@@jaiveerghuman4450 engineer apne aap uthke aaye si ya fer ohna di duty c? Fer taa bishnoi n v vdiya kreya sidhu nu maarke ohnu v kuch galat lgya honaa
@@shivjot8726 chunni da EK doctor mar ta gya Si ,,us di jgeh hun EK Sardar Munda doctor betha ay ,,,jis da clinic Meshi sweets to Agey jaa ke Andar Gali ch ay ,,,,
Pinky ji tusi jo mrji keh lvo par bhai jatana ji huna ne jo kita oh jaag jahar aa ohna diya shahedia kde lok bhul nhi skde sikh kom nu proud hai te rahuga 🙏🙏🙏🙏🙏🙏🙏🙏
Bai is bande si geography knowledge bahut vaddi si ,,,eh punjab de pinda de naam una di kilometres ch doori te district te kehda sehar keda pind kis road te vajjda ay ,,,is bande nu us cheez di proper knowledge ay
Rabiya is speaking good . very nice speech. but I'm not Pakistani but I love Pakistani people. every country have good & bad people. your all family is lovely ukasha g. Love from USA 🇺🇸 ❤️
ਸਿੱਧੂ ਵੀਰੇ, ਦੇ ਗੀਤ ਤੋਂ ਬਾਅਦ ਹੀ ਪਤਾ ਲੱਗਾ, ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ, ਬਾਰੇ ਅਫਸੋਸ ਅਸੀਂ ਭੁੱਲੀਂ ਜਾ ਰਹੇ ਆ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ 😭😭🙏🙏
WAHEGURU JI🙏🙏
ਇਤਿਹਾਸ ਪੜੇਆ ਕਰੋ
@@gursewakpandher8919 veer ji eh ithehas kitte ha hi nahi , i knew about this story already because it was in my area but as you square read history .
ਤੁਸੀਂ 8 ਮਹੀਨੇ ਪਹਿਲਾਂ ਹੀ ਖ਼ਲਾਸਾ ਬਣੇ ਹੋ ?
@@ikodapasara8143 ਕੋਣ
ਬਾਦਲਾ ਨੇ ਸਭ ਤੋਂ ਜਿਆਦਾ ਨੁਕਸਾਨ ਕੀਤਾ ਪੰਜਾਬ ਦੀ ਨੌਜਵਾਨੀ ਦਾ
ਢਿਲੋਂ ਵੀਰ ਬਾਦਲ ਢੀਡਸਾ ਪਰਿਵਾਰ ਨੇ ਤਾਂ ਸਿਰਫ ਨੌਜਵਾਨਾਂ ਦੀ ਕਤਲੋਗਾਰਦ ਹੀ ਨਹੀਂ ਗੁ ਪ੍ਰਬੰਧਕ ਕਮੇਟੀ ਜਮੀਨ ਤੇ ਕਬਜ਼ਾ ਹਜਾਰਾਂ ਬੱਸਾਂ ਦਰਬਾਰ ਸਾਹਿਬ ਤੇ ਹਮਲਾ ਅਤੇ ਪੰਜਾਬ ਲੁੱਟਣ ਅਤੇ ਭਿਖਾਰੀ ਬਣਾਉਣ ਵਿੱਚ ਕਸਰ ਨਹੀਂ ਛੱਡੀ ਕੀ ਕੀ ਲਿੱਖਾਂ ਕਾਪੀਆਂ ਭਰ ਜਾਣਗੀਆਂ 🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ 🙏🙏
ਹਾਂ
Sai kea pra nle a jeda pinki cat ae v kuta bnda
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳♂️💪🦁
Sahi gal dgp Saini nu sukhbir badal support kita
ਬਲਵਿੰਦਰ ਸਿੰਘ ਜਟਾਨਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
ਪੰਜਾਬ ਨੂੰ ਬਚਾ ਲਓ ਦੋਸਤੋ ਇਹ ਦੁਸ਼ਮਣਾਂ ਤੋਂ।
ਜੇ ਪੂਹਲੇ ਨੇ ਜਟਾਣੇ ਦੇ ਪਰਿਵਾਰ ਨੂੰ ਸਾੜਤਾ ਸੀ ਫੇਰ ਉਸਨੁ ਵੀ ਤਾਂ ਸਾੜ ਕੇ ਮਾਰਿਆ
Bilkul
ਪੂਹਲਾ ਸੜਨ ਕਰਕੇ ਨਈ ਸੀ ਮਰਿਆ... ਓਹਨੂੰ ਇਹਦੇ ਤੋਂ ਵੀ ਗੰਦੀ ਮੌਤ ਆਈ....ਅਸਲ ਚ ਜਦੋਂ ਪੂਹਲੇ ਨੂੰ ਸਾੜਿਆ ਸੀ ਸਿੰਘਾਂ ਨੇ ਜੇਲ੍ਹ ਚ... ਤਾਂ ਪੂਹਲੇ ਦੇ ਨਾਲ ਦਿਆਂ ਨੇ ਓਹਨੂੰ ਬਚਾ ਲਿਆ ਉਦੋਂ.. ਓਹਦੇ ਤੇ ਪਾਣੀ ਸੁੱਟ ਕੇ... ਪਰ ਪਤੰਦਰਾਂ ਨੇ ਓਹਦੇ ਤੇ ਪਾਣੀ ਫਲੱਸ਼ ਆਲਾ ਪਾ ਤਾ....ਉਦੋਂ ਤੇ ਬਚ ਗਿਆ ਪਰ ਬੈਕਟੀਰੀਆ ਆਲੇ ਪਾਣੀ ਨਾਲ ਇਨਫੈਕਸ਼ਨ ਹੋਗੀ ਤੇ ਫਿਰ ਅੱਡੀਆਂ ਰਗੜ ਰਗੜ ਕੇ ਮਰਿਆ..!!!
@@arshpandori9389 hahaha good
Pattandra ne
Rab ney vi PULE NARKTARIA NU JEOWDEA AG VICH SADE SI
You are right
ਬਲਵਿੰਦਰ ਸਿੰਘ ਜੀ ਜਟਾਣੇ ਦਾ ਕੋਈ ਕਸੂਰ ਨਹੀਂ ਸੀ ਤੁਹਾਡੇ ਦੱਸਣ ਮੁਤਾਬਿਕ ਪੂਲੈ ਨਾਲ ਬਹੁਤ ਵਧੀਆ ਹੋਇਆ
ਇਸ ਕੰਜਰ ਦਾ ਅੰਤ ਤਾਂ ਕੀੜੇ ਪੈ ਮਾੜਾ ਹੋਉ ਪਰ ਇਸ ਦਾ ਕੀਤਾ ਹੋਇਆ ਕਤਲੇਆਮ ਇਸ ਦਾ ਪਰਿਵਾਰ ਵੀ ਭੁਗਤੂ ।
ਇਸ ਜਨਮ ਚ ਹੋਣੀਂ ਨਹੀਂ ਰੀਸ ਜੱਟ ਦੀ ਤਿੰਨ ਚਾਰ ਵਾਰੀ ਤੈਨੂੰ ਆਉਣਾ ਪਊਗਾ ❤️❤️❤️❤️❤️
Pinky nu DESI DANDA CHADO
ਭਾਈ ਚੰਨਾ ਸਾਡੇ ਪਿੰਡ ਤੋ ਸੀ ਸਾਨੂੰ ਮਾਣ ਆ । ਭਾਈ ਚੰਨੇ ਦਾ ਵੱਡਾ ਭਰਾ ਪੁਲਿਸ ਚ ਸੀ ਤੇ ਪੁਲਿਸ ਨੇ ਹੀ ਗੋਲਿਆ ਮਾਰਕੇ ਮਾਰਤਾ ਸੀ ਉਸਤੋ ਬਾਅਦ ਭਾਈ ਚੰਨੇ ਦਾ ਬਾਪੂ ਦਿਮਾਗੀ ਅਪਸੈਟ ਹੋਗਿਆ ਸੀ ਬਹੁਤ ਚੰਗੇ ਤੇ ਉਚੀ ਸੋਚ ਦਾ ਸੱਚਾ ਖਾੜਕੂ ਸੀ।। ਪੰਥ ਤੇ ਪੰਥ ਦੇ ਠੇਕੇਦਾਰਾਂ ਨੇ ਕਦੀ ਮੁੜ ਕੇ ਉਹਨਾ ਦੇ ਪਰਿਵਾਰ ਦੀ ਸਾਰ ਨਹੀਂ ਲਈ ਜਦੋ ਕਿ ਭਾਈ ਚੰਨਾ ਚੋਟੀ ਦਾ ਖਾੜਕੂ ਸੀ। ਭਾਈ ਹਵਾਰੇ ਨੂੰ ਖਾੜਕੂ ਲਹਿਰ ਚ ਲਿਆਉਣ ਵਾਲੇ ਚੰਨਾ ਤੇ ਜਟਾਣਾ ਸੀ।। ਸਾਡੇ ਰੋਪੜ ਇਲਾਕੇ ਦੀ ਸ਼ਾਨ ਆ ਭਾਈ ਚੰਨਾ ਝੱਲਿਆ ਤੇ ਬਲਵਿੰਦਰ ਜਟਾਣਾ ❤❤❤❤
ਕਿਹੜਾ ਪਿੰਡ ਹੈ ਵੀਰ ਜੀ
Kehra pind veer
@@rajindergill5596 ਇਹ ਝੱਲੀਆਂ ਪਿੰਡ ਦੀ ਗੱਲ ਕਰ ਰਿਹਾ ਰੋਪੜ ਜਿਲਾ
ਯਾਦਵਿੰਦਰ ਸਿੰਘ ਖਾੜਕੂ ਸਿੰਘਾਂ ਬਹੁਤ ਵੱਡੀ ਕੁਰਬਾਨੀਆਂ ਕੀਤੀਆਂ
attwaaadi nu support na karo sangat ji
Pawan gall sun bakbas na kar
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
ਪਿੰਕੀ ਤੂੰ ਅਜੇ ਵੀ ਸੱਚ ਲਕੋਣਾ ਵਿੱਚੋਂ ਬਾਈ ਜਟਾਣੇ ਦੀ ਕੁਰਬਾਨੀ ਬਹੁਤ ਵੱਡੀ ਸੀ
ਪੰਜਾਬ ਦੇ ਅਸਲੀ ਵਾਰਿਸ ਸਨ ਭਾਈ ਸਾਹਿਬ ਜੀ
ਯੋਧੇ ਸੀ ਜਟਾਣੇ ਹੋਰੀ, ਜੌਂ ਪੰਜਾਬ ਦੇ ਹੱਕਾ ਲਈ ਲੜੇ
ਓਸ ਸਮੇ ਸਾਰੇ ਪੁਲਸ ਵਾਲੇ ਏਕੋ ਜਿਹੇ ਸੀ ਜਿਹ ਪੂਹਲਾ ਬਦਲਾ ਨਾ ਲੈਂਦਾ ਤਾਂ ਹੋ ਸਕਦਾ ਸੀ ਇਸ ਪਿੰਕੀ ਸਾਬ ਨੇ ਕਿਸੇ ਹੋਰ ਤਰੀਕੇ ਨਾਲ ਬਦਲਾ ਲੈਣਾ ਸੀ ,ਜਿਹ ਸੋਚਿਆ ਜਾਵੇ ਓਸ ਟਾਈਮ ਭਾਈ ਸਹੀਦ ਜਟਾਨਾ ਜੀ ਨਾ ਰੋਕਦੇ ਤਾਂ ਪੰਜਾਬ ਦੇ ਪਾਣੀ ਤੇ SYL ਤੇ ਕੰਮ ਸੁਰੂ ਹੋ ਜਨਾ ਸੀ ਇਹ ਇੰਸੈਕਟਰ ਜੀ ਕਹਿ ਰਹੇ ਨੇ ਵੀ ਕੋਈ ਬੜੀ ਗੱਲ ਨਈ ਸੀ ਵੀ ਉਸਦਾ ਨਾਂ ਸਿੱਧੂ ਵੀਰ ਨੇ ਗਾਣੇ ਵਿੱਚ ਲਿਆ ਤਾਂ ਸਾਨੂੰ ਨਾਮੀ ਪੀੜ੍ਹੀ ਨੂੰ ਕਿਵੇਂ ਪਤਾ ਲਗਦਾ ,,, ਬਹੁਤ ਗਲਤ ਗੱਲ ਜਿਹ ਬਾਦਲਾਂ ਦੇ ਸੱਚ ਸਾਮ੍ਹਣੇ ਆਉਣ ਤੇ ਵੀ ਲੋਕ ਸਮਜ ਨਾ ਸਕਣ, ਬਾਕੀ ਸਾਡੇ ਸਾਰੇ ਸਹੀਦ ਵੀਰ ਜਿਨਾ ਨੇ ਵੀ ਸਾਡੇ ਲਈ ਕੁਰਬਾਨੀਆ ਦਿਤੀਅਨ ਹਨ ਉਹ ਹਮੇਸ਼ਾ ਸਾਡੇ ਦਿਲਾ ਵਿਚ ,ਮਨਾ ਵਿਚ ਸਾਡੀ ਸੋਚ ਚ ਅਮਰ ਰਹਿਣ ਗਏ ,,,,ਜੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ
ਜੇ ਬਲਵਿੰਦਰ ਜਟਾਣਾ ਉਸ ਟਾਈਮ ਉਸ ਇੰਜਨੀਅਰ ਨੂੰ ਨਾਂ ਮਾਰਦਾ ਤਾ SYL ਨਹਿਰ ਪਕੀ ਗੱਲ ਬਣ ਜਾਣੀ ਸੀ ਇਨ੍ਹਾਂ ਕਸਾਈ ਲੋਕਾਂ ਨੇ ਉਨ੍ਹਾਂ ਖਾੜਕੂ ਮੁੰਡਿਆਂ ਨੂੰ ਮਾਰਿਆ
ਆਹ ਕਿਸ ਦੈ ਨਾਲ ਇੰਟਰਵਿਊ ਕਰਨ ਬੈਠ ਜਾਨੈਉ ਜਿਸ ਬਦੈ ਨੈ ਸਿਖਾ ਦਾ ਕਿਨਾ ਕਤਲੈਆਮ ਕਿਤਾ ਉਸ ਦਿਆ ਗੰਲਾ ਕਿਵੈ ਠੀਕ ਹੂੳ ਸਕਦੀਆ ਨੈ
Ryt
ਬਲਵਿਦੰਰ।ਸਿੰਘ।ਜਟਾਣੇ।ਵਰਗੇ।ਯੋਧੇ।ਸੀ।ਤੇਪੰਜਾਬ।ਦਰਦੀ।ਸੀ।ਤੇ।ਪੁਲਸ।ਨੇ।ਆਪਣਿਆਂ।ਨਾਲ।ਹੀ।ਧਕਾ।ਕੀਤਾ।
ਪਿੱਕੀ ਵੀ ਪੁਲਸ ਦੇ ਹੱਕ ਵਿੱਚ ਗੱਲ ਕਰਦਾ
ਬਲਵਿੰਦਰ ਸਿੰਘ ਜਿੰਦਬਾਦ
Je balwinder jattana jindabad aa engineers nu marke ta fer bishnoi te brar jindabad v bol onha ne v sidhu moodewala marya. 🖕🏼
@@pankajsaini1752 - Balwinder Jatana ne ohna engineers nu mareya jehde Punjab de pani te dhaka maran layi nehar nu banaun vich lagge hoye si
@@jaiveerghuman4450 engineer apne aap uthke aaye si ya fer ohna di duty c? Fer taa bishnoi n v vdiya kreya sidhu nu maarke ohnu v kuch galat lgya honaa
@@pankajsaini1752 je kaka beas sutluj da Pani ajj vehnda na ehi jattane karke aa
@@p.k2570 Bhen Punjab de panian da fikar Hinduan ne SIKHAN upar hi sut shadeya hae ehna nu Punjab de pani Punjab vich rehn na rehn koi farak nahin
ਪ੍ਰਣਾਮ ਸ਼ਹੀਦਾਂ ਨੂੰ
ਪੈਕੀ ਜੀ ਉਸ ਟਾਈਮ ਤੋਹਾਨੂ ਵੀ ਪੰਜਾਬ ਦੀ ਜਵਾਨੀ ਮਾਰਨ ਦਾ ਨਸ਼ਾ ਚੜੇਆ ਸੀ ਹੁਣ ਸਫ਼ਾਈਆਂ ਬਹੁਤ ਆ ਨਾਂ ਦਿਓ
Veer plz pinky g ni kehna sorry gussa na kreo apa guru gobind singh g de putt aa eh kutte nu g ni ....
Sachi gal brother eh ne be att chki hoe c puri
Pinky cat
Sachi ji
@@LakhwinderSingh-rg4yy haram da
ਜਿਨਾਂਹ ਨੇ ਜੁਲਮ ਕੀਤੇ ਉਹਨਾਂ ਜਾਲਮਾਂ ਦਾ ਅੰਤ ਕੁੱਤੇ ਦੀ ਮੌਤ ਤੋਂ ਵੀ ਭੈੜਾ ਹੋਵੇਗਾ ਰਹਿੰਦੀ ਦੁਨੀਆਂ ਤਕ ਲਾਂਹਨਤਾ ਪੈਂਦੀਆ ਰਹਿਣਗੀਆ,ਸ਼ਹੀਦਾਂ ਨਾਮ ਸਦਾ ਹੀ ਰਹਿੰਦੀ ਦੁਨੀਆਂ ਤਕ ਚਮਕਦਾ ਰਹੇਗਾ ਸ਼ਹੀਦਾਂ ਦੇ ਨਾਮ ਤੇ ਮੇਲੇ ਲੱਗਦੇ ਰਹਿਣਗੇ,ਪਿੰਕੀ ਨੇ ਵੀ ਬਹੁਤ ਜੁਲਮ ਕੀਤੇ ਹਨ ਇਕ ਮਾਂ ਬਾਪ ਦਾ ਇਕੱਲਾ ਪੁੱਤ ਗੋਲਾ ਇਹਨੇ ਮਾਰਿਆ ਹੈ ਘੱਟ ਇਹਨੇ ਵੀ ਨਹੀਂ ਕੀਤਾ ਅੰਤ ਭੈੜਾ ਹੀ ਹੋਵੇਗਾ
ਮੁੱਸੇਵਾਲਾ ਮੀਡੀਆ ਦੀ ਵੀ ਰੋਟੀ ਲਾ ਗਿਆ..
ਸੱਚੀ ਗੱਲ ਏ ਵੀਰੇ
Toc theak keha ji
What are you talking about? ਕਿੱਥੇ ਉਹ ਮਹਾਨ ਯੋਧੇ ਕਿੱਧੇ ਮੂਸੇਵਾਲਾ ? ਕਈ ਵਾਰ ਤੁਹਾਡੇ ਵਰਗਿਆਂ। ਦੀ ਸੋਚ ਤੇ ਹਾਸਾ ਆਉਂਦਾ !
ਜੇ ਮੀਡੀਆ ਤੇ ਮੂਸੇਵਾਲਾ ਭਾਈ ਜਟਾਣਾ ਵਾਰੇ ਨਾ ਦੱਸਦੇ ਤਾਂ ਨਵੀਂ ਪੀੜ੍ਹੀ ਨੂੰ ਕੀ ਪਤਾ ਲਗਦਾ! ਹਰ ਕੋਈ ਕੰਮ ਰੋਟੀ ਲਈ ਹੀ ਕਰਦਾ, ਤੂੰ ਵੀ ਕੋਈ ਨਾ ਕੋਈ ਕੰਮ ਕਰਦਾ ਹੋਵੇਗਾ..?
ਕਵੀਸ਼ਰ ਵਾਰਾਂ ਗਾਉਣ ਵਾਲੇ ਰੋਟੀ ਦੇ ਨਾਲ਼ ਸੇਵਾ ਵੀ ਕਰ ਜਾਂਦੇ ਆ, ਓਹ ਖ਼ੁਦ ਯੋਧਾ ਬਣਨ ਲਈ ਵਾਰਾਂ ਨਹੀਂ ਗਾਉਂਦੇ! ਸਗੋਂ ਹੋਰ ਯੋਧੇ ਪੈਦਾ ਕਰਨ ਤੇ ਇਤਿਹਾਸ ਦੱਸਣ ਲਈ ਇਹ ਕਲਾਕਾਰ ਵਾਰਾਂ ਗਾਉਂਦੇ ਆ!
🦁🦁
ਇਹ ਹਜੇ ਤੱਕ ਜਿਊਦਾ।
ਪੂਹਲੇ ਤੋ ਬਾਅਦ ਇਹਦਾ ਸੋਧਾ ਲਾਉਣਾ ਜ਼ਰੂਰੀ ਆ ।
Marea sap kyo gal pouna 😂
ਚਾਹੇ ਇਹ ਪੁਲਿਸ ਤੋ ਰਿਟਾਇਰਡ ਜਾ ਫ਼ੌਜ ਤੋ
ਜੇ ਪੂਹਲਾ ਪਾਪੀ ਮਰਦ ਸੀ ਤਾਂ ਬਲਵਿੰਦਰ ਸਿੰਘ ਜਟਾਨਾ ਦੇ ਪਰਿਵਾਰ ਨੂੰ ਸ਼ਹੀਦ ਨਾ ਕਰਦਾ । ਕਿਉਕਿ ਸਿੱਖ ਕਦੇ ਔਰਤ ਤੇ ਬੱਚੇ ਤੇ ਵਾਰ ਨੀ ਕਰਦਾ । ਟੱਟੂ ਦਾ ਨਿਹੰਗ ਸੀ ਪੂਹਲਾ ਜਿਹਨੇ ਨੇ ਵਿੱਚ ਪਰਿਵਾਰ ਦੇ ਔਰਤਾਂ ਨੂੰ ਵੀ ਸ਼ਹੀਦ ਕਰ ਦਿੱਤਾ। ਤੂੰ ਬਚਿਆ ਕਿਵੇਂ ਫਿਰਦਾ ਟੱਟੂਆਂ
Yr tuhanu kon kehnda puhla Sikh c
ਇਹ ਕੁੱਤਾ ਬੰਦਾ ਕੁਦਰਤੀ ਮੌਤ ਮਰ ਗਿਆ ਇਸ ਨਾਲ ਪੂਹਲੇ ਵਾਲੀ ਹੋਣੀ ਚਾਹੀਦੀ ਸੀ
Dhan Guru de Singh , Punjab de rakhe
ਜੋਗੇ ਖਾਨਪੁਰ ਵਾਲੇ ਦੇ ਪिਰਵਾਰ ਨਾਲ ਜੋ ਹੋਏਅਾ ਸੀ ੳੁਸ ਬਾਰੇ ਵੀ ਜਰੂਰ ਦॅਸੋ ਵੀਰ ਜੀ ਤਾਜੋ ਨਵੀ ਪਨੀਰੀ ਨੂੰ ਪਤਾ ਚॅਲ ਸਕੇ ਕੇ ਪੰਜਾਬੀਅਾ ਨਾਲ ਕੀ ਕੁਝ ਵਾਪਰੇਅਾ
ਤੇਰਾ ਮੈਬਰ ਸੀ ਭਾਈ ਜੋਗਾ ਸਿੰਘ ਖਾਨਪੁਰ ਦੇ ਪਰਵਾਰ ਦੇ ਜੋ ਰਾਤ ਨੂੰ ਪੂਹਲੇ ਨੇ ਸਹੀਦ ਕੀਤੇ ਸੀ
Joga khanpur wala mere rishtedari ch c pura pariwar sahid kar dita c os puhle haramkhor ne
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan jruri aa 👳♂️💪🦁
ਜੋਗਾ ਸਿੰਘ ਖਾਨਪੁਰ ਵਾਲੇ ਦੇ ਪਰਵਾਰ ਦੇ ਸੱਤ ਮੈਬਰਾਂ ਨੂੰ ਇਸੇ ਨੇ ਮਾਰਿਆ ਸੀ
ਸਰਕਾਰੀ ਟੋਟ
ਅੱਜ ਵੀ ਜਟਾਣੇ ਵਰਗੇ ਯੋਧੇ ਚਾਹਿਦੇ
ਪੈਕੀ ਦੇ ਨਾਮ ਨਾਲ ਸਿੰਘ ਨਾ ਲਾਉ ਇਹਨਾਂ ਲੋਕਾਂ ਨੇ ਬਹੁਤ ਸਿੱਖਾ ਦਾ ਬਹੁਤ ਖੂਨ ਪੀਤਾ
ਪਿੰਕੀ ਸਿਆ ਤੇ ਬਹੁਤ ਨਜਾਈਜ ਮੁੰਡੇ ਮਾਰੇ ਨੇ ਤੇਰੇ ਕੀੜੇ ਪੇਣਗੇ ਜਿਉਦੇ ਜੀ
Sahi gall tusi kahi rab dekhda aa
Bilkul shi kha veer g
ਇਹਦੇ ਪਿਛਵਾੜੇ ਚ ਕੀੜੇ ਪੈਣਗੇ
@@gurdevsingh9300marr gya bai hun taan , narak bhugtuga hun
Waheguru Ji
ਕੀ ਅਸੀਂ ਇੱਕ ਪੁਲਿਸ ਵਾਲੇ ਦੀਆਂ ਗੱਲਾਂ ਦਾ ਯਕੀਨ ਕਰ ਸਕਦੇ ਹਾਂ
ਨਹੀਂ ਜੀ
Police cho kad k marwa aglea ne
ਨਹੀਂ ਜੀ ਬਿਲਕੁਲ ਨਹੀਂ
ਪਹਿਲਾਂ ਸਾਡੇ ਵੀਰ ਦੀਪ ਸਿੱਧੂ ਨੇ ਖਾੜਕੂ ਸਿੰਘਾਂ ਸੰਤਾਂ ਤੇ ਮਾਂਨ ਸਾਬ ਮੱਦਦ ਕੀਤੀ ਮਾਰਗ ਚੱਲਦੇ ਸੀ ਉਨੂੰ ਮਾਰ ਦਿੱਤਾ ਹੁਣ ਵੱਡੇ ਕਲਾਕਾਰ ਨੇ ਖਾੜਕੂ ਸਿੰਘਾਂ ਸੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਮੱਦਦ ਕਰਨ ਗੱਲ ਕੀਤੀ ਉਸ ਨੂੰ ਮਾਰ ਦਿੱਤਾ ਬਹੁਤ ਦੁੱਖ ਹੋਇਆ ਸਿੱਖ ਕੌਮ ਚੱੜਤ ਨਹੀਂ ਵੇਖੀ ਜਾਂਦੀ
ਗਵਰਨਰ ਮਲਿਕ ਸਾਹਿਬ ਕਹਿੰਦੇ ਸਿੱਖ 300 ਸਾਲ ਨੀ ਭੁਲਦੇ ,, ਸਿੱਖ ਕਿਸੇ ਵੀ ਨਿਰਦੋਸ਼ ਨੂੰ ਨਹੀ ਮਾਰਦੇ,,
Waheguru ji mehar krayo apni koum teh bs tahuda he sahara ha,,,,🙏🙏
sun lo sikho badal tabar ne kina nuksan kita sikh kom da .....
@Gurnam Singh really aur is funding ka outcome kya tha
Waheguru. Ji
ਪੱਤਰਕਾਰ ਵੀਰ ਜੀ ਪਿੰਕੀ ਨੂ ਪੁੱਛੋ ਕੇ ਇਹ ਜੋ ਕੁਝ ਕੀਤਾ ਉਸ ਕੀਤੇ ਤੇ ਅਫਸੋਸ ਹੈ
Great job done to get avenge / an effort to save water or prevent flooding Punjab . DALWINDERPAL S SAMRA .
ਬਾਈ ਇੱਕ ਕੰਮ ਬਹੁਤ ਗਲਤ ਕਰਦੇ ਤੁਸੀਂ ।ਪਹਿਲਾਂ ਦਸ ਮਿੰਟ ਟਰੇਲਰ ਦਿਖਾਉਂਦੇ ਰਹਿੰਦੇ ਨੇ ।ਇੱਕ ਅੱਧਾ ਮਿੰਟ ਤਾਂ ਮੰਨਿਆ ।
ਉਹ ਡਾਕਟਰ ਗੋਲੀਆਂ ਕੈਪਸੂਲ ਵੇਚਦਾ ਸੀ ਨਸ਼ੇ ਦੇ ਸਾਡੇ ਪਿੰਡ....ਜਿੱਦਣ ਮਾਰਿਆ ਰਾਤ ਨੂੰ ਅਸੀਂ ਵੇਖਣ ਗਏ ਸੀ
Kehda pind ay tuhada veer
@@varinder3847 chunni
@@shivjot8726 chunni da EK doctor mar ta gya Si ,,us di jgeh hun EK Sardar Munda doctor betha ay ,,,jis da clinic Meshi sweets to Agey jaa ke Andar Gali ch ay ,,,,
@@varinder3847 ਉਹ ਹੋਰ ਹੋਣਾ ਕੋਈ ਏਸ ਦੀ ਦੁਕਾਨ ਅਨਾਜ ਮੰਡੀ ਨੂੰ ਜਾ ਰਹੀ ਸੜਕ ਤੇ ਸੀ
@@shivjot8726 ok
Waheguru ji 🙏🏻
Suchi gal dasi pinky bai ne, phula ਨਿਹੰਗ ਇਨਸਾਨ ਨਹੀਂ ਸੀ, ਜੋ ਪਾਪ ਉਸਨੇ ਕੀਤਾ ਖੁਦ ਬੀ ਓਹੀ ਮੌਤ ਮਾਰਿਆ
Eh bai bui koi nahi na kise respect de layak hai
Pinky ji tusi jo mrji keh lvo par bhai jatana ji huna ne jo kita oh jaag jahar aa ohna diya shahedia kde lok bhul nhi skde sikh kom nu proud hai te rahuga 🙏🙏🙏🙏🙏🙏🙏🙏
ਓਨਾ ਬੱਚਿਆ ਦੀ ਕੀ ਗਲਤੀ ਸੀ ਕਤਿਆ ਸਿੱਖ ਕੌਮ ਜਿਊਦੀ ਹੈ
ਪਹਿਲੀ ਗੱਲ ਤਾਂ ਇਹ ਆ ਕਿ ਪੂਹਲੇ ਨੂੰ ਇਹ ਹੱਕ ਕਿਹਨੇ ਦਿਤੇ ਸੀ ਕਿ ਉਹ ਕਿਸੇ ਵੀ ਖਾੜਕੂ ਸਿੰਘਾਂ ਦੇ ਪਰਿਵਾਰਾਂ ਨੂੰ ਜਿਊਂਦੇ ਸਾੜੇ ਕੋਹ ਕੋਹ ਕੇ ਮਾਰੇ, ਉਦੋਂ ਪੁਲਸ ਦੀਆ ਅੱਖਾਂ ਫੁੱਟੀਆਂ ਸੀ, ਪੂਹਲੇ ਦਾ ਤਸ਼ੱਦਦ ਪੁਲਸ ਨੂੰ ਨੀ ਦਿਸਿਆ, ਪੂਹਲੇ ਨਾਲ ਰਹਿਣ ਵਾਲੇ ਵੀ ਖੁਸਰੇ ਸੀ ਕਿਸੇ ਸਾਲੇ ਦਾ ਜ਼ਮੀਰ ਨੀ ਜਾਗਿਆ, ਬਸ ਫੇਰ ਰੱਬ ਘਰ ਦੇਰ ਆ ਅੰਧੇਰ ਨੀ, ਭਾਵੇਂ ਦੇਰ ਨਾਲ ਹੀ ਸਹੀ ਜਿਹਨੇ ਜ਼ਿਹਨੇ ਵੀ ਜੋ ਸਿੰਘਾਂ ਨਾਲ ਮਾੜਾ ਕੀਤਾ ਸਭ ਨੇ ਨਰਕ ਹੀ ਭੋਗਿਆ
ਕੁੱਤੇ ਦੀ ਪੂਛ ਪਿੰਕੀ ਨੂੰ ਕੀੜੇ ਪੈਣੇ ਸੋਖਾ ਨਹੀ ਮਰਦਾ।
Marr gya hun
ਰੋਲ ਸਭ ਕਾਸੇ ਵਿੱਚ ਤੇਰਾ ਈ ਸੀ ਵਕਤ ਵਕਤ ਦੀ ਗੱਲ ਐ ।
Wahe guru je mehar kare
khalistan zindabaad ❤️❤️🙏🏻🙏🏻🙏🏻
ਰੱਬ ਘਰ ਦੇਰ ਆ ਹਨੇਰ ਨਹੀਂ
ਵੀਰ ਜੀ ਇਸ ਨੇਂ ਬਹੁਤ ਸਿੱਖ ਕੌਮ ਕੋਤਲ ਕੀਤਾ ਹੁਣ ਸਾਫ਼ ਸੁਥਰਾ ਬਣੀ।
ਇਸ ਦੀ ਮੌਤ,,,, ਤੋਂ ਪਹਿਲਾਂ,,, ਸਾਡੇ ਸ਼ਹੀਦ ਬੋਲਦੇ ਨੇ
God bless their's family
Eni jankari kamal da banda
ਜਿੰਨੀ ਜਾਨਕਾਰੀ ਉਨੇ ਮਾਵਾ ਦੇ ਪੁਤ ਮਾਰੇ ਹੋ੍ੇਣੇ ਏਨੇ ਵੀਰ ਜੀ
21 minutes de program vich 3.5 minute da highlight video dikha ditti.... ..USELESS...trick.. time waste of viewers
Best Channel Pro Punjab
ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਨਾ ਲਿਖੋੰ । ਕਿਉਂ ਸ਼ਹੀਦਾਂ ਦਾ ਨਿਰਾਦਰ ਕਰ ਦੇ ਹੋ
Satnam waheguru
Shaheed Bhai Jatana tuhanu gaon bala b mashoor ho ge,
Badalo jini tusi Punjab nal Gaddari kari koi ni kar skda Saini tuci Parona bnai rakhia
aj da meer Manu
ਸੈਣੀ ਦਾ ਸਾਲਾ ਏਹ !
ਤੇ ਸੈਣੀ ਇਹਨਾਂ ਦਾ ਪ੍ਰਾਹੁਣਾ !
ਲੁਧਿਆਣਾ ਚੰਡੀਗੜ੍ਹ ਮੇਨ ਰੋਡ ਉੱਪਰ ਸਥਿਤ ਐ ਪਿੰਡ ਜਟਾਣਾ ਉੱਚਾ
ਉਹ ਜਟਾਣਾਂ ਨੀ ਵੀਰੇ ।ਇਹ ਚਮਕੋਰ ਸਾਹਿਬ ਕੋਲ ਹੈ ਜਟਾਣਾ ।
Nahi
Good
ਇਹ ਤਾਂ ਬਵਾਸੀਰ ਅਤੇ ਹਾਰਟ ਦਾ ਮਰੀਜ਼ ਲੱਗਦਾ
ਪਰਾਉਂਠੇ ਖਾ ਕੇ ਮਿਹਨਤ ਕੀਤੀ। ਬੱਲੇ ਓ ਤੇਰੇ!
Ah banda kena jouth bolda…..Kanwar sandhu di interview wich ah totally hor statement de reha…..
ਪਿੰਕੀ ਗੁਰਮੀਤ ਤਾਂ ਕਿਸੇ ਨੂੰ ਵੀ ਨੀਂ ਮੰਨਦਾ ਕਿ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ
it is late but still good job pinki
ਹੁਣ ਤਾਂ ਧਰਮਰਾਜ ਹੀ ਫੈਸਲਾ ਕਰਨਗੇ ਬਹੁਤ ਪੁਲਿਸ ਵਾਲਿਆਂ ਨੇ ਬੇਕਸੂਰ ਸਿੱਖ ਨੌਜਵਾਨਾਂ ਨੂੰ ਮਾਰਿਆ
ਲੇਖਾ ਰੱਬ ਮੰਗਸੀਆ,ਬੈਠਾ ਕਢਿ ਬਹੀ-ਬਾਣੀ,ਲੇਖਾ ਤਾਂ ਦੇਣਾ ਹੀ ਪਊ ਚਾਹੇ ਇਥੇ ਜਾਂ ਅੱਗੇ 🙏🙏
Why this guy is still ALIVE???
point to be noted
Do something
kyoki sadi ch anakh di ghaat aa es krke jeoonda eh aje tk
ਸਫਾਈ ਤਾਂ ਕਿਸੇ ਨੇ ਤਾਂ ਕਰਨੀ ਸੀ ਗੁੰਡਾ ਰਾਜ ਦਾ ਅੰਤ ਐਦਾ ਹੀ ਹੁਦਾ
what Pinky says that why need to talk about it after 20 yrs. do people need to forget?
Pinki veer tan banda vadhia jaoda sab sach das reha lagda agon Rab janda hai
Hor gallan diya gallan bande di yaad daast bahout kaim aa
Raj karega khalsa 2024
Wahe guru je
Pinky ne ek gal changi kiti Jo kita jatane ne kita ma pio Da Da Masi Da ki Kasur si
Gagan vr as di interview karni kini k jruri se
Esda jija lagda
@@dhanwantmoga 😂😂🫵🫵✅
ਆਪਣੇ ਬੱਚਿਆਂ ਨੂੰ ਸ਼ਹੀਦ ਸਿੰਘਾਂ ਤੇ ਸੂਰਮਿਆਂ ਦਾ ਇਤਹਾਸ ਕਿਓਂ ਸੁਣਾਓਨੇ ਆ ਅਸੀਂ ???
ਇਹ ਵੀ ਸਾਡੀ ਨਵੀਂ ਪੀੜ੍ਹੀ ਨੂੰ ਦੱਸਣਾ ਜ਼ਰੂਰੀ ਆ, ਕਿ ਸਾਡੇ ਤੇ ਕਿੰਨੇ ਜ਼ੁਲਮ ਹੋਏ !
Sch sunne ki adat dall lo
Balwinder jattana
Badal ਕਾਂਗਰਸ murdabaad
Badal modi raja bring rahul bhagwant maan te kanjriwal sare murdawad
@@gaggikalakhtv1333 kanjriwal👌🏻👌🏻😂😂😂
ਸਾਰੇ ਰਾਜਨੀਤਕ 100% ਕੁੱਤੇ ਆ ॥
Saini v SAAHB …. GILL v SAAHB…. Wah!!
Sat Sri akaal da jawab deida ,,patarkara,,koi vi bulawe
Sumedh Saini nu dhamki kyon diti eh v das. Kyon k 250 fake encounter kita a osne
ਬੱਬੂ ਮਾਨ ਦੇ ਤੁਪਕਾ ਤੁਪਕਾ ਨੇ ਦਾਰੂ ਪੀਣ ਲਤਾ।
ਸਿੱਧੂ ਮੁਸੇ ਵਾਲਾ ਦੇ ਤੁਪਕਾ ਤੁਪਕਾ ਨੇ ਈਤਹਾਸ ਦੇਖਣ ਲਾਤਾ।
Sidhu mossa ALA supar star
Babbu Maan da ek 1 song Sonia laga do baki sunke dekho 10000
Han ji veer ji ham to theke band Ho Gaye ne
Na Babbu Maan meri Masi do pota na Sidhu Moose wala Sidhu Moose wala ne bhi Kai song Wadia gay Babbu Maan Kalam Ji race nahin koi kar sakta
22 ਤੂੰ ਤਾਂ ਗੁੱਸਾ ਕਰ ਗਿਆ ਬੱਬੂ ਮਾਨ ਵੀ ਠੀਕ ਆ
ਪੰਜਾਬ ਦੇ ਪੁੱਤ ਮਰਵਾਉਣ ਚੋ ਇਹ ਬੰਦਾ ਸਭ ਤੋਂ ਮੋਹਰੀ ਸੀ ਹੁਣ ਇਹ ਚਵਲ ਆਪਣੇਂ ਆਪ ਨੂੰ ਪਾਕ ਸਾਫ ਦੱਸ ਰਿਹੈ
ਭਾਈ ਬਲਵਿੰਦਰ ਸਿੰਘ ਜਟਾਨਾ ਜਿੰਦਾਬਅਦ ਪਿੰਕੀ ਦਾ ਹਿਸਾਬ ਤਾਂ ਹੁਣ ਧਰਮਰਾਜ ਨੇ ਲੈਣਾ ਜਿੰਨੇ ਪਾਪ ਕੀਤੇ ਆ ਇਕੱਲੇ ਇਕੱਲੇ ਪਾਪ ਦਾ ਹਿਸਾਬ ਦੇਣਾ ਪਊ
Every body wants to know about balwinder singh jatana
Jang jare raka 🔥🔥🔥🔥💯💯💯💯 kalsatn jendabad taegar force 🌄🌄🌄🌄💯 jendabad
🙏🏻 ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ 😡😡
Eh emojis na pawo waheguru nall
Bai is bande si geography knowledge bahut vaddi si ,,,eh punjab de pinda de naam una di kilometres ch doori te district te kehda sehar keda pind kis road te vajjda ay ,,,is bande nu us cheez di proper knowledge ay
Jeonde vasde raho fearless person God bless you
ਇਹਨੂੰ ਇਹ ਪੁੱਛਣਾ ਚਾਹੀਦਾ ਕੇ ਪੂਹਲਾ ਜੌ ਕਰਦਾ ਸੀ ਉਹ ਇਹਦੀ ਨਿਗਾ ਵਿੱਚ ਚੰਗਾ ਕੰਮ ਕਰਦਾ ਸੀ ਕੇ ਮਾੜਾ ਖਾੜਊ ਦੇ ਪਰਿਵਾਰ ਨੂੰ ਮਾਰਕੇ ਇਹਦੀ ਕਿ ਸੌਚ ਸੀ ਪੂਹਲੇ ਕੁੱਤੇ ਬਾਰੇ ਨਾ ਪੁਲਿਸ ਵਿੱਚ ਨਾ ਉਹ ਆਰਮੀ ਵਿੱਚ ਫਿਰ ਐਵੇ ਦੇ ਗਲਤ ਕੰਮ ਕਰਦਾ ਸੀ
SYL ਸ਼ੁਰੂ ਤਾਂ 1985 ਚ ਨੀ ਹੋਗੀ ਸੀ ?
No
@@maankala1864 ਕਦੋ ਹੋਈ ?
ਖਾੜਕੂ ਤਾਂ ਤੀਹ ਕ ਹੀ ਸੀ ਬਾਕੀ ਤਾਂ ਪੁਲਿਸ ਹੀ ਖਾੜਕੂ ਬਣ ਕੇ ਲੁੱਟਦੀ ਸੀ
Rabiya is speaking good . very nice speech. but I'm not Pakistani but I love Pakistani people. every country have good & bad people. your all family is lovely ukasha g. Love from USA 🇺🇸 ❤️
ਤੂੰ ਵੀ ਦੂਜਾ ਪੂਹਲਾਂ ਏ ਦੁਸ਼ਟਾ ਕੀੜੇ ਪੈਕੇ ਮਰੇਗਾ
X Dr
paapi puhla murdabaad