ਚੇਤਾਵਨੀ ਭਾਗ ੩| Alert Part 3.
ฝัง
- เผยแพร่เมื่อ 13 ธ.ค. 2024
- ਚੇਤਾਵਨੀ ਭਾਗ ੩|
सतर्क भाग ३.
Alert Part 3.
ਬੱਗੇਸ਼ੁਵਰ ਧਾਮ ਦੇ ਮੁਖੀ ਨੇ ਚੁੱਕਿਆ ਹਰੀ ਹਰਮਿੰਦਰ ਦੀ ਪੂਜਾ (अभिषेक) ਦਾ ਮਸਲਾ। ਸਾਨੂੰ ਸਿੱਖਾਂ ਨੂੰ ਵੀ ਹੁਣ ਸਤੱਰਕ ਹੋ ਜਾਣਾ ਚਾਹੀਦਾ ਹੈ।
ਬਾਬਿਆਂ ਦੇ ਡੇਰਿਆਂ ਵਿੱਚ ਬੀਬੀਆਂ ਦੀ ਇੱਜ਼ਤ ਲੁੱਟੇ ਜਾਣ ਦਾ ਦੋਸ਼ੀ ਕੌਣ?
ਭਾਈ ਸਾਹਿਬ ਪਰਵਾਨੇ ਵਰਗਿਆਂ ਦਾ ਕਸੂਰ ਨਹੀਂ ਕਸੂਰ ਸਾਡੇ ਲੋਕਾਂ ਦਾ ਹੈ ਜਿਹੜੇ ਇਹਨਾਂ ਦੇ ਕਮੈਂਟ ਆ ਥੱਲੇ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਨੇ ਜਬਲੀਆਂ ਮਾਰਨ ਤੇ ਵੀ
ਬਿਲਕੁਲ ਵੀਰ ਜੀਓ।
ਮੁੱਕਦੀ ਗੱਲ ਇਹ ਹੈ ਕਿ ਜਦ ਤੱਕ ਅਸੀਂ ਸਿਆਣੇ ਨਹੀਂ ਹੁੰਦੇ ਉਦੋਂ ਤੱਕ ਸਾਡੇ ਤੇ ਹਮਲੇ ਹੁੰਦੇ ਰਹਿਣਗੇ। ਤੁਹਾਡਾ ਜਾਗਰੂਕਤਾ ਵਧਾਉਣ ਲਈ ਧੰਨਵਾਦ।
ਜੀ ਆਇਆਂ ਨੂੰ ਵੀਰ ਜੀਓ।
ਡੇਰਿਆਂ ਵਿੱਚ ਜਾਣਾ ਅਨਪੜਤਾ ਹੀ ਹੈ, ਬ੍ਰਹਮ ਗਿਆਨੀ ਦਾ ਵਿਚਾਰ ਤਾਂ ਬਾਬਾ ਬੁੱਢਾ ਜੀ ਤੋਂ ਹੀ ਆਇਆ, ਆਪਣੇ ਪਤੀ ਤੋਂ ਛੁੱਟ ਦੂਸਰੀ ਤੇ ਵਿਸ਼ਵਾਸ ਕਰਨਾ ਮੂਰਖਤਾ ਹੀ ਹੈ, ਜੇਕਰ ਪਤੀ ਦੀ ਸੇਵਾ ਕਰਨੀ ਹੋਵੇ ਤਾਂ ਕਿੰਤੂ ਪਰੰਤੂ , ਡੇਰਿਆਂ ਤੇ ਜਾ ਕੇ ਉਹਨਾਂ ਦੀਆਂ ਲੱਤਾਂ ਬਾਹਾਂ ਜਿਆਦਾ ਘੱਟ ਹੁੰਦੀਆਂ ਇਹੋ ਜਿਹੀ ਸੋਚ ਤੇ ਲਾਹਨਤ ਹੈ
ਵੀਰ ਜੀਓ ਤੁਸੀਂ ਬਿਲਕੁਲ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ। ਇਸ ਬਿਮਾਰੀ ਦੀ ਜੜੵ ਬਾਬੇ ਬੁੱਢੇ ਵਾਲੀ ਕਹਾਣੀ ਹੀ ਹੈ।
ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀਰ ਜੀਓ ਕਿ ਜਿੰਨਾ ਚਿਰ ਇੰਨਾ ਗ੍ਰੰਥਾਂ ਨੂੰ ਸਿੱਖੀ ਦੇ ਵਿਹੜੇ ਚੋਂ ਕੱਢ ਕੇ ਬਾਹਰ ਨਹੀਂ ਸੁਟਿਆ ਜਾਂਦਾ ਉਨਾ ਚਾਰ ਬਰਜਿੰਦਰ ਸਿੰਘ ਪਰਵਾਨਾ ਵਰਗੇ ਕੁਝ ਨਹੀਂ ਕਰ ਸਕਦੇ। ਹਾਂ ਭੜਕਾਊ ਬਿਆਨ ਦੇ ਕੇ ਆਮ ਸੰਗਤ ਦਾ ਨੁਕਸਾਨ ਤਾਂ ਕਰ ਸਕਦੇ ਸਨ। ਅਸਲ ਮੁੱਦਾ ਜੜ ਖਤਮ ਕਰਨ ਦਾ ਹੈ।
ਬਿਲਕੁਲ ਵੀਰ ਜੀਓ।
ਬਿਲਕੁਲ ਸੱਚ ਹੈ। ਇਹ ਅਗਿਆਨਤਾ ਕਾਰਨ ਹੈ।।।
ਜੀ ਵੀਰ ਜੀਓ।
I agree baba ji
ਧੰਨਵਾਦ ਵੀਰ ਜੀਓ।
ਬਹੁਤ ਸਖ਼ਤ ਮਿਹਨਤ ਹੈ ਤੁਹਾਡੀ ਵੀਰ ਜੀਓ ਤਹਿਦਿਲੋਂ ਧੰਨਵਾਦ ਵੱਡੇ ਵੀਰ ਜੀਓ
ਜੀ ਆਇਆਂ ਨੂੰ ਵੀਰ ਜੀਓ।
ਨਾਨਕਸਰੀਏ ਜੋ ਕਰਤੂਤਾ ਕਰਦੀਆ ਉਹ ਸਿਖਾ ਨੂ ਜਿਸ ਦੀਆ ਨਹੀ ਜੋ ਧੁੰਮੇ ਹੋਰੀ ਕਰਦੇ ਆ ਉਹ ਨੀ ਦਿਸਦੇ
ਬਿਲਕੁਲ ਵੀਰ ਜੀਓ।
ਭਾਈ ਸਾਹਿਬ ਪਿੱਛੇ ਜਿਹੇ ਜਦੋ ਦਰਬਾਰ ਸਾਹਿਬ ਦੇ ਚਾਰ ਚੁਫੇਰੇ ਨਾਲੇ ਬਣਾਏ ਸੀ ਤਾਂ ਉਹਨਾਂ ਵਿਚ ਜੋ ਇੱਟਾਂ ਲਗਾਈਆਂ ਗਈਆਂ ਸਨ ਉਹਨਾਂ ਇੱਟਾਂ ਉੱਪਰ ਰਾਮ ਰਾਮ ਲਿਖਿਆ ਹੋਇਆ ਸੀ ਹੁਣ ਜਦੋਂ 50 ਜਾਂ 100 ਸਾਲ ਬਾਦ ਪੁੱਟ ਪੁਟਾਈ ਹੋਵੇਗੀ ਤਾਂ ਉਹ ਇੱਟਾਂ ਸਬੂਤ ਹੋਣਗੀਆਂ ਕਿ ਇਹ ਰਾਮ , ਵਿਸਨੂੰ ਦਾ ਮੰਦਿਰ ਹੈ । ਉਸ ਵਕਤ ਸੰਗਤਾਂ ਨੇ ਬਹੁਤ ਵਿਰੋਧ ਕੀਤਾ ਸੀ ਪਰ ਸਰੋਮਣੀ ਕਮੇਟੀ ਨੇ ਕੋਈ ਨੋਟਿਸ ਨਹੀਂ ਲਿਆ
ਬਿਲਕੁਲ ਵੀਰ ਜੀਓ। ਸਾਡੇ ਗੁਰਦੁਆਰਿਆਂ ਦੇ ਪ੍ਬੰਧਕਾਂ ਨੂੰ ਸਿਰਫ਼ ਗੋਲਕ ਨਾਲ ਮਤਲਬ ਹੈ। ਧਰਮ ਜਾਵੇ ਢੱਠੇ ਖੂਹ ਵਿੱਚ।
ਲੋਕ ਨੂੰ ਸਿੱਧੇ ਰਸੱਤੇ ਪਾਉਣਾ ਔਖਾ ਬਹੁਤ ਹੈ ਬਾਬੇ ਮਿਹਨਤ ਕਰਕੇ ਪੁਠੇ ਰਸਤੇ ਵੀ ਪਾਉਦੇ ਨੇ।
ਬੱਚੇ ਪੈਦਾ ਕਰਨ ਦਾ ਤਰੀਕਾ ਕੋਈ ਹੋਰ ਹਰ ਇਕ ਲਈ ਇਕੋ ਜਿਹਾ ਹੈ। ਧੰਨਵਾਦ ਜੀ🙏🏻
ਜੀ ਵੀਰ ਜੀਓ।
Verry good veer ji aap ji bahut wadhia vichaar dasse
ਧੰਨਵਾਦ ਵੀਰ ਜੀਓ।
🙏🙏🙏🙏🙏
ਧੰਨਵਾਦ ਭੈਣ ਜੀਓ।
ਜਦੋਂ ਤਾਈਂ ਗੁਰਦੁਆਰਿਆਂ (ਸਾਰੇ ਨਹੀਂ) ਵਿੱਚ ਜੋਤਾਂ ਦੀਆਂ ਥਾਲੀਆਂ ਸੱਜਦੀਆਂ ਰਹਿਣਗੀਆਂ, ਸ਼ੰਖ ਵੱਜਦੇ ਰਹਿਣਗੇ, ਟੱਲ ਖੜਕਦੇ ਰਹਿਣਗੇ, ਆਰਤੀਆਂ ਹੁੰਦੀਆਂ ਰਹਿਣਗੀਆਂ, ਪਸ਼ੁਆਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਰਹਿਣਗੀਆਂ ਉੰਨਾਂ ਚਿਰ ਗੁਰਦੁਆਰਿਆਂ ਤੇ ਇਹੋ ਜਿਹੇ ਖਤਰੇ ਆਉਂਦੇ ਰਹਿਣਗੇ।
ਸਿਰਫ ਗੱਲਾਂ ਨਾਲ "ਨਿਆਰੀ ਕੌਮ" ਦਾ ਨਾਅਰੇ ਮਾਰਨ ਨਾਲ ਕੁੱਝ ਨਹੀਂ ਹੋਣਾ, ਸਗੋਂ ਅਮਲੀ ਤੌਰ ਅਤੇ ਜਮੀਨੀ ਪੱਧਰ ਤੇ ਕੁੱਝ ਕੀਤਿਆਂ ਹੀ ਗੱਲ ਬਣਨੀ ਹੈ।
ਬਿਲਕੁਲ ਵੀਰ ਜੀਓ।
Verry good thoughts veer ji
ਧੰਨਵਾਦ ਵੀਰ ਜੀਓ।
👍👍👍👍👍👍👍🙏🙏🙏
ਧੰਨਵਾਦ ਵੀਰ ਜੀਓ।
ਵੀਰ ਜਦੋ ਸੂਰਜ ਪਰਕਾਸ ਗਰੰਥ ਵਿਚ ਲਿਖਿਆ ਪਿਆ ਫਿਰ ਹੋਰ ਕੀ ਕਹਿਣ ਦੀ ਲੋੜ ਆ ਸੋਚ ਤਾ ਵੇਸੈ ਹੀ ਸਾਡੀ ਹਿੰਦੁਆ ਵਾਲੀ ਆ
ਵੀਰ ਜੀਓ ਸੌ ਪ੍ਤੀਸ਼ਤ ਸਹੀ।
ਵੀਰ ਜੀ ਉਹ ਹੋਰ ਮੰਦਰ ਦੀ ਗੱਲ ਕਰਦਾ
ਜੀ ਵੀਰ ਜੀਓ। ਮੈਂ ਵੀਡੀਓ ਵਿੱਚ ਪੂਰੀ ਅਤੇ ਸਹੀ ਕਹਾਣੀ ਪੇਸ਼ ਕਰ ਦਿੱਤੀ ਹੈ ਜੀ।
Pelhi waar sunia leela puri akhan kholan lai dhwaad
ਜੀ ਆਇਆਂ ਨੂੰ ਵੀਰ ਜੀਓ।
❤❤❤❤🎉🎉🎉🎉
ਧੰਨਵਾਦ ਵੀਰ ਜੀਓ।
Bibia es kam hi jandia han
ਜੀ ਵੀਰ ਜੀਓ।
ਇਥੇ ਤਾ ਪੂਜਾ ਹੁੰਦੀ ਆ ਉਹ ਕਹਿੰਦਾ ਉਥੇ ਪੂਜਾ ਦੀ ਆਵਾਜ ਆਉਦੀ ਆ
ਜੀ ਵੀਰ ਜੀਓ।
ਸਤੱਰਕ ਲਫ਼ਜ਼ ਦੀ ਥਾਂ ਤੇ ਹੁਸ਼ਿਆਰ ਲਫ਼ਜ਼ ਸਹੀ ਐਵੇਂ ਪੰਜਾਬੀ ਵਿੱਚ ਹਿੰਦੀ ਨਾ ਵਾੜੋ।
ਜੀ ਵੀਰ ਜੀਓ, ਅੱਗੇ ਤੋਂ ਅਜਿਹਾ ਹੀ ਕਰਾਂਗਾ ਜੀ।
ਰਜਨੀ ਦੀ ਕਹਾਣੀ ਨੂੰ ਕਿਸੇ ਨੇ ਡੂੰਘਾਈ ਨਾਲ ਨਹੀਂ ਵਿਚਾਰਿਆ ਤੇ ਫਿਲਮ ਬਣਾਉਣ ਵਾਲਿਆਂ ਦੇ ਘਰ ਪੈਸੇ ਨਾਲ ਭਰ ਦਿੱਤੇ। ਹੈਰਾਨੀ ਓਦੋਂ ਹੋਈ ਜਦੋਂ ਸਿਨੇਮਿਆਂ ਵਿੱਚ ਪੜੇ ਲਿਖੇ ਲੋਕ ਅੱਥਰੂਆਂ ਨਾਲ ਰੋ ਰਹੇ ਸੀ । ਜਦੋਂ ਪੜੇ ਲਿਖੇ ਸਿੱਖਾਂ ਦਾ ਏਹ ਹਾਲ ਆ ਤਾਂ ਦੂਜਿਆਂ ਨੂੰ ਕੀ ਕਹਿਣਾ
ਬਿਲਕੁਲ ਵੀਰ ਜੀਓ।
ਭਾਈ IVF procedure ਬਹੁਤ ਸਸਤਾ ਹੋ ਚੁੱਕਾ ਹੈ ਤੇ ਬਹੁਤ ਸੌਖਾ ਹੈ
ਜੀ ਵੀਰ ਜੀਓ।
5000 ਸਾਲ ਬੰਦਾ ਜਿਉਦਾ ਕਿਵੇ ਜਿਉਦਾ ਰਹਿ ਗਿਆ ਜੀ ਸਭ ਝੂਠ ਏ ਜੀ
ਬਿਲਕੁਲ ਵੀਰ ਜੀਓ। ਵੀਰ ਜੀਓ ੫੦੦੦ ਸਾਲ ਤਾਂ ਕਲਯੁਗ ਦੇ ਹਨ। ਉਹ ਜੋਗੀ ਤਾਂ ਪਤਾ ਨਹੀਂ ਕਿਹੜੇ ਯੁਗ ਦਾ ਬੈਠਾ ਸੀ। ਦੁਆਪਰ ਦਾ ਜਾਂ ਤ੍ਤੇ ਦਾ ਜਾਂ ਸਤਿਯੁਗ ਦਾ।
I think , baba is not double leveled in this , he is actually not or trying to test Sikh nation , he is very smart baba , it could be a chaal, chalaki
ਜੀ ਵੀਰ ਜੀਓ।
Eh koee navi gall nahi, saade te thaape hoye granth v eh hi keh rahe ne , Har Mandir v Hari ( vishnu) da hi kiha jayega. Sikhan kole es da koee jwaab nahi hoyega. Wait karo. Akhauti nihang baana pa ke v enha da hi pakhh lai rahe ne. Koee puchhan wala ni ki kithon amrit shakya, kehri sanstha hai.
ਜੀ ਵੀਰ ਜੀਓ।
Problem is how to bell the cat.
Videos with few hundred views vs army of Kathavachak, SGPC, Sants and crores of brain washed people. 🤔
ਜੀ ਵੀਰ ਜੀਓ। ਆਪਣੇ ਵਲੋਂ ਇੱਕ ਕੋਸ਼ਿਸ਼ ਹੈ ਜੀ।
Your efforts are remarkable. However, to make it successful, some other actions are required.
There are other people, mostly historians, who speaks the similar views. Maybe an association and some broader platform is required.
Otherwise individual voices die after sometime in face of established system.
Or maybe something else you can think of.
@AmarjitSingh-dhani ਜੀ ਵੀਰ ਜੀਓ। ਵੀਰ ਜੀਓ ਸਾਡੀ ਮਾਨਸਿਕ ਹਾਲਤ ਠੀਕ ਨਹੀਂ ਹੈ ਜੀ। ਅਸੀਂ ਕੀਰਤਨ ਦਰਬਾਰਾਂ ਵਿੱਚ ਤਾਂ ਚਾਰ ਪੰਜ ਘੰਟੇ ਬਰਬਾਦ ਕਰ ਸਕਦੇ ਹਾਂ ਪਰ ਖੋਜ ਭਰਪੂਰ ਵੀਡੀਓਜ਼ ਨੂੰ ਸੁਣਨ ਲਈ ਅੱਧਾ ਪੌਣਾ ਘੰਟਾ ਨਹੀਂ ਕੱਢ ਸਕਦੇ!
@@sachdikhojwithbaldevsinghm8464 my point is that even if few thousand people listen, it will not have much effect which is your sincere efforts. Something more needs to be done.
Veer ji
It is a interest of trust violation , we believe in some or trust in doctors, or where a body or closeness is very eminent factor . Like a doctor having an affair with his or her patient or client is a crime and you could loose your licence . It is very easy to make a victim like in some jobs or like baba ji , who Illuse you to make a target . So kind of very tricky way to seduce them so totally not ladies soo fault ..
ਵੀਰ ਜੀਓ ਸਵਾਲ ਇਹ ਕਿ ਇਹ ਔਰਤਾਂ ਉੱਥੇ ਜਾਂਦੀਆਂ ਹੀ ਕਿਉਂ ਹਨ? ਡਾਕਟਰ ਕੋਲ ਜਾਣਾ ਤਾਂ ਸਾਡੀ ਮਜਬੂਰੀ ਹੁੰਦੀ ਹੈ।
Asin akal da koi kam nhi karna
ਬਿਲਕੁਲ ਵੀਰ ਜੀਓ।
Jdo guru arjan sahib nu tatya tabia te tasihe dite jande c odo bisnu kithe c odo guru ji di sahaita kiu ni kity srobar di ghahani jhuthi hai koi bisnu nahi aya khud sikha ne banwaya hai kala amrat sar nahi guru ji ne ta taran taran bi esto bada srober banwaya hai ki othe bi bisnu ne banwaya fer guru ji ne ta saheta sahib bi khuh patewaya c ki owi bisnu ne patya c ame jhuth kathama ne koi matcho jogi nahi niklya sab bakwas hai
ਬਿਲਕੁਲ ਵੀਰ ਜੀਓ, ਤੁਸੀਂ ਸੌ ਪ੍ਤੀਸ਼ਤ ਸਹੀ ਲਿਖਿਆ ਹੈ ਜੀ।
GRANTHAN VICH 33 CROR NAHI 33 COAT VI AA MATLAB 33 PARKAR DE
ਵੀਰ ਜੀਓ ਕਿਸੇ ਗ੍ੰਥ ਦਾ ਹਵਾਲਾ ਦੇਣਾ ਕਰਨਾ ਜੀ।
ਔਰਤਾਂ ਦੀਆਂ,juicy talks ਵਿੱਚ ਇਹ ਕਿਸੇ ,ਆਮ ਇੱਕ ਦੂਜੀ ਨੂੰ ਸੁਣਾਉਂਦੀਆਂ ਹਨ। ਉਹ ਵੀ ਜਾਣ ਬੁੱਝ ਕੇ।
ਜੀ ਵੀਰ ਜੀਓ।
ਇਹੋ ਜਿਹੀਆਂ ਸਭ ਸੱਸਾਂ ਨੂੰ ਪਤਾ ਹੁੰਦਾ ਹੈ, ਬੱਚਾ ਕਿਸਦਾ ਹੈ। ਕਈ ਵਾਰ ਰਿਸ਼ਤੇਦਾਰੀ ਵਿੱਚੋਂ ਹੀ ਕਿਸੇ ਬੰਦੇ ਤੋਂ ਬੱਚਾ ਲੈਣ ਨੂੰ ਸਾਫ ਕਹਿ ਦਿੰਦੀਆਂ ਹਨ
ਇਸ ਬੱਚੇ ਵਾਲੇ ਮਸਲੇ ਤੇ ਅੰਮ੍ਰਿਤਧਾਰੀ ਬੰਦੇ,ਬੁੱਢੇ,ਬਹੁਤ ਗਰਕੇ ਹੋਏ ਤੇ ਬੇਗੈਰਤ ਹਨ
Vvery good thoughts veer
ਧੰਨਵਾਦ ਵੀਰ ਜੀਓ।