ਦੁਨੀਆ ਦਾ ਸਭ ਤੋ ਵੱਡਾ genocide Holocaust ? ਕਿਉ ਹੋਇਆ ਤੇ ਕੀ ਕੀ । Hitler Auschwitz camps | Anne frank

แชร์
ฝัง
  • เผยแพร่เมื่อ 4 พ.ย. 2024

ความคิดเห็น • 386

  • @punjabmade
    @punjabmade  ปีที่แล้ว +128

    Hanji kime lagi video je vdiya laggi ta share jrur kar deyo 🙏
    .
    .
    .
    My11Circle App Link : bit.ly/3FXPcNU Use my exclusive coupon: PUNJAB to get additional 20% extra cash on first deposit"

    • @gillakash2229
      @gillakash2229 ปีที่แล้ว +2

      Iste ik series bane hoyea hunter mai ajj he oh dekh raheya c season 1 tuhade video dekhan to pehla 1977 de bane hoyea osvich eh sab dekhayea hoyea 🙏🙏tuhade jankari bahut vdiya lagi

    • @vantagehistory1813
      @vantagehistory1813 ปีที่แล้ว +2

      bhai punjabi genocide te vedio bnao............kive 1947 vich congress te muslim league ne british nal ral k punjab vandya................................

    • @himanshugill6768
      @himanshugill6768 ปีที่แล้ว +1

      Bhaji ik biography Jesus Christ te vv banayo

    • @jassbrar3354
      @jassbrar3354 ปีที่แล้ว

      Bai ji lahore de raje baare next video bnao plz plz plz @punjabmade

    • @romysandhu27
      @romysandhu27 ปีที่แล้ว +1

      ਜਰਮਨ ਦੇ ਅੰਦਰ ਯਹੂਦੀਆਂ ਦੀ ਗੁਲਾਮੀ ਬਾਰੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਪਰ ਭਾਰਤ ਦੇ ਅੰਦਰ ਜੋ ਗੁਲਾਮੀ ਸਿੱਖਾਂ ਤੇ ਆ ਇੱਕ ਵੀਡੀਓ ਉਸ ਤੇ ਵੀ ਬਣਾਉ, ਕਿਸ ਤਰ੍ਹਾਂ ਭਾਰਤ ਦੇ ਅੰਦਰ ਖੁੱਲ੍ਹੇ ਤੇ ਲੁਕਵੇਂ ਰੂਪ ਚ ਸਿੱਖਾਂ ਦੇ ਜ਼ੁਲਮ ਹੋ ਰਿਹਾ ਉਹਦੇ ਬਾਰੇ ਵੀ ਦੱਸੋ ਲੋਕਾਂ ਨੂੰ, ਬਾਕੀ ਜੇ ਤੁਹਾਡੀ ਦੌੜ views ਤੱਕ ਹੀ ਸੀਮਤ ਹੈ ਤਾਂ ਫਿਰ ਤੁਸੀਂ ਇਸ ਬਾਰੇ ਕਦੇ ਨਹੀਂ ਬੋਲੋਗੇ ਤੇ ਤੁਹਾਡਾ ਨਾ ਬੋਲਣਾ ਤੁਹਾਨੂੰ ਖੁਦ ਨੂੰ ਵੀ ਗੁਲਾਮੀ ਦਾ ਅਹਿਸਾਸ ਕਰਵਾਏਗਾ ਕਿ ਤੁਸੀਂ ਭਾਰਤ ਵਿੱਚ ਇਸ ਕਦਰ ਗੁਲਾਮ ਹੋ ਕਿ ਖੁੱਲ੍ਹ ਕੇ ਸੱਚ ਵੀ ਨਹੀਂ ਬੋਲ ਸਕਦੇ

  • @bhanguhomeohall2079
    @bhanguhomeohall2079 ปีที่แล้ว +208

    ਪੰਜਾਬ ਦਾ ਸਭ ਤੋਂ ਵਧੀਆ ਔਰ ਨੰਬਰ 1 ਯੂ ਟਿਊਬ ਚੈਨਲ, ❤

    • @Inspiered
      @Inspiered ปีที่แล้ว +3

      Ryt

    • @GurjitSingh-fb1zz
      @GurjitSingh-fb1zz ปีที่แล้ว +7

      Sahi gal aa baaki tan lalle-bhabhhe krn wale hi aa..

    • @kamalmangat94
      @kamalmangat94 ปีที่แล้ว +2

      Ryt

    • @tajindersinghsidhu7451
      @tajindersinghsidhu7451 ปีที่แล้ว +1

      @producerdxxx

    • @bhanguhomeohall2079
      @bhanguhomeohall2079 ปีที่แล้ว

      @@tajindersinghsidhu7451 . ਬਾਈ ਜੀ ਜਿਹੜੇ ਚੈਨਲ ਦਾ ਤੁਸੀਂ ਨਾਮ ਲੇ ਰਹੇ ਹੋ ਕਿ ਤੁਸੀਂ ਉਸ ਚੈਨਲ ਦੀ ਵੀਡੀਓ ਨੂੰ ਆਪਣੇ ਪਰਿਵਾਰ ਚ ਬੈਠ ਕੇ ਦੇਖ ਸੁਣ ਸਕੋ ਗੇ ,? ਜਾ ਫਿਰ ਓਹਨਾ ਦੀ ਵੀਡਿਉ ਤੋਂ ਆਪਾ ਨੂੰ ਕਿ ਸਿੱਖਣ ਨੂੰ ਮਿਲਦਾ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ ปีที่แล้ว +36

    22ਜੀ ਇਹ ਵੀਡੀਓ ਦੇਖ ਕੇ ਦਿਲ ਕੀ ਦਿਮਾਗ ਸਬ ਕੁਛ ਦਹਿਲ ਗਯਾ
    ਇਨਸਾਨ ਤੋਂ ਖ਼ਤਰਨਾਕ ਕੋਈ ਨੀ

    • @singhsaab6992
      @singhsaab6992 ปีที่แล้ว +2

      Veer ji 84 to 95 tak sikh genocide v hoya india ch oh v bhaut bhynak c.

  • @punjablovers4475
    @punjablovers4475 ปีที่แล้ว +15

    ਬਾਈ ਤੁਹਾਡੀ ਤਾਰੀਫ ਲਈ ਸ਼ਬਦ ਹਮੇਸ਼ਾ ਘੱਟ ਪੈ ਜਾਂਦੇ ਆ ❤️🙏 ਬਹੁਤ ਵਧੀਆ ਬਾਈ ❤️❤️❤️🙏🙏🙏💯💯💯💯💯

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @shailgaming2637
    @shailgaming2637 ปีที่แล้ว +10

    ਵਾਹਿਗੁਰੂ ਮੇਹਰ ਕਰੇ ਇਸ ਜਹੋਦੀ ਕੌਮ ਤੇ ਕਿਉਕੇ ਇਹ ਕੌਮ ਵੀ ਸਿੱਖਾਂ ਵਾਗ ਘੱਟ ਗਿਣਤੀ ਵਿਚ ਆਉਦੀ ਹੈ। ਵਾਹਿਗੁਰੂ ਮੇਹਰ ਕਰੇ।

  • @baldevjassar8059
    @baldevjassar8059 ปีที่แล้ว +22

    *🙏💕ਅੱਜ ਦਾ ਵਿਚਾਰ💕🙏*
    *ਦਿਲ ਵੱਡਾ ਰੱਖੋ, ਸੋਚ ਵੱਡੀ ਰੱਖੋ, ਕਦੇ ਕਿਸੇ ਦਾ ਬੁਰਾ ਨਾ ਸੋਚੋ, ਪਰਮਾਤਮਾ ਤੁਹਾਡੇ ਨਾਲ ਕਦੇ ਮਾੜਾ ਨਹੀਂ ਹੋਣ ਦੇਵੇਗਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਿਹ 🚩*

  • @wahegurug2381
    @wahegurug2381 ปีที่แล้ว +3

    Apna dimaag te aa kenda ye dil v k ਸੱਚ ਦਾ ਸਾਥ ਦਿਉ ਤੇ ਝੂਠ ਦੇ ਖਿਲਾਫ ਖੜ ਜੋ ਭਾਵੇਂ ਉਹ ਝੂਠਾ ਇਨਸਾਨ ਤੁਹਾਡਾ ਆਪਣਾ ਸਗਾ ਕਿਉਂ ਨਾ ਹੋਵੇ!
    Very good video 'ਵੀਰ' once again...keep it up 👍 👏

  • @drochsabb6374
    @drochsabb6374 ปีที่แล้ว +5

    ਵੀਰ ਤੇਰੇ ਵਰਗੀ ਇਨਫੋਰਮੇਸ਼ਨ ਹੋਰ ਕੋਈ ਪੰਜਾਬੀ ਚੈਨਲ ਨੀ ਦਿੰਦਾ ❤🔥🔥🔥

  • @skdeepsabharwal5883
    @skdeepsabharwal5883 ปีที่แล้ว +22

    ਸਤਿ ਸ਼੍ਰੀ ਅਕਾਲ ਵੀਰ ਜੀ👏👏👏👏
    ਤੁਹਾਡੀ ਹਰ ਇੱਕ ਵੀਡੀਓ ਬਹੁਤ ਵਧੀਆ ਹੁੰਦੀ ਹੈ
    ਅਤੇ ਬਹੁਤ ਕੁੱਛ ਸਿੱਖਣ ਨੂੰ ਮਿਲਦਾ ਹੈ ਧੰਨਵਾਦ
    ਵਾਹਿਗੁਰੂ ਮੇਹਰ ਕਰੇ ਵੀਰ ਜੀ 👏👌👍💪😍🌹

  • @karansinghbawa2982
    @karansinghbawa2982 ปีที่แล้ว +10

    ਬਾਈ ਜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੇ ਵੀਡੀਓ ਬਣਾਓ ਇਕ ਵਧੀਆ

  • @ਜੱਸਾਸੇਖੋਂ
    @ਜੱਸਾਸੇਖੋਂ ปีที่แล้ว +1

    ਬਹੁਤ ਘੈਂਟ ਵੀਡੀਓ ਹੁੰਦੀਆਂ ਬਾਈ ਤੇਰੀਆਂ

  • @partapsingh7710
    @partapsingh7710 ปีที่แล้ว +1

    ਬਹੁਤ ਵਧੀਆ ਵੀਡੀਉ

  • @FeelStrong5152
    @FeelStrong5152 ปีที่แล้ว +3

    ਵੀਰੇ ਸਾਨੂੰ ਤੁਹਾਡੇ ਤੇ ਮਾਣ ਹੈ ।👌👌

  • @karamjeetsingh1082
    @karamjeetsingh1082 ปีที่แล้ว +2

    ਧੰਨਵਾਦ ਵੀਰੇ ਜਾਣਕਾਰੀ ਲਈ🙏

  • @neetwithharjeet
    @neetwithharjeet ปีที่แล้ว +3

    ਬਾਈ ਅਮ੍ਰਿਤਪਾਲ ਸਿੰਘ ਉੱਤੇ next video ਜਰੂਰ ਬਣਾਉ

  • @jotgrewal3553
    @jotgrewal3553 10 หลายเดือนก่อน

    ਬਹੁਤ ਸੋਹਣਾ ਚੈਨਲ ਤੇ ਬਹੁਤ ਖੂਬ ਜਾਣਕਾਰੀ

  • @khushdeepkaur9216
    @khushdeepkaur9216 ปีที่แล้ว +24

    10th class cbse vich chapter a from diary of a young girl ...
    Jis vich bhot vadia line a ki Anne frank diary kyo likhdi si because she believes that paper has more patience than man.

    • @Arnold_Thelegend
      @Arnold_Thelegend ปีที่แล้ว

      The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany

  • @parrysidhu8785
    @parrysidhu8785 ปีที่แล้ว +16

    ਇੱਕ ਚਰਚ ਦੇ ਪਾਦਰੀ ਨੇ ਇੱਕ 4 ਸਾਲ ਦੇ ਬੱਚੇ ਨੂੰ ਪਾਣੀ ਵਿੱਚ ਡੁੱਬਦੇ ਹੋਏ ਨੂੰ ਦੇਖ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਬਚਾਇਆ ਸੀ ਤੇ ਓਸ ਬੱਚੇ ਦਾ ਨਾਂ ਹਿਟਲਰ ਸੀ...

    • @gurpavitarsingh9266
      @gurpavitarsingh9266 ปีที่แล้ว +2

      ਕਾਸ਼ ਸਾਲਾ ਓਸੇ ਦਿਨ ਮਰ ਜਾਂਦਾ ਤਾਂ ਯਹੂਦੀਆਂ ਤੇ ਏਨਾ ਅੱਤਿਆਚਾਰ ਨਾ ਹੁੰਦਾ 😢😢

    • @singhsaab6992
      @singhsaab6992 ปีที่แล้ว +2

      Eh osdi sab to waddi galti c jisda khamiaja yahudi loka nu bhugtna pya.

  • @Kala-vl5xs
    @Kala-vl5xs ปีที่แล้ว +1

    ਸਤਿ ਸੀ ਅਕਾਲ ਵੀਰ ਜੀ ਬਹੁਤ ਵਧੀਆ ਜਾਨਕਾਰੀ ਆ ਵੀਰ 🙏🏾🇰🇼

  • @sukhchainsinghsukh9480
    @sukhchainsinghsukh9480 ปีที่แล้ว +4

    ਕਮਾਲ ਦੀ ਜਾਣਕਾਰੀ ਦਿੱਤੀ ਵੀਰ ਜੀ❤

  • @that_rushpinder2989
    @that_rushpinder2989 ปีที่แล้ว +6

    ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ 🙏🙏

  • @jagdishazaad9147
    @jagdishazaad9147 ปีที่แล้ว +2

    ਹਿਟਲਰ ਵਲੋਂ ਵਰਤਿਆ ਜਾਂਦਾ ਇੱਕ ਖਾਸ ਨਿਸ਼ਾਨ ਭਾਰਤ ਦੇ ਮਨੂਵਾਦੀ ਲੋਕਾਂ ਵਲੋਂ ਵਰਤਿਆ ਜਾਂਦਾ ਹੈ,

  • @musclesnotch
    @musclesnotch ปีที่แล้ว +5

    Veera Hari Singh nalwa da second part v banao ❤ bohat motivation mildi hyaa please ❤❤❤love u

  • @user-og4in5yx2i
    @user-og4in5yx2i ปีที่แล้ว +1

    ਵੀਰ ਜੀਉ ਡਾ. ਦਲਜੀਤ ਸਿੰਘ eye hospital ਅੰਮ੍ਰਿਤਸਰ ਵਾਲਿਆਂ ਦੀਆਂ ਕਿਤਾਬਾਂ ਪੜ੍ਹੋ ਆਪ ਜੀ ਨੂੰ ਬਹੁਤ ਕੰਮ ਦੀ ਜਾਣਕਾਰੀ ਮਿਲੇਗੀ।

  • @fatehsinghsran
    @fatehsinghsran ปีที่แล้ว +5

    ਜੇ ਸਮੁੰਦਰ ‘ਚ ਤੂਫ਼ਾਨ ਨਾ ਆਵੇ
    ਤੇ ਉਹ ਵੀ ਪਿੰਡ ਦੇ ਛੱਪੜ ਵਾਂਗੂ ਲੱਗਦਾ 👍

  • @navneetrajput029
    @navneetrajput029 ปีที่แล้ว +5

    No words 😔 rooh kamb gayi puri

  • @kulbirsingh1101
    @kulbirsingh1101 ปีที่แล้ว

    ਬਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ

  • @virk6592
    @virk6592 ปีที่แล้ว

    ਮੇਰਾ ਸੱਭ ਤੋਂ favourite ਚੈਨਲ ਪੰਜਾਬ made

  • @sunnyheer6655
    @sunnyheer6655 ปีที่แล้ว +5

    ਬਾਈ ਜੀ ਬਹੁਤ ਵਦੀਆਂ ਬਿਆਨ ਕਰਦੇ 🙏

  • @anmoljossan2005
    @anmoljossan2005 ปีที่แล้ว +3

    ਵੀਰੇ ਹੁਣ ਇਕ interesting facts ਤੇ ਵੀ ਵੀਡੀਓ ਬਣਾਓ।

  • @jagvirsinghbenipal5182
    @jagvirsinghbenipal5182 ปีที่แล้ว +1

    ਬਹੁਤ ਵਧੀਆ ਵੀਰ ਜੀ 👌👌🔥🔥🔥

  • @lovelyrangare104
    @lovelyrangare104 ปีที่แล้ว +1

    "Life is beautiful" ਫਿਲਮ ਵਿੱਚ ਵੀ ਦਿਖਾਇਆਂ ਗਿਆਂ ਇਹਦੇ ਵਾਰੇ !

  • @harpreetsingh-iv7fz
    @harpreetsingh-iv7fz ปีที่แล้ว +1

    power ਦਾ ਨਸ਼ਾ ਇਨਸਾਨ ਨੂੰ िਦਮਾਗੀ ਰੂਪ िਵॅਚ ਅੰਨਾਂ ਕਰ िਦੰਦਾ ਤੇ ਬੰਦਾ ਅਸਲ ਅਸੂਲਾਂ ਤੋਂ ਭਟਕ ਜਾਂਦਾ ਤੇ िਵਰੋਧ ਕਰਨ ਵਾਲੇ ਲੋਕ ਨਾ ਚਾਹੁੰਦੇ ਹੋਏ ਵੀ ੳੁਸ ਦੇ ਖੌਫ ਕਾਰਨ ੳੁਸ ਦਾ ਸਾਥ ਦੇਣ ਲਈ ਮਜਬੂਰ ਹੋ ਜਾਂਦੇ ਆ
    ਸਭ ਕੁਝ ਜਾਣਦੇ ਹੋਏ ਵੀ ਬੇ ਕਸੂਰ ਲੋਕਾਂ ਤੇ ਅॅिਤਆਚਾਰ ਕਰਦੇ ਆ िਕ ਕੋਈ ਵੀ िਵਰੋਧ ਕਰਨ ਵਾਲਾ ਨਾ ਹੋਵੇ ਤੇ ਸॅਤਾ ਤੇ ਕਾਬਜ਼ ਰिਹ ਸਕੀਏ , ਸੋ ਦੁਨੀਆਂ ਤੇ ਇਨਸਾਨ ਤੋਂ िਘਨੌਣੀ ਤੇ ਖਤਰਨਾਕ ਪਰਜਾਤੀ ਹੋਰ ਕੋਈ ਨਹੀਂ
    ਇਥੇ ਆ ਕੇ ਪ੍ਰਮਾਤਮਾ ਦੀ ਹੋਂਦ ਤੇ ਸਵਾਲ ਖੜ੍ਹੇ ਹੋ ਜਾਂਦੇ ਆ िਕ ਜੇ ਪ੍ਰਮਾਤਮਾ ਜਾਂ ਕੁਦਰਤ ਹੈ ਤਾਂ ਇਹੋ ਜੇ ਲੋਕਾਂ ਨੂੰ ਅਪਰਾਧ ਕਰਨ ਤੋਂ ਪिਹਲਾਂ ਮੌਤ िਕੳੁਂ ਨਹੀਂ ਆੳੁਂਦੀ ????

  • @pargatsingh1783
    @pargatsingh1783 ปีที่แล้ว +4

    Veer tohadiyan video's bohat hundiya ik request c ki tusi sikh ithas te maharaj daleep singh tu bd ohna di family bare bna skde ho 🙏🏻

  • @babamotirammehraji8831
    @babamotirammehraji8831 ปีที่แล้ว +1

    Siraa bsro siraa end te video de hisaab nal bhut vdea gl lahi bro

  • @armaansingh7891
    @armaansingh7891 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ ਤੁਹਾਡੀਆ ਸਾਰੀਆਂ ਵੀਡੀਓ ਮੇਰਾ ਬੇਟਾ ਜ਼ਰੂਰ ਦੇਖ ਦਾ ਹੈ 🙏👍🙏🙏👍👍👍

  • @vazeersingh3113
    @vazeersingh3113 ปีที่แล้ว

    ਭਰਾ ਜੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਆਪਜੀ ਦੀਆਂ ਵੀਡੀਓਜ ਰਾਹੀ । ਬੇਨਤੀ ਬੈਕ ਸਾਇਡ ਮਿਊਜ਼ਿਕ ਦਾ ਲਿੰਕ ਭੇਜ ਦਿਓ ਵੀਰ ਜੀ , ਬਾ ਕਮਾਲ ਹੂੰਦਾ ਹੈ ।

  • @Danishmahey
    @Danishmahey ปีที่แล้ว

    Bht vadiya knowledge diyan gallan sunan nu mildiya ey channel tho

  • @PB16___Punjabi
    @PB16___Punjabi ปีที่แล้ว +8

    ਬਾਈ ਤੇਰੀ ਵੀਡਿਓ ਰੋਟੀ ਖਾਂਦੇ ਸਮੇਂ ਦੇਖਣ ਦਾ ਸਵਾਦ ਬਹੁਤ ਆਉਂਦਾ❤️

  • @satwindersingh5336
    @satwindersingh5336 ปีที่แล้ว +1

    Y da bolan da tarika bahut vadia 👍💯

  • @punjab798
    @punjab798 ปีที่แล้ว

    ਵਧੀਆ 😧😧

  • @sukhidhillon4841
    @sukhidhillon4841 ปีที่แล้ว

    Bahut vdia knowledge Walia video hundia tuhadia bro

  • @harvindersingh34
    @harvindersingh34 ปีที่แล้ว

    Bai di ekali ekali gal information aa 👍👍👍best of luck bro #kamal

  • @meharsingh69
    @meharsingh69 ปีที่แล้ว +1

    Bahut vadiya information mildiya ne Thode to ❤️❤️❤️❤️🙏🙏

  • @Jrabab
    @Jrabab ปีที่แล้ว +1

    ❤❤❤ਵੱਡਾ ਬਾਈ 😊

  • @Arsh_othi1984
    @Arsh_othi1984 ปีที่แล้ว +1

    Bohot ghaint video Bai

  • @DrPrabhpreetSingh
    @DrPrabhpreetSingh ปีที่แล้ว +9

    Very well explained, i hope you will make such informative video about sikh genocide which is still going on since indepence, not only in 84 but till today its going on......

  • @KaramjitKaur-xw6yp
    @KaramjitKaur-xw6yp ปีที่แล้ว +2

    Very interesting facts veere❤❤❤

  • @lovepreetsandhu3773
    @lovepreetsandhu3773 ปีที่แล้ว +1

    Bhut vadia videos hundiya hamesha tuhadiaa❤

  • @jassisingh6398
    @jassisingh6398 6 หลายเดือนก่อน

    Wow that's unbelievable scary thanks for sharing brother 👍 🙏

  • @Politicalstudy91
    @Politicalstudy91 ปีที่แล้ว

    M s king ਦੀ ਕਿਤਾਬ 'ਧਰਤੀ ਦੀ ਹਿੱਕ ਵਿੱਚ ਖੂਨੀ ਪੰਜਾ ' ਕੁਝ ਹੋਰ ਬੋਲਦੀ ਆ ਇਸ ਬਾਰੇ , ਬਿਲਕੁਲ ਉਲਟ ।

  • @as9549423
    @as9549423 ปีที่แล้ว

    ਵੀਰ ਜੀ ਚਲੋ ਮੰਨਦੇ ਹਾ ਕਿ ਤੁਸੀੰ ਬਹੁਤ ਵਧੀਆ ਕੰਮ ਕਰਦੇ ਔ ਪਰ ਇਸ ਦੇ ਨਾਲ ਤੁਹਾਨੂੰ ਪੰਜਾਬ ਦੇ ਮੁੱਦੇਆ ਤੇ ਵੀ ਗੱਲ ਕਰਨੀ ਚਾਹਿਦੀ ਆ

  • @sngill5705
    @sngill5705 ปีที่แล้ว +1

    Nice vedio❤❤

  • @RanjitKaur-pg7cm
    @RanjitKaur-pg7cm ปีที่แล้ว +4

    Sir bhai amritpal Singh ji bare das dao tuhadi video to kuch na kuch new Sikhan nu mil janda a ohna bare clear sab das dao plzz ..🙏

  • @yadwinderdhaliwal7908
    @yadwinderdhaliwal7908 ปีที่แล้ว +1

    Ferozpur like u bro first comt

  • @SandeepSingh-it4qi
    @SandeepSingh-it4qi ปีที่แล้ว

    Bhut bdiaaa jankari dina oo vir g

  • @funnyshorts5876
    @funnyshorts5876 ปีที่แล้ว

    Bhut vdyy

  • @GurmeetSingh-vq9pj
    @GurmeetSingh-vq9pj ปีที่แล้ว +8

    Last lines are also true for sikhs for 1984 and fake encounter genocide of Sikhs. Please make a video on sikh genocide and fake encounters 🙏🏻

  • @That_Litt_Jatt
    @That_Litt_Jatt ปีที่แล้ว +5

    ਮੈ ਇਸਤੇ ਅਧਾਰਿਤ ਇਕ ਮੂਵੀ ਵੇਖੀ ਹੈ,, ਮੈਨੂੰ ਨੀ ਲਗਦਾ ਦੁਨਿਆ ਚ ਜਿਨਾਂ ਅਤਿਆਚਾਰ ਯਹੂਦੀਆਂ ਤੇ ਹੋਇਆ, ਉਨਾਂ ਹੋਰ ਕਿਸੇ ਕੌਮ ਤੇ ਹੋਇਆ ਹੋਵੇ😢😢😢

    • @Arnold_Thelegend
      @Arnold_Thelegend ปีที่แล้ว

      The alledged gas chambers had wooden doors and glasses they were rooms not chambers but the allies changed the scene. now imagine that those were actually gas chambers wouldn't gas pass through the doors and kill the guards? you must be a moron ro believe that shit. The concentration camps or so called death camps had swimming pools theatres gardens ice cream parlours etc and six million jews were killed right??? Six million jews were not even in the german occupied europe and the population didn't changed much in Hitler's period you can check the census and there is not a single document of the genocide plan for jews no mass graves were ever found in concentration camps or in germany

    • @gagandhindsa55
      @gagandhindsa55 ปีที่แล้ว

      Movie name?

    • @That_Litt_Jatt
      @That_Litt_Jatt ปีที่แล้ว +1

      @@gagandhindsa55 ਇਸਤੇ ਬਹੁਤ ਸਾਰੀਆਂ ਮੂਵੀਜ ਬਣੀਆਂ ਹਨ ਬਾਈ,,, ਉਨਾਂ ਚੋਂ ਕੁਝ ਹਿੰਦੀ ਡਬ ਮੂਵੀਆਂ ਦੇ ਲਿੰਕ ਲਭ ਕੇ ਦੇ ਸਕਦਾਂ

    • @gagandhindsa55
      @gagandhindsa55 ปีที่แล้ว

      Lbhdo yy plzz

    • @That_Litt_Jatt
      @That_Litt_Jatt ปีที่แล้ว

      ​@@Arnold_ThelegendI agree with you,,, it may not be completely true, but eventually something will be true. Bruĥhh

  • @charanjeetsingh7704
    @charanjeetsingh7704 ปีที่แล้ว +5

    ਇਕ ਬੰਦੇ ਦੇ ਹੱਥ ਵਿੱਚ ਏਨੀ ਤਾਕਤ ਕਿਵੇਂ ਆ ਜਾਂਦੀ ਆ, ਏਨੇ ਲੋਕ ਮਿਲ ਕੇ ਵੀ ਬੇਵਸ ਹੋ ਗਏ

    • @Arnold_Thelegend
      @Arnold_Thelegend ปีที่แล้ว +1

      ਵੋਟਾਂ ਪਾਈਆਂ ਸੀ ਲੋਕਾਂ ਨੇ Hitler ਨੂੰ, ਪਿਆਰ ਕਰਦੇ ਸੀ ਲੋਕ ਉਹਨੂੰ ਤਾ ਕਰਕੇ ,holocaust ਨੂੰ ਸੱਚ ਮੰਨਣ ਵਾਲੇ europa the last battle ਜਰੂਰ ਦੇਖਣ

  • @jssidhu315.4
    @jssidhu315.4 ปีที่แล้ว

    Bhot vadia info aa ji 📙

  • @jassarora4630
    @jassarora4630 ปีที่แล้ว +1

    Superb bro hats off you bahut maan aa tuhade te ❤❤

  • @loverai8971
    @loverai8971 ปีที่แล้ว +4

    Full of knowledge in our language ❤

  • @Verma-boys
    @Verma-boys ปีที่แล้ว

    Informational videos 👌🏻

  • @jagmeetbrar52900
    @jagmeetbrar52900 ปีที่แล้ว

    Bht vadia jankri bai ji hr video cho

  • @aiivs2117
    @aiivs2117 ปีที่แล้ว +4

    ਵਾਹਿਗੁਰੂ ਜੀ 🙏🏻🙏🏻

  • @mohitlotia7969
    @mohitlotia7969 ปีที่แล้ว +1

    Is te movie b bani hoi h per menu os da naam yaad nhi me dekhi hoi a Bai g thanks for this information bro God bless you

  • @chanchalsahota7180
    @chanchalsahota7180 ปีที่แล้ว

    Jaldi paeya kro vr ji tohdi videos di wait rihndi aa

  • @indeesanipuria7140
    @indeesanipuria7140 ปีที่แล้ว

    Gd information

  • @sidhu_mehraj_wala
    @sidhu_mehraj_wala 11 หลายเดือนก่อน

    ਬਾਈ ਜੀ ਜੱਸਾ ਸਿੰਘ ਅਲੂਵਾਲਾ ਤੇ video ਬਣਾਉ ਵੀਰ ਜੀ ਧੰਨਵਾਦੀ ਹੋਵਾਂਗੇ ਜੀ

  • @komalbajwa8338
    @komalbajwa8338 ปีที่แล้ว

    Excellent video

  • @gurpreetmaan123
    @gurpreetmaan123 ปีที่แล้ว

    Welcome back ਵੀਰ ਜੀ 👍🙏

  • @GurbhejSingh-ds9hy
    @GurbhejSingh-ds9hy 11 หลายเดือนก่อน

    ਪਰ ਇਹਨੇ ਤਾਂ ਜ਼ਿਆਦਾ ਹੀ ਹੱਦ ਕੀਤੀ c ਯਾਰ ਸੁਣ ਕੇ ਰੂਹ ਕੰਬ ਜਾਂਦੀ ਆ

  • @Akalifoj
    @Akalifoj ปีที่แล้ว

    22 ਜੀ ਗੱਦਾਫੀ ਤੇ ਵੀਡੀਓ ਇਕ 🙏

  • @GagandeepSingh-ql9oj
    @GagandeepSingh-ql9oj ปีที่แล้ว

    22 boht vdia

  • @gorasingh6881
    @gorasingh6881 ปีที่แล้ว +1

    ਸ਼ਤਿ ਸ਼੍ਰੀ ਅਕਾਲ ਵੀਰ ਜੀ

  • @SiraaStudio
    @SiraaStudio ปีที่แล้ว

    ਬਹੁਤ ਖੂਬ ❤️ great information
    Hitler ne bahut katleam kita

  • @kulwindersingh4401
    @kulwindersingh4401 ปีที่แล้ว

    Sira kam kr reha bai. Gud luck

  • @fatehgkstudy1229
    @fatehgkstudy1229 ปีที่แล้ว

    Good information 👍 👌

  • @jagpreet_singh0008
    @jagpreet_singh0008 ปีที่แล้ว

    Very NYC nd good knowledge 👌 👏

  • @jagjeetjassar4253
    @jagjeetjassar4253 ปีที่แล้ว

    kaim video ❤

  • @BABALGILL-qf2kt
    @BABALGILL-qf2kt ปีที่แล้ว

    Nice video brother best of luck 🔥🔥🔥🔥🔥🔥🔥🔥🔥

  • @dharampreetsingh9634
    @dharampreetsingh9634 ปีที่แล้ว

    Good job big bro

  • @amandeepkaurdullay5974
    @amandeepkaurdullay5974 ปีที่แล้ว

    Bro tuhadi jankari best hai te punjabi best

  • @sherasheragurdaspuria
    @sherasheragurdaspuria ปีที่แล้ว

    Nyc video viree

  • @sekhonz302
    @sekhonz302 ปีที่แล้ว +2

    Bai rawanda genocide te v video bnao
    Bas kuj dina vich kida 8 to 10 lakh lok mar dite. tutsi te hutus loka da ki vivad si.english vich ta bhut videos ne pr jhede apne Punjabi veer eh nai jande ohna lai eh video jroor bnao.
    Baki love you bhra ❤❤.eda e information dinda reh👍

  • @BHANGU0238
    @BHANGU0238 ปีที่แล้ว

    Nice 👍👍👍

  • @iArshdeepSingh
    @iArshdeepSingh ปีที่แล้ว

    22 video chheti upload kr dya kar,
    Ghaint hundian teri videos.

  • @roopbajwa6437
    @roopbajwa6437 ปีที่แล้ว +1

    Sera tho vidaya ta vidiya Chanal punjab made love you punjab made famliy😊😊😊😊

  • @Arsh_othi1984
    @Arsh_othi1984 ปีที่แล้ว +2

    Veer ik video bhai Amritpal singh te vi banao

  • @Singhraswindergill
    @Singhraswindergill ปีที่แล้ว

    2 ਕੌਮਾਂ ਨੇ ਸਭ ਤੋਂ ਜਿਆਦਾ ਕੁਰਬਾਨੀਆਂ ਦਿੱਤੀਆਂ ਯਹੂਦੀ ਤੇ ਸਿੱਖ

  • @mesmerizermesmerizeramr6492
    @mesmerizermesmerizeramr6492 ปีที่แล้ว

    ਵਾਹ ਜੀ
    ਪਹਲੀ ਬਾਰ ਕੋਈ ਪੰਜਾਬੀ ਚੈਨਲ ਆਇਆ, ਜੋ ਅੰਗਰੇਜੀ ਟੋ ਪੰਜਾਬੀ ਵਿਚ ਟਰਾਂਸਲੇਟ ਕੀਤੀ ਗਯੀ ਹਉ

  • @MANJITSINGH-bl2ss
    @MANJITSINGH-bl2ss ปีที่แล้ว

    Khaintt aa 22 ❤️❤️😍😍

  • @vikramjeetsingh8127
    @vikramjeetsingh8127 ปีที่แล้ว

    Good video brother ❤❤🎉🎉

  • @JaspalSingh-sx1pp
    @JaspalSingh-sx1pp ปีที่แล้ว

    ਅੱਜ ਦੇ ਸਮੇਂ ਧਰਮ ਦਾ ਕੰਮ ਗਰੀਬਾਂ ਤੋਂ ਅਮੀਰਾਂ ਦੀ ਰੱਖਿਆ ਕਰਨਾ ਹੈ।

  • @celebrity5911
    @celebrity5911 ปีที่แล้ว

    Good work sir ji

  • @veerindersingh0710
    @veerindersingh0710 ปีที่แล้ว +44

    Anne Frank’s book ‘ the dairy of a young girl ‘ is the most selling book 📕 in the history of mankind 👏👏 I think everyone must read this ❤.

    • @DrPrabhpreetSingh
      @DrPrabhpreetSingh ปีที่แล้ว +9

      Have you read all the books related to 1984 sikh genocide which is still going on till today?

    • @gurbanigursikhi7377
      @gurbanigursikhi7377 ปีที่แล้ว +8

      @@DrPrabhpreetSingh oh kitho parhiya honiya,, Kyoki oh parh k sangarsh Karna paina

    • @Lavi___o3
      @Lavi___o3 ปีที่แล้ว +2

      @@DrPrabhpreetSingh jma shi gl aa veere

    • @veerindersingh0710
      @veerindersingh0710 ปีที่แล้ว

      @@DrPrabhpreetSingh yes I did.

    • @DrPrabhpreetSingh
      @DrPrabhpreetSingh ปีที่แล้ว

      @@Lavi___o3 thanx veer

  • @nimmasingh1535
    @nimmasingh1535 ปีที่แล้ว +2

    ਸਤਿ ਸ੍ਰੀ ਆਕਾਲ ਜੀ

  • @kashi851
    @kashi851 ปีที่แล้ว +1

    ਭਾਜੀ ਤੁਸੀ video ਬਹੁਤ ਸੋਹਣੀ ਬਣਦੇ ਆ ਪਰ video ਨੂੰ views ਕਿਓ ਨੀ ਆਦੇ ?
    ਦੱਸੋ ਜਰੂਰੀ ਭਾਜੀ ?