ਪਾਣੀ ਪੀਣ ਦਾ ਸਹੀ ਢੰਗ ਸਮਝੋ, ਡਾਕਟਰ ਕੋਲ ਨੀਂ ਜਾਣਾ ਪੈਣਾ! Health Benefits Of Drinking Water | Akhar

แชร์
ฝัง
  • เผยแพร่เมื่อ 5 ก.พ. 2025
  • ਪਾਣੀ ਨੂੰ ਸਹੀ ਢੰਗ ਅਤੇ ਮਾਤਰਾ 'ਚ ਪੀ ਕੇ ਅਸੀਂ ਤੰਦਰੁਸਤ ਜ਼ਿੰਦਗੀ ਵੱਲ ਵੱਧਦੇ ਹਾਂ। ਪਰ ਪਾਣੀ ਪੀਣ ਦੇ ਗਲਤ ਢੰਗ ਅਤੇ ਘੱਟ ਪਾਣੀ ਪੀਣ ਨਾਲ ਅਸੀਂ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ। ਆਓ ਅੱਜ ਡਾਕਟਰ ਸਾਹਿਬ ਤੋਂ ਸਮਝੀਏ ਕਿ ਪਾਣੀ ਕਿਵੇਂ ਪੀਤਾ ਜਾਵੇ।
    -----------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    how drinking water help lose weight
    how does drinking hot water help lose weight
    #Water #Benefits #Health #Fitness #Docter #Advice #Drink #Akhar

ความคิดเห็น • 946

  • @MittiYt
    @MittiYt  4 ปีที่แล้ว +154

    ਅਦਾਰਾ ਅੱਖਰ ਕਿਸੇ ਵੀ ਦਾਅਵਾ ਨੂੰ ਪ੍ਰਮਾਣਿਤ ਨਹੀਂ ਕਰਦਾ। ਅਸੀਂ ਵੱਖ ਵੱਖ ਵਿਚਾਰਾਂ ਨੂੰ ਪਿੜ ਦਿੰਦੇ ਹਾਂ। ਕਿਰਪਾ ਕਰਕੇ ਆਪਣੀ ਸਮਝ ਦੇ ਅਧਾਰ ਉਤੇ ਫੈਸਲਾ ਲਿਆ ਜਾਵੇ। - ਟੀਮ ਅੱਖਰ

    • @JaskaranSingh-rl6dr
      @JaskaranSingh-rl6dr 4 ปีที่แล้ว +4

      Good

    • @gurpalsingh-hi6ng
      @gurpalsingh-hi6ng 4 ปีที่แล้ว +10

      Dr. Saab parh likh ta gye but aje v jaativaadi vich fsse ne ..... Kise tym dr. saab nu jaati vaad baare v dsdo ..... Ik paase gurbaani d tukk suna rye ik paase jaat de adhaar te vnd rahe ne....

    • @amansidhu347
      @amansidhu347 4 ปีที่แล้ว

      Aaapaaapaaapapaapapapp

    • @preetains1171
      @preetains1171 4 ปีที่แล้ว

      Very good 22g

    • @bestylish4834
      @bestylish4834 4 ปีที่แล้ว

      Gud g

  • @rajwinderhundal8271
    @rajwinderhundal8271 4 ปีที่แล้ว +31

    ਨਵਰੀਤ ਵੀਰੇ ਬਹੁਤ ਹੀ ਵਧੀਆ ਜਾਣਕਾਰੀ ਲੱਗੀ
    ਵਿਰਕ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਵੱਡਮੁੱਲੀ ਜਾਣਕਾਰੀ ਲਈ 🙏

  • @deepakchanarthal
    @deepakchanarthal 4 ปีที่แล้ว +77

    ਨਵਰੀਤ ਮੇਰੇ ਵੀਰ ਤੇਰੀ ਕਿਰਤ ਤੇ ਤੇਰੀ ਵਿਲੱਖਣਤਾ ਦਾ ਕਾਇਲ ਹਾਂ..ਰੱਬ ਖੁਸ਼ੀਆਂ ਬਖਸ਼ੇ..ਅੱਖਰ ਦਾ ਨਵੇਕਲਾ ਰੂਪ ਵੇਖ ਕੇ ਦਿਲ ਬਾਗੋ ਬਾਗ ਹੋ ਗਿਆ ਜੀ..ਮੁਬਾਰਕਾਂ..ਦੀਪਕ ਸ਼ਰਮਾ ਚਨਾਰਥਲ

    • @gsboparai3158
      @gsboparai3158 4 ปีที่แล้ว

      0 l 6th

    • @hardeepsinghsivia3373
      @hardeepsinghsivia3373 4 ปีที่แล้ว +2

      ਨਵਰੀਤ ਮੇਰਾ ਗੋਤ ਵੀ ਸਿਵੀਆ ਹੈ ਤੁਹਾਡਾ ਪਿੰਡ ਕਿਹੜਾ

    • @sukhjivanvirk9302
      @sukhjivanvirk9302 4 ปีที่แล้ว

      Shi gal a g virk sab g

  • @mandeepkaursidhu241
    @mandeepkaursidhu241 4 ปีที่แล้ว +86

    ਜੱਟ ਅਤੇ ਬਾਨੀਏ ਵਾਲੀ ਗੱਲ ਵਧੀਆ ਲੱਗੀ, ਦੇਸੀ ਭਾਸ਼ਾ ਵਧੀਆ ਲੱਗੀ

  • @BaldevSingh-vr3un
    @BaldevSingh-vr3un 4 ปีที่แล้ว +2

    ਬਹੁਤ ਹੀ ਵਧੀਆ ਤੇ ਕੀਮਤੀ ਗੱਲਾਂ ਜੋ ਅਸੀ ਡਾਕਟਰ ਸਾਬ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਅੱਖਰ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਦੇਣ ਨਹੀ ਦੇ ਸਕਦੇ ਆਪ ਜੀ ਕਿਉਂਕਿ ਲੋਕਾਂ ਸੱਚ ਨਾਲ ਜੋੜਦੇ ਹੋ ਝੂਠ ਦਾ ਪਰਦਾਫਾਸ਼ ਫਾਸ ਕਰਦੇ ਹੋ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੀ ਸਾਰੀ ਟੀਮ ਉੱਪਰ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ ਆਪ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ ਦਾਸ ਵਲੋਂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

  • @giansingh9874
    @giansingh9874 4 ปีที่แล้ว +39

    ਸਿਬੀਆ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜਿਉਂਦੇ ਬਸਦੇ ਰੱਖੇ ਵਾਹਿਗੁਰੂ

    • @nishusharma6133
      @nishusharma6133 4 ปีที่แล้ว

      Useful information👌

    • @LovePreet-jm7hu
      @LovePreet-jm7hu 4 ปีที่แล้ว

      Gud.dr saab meri kamar bot dukhda aa.mere kolo morning rabb de age beth k path ni hunda.koi hall dasso.par mnu sugar v aa.mera no.7087332090

    • @yourdadmann2254
      @yourdadmann2254 4 ปีที่แล้ว

      Very nice

    • @nachhatarkaur9854
      @nachhatarkaur9854 4 ปีที่แล้ว

      @@LovePreet-jm7hu ਬਹੁਤ ਹੀ ਵਧੀਆ ਸਲਾਹ ਦਿਤੀ ਡਾਕਟਰ ਸਾਹਬ ਜੀ

  • @gurpreetsinghsandhu3023
    @gurpreetsinghsandhu3023 4 ปีที่แล้ว +62

    ਬਹੁਤ ਅਹਿਮ ਜਾਣਕਾਰੀ ਦਿੱਤੀ ਡਾਕਟਰ ਸਾਬ ਬੜੀ ਮੇਰਬਾਨੀ ਜਨਾਬ 🙏

  • @dharmindersinghkhalsa7713
    @dharmindersinghkhalsa7713 4 ปีที่แล้ว +31

    ਬਹੁਤ ਹੀ ਵਧੀਆ ਸਮਝਿਆ ਡਾਕਟਰ ਸਾਹਿਬ ਜੀ ਬਹੁਤ ਮਿਹਰਬਾਨੀ ਹੋਵੇ ਜੀ

  • @reshamsingh1804
    @reshamsingh1804 4 ปีที่แล้ว +24

    ਵਿਸ਼ਾ ਬਹੁਤ ਵਧੀਆ ਸੀ.. ਅੱਛਾ ਲੱਗਾ.. ਧੰਨਵਾਦ 🙏💐

  • @jaspreetgrewalbittu4028
    @jaspreetgrewalbittu4028 4 ปีที่แล้ว +121

    ਡਾਕਟਰ ਸਾਬ ਦੀ ਭਾਸ਼ਾ ਬਹੁਤ ਨਿਘੀ ਲਗੀ।
    ਬਾਈ ਸਵਾਲ ਪੁਛਣ ਦਾ ਤਰਿਕਾ ਵਧੀਆ ਲਗਾ ਜੀ।

  • @gurlalsinghjawanda7699
    @gurlalsinghjawanda7699 4 ปีที่แล้ว +20

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਡਾ ਕਟਰ ਸਾਹਿਬ

  • @jhirmalbrar8691
    @jhirmalbrar8691 4 ปีที่แล้ว +16

    ਬਹੁਤ ਵਧੀਆ ਉਪਰਾਲਾ ਵੀਰ ਨਵਰੀਤ ਸਿਵੀਆ ਅਤੇ ਧੰਨਵਾਦ ਡਾ: ਸਾਬ ਜੀ

  • @baldevchungha3529
    @baldevchungha3529 4 ปีที่แล้ว +4

    ਸਫਲ ਇਲਾਜ ਕਰਦੇ ਹਨ ਡਾਕਟਰ ਸਾਹਿਬ ਬਿਲਕੁਲ ਸਹੀ ਗੱਲਾਂ ਕੀਤੀਆਂ

  • @avtarsandhu7102
    @avtarsandhu7102 4 ปีที่แล้ว +11

    ਸਿਵਿਆਂ ਵੀਰ ਬੇਨਤੀ ਹੈ ਕਿ ਵਾਲਾਂ ਦੀ ਸਮੱਸਿਆ ਤੇ ਵੀਡਿਓ ਬਣਾਓ।।
    ਸਵਾਲ: ਡਿੱਗਣ ਦਾ ਕਾਰਨ,
    ਇਹਨਾਂ ਲਈ ਵਧੀਆ ਖੁਰਾਕ,
    ਇਹਨਾਂ ਦੀ ਸੰਭਾਲ

  • @sukhdeepsingh-dy8ye
    @sukhdeepsingh-dy8ye 4 ปีที่แล้ว +2

    ਬਹੁਤ ਵਧੀਆ ਢੰਗ ਨਾਲ ਸਮਝਾਇਆ ਡਾਗਟਰ ਸਾਬ 👌👌👍

  • @treetreeyo
    @treetreeyo 4 ปีที่แล้ว +10

    Thanks for the information provided in the description box. This is very useful and important to add to your video.

    • @Maan_majha
      @Maan_majha 3 ปีที่แล้ว

      👍🏻👍🏻👍🏻

  • @Lolpo319
    @Lolpo319 2 ปีที่แล้ว +1

    ਬਹੁਤ ਵਧਿਆ ਢੰਗ ਨਾਲ ਦਸਿਆ ਧਨ ਵਾਦ🙏🙏🌷

  • @ManpreetKaur-cm6qy
    @ManpreetKaur-cm6qy 4 ปีที่แล้ว +22

    ਬਹੁਤ ਵਧੀਆ ਵਿਚਾਰ ਹਨ ਡਾਕਟਰ ਸਹਿਬ 🙏🙏

  • @AmarSingh-yh4sp
    @AmarSingh-yh4sp 2 หลายเดือนก่อน

    Very good jankari thank you d. Sahib ji

  • @sukhchainsingh5787
    @sukhchainsingh5787 4 ปีที่แล้ว +7

    Bai tuc bhut vdhiya patrakar o sach bolan di himmat hai . salute veere

  • @harcharansingh7705
    @harcharansingh7705 4 ปีที่แล้ว +3

    ਬਹੁਤ ਹੀ ਉਮਦਾ ਜਾਣਕਾਰੀ ਜੀ ਧੰਨਵਾਦ

  • @DavinderSingh-ek9rw
    @DavinderSingh-ek9rw 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ।

  • @aapna9260
    @aapna9260 4 ปีที่แล้ว +4

    Best information
    Reporter & Dr. Saab di language pure malvai good
    Mainu bahut vadiaa lgga real punjabi boli sunke

  • @kamaljeetsinghsidhu370
    @kamaljeetsinghsidhu370 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿਤੀ ਧੰਨਵਾਦ ਡਾ ਸਾਬ ਜੀ

  • @daljitsingh3875
    @daljitsingh3875 4 ปีที่แล้ว +19

    ਬਹੁਤ ਵਧੀਆ ਜਾਣਕਾਰੀ ਦਿੱਤੀ

  • @khushiharrypanjrath8515
    @khushiharrypanjrath8515 4 ปีที่แล้ว +2

    Doctor 👨‍⚕️ ji ne buhat vadia te pyar naal sadi life vich chal rahi motape di bimari de naal-2 hor v buhat bimarian nu khatam karn da experience share kita sirf ik pani hi ish trah di medicine hai jo lakhan hi bimarian nu jad toh katam kar dinda hai ager usda vadia tareke naal savan kita jye , thanks to doctor saab and sada akhar di team da jehna ne eh uprala kita 👍😊😊🙏🙏

  • @naviharry8156
    @naviharry8156 4 ปีที่แล้ว +5

    ਬਹੁਤ ਵਧੀਆ ਜਾਣਕਾਰੀ ।

  • @rohiram6352
    @rohiram6352 2 ปีที่แล้ว +1

    ਬਹੁਤ ਵਧੀਆ ਵਿਚਾਰ ਜੀ

  • @baliiqbal9993
    @baliiqbal9993 4 ปีที่แล้ว +36

    ਡਾਕਟਰ ਸਾਹਬ ਕੀ ਆਰ ਓ ਦਾ ਪਾਣੀ ਪੀਣ ਚਾਹੀਦਾ ਹੈ ਜਾਂ ਨਹੀਂ।
    ਕੀ ਸਵੇਰੇ ਗਰਮ ਪਾਣੀ ਵਿਚ ਨਿੰਬੂ ਨਿਚੋੜ ਕੇ ਪੀ ਸਕਦੇ ਹਾਂ ਖਾਲੀ ਪੇਟ । ਕਿਰਪਾ ਕਰਕੇ ਜਾਣਕਾਰੀ ਜ਼ਰੂਰੀ ਦੇਣਾ।

  • @RajveerSingh-pi6gp
    @RajveerSingh-pi6gp 4 ปีที่แล้ว +1

    ਧੰਨਵਾਦ ਜੀ

  • @jaspalkaur2436
    @jaspalkaur2436 4 ปีที่แล้ว +10

    I really like the way dr Virak speaks in a natural voice and use simple/clear language.

    • @Maan_majha
      @Maan_majha 3 ปีที่แล้ว +1

      Bilkul..😀😀

  • @Yaad_padda
    @Yaad_padda 4 ปีที่แล้ว +5

    ਬਹੁਤ ਵਧੀਆ information ਜੀ👌👌

  • @mannimomi9785
    @mannimomi9785 4 ปีที่แล้ว +40

    Sukar a TH-cam te kush vadia deakhn nu milyaa

  • @harjindersingh9436
    @harjindersingh9436 4 ปีที่แล้ว +1

    ਨਵਰੀਤ ਵੀਰ ਸਾਰੇ ਪੇਟ ਵਿੱਚ ਅਤੇ ਛਾਤੀ ਉੱਪਰ ਚਰਬੀ ਦੀਆਂ ਗੰਢਾਂ ਬਣ ਰਹੀਆਂ ਹਨ ਜਿਨ੍ਹਾਂ ਨੂੰ ਦੱਬਣ ਤੇ ਤਕਲੀਫ ਹੁੰਦੀ ਹੈ ਉਂਝ ਕੋਈ ਤਕਲੀਫ ਨਹੀਂ ਇਸ ਵਿਸੇ ਤੇ ਵੀ ਵੀਡਿਓ ਕਰੋ।ਧੰਨਵਾਦ ਵੀਰ ਜੀ ਪ੍ਮਾਤਮਾ ਚੜਦੀਕਲਾ ਬਖਸ਼ੇ 🙏🙏

    • @Pb-zv5pb
      @Pb-zv5pb 2 หลายเดือนก่อน

      Y ji eh jada charbi kar k aa body fate ghat karo

  • @jeetbhinder7165
    @jeetbhinder7165 4 ปีที่แล้ว +15

    Weldon 👍 thanks doctor sahib 🙏

  • @babbujass861
    @babbujass861 4 ปีที่แล้ว

    ਇਲਾਜ ਵੀ ਬਹੁਤ ਸਸਤਾ ਹੈ...ਟੈਸਟ ਜੋ ਕਰਵਾਉੰਦੇ ਹਨ ਉਹ ਵੀ ਫਰੀ ਵਾਂਗੂ ਹਨ....

  • @ramgre
    @ramgre 4 ปีที่แล้ว +5

    Good job Navreet and thanks to the Doctor.

  • @tsgill502
    @tsgill502 3 ปีที่แล้ว

    ਬਹੁਤ ਵਧੀਆ ਜਾਣ ਕਾਰੀ ਵੀਰ

  • @Akshaya101
    @Akshaya101 4 ปีที่แล้ว +10

    Mai silver de glass ch pinda paani... bohot zada benefits haige... germs marr jande aa saare ... jinu vi stomach problems hai ohda ilaaj ee 👍🏻....

  • @harjindersinghsaini4527
    @harjindersinghsaini4527 4 ปีที่แล้ว +2

    ਅੱਖਰ team ਚਰਮ ਰੋਗਾ ਤੇ ਵੀ ਡਾਕਟਰ ਸਾਬ ਨਾਲ ਇਕ ਵੀਡਿਉ ਪਾਓ ਮੇਹਰਬਾਨੀ ਹੋਵੇਗੀ

  • @jaspalkaur2436
    @jaspalkaur2436 4 ปีที่แล้ว +4

    Very good work to run a hospital after retirement. Such a motivation.

    • @Maan_majha
      @Maan_majha 3 ปีที่แล้ว

      👍🏻👍🏻👍🏻😀😀😀

  • @jagjeetsailbrahia3472
    @jagjeetsailbrahia3472 4 ปีที่แล้ว +1

    ਡਾਕਟਰ,ਸ਼ਹਾਬ,ਬਹੁਤ,ਧੰਨਵਾਦ,ਜੀ,

  • @mann11675
    @mann11675 4 ปีที่แล้ว +12

    thanks for bringing this knowledge to the public

    • @sawarnsingh9174
      @sawarnsingh9174 4 ปีที่แล้ว

      ਸੁਭਾ ਉੱਠ ਕੇ ਤਿੰਨ ਚਾਰ ਲੀਟਰ ਪਾਣੀ ਕੌਣ ਪੀਓ ਡਾਕਟਰ ਸਾਬ

    • @manpreetdhawan5215
      @manpreetdhawan5215 4 ปีที่แล้ว

      👌

  • @rockhd1275
    @rockhd1275 4 ปีที่แล้ว

    ਵੀਰ ਜੀ, ਮੇਰੇ ਕੂਲੇ ਦੀ ਪਰੋਬਲਮ ਹੈ ਡਾਕਟਰ ਕਹਿਦੇ ਕੂਲਾ ਖਰਾਬ ਹੋ ਗਿਆ ਅਪਰੇਸ਼ਨ ਹੋਵੇਗਾ ਮੇਰੇ ਕੋਲ ਇਤਨੇ ਪੈਸੇ ਨਹੀਂ, ਤੁਸੀ ਕਿਸੇ ਡਾਕਟਰ ਨਾਲ ਗੱਲ ਕਰਕੇ ਵਿਡੀਓ ਪਾ ਦਿਉ ਤੁਹਾਡਾ ਬਹੁਤ ਧਨਵਾਦ ਹੋ ਵੇਗ

  • @LovinglivingS
    @LovinglivingS 4 ปีที่แล้ว +4

    Thank you so much Sir🙏 best tips lai

  • @rachnakalra3939
    @rachnakalra3939 3 ปีที่แล้ว

    Bohut achcha dasiya, dr.sahab.god bless you 🌹🌹

  • @singhs3819
    @singhs3819 4 ปีที่แล้ว +4

    Genius doctor 🙏🙏
    Great host navreet 🙋

  • @charnjitcharnjit8059
    @charnjitcharnjit8059 4 ปีที่แล้ว

    Bhout wadia jankari diti doctor saab

  • @sukhvinderkaur9114
    @sukhvinderkaur9114 4 ปีที่แล้ว +4

    Navreet singh you are doing excellent job. They way you talk is really nice 👍
    Sending you my best wishes and love!
    Waheguru bless you 🙏

    • @Maan_majha
      @Maan_majha 3 ปีที่แล้ว

      👍🏻👍🏻👍🏻kithon tusi sukh ji..

  • @karamjeetkaur2226
    @karamjeetkaur2226 4 ปีที่แล้ว +71

    🤣🤣🤣🤣🤣🤣ਪਾਣੀ ਦਾ ਗਲਾਸ ਜੱਟ ਤੇ ਬਾਨਿਆ 😜😜😜😜👌👌👌

  • @jyotirishi5139
    @jyotirishi5139 2 ปีที่แล้ว

    Dr. Sahib aap jo bi jaankari dete to mai us par puri tarah amal karti hu thanks you sir

  • @harisingh7759
    @harisingh7759 4 ปีที่แล้ว +20

    ਬਾਈ ਰਾਜੀਵ ਦਿਕਸ਼ਿਤ ਦੇ ਲੈਕਚਰ ਸੁਣੋ

  • @gurwindersingh7432
    @gurwindersingh7432 4 ปีที่แล้ว

    ਬਹੁਤ ਵਧੀਆ ਡਾਕਟਰ ਸਾਬ ਜੀ ਧੰਨਵਾਦ ਜੀ

  • @napaliurs8306
    @napaliurs8306 4 ปีที่แล้ว +6

    v good 👌

  • @SinghSingh-rl1fk
    @SinghSingh-rl1fk 4 ปีที่แล้ว

    ਬਹੁਤ ਵਧੀਆ ਮੈਸਜ

  • @hardeepkaur7444
    @hardeepkaur7444 4 ปีที่แล้ว +11

    Thank you so much sir

    • @jodhsingh4534
      @jodhsingh4534 4 ปีที่แล้ว

      Thanks

    • @Maan_majha
      @Maan_majha 3 ปีที่แล้ว

      Lgda tusi v mote ho..😀😀😀

  • @VOICE61NATURE
    @VOICE61NATURE 4 ปีที่แล้ว

    I like him bcz he is very natural person saf dil de sedha sacha nature. Bade Dr.ke tarh dikhawa nahi ..

  • @ArshChahal47
    @ArshChahal47 4 ปีที่แล้ว +17

    Video Starts 02:13

    • @themasters3990
      @themasters3990 4 ปีที่แล้ว

      usto pehla v dr ne vdia gallan dsian g

    • @ArshChahal47
      @ArshChahal47 4 ปีที่แล้ว +1

      @@themasters3990 tuhanu trailer changa lagga!

    • @themasters3990
      @themasters3990 4 ปีที่แล้ว

      @@ArshChahal47 yes

  • @jyotiSharma-nj5zo
    @jyotiSharma-nj5zo 4 ปีที่แล้ว +1

    Bout vadia keha sir menu pta nhi c bilkul

  • @harwindersingh4061
    @harwindersingh4061 4 ปีที่แล้ว +4

    Excellent doctor. Thanks for knowledge

  • @giansingh9874
    @giansingh9874 4 ปีที่แล้ว +30

    ਡਾਕਟਰ ਗੁਰਮੇਲ ਸਿੰਘ ਵਿਰਕ ਭਦੌੜ ਜੀ ਦਾ ਮੋਬਾਈਲ ਫੋਨ ਵੀ ਦੱਸਿਆ ਜਾਵੇ ਜੀ

  • @jasbirkaurkaur-vj8me
    @jasbirkaurkaur-vj8me 3 หลายเดือนก่อน

    ਹਾਜੀ ਸਤਿ ਸ੍ਰੀ ਆਕਾਲ ਡਾਕਟਰ ਸਾਬ ਜੀ ਜਿਨ੍ਹਾਂ ਨੂੰ ਦਮੇ ਦਾ ਨੁਕਸ ਹੋਵੇ ਉਹਨਾਂ ਨੂੰ ਸਵੇਰੇ ਪਾਣੀ ਪੀਣਾ ਚਾਹੀਦਾ ਹੈ ਕਿਹੜੇ ਭਾਂਡੇ ਵਿੱਚ ਪੀਣਾ ਚਾਹੀਦਾ ਹੈ ਜੀ

  • @harmanbrar9700
    @harmanbrar9700 4 ปีที่แล้ว +27

    ਪਤਲਾ hon bare interview please

    • @Kiran09deep
      @Kiran09deep 4 ปีที่แล้ว +4

      Intermittent fasting try krke dekho ayurvedic tarika hai te poori trah safe hai te effective v hai.... Bcz weight loss 80%food te 20%exercise te depend krda... Sawere 10 ton sham 6 waje tak din de teeno meal khatam kr dao te jo time baad wala hai us ch paanni peyo rajj k

    • @manjotuppal9313
      @manjotuppal9313 4 ปีที่แล้ว +2

      @@Kiran09deep Thank you Sis🙏🙏🙏

    • @Kiran09deep
      @Kiran09deep 4 ปีที่แล้ว +1

      @@manjotuppal9313 😊pleasure

    • @AMRITPALSINGH-us2ti
      @AMRITPALSINGH-us2ti 4 ปีที่แล้ว

      @@Kiran09deep ਮੈ ਸੁਣਿਆ ਕੇ ਏਸ ਤਰੀਕੇ ਨਾਲ ਸ਼ੂਗਰ ਹੋਣ ਦੇ ਚਾਂਸ ਕਾਫੀ ਜਿਆਦਾ ਨੇ..ਕਿੰਨਾ ਸੱਚ ਏਸ ਚ? ਮੈ ਕਰਨੀ ਸਟਾਰਟ ਇੰਟਰਮੀਟੈਂਟ ਫਾਸਟ...

    • @bhindajatt2422
      @bhindajatt2422 4 ปีที่แล้ว

      @@Kiran09deep wrong information

  • @kanwaljitkaur2936
    @kanwaljitkaur2936 4 ปีที่แล้ว

    Bhut vdia jaankaari

  • @जीवनएकसंघर्ष-म2द
    @जीवनएकसंघर्ष-म2द 4 ปีที่แล้ว +10

    Navreet Bai Teri presentation vadhya hai

  • @Wahegurublessiingss
    @Wahegurublessiingss 3 ปีที่แล้ว

    ਧਨਵਾਦ ਸਰ

  • @satnambalbehra6572
    @satnambalbehra6572 4 ปีที่แล้ว +3

    Bohat vadiya bai ji
    Thanks

  • @paramjitkaur8227
    @paramjitkaur8227 ปีที่แล้ว

    Very nice doctor sahib ji👍👍👍👍🙏🙏🙏🙏

  • @surindersangroli7990
    @surindersangroli7990 4 ปีที่แล้ว +54

    ਅਸੀਂ ਪੜ ਲਿਖ ਜਾਂਦੇ ਹਾਂ ਪਰ ਸੋਚ ਜਾਤੀ ਵਾਧ ਵਿਚ ਫਸੀ ਹੋਈ ਹੈ

    • @Sukhvindersingh1313-i2b
      @Sukhvindersingh1313-i2b 4 ปีที่แล้ว +14

      ਮਜਾਕ ਕੀਤਾ ਓਵੀ ਸੲੀ ਗੱਲ ਕੀਤੀ ਆ ਜੱਟਾ ਦਾ ਗਲਾਸ ਕਿੱਲੋ ਦਾ ਕੰਮ ਜਾਂਦਾ ਕਰਦੈ ਨੈ ਬਾਣੲਿਆ ਏਸੀ ਵਿੱਚ ਰੇਦਾ ਆਪੈ ਫਰਕ ਪੈ ਜਾਣਾ ਗਲਾਸ ਵਿੱਚ

    • @princesandhu5951
      @princesandhu5951 4 ปีที่แล้ว +13

      Veer haasa mzaak v ni samjde tuc lok

    • @surindersangroli7990
      @surindersangroli7990 4 ปีที่แล้ว +8

      @@Sukhvindersingh1313-i2b ਸਾਡੇ ਦੇਸ਼ ਦਾ ਵਿਕਾਸ ਨਾ ਹੋਣ ਦਾ ਕਾਰਨ ਜਾਤੀਵਾਦ ਜੇਕਰ ਇੱਕ ਪੜਿਆ ਲਿਖਿਆ ਵਿਆਕਤੀ ਵੀ ਜਾਤੀਵਾਦ ਵਿੱਚ ਫਸਿਆ ਹੋਇਆ ਹੈ ਤਾਂ ਉਸ ਦਾ ਪੜਣ ਦਾ ਕੋਈ ਫਾਇਦਾ ਨਹੀਂ

    • @kuldeepsingh-cd2og
      @kuldeepsingh-cd2og 4 ปีที่แล้ว +20

      ਜਦੋ ਨੋਕਰੀਆ ਦਿਤੀਆ ਜਾਦੀਆ ਨੇ ਉਦੋ ਵੀ ਜਾਤੀਵਾਦ ਬਿਲਕੁਲ ਖਤਮ ਹੋਣਾ ਚਾਹੀਦਾ ਹੈ

    • @surindersangroli7990
      @surindersangroli7990 4 ปีที่แล้ว +8

      @@kuldeepsingh-cd2og ਬਿਲਕੁਲ ਖਤਮ ਹੋਣਾ ਚਾਹੀਦਾ ਹੈ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਨੂੰ ਮੰਨਦੇ ਹਾਂ ਤਾਂ ਕੱਲੀ ਨੌਕਰੀ ਵਿੱਚ ਨਹੀ ਜਾਤੀਵਾਦ ਭੇਦਭਾਵ ਹਰ ਜਗ੍ਹਾ ਖਤਮ ਹੋਣਾ ਚਾਹੀਦਾ ਹੈ।

  • @meetsingh4523
    @meetsingh4523 3 ปีที่แล้ว +1

    This exercise which you have tell it affect the lot .
    Thanks lot for this video

  • @swaransinghgill2101
    @swaransinghgill2101 4 ปีที่แล้ว +3

    Thanks for sharing knowledge

  • @sapnagarg3155
    @sapnagarg3155 3 ปีที่แล้ว

    Thanx good 👍

  • @xyz6859
    @xyz6859 4 ปีที่แล้ว +3

    ਜ਼ਿੰਦਗੀ ਸਰਲ ਬੜੀ ਸੀ ਅਸੀ ਤਾ ਅੱਪਗਰੇਡ ਕਰਦੇ ਕਰਦੇ ਐਵੇ ਸਿੱਧੀ ਸ਼ਾਧੀ ਜ਼ਿੰਦਗੀ ਨੂੰ ਉਲਝਾ ਕੇ ਬਹਿ ਗਏ ? ਅਸੀ ਜ਼ਿੰਦਗੀ ਜਿਊਣ ਦੀ ਥਾ ਸ਼ੋਸ਼ੇ ਬਾਜੀ ਕਰਨ ਲੱਗ ਪਏ ? ਦੋ ਜੀਆਂ ਜਾ ਚਾਰ ਜੀਆਂ ਦੀ ਰੋਟੀ ਵੀ ਚੁਲ਼ੇ ਉੱਤੇ ਪਕਾਉਣ ਤੋ ਮੂੰਹਾਂ ਧੀਆਂ ਭੱਜਣ ਲੱਗੀਆਂ ਲੱਗੇੀਆ ? ਕਦੇ ਉਹ ਵੀ ਧੀਆਂ ,ਮਾਂਵਾਂ,ਨੂਹਾਂ ਸੀ ਜੋ ਚੱਕੀ ਉੱਤੇ ਤਾਜਾ ਆਟਾ ਗੁੰਨ੍ਹ ਕੇ 10-15 ਜੀਆ ਦੇ ਲਈ ਚੁੱਕੇ ਉੱਤੇ ਹੀ ਰੋਟੀਆਂ ਲਹਿੰਦੀਆਂ ਸੀ ਅੱਜ ਹਰ ਪਰਵਾਰ ਵਿੱਚ ਦੋ ਦੋ ਬੱਚੇ ਹਨ ਨਾ ਕੋਈ ਖੇਤੀ ਕਰਨਾ ਚਹੁੰਦਾ ਨਾ ਕੋਈ ਨੂੰਹ ਧੀ ਚੁੱਕੇ ਉੱਤੇ ਰੋਟੀ ਪਕਾੳਣ ਚਹੁੰਦੀ ਹੈ ? ਕਿਸੇ ਨੂੰ ਵੀ ਮਰਜੀ ਪੁੱਛ ਲਵੋ ਹਰ ਕੋਈ ਕਹਿੰਦਾ ਜੋੜ ਸੁੱਦੇ ਹਨ ਜਾ ਕਹੇਗਾ ਬਲੱਡ ਵਧਦਾ ? ਸ਼ਬਜੀ ਜ਼ਹਿਰੀਲੀ ਦੁੱਧ ਜ਼ਹਿਰੀਲਾ ,ਪਾਣੀ ਜ਼ਹਿਰੀਲਾ ,ਅਨਾਜ ,ਅਤੇ ਫਲ ਫਰੂਟ ਜ਼ਹਿਰੀਲਾ ? ਇੱਥੋ ਤੱਕ ਕਿ ਧਰਤੀ ਮਾ ਦੀ ਕੁੱਖ ਵੀ ਜ਼ਹਿਰੀਲੀ ਹੋ ਗਈ ਤਾ ਫੇਰ ਜ਼ਹਿਰੀਲੀ ਕੁੱਖ ਵਿੱਚੋ ਪੱਦਾ ਹੋਈ ਅੋਲਾਦ ਕਿਵੇ ਤੰਦਰੁਸਤ ਹੋਵੇਗੀ ਉਹ ਜਾ ਤਾ ਫੇਰ ਪਾਗਲ ਹੋਵੇਗੀ ਜਾ ਫੇਰ ਅੰਗਹੀਣ ਹੋਵੇਗੀ ਜਾ ਫੇਰ ਜ਼ਹਿਰੀਲੇ ਸੁਭਾ ਦੀ ਮਾਲਕ ਹੋਵੇਗੀ ?ਭਾਵ ਜ਼ਹਿਰੀਲੀ ਕੁੱਖ ਦੀ ਪੈਦਾਵਾਰ ਹਮੇਸਾ ਬਿਮਾਰੀਆਂ ਗ੍ਰਸਤ ਹੋਵੇਗੀ ਦਿਸ ਤਰਾ ਦੀ ਅੋਲਾਦ ਨਾ ਆਪ ਤੰਦਰੁਸਤ ਹੋਵੇਗੀ ਨਾ ਹੀ ਆਪਣੇ ਸਮਾਜ ਲਈ ਹੀ ਮਿੱਤਰ ਸਾਬਤ ਹੋ ਸਕਦੀ ਹੈ ? ਦੋਸਤੋ ਪੁਰਾਣੇ ਸਮੇ ਵਾਂਗ ਚੁੱਲੇ ਦੀ ਰੋਟੀ ਅਤੇ ਕੁੱਝੇ ਦੀ ਦਾਲ ਚੁੱਕੇ ਜਾ ਹਾਰੇ ਉੱਤੇ ਧਰ ਕੇ ਖਾ ਲਿਆ ਕਰੋ ਡਾਕਟਰਾਂ ਕੋਲ ਜਾਣ ਦੀ ਕਦੇ ਜ਼ਰੂਰਤ ਨਹੀ ਪੈਣੀ ?

  • @gurmeetkaur4438
    @gurmeetkaur4438 4 ปีที่แล้ว

    Bhot vdeea zankari mildi ae g .

  • @BalwinderKaur-wt7ux
    @BalwinderKaur-wt7ux 4 ปีที่แล้ว +5

    Way of talking is very cool Mr. Host

    • @Maan_majha
      @Maan_majha 3 ปีที่แล้ว +1

      👍🏻👍🏻👍🏻😀😀

  • @yudhvirsinghdhaliwal2398
    @yudhvirsinghdhaliwal2398 4 ปีที่แล้ว +14

    Thanks for information

  • @parmindersingh5873
    @parmindersingh5873 3 ปีที่แล้ว

    Bahut vdia Dr.saab

  • @PASSS444
    @PASSS444 4 ปีที่แล้ว +4

    Thank you for the insight & sharing great information!!🙏
    Appreciate

    • @Maan_majha
      @Maan_majha 3 ปีที่แล้ว

      Lgda tusi v jatt ho..😀😀😀

    • @PASSS444
      @PASSS444 3 ปีที่แล้ว +2

      @@Maan_majhanahi ji, asi ik human being haa!!! It’s always good to learn from anyone! ਅਸੀਂ ਇਕ ਸਿਖ ਹਾਂ
      ਸਿਖ ਦਾ ਮਤਲਬ ਸਿਖਯਾ ਲੈਣਾ 🙏
      I’m sorry next time be careful what you say..I was complimenting and learning about the health benefits how does it matter whether you are jatt, khatri etc
      Guru Saheb ji gave us the equality!!🙏🙏
      So please no comments

    • @Maan_majha
      @Maan_majha 3 ปีที่แล้ว +1

      @@PASSS444 oh tan gl thik bedi ji.. main vaise mjak nl pushiya c.. hor snao ghre thik AA sb.. kithon tusi..

  • @jaswindersinghsidhu6809
    @jaswindersinghsidhu6809 4 ปีที่แล้ว

    ਬਹੁਤ ਹੀ ਵਧੀਆ ਡਾ ਸਾਬ

  • @rajamahilpuri1319
    @rajamahilpuri1319 4 ปีที่แล้ว +3

    Doctor Saab ,doctor ghatt jatt Jada ne, great

  • @MandeepSinghKambojNaushehraPan
    @MandeepSinghKambojNaushehraPan 4 ปีที่แล้ว +1

    Doctor sahab jindabad you are right sar 💯%✓✓✓✓✓✓✓.. Ravneet Syria jindabad

  • @Y4sexe1
    @Y4sexe1 4 ปีที่แล้ว +7

    Jatta da har gall vich ki patlab aa ( awar alla noor upae kudrat ke sab bande) THANKS

    • @kuldeepsingh-qj7hw
      @kuldeepsingh-qj7hw 4 ปีที่แล้ว

      👏👏💕

    • @sandhujatt602
      @sandhujatt602 4 ปีที่แล้ว

      JATT MAHANAT KAR KE ROTA KHADA TA KHAWADA A LOKA NU

    • @kuldeepsingh-qj7hw
      @kuldeepsingh-qj7hw 4 ปีที่แล้ว +2

      @@sandhujatt602 All persons works hard for their livelihood. Garib rikhcha chaluda te garam pani vich Chona lagude. Garib loan nahi kadi lainda.

    • @ramankaur3187
      @ramankaur3187 4 ปีที่แล้ว

      @@sandhujatt602 bina mehnat to koi v NE khanda veerji sare lok mehnat krde aa

  • @mankiratdhillon8466
    @mankiratdhillon8466 4 ปีที่แล้ว

    Bhut vdia jaankari👌👌

  • @manmohansingh7426
    @manmohansingh7426 4 ปีที่แล้ว +11

    ਠੇਠ ਲਹਿਜੇ ਚ ਜਾਣਕਾਰੀ ਵਧੀਆ ਤੇ ਲਾਭਦਾਇਕ ਲੱਗੀ। ਡਾਕਟਰ ਤੇ ਐਂਕਰ ਦੋਨੋ ਬਾ ਕਮਾਲ।

  • @gurjantsinghgurjant5767
    @gurjantsinghgurjant5767 4 ปีที่แล้ว

    Bahut vadhiya vichar ji

  • @NiranjanSingh-wi8sz
    @NiranjanSingh-wi8sz 4 ปีที่แล้ว +3

    Ro ਦਾ ਪਾਣੀ ਪੀਣਾ ਚਾਹੀਦੈ ਕਿ ਨਹੀਂ?

  • @Aman_31x_
    @Aman_31x_ 4 ปีที่แล้ว

    ਬਹੁਤ ਬਹੁਤ ਧੰਂਨਵਾਦ

  • @ranbirsidhu1457
    @ranbirsidhu1457 4 ปีที่แล้ว +4

    Anchor is very good and well educated

  • @gurpreetSingh-jy7fj
    @gurpreetSingh-jy7fj 4 ปีที่แล้ว

    ਡਾਕਟਰ ਜੀ ਤੁਹਾਡਾ ਮੋਬਾਈਲ ਫੋਨ ਨੰਬਰ

  • @sarvjitsingh7572
    @sarvjitsingh7572 4 ปีที่แล้ว +5

    थैंक्स वीर जी

  • @sultanahmed9228
    @sultanahmed9228 4 ปีที่แล้ว

    buhat vadia paaji punjabi maa boli da akhar aidda

  • @pardeepbrar4092
    @pardeepbrar4092 4 ปีที่แล้ว +4

    Good sir 🙏🏻

  • @soniashadu6168
    @soniashadu6168 4 ปีที่แล้ว

    Sir ap Ki vdoo very nice Hai
    Thax

  • @baldevverma3770
    @baldevverma3770 4 ปีที่แล้ว +3

    ਬਹੁਤ ਬਦੀਆ ਜੀ

  • @gurjitkaurkang3403
    @gurjitkaurkang3403 4 ปีที่แล้ว

    ਬਹੁਤ ਵੱਧੀਆ ਜੀ

  • @parmgill6522
    @parmgill6522 4 ปีที่แล้ว +6

    respected doctor, I like your videos a lot. I suffer alot of pain on my left side of my stomach and I showed my problem to the doctor and she said I have polyps. So can you please tell me that how to cure polyps and can you please tell me that how this disease are caused.

  • @SandeepSingh-ve6bg
    @SandeepSingh-ve6bg 4 ปีที่แล้ว +1

    Bhot hi vadia ji

  • @jagdeepramgarhia5394
    @jagdeepramgarhia5394 4 ปีที่แล้ว +5

    Bai roti nal lassi pi skde 🤔?

    • @fateh5219
      @fateh5219 4 ปีที่แล้ว +1

      Swere jusse dopher nu lassi sham nu doodh but pani ik ghnte baad

    • @jagdeepramgarhia5394
      @jagdeepramgarhia5394 4 ปีที่แล้ว

      @@fateh5219 dhanwaad veer ji

  • @rajnibala4525
    @rajnibala4525 4 ปีที่แล้ว

    Bohot vadea Dr. Sahib tuci sahi keha👍👍🙏🙏

  • @harminderkd1
    @harminderkd1 4 ปีที่แล้ว +5

    Thanks..very gud information sir🙏🙏