Sach Di Khoj with Baldev Singh MA
Sach Di Khoj with Baldev Singh MA
  • 388
  • 479 322
ਚਰਿਤਰੋਪਾਖਿਆਨ ਭਾਗ ੩੪| Charitropakhian Part 34.
ਚਰਿਤਰੋਪਾਖਿਆਨ ਭਾਗ ੩੪|
चरिऋओपाखिआन भाग ३4.
Charitropakhian Part 34.
ਵਿਦਵਾਨਾਂ ਲਈ ਇੱਕ ਸਵਾਲ।
ਜੇ ਰਾਗਮਾਲਾ ਗੁਰਬਾਣੀ ਨਹੀਂ ਹੈ ਤਾਂ ਫਿਰ ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਗੁਰਬਾਣੀ ਕਿਵੇਂ?
ਰਾਗਮਾਲਾ ਅਤੇ ਬਚਿਤਰ ਨਾਟਕ ਦੋਨੋਂ ਇੱਕ ਹੀ ਹਨ।
ਚਰਿਤ੍ਰ ਨੰਬਰ ੯੧
มุมมอง: 513

วีดีโอ

ਚੇਤਾਵਨੀ ਭਾਗ ੨| Alert Part 2.
มุมมอง 1.3K4 ชั่วโมงที่ผ่านมา
ਚੇਤਾਵਨੀ ਭਾਗ ੨| सतर्क भाग २. Alert Part 2. ਗੁਰਦੁਆਰਾ ਭਾਈ ਨਾਥਾ ਸਿੰਘ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸ਼ਰੀਕ ਪੈਦਾ ਕੀਤਾ ਗਿਆ ਹੈ! ਹੁਣ ਸਮਾਂ ਹੈ ਜਾਗਣ ਦਾ। ਨੋਟ - ਬਚਿਤਰ ਨਾਟਕ ਉਰਫ਼ ਦਸਮ ਗ੍ੰਥ ਦਾ ਸੱਚ ਜਾਨਣ ਲਈ ਇਹ ਵੀਡੀਓ ਜਰੂਰ ਸੁਣੋ ਜੀ।
ਸੁਪਨਾ ਭਾਗ ੪| Dream Part 4.
มุมมอง 1.7K9 ชั่วโมงที่ผ่านมา
ਸੁਪਨਾ ਭਾਗ ੪| सपना भाग ४ . Dream Part 4. ਸ਼ਹੀਦਾਂ ਦੇ ਸਿਰਤਾਜ ਅੱਜ ਸੁਪਨੇ ਵਿੱਚ ਆਏ।
ਸੁਪਨਾ ਭਾਗ ੩| Dream Part 3.
มุมมอง 2.1K14 ชั่วโมงที่ผ่านมา
ਸੁਪਨਾ ਭਾਗ ੩| सपना भाग ३ . Dream Part 3. ਬਾਬੇ ਨਾਨਕ ਨੇ ਅੱਜ ਮੇਰਾ ਭਾਈ ਗੁਰਦਾਸ ਦੀਆਂ ਰਚਨਾਵਾਂ ਦਾ ਇਮਤਿਹਾਨ ਲਿਆ।*ਸਤਿ ਨਾਮ, ਚਰਨ ਅੰਮਿ੍ਤ, ਧਾਉਲਾ ਬਲਦ ਇੱਕ ਲੱਤ ਤੇ ਖੜਾ, ਮੱਕੇ ਵਿੱਚ ਖੜਾਉਂ, ਪਾਤਾਲ ਵਿੱਚ ਕੜੵਾ ਪ੍ਸਾਦਿ ਅਤੇ ਵਾਹਿਗੁਰੂ ਸ਼ਬਦ ਦੀ ਉਤਪਤੀ। ਨਤੀਜਾ ਕੀ ਆਇਆ? ਦਰੁਸਤੀ:- ਹਰ ਜਗ੍ਹਾ ਮਸਲਾ ਸਤਿਨਾਮ ਦੇ ਮ ਨੂੰ ਔਂਕੜ ਦਾ ਸਮਝਿਆ ਜਾਵੇ।
ਸੁਪਨਾ ਭਾਗ ੨| Dream Part 2.
มุมมอง 4.5K19 ชั่วโมงที่ผ่านมา
ਸੁਪਨਾ ਭਾਗ ੨| सपना भाग २ . Dream Part 2. ਬਾਬੇ ਨਾਨਕ ਨੇ ਅੱਜ ਫਿਰ ਮੇਰੀ ਖੁੰਭ ਠੱਪੀ। ਜਪੁ ਜੀ ਸਾਹਿਬ ਦੇ ਪਾਠ ਵਿੱਚੋਂ ਫੇਲ੍ਹ। ਇੱਕ ਵਾਰੀ ਸ਼ਾਬਾਸ਼ੇ ਵੀ ਦਿੱਤੀ।
ਸੁਪਨਾ ਭਾਗ ੧| Dream Part 1.
มุมมอง 8Kวันที่ผ่านมา
ਸੁਪਨਾ ਭਾਗ ੧| सपना भाग १. Dream Part 1. ਪਰਭਾਤ ਫੇਰੀਆਂ, ਨਗਰ ਕੀਰਤਨ ਅਤੇ ਗੁਰਪੁਰਬ ਐਦਾਂ ਪਰਚਲਿਤ ਹੋਏ। ਬਾਬਾ ਜੀ ਨੇ ਪੁਛਿੱਆ:-ਕੀ ਤੁਹਾਡਾ ਗੁਰੂ ਭਾਈ ਗੁਰਦਾਸ ਹੈ?
ਨਵਾਂ ਅਤੇ ਸਹੀ ਸਿੱਖ ਇਤਿਹਾਸ ਭਾਗ ੧| New and Correct History Of Sikh Part 1.
มุมมอง 3.8Kวันที่ผ่านมา
ਨਵਾਂ ਅਤੇ ਸਹੀ ਸਿੱ ਇਤਿਹਾਸ ਭਾਗ ੧| नयां और सही सि एतिहास भाग १. New and Correct History Of Sikh Part 1. ਸਿੱ ਸੰਗਤਾਂ ਨਾਨਕ ਪਾਤਸ਼ਾਹ ਦਾ ਜਨਮ ਦਿਨ ੧੫ ਨਵੰਬਰ ੨੦੨੪ ਨੂੰ ਮਨਾ ਰਹੀਆਂ ਹਨ? ਆਓ ਪਹਿਲਾਂ ਜਾਣ ਲਈਏ ਕਿ ਗੁਰੂ ਜੀ ਦਾ ਜਨਮ ਕਦੋਂ ਹੋਇਆ ਸੀ? ਸਿੱ ਇਤਿਹਾਸ ਨੂੰ ਸਹੀ ਤਰੀਕੇ ਨਾਲ ਨਵੇਂ ਸਿਰੇ ਤੋਂ ਲਿਖਣ ਦੀ ਵਿੱਧੀ ਦੀ ਇੱਕ ਝਲੱਕ।
ਗੁਰਬਾਣੀ ਵੀਚਾਰ ੧੨| Gurbani Vichaar Part 12.
มุมมอง 1.7K14 วันที่ผ่านมา
ਗੁਰਬਾਣੀ ਵੀਚਾਰ ੧੨| Gurbani Vichaar Part 12. गुरबाणी वीचारक्ष१२. ਬ੍ਰਹਮਗਿਆਨੀ ! ਬ੍ਰਹਮਗਿਆਨੀ ਦੀ ਉਪਾਧੀ ਦੇਣ ਦਾ ਅਧਿਕਾਰੀ ਕੌਣ?
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੩| Bhai Gurdas Ki Varen Part 13.
มุมมอง 2.9K14 วันที่ผ่านมา
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੩| भाई गुरदास की वारेऺं भाग १३ Bhai Gurdas Ki Varen Part 13. ਸਿੱ ਬੀਬੀਆਂ ਢੋਂਗੀ ਸਾਧਾਂ ਦੇ ਚੁੰਗਲ ਵਿੱਚ ਕਿਵੇਂ ਫਸਦੀਆਂ ਹਨ। ਇਸ ਦੀ ਜੜੵ ਭਾਈ ਗੁਰਦਾਸ ਦੀ ਇਸ ਰਚਨਾ ਵਿੱਚ ਹੈ।
ਚੇਤਾਵਨੀ ਭਾਗ ੧| Alert Part 1.
มุมมอง 18K14 วันที่ผ่านมา
ਚੇਤਾਵਨੀ ਭਾਗ ੧| सतर्क भाग १. Alert Part 1. ਹੁਣ ਨਾ ਚੌਪਹਿਰਾ ਅਤੇ ਨਾ ਦੋਪਹਿਰਾ, ਹੁਣ ਕਰੋ ਇੱਕ ਪਹਿਰਾ। ਦਰੁਸਤੀ :- ਬਾਬਾ ਜੀ ਦੀ ਸ਼ਹੀਦੀ ਨਖ਼ਾਸ ਚੌਂਕ ਦੀ ਥਾਂ ਕੁਤਬਮੀਨਾਰ ਨੇੜੇ ਸਮਝੀ ਜਾਏ।
ਗੁਰਬਾਣੀ ਵੀਚਾਰ ੧੧| Gurbani Vichaar 11.
มุมมอง 4.1K14 วันที่ผ่านมา
ਗੁਰਬਾਣੀ ਵੀਚਾਰ ੧੧. Gurbani Vichaar 11 गुरबाणी वीचारक्ष११. ਰਾਗਮਾਲਾ ਰਾਗਮਾਲਾ ਕਿਸ ਦੀ ਰਚਨਾ? ਰਾਗਮਾਲਾ ਵਿੱਚ ਕਿੰਨੇ ਰਾਗਾਂ ਦਾ ਜ਼ਿਕਰ ਹੈ? ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗੁ?
ਭਾਈ ਗੁਰਦਾਸ ਦੀਆਂ ਵਾਰਾਂ ੧੨| Bhai Gurdas ki varen Part 12.
มุมมอง 4.9K21 วันที่ผ่านมา
ਭਾਈ ਗੁਰਦਾਸ ਦੀਆਂ ਵਾਰਾਂ ੧੨| भाई गुरदास की वारेऺं १२. Bhai Gurdas ki varen Part 12. ਛਡਿ ਸਿੰਘਾਸਣੁ ਹਰਿ ਜੀ ਆਏ। ਕੀ ਇਹ ਗੁਰਬਾਣੀ ਹੈ? ਇਸ ਹਰਿ ਜੀ ਤੋਂ ਸਿੱਖਾਂ ਨੇ ਕੀ ਲੈਣਾ? ਇਹ ਰਚਨਾ ਗੁਰਮਤਿ ਦਾ ਘਾਣ ਕਰਦੀ ਹੈ?
ਸਿੱਖ ਇਤਿਹਾਸ ਦੇ ਸੋਮੇ ਭਾਗ ੪| Sikh itihaas de Somme Part 4.
มุมมอง 2.7K21 วันที่ผ่านมา
ਸਿੱ ਇਤਿਹਾਸ ਦੇ ਸੋਮੇ ਭਾਗ ੪| Sikh itihaas de Somme Part 4. सि एतिहास के सोमे ४. ਬੰਦੀ ਛੋੜ ਜਾਂ ਦਿਵਾਲੀ? ਬੰਦੀ ਛੋੜ ਦਿਹਾੜੇ ਦੀ ਕਹਾਣੀ? ਕੀ ਬੰਦੀ ਛੋੜ ਦਿਹਾੜੇ ਦਾ ਜਨਮ ਦਾਤਾ ਮਿਹਰਬਾਨ ਸੀ?
ਸਿੱਖ ਇਤਿਹਾਸ ਦੇ ਸੋਮੇ ੩ (ਭਾਗ 2)| Sikh itihaas de Somme 3 (Part 2)
มุมมอง 97521 วันที่ผ่านมา
ਸਿੱ ਇਤਿਹਾਸ ਦੇ ਸੋਮੇ ੩| Sikh itihaas de Somme 3. सि एतिहास के सोमे ३. ਦਸ ਗ੍ੰਥਾਂ ਦੀ ਪੜਚੋਲ ਦਾ ਤੱਤਸਾਰ:- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਵਾਲਾ ਬੋਲਾ ਸਿੱਖੀ ਵਿੱਚ ਕਦੋਂ ਆਇਆ?ਇਸ ਤੋਂ ਪਹਿਲਾਂ ਸਿੱਖੀ ਦਾ ਬੋਲਾ ਕਿਹੜਾ ਸੀ?
ਸਿੱਖ ਇਤਿਹਾਸ ਦੇ ਸੋਮੇ ੩ (ਭਾਗ 1)| Sikh itihaas de Somme 3 (Part 1)
มุมมอง 2.2K21 วันที่ผ่านมา
ਸਿੱ ਇਤਿਹਾਸ ਦੇ ਸੋਮੇ ੩| Sikh itihaas de Somme 3. सि एतिहास के सोमे ३. ਦਸ ਗ੍ੰਥਾਂ ਦੀ ਪੜਚੋਲ ਦਾ ਤੱਤਸਾਰ:- ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਵਾਲਾ ਬੋਲਾ ਸਿੱਖੀ ਵਿੱਚ ਕਦੋਂ ਆਇਆ?ਇਸ ਤੋਂ ਪਹਿਲਾਂ ਸਿੱਖੀ ਦਾ ਬੋਲਾ ਕਿਹੜਾ ਸੀ?
ਗੁਰਬਾਣੀ ਵੀਚਾਰ ੧੦| Gurbani Vichaar 10.
มุมมอง 1.7K28 วันที่ผ่านมา
ਗੁਰਬਾਣੀ ਵੀਚਾਰ ੧੦| Gurbani Vichaar 10.
ਭਾਈ ਗੁਰਦਾਸ ਜੀ ਦੇ ਨਾਮ ਤੇ ਲਿਖੇ ਕਬਿੱਤ ਸਵਈਆਂ ਦਾ ਸੱਚ ਭਾਗ ੩|Bhai Gurdas ji de Kabit sweyan da Sach Part 3.
มุมมอง 2.8Kหลายเดือนก่อน
ਭਾਈ ਗੁਰਦਾਸ ਜੀ ਦੇ ਨਾਮ ਤੇ ਲਿਖੇ ਕਬਿੱਤ ਸਵਈਆਂ ਦਾ ਸੱਚ ਭਾਗ ੩|Bhai Gurdas ji de Kabit sweyan da Sach Part 3.
ਸਿੱਖੀ ਭੇਖ ਦਾ ਹਮਲਾ ੨| Sikhi Bhekh Da Hamla 2.
มุมมอง 1.4Kหลายเดือนก่อน
ਸਿੱਖੀ ਭੇ ਦਾ ਹਮਲਾ ੨| Sikhi Bhekh Da Hamla 2.
The truth about Bachittar Natak 30. ਬਚਿਤਰ ਨਾਟਕ ਦਾ ਸੱਚ ੩੦|
มุมมอง 3Kหลายเดือนก่อน
The truth about Bachittar Natak 30. ਬਚਿਤਰ ਨਾਟਕ ਦਾ ਸੱਚ ੩੦|
ਮੁਕਤ ਮਾਰਗ ੨| Mukt Marg 2.
มุมมอง 2.8Kหลายเดือนก่อน
ਮੁਕਤ ਮਾਰਗ ੨| Mukt Marg 2.
ਸਿੱਖਾਂ ਨਾਲ ਧੱਕਾ ੧| Sikhon ke sath dhakka Part1.
มุมมอง 814หลายเดือนก่อน
ਸਿੱਖਾਂ ਨਾਲ ਧੱਕਾ ੧| Sikhon ke sath dhakka Part1.
ਸਿੱਖੀ ਨੂੰ ਤਬਾਹ ਕਰਨ ਦਾ ਫਾਰਮੂਲਾ (ਸਾਡੇ ਧਾਰਮਿਕ ਆਗੂ) ਭਾਗ ੩| Formula to destroy Sikhi Part 3.
มุมมอง 1.1Kหลายเดือนก่อน
ਸਿੱਖੀ ਨੂੰ ਤਬਾਹ ਕਰਨ ਦਾ ਫਾਰਮੂਲਾ (ਸਾਡੇ ਧਾਰਮਿਕ ਆਗੂ) ਭਾਗ ੩| Formula to destroy Sikhi Part 3.
ਸਿੱਖੀ ਨੂੰ ਤਬਾਹ ਕਰਨ ਦਾ ਫਾਰਮੂਲਾ ਭਾਗ ੨| Formula to destroy Sikhi Part 2.
มุมมอง 1.7Kหลายเดือนก่อน
ਸਿੱਖੀ ਨੂੰ ਤਬਾਹ ਕਰਨ ਦਾ ਫਾਰਮੂਲਾ ਭਾਗ ੨| Formula to destroy Sikhi Part 2.
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੧| Bhai Gurdas ki varen Part 11.
มุมมอง 1.5Kหลายเดือนก่อน
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੧| Bhai Gurdas ki varen Part 11.
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੦| Bhai Gurdas ki varen Part 10
มุมมอง 2.3Kหลายเดือนก่อน
ਭਾਈ ਗੁਰਦਾਸ ਦੀਆਂ ਵਾਰਾਂ ਭਾਗ ੧੦| Bhai Gurdas ki varen Part 10
ਗੁਰ ਬਿਲਾਸ ਪਾ: ਛੇਵੀਂ ਭਾਗ ੨੦| Gur Bilas Patshahi Shevi Part 20.
มุมมอง 1.4Kหลายเดือนก่อน
ਗੁਰ ਬਿਲਾਸ ਪਾ: ਛੇਵੀਂ ਭਾਗ ੨੦| Gur Bilas Patshahi Shevi Part 20.
ਸਿੱਖ ਰਹਿਤ ਮਰਯਾਦਾ ਭਾਗ ੩| Sikh Code Of Conduct Part 3.
มุมมอง 2.3Kหลายเดือนก่อน
ਸਿੱ ਰਹਿਤ ਮਰਯਾਦਾ ਭਾਗ ੩| Sikh Code Of Conduct Part 3.
ਦਰਬਾਰ ਸਾਹਿਬ ਭਾਗ ੧| Darwar Sahib Part 1.
มุมมอง 1.9Kหลายเดือนก่อน
ਦਰਬਾਰ ਸਾਹਿਬ ਭਾਗ ੧| Darwar Sahib Part 1.
ਗੁਰ ਬਿਲਾਸ ਪਾ: ਛੇਵੀਂ ਭਾਗ ੧੯|Gur Bilas Patshahi Shevi Part 19.
มุมมอง 2Kหลายเดือนก่อน
ਗੁਰ ਬਿਲਾਸ ਪਾ: ਛੇਵੀਂ ਭਾਗ ੧੯|Gur Bilas Patshahi Shevi Part 19.
ਅਕਾਲ ਤਖ਼ਤ ਭਾਗ ੧| Akal Takhat Part 1.
มุมมอง 1.8K2 หลายเดือนก่อน
ਅਕਾਲ ਤਖ਼ਤ ਭਾਗ ੧| Akal Takhat Part 1.

ความคิดเห็น

  • @sukhpalsingh3628
    @sukhpalsingh3628 ชั่วโมงที่ผ่านมา

    ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵਿਚਾਰ ਸੱਚ ਸੁਣਾ ਰਿਹੇ।ਹੋ ਗੁੱਡ ਵਰਕ ਧੰਨਵਾਦ

  • @Voiceoftruthxf88g
    @Voiceoftruthxf88g 2 ชั่วโมงที่ผ่านมา

    ਰਾਗਮਾਲਾ ਗੁਰਬਾਣੀ ਨਹੀਂ ਹੈ ਇਸ ਵਿਚੋਂ ਇੱਕ ਅੱਖਰ ਦਾ ਸਾਨੂੰ ਗਿਆਨ ਨਹੀਂ ਮਿਲਦਾ ਆਪ ਜੀ ਦਾ ਧੰਨਵਾਦ ਜੀ ਆਪ ਜੀ ਦਾ ਵੱਟਸਐਪ ਨੰ ਦੇਣਾ ਜੀ ਮੇਰੇ ਕੋਲੋਂ ਡਿਲੀਟ ਹੋ ਗਿਆ ਹੈ ਜੀ

    • @sachdikhojwithbaldevsinghm8464
      @sachdikhojwithbaldevsinghm8464 2 ชั่วโมงที่ผ่านมา

      ਵੀਰ ਜੀਓ ਮੇਰਾ ਨੰਬਰ ੯੨੦੯੧੭੧੩੫੦ ਹੈ,

  • @atmasingh8190
    @atmasingh8190 4 ชั่วโมงที่ผ่านมา

    Koee v raaja , koee v rani , koee v desh ni , koee parja ni , koee shehar, pind, gran ni .jo ji keeta likh marya.

  • @gurcharansingh7511
    @gurcharansingh7511 5 ชั่วโมงที่ผ่านมา

    ਵੀਰ ਜੀ ਸਾਡੇ ਸਿੱਖਾਂ ਦੇ ਵਖਰੇਵੇਂ ਬਹੁਤ ਹੀ ਵੱਧ ਹਨ ਹਰ ਇਕ ਚੀਜ਼ ਸੱਕ ਦੇ ਘੇਰੇ ਵਿੱਚ ਹੈ ਲਿੱਖਣ ਨੂੰ ਦਿਲ ਨਹੀਂ ਕਰਦਾ ਕੀ ਲਿਖਿਆ ਜਾਵੇ

  • @MohanSingh-li9mc
    @MohanSingh-li9mc 7 ชั่วโมงที่ผ่านมา

    ਦਸਮ ਗ੍ਰੰਥੀਆਂ ਨੂੰ ਸਮਝ ਨਹੀਂ ਆੳਣੀ ਇਹ ਜ਼ਿਆਦਾ ਬੁਧੀਮਾਨ ਹਨ।

  • @SUKHDEVSINGH-yx3lw
    @SUKHDEVSINGH-yx3lw 7 ชั่วโมงที่ผ่านมา

    ਇਸ ਦੀ ਕਾਪੀ ਕਿਥੋਂ ਮਿਲ ਸਕਦੀ ਹੈ। ਬਲਦੇਵ ਸਿੰਘ ਜੀ ਜਰੂਰ ਦੱਸਿਓ। ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ ਜੀ।

    • @sachdikhojwithbaldevsinghm8464
      @sachdikhojwithbaldevsinghm8464 6 ชั่วโมงที่ผ่านมา

      ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਪਣਾ ਵਟਸਐਪ ਨੰਬਰ ਇੱਥੇ ਸਾਂਝਾ ਕਰੋ ਜੀ ਮੈਂ ਹੁਣੇ ਤੁਹਾਨੂੰ ਇਸ ਦੀ ਕਾਪੀ ਭੇਜ ਦਿੰਦਾ ਹਾਂ ਜੀ।

  • @jaswinderkaurdhillon6832
    @jaswinderkaurdhillon6832 7 ชั่วโมงที่ผ่านมา

    ੧੦੦ % ਰਾਗ ਗੁਰੂ ਗਰੰਥ ਸਾਹਿਬ ਦੇ ਬਿਲਕੁਟ ਉਲਟ ਹੈ ਪਤਾ ਨਹੀ ਬਾਣੀ ਦੇ ਰੱਟੇ ਲਾਉਣ ਵਾਲਿਆਂ ਕਿਉਂ ਨਹੀ ਦਿਸਦਾ ਧੰਨਵਾਦ ਭਾਈ ਸਾਜਿਸ਼

    • @sachdikhojwithbaldevsinghm8464
      @sachdikhojwithbaldevsinghm8464 6 ชั่วโมงที่ผ่านมา

      ਬਿਲਕੁਲ ਭੈਣ ਜੀਓ।

    • @atmasingh8190
      @atmasingh8190 4 ชั่วโมงที่ผ่านมา

      Raag mala bani kiddan ho gaee, Shri Guru Granth sahib ch bani RAGAN ,CH ,GHARAN CH LIKHI, UCHAAREE HAI. enna hi ho sakda hai. Bani kiddan ho gee. Raag tan pehlan pehlan kothian te , mshareyan ch gazlan, kawaalee add ch v gaye jande c te gaye v jaande ne . Fir oh gurbani gaa rahe c ja fir gaa rahe hun.

  • @paramjitsingh496
    @paramjitsingh496 8 ชั่วโมงที่ผ่านมา

    ਬਹੁਤ ਹਿੰਦੂ ਵਿਦਵਾਨਾਂ ਨੇ ਇਸ ਬਾਰੇ ਲਿਖਿਆ ਹੈ ਕਿ ਕਿਵੇਂ ਇੱਕ ਧਾਰਮਿਕ ਗ੍ਰੰਥ ਦਾ ਹਿੱਸਾ ਇਸ ਬਦਨਾਮ ਰਚਨਾ ਨੂੰ ਬਣਾਇਆ ਹੋਇਆ ਹੈ

  • @paramjitsingh496
    @paramjitsingh496 8 ชั่วโมงที่ผ่านมา

    ਮਾਧਵਾਨਲ ਦੀ ਲਿਖਤ ਹੈ,ਕਾਮਕੰਦਲਾ । ਕਾਮਕੰਧਲਾ ਦਾ ਅਰਥ ਹੈ, ਕਾਮ ਨਾਲ ਭਰੀ ਨੌਜੁਆਨ ਇਸਤਰੀ। ਇਸਦੇ 80 ਪਦੇ ਹਨ ।ਇਸ ਵਿੱਚੋਂ 4 ਪਦੇ ਲਏ ਗਏ ਹਨ। ਇਹ 80 ਪਦਿਆਂ ਦੀ ਕਵਿਤਾ ਦਿੱਲੀ ਸਿੱਖ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਸੁਰਜੀਤ ਸਿੰਘ ਜੀ ਛਪਵਾਈ ਹੋਈ ਸੀ।

    • @paramjitsingh496
      @paramjitsingh496 8 ชั่วโมงที่ผ่านมา

      ਕੰਦਲ,ਕੱਚੀ ਗੰਦਲ ਨੂੰ ਕਿਹਾ ਜਾਂਦਾ ਹੈ,ਜਿਵੇਂ ਸਰ੍ਹੋਂ ਦੀ ਕੱਚੀ ਗੰਦਲ। ਮਤਲਬ ਕੱਚੀ ਉਮਰ ਦੀ ਕੋਮਲ ਕੁੜੀ

  • @HarvinderSingh-vh9hb
    @HarvinderSingh-vh9hb 8 ชั่วโมงที่ผ่านมา

    ਰਾਗ ਮਾਲਾ ਬਾਣੀ ਨਹੀਂ ਹੈ

    • @sachdikhojwithbaldevsinghm8464
      @sachdikhojwithbaldevsinghm8464 6 ชั่วโมงที่ผ่านมา

      ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ। ਰਾਗਮਾਲਾ ਗੁਰਬਾਣੀ ਨਹੀਂ ਹੈ ਜੀ।

  • @James-Prinsep
    @James-Prinsep 8 ชั่วโมงที่ผ่านมา

    ਵੀਰ ਜੀ, 217 ਨੰਬਰ ਚਰਿੱਤਰ ਜਰੂਰ ਪੜ੍ਹੋ,,,

  • @parladsingh6817
    @parladsingh6817 9 ชั่วโมงที่ผ่านมา

    ਮਜ਼ਹਬਾਂ ਵਿੱਚ ਫਸੇ ਪਸ਼ੂ ਬਿਰਤੀ ਲੋਕਾਂ ਨੂੰ ਸਮਝਾਇਆ ਨਹੀਂ ਜਾ ਸਕਦਾ ਧੰਨਵਾਦ ਵੀਰ ਜੀ

  • @nishandhillon4737
    @nishandhillon4737 20 ชั่วโมงที่ผ่านมา

    ਬਹੁਤ ਧੰਨਵਾਦ ਜੀ

  • @hardeepsinghsivia3373
    @hardeepsinghsivia3373 21 ชั่วโมงที่ผ่านมา

    ਕਾਸ਼ ਇਹ ਸੁਪਣੇ ਸਾਰੀ ਸਿੱਖ ਕੌਮ ਨੂੰ ਆਉਣ ਲੱਗ ਜਾਣ ਧੰਨਵਾਦ ਜੀ

  • @BalwinderSingh-vs6gl
    @BalwinderSingh-vs6gl วันที่ผ่านมา

    Maskeen sahib me kadi v bhudha dharam are jikar nahi kita bus mangharat kahania bramah vishan mahesh budh dharam dia jatak kathawa ne Maskeen ne hindu dharam nal jod ke mangharat kahania sunaya ne

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      ਮਸਕੀਨ ਸਿੱਖੀ ਦਾ ਇੱਕ ਨੰਬਰ ਦੁਸ਼ਮਣ ਸੀ।

  • @dilsingh9318
    @dilsingh9318 วันที่ผ่านมา

    Matlab sach te chalna, he naam japna hai

  • @gursewakkhera5598
    @gursewakkhera5598 วันที่ผ่านมา

    Very good knowledge veera thank you

  • @manjitbedi5836
    @manjitbedi5836 วันที่ผ่านมา

    Do you forward these Vedios to Juttidars or SGPC or just collect Flags and Make Money?

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      ਵੀਰ ਜੀਓ ਮੇਰੀਆਂ ਵੀਡੀਓਜ਼ ਸੰਸਾਰ ਵਿੱਚ ਕੋਈ ਵੀ ਬੰਦਾ ਸੁਣ ਸਕਦਾ ਹੈ। ਐਸ ਜੀ ਪੀ ਸੀ ਵਾਲੇ ਵੀ ਇਸੇ ਸੰਸਾਰ ਵਿੱਚ ਰਹਿੰਦੇ ਹਨ ਜੀ। ਵੀਰ ਜੀਓ, ਜੇ ਤੁਸੀਂ ਚਾਹੋ ਤਾਂ ਤੁਸੀਂ ਵੀ ਇਹ ਵੀਡੀਓਜ਼ ਕਮੇਟੀ ਵਾਲਿਆਂ ਨਾਲ ਸਾਂਝੀਆਂ ਕਰ ਸਕਦੇ ਹੋ ਜੀ। ਜਿੱਥੋਂ ਤੱਕ ਪੈਸੇ ਕੁਮਾਉਣ ਦੀ ਗੱਲ ਹੈ, ਇਹ ਤੁਸੀਂ ਵੀ ਕਰ ਸਕਦੇ ਹੋ। ਮੈਨੂੰ ਕੋਈ ਦਿਕੱਤ ਨਹੀਂ ਹੈ ਜੀ। ਤੁਸੀਂ ਵੀ ਜੇ ਚਾਹੋ ਤਾਂ ਆਪਣਾ ਯੂਟਿਊਬ ਚੈਨਲ ਖੋਲ੍ਹ ਸਕਦੇ ਹੋ ਜੀ।

  • @GurbachanSingh-xk8em
    @GurbachanSingh-xk8em วันที่ผ่านมา

    ਗੁਰਬਾਣੀ ਸਿਰਫ ਪੜ੍ਹਨ ਦਾ ਨਹੀਂ ਖੋਜ ਦਾ ਵੀ ਵਿਸ਼ਾ ਹੈ ਗੁਰੂ ਨੂੰ ਕੇਵਲ ਗੁਰਬਾਣੀ ਦੁਆਰਾ ਹੀ ਜਾਣਿਆ ਜਾ ਸਕਦਾ ਹੈ ਇਤਿਹਾਸ ਦੂਜਿਆਂ ਦਾ ਲਿਖਿਆ ਹੁੰਦਾ ਹੈ ਉਹ ਵੀ ਕਾਫ਼ੀ ਅਰਸੇ ਬਾਅਦ ਭਾਈ ਸਾਹਿਬ ਜੀ ਸ਼੍ਵੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਮ ਕਲੀ ਸੱਦ ਬਾਣੀ ਨੂੰ ਸ੍ਵੀ ਗੁਰੂ ਅਮਰਦਾਸ ਜੀ ਦੀ ਬਾਣੀ ਵਿਚ ਦਿੱਤੀ ਗਈ ਵਿਚਾਹਧਾਰਾ ਦੀ ਕਸੌਟੀ ਨਾਲ ਪਰਖ ਕੇ ਆਪਣੇ ਵਿਚਾਰ ਦੇਣ ਦੀ ਕਿਰਪਾ ਕਰਨੀ ਜੀ ਧੰਨਵਾਦ

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      @@GurbachanSingh-xk8em ਵੀਰ ਜੀਓ ਸਿੱਖ ਸੰਗਤਾਂ ਹਾਲੇ ਪੂਰਨ ਸੱਚ ਸੁਣਨ ਲਈ ਤਿਆਰ ਨਹੀਂ ਹਨ ਜੀ। ਸਮਾਂ ਆਉਣ ਤੇ ਇਹ ਵਿਚਾਰਾਂ ਵੀ ਜਰੂਰ ਕਰਾਂਗਾ ਜੀ।

  • @nishandhillon4737
    @nishandhillon4737 วันที่ผ่านมา

    Very good job

  • @harjinder245
    @harjinder245 วันที่ผ่านมา

    ਦਸਮ ਪਾਤਸ਼ਾਹ ਜੀ ਵੱਲੋਂ ਕੀਤੀ ਗਈ ਆਸਾ ਕੀ ਵਾਰ ਕਿਹੜੀ ਹੋਵੇਗੀ। ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਜਾਂ ਫਿਰ ਉਹ ਆਸਾ ਕੀ ਵਾਰ ਜਿਹੜੀ ਸਟੇਜਾਂ ਤੇ ਕੀਤੀ ਜਾਂਦੀ ਹੈ?

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      ਵੀਰ ਜੀਓ ਇਹ ਸਾਡੇ ਪੁਜਾਰੀ ਵਰਗ ਦੀਆਂ ਗੱਪਾਂ ਹੀ ਹਨ। ਸਰਸਾ ਨਦੀ ਤੇ ਆਸਾ ਦੀ ਵਾਰ ਕਰਨ ਦੀ ਕੋਈ ਤੁਕ ਹੀ ਨਹੀਂ ਬਣਦੀ। ਜੇ ਇੰਨਾ ਖੁਲ੍ਹਾ ਸਮਾਂ ਹੁੰਦਾ ਤਾਂ ਸਰਸਾ ਨਦੀ ਦੇ ਪਾਣੀ ਨੂੰ ਉਤਨ ਦਿੰਦੇ ਅਤੇ ਫਿਰ ਅਰਾਮ ਨਾਲ ਪਾਰ ਲੰਘ ਜਾਂਦੇ। ਉਹ ਕੋਈ ਵੱਡਾ ਦਰਿਆ ਨਹੀਂ ਸੀ। ਇਹ ਸਿਰਫ਼ ਇੱਕ ਵਰਸਾਤੀ ਨਾਲਾ ਸੀ। ਜਿਉਂ ਹੀ ਬਰਸਾਤ ਬੰਦ ਹੋਣੀ ਸੀ ਹੜ ਖਤਮ ਹੋ ਜਾਣਾ ਸੀ। ਅਰਾਮ ਨਾਲ ਸਰਸਾ ਪਾਰ ਹੋ ਜਾਂਦੇ। ਸਾਰਾ ਕੁਝ ਹਫੜਾ ਦਫੜੀ ਵਿੱਚ ਹੀ ਹੋਇਆ ਸੀ। ਇਸੇ ਕਰਕੇ ਪਰਿਵਾਰ ਵਿਛੋੜਾ ਹੋਇਆ ਸੀ। ਬਾਕੀ ਵੀਰ ਜੀਓ ਗੁਰੂ ਕਾਲ ਵਿੱਚ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਹੀ ਆਸਾ ਦੀ ਵਾਰ ਕੀਤੀ ਜਾਂਦੀ ਸੀ ਜੀ।

    • @tejasingh2647
      @tejasingh2647 วันที่ผ่านมา

      ਗੁਰੂ ਗ੍ਰੰਥ ਸਾਹਿਬ ਵਿੱਚ ਜੋ ਦਰਜ ਹੈ। ਸਰਸਾ ਕਿਨਾਰੇ ਆਸਾ ਕੀ ਵਾਰ. ਗਾਇਨ ਕਰਨਾ ਗੱਪਾਂ ਹਨ। ਇੱਕ ਸਰਦੀ ਦੀ ਰੁੱਤ. ਉਪਰੋਂ ਮੀਂਹ ਤੇ ਖੁੱਲੀ ਜਮੀਨ।

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      @tejasingh2647 ਬਿਲਕੁਲ ਵੀਰ ਜੀਓ। ਇਹ ਗੱਲਾਂ ਸਾਡੇ ਪੁਜਾਰੀ ਲਾਣੇ ਨੇ ਘੱੜੀਆਂ ਹਨ।

  • @HarvinderSingh-vh9hb
    @HarvinderSingh-vh9hb วันที่ผ่านมา

    ਬਹੁਤ ਗਹਿਰਾਈ ਨਾਲ ਵੀਚਾਰ ਕਰਦੇ ਹੋ ਵੀਰ ਜੀ

  • @karminder99
    @karminder99 วันที่ผ่านมา

    ਅਸਲੀਅਤ ਬਿਆਨਣ ਲ਼ਈ ਕੀਤੇ ਉਪਰਾਲੇ ਅਤੇ ਨਿਧੜਕ ਉੱਦਮ ਲਈ ਧੰਨਵਾਦ। Thank you Bhai Sahib ji for your courage and effort to expose the truth. Stay blessed and carry on with your invaluable research.

    • @sachdikhojwithbaldevsinghm8464
      @sachdikhojwithbaldevsinghm8464 วันที่ผ่านมา

      ਧੰਨਵਾਦ ਵੀਰ ਜੀਓ। ਮੈਂ ਤੁਹਾਡੇ ਖੋਜ ਭਰਪੂਰ ਲੈਕਚਰ ਸੁਣਦਾ ਹਾਂ ਜੀ। ਤੁਹਾਡੀ ਖੋਜ ਨਵੀਨਤਮ ਅਤੇ ਸੱਚੀ ਹੁੰਦੀ ਹੈ ਜੀ। ਤੁਹਾਡੀ ਖੋਜ ਅਤੇ ਸੱਚ ਬਿਆਨੀ ਉਨ੍ਹਾਂ ਬੱਚਿਆਂ ਲਈ ਅਤਿਅੰਤ ਲਾਭਕਾਰੀ ਹੈ ਜਿਹੜੇ ਪੰਜਾਬੀ ਬੋਲੀ ਨਹੀਂ ਜਾਣਦੇ।

  • @ਕੁਦਰਤਹੀਰੱਬਹੈ
    @ਕੁਦਰਤਹੀਰੱਬਹੈ 2 วันที่ผ่านมา

    ਗੁਰੂ ਸਾਹਿਬਾਨ ਦੇ ਨਾਂਵਾਂ ਨਾਲ਼ ਜੋੜ ਕੇ ਪੁਰਾਤਨ ਬੀੜਾਂ, ਸ਼ਸਤਰਾਂ, ਬਸਤਰਾਂ, ਜੋੜਿਆਂ, ਗੜਵਿਆਂ, ਚੋਲ਼ਿਆਂ ਅਤੇ ਅਖੌਤੀ ਇਤਹਾਸਕ ਗ੍ਰੰਥਾਂ ਦੇ ਨਾਂ ਤੇ ਸਿੱਖਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਇਹਨਾਂ ਦਾਅਵਿਆਂ ਦੀ ਪੁਸ਼ਟੀ ਕਰਵਾਉਣ ਲਈ ਇਹਨਾਂ ਸਾਰੀਆਂ ਚੀਜ਼ਾਂ ਅਤੇ ਦਸਤਾਵੇਜ਼ਾਂ ਦੀ ਕਾਰਬਨ ਡੇਟਿੰਗ ਕਿਸੇ ਨਿਰਪੱਖ ਕੌਮਾਂਤਰੀ ਲੈਬ ਕੋਲ਼ੋਂ ਕਰਵਾਉਣ ਦੀ ਮੰਗ ਜੋਰ ਸ਼ੋਰ ਨਾਲ਼ ਕਰਨੀ ਚਾਹੀਦੀ ਹੈ।

  • @parambirsinghduggal1373
    @parambirsinghduggal1373 2 วันที่ผ่านมา

    ਇਹ ਗਰੰਥ ਦੀ ਪੜਤਾਲ ਸ਼੍ਰੋਮਣੀ ਕਮੇਟੀ ਕਰਵਾਏ ਤੇ ਇਸਦਾ ਪਰਚਾਰ ਕਰਨ ਵਾਲੇ ਦੁਕਾਨਦਾਰ ਬੰਦੇ ਨੂੰ ਸਜ਼ਾ ਦੁਆਵੇ। ਤੁਸੀਂ ਤੱਥਾਂ ਸਮੇਤ ਇਸ ਗਰੰਥ ਦਾ ਪਰਦਾਫਾਸ਼ ਕੀਤਾ ਜੋ ਕਿ ਵਧੀਆ ਉਪਰਾਲਾ ਹੈ।

  • @ranjitkaursandhu7846
    @ranjitkaursandhu7846 2 วันที่ผ่านมา

    ਬਹੁਤ ਵਧੀਆ ਜੀ , ਸ਼ਾਇਦ ਕਿਸੇ ਦੇ ਸਮਝ ਪੈ ਜਾਵੇ ਤਾਂ ਗੁਰੂ ਗਰੰਥ ਸਾਹਿਬ ਜੀ ਦੇ ਰਸਤੇ ਤੇ ਤੁਰ ਪਵੇ🙏🏽🙏🏽

  • @SharanjitSingh-n2y
    @SharanjitSingh-n2y 2 วันที่ผ่านมา

    Thinks

  • @parvindersingh7504
    @parvindersingh7504 2 วันที่ผ่านมา

    ਅੱਜ ਸਿੱਖ ਵਿਰੋਧੀ ਏਜੰਸੀਆਂ ਇਹ ਜਾਣ ਚੁੱਕੀਆਂ ਨੇ ਕਿ ਸਿੱਖਾਂ ਦੇ ਕੋਲ ਜੋ ਚੀਜ਼ ਹੈ ਵਾਧੂ ਉਹ ਹੈ ਧਨ ਦੌਲਤ!!!ਉਸ ਨੂੰ ਕਿਸ ਤਰਾਂ ਲੁੱਟਿਆ ਜਾਵੇ! ਬਸ ਹੋਰ ਕੁਝ ਨਹੀਂ। ਧਰਮ ਦੇ ਨਾਂਅ ਤੇ ਦਿਮਾਗ ਦੀ ਵਰਤੋਂ ਬਿਲਕੁਲ ਮਨਾ ਹੈ।

    • @sachdikhojwithbaldevsinghm8464
      @sachdikhojwithbaldevsinghm8464 2 วันที่ผ่านมา

      ਵੀਰ ਜੀਓ ਤੁਸੀਂ ਬਿਲਕੁਲ ਸਹੀ ਲਿਖਿਆ ਹੈ ਜੀ।

  • @kulwantsingh2986
    @kulwantsingh2986 2 วันที่ผ่านมา

    Sikhan nea parni gurbaani v nahi parna dasm granth v nahi

  • @gurcharansingh7511
    @gurcharansingh7511 2 วันที่ผ่านมา

    ਇੰਨੀ ਗਹਿਰਾਈ ਵਿੱਚ ਸਿੱਖ ਧਰਮ ਬਾਰੇ ਗਿਆਨ ਦੇਣ ਵਾਸਤੇ ਧੰਨਵਾਦ ਜੀ

  • @balwindersinghkhalsa6179
    @balwindersinghkhalsa6179 2 วันที่ผ่านมา

    ਖੋਜ ਭਰਪੂਰ ਵੀਡੀਓ ਹੈ ਵੀਰ ਜੀਓ। ਲੱਗੇ ਰਹਾਂਗੇ ਤਾਂ ਇਕ ਦਿਨ ਰਿਜਲਟ ਵੀ ਬਹੁਤ ਵਧੀਆ ਆਏਗਾ। ਧੰਨਵਾਦ ਜੀ।

  • @RoopSingh-mu2fj
    @RoopSingh-mu2fj 2 วันที่ผ่านมา

    Guru Gobind singh ji ta nange pairi masi bara de jangal bich ponche c kabi likhda hai na baj hai na ghora hai na tah hai na jora hai na darab hai na foze hai jane di guru ji kol siraf talvar to sewa kuj bi nahi c fer rbab kitho agi sab gap ne koi srahi lai ke nunia nu thagda firda ke guru ji ne srahi dity c koi kalngi lai ke bas Paisa katha Karan di dor lagi hoi hai

    • @sachdikhojwithbaldevsinghm8464
      @sachdikhojwithbaldevsinghm8464 2 วันที่ผ่านมา

      ਬਿਲਕੁਲ ਵੀਰ ਜੀਓ। ਸਾਰੇ ਝੂਠ ਹੀ ਪਰੋਸੀ ਜਾਂਦੇ ਹਨ।

  • @harcharansingh9905
    @harcharansingh9905 2 วันที่ผ่านมา

    Kamal di khoj...Dhanwad......

  • @gurinderpalsingh2594
    @gurinderpalsingh2594 2 วันที่ผ่านมา

    Good logic. May God wake us up

  • @parladsingh6817
    @parladsingh6817 2 วันที่ผ่านมา

    ਬਹੁਤ ਗਹਿਰਾਈ ਨਾਲ ਜਾਂਚ ਕਰਦੇ ਹੋ ਵੱਡੇ ਵੀਰ ਜੀਓ ਧੰਨਵਾਦ ਤੁਹਾਡਾ ਤਹਿਦਿਲੋਂ

  • @darpanpruthi2711
    @darpanpruthi2711 2 วันที่ผ่านมา

  • @Sbhupinder-h3h
    @Sbhupinder-h3h 2 วันที่ผ่านมา

    ਭਾਈ ਸਾਹਿਬ ਤੁਹਾਡੀ ਮੇਹਨਤ ਰੰਗ ਲਿਆਏਗੀ ਤੁਸੀਂ ਸਿੱਖ ਦੀ ਭਰਵਾਸਾ ਸਮਝ ਵਿੱਚ ਸਮਝਾਉਣ ਵਿਚ ਕਾਮਯਾਬ ਹੋਏ ਹੋ ਧੰਨਵਾਦ ਜੀ

  • @BalwinderSingh-vs6gl
    @BalwinderSingh-vs6gl 2 วันที่ผ่านมา

    Maskeen sahib ne kadi v bhudha dharam bare kadi nahi dasoya brhma Vishnu mahesh bhudha dharam dia jatak kathawa ne

  • @ranjitgrewal2155
    @ranjitgrewal2155 3 วันที่ผ่านมา

    Bahut badhia,Bhedan de parbah na karo.Keep going.

  • @ranjitgrewal2155
    @ranjitgrewal2155 3 วันที่ผ่านมา

    Bahut badhia ,Bhedan di parbah na karo.

  • @PuranSingh-jw3ur
    @PuranSingh-jw3ur 3 วันที่ผ่านมา

    Very good thoughts

  • @vishaljitsingh6723
    @vishaljitsingh6723 3 วันที่ผ่านมา

    ਬਲਦੇਵ ਸਿੰਘ ਜੀ ਗੁਰਬਾਣੀ ਰਾਹੀ ਗਿਣਤੀ ਮਿਣਤੀ ਦਾ ਕਨਸੈਪਟ ਵੀ ਕਲੀਅਰ ਕਰੋ ਜੀ।

    • @sachdikhojwithbaldevsinghm8464
      @sachdikhojwithbaldevsinghm8464 3 วันที่ผ่านมา

      @@vishaljitsingh6723 ਠੀਕ ਹੈ ਵੀਰ ਜੀਓ।

    • @vishaljitsingh6723
      @vishaljitsingh6723 3 วันที่ผ่านมา

      @@sachdikhojwithbaldevsinghm8464ਧੰਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ।

  • @surinderkanwar
    @surinderkanwar 3 วันที่ผ่านมา

    nicely explained

  • @Rahul-yl3bt
    @Rahul-yl3bt 3 วันที่ผ่านมา

    I agree ji

  • @BaldevSingh-v1t
    @BaldevSingh-v1t 3 วันที่ผ่านมา

    Sikhi v manmat de raste chal pyi hoyi hai

  • @gurbirsingh6258
    @gurbirsingh6258 3 วันที่ผ่านมา

    ਭਾਈ ਸਾਹਿਬ ਜੀ ਦਾਸ ਤਕਰੀਬਨ ਆਪ ਜੀ ਦੀ ਹਰ ਵੀਡੀਓ ਧਿਆਨ ਨਾਲ ਸੁਣਦਾ ਹੈ।ਬਹੁਤ ਸਾਲ ਪੈਹਿਲਾਂ ਭਾਈ ਮਨੋਹਰ ਸਿੰਘ ਜੀ ਮਾਰਕੋ ਨੇ ਇਸੇ ਤਰ੍ਹਾਂ ਚਿੱਠੀਆਂ ਲਿਖ ਸਤਿਗੁਰੁ ਵਲ ਪਾਈਆਂ।ਇਹਨਾਂ ਵਿੱਚ ਵੀ ਤਕਰੀਬਨ ਇਸੇ ਤਰ੍ਹਾਂ ਦੇਖਾ ਦੇਖੀ ਸਾਡੇ ਵਿੱਚ ਆ ਰਹੀਆਂ ਗੁਰਮਤਿ ਤੋਂ ਉਲਟ ਰੀਤੀ ਰਿਵਾਜਾਂ ਪ੍ਰਤੀ ਜਾਗਰੂਕ ਕੀਤਾ ਗਿਆ ਸੀ।ਭਾਈ ਗੁਰਦਾਸ ਜੀ ਜਾਂ ਭਾਈ ਸੰਤੋਖ ਸਿੰਘ ਜੀ ਦੇ ਨਿੱਜੀ ਜੀਵਨ ਤੇ ਵੀ ਖੋਜ ਕਰਨੀ ਚਾਹੀਦੀ ਹੈ।ਹੋ ਸਕਦਾ ਹੈ ਭਾਈ ਗੁਰਦਾਸ ਸਿੰਘ ਵਾਂਗ ਇਹ ਇਹ ਗੁਰਦਾਸ ਵੀ ਬਾਲੇ ਵਾਂਗ ਨਕਲੀ ਹੀ ਹੋਵੇ।

  • @HarjinderSingh-nz6uq
    @HarjinderSingh-nz6uq 3 วันที่ผ่านมา

    Brilliant analysis

  • @GurdevSingh-r5x
    @GurdevSingh-r5x 3 วันที่ผ่านมา

    Very good Bhaji, enjoyed it very much, thank you.🇺🇸🙏

  • @parladsingh6817
    @parladsingh6817 3 วันที่ผ่านมา

    ਬਾਬਾ ਕਬੀਰ ਤਾਂ ਇਹ ਵੀ ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ।।

  • @baljitsingh8757
    @baljitsingh8757 3 วันที่ผ่านมา

    Waheguru ji ! ਸਿਫਤਾ ਦਾ ਮੁੱਲ ਨਹੀ ਜੇ ਹੰਦਾ ਭਾਈ ਗੁਰਦਾਸ ਜੀ ਨੇ ਸਿਫ਼ਤ ਕੀਤੀ ਪਰ ਇਹ ਵੀ ਹੋ ਸਕਦਾ ਨਾਮ ਹੇਠ ਰਲਾ ਨਾਂ ਕੀਤਾ ਹੋਵੇ ਭਾਈ ਜੀ ਨਦੀ ਸਖਸੀਅਤ ਨੂੰ ਨਾਲੇ sgency ਅੱਜ ਵੀ ਰਲਾ ਕਰ ਦੀ ਹੈ ਚੰਗੀ ਗੱਲ ਰੱਖ ਲਓ ਮਾੜੀ ਕੱਢ ਦਿਓ

    • @sachdikhojwithbaldevsinghm8464
      @sachdikhojwithbaldevsinghm8464 3 วันที่ผ่านมา

      ਵੀਰ ਜੀਓ ਜਿੰਨੀਆਂ ਸਿਫਤਾਂ ਭਾਈ ਨੰਦ ਲਾਲ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੀਤੀਆਂ ਸਨ ਉਤਨੀਆਂ ਸਿਫ਼ਤਾਂ ਤਾਂ ਕੋਈ ਕਰ ਹੀ ਨਹੀਂ ਸਕਦਾ। ਪਰ ਵੀਰ ਜੀਓ ਤੁਸੀਂ ਇਤਿਹਾਸ ਪੜਕੇ ਦੇਖ ਲੈਣਾ, ਔਖੇ ਵੇਲੇ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਤੇ ਵੀ ਖੱੜਾ ਦਿਖਾਈ ਨਹੀਂ ਦਿੰਦਾ ਇਹ ਭਾਈ ਨੰਦ ਲਾਲ ਮੁਗਲ ਦਰਬਾਰ ਵਿੱਚ ਉੱਚ ਔਹਦੇ ਤੇ ਵਿਰਾਜਮਾਨ ਹੈ।