ਤੇਜ਼ਾਬ ਦੀ ਸਮੱਸਿਆ ਤੋਂ ਤੰਗ ਹੋ ? Best Home Remedies for Acidity Problem | Akhar

แชร์
ฝัง
  • เผยแพร่เมื่อ 10 ก.ย. 2024
  • Acidity ਤੋਂ ਤੰਗ? Best Home Remedies for Acidity Problem | Akhar
    --------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, acidity symptoms in hindi, acidity home remedies, acidity and gas problems, acidity ka ilaj, acidity problem, acidity symptoms, acidity yoga, acidity in stomach, yog guru, health tips, home remedies, ਤੇਜਾਬ ਦਾ ਇਲਾਜ, ਤੇਜਾਬ ਦਾ ਘਰੇਲੂ ਇਲਾਜ, ਤੇਜਾਬ ਦੇ ਲੱਛਣ, ਤੇਜਾਬ ਦੀ ਦਵਾਈ, ਗੈਸ ਤੇਜਾਬ, पेट की गैस के लिए योग, पेट की गैस का तुरंत इलाज, पेट की गैस के लिए घरेलू उपाय, गैस तेजाब के घरेलू नुस्खे, गैस तेजाब का इलाज, गैस तेजाब का घरेलू नुस्खा, गैस तेजाब का नुस्खा, गैस तेजाब की दवा, Best Home Remedies for Acidity Problem
    #Acidity #HomeRemedies #DocterAdvice #Treatment #Akhar

ความคิดเห็น • 1.2K

  • @amanikheri
    @amanikheri ปีที่แล้ว +21

    ਦੁੱਧ ਚ ਥੋੜਾ ਜਿਹਾ ਠੰਡਾ ਪਾਣੀ ਪਾਣੀ ਪਾ ਕੇ ਪੀਣ ਨਾਲ ਠੀਕ ਹੋ ਜਾਵੇਗਾ, ਪਰ ਇਹ ਪੀਣਾ ਰੋਟੀ ਖਾਣ ਤੋਂ 10 ਮਿੰਟ ਪਹਿਲਾਂ ਹੈ, ਫਿਰ ਰੋਟੀ ਖਾਣ ਤੋਂ ਬਾਅਦ ਬਸ ਥੋੜਾ ਪਾਣੀ ਪਿਓ ਬਸ ਖਾਣਾ ਅੰਦਰ ਲਗਾਉਣ ਲਈ... ਗਰੰਟੀ ਆ ਜੇ ਤੇਜਾਬ ਬਣ ਜੇ...👍

    • @Sandeepkumar-fr2qc
      @Sandeepkumar-fr2qc 10 หลายเดือนก่อน +1

      Bilkul sahi baat hai g

    • @amanjotaujla5962
      @amanjotaujla5962 5 หลายเดือนก่อน +1

      Dudh garm karke pani pa peena ji

    • @jaganlahoriya5273
      @jaganlahoriya5273 25 วันที่ผ่านมา

      Roti to bad fr lassi Pani peena

    • @LakhveerSingh-o8x
      @LakhveerSingh-o8x 22 วันที่ผ่านมา

      Ed na​@@Sandeepkumar-fr2qc

  • @rajwindersingh4962
    @rajwindersingh4962 4 ปีที่แล้ว +204

    ਡਾ ਸਾਹਿਬ ਦੀਆਂ ਸਾਰੀਆਂ ਗੱਲਾਂ ਬੇਸ਼ਕੀਮਤੀ ਨੇ ਜਿਊਂਦੇ ਰਹਿਣ ਇੱਕ ਸਦੀ ਹੋਰ

    • @rojmrazindgi
      @rojmrazindgi 4 ปีที่แล้ว +5

      Veer koi issue nhi dove hi shi ne. Malwe vich soda.and majhe vich tuhada bolde ne.

    • @balwinderbharaj6116
      @balwinderbharaj6116 4 ปีที่แล้ว +4

      Thankyou very much I will try this I am suffering with this problem my stomach lining is very inflamed I can’t eat any spicy food or fruit & salads raw veg.

    • @amanphotography4181
      @amanphotography4181 3 ปีที่แล้ว +1

      Very good

    • @sharenykuar1877
      @sharenykuar1877 3 ปีที่แล้ว

      @@rojmrazindgi 9

    • @harbhajansinghgrover1498
      @harbhajansinghgrover1498 3 ปีที่แล้ว

      @@balwinderbharaj6116 qa1

  • @parmjitsharma8381
    @parmjitsharma8381 4 ปีที่แล้ว +11

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਡਾਕਟਰ ਸਾਹਿਬ ਨੇ ਵਾਹਿਗੁਰੂ ਲੰਮੀ ਉਮਰ ਕਰੇ

  • @karamjeetkaur1360
    @karamjeetkaur1360 4 ปีที่แล้ว +4

    ਬਹੁਤ ਧੰਨਵਾਦ ਭਰਪੂਰ ਜਾਣਕਾਰੀ ਲਈ।

  • @KingHunter3597
    @KingHunter3597 3 ปีที่แล้ว +23

    ਰੱਬ-ਰੂਪੀ ਹਨ ਇਹ ਡਾ: ਸਾਹਿਬ🙏🙏🏿🙏🏼🙏🏽🙏🏻

  • @mantabsingh8528
    @mantabsingh8528 3 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾ ਸਾਬ ਧੰਨਵਾਦ

  • @sarpanchsaroanch6424
    @sarpanchsaroanch6424 4 ปีที่แล้ว +8

    ਡਾ ਸਾਹਿਬ ਬਚੇ ਰਾਤ ਨੂੰ ਬੈਂਡ ਤੇ ਬਾਥਰੂਮ ਕਰਦੇ ਨੇ ਇਸ ਦੀ ਵੀਡੀਓ ਜਰੂਰ ਬਣਾਉਣਾ ਬਹੁਤ ਬਹੁਤ ਮੇਹਰਬਾਨੀ ਹੋਵੇਗੀ ।

  • @jatindersingh1809
    @jatindersingh1809 ปีที่แล้ว +4

    Bilkul Dr. Sahib

  • @ThePreetgur
    @ThePreetgur 4 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾ.ਸਾਹਿਬ

  • @kulwanthallan3133
    @kulwanthallan3133 4 ปีที่แล้ว +4

    Satnam Shri Waheguru jioji Datiya jioji Tera lakh lakh shukar jioji. Bahut shukar and bahut khoob jioji. Doing marveous

  • @sbajwa4057
    @sbajwa4057 4 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਵਧੀਆ ਜਾਣਕਾਰੀ ਦੇਣ ਲਈ

  • @sukhmansandhu4340
    @sukhmansandhu4340 2 ปีที่แล้ว +1

    ਤੇਜ਼ਾਬ ਬਾਰੇ ਜਾਣਕਾਰੀ ਲਈ ਬਹੁਤ ਵਧੀਆ ਉਪਰਾਲਾ ਹੈ ਜੀ

  • @user-od8dh7wc4d
    @user-od8dh7wc4d 4 ปีที่แล้ว +11

    ਡਾਕਟਰ ਸਾਬ ਵੱਡੀ ਜਾਣਕਾਰੀ ਦਿੱਤੀ ਆ ਰੱਬ ਲੰਮੀ ਸਲਾਮਤੀ ਕਰੇ

  • @hndjbsbjdjdgood3227
    @hndjbsbjdjdgood3227 3 ปีที่แล้ว +13

    Tq meda beer ji and dr god bless u🙏🙏🙏🙏🙏

  • @silonkalanwale6071
    @silonkalanwale6071 4 ปีที่แล้ว +53

    ਡਾਕਟਰ ਸਾਬ ਬਹੁਤ ਵਧੀਆ ਸੇਵਾ ਕਰ ਰਹੇ ਹਨ
    (ਅ) ਦਾ ਵੀ ਬਹੁਤ ਬਹੁਤ ਧੰਨਵਾਦ

  • @Amzik-ds5bo
    @Amzik-ds5bo 10 หลายเดือนก่อน +1

    ਬਹੁਤ-ਬਹੁਤ, ਧਨਵਾਦ

  • @gurlalmaan9034
    @gurlalmaan9034 4 ปีที่แล้ว +13

    ਬਹੁਤ ਵਧੀਆ ਡਾ ਸਾਬ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸੇ

  • @JaspreetSingh-rk8ko
    @JaspreetSingh-rk8ko 4 ปีที่แล้ว +2

    ਬਹੁਤ ਵਧੀਆ ਇਲਾਜ ਹੈ ਜੀ ਧੰਨਵਾਦ।

  • @shaminderkaurgill609
    @shaminderkaurgill609 4 ปีที่แล้ว +34

    ਡਾ. ਸਾਹਿਬ ਜੀ ਕਣਕ ਦੀ ਅਲਰਜੀ ਬਾਰੇ ਵੀਡੀਓ ਪਾਉ ਜੀ ਇਹ ਬਹੁਤ ਵੱਡੀ ਸਮੱਸਿਆ ਹੈ ਜੀ ਪਲੀਜ

    • @namanproshort8338
      @namanproshort8338 3 ปีที่แล้ว +1

      Yes

    • @amandeep5705
      @amandeep5705 3 ปีที่แล้ว

      Sode kis nu h

    • @itz_jassi4845
      @itz_jassi4845 5 หลายเดือนก่อน

      Veere mere chache de munde nu hoi c wheat Allergy hoi c ohnu apa amway plant base products dite c oh thk ho geya

  • @shersingh7314
    @shersingh7314 3 ปีที่แล้ว +5

    ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @gagizzz5993
    @gagizzz5993 4 ปีที่แล้ว +5

    ਬਹੁਝ ਚੰਗੀ ਜਾਣਕਾਰੀ

  • @satvibuttar8681
    @satvibuttar8681 3 ปีที่แล้ว +5

    ਵੀਰ ਜੀ ਮੈਨੂੰ ਵਾਰ ਵਾਰ ਪੇਸਾਬ ਇੰਨਫੈਕਸਨ ਹੁੰਦੀ ਹੈ ਕਿ੍ਰਪਾ ਕਰਕੇ ਕੋਈ ਇਲਾਜ ਦੱਸੋ ਧੰਨਵਾਦੀ ਹੋਵਾਗੀ ਸਤਵੀਰਕੋਰ ਨਾਭਾ👋👋ਅੰਗਰੇਜੀ ਦਵਾਈ ਨਾਲ ਠੀਕ ਹੋਜਾਦੀਹੈ ਫੇਰ ਵਾਰ ਵਾਰ ਹੋ ਜਾਦੀ ਹੈ

    • @malwakisantractorsalepurch7853
      @malwakisantractorsalepurch7853 5 หลายเดือนก่อน

      ਫਟਕੜੀ ਪਾਣੀ ਨਾਲ ਧੋ ਲਿਆ ਕਰੋ ਪੁਦੀ ਨੂੰ

  • @GurwinderSingh-fr8ij
    @GurwinderSingh-fr8ij 4 ปีที่แล้ว +7

    ਡਾਕਟਰ ਸਾਹਿਬ ਬਹੁਤ ਵਧੀਆ ਤਰੀਕਾ ਨਾਲ ਬੀਮਾਰੀਆਂ ਦਾ ਹੱਲ ਦੱਸ ਰਹੇ ਨੇ। ਧੰਨਵਾਦ ਜੀ
    ਮੇਰੇ ਦੋਨੋਂ ਬਾਂਹਾਂ ਦੀਆਂ ਕੂਹਣੀਆਂ ਦੇ ਜੋੜ ਦਰਦ ਕਰਦੇ ਨੇ ਇਨ੍ਹਾਂ ਦਾ ਕੋਈ ਹੱਲ ਦੱਸੋ 🙏🙏

    • @kulwinderbrar9616
      @kulwinderbrar9616 3 ปีที่แล้ว

      ਡਾਕਟਰ ਸਾਹਿਬ ਅਪਣਾ ਨੰਬਰ ਦਸੋ ਜੀ

    • @navikhosa8769
      @navikhosa8769 3 ปีที่แล้ว

      Ok

  • @root9493
    @root9493 ปีที่แล้ว +2

    Thank you doctor ji,😍🙏🙏

  • @jasvirpanesar5669
    @jasvirpanesar5669 4 ปีที่แล้ว +9

    ਬਹੁਤ ਵਧੀਆ ਜਾਣਕਾਰੀ ਸਾਂਝੀ ਕਰਨ ਸ਼ੁਕਰੀਆ🙏

  • @hardevsinghsran5320
    @hardevsinghsran5320 4 ปีที่แล้ว +15

    ਡਾਕਟਰ ਸਾਹਿਬ ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਹਰ ਬਿਮਾਰੀ ਦੇ ਇਲਾਜ ਬਾਰੇ ਸਮਝਾਉਂਦੇ ਹੋਏ ਦੋ ਕਿ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਕਿਰਪਾ ਕਰਕੇ ਸਾਨੂੰ ਮਾਈਗ੍ਰੇਨ (ਅੱਧਾ ਸਿਰ ਦਰਦ ਜਾਂ ਉੱਲ ਵਜਣਾ) ਦਾ ਕੋਈ ਪੱਕਾ ਅਤੇ ਦੇਸੀ ਇਲਾਜ ਦੱਸੋ ਜੀ। ਅਸੀਂ ਅੰਗਰੇਜ਼ੀ ਦਵਾਈਆਂ ਖਾ ਖਾ ਕੇ ‌ਅੱਕ ਗੲੇ ਹਾਂ ਪਰ ਮਾਈਗ੍ਰੇਨ ਠੀਕ ਨਹੀਂ ਹੁੰਦਾ ਪਿਛਲੇ 15,ਸਾਲ ਤੋਂ ਬਹੁਤ ਹੀ ਦੁਖੀ ਹਾਂ।

    • @punjabirasoi5061
      @punjabirasoi5061 4 ปีที่แล้ว +2

      tussi ketho ho g m ds sakde ha Patiala vich DK h gurjindar Singh DK maigaren da pakka ilaaj hunda g Khalsa college de kol uss da hospital g DK gurjindar pal

    • @ladisingh3113
      @ladisingh3113 4 ปีที่แล้ว

      @@punjabirasoi5061 kine time medicine LAini paini a g

    • @photogharfilms
      @photogharfilms 4 ปีที่แล้ว

      ਪੇਠਾ ਖਾਓ ਰੋਜ

    • @ladisingh3113
      @ladisingh3113 4 ปีที่แล้ว

      @@photogharfilms thanx g

    • @navjotbhatti8897
      @navjotbhatti8897 4 ปีที่แล้ว

      @@punjabirasoi5061 asi kadi akhiye j kalli kite mil kuj kahegi te ni

  • @kamaljeetsinghsidhu370
    @kamaljeetsinghsidhu370 4 ปีที่แล้ว +3

    ਧੰਨਵਾਦ ਡਾਕਟਰ ਸਾਬ ਜੀ

  • @pammigill8098
    @pammigill8098 3 ปีที่แล้ว +7

    Navreet sivia thanks for taking time to visit dr Virk and give such a helpful advise to public we r appreciating ur effort

  • @JaswinderKaur-ev2qs
    @JaswinderKaur-ev2qs 3 ปีที่แล้ว +3

    Very simple explanation about acid n solution
    Thanks

  • @nirmalSingh-et3bo
    @nirmalSingh-et3bo 3 ปีที่แล้ว +1

    ਧੰਨਵਾਦ ਜੀ

  • @samsungathirtys8833
    @samsungathirtys8833 4 ปีที่แล้ว +5

    Thanku dr sahib
    Very nice information
    God bless U.....

  • @ritubala9171
    @ritubala9171 3 ปีที่แล้ว +6

    Thank you so much for this video
    God bless you

  • @kuldeepsinghgill2708
    @kuldeepsinghgill2708 3 ปีที่แล้ว +36

    ਬੇਮਿਸਾਲ ਨੁਸਕੇ ਦੱਸਦੇ ਡਾ ਸਾਹਿਬ ਜੀ
    ਅ ਚੈਲਨ ਦਾ ਵੀ ਬਹੁਤ ਧੰਨਵਾਦ ਜੀ

  • @shellyk9586
    @shellyk9586 3 ปีที่แล้ว +2

    Respected doctor sajib..aap ji di advise mere li bshut helpful hai....plz hypothyroidism tey v guidance deyo...

  • @Truth-Always
    @Truth-Always 4 ปีที่แล้ว +11

    ਤੇਜ਼ਾਬ ਨੂੰ ਖਤਮ ਨੂੰ ਕਰਨ ਲਈ ਤਲੀਆਂ ਚੀਜ਼ਾਂ ਕਦੇ ਨਾ ਖਾਓ ਅਤੇ ਰਾਤ ਦਾ ਖਾਣਾ ਸਾਢੇ ਪੰਜ ਵਜੇ ਤੋਂ ਪਹਿਲਾ ਪਹਿਲਾ ਖਾ ਲਓ। ਨਿੰਬੂ ਸੰਤਰਾ ਅਧਰਕ ਮਿਰਚ ਜਾ ਤਿੱਖਾ ਭੋਜਨ ਸਵੇਰੇ ਭਾਵੇਂ ਖਾ ਲਓ ਪਰ ਸ਼ਾਮ ਨੂੰ ਕਦੇ ਨਾ ਖਾਓ।

  • @vickyabab1200
    @vickyabab1200 4 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਜੀ ਨੇ ਜੀ, ਧੰਨਵਾਦ ਜੀ

  • @arvinderkaur4308
    @arvinderkaur4308 3 ปีที่แล้ว +1

    Bilkul sahi gla das rahe ne doctor sahib

  • @sonupunjabi201
    @sonupunjabi201 4 ปีที่แล้ว +40

    ਪੱਤਰਕਾਰ ਵੀਰ ਜੀ, ਡਾਕਟਰ ਸਾਹਿਬ ਜੀ ਦਾ ਪੂਰਾ ਐਡਰੈੱਸ ਅਤੇ ਮੋਬਾਇਲ ਨੰਬਰ ਦੇਣ ਦੀ ਕ੍ਰਿਪਾਲਤਾ ਕਰੋ ਜੀ,, ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇ ਗਾ ਜੀ 🙏🙏

    • @Amrit420laddi
      @Amrit420laddi 3 ปีที่แล้ว

      Padhorh

    • @Amrit420laddi
      @Amrit420laddi 3 ปีที่แล้ว

      Near Barnala

    • @bhawnagupta4573
      @bhawnagupta4573 3 ปีที่แล้ว +1

      ਪੇਟ ਦੀਆਂ ਬਿਮਾਰੀਆਂ ਲਈ ਵਰਦਾਨ
      ਗੱਲ ਨੂੰ ਸਮਝੋ-ਪੇਟ ਤੋਂ ਹੀ ਸ਼ੁਰੂ ਹੁੰਦੇ ਹਨ ਸਾਰੇ ਰੋਗ
      "100% ਕੁਦਰਤੀ ਅਤੇ ਸ਼ੁੱਧ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਤੇ ਕੀਤੀ ਗਈ ਖੋਜ 'ਤੇ ਅਧਾਰਤ ਫਾਰਮੂਲਾ" ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ, ਕੁੱਝ ਹੀ ਦਿਨਾਂ 'ਚ ਆਰਾਮ !
      ਇਲਾਜ ਮਹਿੰਗਾ ਵੀ ਨਹੀਂ?
      - ਕਬਜ਼, ਗੈਸ, ਐਸਿਡਿਟੀ, ਬੇਤਹਾਸ਼ਾ ਪੇਟ ਦਰਦ, ਉਲਟੀਆਂ-ਦਸਤ, ਅਫਾਰਾ, ਅੰਤੜੀਆਂ ਦੀ ਸੋਜ, ਬਵਾਸੀਰ-ਭਗੰਦਰ, ਲੀਵਰ ਰੋਗ, ਪੀਲੀਆ, ਗੈਸ ਕਾਰਣ ਛਾਤੀ ਅਤੇ ਦਿਲ ਤੇ ਦਬਾਅ ਮਹਿਸੂਸ ਹੋਣਾ। ਗੈਸ ਕਾਰਣ ਦਰਦ ਦਾ ਲੱਤਾਂ, ਬਾਹਾਂ, ਪਿੱਠ ਵਿੱਚ ਜਾਣਾ,
      ਸਿਰ ਚਕਰਾਉਣਾ-ਭਾਰੀਪਨ, ਚਿੜਚਿੜਾਪਨ ਆਦਿ। ਜੇ ਇਹਨਾਂ ਬਿਮਾਰੀਆਂ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਤਾਂ ਇਹ ਗੰਭੀਰ ਰੂਪ ਲੈ ਸਕਦੀਆਂ ਹਨ । ਇਸਦੇ ਲਈ ਸਹੀ ਜਾਣਕਾਰੀ ਅਤੇ ਇਲਾਜ ਲਈ ਸੰਪਰਕ ਕਰੋ:
      ਫੋਨ: 98722-14509, 99887-14509

    • @Radios-vr8tn
      @Radios-vr8tn 3 ปีที่แล้ว

      ਡਾਕਟਰ ਦਾ ਨੰਬਰ ਜ਼ਰੂਰ ਦਿਉ ਜੀ

  • @gurpreetkaurhundal3104
    @gurpreetkaurhundal3104 3 ปีที่แล้ว +2

    Khand
    Cha
    Tarky wali sabji
    Cold drinks
    Naal tejaab bnda hai ...in brief
    Theek karn de tareekhy ....
    1. Kheere da ras pio
    .2bhindi da rs
    3.morning garm pani pio ty garary kr k bhar kdo
    4.

  • @jotgrewal1192
    @jotgrewal1192 3 ปีที่แล้ว +10

    ਡਾਕਟਰ ਸਾਬ ਫਿਰ ਖਾਈਏ ਕੀ ਸਾਰੀਆ ਚੀਜਾ ਨਾਲ ਤੇਜਾਬ

  • @rasleenpahal5235
    @rasleenpahal5235 3 ปีที่แล้ว

    Bohat nice ma es problam chh ha manu help chahede c thank you so much

  • @RamandeepskitchenDr
    @RamandeepskitchenDr 4 ปีที่แล้ว +4

    Thnx so much dr sahib and team

  • @seemarani3491
    @seemarani3491 4 ปีที่แล้ว +2

    Sir dr Sahib ki di hui advice bahut pasand aai thanks

  • @RanjeetSingh-gv2fd
    @RanjeetSingh-gv2fd 3 ปีที่แล้ว +3

    ਵਾਹਿਗੁਰੂ ਜੀ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਧੰਨਵਾਦ

  • @HappySingh-xj3jg
    @HappySingh-xj3jg 2 ปีที่แล้ว

    🌹🌹🌹🌹 ਬਹੁਤ ਵਧੀਆ ਜਾਨਕਾਰੀ ਹੈ ਧੰਨਵਾਦ ਵੀਰ ਜੀ ਬਹੁਤ ਬਹੁਤ ਜੀ

  • @Holyvibes-i3f
    @Holyvibes-i3f 3 ปีที่แล้ว +4

    Dr. Saab Saccha insaan aa dhannwaad ji🙏🏼

  • @parmodkumar-js2qm
    @parmodkumar-js2qm 2 ปีที่แล้ว +1

    Very good information Thanks Dr Saab🙏

  • @gobindsamrai
    @gobindsamrai 3 ปีที่แล้ว +21

    Perfect timing to watch it. I started to have these symptoms. Thank you paji. 😊🙏

    • @BhupinderSingh-ym6bn
      @BhupinderSingh-ym6bn 3 ปีที่แล้ว +1

      ਾਾ,,੬ਕਮ

    • @akaurpannu896
      @akaurpannu896 3 ปีที่แล้ว +2

      Sat Sri akal veere I have been through this problem drink cold milk and gave ice cream or ice you will feel better

    • @jasminraatu9250
      @jasminraatu9250 3 ปีที่แล้ว +2

      .

    • @rajurai8576
      @rajurai8576 3 ปีที่แล้ว

      M

  • @satkartarsingh3901
    @satkartarsingh3901 4 ปีที่แล้ว +2

    ਧੰਨਵਾਦ ਜੀ🙏🙏🙏🙏🙏👍👍👌👌💐🌷💐🌷

  • @salindersinghdhillon2804
    @salindersinghdhillon2804 3 ปีที่แล้ว +3

    ਸ਼ੁਕਰੀਆ, ਂ ਡਾਕਟਰ ਸਾਹਿਬ

  • @user-oe7ce6sp2v
    @user-oe7ce6sp2v 9 หลายเดือนก่อน

    Great Efforts by Navrèet Sivia God Bless You

  • @harmanpreetsingh4303
    @harmanpreetsingh4303 4 ปีที่แล้ว +4

    Navreet sivia thx veer.. Nd doc saab... 👌🙏

  • @hkaurbagga7895
    @hkaurbagga7895 3 ปีที่แล้ว

    Bhut hi umda jankari...dhanwaad...

  • @jugrajsingh5294
    @jugrajsingh5294 4 ปีที่แล้ว +5

    thank you ji good information

  • @yuvrajsingh-uh5si
    @yuvrajsingh-uh5si 4 ปีที่แล้ว +2

    Thanku doctor saab g 🙏🙏

  • @jaswinderbhangal2204
    @jaswinderbhangal2204 3 ปีที่แล้ว +7

    Good morning God bless us all ways jk

  • @vishalverna9457
    @vishalverna9457 4 ปีที่แล้ว +3

    Thanks for great information

  • @manjitmanjit4198
    @manjitmanjit4198 3 ปีที่แล้ว +2

    end ch dasya vadia nukta thank you sir

  • @rpphotographysardulgarh9852
    @rpphotographysardulgarh9852 4 ปีที่แล้ว +6

    ਸੱਤ ਸ਼੍ਰੀ ਆਕਾਲ ਜੀ ਡਾਕਟਰ ਸਹਿਬ ਜੀ ਐਲਰਜੀ (ਦਾਦ, ਧਦਰੀ,) ਬਾਰੇ ਕੋਈ ਦਵਾਈ ਦਸੋ ਜੀ

  • @SushilSharma-oi3be
    @SushilSharma-oi3be 3 ปีที่แล้ว

    बहुत अच्छा आपने बताया धन्यवाद

  • @RKitchenn
    @RKitchenn 4 ปีที่แล้ว +6

    Please face ki pigmentation and dark circles k liyea video bnaye

  • @AjitSingh-dr4oq
    @AjitSingh-dr4oq 4 ปีที่แล้ว +19

    '🙏🙏 ਡਾਕਟਰ ਸਾਹਿਬ ਥਾਇਰਡ ਬਾਰੇ ਜਾਣਕਾਰੀ ਦਿਓ ਸਰ ਜੀ 🙏🙏

  • @rahulmathew9314
    @rahulmathew9314 ปีที่แล้ว +1

    Thank you sivia veer Es topic te gal krn lyi

  • @gurdevchhina8112
    @gurdevchhina8112 5 หลายเดือนก่อน

    Thanks

  • @makhansinghjohal1979
    @makhansinghjohal1979 4 ปีที่แล้ว +37

    Dr. Saab thanks for sharing wonderful knowledge.

  • @msghumman6695
    @msghumman6695 3 ปีที่แล้ว

    ਬਹੁਤ ਵਧੀਆਂ ਵਿਸ਼ਾ ਰੱਖਿਆਂ ਹੈ

  • @shinderbatth6772
    @shinderbatth6772 4 ปีที่แล้ว +30

    ਜਿਸਦੇ ਇਕ ਵਾਰ ਤੇਜ਼ਾਬ ਬਣਨ ਲੱਗ ਜਾਂਦਾ ਆ, ਉਹਦੇ ਕਦੀ ਤੇਜ਼ਾਬ ਬਣਨਾ ਨਹੀਂ ਹਟਦਾ। ਪਰਹੇਜ਼ ਬੰਦਾ ਕਿੰਨਾ ਕੁ ਕਰ ਲਵੇਗਾ?

  • @sarwansinghbatth4556
    @sarwansinghbatth4556 4 ปีที่แล้ว +2

    Very good information. Thanks ਅੱਖਰ

  • @amritpalmalhi1267
    @amritpalmalhi1267 4 ปีที่แล้ว +4

    ਬਹੁਤ ਵਧੀਅਾ ਡਾਕਟਰ ਸਾਹਬ

  • @punjabibase1597
    @punjabibase1597 4 ปีที่แล้ว +21

    Please Thyroid problem bare interview kario Thank you 🙏🏻

    • @jsingh843
      @jsingh843 3 ปีที่แล้ว

      apne ghar pakistani namak varto jisnu pink salt v keh dinde han
      vadhia quality da thyroid khatam ho jaavega

  • @nannamohali4250
    @nannamohali4250 3 ปีที่แล้ว

    Thnks dr sahb bahut preshan c

  • @lakhvirkaur8164
    @lakhvirkaur8164 4 ปีที่แล้ว +6

    Vadia information. Thyroid bare video banao please.

  • @surjitkaur9964
    @surjitkaur9964 ปีที่แล้ว

    ਬਹੁਤ ਵਧੀਆ ਸੁਝਾ ਡਕਟਰਜੀ

  • @daljitgill894
    @daljitgill894 4 ปีที่แล้ว +6

    Thyroid da treatment dso sir , mere mum nu thyroid nal bhut health probs aw ryia

  • @sushilchandok385
    @sushilchandok385 5 หลายเดือนก่อน

    ਬਹੁਤ ਵਧੀਆ ਦਸਿਆ ਜ਼ੀ

  • @davinderkaur5630
    @davinderkaur5630 3 ปีที่แล้ว +6

    Ssa ji 🙏🏻
    I really appreciate your videos
    Please provide us good weight loss remedies n suggestions. Thanks
    Be safe and healthy.🙏🏻

  • @anshmeetsinghsandhu1411
    @anshmeetsinghsandhu1411 3 ปีที่แล้ว

    Thanku veerji bhut benefit hoya iss video da thanku so much

  • @amandeeprandhawa8038
    @amandeeprandhawa8038 3 ปีที่แล้ว +4

    OMG Awesome video and Doctor is very funny guy hahaaaa He is Good man thaks

  • @jsingh9981
    @jsingh9981 4 ปีที่แล้ว +2

    Thanks doctor ji

  • @manmohansingh-wr3ut
    @manmohansingh-wr3ut 4 ปีที่แล้ว +6

    Waheguru ji ka Khalsa Waheguru ji ki Fateh ji.Very Informative Video,Keep it Up. Stay Blessed.

    • @KingHunter3597
      @KingHunter3597 3 ปีที่แล้ว +1

      ਖਾਲਸਾ ਜੀ🙏🏼 ਸਤਿ ਸ਼੍ਰੀ ਅਕਾਲ,
      ਪੰਜਾਬੀ ਵਿੱਚ ਲਿਖਿਆ ਕਰੋ ਜੀ,
      ਪੰਜਾਬੀ ਸਾਡੀ ਮਾਂ ਭਾਸ਼ਾ ਹੈ ਜੀ

  • @devdhillonivaryverylikeson9618
    @devdhillonivaryverylikeson9618 3 ปีที่แล้ว

    Bhot vadiya nuska..thankas ji

  • @harmansran3497
    @harmansran3497 4 ปีที่แล้ว +10

    Thanks doctor sahib tusi public nu vdia guide krde ho hor doctr kise nu Anna kuj ni dasde kio k fr patient ni Milne ohna nu

  • @Kartoon260
    @Kartoon260 3 ปีที่แล้ว +2

    Spical thanks Dr Saab

  • @gurpreettiwana6876
    @gurpreettiwana6876 3 ปีที่แล้ว +5

    Skin related problems te ve video bano ji please .sometimes kids got rashes on their elbows and legs and back .

  • @kitujassar7629
    @kitujassar7629 4 ปีที่แล้ว +9

    1no Doctor a ji virk sab

  • @manbirsingh8175
    @manbirsingh8175 3 ปีที่แล้ว +2

    54 sah line left side toon
    Kosa Pani fer ulti
    Bhindi juice
    Gajer + khira juice
    Kale roti to 2 gte pahila

  • @balwinderballi9338
    @balwinderballi9338 4 ปีที่แล้ว +16

    Sir I am sports person now at the age of 50 feel joint pain due to uric acid (5+).please send me remedies. With regards.

    • @dr.kulbir3849
      @dr.kulbir3849 4 ปีที่แล้ว

      Urtica urens. Q homoeopathic medicine ha aa take 10. Drops in half cup water three times a day for uric acid

    • @kamljeetsingh2494
      @kamljeetsingh2494 3 ปีที่แล้ว

      @@dr.kulbir3849 Hello sir I b s de dabi ha

    • @stateofnewyorkamerica1133
      @stateofnewyorkamerica1133 3 ปีที่แล้ว

      @Gurdeep singh yaar mere gale vich Tezaab hy please help kro ki kra

  • @baljitkaur4914
    @baljitkaur4914 ปีที่แล้ว +1

    Very good docter sahib god bless u

  • @sukhpreetchalal7582
    @sukhpreetchalal7582 4 ปีที่แล้ว +6

    Thanks 🙏

    • @KingHunter3597
      @KingHunter3597 3 ปีที่แล้ว +1

      ਭਰਾ ਜੀ🙏🏼 ਪੰਜਾਬੀ ਵਿਚ ਲਿਖਿਆ ਕਰੋ, ਸਾਡੀ ਮਾਂ ਭਾਸ਼ਾ ਹੈ ਜ਼ੀ ਪੰਜਾਬੀ ✅
      ਬਾਕੀ ਆਪਣੇ ਨਾਮ ਨਾਲ ਸਿੰਘ ਲਗਾਆ ਕਰੋ ਜੀ, ਸਾਨੂੰ ਗੁਰੂਆਂ ਨੇ ਸਿੰਘ ਨਾਮ ਬਖਸ਼ਿਆ ਹੈ ਜੀ🙏

    • @arshdeepkabaddi4823
      @arshdeepkabaddi4823 3 ปีที่แล้ว

      Hor ke lan kahia Sara khuj ta band karta

    • @raniarora697
      @raniarora697 3 ปีที่แล้ว

      Ashtma ka ilaz btao

  • @JaswantSingh-hv9xj
    @JaswantSingh-hv9xj 4 ปีที่แล้ว +4

    Very good information Doctor saab Waheguru Tuhanu vi trakki bakshan

  • @user-oe7ce6sp2v
    @user-oe7ce6sp2v 9 หลายเดือนก่อน

    Very Usefully information by Dr Saab

  • @shashibali3523
    @shashibali3523 4 ปีที่แล้ว +16

    Very informative
    The way of explaining is so siple and convincing
    Thanks Dr virk
    God bless you

  • @navjotkaur4611
    @navjotkaur4611 3 ปีที่แล้ว

    Dr sahab ji bahut kimti gallan dasde han.Thanks Akhar .

  • @baljeetwarraich7599
    @baljeetwarraich7599 4 ปีที่แล้ว +4

    Sir tuhadi videos bhut useful ne seriously mere bp di and acidity di prblm thk hogi thankx alot 😊

  • @kaurgill9020
    @kaurgill9020 3 ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @SillyScams
      @SillyScams ปีที่แล้ว

      Indeed. Phone number doctor sahib. This dasay. Nahi

  • @khurshidgujjar311
    @khurshidgujjar311 4 ปีที่แล้ว

    BHT. Sukria. Veer. Ji. A. Problem. Menu. B a. Es. Wja. Kh rhya c Dr shaib. Nal gal. Krwa. Do. Aj BHT. Acha. Interview. Keta. Thanks.

  • @sikandersingh9714
    @sikandersingh9714 4 ปีที่แล้ว +6

    Dr sir you great. I am chronic patient of hyper acidity. Daily morning I take two glass of water then vomiting. After that take meal and no problem. Thanks so much for your good views

    • @bhawnagupta4573
      @bhawnagupta4573 3 ปีที่แล้ว +1

      ਪੇਟ ਦੀਆਂ ਬਿਮਾਰੀਆਂ ਲਈ ਵਰਦਾਨ
      ਗੱਲ ਨੂੰ ਸਮਝੋ-ਪੇਟ ਤੋਂ ਹੀ ਸ਼ੁਰੂ ਹੁੰਦੇ ਹਨ ਸਾਰੇ ਰੋਗ
      "100% ਕੁਦਰਤੀ ਅਤੇ ਸ਼ੁੱਧ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਤੇ ਕੀਤੀ ਗਈ ਖੋਜ 'ਤੇ ਅਧਾਰਤ ਫਾਰਮੂਲਾ" ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਹੱਲ, ਕੁੱਝ ਹੀ ਦਿਨਾਂ 'ਚ ਆਰਾਮ !
      ਇਲਾਜ ਮਹਿੰਗਾ ਵੀ ਨਹੀਂ?
      - ਕਬਜ਼, ਗੈਸ, ਐਸਿਡਿਟੀ, ਬੇਤਹਾਸ਼ਾ ਪੇਟ ਦਰਦ, ਉਲਟੀਆਂ-ਦਸਤ, ਅਫਾਰਾ, ਅੰਤੜੀਆਂ ਦੀ ਸੋਜ, ਬਵਾਸੀਰ-ਭਗੰਦਰ, ਲੀਵਰ ਰੋਗ, ਪੀਲੀਆ, ਗੈਸ ਕਾਰਣ ਛਾਤੀ ਅਤੇ ਦਿਲ ਤੇ ਦਬਾਅ ਮਹਿਸੂਸ ਹੋਣਾ। ਗੈਸ ਕਾਰਣ ਦਰਦ ਦਾ ਲੱਤਾਂ, ਬਾਹਾਂ, ਪਿੱਠ ਵਿੱਚ ਜਾਣਾ,
      ਸਿਰ ਚਕਰਾਉਣਾ-ਭਾਰੀਪਨ, ਚਿੜਚਿੜਾਪਨ ਆਦਿ। ਜੇ ਇਹਨਾਂ ਬਿਮਾਰੀਆਂ ਦਾ ਸਮੇਂ ਰਹਿੰਦੇ ਇਲਾਜ ਨਾ ਕੀਤਾ ਤਾਂ ਇਹ ਗੰਭੀਰ ਰੂਪ ਲੈ ਸਕਦੀਆਂ ਹਨ । ਇਸਦੇ ਲਈ ਸਹੀ ਜਾਣਕਾਰੀ ਅਤੇ ਇਲਾਜ ਲਈ ਸੰਪਰਕ ਕਰੋ:
      ਸਹਿਯੋਗ ਫਾਉਂਡੇਸ਼ਨ
      ਨੇੜੇ ਸੂਲਰ,
      ਪਟਿਆਲਾ (ਪੰਜਾਬ) -147001
      ਫੋਨ: 98722-14509, 99887-14509

    • @pardeepsandhu2066
      @pardeepsandhu2066 2 ปีที่แล้ว

      How many days you did this water procedure

  • @gurpreettiwana6876
    @gurpreettiwana6876 3 ปีที่แล้ว +2

    Dr. Sahib ji great 👍 han.sansar da bhalla kar rehey han.

  • @monikaprashar3515
    @monikaprashar3515 4 ปีที่แล้ว +4

    Thirod problem b dicuss karo

  • @Royallife001
    @Royallife001 4 ปีที่แล้ว +1

    thnkyou soo much dr.saab 4 saal to davaiya kha reha kuj nhi fark penda parjeh v pura tuhade vale use kr k dekho ga ... dhanwad🙏