@@sehajsingh9088 salya na ta koi tatti saaf krda koi. 100 cho 10 lok aukhe ne jo aje 2-4 saal ch aye. Baki jo set ne ohna de rees tera peo dada te tere nanke sare apni kmai mila ke v ni kr skde. Baki je veham aa ta insta id de menu msg krda tenu pta lg ju kon kinne ku pani ch aa. Tusi sale othe mummy di bukal ch hi rehna sari zindgi te othe hi mar jana . Salya ehi lok dilhde thonu jina ne apne km set kite oh v punjabi hi ne.
Who ever “sold” LMIAs should be listed publicly and they should be forced to pay back that amount with interest to workers. It’s straight up exploitation. Pathetic on our community.
@@badshahyoyo624 so you feel okay with other humans being exploited by shitty business owners who can’t run their business and have to exploit students and sell them LMIAs?
We have Liberal Punjabi MP in Calgary he has never heard that LMIA is sold and if we know then we should report to police and authorities. He must be the dummest MP or gets a monthly cut from the people doing it, what a sad clown
It’s true, there are no jobs even for Canadian born. No one get the job on line . Only people get the job with reference for friends and family. It’s very sad situations now
Try to re do your resume focus on one or two type of jobs don't apply everywhere. Get feed back if your interview failed. Watch some you tubes how to handle interview questions.
Appa ta nazare le rahe punjab ch marji nall uthida marji nall sooida. Apna kam karida thora khaiye bohta khaiye but nazare aa, bahar wale punjab ch ta khalistan banana chahnde aa te app bahar apne hi loka da khoon chusde
Hello sir thx for the informative show . I would appreciate if you could do a show on housing market. Where do you see the housing market go up or Down ?
Salaries of Canadian MP's in 1981 was cdn $32700 and $14400 allowance.Today a back bencher MP is getting salary of over $200,000+allowances. Seniors were getting $300 in 1981 and today they are getting about $700 only if they have lived in Canada for 40 years. MPs are self legislating this raise themself shamelessly. when senior gets a COLA it about $200/ year and when MP gets a COLA it is $8000/year +other benefits. Electorates are responsible for increasing gap between the poors and rich.
bhen ne te rawaa hi ditta ma 4-5 weri pause karke suni video, sir am from near khanna panjab, am farming, please hath jod k benti karda bhen di jaroor help kareo, ma v guru ghar ardas karu 🙏🙏🙏🙏
Meri ardass sab de saamne especially student jah u documented bandiya layi please rabb upper trust rakhoo time sab da aahuga bass wait kroo aavdi vaari di Aapan bahar aake bahut jaanniya toh vadiya aa bahut bande aapne place upper auna Chohnde nay . Naale Aapan sab de naal he aa so please do not take panic I know it’s hard time but check history dukh jaan toh baad hé sukh da pata chalda aa and raat (night ) toh baad vich din (day) v aunda aa 🙏🙏👍👍👍👍👌🏼👌🏼👌🏼👌🏼🙌🙌🙌🙌🤞🤞🤞
PAHJI PLEASE SUGGEST SOME WAYS HOW TO ADDRESS OUR CONCERNS IF YOU BECOME THE VICTIM OF FEDERAL GOVERNMENT AGENCY AND THEY ARE NOT RESPONDING TO YOUR CONCERNS
@@TheDonjuan15 what is more disgusting is that the Minister knows about this fraud… yet they are doubling down on ‘on arrival PR to nannies’ programs ….looks like immigration fraudsters are pumping money into Ministers’ and JT’s ars
gurudwara sahib wich langer band karkai (Jean telon guru gar wich langer only sunday in montreal lagoo kar ditaa hai ji) only sikh majboor lokan noo rasat dainee chahidee hai ji .( package example - dal, oil,atta etc)
I complained twice against LMIA , even person not working there from where he got LMIA. After 7 or 8 months he switched his permit as a supervisor ( without working on same job what he has too) . I provided good enough details but no any action ? How we can imagine better Canada ?
Why did you go to Canada unprepared..The poor are better taken care of in Punjab ..Maan is giving everything free..When migrants in Punjab work hard and live a better life..why can't the Punjabis in Canada.. The big difference between the two perhaps is migrants in Punjab live with in their own means and are skilled whereas our Punjabis in Canada are Fukrae unskilled and find short cuts (jugadu).. Most of the Punjabi going to Canada on student visas are fraud.purpose is only for PR and to exploit the system of that country.. Punjabis perhaps want every government to run the way they want, don't want to follow the system of that country.If it is not to their liking then the Prime minister is bad..when he was giving everything free he was good..and now devil..Yes the lady is right when she asks the Punjabis to come back to Punjab.. life is not the bed of roses outside our own country..
Nobody forced anyone to come to canada and everyone comes by will and should do home work before coming cant blame canada or politican and people who selling lmia are own people so blame them and anything bad mouthing canada and this redfm which is pro india
Why not newcomers understand the basic principles that you do not have much skills and capital in your pocket. How you will build your capital??? West is not economically viable or feasible to support newcomers?? How much you can save after deducting all the expenses??? How long wi take to even buy a small house??? You left all your capital, house and land back in home country.. Rabb Rakha 🙏
Most of the issues punjabis are facing is majorly caused by punjabis themselves. iam from australia and we have the same crisis here. all the western countries have people shortages and declined growth. Immigration is a quick fix solution for all these countries but it doesnot work in the long run.
Main apne aap nu strong hearted samjhda c.. but es bhen Aman de dukh sun ke akha cho hanjhu vagg paye.. Please help her any way you can. Wish i could help. Beda behje Trudeau hona da
I'm sad for this lady's condition. But she should understand, this is not how world works. If you can't achieve required scores, that means you can't. Sometimes it's best in life to accept failure and move on, rather than hitting against the wall. And now that you found you will not be able to achieve PR, you want all your money back...this us not how world works, sister ! I am sorry for your condition and will pray for your happy life...but accept the fact and move on sister.
@supremeleader5516 And you will always play disrespeting women card because your rabied parents brought you up like an animal...a reflection of what your parents are.
Please consider than India is 1.4 billion. so it will always problems even if it outgrows any other country.. Problem is that countries with 41 million population are struggling big time with a minor increase in population. In India, even Punjab di population is 3 crore despite the fact the millions have moved out to Canada.
Bai g Work permit about to end , employer Saun tak Ni dende , 15-15 ghante truck chlouna nu force krde a , pay dinde Ni ,Kam shad Ni sakde , PR hundi Ni a . Kush Ni Samaj oundi
It is their own doing. People just want to clear IELTS without building any skills. Sorry to say but our people are just cheap labour in these developed countries without any skill. You are not a tree, move if you don't like the setup. Stop asking for mercy
Sadi relative ch beti hotel ch shift te gye 12hour de 15 day kam kraia te keh dita eh tuhadi traning hai jdo work hoea call krage bartan saff krn de kehri training hoe koe puchda ne 15day de payment kha gye punjabi eh students de shame shame 😢😢😢😢😢😢
Bro fact clear krla phla muh chk k comment kr dene o… indea da beda grk ta vekhla fr kina … Canada indea nalo bahut jyada vdaa ethe bro muh chk k koi jgah te kbja nhi kr skda na hi tuc trees kr k ujaad skde jgah ehna ne 10 saal to kuch kita ta h ni bss student aii ja rha paise mil rhe aa hospital ta khulya v ni ik 5 saal to
@@hellman1350 Jinna canada ch banda kamuanda naa ohna hun i.t sector dinda Ncr da.....samjhyea.....jinni canada di aukaat aa PPP ch ona paisa NCR kol aa in terms of ppp
@@hellman1350 we graduated from dtu....i am excise and customs officer in govt of india.....meri dost aa sukham bathinda toh ohdi salary 87 lakh aa amazon gurgaon ch.... apne aap hisaab lala mitra....
@@Simranjeet_Singh1804 saal da package hona study kini kiti honi? Degrees te v khrcha kita hou ? HR kise nu mil skdi job eh 87 lakh alli nhi Naa Canada oh Desh aa jine hr bnde nu apne paira te kitaa ha mnya hun halat made aa govt di bekar immigration kr k buy in future it would be better ..
We Punjabis run langars and langars serving Pizzas.Pakora,Jalebi and what not ,but where the money comes from ? Through the extortion and exploitation of our own children ? This lady Aman is not the only one, there are tens of thousands of Amans which are being exploited by our very own people and MPs alike.
ਜਿਨ੍ਹਾਂ ਨੇ ਪੰਜਾਬ ਚ ਮਿਹਨਤ ਕੀਤੀ ਉਹ ਨਾ ਨੂੰ ਕੋਈ ਕਮੀ ਨਹਿ ਹੈ
ਹਾਏ ਕਨੇਡਾ ਹਾਏ ਕਨੇਡਾ ..
ਵਾਹਿਗੁਰੂ ਦਾ ਸ਼ੁਕਰ ਹੈ
ਸਬਰ ਬਖਸ਼ੀ ਦਾਤਿਆ
ਤੇਰਾ ਹਜੇ ਜੁਗਾੜ ਨੀ ਲੱਗਾ ਲਗਦਾ
Othe ownera dae thale kmm krna .. othe khra tu dc lgg gya ... tatityA saaf krniya loka diyan@@J33TAA
@@J33TAA moorkhta diya hadda tusi kamine loki par kr chukke o. Vadhyai hove.
@@sehajsingh9088 salya na ta koi tatti saaf krda koi. 100 cho
10 lok aukhe ne jo aje 2-4 saal ch aye. Baki jo set ne ohna de rees tera peo dada te tere nanke sare apni kmai mila ke v ni kr skde. Baki je veham aa ta insta id de menu msg krda tenu pta lg ju kon kinne ku pani ch aa. Tusi sale othe mummy di bukal ch hi rehna sari zindgi te othe hi mar jana . Salya ehi lok dilhde thonu jina ne apne km set kite oh v punjabi hi ne.
Canada cheez hi aesi hai .punjab da 99.9% log ethe Jana mangde hai
ਅਸੀਂ ਪਹਿਲਾਂ ਪੰਜਾਬ ਦਾ ਪਾਣੀ, ਹਵਾ ਤੇ ਮਿੱਟੀ ਜ਼ਹਿਰੀਲੀ ਕਰਕੇ ਹੁਣ ਕੈਨੇਡਾ ਦਾ ਬੇੜਾ ਗ਼ਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰਾਂ ਦੀਆਂ ਗੱਲਾਂ ਸੁਣ ਰਹੇ ਹਾਂ,25, 30ਲੱਖ ਲਾ ਕੇ, ਕਰਜ਼ਾ ਚੁੱਕ ਕੇ, ਜ਼ਮੀਨਾਂ ਵੇਚ ਕੇ ਲੇਬਰ ਕਰਨੀ ਕੋਈ ਸਿਆਣਪ ਨਹੀਂ।
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Joga s ji Raje banjao Raja vee desh janta da gulam h
ਪੰਜਾਬ ਪੰਜਾਬ ਹੈ। ❤
ਵਾਪਸ ਆ ਜਾੳ ।ਅਜੇ ਵੀ ਸਮਾਂ ਹੈ।ਨਾ ਜੈਦਾਦ ਹੱਥ ਵਿਚ ਰਹਿਣੀ ।ਨਾ ਹੀ ਆਉਣ ਵਾਲੀ ਨਸਲ।
ਪੰਜਾਬੀ ਬੋਲੀ ਦੀ ਤਾਂ ਧੀ ਭੈਣ ਇੱਕ ਕਰ ਰੱਖੀ ਹੈ ਕਨੇਡਾ ਵਾਲਿਆ ਨੇ।
Thank you thind sabh 🙏
G 100 ni 1000% truth kehag.nA jaedadd.n maa peo or n hi jmin n hi gr.sb kuz
Or n hi pehrawaa
@@JattSingh-vt4ub paki gal aa
ਇਹਨਾ ਲੋਕਾਂ ਦੀ ਕਿਹੜੀ ਬੇਲਣੇ ਵਿੱਚ ਬਾਂਹ ਫਸੀ ਹੋਈ ਆ ਜਿਹੜੇ LMIA ਖਰੀਦ ਖਰੀਦ ਕਿ ਕਈ ਸਾਲਾਂ ਤੋਂ ਦਿਹਾੜੀਆ ਲਾ ਰਹੇ ਆ ਪਰ ਜਿੰਦਗੀ ਝੂਠ ਦੀ ਜਿਅ ਰਹੇ ਨਾਲ ਝੂਠ ਵੀ ਸਿਰੇ ਦਾ ਬੋਲਦੇ ਆ ਅਸਲ ਵਿੱਚ ਸਾਡੇ ਲੋਕ ਪੈਸੇ ਦੇ ਲਾਲਚੀ ਲੋਕ ਆ ਤੇ ਮਾਨਸਿਕ ਤੋਰ ਤੇ ਵੀ ਕੋਈ ਜਿਆਦਾ ਸੰਤੁਸ਼ਟ ਨਹੀ ਹਨ ਕਿਉਕਿ ਇਹਨਾ ਲੋਕਾਂ ਦੀ ਰੋਟੀ ਨਾਲ ਭੁੱਖ ਨਹੀ ਪੈਸੇ ਖਾਣ ਨਾਲ ਭੁੱਖ ਮਿੱਟਦੀ ਆ ਥੋੜੇ ਲੋਕਾਂ ਨੂੰ ਛੱਡ ਇਹਨਾ ਬਹੁਤਾਤ ਲੋਕਾਂ ਨੇ ਗੋਰਿਆ ਦੇ ਤਿੰਨ ਤਿੰਨ ਚਾਰ ਚਾਰ ਲੱਖ ਦੇ ਘਰਾਂ ਨੂੰ ਮਿਲੀਅਨ ਡਾਲਰਾ ਵਿੱਚ ਖਰੀਦੀਆ ਹੋਇਆ ਘਰਾਂ ਨੂੰ ਹੋਟਲ ਬਣਾਇਆ ਹੋਇਆ ਜੇ ਅਜਿਹਾ ਨਾ ਹੁੰਦਾ ਤਾਂ ਘਰਾ ਦੀਆਂ ਕੀਮਤਾ ਕਦੇ ਵੱਧ ਨਹੀ ਸੀ ਹੋਣੀਆਂ ਪਰ ਸਾਡੇ ਜਿਆਦਾਤਰ ਲੋਕਾਂ ਨੇ ਘਰ ਕਿਰਾਏ ਤੇ ਦਿੱਤੇ ਹੋਏ ਆ ਇਹ ਲੋਕ ਘਰ ਖਰੀਦ ਦੇ ਹੀ ਕਿਰਾਏ ਤੇ ਦੇਣ ਲਈ ਆ ਕਿਰਾਏ ਵਿੱਚੋ ਵੀ ਪੈਸੇ ਕਮਾ ਰਹੇ ਆ ਜਦੋਂ ਘਰਾਂ ਵਿੱਚੋ ਕਮਾਏ ਹੋਏ ਪੈਸੇ ਤੇ ਟੈਕਸ ਵੱਧ ਗਿਆ ਫਿਰ ਕਹਿੰਦੇ ਆ ਟਰੂਡੋ ਮਾੜਾ ਸਰਕਾਰ ਮਾੜੀ ਆ ਘਰ ਰਹਿਣ ਲਈ ਆ ਜਾ ਪੈਸੇ ਕਮਾਉਣ ਲਈ ਹੈ ਕੈਨੇਡਾ ਵਿੱਚ ਜਨਮੇ ਇਹਨਾ ਦੇ ਬੱਚੇ ਵੀ ਆਉਣ ਵਾਲੇ ਸਮੇ ਵਿੱਚ ਆਪਣਾ ਇਕ ਘਰ ਤੱਕ ਨਹੀ ਖਰੀਦ ਸਕਦੇ ਕਿਉਕਿ ਉਹ ਵੀਹ ਵੀਹ ਘੰਟੇ ਕੰਮ ਨਹੀ ਕਰਨਗੇ ਕਈ ਵਾਰ ਤਾਂ ਲੱਗਦਾ ਕੀ ਲੋਕ ਇੱਥੇ ਸਜਾ ਭੁਗਤਣ ਲਈ ਆਏ ਹੋਏ ਆ ਵੱਡਾ ਘਰ ਵੱਡੀ ਗੱਡੀ ਦਿਖਾਉਣ ਲਈ ਨਾ ਰਹਿਣ ਲਈ ਨਾ ਚਲਾਉਣ ਲਈ ਕਈਆ ਲੋਕਾਂ ਨੇ ਸਾਰਾ ਘਰ ਕਿਰਾਏ ਉੱਪਰ ਦਿੱਤਾ ਆਪ ਇਕ ਕਮਰੇ ਵਿਚ ਰਹਿੰਦੇ ਆ ਕਈ ਤਾਂ ਕੰਮ ਤੇ ਰਹਿੰਦੇ ਆ ਤੇ ਇਕ ਡੇਢ ਘੰਟਾ ਘਰ ਵੇਖਣ ਲਈ ਜਾਂਦੇ ਆ ਕੀ ਉੱਥੇ ਹੀ ਆ ਕਿਤੇ ਚਲਾ ਤਾਂ ਨਹੀ ਗਿਆ ਇਹ ਲੋਕ ਜਿਸ ਮੁਲਕ ਵਿੱਚੋ ਆਏ ਆ ਉੱਥੇ ਵੀ ਕੋਈ ਅਠਾਰਾ ਅਠਾਰਾ ਘੰਟੇ ਕੰਮ ਨਹੀ ਕਰਦਾ ਪੈਸੇ ਦੀ ਜਿਆਦਾ ਲਾਲਸਾ ਤੇ ਦਿਖਾਵੇ ਦੀ ਬਿਰਤੀ ਹੈ ਇਸ ਤੋਂ ਇਹਨਾ ਲੋਕਾਂ ਦੀ ਮਾਨਸਿਕਤਾ ਦਾ ਪਤਾ ਲੱਗਦਾ। ਦੋ-ਤਿੰਨ ਲੱਖ ਦਾ ਘਰ ਇਹਨਾ ਲੋਕਾਂ ਨੇ ਡੇਢ ਡੇਢ ਮਿਲੀਅਨ ਦਾ ਕਰ ਦਿੱਤਾ ਸਿਰਫ ਕਿਰਾਏ ਤੇ ਦੇਣ ਲਈ ਫਿਰ ਟੈਕਸ ਦੇਣ ਵਿਚ ਕੋਈ ਗੁਰੇਜ ਨਹੀ ਹੋਣਾ ਚਾਹੀਦਾ ਇਹ ਕਮਾਈ ਦਾ ਸਾਧਨ ਸੀ ਕਿਰਾਏ ਵਿਚੋ ਵੀ ਪੈਸੇ ਕਮਾਏ ਉਸ ਦੀ ਵਧੀ ਹੋਈ ਕੀਮਤ ਵਿੱਚੋ ਵੀ ਪੈਸੇ ਕਮਾਏ । ਕੁਝ ਲੋਕਾਂ ਆਪਣਿਆ ਨੂੰ ਲੁੱਟਣ ਲਈ ਹੇਰਾਫੇਰੀ ਸੁਰੂ ਕਰ ਦਿੱਤੀ ਹਰ ਬੰਦਾ ਇੱਥੇ LMIA ਵੇਚਣ ਨੂੰ ਬੈਠਾ। ਬੈਂਕ ਤਾਂ ਆਪਣਾ ਵੇਖਦੇ ਆ ਪਰ ਇਹਨਾ ਨੇ ਇਹ ਸੋਚਿਆ ਕੀ ਦੋ ਤਿੰਨ ਘਰ ਲਵੋਂ ਵਿਆਜ ਘੱਟ ਆ ਉਹਨਾ ਨੂੰ ਕਿਰਾਏ ਉੱਪਰ ਦੇਵੋ ਉਸ ਵਿੱਚ ਕੁੱਕੜਾ ਵਾਂਗ ਕਿਰਾਏਦਾਰ ਰੱਖੋ ਉਹਨਾ ਤੋਂ ਪੈਸੇ ਲਵੋ ਪਰ ਹੁਣ ਵਿਆਜ ਵੱਧ ਗਿਆ ਕਿਰਾਏ ਤੋਂ ਵੱਧ ਕਿਸਤਾਂ ਹੋਈਆ ਪਈਆ ਹੁਣ ਟਰੁਡੋ ਨੂੰ ਕੋਸ ਰਹੇ ਆ ਗਾਲਾ ਕੱਢ ਰਹੇ ਆ ਤੀਸਰਾ ਪੰਜਾਬ ਵਿੱਚ ਸਟੂਡੇੈਂਟ ਇਹ ਲਿਖ ਕਿ ਦਿੰਦੇ ਆ ਕੀ ਅਸੀ ਵਾਪਸ ਮੁੜ ਆਣਾ ਹੁਣ ਇੱਥੇ ਧਰਨੇ ਲਾ ਰਹੇ ਆ ਇਸ ਵਿੱਚ ਕਿਹੜੀ ਈਮਾਨਦਾਰੀ ਤੇ ਸਮਝਦਾਰੀ ਵਾਲੀ ਗੱਲ ਆ ਜਦੋਂ ਲੋਕ ਮਾਨਸਿਕ ਰੋਗੀ ਹੋਣ ਉੱਤੋ ਲਾਲਚੀ ਹੋਣ ਫਿਰ ਇਹੋ ਕੁਝ ਹੋਣਾ ਇੱਥੇ ਘੱਟੋ-ਘੱਟ ਸੱਤ-ਅੱਠ ਮਿਲੀਅਨ ਲੋਕ ਤਾਂ ਮੈਨੂੰ ਲੱਗਦਾ ਬਿਨਾ ਕਾਗਜਾਂ ਪੱਤਰਾਂ ਤੋਂ ਬੈਠੇ ਹੋਏ ਆ ਇੱਥੇ ਰਹਿੰਦੀ ਜਨਤਾ ਮੈਨੂੰ ਲੱਗਦਾ 50 ਮਿਲੀਅਨ ਤੋਂ ਵੀ ਵੱਧ ਹੈ ਇਹਨਾ ਨੂੰ ਇਹ ਨਹੀ ਪਤਾ ਕੀ ਸਟੂਡੇੈਂਟ ਕਿੰਨੇ ਸੱਦ ਲਏ ਆ ਤੇ ਘੁੰਮਣ ਫਿਰਣ ਦੇ ਚੱਕਰ ਵਿੱਚ ਆਏ ਦਿਹਾੜੀਦਾਰ ਇੱਥੇ ਘੱਟੋ-ਘੱਟ ਚਾਰ ਤੋਂ ਪੰਜ ਮਿਲੀਅਨ ਤਾਂ ਸਟੂਡੇੈਂਟ ਹੋਣਾ । ਕੈਨੇਡਾ ਵਿੱਚ ਚੰਗੇ ਖਾਂਦੇ ਪੀਦੇ ਲੋਕ ਆਏ ਆ ਜਿੰਨਾ ਕੋਲ ਉੱਥੇ ਘੱਟੋ-ਘੱਟ ਤਿੰਨ ਟਾਇਮ ਦੀ ਵਧੀਆ ਬਿਨਾ ਕੰਮ ਕਰਨ ਤੋਂ ਰੋਟੀ ਸੀ ਜਦੋਂ ਉਹਨਾ ਨੂੰ ਇੱਥੇ ਉਹੋ ਤਿੰਨ ਟਾਇਮ ਦੀ ਰੋਟੀ ਪਾਣੀ ਪੀ ਕਿ ਖਾਣੀ ਪਈ ਆ ਜਾਨੇ ਕੀ ਕੰਮ ਕਰਕੇ ਖਾਣੀ ਪਈ ਆ ਫਿਰ ਬਚਤ ਕੋਈ ਨਹੀ ਇਸ ਕਰਕੇ ਨੁਕਸ ਕੱਢ ਰਹੇ ਆ ਜਿਹੜੇ ਕੁਝ ਲੋਕ ਸਹੀ ਤੇ ਆਮ ਜਿੰਦਗੀ ਜਿੰਦੇ ਆ ਉਹ ਤਾਂ ਅੱਜ ਵੀ ਸੁੱਖੀ ਆ ਉਹ ਭਾਂਵੇ ਪੰਜਾਬ ਵਿੱਚ ਆ ਭਾਂਵੇ ਕੈਨੇਡਾ ਵਿੱਚ
Bhaji call the city and the insurance companies because if fire happens in this type of hotel rental house lots of lives will be in trouble
Please keep it secret till 15.08.2047,
British uncles will save Kanada and India.❤🍁✈️
ਜਮਾ ਸਹੀ ਕਿਹਾ ਹਾਲ ਇੰਗਲੈਂਡ ਵਿਚ ਵੀ ਇਹੀ ਹੈ, ਇਥੇ ਵੀ ਕਮਰੇ ਨਹੀਂ ਮਿਲਦੇ ਕੰਮ ਤਾਂ ਦੂਰ ਦੀ ਗੱਲ ਹੈ,
ਇਸਨੂੰ ਆਧੁਨਿਕ ਗੁਲਾਮੀ ਕਹਿਣਾ ਹੀ ਠੀਕ ਆ
Agreed 👍
ਕਈ ਲੋਕ ਵਾਕਿਆ ਹੀ ਬਹੁਤ ਮੁਸ਼ਕਲ ਚ ਰਹਿ ਰਹੇ ਹਨ ਜੀ
Caller Aman kaur at 11.00 ਨੇ ਰੂਹ ਕੰਬ ਦੇਣ ਵਾਲਿਆਂ ਗੱਲਾਂ ਦੱਸੀਆਂ l
ਉਮੀਦ ਕਰਦੇ ਹਾਂ Aman ji ਤੁਸੀਂ ਤੇ ਤੁਹਾਡਾ ਵਰਗੇ ਲੋਕਾਂ ਦਾ ਆਉਣ ਵਾਲੇ ਸਮੇਂ ਵਿਚ ਭਲਾ ਹੋਵੇ l ਪ੍ਰਮਾਤਮਾ ਭਲੀ ਕਰੂ l
ਉਮੀਦ ਕਰਦੇ ਹਾਂ ਭਾਰਤ ਬੈਠੇ ਲੋਕਾਂ ਦੀ ਅੱਖਾਂ ਵੀ ਖੁੱਲ ਜਾਣ l
🙏
Thanks for video.
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਜਿਵੇਂ ਅੱਜ ਕਲ ਬਾਪ ਆਪਣੇ ਪੁੱਤ ਨੂੰ ਚਿਕਨ ਖਿਲਾ ਰਿਹਾਂ ਹੁੰਦਾ ਹੈ ਤੇ ਦੱਸਦਾ ਵੀ ਕਿਸੇ ਦਾ ਮਾੜਾ ਨਹੀ ਕਰਨਾ। ਪਰ ਇਹ ਨਹੀ ਦੱਸਦਾ ਵੀ ਜਿਹਨੂੰ ਆਪਾ ਅਪਣੀ ਜੀਭ ਦੇ ਸਵਾਦ ਲਈ ਮਾਰ ਦਿੱਤੀ ਓਹਦੇ ਵਿੱਚ ਵੀ ਜਾਨ ਸੀ। ਓਹਨੂੰ ਵੀ ਦਰਦ ਹੁੰਦਾ ਸੀ। ਸਾਡਾ ਦਿਮਾਗੀ garaf ਬੁਹਤ ਹੇਠਾਂ ਡਿੱਗ ਗਿਆ
Waheguru mehar karo 🙏🏻
Waheguru mehar karan 🙏🏼
Who ever “sold” LMIAs should be listed publicly and they should be forced to pay back that amount with interest to workers. It’s straight up exploitation. Pathetic on our community.
Kyun Bai, kinne Kaha Kanedda aao, je aaoge te juttian khaoge.
@@badshahyoyo624 so you feel okay with other humans being exploited by shitty business owners who can’t run their business and have to exploit students and sell them LMIAs?
@@badshahyoyo624 are you saying you support exploitation through illegal “sale” of LMIAs?
Langar vi laune aa
We have Liberal Punjabi MP in Calgary he has never heard that LMIA is sold and if we know then we should report to police and authorities. He must be the dummest MP or gets a monthly cut from the people doing it, what a sad clown
ਕੁੜੀ ਨੇ ਰਵਾ ਦਿੱਤਾ ਸਚਮੁੱਚ😢
ਦੂਖ ਦੀ ਗੱਲ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
Kyu rava ta? 😅😅 wadhia kareya agg lagi ai punjabia nu gurua di dharti bhaiya kol vech ke jaa rahe ne laalchi log
Eve Mardi sali, sab kuch haiga othe, kudia nazare lendia puria ena nu job v sheti mil jandi
ਆਪਣੀਆਂ ਜੜਾਂ ਨਾਲ ਜੁੜਨਾ ਪੈਣਾ ਦੁਨੀਆਂ ਦੀ ਹਰ ਇੱਕ ਨਸਲ ਨੂੰ
sehi gll a tahi set hou dubara sb kuj
ਸਬਰ ਰੱਖੋ ਬਿਨਾ ਅਕਾਲ ਪੁਰਖ ਜੀ ਦਾ ਨਾਮ ਜਪੋ ਜੋ ਤੁਮਰੀ bhakhat ਕਰੰਤ ਤੁਮਰੇ ਕਾਜ sawarta
Ladies spoke about ground reality of Canada . Respect a lot
ਮੈ ਪੰਜਾਬ ਵਿੱਚ ਬਹੁਤ ਖੁਸ਼ ਆ । ਪਰ ਰਿਸ਼ਤੇਦਾਰ ਜਦੋ ਵੀ ਆਉਣ ਗੇ ਕਨੇਡਾ ਚਲ ਜਾ 😅 । ਰਿਸ਼ਤੇਦਾਰਾ ਦੀਆ ਗੱਲਾ ਵਿੱਚ ਆ ਕੇ ਘਰ ਦੇ ਵੀ ਕੱਢਣ ਨੂੰ ਫਿਰਦੇ ਆ 😂
ਸਹੀ ਗੱਲ ਹੈ ਮੇਰੇ ਕੋਲ visa hai.ਪਰ ਕਨੇਡਾ ਨਹੀਂ ਗੲਏ
ਕੈਨੇਡਾ ਦੇ ਹਾਲਾਤ ਬਹੁਤੇ ਵਧੀਆ ਨਹੀਂ ਹਨ ਪ੍ਰੰਤੂ ਪੰਜਾਬ ਦੇ ਲੋਕ ਅਜੇ ਵੀ ਨਹੀਂ ਸਮਝਦੇ, ਕੈਨੇਡਾ ਹੁਣ recession ਵਿਚ ਹੈ ਲੱਗਭਗ 5 ਤੋਂ 7 ਸਾਲ ਤੱਕ ਹਾਲਤ ਠੀਕ ਨਹੀਂ ਹੋਣਗੇ, ਵੈਸੇ ਤਾਂ ਕੈਨੇਡਾ ਦੇ ਹਾਲਾਤ ਆਉਣ ਵਾਲੇ ਸਮੇਂ ਵਿੱਚ ਮਾੜੇ ਹੀ ਹੋਣਗੇ, ਕੈਨੇਡਾ ਹੁਣ ਰਹਿਣ ਯੋਗ ਨਹੀਂ ਰਿਹਾ
ਸਾਡੇ ਤਾ ਸੱਦਿਆਂ ਰਿਸ਼ਤੇ ਦਾਰ ਕੰਮ ਕਰਨ ਆਏ ਸੀ ਫ਼ਰੀ ਨਾਲ ਘਰ ਰਿਹਾ 3 ਸਾਲ ਜਦੋ ਘਰ ਵਾਲੀ ਆਈ ਰਾਤ ਨੂੰ ਬਿਨਾਂ ਦੱਸੇ ਭੱਜ ਗਏ
Please forgive them, they are innocent souls. ❤🍁✈️😂
It’s true, there are no jobs even for Canadian born. No one get the job on line . Only people get the job with reference for friends and family.
It’s very sad situations now
Try to re do your resume focus on one or two type of jobs don't apply everywhere. Get feed back if your interview failed. Watch some you tubes how to handle interview questions.
@@kaurmal8791thanks for the valueable tips.
Oh prava bhut jobs ne, mere Kai dost gye hune sare Kam krde a
@@supremeleader5516toh ye itne saare log jhooth bol rahe hai ??
ਭਾਜੀ ਕਨੇਡਾ ਸਰਕਾਰ ਤਾਂ ਫੇਲ ਆ ਸਭ ਨੂੰ ਪਤਾ ਹੈ ਪਰ ਆਪਾਂ ਪੰਜਾਬੀ ਪੰਜਾਬੀਆ ਨਾਲ ਕੀ ਕਰ ਰਿਹੇ ਹਾਂ ਕੋਈ LMIA ਵੇਚ ਰਿਹਾ ਹੈ ਕੋਈ ਕਾਮਿਆਂ ਦੇ ਪੈਸੇ ਮਾਰ ਰਿਹਾ ਹੈ ਮੇਰੀ ਆਪੀਲ ਆ ਸਾਰੇ ਪੰਜਾਬੀਆ ਨੂੰ ਸਰਕਾਰਾਂ ਤਾਂ ਫੇਲ ਆਮ ਲੌਕਾਂ ਤੌ ਬਦਲਾ ਨਾ ਲਵੌ
Punjabia da tan ethe blood pani ho chukka, apne apnea nu lutti ja rhe a
ਹੁਣ ਤਾਂ ਭਰਾ ਭਰਾ ਨਹੀਂ ਰਹੇ ਹੋਰਾਂ ਕੋਲ ਕੀ ਭਾਲਦੇ ਹੋ ਜੋ ਸਕੂਨ ਪੰਜਾਬ ਚ ਆ ਉਹ ਦੁਨੀਆਂ ਦੇ ਕਿਸੇ ਕੋਨੇ ਵਿਚ ਨਹੀਂ
Sahi gal hai 💯
Waheguru ji sab da bhala kreo
ਜਿੰਨਾ ਕੋਲ ਵਧੀਆ ਜ਼ਮੀਨ ਹੈ ਨਾ ਆਉ ਪੰਜਾਬ ਵਿੱਚ ਰਹਿ ਕੇ ਮੇਹਨਤ ਕਰੋ ਜ਼ਿਆਦਾ ਕਾਬਯਾਬ ਹੋਵਾਂਗੇ ਕਨੇਡਾ ਵਿੱਚ ਮੈਡੀਕਲ ਤੇ ਸਕੂਲ ਵਿੱਚ ਬੁਰਾ ਹਾਲ ਹੈ ਬੱਚਿਆਂ ਨੂੰ ਕੋਈ ਸਕੂਲਾਂ ਵਿੱਚ ਕੋਈ ਚੰਗੀ ਪੜਾਈ ਨਹੀ ਹੋ ਰਹੀ ਸਕੂਲਾਂ ਵਿੱਚ ਨਵੀਂ ਪੜਾਈ ਊਟ ਪਟਾਗ ਪੜਾ ਰਹੇ ਹਨ ਜਿਹੜੀ ਕੋਈ ਅੱਗੇ ਕੋਈ ਕੰਮ ਨਹੀ ਆਵਾਂਗੀ ਸਿਰਫ ਬੱਚਿਆਂ ਦਾ ਦਿਮਾਗ ਖਾਰਾਬ ਕਰ ਰਹੇ ਨੇ ਇਹ ਕਨੇਡਾ ਦਾ ਹਾਲ ਹੈ ਬਚੋ
ਸੱਚ ਗੱਲ ਕਵਾਂ ਇਥੇ ਪੰਜਾਬ ਦੇ ਵਿੱਚ ਕਰੋੜਾਂਪਤੀ ਲੋਕ ਬੈਠੇ ਹੈ ਘਰ ਕੋਠੀਆਂ ਹੈ ਪਰ ਫਿਰ ਵੀ ਬਾਹਰ ਜਾਣ ਦੀ ਅੱਗ ਲੱਗੀ ਪਈ ਹੈ
ਰੱਬ ਨੇ ਸਭ ਦਾ ਸੋਚਣਾ ਹੈ ਮਨੁੱਖ ਨੂੰ ਦਿਮਾਗ ਦੇ ਕੇ ਗਲਤੀ ਕਰ ਦਿੱਤੀ। ਬੰਦਾ ਸਭ ਤੋਂ ਜ਼ਯਾਦਾ ਪਾਪ ਕਰਨ ਵਾਲਾ ਹੈ ਤੇ ਉਹ ਸੋਚਦਾ ਰਹਿੰਦਾ ਹੈ ਕਿ ਰੱਬ ਮੇਰਾ ਚੰਗਾ ਕਰੇਗਾ. ਜਾਨਵਰ ਪੰਛੀ ਧਰਤੀ ਤੇ ਹਰ ਇੱਕ ਲਈ ਰੱਬ ਬਰਾਬਰ ਹੈ।
ਕਨੇਡਾ ਦਾ ਇਹ ਹਾਲ ਏ
ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ
ਨੰਗੋ ਨੰਗ ਇੱਕਠੇ ਹੋ ਗਏ ਖੇਹ ਉਡਾਏ ਛਾਣ ਕੇ
Bai inha ne theek kar lena saab, sarkar jis din change ho gayi inha ne apna desh fer top te le jana
Appa ta nazare le rahe punjab ch marji nall uthida marji nall sooida. Apna kam karida thora khaiye bohta khaiye but nazare aa, bahar wale punjab ch ta khalistan banana chahnde aa te app bahar apne hi loka da khoon chusde
ਵਾਪਿਸ ਆਉ ਅਪਣਾਂ ਦੇਸ ਸਭਾਲੋ ਆ ਕੇ॥ ਤੁਸਾ ਵੀ ਰੁਲ ਜਾਣਾਂ ਤੇ ਪੰਜਾਬ ਵੀ॥ ਧਰਤੀ ਅਪਣੀ ਛੱਡਣੀ ਨਹੀ ਚਾਹੀਦੀ॥
teri maa nu😅
ਵਾਪਿਸ ਆ ਕੇ ਕਿਹੜਾ ਸਾਂਭ ਲੈਣ ਗੇ ਪੰਜਾਬ ਵਾਲੇ ਉਥੇ ਕਿਹੜਾ ਸਿਸਟਮ ਬਾਹਲਾ ਵਧੀਆ
@punjabunoffical ਭਾਜੀ ਠੀਕ ਕਿਹਾ ਤੁਸੀ 😢😢😢😢
Good news channel thanks ji 👌
Eye opening!
Punjab jindabad
ਹਾਏ ਕੈਲੇਡਾ ਕਰੋ ਹੁਣ ਇਥੇ ਯਾਹ ਯਾਹ , ਕਿਸ ਕੰ ਜਰ ਨੇ ਕਿਹਾ 40 40 ਲੱਖ ਲੱਗਾ ਕੇ ਦਿਹਾੜੀ ਕਰਨੇ ਨੂੰ , ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਅਵੇ ਤੁਸੀਂ ਯਾਹ ਯਾਹ ਵਾਲਿਆਂ ਨੇ ਮੁੜਨਾ ਤੇ ਇਥੇ ਵੀ ਕਿਸੇ ਨੇ ਤੁਹਾਨੂੰ ਮੂੰਹ ਨਹੀਂ ਲਗਾਣਾ
Felt really bad for caller Aman Kaur! 😔 waheguru mehr krn!
I feel soo bad after listening to the lady😢
Unfortunately bht saray lokaan nu wapis jana pao hun
Canada ਦੀ ਕੁੱਲ ਅਬਾਦੀ 3.5 ਕਰੋੜ 'ਤੋਂ ਵਧ ਕੇ ਮਸਾਂ 4 ਕੁ ਕਰੋੜ ਦੇ ਨੇੜੇ 'ਜੇ ਹੋਈ ਆ ਤੇ canada ਦੀਆਂ ਚੀਕਾਂ ਨਿਕਲੀਆਂ ਪਈਆਂ ਪਰ ਏਥੇ 150 ਕਰੋੜ 'ਤੇ ਵੀ ਜਨਤਾ ਬੇਫ਼ਿਕਰ ਆ।
Fer ehi tan gal a ape mulak vrga koi ni
Totally true! 😅
Hello sir thx for the informative show . I would appreciate if you could do a show on housing market. Where do you see the housing market go up or
Down ?
😂😂😂😂😂 ਜਾਣਾ ਫਿਰ ਵੀ ਨਹੀਂ ਇੰਡੀਆ ਕਿਸੇ ਨੇ। ਕਿਉਂ ?? ਸਰਮ ਔਂਦੀ ਹੈ ।।।
ਇਹੋ ਹੀ ਹਾਲ ਰਹਿਣਾ ਇੱਥੇ।।।
ਲੋਕਾ ਆਪ ਚੁਣਿਆ ਇਹ ਕੈਨੇਡਾ । ਸਰਕਾਰ ਤਾਂ ਟੈਕਸ ਖਾਂਦੀ ਲੋਕਾ ਦਾ ।।।
ਇਥੇ ਆਟਾ ਦਾਲ ਸਕੀਮ ਨਹੀਂ ਮਿਲਦੀ 😂😂
ਮੈ ਵੀ ਬੇਫਕੂਫ਼ ਫਸਿਆ ਪਿਆ ਹਾਂ। ਸਰਮ ਔਂਦੀ 😂😂।।
Why not go back to your punjab. People from punjab spoiled the beautiful system of the country.
Salaries of Canadian MP's in 1981 was cdn $32700 and $14400 allowance.Today a back bencher MP is getting salary of over $200,000+allowances. Seniors were getting $300 in 1981 and today they are getting about $700 only if they have lived in Canada for 40 years. MPs are self legislating this raise themself shamelessly. when senior gets a COLA it about $200/ year and when MP gets a COLA it is $8000/year +other benefits. Electorates are responsible for increasing gap between the poors and rich.
Nice comment indeed. MP salaries went up six fold whereas senior citizens OAS hardly just over doubled.
Even in 2018 points need to be around 450 eh gal ihna nu os time nai c pta k ki rule ne ki scenario c ? Paise kiu wapis karn tusi study ni kiti?
hun jo roi janne o odu time nall move ho jande kise hor province ch.
THIND SAAB, CRA DA KOI ILAAJ LABBO PLEASE
Nobody sleep without food in India every body have is own house without loan
ਇੰਡੀਆ ਦੀ gdp 4 ਟ੍ਰਿਲੀਅਨ, ਆਬਾਦੀ 144 ਕਰੋੜ. ਕੈਨੇਡਾ ਦੀ gdp 2.1 ਟ੍ਰਿਲੀਅਨ. ਆਬਾਦੀ 4.1 ਕਰੋੜ. ਕੈਨੇਡਾ ਇੰਡੀਆਂ ਨਾਲੋਂ 3 ਗੁਣਾ ਵੱਡਾ ਗਾ, ਗੈਸ ਤੇ ਤੇਲ ਦੇ ਭੰਡਾਰ ਨੇ ਕੈਨੇਡਾ ਕੋਲ. ਇੰਡੀਅਨ ਪੰਜਾਬ ਦੀ gdp 96 ਬਿਲੀਅਨ,22 ਗੁਣਾ ਵੱਡੀ ਆ, ਕੈਨੇਡਾ ਦੀ gdp. ਆਬਾਦੀ ਪੰਜਾਬ ਦੀ 3 ਕਰੋੜ ਤੋਂ ਜਿਆਦਾ ਗੀ. ਪੰਜਾਬ ਤੇ ਉਸਦੀ gdp ਦੇ 50% ਤੋਂ ਜਿਆਦਾ ਕਰਜਾ ਹੈ, ਪੰਜਾਬ ਚ ਇੰਡਸਟਰੀ ਵੀ ਨਹੀਂ ਆ, ਇਹਨੀ ਜਿਆਦਾ. ਕਿਸਾਨਾਂ ਤੇ ਘਰਾਂ ਨੂੰ ਫ੍ਰੀ ਬਿਜਲੀ, ਰੇਹ ਸਪਰੇਹ ਤੇ ਸਬਸਿਡੀ, ਪਾਣੀ ਫ੍ਰੀ. ਔਰਤਾਂ ਦਾ ਕਿਰਾਏ ਆ ਫ੍ਰੀ, ਹੋਰ ਬਹੁਤ ਸਬਸਿਡੀਆਂ. ਇਹ ਸਭ ਕਰਜਾ ਉਠਾ ਕੇ ਪੰਜਾਬ ਸਰਕਾਰ ਦੇ ਰਹੀ ਆ, ਕੈਨੇਡਾ ਕਰਜਾ ਕਿਉਂ ਨਹੀਂ ਲੈਕੇ ਲੋਕਾਂ ਨੂੰ ਸਬਸਿਡੀਆਂ ਤੇ ਫ੍ਰੀ ਸਕੀਮਾਂ ਦਿੰਦਾ. ਇਸ ਹਿਸਾਬ ਨਾਲ ਪੰਜਾਬ ਵਾਲੇ ਭੁੱਖੇ ਮਰ ਜਾਂਦੇ. ਇੱਕ ਜਾਣਾ ਕੰਮ ਕਰਦਾ ਗਾ, ਸਾਰਾ ਟੱਬਰ ਬੈਠ ਕੇ ਖਾਦਾਂ, ਇਹ ਸਭ ਪੰਜਾਬ ਚ ਹੀ ਹੋ ਸਕਦਾ, ਕੋਈ ਇਹਨੀ ਮਹਿੰਗਾਈ ਨਹੀਂ ਆ.2.1 ਟ੍ਰਿਲੀਅਨ ਵਾਲੇ ਕੈਨੇਡਾ ਤੋਂ 4 ਕਰੋੜ ਲੋਕ ਨਹੀਂ ਸੰਭਾਲੇ ਜਾ ਰਹੇ. ਹਰ ਚੀਜ਼ ਤੇ ਇਹਨੇ ਟੈਕਸ ਲਾਉਣ ਦੇ ਬਾਵਜੂਦ ਵੀ.ਇੰਡੀਆ 4 ਟ੍ਰਿਲੀਅਨ ਦੀ gdp ਦੇ ਨਾਲ 144 ਕਰੋੜ ਲੈਕੇ ਬੈਠਾ ਗਾ.😂
Biklul ji
Bhukh naal koi ni mr reha
Same in Canada
where did you get this data from? lol
@@kunal9079he is talking about those who come to canada those who can ? spend 20+lakh for higher studies
ਵੀਰ ਅਸੀ ਕਿਹੜਾ ਸਾਡਾ ਕੈਨੇਡਾ।ਵੀਰ ਕੈਨੇਡਾ ਤੇਰਾ ਹੀ ਹੈ। ਸਾਨੂੰ 33 ਸਾਲ ਹੋਗੇ ਇੰਗਲੈਂਡ ਰਹਿੰਦਿਆਂ ਨੂੰ ਪਰ ਸਾਡਾ ਤੇ ਇੰਡੀਆ ਪੰਜਾਬ ਹੈ
Why gone to canada ?ਕਨੇਡਾ ਕਿਉਂ ਗਏ, ਪੰਜਾਬ ਦੇ ਨੌਜਵਾਨ ਪੰਜਾਬ ਵਿੱਚ ਸਹੀ ਢੰਗ ਨਾਲ ਕਿਉਂ ਨਹੀਂ ਪੜ੍ਹਦੇ, ਉਹ ਕਾਮਯਾਬੀ ਲਈ ਸ਼ਾਰਟਕੱਟ ਚਾਹੁੰਦੇ ਹਨ।
ਜੇ ਐਥੇ ਕੁਝ ਬਣਦਾ ਨੀ ਤਾਂ ਕਿਆ ਕਰਦੇ ਹੋ ਆਪਦੇ ਮੁਲਖ ਜਾਓ॥ ਕੌਣ ਕਹਿੰਦਾ 30/40 ਲੱਖ ਲਾ ਕੇ ਐਥੇ ਆਏ? ਉਸੇ ਰਾਸ਼ੀ ਨਾਲ ਪਿਛੇ ਬਹੁਤ ਕੁਝ ਕਰ ਸਕਦੇ ਹੋ॥
ਐਵੇ ਐਮ ਪੀ ਨੂੰ ਕੋਸਣਾ ਜਾਇਜ ਨਹੀ॥ ਦੁਰਸੀਸਾ ਦੇਣ ਨਾਲ ਤੁਹਾਡਾ ਕਿਆ ਬਣ ਜੂ?
ਪੰਜਾਬੀਆ ਨੂੰ ਆਦਤ ਹੈ ਤੋਹਮਾ ਲਾਉਣ ਦੀ॥
ਆਪ ਦੀ ਲਿਆਕਤ ਵੇਖੋ ਸਰਕਾਰ ਨੂੰ ਦੋਸ਼ ਨਾ ਦਓ॥
ਕਨੇਡਾ ਦੇ ਨਜ਼ਾਰੇ ਲਓ ਇਹੀ ਸੁਫਨਾ ਲੈ ਕੇ ਤਾਂ ਐਥੇ ਆਏ ਸੀ॥
ਕਨੇਡਾ ਆਉਣਾ ਤਾਂ ਐਦਾ ਹੋ ਗਿਆ ਸੀ ਜਿਦਾ ਪਿੰਡ ਤੋ ਟੈਪੂ ਵਿਚ ਸ਼ਹਿਰ ਆਉਣਾ॥
16/17 ਸਾਲ ਦੇ ਬੱਚੇ ਨੂੰ ਕਿਨੀ ਕੋ ਸੋਝੀ ਹੁੰਦੀ ਹੈ?
ਮਾਂ ਬਾਪ ਨੇ ਵੀ ਆਪਦੇ ਲਾਲਚ ਲਈ ਨਿਕੇ ਨਿਕੇ ਕੁੜੀਆ ਮੁੰਡਿਆ ਨੂੰ ਐਥੇ ਰੁਲਣ ਲਈ ਭੇਜ ਦਿਤਾ,ਪਿਛੇ ਆਪ ਕਨੇਡਾ ਪੌਹਚਣ ਦੇ ਸੁਫਨੇ ਲੈ ਰਹੇ ਹਨ॥
ਭੈਣ ਦੀ ਗੱਲ ਸੁਣਕੇ ਬਹੁਤ ਬੁਰਾ ਲੱਗਿਆ ਸੱਚੀ ਅੱਖਾਂ ਵਿੱਚੋ ਪਾਣੀ ਆਗਿਆ। ਕੋਈ ਗੱਲ ਨੀ ਭੈਣੇ ਸਭ ਠੀਕ ਹੋਜੂ ਤੁਸੀ ਵਾਹਿਗੁਰੂ ਤੇ ਭਰੋਸਾ ਰੱਖੋ
ਇਹਨਾਂ ਲੋਕਾਂ ਨੂੰ ਕੋਈ ਖ਼ੁਸ਼ ਨਹੀ ਕਰ ਸਕਦਾ ਜਿਵੇਂ ਸਿਆਣੇ ਕਹਿੰਦੇ ਹੁੰਦੇ ਕਿ ਅਪਣੀ ਤੇ ਅਪਣਿਆ ਦੀ ਮੌਤ ਦਾ ਸੱਭ ਨੂੰ ਡਰ ਹੁੰਦਾ ਪਰ ਦੂਜਿਆ ਦੀ ਮੌਤ ਲੋਕ enjoy ਕਰਦੇ. ਪਾਪ ਬੁਹਤ ਵੱਧ ਗਿਆ ਹਰ ਰੋਜ਼ ਅਨੇਕਾ ਬੇਜੁਬਾਨ. ਬੇਕਸੂਰ ਜੀਵ ਕੱਟ ਰਹੇ ਨੇ ਸਿਰਫ ਜੀਭ ਦਾ ਸਵਾਦ ਪੂਰਾ ਕਰਨ ਲਈ ਕਿੱਥੇ ਭਰਨਗੇ ਲੋਕ.
ਪੰਜਾਬੀ ਹੀ ਪੰਜਾਬੀ ਦਾ ਦੁਸ਼ਮਨ ਐ ਕੈਨੇਡਾ ਵਿਚ । ਜੇਕਰ parents ਨੂੰ 10ਸਾਲ ਦਾ ਵੀਜਾ ਮਿਲਦਾ ਤਾ ਇਸ ਪੰਜਾਬੀ ਭਰਾ ਨੂੰ ਕੀ problem ਐ । ਸਿਰਫ ਤੁਸੀ ਪਟਾ ਕਰਾਇਆ ਐ ਕੈਨੇਡਾ ਦਾ ਯਾਰ।
bhen ne te rawaa hi ditta ma 4-5 weri pause karke suni video, sir am from near khanna panjab, am farming, please hath jod k benti karda bhen di jaroor help kareo, ma v guru ghar ardas karu 🙏🙏🙏🙏
WHY WE DON'T HAVE ANY PHYSICAL LOCATION OF CRA AND THEY ARE OPERATING REMOTELY
Meri ardass sab de saamne especially student jah u documented bandiya layi please rabb upper trust rakhoo time sab da aahuga bass wait kroo aavdi vaari di Aapan bahar aake bahut jaanniya toh vadiya aa bahut bande aapne place upper auna Chohnde nay . Naale Aapan sab de naal he aa so please do not take panic I know it’s hard time but check history dukh jaan toh baad hé sukh da pata chalda aa and raat (night ) toh baad vich din (day) v aunda aa 🙏🙏👍👍👍👍👌🏼👌🏼👌🏼👌🏼🙌🙌🙌🙌🤞🤞🤞
Students da hi ta gand paya sara...sala landu khandu ta student visa upr canada puj gya
Bilkul sahi keha veere
PAHJI PLEASE SUGGEST SOME WAYS HOW TO ADDRESS OUR CONCERNS IF YOU BECOME THE VICTIM OF FEDERAL GOVERNMENT AGENCY AND THEY ARE NOT RESPONDING TO YOUR CONCERNS
Conservatives will fist take time to clean the big mess Trudeau & his Punjabi MPs have made
LMIA sale and purchase both should be unpardonable crime in Canada.
Agreed. It’s exploitation and it’s disgusting.
Under Trudeau government no rules are enforced
@@TheDonjuan15 what is more disgusting is that the Minister knows about this fraud… yet they are doubling down on ‘on arrival PR to nannies’ programs ….looks like immigration fraudsters are pumping money into Ministers’ and JT’s ars
Ajj de time te job nahin mil rhe. Mere kol open permit hii.. Canada 🇨🇦 🍁...
gurudwara sahib wich langer band karkai (Jean telon guru gar wich langer only sunday in montreal lagoo kar ditaa hai ji) only sikh majboor lokan noo rasat dainee chahidee hai ji .( package example - dal, oil,atta etc)
Canada is shaamlot of world
Deeply Unfortunate.
Any day above ground is an opportunity to take right decision. It's never late. It's all depending on the perspective 🙏😏
2028 Tak ta dunia akhiri saah le rhi howegi
Sirf family, Kudrat nal connect rho g. Khush rho. Asi akhiri time de nazdik aa chuke ha. G.
ਕੁੜੀ ਦੀ ਗੱਲ ਜਾਮਾ ਸਹੀ ਆ ਪੇਸੈ ਵਾਪਸ ਕਰ ਦੋ ਆ ਤਾ ਹੱਦ ਹੋਈ ਪੇਈ ਯਾਰ ਸਰਕਾਰ ਨੇ ਤਾ ਫਸਾ ਕੇ ਰੱਖ਼ੇ ਲੋਕ ਜੋ ਵੀ ਪੰਜਾਬੀ MLA ਜਾ MP ਆ ਇਸ ਮੱਦੇ ਤੇ ਜਰੁੂਰ ਵਿਚਾਰ ਕਰੋ
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
Saddey pind ta kai mud kay a gay hun vaddey vaddey tractor 🚜🚜🚜🚜 lianday kenday ceanda pind hi livagay 😅😅😅😅
Kehda district aa bhai apna
I complained twice against LMIA , even person not working there from where he got LMIA. After 7 or 8 months he switched his permit as a supervisor ( without working on same job what he has too) . I provided good enough details but no any action ?
How we can imagine better Canada ?
ਕਸਾਈ ਪੰਜਾਬੀ ਹੀ ਨੇ ਕੋਈ ਹੋਰ ਨੀ ਲੰਗਰ ਤਾਂ ਦਿਖਾਵੇ ਵਾਸਤੇ ਲਾਉਂਦੇ ਨੇ
Why did you go to Canada unprepared..The poor are better taken care of in Punjab ..Maan is giving everything free..When migrants in Punjab work hard and live a better life..why can't the Punjabis in Canada..
The big difference between the two perhaps is migrants in Punjab live with in their own means and are skilled whereas our Punjabis in Canada are Fukrae unskilled and find short cuts (jugadu)..
Most of the Punjabi going to Canada on student visas are fraud.purpose is only for PR and to exploit the system of that country..
Punjabis perhaps want every government to run the way they want, don't want to follow the system of that country.If it is not to their liking then the Prime minister is bad..when he was giving everything free he was good..and now devil..Yes the lady is right when she asks the Punjabis to come back to Punjab.. life is not the bed of roses outside our own country..
U can’t say people coming for other states of India a migrant
People coming from other countries are called migrants.
check recent punjabis tax return , u would get answer .
Please keep it secret till 15.08.2024❤😂
Nobody forced anyone to come to canada and everyone comes by will and should do home work before coming cant blame canada or politican and people who selling lmia are own people so blame them and anything bad mouthing canada and this redfm which is pro india
Why not newcomers understand the basic principles that you do not have much skills and capital in your pocket. How you will build your capital???
West is not economically viable or feasible to support newcomers?? How much you can save after deducting all the expenses???
How long wi take to even buy a small house???
You left all your capital, house and land back in home country..
Rabb Rakha 🙏
Everything is fine. Bank uncles and Aunties are giving them loans as and when required. ❤💰🚘🚙😂
ਕੈਨੇਡਾ ਵਰਗੇ ਮੁਲਕ ਚ ਇਹ ਆਸ ਤਾ ਹੈਗੀ ਆ ਕਿ ਦੋ ਚਾਰ ਸਾਲਾਂ ਤਕ ਹਾਲਾਤ ਸਹੀ ਹੋ ਜਾਣਗੇ ਪਰ ਇੰਡੀਆ ਚ ਤਾਂ ਅਗਲੇ ਸੌ ਸਾਲਾਂ ਤੱਕ ਵੀ ਕੋਈ ਆਸ ਨੀ ਹੈਗੀ , ਜਿਨੂੰ ਲਗਦਾ ਕਿ ਇੰਡੀਆ ਦਾ ਮਹੌਲ ਕੈਨੇਡਾ ਨਾਲੋ ਵਧੀਆ ਆ ਉਹ ਮੇਰੇ ਨਾਲ ਸਿਟੀਜਨਸ਼ਿਪ ਐਕਸਚੇਂਜ ਕਰਵਾ ਲਵੇ ..
ਜਲਦੀ ਤੋਂ ਜਲਦੀ ਮੇਰੀ ਟਿੱਪਣੀ ਤੇ ਅਮਲ ਕੀਤਾ ਜਾਵੇ
That’s not true. Just your personal opinion.
ਕੰਮ ਕੋਈ ਕਰਨਾ ਨਹੀਂ ਬਸ ਅਪਣੇ ਦੇਸ਼ ਨੂੰ ਨਿੰਦੀ ਜਾਣਾ।
@@MrSalil83 veere main dasvi de paper pa ke Kam krn lag gea si. Kam di gal rehan de
@@sarb7 👍🙏
Shame on Jagmeet Singh who supports Trudeau.
Most of the issues punjabis are facing is majorly caused by punjabis themselves. iam from australia and we have the same crisis here. all the western countries have people shortages and declined growth. Immigration is a quick fix solution for all these countries but it doesnot work in the long run.
Thanks 🙏
So sad and bad..Corrupt people those who sell LMI A and greedy immigration consultants should be punished harshly....Waheguru G
ਫੁਕਰਿਆ ਨੇ ਮਾਰ ਲਿਆ ਪੰਜਾਬੀਆ ਨੂੰ ਆਪਣੇ ਆਪ ਨੂੰ ਹਰ ਇਕ ਤੋਂ ਉਪਰ ਦੱਸਣ ਵਰਗੀਆ ਚਵਲਾ ਮਾਰਨ ਤੋਂ ਨੀ ਟਲਦੇ,🤔
Main apne aap nu strong hearted samjhda c.. but es bhen Aman de dukh sun ke akha cho hanjhu vagg paye.. Please help her any way you can. Wish i could help. Beda behje Trudeau hona da
Anyone know sister on the call ?
Bro har passe ehe haal hai NZ is also same
ਕਿਉਂ ਜਾਂਦੇ ਹੋ ਬਾਹਰ ? ਤੁਸੀਂ ਸਾਰੇ ਪੰਜਾਬ ਦੇ ਭਗੌਰੇ ਅਤੇ ਡਰਪੋਕ ਹੋ
ਡਰਪੋਕ ਨਹੀਂ ਬਹਾਦਰ ਲੋਕ
@@gurpreetbrar5153 fukre lok
ਹੁਣ ਟਰੂਡੋ ਦੀਆਂ ਭੇਡਾਂ ਕਿੱਥੇ ਨੇ ਜਿਹੜੀਆਂ ਕਹਿੰਦੀਆਂ ਹੁੰਦੀਆਂ ਜੀ ਟਰੂਡੋ ਦਾ ਪੰਜਾਬੀਆਂ ਲਈ ਮਸੀਹਾ ਹੁਣ ਉਹੀ ਭੇਡਾਂ ਕਰਦੀਆਂ ਨੇ ਹਏ ਟਰੂਡੋ ਟਰੂਡੋ ਮਰ ਗਿਆ😂😂😂😂😂
And i am shocked to hear Punjabis are paying 80 lakh to agents to come to Canada for what?
ਏਥੇ ਨਾ ਆਓ ਏਥੇ ਹੀ ਰਹੋ
ਕਹਾਵਤ ਹੈ “ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ” ਜੋ ਹੁਣ ਪਿੱਟਦੇ ਨੇ ਫੋਨ ਕਰਕੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਆਪਣੀ ਮਰਜੀ ਨਾਲ ਕੈਨੇਡਾ ਗਏ ਹੋ । ਟਰੂਡੋ ਤੁਹਾਨੂੰ ਅਗਵਾ ਕਰਕੇ ਨਹੀ ਲੈ ਕੇ ਗਿਆ ਕੈਨੇਡਾ । ਬਾਹਰਲੇ ਸੂਬਿਆਂ ਤੋਂ ਆ ਕੇ ਭਈਏ ਪੰਜਾਬ ਦੇ ਮਾਲਕ ਬਣ ਰਹੇ ਨੇ ਤੇ ਮੂਰਖ ਪੰਜਾਬੀ ਆਪਣੀਆਂ ਜਾਇਦਾਦਾਂ ਵੇਚ ਕੇ ਕੈਨੇਡਾ ਵਿੱਚ ਦਿਹਾੜੀਆਂ ਕਰਦੇ ਧੱਕੇ ਖਾਂਦੇ ਫਿਰਦੇ ਨੇ ।
I'm sad for this lady's condition. But she should understand, this is not how world works. If you can't achieve required scores, that means you can't. Sometimes it's best in life to accept failure and move on, rather than hitting against the wall. And now that you found you will not be able to achieve PR, you want all your money back...this us not how world works, sister ! I am sorry for your condition and will pray for your happy life...but accept the fact and move on sister.
She still have woman card to play, she can marry and get PR
@@supremeleader5516 and you have a disrespectful card to play because your rabied parents brought you up like a dog.
@supremeleader5516 And you will always play disrespeting women card because your rabied parents brought you up like an animal...a reflection of what your parents are.
@@supremeleader5516 tu apne lyi kutta card use krla , kanjar dya.
Please consider than India is 1.4 billion. so it will always problems even if it outgrows any other country.. Problem is that countries with 41 million population are struggling big time with a minor increase in population. In India, even Punjab di population is 3 crore despite the fact the millions have moved out to Canada.
Bai g Work permit about to end , employer Saun tak Ni dende , 15-15 ghante truck chlouna nu force krde a , pay dinde Ni ,Kam shad Ni sakde , PR hundi Ni a . Kush Ni Samaj oundi
It is their own doing. People just want to clear IELTS without building any skills. Sorry to say but our people are just cheap labour in these developed countries without any skill. You are not a tree, move if you don't like the setup. Stop asking for mercy
That's ture is tough for people to get pr now a days, living is hard now a days. Govt. Making rules to make business Monday
Capital gains inclusion rate change hon da gareebi rekha naal ki relation?
Why you paid for lmia is govt asked you for paying
Sadi relative ch beti hotel ch shift te gye 12hour de 15 day kam kraia te keh dita eh tuhadi traning hai jdo work hoea call krage bartan saff krn de kehri training hoe koe puchda ne 15day de payment kha gye punjabi eh students de shame shame 😢😢😢😢😢😢
ਕੁਝ ਗਲਤੀਆ ਸਾਡੀਆ ਵੀ ਨੇ
India di population 1400 million plus aa, Canada diyan 41 million te cheekan nikal gayiyan. 😂😂
Bro fact clear krla phla muh chk k comment kr dene o… indea da beda grk ta vekhla fr kina … Canada indea nalo bahut jyada vdaa ethe bro muh chk k koi jgah te kbja nhi kr skda na hi tuc trees kr k ujaad skde jgah ehna ne 10 saal to kuch kita ta h ni bss student aii ja rha paise mil rhe aa hospital ta khulya v ni ik 5 saal to
@@hellman1350 Jinna canada ch banda kamuanda naa ohna hun i.t sector dinda Ncr da.....samjhyea.....jinni canada di aukaat aa PPP ch ona paisa NCR kol aa in terms of ppp
@@Simranjeet_Singh1804 kina dnda bro ?? Kine kma rha and kine hour km krda ki km aa dsyo mda ja ki krde oo
@@hellman1350 we graduated from dtu....i am excise and customs officer in govt of india.....meri dost aa sukham bathinda toh ohdi salary 87 lakh aa amazon gurgaon ch.... apne aap hisaab lala mitra....
@@Simranjeet_Singh1804 saal da package hona study kini kiti honi? Degrees te v khrcha kita hou ? HR kise nu mil skdi job eh 87 lakh alli nhi Naa Canada oh Desh aa jine hr bnde nu apne paira te kitaa ha mnya hun halat made aa govt di bekar immigration kr k buy in future it would be better ..
We Punjabis run langars and langars serving Pizzas.Pakora,Jalebi and what not ,but where the money comes from ? Through the extortion and exploitation of our own children ? This lady Aman is not the only one, there are tens of thousands of Amans which are being exploited by our very own people and MPs alike.
so sorry to hear
ਭਾਰਤ ਜਾਓ ਮਿਹਨਤ ਕਰੋ ਤੇ ਆਉਣੇ ਦੇਸ਼ ਨੂੰ ਅੱਗੇ ਵਧਾਓ।
I don’t why LMIA scam happen in Punjabi community 🙁
ਕਿ ਕੈਨੇਡਾ ਵਿੱਚ ਇੰਡੀਆ ਨਾਲੋਂ ਜ਼ਿਆਦਾ ਗਰੀਬੀ ਆ।।
Duniya sirf gal pyar di kardi hao, peace treaty signs hundoan ne par sach eko hi hai jisdi lathi usdi bhains
ਆਪਣੇ ਲੋਕ system abuse ਕਰਨ ਵਿੱਚ number one ਹਨ।