Canada ਦੀ Visa ਨੀਤੀ ਬਦਲਣ ਨਾਲ Punjab ਵਿੱਚ ਕਿਹੜੇ ਕਾਰੋਬਾਰ ਪ੍ਰਭਾਵਿਤ ਹੋਏ 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 15 ม.ค. 2025

ความคิดเห็น • 349

  • @BBCNewsPunjabi
    @BBCNewsPunjabi  หลายเดือนก่อน +12

    ਕੈਨੇਡਾ ਨੇ ਕੌਮਾਂਤਰੀ ਵਿਦਿਆਰਥੀਆਂ ਲਈ ਕਾਲਜ ਬਦਲਣ ਬਾਰੇ ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਹੈ, ਪੜ੍ਹੋ ਵਿਸਥਾਰ ਨਾਲ: www.bbc.com/punjabi/articles/cj6kgedy068o

  • @narinderpalsingh5349
    @narinderpalsingh5349 หลายเดือนก่อน +155

    ਬਹੁਤ ਹੀ ਵਧੀਆ ਫੈਸਲਾ ਹੈ,ਪੰਜਾਬ ਦਾ ਉਜਾੜਾ ਰਕ ਜਾਵੇਗਾ

  • @earndollarsinhomework5186
    @earndollarsinhomework5186 หลายเดือนก่อน +270

    ਬੜਾ ਲੁੱਟਿਆ ਲੋਕਾ ਨੂੰ ਏਜੰਟਾਂ ਨੇ
    ਰੱਬ ਸਬ ਵੇਖਦਾ

    • @STINGER101
      @STINGER101 หลายเดือนก่อน +15

      Chalo Hun bhaiye Punjab wich nai aaune, now punjabi will have to go work in Punjab ❤GOOD PART .

    • @Punjabi-f9b
      @Punjabi-f9b หลายเดือนก่อน

      ਪੰਜਾਬੀ ਬੁਲਟ ਦੇ ਪਟਾਕੇ ਪੌਣ ਜੋਗੇ ਨੇ ਉਹ ਭਈਆ ਦੀ ਜਗਾ ਨੀਂ ਲੈ ਸਕਦੇ ਇਹ ਸਿਰਫ ਸੋਸ਼ਲ media ਤੇ ਮੇਹਣੇ ਮਾਰਨ ਜੋਗੇ ਨੇ ​@@STINGER101

    • @singhsarwan1548
      @singhsarwan1548 หลายเดือนก่อน +5

      ਲੋਕਾ ਦੇ ਘਰ ਖਾ ਗਏ ਨੇ ਇਹ ਲੋਕ ਉਜਾੜ ਦਿਤਾ ਕਈ ਲੋਕਾ ਨੂੰ
      ਏਜੰਟਾ ਨੇ ਬਹੁਤ ਪੈਸਾ ਖਾ ਗਏ

    • @Punjabi-f9b
      @Punjabi-f9b หลายเดือนก่อน +1

      @@STINGER101 ਪੰਜਾਬੀ ਸਿਰਫ ਬੁਲੇਟ ਦੇ ਪਟਾਕੇ ਪੌਣ ਜਾਣਦੇ ਆ ਤੈਨੂੰ ਕੀ ਲੱਗਦਾ ਉਹ ਬਰਗਰ, ਗੋਲਗੱਪੇ ਵੇਚ ਲੈਣਗੇ

    • @gurmeharsinghbhinder527
      @gurmeharsinghbhinder527 หลายเดือนก่อน

      ​@@Punjabi-f9b sahi bai aa bai

  • @PardeepSingh-vo8hz
    @PardeepSingh-vo8hz หลายเดือนก่อน +79

    ਬਹੁਤ ਵਧੀਆ ਹੈ ਪੰਜਾਬੀਆਂ ਦੀ ਲੁੱਟ ਖ਼ਤਮ ਹੋਵੇਗੀ।

  • @manjit-79
    @manjit-79 หลายเดือนก่อน +82

    ਐਲਟਸ ਸੈਂਟਰ ਮਲਿਕਾ ਨੂੰ ਸਲਾਹ ਹੈ ਕਿ ਜਿਹੜੇ ਪਹਿਲਾ ਪਲਾਟ ਖਰੀਦੇ ਸਨ ਹੁਣ ਓਹੀ ਪਲਾਟ ਵੇਚਕੇ ਹੁਣ ਗੁਜਾਰਾ ਕਰੋ

  • @gss6617
    @gss6617 หลายเดือนก่อน +20

    ਪੰਜਾਬ ਉਜਾੜਣ ਵਾਲੇ ਖੁਦ ਹੀ ਉੱਜੜ ਗਏ..🎉🎉🎉🎉

  • @gurjant4325
    @gurjant4325 หลายเดือนก่อน +26

    ਹਰੇਕ ਚੀਜ਼ ਦਾ ਅੰਤ ਹੁੰਦਾ ਆਈਲੈਟਸ ਦਾ ਵੀ ਹੋ ਗਿਆ। ਵਧੀਆ ਗੱਲ ਆ

  • @Insightswithshubh
    @Insightswithshubh หลายเดือนก่อน +129

    Vadiya hoya
    Punjab da

    • @STINGER101
      @STINGER101 หลายเดือนก่อน +3

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤

  • @Ajnabi-0007
    @Ajnabi-0007 หลายเดือนก่อน +30

    ਬਹੁਤ ਵਧੀਆ ਹੋਇਆ ਸਾਰਾ ਕਾਲਾ ਧੰਦਾ ਬੰਦਾ ਹੋ ਗਿਆ, ਹੁਣ ਪੰਜਾਬ ਦੇ ਬੱਚੇ ਪੰਜਾਬ ਵਿੱਚ ਹੀ ਪੜ੍ਹਾਈ ਕਰਨ ਤੇ ਕਿਸੇ ਚੰਗੀ ਨੌਕਰੀ ਤੇ ਲਗਣ , ਕੋਈ ਫਾਇਦਾ ਨਹੀਂ ਕਨੇਡਾ ਆਉਣ ਦਾ ਕਿਉਂਕਿ ਕਨੇਡਾ ਦੇ ਹਾਲਾਤ ਪੰਜਾਬ ਨਾਲੋਂ ਬਹੁਤ ਜ਼ਿਆਦਾ ਖਰਾਬ ਹਨ

    • @Ambarsaria--pb
      @Ambarsaria--pb หลายเดือนก่อน +2

      100% ਸੱਚਾਈ ਗੱਲ ਕੀਤੀ

  • @Shortsforyoushop
    @Shortsforyoushop หลายเดือนก่อน +37

    ਚੰਗੀ ਗੱਲ ਹੈ ਬਚਜੁ ਪੰਜਾਬ 🦅🙌🏻

  • @JimmyGill-l5e
    @JimmyGill-l5e หลายเดือนก่อน +91

    Great for Punjab

    • @STINGER101
      @STINGER101 หลายเดือนก่อน

      Chalo Hun bhaiye Punjab wich nai aaune, now punjabi will have to go work in Punjab ❤GOOD PART . ❤❤❤❤❤❤❤❤❤❤❤❤❤❤❤❤❤

  • @BhupinderSinghMehmadPur
    @BhupinderSinghMehmadPur หลายเดือนก่อน +11

    ਬਹੁਤ ਵਧੀਆ ਹੋਇਆ...Ilts ਸੈਂਟਰਾਂ ਤੇ immigration ਦੇ ਨਾਮ ਤੇ ਲੋਕਾਂ ਨੂੰ ਬਹੁਤ ਜਿਆਦਾ ਲੁੱਟਿਆ ..ਘਰਾਂ ਦੇ ਘਰ ਖਾਲੀ ਕਰ ਤੇ..ਏਜੰਟਾਂ ਦੇ ਘਰ ਭਰ ਗਏ

  • @sahilsabharwal6593
    @sahilsabharwal6593 หลายเดือนก่อน +17

    ਪੰਜਾਬ ਵਿੱਚ ਰਹੋ ਅਤੇ ਸੁੱਖੀ ਰਹੋ

  • @balwindersinghbrar5963
    @balwindersinghbrar5963 หลายเดือนก่อน +22

    ਰਲ਼ਮਿਲ ਕੇ ਇਹਨਾਂ ਸਾਰਿਆਂ
    ਬਹੁਤ ਇਹਨਾਂ ਲੁੱਟ, ਲੁੱਟ ਲਈ ਤੇ
    ਬਹੁਤ ਕਰ ਲਿਆ ਗੁੰਮਰਾਹ ਸਾਨੂੰ,
    ਸਾਡੇ ਦੇਸ਼ ਦਾ ਕਿਉਂ ਨਿਘਾਰ ਹੋਇਆ?
    ਕੋਈ ਤਾਂ ਦੱਸੇ ਵਜ੍ਹਾ ਸਾਨੂੰ।

  • @sarbjeetkaur2816
    @sarbjeetkaur2816 หลายเดือนก่อน +9

    ਬਹੁਤ ਹੀ ਵਧੀਆ ਚੈਨਲ.. ਹਮੇਸ਼ਾ ਬਹੁਤ ਹੀ ਵਧੀਆ ਤਰੀਕੇ ਨਾਲ explain ਕਰਦੇ ਹਨ

  • @Khu-f1t
    @Khu-f1t หลายเดือนก่อน +9

    ਬਾਹਰ ਪੜਨ ਨਾ ਜਾਉ 40 ਲੱਖ ਇੰਡੀਆ ਵਿੱਚ ਲਗਾਉ ਆਪਣੀ ਪੜਾਈ ਤੇ ਡਾਕਟਰ ਇੰਜੀਨੀਅਰ ਬਣ ਕੇ ਜਾਉ ਬਾਹਰ . ਕਿਉਕੀ ਬਾਹਰ ਜਾ ਕੇ ਡਿਗਰੀ ਲੈ ਕੇ ਵੀ ਦਿਹਾੜੀ ਕਰਨੀ ਪੈਦੀ

  • @p...p
    @p...p หลายเดือนก่อน +55

    punjab universities and colleges are reviving

    • @bhogal786
      @bhogal786 หลายเดือนก่อน +5

      punjab universities wich no job available for engineering graduates also.Even Unemployment is in India also

    • @p...p
      @p...p หลายเดือนก่อน

      @@bhogal786 ab ayegi

    • @Ajnabi-0007
      @Ajnabi-0007 หลายเดือนก่อน

      @@bhogal786 still India is better than canada because no jobs in Canada too and no money for rent, no money for college fees, no money for groceries and also many more tensions in Canada . In India our parents take care of us but in Canada nobody cares that’s why so many students doing suicide in Canada

    • @dheerajverma4721
      @dheerajverma4721 หลายเดือนก่อน

      @@bhogal786you can get jobs in other states in Pune , Bangalore

  • @japneetsingh5015
    @japneetsingh5015 หลายเดือนก่อน +39

    Good for Punjab

  • @ਹਰਪ੍ਰੀਤਸਿੰਘ-ਫ9ਢ
    @ਹਰਪ੍ਰੀਤਸਿੰਘ-ਫ9ਢ หลายเดือนก่อน +28

    ਏਜੰਟਾ ਨੇ ਸੈਟਰਾਂ ਅੱਗੇ ਕੈਨੇਡਾ ਵਾਲਾ ਪੁਰਾ ਮਹੋਲ ਬਨਾਇਆ ਹੁੰਦਾ ਜਹਾਜ਼ ਜੇ ਦੇਖ ਜਵਾਕ ਕਮਲੇ ਹੋ ਜਾਂਦੇ ਆ😂

  • @JKa-o4w
    @JKa-o4w หลายเดือนก่อน +12

    It's good . They should start some good and honest businesses. Canada is not responsible for that. Canadian government needs to put Canadian interests first . It's good for Panjab too.

  • @ਅਮਨਜੋਤਸਿੰਘਬੈਂਸ
    @ਅਮਨਜੋਤਸਿੰਘਬੈਂਸ หลายเดือนก่อน +2

    ਪੱਕੇ ਤੌਰ ਤੇ ਬੰਦ ਕਰਨੇ ਚਾਹੀਦੇ ਆ ਆਈਲਟ ਸੈਂਟਰ🎉🎉🎉🎉

  • @BRAR56200
    @BRAR56200 หลายเดือนก่อน +11

    ਬਹੁਤ ਵਧੀਆ ਹੋਇਆ ਹਰੇਕ ਨੇ ਇਹ ਲੁੱਟ ਫੜੀ ਸੀ

  • @manveersingh5923
    @manveersingh5923 หลายเดือนก่อน +10

    ਸ਼ੁਕਰ ਹੈਂ ਰੱਬ ਦਾ ਉਨ ਇਮੀਗ੍ਰੇਸ਼ਨ ਵਾਲਿਆ ਨੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਆਪਣੇ ਫਾਇਦਾ ਲਈ ਲੋਕਾ ਨੂੰ ਡੌਂਕੀ ਗਲਤ ਪੇਪਰ ਬਣਾ ਕ ਭੇਜ ਦੇ ਨੇ. ਪੰਜਾਬ ਚ ਹੀ ਆਗ ਲਗੀ ਹੈਂ ਬਾਹਰ ਜਾਣ ਦੀ ਜਿਦਾ ਬਿਹਾਰੀ ਏਥੇ ਆ ਕੇ ਇਥੇ ਬਸ ਕ ਸਕਸੈੱਸਫੁੱਲ ਹੋ ਰਹੇ ਨੇ ਅਸੀ ਕਿਊ ਨ੍ਹੀ

  • @Subhdeep-l8z
    @Subhdeep-l8z หลายเดือนก่อน +20

    Dhan dhan baba deep singh g

    • @Ambarsaria--pb
      @Ambarsaria--pb หลายเดือนก่อน +1

      ਵਾਹਿਗੁਰੂ ਜੀ ❤❤

  • @Stranger9211s
    @Stranger9211s หลายเดือนก่อน +10

    ਸ਼ੁਕਰ ਵੇ ਪੰਜਾਬ ਦੀ ਜਵਾਨੀ ਪੰਜਾਬ ਤੋ ਬਾਹਰ ਜਾਣ ਤੋਂ ਰੁਕੀ , ਬਾਕੀ ਗੱਲ ਇੰਨਾ ਕੰਮ ਵਾਲਿਆ ਦੀ ਇੰਨਾ ਬਹੁਤ ਕਮਾਈ ਕਰ ਲਈ ਹੁਣ ਕੋਈ ਹੋਰ ਕੰਮ ਕਰ ਸਕਦੇ ਨੇ

  • @BalwinderSingh-qd3jl
    @BalwinderSingh-qd3jl หลายเดือนก่อน +11

    ਜਣਾ ਖਣਾ ਏਜੰਟ ਬਣਿਆ ਹੋਇਆ ਸੀ ਵਧੀਆ ਹੋਇਆ ਪੰਜ਼ਾਬ ਬਚ ਜਾਊਗਾ

  • @Parmindersingh-lu8lg
    @Parmindersingh-lu8lg หลายเดือนก่อน +28

    ਬਹੁਤ ਲੁੱਟਿਆ ਇਹਨਾਂ ਨੇ। ਰੱਬ ਨੇ ਚਪੇੜ ਮਾਰੀ ਹੈ। ਪਰ ਇਹਨਾਂ ਨੇ ਸੁਧਰਨਾ ਫੇਰ ਵੀ ਨੀ। ਬੈਠੋ ਥੋੜਾ ਸਮਾਂ ਚੁੱਪ ਕਰਕੇ।

  • @rambariar2669
    @rambariar2669 หลายเดือนก่อน +19

    Dil khush khoya

  • @bebaak_rai
    @bebaak_rai หลายเดือนก่อน +11

    Sab Rab de rang aa 🙏 😊

  • @PrabhjotCheema-to1je
    @PrabhjotCheema-to1je หลายเดือนก่อน +5

    Bahut vadia Hoya,Tik k ta Baithange Punjab de Naujwan,Punjab da crora rupees Punjab vich hi reh jaoga,agents ne v bahut paisa kmaya,bahut commissions khadia ne

  • @Raman42002
    @Raman42002 หลายเดือนก่อน +9

    Kuch Ni Peya Abroad ch,Sari Umar banda Bank,car,house di Installment dinda mar janda.

  • @TeenMann
    @TeenMann หลายเดือนก่อน +1

    Good news for Punjabi parents

  • @Akash-Kaler
    @Akash-Kaler หลายเดือนก่อน +12

    Shukr aa rabb da 😊

  • @narinderpalsingh5349
    @narinderpalsingh5349 หลายเดือนก่อน +6

    ਏਜੰਟਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ,,,ਉਜਾੜਾ ਕੀਤਾ,,,ਨੌਜਵਾਨਾਂ ਨੂੰ ਗੁੰਮਰਾਹ ਕੀਤਾ

  • @shuntygarg2874
    @shuntygarg2874 หลายเดือนก่อน +6

    ਬਾਈ ਸਹੀਂ ਹੈ ਏਨੁ ਪਤਾ ਹੁਣ ਕਿਸੇ ਨੂੰ ਚੂਠੇ ਲਾਰੇ ਲਾ ਲੁੱਟਣਾ ਗ਼ਲਤ 😊

  • @manmohansingh9488
    @manmohansingh9488 หลายเดือนก่อน +2

    Punjab da bera gark karn vich ehna dakuya da bout vadda yogdaan aa , bout vadiya hoya ehna nal

  • @luckysingh35
    @luckysingh35 หลายเดือนก่อน +5

    Apne Punjab Ch Rho Kam Kro Mehnat Kro Maa Baap kol Rho Sewa Kro 🌾🌴🤩🙏

  • @rajanslathia6127
    @rajanslathia6127 หลายเดือนก่อน +3

    Good for all students to save their precious parents money

  • @Harmansinghsaini_pb39
    @Harmansinghsaini_pb39 หลายเดือนก่อน +5

    ਬਿਲਕੁਲ ਸਹੀ ਹੋਇਆ ਨਹੀਂ ਤਾਂ ਪੰਜਾਬ ਚ ਬਇਆਂ ਦਾ ਰਾਜ ਹੋ ਜਾਣਾ ਸੀ

  • @badalsingh3463
    @badalsingh3463 หลายเดือนก่อน +1

    It is good to hear that !!

  • @pipalthainworld
    @pipalthainworld หลายเดือนก่อน +2

    ਨਿੱਜਰ ਦੀ ਕੁਰਬਾਨੀ ਨੇ ਪੰਜਾਬ ਨੂੰ ਬਚਾ ਲਿਆ, waheguru

  • @kamaldeepsingh3988
    @kamaldeepsingh3988 หลายเดือนก่อน

    ਵਧੀਆ ਹੋਇਆ...
    ਜੀਹਨੇ ਪੜ੍ਹਨ ਜਾਣਾ ਓਹ ਹਲੇ ਵੀ ਜਾ ਸਕਦੇ ਨੇ...
    🤟🏻ਪਰ ਜਿਹੜੇ ਗਦਾਰ ਤੇ ਮਸੰਦ ਔਲਾਦਾਂ ਪੰਜ਼ਾਬ ਤੇ ਤੋਹਮਤਾਂ ਲਾਕੇ ਭਗੋੜੇ ਹੋ ਰਹੇ ਸੀ ਉਹਨਾਂ ਤੇ ਵਧੀਆ ਛਿੱਕਲੀ ਪਾਈ ਆ...ਐਥੇ ਕੁਸ਼ਨੀ ਐਥੇ ਨਸ਼ਾ ਐਥੇ ਆਹ ਐਥੇ ਓਹ...
    ਇਹਨਾਂ ਨੂੰ ਇਹ ਵੀ ਪਤਾ ਸੀ ਕੇ ਐਥੇ ਕੇਸ ਪੈਂਦਾ ਉੱਥੇ ਜੇਬ ਚ ਰੱਖਣਾ ਵੀ allowed ਆ...

  • @Gagan-qk3pv
    @Gagan-qk3pv หลายเดือนก่อน +13

    punjab da bhala hoju

  • @luv5929
    @luv5929 หลายเดือนก่อน +1

    Good reporting . Rare to see these days

  • @vancouverdrivingstuff
    @vancouverdrivingstuff หลายเดือนก่อน +6

    I'm punjabi, iss gal nu samjo!
    Majority indian people are suffering now... I remember last year, when the comment section was saying that Canada will be finished now, bcoz they can't survive without international students.
    Canada is a rich country, who makes CAD$224 billion every year, only from natural resources...... Indian International students contribute CAD$8 billion every year only.
    our people are shortsighted, we don't plan for long-term, now we are suffering. On the other hand, Canada/US/NZ/AUS has planned next 50 years.

  • @samlekhi85
    @samlekhi85 หลายเดือนก่อน +3

    Its basically impacting punjab alot no doubt. I also work somewhere in corporate where we barely dealt in canada, australia. We are running smooth with no fluctuation in business since we always believed in producing business for real purpose of migration and studies without showing dreams to students for PR only. This was meant to happen one day or the other. Stop moaning my dear Punjabis.

  • @mandeepsingh-xb2xw
    @mandeepsingh-xb2xw หลายเดือนก่อน +3

    Because Punjab da youth nai Punjab da future or investment Bahar ja Rahi si jide Karan Punjab da virsa or culture young generation Bahar ja Rahi si or bhaiya gang Punjab vich kabza kar rehe si so ae

  • @manjinderkaur769
    @manjinderkaur769 หลายเดือนก่อน +2

    Very Thanks to Canada 🇨🇦 🙏🙏👍👍

  • @gurbirgill4945
    @gurbirgill4945 หลายเดือนก่อน +8

    ਵਧੀਆਂ ਹੋਇਆਂ

  • @Lambardar_83
    @Lambardar_83 หลายเดือนก่อน +3

    Good News for Punjab

  • @thegurru6895
    @thegurru6895 หลายเดือนก่อน +1

    Chalo bdya hi aa ina nu hun india de exams ya apne ithe de course padhon nd punjab ne log punjab hi rhe jna ge❤

  • @s0hail1
    @s0hail1 หลายเดือนก่อน +19

    *We all 👳‍♂️🇮🇳 r So Happy We all 👳‍♂️🇮🇳 want More Canada Strict Rules Hope Canada 🇨🇦 will make more 👳‍♂️🇮🇳 Strict Rules Thx Canada Government 🇨🇦*

    • @HeeraVlogs882
      @HeeraVlogs882 หลายเดือนก่อน

      Oh wow You mean you guys are citizens in Canada. Now you think no body have to come.. Destiny is not same for your peoples as well. One day you will also on the same situation like us🫵🫵🫵

    • @s0hail1
      @s0hail1 หลายเดือนก่อน +2

      @HeeraVlogs882 We all respect the Canadian law's & Rules Hope u will follow like us. So plz write Thx Canadian Government u r best 🇨🇦👏👌

    • @Prithvichouhan406
      @Prithvichouhan406 หลายเดือนก่อน

      ​@HeeraVlogs882 ...You still need to go some Ielts centres ...atleast you will be able to learn grammatically correct English

  • @School_of_Engineers
    @School_of_Engineers หลายเดือนก่อน +7

    ਬਹੁਤ ਵਧੀਆ ਹੋਇਆ

  • @ssingh5119
    @ssingh5119 หลายเดือนก่อน +3

    Punjab bach ju chlao . Dhanvaad Canada gov. Da.

  • @punjabitravelvlogs6126
    @punjabitravelvlogs6126 หลายเดือนก่อน +1

    Gud for punjab and india.time has changed all western countries down.Asia is Rising.

  • @KULDEEPSINGH-cc1jt
    @KULDEEPSINGH-cc1jt หลายเดือนก่อน +2

    Bahut vadea hoea Panjab good news

  • @oneworld1002
    @oneworld1002 17 วันที่ผ่านมา

    Thanks babaji!! These type of office needs to be closed all over Panjab.

  • @JaspreetSingh-bo3fi
    @JaspreetSingh-bo3fi หลายเดือนก่อน +1

    Siraaa kra dita Canada govt ne

  • @gurvindersinghbaring6369
    @gurvindersinghbaring6369 หลายเดือนก่อน +11

    Vadiya ਹੋਇਆ, canada toh bina vi hor kus sochan ge lokh, ਬੇੜਾ ਗ਼ਰਕ karta punjab da, kudiya bhej tiya sariya bahar, oder putthe kam karn lag gaiya, saale Canada, hun ijata ni Yaad aundiya

  • @kidscartoon4081
    @kidscartoon4081 หลายเดือนก่อน +3

    Great news for punjab

  • @harkaranbhullar3863
    @harkaranbhullar3863 หลายเดือนก่อน +4

    Hun kise hor mulak nu aena tor dya krna. Te aapne lokaan chle v jaaya krna

  • @sukilitt9594
    @sukilitt9594 หลายเดือนก่อน +5

    Don’t blame anyone you guys made enough money from these kids.

  • @LSS53
    @LSS53 หลายเดือนก่อน +2

    Studentway nsr ਵਾਲੇ ਚੋਰਾ ਦਾ ਵੀ ਔਖਾ ਹੋ ਗਿਆ 😂

  • @mandeepsingh-xb2xw
    @mandeepsingh-xb2xw หลายเดือนก่อน +2

    Bahut vadiya hai ilets center band ho rehe hai

  • @nitinkataria9510
    @nitinkataria9510 หลายเดือนก่อน +1

    Mein IELTS trainer han. Baahrle desan ch apne ghaint munde bhej ke saanu kuj naee labbna. Jine jana oh ikk poora plan bana ke jaave ate oddar rehn ja pakka hon de chakkar ch na pave. Panj che saal apne 20s ja 30s ch la ke mud je des nu. Othe bot jaade maade halat ne chaj de kamm di kaat karke.

  • @SarbjitGrewal-es2qv
    @SarbjitGrewal-es2qv หลายเดือนก่อน +1

    Bhut vadia Mera sohna panjab ❤

  • @merapind2079
    @merapind2079 หลายเดือนก่อน +1

    Waheguru shukr aa loki college ja rhe ne

  • @pindaale5578
    @pindaale5578 หลายเดือนก่อน

    ਸ਼ੁਕਰ ਆ ਕੈਨੇਡਾ ਸਰਕਾਰ ਨੇ ਬੰਦ ਕਰਤੇ ਨਹੀਂ ਤਾਂ ਬਹੁਤ ਬੁਰਾ ਹਾਲ ਹੋਣਾ ਸੀ ਪੰਜਾਬ ਦਾ

  • @baljindersingh3684
    @baljindersingh3684 หลายเดือนก่อน +1

    Shukar hai rabba

  • @vtoor6362
    @vtoor6362 หลายเดือนก่อน +1

    Sukar waheguru da Punjab bach gaya

  • @samthind3767
    @samthind3767 หลายเดือนก่อน +1

    Great for punjab❤❤

  • @darthvader-cs4iw
    @darthvader-cs4iw หลายเดือนก่อน +1

    Jado kitey Punjab di Barbadi di Gal Hovegi, Ohdo Punjab di Barbadi vich IELTS Center da Naam vi aayega.

  • @nikhilkansra9841
    @nikhilkansra9841 หลายเดือนก่อน +2

    Bai punjab sarkar v koi naukri de na nai ta a youth nasheya ya nachar kalakaara de bs pe jna

  • @nageshkumar4722
    @nageshkumar4722 หลายเดือนก่อน +1

    Earth is like a family. Fight badlly affects everyone

  • @jasdeepgill8550
    @jasdeepgill8550 หลายเดือนก่อน +1

    ਪੰਜਾਬੀਆਂ ਦੀਆਂ ਜ਼ਮੀਨਾਂ ਬਚ ਜਾਂਣਗੀਆਂ……

  • @chetanbehl388
    @chetanbehl388 หลายเดือนก่อน

    Bahut vadiya hoya. ghat to ghat punjab ch punjabi ta rahuga

  • @jogasingh8622
    @jogasingh8622 หลายเดือนก่อน +1

    It's good for Punjab and Canada.

  • @FaraattaTv
    @FaraattaTv หลายเดือนก่อน +1

    Good 👍 vadia kita .

  • @AkashdeepSingh-y5e
    @AkashdeepSingh-y5e หลายเดือนก่อน +1

    That’s good for Punjab

  • @BalwantSingh-lg8qb
    @BalwantSingh-lg8qb หลายเดือนก่อน +1

    Good job Canada govt..

  • @santoshbansal3180
    @santoshbansal3180 หลายเดือนก่อน +1

    Shukrana rub da good

  • @ManpreetKaur-we8nm
    @ManpreetKaur-we8nm หลายเดือนก่อน +1

    Very good 👍

  • @baljeetgill3859
    @baljeetgill3859 หลายเดือนก่อน +1

    Very good decision
    For punjab

  • @johny689
    @johny689 หลายเดือนก่อน

    badiya mozza lootiya ne inna ne

  • @sarwansambi5028
    @sarwansambi5028 หลายเดือนก่อน +3

    Very good news

  • @GurmeetSingh-gn4os
    @GurmeetSingh-gn4os หลายเดือนก่อน +1

    bahut vadiya

  • @_netscapenavigator
    @_netscapenavigator หลายเดือนก่อน

    Very good. All these people fleeced gullible students and often misled them.

  • @RideronBullet
    @RideronBullet หลายเดือนก่อน

    Boht hi wadiya hoyaa.. ehe sab keh rahe ne ethe

  • @arshmeet769
    @arshmeet769 หลายเดือนก่อน +1

    Shukar ❤

  • @mayankdixit709
    @mayankdixit709 หลายเดือนก่อน

    The change we need is here Now poeple will stay in our country

  • @SaurabhKakkar-ud7yh
    @SaurabhKakkar-ud7yh หลายเดือนก่อน +5

    It's not good youth has no future in Punjab...Punjab economy is dependent on foreign remittance..

  • @jaskiratminhas2202
    @jaskiratminhas2202 หลายเดือนก่อน +1

    Bohat hi vadia

  • @JaspreetSingh-bo3fi
    @JaspreetSingh-bo3fi หลายเดือนก่อน

    Bht bht bht bht bht bht bht bht bht vdia ho gya

  • @SandeepSinghJhinjer
    @SandeepSinghJhinjer หลายเดือนก่อน

    20-25 lakh ch 2-3 business khol lwo apne, chahe dudh da, taxi/uber da, sabjia/farm da, nale bebe baapu kol, nale kise nu rozgar mil jawega ese business naal.

  • @r.jawandha5343
    @r.jawandha5343 หลายเดือนก่อน +5

    Very very good Canada 👍

  • @palimalhi4543
    @palimalhi4543 หลายเดือนก่อน

    Bhot vadia hoya eda he rahe bus hon

  • @RaviChahal-m8l
    @RaviChahal-m8l หลายเดือนก่อน +1

    Bhut vadiyaa hoyaaaa

  • @punjabidecenthulk784
    @punjabidecenthulk784 หลายเดือนก่อน

    ਕੰਮ ਘੱਟ gea ਫੇਰ ki ਹੋਇਆ, ਕਰੋੜਾ ਅਰਬਾਂ ਰੁਪਏ ਕਮਾ ਲਏ oh kadwao te kharcho 😂 tuhadia ਤਾਂ ਹੱਲੇ ਬੀ ਪੰਜ ਉਂਗਲਾਂ ਘਿਓ ਚ

  • @commonsense2169
    @commonsense2169 หลายเดือนก่อน +1

    Shukar aa

  • @ApinderSingh-b2c
    @ApinderSingh-b2c หลายเดือนก่อน

    Thank you very much the information