Dr Br Ambedkar ji ਦੇ ਜੀਵਨ ਬਾਰੇ ਜਾਣਕੇ ਹੈਰਾਨ ਹੋਵੋਗੇ । Baba Saheb Ambedkar Biography | Punjabi Video

แชร์
ฝัง
  • เผยแพร่เมื่อ 4 พ.ย. 2024

ความคิดเห็น • 3.4K

  • @satnamsingh-wp8yq
    @satnamsingh-wp8yq 4 ปีที่แล้ว +350

    ਧੰਨਵਾਦ ਭਰਾ ਏਨਾ ਖੁੱਲੵ ਕੇ ਨਿਡਰਤਾ ਨਾਲ ਸੱਚਾਈ ਬਿਆਨ ਕਰਨ ਲਈ।

  • @gagandeepsingh3533
    @gagandeepsingh3533 4 ปีที่แล้ว +239

    ਅੱਜ ਤੋਂ ਬਾਅਦ ਤੇਰੇ ਫੈਨ ਹੋ ਗਏ ਬਾਈ ਸਚਾਈ ਬਿਆਨ ਕਰਨਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਭਾਰਤ ਵਿੱਚ

    • @ajayajaysingh8104
      @ajayajaysingh8104 3 ปีที่แล้ว +1

      Shi gl aaaa

    • @katariadth5901
      @katariadth5901 3 ปีที่แล้ว

      ਧੰਨਵਾਦ ਵੀਰ ਜੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ

    • @katariadth5901
      @katariadth5901 3 ปีที่แล้ว

      ਧੰਨਵਾਦ ਵੀਰ ਜੀ ਸੱਚਾਈ ਨੂੰ ਸਾਹਮਣੇ ਲਿਆਉਣ ਲਈ

  • @avihair1878
    @avihair1878 ปีที่แล้ว +6

    ਡਾ.ਭੀਮ ਰਾਓ ਅੰਬੇਡਕਰ ਜੀ ਤੁਹਾਡੀ ਸੋਚ ਨੂੰ ਸਲਾਮ🙏🏻
    Great.. (Bawa Sahib Ji)✍🏻❤️✊🏻

  • @ਐਂਡੀਡਿਉਫਰੇਨ
    @ਐਂਡੀਡਿਉਫਰੇਨ 4 ปีที่แล้ว +906

    ਉਸਤਾਦ, ਸਿਰਾ ਲਾ ਤਾ, ਮੇਹਰਬਾਨੀ ਬਾਬਾ ਸਾਹਿਬ ਜੀ ਦੀ ਜੀਵਨੀ ਦਸਣ ਬਾਰੇ।

  • @deepsingh1109
    @deepsingh1109 4 ปีที่แล้ว +178

    ਬਾਈ ਜੀ ਸਵਾਦ ਲਿਆ ਤਾਂ yrr ਬਹੁਤ ਵਧੀਆ ਸਟੋਰੀ ਆ ਸਲੂਟ ਆ dr br ਅੰਬੇਦਕਰ ਜੀ ਨੂੰ ❤️❤️❤️

    • @GURSHAN295gamer
      @GURSHAN295gamer 4 ปีที่แล้ว

      @@arshdeepsingh2429 kithe likhya paji

  • @sunnyrana4785
    @sunnyrana4785 2 ปีที่แล้ว +14

    ਬਹੁਤ ਵਧੀਆ ਜਾਣਕਾਰੀ ਦਿੱਤੀ ਐ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਸਬੰਧੀ।।।।।🙏🙏🙏🙏👍👍👍

  • @makhankalas660
    @makhankalas660 4 ปีที่แล้ว +439

    ਸਲੂਟ ਹੈ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੂੰ

    • @NAKAAB47
      @NAKAAB47 4 ปีที่แล้ว +4

      @@arshdeepsingh2429 Tusi bro vehle lagde 😂😂😂😂

    • @ArshdeepSingh-zm3km
      @ArshdeepSingh-zm3km 4 ปีที่แล้ว +1

      @@arshdeepsingh2429 aritcle 25 te sarch kara lwa

    • @basantsingh2213
      @basantsingh2213 4 ปีที่แล้ว +5

      ਜੈ ਭੀਮ ਜੈ ਭਾਰਤ

    • @manrajghuman4583
      @manrajghuman4583 4 ปีที่แล้ว +1

      Ambedkar kutti da pilla

    • @NAKAAB47
      @NAKAAB47 4 ปีที่แล้ว +11

      @@manrajghuman4583 Pehla avde wal dekhla tu baba sahib d juttti warga vi heni ........ teri aukaat ki ah?

  • @samarjeetsingh6921
    @samarjeetsingh6921 4 ปีที่แล้ว +281

    ਕਿਸ ਕਿਸ ਨੇ,22 ਦੀ ਵੀਡੀਉ ਬਹੁਤ ਧਿਆਨ ਨਾਲ dekhi hai,

  • @HarjinderSINGH-gh6hr
    @HarjinderSINGH-gh6hr ปีที่แล้ว +3

    ਸਲੂਟ ਆ ਜੀ ,
    ਭਾਰਤ ਰਤਨ, ਡਾ. ਭੀਮ ਰਾਓ ਰਤਨ ਅੰਬੇਡਕਰ ਜੀ ਨੂੰ !
    🙏 👍👍

  • @ar.vickykhadial
    @ar.vickykhadial 4 ปีที่แล้ว +302

    ਪੜੋ ਜੋੜ ਸੰਘਰਸ਼ ਕਰੋ
    ਡਾਂ ਅੰਬੇਦਕਰ ਸਾਹਿਬ

    • @piyushduggal8041
      @piyushduggal8041 3 ปีที่แล้ว

      @@sohankhangura3979 good

    • @jagmelsinghchauhan5757
      @jagmelsinghchauhan5757 3 ปีที่แล้ว

      @@sohankhangura3979 ડઢચછચઙઢઢચચચણચચચચછછચચચચઙછછછચડચચચચચઙઙછઙચઙઢચચઢચચચચચચછચચચઢચચચચચચચઢઙ
      ઢ। ઢથઢચચઢઢઢઢઃઢ
      ઢડછછલણઢચચછચછઙચચ

  • @samjalandharmotivational1896
    @samjalandharmotivational1896 4 ปีที่แล้ว +119

    ਦਿਲੋਂ ਧੰਨਵਾਦ Punjab Made ਦੀ ਟੀਮ ਨੂੰ ਜਿਨ੍ਹਾਂ ਨੇ DR. AMBEDKAR ਜੀ ਬਾਰੇ ਜਾਨਕਾਰੀ ਸਾਂਝੀ ਕਰਨ ਲਈ ਉੱਪਰਲਾ ਕੀਤਾ 🙏

    • @samjalandharmotivational1896
      @samjalandharmotivational1896 4 ปีที่แล้ว +1

      @@arshdeepsingh2429 lagda tuc video changi tarah nhi dekhi.. Dr. Ambedkar khud hindu dharm chad k sikh bnna chaunde c fer oh sikh dharm nu hindu kiwe ds skde?
      Baqi ikalla insan c jis ne Constitution likheya te is vich jine v article likhe unah nu hindu member pas krke likhde c. Tuc dso 20,25 bandeya ch ik di kiwe manni ja skdi c?

    • @samjalandharmotivational1896
      @samjalandharmotivational1896 4 ปีที่แล้ว

      @@arshdeepsingh2429 fuddu oh jis ne read kita ambedkar nu..... Jisne ambedkar nu read kr leya oh Constitution nu v samjh laiga

    • @samjalandharmotivational1896
      @samjalandharmotivational1896 4 ปีที่แล้ว

      H

    • @samjalandharmotivational1896
      @samjalandharmotivational1896 4 ปีที่แล้ว +2

      Jis ne Ambedkar nu read ni kita oh Constitution nu fuddu hi keh skda..... Jina sangarsh us insan ne kita kise ne nhi kita..... Baith k gllan krnian sokhian hundia......

    • @samjalandharmotivational1896
      @samjalandharmotivational1896 4 ปีที่แล้ว

      @@arshdeepsingh2429 tuc lok tan waise v follow ni krde fer kyu glbt krde ho? Tuc dekh lo agar tohade hisab nal desh chal skda tan chala k dekh lo...... Gl khtam

  • @harsimransingh8443
    @harsimransingh8443 3 ปีที่แล้ว +22

    Symbol of knowledge, ਭਾਰਤ ਦੇ ਸ਼ਿਲਪਕਾਰ, world biggest scoler, ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਸਾਹਿਬ ਜੀ

  • @ravan2121
    @ravan2121 4 ปีที่แล้ว +68

    ਏ ਵੀਡੀਓ ਬਣਾਉਣ ਲਈ ਤੁਹਾਨੂੰ ਦਿਲੋ ਸਲੂਟ ਆ bro love you bro ਬੁਹਤ wdia ਵੀਡੀਓ ਬਾਬਾ ਸਾਹਿਬ ਬਾਰੇ ਦੱਸਣਾ ਜਰੂਰੀ ਆ

  • @mrSinghfrom
    @mrSinghfrom 4 ปีที่แล้ว +141

    ਵੀਰੇ ਵੀਡੀਓ ਸ਼ਾਮ ਨੂੰ ਦੇਖਾ ਗੇ । Like kar ta ਕੀਉਕਿ ਤੋਡੀ ਵੀਡੀਓ ਗਲਤ ਹੋ ਹੀ ਨਹੀ ਸਕਦੀ Punjab mad all teem thanks

  • @GauranshKhangre
    @GauranshKhangre 5 หลายเดือนก่อน +1

    ਜੈ ਭੀਮ ਰਾਓ ਅੰਬੇਡਕਰ ਜੀ ❤❤❤❤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤❤❤❤

  • @GurwinderSingh-rl6sg
    @GurwinderSingh-rl6sg 4 ปีที่แล้ว +30

    ਡਾ. ਭੀਮ ਰਾਓ ਅੰਬੇਦਕਰ ਦੀ ਮੇਹਨਤ ਅਤੇ ਸੋਚ ਨੂੰ ਦਿੱਲੋ ਸਲਾਮ🙏🏻

  • @kumarpavi6268
    @kumarpavi6268 4 ปีที่แล้ว +58

    ਦਿਲ ਖੁਸ਼ ਕਰਤਾ ਬਾਈ ਨੇ ਡਾਕਟਰ ਅੰਬੇਡਕਰ ਜੀ ਦੀ ਵੀਡੀਓ ਬਣਾ ਕਰ ਜਿਉਂਦਾ ਰਹਿ ਵੀਰ ਤਰੱਕੀ ਕਰੇ ਹੋਰ ਲਵ ਯੂ ਵੀਰ♥️♥️♥️♥️

    • @sohankhangura3979
      @sohankhangura3979 4 ปีที่แล้ว

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌

  • @akhilchohaniamakhilchohan420
    @akhilchohaniamakhilchohan420 3 ปีที่แล้ว

    ਧੰਨਵਾਦ ਵੀਰ ਜੀ ਬਹੁਤ ਵਧੀਆ ਜੀ ਡਾਕਟਰ ਅੰਬੇਡਕਰ ਜੀ ਧੰਨ ਬਾਬਾ

  • @rabdaasra1228
    @rabdaasra1228 4 ปีที่แล้ว +1200

    ਗੀਤਾ ਨਾਲ ਹਿੰਦੂ ਚਲਦਾ
    ਕੁਰਾਨ ਨਾਲ ਮੁਸਲਮਾਨ
    ਡਾ ਭੀਮ ਰਾਓ ਅੰਬੇਡਕਰ ਦੇ ਸੰਵਿਧਾਨ ਨਾਲ
    ਚਲਦਾ ਸਾਰਾ ਹਿੰਦੂਸਤਾਨ

    • @Mani-lm8jw
      @Mani-lm8jw 4 ปีที่แล้ว +44

      Hindustan ni bro india..

    • @rabdaasra1228
      @rabdaasra1228 4 ปีที่แล้ว +4

      @@Mani-lm8jw fr tuk ni c bndi

    • @FitnessNav
      @FitnessNav 4 ปีที่แล้ว +3

      @@Mani-lm8jw sahi keha g

    • @Mani-lm8jw
      @Mani-lm8jw 4 ปีที่แล้ว +5

      @@rabdaasra1228 veer ji koi ni, but hindustan sirf india bale jande aa, bahr sab india naam naam hi janeya janda

    • @sandeepsingh-nv8bh
      @sandeepsingh-nv8bh 4 ปีที่แล้ว +2

      👌👌👌👌

  • @tooragaming007
    @tooragaming007 4 ปีที่แล้ว +82

    ਭਰਾ ਜੀ ਧੰਨਵਾਦ ਤੁਹਾਡਾ ਖੁੱਲ ਕੇ ਵਿਡੀਉ ਬਣਾਉਣ ਵਾਸਤੇ ਜੀ ਜਿੰਨੀ ਤਾਰੀਫ਼ ਕਰ ਸਕਾਂ ਥੋੜੀ ਅਾ ਜੀ ਦਿੱਲ ਤੋਂ ਸਲੂਟ ਅਾ ਜੀ ਬਾਵਾ ਸਾਹਿਬ ਜੀ ਨੂੰ ਜਿੰਨਾ ਕਰਕੇ ਅੱਜ ਆਹ ਤੁਹਾਡੀ ਵਿਡੀਉ ਤੇ ਕਮੈਂਟ ਕਰਨ ਦਾ ਤੇ ਆਹ ਵੀਡੀਓ ਦੇਖਣ ਦਾ ਹੱਕ ਮਿਲਿਆ ਜੀ ਜਿਉਂਦਾ ਰਹਿ ਮੇਰਾ ਵੱਡਾ ਵੀਰ 🙏🏻🙏🏻🙏🏻🙏🏻🙏🏻

    • @sohankhangura3979
      @sohankhangura3979 4 ปีที่แล้ว +1

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌♥️

    • @sunnysaya
      @sunnysaya 4 ปีที่แล้ว

      th-cam.com/video/j1ojPtLJHcM/w-d-xo.html

  • @aman4793
    @aman4793 2 ปีที่แล้ว +16

    🙏🙏🙏 ਸਾਨੂੰ ਹੱਕ ਬਾਬਾ ਸਾਹਿਬ ਜੀ ਨੇ ਹੀ ਦਿੱਤੇ ਹੈ । ਧੰਨਵਾਦ ਵੀਰ ਜੀ ਤੁਸੀਂ ਲੋਕਾਂ ਤੱਕ ਇਹ ਜਾਣਕਾਰੀ ਸਾਂਝੀ ਕਰ ਰਹੇ ਹੋ।🙏🙏🙏🙏

  • @supriyabains9087
    @supriyabains9087 4 ปีที่แล้ว +25

    ਦਿਲੋਂ ਧੰਨਵਾਦ ਸਾਰੀ ਟੀਮ ਦਾ Dr.AMBEDKAR ਜੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਉੱਪਰਲਾ ਕੀਤਾ।

    • @sohankhangura3979
      @sohankhangura3979 4 ปีที่แล้ว

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌♥️

  • @budhha_world877
    @budhha_world877 4 ปีที่แล้ว +20

    ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਬਾਬਾ ਸਾਹਿਬ ਅੰਬੇਡਕਰ ਜੀ ਵਰਗੇ ਮਹਾਨ ਸ਼ਖਸ ਬਾਰੇ ਏਨੀ ਜਾਣਕਾਰੀ ਸਾਡੀ ਝੋਲੀ ਵਿਚ ਪਾਈ,
    ਤੁਹਾਡਾ ਦਿੱਲ ਤੋਂ ਧੰਨਵਾਦ🙏🙏🙏

  • @user-zp8wm9ie5d
    @user-zp8wm9ie5d 4 ปีที่แล้ว +132

    ਗੱਲਾਂ ਸਭ ਸੱਚ ਵੀਰੇ, ਜੋ- ਜੋ ਤੂੰ ਕੀਤੀਆਂ। 🙏🙏

  • @karmdhaliwal6015
    @karmdhaliwal6015 4 ปีที่แล้ว +44

    ਧੰਨਵਾਦ ਵੀਰੇ ਵੀਡੀਓ ਬਣਾਉਣ ਲਈ dr. bhim rao Ambedkar ਜੀ ਕਰ ਕਰਕੇ ਸਾਡੀ ਇੱਜ਼ਤ ਬਣੀ ਆ ਸਮਾਜ ਚ ਨਹੀਂ ਤ ਇੱਕ ਵਾਰ ਮੈਨੂੰ ਵੀ ਗੁਰਦਵਾਰੇ ਚ ਸੇਵਾ ਕਰਨ ਤੋਂ ਰੋਕਤਾ ਸੀ

    • @happysohi7293
      @happysohi7293 3 ปีที่แล้ว

      ਕਿਵੇਂ ‌ਵੀਰ ਦੱਸੋ ਕਿਰਪਾ ਕਰਕੇ

  • @mr.dhinder.2322
    @mr.dhinder.2322 4 ปีที่แล้ว +29

    *ਵੀਰ ਦੀ ਅਵਾਜ ਤੇ ਸਮਝਾੳੁਣ ਤਰੀਕਾ ਬਹੁਤ ਵਧੀਅਾ ਅਾ* 👌👌 God bless u veeriya 😍🙏

  • @akashdeepsingh2608
    @akashdeepsingh2608 2 ปีที่แล้ว +3

    ਤੁਹਾਡੀਆਂ ਸਾਰੀਆਂ ਕਹਾਣੀਆਂ ਬਹੁਤ ਵਦੀਆ ਹੁੰਦੀਆ y ji
    Ikk tuc Jaswant Singh Khalda te kahani bnao ji❤️🙏👍🏽

  • @LovedeepDhanda-ph3qv
    @LovedeepDhanda-ph3qv 4 ปีที่แล้ว +48

    ਜੈ ਭੀਮ ਜੈ ਭਾਰਤ
    ਜੈ ਜਵਾਨ ਜੈ ਕਿਸਾਨ ❤

  • @sunnyrai97
    @sunnyrai97 4 ปีที่แล้ว +7

    love you bro dilo ਸਲੂਟ ਹੈ ਡਾ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੂੰ

  • @sukhbirsinghbuttar3672
    @sukhbirsinghbuttar3672 6 หลายเดือนก่อน +2

    ਸੱਚਾਈ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨੀ, ਬਹੁਤ ਵਧੀਆ ਵੀਰ ਜੀ

  • @farmingsuccess4485
    @farmingsuccess4485 4 ปีที่แล้ว +14

    ਬਹੁਤ ਵਧੀਆ ਇਨਸਾਨ ਸਨ ਭੀਮ ਰਾਓ ਅੰਬੇਦਕਰ ਜੀ

  • @sarbjitsingh7753
    @sarbjitsingh7753 4 ปีที่แล้ว +10

    ਵੀਰੇ ਤੇਰੇ ਤੋਂ ਬਹੁਤ ਉਮੀਦ ਸੀ ਕਿ ਤੂੰ ਇਨ੍ਹਾਂ ਤੇ ਵੀਡੀਓ ਬਣਾਏਗਾ ਧੰਨਵਾਦ ਵੀਰੇ ਰੂਹ ਖੁਸ ਕਰ ਦਿੱਤੀ ਤੁਸੀਂ

  • @jagjeetkaur7596
    @jagjeetkaur7596 ปีที่แล้ว +1

    ਜੈਜੈਕਾਰ ਡਾਕਟਰ ਅੰਬੇਦਕਰ ਦੀ ਧੰਨਵਾਦ ਜੋ ਇਸ ਜੀਵਨ ਵਾਰੇ ਬਿਆਨ ਕੀਤਾ

  • @lovelynahar8100
    @lovelynahar8100 4 ปีที่แล้ว +44

    ਬਿਲਕੁਲ ਸਹੀ ਗੱਲਾਂ ਕੀਤੀਆਂ ਵੀਰੇ 👌 ਦਿਲ ਖੁਸ਼ ਹੋ ਗਿਆ ਵਿਡੀਉ ਦੇਖ ਕੇ ❤️🤗

  • @hellolife005
    @hellolife005 4 ปีที่แล้ว +132

    ਸਿੱਖ ਧਰਮ ਵਿਚ ਵੀ ਉਸ ਟਾਇਮ ਮਾਸਟਰ ਤਾਰਾ ਸਿੰਘ ਵਰਗੇ ਖੋਤੇ ਸੀ ਤਾਂ ਹੀ

  • @amrindersinghbrar8804
    @amrindersinghbrar8804 2 ปีที่แล้ว +1

    ਦਿਲੋਂ ਸਲੂਟ ਹੈ ਜੀ ਬਾਬਾ ਡਾਂ ਬੀ ਆਰ ਅੰਬੇਡਕਰ ਜੀ

  • @SpacialKnowledge
    @SpacialKnowledge 4 ปีที่แล้ว +56

    ਦਿਲੋ ਸਲਾਮ ਆ ਜੀ ਮੇਰੇ ਬਾਬਾ ਸਾਹਿਬ ਨੂੰ

  • @farmertv5483
    @farmertv5483 4 ปีที่แล้ว +22

    ਬਾਬਾ ਜੀ ਨੇ ਸਭ ਨੂੰ ਬਰਾਬਰ ਰੱਖਿਆ।

  • @jagjeetkaur7596
    @jagjeetkaur7596 2 ปีที่แล้ว +2

    ਧੰਨਵਾਦ ਵੀਰ ਜੀ ਬਹੁਤ ਹੀ ਵਧੀਆ ਕਹਾਣੀ ਦੱਸਣ ਤੇ ਜਾਣਕਾਰੀ ਮਿਲੀ

  • @kamalrandhawa460
    @kamalrandhawa460 4 ปีที่แล้ว +47

    Salute salute ess real hero nu......hai hind🇮🇳

    • @NAKAAB47
      @NAKAAB47 4 ปีที่แล้ว

      @@arshdeepsingh2429 okk

  • @sukhpreetsukhi9583
    @sukhpreetsukhi9583 4 ปีที่แล้ว +108

    ਲੇ ਕੇ ਬਾਵਾ ਸਾਹਬ ਨੇ ਦਿੱਤੇ ਸਾਨੂੰ ਹੱਕ ਬਰਾਬਰ ਦੇ ਜੈ ਭੀਮ ਜੈ ਭਾਰਤ

    • @ArshdeepSingh-zm3km
      @ArshdeepSingh-zm3km 4 ปีที่แล้ว +3

      @@arshdeepsingh2429 yarr tu jagha comment edha kita lun he lagda manu

    • @harmanpreetsingh1668
      @harmanpreetsingh1668 4 ปีที่แล้ว +1

      @@ArshdeepSingh-zm3km bimari a koi sahi hi likhya +919914860855 Constitution baare mnu knowledge haini ess point baare poori aa

    • @ArshdeepSingh-zm3km
      @ArshdeepSingh-zm3km 4 ปีที่แล้ว +1

      @@harmanpreetsingh1668 main dubai rehna tere number pejan da koi faida nehi main ve sikh article 25 nu sarch karla khoj cher pehla main ve bhim nu galt manda c rakma kutta rakhan karke par hun nehi main hun kehna sikh hidhu nehi aa

    • @Anxh007
      @Anxh007 4 ปีที่แล้ว

      @@harmanpreetsingh1668 kithe dsea a hindu

    • @plumbermansa9667
      @plumbermansa9667 3 ปีที่แล้ว

      Jai bheem

  • @history8968
    @history8968 3 ปีที่แล้ว +9

    ਅੱਖਾਂ ਚੋਂ ਹੰਜੂ ਆ ਜਾਂਦੇ ਨੇ ਬਾਬਾ ਸਾਹਿਬ ਬਾਰੇ ਸੁਣ ਕੇ

  • @ravidassiyasaab937
    @ravidassiyasaab937 4 ปีที่แล้ว +36

    🙏Satnaam Sri Waheguru ji 🙏 Jai bhim🙏 Sat Sri Akal ji 🙏 God bless you Veer ji ਬਹੁਤ ਬਹੁਤ ਮਹਿਰਬਾਨੀ ਜੀ ਬਹੁਤ ਵਧਿਅਾ ਨਾਲ ਜੀਵਨੀ ਦਰਸਾੲੀ ਜੀ ੍ ਪਹਿਲਾ ੲੇਨੀ ਵਧਿਅਾ ਜੀਵਨੀ ਮੈ ਨੀ ਸੁਣੀ ੍ ਤੁਹਾਨੂੰ ਪ੍ਮਾਤਮਾ ਚੜਦੀ ਕਲਾ ਰੱਖੇ । Veer ji Sri Guru Ravidass ji mahara ji ਦੇ ਜੀਵਨ ਬਾਰੇ ਦਰਸਾਓ ਜੀ plese Video like Share karo ji 👍👍👍

  • @satnamwaheguru5684
    @satnamwaheguru5684 4 ปีที่แล้ว +13

    ਇੱਕ ਗੱਲ ਤਾਂ ਹੈ ਵੀਰੇ ਤੇਰੀਆਂ ਵੀਡੀਓਜ਼ ਇੱਕ ਵੱਖਰਾ ਹੀ ਜਨੂਨ ਪੈਦਾ ਕਰਦੀਆਂ ਨੇ,, ਬਹੁਤ ਕੁਝ ਪੜ੍ਹਨਾ ਪੈਂਦਾ ਐਨਾ ਕੁਝ ਦੱਸਣ ਲਈ,, ਪ੍ਰਮਾਤਮਾ ਹਮੇਸ਼ਾਂ ਖੁਸ਼ ਰੱਖੇ,,💐💐

  • @gaggisingh5755
    @gaggisingh5755 3 ปีที่แล้ว

    ਬਹੁਤ ਬਹੁਤ ਵਦੀਆ ਜਾਣ ਕਾਰੀ ਵੀਰਜੀ

  • @savankaur6367
    @savankaur6367 4 ปีที่แล้ว +45

    🙏jai guru Dev dhan guru Dev🙏
    Bhem Rao Teri Soch ta,
    Phera dia gae thok k🙏🙏

  • @adsingh7445
    @adsingh7445 4 ปีที่แล้ว +85

    Bro, I am belong to general caste..bt menu eh dekh k bahut bura lagiya k kive de insaan c...tussi bahut vadiya life da visthar kita ji🙏

  • @gurarpansingh8163
    @gurarpansingh8163 4 ปีที่แล้ว +208

    ਮਾਸਟਰ ਤਾਰਾ ਸਿੰਘ ਦਲਾਲਬਾਜ ਬੰਦਾ ਸੀ., ਉਹਨੇ ਅੰਬੇਡਕਰ ਜੀ ਨੂੰ ਸਿੱਖ ਧਰਮ ਵਿੱਚ ਆਉਣ ਨਹੀਂ ਦਿੱਤਾ ਸੀ

    • @jagbirgilljagbirgill9200
      @jagbirgilljagbirgill9200 4 ปีที่แล้ว +3

      Right

    • @SanjivKumar-sv2wo
      @SanjivKumar-sv2wo 3 ปีที่แล้ว

      22 pehla. Eh dss jehde bande ne sadhan bnaya aw ena dimaag c ohda oh eh jata pata ch jakeen krda hauga ena padya likhya jehne ena kujh kr dita tenu kgda oh aoni cast badlauna chaunda c hadd krde yrr tuci v kujh v oh buss kr yrr

    • @DaljitSingh-hv9wl
      @DaljitSingh-hv9wl 3 ปีที่แล้ว +7

      @@SanjivKumar-sv2wo veer ji Sikhism ch sikh guru sehban ne jaat paat da khandan keeta oh dharm badlna chaunde C na k jaat

    • @DaljitSingh-hv9wl
      @DaljitSingh-hv9wl 3 ปีที่แล้ว +7

      ਬਾਹਮਣ ਤੋਂ ਸਿੱਖ ਧਰਮ ਵਿੱਚ ਆਇਆ ਸੀ ਤਾਂਰਾ ਸਿੰਘ

    • @garrie1313
      @garrie1313 3 ปีที่แล้ว +2

      Nhi bai ji .Dalla Brar cc vir ji

  • @wwkids624
    @wwkids624 4 ปีที่แล้ว +44

    ਧੰਨਵਾਦ ‌ਵੀਰ ਭੀਮਰਾਓ ਜੀ ਬਾਰੇ ਵੀਡੀਓ ਬਣਾਉਣ ਲਈ 🙏

  • @AmandeepSingh-ly8mm
    @AmandeepSingh-ly8mm 4 ปีที่แล้ว +99

    ਧੰਨਵਾਦ ਬਾਈ🙏🏼🙏🏼🙏🏼ਏਨਾ ਖੁੱਲ੍ਹ ਕੇ ਵੀਡੀਉ ਬਣਾਉਣ ਲਈ,,,,ਜਿਆਦਾਤਰ ਤਾਂ ਏਨਾ ਖੁੱਲ੍ਹ ਕੇ ਬੋਲਦੇ ਹੀ ਨੀ,,,🙂🙂🙂love u ਭਰਾ 🥰🥰🥰

    • @singhamandeep2478
      @singhamandeep2478 4 ปีที่แล้ว

      @@arshdeepsingh2429 Nhi

    • @preetkumari6085
      @preetkumari6085 4 ปีที่แล้ว

      @@arshdeepsingh2429 Sir one thing i want to ask why sikh supporting and favour pakistan . have forgot 1947 lahore train massacre. by pakistani people . . sikh has left pakistan . please think why sikh has left pakistan 70 years ago . why

    • @preetkumari6085
      @preetkumari6085 4 ปีที่แล้ว

      Sir one thing i want to ask why sikh supporting and favour pakistan . have forgot 1947 lahore train massacre. by pakistani people . . sikh has left pakistan . please think why sikh has left pakistan 70 years ago . why

    • @preetkumari6085
      @preetkumari6085 4 ปีที่แล้ว

      In Pakistan . conversion of Nankana Sahib Sikh girl Jagjit Kaur alias Ayesha Bibi .
      Sikh girl Jagjit Kaur is not ordinary sikh girl father serves as the Granthi or Panthi at the Nankana Sahib Gurudwara. Father is sikh priest . but not able save her daughter in Pakistan . where is khalistan man ?????? double standard

    • @preetkumari6085
      @preetkumari6085 4 ปีที่แล้ว

      Sikh girl Jagjit Kaur, the Sikh girl from Pakistan who was allegedly forced to embrace Islam and marry a Muslim man. why sikh are slient .. like rajputs in history ( Mughul time ) send daughter to mughul . you sikh are no difference to rajputs . why not able to listen Mughul pakistan any things . not able save your sisters .

  • @lakhvindersingh6815
    @lakhvindersingh6815 4 ปีที่แล้ว

    ਧਨਵਾਦ ਜੀ ਬਹੁਤ ਵਦੀਆ

  • @HarjinderSingh-li3is
    @HarjinderSingh-li3is 4 ปีที่แล้ว +15

    ਮੈਂ ਹਾ ਕਿਉਂਕਿ ਡਾ. ਬੀ ਆਰ ਅੰਬੇਦਕਰ ਜੀ ਸਨ ਬਹੁਤ ਵਧੀਆ ਜਾਣਕਾਰੀ 💯👌

    • @sohankhangura3979
      @sohankhangura3979 4 ปีที่แล้ว

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌♥️

  • @rabdaasra1228
    @rabdaasra1228 4 ปีที่แล้ว +183

    ਜਾਤ ਦੇ ਹਂਕਾਰੀਆਂ ਨੇ ਗੁਰੂ ਨਾਨਕ ਜੀ ਦੀ ਨੀ ਮੰਨੀ ਹੋਰ ਕੀਹਦੀ ਮੰਨਣੀ ਇਹਨਾਂ ਨੇ

    • @Mani-lm8jw
      @Mani-lm8jw 4 ปีที่แล้ว +10

      @@arshdeepsingh2429 tu sikh ni lagda... Neera jooth ni bol sakde sikh , tu mohan bhagwat de chache taye cho lgda.. tere kyi cmnts da m reply dita aa , usda kyu ni Rply krda tu, iniya sohnia sahultaan ditia baba saheb ne tuhanu, fr b tu RSS wang gllan kri jnda

    • @ManpreetSingh-my9ub
      @ManpreetSingh-my9ub 4 ปีที่แล้ว +8

      @@arshdeepsingh2429 savidhan sirf sikh nu kirpan kol rakhan da adhikar dinda hai hor koi rakhe ta os te arms act da parcha ho jau is to clear hai ki savidhan sikh di wakhri hond nu manda hai

    • @kulvarnsaab9807
      @kulvarnsaab9807 4 ปีที่แล้ว +4

      @@arshdeepsingh2429 22 han hindu dasiya par udo majboori c nehi tn facilities nehi milni ne minorities nu par hun sikh alg religion wajjo jania janda

    • @ਪੰਜਾਬੀ-ਪੰਜਾਬ-ਪੰਜਾਬੀਅਤ
      @ਪੰਜਾਬੀ-ਪੰਜਾਬ-ਪੰਜਾਬੀਅਤ 4 ปีที่แล้ว +8

      @@arshdeepsingh2429 ਸ਼ਾਇਦ ਇਸੇ ਕਰਕੇ ਹੀ ਲਿਖਿਆ ਹੋਊ ਕੇ ਉਸ ਸਮੇ ਸਿੱਖ ਧਰਮ ਚ ਵੀ ਹਿੰਦੂ ਧਰਮ ਵਾਂਗ ਛੋਟੀ ਜਾਤੀ ਦੇ ਲੋਕਾਂ ਨਾਲ ਭੇਦ ਭਾਵ ਹੁੰਦਾ ਸੀ ।
      ਇਸ ਕਰਕੇ ਉਹ ਸਿੱਖ ਧਰਮ ਚ ਨਹੀਂ ਆਏ ...
      ਬੁੱਧ ਧਰਮ ਅਪਣਾਉਣਾ ਪਿਆ ...

    • @rajveer_creation
      @rajveer_creation 4 ปีที่แล้ว +4

      @@arshdeepsingh2429 prawa bas kr har pase iko comment hadd hi ho gyi tere aali

  • @Sanjuhabibi786
    @Sanjuhabibi786 5 หลายเดือนก่อน +1

    Great Respect for DR. Bheem Rao Ambedkar 💞🙏🙏

  • @rabdaasra1228
    @rabdaasra1228 4 ปีที่แล้ว +6

    ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਸਾਡੀ ਬੇਨਤੀ ਕਬੂਲ ਕਰਨ ਲਈ

  • @gaurav78jeeps82
    @gaurav78jeeps82 4 ปีที่แล้ว +156

    ਅੰਬੇਡਕਰ ਸਾਊਥ ਏਸੀਆ ਚ ਪਹਿਲੇ ਵਿਅਕਤੀ ਸਨ ਜਿਹਨਾ ਕੋਲ Economics ਦੀ ਡਿਗਰੀ ਸੀ । ਭਾਰਤ ਦੀ ਤਾਂ ਗੱਲ ਈ ਬਹੁਤ ਛੋਟੇ ਲੈਵਲ ਦੀ ਸੀ ।

    • @RakeshSingh-dq8hp
      @RakeshSingh-dq8hp 4 ปีที่แล้ว +3

      Good information kia baat a y

    • @gurvinderladdi3319
      @gurvinderladdi3319 4 ปีที่แล้ว +2

      Good

    • @bittusingh-ti5sm
      @bittusingh-ti5sm 4 ปีที่แล้ว +3

      Good information🙏🏻🙏🏻👌👌🔥🔥

    • @jaizimidara3083
      @jaizimidara3083 4 ปีที่แล้ว +2

      Sir south asia da matlab hi India hi hai. (India afganistan , pakistan , srilanka . Neepal bhutan. Miamaar. Barma. Bangladesh. ) its one india.

    • @bittusingh-ti5sm
      @bittusingh-ti5sm 4 ปีที่แล้ว +3

      Veer south asia ch ikkala india hi nhi aunda veer balki afganistan,butan,nepal,pakistan,sriLanka etc. hor kai desh aunde ne vadde veer jai bheem jai bharat🙏🏻🙏🏻🙏🏻🙏🏻

  • @beimaansallan6230
    @beimaansallan6230 3 ปีที่แล้ว +2

    ਬਹੁਤ ਕੁਛ ਸਿੱਖਣ ਨੂੰ ਮਿਲਦਾ ਕਮਲ ਬਾਈ ਤੁਹਾਡੇ ਤੋ

  • @sukhdelio
    @sukhdelio 4 ปีที่แล้ว +30

    ਧੰਨਵਾਦ ਵਾਈ ਇਨਾ ਕੁਝ ਦਸਣ ਦੇ ਲਈ ਵਾਈ ਜੀ ਹੋਰ ਵੀ ਏਦਾ ਦੀਆਂ ਮਹਾਨਹਾਸਤੀਆ ਵਾਰੇ ਦੱਸੋ ਵਾਈ

    • @sohankhangura3979
      @sohankhangura3979 4 ปีที่แล้ว

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌♥️

  • @sindavlogger1391
    @sindavlogger1391 4 ปีที่แล้ว +99

    i was not knowing about ambedkar till now before this video,,,,, this video set respect about br ambedkar in my mind💛💛💛💛 respect for him

    • @sunilkumar-ch1ze
      @sunilkumar-ch1ze 4 ปีที่แล้ว +1

      @@arshdeepsingh2429 😅😅😅😅kitho padiya

    • @DhirajKumar-sw2yf
      @DhirajKumar-sw2yf 4 ปีที่แล้ว +5

      @@arshdeepsingh2429 Article 25 in The Constitution Of India 1949
      25. Freedom of conscience and free profession, practice and propagation of religion
      (1) Subject to public order, morality and health and to the other provisions of this Part, all persons are equally entitled to freedom of conscience and the right freely to profess, practise and propagate religion
      (2) Nothing in this article shall affect the operation of any existing law or prevent the State from making any law
      (a) regulating or restricting any economic, financial, political or other secular activity which may be associated with religious practice;
      (b) providing for social welfare and reform or the throwing open of Hindu religious institutions of a public character to all classes and sections of Hindus Explanation I The wearing and carrying of kirpans shall be deemed to be included in the profession of the Sikh religion Explanation II In sub clause (b) of clause reference to Hindus shall be construed as including a reference to persons professing the Sikh, Jaina or Buddhist religion, and the reference to Hindu religious institutions shall be construed accordingly

    • @HarpreetKaur-sd1gu
      @HarpreetKaur-sd1gu 4 ปีที่แล้ว +1

      @@arshdeepsingh2429 22 ambedhkar ki koi galti Mai , master Tara Singh ne hi prastav rakhya si

    • @pawankumar-oo9sz
      @pawankumar-oo9sz 4 ปีที่แล้ว

      Symbol of knowledge

    • @pawankumar-oo9sz
      @pawankumar-oo9sz 4 ปีที่แล้ว

      @@arshdeepsingh2429 video k last ma dakho kya bataya.. Ambedkar g na right diya karpan rakhna ka sikh community ko kisi b office ., public place ma .. Yaha tak ke president office ma b.. Agr yah right constituion ma nhi diya hota toh aaj yah jo modi sarkar hy.. 100% uss ko right ko katham krti.. Aisa right kisi b reilgion ko nhi hy..

  • @PRABHJOTSINGH-be1ev
    @PRABHJOTSINGH-be1ev 4 ปีที่แล้ว

    ਧੰਨਵਾਦ ਪਿਆਰੇ ਵੀਰ ਜੀ ਚੜ੍ਹਦੀ ਕਲਾ ਵਿਚ ਰਖਣ ਵਾਹਿਗੁਰੂ ਜੀ

  • @sukhmossad5050
    @sukhmossad5050 4 ปีที่แล้ว +21

    ਬਹੁਤ ਵਧੀਆ ਵੀਡੀਓ ਬਣਾਈ ਤੁਸੀਂ। ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਬਹੁਤ ਹੀ ਸਤਿਕਾਰ, ਮਾਣ ਅਤੇ ਇੱਜ਼ਤ ਨਾਲ ਨਾਮ ਲਿਆ ਹੈ। ਬਹੁਤ ਬਹੁਤ ਧੰਨਵਾਦ 👍🙏🙏🙏🙏

  • @samjalandharmotivational1896
    @samjalandharmotivational1896 4 ปีที่แล้ว +14

    ਜੈ ਭੀਮ
    ਜੈ ਸੰਵਿਧਾਨ
    ਜੈ ਮੂਲਨਿਵਾਸੀ

  • @bhajansinghriar7020
    @bhajansinghriar7020 3 ปีที่แล้ว

    ਬਹੁਤ ਸੋਹਣੀ ਜਾਣਕਾਰੀ ਬਾਬਾ ਅਮਬੇਦਕਰ ਜੀ ਬਾਰੇ।

  • @bhagwantsingh8253
    @bhagwantsingh8253 4 ปีที่แล้ว +30

    Bhut gallan sikhn nu miloyan ne baba sahib ji bhut great inteligent persan snn jai bhim jai bhart🇮🇳✌

  • @arshdeepsingh2894
    @arshdeepsingh2894 4 ปีที่แล้ว +64

    ਡਾ. ਭੀਮ ਰਾਓ ਅੰਬੇਦਕਰ ਜਿੰਦਾਬਾਦ❤️

    • @arshdeepsingh2894
      @arshdeepsingh2894 4 ปีที่แล้ว

      @@arshdeepsingh2429 pta nhi bai question krde bai nu comment vich

    • @gurkiratssj3628
      @gurkiratssj3628 4 ปีที่แล้ว +1

      @@arshdeepsingh2894 bai eh har pase hate hi falaon aaya hai chad De ehnu

    • @inderjeetsinghinderjeetsin2948
      @inderjeetsinghinderjeetsin2948 4 ปีที่แล้ว

      @@arshdeepsingh2429 Teri fek I'd va tu rss da bacha hega tu singh nahi ho sakda

    • @arshdeepsingh2894
      @arshdeepsingh2894 4 ปีที่แล้ว

      @@inderjeetsinghinderjeetsin2948 bai ji kisnu keh rhe o smjh nhi aa rhi name same same aa🙏

    • @TheBeast-ix1fu
      @TheBeast-ix1fu 4 ปีที่แล้ว +1

      @@arshdeepsingh2429 chal sala RSS da dalla

  • @NirmalSingh-di8yj
    @NirmalSingh-di8yj 4 ปีที่แล้ว

    ਬਹੁਤ ਹੀ ਜਿਆਦਾ ਸੋਹਣੀ ਏ ਵਿਡਿਓ

  • @aaq3847
    @aaq3847 4 ปีที่แล้ว +12

    ਜੈ ਭੀਮ 💪🏻💪🏻💪🏻

  • @maansaabstudio1602
    @maansaabstudio1602 4 ปีที่แล้ว +88

    Symbol of knowledge is Dr.B.R.Ambedkar ( Baba Sahib )

  • @vickyrai3278
    @vickyrai3278 4 ปีที่แล้ว

    ਬਹੁਤ ਬਹੁਤ ਧੰਨਵਾਦ ਬਾਈ ਬਾਵਾ ਸਾਹਿਬ ਜੀ ਤੇ ਵੀਡੀਉ ਬਣਾਉਣ ਲਈ

  • @evilgaming_07
    @evilgaming_07 4 ปีที่แล้ว +36

    My first comment ..
    JAI
    BHIM
    JAI
    BHARAT

  • @baljindersingh-cb8kj
    @baljindersingh-cb8kj 4 ปีที่แล้ว +29

    ਬਹੁਤ ਬਹੁਤ ਬਹੁਤ ਚੰਗਾ ਲੱਗਾ ਬਾਈ ਉਮੀਦ ਨਹੀ ਸੀ ਕਿ ਤੁਸੀ ਸਾਡੇ ਰੱਬ ਦੀ ਵਿਡਿਉ ਲੈ ਕੇ ਆੳਗੇ

    • @sohankhangura3979
      @sohankhangura3979 4 ปีที่แล้ว

      th-cam.com/video/zO3h3E8NppM/w-d-xo.html ਚੇਤਕ ਸਕੂਟਰ ਤੇ music system. ਦੇਸੀ ਜੁਗਾੜ 👌♥️

    • @baljinderkaur2969
      @baljinderkaur2969 2 ปีที่แล้ว

      Mera Khyal Hai Tu mere Kuchh Bhi Nahin Jaanta

  • @GurjeetSingh-rt8te
    @GurjeetSingh-rt8te 3 ปีที่แล้ว +1

    ਬਹੁਤ ਬਹੁਤ ਧੰਨਵਾਦ ਬਾਈ ਜੀ ❤️ ਇੰਨਾ ਬਾਬਾ ਸਾਹਿਬ ਅੰਬੇਡਕਰ ਜੀ ਬਾਰੇ ਦੱਸਣ ਬਾਰੇ 🙏🙏🙏

  • @ਐਂਡੀਡਿਉਫਰੇਨ
    @ਐਂਡੀਡਿਉਫਰੇਨ 4 ปีที่แล้ว +94

    Be Educated, Be Organized, Be agitated
    - Dr BR Ambedakar Ji

    • @jindgeet4008
      @jindgeet4008 4 ปีที่แล้ว +3

      Good job bro

    • @oldskoolvibes642
      @oldskoolvibes642 4 ปีที่แล้ว +1

      @@arshdeepsingh2429 tuasi ਬਨਾਲੋ ਵੀਡੀਓ ਤੇਰੇ ਦੱਸ dao

  • @babburaibobby4752
    @babburaibobby4752 4 ปีที่แล้ว +10

    ਮੇਹਰਬਾਨੀ ਵੀਰ ਜੀ ਸਿੱਖ ਕੌਮ ਬਾਰੇ ਦੱਸਣ ਲਯੀ .....
    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ...🙏🙏🙏🙏

  • @amandeepsingh-fl7fb
    @amandeepsingh-fl7fb 4 ปีที่แล้ว

    Bohat ਖੂਬ ਵੀਰ great

  • @bforbabbu
    @bforbabbu 4 ปีที่แล้ว +97

    ਹਾਂ ਜੀ ਲੱਗ ਗਿਆ ਪਤਾ ਕਿੰਨਾ ਮਾੜਾ ਸਲੂਕ ਕੀਤਾ ਜਾਂਦਾ ਸੀ ਗਰੀਬਾਂ ਨਾਲ,,,ਕਈ ਲੋਕ ਕਹਿੰਦੇ ਨੇ ਰਿਜ਼ਰਵੇਸ਼ਨ ਗਲਤ ਆ ਸੰਵਿਧਾਨ ਗਲਤ ਆ,,ਪਰ ਜੇ ਕਿਤੇ ਬਾਬਾ ਸਾਹਿਬ ਅੰਬੇਡਕਰ ਜੀ ਨਾ ਹੁੰਦੇ ਤੇ ਸਾਨੂੰ ਅਧਿਕਾਰ ਨਾ ਲੈ ਕੇ ਦਿੰਦੇ ਤਾਂ ਸਾਡੀ ਅੱਜ ਵੀ ਉਹੀ ਹਾਲਤ ਹੋਣੀ ਸੀ ਜੋ ਵੀਡੀਓ ਵਿਚ ਦਿਖਾਇਆ ਗਿਆ,,,ਕੋਟਿ ਕੋਟਿ ਪ੍ਰਣਾਮ ਡਾਂ ਭੀਮ ਰਾਓ ਅੰਬੇਡਕਰ ਜੀ ,,ਸਾਡਾ ਬਾਪ ,ਸਾਡਾ ਰੱਬ
    ਜੈ ਭੀਮ

    • @gurindrsingh7603
      @gurindrsingh7603 4 ปีที่แล้ว +1

      sehi gl kehi tuc.
      .

    • @palsingh5212
      @palsingh5212 4 ปีที่แล้ว +1

      @@gurindrsingh7603 okkkk
      Prr kuj jyada hi free di aadtt pai gyi aww

    • @RAMANDEEPSINGH-qq7sv
      @RAMANDEEPSINGH-qq7sv 4 ปีที่แล้ว +7

      @@palsingh5212 y aglya ne tan sadian ton gulami jheli a... Tusi 70 saal ch e thakk ge .. Tenu tan koi gulami v ni.. Bs doosre di facility ton na macho

    • @jasvirkumar3025
      @jasvirkumar3025 4 ปีที่แล้ว

      @@palsingh5212 Mandirs vich Pujari nu & Gurdwara Sahib vich Sikh pathi nu

    • @Mani-lm8jw
      @Mani-lm8jw 4 ปีที่แล้ว

      @@palsingh5212 RSS da dalla

  • @amritfarmer7224
    @amritfarmer7224 4 ปีที่แล้ว +33

    ਕਰੋ ਜੀ ਆਪਣਾ ਕਮੈਟ ਲਾਈਕ ਅਤੇ ਚੈਨਲ ਸਬਸਕਰਾਇਬ ਵੀ ਕਰਲੋ🙏❤️❤️

  • @ParamjeetSingh-cc5vs
    @ParamjeetSingh-cc5vs 4 ปีที่แล้ว

    ਜੈ ਹੋ ਡਾ ਭੀਮ ਰਾਓ ਅੰਬੇਡਕਰ ਜੀ

  • @Allinone-ni1pf
    @Allinone-ni1pf 4 ปีที่แล้ว +32

    ਜੈ ਭੀਮ ਜੈ ਭਾਰਤ,,, ਜੇਕਰ ਭੀਮ ਰਾਓ ਅੰਬੇਡਕਰ ਜੀ ਨਾਂ ਹੁੰਦੇ ਤਾਂ ਅਸੀਂ ਅੱਜ ਵੀ ਉਥੇ ਹੀ ਖੜ੍ਹੇ ਹੁੰਦੇ,,ਆ ਡਿਸਲਾਈਕ ਆਲੇ ਬ੍ਰਹਾਮਣ ਹੀ ਲੱਗਦੇ ਆ,, ਇਹਨਾਂ ਦੀ ਧੌਣ ਵਿੱਚ ਸਰੀਆ ਅਜੇ ਵੀ ਫਸਿਆ,,ਥੱਪਾ ਵਿਖਾਉ ਜਾਤ ਵਾਲਾ ਕਿਥੇ ਲੱਗਿਆ ਵੱਡੇ ਤੁਸੀਂ ਸਪੈਸ਼ਲ ,, ਬੇਸ਼ੱਕ ਮੈਂ ਵੀ ਹਿੰਦੂ ਹਾਂ ਪਰ ਮਾਨਸ ਕੀ ਜਾਤ ਏਕ ਹੈ

  • @sonubanger4230
    @sonubanger4230 4 ปีที่แล้ว +33

    💥DR. BR AMBEDKAR💥 WAS GREAT💯 REVOLUTIONARY 💯and you explained About Dr.sahib very well. Thanks Bro 👍👍

  • @ashokathwal3833
    @ashokathwal3833 ปีที่แล้ว

    ਬਹੁਤ ਵਧੀਆ ਵਿਚਾਰ ਵੀਰ ਜੀ ਡਾਕਟਰ ਅੰਬੇਡਕਰ ਜੀ ਦੇ ਪੂਰੇ ਜੀਵਨ ਬਾਰੇ ਦੱਸੋ ਕਿ ਬੋਟ ਹੱਕ ਕਿਮੇਂ ਲੈਕੇ ਦਿੱਤੇ ਸੀ ਤੇ ਸੰਵਿਧਾਨ ਵਿੱਚ ਔਰਤਾਂ ਦੇ ਕੰਨੇ ਹੱਕ ਹਨ ਜੈ ਭੀਮ ਜੈ ਭੀਮ ਜੈ ਭਾਰਤ

  • @mithumalhi9601
    @mithumalhi9601 4 ปีที่แล้ว +26

    ਬਹੁਤ ਬਹੁਤ ਧੰਨਵਾਦ ਜੀ ਵੱਡੇ ਵੀਰ ਜੀ ਤੁਸੀਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਆਧਾਰਿਤ ਤੇ ਵੀਡੀਓ ਬਣਾਈ 🙏🙏🙏🙏🙏🙏🙏🙏🙏🙏🙏

  • @gurdeepbadhan85
    @gurdeepbadhan85 4 ปีที่แล้ว +31

    Bhra aj TE att e krwa diti god bless u bro🙏🙏👍

  • @jaikumar5462
    @jaikumar5462 3 ปีที่แล้ว +8

    Dhanwaad 22 tera bot bot k tuc baba sahib bare gal kiti 🙏👍❤️
    Love u 22🙏👍

  • @simranjotg
    @simranjotg 4 ปีที่แล้ว +23

    Tqu so much sir Baba Sahib di jeevani lai✨✨✨😊😊

  • @surjeetsinghjiaitiana5951
    @surjeetsinghjiaitiana5951 4 ปีที่แล้ว +7

    Thank you 🙏 🙏 ਧੰਨਬਾਦ

  • @Rdeep-ubha
    @Rdeep-ubha ปีที่แล้ว +1

    ਜੈ ਬਾਬਾ ਡਾਂ ਅੰਬੇਡਕਰ ਸਾਹਿਬ ਜੀ ਜ਼ਿੰਦਾਬਾਦ

  • @Davinder-dc7cb
    @Davinder-dc7cb 4 ปีที่แล้ว +7

    ਧੰਨਵਾਦ ਸਰ ਜੀ। ਤੁਹਾਡੀ ਹਰੇਕ ਵੀਡੀਉ ਜਾਣਕਾਰੀ ਭਰਪੂਰ ਹੁੰਦੀ ਹੈ।

  • @gurbaxpreet
    @gurbaxpreet 4 ปีที่แล้ว +55

    ਵਾਹ ਓ ਵੀਰੇ ਜਿਓਦਾ ਰਹਿ , ਕਿਰਪਾ ਕਰਕੇ ਗੁਰਨਾਮ ਸਿੰਘ ਮੁਕਤਸਰ ਦੀ ਲਖੀ ਕਿਤਾਬ ਭਾਰਤੀ ਲੋਕ ਨੀਚ ਕਿਵੇਂ ਬਣੇ , ਜਰੂਰ ਪੜ ਲੈਣੀ

    • @Mani-lm8jw
      @Mani-lm8jw 4 ปีที่แล้ว +2

      Bhagat singh di main nastik kyu haan b sohni aa veer

    • @Sharma-sf7xm
      @Sharma-sf7xm 4 ปีที่แล้ว

      Bai ji veere nu book da pdf email krdo j thode kol hai taa

    • @majerdeol
      @majerdeol 4 ปีที่แล้ว +1

      hanji sir te ik book hor sada beda eio garkia oh v jaroor read kario by ghaga ji

    • @harsimransingh8443
      @harsimransingh8443 3 ปีที่แล้ว

      ਜਿਸ ਨੇ ਇਹ ਕਿਤਾਬ ਪੜ੍ਹ ਲਈ ਉਹ ਨੂੰ ਹੋਰ ਕੁਝ ਪੜ੍ਹਨ ਦੀ ਲੋੜ ਨੀ, ਸਭ ਕੁਝ ਭੁੱਲ ਜਾਂਦਾ ਸ਼ਰਤ ਇਹ ਆ ਕੇ ਕਿਤਾਬ ਪੜ੍ਹਨ ਵਾਲਾ ਬੰਦੇ ਨੇ ਘੱਟੋ ਘੱਟ graduation ਕੀਤੀ ਫੇਰ ਪੱਲੇ ਪੈਣੀ.... ਭਾਰਤੀ ਲੋਕ ਨੀਚ ਕਿਵੇਂ ਬਣੇ

  • @HarpalSingh-zx1gv
    @HarpalSingh-zx1gv 3 ปีที่แล้ว +5

    Jai Bheem Jai Bharat. Salute aa Dr. BheemRao Ambedkar Ji nu.

  • @fangamingchannel7299
    @fangamingchannel7299 4 ปีที่แล้ว +52

    🙏🙏ਜੈ ਭੀਮ ਜੈ ਭਾਰਤ 🙏🙏

  • @farmingsuccess4485
    @farmingsuccess4485 4 ปีที่แล้ว +41

    ਜਿਸ ਹਿਸਾਬ ਨਾਲ਼ ਦੇਸ਼ ਵਿੱਚ ਮਾਹੌਲ ਚੱਲ ਰਿਹਾ ਉਹ ਦਿਨ ਦੂਰ ਨਹੀਂ ਜਦੋਂ ਦੁਬਾਰਾ ਕੁੱਝ ਕੁ ਸਾਲਾਂ ਵਿੱਚ ਸਾਡੇ ਦੇਸ਼ ਵਿੱਚ ਜਾਤੀਵਾਦ ਦੀ ਦੁਬਾਰਾ ਤੂਤੀ ਬੋਲੂ
    ਯਾਦ ਰੱਖਣਾ

    • @gurkiratssj3628
      @gurkiratssj3628 4 ปีที่แล้ว +2

      @@arshdeepsingh2429 haan bai sare hi made ne sare hi jine vi freedom fighters ne khush reh tu bai. India hi mada aw. Khush aa hun bai?

  • @sachinsodhisodhi5822
    @sachinsodhisodhi5822 2 ปีที่แล้ว +2

    Baba sahib ji love u thanxxxxx😭😭😭

  • @yadwinder9448
    @yadwinder9448 4 ปีที่แล้ว +34

    ਇਕ research ਵਿੱਚ ਇਹ ਵੀ ਪਤਾ ਲੱਗਾ ਕਿ Dr Ambedkar ਜੀ ਨੇ ਆਪਣੇ ਜੀਵਨ ਵਿੱਚ ਵੱਖ-ਵੱਖ ਵਿਸ਼ੇ ਦੀਆਂ ਧਾਰਮਿਕ ਗ੍ਰੰਥਾਂ ਸਣੇਂ 56000 ( fifty six thousand ) ਕਿਤਾਬਾਂ ਪੜੀਆਂ ...ਜੋ ਅੱਜ ਵੀ ਮੌਜੂਦ ਹਨ ਮੁੰਬਈ ਦੇ ਵੱਖ-ਵੱਖ ਕਾਲਜਾਂ ਦੀਆਂ ਲਾਇਬਰੇਰੀਆਂ ਵਿੱਚ...

  • @gaurav78jeeps82
    @gaurav78jeeps82 4 ปีที่แล้ว +123

    Dislike ਕਰਨ ਵਾਲੇ ਹਿੰਦੁਤਵ ਤੇ RSS ਦੇ ਆਂਤੰਕਵਾਦੀ ਨੇ । ਜਿਹਨਾ ਨੂੰ ਅੱਜ ਵੀ ਜਾਤ ਪਾਤ ਚੰਗੀ ਲੱਗਦੀ ਐ ।

    • @varunbhardwaj6790
      @varunbhardwaj6790 4 ปีที่แล้ว +1

      Changi nahe bro Sare dharam tn vartde ne ek duje nal sade pind vekh leo asi harijana majbi singh muslim ethon tak k jo gaddian wale hunde ohna de viah shadi te hn bt sadi dadi sanu galan kaddi j ohnu pta chal j b roti khadi kam karwao us da kehna a agle de khud b ja k sara kam karwaende bt roti ne khandi
      Bt baki pariwar hareek jagah naman kr k janda bs is church wich ne gia kde

    • @motivationguru2783
      @motivationguru2783 4 ปีที่แล้ว +1

      @@varunbhardwaj6790 te a ambedkar karke ho hoya

    • @gurpalsingh8605
      @gurpalsingh8605 4 ปีที่แล้ว

      Sahi gall aa y

    • @mooseala9474
      @mooseala9474 4 ปีที่แล้ว +2

      22 PUNJAB DE LOK JAT PAT NHI KRDE PR
      MA SUNEYA HAREYANE TE UP VICH AJJ TAK V JAAT JUUT DA BHED BHAV HUNDA E

    • @SandeepSingh-sz1yl
      @SandeepSingh-sz1yl 4 ปีที่แล้ว

      Saaliya jatpat ta tere warge loka ne fela rkhi h

  • @GurdeepSingh-ld4yg
    @GurdeepSingh-ld4yg 2 ปีที่แล้ว

    ਬੁਹਤ ਵਧੀਆ ਦਸਿਆ ਵੀਰ ਜੀ ਨੇ🙏🙏

  • @yudhveersingh8131
    @yudhveersingh8131 4 ปีที่แล้ว +5

    Vadde Insan di vaddi gal baat..Big Salute to BR Ambedkar Sahb..👍

  • @sunnysheemar1588
    @sunnysheemar1588 4 ปีที่แล้ว +11

    dil ton respect a baba sahib ji di❤

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว

    ਬਹੁਤ ਵਧੀਆ ਵਿਚਾਰ ਹੈ। ਡਾ ਭੀਮ ਰਾਓ ਅੰਬੇਦਕਰ ਜੀ। 🌹🙏🌹🙏🌹💞

  • @nindakk1897
    @nindakk1897 4 ปีที่แล้ว +13

    Veera boh tym lgta vedio lai bat love u baba shab ware dasn lai...