Waheguruji da shukar a parmatma ne tuhadi prikhia laike kai lokan nu sedh ditti a jekar kise aam bande nu hunda na ta survive karna c na hi eh anmulian galan Share karnia c Nanak naam chardi kala tere bhane sarbat da bhala 🙏
"Sidhu Sir, tusi bohot changi gal dassi hai about cancer diet. Eh diet sach-much cancer patients di immunity badhaun ch madad kardi hai. Main apni friend nu Planet Ayurveda de products recommend kitiye si, jo naturally unhan nu comfort milaya hai. Tusi jo keh rahe ho, oh sach-much effective hai. Thank you for sharing such a helpful diet plan, Sidhu Sir!
ਸਿੱਧੂ ਜੀ ਜਿਹੜਾ ਤੁਸੀਂ ਕਰਤਾਰਪੁਰ ਸਾਹਿਬ ਦਾ ਲਾਘਾ ਖੁਲਵਾਇਆ ਇਹ ਬਾਬੇ ਨਾਨਕ ਦੇਵ ਜੀ ਨੇ ਉਸ ਦਾ ਫ਼ਲ ਤਹਾਨੂੰ ਦਿੱਤਾ
Bilkul sahi gal veer
babe nanak ji d kirpa aa veer jionde vsde rho
ਸਿੱਧੂ ਸਾਬ ਤੁਹਾਡੀ ਜੀਵਨ ਸਾਥੀ ਨੂੰ ਵਾਹਿਗੁਰੂ ਜੀ ਲੱਬੀ ਉਮਰ ਤੱਦਰੁਸਤੀ ਬਖਸ਼ੇ ਸਿੱਧੂ ਸਾਬ ਕੀ ਪੰਜਾਬੀ ਬੋਲਣ ਲੱਗਿਆ ਸੰਗ਼ ਲੰਗਦੀ
❤
ਸਿੱਧੂ ਸਾਬ ਪ੍ਰਮਾਤਮਾ ਲੱਖ ਲੱਖ ਸ਼ੁਕਰ ਆਪ ਜੀਤੇ ਆਪ ਦਾ ਪ੍ਰਵਾਰ ਸਦਾ ਸੂਖੀ ਰਵੋ ਸੱਭ ਸੂਖੀ ਰਵੋ ਪ੍ਰਮਾਤਮਾ ਇਹੋ ਜਿਹੀਆ ਬਿਮਾਰੀ ਤੋ ਬਚਾ ਕੇ ਰੱਖੇ ਸਾਰੇ ਸੀਖੌ ਰਹਿਣ
ਸਿੱਧੂ ਸਾਬ ਬੜੀ ਖੁਸ਼ੀ ਹੋਈ ਤੁਹਾਡੀ ਤੰਦਰੁਸਤੀ ਸੁਣ ਕੇ
ਸਿੱਧੂ ਇਕ ਈਮਾਨਦਾਰ ਨੇਤਾ ਹਨ ਏਸ ਲਈ God ਨੇ ਦੁਬਾਰਾ ਜ਼ਿੰਦਗੀ ਦਿੱਤੀ
Par tuci punjabio esay imandar leader nu Haron ch koi kasar nahi chhadi yeh vi ek kaura sachh a
ਧੰਨ ਧੰਨ ਸ੍ਰੀ ਹਰ ਕ੍ਰਿਸ਼ਨ ਜੀ ਸਭ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਇਹ ਵੱਡਮੁੱਲੀ ਜਾਣਕਾਰੀ ਲਈ।
ਸਿੱਧੂ ਸਾਹਬ,, 🙏🙏🙏 🙏 ਸੱਚ ਹੈ ਜੀ,,,,,, ਲੋਕ ਮੰਨ ਜਾਣ ਤਾ ਤੁਹਾਡੀ ਗੱਲ ਤਾ ਹਰ ਬੰਦਾ ਕਿਸੇ ਵੀ ਬਿਮਾਰੀ ਨੂੰ ਹਾਰਾ ਸਕਦਾ ਹੈ,,,, ਸਾਹਬ ਸਾਰਿਆਂ ਨੂੰ ਬਾਹਰ ਤੇ ਹੋਟਲਾਂ ਦੇ ਖਾਣੀਆਂ ਨੇ ਮਾਰਿਆ ਜੀ ਲਾਈਫ ਸਟਾਈਲ ਬਦਲਣ ਦੀ ਲੋੜ ਹੈ 🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ ਹੈ ❤
ਨਵਜੋਤ ਜੀ, ਤੁਹਾਡੀ ਹਿੰਮਤ ਕਾਬਿਲ-ਏ-ਤਾਰੀਫ ਹੈ। ਆਯੁਰਵੇਦਾ, ਖਾਸ ਕਰਕੇ ਪਲੈਨਟ ਆਯੁਰਵੇਦਾ ਦੀਆਂ ਜੜੀ-ਬੂਟੀਆਂ, ਕੈਂਸਰ ਰਿਕਵਰੀ ਲਈ ਬਹੁਤ ਵਧੀਆ ਸਹਾਇਕ ਰਹੀਆਂ ਹਨ।
ਬਹੁਤ ਸ਼ੁਕਰੀਆ ਜਾਣਕਾਰੀ ਦੇਣ ਵਾਸਤੇ। ਸਾਨੂੰ ਬਾਹਰਲਾ ਖਾਣਾ ਛੱਡ ਕੇ ਘਰੇਲੂ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ....
ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ 👍👍🙏
Sidhu ਸਾਬ੍ਹ ਆਪ ਖੁਸ਼ ਕਿਸਮਤ ਹੋ, ਦੂਸਰਾ ਹੈ ਆਪ ਦੋਨੋ ਕਾ ਪਿਆਰ l ਆਪ ਕੇ ਪਿਆਰ ਕੇ ਅੱਗੇ ਤੋਂ ਪਰਮਾਤਮਾ ਵੀ ਝੁੱਕ ਗਿਆ l god ਐਸੇ ਹੀ ਆਪ ਕਾ ਪਿਆਰ ਬਣਾਏ ਰੱਖੇ l god ਤੁਹਾਡੀ ਲੰਬੀ ਤੋਂ ਲੰਬੀ ਉਮਰ ਕਰੇ l ਮਿਸਜ਼ ਸਿੱਧੂ ਜੀ ਸਦਾ ਸੁਹਾਗਣ ਰਹੇ l ਬੁੱਢਸੁਹਾਗਣ ਹੋਵੇ l
ਸਿੱਧੂ ਜੀ ਸਲਾਦਾ ਨਾਲ ਇਹ ਬੀਮਾਰੀ ਨਹੀਂ ਹਟਦੀ ਵਾਹਿਗੁਰੂ ਹੀ ਮੇਹਰ ਕਰੇਂ ਤਾਂ ਦੁਖ ਹੱਟਦੇ ਹਨ
Vaheguru mahar kare ta bimari lagdi e nhi
@@ManvirSingh-w6e Jis tan lage so tan jane,Ayurveda Bahut help karta hai,
Ayurveda ch ilaaz haiga esda.....bhai saab ji.....
ਵਾਹਿਗੁਰੂ ਜੀ ਸਭ ਨੂੰ ਸੁਮੱਤ ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏
ਸਿੱਧੂ ਸਾਹਿਬ ਪ੍ਰਮਾਤਮਾ ਦਾ ਸ਼ੁਕਰ ਹੈ ਮੈਮ ਜਾਨਲੇਵਾ ਬਿਮਾਰੀ ਚੋਂ ਨਿਕਲ ਵਾਪਸ ਤੰਦਰੁਸਤ ਹੋਏ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰੱਬ ਦਾ ਲੱਖ ਲੱਖ ਧੰਨਵਾਦ ਜੀ ।ਸਤਿ ਸ੍ਰੀ ਅਕਾਲ।
ਬਹੁਤ ਵਧੀਆ ਲੱਗਦਾ ਜਦੋਂ ਦਲਜੀਤ ਦਸਾਦ ਬਹੁਤ ਵੱਡੀਆਂ ਸਟੇਜਾਂ ਤੇ ਜਾ ਕੇ ਕਹਿੰਦਾ ਮੈਂ ਹਾਂ ਪੰਜਾਬੀ ਮੇਰੀ ਮਾਂ ਪੰਜਾਬੀ ਪਰ ਸਾਡੇ ਪਤਾ ਨਹੀਂ ਕੀ ਚੇਲਾ ਹਮ ਕੋ ਤੁਮ ਕੋ ਨਾ ਪਤਾ ਲਾ ਦਾ ਪੰਜਾਬੀ ਚ ਹ ਹਿੰਦੀ ਚ ਹ ਕੌਣ ਹ ਕਿਹੜੀ ਸਟੇਜ ਦੇ ਲੋਕ ਨੇ ਇਹ ਆਪਣੀ ਆਪਣੀ ਸੋਚ ਹੈ ਉਸ ਚੀਜ਼ ਨੂੰ ਵੀ ਪ੍ਰਮੋਟ ਕਰੀ ਜਾਨੇ ਕਿ ਉਹਨਾਂ ਨੇ ਸਮਝਣਾ
Punjabi aa Punjabi boloea kro ji
ਸਿੱਧੂ ਵੀਰ ਜੀ ਆਪ ਗੁੱਡ ਲੀਡਰ ਹੋ ਸੰਗਤਾਂ ਲੀ ਗੁਰਘਰ ਦੇ ਲੰਗਾ ਖੋਲਿਆ ਹਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਸੰਗਤ ਦਾ ਸ਼ੁਕਰਾਨਾ ਕਰੋ ਵਾਹਿਗੁਰੂ ਜੀ ਕਿਰਪਾ ਕਰੋ ❤❤❤❤❤❤
ਵਾਹਿਗੁਰੂ ਜੀ ਸ਼ੁਕਰ ਹੈ ਬੇਟੀ ਨੂੰ ਤੰਦਰੁਸਤੀ ਬਖਸ਼ੀ ਜੀ
ਸਿੱਧੂ ਵਾਹਿਗੁਰੂ ਦਾ ਸ਼ੁਕਰਾਨਾ ਕਰੋ ❤❤ ਜਿਸ ਨੇ ਅਕਾਲ ਦਿੱਤੀ ਹੈ ਵਰਤਣੇ ਦੀ ਤਾ ਹੋਂਸਲਆ ਕੀਤਾ ਗਿਆ
ਬਹੁਤ ਵਧੀਆ ਜੀ, ਮੈਡਮ ਸਿੱਧੂ ਜੀ ਨੂੰ ਵਾਹਿਗੁਰੂ ਜੀ ਲੰਬੀ ਉਮਰ ਬਖਸ਼ੇ, ਸਦਾ ਖ਼ੁਸ਼ ਰੱਖੇ, ਤੰਦਰੁਸਤੀ ਬਖਸ਼ੇ 🙏🙏🙏🙏🙏
ਸ਼ੁਕਰ ਆ ਵਾਹਿਗੁਰੂ ਦਾ.ਮੈਡਮ
ਵਾਹਿਗੁਰੂ ਜੀ ਤੁਹਾਡੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
ਪਰਮਾਤਮਾ ਦਾ ਸ਼ੁਕਰਾਨਾ ਕਰ ਤੇਰੀ ਸਹਾਇਤਾ ਕੀਤੀ ਜਿਸ ਕਰਕੇ ਤੇਰੀ ਜੀਵਨ ਸਾਥੀ ਤੇਰੇ ਨਾਲ ਹੈ ਨਹੀਂ ਤਾਂ ਰਤਨ ਟਾਟਾ ਤੇਰੇ ਨਾਲੋਂ ਕਾਫ਼ੀ ਅਮੀਰ ਆਦਮੀ ਹੈ ਪੈਸੇ ਨਾਲ ਤਾਂ ਉਹ ਵੀ ਆਪਣੇ ਆਪ ਨੂੰ ਬਚਾ ਸਕਦਾ ਸੀ ਵਾਹਿਗੁਰੂ ਦਾ ਸ਼ੁਕਰ ਕਰ ਅਤੇ ਜੀਵਨ ਸਫਲਾ ਕਰ ਧੰਨਵਾਦ ਕਰਦਾ ਹਾਂ
ਉਹ ਭਰਾਵਾਂ ਵਧੀ ਉਮਰ ਦੇ ਸੋ ਇਲਾਜ ਜੇਕਰ ਟਾਇਮ ਅ ਗਿਆ ਜੋ ਕੁਝ ਮਰਜ਼ੀ ਕਰ ਲੳ ਕੁਝ ਨਹੀਂ ਹੋਣਾ ਚਾਹੇ ਫਿਰ ਬੰਦੇ ਕੋਲ ਜਿਨ੍ਹਾਂ ਮਰਜ਼ੀ ਪੈਸਾ ਹੋਵੇ ਫਿਰ ਕਹਿਣਾ ਇਸ ਦੀ ਇਨੀਂ ਲਿਖੀ ਸੀ
बहुत सुंदर जानकारी दी है आपने सिद्धु जी❤🎉🎉🎉🎉🎉
ਇਹ ਕੈਂਸਰ ਹੋਣ ਤੋਂ ਰੋਕਦੀਆਂ।ਜੇ ਹੋ ਚੁੱਕਾ ਤਾਂ ਪਹਿਲਾ ਡਾਕਟਰ ਕੋਲ ਜਾਕੇ ਸਲਾਹ ਲਵੋ। ਕੀਮੋਥੈਰੇਪੀ ਵੀ ਕਰਾਉਣਾ ਜ਼ਰੂਰੀ ਹੈ।
Yess...this is half information.She also got the chemotherapy but he is not telling about that.
Waheguru ji mehar karan
Your sincerity and courage is admirable.
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਅਕਾਲ ਪੁਰਖ ਪਰਮਾਤਮਾ ਵੱਲੋਂ ਬਖ਼ਸ਼ੇ ਆਹੁੱੱਦੇ ਰੁਤਬੇ ਚੰਗੇ ਮਾੜੇ ਗੁਣ ਔਗੁਣਾਂ ਪਾਪਾਂ ਅਪਰਾਧਾਂ ਦੁੱਖਾਂ ਸੁੱਖਾਂ ਦਾ ਲੇਖਾ ਜੋਖਾ ਹਿਸਾਬ ਕਿਤਾਬ ਏਥੇ ਹੀ ਭੋਗ ਕੇ ਜਾਣਾ ਪੈਂਦਾ ਹੈ ਸਭ ਫੜੇ ਜਾਣਗੇ ਸਭ ਚਲੇ ਜਾਣਗੇ ਸ੍ਰੀਮਤੀ ਡਾ: ਨਵਜੋਤ ਕੌਰ ਸਿੱਧੂ ਨੇ ਕੈਂਸਰ ਦੀ ਬਿਮਾਰੀ ਨਾਲ ਜੂਝਦੇ ਰਹੇ/ਲੜਕੇ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੀ ਮੇਹਰ ਸਦਕਾ ਬਿਮਾਰੀ ਤੋਂ ਮੁਕਤੀ ਹਾਸਲ ਕਰਕੇ ਬਾਕੀ ਮਰੀਜ਼ਾਂ ਨੂੰ ਹੌਸਲਾ ਦਿੱਤਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੁੱਖਾਂ ਦਾ ਨਾਸ਼ ਕਰੇ ਸੁੱਖਾਂ ਦਾ ਪ੍ਰਤਾਪ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
ਸਿਧੂ ਸਾਬ ਜੀ ਆਪ ਜੀ ਦੀ ਮੈਂਡਮ ਈਸ਼ਵਰ ਨੇ ਠੀਕ ਕੀਤਾ ਆਪ ਜੀ ਖੁਸ਼ ਕਿਸਮਤੀ ਹੋ ਜੀ ❤❤ ਕਿਰਪਾ ਕਰ ਕੈਂਸਰ ਦੀ ਦਵਾਈ ਦਾ ਫਾਰਮੂਲਾ ਮੈਸਜ਼ ਤੇ ਟਾਈਪਿੰਗ ਕਰ ਦਿਉ ਜੀ ਧੰਨਵਾਦ ❤ ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਤੰਦਰੁਸਤੀ ਬਖਸੇ ਜਿਉਦੇ ਰਹੋ
Waheguru meher kro sarre PUNJAB te 🙏🌹
Sare ida hi Thik hi JaaN
ਸੱਧੀ ਜੀ ਵਾਹਿਗੁਰੂ ਭਲੀ ਉ❤❤❤❤❤❤❤❤❤❤❤❤
ਸਿਧੂੰ ਸਾਹਿਬ ਗੁਡ ਲੀਡਰ ਪੰਜਾਬ ਦੀ ਜੰਨਤਾਂ ਚਾਹੀਦਾ ਸਿੱਧੂ C M ਬਨੇਂ ਇਮਾਨਦਾਰ ਹੈ ਸਿਧੂੰ ਸਾਹਿਬ
Really good waheguru bless you all with good health happiness and long life
God Bless u Healthy couple ❣️
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ
ਸਿੱਧੂ ਸਾਹਿਬ
ਚੰਗਾ ਹੋਇਆ mam ਠੀਕ ਹੋ ਗਏ
ਤੂੰ ਲੋਕਾਂ ਨੂੰ ਬੇਵਕੂਫ ਨਾ ਬਣਾ।
ਕੀਮੋਥੈਰੇਪੀ ਵਾਲੀ ਗੱਲ ਵੀ ਦੱਸ
ਜਦੋਂ ਇਹਨਾਂ ਦੇ ਸਾਰੇ ਵਾਲ ਝੜ ਗਏ ਸਨ। ਭੁੱਲ ਗਿਆਂ ਕਿ publicity stunt ਬਣਾਈ ਜਾਣਾ ਬਿਮਾਰੀ ਨੂੰ ਵੀ।
ਰੱਬ ਦਾ ਸ਼ੁਕਰ ਕਰ ਚਲਾਕ ਨਾ ਬਣ
A TRUE PERSON n loving family 🙏 😇👍
Thanks Sidhu ji for sharing this information it’s very important and helpful to many people.Stay blessed happy and healthy always
❤🎉❤Thanks Navjot sidhu bhai ❤🎉❤God bless you ji❤🎉❤ guru fateh ji💐🇮🇳🇮🇳🇮🇳🌹👏
ਉਹ ਪਰਮਾਤਮਾ ਸ਼ੁਕਰ ਕਰਾਂ
Excellent 👌 waheguru ji waheguru ji 🙏🙏
Thank you for sharing.
ਇਸ ਲਈ ਮੁਹੰਮਦ ਸਾਬ (ਸ. ਅ. ਵ.) ਜੀ। ਨੇ ਰੋਜ਼ਾ ਰੱਖਣ ਚ ਹਰ ਬਿਮਾਰੀ ਦੀ ਸਿਫਾ ਦਾ ਜ਼ਿਕਰ ਕੀਤਾ ਕੁਰਆਨ ਸ਼ਰੀਫ ਚ ।❤❤
🙏🏻ਵਾਹਿਗੁਰੂ ਜੀ 🙏🏻
ਵਾਹਿਗੁਰੂ ਸਰਬਤ ਦਾ🎉🍻🎊 ਭਲਾ ਕਰੇ
Waheguru ji ne mehar karti ji
Shidu Saab waheguru AAP nu khusia bakhse ji
Wahaguru je
Thanks Sidhu Sahib
Thank you sir for sharing with us this helpful information.... ❤❤❤❤❤🎉🎉🎉🎉🎉
Absolutely right 👍
ਵਾਹਿਗੁਰੂ
Sidu Saab very nice hor jankari devo
ਬਹੁਤ ਵਧੀਆ ਕੀਤਾ
Waheguru ji 🙏🏻🙇♂❤😘
Babe Nanak ji ne kirpa kar ditti ...Sidhu saab
Bilkul sahi gal hai sir
Waheguru ji mehar karn ❤
Honest sikh leader rb ne bhaag laaye❤
Waheguru sache patshah rehmta krn 🙏🙏
Only honest politician, crickter, true and humble human being Mrs & Mr Navjot Sidhu Lion of Punjab
tanwaad dasn lyi greeb loka da bhla hoju❤️❤️
ਵਾਹਿਗੁਰੂ ਜੀ ਮੇਹਰ ਕਰਿਓ
Very nice information.
Wahegur ji kirpa krn ge
God bless you you’re all family
SIDU SAAB VERY NAICE
Waheguruji da shukar a parmatma ne tuhadi prikhia laike kai lokan nu sedh ditti a jekar kise aam bande nu hunda na ta survive karna c na hi eh anmulian galan Share karnia c Nanak naam chardi kala tere bhane sarbat da bhala 🙏
Waheguru ji Waheguru ji Waheguru ji Waheguru ji Waheguru ji ❤❤❤❤❤❤❤
Waheguru mehr kre ji🎉
Sidhu ap ne jo babe nanak de Darbar da rasta khulwaeya Eh os di kirpa hoee h ji Dhan guru nanak dev ji
ਵਾਹਿਗੁਰੂ ਜੀ ਸਭ ਨੂੰ ਰਾਜ਼ੀ ਰੱਖਣ ਪਰ ਸਿੱਧੂ ਸਾਹਿਬ ਪੰਜਾਬੀ ਓ ਇਸ ਲਈ ਕਿਰਪਾ ਕਰਕੇ ਪੰਜਾਬੀ ਬੋਲੋ
ਮਨਵਰ ਵੀਰ ਜੀ ਧੰਨਵਾਦ ਜੀ ਤੁਹਾਡਾ ਜੋ ਆਪ ਨੇ ਡਾਇਟ ਪਲਾਨ ਦੇਣ ਵਾਸਤੇ
🙏Thank u siddhu sir for sharing
Great Sidhu saab ❤❤❤❤❤❤🎉🎉🎉🎉
Excellent suggestions get printed and give in Market. So it can be purched.
Waheguru ji da bahut shukar hai...
❤🙏🏻Waheguru ji 🙏🏻 ❤
Navjot Sidhu, I started respecting you from this day.
Good news
Thanks sadhu sirr thanku so much horror daseo diet vaare bahot rog ne
Navjot sidhu ji hor treatment daseo please
❤😢 Thanks God
God bless you 🙏
Dhan dhan baba deep singh mehar karan
ਗਰੀਬ ਏਨਾ ਪੈਸਾ ਕਿਂਥੋ ਲੈ ਕੇ ਆਵੇ ਖਾਣ ਲੲਈ
SAT SAHIB JI ♥ ✨ 😴 😌 💕 ❤ ♥ ✨
Parmatma tandrusti dewe
ਏਨਾ ਕੁਝ ਯਾਦ ਕੋਣ ਰਖੂ
Jihnu lod hai oh yad rakhu bhra
ਪੰਜਾਬੀ ਬੋਲਦੇ ਨੂੰ ਸਰਮ ਆਉਦੀ ਐ 🤬
Prava national media c
"Sidhu Sir, tusi bohot changi gal dassi hai about cancer diet. Eh diet sach-much cancer patients di immunity badhaun ch madad kardi hai. Main apni friend nu Planet Ayurveda de products recommend kitiye si, jo naturally unhan nu comfort milaya hai. Tusi jo keh rahe ho, oh sach-much effective hai. Thank you for sharing such a helpful diet plan, Sidhu Sir!
Waheguru mehar karan
Congratulations
Thanks Sidhu Sir ji
Thx sidhu sab for information and good luck your wife
Waheguru ji
Vaheguru Ji tha sukar Hai uhe sab karvada Hai 😅 vaheguruji unhanu sahat den❤