ਗਰਜਾ ਸਿੰਘ, ਬੋਤਾ ਸਿੰਘ ਤੋਂ ਹੈਰੀ, ਗੈਰੀ ਤੱਕ | DES PUADH l Jagdeep Singh | B Social

แชร์
ฝัง
  • เผยแพร่เมื่อ 7 ม.ค. 2025

ความคิดเห็น • 89

  • @rajanpreetkaur121
    @rajanpreetkaur121 5 หลายเดือนก่อน +58

    ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਕਿ ਜਦੋਂ ਮੈਂ ਪੜਓੰਦੀ ਹੁੰਦੀ ਸੀ ਛੁੱਟੀ ਤੋਂ ਕੁਝ ਸਮਾਂ ਪਹਿਲਾਂ ਬਚਿਆ ਦੇ ਬਸਤੇ ਬੰਦ ਕਰਵਾ ਦਿੰਦੇ ਨੇ ਫ਼ਿਰ ਮੈਂ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਓਦੀ ਹੁੰਦੀ ਸੀ

    • @flop1235
      @flop1235 5 หลายเดือนก่อน +2

      Bohot vadiya ji🙏🙏

    • @SukhdeepSingh-vf4qq
      @SukhdeepSingh-vf4qq 5 หลายเดือนก่อน +1

      ਧੰਨਵਾਦ ਸਹਿਤ। ਸਤਿਕਾਰ

    • @prabh6351
      @prabh6351 5 หลายเดือนก่อน +2

      ਹਾਂਜੀ, ਮੈਂ ਵੀ ਏਦਾਂ ਹੀ ਕਰਦੀ ਆ... ਔਰ ਬੱਚੇ ਬਹੁਤ ਧਿਆਨ ਲਾ ਕੇ ਸੁਣਦੇ ਨੇ... ਔਰ ਕਈ ਵਾਰ ਘਰ ਜਾਕੇ ਵੀ ਆਪਣੇ ਦਾਦੇ ਦਾਦੀ ਤੋਂ ਵੀ ਸੁਣ ਕੇ ਔਂਦੇ ਫੇਰ ਮੈਨੂੰ ਆਣ ਕੇ ਦੱਸਦੇ ਨੇ ... ਵੀ ਅਸੀ ਸਾਖੀ ਸੁਣਾਈਏ ਅੱਜ ❤

    • @BittaSidhu-q9f
      @BittaSidhu-q9f 2 หลายเดือนก่อน

      Wah bhain jee , keep it up please 🙏

  • @goodjosh3871
    @goodjosh3871 5 หลายเดือนก่อน +26

    ਬਾਬਾ ਜੀ ਨੇ ਇੱਕ ਗੱਲ ਬੋਲੀ ਜਿਊਂਦਿਆਂ ਨੂੰ ਮੇਹਣੇ ਵਜਦੇ ਨੇ ਲਾਸਾਂ ਨੂੰ ਨਹੀਂ । ਮੈਂ ਸੋਚਦਾ ਸਾਡੇ ਪੰਜਾਬ ਦੇ ਕਬੱਡੀ ਖ਼ਿਡਾਰੀ ਬੜੇ ਤਕੜੇ ਨੇ ਪਰ ਕੇਸ ਨਹੀਂ ਰੱਖਦੇ ਕਬੱਡੀ ਕੱਪ ਤੇ ਜਾ ਕੇ ਓਹਨਾ ਨੂੰ ਕੇਸ ਰੱਖਣ ਲੀ ਬੋਲੋ ਜਦੋ ਏਹਨੇ ਤਕੜੇ ਸਰੀਰ ਵਾਲੇ ਸਿੱਖ ਦਿਖਣ ਗਏ ਨਿੱਕੇ ਬੱਚੇ ਵੀ ਓਹਨਾ ਦੀ ਤਰਾ ਕੇਸ ਰੱਖਣ ਗਏ । ਜਿੰਨੇ ਆਪਣੀ ਪਹਿਚਾਨ ਖਤਮ ਕਰ ਲੀ ਫੇਰ ਜੋਰ ਜਿਨਾਂ ਮਰਜ਼ੀ ਚਕੀ ਫਿਰੋ।ਮੁੰਡੇ ਦੇ ਬਾਪ ਦਾ ਪਤਾ ਹੀ ਨਾ ਲਗੇ ਫਿਰ ਮੇਹਣੇ ਵਜਦੇ ਨੇ ਜਾ ਮੁੰਡਾ ਬਾਪ ਵਰਗਾ ਨਾ ਲਗੇ ਫੇਰ ਮੇਹਣੇ ਵਜਦੇ ਨੇ

  • @LovedeepSingh-yj3rc
    @LovedeepSingh-yj3rc 5 หลายเดือนก่อน +11

    ਭਾਈ ਬੋਤਾ ਸਿੰਘ ਜੀ ਤੇ ਗਰਜਾ ਸਿੰਘ ਜੀ ਦੇ ਮਾਤਾ ਜੀ ਪਿਤਾ ਜੀ ਦਾ ਨਾਮ

  • @DALBIRSINGH-bz6sg
    @DALBIRSINGH-bz6sg 5 หลายเดือนก่อน +13

    ਵੀਰ ਜੀ ਸਿੱਖ ਇਤਿਹਾਸ ਤਾਂ ਕਿਤਾਬਾਂ ਚੋਂ ਕੱਢ ਦਿੱਤਾ ਗਿਆ ਹੈ ਤਾਂ ਜੋ ਇਹ ਸਿੱਖ ਇਤਿਹਾਸ ਪੜ੍ਹ ਕੇ ਹੀ ਮੁੜ ਕਾਇਮ ਨਾ ਹੋ ਜਾਣ,

  • @RavsinderSingh
    @RavsinderSingh 5 หลายเดือนก่อน +18

    ਬਾਈ ਜੀ.....ਜਗਦੀਪ ਸਿੰਘ ਜੀ ਨਾਲ ਹਰੇਕ ਤਿੰਨ ਚਾਰ ਮਹੀਨੇ ਬਾਅਦ ਇੰਟਰਵਿਊ ਕਰਿਆ ਕਰੋ 🙏🏻🙏🏻🙏🏻

  • @officialgarrybahrain8364
    @officialgarrybahrain8364 5 หลายเดือนก่อน +4

    ਬਹੁਤ ਹੀ ਦਿਲ ਸੋਹਦੀ ਸਾਖੀ ਸੀ ਵਾਹਿਗੁਰੂ ਕੋਸ਼ਿਸ ਕਰਾਗੇ ਹੁਣ ਤੋਂ ਇਸ ਨੂੰ ਅਮਲ ਚ ਲਿਆਂਦਾ ਜਾਵੇ

  • @RajDeep-ut2py
    @RajDeep-ut2py 5 หลายเดือนก่อน +2

    ਜਗਦੀਪ ਵੀਰ ਜੀ ਬੁਹਤ ਵੱਡੀ ਸੇਵਾ ਮਹਾਰਾਜ ਜੀ ਨੇ ਬਖਸ਼ੀ ਆ ਤੁਹਾਨੂੰ ਤੁਸੀ ਇਹ ਪ੍ਰਚਾਰ ਪਿੰਡ ਪਿੰਡ ਸ਼ਹਿਰ ਦੇ ਹਰ ਗੁਰੂ ਘਰ ਦੇ ਵਿੱਚ ਸੁਣਾਕੇ ਸੇਵਾ ਕਰੋ ਤਾਂ ਜੋਂ ਜਵਾਕਾ ਤੇ ਨੌਜਵਾਨਾਂ ਦੇ ਦਿਲਾ ਚਾਂ ਸਿੱਖੀ ਪ੍ਰਤੀ ਪਿਆਰ ਸਤਿਕਾਰ ਚੜ੍ਹਦੀ ਕਲ੍ਹਾ ਚਾਂ ਰਹਿਣ ਦੀ ਤਾਕਤ ਆਵੇ ਤੁਹਾਡੇ ਮੂੰਹੋ ਸਾਖੀਆ ਸੁਣ ਕਿ ਜਰੂਰ ਅਸਰ ਹੋਊ ਗਾ ਸੱਭ ਨੂੰ ਇਹਨੀ ਕੂ ਮੇਹਰ ਆ ਪਾਤਸ਼ਾਹ ਵਾਹਿਗੂਰੁ ਜੀ ਦੀ ਤੁਹਾਡੇ ਤੇ ਨਾਲੇ 7.......10 ਦਿਨਾ ਬਾਅਦ ਕਰਦੇ ਰਿਹਾ ਕਰੋ ਇੰਟਰਵਿਊ ਸਾਨੂੰ ਬੁਹਤ ਉਡੀਕ ਰਹਿੰਦੀ ਆ ਤੁਹਾਡੀਆਂ ਗੱਲਾਂ ਬਾਤਾਂ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੜ੍ਹਦੀ ਕਲ੍ਹਾ ਜੀ ਅਕਾਲ ਹੀ ਅਕਾਲ

  • @GurshanSahota-r8s
    @GurshanSahota-r8s 5 หลายเดือนก่อน +12

    ਬਾਬਾ ਜੀ ਨਾਨਕ ਰਾਜ ਚਲਾਇਆ ਲੜੀ ਦਾ ਤੀਸਰਾ ਨਾਵਲ ਵੀ ਜਲਦੀ ਸੰਗਤਾਂ ਦੀ ਝੋਲੀ ਪਾਉ

  • @BaljeetSingh-y3d
    @BaljeetSingh-y3d 5 หลายเดือนก่อน +6

    Sahi gl a baba ji sakhiya diya moive nhi baniya chah diya. Hun tusi baba bota singh ji baba garja singh di sakhi sune ik dam ho seen aghe aay ghiya. Boht vadhiya laghiya.

  • @LovedeepSingh-yj3rc
    @LovedeepSingh-yj3rc 5 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @harindersingh266
    @harindersingh266 5 หลายเดือนก่อน +1

    ਬਹੁਤ ਖੂਬ ਵੀਰੋ ਵਾਹਿਗੁਰੂ ਜੀ ਮਿਹਰਾਂ ਬਣਾਈ ਰੱਖਣ ਆਪ ਜੀ ਓੱਪਰ

  • @satpindersingh1491
    @satpindersingh1491 5 หลายเดือนก่อน +3

    Thank sir ਕਿਰਪਾ ਰਖੇ ਅਕਾਲ ਪੁਰਖ

  • @atindersingh6885
    @atindersingh6885 5 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @jagdeepgill5484
    @jagdeepgill5484 5 หลายเดือนก่อน +1

    Time 6:50 ਬਾਬਾ ਜੀ ਅੱਗੜ ਸਿੰਘ/ਓਗੜ ਸਿੰਘ ਤੇ ਬਾਘੜ ਸਿੰਘ ਇੱਕ ਹੀ ਸਨ।ਕਿਉਕਿ ਕਿਤਾਬ ਵਿੱਚ ਬਾਘੜ ਸਿੰਘ ਨਾਮ ਲਿਖਿਆ ਹੋਇਆ।

  • @zorawarsinghpandher4931
    @zorawarsinghpandher4931 4 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹🙏

  • @GursewakSidhu-bt5bn
    @GursewakSidhu-bt5bn 4 หลายเดือนก่อน

    ਬਹੁਤ ਵਧੀਆ ਜੀ।

  • @chanpreetsingh337
    @chanpreetsingh337 5 หลายเดือนก่อน +10

    Vadde episodes lehaaoo bhaisaab, Jagdeep Bhai naal 30min ch ki honaa. Bhaisaab nu ainaa gyaan saade naal saanjaa krvaao

  • @deepkatnoria1841
    @deepkatnoria1841 5 หลายเดือนก่อน +4

    ਵਾਹਿਗੁਰੂ ਜੀ 🙏

  • @GurjantSingh-fx9ob
    @GurjantSingh-fx9ob 5 หลายเดือนก่อน +4

    Waheguru ji 🙏⚔️⛳💪

  • @princechopra5449
    @princechopra5449 5 หลายเดือนก่อน +1

    ਵਾਹਿਗੁਰੂ

  • @BalbirSingh-tr1tu
    @BalbirSingh-tr1tu 4 หลายเดือนก่อน

    Wahe guruji ka Khalsa waheguru ji ki Fateh ji betaji salute bakamal Sikh itthass sunaea tussi Malik lammeeya ummara bhakshan tarkeeya bhakshan kissan majdoor ekhta jindabad

  • @Ugjaskaran
    @Ugjaskaran 5 หลายเดือนก่อน +5

    ਦੋ ਕਿਤਾਬਾਂ ਤਾਂ ਪੜ੍ਹ ਲਈਆਂ ਖਾਲਸਾ ਜੀ ਤੀਜੀ ਕਿਤਾਬ ਕਦੋਂ ਆਊ

  • @ammygill9769
    @ammygill9769 5 หลายเดือนก่อน +2

    ਵੀਰੋ ਇਹੋ ਜਿਹਿਆ ਵੀਡੀਓ ਹੋਰ ਬਣਾਇਆ ਕਰੋ ਹੱਥ ਜੋੜ ਕੇ ਬੇਨਤੀ ਆ🙏🏻🙏🏻🙏🏻

  • @BittaSidhu-q9f
    @BittaSidhu-q9f 5 หลายเดือนก่อน +4

    Wahhh wahhh , akaaaal 🙏

  • @OmAthwal-u9g
    @OmAthwal-u9g 3 หลายเดือนก่อน

    ❤❤SATNAM wahaguru kirpa kro ji Maharaja ji ❤❤ satnam shri Akalpurk ji Maharaja ji Maharaja ❤❤❤❤

  • @AmrinderSingh-is4gs
    @AmrinderSingh-is4gs 5 หลายเดือนก่อน +2

    Waheguru g❤❤ dhan guru dhan guru de sikh❤

  • @jas.preetbrar_9603
    @jas.preetbrar_9603 5 หลายเดือนก่อน +1

    Ajj wala interview bhut hi kammal c

  • @swaransingh483
    @swaransingh483 5 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JaskaranSingh-lw1bt
    @JaskaranSingh-lw1bt 5 หลายเดือนก่อน +3

    Waheguru ji

  • @Babafatehsinghakali
    @Babafatehsinghakali 5 หลายเดือนก่อน +2

    Bht bht dhanwad Khalsa g ❤🦅⚔️🐊🙏

  • @phuspindersingh8857
    @phuspindersingh8857 5 หลายเดือนก่อน +3

    Sat Sri akal 22 manjeet singh Rajpura ji

  • @jindercheema33984
    @jindercheema33984 5 หลายเดือนก่อน

    ਵਾਹ ਕਿਆ ਬਾਤਾ ਦੇਵਤਿਉ🙏♠️

  • @ManjinderSingh-bx9pb
    @ManjinderSingh-bx9pb 5 หลายเดือนก่อน

    ਚੜਦੀ ਕਲਾ॥

  • @ayushmishra6575
    @ayushmishra6575 5 หลายเดือนก่อน +1

    Jai Shree RAM...

  • @mrssidhu6732
    @mrssidhu6732 5 หลายเดือนก่อน

    ਬਹੁਤ ਚੰਗਾ ਲੱਗਿਆ ਸੁਣ ਕੇ🙌

  • @GurpreetSingh-s7e2j
    @GurpreetSingh-s7e2j 5 หลายเดือนก่อน +2

    wahaguru je

  • @Puaadhi
    @Puaadhi 4 หลายเดือนก่อน

    Waheguru ii

  • @AkaalOldCycle
    @AkaalOldCycle 5 หลายเดือนก่อน

    ਬਹੁਤ ਚੜ੍ਹਦੀਕਲਾ 🚩🚩🚩

  • @SukhwinderSingh-sp4ph
    @SukhwinderSingh-sp4ph 5 หลายเดือนก่อน +2

    waheguru ji ka khalsa waheguru ji ki fathe....

  • @jts1234
    @jts1234 5 หลายเดือนก่อน +5

    khalistan only way to save us,,,,,,,

  • @indianbowlofficial7676
    @indianbowlofficial7676 5 หลายเดือนก่อน +3

    ਬਾਬਾ ਜੀ ਤੁਸੀਂ ਆਪਣਾ ਸਿੱਖਾਂ ਦਾ ਸਿਲੇਬਸ ਤਿਆਰ ਕਰੋ ਤਾਂ ਕਿ ਆਪਾਂ ਆਪਣਾ ਸਕੂਲੀ ਢਾਂਚਾ ਤਿਆਰ ਕਰ ਸਕੀਏ ।

  • @harinderjitsingh9281
    @harinderjitsingh9281 5 หลายเดือนก่อน +3

    Love For Punjab Fatehgarh Sahib 💪✌️👍❤️🙏🏻

  • @HardeepSingh-cz8vs
    @HardeepSingh-cz8vs 5 หลายเดือนก่อน +6

    ਸਤਿ ਸ੍ਰੀ ਅਕਾਲ ਵੀਰ ਜੀ ਜੇ ਤੁਸੀਂ ਮੇਰਾ ਮੈਸੇਜ ਪੜ੍ਹ ਰਹੇ ਆ ਤਾ ਕਿਰਪਾ ਕਰਕੇ ਅਗਲੀ ਵਾਰ ਜਗਦੀਪ ਵੀਰੇ ਨਾਲ ਘੱਟੋ ਘੱਟ ੨ , ੩ ਘੰਟੇ ਦੀ ਵੀਡਿਉ ਕਰੋ ਧੰਨਵਾਦ 🙏🏻🙏🏻🙏🏻

  • @Rupindersinghpayal
    @Rupindersinghpayal 5 หลายเดือนก่อน

    Akaaal 🙏🏼

  • @googleuser747
    @googleuser747 5 หลายเดือนก่อน +2

    ਸਾਡੇ ਬੱਚਿਆਂ ਨੂੰ ਝਾਂਸੀ ਦੀ ਰਾਣੀ ਤਾਂ ਪੜ੍ਹਾਈ ਜਾਂਦੀ ਹੈ!ਪਰ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਵਾਰੇ ਨਹੀਂ ਪੜ੍ਹਿਆ ਜਾਂਦਾ ਕਿਉਂ!ਕਦੇ ਸੋਚਿਆ ਜੀ ਸਾਨੂੰ ਦੂਸਰੇਆ ਦਾ ਇਤਿਹਾਸਕ ਪੜ੍ਹਾਇਆ ਜਾਂਦਾ ਹੈ ਜੀ ਪਰ ਸਾਡੇ ਪੰਜਾਬ ਦਾ ਇਤਿਹਾਸਕ ਪੜ੍ਹਾਇਆ ਨਹੀਂ ਜਾਂਦਾ ਜੀ!ਅਤੇ ਅਜੇ ਵੀ ਕੁੱਝ ਲੋਕਾਂ ਨੂੰ ਗੁਲਾਮੀ ਮਹਿਸੂਸ ਨਹੀਂ ਹੁੰਦੀ ਕਿੰਨੇ ਝੂਠੇ ਨੇ ਉਹ ਲੋਕ ਜੀ।

    • @MrAmrit66666
      @MrAmrit66666 4 หลายเดือนก่อน

      th-cam.com/video/i-VeLU2ULxg/w-d-xo.html

  • @baldeepkaur9004
    @baldeepkaur9004 5 หลายเดือนก่อน +2

    🙏❤️🎉

  • @gurdeepsingh5499
    @gurdeepsingh5499 5 หลายเดือนก่อน +2

    Bahut badhiya veer ji par ajj kal berra baith gaya jawani da

  • @preettandi8494
    @preettandi8494 5 หลายเดือนก่อน

    🙏🙏

  • @NavjotSingh-bh3ol
    @NavjotSingh-bh3ol 5 หลายเดือนก่อน

    ❤❤

  • @ShonkiSardar-x6y
    @ShonkiSardar-x6y 5 หลายเดือนก่อน +1

    Khalsa ji video bahut pa lian hun tusi bota singh garja singh ban javo dakea kisne

  • @jitenderjeetkaur8993
    @jitenderjeetkaur8993 5 หลายเดือนก่อน +1

    From where we can buy these books

    • @harsingh4917
      @harsingh4917 4 หลายเดือนก่อน

      ਭੈਣੇ ਤੁਸੀ Amazon ਤੋ ਖ੍ਰੀਦ ਸਕਦੇ ਹੋ ।

  • @relationshipfacts7201
    @relationshipfacts7201 5 หลายเดือนก่อน +1

    Veer ji agla bhag kado lea rhe o NANAK RAJ CHALAYA

  • @babbalsahi8255
    @babbalsahi8255 5 หลายเดือนก่อน

    Chardikala Khalsa g 🙏🙏

  • @ਜੰਗੀਰਸਿੰਘਟਿਵਾਣਾ
    @ਜੰਗੀਰਸਿੰਘਟਿਵਾਣਾ 5 หลายเดือนก่อน

    💐💐❤️❤️😇😇🙏🙏

  • @PunjabiyatPride
    @PunjabiyatPride 5 หลายเดือนก่อน

    10000000% agree, need to preserve sakhi culture as movies ruining the realistic content. Path needs to take action to stop these movies 🙏

  • @avneetjohal6772
    @avneetjohal6772 4 หลายเดือนก่อน

    Veer jagdeep singh ji khre kitab pad rahe ne ds sakhde oo

  • @parmjitsingh330
    @parmjitsingh330 4 หลายเดือนก่อน

    ਬੇਲੇਓ ਨੀਕਲ ਦੇ ਸੇਰ ਕਿਤਾਬ ਮਿਲ ਨਹੀ ਰਹੀ ਹਾਨੇ ਹਾਨੇ ਪਾਤਸਾ ਪੜ ਲੀ ਜੀ ਦੂਜੀ ਮਿਲ ਨਹੀ ਰਹੀ

  • @kawaljitsinghkaka39
    @kawaljitsinghkaka39 5 หลายเดือนก่อน

    ਵੀਰ ਰੰਘਰੇਟੇ ਸਿੰਘ ਦਾ ਵੀ ਇਤਹਾਸ ਸੁਣਾ ਹਾ ਜਰਾ

  • @kulvindersingh2365
    @kulvindersingh2365 5 หลายเดือนก่อน

    ਇੱਕੋ ਹੱਲ ਖਾਲਿਸਤਾਨ

  • @parmjitsingh330
    @parmjitsingh330 4 หลายเดือนก่อน

    ਵੀਰ ਜੀ ਜਗਦੀਪ ਸਿੰਅ ਜੀ ਦਾ ਨੰਬਰ ਦੇ ਦੋ ਜੀ

  • @NavdeepSingh-o7q
    @NavdeepSingh-o7q 5 หลายเดือนก่อน

    Veer g sat shri akal g.. Veer g sardar hari singh nulva bara jo youtube vloger na sikh panth wich duvida paun di kosish keti ha.. Us nu sikh history wichon khol ka dasya java.. Tan jo us nu v maharaj bhud bakhsan...

  • @PunjabiyatPride
    @PunjabiyatPride 5 หลายเดือนก่อน +1

    ਸਾਖੀਆਂ ਨੂੰ ਜਿਉਂਦਾ ਰੱਖਣਾ ਬਹੁਤ ਜਰੂਰੀ ਹੈ, ਤੁਸੀਂ ੧੦੦੦੦੦੦੦੦% ਸਹੀ ਕਹਿ ਰਹੇ ਹੋ, ਕਲਪਨਾ ਸ਼ਕਤੀ ਖਤਮ ਕਰ ਰਹੀਆਂ ਨੇ ਫਿਲਮਾਂ, ਫਿਲਮਾਂ ਸੱਚੀ ਸੁੱਚਾ content ਖਰਾਬ ਕਰ ਰਹੀਆਂ ਨੇ, ਪੰਥ ਨੂੰ ਇਹ ਫਿਲਮਾਂ ਬਣਾਉਣ ਤੇ ਰੋਕ ਲਗਾਉਣੀ ਚਾਈਦੀ ਹੈ🙏

    • @RSB143
      @RSB143 3 หลายเดือนก่อน

      Kangna ne bnayi jhuthi film

  • @kawaljitsinghkaka39
    @kawaljitsinghkaka39 5 หลายเดือนก่อน +1

    ਵੀਰ ਬੋਤ ਸਿੰਘ ਬੋਲਦਾ ਹੈ ਤੇਰੀ ਸੋਚ ਦਾ ਪਤਾ ਲਗਦਾ ਹੈ ਗਰਜਾ ਸਿੰਘ ਕੁਛ ਨਹੀਂ ਬੋਲਦਾ

  • @kawaljitsinghkaka39
    @kawaljitsinghkaka39 5 หลายเดือนก่อน

    ਵੀਰ ਕਲਾ ਬੋਤ ਸਿੰਘ ਨਹੀਂ ਬੋਲਦਾ ਗਰਜਾ ਸਿੰਘ ਵੀ ਬੋਲਦਾ ਸੀ

  • @Singhharpreet-1313
    @Singhharpreet-1313 5 หลายเดือนก่อน +1

    ਰਾਜ ਵਾਪਿਸ ਲੈਣ ਲਈ ਮਰਨਾ ਪੈਣਾ ਅਨੰਦਪੁਰ ਘਰ ਵਾਪਿਸ ਆਉਣ ਪੈਣਾ

  • @fortune.9738
    @fortune.9738 5 หลายเดือนก่อน +2

    Asal sikhi history ch nahi
    Gurbani de sahi arth naal samjhna
    Samjhke manana .aehi sikhi aa.
    Jado spiritually tusi man jittea hunda odo hi bndh bandh kataya janda 🎉

  • @jhirmalsingh6793
    @jhirmalsingh6793 5 หลายเดือนก่อน +4

    ਵੀਰ ਜੀ hanee hanee ਦਾ ਕੀ ਅਰਥ ਹੈ ਜੀ

    • @sattibains4818
      @sattibains4818 5 หลายเดือนก่อน

      ​@@gurkiratsandhu5728 ohnu te Rajab kehnde ne , hene hene da matlab holi holi Slowly slowly, matha matha.

    • @gursangamsingh11
      @gursangamsingh11 5 หลายเดือนก่อน +5

      ਜਿੰਨਾ ਕੁ ਜਾਣਦਾ ਹਾਂ,ਵੀਰ ਜੀ ਘੌੜੇ ਦੀ ਕਾਠੀ ਦੇ ਨਾਲ਼ ਇੱਕ ਜਗ਼੍ਹਾ ਹੁੰਦੀ ਹੈ ਜੋ ਰਕਾਬ ਤੋਂ ਉੱਤੇ ਹੁੰਦੀ ਹੈ ਉਸ ਚ ਨਿਸ਼ਾਨ ਝੁਲਾਇਆ ਜਾਂਦਾ ਹੈ ਸੱਜੇ ਹੱਥ ਨਾਲ਼ ਫੜ ਕੇ ਤੇ ਖੱਬੇ ਹੱਥ ਨਾਲ਼ ਘੌੜੇ ਦੀ ਲਗਾਮ ਫੜੀ ਜਾਂਦੀ ਹੈ 🙏🏻😇

    • @igurdeepsinghguri
      @igurdeepsinghguri 5 หลายเดือนก่อน +1

      hanji sahi keha vre​@@gursangamsingh11

  • @ViralOnes
    @ViralOnes 3 หลายเดือนก่อน

    ਬੋਲੇ ਸੋ ਨਿਹਾਲ......

    • @ViralOnes
      @ViralOnes 3 หลายเดือนก่อน

      ਸਤਿ ਸ੍ਰੀ ਆਕਾਲ.... ❤🙏

  • @SukhpreetSingh-pe1fs
    @SukhpreetSingh-pe1fs 5 หลายเดือนก่อน

    man ghadant kahanian lyi koi jga ni sikh dharm ch.. eh bnda sikh dharm ch fiction waad rha.. sheediyan di buniyaad te khda sikh panth.. chamtkara te ni.. na filmi ghatnawa te..

  • @BalkarSingh-dc1oq
    @BalkarSingh-dc1oq 4 หลายเดือนก่อน

    ਵਾਹਿਗੁਰੂ

  • @amansidhu3656
    @amansidhu3656 5 หลายเดือนก่อน +3

    Waheguru

  • @Mamtarani-oz8ip
    @Mamtarani-oz8ip 4 หลายเดือนก่อน

    Waheguru ji 🙏

  • @jagmeetsingh9973
    @jagmeetsingh9973 5 หลายเดือนก่อน +1

    Waheguru ji waheguru ji

  • @tasveersingh9802
    @tasveersingh9802 5 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ViralOnes
    @ViralOnes 3 หลายเดือนก่อน

    ❤❤❤❤❤

  • @ViralOnes
    @ViralOnes 3 หลายเดือนก่อน

    ਵਾਹਿਗੁਰੂ

  • @rubasinghkumar3224
    @rubasinghkumar3224 5 หลายเดือนก่อน

    Waheguru