Balwinder Singh Jatana ਦੇ Brother ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ Interview

แชร์
ฝัง
  • เผยแพร่เมื่อ 9 มี.ค. 2024
  • ਬਲਵਿੰਦਰ ਸਿੰਘ ਜਟਾਣਾ ਦੇ ਭਰਾ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ Interview
    ਪੂਹਲੇ ਨੇ ਪਰਿਵਾਰ ਦੇ ਮੈਂਬਰਾਂ ਨੂੰ ਮਾਰੀਆਂ ਗੋਲੀ+ਆਂ ਤੇ ਫਿਰ ਘਰ ਨੂੰ ਲਗਾਈ ਅੱਗ
    ਵਿਆਹ ਵਾਲੇ ਦਿਨ ਹੀ ਰਸਤੇ 'ਚੋਂ ਚੁੱਕ ਕੇ ਥਾਣੇ ਲੈ ਗਈ ਸੀ ਪੁਲਿਸ, ਸੁਮੇਧ ਸੈਣੀ ਨੇ ਸਾਹਮਣੇ ਬੈਠ ਕੇ ਪੁਲਿਸ ਤੋਂ ਪੜਵਾਏ ਚੱਢੇ, ਲਾਇਆ ਕਰੰਟ
    ਵਰਕਸ਼ਾਪ 'ਚ ਵੈਲਡਿੰਗ ਕਰਕੇ ਆਪਣੀ ਜ਼ਿੰਦਗੀ ਦਾ ਕਰ ਰਿਹਾ ਗੁਜ਼ਾਰਾ, ਘਰ 'ਚ ਅੱਤ ਦੀ ਗ਼ਰੀਬੀ, ਕਹਿੰਦਾ - 'ਕਿਸੇ ਨਾਲ ਕੋਈ ਗਿਲ਼ਾ ਨਹੀਂ, ਹੱਡ-ਪੈਰ ਚੱਲਦੇ ਨੇ, ਮਿਹਤਨ ਦੀ ਕਰਕੇ ਖਾਂਦੇ'
    #balwindersinghjatana #PawanSinghJatana #bassipathana #jatana #syl #fakeencounter #sumedhsaini #rozanaspokesman
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 209

  • @SukhdevSingh-cp8nn
    @SukhdevSingh-cp8nn 2 หลายเดือนก่อน +74

    ਲੱਖ ਲੱਖ ਪ੍ਰਣਾਮ ਬਲਵਿੰਦਰ ਸਿੰਘ ਜਟਾਣਾ ਨੂੰ

  • @dilveersingh2547
    @dilveersingh2547 2 หลายเดือนก่อน +52

    ਕੋਟ ਕੋਟ ਪ੍ਰਣਾਮ ਸ਼ਹੀਦਾਂ ਸਿੰਘਾਂ ਨੂੰ ਤੇ ਪਰਿਵਾਰਾ ਨੂੰ 🙏🙏🙏

  • @bpgrewal6763
    @bpgrewal6763 2 หลายเดือนก่อน +50

    ਇਹ ਅਸਲੀ ਸਿੱਖੀ ਹੈ
    ਕੋਈ ਲਾਲਚ ਨਹੀਂ।

  • @antieuntie8724
    @antieuntie8724 2 หลายเดือนก่อน +58

    ਕੌਟਿ ਕੌਟਿ ਪਰਨਾਮ ਹੈ ਬਲਵਿੰਦਰ ਸਿੰਘ ਤੇ ਉਹਨਾ ਦੇ ਪਰਵਾਰ ਨੂੰ ਆਪਣੀ sgpc ਵਾਲੇਆ ਨੂੰ ੲਿਹੋ ਜਿਹੇ ਪਰਵਾਰਾ ਦੀ ਮਦਦ ਕਰਨੀ ਚਾਹੀਦੀ ਹੈ ਅਸਲੀ ਸੰਨਤਾਪ ਤੇ ੲਿਹਨਾ ਪਰਾਵਰਾ ਨੇ ਝਲਿਆ ਹੈ ਸੁਣ ਕੇ ਬਹੁਤ ਦੁੱਖ ਹੁੰਦਾ ਹੈ 🙏🙏

    • @daljeetsingh9255
      @daljeetsingh9255 2 หลายเดือนก่อน +5

      Sgpc wale apne pariwara di help karan ge k qurbani wale pariwara di

    • @ASTeer1699
      @ASTeer1699 2 หลายเดือนก่อน +1

      ​@@daljeetsingh9255Galami samjo ji

    • @sukhjitsingh6668
      @sukhjitsingh6668 2 หลายเดือนก่อน +1

      ਵਾਹਿਗੁਰੂ ਕਿਰਪਾ ਕਰੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @BasantSingh-tv2ud
      @BasantSingh-tv2ud 2 หลายเดือนก่อน

      ​@@ASTeer1699XD XD😂 XD XD XD XD0😊1😊😊😊😊😊😊😊😊 bye bye❤ ye ye I'm in⁰😊😊😊⁰ Do build⁵😢 Dee
      9/tol XD XD XD I'm lol ppl❤

    • @hardeepatli6231
      @hardeepatli6231 2 หลายเดือนก่อน

      Sgpc ਸਿਰਫ਼ ਬਾਦਲ ਤਾਂ ਆਪ ਭੂੱਖੀ ਮਰਦੀ ਹੈ

  • @GurpreetKaur-fg9jg
    @GurpreetKaur-fg9jg 2 หลายเดือนก่อน +36

    ਪਿੰਡ ਵਿੱਚ ਵੀਰ ਜੀ ਦੀ ਕੋਈ ਯਾਦਗਰ ਨਹੀ
    ਵਾਹਿਗੁਰੂ ਜੀ🙏🙏🙏

  • @kewalsinghpannu
    @kewalsinghpannu 2 หลายเดือนก่อน +27

    ਬਾਈ ਜੀ ਇਸ ਆਦਮੀ ਨੂੰ ਕੌਈ ਲਾਲਚ ਨਹੀਂ ਰੱਜੀ ਰੂਹ ਦਾ ਮਾਲਕ ਹੈ ਇਹ ਆਦਮੀ ਸੱਚਾ ਤੇ ਇਮਾਨਦਾਰ ਆਦਮੀ ਹੈ ਜੀ 🙏

  • @gursharansingh3453
    @gursharansingh3453 2 หลายเดือนก่อน +56

    ਬਾਦਲਾਂ ਦਾ ਬੇੜਾ ਗ਼ਰਕ ਕਰੂ ਪਰਮਾਤਮਾ

    • @tejaspreetsingh6090
      @tejaspreetsingh6090 2 หลายเดือนก่อน +3

      ਪ੍ਰਣਾਮ ਇਹਨਾਂ ਕੌਮ ਦੇ ਸ਼ਹੀਦ ਯੋਧਿਆਂ ਨੂੰ। ਇਹਨਾਂ ਕਰ ਕੇ ਹੀ ਅੱਜ ਸਾਡੀ ਕੌਮ ਸਿਰ ਚੱਕ ਕੇ ਜੀ ਰਹੀ ਹੈ, ਨਹੀਂ ਤਾਂ ਸ਼੍ਰੀ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਤੋਂ ਬਾਦ ਇੱਕ ਵਾਰ ਤਾਂ ਕੌਮ ਦਾ ਮਨੋਬਲ ਬਹੁਤ ਥੱਲੇ ਡਿੱਗ ਗਿਆ ਸੀ। ਮੈਂ ੧੯੮੪ ਵਿੱਚ ਸਿਰਫ਼ ਪੰਜ ਸਾਲਾਂ ਦਾ ਸੀ ਤੇ ਸ੍ਰੀ ਅੰਮਿਤਸਰ ਸਾਹਿਬ ਹੀ ਰਹਿੰਦੇ ਸੀ ਤੇ ਮੈਨੂੰ ਇੱਕ ਇੱਕ ਗੱਲ ਅੱਜ ਵੀ ਚੇਤੇ ਹੈ ਅਤੇ ਮਰਦੇ ਦਮ ਤੱਕ ਰਹੂਗੀ।

    • @ASTeer1699
      @ASTeer1699 2 หลายเดือนก่อน +3

      Sab kush Indian state kra rahi. 1947 too Sikh aps vich lage rahe. Kangress ne ki ni kitta c hun lok bhul gai. Panjab da reh ki gia sikha naal ki ni hoa? Panjab sarkar/cm jo marji banalo raj ta centre te ona dia agencia da hunda. Bhagtu maan di zero power hai enu vart k bol dena sharabi c. Galami samjo 22.

    • @maudgomery1682
      @maudgomery1682 2 หลายเดือนก่อน

      Tara v karu

    • @gigiminiature4192
      @gigiminiature4192 2 หลายเดือนก่อน +3

      ਬਾਦਲਾ ਨੇ ਤਾ ਸਮੇਦ ਸੁਣੀ ਨੂੰ ਡੀ ਜੀ ਪੀ ਲਾਤਾ ਮਲੰਗਾ ਨੇ

    • @sukhdevsinghrai5816
      @sukhdevsinghrai5816 หลายเดือนก่อน

      Badal , saini Tera bera dub Gaya hai

  • @GurjeetSingh-kg9mr
    @GurjeetSingh-kg9mr 2 หลายเดือนก่อน +24

    ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਸਿੱਖ ਕੌਮ ਨੂੰ

  • @activegita
    @activegita 2 หลายเดือนก่อน +17

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏🙏🙏 ਯੋਧਿਆ ਆਪਣਾ ਫ਼ਰਜ਼ ਨਿਭਾਇਆ, ਕੌਮ ਦਾ ਵੀ ਫ਼ਰਜ਼ ਬਣਦਾ, ਕੇ ਯੋਧਿਆਂ ਦੀਆਂ ਸਹੀਦੀਆਂ ਤੋਂ ਬਾਦ ਉਨ੍ਹਾਂ ਦੇ ਪਰਵਾਰਾਂ ਨੂੰ ਸੰਭਾਲਣ ਦੀ,, ਪਰਦੇਸੀ ਵੀਰਾ ਨੂੰ ਵੀ ਚਾਹੀਦਾ ਹੈ ਕੇ ਗੂਰੁ ਘਰਾ ਵਿੱਚ ਬਹੁਤ ਕੁਝ ਹੈ। ਤੁਹਾਨੂੰ ਇਨ੍ਹਾਂ ਪਰਵਾਰਾਂ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ, ਇਹ ਅਸਲੀ ਸੇਵਾ ਹੋਵੇਗੀ 🙏🙏

  • @activegita
    @activegita 2 หลายเดือนก่อน +16

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ ਤੇ ਸ਼ਹੀਦਾਂ ਦੇ ਪਰਵਾਰਾਂ ਨੂੰ,, ਜੋ ਪ੍ਰਵਾਰ ਅੱਜ ਵੀ ਦੁੱਖ ਤਕਲੀਫ਼ ਝੱਲ ਰਹੇ ਨੇ, ਯੋਧਿਆ ਦੀ ਕੁਰਬਾਨੀ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਤੇ ਪਰਵਾਰਾਂ ਨੂੰ ਸੰਭਾਲਣ ਆਪਣੇ ਫ਼ਰਜ਼ ਨਿਭਾਨੇ ਚਾਹੀਦੇ ਹਨ।🙏🙏

  • @sukhdeepkaur9555
    @sukhdeepkaur9555 2 หลายเดือนก่อน +15

    ਪ੍ਰਣਾਮ ਸ਼ਹੀਦਾ ਨੂੰ।

  • @5911fullpower
    @5911fullpower 2 หลายเดือนก่อน +15

    ਜੈ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਨਾ ਅਯੋ

  • @Sukhwinder351
    @Sukhwinder351 2 หลายเดือนก่อน +10

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏

  • @jagdeepchahal7325
    @jagdeepchahal7325 2 หลายเดือนก่อน +5

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderpalsingh3622
    @ravinderpalsingh3622 2 หลายเดือนก่อน +9

    '
    'ਪਰਣਾਮ ਸ਼ਹੀਦਾਂ ਨੂੰ

  • @punjabitv1692
    @punjabitv1692 2 หลายเดือนก่อน +9

    ਇਸੇ ਪੂਹਲੇ ਦੇ ਵੱਡਾ ਬੈਨਰ ਲੱਗਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਕੋਈ ਸੰਪਰਦਾ ਜਾ ਸ਼੍ਰੋਮਣੀ ਕਮੇਟੀ ਨਹੀਂ ਕਰਵਾਈ ਕਰਦੀ ਸੰਤ ਅਜੀਤ ਸਿੰਘ ਪੂਹਲਾ ਲਿਖਿਆ ਉੱਤੇ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ

  • @gurnamsingh1404
    @gurnamsingh1404 2 หลายเดือนก่อน +10

    ਹਰਿਆਣੇ ਨੂੰ ਜਾਣ ਵਾਲੀ ਨਹਿਰ ਰੋਕਣ ਵਾਲਾ ਯੋਧਾ ਭਾਈ ਬਲਵਿੰਦਰ ਸਿੰਘ ਜਟਾਣਾ ਜਿਸ ਦੀ ਪਿੰਡ ਵਿੱਚ ਯਾਦਗਾਰ ਨਹੀਂ ਬਣਾ ਸਕੇ ਜੋਂ ਜੁਟਾਣੇ ਦਾ ਨਾਮ ਜੱਪਦੇ ਹਨ

    • @gianchand6829
      @gianchand6829 หลายเดือนก่อน

      Haryana de kissan SYL da paani udeek rahe han,hai himmat haryana de hak da paani den di😅

  • @kamalsingh-dc1vs
    @kamalsingh-dc1vs 2 หลายเดือนก่อน +6

    ਧੰਨ ਸਨ ਸ਼ਹੀਦ ਭਾਈ ਬਲਵਿੰਦਰ ਸਿੰਘ ਰਾਮਗੜ੍ਹੀਆ ਜੀ ਪਿੰਡ ਜਟਾਨਾ 🦁🙏

  • @singhsaab6992
    @singhsaab6992 2 หลายเดือนก่อน +10

    ਵਾਹਿਗੁਰੂ ਜੀ ਕੌਮ ਲਈ ਪੰਜਾਬ ਲਈ ਸ਼ਹੀਦ ਹੋਏ ਪਰਵਾਰਾਂ ਨੂੰ ਪ੍ਰਣਾਮ 🙏

  • @goodyk9923
    @goodyk9923 2 หลายเดือนก่อน +4

    ਸ਼ਹੀਦ ਬਲਵਿੰਦਰ ਸਿੰਘ ਜਟਾਨਾ ਦੀ ਯਾਦਗਾਰ ਬਣਨੀ ਚਾਹੀਦੀ ਹੈ ਧਂਨ ਤੁਹਾਡੀ ਕੁਰਬਾਨੀ ਵੀਰੋ

  • @gurwindersingh-mu2zz
    @gurwindersingh-mu2zz 2 หลายเดือนก่อน +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @DelightfulRoadCar-vp8zc
    @DelightfulRoadCar-vp8zc 2 หลายเดือนก่อน +6

    ਕੋਟਿ ਕੋਟਿ ਪ੍ਰਣਾਮ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ ਨੂੰ

  • @GurjitSingh-jh6us
    @GurjitSingh-jh6us 2 หลายเดือนก่อน +8

    Great balwinder singh jtana surma punjab

  • @NajarSingh144
    @NajarSingh144 2 หลายเดือนก่อน +4

    ਜਦੋਂ ਤੱਕ ਭਾਈ ਬਲਵਿੰਦਰ ਸਿੰਘ ਜਟਾਣਾਂ ਦਾ ਨਾਂ ਰਹੇ ਗਾ ਪਾਪੀ ਪੂਹਲੇ ਨੂੰ ਵੀ ਧਰਕਾਰਾ ਪੈਂਦੀਆਂ ਰਹਿਣਗੀਆਂ

  • @jasdeepsingh7745
    @jasdeepsingh7745 2 หลายเดือนก่อน +8

    SATNAM WAHEGURU G

  • @arshsandhu9936
    @arshsandhu9936 2 หลายเดือนก่อน +7

    ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾਂ ਕੌਮ ਦਾ ਹੀਰਾ ਸੀ। ਗੁਰੂ ਰਾਮਦਾਸ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਪ੍ਰੀਵਾਰ ਨੂੰ ਚੜ੍ਹਦੀ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @laxmansingh11
    @laxmansingh11 2 หลายเดือนก่อน +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @jagdeepchahal7325
    @jagdeepchahal7325 2 หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ravithind5005
    @ravithind5005 2 หลายเดือนก่อน +2

    ਧੰਨ ਓ ਸਿੰਘ ਜੀ ਤੁਸੀਂ, ਧੰਨ ਸੀ ਭਾਈ ਬਲਵਿੰਦਰ ਸਿੰਘ ਜਟਾਣਾਂ ਜੀ।। ਵਾਹਿਗੁਰੂ ਜੀ।।

  • @GurlalSingh-bn8xz
    @GurlalSingh-bn8xz 2 หลายเดือนก่อน +6

    Waheguru ji 👏👏👏👏👏

  • @gurpreetsran4488
    @gurpreetsran4488 2 หลายเดือนก่อน +8

    Waheguru ji

  • @mohindersinghkumra1713
    @mohindersinghkumra1713 2 หลายเดือนก่อน +10

    ਸਿੱਖ ਕੌਮ ਦੇ ਇਸ ਮਹਾਣ ਸ਼ੇਰ ਨੂੰ ਕਰੋਰਾ ਸਲੂਟ ਅੱਜ ਤਕ ਕਿਸੇ ਰਾਗੀ ਪ੍ਰਚਾਰਕ ਨੇ ਕਦੇ ਨਾਮ ਨਹੀ ਲਿਆ ਏਨਾ ਨਲੋਡੀਟੀਏ ਮੂਸੇਵਾਲ ਨੂੰ ਸਲਾਮ ਹ ਜਿਸ ਨੇ ਐਸਵਾਈਐਲ ਚ ਸ਼ਹੀਦ ਜਟਾਣਾ ਦਾ ਨਾਮ ਰੌਸ਼ਨ ਕੀਤਾ ਸੁਮੇਧ ਸੈਣੀ ਨੂੰ ਡੀਜੀਪੀ ਕਿਸ ਪਾਰਟੀ ਨੇ ਲਾਯਾ ਸੀ ਸਿੱਖ ਕੌਮ ਨੂੰ ਯਾਦ ਰੱਖਣਾ ਚਾਹੀਦਾ ਹ

    • @antieuntie8724
      @antieuntie8724 2 หลายเดือนก่อน +2

      ਬਿਲਕੁਲ ਸਹੀ ਗੱਲ ਵਾਹਿਗੁਰੂ ਜੀ ਸਿੰਧੂ ਮੂਸੇਵਾਲਾ ਅਸੀ ਮਹਾਨ ਸਮਝਦੇ ਹਾ ਉਸ ਨੇ ਆਪਣੇ ਗੀਤਾ ਰਾਹੀ ਚੇਤਾ ਕਰਾੲਿਆ ਅਫਸੋਸ ਦੀ ਗੱਲ ਉਹ ਕੌੲੀ ਸੰਤ ਨਹੀ ਸੀ ਸਾਧ ਨਹੀ ਸੀ ਪਰ ਸੌਚ ਸਾਧੂ ਸੰਤਾ ਤੋ ਵੀ ਉਪਰ ਸੀ 😭😭

    • @jasvindersingh4813
      @jasvindersingh4813 2 หลายเดือนก่อน

      Sher Teri Bhehan De Ghuse Da See Haramjada SYL de Senior most engineers and 29 Nihuthe Laborer Da Katal See Sala Sher Da

  • @user-dt5vi1wf7j
    @user-dt5vi1wf7j 2 หลายเดือนก่อน +1

    ਕੋਟ ਕੋਟ ਪ੍ਣਾਮ ਸ਼ਹੀਦ ਸਿੰਘਾਂ ਨੂੰ ਤੇ ਉਹਨਾਂ ਪਰਿਵਾਰਾਂ ਨੂੰ ਵਾਹਿਗੁਰੂ ਜੀ🙏 ਮੇਹਰ ਭਰੀਆਂ ਹੱਥ ਰੱਖਣਾ ਜੀ 🙏

  • @HarmeetSingh-hk3fk
    @HarmeetSingh-hk3fk 2 หลายเดือนก่อน +4

    Pranaam Shaheeda nu 🙏🙏🙏🙏🙏

  • @manimaan6065
    @manimaan6065 2 หลายเดือนก่อน +7

    Waheguru

  • @harmandhadli6679
    @harmandhadli6679 2 หลายเดือนก่อน +2

    Balwinder Singh Jattana Jii 🙏🏻 Yodhe c saade. Appan sabb nu naall khadna chahida Pariwar naall ❤❤🙏🏻🙏🏻

  • @user-sl8ln7pv7k
    @user-sl8ln7pv7k 2 หลายเดือนก่อน +1

    ਵਾਹਿਗੁਰੂ ਜੀ
    ਪ੍ਰਣਾਮ ਸ਼ਹੀਦਾਂ ਨੂੰ

  • @bhupinder1966
    @bhupinder1966 2 หลายเดือนก่อน +3

    ਵਾਹਿਗੁਰੂ ਭਲੀ ਕਰੇ ਸਾਡੀ ਕੌਮ ਤੇ, ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਪ੍ਰੀਵਾਰ ਤੇ, ਸਾਨੂੰ ਔਕਾਤ ਬਖਸ਼ਣ ਕੇ ਅਸੀਂ ਆਪਣਿਆਂ ਦੀ ਸਾਰ ਲੈਣ ਲਈ ਤਿਆਰ ਹੋ ਸਕੀਏ, ਸ਼ਹੀਦ ਪ੍ਰੀਵਾਰ ਨੂੰ ਸਾਂਭ ਸੰਭਾਲ ਕਰੀਏ

  • @user-dy5qj8vm8b
    @user-dy5qj8vm8b หลายเดือนก่อน +1

    ਜਟਾਣਾ ਖ਼ਾਲਸਾ ਜੀ ਨੂੰ ਪ੍ਰਣਾਮ ji

  • @navdeepsingh4649
    @navdeepsingh4649 2 หลายเดือนก่อน +2

    Satnam waheguru ji satnam waheguru ji satnam waheguru ji satnam waheguru ji

  • @MohanSingh-gt9ks
    @MohanSingh-gt9ks 2 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JagjitSingh-it5fq
    @JagjitSingh-it5fq 2 หลายเดือนก่อน +2

    Dhan ne eh singh te Dhan hun guru sahib

  • @hakamsinghhakamsinghhakams4664
    @hakamsinghhakamsinghhakams4664 2 หลายเดือนก่อน +3

    ਪ੍ਰਣਾਮ ਸਹੀਦਾ ਨੂੰ

  • @RajKumari-vi6ei
    @RajKumari-vi6ei 2 หลายเดือนก่อน +3

    Aisay pariwar the help SGPC nu jaroor karni chiede.inni gareebi wich rah rahey hun.

  • @beantaklia7180
    @beantaklia7180 2 หลายเดือนก่อน +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਬਾਪੂ ਤੈਨੂੰ 🙏🙏

  • @adygill7580
    @adygill7580 2 หลายเดือนก่อน +1

    ਕੌਮ ਲਈ ਸ਼ਹੀਦੀਆਂ ਪਾਉਣ ਵਾਲੇ ਤੇ ਓਹਨਾਂ ਦੇ ਮਗਰ ਘਰਦੇ ਕੋਈ ਆਮ ਨਹੀਂ ਹੁੰਦੇ।‌ ਸਰਦਾਰ ਸਾਹਿਬ ਸ.ਬਲਵਿੰਦਰ ਸਿੰਘ ਜਟਾਣਾ ਤੇ ਓਹਨਾਂ ਦੇ ਸ਼ਹੀਦ ਪਰਿਵਾਰ ਨੂੰ ਕੋਟਾਨਿ ਕੋਟਿ ਪ੍ਰਣਾਮ। ਬੌਹਤ ਸੁਲਝੇ ਇਨਸਾਨ ਨੇ ਸਰਦਾਰ ਸਾਹਿਬ ਦੇ ਭਰਾ ਜੀਓ। ਪਰਮਾਤਮਾ ਚੜ੍ਹਦੀ ਕਲਾ ਬਖਸ਼ਣ। ਧੰਨ ਨੇ ਇਹ ਰੂਹਾਂ ਜਿਹੜੀਆਂ ਐਨਾ ਦੁੱਖ ਸੰਤਾਪ ਝੱਲ ਕੇ ਵੀ ਗੁਰੂ ਦੀ ਰਜ਼ਾ ਚ ਖੁਸ਼ ਨੇ।

  • @RainSingh-yt2hd
    @RainSingh-yt2hd 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @BalkarSingh-dc1oq
    @BalkarSingh-dc1oq 2 หลายเดือนก่อน +8

    ਵਾਹਿਗੁਰੂ

  • @sangha4236
    @sangha4236 หลายเดือนก่อน +1

    ਵਾਹਿਗੁਰੂ ਜੀ🙏🙏🙏🙏🙏

  • @esharsingh5743
    @esharsingh5743 2 หลายเดือนก่อน +4

    Waheguru ji waheguru ji waheguru ji

  • @GurjeetSingh-kg9mr
    @GurjeetSingh-kg9mr 2 หลายเดือนก่อน +20

    ਸਾਡੀ ਆਪਣੀ ਸਿੱਖ ਵਿੱਚ ਸਿੱਖ਼ੀ ਦੇ ਮਖੌਟੇ ਪਾਕੇ ਪਿੱਠ ਪਿਛੇ ਛੁਰਾ ਮਾਰਦੇ ਨੇ ਹਰ ਵਾਰ

    • @waheguruji1530
      @waheguruji1530 2 หลายเดือนก่อน +3

      Absolutely Right

  • @amarjeetkaur3800
    @amarjeetkaur3800 2 หลายเดือนก่อน +4

    Waheguru jee

  • @jandoriya81
    @jandoriya81 2 หลายเดือนก่อน +2

    🙏🌹🙏 Jatana ji tusi great si...🌹🙏😢😢

  • @sukhwindersidhu9105
    @sukhwindersidhu9105 2 หลายเดือนก่อน +2

    ਵੀਰ ਜੀ ਅਸੀਂ ਬੜੀ ਛੇਤੀ ਦੂਜਿਆਂ ਦਾ ਕਸੂਰ ਕੱਢਣ ਲੱਗ ਪੈਂਦੇ ਹਾਂ ਪਰ ਆਪਾਂ ਨੇ ਕਦੀ ਆਪਣਾ ਸਿੱਖ ਹੋਣ ਤੇ ਆਪਣੀ ਸਿੱਖ ਕੌਮ ਪ੍ਰਤੀ ਆਪਣਾ ਰੋਲ ਨਿਭਾਇਆ ਹੈ।ਮੰਨ ਲਾਉ ਜਿੰਨੇ ਅਕਾਲੀ ਦਲ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਕੁੱਝ ਨਹੀਂ ਸਿੱਖੀ ਪ੍ਰਤੀ ਕੀਤੀ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਾਡੇ ਸਾਰਿਆਂ ਸਿੱਖਾਂ ਦੇ ਗੁਰੂ ਹਨ ਅਸੀ ਜੋਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਸਾਹਿਬ ਮੰਨਦੇ ਹਨ ਅਤੇ ਗੁਰੂ ਸਹਿਬਾਨਾਂ ਦੇ ਸਾਰੇ ਸਿੱਖਾਂ ਨੂੰ ਤਾ ਇਕੋ ਜਿਹੇ ਸਿੱਖੀ ਸਿਧਾਂਤਾਂ ਹਨ ਉਹਨਾਂ ਉਪਰ ਤਾਂ ਹਰੇਕ ਸਿੱਖ ਨੂੰ ਪਹਿਰਾ ਦੇਣ ਦਾ ਹੁਕਮ ਹੈ। ਵੀਰ ਜੀ ਜਿਸ ਆਪਣੇ ਧਰਮ ਖਾਤਰ ਕੁੱਝ ਕਰਨਾ ਹੁੰਦਾ ਹੈ ਉਹ ਕਰ ਜਾਦਾ ਹੈ। ਵੀਰ ਜੀ ਜਦੋਂ 1984 ਵਿੱਚ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਕੀਤਾ ਗਿਆ ਸੀ। ਤਾਂ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਭਾਈ ਕੇਹਰ ਸਿੰਘ ਅਤੇ ਉਹਨਾਂ ਦੇ ਜੋ ਕੀਤਾ ਹੈ ਉਹ ਸਾਰੀ ਸਿੱਖ ਕੌਮ ਜਾਣਦੀ ਹੈ। ਜੇਕਰ ਉਹ ਅਕਾਲੀ ਦਲਾਂ ਨੂੰ, ਸਿੱਖ ਜਥੇਬੰਦੀਆਂ,ਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਪੁੱਛਦੇ ਦੱਸਦੇ ਤਾਂ ਹੋ ਸਕਦਾ ਉਹ ਬੀਬੀ ਇੰਦਰਾ ਗਾਂਧੀ ਨੂੰ ਮਾਰਨ ਵਿੱਚ ਕਾਮਯਾਬ ਨਾ ਹੁੰਦੇ ਜਾ ਆਪਣੇ ਘਰਾਂ ਪਰਿਵਾਰਾਂ ਜਾ ਰਿਸ਼ਤੇਦਾਰ ਸੱਜਣ ਮਿੱਤਰ ਬਾਰੇ ਸੋਚਦੇ ਤਾਂ ਸ਼ਾਇਦ ਕੁੱਝ ਨਾ ਕਰ ਪਾਉਂਦੇ ਪਰ ਭਾਈ ਬੇਅੰਤ ਸਿੰਘ ਜੀ ਦੇ ਘਰ ਪਰਿਵਾਰ ਜੋ ਕੁੱਝ ਹੋਇਆ ਉਨ੍ਹਾਂ ਦੀ ਮਦਦ ਬਹੁਤ ਘੱਟ ਸਿੱਖਾ ਜਾ ਲੋਕਾਂ ਕੀਤੀ, ਹਾਂ ਭਾਈ ਬੇਅੰਤ ਸਿੰਘ ਜੀ ਦੀ ਘਰਵਾਲੀ ਵਾਲੀ ਬੀਬੀ ਬਿਮਲ ਕੌਰ ਖਾਲਸਾ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਬੱਚਿਆਂ ਬਾਰੇ ਕਿਸੇ ਨੇ ਸਾਰ ਨਹੀਂ ਲਈ ਜੋ ਉਹਨਾਂ ਦੀ ਮਦਦ ਹਰ ਗੁਰਸਿੱਖ ਅਮ੍ਰਿਤਧਾਰੀ ਸਿੱਖ ਦਾ ਫਰਜ਼ ਬਣਦਾ ਜਿੰਨਾ ਜੋਗਾ ਉਹ ਕਰਦਾ। ਹਾਂ ਇੱਕ ਗੱਲ ਜ਼ਰੂਰ ਹੈ ਸਰਕਾਰੀ ਧਿਰ ਨੇ ਆਪਣੇ ਲੋਕਾਂ ਦੀ ਪਰਿਵਾਰ ਦੀ ਮਦਦ ਜ਼ਰੂਰ ਕੀਤੀ ਹੈ। ਜਿੱਥੋਂ ਤੱਕ ਮੈਨੂੰ ਲੱਗਦਾ ਜਿਹੜਾ ਸੁਖਚੈਨ ਸਿੰਘ ਗਿੱਲ ਪੁਲਿਸ ਅਫਸਰ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਫੜਨ ਲਈ ਅਗਵਾਈ ਕਰ ਰਿਹਾ ਸੀ ਉਹ ਕੇ ,ਪੀ,ਐਸ, ਦਾ ਬੇਟਾ ਹੋਵੇਗਾ ਕਿਉਂਕਿ ਜਿੰਨੇ ਪੁਲਿਸ ਵਾਲੇ ਖਾੜਕੂਆਂ ਸਿੰਘਾਂ ਦੇ ਨਾਲ ਮੁਕਾਬਲੇ ਦੁਰਾਨ ਜਾ ਉਝ ਖਾੜਕੂ ਨੇ ਸ਼ਹੀਦ ਕਰ ਦਿੱਤਾ ਤਾਂ ਪੰਜਾਬ ਪੁਲਿਸ ਨੇ ਉਸ ਦੇ ਬੇਟੇ ਜਾ ਉਸ ਦੇ ਪਰਿਵਾਰ ਦੀ ਪੂਰੀ ਮਦਦ ਕੀਤੀ ਹੈ ਅਤੇ ਉਸ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਹੈ ਅਤੇ ਬਣਦਾ ਮਾਣ ਸਤਿਕਾਰ ਦਿੱਤਾ ਹੈ ਇਥੋਂ ਤੱਕ ਉਹਨਾਂ ਨੂੰ ਤਰੱਕੀਆਂ ਵੀ ਦਿੱਤੀਆਂ ਹਨ।ਪਰ ਸਾਡੇ ਸਿੱਖਾਂ ਨੇ ਆਪਣੇ ਸਿੱਖ ਨੂੰ ਕੌਮ ਖਾਤਰ ਕੀਤੀਆਂ ਕੁਰਬਾਨੀਆਂ ਦਾ ਅਤੇ ਉਹਨਾਂ ਦੇ ਪਰਿਵਾਰਾਂ ਦਾ ਬਹੁਤ ਘੱਟ ਖਿਆਲ ਰੱਖਿਆ ਜੋਂ ਹਰ ਸਿੱਖ ਦਾ ਫਰਜ਼ ਬਣਦਾ ਜਿੰਨੇ ਜੋਗੇ ਉਹ ਮਦਦ ਕਰੇ

  • @SukhwinderSingh-rj1sh
    @SukhwinderSingh-rj1sh 2 หลายเดือนก่อน +3

    Waheguru ji 🙏

  • @user-yf7hz5yz3c
    @user-yf7hz5yz3c 2 หลายเดือนก่อน +2

    🙏🙏🙏 ਪ੍ਰਣਾਮ ਸ਼ਹੀਦਾਂ ਨੂੰ 🙏🙏🙏

  • @user-pi9zs8ei6z
    @user-pi9zs8ei6z 2 หลายเดือนก่อน +5

    ਬਾਦਲਾਂ ਲਾਣੇ ਦੇ ਮਸੰਦ ਹਾਲੇ ਕਲਾਕਾਰ ਨੂੰ ਮਾੜਾਂ ਬੋਲਦੇ ਇਹਨਾਂ ਜਿਹੜੇ ਸੰਘਰਸ਼ ਚ ਸ਼ਹੀਦ ਹੋਏ ਸਿੰਘਾਂ ਨਾਂ ਕਮਾਉਣ ਵਾਲੇ ਜਾਣਕਾਰੀ ਆਉਣ ਵਾਲੇ ਨਵੀਂ ਪੀੜ੍ਹੀ ਨੂੰ ਦੱਸਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗੋਲਕਾਂ ਤੇ ਚੌਂਕੜਾ ਲਾ ਬੈਠੇ

  • @RanjitSingh-hs3ip
    @RanjitSingh-hs3ip หลายเดือนก่อน +1

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji

  • @pammamaan1143
    @pammamaan1143 หลายเดือนก่อน +1

    ਵਾਹਿਗੁਰੂ ਜੀ

  • @user-ov8xf7sm8o
    @user-ov8xf7sm8o หลายเดือนก่อน +1

    ਸਹੀਦ ਸਿੰਘ ਭਾਈ ਬਲਵਿੰਦਰ ਸਿੰਘ ਬੱਬਰਸੇਰ ਹੈ ਵਾਹਿਗੁਰੂ ਜੀ ਭਲਾ ਕਰੇ ਆਪ ਦਾ ਜੀਓ ਜੀਓ

  • @rajenderkaur4563
    @rajenderkaur4563 2 หลายเดือนก่อน +3

    Waheguru ji chardi kla vich rakhan tuhanu ❤

  • @majorsingh5713
    @majorsingh5713 2 หลายเดือนก่อน +1

    Waheguru ji Maher kran

  • @gurnamsingh6163
    @gurnamsingh6163 2 หลายเดือนก่อน +3

    ਸਿੰਘ ਕਦੇ ਗੀਲਾ ਨਹੀ ਕਰਦੇ ਸਿੰਖੀ ਵਿਚ ਸੇਵਾ ਹੈ ਵਾਹਿਗੁਰੂ ਪਤਾ ਨਹੀਂ ਕਿਸ ਭਾਗਾਂ ਵਾਲੇ ਆ ਨੂੰ ਦਵੇ ਮਰਨਾ ਤਾਂ ਸੱਭਨੇ ਹੈ

  • @benipalbenipal3163
    @benipalbenipal3163 2 หลายเดือนก่อน +2

    waheguru🙏🏻🙏🏻

  • @gigiminiature4192
    @gigiminiature4192 2 หลายเดือนก่อน +3

    ਗਰੇਵਾਲ ਹੁਣ ਕਿਥੇ ਆ ਨਰਕਾਂ ਨੂੰ ਜਾਊ

  • @garysingh6800
    @garysingh6800 2 หลายเดือนก่อน +2

    Parnam shahidan nu🙏

  • @singhbindi9806
    @singhbindi9806 2 หลายเดือนก่อน +2

    Jahtana ji ❤🙏🙏🙏🙏🙏

  • @GurnamSingh-hc6hx
    @GurnamSingh-hc6hx 2 หลายเดือนก่อน +2

    Waheguru.Hi
    Waheguru.ji

  • @sikandersingh1566
    @sikandersingh1566 2 หลายเดือนก่อน +1

    Wah ji wah S Bal winder singh jatana was a very great singh ji khalsa

  • @manpreetsinghdhaliwal1755
    @manpreetsinghdhaliwal1755 2 หลายเดือนก่อน +3

    ਇਹਨਾਂ ਚੋਰਾਂ ਦੇ ਕਰਮ ਚੰਗੇ ਆ ਜੋ ਇਨ੍ਹਾਂ ਦੇ ਕਰਮੇ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਸ਼ਹੀਦ ਹੋਏ ਨਹੀਂ ਚੋਰਾਂ ਨੂੰ ਪਤਾ s.g.p.c ਵਾਲੇ ਜਿਹੜੇ ਕੁਰਸੀਆਂ ਦੇ ਨਸ਼ੇ ਚ ਬੈਠੇ ਆ

  • @kalasidhu-wo3pv
    @kalasidhu-wo3pv 2 หลายเดือนก่อน +11

    ਬਾਦਲ।ਕੰਜਰ।ਦਾ।ਬੇੜਾ।ਬੈਠ।ਗਿਆ

    • @ASTeer1699
      @ASTeer1699 2 หลายเดือนก่อน +1

      Badal huna da shrakh k samj lena sab kush Indian state kra rahe. Kangress ne ki ni kitta? Galami samjo 22.

  • @preetsekhon8606
    @preetsekhon8606 2 หลายเดือนก่อน +2

    Waheguru ji sikh Kom de sir oper apna mehar bharea hat rakheo ji

  • @amandeepkaur6611
    @amandeepkaur6611 2 หลายเดือนก่อน +2

    Waheguru waheguru ji 😢

  • @dilvirbishanpura3584
    @dilvirbishanpura3584 หลายเดือนก่อน +1

    Balwinder Singh ji jattana Sikh dharam de keemti heere ne❤

  • @ksofficialgaming2868
    @ksofficialgaming2868 หลายเดือนก่อน +1

    Waheguru ji mehar krn

  • @pammamaan1143
    @pammamaan1143 หลายเดือนก่อน +1

    ਪ੍ਨਾਮ ਸਹੀਦਾ ਨੂੰ

  • @user-os2xr4ju1f
    @user-os2xr4ju1f 2 หลายเดือนก่อน +1

    Waheguru ji...

  • @satveendersinghkala
    @satveendersinghkala 2 หลายเดือนก่อน +2

    Dhan Dhan Shri Guru Pita Gobind Singh Gi

  • @NirmalSingh-qr8sx
    @NirmalSingh-qr8sx 2 หลายเดือนก่อน +2

    ਪ੍ਹਰਨਾਮ ਸ਼ਹਿਦ ਨੂੰ

  • @samra0008
    @samra0008 2 หลายเดือนก่อน +2

    Sde krka ana sher puta na apna sara parvar com tu vaar ta lakin asi bolan lga sochde nai ani vdi karbni hoya ta ona d brother ak welding d kam krde hoya sarm ondi plz pra di vad tu vad help kro 🙏🙏

  • @narinderkang6480
    @narinderkang6480 2 หลายเดือนก่อน +2

    Chardi kala wala singh
    Waheguru ji mehar karngy
    Bapu ji nu slaam aa

  • @jandoriya81
    @jandoriya81 2 หลายเดือนก่อน +2

    Yadgar banauni chahidi hai g...zarur chahidi hai ji...

  • @Abhisandhu3228
    @Abhisandhu3228 22 วันที่ผ่านมา

    Waheguru ji 🙏🌹🌹🌹🌹🌹🌹🌹

  • @technicalrajveersingh9479
    @technicalrajveersingh9479 หลายเดือนก่อน

    Waheguru ji waheguru ji

  • @user-xu8st1rj2l
    @user-xu8st1rj2l 2 หลายเดือนก่อน +4

    Boht bora hoia es parivaar naal

  • @karamjeetsingh5189
    @karamjeetsingh5189 2 หลายเดือนก่อน +1

    🙏🙏

  • @SurjitSingh-iw5ek
    @SurjitSingh-iw5ek 2 หลายเดือนก่อน +1

    ਇਹ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ ਨੇ ਕੀ ਅੰਨੀਆਂ ਨੇ ਇਹਨਾਂ ਨੂੰ ਸਾਡੇ ਗੁਰਸਿੱਖ ਪਰਿਵਾਰ ਦਾ ਹਾਲ ਨਹੀਂ ਦਿੱਸਦੇ ਲਾਹਨਤਾਂ ਨੇ ਇਸ ਤਰ੍ਹਾਂ ਦੀਆਂ ਜੱਥੇਬੰਦੀਆਂ ਤੇ

  • @Harjitnagra68
    @Harjitnagra68 2 หลายเดือนก่อน +6

    ਬਲਵਿੰਦਰ ਸਿੰਘ ਜਟਾਣਾ ਦਾ ਭਰਾ ਦਸਾਂ ਨੌਹਾਂ ਦੀ ਕਿਰਤ ਕਰਨ ਵਾਲ਼ਾ!ਕੋਈ ਲੀਡਰੀ ਤੇ ਅਹੁਦੇ ਨੀ ਲਏ। ਤਸ਼ੱਦਦ ਬਹੁਤ ਝੱਲਿਆ
    th-cam.com/video/lB6VVBOkXfA/w-d-xo.html

  • @jaspalsingh2539
    @jaspalsingh2539 หลายเดือนก่อน +1

    🙏🏻🙏🏻

  • @tajbirsingh7440
    @tajbirsingh7440 2 หลายเดือนก่อน +1

    🙏🏼🙏🏼🙏🏼🙏🏼🙏🏼

  • @HarmeetAulakh-gm8lw
    @HarmeetAulakh-gm8lw 2 หลายเดือนก่อน +1

    ❤🙏

  • @bhindersingh3718
    @bhindersingh3718 2 หลายเดือนก่อน +1

    🙏🙏🙏🙏

  • @avtarsidhu5776
    @avtarsidhu5776 หลายเดือนก่อน +1

    ਕੋਟਿ ਕੋਟਿ ਪ੍ਰਣਾਮ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਉਸ ਦੇ ਪਰਿਵਾਰ ਨੂੰ ਸਾਦਾ ਪਰਿਵਾਰ ਆ ਐਸ ਜੀ ਪੀ ਸੀ ਗੁਰਦੁਆਰੇ ਨੂੰ ਮੱਦਦ ਕਰਨੀ ਚਾਹੀਦੀ

  • @goodyk9923
    @goodyk9923 2 หลายเดือนก่อน +2

    ਮਦਦ ਕਰੋ ਵੀਰ ਦੀ

  • @rajvinderaujla5191
    @rajvinderaujla5191 หลายเดือนก่อน +1

    ਸਾਡੇ ਵਰਗੇ ਯੂਥ🤭

  • @ShamsherSingh-gt3xp
    @ShamsherSingh-gt3xp 2 หลายเดือนก่อน +1

    🙏🙏🙏🙏🙏🙏

  • @goldycheema1592
    @goldycheema1592 2 หลายเดือนก่อน

    🙏🙏🙏

  • @user-kc5hw1el9h
    @user-kc5hw1el9h หลายเดือนก่อน

    Sgpc ਨੂੰ ਚਾਹੀਦਾ ਇਹਨਾਂ ਦੇ ਪਰਿਵਾਰ ਦੀ ਮਦਦ ਕਰੇ

  • @harpreetuppli2987
    @harpreetuppli2987 19 วันที่ผ่านมา

    Do some more interviews like this ❤👍🇨🇦

  • @ConfusedBadminton-vj6hr
    @ConfusedBadminton-vj6hr 29 วันที่ผ่านมา

    ਵਲਵਿੰਦਰ ਜਟਾਨਾ ਜਿੰਦਾ waad