan. Khalsa Raj Zindabad 🙏🏼🚩🦅

  • @nirvalsingh6516
    @nirvalsingh6516 ปีที่แล้ว +8

    ਵਾਹਿਗੁਰੂ ਚੜਦੀਆ ਕਲਾ ਕਰੇ ਵੀਰ ਜੀ

    • @mohindersingh4067
      @mohindersingh4067 ปีที่แล้ว

      ਵੀਰ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਤੇਰੀ ਉਮਰ ਲੰਮੀ ਕਰੇ।

  • @gurwindersinghsandhu6548
    @gurwindersinghsandhu6548 ปีที่แล้ว +19

    Waheguru ji ka khalsa waheguru ji ki Fateh Veer Ji

  • @sidhu22legend53
    @sidhu22legend53 ปีที่แล้ว +2

    waah waah krn waleo
    je eh sikh ho ke muslman li dard rkhda ta odo tuhade vichar ki hone c sab nu pta

  • @sahibsinghsidhu8938
    @sahibsinghsidhu8938 ปีที่แล้ว +4

    ਵਾਹ ਜੀ ਵਾਹ ਸਲਾਮ ਹੈ

    • @kalgidhardashmesh7288
      @kalgidhardashmesh7288 ปีที่แล้ว

      िਸਧੂ ਸਾਭ ਫिਤਹ ਕਹੋ ਵੀਰ ਜੀ 🙏

  • @BhupinderSingh-xb4hl
    @BhupinderSingh-xb4hl ปีที่แล้ว +4

    ਬਹੁਤ ਚੰਗੇ ਵਿਚਾਰ🌹🌹🖋🌅

  • @dalbirminhas7078
    @dalbirminhas7078 ปีที่แล้ว +20

    Very good lesson given by the khalsa ji to the sikh community!

  • @mohansinghsahota3140
    @mohansinghsahota3140 ปีที่แล้ว +2

    ਅਗਰ ਹੋ ਸਕੇ ਤਾਂ ਸਿੰਘ ਜੀ ਦਾ ਨਾਮ ਔਰ ਵਟਸਅੱਪ
    ਨੰਬਰ, ਕੁਮੈਂਟਸ ਜਵਾਬ ਵਿੱਚ ਦੇਣ ਦੀ ਖੇਚਲ ਕਰਨਾ ਜੀ
    ਧੰਨਵਾਦ ਸਹਿਤ ਗੁਰੂ ਫਤਿਹ ਪ੍ਰਵਾਨ ਹੋਵੇ ਜੀ

  • @joban______46
    @joban______46 ปีที่แล้ว +7

    ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ ਵੀਰ ਨੂੰ 🙏🏻

  • @NirmalSingh-ek9ji
    @NirmalSingh-ek9ji ปีที่แล้ว +15

    Waheguru ji 🙏

  • @violetdecoration5862
    @violetdecoration5862 ปีที่แล้ว +2

    🙏 ਵਾਹਿਗੁਰੂ ਜੀ ਤੇਰੇ ਤੇ ਹਰ ਵੇਲੇ ਬਖਸ਼ਿਸ਼ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ

  • @kalyans5960
    @kalyans5960 ปีที่แล้ว +1

    ਜਿੰਦਗੀ ਨੇ ਸਭ ਕੁਝ ਸਿਖਾਇਆ ਸਿੰਘ ਸਬ ਨੂੰ

  • @kamalvirk3221
    @kamalvirk3221 ปีที่แล้ว +3

    ਪ੍ਰਵਰਿਸ਼ ਪਰਮਾਤਮਾ ਵਾਹਿਗੁਰੂ ਦੀ ਮੇਹਰ ਹੁੰਦੀ ਹੈ ਕੁਝ ਬਚਿਆ ਤੇ ਵਾਹਿਗੁਰੂ ਸਭ ਨੂੰ ਸਮਤ ਬਕਸ਼ੇ ਸਰਬੱਤ ਦਾ ਭਲਾ ਹੋਵੇ, ਚੜਦੀ ਕਲਾ ਚ ਰਹੇ ਸ਼ੇਰ ਵੀਰ

  • @happy4043
    @happy4043 ปีที่แล้ว +10

    Jisda koi nai hunda osda waheguru hunda a

  • @sandyangel9717
    @sandyangel9717 ปีที่แล้ว +38

    Soo proud of his positive thinking, Proud to be Sikh!

  • @mampreetsingh6594
    @mampreetsingh6594 ปีที่แล้ว +16

    ਅੱਧਾ ਪੰਜਾਬ ਤਾਂ ਜਰਦਾ ਖਾਣ ਲੱਗ ਪਿਆ ਹੈ ਰੰਗਰੇਟੇ ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੀ ਗੋਦ ਵਿੱਚ ਲਿਆ ਸੀ ਉਹ ਤਾਂ 80 ਪਰਸੈਂਟ ਜਰਦਾ ਤੇ ਨਾਲ ਬੀੜੀਆਂ ਪੀਣ ਲੱਗ ਪਏ ਹਨ

    • @geaviladlageaviladla8807
      @geaviladlageaviladla8807 ปีที่แล้ว +3

      ਵੀਰ ਜੀ ਇਕੱਲੇ ਰੰਘਰੇਟੇ ਹੀ ਤੰਬਾਕੂ ਨਹੀਂ ਖਾਂਦੇ ਕਿੰਨੇ ਇਹ ਕਹੋ ਪੰਜਾਬੀ ਖਾਂਦੇ ਹਨ

  • @sadiyoralovesadiyoralove3547
    @sadiyoralovesadiyoralove3547 ปีที่แล้ว +8

    Bht vdiA laggaa gallan sun k baba ji hamesha chrdi kalaa ch rakhn veer nu 🙏

  • @hardialdhamoon8081
    @hardialdhamoon8081 ปีที่แล้ว +12

    Excellent vichar of this young boy.. Youth Sikhs should learn from the teachings of thiss boy

  • @Harpreetsingh-xg9gh
    @Harpreetsingh-xg9gh ปีที่แล้ว +5

    Dhan Guru Ramdas ji..Tohadian hi mehran ne sab.....waheguru ji....

  • @IGNOU_VIDEOS
    @IGNOU_VIDEOS ปีที่แล้ว +1

    ੴ ਸਤਿਗੁਰ ਪ੍ਰਸਾਦਿ ॥

  • @butasinghdhirapattra4435
    @butasinghdhirapattra4435 ปีที่แล้ว +6

    ਬਹੁਤ ਵਧੀਆ ਖਾਲਸਾ ਜੀ।

  • @peetabrar5905
    @peetabrar5905 ปีที่แล้ว +3

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨ ਜੀ

  • @ramankumar6172
    @ramankumar6172 ปีที่แล้ว +1

    Khalsa ji a sab pachangi Singh ne Apne vichar bahut Sone rakhe hain Parmatma satguru chardi Kalash chardi Kala bakshe

  • @Balwinderkaur-gi8qo
    @Balwinderkaur-gi8qo ปีที่แล้ว +10

    ਵਾਹਿਗੁਰੂ ਜੀ ❤️