Guru Gobind singh ji ta nange pairi masi bara de jangal bich ponche c kabi likhda hai na baj hai na ghora hai na tah hai na jora hai na darab hai na foze hai jane di guru ji kol siraf talvar to sewa kuj bi nahi c fer rbab kitho agi sab gap ne koi srahi lai ke nunia nu thagda firda ke guru ji ne srahi dity c koi kalngi lai ke bas Paisa katha Karan di dor lagi hoi hai
ਇਹ ਗਰੰਥ ਦੀ ਪੜਤਾਲ ਸ਼੍ਰੋਮਣੀ ਕਮੇਟੀ ਕਰਵਾਏ ਤੇ ਇਸਦਾ ਪਰਚਾਰ ਕਰਨ ਵਾਲੇ ਦੁਕਾਨਦਾਰ ਬੰਦੇ ਨੂੰ ਸਜ਼ਾ ਦੁਆਵੇ। ਤੁਸੀਂ ਤੱਥਾਂ ਸਮੇਤ ਇਸ ਗਰੰਥ ਦਾ ਪਰਦਾਫਾਸ਼ ਕੀਤਾ ਜੋ ਕਿ ਵਧੀਆ ਉਪਰਾਲਾ ਹੈ।
ਧੰਨਵਾਦ ਵੀਰ ਜੀਓ।
ਇੰਨੀ ਗਹਿਰਾਈ ਵਿੱਚ ਸਿੱਖ ਧਰਮ ਬਾਰੇ ਗਿਆਨ ਦੇਣ ਵਾਸਤੇ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਖੋਜ ਭਰਪੂਰ ਵੀਡੀਓ ਹੈ ਵੀਰ ਜੀਓ। ਲੱਗੇ ਰਹਾਂਗੇ ਤਾਂ ਇਕ ਦਿਨ ਰਿਜਲਟ ਵੀ ਬਹੁਤ ਵਧੀਆ ਆਏਗਾ। ਧੰਨਵਾਦ ਜੀ।
ਜੀ ਵੀਰ ਜੀਓ।
Kamal di khoj...Dhanwad......
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਗਹਿਰਾਈ ਨਾਲ ਜਾਂਚ ਕਰਦੇ ਹੋ ਵੱਡੇ ਵੀਰ ਜੀਓ ਧੰਨਵਾਦ ਤੁਹਾਡਾ ਤਹਿਦਿਲੋਂ
ਜੀ ਆਇਆਂ ਨੂੰ ਵੀਰ ਜੀਓ।
Very good knowledge veera thank you
ਜੀ ਆਇਆਂ ਨੂੰ ਵੀਰ ਜੀਓ।
Very good job
ਧੰਨਵਾਦ ਵੀਰ ਜੀਓ।
Good logic. May God wake us up
ਧੰਨਵਾਦ ਵੀਰ ਜੀਓ,
ਬਹੁਤ ਗਹਿਰਾਈ ਨਾਲ ਵੀਚਾਰ ਕਰਦੇ ਹੋ ਵੀਰ ਜੀ
ਧੰਨਵਾਦ ਵੀਰ ਜੀਓ।
Guru Gobind singh ji ta nange pairi masi bara de jangal bich ponche c kabi likhda hai na baj hai na ghora hai na tah hai na jora hai na darab hai na foze hai jane di guru ji kol siraf talvar to sewa kuj bi nahi c fer rbab kitho agi sab gap ne koi srahi lai ke nunia nu thagda firda ke guru ji ne srahi dity c koi kalngi lai ke bas Paisa katha Karan di dor lagi hoi hai
ਬਿਲਕੁਲ ਵੀਰ ਜੀਓ। ਸਾਰੇ ਝੂਠ ਹੀ ਪਰੋਸੀ ਜਾਂਦੇ ਹਨ।
Do you forward these Vedios to Juttidars or SGPC or just collect Flags and Make Money?
ਵੀਰ ਜੀਓ ਮੇਰੀਆਂ ਵੀਡੀਓਜ਼ ਸੰਸਾਰ ਵਿੱਚ ਕੋਈ ਵੀ ਬੰਦਾ ਸੁਣ ਸਕਦਾ ਹੈ। ਐਸ ਜੀ ਪੀ ਸੀ ਵਾਲੇ ਵੀ ਇਸੇ ਸੰਸਾਰ ਵਿੱਚ ਰਹਿੰਦੇ ਹਨ ਜੀ।
ਦਸਮ ਪਾਤਸ਼ਾਹ ਜੀ ਵੱਲੋਂ ਕੀਤੀ ਗਈ ਆਸਾ ਕੀ ਵਾਰ ਕਿਹੜੀ ਹੋਵੇਗੀ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਜਾਂ ਫਿਰ ਉਹ ਆਸਾ ਕੀ ਵਾਰ ਜਿਹੜੀ ਸਟੇਜਾਂ ਤੇ ਕੀਤੀ ਜਾਂਦੀ ਹੈ?
ਵੀਰ ਜੀਓ ਇਹ ਸਾਡੇ ਪੁਜਾਰੀ ਵਰਗ ਦੀਆਂ ਗੱਪਾਂ ਹੀ ਹਨ। ਸਰਸਾ ਨਦੀ ਤੇ ਆਸਾ ਦੀ ਵਾਰ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ। ਜੇ ਇੰਨਾ ਖੁਲ੍ਹਾ ਸਮਾਂ ਹੁੰਦਾ ਤਾਂ ਸਰਸਾ ਨਦੀ ਦੇ ਪਾਣੀ ਨੂੰ ਉਤਨ ਦਿੰਦੇ ਅਤੇ ਫਿਰ ਅਰਾਮ ਨਾਲ ਪਾਰ ਲੰਘ ਜਾਂਦੇ। ਉਹ ਕੋਈ ਵੱਡਾ ਦਰਿਆ ਨਹੀਂ ਸੀ। ਇਹ ਸਿਰਫ਼ ਇੱਕ ਵਰਸਾਤੀ ਨਾਲਾ ਸੀ। ਜਿਉਂ ਹੀ ਬਰਸਾਤ ਬੰਦ ਹੋਣੀ ਸੀ ਹੜ ਖਤਮ ਹੋ ਜਾਣਾ ਸੀ। ਅਰਾਮ ਨਾਲ ਸਰਸਾ ਪਾਰ ਹੋ ਜਾਂਦੇ।
ਸਾਰਾ ਕੁਝ ਹਫੜਾ ਦਫੜੀ ਵਿੱਚ ਹੀ ਹੋਇਆ ਸੀ। ਇਸੇ ਕਰਕੇ ਪਰਿਵਾਰ ਵਿਛੋੜਾ ਹੋਇਆ ਸੀ।
ਬਾਕੀ ਵੀਰ ਜੀਓ ਗੁਰੂ ਕਾਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਹੀ ਆਸਾ ਦੀ ਵਾਰ ਕੀਤੀ ਜਾਂਦੀ ਸੀ ਜੀ।
ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦਰਜ ਹੈ। ਸਰਸਾ ਕਿਨਾਰੇ ਆਸਾ ਕੀ ਵਾਰ. ਗਾਇਨ ਕਰਨਾ ਗੱਪਾਂ ਹਨ। ਇੱਕ ਸਰਦੀ ਦੀ ਰੁੱਤ. ਉਪਰੋਂ ਮੀਂਹ ਤੇ ਖੁੱਲੀ ਜਮੀਨ।
@tejasingh2647 ਬਿਲਕੁਲ ਵੀਰ ਜੀਓ। ਇਹ ਗੱਲਾਂ ਸਾਡੇ ਪੁਜਾਰੀ ਲਾਣੇ ਨੇ ਘੱੜੀਆਂ ਹਨ।
Sikhan nea parni gurbaani v nahi parna dasm granth v nahi
ਜੀ।