Exclusive Interview : Multani अगवा मामले में एक और गवाह आया सामने, Sumedh Saini पर लगाऐ बड़े आरोप

แชร์
ฝัง
  • เผยแพร่เมื่อ 8 ก.พ. 2025
  • #MultaniCASE #SumedhSaini #PunjabNews
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    हमारे टेलीग्राम चैनल से जुड़ें
    t.me/dainiksav...
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    #PunjabNews #DainikSavera

ความคิดเห็น • 256

  • @sarvjitsingh1369
    @sarvjitsingh1369 3 ปีที่แล้ว +9

    ਬਾਕੀ ਸੈਨਟਰ ਸਰਕਾਰ ਪੂਰੀ ਸਪੋਟ ਕਰਦੀ ਹੈ ਸੈਣੀ ਦੀ।।।।

  • @babbarsandhu8520
    @babbarsandhu8520 3 ปีที่แล้ว +26

    ਵਾਹਿਗੁਰੂ ਕਿਰਪਾ ਕਰੇ ਸੁਮੇਧ ਸੈਣੀ ਨੂੰ ਵੀ ਉਸੇ ਤਰ੍ਹਾਂ ਇੰਟੈਰੋਗੇਟ ਕੀਤਾ ਜਾਵੇ ਜਿਸ ਤਰ੍ਹਾਂ ਇਸ ਨੇ ਅਨੇਕਾਂ ਬੇਕਸੂਰ ਲੋਕਾਂ ਨੂੰ ਇੰਟੈਰੋਗੇਟ ਕਰਕੇ ਕਤਲ ਕੀਤਾ । ਰਬ ਦੇ ਘਰ ਦੇਰ ਹੈ ਅੰਧੇਰ ਨਹੀਂ ਵਾਹਿਗੁਰੂ ਇਨਸਾਫ ਜਰੂਰ ਕਰੇਗਾ । ਜਿੰਨੇ ਵੀ ਪਾਪੀ ਹਜੇ ਜਿਉਂਦੇ ਨੇ ਉਹ ਆਪਣੇ ਕੀਤੇ ਦੀ ਸਜਾ ਜਰੂਰ ਭੁਗਤਣਗੇ ।

    • @najarsingh3234
      @najarsingh3234 ปีที่แล้ว +3

      Bilkulsach 100persent

    • @Naseebchand-z7w
      @Naseebchand-z7w 2 หลายเดือนก่อน +1

      ਕੁੱਝ ਨਹੀਂ ਹੋਣਾ ਲੋਕਾਂ ਨੂੰ ਚੁਤਿਆ ਬਣਾਓਣ ਲਈ ਧੰਨਵਾਦ

  • @SukhdevSingh-lt2wi
    @SukhdevSingh-lt2wi 4 ปีที่แล้ว +16

    ਸਮਾਂ ਸਦਾ ਪਾਵਰਫੁਲ ਨੀ ਰਹਿੰਦਾ ਕਿਓਂਕਿ ਬਦਲਾਅ ਕੁਦਰਤ ਦਾ ਨਿਯਮ ਹੈ

  • @swarnjeet8128
    @swarnjeet8128 3 ปีที่แล้ว +10

    ਸੈਣੀ ਦੇ ਪੈਸੇ ਦੀ ਜਾਚ ਹੋਣੀ ਚਾਹੀਦੀ ਹੈ

  • @tarloksingh4618
    @tarloksingh4618 4 ปีที่แล้ว +27

    ਬਹੁਤ ਬਹੁਤ ਧੰਨ ਵਾਦ ਇਹਦੇ ਵਾਸਤੇ ਵੀ ਲੱਖੂ ਵਾਲੀ ਸਜ਼ਾ ਹੀ ਠੀਕ ਰਹੋਂਗੀ ਦਾਤਾ ਕਿਰਪਾ ਕਰੇ

    • @mesreadoy0009
      @mesreadoy0009 2 หลายเดือนก่อน

      😢😢😢😢😢😢😢😢😢 BL😢

  • @bikarjitsingh34bikarjitsin10
    @bikarjitsingh34bikarjitsin10 ปีที่แล้ว +74

    ਸਰਕਾਰ ਕਹਿ ਦਿੰਦੀ ਹੈ ਕਿ ਪੁਲਿਸ ਤੁਹਾਡੀ ਰੱਖਿਆ ਲਈ ਹੈ ਪਰ ਇਹ ਵੇਖੋ ਸਿੱਖਾਂ ਦੀ ਰੱਖਿਆ ਕਿਸ ਤਰ੍ਹਾਂ ਕੀਤੀ ਹੈ

    • @lalilahoria5230
      @lalilahoria5230 5 หลายเดือนก่อน +3

      Uuu%

    • @SurjanSingh-h3r
      @SurjanSingh-h3r 5 หลายเดือนก่อน

      AA l0
      ,
      . Hu hu hu hu hu​@@lalilahoria5230

  • @JagjitSingh-ug1yy
    @JagjitSingh-ug1yy 4 ปีที่แล้ว +42

    ਸਿੱਖਾ ਵਾਸਤੇ ਭਾਰਤ ਵਿੱਚ ਕੋਈ ਕਾਨੂੰਨ ਨਹੀਂ ਹੈ

  • @jasvirsingh7534
    @jasvirsingh7534 3 ปีที่แล้ว +7

    ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਦੋਸਤੋ ਇਨਸਾਨ ਸਰਕਾਰੀ ਸਹਿ ਤੇ ਬਹੁਤ ਕੁਝ ਕਰਦਾ ਹੈ ਪਰ ਸਮਾ ਅਉਣ ਤੇ ਰੱਬ ਯਾਦ ਕਰਵਾਉਂਦਾ ਹੈ ਇਥੇ ਇਕ ਸੈਣੀ ਨਹੀਂ ਹੋਰ ਵੀ ਬਹੁਤ ਸਾਰੇ ਸੈਣੀ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਆਪੇ ਹੀ ਲੀਲਾ ਰਚਾਉਣ ਗੇ।

  • @sarvjitsingh1369
    @sarvjitsingh1369 3 ปีที่แล้ว +11

    ਪੰਜਾਬ ਵਿੱਚ ਤੀਜੇ ਫਰੰਟ ਦੀ ਸਰਕਾਰ 2022 ਆਵੇਗੀ ਤੇ ਸੈਣੀ ਜੇਲ੍ਹ ਵਿੱਚ ਜਾਵੇ ਗਾ 100% । ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖੋ ਜੀ।।।।।।।

    • @ManpreetSingh-wk7sw
      @ManpreetSingh-wk7sw 3 ปีที่แล้ว +1

      Saini nu duniya te ek suee vee nahi chubnee ,eda hisaab badaa lamba ,dharamraj hee karega

    • @gurvinderghai3731
      @gurvinderghai3731 8 หลายเดือนก่อน

      तीसरे फ्रंट ने सारे खून मुआफ कर दिए।😢

    • @Naseebchand-z7w
      @Naseebchand-z7w 2 หลายเดือนก่อน

      ਕੁੱਝ ਨਹੀਂ ਹੋਣਾ 2027, ਆ ਗਿਆ ਹੈ

  • @bikarjitsingh34bikarjitsin10
    @bikarjitsingh34bikarjitsin10 ปีที่แล้ว +14

    ਸੁਮੇਧ ਸੈਣੀ ਤੇ ਸਾਰੇ ਉਹ ਕੁਕਰਮ ਕਰਕੇ ਵੇਖਣੇ ਚਾਹੀਦੇ ਹਨ ਜੋ ਉਹ ਸਿੱਖਾਂ ਨਾਲ ਕਰਦਾ ਰਿਹਾ ਸਾਰੇ ਸਿੱਖਾਂ ਨੂੰ ਅਰਦਾਸ ਕਰਨੀ ਚਾਹੀਦੀ ਸੈਣੀ ਦੇ ਕੀੜੇ ਪੈਣ

  • @SukhdevSingh-lt2wi
    @SukhdevSingh-lt2wi 4 ปีที่แล้ว +22

    ਰਬ ਦੇ ਘਰ ਦੇਰ ਅੰਧੇਰੀ ਨੀ ਜੋ ਬੀਜਿਆ ਓਹੋ ਹੀ ਵੱਢਣਾ ਪੈਣਾ

  • @anandaaatam530
    @anandaaatam530 ปีที่แล้ว +3

    13:02

  • @sukhvlog3301
    @sukhvlog3301 4 ปีที่แล้ว +15

    ਭਾਰਤ ਵਾਸੀਓ ਜੇ ਹੁਣ ਸਾਨੂੰ ਪਤਾ ਚੱਲ ਹੀ ਗਿਆ ਹੈ ਕਿ ਸਾਡੇ ਭਾਰਤ ਦੇਸ਼ ਦੀ ਸਰਕਾਰ ਸਮਾਜਵਾਦੀ ਵਿਚਾਰਧਾਰਾ ਨੂੰ ਛੱਡ ਕੇ ਪੂੰਜੀਵਾਦੀ ਵੀਚਾਰਧਾਰਾ ਦੀ ਹੋ ਗਈ ਹੈ ਸਾਡੇ ਦੇਸ਼ ਦਾ ਚੌਂਕੀਦਾਰ ਅੰਬਾਂਨੀਆਂ ਅਤੇ ਅਡਾਨੀਆਂ ਦਾ ਹੋਕੇ ਦੇਸ਼ ਨੂੰ ਵੇਚਣ ਦੇ ਰਾਹ ਪੈ ਤੁਰਿਆ ਹੈ ਅਤੇ ਦੇਸ਼ ਦੀ ਭੋਲ੍ਹੀ ਭਾਲ੍ਹੀ ਜਨਤਾ ਨਾਲ ਧੱਕੇ ਕਰ ਰਿਹਾ ਹੈ ਤਾਂ ਇਸ ਸੰਘਰਸ਼ ਵਿਚ ਸਾਡਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਅਮੀਰਾਂ ਲਈ ਇਹ ਸਾਡੀ ਪਿੱਠ ਵਿੱਚ ਛੁਰਾ ਮਾਰ ਰਿਹਾ ਹੈ ਓਹਨਾ ਦੇ ਸਾਰੇ ਸਮਾਨ ਖਰੀਦਣੇ ਬੰਦ ਕਰ ਦਿਓ ਜਿਵੇਂ ਕੇ ਰਿਲਾਂਇੰਸ ਦੇ ਪੰਪਾਂ ਤੋਂ ਤੇਲ ਜੀਓ ਦਾ ਸਿੰਮ ਆਦਿ ਜੈ ਜਨਤਾ ਜੈ ਸੰਘਰਸ਼ ਜਿੱਤ ਲੋਕਾਂ ਦੀ

    • @jaswinderdhindsa6713
      @jaswinderdhindsa6713 3 ปีที่แล้ว +1

      ਸਿੱਖ ਨੂੰ ਕਦੋਂ ਸਮਝ ਆਇਗੀ ਕਿਨਾਂ ਜ਼ੁਲਮ ਸਹਿਣ ਗੇ ਭਾਰਤ ਚ ਸਿਖਾਂ ਦੀ ਜਗਾ ਨਹੀ ਹੈ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ ਜਾਗੋ

  • @bootasinghsidhu1343
    @bootasinghsidhu1343 4 ปีที่แล้ว +8

    Gud.information Saini bare bapu ji

  • @Major.Singh69
    @Major.Singh69 4 ปีที่แล้ว +9

    ਹੁਣ ਕਿਵੇ ਆ ਗਿਆ ਸੁਰੱਖਿਆ ਆਧਿਕਾਰੀਆ ਕੋਲ , ਸਰਮ ਦੀ ਗਲ ਆ ਪੁਲਿਸ ਕਿੳ ਨੀ ਪਰਚਾ ਦਰਜ ਕਰਕੇ ਜੈਲ ਸੁਟ ਦੀ ,,

    • @mentaljijajiimobrand
      @mentaljijajiimobrand 3 ปีที่แล้ว +1

      ena ne onu koi saza ni deni kise singh de dhakke hi chaduga

  • @Keeratsaini-u8k
    @Keeratsaini-u8k 2 หลายเดือนก่อน +1

    Sanu apne saini hon te sharam aa rahi hai 😢😢😢😢😢😢

  • @SwaranSinghsoni
    @SwaranSinghsoni ปีที่แล้ว +12

    ਵਾਹਿਗੁਰੂ ਇਹੋ ਜਿਹੇ ਸਿਸਟਮ ਤੋਂ ਪੰਜਾਬ ਨੂੰ ਬਚਾਵੇ ਵਾਹਿਗੁਰੂ ਇਹੋ ਜਿਹੇ ਪੁਲਿਸ ਅਫਸਰਾਂ ਦਾ ਜ਼ਰੂਰ ਇਨਸਾਫ਼ ਹੋਣਾ ਚਾਹੀਦਾ ਹੈ

  • @bikarjitsingh34bikarjitsin10
    @bikarjitsingh34bikarjitsin10 ปีที่แล้ว +3

    ਗੱਲ ਇਹ ਹੈ ਵੀ ਪੁਲਿਸ ਨੂੰ ਖੁਲੀ ਛੂਟ ਸੀ ਵੀ ਕਿਸੇ ਵੀ ਤਰੀਕੇ ਸਿੱਖਾਂ ਨੂੰ ਮਾਰੋ ਤਹਾਨੂੰ ਕੋਈ ਵੀ ਨਹੀਂ ਪੁੱਛੇਗਾ

  • @gurmeetsingh-zb6vv
    @gurmeetsingh-zb6vv 4 หลายเดือนก่อน +1

    ਮੇ ਵੀਰੌ ਮੇਰੇ ਸਿੱਖ ਵੀਰੋ ਮੇ ਮੁੱਕਦੀ ਗੱਲ ਦੱਸਾ ਸੱਚਾਈ ਅਸਲ ਵਿੱਚ ਇਹ ਬਾਦਲ ਪਰਵਾਰ ਹੀ ਪਵਾੜੇ ਦੀ ਜੱੜ ਹੇ ਲੇਉ ਸੁੱਣੋ ਔ ਬਾਦਲੋ ਤੁਹਾਡਾ ਰਵੇ ਕੱਖ ਨਾ ਤੁਹਾਡੀ ਪੀੜੀ ਖੱਤਮ ਹੌ ਜਾਵੇ ਬਾਦਲੌ

  • @surindersinghfauji9141
    @surindersinghfauji9141 4 หลายเดือนก่อน +1

    ਮੈਂ ਬੜਾ ਹੈਰਾਨ ਤੇ ਪ੍ਰੇਸ਼ਾਨ ਹਾਂ ਕਿ ਸਮੇਤ ਸੇਨੀ ਵਰਗਿਆਂ ਨੂੰ ਅੱਜੇ ਤੱਕ ਸਜ਼ਾਵਾਂ ਕਿਉਂ ਨਹੀਂ ਹੋਈਆ?
    ਇਨ੍ਹਾਂ ਨੇ ਨਿਰਦੋਸ਼ਾਂ ਦੇ ਬੱਚਿਆਂ ਨੂੰ ਜਾਨੋਂ ਮਾਰਿਆਂ ਤੇ ਘਰਾਂ ਦੇ ਘਰ ਬਰਬਾਦ ਕਰ ਦਿਤੇ। ਇਨ੍ਹਾਂ ਨੂੰ ਸਜ਼ਾਵਾਂ ਜਲਦੀ ਮਿਲਣੀਆਂ ਚਾਹੀਦੀਆਂ ਹਨ। ਇਹ ਨਾਂਹ ਬਖਸ਼ਣ ਯੋਗ ਹਨ।

  • @AmandeepSingh-je5yq
    @AmandeepSingh-je5yq 4 ปีที่แล้ว +16

    ੳਹ ਕਸਾੲੀ ਹੁਣ ਭੇਸ਼ ਬਦਲ ਕੇ ਬਾਦਲ
    ਦੇ ਬਾਲ਼ਾਸ਼ਰ ਫਾਰਮ ਤੇ ਰਹਿਦਾ ਥਾਦਲ ੳਸ
    ਦੈ ਹਥ ਦੀ ਬਣੀ ਮਁਸੀ ਬੜੀ ਖ਼ੁਸ਼ ਹੋ ਕੇ ਖ਼ਾਦਾ

  • @rajneeshkumarsharma3181
    @rajneeshkumarsharma3181 3 ปีที่แล้ว +3

    Very interesting, nice work and administration............ 🇳🇪 ?

  • @lakhwinderkaur4814
    @lakhwinderkaur4814 2 ปีที่แล้ว +14

    ਬਾਪੂ ਜੀ ਸੱਚ ਬੋਲ ਦੇ ਨੇ ਜੋ ਬੋਲ ਨੇਂ ਸੱਚ ਬੋਲ ਨੇਂ ਸੱਭ ਕੁਝ ਸੱਚ ਬੋਲ ਨੇਂ ਮੀਡੀਆ ਜੀ ਮੇਰੇ ਵੀਰ ਜੀ

  • @SatbirSinghBaidwan
    @SatbirSinghBaidwan หลายเดือนก่อน

    ਵਾਹਿਗੁਰੂ ਜੀ ਸੁਮੇਰ ਸਿੰਘ ਸ਼ੇਣੀ ਨੂੰ 150 ਸਾਲ ਦੀ ਉਮਰ ਦਿਓ ਤੇ ਨੋਕਰੀ ਵੀ ਭਾਰਤ ਸਰਕਾਰ ਦੀ 150 ਸਾਲਾਂ ਦੀ ਦੇਵੇ ਪੰਜਾਬ ਵਿੱਚ ਅੰਤਬਾਦੀ ਜਥੇਬੰਦੀਆਂ ਫੇਰ ਸਿਰ ਉਠਾਉਣ ਲਗ ਪਾਇਆ ਹਨ

  • @rupindersodhi6869
    @rupindersodhi6869 4 ปีที่แล้ว +33

    The Sikhs never get justice in this country.

    • @importexportserviceusachin1689
      @importexportserviceusachin1689 3 ปีที่แล้ว +1

      So in which you will ask for justice !

    • @hpsandhu1849
      @hpsandhu1849 3 ปีที่แล้ว +1

      @@importexportserviceusachin1689 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

    • @hpsandhu1849
      @hpsandhu1849 3 ปีที่แล้ว

      @@importexportserviceusachin1689 🙏🏾🙏🏾

    • @hpsandhu1849
      @hpsandhu1849 3 ปีที่แล้ว

      @@importexportserviceusachin1689 🎉

    • @hpsandhu1849
      @hpsandhu1849 3 ปีที่แล้ว

      @@importexportserviceusachin1689 🔥

  • @AmandeepSingh-je5yq
    @AmandeepSingh-je5yq 4 ปีที่แล้ว +11

    ਸੈਣੀ ਦੀ ਘਰਵਾਲ਼ੀ ਖ਼ਾਣਾ ਬਣਾਓਣ ਵਾਲ਼ੇ
    ਗ਼ੜਵਾਲ਼ੀ ਨਾਲ਼ ਫ਼ੜੀ ਗ਼ੲੀ ਸ਼ੀ ਸ਼ੈਣੀ ਦੀ ਕੁੜੀ
    ੲਿਕ ਡਰਾੲਿਵਰ ਨਾਲ਼ ਸ਼ੈਟ ਸੀ ਓਸ਼ਨੇ ਦਸਿਅਾ

    • @mohankalu2276
      @mohankalu2276 3 ปีที่แล้ว

      Y sachhi???

    • @sehajssp4464
      @sehajssp4464 3 ปีที่แล้ว

      @@mohankalu2276 khassi c saini bai ta oh loka nu Os hisabh nal torcher krda c Mundia de ling te Dande la k kehna k khada ni hunda hun tera mentally upset c sala oh....

  • @jai-hind82
    @jai-hind82 3 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @balwindersinghsingh8510
    @balwindersinghsingh8510 4 ปีที่แล้ว +15

    ਸੈਣੀ ਕੀਡ਼ਏ ਪੈਣ ਤੇਰੇ

  • @gurarpansingh3475
    @gurarpansingh3475 3 ปีที่แล้ว +2

    ਸੈਣੀ ਨੇ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਤੀਵੀਆਂ ਰੋਂਦੀਆਂ ਦੇਖ ਕੇ ਵੀ ਤਰਸ ਨਹੀਂ ਆਇਆ ਜੇ ਇਸ ਦੇ ਪੁੱਤ ਮਰ ਜਾਂਦੇ ਇਸ ਦੀਆਂ ਨੂੰਹਾਂ ਅਤੇ ਤੀਵੀਂ ਰੋਂਦੀ ਤਾਂ ਤੋਂ ਤਕਲੀਫ਼ ਹੁੰਦੀ

  • @jasvirsinghsingh9723
    @jasvirsinghsingh9723 8 หลายเดือนก่อน +1

    ਉਹ ਸੁਮੇਧ ਸੈਣੀ ਰੱਬ ਕਰੇ ਤੂ ਮੇਨੂੰ ਮਿਲ ਜਾਵੇ ਤਾਂ ਮੇ ਤੇਨੂੰ ਦੱਸਾਂ ਤਛੱਦਤ ਕੀ ਹੁੰਦਾ ਆ ਰੰਡੀ ਦੇ ਬੱਚੇ

  • @bikarjitsingh34bikarjitsin10
    @bikarjitsingh34bikarjitsin10 ปีที่แล้ว +3

    ਕਿੰਨਾ ਵੱਡਾ ਦਿਲ ਹੈ ਸਿੱਖਾਂ ਦਾ ਟਾਰਚਰ ਦੀਆਂ ਗੱਲਾਂ ਵੀ ਹੱਸ ਹੱਸ ਕੇ ਦੱਸ ਰਿਹਾ ਹੈ

  • @peongdenial8456
    @peongdenial8456 4 ปีที่แล้ว +15

    India have no law in oder.

  • @angrejsinghgill4150
    @angrejsinghgill4150 ปีที่แล้ว +2

    ਵਾਹਿਗੁਰੂ ਜੀ

  • @GagandeepSingh-vf9bc
    @GagandeepSingh-vf9bc 3 ปีที่แล้ว +6

    ਦੱਲੇ ਸੈਣੀ ਨੂੰ ਥੋੜਾ ਥੋੜਾ ਕਰਕੇ ਵੱਡੇ

  • @peongdenial8456
    @peongdenial8456 4 ปีที่แล้ว +10

    So sad to see this

  • @jairnalsingh2539
    @jairnalsingh2539 3 ปีที่แล้ว +3

    ਕਿਸੇ ਨੂੰ ਲੱਗਦਾ ਏ ਕਿ ਰੱਬ ਹੈਗਾ ਏ ਸ਼ੈਨੀ ਜਾ ਸ਼ੈਣੀ ਵੱਰਗੇ ਬਹੁਤ ਬੁੰਚੜ ਕੁੱਤੈ ਹਲੇ ਵੀ ਜਿਊਦੈ ਫਿਰਦੈ ਹਨ ਸ਼ੈਣੀ ਵਰਗੇ ਬੁੱਚੜ ਦੇ ਇਕ ਇਕ ਇਚ ਦੇ ਟੁਕੜੈ ਕਰ ਕੈ ਕੁੱਤੀਆ ਨੂੰ ਪਾ ਦੇਣਾ ਚਾਹੀਦਾ ਹੈ

  • @rubybhatti5541
    @rubybhatti5541 3 ปีที่แล้ว +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @goodyk9923
    @goodyk9923 ปีที่แล้ว +1

    ਸੈਣੀ ਜਿਉਂਦੇ ਨੂੰ ਪੋਟਾ ਪੋਟਾ ਕਰਕੇ ਵਡੋ

  • @jaswantrai5840
    @jaswantrai5840 3 ปีที่แล้ว +3

    Eh public nu seriously sochan de jarurat hai.God we eho jehe criminals nu kion baksh reha hai.

  • @gurupal9592
    @gurupal9592 3 ปีที่แล้ว +1

    ਸਲੂਟ ਹੈ ਮੇਰਾ ਸਰ ਜੀ

  • @narangsingh5035
    @narangsingh5035 ปีที่แล้ว +1

    ਸੈਣੀ ਜੋ ਬੀਜਿਆ ਉਹ ਵੱਢਣਾ ਪੈਣਾ।

  • @DadaDada-yp2bs
    @DadaDada-yp2bs 2 ปีที่แล้ว +1

    You are great sir.

  • @Pappu-m9g8s
    @Pappu-m9g8s ปีที่แล้ว +1

    Waheguru ji Mahar KARN.

  • @gulzarsingh893
    @gulzarsingh893 3 ปีที่แล้ว +4

    Salute sikh sangharash de yodhia nu

  • @JHANSist
    @JHANSist 4 ปีที่แล้ว +4

    It is wrong to torture somebody but about this guy playing in foreign hands.

    • @brooksfinnegan6466
      @brooksfinnegan6466 3 ปีที่แล้ว

      You all prolly dont give a shit but does any of you know a method to log back into an Instagram account..?
      I was dumb lost the login password. I would appreciate any help you can offer me.

    • @skylarkendrick656
      @skylarkendrick656 3 ปีที่แล้ว

      @Brooks Finnegan instablaster ;)

  • @ABC123-kr2go
    @ABC123-kr2go 11 หลายเดือนก่อน +1

    Waheguru ji 🤍

  • @HarpalSingh-ez8fm
    @HarpalSingh-ez8fm 3 ปีที่แล้ว +1

    Sumed saini +politicians +High court dirty nextur, shame Shame Shame

  • @harmeshjangra3912
    @harmeshjangra3912 ปีที่แล้ว +2

    Saint jattt te kalank😅😅😅😅😅😅

  • @RanjeetSingh-gs4di
    @RanjeetSingh-gs4di ปีที่แล้ว +1

    ਉ ਭਾਈ ਇਹਨਾਂ ਨੂੰ ਕੁਝ ਨਹੀਂ ਹੋਣਾ ਅਜ਼ਾਦੀ ਹੀ ਹੱਲ

  • @gurmeetkaur5538
    @gurmeetkaur5538 3 ปีที่แล้ว +1

    God bless the nation

  • @princejitsingh2634
    @princejitsingh2634 ปีที่แล้ว +1

    🙏

  • @jasvirdhillon6025
    @jasvirdhillon6025 4 ปีที่แล้ว +2

    I will tell you where he is

  • @BalwinderSingh-vi8pb
    @BalwinderSingh-vi8pb ปีที่แล้ว +1

    💯💯💯💯🙏🙏🙏🙏🙏🙏🙏

  • @simrankaur8946
    @simrankaur8946 ปีที่แล้ว +1

    ਇਹ ਤਾਂ ਸਵੇਰ ਨੂੰ ਮ੍ਹ੍ਹ ਦੇਖਣਾ ਬੀ ਭੇਦ

  • @parmjitsingh2834
    @parmjitsingh2834 2 ปีที่แล้ว +1

    ਇਕ ਬੇਈਮਾਨ ਹੋਵੇ ਝਟ ਫੜ ਲਿਆ ਜਾਦਾ ਪਰ,,,,,,ਜਦੋ ਟਬਰ ਬੇਈਮਾਨ ਹੋਜੇ ਕੀ ਫੜਲੋਗੇ ਰਬ ਹੀ ਇਨਸਾਫ ਕਰੇ ਹੋ ਸਕਦਾ,,,,ਸਾਰੇ ਸੈਣੀ ਵਲ ਨੇ

  • @gurmeetsingh-zb6vv
    @gurmeetsingh-zb6vv 4 หลายเดือนก่อน

    ਮੇਰੇ ਪਿਆਰੇ ਸਿੱਖ ਵੀਰੌ ਇਸ ਬਜੁੱਰਗ ਦੀਆ ਗੱਲਾ 101ਪਰਸੇਟ ਸੱਚੀਆ ਹਨ ਇਸ ਸੇਨੀ ਦੀ ਵਾਰੀ ਪਤਾ ਨਹੀ ਰੱਬ ਕੱਦੌ ਲਿਆਏ ਗਾ ਰੱਬ ਦੇ ਘਰ ਦੇਰ ਆ ਹਨੇਰ ਨਹੀ ਸੇਨੀਆ ਤੇਰਾ ਰਵੇ ਕੱਖ ਨਾ ਤੁ ਹਰਾਮ ਦਿਆ ਸਾਡੇ ਸਿੱਖ ਨੌ ਜਵਾਨ ਘੱਟੌ ਘੱਟ 2000ਹਜਾਰ ਤੌ ਜਿਆਦਾ ਸਹੀਦ ਕੀਤੇ ਆ ਜਹਿੜੇ ਬੇ ਕਸੂਰ ਸੀ

  • @tonysingh-ft9ki
    @tonysingh-ft9ki ปีที่แล้ว +1

    Very bad police Punjabi police very bad police murdavad

  • @Flowerbloomings
    @Flowerbloomings 11 หลายเดือนก่อน +1

    Koi na esda end near hi aa hun…waheguru is going to do justice soon😂

  • @bhupindersinghkanwar5681
    @bhupindersinghkanwar5681 4 ปีที่แล้ว +3

    मोदी सरकार भी कूछ नही कर पाई

  • @Manyakaur1313
    @Manyakaur1313 ปีที่แล้ว +1

    Chnga hoyea mrr gya sumedh saini

  • @HarpalSingh-ez8fm
    @HarpalSingh-ez8fm 3 ปีที่แล้ว +2

    There is no justice in India ,for victims Sikh

  • @anandaaatam530
    @anandaaatam530 ปีที่แล้ว +1

    0:23

  • @gurmeetkaur5538
    @gurmeetkaur5538 3 ปีที่แล้ว +1

    So sad

  • @InderjeetSingh-u7i
    @InderjeetSingh-u7i 7 หลายเดือนก่อน

    Dhan ho tusi

  • @jaswinderjitkaurjaswal301
    @jaswinderjitkaurjaswal301 4 ปีที่แล้ว +3

    Waheguru

  • @SandeepSingh-fw7mz
    @SandeepSingh-fw7mz 3 ปีที่แล้ว +2

    C A staff Jalhandar walla Angraj singh ta ve karvai honi cahidi da

  • @GurpreetSingh-yi1is
    @GurpreetSingh-yi1is 4 ปีที่แล้ว +2

    stop discusting advertising

  • @gurpejsingh3866
    @gurpejsingh3866 2 ปีที่แล้ว +1

    Wahe guru g

  • @gurmeetdhaliwal2757
    @gurmeetdhaliwal2757 3 ปีที่แล้ว +6

    2022.Khalistan sarkar zindabad meri benti hai aap sab nu

  • @manjitsinghrandhawa1487
    @manjitsinghrandhawa1487 2 ปีที่แล้ว +1

    De no partia dgp Leia jed pata see
    Shani kashor vad hei pu

  • @satyasanatan.dharam
    @satyasanatan.dharam 3 ปีที่แล้ว +2

    Chacha ji bada afsos hoya jaan k ki tusi halle v haige o..

  • @guri786guri
    @guri786guri 3 ปีที่แล้ว +1

    Waheguru waheguru waheguru ji

  • @NavdeepSingh-s9o
    @NavdeepSingh-s9o 7 หลายเดือนก่อน

    Wah

  • @paramjitmalhi6543
    @paramjitmalhi6543 4 ปีที่แล้ว +2

    Very very sad 😢

    • @jai-hind82
      @jai-hind82 3 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @rashveer5092
    @rashveer5092 3 ปีที่แล้ว +8

    Salute to adv pardeep virk. So proud of you 👏❤💓💛💗💙👏

    • @kulwindernijjar9216
      @kulwindernijjar9216 3 ปีที่แล้ว +3

      Good.

    • @gurvindergurvinder4905
      @gurvindergurvinder4905 ปีที่แล้ว

      ਕੁਤਾ ਸੁਮੇਧ ਸੈਣੀ

    • @dharamsingh5541
      @dharamsingh5541 11 หลายเดือนก่อน

      Pardeep Saab ji tuhada bahut dhanwaad aa ji tusi is bhusry hoy saand nu nath pai he. Is bhusre saan ne bahut jiada att chukki hoi si.sache patsh tuhanu himmat bakhshy. Ki tusi is jlaad nu is de jurma di sja dwa sko. Is jlaad nu jaldi to jaldi fansi lagda vekhna chahundy ha.is saini jlaad nu koi fansi to vee khatarnaak sja milni chahidi he.ta hi mann nu shanti milegi

  • @SatbirSinghBaidwan
    @SatbirSinghBaidwan หลายเดือนก่อน

    ਕੋਨਫਰੇਸਿਗ ਗਲਾਂ ਹੈ ਇਹ ਆਮ ਬੰਦੇ ਦੇ ਸਮਝ ਨਹੀਂ ਆਉਣੀਆਂ ਹੱਸਣ ਖੇਡਣ ਵਾਲਿਆਂ ਗਲਾਂ ਹੈ ਇਹ ਮੁਰਖਾ ਦਾ ਹੋਰ ਬਣਾਉਣਾ ਜਾਣੀ ਭਾਰਤ ਦੇ ਕਹਿਣ ਤੇ ਚਲ ਰਿਹਾ ਹੈ

  • @jaswantkahlon2595
    @jaswantkahlon2595 3 ปีที่แล้ว +1

    WAHEGURU JI

  • @paramjitmalhi6543
    @paramjitmalhi6543 4 ปีที่แล้ว +3

    Waheguru ji meaher kro ji

    • @jai-hind82
      @jai-hind82 3 ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।।

  • @RajinderSingh-fo6er
    @RajinderSingh-fo6er 8 หลายเดือนก่อน

    Waheguru.very.good.dr.sahab

  • @amarjitrana-wk5tl
    @amarjitrana-wk5tl ปีที่แล้ว +1

    hun buchhar sumedh saini hun vada bahaudar lookda kyo hai.os time sarkar de kahan te loka nu marda c.hun apni family nu apnia kartoota dussh.

  • @BalwinderKaur-qu9ls
    @BalwinderKaur-qu9ls 4 ปีที่แล้ว +2

    Jadon sarkaar te judiciary gark jawe fer insaf milna aukha hei aas tan heni niya Milan dee baki dekho rab ji kee kardei han gwah bhee kee karn

  • @Kuldeep_Singh_Aulakh_00644
    @Kuldeep_Singh_Aulakh_00644 4 ปีที่แล้ว +5

    Wah ji wah, unkal ji, tuci dhan ho, dhan tuadi kurbani, tuci bhindrawale santan da bhut nigh manea, waheguru ji tanu sda tandrusat rakhe, tuci kaum de mahan hire ho🙏🙏♥️♥️

  • @jsjsjssingh1194
    @jsjsjssingh1194 4 ปีที่แล้ว +1

    Waheguru ji

  • @Manyakaur1313
    @Manyakaur1313 ปีที่แล้ว

    🙏🙏🙏🙏🙏🙏🙏🙏😭😭 baapu g salute u

  • @manjitsinghrandhawa1487
    @manjitsinghrandhawa1487 2 ปีที่แล้ว +1

    shab to ginda akli /karsher shamd shani
    Dgp lea rakia dono pratia nea shamd
    Shani baki polic molgam chok
    Vich goli mar dani chai hei

  • @amarjitrana-wk5tl
    @amarjitrana-wk5tl ปีที่แล้ว +1

    sarkar ta karva rhi c beshram hun vada bahaudar je apne baap da ta lloka kol a ke dekha.

  • @nachatarsinghkajal2247
    @nachatarsinghkajal2247 3 ปีที่แล้ว +1

    Sumedh Saini da Narco Teste hona chahida hai, ta ki Such sam ne aa sake.

  • @gurleenkaur8472
    @gurleenkaur8472 ปีที่แล้ว

    Sikh never get justice in this country 😢

  • @harryk7411
    @harryk7411 4 ปีที่แล้ว +3

    As a sikh i accept.....sadi dagbaaz kaoum hai ...eh dokha dene vich no 1 hai...kuch nahi ho sakda sadi gadaar kaum da...

  • @pritamsinghpritamsingh1504
    @pritamsinghpritamsingh1504 3 ปีที่แล้ว +2

    Bjurgo Vaheguru tuhade ang sang hai julmian de panje Cho Bach gaye Malk shi insaf deve tuhanu ji

  • @Saragarhifighter
    @Saragarhifighter 3 ปีที่แล้ว +1

    But the good news come to fore, the butcher has been arrested

  • @LabhSingh-p9s
    @LabhSingh-p9s 5 หลายเดือนก่อน

    Shameful act of Saini who enjoyed patronage of badals

  • @satyasanatan.dharam
    @satyasanatan.dharam 3 ปีที่แล้ว +2

    Advocate bhagwan singh ji ... Twaada encounter kyu ni kita?

  • @lakhveersinghsingh5100
    @lakhveersinghsingh5100 4 ปีที่แล้ว +2

    Sheni🐕

  • @bhupindersinghkanwar5681
    @bhupindersinghkanwar5681 4 ปีที่แล้ว +2

    Sita ram sp died in encounter

  • @manmohansingh2810
    @manmohansingh2810 3 ปีที่แล้ว +16

    Salute hai sikh kaom de sangarshi yodia nu.
    Guru ramdaas sahib ji mehar Karan ji.

  • @gurjeetgurjeet4622
    @gurjeetgurjeet4622 4 ปีที่แล้ว +4

    Sani di buend vitch gulla.deo.

    • @jai-hind82
      @jai-hind82 3 ปีที่แล้ว

      ਠੀਕ ਐ ਸਰ।।ਜਰੂਰ ਸਰ।।

    • @jai-hind82
      @jai-hind82 3 ปีที่แล้ว

      ਜੀ ਬਿਲਕੁਲ ਸਹੀ ਕਿਹਾ ਜੀ

  • @hardialsinghkang7807
    @hardialsinghkang7807 3 ปีที่แล้ว +1

    Ene puke sboot hon de babjood koi court so moto notice kyo nahi le rahi a bhart desh jithe katila nu z plus secuirty mildi

  • @AjeetSingh-zb3og
    @AjeetSingh-zb3og 4 ปีที่แล้ว +2

    Rub de ghar der hai andher nhi

  • @gursimran07sidhu49
    @gursimran07sidhu49 3 ปีที่แล้ว +4

    Zinda dillo dekho sardar g di.. avde tey hoya tashadad v hss k beyaan kr rhey ney.. waheguru mehr rkhi