Emergency Indira Gandhi ne kyu lagai c ? ਲੱਖਾਂ ਪਰਿਵਾਰਾ ਦੀ ਨਸਬੰਦੀ ਕਿਉ ਕੀਤੀ ? Big Blunder | 1975 facts

แชร์
ฝัง
  • เผยแพร่เมื่อ 7 ต.ค. 2022
  • A Informational Video | ਡੂੰਘੀਆਂ ਜਾਣਕਾਰੀਆਂ
    What happened in 1975 ?
    Emergency time
    1975 emergency
    Black days of India's history
    Indira Gandhi
    Sanjay Gandhi
    Rajiv Gandhi
    Black time
    cause of emergency
    Types of emergency
    & Modi
    Edited By - Vipandeep Singh
    Our Vlog Chandigarh to kashmir
    • Thar te first Kashmir ...
    Punjab Made instagram link
    punjab_made?igs...
    Punjab made Facebook link
    / punjabmade7
    Punjab Made Twitter link
    PunjabMade2?t=mPa...
    Kamal Lehal 👇👇 / kamall_lehal
    -Punjab Made
    -Punjabi Facts
    -Punjabi Video
    -interesting facts
    -Punjabi information
    -Punjabi motivation
    -Kamal Lehal
    -New Video

ความคิดเห็น • 480

  • @sukhveerdhaliwal5039
    @sukhveerdhaliwal5039 ปีที่แล้ว +572

    ਵੀਰੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜੀਵਨੀ ਬਾਰੇ ਵੀ ਇੱਕ ਵੀਡੀਉ ਜਰੂੁਰ ਬਣਾਓ, ਬਾਕੀ ਹਰ ਵਾਰ ਦੀ ਤਰ੍ਹਾਂ ਇੰਨੀ ਚੰਗੀ ਜਾਣਕਾਰੀ ਦੇਣ ਲਈ ਦਿੱਲੋ ਧੰਨਵਾਦੀ ਹਾਂ। ਵਾਹਿਗੁਰੂ ਜੀ ਥੋਨੂੰ ਤਰਕੀਆਂ ਵਖਸਣ। ਹਮੇਸਾ ਜੀਉਂਦਾ ਵਸਦਾ ਰਹਿ ਭਰਾ 👍❣️

    • @pb1997
      @pb1997 ปีที่แล้ว +8

      ਹਾ ਜੀ y

    • @supergaming5423
      @supergaming5423 ปีที่แล้ว +4

      Hanji

    • @Punjabi.Pandit.Secular
      @Punjabi.Pandit.Secular ปีที่แล้ว

      ਮੂਰਖ ਬੰਦਾ ਸੀ ਤੁਹਾਡਾ ਛੰਤ ਜੀ, ਵਰਤਿਆ ਗਿਆ ਸਿਆਸੀ ਮੋਹਰਾ ਤੇ ਲੋਕਾਂ ਨੂੰ ਮਰਵਾਉਣ ਵਾਲਾ ਚਵਲ਼ ਦੀ ਭਿੰਡਰੂ।😊

    • @jagginirman5081
      @jagginirman5081 ปีที่แล้ว +4

      👌👌

    • @sukh7676
      @sukh7676 ปีที่แล้ว +2

  • @ultimatefear
    @ultimatefear ปีที่แล้ว +117

    ਕਮਲ ਬਾਈ ਸੁਰੱਖਿਅਤ ਰਹੋ। ਏਨਾ ਸੱਚ ਬੋਲ ਦਿਤਾ. ਸਾਵਧਾਨ ਅਤੇ ਸੁਰੱਖਿਅਤ ਰਹਿਣਾ ਚਾਹੀਦਾ ਹੈ ਸਾਡਾ ਕਮਲ ਬਾਈ

    • @dhdsalonclub9943
      @dhdsalonclub9943 ปีที่แล้ว

      Bilkul veer ..sach boln wale da tym kde vi mada ban sakda .lok boht jalim te kute aa

    • @JaspreetSingh-jy2pj
      @JaspreetSingh-jy2pj ปีที่แล้ว +5

      ਸਾਡੇ ਵਾਲੇ ਲੱਕੜ ਸਿਰਿਆਂ ਤੋਂ ਸਭ ਤੋਂ ਵੱਧ ਸੁਰੱਖਿਅਤ ਰਹਿਣ ਦੀ ਲੋੜ ਹੈ ਮਨੁੱਖਤਾ ਨੂੰ। ਬਾਕੀ ਕੌਮਾਂ ਦੀ ਸੋਚ ਦਾ ਘੇਰਾ ਏਨਾ ਤੰਗ ਨਹੀਂ ਕਿ ਸੱਚ ਸੁਣ ਕੇ ਤੜਫ਼ਣ ਲੱਗ ਜਾਣ। ਹਰ ਪੱਖੋਂ ਲਚਕੀਲੇ ਨੇ ਅਗਲੇ ਤੇ ਸਾਡੇ ਵਾਲੇ ਤਾਲੀਬਾਨੀਆਂ ਨੂੰ ਪਿੱਛੇ ਛੱਡਣ ਚ ਮਾਣ ਮਹਿਸੂਸ ਕਰਦੇ ਨੇ

    • @laba3423
      @laba3423 ปีที่แล้ว

      Eh taan 16 minute da video hai , drishti ias da 3.5 ghante da video hai emergency te ,saari politics ton laike kee amendments hoyiaan saar dssta ohna ne taan

    • @jattmoosewala83
      @jattmoosewala83 ปีที่แล้ว

      @@JaspreetSingh-jy2pj ਸਹੀ ਗੱਲ ਐ, ਆਪਣਾ ਮਾਰਖੋਰਾ ਲਾਣਾ ਈ ਵੱਧ ਤੱਤਾ ਚੱਲਦਾ

    • @jattmoosewala83
      @jattmoosewala83 ปีที่แล้ว

      ਇਸ ਵਿਸ਼ੇ ਤੇ ਸੈਂਕੜਿਆਂ ਦੀ ਗਿਣਤੀ ਚ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਤੇ ਡਾਕੂਮੈਂਟਰੀਆਂ ਬਣ ਚੁੱਕੀਆਂ ਨੇ

  • @fresno6161
    @fresno6161 ปีที่แล้ว +51

    ਸਾਨੂੰ ਨਹੀਂ ਭੁੱਲਣਾ ਦੌਰ ਚੁਰਾਸੀ ਦਾ ਚਾਹੇ ਸੋਨੇ ਨਾਲ ਸਰਕਾਰ ਸਾਨੂੰ ਤੋਲ ਦੇਵੇ,
    ਅਸੀਂ ਮੂਹਰੇ ਬਹਿਕੇ ਰੋਲਈਦਾ ਖੌਰੇ ਸਾਡਾ ਸੰਤ ਬਾਬਾ ਫੋਟੋ ਚੋਂ ਬੋਲ ਪਵੇ.... 🥺🥺❤

    • @virdi.47
      @virdi.47 ปีที่แล้ว

      True lines 💯❤️🥀

    • @JaspreetSingh-jy2pj
      @JaspreetSingh-jy2pj ปีที่แล้ว

      ਲੱਕੜ ਸਿਰਾ 😂😂😂

    • @virdi.47
      @virdi.47 ปีที่แล้ว

      Ki lakad sira ??

    • @moosewala_5911
      @moosewala_5911 ปีที่แล้ว

      @@JaspreetSingh-jy2pj galat passe reply krta 😂

    • @jattmoosewala83
      @jattmoosewala83 ปีที่แล้ว

      @@JaspreetSingh-jy2pj 😂 ਇਹ ਛੰਤ ਜੀ ਨੂੰ ਸਿਮਰੀ ਜਾਂਦੇ ਨੇ 😂

  • @rajwinder_ramgarhia
    @rajwinder_ramgarhia ปีที่แล้ว +29

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਐਮਰਜੈਂਸੀ ਵਾਲਾ ਇਹ ਦੌਰ ਸੱਚਮੁੱਚ ਹੀ ਕਾਲਾ ਸੀ ਕਿ ਉਸ ਸਮੇ ਲੋਕਾ ਨਾਲ ਬਹੁਤ ਧੱਕਾ ਹੁੰਦਾ ਸੀ ,ਧੰਨਵਾਦ ਵੀਰ ਜੀ ਤੇ ਪੰਜਾਬ ਮੈਡ ਦੀ ਪੂਰੀ ਟੀਮ ਦਾ ਵੀ ।।

  • @rajindergill8624
    @rajindergill8624 ปีที่แล้ว +15

    ਐਮਰਜੰਸੀ ਅਤੇ ਨੱਸਬੰਦੀ ਵਾਰੇ ਜਾਣਕਾਰੀ ਸੀ ਪਰ ਬਾਕੀ ਦੇ ਕੰਮਾਂ ਵਾਰੇ ਨਹੀਂ ਪਤਾ ਸੀ ਧੰਨਵਾਦ ਰੱਬ ਦੇ ਬੰਦਿਆਂ

  • @RAAZMUSAFIR
    @RAAZMUSAFIR ปีที่แล้ว +8

    ਬਹੁਤ ਵਧੀਆ || ਵਾਹਿਗੁਰੂ ਜੀ ਥੋਨੂੰ ਤਰਕੀਆਂ ਵਖਸਣ । ਹਮੇਸਾ ਜੀਉਂਦਾ ਵਸਦਾ ਰਹਿ ਭਰਾ ||

  • @baldevjassar8059
    @baldevjassar8059 ปีที่แล้ว +23

    *🙏🪴ਅੱਜ ਦਾ ਵਿਚਾਰ🪴🙏*
    *ਕਿਸੇ ਦਾ ਬੁਰਾ ਕਰਨ ਤੋਂ ਪਹਿਲਾਂ ਇਕ ਗੱਲ ਜ਼ਰੂਰ ਸੋਚਣੀ ਚਾਹੀਦੀ ਹੈ,ਕਿ ਜੇਕਰ ਇਹੀ ਵਤੀਰਾ ਸਾਹਮਣੇ ਵਾਲਾ ਤੁਹਾਡੇ ਨਾਲ ਕਰਦਾ ਤਾਂ, ਤੁਹਾਡੇ ਤੇ ਕੀ ਬੀਤੇਗੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @tajsingh4608
    @tajsingh4608 ปีที่แล้ว +17

    ਕਾਫੀ ਜਾਣਕਾਰੀ ਦਿੱਤੀ ਬਹੁਤ detail ਨਾਲ 👍👍👍

    • @IM-POSSIBLE1
      @IM-POSSIBLE1 ปีที่แล้ว

      Detail naal ,,,yaa galat 😂😂 manoj kumar keh kar dilip kumar ki pic dikhaadi ye detail hai 😂😂🤣😂

    • @pb07tech34
      @pb07tech34 ปีที่แล้ว +1

      @@IM-POSSIBLE1 ohne gall ta sahi kihi a na baki galti insan kolo hi hundi a agge tusi a samjdar

  • @jassnanowalia
    @jassnanowalia ปีที่แล้ว +11

    ਬਹੁਤ ਅੱਤ ਚੁੱਕੀ ਹੋਈ ਸੀ ਇੰਦਰਾ ਨੇ,,, ਇਸੇ ਕਰਕੇ end ਕਰਨਾ ਪਿਆ ਓਹਦਾ

    • @JaspreetSingh-jy2pj
      @JaspreetSingh-jy2pj ปีที่แล้ว

      ਬਾਅਦ ਚ ਨਤੀਜਾ ਕੀ ਨਿਕਲਿਆ 84 ਤੋਂ 95 ਤਕ🤔🤔🤔ਫੁਕਰੀਆਂ ਤੇ ਅੱਤ ਦਾ ਅੰਤ ਤਾਂ ਓਦੋਂ ਵੀ ਕਰਨਾ ਪਿਆ ਅਗਲਿਆਂ ਨੂੰ ਜੀਹਦੇ ਪਿੱਛੇ ਇਨਸਾਫ ਦੇ ਹਾੜੇ ਹੁਣ ਤਕ ਕੱਢੇ ਜਾਂਦੇ ਨੇ

    • @user-by4sp1bz6p
      @user-by4sp1bz6p ปีที่แล้ว

      @@JaspreetSingh-jy2pj ਹੁਣ ਕਹਿਦੇਵੀ ਆਈ ਦਸਕੇ ..
      ਟਾਈਮ ਵੀ ਤੇਰਾ ਪੰਜਾਬ ਚ ਜਗਾ ਵੀ ਤੂੰ ਚੁਨਲੀ ..
      84 ਵਾਂਗੂ ਗਾਂਢੂਆ ਵਾਲਾ ਕਮ ਨਾ ਕਰਿਓ ...😂
      ?

    • @sunnydhaliwal1984
      @sunnydhaliwal1984 ปีที่แล้ว +1

      @@JaspreetSingh-jy2pjਏਹੀ ਤਾਂ ਗੱਲ ਹੈ ਆੜੀ ਗੁਲਾਮੀ ਥੋਡੇ ਦਿਲ ਅੰਦਰ ਬੈਠ ਚੁੱਕੀ ਹੈ ,
      ਸਿੱਖਾ ਨੇ ਤਾਂ ਓਦੋਂ ਵਿ ਗੁਰੂ ਦਾ ਭਾਣਾ ਮੰਨਿਆ ਜਦੋਂ ਅੱਧੀ ਕੌਮ ਇਕ ਦਿਨ ਵਿਚ ਸਹੀਦ ਕਰਤੀ , ਨਾਲੇ ਜਿਨਾ ਘਟੀਆ ਲੋਕਾ ਨੇ ਦਿੱਲੀ ਕਾਨਪੁਰ ਬੋਕਾਰੋ ਤੇ ਕਈ ਹੋਰ ਥਾਵਾਂ ਤੇ ਸਿੱਖਾ ਨੂੰ ਮਾਰਿਆ ਓ ਕੋਈ ਬਹਾਦੁਰੀ ਆਲਾ ਕੰਮ ਨਹੀਂ ਸੀ , ਨਿਹੱਥੇ ਸਿੱਖ ਨੂੰ ਮਾਰ ਕੇ ਬਹਾਦਰ ਬਣਨ ਆਲੇ ਘਟੀਆ ਲੋਕ ਨੇ , ਜੇੜੇ ਸਿੱਖ ਏਨਾ ਦੀਆ ਕੁੜੀਆ ਨੂੰ ਅਹਿਮਦ ਸ਼ਾਹ ਅਬਦਾਲੀ ਤੋ ਬਚਾ ਬਚਾ ਕੇ ਆਂਦੇ ਰਹੇ ਏਨਾ ਘਟੀਆ ਲੋਕਾ ਨੇ ਓਨਾ ਸਿੱਖਾ ਦੀਆ ਕੁੜੀਆ ਦਾ ਰੇਪ ਕਰਿਆ , ਦਿੱਲੀ ਵਿਚ ਨਿਹਤੇ ਸਿੱਖ ਮਾਰੇ ਪਰ ਪੰਜਾਬ ਵਿਚ ਕਿਸੇ ਇਕ ਹਿੰਦੂ ਨੂੰ ਨੀ ਮਾਰਿਆ ਗਿਆ ਇਹ ਫ਼ਰਕ ਹੈ ਏਨਾ ਵਿਚ ਤੇ ਸਿੱਖਾ ਵਿਚ ,
      ਸਿਰ ਭਾਜੀ ਪਈ ਸੀ ਯੋਧਿਆਂ ਦੇ ਜੇੜੀ ਉਤਾਰੀ ਸੀ
      ਤੁਸੀ ਆਪਣੀਆਂ ਨੂੰ ਗਲਤ ਬੋਲਣਾ ਬੰਦ ਕਰਦੋ 🤬

  • @bindersingh7345
    @bindersingh7345 ปีที่แล้ว +3

    ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ

  • @AMRIT_BANGARH_ENGLANDIYA
    @AMRIT_BANGARH_ENGLANDIYA ปีที่แล้ว +1

    ਵੀਡਿਓ ਦੀ ਐਡਿਟਿਗ ਬਹੁਤ ਵਧੀਆ ਕੀਤੀ ਵੀਰ ਬਿਨਾ ਸੁਣੇ ਵੀ ਸਮਜ਼ ਆਉਂਦੀ ਹੈ ❤️❤️❤️❤️❤️❤️❤️❤️

  • @TheOriginalOutlawz
    @TheOriginalOutlawz ปีที่แล้ว +22

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ ਜੀ ਧੰਨਵਾਦ🙏

  • @sukhwinders907
    @sukhwinders907 ปีที่แล้ว +2

    Bahut vdia knowledge share kiti brother, god bless you

  • @angeldeepika1194
    @angeldeepika1194 ปีที่แล้ว +2

    ਵੀਡਿਓ ਬੁਹਤ ਵਧੀਆ ਬਣੀ ਹੈ ਵੀਰ ,ਲਗਦਾ ਨਵਾਂ ਐਡੀਟਰ ਮਿਲ਼ ਗਿਆ।

  • @sukhsidhu6722
    @sukhsidhu6722 ปีที่แล้ว +2

    I appreciate this video because this is very informative and future generations will be know about our past ।।

  • @ranjodhsingh7660
    @ranjodhsingh7660 ปีที่แล้ว

    Vrrr g bahut vdiaa

  • @lovepreetsandhu3773
    @lovepreetsandhu3773 ปีที่แล้ว +1

    Siraaa video bai ji ❤️

  • @bajsinghpannu
    @bajsinghpannu ปีที่แล้ว +3

    ਬਹੁਤ ਵਧੀਆ

  • @davinderrajput5237
    @davinderrajput5237 ปีที่แล้ว +1

    Pehla waleya sareya video kaint si

  • @heerabrar1858
    @heerabrar1858 ปีที่แล้ว +1

    Bhot vadiya jaankari veer ji ... Thanks

  • @loteysimran9230
    @loteysimran9230 ปีที่แล้ว +2

    wonderful

  • @SandeepSingh-pq5zi
    @SandeepSingh-pq5zi ปีที่แล้ว +1

    Bhut good information mildi hai tuhdiya videos dekh ke ❤❤god bless you

  • @ramsinghbhullar3006
    @ramsinghbhullar3006 ปีที่แล้ว

    wait rehndi a bai new video di❤️ hope apne punjab di v pending history cover kroge 🙏🏻🤞🏻

  • @shooter4714
    @shooter4714 ปีที่แล้ว +1

    Thanks for knowledge sir😊😊😊🙏🏻🙏🏻🙏🏻

  • @rajwantghuman3057
    @rajwantghuman3057 ปีที่แล้ว

    Always informative videos... Well done👍

  • @satnamtelecom
    @satnamtelecom ปีที่แล้ว +11

    ਬਾਈ ਮਾਰੂਤੀ ਸਜੂਕੀ ਕੰਪਨੀ ਨੇ ਕਿਸੇ ਵੱਡੇ ਸ਼ਹਿਰਂ ਚ 20000 ਬੇਕਸੂਰ ਮਜਦੂਰ ਨੂੰ ਜੇਲਾਂ ਚ ਭੇਜਿਆ ਸੀ। ਉਹ ਵੀ ਕਿਸੇ ਫੈਕਟਰੀ ਮਾਲਕ ਦੀ ਗਲਤੀ ਕਰਕੇ ਬੜਾ ਧੱਕਾ ਹੋਇਆ ਸੀ ਉਸ ਤੇ ਇਕ ਵੀਡੀਓ ਜਰੂਰ ਬਣਾਓ ਜੀ
    ਕਿਰਤੀਆਂ ਨਾਲ ਧੱਕਾ ਕਿਵੇਂ ਹੁੰਦਾ ਸੀ ਥੋੜਾ ਚਾਨਣ ਜਰੂਰ ਪਾਓ ਜੀ🙏

  • @user-bk7vz1uv3s
    @user-bk7vz1uv3s ปีที่แล้ว +1

    Really appreciate brother (classic info..)

  • @ithink97
    @ithink97 ปีที่แล้ว +3

    Polity pd reha se thudi video na bhuta vadiya jankri deti thank you bro

  • @gurpreetsandhu475
    @gurpreetsandhu475 ปีที่แล้ว

    Vadiya ji

  • @deol_saab54
    @deol_saab54 ปีที่แล้ว +3

    KYAA INFORMATION DINDE OO BHAI G LOVE YOU ♥️🙏🏻

  • @BABALGILL-qf2kt
    @BABALGILL-qf2kt ปีที่แล้ว +1

    Nice information brother excellent work

  • @RanjitSingh-pc2hy
    @RanjitSingh-pc2hy ปีที่แล้ว +1

    ਤਰੀਕਾ ਬਹੁਤ ਵਧੀਆ ਸਮਜਾਉਣ ਦਾ ਕਮਲ ਵੀਰ ਦਿਲੋ ਧੰਨਵਾਦ ਜਾਣਕਾਰੀ ਲਈ

  • @gurbhejsingh3304
    @gurbhejsingh3304 ปีที่แล้ว

    Bhout wadeyea 👍👍👍

  • @sagar66623
    @sagar66623 ปีที่แล้ว

    Bahut acha veer ji

  • @anshdeepsingh7503
    @anshdeepsingh7503 ปีที่แล้ว

    Veeraa eda dyea videos bnayea kro sachi dill khush hojnada v ❤️

  • @ramandeepsingh5130
    @ramandeepsingh5130 ปีที่แล้ว

    Bohot vadiya video banai veer ji

  • @lovejeetsingh2666
    @lovejeetsingh2666 ปีที่แล้ว

    Bahut vadia vedio

  • @YOUNG-yg9kr
    @YOUNG-yg9kr ปีที่แล้ว

    Super y jionda wsda reh 👍

  • @Love_entertainment618
    @Love_entertainment618 ปีที่แล้ว +2

    ਵੀਰੇ ਧਿਆਨ ਰੱਖਿਆ ਕਰੋ ਅਪਣਾ ਅਪਣੀ team ਦਾ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ

  • @akashdeepsingh5908
    @akashdeepsingh5908 ปีที่แล้ว +3

    KAMAL BAI PUNJAB MADE ❤️❤️

  • @angrejsingh4833
    @angrejsingh4833 ปีที่แล้ว

    bhut vadiaa veer ji 👌👌👌👌👌👌👌

  • @arshdeepsinghsangha6439
    @arshdeepsinghsangha6439 ปีที่แล้ว +1

    Bht vddiya information deti ver ji asi unaware c indra cwl di history bare but through your video i got good information ❤️

  • @NeurotherapyQadian
    @NeurotherapyQadian ปีที่แล้ว +1

    Nice video

  • @ashwant_thablan_302
    @ashwant_thablan_302 ปีที่แล้ว

    Boht vdia vira

  • @gurisidhu6025
    @gurisidhu6025 ปีที่แล้ว

    baki video bi y bhoot vadia hundia ne y debi rak y kam nu puri suport aa y tenu

  • @gstambedkarsikh9404
    @gstambedkarsikh9404 ปีที่แล้ว +3

    Good job 👍

  • @JaskaranSingh-uj8iq
    @JaskaranSingh-uj8iq ปีที่แล้ว

    End bro and thanks

  • @yodharurkewala1996
    @yodharurkewala1996 ปีที่แล้ว

    ਧੰਨਵਾਦ ਵੀਰ 👍

  • @dr.jagtarsinghkhokhar3536
    @dr.jagtarsinghkhokhar3536 ปีที่แล้ว

    great

  • @JasjitSingh-k
    @JasjitSingh-k ปีที่แล้ว

    Baut vadia Video bro love from germany 🇩🇪 all Team Panjab Team ❤❤❤❤

  • @sukhdeepsingh2314
    @sukhdeepsingh2314 ปีที่แล้ว +1

    Kamal Jaan 💝💝

  • @N.sukha_gill022
    @N.sukha_gill022 ปีที่แล้ว +1

    Goodjob bro
    Nice video

  • @thevakeelablu646
    @thevakeelablu646 ปีที่แล้ว +2

    ਬਹੁਤ ਖੂਬ ਬਾਈ

  • @mani-vm2vs
    @mani-vm2vs ปีที่แล้ว +1

    ਵੈਰੀ good ਵੀਡੀਓ bro ji

  • @jagjitsinghrandhawa8021
    @jagjitsinghrandhawa8021 ปีที่แล้ว

    Great

  • @lovisonu2830
    @lovisonu2830 ปีที่แล้ว

    kafi informative c video

  • @jass___kang
    @jass___kang ปีที่แล้ว +1

    Good job brdd

  • @cheema995
    @cheema995 ปีที่แล้ว

    Attt jatta

  • @hempreetsingh6114
    @hempreetsingh6114 ปีที่แล้ว

    Ghaint Banda Kamal🔥💯💓

  • @NAZAM_SINGH
    @NAZAM_SINGH ปีที่แล้ว +1

    👌👌👌

  • @SukhdevSingh-bs8ss
    @SukhdevSingh-bs8ss ปีที่แล้ว

    Nice video Kuwait

  • @FactJaiya
    @FactJaiya ปีที่แล้ว +1

    Amazing bro

  • @rajandeepkour5247
    @rajandeepkour5247 ปีที่แล้ว +1

    hamesha di tra bhut learning video bro 👍

  • @garrysingh76968
    @garrysingh76968 ปีที่แล้ว +7

    Your videos have an immense significance.

    • @IM-POSSIBLE1
      @IM-POSSIBLE1 ปีที่แล้ว

      Haan isiliye manoj kumar keh kar dilip kumar ki pic dikhaadi 😂😂😂😂

  • @arshdeepgillgill5229
    @arshdeepgillgill5229 2 วันที่ผ่านมา

    Bai bahut vaddiya

  • @randhawasingh6168
    @randhawasingh6168 ปีที่แล้ว

    ਬਹੁਤ ਵਧੀਆ ਤੁਹਾਡੇ ਵਿਚਾਰਾਂ ਨੇ ਮੇਰਾ ਜਨਮ ਉਸ਼ੈ ਦਿਨ ਹੋਇਆ 75

  • @starxbgmi475.
    @starxbgmi475. ปีที่แล้ว

    Good knowledge

  • @NavdeepSingh-jp3lz
    @NavdeepSingh-jp3lz ปีที่แล้ว

    ਭਾਖੜਾ ਨਹਿਰ ਤੇ ਵੀ ਦੱਸੋ y ede ਬਾਰੇ ਬਹੁਤ ਘੱਟ ਜਾਣਕਾਰੀ ਉਪਲਬਧ a, ਉਮੀਦ ਆ ਤੁਸੀ ਜਰੂਰ ਗੌਰ ਕਰੋਗੇ ਗੱਲ ਤੇ

  • @NarinderSingh-ce3bh
    @NarinderSingh-ce3bh ปีที่แล้ว

    Very nice veer ji

  • @pardeepkumar-us8wm
    @pardeepkumar-us8wm ปีที่แล้ว

    Bht jruri information te bht vdiya aa cheez Kamal veer ji sanu pta e ni c

  • @KalaKala-xj9oz
    @KalaKala-xj9oz ปีที่แล้ว

    Good jod ji

  • @randhirsingh-tx8ib
    @randhirsingh-tx8ib ปีที่แล้ว

    Bht vdia jankari ditti g

  • @bsidhu6730
    @bsidhu6730 ปีที่แล้ว

    thodiya videos dekhn ch mja v aunda naale knowledge v mildi aa🔥🔥❤❤❤

  • @baljindergill2687
    @baljindergill2687 ปีที่แล้ว

    Very good information 👌 👍

  • @kamaljitbhatti8281
    @kamaljitbhatti8281 ปีที่แล้ว

    Bhut vadia Kam kar reha veer

  • @kulbeervirk1162
    @kulbeervirk1162 ปีที่แล้ว

    Vade bai ji asi tuhadiya hi satoris vakhde hai tusi vdiya jankari dende ho paji Rab Mehar kare tuhade te ❤❤👌👌🙏🙏🙏

  • @gsarmy8100
    @gsarmy8100 ปีที่แล้ว

    BHT vdiaa vr ji ida DEA video jroor peaa kro

  • @pamajawadha5325
    @pamajawadha5325 ปีที่แล้ว +1

    Good video

  • @ManmeetSandhu-Music
    @ManmeetSandhu-Music ปีที่แล้ว

    ਘੈਟ ਜਾਣਕਾਰੀਆਂ ਬਾਈ 👌😍

  • @dilawarmaan6607
    @dilawarmaan6607 ปีที่แล้ว +2

    ਹਾਂ ਜੀ ਵੀਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਜੀਵਨੀ ਤੇ ਵੀ ਵੀਡੀਓ ਬਣਾਓ🙏❤

  • @navdeepmahant8736
    @navdeepmahant8736 ปีที่แล้ว

    Thanks bro....

  • @RakeshKumar-hs2dp
    @RakeshKumar-hs2dp ปีที่แล้ว

    Very very good information

  • @varindersingh1997
    @varindersingh1997 ปีที่แล้ว

    Thanks vere boh boh

  • @charankamaljit533
    @charankamaljit533 ปีที่แล้ว

    ਬਹੁਤ ਵਧੀਆ ਜਾਣਕਾਰੀ

  • @mmmsss1211
    @mmmsss1211 ปีที่แล้ว

    Nic veer

  • @SandeepSingh-bg4bq
    @SandeepSingh-bg4bq ปีที่แล้ว

    Bhot bhot tanwad 🙏🏻🙏🏻🙏🏻🙏🏻🙏🏻🙏🏻🙏🏻🙏🏻

  • @arshpreetkhaira1082
    @arshpreetkhaira1082 ปีที่แล้ว +2

    Waheguru ji🥰🙏🥰😍🙏😍

  • @Factsteller_hindi
    @Factsteller_hindi ปีที่แล้ว +1

    Love you brother from UTTARPRADESH 😘

  • @Factsteller_hindi
    @Factsteller_hindi ปีที่แล้ว

    Sirra lona veer

  • @joey634
    @joey634 ปีที่แล้ว

    Good 👍 video

  • @thebaazillegal688
    @thebaazillegal688 ปีที่แล้ว

    Balle balle shera love u a ❤️❤️❤️

  • @akshdeepsingh5756
    @akshdeepsingh5756 ปีที่แล้ว

    Bahut khoob

  • @amanpreetkaur967
    @amanpreetkaur967 ปีที่แล้ว

    Ist punjabi TH-camr jo kuj meaningful bna rea keep it up bro

  • @gurisidhu6025
    @gurisidhu6025 ปีที่แล้ว

    ahe video sab to baad soni pagi y thx y ahe jankari dan lai🙏🙏🙏🙏

  • @culprit_but_innocent
    @culprit_but_innocent ปีที่แล้ว +2

    Thank you bro for this crucial information about Indira gandhi

  • @GurpreetSingh-jt2zp
    @GurpreetSingh-jt2zp ปีที่แล้ว

    Tku punjab made

  • @SandeepSingh-ub9ru
    @SandeepSingh-ub9ru ปีที่แล้ว

    👍👍👍

  • @user-nw3ef3my5e
    @user-nw3ef3my5e ปีที่แล้ว

    ਬੱਲੇ ਵੀਰ ਬਹੁੱਤ ਵਦੀਆਂ ਜਾਣਕਾਰੀ

  • @asharkaler821
    @asharkaler821 ปีที่แล้ว

    👍🏻

  • @its_arman__full_movies_andcart
    @its_arman__full_movies_andcart ปีที่แล้ว +1

    First comment❤