ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Guru fateh ji ! ਇਹੋ ਜਿਹੀ ਲਿਖਤਾ ਲਿਖਣ ਵਾਲੇ ਦਾ ਸਿਰ ਕਲਮ ਕਰ ਦੇਣਾ ਚਾਹੀਦਾ 🙏
ਜੀ ਵੀਰ ਜੀਓ,
ਬਹੁਤ ਵਧੀਆ ਗਿਆਨ ਹੈ ਜੀ ਇਸੇ ਤਰਾਂ ਖੋਜ ਕਰਦੇ ਰਹੋ ਅਤੇ ਪਖੰਡੀਆਂ ਦੀਆਂ ਅੱਖਾਂ ਖੋਲਦੇ ਰਹੋਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Very good ji
ਧੰਨਵਾਦ ਵੀਰ ਜੀਓ।
ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀਆਂ ਖੋਜ ਭਰਪੂਰ ਵੀਡੀਓ ਆਮ ਸੰਗਤਾਂ ਲਈ ਚਾਨਣ ਮੁਨਾਰਾ ਬਨ ਜਾਣਗੀਆ। ਬਹੁਤ ਬਹੁਤ ਧੰਨਵਾਦ ਜੀ
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਧੰਨਵਾਦ
ਬਹੁਤ ਵਧੀਆ ਤਰੀਕਾ ਹੈ ਜੀ ਸਿੱਖ ਸੰਗਤਾਂ ਨੂੰ ਸਮਝਾਉਣ ਦਾ ਵੀਰ ਜੀ ਧੰਨਵਾਦ
ਤੁਹਾਡਾ ਸੱਚ ਦੱਸਣ ਦਾ ਇਹ ਵਿਲੱਖਣ ਤਰੀਕਾ ਸਲਾਘਾਯੋਗ ਹੈ। ਅਸੀਂ ਇੰਨੇ ਨਾਲਾਇਕ ਹਾਂ ਕਿ ਆਪਣੇ ਗੁਰੂਆਂ ਵਾਰੇ ਘਟੀਆ ਕਹਾਣੀਆਂ ਸੁਣੀਆਂ ਮੰਨੀ ਜਾ ਰਹੇ ਹਾਂ।
ਜ੯ ਵੀਰ ਜੀਓ।
🙏🙏💐
🙏🙏🙏
ਬਿਲਕੁਲ ਵੀਰ ਜੀਓ।। ਗੁਰਮਤਿ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਜੀ।।।। ਪੂਜਾਰੀਵਾਦ ਭਾਰੂ ਹੈ ਜੀ।।।
ਬਿਲਕੁਲ ਵੀਰ ਜੀਓ।
ਧੰਨਵਾਦ ਗਿਅਨੀ ਜੀ ਤੁਸੀਂ ਸਾਖੀਆਂ ਦੀ ਪੋਲ ਖੋਲ੍ਹ ਰਹੇ ਹੋ ਜੀ 💯 ਨਾਲ ਦੀ ਇਕ ਗੱਲ ਹੈ ਜੀ ਬਾਣੀ ਦੀਆ ਵਿਚਾਰਾ ਸੁਣੋ ਸਮਜੋ ਬੱਸ 🙏 ਪੜ੍ਹੋ 🙏🙏♥️👍
ਬਿਲਕੁਲ ਸਹੀ। ਗੁਰਬਾਣੀ ਹੀ ਸੱਚ ਹੈ।
@@sachdikhojwithbaldevsinghm8464 ਤੁਸੀਂ ਆਪਣਾ ਕਰਮ ਕਰਦੇ ਰਹੋ ਜੀ ਧੰਨਵਾਦ ਜੀ ਟੋਪਿਕ ਏਹੀ ਪਾਖੰਡ ਵਾਦ ਦਾ ਜੀ 🙏
੧ਓ ਸਤਿਗੁਰ ਪ੍ਰਸਾਦਿ।।ਸਾਡੇ ਗੁਰੂ ਸਾਹਿਬਾਨ ਸਾਨੂੰ ਸ਼ਬਦ ਗੁਰੂ ਦਾ ਉਪਦੇਸ਼ ਦੇ ਕੇ ਗਏ ਹਨ।। ਉਹ ਗਿਆਨ ਰੂਪੀ ਸੁਰਮਾ ਆਪਣੇ ਸ਼ਬਦਾਂ ਦੇ ਰਾਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਕੇ ਦਿੱਤਾ ਹੋਇਆ ਹੈ। ਕੇਵਲ ਉਸ ਨੂੰ ਹੀ ਪੜੋ ਸੁਣੋ ਅਤੇ ਵਿਚਾਰੋ ਸੰਸਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਸੇ ਵਿੱਚ ਹੀ ਮਿਲ ਜਾਏਗਾ ਅਤੇ ਅਮਲ ਕਰਨ ਵਾਲੇ ਦਾ ਜੀਵਨ ਵੀ ਸਫਲ ਹੋ ਜਾਏਗਾ। ਭਾਈ ਬਲਦੇਵ ਸਿੰਘ ਜੀ ਵੀ ਸਾਨੂੰ ਨੀਂਦ ਵਿੱਚ ਪਿਆ ਨੂੰ ਗੁਰੂ ਦੀ ਬਾਣੀ ਰਾਹੀਂ ਜਗਾ ਰਹੇ ਹਨ। ਧੰਨਵਾਦ ਜੀ।
Sufna vaali series continue rakho veer ji
ਜੀ ਵੀਰ ਜੀਓ।
Tuhda dhanwaad kida kariye jo tusi sangat samne swachh rakh rahe ho
Very nice
ਇਹ ਸਾਰੀਆਂ ਗੱਪ ਕਹਾਣੀਆਂ ਹਿੰਦੂ ਗ੍ਰੰਥਾਂ ਵਿੱਚੋਂ ਆਈਆਂ ਹਨ ਗੁਰੂ ਸਾਹਿਬ ਨੂੰ ਕਲੰਕਿਤ ਕਰਨ ਲਈ
good good very good
ਬਹੁਤ ਬਹੁਤ ਧੰਨਵਾਦ ਵੀਰ ਜੀਓ
ਵੀਰ ਜੀਓ ਬੰਦੀਛੋੜ ਦਿਵਸ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਵੇ ਜੀ।
Ghar ki naar tyage andha bhai sahib g thodi kosis naal fark tan paye ga jroor
ਬਾਬਾ ਜੀ ਕਿਥੋਂ ਹੋ ਤੁਸੀਂ
ਵੀਰ ਜੀਓ ਪਿਛੋਂ ਮੈਂ ਪੰਜਾਬ ਤੋਂ ਜਿਲ੍ਹਾ ਜਲੰਧਰ ਤੋਂ ਹਾਂ ਅਤੇ ਹੁਣ ਮੈਂ ਬਾਹਰ ਰਹਿੰਦਾ ਹਾਂ ਜੀ। ਤੁਸੀਂ ਕਿੱਥੋਂ ਹੋ ਜੀ?
@sachdikhojwithbaldevsinghm8464 ਪਿੰਡ ਮਲੇਕਾ ਜਿਲਾ ਸਿਰਸਾ ਹਰਿਆਣਾ
ਭਾਈ ਸਾਹਿਬ ਦੀ, ਕੀਰਤਪੁਰ ਤੋਂ ਚੇਤੇ ਆਇਆ ਕਿ ਅੱਜ ਕਲ ਸਿੱਖ (ਸਮਝਦਾਰ ਸਿੱਖ ਨਹੀਂ) ਮ੍ਰਿਤ ਵਿਅਕਤੀਆਂ ਦੀਆਂ ਸਸਕਾਰ ਤੋਂ ਬਾਦ ਅਸਥੀਆਂ ਪ੍ਰਵਾਹ ਕਰਨ ਲਈ ਖਾਸ ਤੌਰ ਤੇ (ਕੀਰਤਪੁਰ ਸਾਹਿਬ) ਜਾਂਦੇ ਹਨ। ਇਸਦੀ ਸ਼ੁਰੂਆਤ ਕਿਵੇਂ ਤੇ ਕਦੋਂ ਹੋਈ ਹੋਵੋਗੀ? ਕੀ ਇਸਦੀ ਕੋਈ ਇਤਿਹਾਸਕ ਜਾਂ ਅਧਿਆਤਮਕ ਮਹੱਤਾ ਹੈ?
ਵੀਰ ਜੀਓ ਅਜਿਹਾ ਕਰਨ ਦਾ ਕੋਈ ਵੀ ਧਾਰਮਿਕ ਮਹੱਤਵ ਨਹੀਂ ਹੈ। ਛੇਵੇਂ ਅਤੇ ਸਤਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਰਤ ਪੁਰ ਕੀਤਾ ਗਿਆ ਸੀ। ਉੱਥੇ ਨੇੜੇ ਹੀ ਸਤਲੁਜ ਦਰਿਆ ਵਗਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਨਾਂ ਸਤਿਗੁਰਾਂ ਦੀਆਂ ਅਸਤੀਆਂ ਨੂੰ ਨੇੜੇ ਜਾਣਕੇ ਸਤਲੁਜ ਵਿੱਚ ਬਹਾ ਦਿੱਤਾ ਗਿਆ ਹੋਵੇ। ਅੱਗੋਂ ਸਾਡੇ ਪੁਜਾਰੀ ਵਰਗ ਨੇ ਇਹ ਰੀਤ ਹੀ ਬਣਾ ਲਈ ਹੈ। ਉੱਥੇ ਆਮਦਨ ਬਹੁਤ ਜ਼ਿਆਦਾ ਹੁੰਦੀ ਹੈ।
ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਕੀਰਤ ਪੁਰ ਸਾਹਿਬ ਪਾਉਣੇਂ ਹਨ ਮਿਰਤਕ ਪ੍ਰਾਣੀ ਦੇ ਫੁੱਲ / ਅਸਤ@@sachdikhojwithbaldevsinghm8464
ਵੀਰ ਜੀਓ ਨਿਮਰਤਾ ਸਹਿਤ ਬੇਨਤੀ ਹੈ ਕਿ ਅਕਾਲ ਤਖਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਹੀਂ ਬਣਾਇਆ, ਇਸ ਸਬੰਧੀ ਕੋਈ ਤਰਕ, ਤੱਥ, ਸਬੂਤ, ਦੱਸ ਦਿਓ ਤਾਂ ਕਿ ਕਿਸੇ ਵੀਰ ਨਾਲ ਵਿਚਾਰ ਚਰਚਾ ਕਰਦੇ ਸਮੇਂ ਹਵਾਲਾ ਦਿੱਤਾ ਜਾ ਸਕੇ।
ਵੀਰ ਜੀਓ ਜੋ ਵੀ ਸਿੱਖ ਇਤਿਹਾਸ ਦੇ ਨਾਮ ਤੇ ਸਾਡੇ ਕੋਲ ਮੌਜੂਦ ਹੈ ਉਸ ਵਿੱਚ ਸੰਨ ੧੮੬੫-੪੦ ਤੋਂ ਪਹਿਲਾਂ ਕਿਸੇ ਵੀ ਗ੍ੰਥ ਵਿੱਚ ਅਕਾਲ ਤਖਤ ਦਾ ਜ਼ਿਕਰ ਨਹੀਂ ਹੈ। ਤੁਸੀਂ ਮੇਰੀ ਇਹ ਹੇਠਾਂ ਦਿੱਤੀ ਵੀਡੀਓ ਸੁਣ ਲਵੋ ਜੀ ਇਸ ਵਿੱਚ ਤੁਹਨੂੰ ਕਾਫ਼ੀ ਕੁਝ ਮਿਲ ਜਾਵੇਗਾ ਜੀ।th-cam.com/video/0k-F3E17Lf8/w-d-xo.htmlsi=zoBkaC8oOUgMGFue
ਪੰਜਾਬ ਵਿੱਚ ਬਈਏ ਕਬਜ਼ਾ ਕਰੀ ਜਾ ਰਹੇ ਹਨ ਹੁਣ ਪਹਿਲਾਂ ਇਸ ਬਾਰੇ ਬੋਲੋ ਤੇ ਠੋਸ ਸੁਝਾਅ ਰਾਇ ਵਿਚਾਰ ਪੇਸ਼ ਕਰੋ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਤਹਿ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵੀਰ ਜੀਓ ਇਹ ਵਿਸ਼ਾ ਬਹੁਤ ਕਠਿਨ ਹੈ। ਮੇਰੀ ਵੀਚਾਰ ਸਿੱਖਾਂ ਨੂੰ ਚੰਗੀ ਨਹੀਂ ਲੱਗਣੀ। ਪਰ ਫਿਰ ਵੀ ਮੈਂ ਇਸ ਵਿਸ਼ੇ ਤੇ ਇੱਕ ਵੀਡੀਓ ਬਣਾਉਂਗਾ।
@sachdikhojwithbaldevsinghm8464 ਵੀਰ ਜੀ ਬਈਆਂ ਬਾਰੇ ਵਿਚਾਰ ਕਰੋ ਸਿਰਫ ਇਹ ਸਮੇਂ ਦੀ ਮੁੱਖ ਲੋੜ ਹੈ ਬਾਕੀ ਧਰਮ ਦੀ ਗੱਲ ਹਜੇ ਛਡ ਦਿਓ ਬਹੁਤ ਜ਼ਰੂਰੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰ ਫ਼ਤਹਿ ਵੀਰ ਜਿਓ ਤੁਹਾਡਾ ਨੰਬਰ ਮਿਲ਼ ਸਕਦਾ ਜੀ?
ਵੀਰ ਜੀਓ ਇਹ ਹੈ ਜੀ:- ੯੨੦੯੧੭੧੩੫੦. ਨੋਟ ਕਰਕੇ ਆਪਣੇ ਨੰਬਰ ਤੋਂ ਇੱਕ ਸੁਨੇਹਾ ਆਪਣਾ ਨਾਮ ਲਿਖਕੇ ਭੇਜ ਦੇਣਾ ਜੀ।ਇਹ ਨੰਬਰ ਤੁਹਾਨੂੰ ਦੋ ਘੰਟੇ ਲਈ ਹੀ ਦਿਸੇਗਾ ਜੀ।
Maat pita bin baal na hoi
Rss agent hai
ਵੀਰ ਜੀਓ ਆਰ ਐਸ ਐਸ ਦਾ ਏਜੰਟ ਕੌਣ ਹੈ?
Guru fateh ji ! ਇਹੋ ਜਿਹੀ ਲਿਖਤਾ ਲਿਖਣ ਵਾਲੇ ਦਾ ਸਿਰ ਕਲਮ ਕਰ ਦੇਣਾ ਚਾਹੀਦਾ 🙏
ਜੀ ਵੀਰ ਜੀਓ,
ਬਹੁਤ ਵਧੀਆ ਗਿਆਨ ਹੈ ਜੀ
ਇਸੇ ਤਰਾਂ ਖੋਜ ਕਰਦੇ ਰਹੋ ਅਤੇ ਪਖੰਡੀਆਂ ਦੀਆਂ ਅੱਖਾਂ ਖੋਲਦੇ ਰਹੋ
ਬਹੁਤ ਬਹੁਤ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Very good ji
ਧੰਨਵਾਦ ਵੀਰ ਜੀਓ।
ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀਆਂ ਖੋਜ ਭਰਪੂਰ ਵੀਡੀਓ ਆਮ ਸੰਗਤਾਂ ਲਈ ਚਾਨਣ ਮੁਨਾਰਾ ਬਨ ਜਾਣਗੀਆ। ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਵੀਰ ਜੀਓ।
ਬਿਲਕੁਲ ਸਹੀ ਕਿਹਾ ਭਾਈ ਸਾਹਿਬ ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਤਰੀਕਾ ਹੈ ਜੀ ਸਿੱਖ ਸੰਗਤਾਂ ਨੂੰ ਸਮਝਾਉਣ ਦਾ ਵੀਰ ਜੀ ਧੰਨਵਾਦ
ਜੀ ਆਇਆਂ ਨੂੰ ਵੀਰ ਜੀਓ।
ਤੁਹਾਡਾ ਸੱਚ ਦੱਸਣ ਦਾ ਇਹ ਵਿਲੱਖਣ ਤਰੀਕਾ ਸਲਾਘਾਯੋਗ ਹੈ। ਅਸੀਂ ਇੰਨੇ ਨਾਲਾਇਕ ਹਾਂ ਕਿ ਆਪਣੇ ਗੁਰੂਆਂ ਵਾਰੇ ਘਟੀਆ ਕਹਾਣੀਆਂ ਸੁਣੀਆਂ ਮੰਨੀ ਜਾ ਰਹੇ ਹਾਂ।
ਜ੯ ਵੀਰ ਜੀਓ।
🙏🙏💐
🙏🙏🙏
ਬਿਲਕੁਲ ਵੀਰ ਜੀਓ।। ਗੁਰਮਤਿ ਦਾ ਲੋਕਾਂ ਨੂੰ ਗਿਆਨ ਹੀ ਨਹੀਂ ਹੈ ਜੀ।।।। ਪੂਜਾਰੀਵਾਦ ਭਾਰੂ ਹੈ ਜੀ।।।
ਬਿਲਕੁਲ ਵੀਰ ਜੀਓ।
ਧੰਨਵਾਦ ਗਿਅਨੀ ਜੀ ਤੁਸੀਂ ਸਾਖੀਆਂ ਦੀ ਪੋਲ ਖੋਲ੍ਹ ਰਹੇ ਹੋ ਜੀ 💯 ਨਾਲ ਦੀ ਇਕ ਗੱਲ ਹੈ ਜੀ ਬਾਣੀ ਦੀਆ ਵਿਚਾਰਾ ਸੁਣੋ ਸਮਜੋ ਬੱਸ 🙏 ਪੜ੍ਹੋ 🙏🙏♥️👍
ਬਿਲਕੁਲ ਸਹੀ। ਗੁਰਬਾਣੀ ਹੀ ਸੱਚ ਹੈ।
@@sachdikhojwithbaldevsinghm8464 ਤੁਸੀਂ ਆਪਣਾ ਕਰਮ ਕਰਦੇ ਰਹੋ ਜੀ ਧੰਨਵਾਦ ਜੀ ਟੋਪਿਕ ਏਹੀ ਪਾਖੰਡ ਵਾਦ ਦਾ ਜੀ 🙏
੧ਓ ਸਤਿਗੁਰ ਪ੍ਰਸਾਦਿ।।
ਸਾਡੇ ਗੁਰੂ ਸਾਹਿਬਾਨ ਸਾਨੂੰ ਸ਼ਬਦ ਗੁਰੂ ਦਾ ਉਪਦੇਸ਼ ਦੇ ਕੇ ਗਏ ਹਨ।। ਉਹ ਗਿਆਨ ਰੂਪੀ ਸੁਰਮਾ ਆਪਣੇ ਸ਼ਬਦਾਂ ਦੇ ਰਾਹੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖ ਕੇ ਦਿੱਤਾ ਹੋਇਆ ਹੈ। ਕੇਵਲ ਉਸ ਨੂੰ ਹੀ ਪੜੋ ਸੁਣੋ ਅਤੇ ਵਿਚਾਰੋ ਸੰਸਾਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਸੇ ਵਿੱਚ ਹੀ ਮਿਲ ਜਾਏਗਾ ਅਤੇ ਅਮਲ ਕਰਨ ਵਾਲੇ ਦਾ ਜੀਵਨ ਵੀ ਸਫਲ ਹੋ ਜਾਏਗਾ।
ਭਾਈ ਬਲਦੇਵ ਸਿੰਘ ਜੀ ਵੀ ਸਾਨੂੰ ਨੀਂਦ ਵਿੱਚ ਪਿਆ ਨੂੰ ਗੁਰੂ ਦੀ ਬਾਣੀ ਰਾਹੀਂ ਜਗਾ ਰਹੇ ਹਨ। ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
Sufna vaali series continue rakho veer ji
ਜੀ ਵੀਰ ਜੀਓ।
Tuhda dhanwaad kida kariye jo tusi sangat samne swachh rakh rahe ho
ਜੀ ਆਇਆਂ ਨੂੰ ਵੀਰ ਜੀਓ।
Very nice
ਧੰਨਵਾਦ ਵੀਰ ਜੀਓ।
ਇਹ ਸਾਰੀਆਂ ਗੱਪ ਕਹਾਣੀਆਂ ਹਿੰਦੂ ਗ੍ਰੰਥਾਂ ਵਿੱਚੋਂ ਆਈਆਂ ਹਨ ਗੁਰੂ ਸਾਹਿਬ ਨੂੰ ਕਲੰਕਿਤ ਕਰਨ ਲਈ
ਬਿਲਕੁਲ ਵੀਰ ਜੀਓ।
good good very good
ਧੰਨਵਾਦ ਵੀਰ ਜੀਓ।
ਬਹੁਤ ਬਹੁਤ ਧੰਨਵਾਦ ਵੀਰ ਜੀਓ
ਜੀ ਆਇਆਂ ਨੂੰ ਵੀਰ ਜੀਓ।
ਵੀਰ ਜੀਓ ਬੰਦੀਛੋੜ ਦਿਵਸ ਬਾਰੇ ਵੀ ਸੰਗਤਾਂ ਨੂੰ ਦੱਸਿਆ ਜਾਵੇ ਜੀ।
ਜੀ ਵੀਰ ਜੀਓ।
Ghar ki naar tyage andha bhai sahib g thodi kosis naal fark tan paye ga jroor
ਧੰਨਵਾਦ ਵੀਰ ਜੀਓ।
ਬਾਬਾ ਜੀ ਕਿਥੋਂ ਹੋ ਤੁਸੀਂ
ਵੀਰ ਜੀਓ ਪਿਛੋਂ ਮੈਂ ਪੰਜਾਬ ਤੋਂ ਜਿਲ੍ਹਾ ਜਲੰਧਰ ਤੋਂ ਹਾਂ ਅਤੇ ਹੁਣ ਮੈਂ ਬਾਹਰ ਰਹਿੰਦਾ ਹਾਂ ਜੀ। ਤੁਸੀਂ ਕਿੱਥੋਂ ਹੋ ਜੀ?
@sachdikhojwithbaldevsinghm8464 ਪਿੰਡ ਮਲੇਕਾ ਜਿਲਾ ਸਿਰਸਾ ਹਰਿਆਣਾ
ਭਾਈ ਸਾਹਿਬ ਦੀ, ਕੀਰਤਪੁਰ ਤੋਂ ਚੇਤੇ ਆਇਆ ਕਿ ਅੱਜ ਕਲ ਸਿੱਖ (ਸਮਝਦਾਰ ਸਿੱਖ ਨਹੀਂ) ਮ੍ਰਿਤ ਵਿਅਕਤੀਆਂ ਦੀਆਂ ਸਸਕਾਰ ਤੋਂ ਬਾਦ ਅਸਥੀਆਂ ਪ੍ਰਵਾਹ ਕਰਨ ਲਈ ਖਾਸ ਤੌਰ ਤੇ (ਕੀਰਤਪੁਰ ਸਾਹਿਬ) ਜਾਂਦੇ ਹਨ।
ਇਸਦੀ ਸ਼ੁਰੂਆਤ ਕਿਵੇਂ ਤੇ ਕਦੋਂ ਹੋਈ ਹੋਵੋਗੀ? ਕੀ ਇਸਦੀ ਕੋਈ ਇਤਿਹਾਸਕ ਜਾਂ ਅਧਿਆਤਮਕ ਮਹੱਤਾ ਹੈ?
ਵੀਰ ਜੀਓ ਅਜਿਹਾ ਕਰਨ ਦਾ ਕੋਈ ਵੀ ਧਾਰਮਿਕ ਮਹੱਤਵ ਨਹੀਂ ਹੈ। ਛੇਵੇਂ ਅਤੇ ਸਤਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਰਤ ਪੁਰ ਕੀਤਾ ਗਿਆ ਸੀ। ਉੱਥੇ ਨੇੜੇ ਹੀ ਸਤਲੁਜ ਦਰਿਆ ਵਗਦਾ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੋਨਾਂ ਸਤਿਗੁਰਾਂ ਦੀਆਂ ਅਸਤੀਆਂ ਨੂੰ ਨੇੜੇ ਜਾਣਕੇ ਸਤਲੁਜ ਵਿੱਚ ਬਹਾ ਦਿੱਤਾ ਗਿਆ ਹੋਵੇ। ਅੱਗੋਂ ਸਾਡੇ ਪੁਜਾਰੀ ਵਰਗ ਨੇ ਇਹ ਰੀਤ ਹੀ ਬਣਾ ਲਈ ਹੈ। ਉੱਥੇ ਆਮਦਨ ਬਹੁਤ ਜ਼ਿਆਦਾ ਹੁੰਦੀ ਹੈ।
ਗੁਰੂ ਸਾਹਿਬ ਜੀ ਦਾ ਹੁਕਮ ਹੈ ਕਿ ਕੀਰਤ ਪੁਰ ਸਾਹਿਬ ਪਾਉਣੇਂ ਹਨ ਮਿਰਤਕ ਪ੍ਰਾਣੀ ਦੇ ਫੁੱਲ / ਅਸਤ@@sachdikhojwithbaldevsinghm8464
ਵੀਰ ਜੀਓ ਨਿਮਰਤਾ ਸਹਿਤ ਬੇਨਤੀ ਹੈ ਕਿ ਅਕਾਲ ਤਖਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਨਹੀਂ ਬਣਾਇਆ, ਇਸ ਸਬੰਧੀ ਕੋਈ ਤਰਕ, ਤੱਥ, ਸਬੂਤ, ਦੱਸ ਦਿਓ ਤਾਂ ਕਿ ਕਿਸੇ ਵੀਰ ਨਾਲ ਵਿਚਾਰ ਚਰਚਾ ਕਰਦੇ ਸਮੇਂ ਹਵਾਲਾ ਦਿੱਤਾ ਜਾ ਸਕੇ।
ਵੀਰ ਜੀਓ ਜੋ ਵੀ ਸਿੱਖ ਇਤਿਹਾਸ ਦੇ ਨਾਮ ਤੇ ਸਾਡੇ ਕੋਲ ਮੌਜੂਦ ਹੈ ਉਸ ਵਿੱਚ ਸੰਨ ੧੮੬੫-੪੦ ਤੋਂ ਪਹਿਲਾਂ ਕਿਸੇ ਵੀ ਗ੍ੰਥ ਵਿੱਚ ਅਕਾਲ ਤਖਤ ਦਾ ਜ਼ਿਕਰ ਨਹੀਂ ਹੈ।
ਤੁਸੀਂ ਮੇਰੀ ਇਹ ਹੇਠਾਂ ਦਿੱਤੀ ਵੀਡੀਓ ਸੁਣ ਲਵੋ ਜੀ ਇਸ ਵਿੱਚ ਤੁਹਨੂੰ ਕਾਫ਼ੀ ਕੁਝ ਮਿਲ ਜਾਵੇਗਾ ਜੀ।
th-cam.com/video/0k-F3E17Lf8/w-d-xo.htmlsi=zoBkaC8oOUgMGFue