ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਆਪ ਜੀ ਦੀ ਖੋਜ ਸੱਚ ਦੇ ਬਹੁਤ ਹੀ ਨੇੜੇ ਹੈ ਜੀ।। ਤੱਥਾ ਅਨੁਸਾਰ ਬਿਲਕੁਲ ਸਹੀ ਆ ਜੀ।। ਡਟੇ ਰਹੋ।।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।।।
ਧੰਨਵਾਦ ਵੀਰ ਜੀਓ।
ਧੰਨਵਾਦ ਵੱਡੇ ਵੀਰ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਾਡੇ ਸਮਾਜ ਲਈ ਤੁਹਾਨੂੰ ਅਤੇ ਤੁਹਾਨੂੰ ਸਾਰੇ ਪਿਆਰ ਤੇ ਈਰਖਾ ਕਰਨ ਵਾਲੇ ਤੇ ਪਿਆਰ ਨਾਲ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪੰਜਾਬ ਦੇ ਲੋਕ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ
ਵੀਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਡ ਕੇ ਸਾਡੇ ਵਰਗਿਆ ਨੂੰ ਇਤਹਾਸ ਦੀ ਸਹੀ ਜਾਣਕਾਰੀ ਦੇ ਰਹੇ ਹੋ ਅਸੀਂ ਬਹੁਤ ਕੁਝ ਸਿੱਖ ਰਹੇ ਹਾ ਅਤੇ ਅੰਨੇ ਬੋਲੇ ਲੋਕਾਂ ਨੂੰ ਸਮਝਾਉਣ ਵੀ ਹੋ ਰਹੇ ਮਿਹਰਬਾਨੀ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਗਿਆਨੀ ਜੀ ਬਹੁਤ ਧੰਨਵਾਦ ਜੀ ਜੰਤਾ ਨੂੰ ਭਰਮਾ ਚੋ ਕੱਢ ਰਹੇ ਹੋ ਜੀ 🙏👍👍🙏
ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਜੀਓ.. 👌❤️
ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕੇਰੀ ਸਾਂਝੀ ਕੀਤੀ! ਆਪ ਦਾ ਧੰਨਵਾਦ ਭਾਈ ਬਲਦੇਵ ਸਿੰਘ ਜੀ
ਬਹੁਤ ਵਧੀਆ ਵੀਰ ਜੀ, ਹਮੇਸ਼ਾਂ ਵਡਮੁਲੀ ਜਾਣਕਾਰੀ ਖੋਜ ਕਰਕੇ share ਕਰਦੇ ਹੋ ਜੀ 🙏🥰
ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ। ਜੋ ਮਿਹਨਤ ਤੁਸੀਂ ਕਰ ਰਹੇ ਹੋ ਉਸ ਲਈ ਆਪ ਜੀ ਦਾ ਬਹੁਤ ਵੱਡਾ ਧੰਨਵਾਦ ਜੀ
Kmaal di khoj ❤❤❤❤❤
Cominta ton pta lagda a sangt jagrat ho rahi a thanks bs g
ਧੰਨਵਾਦ ਵੀਰ ਜੀਓ। ਬਿਲਕੁਲ ਸੱਚ।
Very good
ਤੁਸੀਂ ਵੀਰ ਜੀਓ ਬਹੁਤ ਵਧੀਆ ਨੁਕਤਿਆਂ ਵੀਚਾਰ ਕੀਤੀ । ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ ਜੀ । ਧੰਨਵਾਦ ਜੀ।
ਇਤਿਹਾਸ ਤੇ ਮਿਥਹਾਸ ਦੀ ਗੱਡਮੱਡ ਵਿੱਚ ਤੁਹਾਡੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਲਾਘਾਯੋਗ ਹੈ।
Vary good ji❤❤
Bhai baldev singh veery good
ਗਿਆਨੀ ਜੀ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ ਜੀ ਸਾਨੂੰ ਵੀ ਬਾਣੀ ਦਾ ਗਿਆਨ ਹੀ ਸਮਜਾਓ ਜੀ ਬਾਕੀ ਤਾਂ ਸਭ ਇਤਿਹਾਸ ਬੇ ਇਤਹਾਸ ਹੀ ਹੈ ਜੀ ਬਾਣੀ ਸੁਣਾਓ ਜੀ plz 🙏🙏
ਵੀਰ ਜੀਓ, ਗੁਰਬਾਣੀ ਸਮਝਣੀ ਤਾ ਬਹੁਤ ਹੀ ਸੌਖੀ ਹੈ ਜੀ। ਇਹ ਤਾਂ ਸਾਡੇ ਪੁਜਾਰੀਆਂ ਨੇ ਔਖੀ ਬਣਾ ਛੱਡੀ ਹੈ। ਵੀਰ ਜੀਓ ਸਾਡੇ ਸਿਸਟਮ ਵਿੱਚ ਖਰਾਬੀ ਸਾਡੇ ਇਤਿਹਾਸਕ ਅਸਥਾਨਾ ਤੇ ਕੀਤੀਆਂ ਜਾਂਦੀਆਂ ਕਥਾ ਵਿਚਾਰਾਂ ਵਿੱਚ ਹੈ। ਇੱਕ ਛੋਟੀ ਜਿਹੀ ਉਦਾਹਰਣ ਹੈ। ਇੱਕ ਟਿਉਬਵੈਲ ਚਲ ਰਿਹਾ ਹੈ ਅਤੇ ਆਲੇ ਦੁਆਲੇ ਅੱਠ ਦਸ ਖੇਤਾਂ ਨੂੰ ਆਡ ਰਾਹੀਂ ਪਾਣੀ ਪੰਹੁਚਾਉਣਾ ਹੈ। ਜੇ ਆਡ ਵਿੱਚ ਘਾਹਫ਼ੂਸ ਅਤੇ ਚੂਹੇ ਦੀਆਂ ਡੁਡਾਂ ਹੋਣ ਤਾਂ ਜਿੰਨਾ ਮਰਜ਼ੀ ਟਿਉਬਵੈਲ ਚਲਾ ਲਵੋ ਪਾਣੀ ਖੇਤ ਤੱਕ ਨਹੀਂ ਪਹੁੰਚੇਗਾ। ਪਹਿਲਾਂ ਇਨ੍ਹਾਂ ਕਹੇ ਜਾਂਦੇ ਇਤਿਹਾਸਕ ਸੋਮਿਆਂ ਦਾ ਸਫਾਇਆ ਕਰਨਾ ਜਰੂਰੀ ਹੈ ਜੀ।
Very good job ji 🎉🎉❤❤
ਇਕ ਹੋਰ ਅਧਿਅਨ ਦੀ ਲੋੜ ਹੈ ਕਿ ਕੋਈ ਕਵੀ ਸੰਤੋਖ ਸਿੰਘ ਹੋਇਆ ਵੀ ਸੀ ਕਿ ਨਹੀਂ? ਕੀ ਕਿਸੇ ਨੇ ਫਰਜ਼ੀ ਨਾਮ ਥਲੇ ਇਸ ਅਖੌਤੀ ਗ੍ਰੰਥ ਦੀ ਰਚਨਾ ਤੇ ਨਹੀਂ ਰਚੀ? 😊😊
ਵੀਰ ਜੀਓ, ਮੈਨੂੰ ਹੋਰ ਸ਼ੱਕ ਪੈਂਦੀ ਹੈ। ਮੈਨੂੰ ਲੱਗਦਾ ਹੈ ਕਿ ਕਵੀ ਸੰਤੋਖ ਸਿੰਘ ਇੱਕ ਨਿਰਮਲਾ ਕਵੀ ਹੋਇਆ ਹੈ। ਉਸ ਨੂੰ ਕੈਥਲ ਦੇ ਰਾਜਾ ਉਧੇ ਸਿੰਘ ਦੀ ਸਰਪ੍ਰਸਤੀ ਹਾਸਿਲ ਸੀ। ਕੈਥਲ ਦਾ ਰਾਜਾ ਅੰਗਰੇਜ਼ਾਂ ਦੇ ਅਧੀਨ ਸੀ। ਅੰਗਰੇਜ਼ਾਂ ਨੇ ਕਿਸੇ ਬਿ੍ਜ਼ ਭਾਸ਼ਾ ਦੇ ਮਾਹਿਰ ਕਿਸੇ ਕੱਟੜ ਹਿੰਦੂ ਲਿਖਾਰੀ ਤੋਂ ਇਹ ਗਰੰਥ ਲਿਖਵਾਕੇ ਇੱਕ ਸਿੱਖ ਸ਼ਕਲ ਸੂਰਤ ਵਾਲੇ ਕਵੀ ਸੰਤੋਖ ਸਿੰਘ ਦੇ ਦਸਕੱਤ ਕਰਵਾਕੇ ਪ੍ਰਕਾਸ਼ਿਤ ਕਰਵਾ ਦਿੱਤਾ ਹੋਵੇਗਾ। ਇਸ ਕਵੀ ਸੰਤੋਖ ਸਿੰਘ ਤੋਂ ਇਸ ਦੀ ਕਥਾ ਕਰਵਾਕੇ ਇਸ ਦਾ ਪ੍ਚਾਰ ਕਰਵਾਇਆ ਹੋਵੇਗਾ। ਇਸੇ ਗ੍ੰਥ ਵਿੱਚ ਲਿਖਿਆ ਹੋਇਆ ਹੈ ਕਿ ਕਵੀ ਸੰਤੋਖ ਸਿੰਘ ਗ੍ੰਥ ਲਿਖਣ ਤੋਂ ਪਹਿਲਾਂ ਇਸ ਦੀ ਕਥਾ ਗੁਰਦੁਆਰਿਆਂ ਵਿੱਚ ਕਰਿਆ ਕਰਦਾ ਸੀ।
ਰਤਨ ਸਿੰਘ ਭੰਗੂ ਅਤੇ ਸੰਤੋਖ ਸਿੰਘ ਵਿਚ ਕਾਫੀ ਦੁਸ਼ਮਣੀ ਸੀ। ਦੋਨਾਂ ਨੇ ਅਪਣੇ ਇਤਹਾਸ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
@@sachdikhojwithbaldevsinghm8464ਉਸ ਵਕਤ ਬ੍ਰਿਜ ਭਾਸ਼ਾ ਨੂੰ ਲਿਖਣ ਅਤੇ ਪੱੜਨ ਵਾਲੇ ਬਹੁਤ ਥੋੜ੍ਹੇ ਲੋਕ ਸਨ ਅਤੇ ਜੋ ਏਹ ਭਾਸ਼ਾ ਜਾਣਦੇ ਸਨ ਉਹ ਸਾਰੇ ਬ੍ਰਾਹਮਣ ਹੀ ਹੋਣੇ ਆ
ਕਿਆ ਬਾਤਾਂ ਨੇ ਸੰਤੋਖ ਸਿੰਘ ਦੀਆਂ?? ਬਾਬਾ ਨਾਨਕ ਜੀ ਵੇਲੇ ਹਿਰਨ ਦਾ ਮੀਟ ਖੀਰ ਬਣ ਗਿਆ ਤੇ ਦਸਮ ਪਾਤਸ਼ਾਹ ਜੀ ਵੇਲੇ ਕੁੱਠਾ ਮੀਟ ਕੜਾਹ ਬਣ ਗਿਆ??? ਤਰੱਕੀ ਤੇ ਹੋ ਗਈ ਹੈ ਹੋਰ ਕਿ ਚਾਹੀਦਾ ?? ਪਿੰਦਰਪਾਲ ਸਿੰਘ ਪੰਥ ਦੇ ਮਹਾਨ ਵਿਦਵਾਨ ਨੂੰ ਸੰਗਤ ਨੂੰ ਸੰਬੋਧਨ ਕਰਨ ਲਈ, ਖ਼ੈਰ ਧਨਵਾਦ ਹਲਾਲ ਨੂੰ ਕੜਾਹ ਬਣਾਉਣ ਦਾ ਤਰੀਕਾ ਦਸ ਦਿੱਤਾ ਸੰਤੋਖ ਸਿੰਘ ਨੇ,
ਧੰਨਵਾਦ ਵੀਰ ਜੀਓ। ਅੱਜ ਸਾਡੇ ਕੋਲ ਸੰਤੋਖ ਸਿੰਘ ਵਾਲੀ ਸਿੱਖੀ ਹੀ ਹੈ।
Bhai sahib ji I don’t understand that ਫਿਰ ਸਾਹਿਬਜ਼ਾਦਿਆਂ ਨੇ ਅਾਪਣੇ ਆਪ ਨੂੜ ਬਚਾ ਕੇ ਪਾਪੀ ਵਜੀਦ ਖਾਨ ਦੀ temporarily ਈਨ ਮੰਨ ਨਿਕਲ ਆਉਂਦੇ ਸਰੀਰ ਨੂੰ ਬਚਾ ਕੇ ਜੀ !
ਵੀਰ ਜੀਓ ਫਿਰ ਇਸ ਗੱਲ ਨੂੰ ਮੰਨ ਲਈਏ ਕਿ ਕਿਰਪਾਨ ਭੇਟ ਕਰਨ ਨਾਲ ਮਾਸ ਕੜੵਾ ਪ੍ਸ਼ਾਦ ਬਣ ਗਿਆ ਸੀ?
ਵੀਰ ਜੀ, ਕੁਝ ਛਕਣ ਨਾਲੋਂ ਧਰਮ ਬਦਲਣ ਦੇ ਹਾਲਾਤ ਵਿਲੱਖਣ ਹਨ। ਜੇਕਰ ਕੁਝ ਛੱਕ ਕੇ ਜਾਨ ਬੱਚ ਜਾਵੇ ਤਾਂ ਭਲਾ ਹੀ ਹੈ, ਪਰ ਜੇਕਰ ਜਾਨ ਬਚਾਉਣ ਲਈ ਧਰਮ ਛੱਡਣਾ ਪੈ ਜਾਵੇ, ਉਸ ਸਮੇਂ ਜਾਨ ਵਾਰ ਦੇਣਾ ਹੀ ਭਲਾ ਹੈ ਜੋ ਸਾਹਿਬਜ਼ਾਦਿਆਂ ਨੇ ਕਰ ਵਿਖਾਇਆ ਹੈ।
ਬਿਲਕੁਲ ਸਹੀ।
Bhai sab samaj nahi andi ke chamkaur cho ta tari mar ke nikle c par ethe guru ji nu darpok bnakar kes pise nu khlarke manje te baha dita jo manande jog nahi lag riha janedi guru ji mugla to darda firda c lkhari guru ji di hethi kar riha hai
ਵੀਰ ਜੀਓ ਇਸ ਲਿਖਾਰੀ ਨੇ ਗ੍ੰਥ ਨੂੰ ਵੱਡਾ ਬਨਾਉਣਾ ਸੀ, ਗੁਰੂ ਪਾਤਸ਼ਾਹ, ਗੁਰਮਤਿ ਅਤੇ ਗੁਰਸਿੱਖਾਂ ਨੂੰ ਨੀਵਾਂ ਦਿਖਾਉਣਾ ਸੀ।
ਆਪ ਜੀ ਦੀ ਖੋਜ ਸੱਚ ਦੇ ਬਹੁਤ ਹੀ ਨੇੜੇ ਹੈ ਜੀ।। ਤੱਥਾ ਅਨੁਸਾਰ ਬਿਲਕੁਲ ਸਹੀ ਆ ਜੀ।। ਡਟੇ ਰਹੋ।।।। ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।।।।।।
ਧੰਨਵਾਦ ਵੀਰ ਜੀਓ।
ਧੰਨਵਾਦ ਵੱਡੇ ਵੀਰ ਜੀ ਤੁਸੀਂ ਬਹੁਤ ਮਿਹਨਤ ਕਰਦੇ ਹੋ ਸਾਡੇ ਸਮਾਜ ਲਈ
ਤੁਹਾਨੂੰ ਅਤੇ ਤੁਹਾਨੂੰ ਸਾਰੇ ਪਿਆਰ ਤੇ ਈਰਖਾ ਕਰਨ ਵਾਲੇ ਤੇ ਪਿਆਰ ਨਾਲ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਪੰਜਾਬ ਦੇ ਲੋਕ ਤਿਉਹਾਰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ
ਧੰਨਵਾਦ ਵੀਰ ਜੀਓ।
ਵੀਰ ਜੀ ਤੁਹਾਡਾ ਧੰਨਵਾਦ ਜੀ ਤੁਸੀਂ ਆਪਣੀ ਜ਼ਿੰਦਗੀ ਦਾ ਕੀਮਤੀ ਸਮਾਂ ਕੱਡ ਕੇ ਸਾਡੇ ਵਰਗਿਆ ਨੂੰ ਇਤਹਾਸ ਦੀ ਸਹੀ ਜਾਣਕਾਰੀ ਦੇ ਰਹੇ ਹੋ ਅਸੀਂ ਬਹੁਤ ਕੁਝ ਸਿੱਖ ਰਹੇ ਹਾ ਅਤੇ ਅੰਨੇ ਬੋਲੇ ਲੋਕਾਂ ਨੂੰ ਸਮਝਾਉਣ ਵੀ ਹੋ ਰਹੇ ਮਿਹਰਬਾਨੀ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਗਿਆਨੀ ਜੀ ਬਹੁਤ ਧੰਨਵਾਦ ਜੀ ਜੰਤਾ ਨੂੰ ਭਰਮਾ ਚੋ ਕੱਢ ਰਹੇ ਹੋ ਜੀ 🙏👍👍🙏
ਧੰਨਵਾਦ ਵੀਰ ਜੀਓ।
ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਜੀਓ.. 👌❤️
ਧੰਨਵਾਦ ਵੀਰ ਜੀਓ।
ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਹਨ ਜੀ ਬਹੁਤ ਬਹੁਤ ਧੰਨਵਾਦ ਜੀ
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਜਾਣਕੇਰੀ ਸਾਂਝੀ ਕੀਤੀ! ਆਪ ਦਾ ਧੰਨਵਾਦ ਭਾਈ ਬਲਦੇਵ ਸਿੰਘ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਵੀਰ ਜੀ, ਹਮੇਸ਼ਾਂ ਵਡਮੁਲੀ ਜਾਣਕਾਰੀ ਖੋਜ ਕਰਕੇ share ਕਰਦੇ ਹੋ ਜੀ 🙏🥰
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਦਿੱਤੀ ਆਪ ਜੀ ਨੇ। ਜੋ ਮਿਹਨਤ ਤੁਸੀਂ ਕਰ ਰਹੇ ਹੋ ਉਸ ਲਈ ਆਪ ਜੀ ਦਾ ਬਹੁਤ ਵੱਡਾ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
Kmaal di khoj ❤❤❤❤❤
ਧੰਨਵਾਦ ਵੀਰ ਜੀਓ।
Cominta ton pta lagda a sangt jagrat ho rahi a thanks bs g
ਧੰਨਵਾਦ ਵੀਰ ਜੀਓ। ਬਿਲਕੁਲ ਸੱਚ।
Very good
ਧੰਨਵਾਦ ਵੀਰ ਜੀਓ।
ਤੁਸੀਂ ਵੀਰ ਜੀਓ ਬਹੁਤ ਵਧੀਆ ਨੁਕਤਿਆਂ ਵੀਚਾਰ ਕੀਤੀ । ਬਹੁਤ ਜਾਣਕਾਰੀ ਭਰਪੂਰ ਵੀਡੀਓ ਹੈ ਜੀ । ਧੰਨਵਾਦ ਜੀ।
ਜੀ ਆਇਆਂ ਨੂੰ ਵੀਰ ਜੀਓ।
ਇਤਿਹਾਸ ਤੇ ਮਿਥਹਾਸ ਦੀ ਗੱਡਮੱਡ ਵਿੱਚ ਤੁਹਾਡੇ ਵੱਲੋਂ ਕੀਤਾ ਗਿਆ ਇਹ ਉਪਰਾਲਾ ਸਲਾਘਾਯੋਗ ਹੈ।
ਧੰਨਵਾਦ ਵੀਰ ਜੀਓ।
Vary good ji❤❤
ਧੰਨਵਾਦ ਵੀਰ ਜੀਓ।
Bhai baldev singh veery good
ਧੰਨਵਾਦ ਵੀਰ ਜੀਓ।
ਗਿਆਨੀ ਜੀ ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਹੋ ਜੀ ਸਾਨੂੰ ਵੀ ਬਾਣੀ ਦਾ ਗਿਆਨ ਹੀ ਸਮਜਾਓ ਜੀ ਬਾਕੀ ਤਾਂ ਸਭ ਇਤਿਹਾਸ ਬੇ ਇਤਹਾਸ ਹੀ ਹੈ ਜੀ ਬਾਣੀ ਸੁਣਾਓ ਜੀ plz 🙏🙏
ਵੀਰ ਜੀਓ, ਗੁਰਬਾਣੀ ਸਮਝਣੀ ਤਾ ਬਹੁਤ ਹੀ ਸੌਖੀ ਹੈ ਜੀ। ਇਹ ਤਾਂ ਸਾਡੇ ਪੁਜਾਰੀਆਂ ਨੇ ਔਖੀ ਬਣਾ ਛੱਡੀ ਹੈ।
ਵੀਰ ਜੀਓ ਸਾਡੇ ਸਿਸਟਮ ਵਿੱਚ ਖਰਾਬੀ ਸਾਡੇ ਇਤਿਹਾਸਕ ਅਸਥਾਨਾ ਤੇ ਕੀਤੀਆਂ ਜਾਂਦੀਆਂ ਕਥਾ ਵਿਚਾਰਾਂ ਵਿੱਚ ਹੈ।
ਇੱਕ ਛੋਟੀ ਜਿਹੀ ਉਦਾਹਰਣ ਹੈ। ਇੱਕ ਟਿਉਬਵੈਲ ਚਲ ਰਿਹਾ ਹੈ ਅਤੇ ਆਲੇ ਦੁਆਲੇ ਅੱਠ ਦਸ ਖੇਤਾਂ ਨੂੰ ਆਡ ਰਾਹੀਂ ਪਾਣੀ ਪੰਹੁਚਾਉਣਾ ਹੈ। ਜੇ ਆਡ ਵਿੱਚ ਘਾਹਫ਼ੂਸ ਅਤੇ ਚੂਹੇ ਦੀਆਂ ਡੁਡਾਂ ਹੋਣ ਤਾਂ ਜਿੰਨਾ ਮਰਜ਼ੀ ਟਿਉਬਵੈਲ ਚਲਾ ਲਵੋ ਪਾਣੀ ਖੇਤ ਤੱਕ ਨਹੀਂ ਪਹੁੰਚੇਗਾ। ਪਹਿਲਾਂ ਇਨ੍ਹਾਂ ਕਹੇ ਜਾਂਦੇ ਇਤਿਹਾਸਕ ਸੋਮਿਆਂ ਦਾ ਸਫਾਇਆ ਕਰਨਾ ਜਰੂਰੀ ਹੈ ਜੀ।
Very good job ji 🎉🎉❤❤
ਧੰਨਵਾਦ ਵੀਰ ਜੀਓ।
ਇਕ ਹੋਰ ਅਧਿਅਨ ਦੀ ਲੋੜ ਹੈ ਕਿ ਕੋਈ ਕਵੀ ਸੰਤੋਖ ਸਿੰਘ ਹੋਇਆ ਵੀ ਸੀ ਕਿ ਨਹੀਂ? ਕੀ ਕਿਸੇ ਨੇ ਫਰਜ਼ੀ ਨਾਮ ਥਲੇ ਇਸ ਅਖੌਤੀ ਗ੍ਰੰਥ ਦੀ ਰਚਨਾ ਤੇ ਨਹੀਂ ਰਚੀ? 😊😊
ਵੀਰ ਜੀਓ, ਮੈਨੂੰ ਹੋਰ ਸ਼ੱਕ ਪੈਂਦੀ ਹੈ। ਮੈਨੂੰ ਲੱਗਦਾ ਹੈ ਕਿ ਕਵੀ ਸੰਤੋਖ ਸਿੰਘ ਇੱਕ ਨਿਰਮਲਾ ਕਵੀ ਹੋਇਆ ਹੈ। ਉਸ ਨੂੰ ਕੈਥਲ ਦੇ ਰਾਜਾ ਉਧੇ ਸਿੰਘ ਦੀ ਸਰਪ੍ਰਸਤੀ ਹਾਸਿਲ ਸੀ। ਕੈਥਲ ਦਾ ਰਾਜਾ ਅੰਗਰੇਜ਼ਾਂ ਦੇ ਅਧੀਨ ਸੀ। ਅੰਗਰੇਜ਼ਾਂ ਨੇ ਕਿਸੇ ਬਿ੍ਜ਼ ਭਾਸ਼ਾ ਦੇ ਮਾਹਿਰ ਕਿਸੇ ਕੱਟੜ ਹਿੰਦੂ ਲਿਖਾਰੀ ਤੋਂ ਇਹ ਗਰੰਥ ਲਿਖਵਾਕੇ ਇੱਕ ਸਿੱਖ ਸ਼ਕਲ ਸੂਰਤ ਵਾਲੇ ਕਵੀ ਸੰਤੋਖ ਸਿੰਘ ਦੇ ਦਸਕੱਤ ਕਰਵਾਕੇ ਪ੍ਰਕਾਸ਼ਿਤ ਕਰਵਾ ਦਿੱਤਾ ਹੋਵੇਗਾ। ਇਸ ਕਵੀ ਸੰਤੋਖ ਸਿੰਘ ਤੋਂ ਇਸ ਦੀ ਕਥਾ ਕਰਵਾਕੇ ਇਸ ਦਾ ਪ੍ਚਾਰ ਕਰਵਾਇਆ ਹੋਵੇਗਾ।
ਇਸੇ ਗ੍ੰਥ ਵਿੱਚ ਲਿਖਿਆ ਹੋਇਆ ਹੈ ਕਿ ਕਵੀ ਸੰਤੋਖ ਸਿੰਘ ਗ੍ੰਥ ਲਿਖਣ ਤੋਂ ਪਹਿਲਾਂ ਇਸ ਦੀ ਕਥਾ ਗੁਰਦੁਆਰਿਆਂ ਵਿੱਚ ਕਰਿਆ ਕਰਦਾ ਸੀ।
ਰਤਨ ਸਿੰਘ ਭੰਗੂ ਅਤੇ ਸੰਤੋਖ ਸਿੰਘ ਵਿਚ ਕਾਫੀ ਦੁਸ਼ਮਣੀ ਸੀ। ਦੋਨਾਂ ਨੇ ਅਪਣੇ ਇਤਹਾਸ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
@@sachdikhojwithbaldevsinghm8464ਉਸ ਵਕਤ ਬ੍ਰਿਜ ਭਾਸ਼ਾ ਨੂੰ ਲਿਖਣ ਅਤੇ ਪੱੜਨ ਵਾਲੇ ਬਹੁਤ ਥੋੜ੍ਹੇ ਲੋਕ ਸਨ ਅਤੇ ਜੋ ਏਹ ਭਾਸ਼ਾ ਜਾਣਦੇ ਸਨ ਉਹ ਸਾਰੇ ਬ੍ਰਾਹਮਣ ਹੀ ਹੋਣੇ ਆ
ਕਿਆ ਬਾਤਾਂ ਨੇ
ਸੰਤੋਖ ਸਿੰਘ ਦੀਆਂ??
ਬਾਬਾ ਨਾਨਕ ਜੀ ਵੇਲੇ ਹਿਰਨ ਦਾ ਮੀਟ ਖੀਰ ਬਣ ਗਿਆ
ਤੇ
ਦਸਮ ਪਾਤਸ਼ਾਹ ਜੀ ਵੇਲੇ ਕੁੱਠਾ ਮੀਟ ਕੜਾਹ ਬਣ ਗਿਆ???
ਤਰੱਕੀ ਤੇ ਹੋ ਗਈ ਹੈ
ਹੋਰ ਕਿ ਚਾਹੀਦਾ ??
ਪਿੰਦਰਪਾਲ ਸਿੰਘ ਪੰਥ ਦੇ ਮਹਾਨ ਵਿਦਵਾਨ ਨੂੰ ਸੰਗਤ ਨੂੰ ਸੰਬੋਧਨ ਕਰਨ ਲਈ,
ਖ਼ੈਰ ਧਨਵਾਦ
ਹਲਾਲ ਨੂੰ ਕੜਾਹ ਬਣਾਉਣ ਦਾ ਤਰੀਕਾ ਦਸ ਦਿੱਤਾ ਸੰਤੋਖ ਸਿੰਘ ਨੇ,
ਧੰਨਵਾਦ ਵੀਰ ਜੀਓ। ਅੱਜ ਸਾਡੇ ਕੋਲ ਸੰਤੋਖ ਸਿੰਘ ਵਾਲੀ ਸਿੱਖੀ ਹੀ ਹੈ।
Bhai sahib ji I don’t understand that ਫਿਰ ਸਾਹਿਬਜ਼ਾਦਿਆਂ ਨੇ ਅਾਪਣੇ ਆਪ ਨੂੜ ਬਚਾ ਕੇ ਪਾਪੀ ਵਜੀਦ ਖਾਨ ਦੀ temporarily ਈਨ ਮੰਨ ਨਿਕਲ ਆਉਂਦੇ ਸਰੀਰ ਨੂੰ ਬਚਾ ਕੇ ਜੀ !
ਵੀਰ ਜੀਓ ਫਿਰ ਇਸ ਗੱਲ ਨੂੰ ਮੰਨ ਲਈਏ ਕਿ ਕਿਰਪਾਨ ਭੇਟ ਕਰਨ ਨਾਲ ਮਾਸ ਕੜੵਾ ਪ੍ਸ਼ਾਦ ਬਣ ਗਿਆ ਸੀ?
ਵੀਰ ਜੀ, ਕੁਝ ਛਕਣ ਨਾਲੋਂ ਧਰਮ ਬਦਲਣ ਦੇ ਹਾਲਾਤ ਵਿਲੱਖਣ ਹਨ।
ਜੇਕਰ ਕੁਝ ਛੱਕ ਕੇ ਜਾਨ ਬੱਚ ਜਾਵੇ ਤਾਂ ਭਲਾ ਹੀ ਹੈ, ਪਰ ਜੇਕਰ ਜਾਨ ਬਚਾਉਣ ਲਈ ਧਰਮ ਛੱਡਣਾ ਪੈ ਜਾਵੇ, ਉਸ ਸਮੇਂ ਜਾਨ ਵਾਰ ਦੇਣਾ ਹੀ ਭਲਾ ਹੈ ਜੋ ਸਾਹਿਬਜ਼ਾਦਿਆਂ ਨੇ ਕਰ ਵਿਖਾਇਆ ਹੈ।