Taliban ਕਿਸ ਨੇ ਬਣਾਇਆ ? Patang Udaya ta ਫਾਂਸੀ | Afghanistan full story | kabul

แชร์
ฝัง
  • เผยแพร่เมื่อ 26 ส.ค. 2021
  • informational Video | ਡੂੰਘੀਆਂ ਜਾਣਕਾਰੀਆਂ
    The ਤਾਲੀਬਾਨ, which refers to itself as the Islamic Emirate of Afghanistan, is a Deobandi Islamist religious-political movement and military organization in Afghanistan.
    lnstagram 👉 bit.ly/3gqEuTJ
    Creator instagram 👇👇 / kamall_lehal

ความคิดเห็น • 536

  • @gurpartapsinghrai3292
    @gurpartapsinghrai3292 2 ปีที่แล้ว +406

    ਵੀਰ ਸਾਰੇ ਪੰਜਾਬੀ ਮਾ ਬੋਲੀ ਚ ਕਮੈਂਟ ਲਿਖਿਆ ਕਰੋ ਸਾਰੇ...ਇਕ ਲਾਈਕ ਮਾ ਬੋਲੀ ਪੰਜਾਬੀ ਲਈ ਵੀ👍👍

    • @diputhakur9334
      @diputhakur9334 2 ปีที่แล้ว +5

      Comment English word ya like English word jekrr maa boli proper use krna chahunde ho ta shuruaat kudh to krro

    • @gurpartapsinghrai3292
      @gurpartapsinghrai3292 2 ปีที่แล้ว +15

      @@diputhakur9334 ਆਪ ਤੁਸੀ ਕਰਨਾ ਨੀ..ਬਸ ਹਰ ਕਿਸੇ ਚ ਨੁਕਸ ਕੱਢਣ ਦੀ ਆਦਤ ਨੀ ਜਾਣੀ ਸਾਡੀ

    • @gurulalsingh2767
      @gurulalsingh2767 2 ปีที่แล้ว +4

      Love 💕 veer👍🙏

    • @tek4k230
      @tek4k230 2 ปีที่แล้ว +5

      @@gurpartapsinghrai3292 ਜੀ ਜ਼ਰੂਰ ।।

    • @baljindersinghlongowal4097
      @baljindersinghlongowal4097 2 ปีที่แล้ว +5

      ਵੀਰ ਆਪਣਾ ਨਾ ਵੀ ਪੰਜਾਬੀ ਚ ਲਿਖਿਆ ਕਰੋ ਚੈਨਲ ਤੇ

  • @mkvideojunction1516
    @mkvideojunction1516 2 ปีที่แล้ว +263

    ਹਰ ਮੁੱਦੇ ਦੀ ਚੰਗੀ ਤਰਾਂ ਸਮਝ ਉਦੋਂ ਆਉਂਦੀ ਜਦੋਂ ਪੰਜਾਬ made ਚੈਨਲ ਤੇ ਕਮਲ ਬਾਈ ਦੀ ਵੀਡੀਓ ਅਪਲੋਡ ਹੁੰਦੀ ❤ love from ਮੁਕੇਰੀਆਂ ❤

    • @jaspreetsingh6508
      @jaspreetsingh6508 2 ปีที่แล้ว +6

      Ha bilkul sahi gal aa

    • @warispunjabde5563
      @warispunjabde5563 2 ปีที่แล้ว +5

      ਬਾਈ ਦਾ ਸਮਝਾਉਣ ਦਾ ਤਰੀਕ਼ਾ ਬਹੁਤ ਵਧੀਆ,ਹਰ ਗੱਲ ਡੂੰਘਾਈ ਨਾਲ ਸਮਝਾਉਂਦਾ

    • @amanarora7492
      @amanarora7492 2 ปีที่แล้ว

      Love From Tanda veer ❣️♥️

    • @ramnladhar1945
      @ramnladhar1945 2 ปีที่แล้ว

    • @ashwindersingh7853
      @ashwindersingh7853 2 ปีที่แล้ว

      Veer ji tu a ku ne bolde k ilkde afdan youth of inrn c

  • @randeepsandhu7678
    @randeepsandhu7678 2 ปีที่แล้ว +111

    🙏🏻 ਹਰੀ ਸਿੰਘ ਨਲੂਆ ਜਿੰਦਾਬਾਦ 💪🏻 ਵਾਹਿਗੁਰੂ ਮਿਹਰ ਕਰੀਂ 🙏🏻 ਕਿਸਾਨ 👳💦 ਮਜ਼ਦੂਰ ਏਕਤਾ ਜਿੰਦਾਬਾਦ 🙏🏻💪🏻

  • @TarksheelAussie
    @TarksheelAussie 2 ปีที่แล้ว +32

    ਢੁਕਵੇਂ ਮੌਕੇ ਤੇ ਢੁਕਵੀਂ ਵੀਡੀਓ , ਥੋਡੀ ਦੂਰਅੰਦੇਸ਼ੀ ਨੂੰ ਸਲਾਮ 🙏

  • @rk5443
    @rk5443 2 ปีที่แล้ว +57

    ਹਰ ਪਿੰਡ ਵਿੱਚ ਦੋ ਚਾਰ ਘੜੰਮ ਚੌਧਰੀ ਜਰੂਰ ਹੁੱਦੇ ਨੇ ਜੋ ਕੋਈ ਸਹੀ ਕੰਮ ਨੀ ਹੋਣ ਦਿੰਦੇ,
    ਓਹੀ ਹਾਲ ਮੁਲਕਾਂ ਦਾ ਬਾਈ ਜੀ😁😁

  • @GurjotSingh-fz5hx
    @GurjotSingh-fz5hx 2 ปีที่แล้ว +6

    Bai sant jarnal singh ji bhindrawala di biography ta ik video

  • @itzbugga47
    @itzbugga47 2 ปีที่แล้ว +16

    ਬਹੂਤ ਵਧੀਆ ਵੀਡਿਉ ਬਣਾ ਕੇ ਵੀਰੇ ਸਮਜਾ ਦਿੱਤਾ ਨਹੀਂ ਤਾਂ ਸਾਨੂੰ ਪਤਾ ਨੀ ਸੀ ਏਨਾ ਕੁੱਝ ਧੰਨਵਾਦ ਵੀਰੇ #punjabmade

  • @jagveer_pb11
    @jagveer_pb11 2 ปีที่แล้ว +12

    ਬਹੁਤ ਦਿਨ ਹੋਗੇ ਸੋਚ ਰਿਹਾ ਸੀ ਵੀ ਕਦੋਂ ਆਊਗੀ ਅਗਾਨਿਸਤਾਨ ਉੱਤੇ video Finally Wait Over ❤️❤️🔥🔥🔥

  • @happymattreaction922
    @happymattreaction922 2 ปีที่แล้ว +8

    ਬਾਈ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਹੁਣਾ ਤੇ ਵੀਡਿਓੁ ਬਣਾਓੁ ਪਰ ਤੁਸੀ ਸੁਣ ਹੀ ਨਿ ਰਹੈ 🙏🏻

  • @malhisaab5387
    @malhisaab5387 2 ปีที่แล้ว +1

    ਬੁਰਾ ਹਾਲ ਏ ਸਾਰੇ ਦੇਸ਼ਾਂ ਦਾ ਆਮ ਲੋਕਾਂ ਨੂੰ ਪਰੇ ਸ਼ਾਨ ਕੀਤਾ ਜਾ ਰਿਹਾ ਹੈ ਰੋਲਾਂ ਪੈਸੇ ਦਾ ਰੋਲਾਂ ਚੋਧਰ ਦਾ ਲੋਕਾਂ ਦਾ ਜੀਨਾ ਮੁਸ਼ਕਲ ਕੀਤਾ ਹੋਇਆ ਏ

  • @gurveersingh8767
    @gurveersingh8767 2 ปีที่แล้ว +3

    # ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ # ਭਾਰਤੀ ਕਿਸਾਨ ਯੂਨੀਅਨ ਦੋਆਬਾ ਜਿੰਦਾਬਾਦ

  • @gurmanpreetkaursidhu8439
    @gurmanpreetkaursidhu8439 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @SukhwinderSingh-mv7rd
    @SukhwinderSingh-mv7rd 2 ปีที่แล้ว +9

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍

  • @Tushar-of1sb
    @Tushar-of1sb 2 ปีที่แล้ว +14

    ਬਹੁਤ ਵਧੀਆ ਜਾਣਕਾਰੀ ਸੀ ਵੀਰ 👏👏♥️👍
    ਬਾਈ ਜੀ ਤੁਹਾਡਾ content quality rich ਹੁੰਦਾ ਹੈ।

  • @rajinderkaur8751
    @rajinderkaur8751 2 ปีที่แล้ว +8

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਤੁਸੀਂ 👍🏻

  • @chardapunjab4018
    @chardapunjab4018 2 ปีที่แล้ว +6

    2:32 te sirra line kahi 22 ne 😂😂😂 par halat jaldi vadia hon rab age ehi dua a

  • @Deolsaab622
    @Deolsaab622 2 ปีที่แล้ว +3

    ਬਹੁਤ ਵਧੀਆ ਸਮਝਾਇਆ ਵੀਰ ਜਿਉਂਦਾ ਵੱਸਦਾ ਰਹਿ ਭਰਾ ਰੱਬ ਤਰੱਕੀਆਂ ਬਖਸ਼ੇ ਤੈਨੂੰ 🙏🏻

  • @inderpreetsingh1093
    @inderpreetsingh1093 2 ปีที่แล้ว +8

    22 thodi vjhe nal sab kuch samaj aunda aap ji da tanbad 🙏❤

  • @harmandhillon1629
    @harmandhillon1629 2 ปีที่แล้ว +4

    Ese punjabi channel krke mannnn boli vich v knowledge mildi hai😊😊
    Rbb chrdi kla ch rkhe ❤️👍

  • @waliasaab5790
    @waliasaab5790 2 ปีที่แล้ว +3

    ਮੈਂ ਇੰਤਜ਼ਾਰ ਹੀ ਕਰਦਾ ਪਿਆ ਸੀ ਕਦੋ ਬਾਈ ਦੀ ਵੀਡੀਓ ਆਉਗੀ.. ਇਸ ਮੁੱਦੇ ਬਾਰੇ ਤਾ ਬਾਈ ਹੀ ਦੱਸ ਸਕਦਾ 🙏🙏🔥

  • @bhupinderkumarmahla3082
    @bhupinderkumarmahla3082 2 ปีที่แล้ว +52

    ਤੁਹਾਡੀ ਸਾਰੀਆ ਵਿਡਿਉ ਬਹੁਤ ਵਧੀਆ ਹੁੰਦੀ ਹਨ ਞੀਰ ਜੀ ਇਕ ਵਿਡਿਉ ਅੰਤਰ ਰਾਸ਼ਟਰ ਲਾਟਰੀ ਤੇ ਵੀ ਬਣੋ

  • @Sandeep-ft8yr
    @Sandeep-ft8yr 2 ปีที่แล้ว +2

    ਰੱਬ ਸਾਰਿਆ ਦਾ ਭਲਾ ਕਰੇ
    ਅਫਗਾਨਿਸਤਾਨ ਦਾ ਵੀ ਤੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਵੀ

  • @hemusaupuria0007
    @hemusaupuria0007 2 ปีที่แล้ว +9

    ਬਹੁਤ ਵਧੀਆ ਜੀ ➖🙏🙏

  • @dmgrecords6947
    @dmgrecords6947 2 ปีที่แล้ว +6

    Vadiya knowledge milgi bro iss topic te mein kafi din to search kr rhya c per is video vich sab kuch cover hogya #thnx

  • @himanshudhiman4826
    @himanshudhiman4826 2 ปีที่แล้ว +1

    ਬਹੁਤ ਵਧੀਆ ਜੀ ਐਵੇਂ ਹੀ ਜਾਣਕਾਰੀ ਦਿੰਦੇ ਰਹੋ 🙏👍😊

  • @deepakbawa8346
    @deepakbawa8346 2 ปีที่แล้ว +2

    Good information video rab mehar kare afghanistan te

  • @deep.jaswal3810
    @deep.jaswal3810 2 ปีที่แล้ว +3

    ਸਾਰੀ ਦੁਨੀਆਂ ਦੇ ਸਭ ਸਿਆਪੇ ਅਮਰੀਕਾ ਦੇ ਪਾਏ ਹੋਏ ਨੇ। ਵਧੀਆ ਵੀਡਿਓ ਵੀਰ ਜੀ 👍

  • @baljindersinghlongowal4097
    @baljindersinghlongowal4097 2 ปีที่แล้ว +1

    youtub no 1chanel aa veer tera

  • @allinone7822
    @allinone7822 2 ปีที่แล้ว +6

    Veer ji ehna research kar leya par tuhade vali jankari sirf tuhade kolo hi mili aj ehna suhna samjaya ha tuc 😍

  • @GurpreetSidhu-gb3fn
    @GurpreetSidhu-gb3fn 2 ปีที่แล้ว +4

    Es mudde te videos tan baut baniya bro par thohade samjhaun da tarika baut jyada vadia god bless you bro

  • @yashandeepyashandeep3654
    @yashandeepyashandeep3654 2 ปีที่แล้ว +7

    Veer ji tusi video kis tra bnada ho bhut hi jyada knowledge wali hundi hai dsna jrur

  • @sandhusaab4179
    @sandhusaab4179 2 ปีที่แล้ว +4

    ਮੈਨੂੰ ਨੀ ਲੱਗਦਾ ਕੋਈ ਪੰਜਾਬ ਮੈਡ ਤੋਂ ਵਾਦਿਆਂ ਜਾਣਕਾਰੀ ਕੋਈ ਹੋਰ ਦੇ ਸੱਕੇ

  • @JaskiratSinghMand
    @JaskiratSinghMand 2 ปีที่แล้ว +4

    Kamall veer thoddi Vaaj Bhoott Vadiia hundii aaa 😇🤞🏼

  • @gurkirat_singh
    @gurkirat_singh 2 ปีที่แล้ว +1

    ਬੋਹੁਤ ਵਧਿਆ ਵੀਡਿਓ ਹੁੰਦੀਆਂ ਨੇ ਬਾਈ ਦੀਆਂ 🔥

  • @Lubana96
    @Lubana96 2 ปีที่แล้ว +1

    Bai bohat kuj labeya tusi 👌👌rab hor taraki bakshe 💪🏻

  • @amrinder_59
    @amrinder_59 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਈ ਜੀ❤️

  • @ROYALARYAN328
    @ROYALARYAN328 2 ปีที่แล้ว +10

    ਮੈਂ ਵੀ ਸੋਚਿਆ ਬਾਈ ਨੇ ਅਜੇ ਤਕ ਵੀਡੀਉ ਨੀ ਪਾਈ ਤਾਲੀਬਾਨ ਬਾਰੇ

  • @satveerGurmant
    @satveerGurmant 2 ปีที่แล้ว +1

    Tnknu bai,, me bout video vekheya kise ch v khani samj nhi aai c,,, hun pta lgeya v ki chkr ,,, thode samjhon da trikha bout vdia ,,, 🤗🤗🤗🤗

  • @princesandhu1110
    @princesandhu1110 2 ปีที่แล้ว +3

    Dhruv rathi + punjabi = Punjab made❤❤ love your videos

  • @princesimran_pansotra6709
    @princesimran_pansotra6709 2 ปีที่แล้ว +2

    Bhai di video da kon kon besabri naal wait krdaaa????? Meri trraa😁😁

  • @arshpreet1419
    @arshpreet1419 2 ปีที่แล้ว +1

    Sirra Punjad made information

  • @batthchannel4612
    @batthchannel4612 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @msmavi7595
    @msmavi7595 2 ปีที่แล้ว +3

    Waheguru ji mehar kro🙏🏻

  • @harrysidhu7522
    @harrysidhu7522 2 ปีที่แล้ว +4

    Sant bhindera wala di biography ta video please kamall bhi

  • @mandeepcheema6785
    @mandeepcheema6785 2 ปีที่แล้ว +1

    Waheguru mehar kri afganistan te

  • @harsangeetsinghdoda8245
    @harsangeetsinghdoda8245 2 ปีที่แล้ว +2

    So Nice Video Bro ....
    First Like
    First Comment
    First View

  • @arshdeepsinghmaan6028
    @arshdeepsinghmaan6028 2 ปีที่แล้ว +9

    Thanks Vir... finally tusi video BNA diti....bahut bahut dhanwad thoda

  • @user-ym1zn2or6i
    @user-ym1zn2or6i 2 ปีที่แล้ว +3

    ਬਹੁਤ ਸੋਹਣਾ ਗਿਆਨ ਦੇਣ ਵਾਲਾ ਭਾਈ ਜਿਉਂਦਾ ਰਹਿ 22 ❤️🙏

  • @brargurvinder1264
    @brargurvinder1264 2 ปีที่แล้ว

    veer ji tuhadi new video di dil nu bhut tej taj udeek rehdia.... god bless you...mere veer ji

  • @sheenusandhu4595
    @sheenusandhu4595 2 ปีที่แล้ว +6

    Ah video thodi jahi mushkil c smzn lyi....bakki pray for afghanisthan ..

  • @JagtarSingh-pd3vb
    @JagtarSingh-pd3vb 2 ปีที่แล้ว +1

    Bai teri awawz bhaut vadia sira

  • @TarksheelAussie
    @TarksheelAussie 2 ปีที่แล้ว +1

    ਦੁਨੀਆਂ ਦੇ ਕਿਸੇ ਵੀ ਹਿਸੇ ਵਿਚ ਕੁਝ ਹੁੰਦਾ ਤਾ ਓਹਦਾ ਅਸਰ ਕੀਤੇ ਨਾ ਕੀਤੇ ਦੁਨੀਆਂ ਦੇ ਹਰ ਬੰਦੇ ਤੇ ਪੈਂਦਾ , ਇਸੇ ਕਰਕੇ ਸੰਸਾਰ ਦੇ ਇਤਿਹਾਸ ਤੇ ਮੌਜੂਦਾ ਸਮੇ ਦੇ ਹਲਾਤਾਂ ਉਤੇ ਹਮੇਸ਼ਾ ਨਿਗਾ ਬਣਾ ਕੇ ਰੱਖਣੀ ਚਾਹੀਦੀ ਆ

  • @FamousTola
    @FamousTola 2 ปีที่แล้ว +1

    Bai thoddi es video di hi wait kr reha c kyoki kito sahi jankari nhi c mil rhi..
    Thanks bro.. Love from FAMOUS TOLA TH-cam channel

  • @bhanguhomeohall2079
    @bhanguhomeohall2079 2 ปีที่แล้ว +7

    ਬਹੁਤ ਵਧੀਆ ਜਾਣਕਾਰੀ ਲੇਹਲ ਸਾਹਬ ❤️ 🙏

  • @attractivekaran5588
    @attractivekaran5588 2 ปีที่แล้ว +3

    Bhot vadia vidoe ah ji menu taliban bare khuch nhae pata c per thuade video vekh ke Sabh khuj samaj aa gyea

  • @lakhdeepsingh1265
    @lakhdeepsingh1265 2 ปีที่แล้ว +2

    Bhut soni video hundi A tuhadi

  • @jassisingh6398
    @jassisingh6398 20 วันที่ผ่านมา

    Very useful information sir thanks for sharing paji 👌 💖 👍

  • @gurpreetsandhu418
    @gurpreetsandhu418 2 ปีที่แล้ว +1

    Punjab made waliya nu request hai, ki ik video partition of punjab te new punjab day te bnaya, 1 November te upload kariyo ta jo new generation new Punjab day di reality pta lag sake.

  • @Tushar-of1sb
    @Tushar-of1sb 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਸੀ ਵੀਰ 👏👏♥️👍

  • @lovepreetsandhu3773
    @lovepreetsandhu3773 2 ปีที่แล้ว +1

    Veer tuhadi video hr week dekhn di adadt paa gai a , 👌👌🔥🔥

  • @parmrajput2382
    @parmrajput2382 2 ปีที่แล้ว +4

    Paji Bahut Vadiya Explain Kariya tuse 👍🏻

  • @bainspamma3667
    @bainspamma3667 2 ปีที่แล้ว +2

    Att kamal mind fresh

  • @bajsinghpannu
    @bajsinghpannu 2 ปีที่แล้ว

    ਬਹੁਤ ਵਧੀਆਂ ਜਾਣਕਾਰੀ
    God bless you

  • @abhigabru7359
    @abhigabru7359 2 ปีที่แล้ว +1

    Bhut vdiya 🔥🔥🔥

  • @songwrightersabbibai1766
    @songwrightersabbibai1766 2 ปีที่แล้ว +1

    ਬਹੁਤ ਵਧੀਅਾ ਜਾਣਕਾਰੀ ਦਿੱਤੀ ਵੀਰ ਜੀ..ਤੁਹਾਡੀ ਅਾਵਾਜ ਤੇ ਅੰਦਾਜ਼ ਬਹੁਤ ਘੈਂਟ ੲੈ ਬਾੲੀ,ਕੱਲੀ ਕੱਲੀ ਗੱਲ ਦਿਮਾਗ ਚ ਪੈਦੀ ੲੈ।ਤੁਹਾਡੀ ਮਹਿਨਤ ਨੁੰ ਸਲਾਮ ਹੈ ਵੀਰ ਜੀ । ਰੱਬ ਥੋਨੁੰ ਕਾਮਯਾਬੀ ਬਖਸ਼ੇ ਜੀ ।🙏🙏

  • @maniesidhu
    @maniesidhu 2 ปีที่แล้ว

    Bahut Wadia Veer Jug Jug Jee

  • @maniaujla4184
    @maniaujla4184 2 ปีที่แล้ว

    ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ

  • @thedictatorgamer7490
    @thedictatorgamer7490 2 ปีที่แล้ว +1

    Bohut vadia veer

  • @arshdeep_ajshayar2716
    @arshdeep_ajshayar2716 2 ปีที่แล้ว +1

    Wait rahedi tuhadi kamal ji

  • @Deepraman4501
    @Deepraman4501 2 ปีที่แล้ว

    Bhut bhut dhanwad ji 👍

  • @swaranaulakh2756
    @swaranaulakh2756 2 ปีที่แล้ว +1

    nic video bro god bless you everyone

  • @honeysahi3509
    @honeysahi3509 2 ปีที่แล้ว +1

    No farmer No food 🌾🌾
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾

  • @punjab798
    @punjab798 2 ปีที่แล้ว +1

    ਵਧੀਆ ਵੀਰ

  • @manroopbhullar786
    @manroopbhullar786 2 ปีที่แล้ว +1

    siraa bro

  • @lillysingh4160
    @lillysingh4160 2 ปีที่แล้ว

    ❤️❤️❤️👏🏻👏🏻 awesmm paji bout hi sohni knwldge appericiate paji

  • @kuldeepmaansai9344
    @kuldeepmaansai9344 2 ปีที่แล้ว

    Thanks brother...tere kolo boht knowledge mildi a 👍👍

  • @gurpreetsinghmusic1100
    @gurpreetsinghmusic1100 2 ปีที่แล้ว +3

    Wah ustad ji 🙏

  • @gurjantsingh1025
    @gurjantsingh1025 2 ปีที่แล้ว +2

    Bahut vdia jaankari dinde tuc sirra 🔥🔥

  • @palllchitti7495
    @palllchitti7495 2 ปีที่แล้ว +1

    Very good paji keep it up

  • @tardeepsharma3860
    @tardeepsharma3860 2 ปีที่แล้ว

    Bhut Vadiyaa Veeere

  • @__-dj9le
    @__-dj9le 2 ปีที่แล้ว

    Bro tuhodi video bahut Wadia hundiya ne te kaafi informative hundiya ne 👍👍

  • @user-id5pr2tu4g
    @user-id5pr2tu4g 2 ปีที่แล้ว

    ਬਹੁਤ ਵਧੀਆ information veer ji ♥️

  • @khuspreetsandhu4011
    @khuspreetsandhu4011 2 ปีที่แล้ว +1

    Gud news 👌💯

  • @mandeepcheema6785
    @mandeepcheema6785 2 ปีที่แล้ว +2

    22 u dil dia bujh laina lvv u bro🥰🥰🥰

  • @manpreetpallah5103
    @manpreetpallah5103 2 ปีที่แล้ว

    Bahut Vadia kamal bai ji

  • @viphitan8681
    @viphitan8681 2 ปีที่แล้ว +1

    aa gyi alsi vedio❤

  • @guljarsingh6097
    @guljarsingh6097 2 ปีที่แล้ว

    Much needed video..Txx for information

  • @buntysingh1322
    @buntysingh1322 2 ปีที่แล้ว

    Thank you 22 g

  • @mukeshkumar-qn1wb
    @mukeshkumar-qn1wb 2 ปีที่แล้ว

    Thanks bai ji boht bdia content or knowledge lai

  • @lv-edhaliwall2799
    @lv-edhaliwall2799 2 ปีที่แล้ว

    bhut vdiya information

  • @SandeepSingh-km2px
    @SandeepSingh-km2px 2 ปีที่แล้ว +1

    ਮੇਰਾ ਦਿਲ ਕਰਦਾ ਮੈਂ ਤੁਹਾਡੇ ਤੋਂ ਸ਼ਾਗਿਰਦੀ ਲਵਾਂ ❤️🙏

  • @iqbaljotsingh763
    @iqbaljotsingh763 2 ปีที่แล้ว

    Keep it up vre... Vdeoz bht vdia te informative huundia...

  • @Ashok.kumar.khunda
    @Ashok.kumar.khunda 2 ปีที่แล้ว

    Bahut vadiya veer g

  • @arshsidhu1480
    @arshsidhu1480 2 ปีที่แล้ว +1

    Super knowledgeable video bhai

  • @harshbansal9745
    @harshbansal9745 2 ปีที่แล้ว

    ਕੋਈ ਕਿਸਾਨ ਕੋਈ ਭੋਜਨ ਨਹੀਂ🙏🙏 ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @Cheney_ke_wala
    @Cheney_ke_wala 2 ปีที่แล้ว

    boht wadiya information

  • @kawaljitkaurkaur8380
    @kawaljitkaurkaur8380 2 ปีที่แล้ว +1

    Very nyc knowledge👏👏👏

  • @DalveerSingh-nf5dp
    @DalveerSingh-nf5dp หลายเดือนก่อน

    Bai g sodi har ik video dekh da ha har video to bhot kus sikan nu milda

  • @yodhveer2557
    @yodhveer2557 2 ปีที่แล้ว +1

    ਬਹੁਤ ਵਧੀਆ ✌️🙏

  • @lovedeepsingh8168
    @lovedeepsingh8168 2 ปีที่แล้ว +1

    Bhut vadiya bai ji tuhadi har video bhut information wali hundi aa