ਦਲੇਰ ਮਰਦ ਸ਼ਾਮ ਸਿੰਘ ਅਟਾਰੀ ਦੀ ਸ਼ਹਾਦਤ I ਸਿੱਖ ਰਾਜ ਦਾ ਲਹੂ ਡੋਲ੍ਹਵਾਂ ਅੰਤ I Dr Sukhpreet Singh Udhoke

แชร์
ฝัง
  • เผยแพร่เมื่อ 16 ม.ค. 2025

ความคิดเห็น • 148

  • @AkashDeep-i7e4y
    @AkashDeep-i7e4y 9 หลายเดือนก่อน +15

    ਮਹਾਰਾਜ ਭਾਈ ਸਾਹਿਬ ਨੂੰ ਹਮੇਸ਼ਾ ਚੜਦੀਕਲਾ ਤੇ ਤੰਦਰੁਸਤੀ ਬਖਸ਼ਣ ਏਦਾ ਹੀ ਸਿੱਖ ਪੰਥ ਨੂੰ ਸਿਹਤ ਦੇਂਦੇ ਰਹਿਣ ❤❤

  • @gurmejsingh494
    @gurmejsingh494 11 หลายเดือนก่อน +9

    ਬਹੁਤ ਵਧੀਆ ਡਾਕਟਰ ਸਾਹਿਬ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @GurjeetSingh-kg9mr
    @GurjeetSingh-kg9mr 10 หลายเดือนก่อน +24

    ਡਾਕਟਰ ਉਦੋਂ ਕੇ ਤੁਸੀਂ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਸਿੱਖ ਇਤਿਹਾਸ ਨੂੰ ਜਾਗਰੂਕ ਕਰਨ ਲਈ,

    • @MrAmrit66666
      @MrAmrit66666 8 หลายเดือนก่อน

      Kis college ton "docteri " kiti hai is thug ne?

    • @iamjass0527
      @iamjass0527 6 หลายเดือนก่อน

      @@MrAmrit66666bekar insaan Doctor kla medical da nahi hunda

    • @Amarjit-m4v
      @Amarjit-m4v 3 หลายเดือนก่อน

      Mrsamir66666. Teri meri da ghoosa Uc

  • @swaransingh483
    @swaransingh483 11 หลายเดือนก่อน +15

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ

  • @jassikaur8781
    @jassikaur8781 11 หลายเดือนก่อน +14

    ਡਾਕਟਰ ਸਾਹਿਬ ਵਾਹਿਗੁਰੂ ਚੜ੍ਹਦੀ ਕਲਾ ਕਰੇ ਅੰਗ ਸੰਗ ਸਹਾਈ ਹੋਣ ਲੰਮੀ ਉਮਰ ਬਖ਼ਸ਼ੇ ਸਚ ਤੇ ਪਹਿਰਾ ਦੇਂਦੇ ਰਹੋ

    • @MrAmrit66666
      @MrAmrit66666 8 หลายเดือนก่อน

      Kis college ton "docteri " kiti hai is thug ne?

    • @gagandeepsingh-ey7sh
      @gagandeepsingh-ey7sh 5 หลายเดือนก่อน

      ​@@MrAmrit66666ਏਨੀ ਨਫ਼ਰਤ ਕਿਸ ਕਾਰਨ

  • @ginderkaur6274
    @ginderkaur6274 9 หลายเดือนก่อน +7

    ਬਹੁਤ ਵਧੀਆ ਜਾਣਕਾਰੀ ਸ਼ਾਮ ਸਿੰਘ ਅਟਾਰੀ ਵਾਲਾ ਮਹਾਨ ਜਰਨੈਲ ਨੂੰ ਕੋਟ ਕੋਟ ਪ੍ਰਣਾਮ

  • @HarpreetBatala
    @HarpreetBatala 11 หลายเดือนก่อน +9

    ਬਹੁਤ ਵਧੀਆ ਵਿਚਾਰ ਜੀ

  • @narinderkour317
    @narinderkour317 11 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @gurlalsinghjawanda7699
    @gurlalsinghjawanda7699 11 หลายเดือนก่อน +8

    ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ ⚔️ ਰਾਜ ਕਰੇਗਾ ਖ਼ਾਲਸਾਂ ⚔️ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏

  • @GaganjitsinghKhaira
    @GaganjitsinghKhaira 10 วันที่ผ่านมา +1

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ

  • @harvindersinghtuli8642
    @harvindersinghtuli8642 11 หลายเดือนก่อน +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Rajoftech
    @Rajoftech 10 หลายเดือนก่อน +12

    ਬਹੁਤ ਵਧੀਆ ਡਾਕਟਰ ਸੁਖਪ੍ਰੀਤ ਸਿੰਘ ਜੀ , ਬਹੁਤ ਹੀ ਗਿਆਨ ਭਰਪੂਰ ਜਾਣਕਾਰੀ ਸਾਂਭ ਕੇ ਰੱਖਣ ਦਾ ਮਾਣ ਵਾਹਿਗੁਰੂ ਜੀ ਨੇ ਡਾਕਟਰ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ, ਸਿੱਖ ਕੌਮ ਆਪ ਜੀ ਦੀ ਕੀਤੀ ਮੇਹਨਤ ਨੂੰ ਹਮੇਸ਼ਾ ਰਿਣੀ ਰਹੇਗਾ । ਦਾਸ ਵਲੋਂ ਡਾਕਟਰ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਜੀ ।

  • @narinderkour317
    @narinderkour317 11 หลายเดือนก่อน +6

    Vir ਜੀ ਵਾਹਿਗੁਰੂ pli kre ਚੜ੍ਹਦੀ ਕਲਾ ਬਖਸ਼ੀ ਦਾਤਾ ਜੀ ❤🙏💞

  • @BhupinderSingh-c9s
    @BhupinderSingh-c9s 11 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @AmreekKaur-yv4zo
    @AmreekKaur-yv4zo 10 หลายเดือนก่อน +9

    ਡਾਕਟਰ ਸਾਹਿਬ ਬਹੁਤ ਵਧੀਆ ਜਾਣਾਕਾਰੀ ਦਿੱਤੀ ਹੈ।
    ਅਜ ਹੋਵੇ ਸਰਕਾਰ ਤਾ ਮੁਲ ਪਾਵੇ।
    ਅਜ ਹੋਵੇ ਸਰਕਾਰ ਤਾ ਮੁਲ ਪਾਵੇ।
    ਜਿਹੜੀਆਂ
    ਫੌਜਾ ਜਿੱਤ ਕੇ ਅੰਤ ਨੂੰ ਹਾਰੀਆਂ ਈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

    • @amrit7584
      @amrit7584 10 หลายเดือนก่อน +1

      ਮੈਂ ਵੀ ਭਿੱਖੀਵਿੰਡ ਤੋਂ ਆ ਜੀ

    • @karanbiraulakh8921
      @karanbiraulakh8921 10 หลายเดือนก่อน

      Until😅yhyioo

    • @JeetSingh-fn2tz
      @JeetSingh-fn2tz 10 หลายเดือนก่อน

    • @JeetSingh-fn2tz
      @JeetSingh-fn2tz 10 หลายเดือนก่อน

    • @JeetSingh-fn2tz
      @JeetSingh-fn2tz 10 หลายเดือนก่อน

  • @BaldevSingh-mm4sg
    @BaldevSingh-mm4sg หลายเดือนก่อน +1

    Waheguru ji ❤
    Dr sukhpreet Singh udoke ji tuhada Bahut yogdan sikh panth bare jankari de rahe ho
    Waheguru ji ❤

  • @jassikaur8781
    @jassikaur8781 11 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣਿਆਂ ਨੇ ਹੀ ਖਤਮ ਕਰ ਦਿੱਤਾ ਖ਼ਾਲਸੇ ਦਾ ਰਾਜ

  • @supindersingh5425
    @supindersingh5425 11 หลายเดือนก่อน +53

    ਸਿੱਖ ਕੌਮ ਦੇ ਮਹਾਨ ਸ਼ਹੀਦ ਸ਼ਾਮ ਸਿੰਘ ਅਟਾਰੀਵਾਲਾ ਨੂੰ ਪ੍ਰਣਾਮ

  • @supindersingh5425
    @supindersingh5425 11 หลายเดือนก่อน +11

    ਰਾਜ ਕਰੇਗਾ ਖ਼ਾਲਸਾ

  • @GurcharanSingh-bq6ej
    @GurcharanSingh-bq6ej 9 หลายเดือนก่อน +1

    ਇਤਿਹਾਸ ਸੁਣਕੇ ਸਿੱਖ ਪੰਥ ਤੇ ਪੰਜਾਬ ਲਈ ਮੌਤ ਸੋਹਣੀ ਲੱਗਦੀ ਹੈ ਭਾਜੀ ਕਾਸ ਕਿਤੇ ਮੇਰਾ ਵੀ ਨਾਮ ਆ ਜਾਂਦਾ ਵਾਹਿਗੁਰੂ ਜੀ ਮੇਹਰ ਕਰੇ ਹੁਣ ਵੀ ❤

  • @GSSS-l8l
    @GSSS-l8l 4 หลายเดือนก่อน +1

    ਸਰਦਾਰ,ਸ਼ਾਮ ਸਿੰਘ ਅਟਾਰੀ, ਬਹੁਤ ਵੱਡਾ ਯੋਧਾਂ ਸੀ, ਇਤਿਹਾਸ ਜਿਉਂਦਾ ਰਹੇਗਾ ਵਹਿਗੁਰੂ ਕਿ੍ਪਾ ਬਣਾ ਕੇ ਰੱਖੇ ਸਿੱਖਾਂ ਤੇ🙏

  • @Kaurpunia5709
    @Kaurpunia5709 11 หลายเดือนก่อน +6

    ਵਾਹਿਗੁਰੂ ਜੀ

  • @MadeinPanjab1699
    @MadeinPanjab1699 10 หลายเดือนก่อน +5

    ਅਸੀਂ ਜਦ ਵੀ ਮਰੇ। ਆਪਣਿਆਂ ਦੇ ਧੋਖੇ ਨਾਲ਼ ਤੇ ਗ਼ੈਰਾਂ ਨੂੰ ਵਿੱਚ ਵਾੜਕੇ ਓਹਨਾਂ ਹੱਥ ਡੋਰਾਂ ਦੇਣ ਕਾਰਨ ਮਰੇ। ਕਾਸ਼ ਸਾਡਾ ਰਾਜ ਹੁੰਦਾ। ਅੱਜ ਵੀ ਇੱਕ ਜੱਟ ਇੱਕ ਮਜ਼੍ਹਬੀ ਸਿੱਖ ਜੇਕਰ ਗੁਰਸਿੱਖ ਬਣ ਸਿੰਘ ਸਜ ਜਾਣ ਅਤੇ ਬਰਾਬਰ ਮੋਢਾ ਜੋੜਨ ਤਾਂ ਸਿੱਖਾਂ ਦੇ ਰਾਜ ਨੂੰ ਦੁਨੀਆ ਦੀ ਕੋਈ ਤਾਕਤ ਨੀ ਰੋਕ ਸਕਦੀ ਕਿਉਂਕਿ ਬਾਕੀ ਜ਼ਾਤਾਂ ਦੇ ਸਿੱਖਾਂ ਦੀ ਕੋਈ ਰੁਚੀ ਨੀ ਰਹੀ ਜਾਪਦਾ ਖ਼ਾਲਸਾ ਰਾਜ ਕਾਇਮ ਕਰਨ ਚ।

  • @AshwaniKumar-oh3fy
    @AshwaniKumar-oh3fy 11 หลายเดือนก่อน +7

    Waheguru ji

  • @jogasingh91
    @jogasingh91 11 หลายเดือนก่อน +4

    Waheguru Waheguru Waheguru Waheguru Waheguru Waheguru

  • @dupindersinghgill2923
    @dupindersinghgill2923 11 หลายเดือนก่อน +15

    ਪ੍ਰਨਾਮ ਸ਼ਹੀਦਾਂ ਨੂੰ 🙏🙏🙏🙏🙏

  • @GurjeetSingh-kg9mr
    @GurjeetSingh-kg9mr 10 หลายเดือนก่อน +2

    ਡਾਕਟਰ ਉਦੋਂ ਕੇ ਸਿੰਘ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੋਂ ਸਿੱਖ ਕੌਮ ਦੇ ਇਤਿਹਾਸ ਜਾਜਾਰੂ ਯੋਧਿਆਂ ਤੇ ਸਿੱਖ ਇਤਿਹਾਸ ਦੇ ਬੁਲੰਦ ਨਿਧੰਣ ਯੋਧਿਆਂ ਦੀ ਕੁਰਬਾਨੀ ਬਾਰੇ ਜਾਣਕਾਰੀ ਦਿੰਦੇ ਹੋ,

    • @MrAmrit66666
      @MrAmrit66666 8 หลายเดือนก่อน

      Kis college ton "docteri " kiti hai is thug ne?

  • @sandhusaab5012
    @sandhusaab5012 7 หลายเดือนก่อน +2

    ਐਸੇ ਮਹਾਨ ਸਹੀਦਾ ਨੂੰ ਕੋਟ ਕੋਟ ਪ੍ਨਾਮ ਹੈ

  • @RajbirSingh-tk3mh
    @RajbirSingh-tk3mh 10 หลายเดือนก่อน +1

    Thanks.sir

  • @malwapunjab13
    @malwapunjab13 หลายเดือนก่อน

    ਡਾਕਟਰ ਸਾਬ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ

  • @ramindersinghjhabbar
    @ramindersinghjhabbar 10 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @HarjitSingh-zi5lp
    @HarjitSingh-zi5lp 11 หลายเดือนก่อน +1

    Waheguru ji waheguru ji waheguru ji waheguru ji waheguru ji

  • @HarjeetSingh-pt7sd
    @HarjeetSingh-pt7sd 11 หลายเดือนก่อน +3

    WAHEGURU JI

  • @Mygarden22
    @Mygarden22 หลายเดือนก่อน

    Thanks!

  • @gsantokhsinghgill8657
    @gsantokhsinghgill8657 10 หลายเดือนก่อน +2

    Mahan Surbir Sardar Sham Singh te Samuh Shahida nu parnam karde ha ji🙏🙏😢

  • @GurjeetSingh-kg9mr
    @GurjeetSingh-kg9mr 10 หลายเดือนก่อน

    ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurpreetsinghsandhu3023
    @gurpreetsinghsandhu3023 10 หลายเดือนก่อน

    ਧੰਨਵਾਦ ਬਾਈ ਜੀ ਰੱਬ ਸੋਹਣਾਂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ

  • @JorawarAman
    @JorawarAman 10 หลายเดือนก่อน +2

    1:02:46 shahid Sham Singh ji attari ji 🙏🏻

  • @jaswindersingh-qz5sx
    @jaswindersingh-qz5sx 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸੁਖਪ੍ਰੀਤ ਸਿੰਘ ਉਦੋਕੇ ❤

  • @jasvindersingh7098
    @jasvindersingh7098 11 หลายเดือนก่อน

    Waheguru ji 🙏🙏🙏🙏🌹🌹

  • @raghbirsinghdhindsa3164
    @raghbirsinghdhindsa3164 5 หลายเดือนก่อน

    ਬਹੁਤ ਕੀਮਤੀ ਇਤਹਾਸ ਸੁਣਾਉਣ ਲਈ ਧੰਨਵਾਦ ਜੀ

  • @virasatpunjabdi2423
    @virasatpunjabdi2423 10 หลายเดือนก่อน

    ਸ਼ੁਕਰਾਨੇ ਵੀਰ ਜੀ ਕੀਮਤੀ ਖ਼ਜ਼ਾਨਾ ਸਭ ਨਾਲ ਸਾਂਝਾ ਕਰਨ ਲਈ।

  • @jagjitsandhuz5206
    @jagjitsandhuz5206 9 หลายเดือนก่อน

    ਬਹੁਤ ਵਧੀਆ ਜੀ
    ਧੰਨਵਾਦ 🙏🏻

  • @kulbirsingh8092
    @kulbirsingh8092 11 หลายเดือนก่อน +1

    Weheguru ji

  • @manjotgill6403
    @manjotgill6403 หลายเดือนก่อน

    Bahut vadia

  • @gurpreetgill8922
    @gurpreetgill8922 5 หลายเดือนก่อน

    Waheguru ji waheguru ji waheguru ji waheguru ji waheguru ji dhan dhan shri guru ram Das shaib ji parnam Saheeda nu

  • @harmeetssw
    @harmeetssw 10 หลายเดือนก่อน

    ਬਹੁਤ ਬਹੁਤ ਧੰਨਵਾਦ

  • @narinder_singh_1965
    @narinder_singh_1965 10 หลายเดือนก่อน +2

    ਧੰਨ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ ਜੀ ਧੰਨ ਬਾਬਾ ਹੁਕਮ ਸਿੰਘ ਜੀ ਧੰਨ ਬਾਬਾ ਜੈਮਲ ਸਿੰਘ ਨਿਹੰਗ ਸਿੰਘ ਜੀ ਧੰਨ ਬਾਬਾ ਮੇਵਾ ਸਿੰਘ ਮੰਜੀਠੀਆ ਜੀ ਧੰਨ ਬਾਬਾ ਨਿਹਾਲ ਸਿੰਘ ਜੀ ਧੰਨ ਮਾਤਾ ਜਿੰਦ ਕੋਰ ਜੀ ਧੰਨ ਮਹਰਾਜਾ ਰਣਜੀਤ ਸਿੰਘ ਜੀ

  • @sarajsinghgill1567
    @sarajsinghgill1567 11 หลายเดือนก่อน +2

    🙏🙏🙏

  • @sarajsingh8216
    @sarajsingh8216 10 หลายเดือนก่อน +3

    ਡੋਗਰੇ ਤਾਂ ਅੱਜ ਵੀ ਸਾਡੀ ਕੌਮ ਵਿੱਚ ਉਸੇ ਤਰ੍ਹਾਂ ਹੀ ਨੇ ਜਦੋਂ ਸਾਨੂੰ ਇਹਨਾਂ ਡੋਗਰਿਆਂ ਦੀ ਪਹਿਚਾਣ ਆ ਗਈ ਉਸ ਵਕਤ ਸਾਡੀ ਕੌਮ ਰਾਜਭਾਗ ਪ੍ਰਾਪਤ ਕਰ ਲਵੇਗੀ

  • @sisong1963
    @sisong1963 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏👌✊✌🙏

  • @Panjab_ਪੰਜਾਬ
    @Panjab_ਪੰਜਾਬ 10 หลายเดือนก่อน

    ਵਾਹ 🙏🏼

  • @kavitakaur2365
    @kavitakaur2365 11 หลายเดือนก่อน +4

    Sikha da itihas padh ke sunn ke sikhi di ekta majbut honi chahidi taki sikha vich koi fatt na paa sake

  • @JatinderSingh-kx6mp
    @JatinderSingh-kx6mp 11 หลายเดือนก่อน +1

    🙏 🙏🙏

  • @SinghShaib-c7r
    @SinghShaib-c7r 9 หลายเดือนก่อน

    ਜਿਉਂਦਾ ਰਹਿ ਸਿੰਘਾ

  • @RamSinghGill-d7o
    @RamSinghGill-d7o 10 หลายเดือนก่อน

    Waheguru ji 🙏

  • @manmohangrewal1845
    @manmohangrewal1845 10 หลายเดือนก่อน +1

    Thank you sir.God bless you Satguru Nanakdev ji bless you.

  • @angadveersinghKhalsa
    @angadveersinghKhalsa 11 หลายเดือนก่อน +1

    ਸਤਿ ਸ੍ਰੀ ਅਕਾਲ ਡਾਕਟਰ ਸਾਬ੍ਹ ਜੀ.....ਵੈਸੇ ਕਹਿਣਾ ਤੇ ਨਹੀਂ ਚਾਹਦੀ ਕਿਉਂਕਿ ਛੋਟਾ ਮੂੰਹ, ਵੱਡੀ ਗੱਲ ਹੋ ਜਾਂਦੀ ਹੈ ਜੀ.....ਇਸ ਵੀਡੀਓ ਵਿਚ ਆਪਜੀ ਵੱਲੋਂ ਇੱਕ ਤੁਕ ਗਲਤ ਉਚਾਰੀ ਗਈ ਕਿ.....ਜਦੋਂ ਕੁੰਵਰ ਨੌਹਨਿਹਾਲ ਸਿੰਘ ਲਈ ਸਿਹਰਾ ਬਣ ਕੇ ਆਇਆ ਤਾ, ਮਾਹਾਰਾਜਾ ਰਣਜੀਤ ਸਿੰਘ ਜੀ ਨੇ ਕਿਹਾ ਕਿ ਮੇਰਾ ਪੁੱਤਰ ਇਸ ਸਿਹਰੇ ਦੇ ਲਾਇਕ ਨਹੀਂ ......ਪਰ ਆਪਜੀ ਵੱਲੋਂ ਇਹ ਉਚਾਰਿਆ ਗਿਆ ਕਿ ਇਹ ਸਿਹਰਾ ਮੇਰੇ ਪੁੱਤਰ ਦੇ ਲਾਇਕ ਨਹੀਂ ..........ਵੱਧ-ਘੱਟ ਬੋਲਣ ਲਈ ਗੁਸਤਾਖ਼ੀ ਮਾਫ਼.........ਇਹ ਇਸ ਲਈ ਆਪਜੀ ਦੇ ਧਿਆਨ ਵਿਚ ਲਿਆਦਾਂ ਕਿਉਂਕਿ ਆਪਜੀ ਬਹੁਤ ਮਹਾਨ ਇਤਿਹਾਸਕਾਰ ਹੋ .....ਨਵੀ ਪੀੜ੍ਹੀ ਵੀ ਆਪਜੀ ਨੂੰ ਸੁਣਦੀ ਹੈ......ਕਿਉਂਕਿ ਇਕ ਲਾਈਨ ਗਲ਼ਤ ਉਚਾਰਨ ਨਾਲ਼ ਅਰਥ ਉੱਲਟ ਹੋ ਜਾਂਦੇ ਹਨ.........ਉਮੀਦ ਕਰਦਾ ਜੀ ਆਪ ਮੇਰੇ ਨਾਲ ਸਹਿਮਤ ਹੋਵੋਗੇ ਜੀ.....ਧੰਨਵਾਦ ਸਹਿਤ

  • @gurjantsingh9681
    @gurjantsingh9681 2 หลายเดือนก่อน

    Waheguru

  • @gurditsingh5481
    @gurditsingh5481 11 หลายเดือนก่อน +8

    ਭਾਈ ਸਾਹਿਬ ਬਾਬਾ ਬੀਰ ਸਿੰਘ ਨੋਰਾਗਾਬਾਦੀ ਦੇ ਬਾਰੇ ਦਸੋ

  • @punjabikahani3876
    @punjabikahani3876 11 หลายเดือนก่อน +11

    ਭਾਈ ਅੰਮ੍ਰਿਤਪਾਲ ਸਿੰਘ ਲਈ ਲੜੋ। ਲੀਡਰ ਤੋਂ ਬਿਨਾਂ ਹਰ ਲੜਾਈ ਬੇਕਾਰ ਹੈ।

    • @MadeinPanjab1699
      @MadeinPanjab1699 10 หลายเดือนก่อน +1

      ਭਾਊ ਬਹੁਤ ਜ਼ਰੂਰੀ ਆ ਬਾਈ। ਤੇ ਆਪਾਂ ਆਪਣੇ ਕੰਮ ਅਤੇ ਮਜ਼ਬੂਰੀਆਂ ਵੀ ਛੱਡਕੇ ਓਥੇ ਜਾ ਕੇ ਰਹਿ ਕੇ ਆਏ ਆ। ਸਾਰੇ ਵਾਰੀ ਵਾਰੀ ਜਾਓ ਸਰਕਾਰ ਨੇ ਏਨੀ ਸੁਖਾਲ਼ੀ ਨੀ ਮੰਨਣਾ ਜੇਕਰ ਅਸੀਂ ਘਰੇ ਫੂਨਾਂ ਤੇ ਗੱਲਾਂ ਜੋਗੇ ਰਹੇ। ਭਾਊ ਤੋਂ ਬਿਨਾਂ ਏਸ ਵੇਲੇ ਨੌਜਵਾਨੀ ਨੂੰ ਕੋਈ ਨੀ ਨਸ਼ੇ ਵਿਸ਼ਿਆਂ ਤੋਂ ਬਚਾ ਕੇ ਸਿੱਖੀ ਲੜ ਲਾ ਸਕਦਾ ਬਣਿਆ ਬਣਾਇਆ ਆਗੂ ਝੋਲ਼ੀ ਚ ਮਿਲ਼ਿਆ ਆਪਾਂ ਨੂੰ

  • @BaljeetSingh-sd7jl
    @BaljeetSingh-sd7jl 7 หลายเดือนก่อน +2

    ਅਟਾਰੀਵਾਲਾ ਸੂਰਮਾ ਹੀ ਨਹੀਂ ਸੂਝਵਾਨ ਵੀ ਬਹੁਤ ਸੀ ਸਬਰ ਵਾਲਾ ਯੋਧਾ ਸੀ ਨਲਵੇ ਵਾਂਗ

  • @sanjeevkamboj1844
    @sanjeevkamboj1844 10 หลายเดือนก่อน

    Great sir❤

  • @RajKumar-ds1ex
    @RajKumar-ds1ex 2 หลายเดือนก่อน

    ❤🙏🙏

  • @kgill7386
    @kgill7386 11 หลายเดือนก่อน

    🙏🙏🙏🙏🙏

  • @amandeepsaroa5125
    @amandeepsaroa5125 10 หลายเดือนก่อน

    I salute to Baba Shayam Singh Attari ji

  • @kavitakaur2365
    @kavitakaur2365 11 หลายเดือนก่อน +2

    29:07 eh sehra itna sohna te kimti hai ke Mera puttar iss de kabil nahi , shayad eh kahna chahunde hai Bhai Sahib ji

  • @rajasaran2521
    @rajasaran2521 10 หลายเดือนก่อน +2

    ਬਿਨਾਂ ਮਸ਼ਹੂਰੀ ਵਿਖਿਆਨ ਚਲਾਇਆ।ਕਰੋ।ਜੀ

  • @atmasingh2284
    @atmasingh2284 11 หลายเดือนก่อน

    ❤❤❤

  • @tigerbrar3625
    @tigerbrar3625 10 หลายเดือนก่อน

    Wahe guru ji baba sham Singh Atari walk

  • @DrGurpreet9567
    @DrGurpreet9567 10 หลายเดือนก่อน

    ਯੋਧੇ 💪

  • @sukhmanderram
    @sukhmanderram 6 หลายเดือนก่อน +1

    ਕੌਮ ਦੇ ਮਹਾਨ ਸ਼ਹੀਦ ਸਾਮ ਸਿੰਘ ਅਟਾਰੀ

  • @harjotsingh6574
    @harjotsingh6574 10 หลายเดือนก่อน

    Sada raaj hunda c 😭😭

  • @Yadwinder_sandhu
    @Yadwinder_sandhu 7 หลายเดือนก่อน +1

    ਵੱਜੇ ਢੋਲ ਨਗਾਰੇ ਜਦੋ ਵਿੱਚ ਅਟਾਰੀ ਦੇ,
    ਆਏ ਵੇਖਣ ਲੋਕੀ ਝੱਡ ਕੇ ਕਾਰ ਵਿਹਾਰ
    ਕਰ ਅਰਦਾਸੇ ਜੰਗ ਨੂੰ ਚੜੇ ਪੱਤਰ ਮਾਂਵਾਂ ਦੇ
    ਜਿੱਤ ਦੇ ਲਾ ਜੈਕਾਰੇ ਸਾਂਭਲੇ ਹਥਿਆਰ
    ਸਾਂਮ ਸਿੰਘ ਅਟਾਰੀ ਧਰਿਆ ਪੈਰ ਰਕਾਬ ਉੱਤੇ
    ਚਿੱਟੇ ਘੋੜੇ ਉੱਤੇ ਚੜ ਬੈਠਾ ਸਰਦਾਰ
    ਚਿੱਟਾ ਦਾਹੜਾ ਤੇ ਗਲ ਵਿੱਚ ਚਿੱਟਾ ਕੁੜਤਾ ਏ
    ਸਜਾਈ ਸਿਰ ਉੱਤੇ ਸੀ ਉਸ ਚਿੱਟੀ ਦਸਤਾਰ
    ਸਾਰੇ ਸ਼ਸਤਰ ਪਾਕੇ ਕਮਰਕੱਸਾ ਕੱਸ ਬੈਠਾ
    ਵਾਂਗ ਜਵਾਨਾ ਜਾਪੇ ਚਿਹਰੇ ਦੀ ਝਲਕਾਰ
    ਹਾਥੀਆਂ ਵਰਗੇ ਘੋੜੇ ਪਾਲੇ ਨਾਲ ਖੁਰਾਂਕਾਂ ਦੇ
    ਸੁਰਹਾਂ ਵਰਗੇ ਗਭਰੂ ੳੱਤੇ ਨੇ ਸਵਾਰ
    ਬਾਬਾ ਬੰਦਾ ਸਿੰਘ ਸੀ ਤੁਰਿਆ ਜਿਵੇ ਨੰਦੈੜ ਤੋ
    ਤੁਰੇ ਜੰਗ ਨੂੰ ਯੋਧੇ ਧਿਆਂ ਕੇ ਦਸਮ ਦਾਤਾਰ ।

  • @prabhjeetsingh1861
    @prabhjeetsingh1861 11 หลายเดือนก่อน +5

    Sikh. Itihas. De. Baani. Dr. S. S. U

  • @gurkamalsingh4037
    @gurkamalsingh4037 11 หลายเดือนก่อน +3

    Doctor sahib , Dogre Raaj Darbar vich ene power wale kive bann gye c ?

  • @happydahia362
    @happydahia362 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਬੇਨਤੀ ਸੀ ਇੱਕ ਬੀਬੀ ਨਾਨਕੀ ਪੁੱਤਰੀ ਸ. ਸ਼ਾਮ ਸਿੰਘ ਅਟਾਰੀ ਦੇ ਪਿਛੋਕੜ ਤੇ ਇੱਕ ਵੀਡੀਓ ਜਰੂਰ ਪਾਓ ਕੇ ਉਹਨਾ ਦਾ ਨਾਨਕਾ ਪਿੰਡ ਕਿਹੜਾ ਸੀ ਤੇ ਉਹਨਾ ਦੇ ਮਾਤਾ ਜੀ ਕਿਸ ਪਰਿਵਾਰ ਚੋਂ ਸਨ
    ਬੜੀ ਮਿਹਰਬਾਨੀ ਹੋਵੇਗੀ ਜੀ

  • @jassgamerandmovier6172
    @jassgamerandmovier6172 11 หลายเดือนก่อน

    Waheguru g ali wali jung upar v video bnao

  • @GurmeetSingh-rf7dv
    @GurmeetSingh-rf7dv 10 หลายเดือนก่อน +1

    Raj karega khalsa

  • @SatwinderKaur-w1u
    @SatwinderKaur-w1u 5 วันที่ผ่านมา

    ਕਿੰਨਾ ਦੁੱਖ ਹੁੰਦਾ ਹੈ ਸੁਣ ਕੇ, ਆਪਣੇ ਹੀ ਗਦਾਰ ਸਨ

  • @chananrayat7267
    @chananrayat7267 10 หลายเดือนก่อน

    Dogrian da roop he hai ji Sukhbir te Captain. Waheguru ji.

  • @RajRaj-wl3ux
    @RajRaj-wl3ux 10 หลายเดือนก่อน

    Sir gadara da ki kariae

  • @jpsingh2832
    @jpsingh2832 10 หลายเดือนก่อน

    Very well explained as always. Where can I find Sardar Ajmer Singh’s speech on that day? Thanks

  • @JagjeetSingh-kt8fp
    @JagjeetSingh-kt8fp 9 หลายเดือนก่อน +1

    Wah udhoke sahib Appiah kolu tusi vi Bach ke rehna ji

  • @akalifaujpanjvatakhtarmyof1333
    @akalifaujpanjvatakhtarmyof1333 2 หลายเดือนก่อน

    ਤੁਸੀਂ ਮੰਨੋ ਜਾਂ ਨਾ ਮਨੋਂ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਨੇ ਬੜੀ ਵਾਰ ਰਾਜ ਕਿਹਾ ਸੀ ਗੋਰੇ ਬਿੱਲੇ ਤੇ ਯਕੀਨ ਨਾ ਕਰ ਉਸ ਨੂੰ ਸਗੋਂ ਏਥੋਂ ਦੂਰ ਭਜਾਓ। ਗੋਰੇ ਨਾਲ ਨੇੜਤਾ ਨਾ ਵਧਾ ।ਪਰ ਰਾਜੇ ਰਣਜੀਤ ਸਿੰਘ ਨੇ ਜਥੇਦਾਰ ਜੀ ਦਾ ਕਿਹਾ ਨਾ ਮੰਨਿਆ। ਮਹਾਂਰਾਜੇ ਨੂੰ ਜਿਸ ਤੇ ਜਿਆਦਾ ਚੌਕਸੀ ਵਰਤਣੀ ਚਾਹੀਦੀ ਸੀ ਕਿ ਲਾਗੇ ਬੰਨੇ ਦੇ ਲੋਕ ਇਮਾਨਦਾਰ ਹੋਣ ਪਰ ਉਸ ਵਿੱਚ ਨਾਕਾਮਯਾਬ ਰਹੇ ਤੇ ਜੰਗਾਂ ਯੁਧਾਂ ਵਿੱਚ ਉਲ਼ਝੇ ਰਹੇ।।

  • @Kuldeep1954
    @Kuldeep1954 11 หลายเดือนก่อน +2

    Wah wah Wah you

  • @amarjeetsingh-ek9wy
    @amarjeetsingh-ek9wy 9 หลายเดือนก่อน

    After 30 minutes the audio is dropping so frequently.

  • @DilbagSingh-pr5pz
    @DilbagSingh-pr5pz 10 หลายเดือนก่อน +1

    ਸਾਡੇ ਰਾਜ ਦਾ ਕਿਸੇ ਨੇ ਅੰਤ ਨਹੀਂ ਕੀਤਾ ਖੁਦ ਆਪਣੀਆਂ ਦੀਆਂ ਗ਼ਦਾਰੀ ਨੇ ਮਾਰੇ ਆ

  • @jagdeepsingh-kp1rr
    @jagdeepsingh-kp1rr 11 หลายเดือนก่อน

    Sir Eh Sara ithaas kahria books likhaya wa

  • @harpreetsingh-vc1mq
    @harpreetsingh-vc1mq 9 หลายเดือนก่อน

    Movie taan iss te banauni chahidi prr asi hor kanjrkhane ch pye a. Bahut mushkil naal sunya ih sara kissa har vaar gussa aunda ih sun k. Ajj teja te Lal chand bahut ne saade vich

  • @DeepShing-ud6qg
    @DeepShing-ud6qg 9 หลายเดือนก่อน

    Dr saab da no milega

  • @5aab65
    @5aab65 11 หลายเดือนก่อน +2

    BRITISH jit de ji makari naal. Sidha ta ajj vi nahi lad sakde. Tusi aitho hi daikh lo 1 desh germany te dusre passe 17 mulak fer vi 6 saallag ge aina nu jang jitan nu. Kai vari appe baitha soochda huna ke je Tesla jionda rehnda ta ouse ne Time Machine banaa laini si te pehla ta Babe Nanak nu milda fer Diyan sion te Gulab singh da jamdiya da hi kanda kad da. Wishfull thinking. Mein ik gal hor daikhi ke Sikh ya te duniya de sab to BAIVKOOF quam hai ya fer a sari duniya nalo bhole ne.

  • @suhridbhinder6762
    @suhridbhinder6762 29 วันที่ผ่านมา

    Macbeth was fully played in and around maharaj

  • @KashmirSingh-uq1yf
    @KashmirSingh-uq1yf 10 หลายเดือนก่อน

    One sardAr is booarai khurd amritsar

  • @jundasingh507
    @jundasingh507 2 หลายเดือนก่อน

    हे वाहेगुरु जी किते मुड़ फिर तो खालसा राज आजे

  • @Gurikksarao234
    @Gurikksarao234 10 หลายเดือนก่อน

    Etho pta lgda k indian khoon Jo k ladayi ch bahadur kaumma ae oh sme naal gaddarri krdyia ,j klla khalsa ya sacha Muslim pathaan eh Dowerin sirf ranjit singh di fauj ch select kitte hunde taan raaj nakhatam hunda

  • @5aab65
    @5aab65 11 หลายเดือนก่อน

    Hanji meh keh reha si ke sikh ja ta sari duniya to baivkoof ya aa aine bholle ne ke vaar vaar a Gadaraa to tokha kaiyee ja rahe ne, jado to Guru Gobind Singh ji aise duniya to gaiye ne sikha ne a peshanna hi shad ta ke asal sikh koan hai te gadaar koan hai? Jimey dimag vartnaa bandh hi karta hove. Ha apne laiyee ya apne hitta laiyee, jithe kaley kaley da personal faidha hove othey Einstien to vi jade chalda aina da. Jado kite Panth de hitta di gal hove ta kum koi hor kare par chaudar meinu miley. Jina chir apne dushman nahi pehchaan da sikh te sikhi nu dushman ne maar daini hi daini hai. Jina chir andhroo lalsha (Greed) nahi nikal di, A niklu bani nu 101% man ke.

  • @Jatt_boyz
    @Jatt_boyz 4 วันที่ผ่านมา

    Sikh raaj te ik movie ban-ni chahidi aa, sadiyan aun waliyan nasla nu b pta howe sikh raaj kina mahan c

  • @nscharts4398
    @nscharts4398 4 หลายเดือนก่อน

    Sikh dharm lyi sikha di eni zada waffadari , te bdle ch sikha nu milya bs tokhe te gadariya , tahi ajj sikh hon de bawjud v m nastik ha. Eniya wffadariya sunn k hanju ni rukde 😞 , sach ehi aa k koi rabb allah god hai hi nhi te agr h v aa ta oh sarbshaktimaan nhi aa . Oh sb control nhi kr skda

  • @5aab65
    @5aab65 11 หลายเดือนก่อน

    Dr sahib mein vaar vaar a thode to suniya ke kime Biparvaadhi dogriya ne Sarkar e Khalse d antt kita, mere hisaab nal dogriya ne theek kita, pusho ge kime? Ranjit Singh ik bahut hi dimaagi te hoan haar Badshah si, aise vich koi shak ni, Ranjit singh di ik hi kamjori jo mein lagdaa hai ke o kite na kite kanaa da kachaa ho sakdaa, Tusi hi dasiya si ke Sham Singh Atari ne te Gernala de gernail Hari Singh Nalwe ne Ranjit Singh nu kaiyee vari kehaa si ke Tu dogriya nu ainaa kol na lai ke aa aina ne tera nuksaan karna ik din, fer Ranjit singh ne kion aina nu kol rakhiya hi nahi balke apne raj bhag da parbandh vi dita hoiya si. Aithe mainu lagdaa ke ranjit singh varge bandhe di ja ta dogriya kol koi secret si ya ouse nu choli chak pasand si, dungi khoj di lord hai. Kite na kite Ranjit singh da vi role hai apni khud di maut vich. Ouse ne khalse ne door kion kita? Ki gal si ke Ouse ne Nalwe di te Atariwale di gal ni mani.