Bharat nu India kyu keha janda ? facts | bluetooth inventor ? ਡੂੰਘੀਆਂ ਜਾਣਕਾਰੀਆਂ | Punjabi videos

แชร์
ฝัง
  • เผยแพร่เมื่อ 30 ก.ย. 2024

ความคิดเห็น • 433

  • @punjabmade
    @punjabmade  2 ปีที่แล้ว +107

    Hanji kime laggi video je vdiya laggi ta share jrur kar deyo 🙏 🙏
    Get Your Dream Job In 15 Days For Free: relvl.co/all8
    NOTE: *You only need 50% to Qualify the Relevel Test.*
    Brand Promotions by: www.brandbookgroup.com
    instagram.com/brandbookentertainment?

  • @that_rushpinder2989
    @that_rushpinder2989 2 ปีที่แล้ว +62

    ਵੀਰੇ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋ
    ਬੁਹਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕਰਦੇ ਹੋ ਤੁਸੀਂ
    ਪੰਜਾਬ ਦੇ ਲੋਕਾਂ ਵੱਲੋਂ ਤੇ ਮੇਰੇ ਵੱਲੋਂ ਤੁਹਾਨੂੰ ਦਿਲੋਂ ਪਿਆਰ

  • @kaurnavjot3321
    @kaurnavjot3321 2 ปีที่แล้ว +1

    Veere bhot vdiya info provide krde tu c….waheguru mehr krn

  • @harshpreetsingh9260
    @harshpreetsingh9260 2 ปีที่แล้ว +2

    ਸਿਰਾ brother 🙏🙏🙏🙏

  • @sarbjitsinghsarbjitsingh8282
    @sarbjitsinghsarbjitsingh8282 2 ปีที่แล้ว

    Siraaaaa ji

  • @pb1997
    @pb1997 2 ปีที่แล้ว +1

    Sant jarnal singh bhinderwale te ikk video plzz

  • @Ranjeetsidhu817
    @Ranjeetsidhu817 2 ปีที่แล้ว

    Kashmir di history te video bna du veer plz

  • @harpreetjansal2459
    @harpreetjansal2459 2 ปีที่แล้ว

    God bless u bro

  • @nirajrock786
    @nirajrock786 2 ปีที่แล้ว

    Gud job bro

  • @JagdeepSingh-dg7dc
    @JagdeepSingh-dg7dc 2 ปีที่แล้ว

    Indipendent nation declared in August

  • @Itshundalharjot
    @Itshundalharjot 2 ปีที่แล้ว

    Eh v hega hi a
    Indy jaswal mangda hi renda
    Ehne kde ni kya

  • @jobanpreet4112
    @jobanpreet4112 2 ปีที่แล้ว +75

    Your channel deserves 10 million subscribers 💯💯💯💯🔥🔥🔥🔥❤️❤️❤️❤️❤️

    • @amandeepsinghmarahar6084
      @amandeepsinghmarahar6084 2 ปีที่แล้ว +3

      Shi keha

    • @22.aulakh-vlogs
      @22.aulakh-vlogs 2 ปีที่แล้ว +2

      Right

    • @Mandeepsharma9877
      @Mandeepsharma9877 2 ปีที่แล้ว +1

      Hlo

    • @yadvirk
      @yadvirk 2 ปีที่แล้ว

      Nhi evi ghat ne 100 million na ho jaan 🤣🤣🤭

    • @yadvirk
      @yadvirk 2 ปีที่แล้ว

      Adian glan ta jhuth keh gyaa. Fact ta vekh lvo pehla ya apni knowledge vda lo

  • @sabiiramgarhiaa
    @sabiiramgarhiaa 2 ปีที่แล้ว +8

    ਚੰਗੀਆ ਵੀਡੀਓ ਅੱਜ ਕੱਲ ਕੋਈ ਨਹੀ ਦੇਖਦਾ ਪਰ ਵੀਰ ਨੇ ਬਹੁਤ ਵਧੀਆ ਗਿਆਨ ਦਿਤਾ 💯💯💯💯

  • @ManmeetSandhu-Music
    @ManmeetSandhu-Music 2 ปีที่แล้ว +24

    ਸਤਿ ਸ੍ਰੀ ਅਕਾਲ ਕਮਲ ਬਾਈ 🙏❤
    ਡੂੰਘੀਆਂ ਜਾਣਕਾਰੀਆਂ 😍

  • @gurpartapsinghrai3292
    @gurpartapsinghrai3292 2 ปีที่แล้ว +11

    ਵੀਰ ਇਹ ਜਾਣਕਾਰੀ ਦਾ ਇੰਤਜਾਰ ਸੀ ,ਤੁਸੀ ਇਹ ਟੌਪਿਕ ਚੁਣਿਆ,ਧੰਨਵਾਦ ਜੀ🙏

  • @PurbaStudioShorts
    @PurbaStudioShorts 2 ปีที่แล้ว +5

    Mai Bluetooth naal pyaar song diljit da send kraya c 2011 ch 😅 (Dil nu tere naal kinna pyaar ae sanu te kehna v nai aanda)

  • @peetirajputfitness1984
    @peetirajputfitness1984 2 ปีที่แล้ว +6

    Sant jarnal singh bhindra Wale di history v daso veer g🙏🙏🙏🙏🙏🙏🙏❤️❤️❤️👍

    • @fanbhagwantMaanda
      @fanbhagwantMaanda 2 ปีที่แล้ว +1

      Kee Lena puch k 35000 Hindu marea bare v puchu

    • @kuldeepsingh-dh2et
      @kuldeepsingh-dh2et 2 ปีที่แล้ว +1

      @@fanbhagwantMaanda oh veer kere 35000 hzaar. Ane ta hale tak nai mare gye. Delhi cha 3000 sikh maare c but puri dunia ne dekhya c ki kina vada katelaam hoya c. 23000 de lagbag india cha log hun take maare gye aa. Chaho ta chak kar sakde ho. Tadi gaal sahi aa but data galat aa

  • @jsranajsrana5263
    @jsranajsrana5263 2 ปีที่แล้ว +1

    ਜਿਨਾ ਆਮ ਆਦਮੀ ਪਾਰਟੀ ਕੰਮ ਕਰਦੀ ਜਾ ਰਹੀ ਹੈ
    ਮੇਰਾ ਗੁੱਸਾ ਕਾਂਗਰਸੀ ਤੇ ਅਕਾਲੀਆਂ ਉੱਤੇ ਹੋਰ ਵਧਦਾ ਜਾ ਰਿਹਾ ਹੈ, ਮੈਂ ਸੋਚਦਾ ਹਾਂ ਤੁਹਾਡੀ ਸਾਡੀ(ਜਨਤਾ) ਦੁਸ਼ਮਣੀ ਕੀ ਸੀ.

  • @dilbarkhan1592
    @dilbarkhan1592 2 ปีที่แล้ว +1

    ਇੱਕ ਹੀ ਨੋਕਰੀ ਨੂੰ ਪਰਿਵਾਰ ਦੀਆਂ 10ਪੀੜੀਆ ਕਰਨਗੀਆਂ ਤਾਂ ਬੇਰੁਜ਼ਗਾਰੀ ਵਿੱਚ ਵਾਧਾ ਸੁਭਾਵਿਕ ਆ

  • @harrysidhu7522
    @harrysidhu7522 2 ปีที่แล้ว +8

    Sant bhindera wala di biography ta video please kamall bhi

    • @kawalshergill5760
      @kawalshergill5760 ปีที่แล้ว

      ਸਾਲਿਉ ਗਧੇ ਦੀ ਰੀਝ ਰੂੜ੍ਹੀ ਤੇ ਹੁੰਦੀ ਆ

  • @gurpreetsinghshimlapuri8470
    @gurpreetsinghshimlapuri8470 2 ปีที่แล้ว +17

    ਸਤਿ ਸ੍ਰੀ ਆਕਾਲ ਵੀਰ ਜੀ,
    ਐਜੂਕੇਸ਼ਨ ਦੁੱਧ ਸ਼ੇਰਨੀ ਦਾ ਜਿਹਨੇ ਪੀ ਲਿਆ ਉਹ ਦਹਾੜੇਗਾ

  • @attttt4439
    @attttt4439 2 ปีที่แล้ว +6

    " ਦਾ ਇਕਨਾਮਿਸਟ ਮੈਗਜ਼ੀਨ ੨੦੨੨ "ਤੇ ਵੀ ਇੱਕ ਵੀਡੀਓ ਬਣਨੀ ਚਾਹੀਦੀ ਹੈ 🙏🙏

  • @Sukh_dhillon.
    @Sukh_dhillon. 2 ปีที่แล้ว +1

    ਜੇਕਰ ਤੁਹਾਨੂੰ ਇੰਡੀਆ ਦਾ ਪ੍ਰਧਾਨ ਮੰਤਰੀ ਤਾਂ ਤੁਸੀ ਕੀ ਬਦਲਾਅ ਕਰੋਗੇ

  • @prabhnoorsingh2827
    @prabhnoorsingh2827 2 ปีที่แล้ว +1

    ਮੌਤ ਅਤੇ ਮਹਿੰਗਾਈ ਵੀ motive ਬਣਦੇ

  • @Sekhon-785
    @Sekhon-785 2 ปีที่แล้ว +3

    ਹਾ‌ਁਜੀ ਬਹੁਤ ਵਧੀਆ ਵੀਰ ਜੇ ਮਨੁੱਖ ਚਾਹੇ ਕੁਝ ਵੀ ਕਰ ਸਕਦਾ ਹੈ

  • @rajanamchal6831
    @rajanamchal6831 2 ปีที่แล้ว +3

    Today my mom R I P 😭😭🙏🙏😭😭

    • @bestmovies8375
      @bestmovies8375 2 ปีที่แล้ว

      So sad 🙏🥺🥺

    • @simmu_sandhuu8897
      @simmu_sandhuu8897 2 ปีที่แล้ว

      Te tu ena fudu a jo Ajj v eh video deakh rhiya Nlle video ch comment kr k dss rhiya ?

  • @LakhaKk59
    @LakhaKk59 2 ปีที่แล้ว +8

    ਅਾਖਰੀ ਗੱਲ ਨੇ ਤਾ ਦਿਲ ਵਿੱਚ ਖੁਸ਼ੀਆ ਦਾ ਸਮੁੰਦਰ ਨੂੰ ਤੂਫਾਨੀ ਲਹਿਰਾਂ ਵਿਚ ਬਦਲ ਦਿੱਤਾ।

  • @mukhabanger270
    @mukhabanger270 2 ปีที่แล้ว +9

    ਲਵ ਯੂ ਆ ਵੀਰਾਂ ❤ਤੇਰੀ ਵੀਡੀਓ

  • @balrajsingh7295
    @balrajsingh7295 10 หลายเดือนก่อน

    ਜੁਗ,ਜੁਗ,ਜੀ,ਮੇਰੇ,ਛੋਟੇ,ਵੀਰ,ਤੇਰੀਅਾ,ਵੀਢੀੳੁ,िਜਨੀਅਾ,ਦੇਖੀਅਾ,ਹਨ,ਬਹੁਤ,ਵਧੀਅਾ,ਹਨ,ਮੇਰੇ,ਛੋਟੇ,ਵੀਰ,िਜੰਨਾ,ਤੇਰਾ,िਦਮਾਗ,ਕੰਮ,ਕਰਦਾ,ਹੈ,ਤੂੰ,IAS, IPS, ਅਫਸਰ,ਹੋਣਾ,ਚਾਹੀਦਾ,ਹੈ,ਤੇਰੀ,ਜਾਣਕਾਰੀ,ਬਹੁਤ,ਵਧੀਅਾ,ਹੈ

  • @arsh_07
    @arsh_07 2 ปีที่แล้ว +2

    Mai sochda si India di full form
    "Indipendent nation declared in August" a 😂😂 ajj google kita ta pta chleya koi v ni 😶

  • @jivan1553
    @jivan1553 2 ปีที่แล้ว +8

    ਸਤਿ ਸ੍ਰੀ ਆਕਾਲ 22 ਜੀ🙏

  • @EmojbirKhalsa
    @EmojbirKhalsa 2 ปีที่แล้ว

    Punjab made wadd to wadd dekho
    Subscribe v káro
    💯. Real channel aa TH-cam🙏

  • @mandipchattrath4796
    @mandipchattrath4796 2 ปีที่แล้ว +1

    ਚੰਗੀ ਜਾਣਕਾਰੀ ਦੇਣ ਲਈ ਧੰਨਵਾਦ ਭਰਾ👍👌

  • @avtarsinghsingh5623
    @avtarsinghsingh5623 2 ปีที่แล้ว +5

    ਬਹੁਤ ਵਧੀਆ ਵੀਰ ਜੀ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 2 ปีที่แล้ว +8

    ਬਹੁਤ ਵਧੀਆ ਜੀ 🙏🙏

  • @gurisekhonsaab5868
    @gurisekhonsaab5868 2 ปีที่แล้ว

    ਬਾਈ bluetooth ਵਾਲਾ ਟਾਈਮ ਘੈਂਟ ਹੁੰਦਾ ਸੀ ਓਦੋਂ ਲੁੱਚਿਆਂ ਫ਼ਿਲਮਾਂ ਬੜੀਆਂ send ਕਰਦੇ ਹੁੰਦੇ ਸੀ 😁

  • @akashdeepsingh5908
    @akashdeepsingh5908 2 ปีที่แล้ว

    ਬਸ ਬਾਈ ਤੇਰਾ ਈ ਚੈਨਲ followਕੀਤਾ youtbe ਤੇ ਪੰਜਾਬ ਮੇਡ zindabaad

  • @gurpreetsinghshimlapuri8470
    @gurpreetsinghshimlapuri8470 2 ปีที่แล้ว +5

    India that's Bharat
    Constitution of india

  • @Lakhwinder_00
    @Lakhwinder_00 2 ปีที่แล้ว

    ਅਛਾ ਵੀਰ ਜੀ ਇਸ ਦੀ ਜਾਨਕਾਰੀ ਪਹਿਲੇ ਵੀ ਸੀ ਕਿ ਪਿਸਾਬ ਕਠਾ ਕਰ ਫਾਸਫੋਰਸ ਦੀ ਪਹਿਚਾਣ ਕੀਤੀ ਪਰ ਜੇ ਇਹਨਾ ਐਪਾ ਨਾਲ ਇਨਾ ਕਲਿਆਣ ਹੋ ਰਿਹਾ ਏ ਦੁਨਿਆ ਦਾ ਤਾ ਤੁਸੀ ਕਿਉ ਐਵੀ ਇਨੀ ਦੁਖ ਭਰੀ ਜਿਦਗੀ ਕਟ ਰਹੇ ਹੋ ਵੀਰ ਜੀ
    ਕਿਰਪਾ ਕਰਕੇ
    ਕੁਛ ਅਪਣੇ ਸਿੰਘ ਇਤਿਹਾਸ ਵਾਰੇ ਕੁਝ੍ ਦਸੋ ਇਨਾ ਪੰਜਾਬੀ ਲੋਕਾ ਨੂੰ
    ਮੈ ਹੋਰਾ ਦੀ ਨੀ ਆਪਣੇਆ ਦੀ ਗਲ ਕੀਤੀ ਵੀਰ ਜੋ ਜਾਗਰੂਤ ਕਰੋਨਾ ਬਹੁਤ ਜਰੂਰੀ ਏ ਵੀਰ

  • @rajwinder_ramgarhia
    @rajwinder_ramgarhia 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਵੀਰ ਜੀ🙏🙏।।

  • @SandeepSandeep-hd1ou
    @SandeepSandeep-hd1ou 2 ปีที่แล้ว

    ਰੱਬ ਕੀ ਹੈ ਕਿਥੇ ਹੈ ਪ੍ਰਭੂ ਵੀ ਕਿ ਹੈ ਕਹਿੰਦੇ ਆ ਓਹਦੀ ਮਰਜੀ ਤੂੰ ਬਿਨਾ ਪੱਤਾ ਵੀ ਨਹੀਂ ਹਿਲਦਾ ਸਹੀ ਜਾ ਗਲਤ ਹੈ

  • @sumersinghsaran5598
    @sumersinghsaran5598 2 ปีที่แล้ว

    ਲੱਗਦਾ cm ਭਗਬੰਤ ਸਿੰਘ ਮਾਨ ਤਰੱਕੀ ਲੈਕੇ ਆਉਣਗੇ

  • @vishaljaituwala4631
    @vishaljaituwala4631 2 ปีที่แล้ว +1

    Lehal veere pripade meter da ki system aa ohh video v lai k aao

  • @malooksingh7137
    @malooksingh7137 2 ปีที่แล้ว

    ਬਾਈ ਭਾਰਤ ਵਾਂਗ ਕੋਈ ਹੋਰ ਦੇਸ਼ ਵੀ ਹੈ ?ਕਿ ਜਿਸ ਦੇ ਨਾਮ ਇੱਕ ਤੋਂ ਜਿਆਦਾ ਹੋਣ ।

  • @harindersingh2647
    @harindersingh2647 2 ปีที่แล้ว

    Bluetooth ਨਾਲ ਮੈ ਪਹਿਲਾ ਗੀਤ 2007 ਲਿਆ ਸੀ

  • @sandhusaab6685
    @sandhusaab6685 2 ปีที่แล้ว +1

    Veer g anandpur sahib da mata ta video bnao

  • @Singhflixx
    @Singhflixx 2 ปีที่แล้ว +2

    India nu Hindustan keha janda , we aren’t hindu , Khalistan jindabad

    • @navbhullar4296
      @navbhullar4296 2 ปีที่แล้ว

      Shi gll a 👍

    • @Singhflixx
      @Singhflixx 2 ปีที่แล้ว

      @@navbhullar4296 🙏🏽🙏🏽

  • @fatehsinghsran
    @fatehsinghsran 2 ปีที่แล้ว

    ਤੁਸੀ ਇੰਡੀਆ ਜਾ ਪੰਜਾਬ ਵਿੱਚ ਵੀ ਚੈੱਕ ਕਰ ਸਕਦੇ ਹੋ 👌

  • @ajaibsingh4311
    @ajaibsingh4311 2 ปีที่แล้ว +1

    Yaar Awaaz kittho Lai o.....

  • @bagichasingh5430
    @bagichasingh5430 2 ปีที่แล้ว +4

    ਸਤਿ ਸ੍ਰੀ ਆਕਾਲ ਜੀ

  • @musclehutbodybuilding2583
    @musclehutbodybuilding2583 2 ปีที่แล้ว

    ਕੋਈ ਦੇਸ਼ 10 ਤੋਂ 15 ਸਾਲ ਚ ਅਪਣੇ ਲੋਕਾਂ ਦੀ ਗ਼ਰੀਬੀ ਦੂਰ ਕਰ ਸਕਦਾ ਜੇ ਲੋਕ ਕੋਈ ਚੰਗੀ ਸਰਕਰ ਚੁਣ ਲਏ

  • @ParminderSingh-ur7uh
    @ParminderSingh-ur7uh 2 ปีที่แล้ว

    ਏਹ 1.20 seconds islets 3.5band

  • @BABALGILL-qf2kt
    @BABALGILL-qf2kt 2 ปีที่แล้ว +3

    Well done bro excellent work 💥💥💥💥💥💥💥💥🔥🔥🔥🔥🔥🔥🔥🔥🔥🔥🔥

  • @supanjohal2191
    @supanjohal2191 2 ปีที่แล้ว

    main v sharry bai da yaar anmulle gaana transfer kita c nokia 3110 ph ch... ik song lai 2 mint lag jande c transfer krn lai ik ph to doje ph ch ... pr sabar ch os time ch kyu k koi hor technology nai c odo jiwe hun android ios ph a gye ne... lov u veer tainu bhut sara italy toh... terian saria video vekh de a also meri family v ... 😊😊

  • @janakchohan9669
    @janakchohan9669 2 ปีที่แล้ว

    ਮਾਝੇ ਵੱਲੋਂ ਸਤਿ ਸ਼੍ਰੀ ਅਕਾਲ

  • @daangtv
    @daangtv 2 ปีที่แล้ว

    13:00 ਸੋਚਣਾ ਕਿ ਆ ਬਾਈ ਕੈਪਟਨ ਅਮਰੀਕਾ ਵਾਲਾ ਹਾਲ ਹੋ ਜਾਣਾ ਮ

  • @balwinderkhangura5911
    @balwinderkhangura5911 2 ปีที่แล้ว +2

    ਬਹੁਤ ਹੀ ਵਧੀਆ

  • @FactJaiya
    @FactJaiya 2 ปีที่แล้ว +1

    Amazing brother nice love you punjab 🙏

  • @sukhwindersingh2971
    @sukhwindersingh2971 2 ปีที่แล้ว +4

    Your voice is so beautiful brother ❤️❤️

  • @attttt4439
    @attttt4439 2 ปีที่แล้ว +1

    18th 😀

  • @RajveerSingh-y1g
    @RajveerSingh-y1g 11 หลายเดือนก่อน

    Sir sidumosewale. Te. Video. Zaroor. Banao. Thx. ❤❤❤love you

  • @KmlShota
    @KmlShota 2 หลายเดือนก่อน

    Pehla bhra nu sat shri ❤akal 2.good job bai3. Bai bhola banuga star da part tusi poora kqo ni banaya pl,zz, bro dseo jrur❤❤❤❤

  • @ShubhamChauhan-mq9wp
    @ShubhamChauhan-mq9wp 2 ปีที่แล้ว +1

    Rabb kare vere ikk din Eve hi video launch hunde hi millions views te comment hoya karn ge kade piche na hatyo 🙏🙏🙏🙏

  • @balla.b6267
    @balla.b6267 2 ปีที่แล้ว

    सिन्ध नदी पर रखा गया है सिन्ध नदी को इंगलिश मे इन्डस कहा जाता है।

  • @mannusandhu3637
    @mannusandhu3637 2 ปีที่แล้ว

    Punjab made best channel 1
    Jo govt job krda oss da bacha govt school ch hi study kyon nhi krda ehh kyon nhi??
    Jo govt school ch study nhi krde oh govt job nhi krr skde eh kyon nhi 🙏 waheguru di

  • @godislovinggodnotthepunish1925
    @godislovinggodnotthepunish1925 2 ปีที่แล้ว

    Thande deshan ch zada ter log jesus nu mande hai
    Jis kerke uthe taraki hi
    Te jo sache son of God os nu manan kerke of taraki te hi te PREM b kerde hi
    Jis ker refuges nu b apne desh ch dowe bahan khol k accept kerde hi
    Aap dekho refugié status leke kine punjabi
    Kine musalman uthe set hoye
    Kodiyan tak d sewA
    Bhukhe nu roti khilama oma da kam hi
    Or jo admi admi samaj k sewA kerda hi
    Sacha khuda odi madad kerda hi

  • @sehajrai2142
    @sehajrai2142 2 ปีที่แล้ว

    22 jedi Tu video bnoda jedi soch vich rukja 22 aunn vale tym vich tere million vich jane view million toh b uprrr

  • @akmusiclover2046
    @akmusiclover2046 2 ปีที่แล้ว

    IK video "QURAAN SHAREEF" Di aayats nd science bare bnaao paaji, "QURAAN SHAREEF" vich kiniya hee ayats ne jo Apni Prithvi te baki planets bare bilkul sahi Jankari dindiya ne, hun tak oh ayats sach ho chukiya, es te ik vdo bnaao paji jroor🙏🙏🙏

  • @mainloceoisnsatta4932
    @mainloceoisnsatta4932 2 ปีที่แล้ว

    Vere sirra hi video h
    Rab karke tusi 1000
    Sal jio tusi video vich
    Kade vi pump nahi marde

  • @VILLAGER8003
    @VILLAGER8003 2 ปีที่แล้ว +1

    Education channel

  • @rajrai2869
    @rajrai2869 2 ปีที่แล้ว

    Kashmiri pandita bare full information daso veere

  • @hikari1549
    @hikari1549 2 ปีที่แล้ว

    ਮੈਂ ਵੀ bluetooth ਲਿਆ ਸੀ

  • @nazirkhan7683
    @nazirkhan7683 2 ปีที่แล้ว +1

    Bai ji relevel wale pehla 22 , 25 hazara mangde a

  • @indeesanipuria7140
    @indeesanipuria7140 2 ปีที่แล้ว

    1755 vich sor chakrr ne koi tabaahi ni kri. Fr 2024-25 vich v fr grnty ni koi..

  • @MandeepSingh-tq2zz
    @MandeepSingh-tq2zz 2 ปีที่แล้ว +20

    First comment ❤

  • @mani88able
    @mani88able 2 ปีที่แล้ว +2

    punjab da Dhruv Rathi.. good on you bro....👍✌

  • @harindersingh2647
    @harindersingh2647 2 ปีที่แล้ว

    ਬਾਈ ਜੀ ਪਹਿਲਾ ਜਦੋ ਖਾਲਸੇ ਦਾ ਰਾਜ ਸੀ ਉਸ ਵੇਲੇ

  • @HappySingh-tr4nj
    @HappySingh-tr4nj 2 ปีที่แล้ว +1

    Inter
    National
    Diamond
    In
    Asia
    Es kar k Bhart nu INDIA Bolde ne

  • @malhisaab5387
    @malhisaab5387 2 ปีที่แล้ว

    ਬੋਲਣ ਵਾਲੀ ਗੱਲ ਬਹੁਤ ਵਧੀਆ ਲੱਗੀ

  • @satinderlali
    @satinderlali 2 ปีที่แล้ว +1

    Great 👍

  • @SukhpreetSingh-mu6gh
    @SukhpreetSingh-mu6gh 2 ปีที่แล้ว

    Veer ji papulation Singapore di Jada as compare to India ???

  • @simarjitsingh833
    @simarjitsingh833 2 ปีที่แล้ว +1

    Mama asi infrared v use kita. Bluetooth ta bhut baad vich aya

  • @raghavthind1855
    @raghavthind1855 2 ปีที่แล้ว +1

    Wow 🙏🙏🙏

  • @rajdeep4324
    @rajdeep4324 2 ปีที่แล้ว +1

    Very nyc

  • @navdeepkailey24
    @navdeepkailey24 ปีที่แล้ว

    Savidhan vich saf saf likheya aaa ji india matlb bharat.. Hindustan sade desh da nam ni h so a nam na leya jawe

  • @gb_production
    @gb_production 2 ปีที่แล้ว +1

    I love your vedios 😀

  • @Podcast14th
    @Podcast14th 2 ปีที่แล้ว +1

    👌👌

  • @ermanpreetsinghdhaliwal3726
    @ermanpreetsinghdhaliwal3726 2 ปีที่แล้ว

    Sab ton pehla bluetooth only data transfer krn lyi use krde c apne lok

  • @vickyvick3009
    @vickyvick3009 2 ปีที่แล้ว

    Pehla tuhadi video like Karda phir dekhda very nice bro

  • @jodhbirsingh8054
    @jodhbirsingh8054 2 ปีที่แล้ว

    Veera punjab de history te video bana do

  • @bawa_pics
    @bawa_pics 2 ปีที่แล้ว

    Very good Brother 👏👏❤❤👌👌👌👌👌👌👌👌👌👌👌👌👌👌👌👌

  • @chetanverma5750
    @chetanverma5750 2 ปีที่แล้ว

    Ik infread vi hunda si fhon nu nal jod ke transfer hunda si song

  • @GurpreetSingh-iy2bk
    @GurpreetSingh-iy2bk 2 ปีที่แล้ว

    Jihne veer da chanll punjab made nhi dekhiya
    Mai ta ohnu kahunga v tu duniya te aya e ni thnku veer jankari drn lyi

  • @gurbajpanjawa9284
    @gurbajpanjawa9284 2 ปีที่แล้ว

    main send kita si yaar annmulle song bluetooth naal

  • @happyraisar3894
    @happyraisar3894 2 ปีที่แล้ว

    Mera comment jaror read kri bro ...... Vdio vdia hundi Teri Tu ik km kr Tere khud te b vdio bna tnu miln b auna kde 🤭🤭🤭

  • @rajinderkaur8751
    @rajinderkaur8751 2 ปีที่แล้ว

    ਸਤਿ ਸ੍ਰੀ ਅਕਾਲ ਵੀਰਜੀ ਬਹੁਤ ਵਧੀਆ ਲੱਗੀ ਵੀਡਿਓ 👍🏻👍🏻

  • @ak-df9hj
    @ak-df9hj 2 ปีที่แล้ว +1

    ❤️❤️

  • @singh_1984...
    @singh_1984... 2 ปีที่แล้ว +1

    👍👍

  • @kulwindersinghbains260
    @kulwindersinghbains260 2 ปีที่แล้ว

    ਸਾਰੀ ਜਾਣਕਾਰੀ ਬਹੁਤ ਵਧੀਆ ਸੀ
    ਸੋਨੇ ਦੀ ਖੋਜ ਬਾਰੇ ੲਿਸੇ ਕਰਕੇ ਹੀ ਕਹਿੰਦੇ ਹਨ ਕਿ ਕੋਈ ਵੀ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ

  • @gurpreetsingh-jx6vq
    @gurpreetsingh-jx6vq 2 ปีที่แล้ว

    sharry. Maan song 🎵🎵send Bluetooth