ਸੱਤ ਲੱਖ ਸਟੂਡੈਂਟ ਨੂੰ ਵਾਪਸ ਭੇਜਣ ਦੀ ਤਿਆਰੀ Canada Student life | Punjabi Travel Couple | Ripan Khushi

แชร์
ฝัง
  • เผยแพร่เมื่อ 20 พ.ย. 2024

ความคิดเห็น • 486

  • @jarnail-jas
    @jarnail-jas หลายเดือนก่อน +38

    ਸ਼ਰਮ ਦੀ ਗੱਲ ਹੈ ਪੰਜਾਬੀ ਏਧਰ ਜਮੀਨਾਂ ਦੇ ਮਾਲਕ ਹੁੰਦੇ ਹੋਏ ਨੌਕਰ ਬਣਨ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹਨ 😢

  • @AkashAkash-r9f
    @AkashAkash-r9f หลายเดือนก่อน +96

    ਧੰਨਵਾਦ ਕਨੇਡਾ ਸਰਕਾਰ ਦਾ 7 ਲੱਖ ਥੋੜਾ 15 ਲੱਖ ਵਾਪਸ ਆਉਣਾ ਚਾਹੀਦਾ ਬੰਦਾ ਪੰਜਾਬ ਅੰਦਰ ਬੇਰੁਜ਼ਗਾਰੀ ਸਾਈ ਹੋਈ ਇਹਨਾਂ ਸਟੂਡੈਂਟਾਂ ਕਰਕੇ ਪੰਜਾਬ ਦਾ ਸਾਰਾ ਪੈਸਾ ਕਨੇਡਾ ਲੈ ਕੇ ਆ ਗਈ

    • @HarpreetSingh-tc7rh
      @HarpreetSingh-tc7rh 21 วันที่ผ่านมา

      🌵🌵🌵🩴🩴🩴🩴🐴🐴🐴🐴

  • @sharnalsingh5765
    @sharnalsingh5765 หลายเดือนก่อน +46

    ਤੁਸੀ ਪੜਨ ਆਏ ਸੀ ਕਿ ਪੱਕੇ ਹੋਣ, ਪੱਕਾ ਕਰਨਾ ਓਥੋ ਦੀ ਸਰਕਾਰ ਵੱਲੋ ਦਿਤੀ ਜਾਣ ਵਾਲੀ ਸਹੂਲਤ ਆ ਨਾ ਕਿ ਤੁਹਾਡਾ ਹੱਕ, ਜਿਥੋ ਦੇ ਤੁਸੀ ਸਿਟੀਜਨ ਹੀ ਨਹੀ ਓਥੇ ਧਰਨਾ ਪਰਦਰਸ਼ਨ ਤੁਸੀ ਕਰ ਈ ਨੀ ਸਕਦੇ।

  • @SatnamSingh-zk4ce
    @SatnamSingh-zk4ce หลายเดือนก่อน +260

    ਆਜੋ ਭਾਈਐ ਆ ਗਏ ਪੰਜਾਬ ਚ ਸਰਪੰਚ ਵੀ ਬਨੇਣੇਂ ਲੱਗ ਗਏ। ਆ

    • @Ajnabi-0007
      @Ajnabi-0007 หลายเดือนก่อน +30

      ਘੂਸਿਆ ਪੰਜਾਬੀ ਪਰਵਾਸੀ ਵੀ ਕਨੇਡਾ ਚ MP-MLA ਬਣਨ ਲਗ ਗਏ ਤਾਂ ਹੀ ਹੁਣ ਬਾਹਰ ਕੱਢ ਰਹੇ ਆ

    • @tejbir-q4t
      @tejbir-q4t หลายเดือนก่อน +8

      Right said brother

    • @thetruth5672
      @thetruth5672 หลายเดือนก่อน +10

      Eh te aap bhaiye banana chahende ni Canada de

    • @paulsingh8508
      @paulsingh8508 หลายเดือนก่อน +5

      ki karngey india as ke, 0 toh start kidda hou life, tuhaadey kol koi solution hai for 700000 students

    • @thetruth5672
      @thetruth5672 หลายเดือนก่อน +4

      @@paulsingh8508 yes sir. Go back and start a new life. 0 toon othe v start kar sakde. Many people who were serious about their careers got their PR. These are the ones busy in making money. Canadian government is the most decent government in the world.

  • @RamanKumar-hg3ow
    @RamanKumar-hg3ow หลายเดือนก่อน +8

    ਜਿੱਥੇ ਵੀ ਕੋਈ ਹੋਵੇ ਰੱਬਾ ਰੋਜ਼ਗਾਰ ਸੱਭ ਨੂੰ ਦੇਈ

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +21

    ਆਪ ਜੀ ਨੇ ਵਿਦਿਆਰਥੀਆਂ ਬਾਰੇ ਖੁਲਕੇ ਦੱਸਿਆ ਬਹੁਤ ਬਹੁਤ ਧੰਨਵਾਦ ਜੀ। ਚੜ੍ਹਦੀ ਕਲਾ ਰਹੇ

  • @SukhwinderSingh-wq5ip
    @SukhwinderSingh-wq5ip หลายเดือนก่อน +9

    ਲੱਭਣੀ ਨੀ ਮੌਜ਼ ਪੰਜਾਬ ਵਰਗੀ ❤

  • @JagtarSingh-wg1wy
    @JagtarSingh-wg1wy หลายเดือนก่อน +63

    ਰਿਪਨ ਜੀ ਤੁਸੀਂ ਗਰਾਉਂਡ ਰਿਪੋਰਟ ਵਿਖਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਪਰ ਪੰਜਾਬੀ ਹਾਲੇ ਵੀ ਨਹੀਂ ਸਮਝਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

    • @SimarSandhu-x9c
      @SimarSandhu-x9c หลายเดือนก่อน +1

      Eh khud othe sirf avde aap nu celebrity samjh ke gurughr ch meet up rakhde aa eb kde nu kehnde asi. Vlgr aa sada kam aa ja kuch eh kehnde aa oh eda hi reha es bande ne avdi jnani pesh keeti par differ way nal ji eh pehla si hun aukat ton bahar kyu hge kde vekhya nahi kuch punjab ch subway de roll ton bina

  • @TheNavRandhawa
    @TheNavRandhawa หลายเดือนก่อน +35

    ਵੀਰੇ ਕੈਨੇਡਾ ਵਿਚ ਕੰਮਾਂ ਦੇ ਹਾਲ ਬਹੁਤ ਮਾੜੇ ਨੇ. +2 ਵਾਲਿਆਂ ਦਾ ਕੋਈ ਫਿਊਚਰ ਨਹੀ ਹੁਣ. ਇਸ ਤੋਂ ਚੰਗਾ ਤੁਸੀਂ ਦੁਬਈ ਵਿਚ ਟਰੱਕ ਡਰਾਈਵਰ ਜਾ ਕਿਸੇ ਚੰਗੀ ਕੰਪਨੀ ਵਿਚ ਕੰਮ ਕਰਲੋ. .. ਬੁਰਾ ਹਾਲ ਵੀਰੇ canada ਦਾ

    • @kulwindersingh-id6xj
      @kulwindersingh-id6xj หลายเดือนก่อน +1

      ਪੜਾਈ ਕੀ ਕੀਤੀ ਹੋਣੀ ਚਾਹੀਦੀ ਆ ਜੀ

    • @brarsukh4916
      @brarsukh4916 หลายเดือนก่อน +1

      ​@@kulwindersingh-id6xj Minimum graduation tan hove, nal kise v sector da skill hona most important aa, Jo sectors ch demand aa
      Phla search kro kis sector vich jada demand aa, fir oh Kam sikho part time ch, nal nal graduation complete ho ja te tuhade lai best v rhu. Sb kuj online available aa, kise piche lgn di lod nai . Best wishes

    • @kulwindersingh-id6xj
      @kulwindersingh-id6xj 27 วันที่ผ่านมา

      @@brarsukh4916 GRADUATION KITTI HOYI AA JII PEE SKILL KIS SECTOR DA LAYIE EH NHI SAMJ NHI AAUNDA JII DOOSRA KOI SKILL FULL COURSE NHI KAR SAKDE JII BECAUSE OF MONEY PROBLEMS JII SABKUCH ONLINE AVAILABLE AA JII PER SAB DII FEES LAGDI AA JII

  • @preet_kauraz
    @preet_kauraz หลายเดือนก่อน +143

    ਪੰਜਾਬ ਆਜੋ ਟਾਇਮ ਆ ਗਿਆ ਵਾਪਸ ਆਉਣ ਦਾ ਹੁਣ 🙏

    • @paulsingh8508
      @paulsingh8508 หลายเดือนก่อน +3

      binna kam toh punjab aa ke ki karn, hai koi solution

    • @DarshanjeetKaur-p2r
      @DarshanjeetKaur-p2r หลายเดือนก่อน

      Hi​@@paulsingh8508

    • @OhiSandhu
      @OhiSandhu หลายเดือนก่อน +1

      Nhi g

    • @Animalloverz123
      @Animalloverz123 หลายเดือนก่อน +1

      ​@@paulsingh8508y 20-25 lakh lake canada jande ne Loki 20- 25 lakh di gaddi aa jandi aa

    • @RDeepRL
      @RDeepRL หลายเดือนก่อน +1

      25lakh c kio v wadde to wadda Kam chala skda

  • @user-he4ee8rs2o
    @user-he4ee8rs2o หลายเดือนก่อน +73

    ਵੀਰ ਜੀ, ਸਾਡੇ ਲੋਕ ਪੈਸੇ ਲੈਕੇ ਸਟੂਡੈਂਟਸ ਨੂੰ ਟਰੱਕ ਦਾ ਲਾਇਸੈਂਸ ਦਵਾ ਦਿੰਦੇ ਆ. ਇਹਨਾ ਨੂੰ ਡਰਾਈਵਿੰਗ experince ਨਾ ਹੋਣ ਕਰਕੇ owners ਦਾ ਬਹੁਤ ਨੁਕਸਾਨ ਕਰਦੇ ਨੇ. ਰਹੀ ਗੱਲ work permit extension ਦੀ, ਜਦੋਂ ਕੰਮ ਹੀ ਨਹੀਂ ਫਿਰ ਵਰਕ ਪਰਮਿਟ ਕਿਵੇਂ ਵਧਾਇਆ ਜਾਵੇ??? ਗੈਸ ਸਟੇਸ਼ਨ, gorcessay stores, construction companies ਵਿੱਚ ਕੈਸ਼ ਤੇ ਚੋਰੀ ਕੰਮ ਕਰਕੇ system ਦਾ ਸਤਿਆਨਾਸ ਕਰ ਦਿੱਤਾ. Visitor visa ਲੇਕੇ ਮਾ ਪਿਉ ਨੂੰ ਇੱਧਰ ਲਾ ਦਿੱਤਾ. ਇਹ ਕਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ. ਲੋਕਾਂ ਨੇ ਘਰਾਂ ਦੇ rent ਵਧਾ ਦਿੱਤੇ ਤੇ ਉਹਨਾ ਨੂੰ ਰਜ਼ ਕੇ ਪੈਸਾ ਕਮਾਇਆ. ਕੁਝ ਲੋਕਾਂ ਨਾ ਦੋ ਤਿਨ ਘਰ ਲੈਕੇ rent ਤੇ ਦਿੱਤੇ ਹੋਏ ਆ. Govermnent ਕੋਲ ਇਹਨਾ ਨੂੰ ਰੱਖਣ ਲਈ ਜਗ੍ਹਾ ਨਹੀਂ, ਲੋਕਾਂ ਨੇ ਫਿਆਦਾ ਚੁੱਕਿਆ. ਇਹ ਬਿਲਕੁਲ ਗਲਤ ਆ ਕੇ Canada government ਨੇ ਕੋਈ PR ਦਾ promise ਕੀਤਾ ਸੀ. ਸਾਡੇ ਬੱਚੇ ਵੀ ਬਾਹਰ ਪੜ੍ਹਨ ਜਾਂਦੇ ਆ ਤੇ ਵਾਪਸ ਆ ਜਾਂਦੇ ਆ. ਇਹਨਾ protest ਦੇ ਵਿੱਚ ਉਹ ਵੀ ਮੋਹਰੀ ਬੋਲਦੇ ਆ ਜੀਹਨੇ ਲੋਕਾਂ ਦੀ basements da ਨੁਕਸਾਨ ਵੀ ਕੀਤਾ ਤੇ rent ਵੀ ਨੀ ਦਿੱਤਾ. ਗਿਨਤੀ ਥੋੜੀ ਵਿੱਚ ਗਲਤ ਨੇ ਪਰ ਸਰਕਾਰ ਦਾ ਕਾਨੂੰਨ ਇਕ ਲਈ ਨਹੀਂ ਬਣਦਾ. ਲੋੜ ਤੋਂ ਵੱਧ ਲੋਕ enter ਹੋ ਚੁੱਕੇ ਨੇ. ਦੇਸ਼ ਦਾ ਬੁਰਾ ਹਾਲ ਹੋ ਗਿਆ, ਇਹਨਾ ਕੁਝ ਕ ਦੀ ਗਲਤੀ ਨਾਲ racism ਵੱਧ ਗਿਆ. ਸਾਡੇ ਲੋਕਾਂ ਨੇ ਬਹੁਤ ਮਿਹਨਤ ਨਾਲ ਇੱਜ਼ਤ ਕਮਾਈ ਸੀ, ਪੱਗ ਨੂੰ ਮਾਣ ਸਨਮਾਨ ਮਿਲਿਆ ਸੀ ਜਿਹੜਾ ਇਹਨਾ risk ਤੇ ਲਾ ਦਿੱਤਾ। God bless them save your daughters and thier ਇੱਜ਼ਤ. ਪੈਸਾ ਸੱਭ ਕੁਝ ਨਹੀਂ ਹੁੰਦਾ. ਇੰਡੀਆ ਵਿੱਚ ਬੈਠੇ ਮਾ ਬਾਪ 25 ਲੱਖ ਖੂਹ ਵਿੱਚ ਨਾ ਸੁੱਟਣ 🙏

    • @ChardaPunjab-p6e
      @ChardaPunjab-p6e หลายเดือนก่อน +3

      ਗੱਲਤ ਗੱਲ।

    • @Worldwidevirk
      @Worldwidevirk หลายเดือนก่อน +6

      Asal vich ehna educated and well awarded students NE Canadian system nu sari duniya sahmne reveal Kar dita hai,
      Jis gand nu purane Canadian NE rajj k manya ate aapne bache Punjab vich jaa k lakha vich sell kite
      Oh Hun agganh hunda najar nahi aa rya
      Gulami nu kull duniya Dekh rahi hai
      System khilaf ladn wale thode hi hunde NE
      Bohte talwe chatt mehkma
      Proud canadians

    • @manijoshi7664
      @manijoshi7664 หลายเดือนก่อน +5

      Dono pakh hi ne 22.. phla bulae kyu..te hun sarkar piche hat rahi ..ehna da ta bann subb karo ..aagge to bhave na bulao .. ma v canada ch e ha 25 lakh la k aya kmm ethe haini te hun ki kra cash te hi kmm kruga kruga ... Fer aage di aage nal dekhi jau.. ehi hlat sare canada ch ne ...

    • @gurnoorx1313
      @gurnoorx1313 หลายเดือนก่อน

      @@manijoshi7664bai thodi v glti h na jd thonu pta hunda india ch v ki kam nhi h tusi fr v ni rukde te hun ehde ch glti sarkar di thoda thodi aa veer ji

    • @Crazybtsgirl608
      @Crazybtsgirl608 หลายเดือนก่อน

      ਬਹੁਤ ਵਦੀਆ ਗਲ ਕਹੀ ਤੁਸੀ

  • @VijayKumar-eg3ps
    @VijayKumar-eg3ps หลายเดือนก่อน +9

    ਆਪਜੀ ਦਾ ਵਲੋਗ ਬਹੁਤ ਵਧੀਆ ਲੱਗਿਆ ਤੇ ਮੈਂ ਬੇਸਮੈਂਟ ਵਾਲਾ ਅਤੇ ਕਲ ਬਹੁਤ ਸੋਹਣੇ ਘਰ ਵਿਚ ਸਾਰੇ ਰਲਕੇ ਰਿਹ ਰਹੇ ਤੇ ਚਾਹ ਵੀ ਪੀਤੀ ਵਧੀਆ ਜਾਨਕਾਰੀ ਦੇਂਦੇ ਹੋ ਸੋ ਹੁਣ ਇਹ ਸਟੂਡੈਂਟਸ ਦਾ ਅੱਗੇ ਦਾ ਕੀ ਭਵਿੱਖ ਹੋਉਗਾ ਵਾਹਿਗੁਰੂ ਜੀ ਮਿਹਰ ਕਰੋ ਇਹ ਬਚਿਆਂ ਤੇ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @johnnysingh9020
    @johnnysingh9020 หลายเดือนก่อน +46

    ਧੰਨ ਗੁਰੂ ਰਾਮਦਾਸ ਜੀ ਸਾਰਿਆਂ ਦਾ ਭਲਾ ਕਰਨ 🙏🏼🙏🏼🙏🏼

  • @ChardaPunjab-p6e
    @ChardaPunjab-p6e หลายเดือนก่อน +21

    ਮੇਰੀਆਂ ਗੱਲਾਂ ਦਾ ਗੁੱਸਾ ਤਾਂ ਸਾਰੀਆਂ ਨੂੰ ਲੱਗਣਾ। ਜਦੋ ਤੁਸੀ ਬਿਗੱਨੇ ਦੇਸ਼ ਵਿੱਚ ਧਰਨਾ ਲਾਕੇ ਬੈਠੇ ਹੋ। ਤੁਸੀ ਪੰਜਾਬ ਮੁੜਨਾ ਨਹੀ ਚਾਹੁੰਦੇ ਫਿਰ ਵੋਟਾਂ ਆਪਣੇ ਸਰਪੰਚੀ ਦੀਆਂ ਵੀ ਕੱਲ ਹਨ। ਫਿਰ ਅਸੀ ਪੰਜਾਬ ਵਿੱਚ ਵੀ ਬਣੇ ਰਹਿੰਣਾ ਚਾਹੁੰਦੇ ਹਾਂ। ਤੇ ਕਨੇਡਾ ਵਿੱਚ ਵੀ। ਜਿਸ ਕੋਲ ਪੰਜਾਬ ਵਿੱਚ 10 ਕਿੱਲੇ ਹਨ ਉਹ ਨਾ ਜਾਉਂ ਜੀ 🙏

  • @Ss-eq9dg
    @Ss-eq9dg หลายเดือนก่อน +33

    India is the best . With even little money, life can be still good.

    • @punjabap139
      @punjabap139 หลายเดือนก่อน +2

      Well said

    • @harrysethi9650
      @harrysethi9650 หลายเดือนก่อน +1

      U are welcome to return back 😊

    • @Jugaddi4321
      @Jugaddi4321 หลายเดือนก่อน +1

      Aajtak da sab tau wadia comment on youtube.
      Punjab naal di mauj heni main vi 10 saal bahar reh k aya par hun nai jana kese passe.

    • @kulwindersingh-id6xj
      @kulwindersingh-id6xj หลายเดือนก่อน

      ​@@Jugaddi4321 PER EK WAAR TAAN TUCI JA AAYE NA JII PUNJAB TOH BAHAR

    • @Raajkaregakhalsa1997
      @Raajkaregakhalsa1997 หลายเดือนก่อน

      Right bro

  • @QuickCulinary
    @QuickCulinary หลายเดือนก่อน +11

    ਦੂਜੇ ਦੇਸ਼ਾਂ ਦੇ ਸਟੂਡੈਂਟ ਵੀ ਹੈਗੇ ਜਿੰਨਾ ਦੇ ਵਰਕ ਪਰਮਿਟ ਖਤਮ ਹੋਏ ਨੇ , ਜੇ ਹੈਗੇ ਨੇ ਤਾਂ ਕੀ ਉਹ ਸਾਥ ਨੀ ਦੇ ਰਹੇ , ਕਿੳਂ ਕਿ ਏਥੇ ਸਾਰੇ ਆਪਣੇ ਹੀ ਨੇ , ਉਹਨਾ ਦਾ ਸਾਥ ਵੀ ਜਰੂਰੀ ਆ

  • @sushilgarggarg1478
    @sushilgarggarg1478 หลายเดือนก่อน +14

    THANKS FOR SEE PUNJABI STUDENTS LIFE IN BRAMPTON IN CANADA 🇨🇦 😀 👍 🙌 👏 👌 🇨🇦 😀 👍

  • @worldwidebroadcasting5787
    @worldwidebroadcasting5787 หลายเดือนก่อน +6

    Thank you for showing the REALITY OF CANADA 🇨🇦

  • @Ahn-n4i
    @Ahn-n4i หลายเดือนก่อน +19

    Next time VISA nahi milta .... Tourists aren't allowed to be involved in Protests ann Act as Media to cover Internal matters of Country
    You signed this when you applied Visitor VISA

    • @harpreetdhillon5759
      @harpreetdhillon5759 หลายเดือนก่อน

      huh?

    • @physics77guy
      @physics77guy หลายเดือนก่อน +4

      @@harpreetdhillon5759 what he is trying to say that you cannot be a part of a protest as per the condition of your student visa, tourist visa and other visas, so by doing this, our people are making things difficult for future immigrants, and visitors. These people cannot demand anything and he is saying it wrong that govt officials went there to tell them, but they were not govt representatives. work permit is not a guarantee in any study.

  • @sukhjeet8485
    @sukhjeet8485 หลายเดือนก่อน +5

    ਆਏ ਤਾਂ ਪੜ੍ਹਨ ਸੀ ਤੁਸੀਂ ਪੱਕੇ ਹੋਣ ਥੋੜਾ ਆਏ ਸੀ😂

  • @balbirgill9961
    @balbirgill9961 หลายเดือนก่อน +27

    ਬਾਈ ਰਿਪਨ ਤੁਸੀ ਸੱਤ ਲੱਖ ਸਟੂਡੈਂਟਸ ਡਿਪੋਰਟ ਕਰਨ ਦਾ ਲਿਖੀ ਬੈਠੇ ਓਂ ; ਇਹ ਵੀਹ - ਤੀਹ ਬੱਚੇ ਆ ਤੇ ਵੀਕ - ਐਂਡ ਤੇ ਕਹਿੰਦੇ ਆ ਸੌ ਜਣਾ ਹੋ ਜਾਂਦੇ ਨੇ । ਕਿੱਥੇ ਸੌ ਤੇ ਕਿੱਥੇ ਸੱਤ ਲੱਖ, ਬਾਕੀ ਦਿਹਾੜੀ ਲਾਉਣ ਚਲੇ ਜਾਂਦੇ ਹੋਣਗੇ ਫਿਰ ।

    • @SurinderSingh-ws9wg
      @SurinderSingh-ws9wg หลายเดือนก่อน +3

      Didn't you hear student leader was talking about 7, 8 lakh kids through out the Canada.

    • @Smart-One
      @Smart-One หลายเดือนก่อน +2

      Please keep it secret.....❤🍁

  • @mrsingh4970
    @mrsingh4970 หลายเดือนก่อน +3

    Aajo veero punjab awaja marda

  • @RajeshKumar-sj1ee
    @RajeshKumar-sj1ee หลายเดือนก่อน +2

    Rab sare bacchean di rakhiya kre 🙏

  • @sarbjeetsinghsarbjeetsingh6872
    @sarbjeetsinghsarbjeetsingh6872 หลายเดือนก่อน +21

    ਕੱਲੇ ਪੰਜਾਬੀਆ ਨੂੰ ਹੀ ਕਿਓ ਪਰੋਬਲਮ ਆ ਡੇਡ ਸੌਅ ਕੱਟਰੀਆ ਦੇ ਲੋਕ ਏਥੇ ਆਉਦੇ ਆ

    • @PardeepSalaria-om9jp
      @PardeepSalaria-om9jp หลายเดือนก่อน +3

      Right

    • @dhillonsingh1350
      @dhillonsingh1350 หลายเดือนก่อน +3

      😂😂ohi ta gl h

    • @sidh_u
      @sidh_u หลายเดือนก่อน +1

      ਹੱਕ ਹੀ ਸਾਡੇ ਆਲੇ ਲੈ ਸੱਕਦੇ ਆ

    • @4tracker88
      @4tracker88 หลายเดือนก่อน

      ਪਇਆ ਪੰਜਾਬ ਦਾ ਸਰਪੰਚ ਬਣ ਗਈ 😂

  • @harbhajansingh8872
    @harbhajansingh8872 หลายเดือนก่อน +2

    ਵਾਹਿਗੁਰੂ ਜੀ ਹਮੇਸ਼ਾ ਪੰਜਾਬੀਆ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @jeetkaur7733
    @jeetkaur7733 หลายเดือนก่อน +26

    ਐਨੀ ਉਡੀਕ ਨਾ ਕਰਾਇਆ ਕਰੋ

  • @HardipSingh-fx9wd
    @HardipSingh-fx9wd 16 วันที่ผ่านมา

    ਕਨੇਡਾ ਸਰਕਾਰ ਬਹੁਤ ਵਧੀਆ ਹੈ ਜੋ ਇਨਾ ਨੂ ਧਰਨਾ ਪ੍ਰਦਰਸ਼ਨ ਕਰਨ ਦੇ ਰਹੀ ਹੈ ਪੰਜਾਬ ਵਿੱਚ ਹੁੰਦੇ ਤਾ ਧਰਨੇ-ਪ੍ਰਦਰਸ਼ਨ ਕਰਨ ਨਹੀ ਦੇਣੈ ਸੀ ਵਾਪਸ ਆਜੌ ਇਜਤ ਨਾਲ ਨਹੀ ਤਾ ਡਿਪੋਟ ਕਰ ਦੇਣਗੇ

  • @reshamsingh5449
    @reshamsingh5449 หลายเดือนก่อน +13

    ਬਹੁਤ ਹੀ ਵੱਡਾ ਧੱਕਾ ਹੈ ਬੱਚਿਆਂ ਲਈ

    • @Gs123-t3q
      @Gs123-t3q หลายเดือนก่อน +2

      No bacha after 18

  • @jasvirSingh-sd2rp
    @jasvirSingh-sd2rp หลายเดือนก่อน +19

    Bhut vadia kita canada na apne loka nu akal ayi aa hon thori bhut

  • @RandeepSingh-q7n
    @RandeepSingh-q7n 14 วันที่ผ่านมา

    ਵੀਰ ਰਿਪਨ ਕੈਨੇਡਾ ਸਰਕਾਰ ਨੂੰ ਕਵੋ ਇਹਨਾਂ ਦੇ ਛਿਤਰ ਫੇਰੋ ਇਧੇ ਪੰਜਾਬ ਵਿੱਚ ਬਿਹਾਰੀ ਸਰਪੰਚ ਬਣਦੇ ਪੜੋ ਕੰਮ ਕਰੋ ਤਰੱਕੀਆਂ ਕਰੋ ਵਾਪਸ ਪੰਜਾਬ ਪਰਤੋ ਇਥੇ ਪੰਜਾਬ ਦਾ ਬੁਰਾ ਹਾਲ ਆ

  • @chogittichogitti
    @chogittichogitti หลายเดือนก่อน +9

    sir eh punjab vich kyo ni kaam krde ... canda vich labour karde punjab ina nalo bhaye change aa jo punjab vich taraki kar gye

  • @hgill4072
    @hgill4072 หลายเดือนก่อน +13

    ਕਾਮੀਨੇ ਆਸੀ 90%ਸਿੱਖ ਪੰਜਾਬੀ ਲੋਕ ਆ

  • @dilbagpatto3419
    @dilbagpatto3419 หลายเดือนก่อน +3

    ਵੀਰ ਰੱਬ ਭਲੀ ਕਰੂ ਡਟੇ ਰਹੋ

  • @avtarcheema3253
    @avtarcheema3253 หลายเดือนก่อน +2

    ਵਿਦਿਆਰਥੀਆਂ ਵਾਰੇ ਜਾਣਕਾਰੀ ਦੇਣ ਕਈ ਧੰਨਵਾਦ 🙏

  • @amarjeetsingh-er4bq
    @amarjeetsingh-er4bq หลายเดือนก่อน +1

    ਕੇਨੈਡਾ ਸਰਕਾਰ ਨੂੰ ਸਾਰੇ ਵਿਦਿਆਰਥੀਆਂ ਨੂੰ ਵਾਪਸ ਪੰਜਾਬ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿੱਚ ਪੰਜਾਬੀਆ ਦੀ ਗਿਣਤੀ ਵਧ ਸਕੇ। ਭੲਈਆ ਨੂੰ ਕਢਿਆ ਜਾ ਸਕੇ

  • @GurwinderSingh-zi4fd
    @GurwinderSingh-zi4fd หลายเดือนก่อน +11

    ਮੁੰਡੇ ਵਿੱਚ ਅਗਵਾਈ ਕਰਨ ਵਾਲੇ ਗੁਣ ਹਨ,, ਲੋੜ ਕਾਢ ਦੀ ਮਾਂ ਹੈ,, ਸੱਚੇ ਪਾਤਸ਼ਾਹ ਸਾਰਿਆਂ ਨੂੰ ਕਾਮਯਾਬੀਆਂ ਬਖਸ਼ਣ ਜੀ,,

  • @tarsemlal8907
    @tarsemlal8907 หลายเดือนก่อน +9

    Reasons are required to be analyzed as to why such situation came into being. The agents are the black sheep, you should ought to have analyzed the requirements of the land n then proceeded to Canada. Besides, you should also know your rights n duties and contributions of the Punjabis towards the prevailing lawlessness.

  • @manjindersinghbhullar8221
    @manjindersinghbhullar8221 หลายเดือนก่อน +5

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਹਾਜ਼ਰੀ ਕਬੂਲ ਕਰਨੀ ਜੀ

  • @Kuldeep_Singh_00644
    @Kuldeep_Singh_00644 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ

  • @narinderpalsingh5349
    @narinderpalsingh5349 หลายเดือนก่อน +2

    ਵਾਪਸ ਆ ਜਾਓ ਪੁੱਤਰੋ ❤❤

  • @GurjeetSingh-s9z
    @GurjeetSingh-s9z 27 วันที่ผ่านมา

    Waheguru kare 15 Lakh Punjabi student wapas Pb aa jaan kio ke pb vich bhaea biharea sarpanch ban rahe hun . Je nojean pbi honge eh sarpanch banange .

  • @SukhveerKaur-q1t
    @SukhveerKaur-q1t หลายเดือนก่อน +4

    ਤੁਹਾਡੇ ਸੁਪਨੇ ਪੂਰੇ ਹੋਣ 🙏🙏🙏

  • @gurmeetsinghsanghera5232
    @gurmeetsinghsanghera5232 หลายเดือนก่อน +30

    ਜਿਹੜ੍ਹੇ 8-7 ਪੜ੍ਹੇ ਫੈਮਲੀ ਕੇਸ ਵਿੱਚ ਕਨੇਡਾ ਆ ਕੇ ਪੱਕੇ ਹੋਏ ਆ, ਉਹਨਾਂ ਦੇ ਸਟੂਡੈਂਟ ਜਿਆਦਾ ਰੜਕਦੇ ਆ.ਫੁਕਰਿਆਂ ਨੂੰ ਪੰਜਾਬ ਦਾ ਫਿਕਰ ਆ ਪਰ ਪੰਜਾਬੀਆਂ ਦਾ ਨਹੀਂ.

    • @jarmangill5911
      @jarmangill5911 หลายเดือนก่อน +3

      Bro eh video banaun wala gyaani ohna vicho hi lagda va . Purane punjabian di chatda rehna nale ehde nal ehdi budi vi hundi aa ohne hi ehda visa lagva lagda va bas faltu boli janda va koi sense di gal ni karda eh ….

    • @DriverMehkma0013
      @DriverMehkma0013 หลายเดือนก่อน

      @@jarmangill5911100 Topa di salami veer tainu madi moti search kar lia karo ji kio certificate tiar kar diney o vind ch jionda reh veer hope in future be positive sarey e apney aa tu v

  • @ParamjitSingh-df2kh
    @ParamjitSingh-df2kh หลายเดือนก่อน +1

    Dhan dhan baba deep Singh ji. Bachiya. Te. Mehar kro

  • @jagirsingh8623
    @jagirsingh8623 หลายเดือนก่อน +8

    Punjab aa jao bccheo. Bhiya nu kddo aa k Punjab toh. Canada nu dffa kro.

  • @gurmaildhaliwal9510
    @gurmaildhaliwal9510 หลายเดือนก่อน +4

    Good luck go to back Iandi 👍👍👍👍

  • @physics77guy
    @physics77guy หลายเดือนก่อน +4

    system is not wrong, the govt is not responsible for anybody, they can change their rules if they want, if these kids are not happy with govt changing their rules, then they can hire a lawyer and go to court. also these visitors visa people are doing protest which is against the visa rules, they can get arrested and deported. please please behave like educated people

  • @mahavirsingh7130
    @mahavirsingh7130 หลายเดือนก่อน +3

    ਵਾਪਸ ਆਜੋ ਪੰਜਾਬ ਤੇ ਬੱਈਆ ਦਾ ਰਾਜ ਹੋਜੂ ਫੇਰ ਪੈਸੇ ਵੀ ਕੰਮ ਨਹੀ ਆਉਣਾ
    ਫੇਰ ਪਸਤਾਈਆ ਕਿਆ ਬਣੇ ਜੱਦ ਚਿੜੀਆ ਚੁੱਗ ਗਈ ਖੇਤ

    • @factverse3227
      @factverse3227 24 วันที่ผ่านมา

      Bhaiya raaj ho gya aa bs hun ronde rho😂

  • @harmanbawa19
    @harmanbawa19 หลายเดือนก่อน +24

    Canada ਦੇ ਪੱਕੇ ਪੰਜਾਬੀਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਇਹਨਾਂ ਸਟੂਡੈਂਟਸ ਦਾ ਸਾਥ ਦੇਣਾ ਚਾਹੀਦਾ ਹੈ। PR ਮਿਲਣੀ ਚਾਹੀਦੀ ਹੈ

    • @lovebrar8416
      @lovebrar8416 หลายเดือนก่อน +1

      bilkul ji

  • @jaspindersingh2381
    @jaspindersingh2381 13 วันที่ผ่านมา

    Absolutely right work done by Canadians govt

  • @jatindersekhon7838
    @jatindersekhon7838 หลายเดือนก่อน +3

    Welcome back to your homeland punjab

  • @SatnamSingh-fe3tg
    @SatnamSingh-fe3tg หลายเดือนก่อน +4

    Dhan Guru Nanak Dev g Chadikala Rakhna 🙏

  • @dalbirsinghsingh8144
    @dalbirsinghsingh8144 หลายเดือนก่อน +1

    ਆਪਣਾ ਦੇਸ਼ ਆਪਣਾ ਹੀ ਹੁੰਦਾ ਆ

  • @harrysidhu6885
    @harrysidhu6885 หลายเดือนก่อน +3

    Waheguru ji mehar karo bachean te 🙏

  • @ਬਲਜੀਤਸਿੰਘ-ਗ6ਲ
    @ਬਲਜੀਤਸਿੰਘ-ਗ6ਲ 29 วันที่ผ่านมา

    ਕਨੇਡਾ ਸਰਕਾਰ ਕਨੇਡਾ ਨੂੰ ਖਰਾਬ ਨਹੀਂ ਕਰਨਾ ਚਹੁੰਦੀ। ਸਰਕਾਰ ਪਹਿਲਾਂ ਹੀ ਓਨੇ ਲੋਕਾਂ ਨੂੰ ਵੀਜੇ ਦੇਵੇ ਜਿਨੇ ਲੋਕਾਂ ਨੂੰ ਕੰਮ ਮਿਲ ਸਕੇ। ਹੁਣ ਵੀ ਏਜੰਟ ਲੋਕਾਂ ਨੂੰ ਬਹੁਤ ਝਾਂਸੇ ਦੇ ਰਹੇ ਨੇ

  • @SurjitSingh-ot4zj
    @SurjitSingh-ot4zj 24 วันที่ผ่านมา

    shabaash puttra dte rho
    sucsess zrur milegi

  • @tarlochanrai6339
    @tarlochanrai6339 หลายเดือนก่อน +29

    ਇਕੱਲੇ ਪੰਜਾਬੀ ਸਟੂਡੈਂਟਸ ਹਨ ਦੂਸਰੀ ਕੂਮੈਟੀ ਦੇ ਨਹੀਂ ਹਨ

  • @Param19901
    @Param19901 หลายเดือนก่อน +17

    sirf Punjabi students e kyo involved ne protest cha ..hor Indian states te hor country's de students kyo nahi kar rahe protest .canada government ne rules te sab layi banaye hune na kee ikle punjabiyan layi ..

    • @ssingh5119
      @ssingh5119 หลายเดือนก่อน

      Ehna ne Punjab wale ban krvone akheer ch

  • @Dawinder-s2m
    @Dawinder-s2m หลายเดือนก่อน

    Bahut vadiya eh eda aune chaide vapis

  • @darasran556
    @darasran556 หลายเดือนก่อน +2

    ਬਹੁਤ। ਉਡੀਕ। ਕਰ। ਰਹੇ।ਤੁਹਾਡੇ।ਵਲੋਗ। ਦੀ।❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉

  • @JagjitSingh-db4oq
    @JagjitSingh-db4oq หลายเดือนก่อน +3

    Satnam Waheguru Ji 🙏 Sohal Dhanaula

  • @GurdevDeol-sr2cn
    @GurdevDeol-sr2cn หลายเดือนก่อน +1

    ਪਹਿਲਾ ਤਾ ਇਹ ਦੱਸੋ ਕੇ ਤੁਸੀਂ ਪੜਨ ਗਏ ਸੀ ਜਾ ਪੱਕੇ ਹੋਣ 😂

  • @ranapatwari
    @ranapatwari 20 วันที่ผ่านมา

    ਭਰਾਵੋ ਆ ਜਾਉਂ ਸਾਡਾ ਪੰਜਾਬ ਭਈਆ ਨੇ ਮੱਲ ਲਿਆ ਆ

  • @rajvirsingh1545
    @rajvirsingh1545 หลายเดือนก่อน

    Bohut vadiya. Kita. Eda. Hi. Hona. Cahida.

  • @harseeratkaur1089
    @harseeratkaur1089 หลายเดือนก่อน +4

    Je hun v parents apneya bachya nu pejnge tan ohna to vdda bevkoff koi ni hovega.. Hun dekh lena chida ke ki halat a.... Bachya nu ithe hi study karwao...

  • @Punjabstate6677-mm7ff
    @Punjabstate6677-mm7ff หลายเดือนก่อน +21

    West ਵਿੱਚ ਕਨੂੰਨ ਮੁਤਾਬਿਕ ਹਰ ਕੰਮ ਹੁੰਦਾ ਹੈ, ਧਰਨੇ ਲਗਾਉਂਣ ਨਾਲ ਕੁੱਝ ਨਹੀਂ ਹੋਣਾਂ , ਬੀਤੇ ਦਿਨੀਂ ਇਸ ਭਾਰਤੀ youTuber ਦਾ US ਮੀਡੀਆ ਤੇ ਧਾਲੀਵਾਲ ਨੇ ਪੂਰਾ ਜਲੂਸ ਕੱਢਿਆ ਸੀ

    • @harbindersahota5352
      @harbindersahota5352 หลายเดือนก่อน +2

      What is the name of us media?

    • @ksonezero8932
      @ksonezero8932 หลายเดือนก่อน

      ਭਾਰਤ ਮਾਤਾ ਦਾ ਜੀਜਾ ਜੀ​@@harbindersahota5352

  • @England_aale_jatt
    @England_aale_jatt หลายเดือนก่อน +1

    Baii govern dii mrzi jo mrzi policy bnawe PR kre ya naa kre ehde ch glt kii ae aapa govern de hisab naal chliye naa kii aapa eh sochiye kii govern sade hisab nal chle agleya di mrzi PGWP extend krn yaa naa krn ya PR krn ya naa krn agleya di mrzi hon UK ch study toh bad 2 saal PSW work permit milda aa oh extend nii ho skda exclude skilled worker visa Tier-2 eh rule aa govern da te hon ethe dharne laake beh jaan students ki PSW expire hon wala aa extend kro ya saanu pakke kro hon UK da rule aa jehda 20 saal UK ch illegal without documents reh lenda aa without any criminal record ya police case oh PR lyii eligible aa par lok 20 saal bad v nii pakke hunde te hon Kiii oh protest krn ethe kii saanu 20 saal ho gye pakke kro nale ehna students nu jehde dharne laake bethe aa ya support krde aa ehna nu Canada di govern ghr jaake leke aayi c chakk ke kii Canada chlo sade nal te asi PR v dvage nale sare apni mrzi nl hii jande aa Canada sab nu eh gll pta ae kii mostly students file launde time apne district court ch jaake affidavit banwa ke file ch launde aa kii asii study toh bad waapis Punjab mudna aa sadi Canada ch rehn dii koii intension nii hegii Fer hon kyo ronde aa govern nu glt naa dsso apni glti dsso muhh chakk ke bina mtlb toh dharna laa dena kehde paaseyo sahi aa jithe sahi aa dharna jiven kisaani da India ch oh sahii ae but eh 1% v sahii nii kii sirf apne fayde lyii Work visa ya PR lyii jo mrzi kro so Canadian govern da koii kasoor nii naa badnam kro ohnu eh har country dii policy hundi aa students lyii kii aao padho work permit lao te jaao eh nhii Kiii tuhanu pakke krn lyi visa dende aa…

  • @santokhsingh2519
    @santokhsingh2519 29 วันที่ผ่านมา

    ਬਹੁਤ ਵਧੀਆ ਜੀ

  • @sandhusarbjit149
    @sandhusarbjit149 หลายเดือนก่อน +2

    Canada krkee kudiyaaa da both dimag khrab hoyaa peyaaaa chngaaa hoyaa joo hoyaa mein te kehdaaa ke sare de sare wapish auneee chachidee need.....

  • @HardeepSingh-tr5qb
    @HardeepSingh-tr5qb หลายเดือนก่อน

    Ripan vlog changa lagia ji.tuhada danwad ji.❤deepa bathinda to.❤❤

  • @GurpreetSingh-os4gn
    @GurpreetSingh-os4gn หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @jagjitsinghbains7741
    @jagjitsinghbains7741 หลายเดือนก่อน

    ਧੰਨਵਾਦ ਜੀ ਪੰਜਾਬੀ ਟ੍ਰੇਵਲ ਕਪਲ

  • @jassjass657
    @jassjass657 หลายเดือนก่อน +5

    2025 ton Ghar vapsi shuro ho javegi not kar lo,,,,purane gye v vapis Bhajan layi majboor honge😅😂

    • @Smart-One
      @Smart-One หลายเดือนก่อน +2

      Pilets is compulsory for the people who are coming to Panjaab,,,,, 🖋️🍁❤️

    • @kulwindersingh-id6xj
      @kulwindersingh-id6xj หลายเดือนก่อน

      TUCI EH SAB KIVEN KEH SAKDE HON JII

    • @jassjass657
      @jassjass657 หลายเดือนก่อน +4

      @@kulwindersingh-id6xj 2025 ton 2030 Tak eh sab hi hona

    • @kulwindersingh-id6xj
      @kulwindersingh-id6xj หลายเดือนก่อน

      @@jassjass657 KYUN JII 2025 TOH 2030.TAK EH SAB KUCH KYUN HONA JII 2030.TOH BAAD SAB THEEK KIVEN HO JANA JII CANADA VICH ELECTIONS TAAN 2025 NU AA JII

    • @jassjass657
      @jassjass657 หลายเดือนก่อน +2

      Yug parivartan ho reha hai,,

  • @Sagar-ic5hd
    @Sagar-ic5hd หลายเดือนก่อน +7

    Paji please jado tuhada pura tour hojuga , ik overview di video payio
    Ki tuhanu pura ghum ke kida lgaa . Worth it hega hun Canada 🇨🇦 jana 2025 vich ??????

    • @PriyaSharma-of9ii
      @PriyaSharma-of9ii หลายเดือนก่อน +4

      Ethe study kr ke government job le lo ..bhawe group d di howe....but Canada na jao...paise khrab na kro...baki tuhadi marzi

    • @ManinderKaur-ls3qe
      @ManinderKaur-ls3qe หลายเดือนก่อน +1

      Je videos te ja kise jan pehchan wale te koi yakeen nhi ho reha ta ji ,, aajo aake dekho CAnada jaroor

    • @Sagar-ic5hd
      @Sagar-ic5hd หลายเดือนก่อน

      @@ManinderKaur-ls3qe tuci Canada rehnde hoo ?

    • @kulwindersingh-id6xj
      @kulwindersingh-id6xj หลายเดือนก่อน

      ​​@@PriyaSharma-of9iiPRIYA JI GOOD SUGGESTION JII BUT SORRY JI GOVT JOB CHAHE D GROUP HOVE OH V HAR ROZ NHI AAUNDI JI ASSI 7 SAAL WASTE KARE AA JII D GROUP DI JOB LYI PER JOB HAR ROZ NHI AAUNDI JII RAILWAYS LOCCO PIOLAT JISNU KII AAPAN RAIL DRIVER KENDE AA JI 2018 VICH JOBS AAYI SI HUN 2024 VICH JAAKE 10,000 JOBS AAYIAN NE JI AND FORM FILL HOYE NE 40,LAKH AGE LIMIT AA JII 28 SAAL, ES TRAH RAILWAYS NTPC D GROUP 2019 VICH 35,000 JOBS AAYIAN SI FORM APPLY HOYE SI 1.95 CRORE AGE LIMIT SII 30 SAAL, HUN ES TIME RAILWAYS NTPC D GROUP DI SIRF 8,000 JOBS AAYIAA NE JI AND FORM APPLY HONE NE APPROXIMATELY 1.50 CRORE HUN ES DORAN JINNA DI AGE UPTO 30 SAAL HO GAYI OH KI KARN AND SAADI PARLIAMENT VICH JAANKARI DITTI GAYI C 2023 VICH KI 2014 TOH 2022 TAK 22 CRORE LOKKAN NE GOVT JOBS LYI APPLY KITTA SI PER GOVT SIRF 7 LAKH LOKKAN NU HII GOV JOB DE PAAAYI AA JII YAANI 0.33 PERCENT LOK HI GOVT JOB LE PAAYE JADKI 80, LAKH TOH JYADA GOVT SEATS VACANT PAYIAN HOYEAN NE JII TUCI DASSO ES DORAAN LOK OVERAGE HO JAANDE NE GOVT JOB AVAILABLE HON TOH BAWAJOOD SARKAR GOVT JOB NHI DINDI TAAN LOG KII KARN JII

  • @Balwinderkaur356
    @Balwinderkaur356 หลายเดือนก่อน +1

    Good veer chadikla raho from mansa to

  • @PreetDhaliwal-xh6dm
    @PreetDhaliwal-xh6dm หลายเดือนก่อน +1

    God bless you all’s hearts every body 💕🍁😊🌺🙏

  • @satnamsinghpurba9584
    @satnamsinghpurba9584 หลายเดือนก่อน

    Student de life de jankari bhut vadiya

  • @manjindersingh4278
    @manjindersingh4278 หลายเดือนก่อน

    Veer hosla rkho god bless you

  • @HarbansSingh-bt8br
    @HarbansSingh-bt8br หลายเดือนก่อน +3

    ਬਾਹਰਲੇ ਦੇਸ਼ ਵਿੱਚ ਵੀ ਧਰਨਾ ਲਾਇਆ ਹੋਇਆ ਹੈ ਬਹੁਤ ਮਾੜੀ ਹਾਲਤ ਹੈ

  • @tejpalpannu2293
    @tejpalpannu2293 หลายเดือนก่อน +1

    Waheguru ji 🙏🙏🙏🙏🇮🇳🇨🇦🇮🇳🙏🙏🙏🙏

  • @meetokaur6000
    @meetokaur6000 หลายเดือนก่อน

    ਬਹੁਤ ਹੀ ਸੋਹਣਾ ਹੋਇਆ ਵਾਪਿਸ ਇੰਡੀਆ ਪੰਜਾਬ ਵਿਚ ਕਿੰਨੇ ਭੇਈਏ ਆਬਚਿਓ ਆਪ ਦਾ ਪੰਜਾਬ bicao ਕੈਨਡਾ ਵਿਚ ਕਿਉਂ ਆਵੇ ਧਕੇ ਖਾਦੇ ਫ਼ਿਰਦੇ ਆ ਆਪ ਦੀ ਜਮੀਨ ਵਿਚ ਕੰਮ ਕਰੋ ਤੇ ਰੱਜਕੇ ਰੋਟੀ ਖਾਉ ਟੋਹਰ ਦੇ ਨਾਲ ਰਹਾਉ nice video uk 🌹🙏

  • @SukhjinderKaur-o1p
    @SukhjinderKaur-o1p หลายเดือนก่อน +3

    Bhut vadia kita canada ne bapas bejna loka da dimag bhut khrab hoa pya

  • @onkarsinghbains2573
    @onkarsinghbains2573 หลายเดือนก่อน +16

    Bus karo hun....mud aayo hun....roz roz same gallan

    • @Smart-One
      @Smart-One หลายเดือนก่อน +2

      Tickets are very much expensive,,,,❤🍁🖋️

    • @kulwindersingh-id6xj
      @kulwindersingh-id6xj หลายเดือนก่อน

      ​@@Smart-OneWHO ARE YOU ARE MY FRIEND

  • @bablipunia4162
    @bablipunia4162 หลายเดือนก่อน +2

    Waheguru ji jaldi mehar kro Punjab nu lodh aa ena di.

  • @karmandeep8090
    @karmandeep8090 หลายเดือนก่อน +1

    Menu te lgda 3 saal da permit milda aa fr 3 saal de ki kar rhe c mitro ?????
    Brampton de vich ki aa jehda ithe hi bethe rhe ,,, jehde move hoye c hor province de vich ohn kehde pgl c PR hoge ne fr o sare almost , sirf prince edward vle nai hoye o v bot late gye hone ne

  • @SukhveerKaur-q1t
    @SukhveerKaur-q1t หลายเดือนก่อน

    ਵਾਹਿਗੁਰੂ ਤੁਹਾਡੇ ਸਿਰ ਤੇ ਹੱਥ ਰੱਖੇ🙏🙏🙏

  • @GurpreetSingh-mj7bl
    @GurpreetSingh-mj7bl หลายเดือนก่อน

    Waheguru ji maher karyo ji

  • @sushilgarggarg1478
    @sushilgarggarg1478 หลายเดือนก่อน +2

    Enjoy a tour of Canada 🇨🇦 ✨️ 💙 💕

  • @harjitharjit2789
    @harjitharjit2789 หลายเดือนก่อน +1

    ਜੇ ਟੋਟਲ ਬਾਹਰ ਵਾਲੇ ਵਾਪਿਸ ਆਪਣੇ ਪੰਜਾਬ ਆ ਜਾਣ ਤਾਂ ਓ ਦਿਨ ਦੂਰ ਨਹੀਂ ਪੰਜਾਬ ਖਾਲਿਸਤਾਨ ਬਣ ਸਕਦਾ। ਜੇ ਇਹ ਇੱਥੇ ਆ ਕੇ ਇਮਾਨਦਾਰੀ ਨਾਲ ਕੰਮ ਕਰਨ।

    • @Gill_cinematographer
      @Gill_cinematographer หลายเดือนก่อน

      Oo bhraa sade india nu india e rehn de kiyo .. faltuu galla krda yr

  • @mohindernagra4938
    @mohindernagra4938 หลายเดือนก่อน +8

    There are such beautiful places to see in Canada and you are stuck in Brampton for so many days and talking about students all the time.Go to the county side and see the beautiful colours of fall, visit the small beautiful towns of Ontario.Guess you have given enough exposure to the students problem,now move on.

    • @rashmeenkaur5970
      @rashmeenkaur5970 หลายเดือนก่อน

      No, this is a major problem for Punjabis and our kids! People in Punjab need to be aware of what is going on before selling their land to come abroad! The truth needs to be made aware to all about this! People in Punjab think people who live abroad are living lavishly, but it’s the opposite! People abroad have to work day and night to make ends meet. Punjab is where we need to stay! Bhaiya UP de Punjab aunde ah te kinna kum karde ah te Punjab te hak leh lehne ah eh bhaiya ne!! Koi eh nahi dekh da!

  • @RDeepRL
    @RDeepRL หลายเดือนก่อน +1

    Punjab wargi moz nhi milni ethe raal mil ke festival mnode aa saam nu kam to takk ke augee ghree chaggi roti milogi pariwar kol aa har ik kol bhave kena v greeb a har ek de. Ser te. sath aa hje v moka a vapis ajao😢

  • @baljitsingh374
    @baljitsingh374 หลายเดือนก่อน +6

    Ajo Punjab Sare koi gal ni Punjab ta Punjab hi a

  • @manmohansingh839
    @manmohansingh839 หลายเดือนก่อน +8

    Mr.Ripan You. Are Showing only Punjabi comunity what about Other Comunity of India

  • @baljinderpalkaur9765
    @baljinderpalkaur9765 หลายเดือนก่อน

    God Bless them

  • @ashugupta1183
    @ashugupta1183 13 วันที่ผ่านมา

    Sahi hai ye to pehle hi hona chahiye tha shukar hai ab dubara india or punjab bhi chahel pahel hogi

  • @AbcDef-uo6pu
    @AbcDef-uo6pu หลายเดือนก่อน

    Waheguru ji mehar student ta🎉

  • @singhpunjab007
    @singhpunjab007 หลายเดือนก่อน +1

    Canada sarkar da bohat sohna kadam e je 7 lakh punjabia nu vaps kita jave.punjab khatam ho reha.

  • @gurjitsingh474
    @gurjitsingh474 หลายเดือนก่อน +4

    ਬੇਨਤੀ ਹੈ ਜਿੰਨਾ ਦੇ ਪੰਜਾਬ ਵਿੱਚ ਕਾਰੋਬਾਰ ਚੰਗੇ ਹਨ ਉਹ ਤਾ ਵਾਪਸ ਆਪਣੇ ਕਾਰੋਬਾਰ ਨੂੰ ਸਾਂਭੋ ਚੰਗੇ ਲੈਵਲ ਤੇ ਲੈਕੇ ਜਾਵੋ ਤੁਸੀਂ ਮਿਹਨਤਾਂ ਤਾ ਕਨੇਡਾ ਵਿੱਚ ਵੇਖ ਹੀ ਲਈ ਜਿਸ ਕੋਲ ਕਮੀਨ ਹੈ ਉਹ ਵੀ ਚੰਗੀ ਖੇਤੀਬਾੜੀ ਕਰ ਸਕਦੇ ਨੇ ਤੁਸੀਂ ਚੰਗੇ ਪੜ੍ਹੇ ਲਿਖੇ ਹੋ ਸੋ ਆਪਣਾ ਰਾਜ ਭਾਗ ਸਾਂਭੋ ਜਿੰਨਾ ਨੂੰ ਪ੍ਰਮਾਤਮਾ ਨੇ ਬੱਖਸਿਆ ਹੈ

  • @jassramghariya1
    @jassramghariya1 24 วันที่ผ่านมา +1

    PANJAB AUNA HI PENA EH DHARTI APNI A PUNJABI DI

  • @sushilgarggarg1478
    @sushilgarggarg1478 หลายเดือนก่อน +3

    Satnam wahaguru ji 🙏 ❤❤❤❤