Jagdeep Singh Faridkot Interview | ਅਬਦਾਲੀ, ਮੱਸਾ ਰੰਘੜ ਤੇ ਇੰਦਰਾ ਦੇ ਭਰਮ ਤੋੜਣ ਵਾਲੇ ਬਾਬਿਆਂ ਦੀ ਗਾਥਾ

แชร์
ฝัง
  • เผยแพร่เมื่อ 19 ธ.ค. 2024

ความคิดเห็น •

  • @JasveerSinghShow
    @JasveerSinghShow  6 หลายเดือนก่อน +117

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @ParminderSingh-lm4lm
      @ParminderSingh-lm4lm 6 หลายเดือนก่อน +23

      Jasveer pls let me know how to I support you

    • @amritdingoria2609
      @amritdingoria2609 6 หลายเดือนก่อน +8

      🎉

    • @JasveerSinghTalks
      @JasveerSinghTalks 6 หลายเดือนก่อน +3

      @@ParminderSingh-lm4lm ਤੁਸੀਂ ਚੈਨਲ ਨੂੰ ਸਬਸਕਰਾਈਬ ਕਰਕੇ ਨਾਲ ਮਹੀਨੇਵਾਰ ਮੈਂਬਰਛਿਪ ਜਰੀਏ ਮਦਦ ਕਰ ਸਕਦੇ ਹੋ

    • @vikramjit1517
      @vikramjit1517 6 หลายเดือนก่อน +7

      Thanks jasveer Singh ji bohat sohni podcast a eda di hor jankari jaroor dassia karo

    • @GagandeepkaurBhullar-ux8qu
      @GagandeepkaurBhullar-ux8qu 6 หลายเดือนก่อน +3

      ਭਾਈ ਸਾਹਿਬ ਸੰਤ ਜਰਨੈਲ ਸਿੰਘ ਜੀ ਦੀਆ ਹੋਰ ਸਾਖੀਆਂ ਤੇ ਇੰਟਰਵਿਊ ਕਰੋ ਬੇਨਤੀ ਆ ਜੀ 🙏🏻🥹

  • @meradeshowepunjab3155
    @meradeshowepunjab3155 6 หลายเดือนก่อน +88

    ਵਾਹ ਜੂਨ 84 ਦੀ 40 ਵੀਂ ਬਰਸੀ ‘ਤੇ ਕਿੰਨੀ ਸੋਹਣੀ ਗੱਲਬਾਤ ਪੇਸ਼ ਕੀਤੀ, ਇਹ ਹੈ ਪੰਥ ਪੰਜਾਬ ਦੀ ਆਵਾਜ ਤੇ ਸਾਡਾ ਅਸਲੀ ਚੈਨਲ
    ਜਸਵੀਰ ਸਿੰਘ ਦਿਲੋਂ ਸ਼ੁਕਰੀਆ ਤੁਹਾਡਾ ਧੰਨ ਭਾਈ ਜਗਦੀਪ ਸਿੰਘ

  • @tonysingh3343
    @tonysingh3343 6 หลายเดือนก่อน +56

    ⚔️ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖ਼ਾਲਸਾ ਜੀ ਭਿੰਡਰਾਂਵਾਲੇ ਅਮਰ ਰਹਿਣ ਅਮਰ ਰਹਿਣ ⚔️🦅🙏🏻🙏🏻

  • @vickyhair5522
    @vickyhair5522 6 หลายเดือนก่อน +24

    ਸਦਾ ਚੜਦੀ ਕਲਾ ਦੀ ਹੀ ਕਰਦੈ ਭਾਈ ਜਗਦੀਪ ਸਿੰਘ ਜੀ ਸੁਕਰਿਆ

  • @user-cg8qt5bx2w
    @user-cg8qt5bx2w 6 หลายเดือนก่อน +54

    ਮੈਂ ਸੋਚ ਦਾ ਹੁੰਨਾ ਕਈ ਵਾਰ ਵੀ ਪਹਿਲਾਂ ਕਿਉਂ ਨੀਂ ਕੋਈ ਇਹੋ ਜਿਹੇ ਸੂਰਮੇ ਪੈਦਾ ਹੋਏ ਫਿਰ ਮੈਨੂੰ ਖਿਆਲ ਆਇਆ ਆਉਂਦਾ ਕਿ ਪਹਿਲਾਂ ਕਿਸੇ ਧਰਮ ਵਿੱਚ ਸੱਚੇ ਪਾਤਿਸਾਹ ਗੁਰੂ ਗੋਬਿੰਦ ਸਿੰਘ ਵਰਗਾ ਮੁਰਸਦ ਵੀ ਨੀਂ ਪੈਦਾ ਹੋਇਆ ਪ੍ਰਨਾਮ ਸਹੀਦਾਂ ਨੂੰ🙏🏼

  • @baldeepkaur9004
    @baldeepkaur9004 6 หลายเดือนก่อน +11

    ਬਹੁਤ ਐਨਰਜੀ ਮਿਲਦੀ ਇਹਨਾਂ ਫੋਜਾ ਦੀਆਂ ਬਾਤਾਂ ਸੁਨ ਕੇ.. 🙏❤️

  • @navjotamargarh7783
    @navjotamargarh7783 6 หลายเดือนก่อน +18

    ਭਾਈ ਜਗਦੀਪ ਸਿੰਘ ਜੀ ਦੀ ਸੇਵਾ ਲੱਗੀ ਹੋਈ ਐ ਗੁਰੂ ਪਾਤਸ਼ਾਹ ਵੱਲੋ , ਪੰਥ ਤੋਂ ਭੁੱਲੇ ਭੱਟਕਿਆ ਦੇ ਮੂੰਹ ਅਕਾਲ ਪੁਰਖ ਦੇ ਵੱਲ ਕਰਨ ਦੀ |
    ਧਨ ਭਾਈ ਜਗਦੀਪ ਸਿੰਘ ਜੀ ਤੁਸੀਂ
    ਗੁਰੂ ਪਾਤਸ਼ਾਹ ਤੁਹਾਡੀ ਸੇਵਾ ਸਫਲ ਕਰਨ 🙏

  • @kuldeepkaur-uw8tn
    @kuldeepkaur-uw8tn 6 หลายเดือนก่อน +35

    ਕਿੰਨੀ ਸੋਹਣੀ ਸਾਖੀ ਲਿਖੀ ਆ ਵੀਰ ਮੇਰੀ ਧੀ ਵੀ ਚਾਅ ਨਾਲ਼ ਪੜ੍ਹਦੀ ਆ, ਧੰਨਵਾਦ ਜਗਦੀਪ ਵੀਰ ਜੀ

  • @jashpalsingh1875
    @jashpalsingh1875 6 หลายเดือนก่อน +18

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖ਼ਾਲਸਾ ❤❤❤

  • @Singh-vk8bk
    @Singh-vk8bk 6 หลายเดือนก่อน +181

    ਜੇ ਮੱਸੇ ਰੰਘੜ ਦੀ ਵਾਰਿਸ ਇੰਦਰਾ ਆਈ ਤਾਂ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਵਾਰਿਸ ਸਤਵੰਤ ਸਿੰਘ ਬੇਅੰਤ ਸਿੰਘ ਵੀ ਆਏ ਇਹੀ ਤਾਂ ਸ਼ਹੀਦਾਂ ਦੀ ਕਲਾ ਹੈ

    • @KabalSingh-mi3et
      @KabalSingh-mi3et 6 หลายเดือนก่อน +4

      WAHEGURU JI 🙏🙏

    • @iqbalsingh8430
      @iqbalsingh8430 6 หลายเดือนก่อน +1

      Ek gangu da khandan hai

    • @MrAmrit66666
      @MrAmrit66666 6 หลายเดือนก่อน

      Namak harami ki hundi hai?

    • @Manmohitsingh12345
      @Manmohitsingh12345 6 หลายเดือนก่อน +3

      ਵੀਰੇ ਸਿੰਘ ਆਉਦੈ ਰੇਹਨੇ ਆ ਸਾਡੇ ਵਿਚੋ ਹੀ

    • @satindersingh7406
      @satindersingh7406 6 หลายเดือนก่อน +4

      ਬਾਬਾ ਮਹਿਤਾਬ ਸਿੰਘ ਦੇ ਪਰਿਵਾਰ ਵਿੱਚ ੭ਵੀ ਪੀੜ੍ਹੀ ਵਿੱਚ ਜਨਰਲ ਸ਼ਬੇਗ ਸਿੰਘ ਨੇ ਵੀਰ ਜੀ

  • @sukhwindersinghgill622
    @sukhwindersinghgill622 6 หลายเดือนก่อน +59

    ਭਾਈ ਜਗਦੀਪ ਸਿੰਘ ਦੀਆਂ ਦੋਵੇ ਕਿਤਾਬਾਂ ਮੇਰੀ ਘਰੇਲੂ ਲਾਈਬ੍ਰੇਰੀ ਵਿੱਚ ਹਨ । ਮੈ ਪੜ੍ਹੀਆਂ ਹਨ ਭਾਈ ਸਾਬ ਉਨ੍ਹਾਂ ਕਿਤਾਬਾਂ ਵਿੱਚ ਵੀ ਅਤੇ ਆਪਣੀਆਂ ਇੰਟਰਵਿਊਜ਼ ਵਿੱਚ ਵੀ ਸਿੰਘ ਜਥਿਆਂ ਦੇ ਨਾਲ ਨਾਲ ਵਿਚਰਦੇ ਹਨ ।ਵਾਹਿਗੁਰੂ ਕਰੇ ਭਾਈ ਜਗਦੀਪ ਸਿੰਘ ਇਸੇ ਤਰਾਂ ਸਿੱਖ ਇਤਿਹਾਸ ਦੀ ਸੇਵਾ ਕਰਦੇ ਰਹਿਣ ।ਅਕਾਲ ਪੁਰਖ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

    • @gurbaajsingh-qo4rw
      @gurbaajsingh-qo4rw 6 หลายเดือนก่อน +1

      Right❤

    • @kharoudgoldy
      @kharoudgoldy 6 หลายเดือนก่อน

      ਵੀਰ ਜੀ ਕੀ ਨਾਮ ਨੇ ਕਿਤਾਬਾਂ ਦੇ ਜੀ

    • @sukhwindersinghgill622
      @sukhwindersinghgill622 6 หลายเดือนก่อน

      @@kharoudgoldy ਜੀ ਇਤਿਹਾਸਿਕ ਨਾਵਲ ਹਨ । 1 ਹੰਨੇ ਹੰਨੇ ਪਾਤਸ਼ਾਹੀ ਤੇ ਦੂਸਰੀ ਬੇਲਿਓਂ ਨਿਕਲਦੇ ਸ਼ੇਰ ।

    • @sukhwindersinghgill622
      @sukhwindersinghgill622 6 หลายเดือนก่อน +2

      @@kharoudgoldy ਜੀ 1. ਹੰਨੇ ਹੰਨੇ ਪਾਤਸ਼ਾਹੀ 2.ਬੇਲਿਓਂ ਨਿਕਲਦੇ ਸ਼ੇਰ ।

    • @sukhwindersinghgill622
      @sukhwindersinghgill622 6 หลายเดือนก่อน +1

      @@kharoudgoldy ਪਹਿਲੀ ਹੰਨੇ ਹੰਨੇ ਪਾਤਸ਼ਾਹੀ ਤੇ ਦੂਸਰੀ ਬੇਲਿਓਂ ਨਿਕਲਦੇ ਸ਼ੇਰ

  • @googleuser747
    @googleuser747 6 หลายเดือนก่อน +30

    ਇਹ ਹੀ ਤੇ ਹੈ ਸਾਡਾ ਅਸਲੀ ਇਤਿਹਾਸ ਜੋ ਸਾਡੇ ਬੱਚਿਆਂ ਨੂੰ ਜਾਨਣਾ ਬਹੁਤ ਜਰੂਰੀ ਹੈ ਜੀ!ਸਿੱਖ ਕੌਮ ਦੇ ਦੁਸ਼ਮਣ ਸਾਡੇ ਬੱਚਿਆਂ ਨੂੰ ਆਪਦਾ ਲਿਖਿਆ ਹੋਇਆ ਗਲਤ ਅਤੇ ਝੂਠਾ ਇਤਿਹਾਸ ਪੜ੍ਹਾਉਣਗੇ ਜੀ!ਜਿਸ ਤਰ੍ਹਾਂ ਇਹ ਲੋਕ 84 ਨੂੰ ਪੇਸ਼ ਕਰਦੇ ਨੇ ਜੀ! ਪਰ ਸਾਡੇ ਕੁੱਝ ਤੁਹਾਡੇ ਵਰਗੇ ਵੀਰ ਸੱਚਾ ਸਿੱਖ ਇਤਿਹਾਸ ਸੰਗਤ ਦੇ ਸਾਹਮਣੇ ਰੱਖ ਦੇ ਨੇ ਤਾਂ ਜੋ ਸਾਡੇ ਬੱਚਿਆਂ ਨੂੰ ਸਹੀ ਸਿੱਖ ਇਤਿਹਾਸ ਪਤਾ ਚੱਲ ਸਕੇ ਜੀ।ਧੰਨਵਾਦ ਵੀਰ ਜੀ ਤੁਹਾਡਾ ਦੋਵਾਂ ਵੀਰਾ ਦਾ ਜੀ।

  • @KuldeepKaur-s3t
    @KuldeepKaur-s3t หลายเดือนก่อน +2

    WAHEGURU G KA KHALSA WAHEGURU G KI FATEH

  • @igurdeepsinghguri
    @igurdeepsinghguri 6 หลายเดือนก่อน +8

    ਹਮੇਸ਼ਾ wait ਰਹਿੰਦੀ ਆ ਜਗਦੀਪ ਸਿੰਘ ਫਰੀਦਕੋਟ ਜੀ ਦੀ ਇੰਟਰਵਿਊ ਦੀ ❤❤❤❤❤❤

  • @Punjaabroots
    @Punjaabroots 6 หลายเดือนก่อน +17

    ਬਾਈ ਜਸਵੀਰ ਦਿਲ ਜਿੱਤ ਲਿਆ ਅੱਜ ਤਾਂ ਬਾਬਾ ਜੀ ਨਾਲ ਹੋਰ ਵੀ ਵਿਚਾਰ ਚਰਚਾ ਕਰਿਓ ਸੁਣਕੇ ਰੂਹ ਨੂੰ ਸਕੂਨ ਮਿਲਦਾ ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ 🙏

  • @Davinder_singh794
    @Davinder_singh794 6 หลายเดือนก่อน +12

    ਵਾਹਿਗੁਰੂ ਚੜਦੀ ਕਲਾ ਬਖਸਣ ਵੀਰਾਂ ਨੂੰ ਬਹੁਤ ਹੀ ਚੜਦੀ ਕਲਾ ਦਾ ਸੁਨੇਹਾ ਦਿੱਤਾ ਜੀ 🙏🙏

  • @Singh-vk8bk
    @Singh-vk8bk 6 หลายเดือนก่อน +22

    ਸਾਰੇ ਸਾਥ ਦਿਓ ਇਸ ਚੈਨਲ ਦਾ ਕਿਉਂਕਿ ਸਾਡੀ ਨੌਜਵਾਨੀ ਨੂੰ ਐਸੇ ਪ੍ਰੋਗਰਾਮ ਦੇਖਣੇ ਚਾਹੀਦੇ, ਮੈ ਜਸਵੀਰ ਸਿੰਘ ਨੂੰ ਕਈ ਸਾਲ ਤੋਂ ਦੇਖ ਰਿਹਾਂ ਪੰਥ ਦੀ ਆਵਾਜ ਹੈ ਇਹ ਵੀਰ

  • @raghuveersinghgill8653
    @raghuveersinghgill8653 6 หลายเดือนก่อน +25

    ਜਗਦੀਪ ਸਿੰਘ ਜੀ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਇਹੋ ਜਿਹੀਆਂ ਯੂਨੀਵਰਸਿਟੀਆਂ ਤਿਆਰ ਕਰਨੀਆਂ ਚਾਹੀਦੀਆਂ ਹਨ ਜਿਸ ਵਿੱਚ ਪੰਜਾਬ ਦਾ ਇਤਿਹਾਸ ਪੜਾਇਆ ਜਾਵੇ ਤੇ ਪੰਜਾਬ ਦੇ ਯੂਥ ਨੂੰ ਪਤਾ ਲੱਗੇ ਕਿ ਸਾਡਾ ਇਤਿਹਾਸ ਕੀ ਹੈ ਬਹੁਤੇ ਤਾਂ ਆਪ ਦੇ ਬੱਚਿਆਂ ਨੂੰ ਇਹੀ ਦੱਸ ਰਹੇ ਹਨ ਕਿ 84 ਸਿੱਖਾਂ ਦੀ ਆਪ ਦੀ ਗਲਤੀ ਸੀ ।

    • @SinghSukhvinder-z1i
      @SinghSukhvinder-z1i 6 หลายเดือนก่อน

      ਉਏ ਵੀਰ ਕਿਥੇ ਹਨੇਰੇ ਚ ਟਕਰਾ ਮਾਰਦੇ ਫਿਰਦੇ ਹੋ ਸਾਡੀਆ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਬੀਜੇਪੀ ਅਪਣੇ ਬੰਦੇ ਫਿੱਟ ਕਰ ਗਈ ਏ

  • @gurdipsingh6709
    @gurdipsingh6709 6 หลายเดือนก่อน +20

    ਧੰਨ ਧੰਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ 20 ਵੀਂ ਸਦੀ ਦੇ ਮਹਾਨ ਸ਼ਹੀਦ ਹਨ ।। ਸੰਤ ਸਦਾ ਹੀ ਅਮਰ ਹਨ ।। ✍️🙏🙏🙏🙏🙏

  • @GurnekSingh-l6c
    @GurnekSingh-l6c 6 หลายเดือนก่อน +11

    ਸੱਚੀ ਗੱਲ ਹੈ ਵੀਰ ਜੀਓ ਛੋਟੇ ਵੀਰ ਜਸਬੀਰ ਸਿੰਘ ਤੇ ਸਿੰਘ ਭਰਾ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯

  • @Navroop_kaur_5321
    @Navroop_kaur_5321 6 หลายเดือนก่อน +22

    ਵੀਰ ਜੀ ਅਸੀਂ ਅੱਜ ਤੱਕ ਰਹਿਮ ਦੇ ਪਾਤਰ ਜੇ ਹੀ ਬਣੀ ਜਾਂਦੇ ਹਾਂ ਮੈ ਅੱਜ ਦੇ ਹੀ ਸੋਚ ਰਿਹਾ ਸੀ ਕਿ ਅਸੀਂ 84 ਦੀ ਸਾਡੀ ਚੜ੍ਹਦੀ ਕਲਾ ਦੀ ਗੱਲ ਕਿਉਂ ਨਹੀਂ ਕਰਦਾ ਤਖ਼ਤ ਦੀ ਹਮੇਸ਼ਾ ਹੀ ਤਖ਼ਤਾ ਨਾਲ ਤੇ ਸੱਚ ਦੀ ਝੂਠ ਨਾਲ ਲੜਾਈ ਰਹੀ ਤੇ ਰਹਿਣੀ ਹੈ ਤੁਸੀਂ ਸਹੀ ਪੱਖ ਰੱਖਿਆ ਧੰਨਵਾਦ

  • @triloksingh4126
    @triloksingh4126 5 หลายเดือนก่อน +3

    ਅਕਾਲਪੁਰਖ ਵਾਹਿਗੂਰੁ ਜੀ, ਅਪਨੇ ਬੱਚੇਆਂ ਨੁ ਸੁਮੱਤ ਦੇ ਕੇ ਰੱਖਣਾ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @Sandeepkaur19794
    @Sandeepkaur19794 6 หลายเดือนก่อน +4

    ਵਾਹ ਜੀ ਵਾਹ ਐਸੇ ਚੜਦੀ ਕਲਾ ਵਾਲੇ ਸਿੰਘਾ ਦੀ ਸੰਗਤ ਕਰਵਾਉਣ ਲਈ ਧੰਨਵਾਦ, ਜਿੰਨਾ ਨੇ ਇਸ ਤਰੀਕੇ ਨਾਲ ਇਤਿਹਾਸ ਸੁਣਾਇਆ, 🙏

  • @HarmanSingh-lk3ix
    @HarmanSingh-lk3ix 6 หลายเดือนก่อน +3

    ਬਹੁਤ ਹੀ ਚੜਦੀ ਕਲਾ ਵਾਲਿਆਂ ਗੱਲਾ ਜੇ ਕੋਈ ਸੋਚੇ ਤੇ ਧੰਨ ਹੋ ਏਦਾ ਦੇ ਸੋਚ ਵਾਲੇ ਬੰਦੇ 🙏🙏

  • @karamjitsingh27
    @karamjitsingh27 6 หลายเดือนก่อน +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Sarabjitclassesmuktsar
    @Sarabjitclassesmuktsar 3 หลายเดือนก่อน +1

    ਬਹੁਤ ਵਧੀਆ ਇੰਨਸਾਨ ਨੇ ਜਗਦੀਪ ਸਿੰਘ ਵੀਰ ਜੀ
    ਥੋੜ੍ਹਾ ਸਮਾਂ ਸੰਗਤ ਕੀਤੀ ਇਹਨਾਂ ਦੀ 🙏🙏

  • @gandhisidhu1469
    @gandhisidhu1469 4 หลายเดือนก่อน +2

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @GagandeepkaurBhullar-ux8qu
    @GagandeepkaurBhullar-ux8qu 6 หลายเดือนก่อน +9

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ❤
    ਧੰਨ ਧੰਨ ਸ਼ਹੀਦੋਂ ਸਿੰਘੋ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤
    ਅੰਗ ਸੰਗ ਸਹਾਈ ਰਿਹੋ ਕੌਮ ਦੇ 🙏🏻
    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਫਤਿਹ ਬਖ਼ਸ਼ਿਸ਼ ਕਰਿਓ ਜੀ ❤

  • @GurpreetSingh-wb2dm
    @GurpreetSingh-wb2dm 6 หลายเดือนก่อน +11

    ਸੱਚੀ ਸੋਚੀ ਪੱਤਰਕਾਰੀ🙏🙏

  • @balbirsakhon6729
    @balbirsakhon6729 6 หลายเดือนก่อน +7

    ਕੋਮ ਦੇ ਸਹੀਦਾਂ ਸਿੰਘਾਂ ਨੂੰ ਵਾਰ ਵਾਰ
    ਪਰਨਾਮ ਪਰਨਾਮ ਪਰਨਾਮ
    🙏🙏🙏🙏🙏🙏🙏

  • @harminderkaur9056
    @harminderkaur9056 6 หลายเดือนก่อน +1

    ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕਰਨ ਲਈ ਵੀਰ ਜਸਵੀਰ ਸਿੰਘ ਅਤੇ ਵੀਰ ਜਗਦੀਪ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਅਤੇ ਦੁਆਵਾਂ।❤❤❤

  • @keshbahadursingh9891
    @keshbahadursingh9891 หลายเดือนก่อน +1

    Wa kia bata bot vadhia

  • @BabbarKhalsa-h8r
    @BabbarKhalsa-h8r 6 หลายเดือนก่อน +9

    ਵਾਹਿਗੁਰੂ ਜੀ।ਕੌਮ ਦੇ ਹੀਰਿਆਂ ਨੇ ਚਿਠੀਆਂ ਪਾਕੇ ਤੋਪਾਂ ਟੈਂਕਾਂ ਨਾਲ ਹਮਲਾ ਕਰਾਇਆ ਸ਼ਹੀਦੀ ਜੋੜ ਮੇਲੇ ਤੇ।ਆਪ ਹੱਥ ਖੜ੍ਹੇ ਕਰਕੇ ਨਿਕਲ਼ੇ।ਜੇਹੜੇ ਹੱਥ ਖੜ੍ਹੇ ਕਰਕੇ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਹੁੰਦੀ ਹੈ।ਮਰੀ ਜ਼ਮੀਰ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਸਿਰਫ਼ ਫੜਾ ਹੀ ਮਾਰਦੇ ਹਨ।ਅਜ ਉਨ੍ਹਾਂ ਦੁਸ਼ਟਾ ਗੁਰ ਦੋਖੀਆਂ ਦੀ ਜ਼ੇਬ ਵਿਚੋਂ ਜਥੇਦਾਰ ਪ੍ਰਧਾਨ ਨਿਕਲਦੇ ਹਨ। ਦੁਰਫਿਟੇ ਮੂੰਹ ਉਨ੍ਹਾਂ ਲੋਕਾਂ ਦੇ।ਸਚ ਸਪ ਪਰਦੱਖ ਹੈ ਵੀਚਾਰ ਕਰਕੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Singh-vk8bk
    @Singh-vk8bk 6 หลายเดือนก่อน +58

    ਜੂਨ ਮਹੀਨੇ ਦੀ ਪਹਿਲੀ ਇੰਟਰਵਿਊ ਇਸ ਚੈਨਲ 'ਤੇ ਦੇਖੀ ਹੈ ਬਾਕੀ ਤਾਂ ਵੋਟਾਂ ਨੂੰ ਰੋਈ ਜਾਂਦੇ, ਇਹੀ ਪਰਖ ਦੀ ਘੜੀ ਹੁੰਦੀ ਕਿ ਤੁਸੀਂ ਹੋਰ ਰੌਲਿਆਂ 'ਚ ਆਪਣਾ ਇਤਿਹਾਸ ਤੇ ਆਪਣੇ ਸ਼ਹੀਦਾਂ ਦੀ ਗੱਲ ਕਰਨੀ ਤਾਂ ਨਹੀਂ ਛੱਡ ਦਿੱਤੀ

  • @tarjeetsingh8619
    @tarjeetsingh8619 6 หลายเดือนก่อน +6

    ਰਾਜ ਕਰੇਗਾ ਖਾਲਸਾ

  • @simranjeetsingh3735
    @simranjeetsingh3735 4 หลายเดือนก่อน +1

    ਬਹੁਤ ਕਿਰਪਾ ਭਾਈ ਜਗਦੀਪ ਸਿੰਘ ਜੀ ਉਪਰ ਅਤੇ ਓਹਨਾ ਦੇ ਅਧਿਆਪਕ ਪ੍ਰੋ:ਹਰਪਾਲ ਸਿੰਘ ਪੰਨੂ ਕਿ ਉਪਰ ਵਾਹਿਗੁਰੂ ਜੀ ਦੀ ਦੋਨਾਂ ਦਾ ਸਾਖੀ ਸੁਣਾਉਣ ਦਾ ਢੰਗ ਬਹੁਤ ਅਨੋਖਾ ਹੈ।

  • @GurwinderSingh-il5em
    @GurwinderSingh-il5em 5 หลายเดือนก่อน +1

    ਵਾਹਿਗੁਰੂ ਜੀਓ ਬੋਹਤ ਸੋਹਣਾ ਇਤਿਹਾਸ ਸੁਣਾਇਆ ਜੀ ❤❤

  • @Sub-Kuch13.13
    @Sub-Kuch13.13 หลายเดือนก่อน +1

    MORE Podcast with Jagdeep Singh please❤
    Sau (100) Sakhi
    Of Guru Gobind Singh ji❤
    Gurfateh ji🎉

  • @KaurM1699
    @KaurM1699 6 หลายเดือนก่อน +4

    ਜਗਦੀਪ ਵੀਰ ਦੀ ਹਰ ਗੱਲ ਦਿਲ ਤੇ ਲਗਦੀ ਆ ❤ ਬਕਮਾਲ ਵਿਚਾਰ ਹੁੰਦੇ ਨੇ 🙏

  • @gurmitsingh1908
    @gurmitsingh1908 6 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @chanpreet4
    @chanpreet4 6 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 👏👏

  • @SwinderGill-r4w
    @SwinderGill-r4w 6 หลายเดือนก่อน +2

    ਧੰਨਵਾਦ ਜੀ ਯੂਨੀਵਰਸਿਟੀ ਲੈਵਲ ਦੀ ਗੱਲ-ਬਾਤ ਤੁਸੀ ਕੀਤੀ ਆ ਬਹੁਤ ਮੇਹਰਬਾਨੀ

  • @Guruamardasdairyfarm
    @Guruamardasdairyfarm 6 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sahibjot1044
    @sahibjot1044 6 หลายเดือนก่อน +86

    ਫ਼ਰੀਦਕੋਟ ਆਲੇ ਸਿੰਘ ਜੀ ਨਾਲ ਥੋੜਾ ਸਮਾਂ ਪਾ ਕੇ ਇੰਟਰਵਿਊ ਕਰ ਲਿਆ ਕਰੋ❤️🪯

  • @realtorsingh
    @realtorsingh 6 หลายเดือนก่อน +1

    ਭਾਈ ਜਗਦੀਪ ਸਿੰਘ ਜੀ ਵਾਹਿਗੁਰੂ ਜੀ ਆਪ ਜੀ ਤੇ ਮੇਹਰ ਭਰਿਆ ਹੱਥ ਰੱਖਣ । ਬਹੁਤ ਵਧੀਆ ਦ੍ਰਿਸ਼ ਚਿਤਰਿਆ।

  • @gurpalgill9314
    @gurpalgill9314 5 หลายเดือนก่อน +1

    ਬਹੁਤ ਉੱਤਮ ਵੀਚਾਰ ਹਨ ਖਾਲਸਾ ਜੀ ਦੇ।

  • @manmohansingh5810
    @manmohansingh5810 6 หลายเดือนก่อน +1

    ਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ।

  • @swaransingh483
    @swaransingh483 6 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagroopkaur3241
    @jagroopkaur3241 6 หลายเดือนก่อน +5

    ਵਾਹ❤❤❤

  • @sikhheritage1313
    @sikhheritage1313 6 หลายเดือนก่อน +1

    ਬਹੁਤ ਵਧੀਆ ਬਾਬਾ ਜੀ ਸ਼ਹੀਦਾਂ ਸੂਰਮਿਆਂ ਦਾ ਇਤਿਹਾਸ ਬਹੁਤ ਬਰੀਕੀ ਨਾਲ ਸਾਂਝਾ ਕੀਤਾ ਹੈ

  • @harvinderkamra9126
    @harvinderkamra9126 6 หลายเดือนก่อน +2

    ਵਾਹਿਗੁਰੂ ਸੱਚੇ ਪਾਤਿਸ਼ਾਹ ਮੇਹਰ ਕਰਨ

  • @RupinderKaur-ee8wr
    @RupinderKaur-ee8wr 6 หลายเดือนก่อน +4

    Waheguru ji hamesha chardi klaa vich rakhna ji🙏🙏🙏❤

  • @BalwinderSingh-kv9bj
    @BalwinderSingh-kv9bj หลายเดือนก่อน +1

    ਸਿੰਘੋ ਕਰ ਲਓ ਤਿਆਰੀ ਖਾਲਸਾ ਰਾਜ ਆ ਰਿਹਾ ਓਹੋ ਗਲਤ ਲਿਖਿਆ ਗਿਆ ਖਾਲਸੇ ਦਾ ਰਾਜ ਤਾ ਸੁਰੂ ਤੋ ਹੈ ਤੇ ਸਦਾ ਰਹੇਗਾ

  • @amardeepmanesh8867
    @amardeepmanesh8867 5 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।। 🙏🙏

  • @balbirsakhon6729
    @balbirsakhon6729 6 หลายเดือนก่อน +6

    ਵਾਹਿ ਗੁਰੂ ਜੀ ਕਾ ਖਾਲਸਾ।
    ਾਹੱਗੁਰੂ ਜੀ ਕੀ ਫਤਿਹ
    ਜਗਦੀਪ ਵੀਰ ਜੀ ਇਹਨਾਂ ਕਿਤਾਾਬਾਂ ਦਾ ਨਾਂ ਜਰੂਰ ਦੱਸਣਾਂ
    ਅੱਗੇ ਵਾਲੀ ਇੰਨਟਰਵਿਓ ਤੇ
    ਦੋਵਾਂ ਸਿੰਘਾਂ ਦਾ ਧੰਨਵਾਦ

    • @tejsavmaan6036
      @tejsavmaan6036 4 หลายเดือนก่อน

      ਹਨੇ ਹਨੇ ਪਾਤਸ਼ਾਹੀ , ਬੇਲਿਓਂ ਨਿਕਲਦੇ ਸ਼ੇਰ
      ਇਹ ਦੋ ਕਿਤਾਬਾਂ ਆਈਆਂ ਨੇ ਵੀਰ ਜੀ ਦੋਵੇਂ ਰਤਨ ਸਿੰਘ ਭੰਗੂ ਜੀ ਦੇ ਲਿਖੇ "ਪੰਥ ਪ੍ਰਕਾਸ਼" ਦਿਆਂ ਸਾਖੀਆਂ ਨੂੰ ਸਰਲ ਭਾਸ਼ਾ ਵਿਚ ਲਿਖਿਆ ਹੈ ਬਹੁਤ ਹੀ ਚੰਗੀਆ ਕਿਤਾਬਾਂ ਨੇ ਦੋਵੇਂ

  • @kalasidhu-wo3pv
    @kalasidhu-wo3pv 6 หลายเดือนก่อน +5

    ਬਾਈ।ਜਗਦੀਪ।ਲਵ।ਯੁ।ਪਰ।ਮਨਜਿੰਦਰ।ਸਿੱਘ।ਈ।ਸੀ।ਖਾੜਕੁ।ਦੀ।ਇੰਟਰਬੁਹ।ਕਰੁ।ਜੀ

  • @gurmukhsingh6126
    @gurmukhsingh6126 6 หลายเดือนก่อน +3

    ਵਾਹਿਗੁਰੂ ਜੀ ❤

  • @arvsingh6287
    @arvsingh6287 6 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏

  • @balwindersinghvirk8106
    @balwindersinghvirk8106 4 หลายเดือนก่อน +3

    Thanks!

    • @JasveerSinghShow
      @JasveerSinghShow  4 หลายเดือนก่อน +1

      ਬਹੁਤ ਧੰਨਵਾਦ ਜੀ

  • @Singh_life92
    @Singh_life92 6 หลายเดือนก่อน +2

    ਬਹੁਤ ਅਨੰਦ ਬਣਿਆ ਜੀ ਗੱਲਬਾਤ ਚੋ, ਬਾਬਾ ਜਗਦੀਪ ਸਿੰਘ ਨੂੰ ਤਾ ਭਾਵੇ ਸਾਰਾ ਦਿਨ ਸੁਣੀ ਜਾਈਏ ਮਨ ਹੋਰ ਚੜਦੀ ਕਲਾ ਚ ਈ ਹੁੰਦਾ ਜਾਂਦਾ

  • @gandhisidhu1469
    @gandhisidhu1469 4 หลายเดือนก่อน

    ਸਹੀ ਗੱਲ ਆ ਖਾਲਸਾ ਜੀ ਜਦੋਂ ਮਰਜ਼ੀ ਆ ਜਾਣ ਖ਼ਾਲਸਾ ਜਵਾਬ ਦਿਉਗਾ ਜੀ

  • @GurpreetSingh-nw5rr
    @GurpreetSingh-nw5rr 6 หลายเดือนก่อน +2

    Ba Kamal gal baat. Bai ji tuhadian gallan sun ke mind positive ho gya. Singh sahib ji ne bahut he positive gallan kittian nhi tan jehra v aunda oh hwa ch he gallan karda.

  • @manpreet9353
    @manpreet9353 6 หลายเดือนก่อน

    ਬਹੁਤ ਸਾਰਾ ਧੰਨਵਾਦ ਜਸਵੀਰ ਵੀਰ ਜੀ, ਵੀਰੇ ਨੂੰ ਦੁਬਾਰਾ ਲੈਣ ਕੇ ਆਉਣ ਵਾਸਤੇ ❤🙏🏻🙏🏻

  • @jaswinderrathor
    @jaswinderrathor 6 หลายเดือนก่อน +1

    Waheguru ji ka Khalsa waheguru ji ki fateh ♥️♥️♥️

  • @Punjab_tv84
    @Punjab_tv84 6 หลายเดือนก่อน +3

    Dil to sikhyia jassveer veere , full interview dekhya swad aa gya

  • @BaljitSingh-ts9nk
    @BaljitSingh-ts9nk 6 หลายเดือนก่อน +1

    ਵਾਹਿਗੁਰੂ ਜੀ ਇਹ ਗੱਲਾਂ ਬਾਬਾ ਜੀ ਬਹੁਤ ਵਧੀਆ

  • @harindersingh1153
    @harindersingh1153 6 หลายเดือนก่อน +2

    Jasveer Singh Ji, bahut sohni discussion. 🙏

  • @morningstar7760
    @morningstar7760 6 หลายเดือนก่อน +4

    Dhanwaad jasveer beere, mnu jagdeep singh sab to sakhia sun ni bhot vdia lgdia, dhanwada twada ehna lmba interview pesh krn li

  • @sukhwindersinghshahzada8416
    @sukhwindersinghshahzada8416 4 หลายเดือนก่อน +1

    ਸਿੱਖ ਕੌਮ ਤਾਂ ਚੱੜ੍ਹਦੀ ਕਲਾ ਵਾਲੀ ਕੌਮ ਹੈ ਤੇ ਰਹੇਗੀ, ਜੋ ਬੋਲੇ ਸੌਂਹ ਨਿਹਾਲ ਸਤਿ ਸ੍ਰੀ ਅਕਾਲ

  • @ShamsherSingh-gt3xp
    @ShamsherSingh-gt3xp 6 หลายเดือนก่อน

    ਸ਼ਹਿਦਾ ਸਿੰਘਾ ਨੂੰ ਕੋਟਿ ਕੋਟ ਪ੍ਰਣਾਮ 🙏🙏

  • @InderjitKaur-x9s
    @InderjitKaur-x9s 6 หลายเดือนก่อน +2

    Jasbir veere bohut2dhanvad S Jagdeep Singh ji Dey vichaar sun k Banda chardikla vich a janda

  • @sarabjitdhaliwal4388
    @sarabjitdhaliwal4388 6 หลายเดือนก่อน +1

    ਖੂਬਸੂਰਤ ਇੰਟਰਵਿਊ

  • @GurwinderSinghBhullar445
    @GurwinderSinghBhullar445 6 หลายเดือนก่อน +2

    Jasveer veer bahut vadia upraala tuhada 🙏🏻

  • @DalbirSingh-oh4kd
    @DalbirSingh-oh4kd 3 หลายเดือนก่อน

    ਕੌਮ ਦਾ ਲਾਸਾਨੀ ਇਤਿਹਾਸ, ਬਾ ਕਮਾਲ ਵਿਖਿਆਨ ਕਲਾਂ ਦੇ ਰੂਪ ਵਿੱਚ, ਇਸ ਚੜਦੀਕਲਾ ਵਾਲੇ ਸਿੰਘ ਸਾਹਿਬ ਦੀ ਰਸਨਾਂ ਤੋਂ ਸੁਣ ਕੇ , ਅਨੰਦ ਆ ਗਿਆ। ਵਾਹਿਗੁਰੂ ਤੁਹਾਨੂੰ ਦੋਹਾਂ ਨੂੰ ਹੀ ਚੜਦੀਕਲਾ ਬਖਸ਼ਣ।

  • @sukhwantsinghsingh3125
    @sukhwantsinghsingh3125 4 หลายเดือนก่อน +1

    Dhan Guru Dhan Guru piyaray.....................ji
    Vaheguru ji ka Khalsa....Vaheguru ji ki fateh......

  • @DavinderSingh-on3gu
    @DavinderSingh-on3gu 6 หลายเดือนก่อน +2

    ਵਾਹਿਗੁਰੂ ਜੀ

  • @amarjotsingh7861
    @amarjotsingh7861 6 หลายเดือนก่อน

    DHan han veer ji Jo tusi saari history suna de de ho 🙏 mahraaj tuhanu chardikala vich rakhan. Loo kAnda khada ho janda eh sun ke 🙏🙏🙏

  • @vickyhair5522
    @vickyhair5522 6 หลายเดือนก่อน +2

    Bhai jagdeep ji wohat sukrya

  • @AmritpalSingh-cz2ec
    @AmritpalSingh-cz2ec 6 หลายเดือนก่อน

    Waheguru ji bhai jagdeep singh ji nu ehve hi chardikla vich rakhe... Singhan di sakhiyan ehna di likha teh ehna di zuban toh sunan vich boht anand aunda... Dil krda bas sakhiyan suni hi jaiye

  • @SikanderSingh-nb9sw
    @SikanderSingh-nb9sw 6 หลายเดือนก่อน +1

    Waheguru ji ka khalsa..waheguru ji ki fateh..bahut vadia gian dita bhai sahib g..

  • @Malhi_DeeP_Singh
    @Malhi_DeeP_Singh 6 หลายเดือนก่อน

    ਇਤਿਹਾਸ ਸੁਣ ਕੇ ਅਨੰਦ ਆ ਗਿਆ🌷🌷🙏🏻🫡

  • @nirmaldhillon3293
    @nirmaldhillon3293 6 หลายเดือนก่อน +3

    Guru sahib kirpa krn dova veera di chardikla krn 🙏

  • @jobansingh8142
    @jobansingh8142 6 หลายเดือนก่อน +4

    ਜਗਦੀਪ ਸਿੰਘ ਨਾਲ ਵੀਰੇ ਹਫਤੇ ਵਿੱਚ ੧,੨ ਪੋਡਕਾਸਟ ਜ਼ਰੂਰ ਕਰੋ ਬਹੁਤ ਲੋੜ ਅੱਜ ਦੇ ਸ਼ਮੇ ਵਿੱਚ ਭਾਈ ਸਾਬ ਦੇ ਪ੍ਰਚਾਰ ਦੀ

  • @punjabibhangra9636
    @punjabibhangra9636 6 หลายเดือนก่อน +1

    ਰਾਜ ਕਰੇਗਾ ਖਾਲਸਾ 🙏

  • @parmvirsinghgill04
    @parmvirsinghgill04 6 หลายเดือนก่อน +2

    Blessed person s Jagdeep Singh with a nice view point

  • @GursewakSidhu-bt5bn
    @GursewakSidhu-bt5bn 3 หลายเดือนก่อน

    ਭਾਈ ਜਗਦੀਪ ਸਿੰਘ ਜੀ ਦੀ ਸੋਚ ਬੇ ਮਿਸਾਲ ਹੈ।ਇਹੋ ਹੀ ਅਸਲੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲੀ ਸਿੰਘ ਹੁੰਦੇ ਹਨ।ਇਹਨੂੰ ਹੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਕਹਿੰਦੇ ਹਨ। ਵੀਰ ਬਹੁਤ ਹੀ ਖੂਬ ਜਾਣ ਕਾਰੀ ਦਿਂਤੀ ਹੈ। ਰਾਜ ਕਰੇਗਾ ਖਾਲਸਾ ।ਖਲਿਸਤਾਨ ਜਿੰਦਾਬਾਦ ਜਿੰਦਾਬਾਦ ਜੀੰਦਾਬਾਦ।

  • @fatehabhepal8760
    @fatehabhepal8760 6 หลายเดือนก่อน +10

    ਸੰਤ ਬਾਬਾ ਜਰਨੈਲ ਸਿੰਘ ਭਿੰਰਾਂਵਾਲਿਆਂ ਬਾਰੇ ਹੋਰ ਜਾਣਕਾਰੀ ਦਵੋ, ਜਿਵੇਂ ਤੁਸੀਂ ਦੱਸਿਆ ਵੀ ਬੁਹਤ ਸਾਖੀਆਂ ਨੇ।

    • @satwindersingh6365
      @satwindersingh6365 6 หลายเดือนก่อน +2

      Mere kol audio ch sari details hai je thonu chahidi ta dsdo

    • @fatehabhepal8760
      @fatehabhepal8760 6 หลายเดือนก่อน

      ​@@satwindersingh6365eda ta mai bohut book ready kiti, pr jo Santa de naal rhe uss time jaa jina ne akkhan naal dekhyea sant ji nu, ohde pta jankari laini c

    • @satwindersingh6365
      @satwindersingh6365 6 หลายเดือนก่อน

      @@fatehabhepal8760 surinder singh talking panjab da Mard e Mujahid series sunlo bht wadia jankari diti h day to day

  • @Babafatehsinghakali
    @Babafatehsinghakali 5 หลายเดือนก่อน +1

    Waheguru ji jo apji suna rahe ho bol apji rahe ho and sun ke josh te aa he reha maan v mahsoos ho reha k asi kina de varas ha dhanwad apji da guru sahib chardikla bakshan ❤️🦅🐊🙏

  • @cheema930
    @cheema930 6 หลายเดือนก่อน +3

    Jagdeep bai di interview di tai bahut wait rehndi aw

  • @GurpreetSingh-h7n4n
    @GurpreetSingh-h7n4n 4 หลายเดือนก่อน

    Bohot sohna kam a viree always appreciate ❤

  • @mohansinghnagi8457
    @mohansinghnagi8457 6 หลายเดือนก่อน +1

    Really Great Great discussion

  • @balrajsingh6035
    @balrajsingh6035 5 หลายเดือนก่อน +1

    Puria kharia kitiya bebeo Puri chadhdikala ehi janan di lod ai sab nu 💯❤️❤️

  • @MesterkulwantDhaliwal
    @MesterkulwantDhaliwal 6 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SubhdeepSingh-cr3ix
    @SubhdeepSingh-cr3ix 6 หลายเดือนก่อน

    ਚੜ੍ਹਦੀ ਕਲਾ

  • @donniedeepsingh7536
    @donniedeepsingh7536 6 หลายเดือนก่อน +2

    Waheguru ji❤❤❤

  • @AmandeepSingh-bu4wn
    @AmandeepSingh-bu4wn 6 หลายเดือนก่อน +1

    ਵਾਹਿਗੁਰੂ ਸਾਹਿਬ ਜੀ

  • @mohansinghnagi8457
    @mohansinghnagi8457 6 หลายเดือนก่อน +1

    Great Great discussion

  • @Babbukabootarbaz1111
    @Babbukabootarbaz1111 15 วันที่ผ่านมา

    Waheguru ji waheguru ji waheguru ji waheguru ji waheguru ji🙏🙏🙏🙏🙏

  • @Luvlyfvlogs
    @Luvlyfvlogs 6 หลายเดือนก่อน +2

    Jagdeep singh d soch chaidi ajj te sikh leaderaa ch

  • @PartapSingh-pn2tg
    @PartapSingh-pn2tg 6 หลายเดือนก่อน +1

    ਚੜਦੀ ਕਲਾ