Bhut asaan treeke naal smjaya eh sab kuj...and ground level di gal smjaan di try kiti hai jo koi v nhi krda. 2 countries di ladai kise 3rd lyi sirf tmasha hundi. Es gal may be lokka nu smj awe eh vdo dekh k jo ladai di reality nu nhi smjde. Vdo bhut vdiya vdiya hai current topic te hai.. har waar di tra best vdo...
Punjab made vch tohada sugavat aee,,,yrr ehh taan life de doomsday tak yaad rhegaaaa,...seriously tusi bhut comfort feel krvaunde ooo i,,,,isss depresed world vch....
bhai tanu nhi pata kuj. tera dusman tere guwandi nal yaari pa tere uper njar rakhe fir. oh kam USA karda pya. yukrain nu nato cho lya. j yung lag gai. tanu usa bomb russya cho yukrain dey border tey sutu. rusya amrika kiwe sutu. lagi samj kuj bro
I was waiting for the video on this topic from -PUNJAB MADE- channel...This is the only channel where we can obtain knowledge about everything just in a few minutes with deep sense of knowledge..👍👍 I'm a thankful 🙇🙇to this channel from core of heart.💓💖💟💞
ਲੜ੍ਹਨ ਨਾਲ ਕਿਸਦਾ ਭਲਾ ਹੋਇਆ ਅੱਜ ਤੱਕ
ਆਖਰ ਵਾਲੀ ਗੱਲ ਵੀਰੇ ਬਿਲਕੁੱਲ ਸਹੀ ਹੈ। ਬੜੇ ਲੋਕਾਂ ਦਾ ਪਰਿਵਾਰ ਉੱਜੜ ਜਾਣਾ।😒
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਇਨ੍ਹਾਂ ਦੋਵੇਂ ਦੇਸ਼ਾਂ ਦੇ ਵਿਚਕਾਰ ਚਲ ਰਹੀ ਜੰਗ ਨੂੰ ਜਲਦੀ ਤੋਂ ਜਲਦੀ ਖਤਮ ਕਰ ਦਿਉ ।
ਕਮਲ ਵੀਰ ਤੂੰ ਬਹੁਤ ਵਧੀਆ ਤੂੰ ਸਹੀ ਟਾਈਮ ਤੇ ਵੀਡਿਓ ਲੈ ਕੇ ਆਊਣਾ ਬਾਈ ਤੇਰੀ ਵੀਡੀਓ ਦੀ ਬਹੁਤ ਉਡੀਕ ਰਹਿੰਦੀ ਆ ਤੇਰੀ ਆਵਾਜ਼ ਬਹੁਤ ਵਧੀਆ PUNJAB MADE ❤️❤️❤️
ਸਤਿਨਾਮ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
ਇਕ solute ਤੇ like ukraine 🇺🇦 de ਲੋਕਾਂ ਤੇ ਓਥੇ de president jelensky ਲਈ 🙏👍💪❤
ਨਾਲੇ ਸਾਡੀ ਰੱਬ ਅੱਗੇ ਅਰਦਾਸ ਆ ਕੇ ਏਹ war ਸ਼ਾਂਤਮਈ ਢੰਗ ਨਾਲ ਖ਼ਤਮ ਹੋ ਜਾਵੇ 🙏🙏
ਬਹੁਤ ਵਧੀਆ ਜਾਣਕਾਰੀ ਵੀਰ ਜੀ
22 ਜੀ ਬਹੁਤ ਇਤਜਾਰ ਕੀਤਾ ਇਸ ਵੀਡੀਓ ਲਈ
ਬਹੁਤ ਵਧੀਆ ਜਾਨ ਕਾਰੀ
Bai saari gall tene samjhayi aa. Waheguru kirpa rakhi ehna de dimaag te
ਵਾਹੇਗੁਰੂ ਜੀ ਚੜਦੀ ਕਲਾ ਵਿਚ ਰੱਖਣ ਵੀਰ ਜੀ ਤੁਹਾਨੂੰ 🙏🏼🙏🏼
6 ਲੱਖ susbscribers ਹੋਣ ਤੇ ਬਹੁਤ ਬਹੁਤ ਵਧਾਈ ਜਨਾਬ .....
wonderful explaining🙏🏻🙏🏻
ਅਰਦਾਸ ਕਰਦੇ ਆ ਉਸ ਵਾਹਿਗੁਰੂ ਅੱਗੇ ਸ਼ਾਤੀ ਹੋਵੇ🙏🙏
please veerji subscribe apna channel
@@mossajatt190 ਗੱਲ ਕੀ ਹੋ ਰਹੀ ,ਤੇ ਤੂੰ ਕੀ ਕਹੀ ਜਾਣਾ?ਪਤਾ ਨੀ ਅਸੀ ਨੁਕਸ ਕੱਢਣ ਚ ਕਿਉ ਮਾਨ ਮਹਿਸੂਸ ਕਰਦੇ ਆ ...ਹਰੇਕ ਗੱਲ ਚ ਜਾਤ ਪਾਤ ਵਾੜ ਲੈਦੇ,ਗਿਰੀ ਹੋਈ ਮਾਨਸਿਕਤਾ ਦੇ ਲੋਕ
@@parmsingh1609 sorry 22 j tenu bura lageya ta 🙏
like and share this video th-cam.com/video/Rg_HphKRIN0/w-d-xo.html
ਬਹੁਤ ਸੋਹਣੀ ਵੀਡਿਓ ਬਣਾਉਣੇ ਹੋ ਵੀਰ ਤੁਸੀ ਅਸੀ ਸੱਚੀ ਇਸ ਵੀਡਿਉ ਦੀ wait ਕਰ ਰਹੇ ਸੀ।🙏🙏👍👍👍
ਵੀਰ ਬਹੁਤ ਵਧੀਆ video ਹੁੰਦੀ ਤੁਹਾਡੀ
"War Is An Inhuman Thing
You Thinks Your Are Winning
But No One Wins, Only Hatred Wins"
Waheguru Ji Kirpa Krn Sab te♥️
ਬੋਲਣ ਦਾ ਤਰੀਕਾ ਬਹੁਤ ਵਧੀਆ 22 ਆਪਦਾ ❤
Thank you Bai. Tusi saari gal clear kiti. Russia nd Ukraine war baare
ਬਹੁਤ ਬਹੁਤ ਧੰਨਵਾਦ ਵੀਰੇ🙏
ਮਿਹਰਬਾਨੀ ਵੀਰੇ ✍️❤️
Bhut asaan treeke naal smjaya eh sab kuj...and ground level di gal smjaan di try kiti hai jo koi v nhi krda. 2 countries di ladai kise 3rd lyi sirf tmasha hundi. Es gal may be lokka nu smj awe eh vdo dekh k jo ladai di reality nu nhi smjde.
Vdo bhut vdiya vdiya hai current topic te hai.. har waar di tra best vdo...
ਵਾਹਿਗੁਰੂ ਅੱਗੇ ਅਰਦਾਸ ਅਾ ਕੇੇ ੲਿਹ ਯੁੱਧ ਨਾ ਹੋਵੇ....ਪਰ ਯੂਕ੍ਰੇਨ ਅਾਪਣੀ ਜਗ੍ਹਾ ਸਹੀ ਅਾ......ੳੁਹ ਅਾਜਾਦ ਦੇਸ਼ ਅਾ ਤੇ ਅਾਪਣੇ ਅਾਪ ਲੲੀ ਕੋੲੀ ਵੀ ਫੈਸਲਾ ਲੈ ਸਕਦਾ....ਰਸ਼ੀਅਾ ਨੇ ਚੀਨ ਨਾਲ ਹੱਥ ਕਿਹੜਾ ਯੂਕ੍ਰੇਨ ਤੋਂ ਪੁੱਛ ਕੇ ਮਿਲਾੲਿਅਾ....
ਸਤਿਕਾਰ ਯੋਗ ਮੇਰਾ ਵੱਡਾ ਵੀਰ ਕਮਲ
Punjab made vch tohada sugavat aee,,,yrr ehh taan life de doomsday tak yaad rhegaaaa,...seriously tusi bhut comfort feel krvaunde ooo i,,,,isss depresed world vch....
ਹਾਂਜੀ ਸਤਸ਼੍ਰਿਆਕਾਲ ਜੀ ਸਾਰਿਆਂ ਨੂੰ,,,,, ਇਹ starting ਵਾਲੀ line ਕਿਸ ਕਿਸ ਨੂੰ ਵਦੀਆ ਲਗਦੀ,, ਮੇਰੇ ਵਾਂਗੂੰ
Jankari den lyi bhut dhanwad ji ❤️
ਦਿਲੋਂ ਆਦਰ✊❤️
VEERJI SANT JARNAIL SINGH JI BHINDRAWALEYA DE BIOGRAPHY TE VIDEO TA UPLOAD KRDO PLZ REPLY
AND CONGRATULATIONS,FOR 600KSUB🙏
ਵਧੀਆ ਦਸਿਆ 22 👍🏻
Bhut vadiya explain kita g gbu punjab made team wmk❤
ਬਾਈ ਜੀ India ਦੀ ਤਾਂ ਉਹ ਗੱਲ ਹੋ ਗਈ ਅੱਗੇ ਖੂਹ ਤੇ ਪਿੱਛੇ ਖਾਈ ਜੇ ਅਮਰੀਕਾ ਦਾ ਸਾਥ ਦਿੰਦਾ ਤਾਂ ਵੀ ਮਰਦਾ ਰਸ਼ੀਆ ਦਾ ਸਾਥ ਦਿੰਦਾ ਤਾਂ ਵੀ ਮਰਦਾ ਅਸੀਂ ਤਾਂ ਇਹੀ ਅਰਦਾਸ ਕਰਦੇ ਆਂ ਕਿ ਜੰਗ ਖਤਮ ਹੋ ਜਾਵੇ ਤਾਂ ਸਭ ਦਾ ਹੀ ਭਲਾ ਆ।
ਧੰਨਵਾਦ ਬਾਈ ਜੀ ਸਾਡੇ ਕਹਿਣ ਤੇ ਤੁਸੀ ਇਹ ਵੀਡੀਉ ਬਣਾਈ ਕਈ ਦਿਨਾ ਤੋ ਇੰਤਜਾਰ ਸੀ ਬਾਈ ਇਸ ਦਾ ❤️✌️
Dilo thanwaad vre tuhda .bhut Changi jankari diti ❤️👍
Thank you so much bro ... Nice information ... ਦਮਦਾਰ ਆਵਾਜ਼ ਬਾਈ ਜੀ ਤੁਹਾਡੀ ਵੀਡਿਓ ਦਾ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਆ love from Sangrur Punjab ❤️
Yes bro asi v pb 13 a
@@jassaealwal2855 me v pb 13
@@navjotguru77 ok bro kitho
Waheguru Ji chardikala bakshan ukarine nu
Bht wdia Tarike nal samjhona veer tu. waheguru tenu Hamesha chardi kala ch Rakhan...🙏🙏⛳💯❤
ਜੈ ਹੋ punjab made
ਇਕ ਦਿਨ ਇਹ ਚੈਨਲ ਬਹੁਤ ਵੱਡਾ ਬਣੇਗਾ
Waheguru ji mehar karan🙏🙏
Veer ji udeek si es ਮੁੱਦੇ te video di
ਧੰਨਵਾਦ 🙏
ਬਹੁਤ ਵਧੀਆ👍💯 🙏
Bai ji bahot vadhia awaaj naal bahot vadhia jaankari
ਪਰਮਾਤਮਾ ਸਭ ਦਾ ਭਲਾ ਕਰੇ ਨੁਕਸਾਨ ਤਾਂ ਆਮ ਪਬਲਿਕ ਜਾ ਫੌਜੀਆਂ ਦਾ ਹੀ ਹੁੰਦਾ ਹੈ ਲੀਡਰ ਤਾਂ ਜੰਗ ਖਤਮ ਹੋੲੀ ਤੋਂ ਬਾਅਦ ਸਾੲਿਦ ਫਿਰ ਹੱਥ ✋ਮਿਲਾ ਲੈਣਗੇ ਪਰ ਉਹਨਾਂ ਲੋਕਾਂ ਦਾ ਕੀ ਜਿਹੜੇ ਆਪਣਿਆਂ ਨੂੰ ਸਦਾ ਲਈ ਖੋ ਲੈਣ ਗੇ ਜੰਗ ਵਿੱਚ ਨੁਕਸਾਨ ਤਾਂ ਜਿੱਤਣ ਵਾਲਿਆਂ ਦਾ ਵੀ ਹੁੰਦਾ ਹੈ ਹਾਰਨ ਵਾਲਿਆਂ ਦਾ ਵੀ ਕਿਉਂਕਿ ਮਨੁੱਖੀ ਦੇਹਾ ਤਾਂ ਕਾਠ ਦੇ ਡੱਬਿਆਂ ਵਿੱਚ ਬੰਦ ਹੋ ਕੇ ਦੋਹਾਂ ਧਿਰਾਂ ਦੇ ਘਰ ਆਉਦੀਆਂ ਹਨ ੲਿਸ ਲੲੀ ਜੋ ਲੋਕ ਜੰਗ ਦੇ ਨੁਕਸਾਨ ਤੋਂ ਜਾਣੂ ਹੁੰਦੇ ਹਨ ਉਹ ਜੰਗ ਦਾ ਜਸ਼ਨ ਨਹੀਂ ਮਨਾਉਦੇ
ਸਤਿ ਸ੍ਰੀ ਅਕਾਲ ਜੀ ❤🙏
ਬਾਈ ਮੈ ਸੋਚ ਹੀ ਰੀਹਾ ਸੀ ਤੁਸੀ ਯੂਕਰੇਨ ਤੇ ਰੂਸ ਵਾਰੇ ਵਿਡਿਉ ਬਣਾਉ 🙏
Thank you
Tere samjhaun da tarika bhut aasaan aa veer
ਇੱਕ ਗੱਲ ਦੱਸਾ ਬਾਈ ਮੇਰਾ ਖੂਨ ਬਾਹੁਤ ਖੋਲ ਰਹਿ ਕਾਸ਼ ਮੈਂ ਯੂਕਰੇਨ ਦੇ ਵਿਚ ਹੁੰਦਾ ਤਾਂ ਮੈਂ ਵੀ ਯੂਕਰੇਨ ਦੀ ਆਰਮੀ ਚ ਭਰਤੀ ਹੁੰਦਾ , ਕਿਉਂ ਕੇ ਜ਼ੁਲਮ ਕਰਨਾ ਤੇ ਸਹਿਣਾ ਬਾਹੁਤ ਮਾੜਾ ਆ , 😔😔🙏, ਰੱਬ ਕਰੇ ਜੰਗ ਖਤਮ ਹੋ ਜਾਵੇ ਇਹੋ ਦੁਆ ਆ ,
bhai tanu nhi pata kuj. tera dusman tere guwandi nal yaari pa tere uper njar rakhe fir. oh kam USA karda pya. yukrain nu nato cho lya. j yung lag gai. tanu usa bomb russya cho yukrain dey border tey sutu. rusya amrika kiwe sutu. lagi samj kuj bro
@@Kuljeetbhullarfilmz
ਓ ਭਾਊ ਜਾਂ ਪੰਜਾਬੀ ਲਿਖ ਜਾਂ ਅੰਗ੍ਰੇਜ਼ੀ ਲਿਖ, ਆਹ ਕੀ ਖਿਚੜੀ ਬਣਾਈ ਆ।
ਜੇ ਦੋਨਾਂ ਵਿੱਚੋਂ ਇੱਕ ਵੀ ਨਹੀਂ ਆਉਂਦੀ ਤਾਂ ਸਿੱਖੋ।
@@sidhuenglishclasses684 hun tanu samj nhi lagi main ki kara das
ਮੰਨਿਆ ਕੇ ਯੂਕਰੇਨ ਦੀ ਦੋਸਤੀ Nato ਨਾਲ ਆ, ਪਰ ਦੋਸਤ ਕਰਕੇ ਗੁਆਂਢੀ ਨਾਲ ਨਹੀਂ ਵਿਗਾੜਨੀ ਚਾਹੀਦੀ,,,😒😒
Thanks ji
ਕਮਾਲ ਦੀ ਜਾਣਕਾਰੀ ਦਿੱਤੀ ਭਰਾ ॥👍✔️👌
Bhut vadiya janakari
Waheguru g mehar karn sab te
God bless you
Bhut bhut thnku vre
Well done bro excellent work ❤️❤️❤️❤️❤️❤️❤️❤️❤️❤️🔥❤️❤️
ਸਤਿ ਸ਼੍ਰੀ ਅਕਾਲ ਜੀ...🙏
Waheguru g mehar karyo
Best punjabi channel punjab made1🥇🎯
Waheguru ji 🙏sukh rakhna
Waheguru ji shanti bakhshan
ਨਿਊਕਲੀਅਰ ਨਾਲ ਦੁਨੀਆ ਦੇ ਹਰ ਮੁਲਕ ਵਿੱਚ ਲੋਕਾ ਦੀਆਂ ਅੱਖਾ ਅੰਨੀਆਂ ਹੋ ਸਕਦੀਆ ਹਨ
I was waiting for the video on this topic from -PUNJAB MADE- channel...This is the only channel where we can obtain knowledge about everything just in a few minutes with deep sense of knowledge..👍👍 I'm a thankful 🙇🙇to this channel from core of heart.💓💖💟💞
Channel valla te punjabi ch smjon dya a prr comment krn allla vrr tu side te punjabi di la rha ke vdia lhda sunn ch prrr likhn tuhi v punjabi ch dye o
Srrrrry english ch dye o bhulekha lggg Gy
👍👍
th-cam.com/video/r4mbTB8-RMg/w-d-xo.html
ਬਾੲੀ ੲਿੱਕ ਵੀਡੀਓ ਪੰਜਾਬ ਦੇ ਪਾਣੀਆਂ ਤੇ ਵੀ ਬਣਾਦੋ 🙏🙏🙏🙏🙏🙏🙏🙏🙏
Sai gal hai veer ji 😭nuksan ta aam janta da gai.. lidera da ni ..
Good❤️
ਵੀਰ ਜੀ ਤੁਸੀਂ ਵੀ ਗਲਤ ਜਾਣਕਾਰੀ ਦੇ ਰਹੇ ਹੋ ਕਿਉਂਕਿ ਲੜਾਈ ਪੁਤਿਨ ਰੂਸ ਵੱਲੋਂ ਨਹੀਂ ਸ਼ੁਰੂ ਕੀਤੀ ਗਈ ਅਮਰੀਕਾ ਨੇ ਕੀਤੀ ਆ ਉਹ ਯੂਕਰੇਨ ਨੂੰ ਨਾਟੋ ਚ ਸ਼ਾਮਲ ਕਰਨਾ ਚਾਹੁੰਦਾ ਹੈ ੫ਰ ਜਦੋਂ ਸੋਵੀਅਤ ਸੰਘ ਟੁੱਟਿਆ ਸੀ ਉਦੋਂ ਰੂਸ ਨਾਲ ਇਹ ਸਮਝੌਤਾ ਕੀਤਾ ਗਿਆ ਸੀ ਕਿ ਉਹ ਨਾਟੋ ਚ ਸ਼ਾਮਲ ਨਹੀਂ ਹੋਣਗੇ ਪਰ ਅਮਰੀਕਾ ਨੇ ਸਭ ਗਲਤ ਕੀਤਾ ਉਹ ਆਪਣੇ ਆਰਥਿਕ ਫਾਇਦੇ ਲਈ ਸੰਸਾਰ ਦੇ ਕਈ ਦੇਸ਼ਾਂ ਚ ਫੁੱਟ ਪਾ ਕੇ ਲੜਾ ਰਿਹਾ ਹੈ ਬਾਕੀ ਆਖਿਰ ਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਲੜਾਈ ਭਾਵੇਂ ਕਿਸੇ ਵੀ ਦੇਸ਼ ਚ ਹੋਵੇ ਇਹ ਇਨਸਾਨੀਅਤ ਲਈ ਬਹੁਤ ਹੀ ਮੰਦਭਾਗੀ ਅਤੇ ਨੁਕਸਾਨਦਾਇਕ ਹੈ ਪ੍ਰਮਾਤਮਾ ਮਿਹਰ ਕਰੇ ਸਭ ਤੇ🙏🙏🙏
eh channel hindi channels to information copy kr k dsda va ina deeply ni jnda eh 22
Last line boht sachi or sahi hai veer 👍
Last line are heart Touching
Bro teri video cho bhot kuj nwa sikhan nu milda 😇👌👌👌👌
waheguru sukh rkhe sbh te
Dhanwaad pra ah topic te video bnon lyi
I am waiting for this video last 3day🙏🙏
Me tooo
@@footballkings3462 thrki🤣🤣
@@footballkings3462 tharki
punjabi awaj bhot mast hain
Khalistan jinda baad ♥
last line ❤️🙏🙏wmk sareyan te
ਬਾਈ ਪੰਜਾਬ ਦੀ ਵੰਡ ਤੇ ਵੀਡਿਉ ਬਣਾ ਦੋ
Shi gal aa
ਸਤਿ ਸ੍ਰੀ ਅਕਾਲ ਕਮਲ ਬਾਈ ਜੀ 🙏❤
Thanks bai ji me kehn hi lgga c es topic tey video bna do tusi sun li
Helpful all videos and for information guidance of world 🌎 history
Siraa bro siraa sara kis mind ch pe gea
Sant bhindera wala di biography ta video please kamall bhi
Thnx veer g bhut wadiya guide kita g 🙏
Bhaji tusi bahut vdiya kam kar rahe ho…keep it up…!
Very good knowledge
Veer g ਮੇ tuhanu ਪੇਹਲੇ v keha ਸੀ ਕੇ parminder ਸੈਣੀ ਦੀ biography ਵਾਰੇ dso pind te dist v jrur dseo
Bahut Vadia veer g
Bhut vdia jaankari diti
Wait kr rhe si asi 🙏 waheguru sarbat da bhla kre
Dhanwad kamal veer good blees you 🙏
Good information 👍
Bhut Vadiya information bai 🙏🙏
Punjab Made ❤️
Sahi gal a vir g
Background music ❣️👌 Aggg🔥
Bs 22 ahi video di wait c....
Thankyou...🙏
Thank you paji
such a great explanation
Than you jnab
Thanks information den lai
Waheguru ji 🙏
Bauht vdia jankari dinne oo ji