ਕਲਗੀਆਂ ਵਾਲੇ ਦੀ ਅਨੰਦਪੁਰ ਸਾਹਿਬ ਨੂੰ ਆਖਰੀ ਅਲਵਿਦਾ | Guru Gobind Singh Ji | Sikh History | Punjab Siyan

แชร์
ฝัง
  • เผยแพร่เมื่อ 5 ม.ค. 2025

ความคิดเห็น • 948

  • @amarjitsinghamarsingh7704
    @amarjitsinghamarsingh7704 11 หลายเดือนก่อน +6

    ਵੀਰ ਜੀ ਅਕਾਲ ਪੁਰਖ ਨੇ ਤੁਹਾਨੂੰ ਬੁਹਤ ਵਧੀਆ ਸੇਵਾ ਲਈ ਪ੍ਰਚਾਰ ਕਰਨ ਦੀ , 🙏🏻

  • @hakamsingh5242
    @hakamsingh5242 ปีที่แล้ว +7

    😊 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਥੋਡੀ ਸਦਾ ਸਦਾ ਜੈ ਜੈ ਕਾਰ ਹੋਵੇ ਜੀ

  • @SukhchainSingh-kx6tm
    @SukhchainSingh-kx6tm 8 หลายเดือนก่อน +4

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਗੁਰੂ ਸਾਹਿਬ ਜੀ ਦਾ ਬਹੁਤ ਦਰਦ ਭਰਿਆ ਇਤਿਹਾਸ ਦਸਿਆ ਬਹੁਤ ਬਹੁਤ ਧੰਨਵਾਦ ਜੀ ਸੁਖਚੈਨ ਸਿੰਘ ਗਿਆਸਪੁਰਾ ਲੁਧਿ

  • @jsingh6822
    @jsingh6822 4 หลายเดือนก่อน +4

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @manib3911
    @manib3911 9 หลายเดือนก่อน +3

    ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ 🗡️ 🦅 ਮਹਾਰਾਜ ਗੁਰੂ ਗੋਬਿੰਦ ਸਿੰਘ ਜੀ 🙏
    ਕਾਸ਼ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਦੇ ਉਹ ਜੰਗਜੂ ਸਿੰਘ ਸੂਰਮੇਂ ਉਸ ਸਮੇਂ ਥੋੜ੍ਹੀ ਦੇਰ ਹੋਰ ਰੁਕ ਜਾਂਦੇ ਅਨੰਦਪੁਰ ਸਾਹਿਬ ਵਿੱਚ !
    ਤਾਂ ਸ਼ਾਇਦ ਅੱਜ ਇਤਿਹਾਸ ਕੁੱਝ ਹੋਰ ਹੁੰਦਾ ਅਤੇ ਸ਼ਾਇਦ ਖਾਲਸੇ ਦਾ ਉਦੈ ਅਸਤਲੌਅ ਵਾਲਾ ਰਾਜ ਉਦੋਂ ਹੀ ਪ੍ਰਗਟ ਹੋ ਜਾਂਦਾ ! ਪਰ ਚਲੋ ਕੋਈ ਗੱਲ ਨਹੀਂ 🙏 ਉਸ ਸਮੇਂ ਜੋ ਵੀ ਹੋਇਆ ਉਹ ਸਭ ਗੁਰੂ ਮਹਾਰਾਜ ਜੀ ਦੇ ਭਾਣੇਂ ਵਿੱਚ ਹੀ ਹੋਇਆ ਏ ! ਮਹਾਰਾਜ ਸਰਬੱਤ ਦਾ ਭਲਾ ਕਰਨ 🗡️🙏
    ਅਤੇ ਪੰਥ ਚੜ੍ਹਦੀ ਕਲਾ ਵੱਲ ਨਿਰੰਤਰ ਕੂਚ ਕਰਦਾ ਰਹੇ
    ੯੬ ਕਰੋੜੀ ਖਾਲਸਾ ਪ੍ਰਗਟ ਹੋਣ ਤੱਕ 🗡️🦅🙏

  • @lksinghroopnager3798
    @lksinghroopnager3798 ปีที่แล้ว +3

    ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਦੀ ਫਤਿਹ
    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
    ਜ਼ਿਲ੍ਹਾ ਰੋਪੜ ਪਿੰਡ ਭੱਦਲ਼

  • @baggagrewal
    @baggagrewal 7 หลายเดือนก่อน +4

    ਐਨਾ ਤਬਾਹ ਕਰਨ ਦੇ ਵਾਵਜ਼ੂਦ ਵੀ❤ਖਾਲਸ਼ਾ ਪੇਹ੍ਲਾਂ ਨਾਲੋਂ ਵੀ ਜ਼ਿਆਦਾ ਚੜ੍ਹਦੀ ਕਲਾ ਚ ਆ ਤੇ ਖਾਲਸੇ ਦੇ ਦੁਸ਼ਮਣਾਂ ਦਾ ਕੋਈ ਨਾਮੋ ਨਿਸ਼ਾਨ ਬਾਕੀ ਨਹੀਂ ਰਿਹਾ ।

  • @harjit_bagga3524
    @harjit_bagga3524 ปีที่แล้ว +49

    ਜਿਉਂਦਾ ਵਸਦਾ reh ਬਾਈ ਗੁਰੂ ਮਹਾਰਾਜ ਤੇਰੇ ਤੇ ਕਿਰਪਾ ਬਣਾਈ ਰੱਖੇ

  • @FORD3600-xi2ub
    @FORD3600-xi2ub 9 หลายเดือนก่อน +1

    ਸੈਣੀ। ਸਹਿਬ। ਤੁਸੀ। ਬਹੁਤ। ਹੀ। ਵਧੀਆ। ਤਰੀਕੇ। ਨਾਲ। ਅਭਿਆਸ।। ਸਾਣਾਦੈ। ਹੇ। ਅਤੈ। ਹੋਰ। ਵੀ਼਼਼਼਼਼਼਼ਸਿਗਾਰਾ। ਸਿਘ। ਫਾਜਲਿਕਾ। ਜਲਾਲਾਬਾਦ।। ਚੱਕ। ਟਾਹਲੀ। ਵਾਲਾ। ਪਾਕਸਤਾਨ। ਦੀ। ਜੀਰਾ। ਲੋਨ। ਤੇ। ਹੈ। ਇਹ। ਪਿੰਡ। ਹੜਤਾਲੀ। ਸੌ। ਵੀ। ਪਹਿਲੇ। ਦਾ। ਵਾਹਿਗੁਰੂ। ਆਪ। ਨੂ। ਚੰਦੀ। ਕਲਾ। ਵਿੱਚ। ਰਖੇ। ਤੇ। ਕਥਾਸਣਾਦੈ। ਰਹੌ

  • @gurnamkaurdulat3883
    @gurnamkaurdulat3883 ปีที่แล้ว +5

    ਸਿੱਖ ਇਤਿਹਾਸ ਦੇ ਕਾਲੇ ਪੰਨਿਆਂ ਦੀ ਦਾਸਤਾਨ।

  • @HarwinderSingh-wj3fv
    @HarwinderSingh-wj3fv 5 หลายเดือนก่อน +3

    ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਿਹਰ ਕਰਨ ਇਸ ਪੰਜਾਬ ਸਿਆ ਚੈਨਲ ਤੇ ਬਹੁਤ ਧੰਨਵਾਦ ਤੁਹਾਡਾ ਜਿਹੜੀ ਤੁਸੀਂ ਸਾਨੂੰ ਇਤਿਹਾਸ ਦੀ ਨੌਲੇਜ ਤੇਦੇ ਜੇ ਮੈਂ ਦੁਬਈ ਤੂੰ ਦੇਖ ਰਿਹਾ❤🙏

  • @jagrajsingh278
    @jagrajsingh278 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @KsDeep-hk4og
    @KsDeep-hk4og ปีที่แล้ว +9

    ਆਪ ਨੇ ਬਹੁਤ ਹੀ ਭਾਵੁਕ ਲਹਿਜ਼ੇ ਵਿਚ ਗੁਰੂ ਸਾਹਿਬ ਦੇ ਆਨੰਦਪੁਰ ਸਾਹਿਬ ਛੱਡਣ ਦਾ ਇਤਿਹਾਸ ਬਿਆਨ ਕੀਤਾ ਹੈ। ਮਨ ਕੁਰਲਾਅ ਉੱਠਿਆ।
    ਆਪ ਸਿੱਖ ਧਰਮ ਅਤੇ ਗੁਰੂ ਸਾਹਿਬਾਨ ਦੇ ਪ੍ਰਸੰਗ ਨੂੰ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕਰਦੇ ਹੋ ।ਇਸ ਲਈ ਮੁਬਾਰਕਬਾਦ ਦੇ ਹੱਕਦਾਰ ਹੋ। ਧੰਨਵਾਦ ਕਰਦਾ ਹਾਂ।

  • @sardargreatsingh3055
    @sardargreatsingh3055 ปีที่แล้ว +100

    ਹੁਣ ਅਨੰਦਪੁਰ ਸਾਹਿਬ ਵਾਪਸੀ ਦੀ ਲੋੜ੍ਹ ਹੈ ਹਰ ਸਿੰਘ ਨੂੰ ❤
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @lakhwindersingh7392
    @lakhwindersingh7392 9 หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰੋ ਸਾਰੇ ਪਰਿਵਾਰ ਤੇ ਵਾਹਿਗੁਰੂ ਜੀਉ ਬਖਸ਼ੋ ਲਿਉ ਵਾਹਿਗੁਰੂ ਜੀਉ

  • @ranjitsinghranjitsingh5482
    @ranjitsinghranjitsingh5482 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻🙏🏻🙏🏻🙏🏻🙏🏻🙏🏻🙏🏻

  • @BaldevSingh-iz1iu
    @BaldevSingh-iz1iu 3 หลายเดือนก่อน +1

    ਵਾਹਿਗੁਰੂ ਜੀ ਅਨੰਦਪੁਰ ਸਾਹਿਬ ਜੀ ਦੀ ਆਖਰੀ ਵਾਰਤਾ ਸੁਣ ਕੇ ਮੰਨ ਬਹੁਤ ਹੀ ਉਦਾਸ ਹੋ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @Nirbhai-x2o
    @Nirbhai-x2o 20 วันที่ผ่านมา +4

    ਮਾਤਾ,ਗੁਜਰ ਕੌਰ ਜੀ ਦੀ ਦੇਣ ਬਹੁਤ ਵੱਡੀ ਹੈਭਾਣਾ,ਮੰਨਣ ਵਿੱਚ

  • @amritfitness7648
    @amritfitness7648 ปีที่แล้ว +2

    ਕਰਨੈਲ ਸਿੰਘ ਬਰਿਆਣਾ ਵਾਹਿਗੁਰੁ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @sardarsabsabji815
    @sardarsabsabji815 5 หลายเดือนก่อน +3

    ਧੰਨ ਧੰਨ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @jagseersingh8084
    @jagseersingh8084 ปีที่แล้ว +20

    ਕਰਨ ਕਰਾਵਣ ਵਾਲਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਨੇ ,ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਚੈਨਲ ਨੂੰ ਚਲਾ ਰਹੀ ਸਾਰੀ ਟੀਮ ਮੈਂ ਸਲਾਮ ਕਰਦਾ ਹਾਂ, ਅਰਦਾਸਿ ਕਰਦਾ ਹਾਂ ਉਸ ਡਾਢੇ ਅੱਗੇ ਤੁਹਾਨੂੰ ਸਾਰਿਆਂ ਨੂੰ ਕਲਗੀਆਂ ਵਾਲਾ ਬਾਪੂ ਹਰ ਤਰਾਂ ਦੀਆਂ ਦੁਨੀਆਵੀ ਖੁਸ਼ੀਆਂ ਬਖਸ਼ਣ ਜੀ।

  • @lyricsdeepkuldeepwalia4477
    @lyricsdeepkuldeepwalia4477 ปีที่แล้ว +4

    ਵਾਹੇਗੁਰੂ ਜੀ,, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ🙏🙏🙏

  • @Narinderkaur-i7l
    @Narinderkaur-i7l ปีที่แล้ว +2

    ਧੰਨ ਤੇਰੀ ਸਿੱਖੀ ਬਾਜਾ ਵਾਲਿਆਂ

  • @SamarpreetSingh-g9m
    @SamarpreetSingh-g9m ปีที่แล้ว +5

    ਸੱਚੀ ਬਹੁਤ ਦਿੱਲ ਦੁੱਖੀ ਹੁੰਦਾ ਮਨ ਭਰ ਆਉਂਦਾ ਇਹ ਸਭ ਸੁਣ ਕੇ 😢😢😢😢😢😢 ਕਿੰਨੇ ਪਾਪੀ ਲੋਕ ਸਨ ਉਹ ਰਾਜੇ ਅਤੇ ਮੁਗਲ

  • @relaxingvideopp3204
    @relaxingvideopp3204 ปีที่แล้ว +45

    ਧੰਨ ਤੇਰੀ ਸਿੱਖੀ ਬਾਜਾ ਵਾਲਿਆ 🙏

  • @bhinderduhewala2853
    @bhinderduhewala2853 ปีที่แล้ว +2

    ਏ ਵੀਡੀਓ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @DavinderSingh-qt9bh
    @DavinderSingh-qt9bh 2 หลายเดือนก่อน +1

    ❤❤ dhan dhan guru Gobind Singh Ji dhan dhan how ji waheguru ji ka Khalsa waheguru ji ki Fateh 🙏🙏🙏🙏🙏🙏🙏🌷🙏🦜🙏💚🙏

  • @amrit.austria4394
    @amrit.austria4394 ปีที่แล้ว +87

    ਵਾਹਿਗੁਰੂ ਜੀ! ਬਹੁਤ ਹੀ ਸੁਕੂਨ ਮਿਲਦਾ ਹੈ ਤੁਹਾਡੇ ਮੂੰਹੋਂ ਇਤਿਹਾਸ ਸੁਣਕੇ ਵੀਰ ਜੀ! ਇਤਿਹਾਸ ਸੁਣਦੇ ਸੁਣਦੇ ਏਦਾਂ ਲੱਗਦਾ ਜਿਵੇਂ ਅਸੀਂ ਪਹਿਲੇ ਸਮੇਂ ਚ ਰਹਿ ਰਹੇ ਹਾਂ! ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਰੱਖਣਾ ਸਭਨਾ ਤੇ।🙏🙏

    • @paramjeetjeetkaur2350
      @paramjeetjeetkaur2350 ปีที่แล้ว

      Punjabi kive type karde ho ..plz daso kehra software hai

    • @amrit.austria4394
      @amrit.austria4394 ปีที่แล้ว

      Hanji jdo tusi type krde ho upar keyboard di setting ch jake punjabi language download kro fir jdo tusi English ch type kro ge fir tuhade keyboard upar translation hoke ਪੰਜਾਬੀ ch ਲਿਖਿਆ automatic ave ga।🙏

    • @PritamSingh-zf2yb
      @PritamSingh-zf2yb ปีที่แล้ว

      @@paramjeetjeetkaur2350
      L
      Ptcnews

    • @KamarZaman-kp1qn
      @KamarZaman-kp1qn 9 หลายเดือนก่อน

      ​@@paramjeetjeetkaur2350❤❤❤❤2❤11 the first

    • @jagdeepjohal793
      @jagdeepjohal793 9 หลายเดือนก่อน

      ਹਾਜੀ ਵੀਰ ਹਰ ਰੌਜ ਇਸ ਟਾਈਮ ਸੁਣਦੇ ਆ

  • @gurpreetsingh-rf9tg
    @gurpreetsingh-rf9tg ปีที่แล้ว +1

    ਬਹੁਤ ਕਿਰਪਾ ਆ ਵਿਰੈ ਆਪ ਜੀ ਤੇ ਗੁਰੁ ਸਾਹਿਬ ਦਿ, ਮੈਂ ਕਰਨਾਲ ਹਰਯਾਣੇ ਤੋ ਆਪ ਜੀ ਦਿ ਵੀਡੀਓ ਸੁਣਦਾ ਹੈਂ। ਵਾਹਿਗੁਰੂ ਜੀ ਹੋਰ ਸਮੱਰਥਾ ਬਕਸ਼ਣ ਆਪ ਜੀ ਨੂ।

  • @nathunathu2103
    @nathunathu2103 ปีที่แล้ว +2

    Waheguru ji ka Khalsa waheguru Ji ki Fateh Dhan Dhan Shri Guru Gobind Singh Ji MAHARAJ ji Mehar Rakhna 📿📘🌹🌹🍓🥝🍒🍊🍎🍇🥭🍉🍉🥭🍇🍎🍊🌹❤️🌹❤️🌹❤️🌹❤️🇮🇳🚩💕💓🌟🖕💪👊🗡️🙏✔️

  • @balwinderkaur2508
    @balwinderkaur2508 ปีที่แล้ว +109

    ਵਾਹਿਗੁਰੂ ਜੀ ਪਿਆਰੇ ਗੁਰੂ ਦੀ ਗਾਥਾ ਸੁਣ ਕੇ ਦਿਲ ਜਾ਼ਰ ਜਾ਼ਰ ਰੋਂਦਾ ਹੈ 😢😢😢😢😢

    • @Paramjitkaur-xu7tf
      @Paramjitkaur-xu7tf ปีที่แล้ว

      ਹਾਂਜੀ ਮੇਰੇ ਹੰਝੂ ਨਹੀਂ ਰੁਕ ਰਹੇ ਸਾਡੇ ਪਿਆਰੇ ਗੁਰੂ ਸਾਹਿਬ ਸੰਗਤ ਜੀ

  • @balbirsakhon6729
    @balbirsakhon6729 ปีที่แล้ว +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੁਖੀ ਵੱਸੇ ਵੀਰੇ
    ਇਸੇ ਤਰਾਂ ਗੁਰੂ ਮਹਾਰਾਜ
    ਤੁਹਾਡੇ ਕੋਲੋ ਸੇਵਾ ਲੈਦੇ ਰਹਿਣ ਬਹੁਤ ਜਰੂਰਤ ਹੈ
    ਇਸ ਵੇਲੇ ਪਰਚਾਰ ਦੀ
    ਕਿਸੇ ਨੂੰ ਬੋਲਣ ਨਹੀਂ ਦਿੱਤਾ ਜਾਂ ਰਿਹਾ ਮਨ ਨੂੰ ਬਹੁਤ ਸ਼ਾਨਤੀ ਮਿਲਦੀ ਹੈ
    ਜਿਵੇਂ ਤੁਸੀਂ ਸਮਝਾ ਰਹੇ ਹੋ
    ਧੰਨਵਾਦ ਵੀਰੇ❤️🙏

  • @googleuser747
    @googleuser747 ปีที่แล้ว +6

    ਵੀਰ ਜੀ ਧੰਨਵਾਦ ਇਸ ਜਾਣਕਾਰੀ ਲਈ ਇਹ ਜਾਣਕਾਰੀ ਸਾਡੇ ਬੱਚਿਆਂ ਦੀ ਸੋਚ ਵਿੱਚ ਬੜਾ ਵਾਧਾ ਕਰੇਗੀ ਜੀ ਸਾਡੇ ਬੱਚੇ ਤੁਹਾਡੇ ਚੈਨਲ ਨੂੰ ਵੜੇ ਸ਼ੋਕ ਨਾਲ ਦੇਖ ਦੇ ਨੇ ਤੁਸੀਂ ਵਧੀਆਂ ਤਰੀਕੇ ਨਾਲ ਗੱਲ ਕਰਦੇ ਹੋ ਜੋ ਕੇ ਬੱਚਿਆਂ ਨੂੰ ਚੰਗੀ ਤਰਾਂ ਸਮਝ ਆ ਜਾਂਦੀ ਹੈ ਧੰਨਵਾਦ ਵੀਰ ਜੀ ਤੁਹਾਡਾ

  • @Paramjitkaur-xu7tf
    @Paramjitkaur-xu7tf ปีที่แล้ว +2

    Bohut rona aea asi ਫ਼ਤਹਿਗੜ੍ਹ ਸਾਹਿਬ toj ha sadia ਅੱਖਾਂ ਇਹਨਾਂ ਦਿਨਾਂ ਵਿਚ ਸੁਕਦੀਆ ਨਹੀਂ ਗੁਰੂ ਸਾਹਿਬ ਜੀ ਲੀ ਸ਼ਬਦ ਨਹੀਂ ਮੇਰੇ ਕੋਲ

  • @BehlolPuriaSukha
    @BehlolPuriaSukha 11 หลายเดือนก่อน +3

    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

  • @gurdeepsingh6209
    @gurdeepsingh6209 3 หลายเดือนก่อน +2

    Dashmesh pita Sri Guru Gobind Singh Sahib ji ki Fateh ❤

  • @GurmeetSingh-tj2ct
    @GurmeetSingh-tj2ct 6 หลายเดือนก่อน +1

    Dan Dan sahib Siri Guru Gobind Singh ji maharaj 🙏🌹 thanku veer ji 🙏

  • @sukhdeepkaur9555
    @sukhdeepkaur9555 ปีที่แล้ว +4

    ਬਾਜਾ ਵਾਲਿਆ ਆਪਦੇ ਸਿੰਘ ਆ ਤੇ ਮਿਹਰ ਭਰਿਆ ਹੱਥ ਰਖੋ।

  • @HARPREETSINGH-le8kr
    @HARPREETSINGH-le8kr ปีที่แล้ว +12

    ਅੱਖਾਂ ਚ ਪਾਣੀ ਆ ਗਿਆ❤।

  • @gurpreet114
    @gurpreet114 ปีที่แล้ว +23

    ਬਹੁਤ ਵਧੀਆ ਵੀਡੀਓ ਹੁੰਦੀ ਹੈ ਵੀਰ ਜੀ ਸਾਨੂੰ ਤੁਹਾਡੀ ਵੀਡੀਓ ਦਾ ਇੰਤਜ਼ਾਰ ਹੁੰਦਾ ਹੈ ਧੰਨਵਾਦ ਜੀ 🙏🏻🙏🏻

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ

  • @RajwantKaur-xq2ny
    @RajwantKaur-xq2ny ปีที่แล้ว +44

    ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਂਰਾਜ 😢😢😢😢

  • @kawaljitsinghkaka39
    @kawaljitsinghkaka39 ปีที่แล้ว +1

    ਸੁਣਾ ਵੀਰ ਬਾਬਾ ਬੁੱਢਾ ਸਾਹਿਬ ਜੀ ਭਾਈ ਕਲਿਆਣ ਜੀ ਓਨਾ ਦੇ ਸਿਸਟਰ ਮਾਤਾ ਸੀਰੀਆ ਭਾਈ ਪੈਡ ਜੀ ਓਨਾ ਦੀ ਕੁੱਲ ਵਿੱਚੋ ਭਾਈ ਮਤੀ ਦਾਸ ਜੀ ਭਾਈ ਦਿਆਲ ਜੀ ਭਾਈ ਸਤੀ ਦਾਸ ਜੀ

  • @JagjitKaur-r3t
    @JagjitKaur-r3t ปีที่แล้ว +12

    ਸੁਣ ਕੇ ਐਵੇ ਲਗਦਾ ਜਿਵੇ ਕਿਸੇ ਨੇ ਸੀਨੇਂ ਵਿੱਚੋ ਹਥ ਪਾ ਕਾਲਜਾ ਹੀ ਕੱਢ ਲਿਆ ਹੋਵੇ 💔😢ਕਾਸ਼ ਸਿੰਘ ਗੁਰੂ ਸਾਹਿਬ ਜੀ ਦਾ ਹੁਕਮ ਮਨ ਕੇ ਥੋੜਾ ਹੋਰ ਸਬਰ ਕਰ ਲੈਂਦੇ 😢💔

  • @jasvirkaur6036
    @jasvirkaur6036 ปีที่แล้ว +38

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🏻

  • @JaswinderSingh-io7uo
    @JaswinderSingh-io7uo ปีที่แล้ว +4

    ਵਾਹਿਗੁਰੂ ਜੀ ਸਭ ਕੁਝ ਤੁਸੀਂ ਆਪ ਹੀ ਜਾਣਦੇ ਹੋ ‌।। ਅਸੀਂ ਭੁਲਣ ਹਾਰ ਹਾਂ ਆਪ ਬਖਸ਼ ਲੈਣਾ ਜੀ ‌।।

  • @savenaturesavehappylife1279
    @savenaturesavehappylife1279 ปีที่แล้ว +6

    ਵੀਰ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੁਸੀਂ ਸਿੱਖ ਕੌਮ ਦੇ ਮਹਾਨ ਹਿਸਟਰੀ ਨੂੰ ਸੰਗਤਾਂ ਨਾਲ ਸਾਂਝਾ ਕਰ ਰਹੇ ਹੋ 🎉 😊
    ਸਮਰਾਲਾ ਲੁਧਿਆਣਾ

  • @gurcharansembhi8722
    @gurcharansembhi8722 ปีที่แล้ว +16

    Very very good . We r in england . London . Southall . We have a kirtan group .
    Your katha . ਖੋਜ ਬਹੁਤ ਸੁਹਣੀ ਹੈ . ਜਿ ਓਂਦੇ ਰਹੋ ਗੁਰੂ ਕਿਰਪਾ ਕਰੇ . S s akaal ji .

  • @GurmeetSingh-oc1sn
    @GurmeetSingh-oc1sn ปีที่แล้ว +47

    ਧੰਨ ਵਾਜ਼ਾ ਵਾਲਾਂ ਧੰਨ ਤੇਰੀ ਸਿੱਖੀ 🙏🌹🙏🌹🙏🌹🙏🌹🙏

  • @HarpreetSingh-mt5vl
    @HarpreetSingh-mt5vl ปีที่แล้ว +9

    ਐਵੇਂ ਹੀ ਨਹੀਂ ਸਾਨੂੰ ਸਾਰੇ ਗੁਰੂ ਦੇ ਸਿੱਖਾਂ ਨੂੰ
    ਗੁਰੂ ਸਾਹਿਬ ਜੀ ਦੀ ਆਨੰਦਾਂ ਦੀ ਪੁਰੀ ਖਿੱਚ ਪਾਉਂਦੀ
    ਇਸ ਸਥਾਨ ਤੇ ਸਾਨੂੰ ਸਾਡੇ ਗੁਰੂ ਪਿਤਾ ਦਾ ਪਿਆਰ ਮਹਿਸੂਸ ਹੁੰਦਾ ਹੈ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @Nirbhai-x2o
    @Nirbhai-x2o 20 วันที่ผ่านมา +1

    ਜੈ ਸ੍ਰੀ ਰਾਮ ਜੀ

  • @arshdeepsingh2579
    @arshdeepsingh2579 ปีที่แล้ว +4

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਆਪ ਜੀ ਦਾ ❤🙏 ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਨੂੰ

  • @gurnamkaurdulat3883
    @gurnamkaurdulat3883 ปีที่แล้ว +10

    ਸਿੱਖ ਇਤਿਹਾਸ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ।

  • @GurjitSingh-tu8qv
    @GurjitSingh-tu8qv ปีที่แล้ว +36

    ਵੀਰ ਜਿਹੜਾ ਅਨੰਦ ਅਸੀ ਮਾਣਦੇ ਹਾਂ ਉਹ ਅਨੰਦ ਸਾਨੂੰ ਸਾਡੇ ਧੰਨ ਗੁਰੂ ਦਸਮੇਸ਼ ਪਿਤਾ ਕੰਲਗੀਆਂ ਵਾਲੇ ਨੇ ਆਪਣਾ ਅਨੰਦਪੁਰ ਜਿਥੇ ਅਨੰਦ ਹੀ ਅਨੰਦ ਜਪਦਾ ਸੀ ਉਸ ਅਨੰਦਾ ਦੀ ਪੁਰੀ ਨੂੰ ਛੱਡਕੇ ਸਾਂਨੂੰ ਅਨੰਦ ਦਿਤਾ

    • @kuljindersingh2772
      @kuljindersingh2772 ปีที่แล้ว +5

      Sahi hai veer ma anandpur tu haa etha bhut anand hai hun vi❤

    • @Yadwinder_sandhu
      @Yadwinder_sandhu 7 หลายเดือนก่อน +1

      Na bai je baki singh guru di gal mn lenda ta sama edo vadia hona se

  • @BhupinderSandhu9107
    @BhupinderSandhu9107 ปีที่แล้ว +6

    ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿਚ ਅਰਦਾਸ ਹੈ ਕਿ ਪੰਜਾਬ ਦੇ ਉਪਰ ਮਿਹਰ ਕਰੇ,,🙏🙏

  • @gurpalsingh5609
    @gurpalsingh5609 ปีที่แล้ว +5

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਭਨਾਂ ਦਾ ਭਲਾ ਕਰਨਾ ਜੀ

  • @harbhajansinghsidhu5704
    @harbhajansinghsidhu5704 ปีที่แล้ว +24

    🌹 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏

  • @SukhdevSingh-tv8hp
    @SukhdevSingh-tv8hp ปีที่แล้ว +4

    ਸਾਥੀ ਬਹੁਤ ਹੀ ਵਧੀਆ ਪੇਸ਼ਕਾਰੀ ਕੀਤੀ, ਮੈਂ ਸੁਖਦੇਵ ਸਿੰਘ, ਪਿੰਡ ਅੰਮ੍ਰਿਤਸਰ ਕਲਾਂ, ਤਹਿਸੀਲ ਐਲਨਾਬਾਦ, ਜਿਲ੍ਹਾ ਸਰਸਾ, ਹਰਿਆਣਾ. 👍

  • @indersaidoke8733
    @indersaidoke8733 ปีที่แล้ว +5

    ਕਾਸ ਅਨੰਦਪੁਰ ਦੇ ਕਿਲੇ ਚ ਗੁਰੂ ਸਾਹਿਬ ਦੇ ਕਹੇ ਸਿੰਘ ਵੀਰ ਕੁਸ ਵਕਤ ਹੋਰ ਸਬਰ ਕਰ ਲੈਦੇ ਤਾ ਸੈਦ ਇਤਹਾਸ ਅਲੱਗ ਹੁੰਦਾ😢

  • @parmjitsingh5995
    @parmjitsingh5995 ปีที่แล้ว +5

    ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦੇ ਇਤਿਹਾਸ ਦੀ ਅਨਮੋਲ ਦਾਤ ਨੂੰ ਸੰਗਤਾਂ ਨਾਲ ਸਾਂਝੇ ਕਰਨ ਲਈ ਉਪਰਾਲੇ ਲਈ ਪ੍ਰਮਾਤਮਾ ਤੁਹਾਨੂੰ ਹੋਰ ਚੜ੍ਹਦੀ ਕਲਾ ਵਿਚ ਰੱਖਣ ਜੀ -----------ਪ੍ਰਮਜੀਤ ਸਿੰਘ ਦਸੂਹਾ

  • @ratantata2611
    @ratantata2611 ปีที่แล้ว

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ 🎉🎉🎉🎉🎉ਮੈਂ ਕੁਰਾਲੀ ਮੁਹਾਲੀ ਤੋ ਆ ਜੀ

  • @SukhBrar708
    @SukhBrar708 ปีที่แล้ว +8

    ❤❤❤ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ... ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ...ਧੰਨ ਧੰਨ ਬਾਪੂ ਬਾਜਾਂ ਵਾਲੇ ❤❤❤🙏🙏🙏

  • @JagdeepSingh-ow3ty
    @JagdeepSingh-ow3ty ปีที่แล้ว +18

    🙏🌹🙏ਧੰਨ ਧੰਨ ਸੰਤ ਸਿਪਾਹੀ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ 🙏🌹🙏

  • @jassamrit8221
    @jassamrit8221 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏🙏❤️❤️

  • @nishchintkaur7037
    @nishchintkaur7037 ปีที่แล้ว +3

    ਇਤਿਹਾਸ ਨੂੰ ਬਹੁਤ ਵਧੀਆ ਢੰਗ ਨਾਲ ਖੋਲਿਆ।
    ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਪੂਰੇ ਜੀਵਣ ਇਤਿਹਾਸ 'ਤੇ ਵੀਡੀਓ ਬਣਾਈ ਜਾਵੇ

  • @jaiggy1
    @jaiggy1 12 วันที่ผ่านมา

    ਮੈ ਤੁਹਾਡੇ ਪ੍ਰੋਗਰਾਮ ਕੈਲਗਰੀ ਤੋਂ ਦੇਖਦਾ ਹਾਂ । ਅੱਜ ਕੱਲ੍ਹ ਸਾਰਾ ਦਿਨ ਕਲਗੀਧਰ ਦੀਆਂ ਵੀਡੀਓਸ ਟੀਵੀ ਤੇ ਦੇਖਦਾ ਹਾਂ ਤੇ ਕਈ ਵਾਰ ਰੋਣ ਵੀ ਆਉਂਦਾ ਹੈ । ਮਨ ਬਹੁਤ ਦੁਖੀ ਹੈ ।

  • @GSRTigers007
    @GSRTigers007 ปีที่แล้ว +14

    Watching this from Canada.
    Thank you for keeping us informed about our History. Waheguru ji kha Khalsa Waheguru ji ki Fateh. Jai Bharat.

    • @KiranKiran-o5w
      @KiranKiran-o5w 9 หลายเดือนก่อน

      ਮੈ ਵਿਧਵਾ.ਔਰਤ ਵੀਰੇ. ਆਸਰਾ ਕੋਈ ਨਹੀ ਮੈਨੂ ਗਰੀਬ ਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ.ਸਕਾ.ਵੀਰੇ

  • @GurcharanjitSingh-ly5if
    @GurcharanjitSingh-ly5if 19 วันที่ผ่านมา

    ਚਮਕੌਰ ਸਾਬ ਤੋ ਆਪ ਜੀ ਦੇ ਸ਼ੁਬ ਚਿੰਤਕ

  • @pushpindersingh7858
    @pushpindersingh7858 ปีที่แล้ว +13

    ਵਾਹਿਗੁਰੂ ਜੀ ਹਮੇਸ਼ਾ ਥੋਡੀ ਵੀਡਿਉ ਨੂੰ ਚਾਰ ਚੰਨ ਲਾਉਣ ਤੁਸੀਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਦੇ ਉ ਤੇ ਸੰਗਤ ਵਿੱਚ ਲੈਕੇ ਆਉਂਦੇ ਉ ❤

    • @s.ki1142
      @s.ki1142 ปีที่แล้ว

      🙏🙏🙏

  • @harmandeep163
    @harmandeep163 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @gurmeetgill1898
    @gurmeetgill1898 ปีที่แล้ว +2

    ਵਾਹਿਗੁਰੂ ਜੀ ਬਹੁਤ ਵਧੀਆ ਇਤਿਹਾਸ ਹੈ ਜੀ ਵਾਹਿਗੁਰੂ ਆਪ ਜੀ ਤੇ ਮਿਹਰਾਂ ਭਰਿਆ ਹੱਥ ਰੱਖਣ ਜੀ। ਗੁਰਮੀਤ ਸਿੰਘ ਗਿੱਲ ਪੱਟੀ ਜ਼ਿਲ੍ਹਾ ਤਰਨਤਾਰਨ।।

  • @meharsingh7602
    @meharsingh7602 ปีที่แล้ว +1

    ਬਹੁਤ ਵਧੀਆ ਵੀਡੀਓ, ਅਸੀਂ ਇਟਲੀ ਤੋਂ ਆਂ

  • @JasMH
    @JasMH ปีที่แล้ว +6

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਮਹਾਰਾਜ ਦੇ ਲਾਡਲੇ ਗੁਰਸਿੱਖ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏

  • @ParamjitSingh-bj8xc
    @ParamjitSingh-bj8xc ปีที่แล้ว

    ਬਹੁਤ ਵਧੀਅਾਂ ਭਾੲੀ ਜੀ ਜਿੳੁਦੇ ਵਸਦੇ ਰਹੋ ਵਿੰਜਵਾਂ ਬਟਾਲਾ

  • @s_egaming935
    @s_egaming935 ปีที่แล้ว +3

    ਦਸ਼ਮੇਸ਼ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ 🙏🙏

  • @CSKHOKHERTV
    @CSKHOKHERTV 11 หลายเดือนก่อน

    ਵੀਰ ਜੀ ਸਤ ਸ਼ੀ ਅਕਾਲ ਤੁਹਾਡਾ ਚੈਨਲ ਪੰਜਾਬਸਿਆ ਸਸਕਰਾਇਬ
    ਕੀਤਾ ਜੋ ਤੁਸੀ ੳਪਰਾਲਾ ਕੀਤਾ ਇਹ ਬਹੁਤ ਹੀ ਸ਼ਲਾਘਾਯੋਗ ਹੈ ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤੁਹਾਡਾ ਧੰਨਵਾਦੀ ਦਾਸ ਚਰਨਜੀਤ ਸਿੰਘ /ਫਿਰੋਜ਼ਪੁਰ ਤੋ

  • @shamindersingh7422
    @shamindersingh7422 ปีที่แล้ว +325

    ਖੁਸ਼ੀਆਂ ਦੇ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਨ ਨੂੰ ਭਾਵੇ ਸਤ ਸ੍ਰੀ ਆਕਾਲ🙏🙏

    • @PardeepGagan-e9b
      @PardeepGagan-e9b ปีที่แล้ว +24

      ਸਤਿ ਸ਼੍ਰੀ ਅਕਾਲ 🙏🏻🙏🏻🙏🏻🙏🏻

    • @joshansingh2014
      @joshansingh2014 ปีที่แล้ว +7

      Sat sri akaal 🌺🙏🌺

    • @joshansingh2014
      @joshansingh2014 ปีที่แล้ว +5

      @@DoyouRememberMughalEmpir-mp9es
      Sade guru sahibaan ne khalsaa da kirdaar bahut uccha te sucha rakhya h, jis vich kisi v manas di jaat nal dhaka karna ta bilkul v nhi aa. Ohna bibiyaan di rakhi kiti, jabar nhi kita bhave o dusman dhir di bibiyaan hi kyo na hon 🙏 itihaas gawaah h khalsa de kirdaar ki c🌺
      Waheguru ji kirpa karan🌺🙏

    • @amanmaan4271
      @amanmaan4271 ปีที่แล้ว +4

      Sat siri akalllllllll🙏🙏

    • @JagdeepSingh-fn7ek
      @JagdeepSingh-fn7ek ปีที่แล้ว +2

      ਸਤਿ ਸ੍ਰੀ ਅਕਾਲ 🙏🙏❣

  • @HarpalSingh-uv9ko
    @HarpalSingh-uv9ko ปีที่แล้ว

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @harjit_bagga3524
    @harjit_bagga3524 ปีที่แล้ว +21

    ਧੰਨ ਗੁਰੂ ਗੋਬਿੰਦ ਸਿੰਘ ਜੀ

  • @ravikalyan6780
    @ravikalyan6780 ปีที่แล้ว

    ਬਹੁਤ ਵਧੀਆ ਜਾਣਕਾਰੀ। ਬਹੁਤ ਧੰਨਵਾਦ। (ਰਵੀ ਚੰਦ ਪਿੰਡ ਪੰਜ ਕਲਿਆਣ ਜ਼ਿਲ੍ਹਾ ਬਠਿੰਡਾ)

  • @JagtarSingh01237
    @JagtarSingh01237 ปีที่แล้ว +21

    🙏🙏🙏🙏🙏🌹ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 🌹🙏🙏🙏🙏🙏

  • @BalkarSingh-px2xl
    @BalkarSingh-px2xl ปีที่แล้ว

    ਵਾਹਿਗੁਰੂ ਜੀ 🙏🙏🙏🙏🙏🙇‍♂️🙇‍♂️

  • @SatpalSingh-rx9dr
    @SatpalSingh-rx9dr ปีที่แล้ว +4

    ❤ਧੰਨ ਧੰਨ ਸਾਹਿਬ ਏ ਕਮਾਲ ਸਰਬੰਸਦਾਨੀ ਦਸਮੇਸ ਪਿਤਾ ਕਲਗੀਧਰ ਪਾਤਸ਼ਾਹ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸਾਹਿਬ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ਼ ਜੀ

  • @GurpreetSingh-ih5uo
    @GurpreetSingh-ih5uo ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @inderpunia7027
    @inderpunia7027 ปีที่แล้ว +4

    ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ
    ਸ਼੍ਰੀ ਵਾਹਿਗੁਰੂ ਜੀ ਕੀ ਫਤਿਹ
    ਜੀ! ਮੈਂ ਜੀ ਸਰਹਿੰਦ ਤੋਂ ਹਾਂ ਜੀ ਫਤਹਿਗੜ੍ਹ ਸਾਹਿਬੁ ਜੀ!

  • @sewasingh2299
    @sewasingh2299 ปีที่แล้ว +6

    🙏🙏 ਵਾਹਿਗੁਰੂ ਵਾਹਿਗੁਰੂ ਵਿਚਾਰ ਸੁਣਦੇ ਸੁਣਦੇ ਅੱਖਾਂ ਵਿੱਚ ਪਾਣੀ ਆ ਗਿਆ ਵਾਹਿਗੁਰੂ ਜੀ 🙏🙏

  • @Gurmukhsingh-ow6bo
    @Gurmukhsingh-ow6bo ปีที่แล้ว

    ਵਧੀਆ ਜਾਣਕਾਰੀ

  • @KuldeepSingh-dr4we
    @KuldeepSingh-dr4we ปีที่แล้ว +6

    ਵਾਹਿਗੁਰੂ ਜੀ ਧੰਨ ਧਰਤ 29:03 ਅਨੰਦਪੁਰ ਦੀ ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ

  • @daljitlitt9625
    @daljitlitt9625 ปีที่แล้ว +3

    ਧੰਨ ਧੰਨ ਸਿਰੀ ਗੁਰੂ ਗੋਬਿੰਦ ਸਾਹਿਬ ਜੀਉ

  • @vardaantv542
    @vardaantv542 ปีที่แล้ว

    KALGIDHAR DASHMESH PITA JI AAP UPPAR SDA APNI MEHAR BNAYI RAKHAN GURSIKHI JIVAN BAKHSHAN ,NAAM DI PREET BAKHSHAN JI JIVAN MNORATH SAFAL KRN BHAI SAHIB ...BAHUT BAHUT AHSAANMANDBHAAN JI AAP JI DE

  • @rubalsingh4200
    @rubalsingh4200 ปีที่แล้ว +2

    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🏻🙏🏻🙏🏻🙏🏻🙏🏻🙏🏻

  • @LakhaSingh-mh4nm
    @LakhaSingh-mh4nm 8 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjindersing2055
    @sukhjindersing2055 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ 🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 😢😢😢😢

  • @SURJEETSINGH-vo4ff
    @SURJEETSINGH-vo4ff ปีที่แล้ว

    Dhan baja waleya teri sikhi te tera khalsa jeonda vasada rahega hamesha kyonki us de sir utte tera hath hai.
    Waheguru ji.
    Dhan shri guru gobind singh ji.🙏🙏

  • @Mrbrown_33
    @Mrbrown_33 ปีที่แล้ว +3

    ਵੀਰੇ ਦਿਲੋਂ ਸਤਿਕਾਰ ਤੇ ਪਿਆਰ ਛੋਟੇ ਭਰਾ ਵਲੋ ❤❤❤

  • @kuldeepsingh-cy8jt
    @kuldeepsingh-cy8jt 10 หลายเดือนก่อน

    Waheguru..G..Ka..Khalsa..Shre..Waheguru..G..Ke..Fateh..G..❤❤❤❤❤

  • @saranjeetmatta5403
    @saranjeetmatta5403 ปีที่แล้ว

    Than than sri guru gobind singh ji ❤❤🙏🙏🌹🌹

  • @RanjitSingh-ms2yu
    @RanjitSingh-ms2yu ปีที่แล้ว +11

    ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਜੀ

  • @JagmohanSingh-tp6hb
    @JagmohanSingh-tp6hb ปีที่แล้ว

    Very nice. Dhan Guru Gobind Singh Sahib Ji Maharaj 🙏
    Dehradun

  • @GurnekSingh-ki7um
    @GurnekSingh-ki7um ปีที่แล้ว +3

    ਆਨੰਦ ਪੁਰ ਸਾਹਿਬ ਜੀ, ਅੱਜ ਓ ਗਲੀਆਂ ਉਡੀਕ ਰਹੀਆਂ ਹਨ, ਵਾਹਿਗੁਰੂ ਜੀ।🙏🙏🙏🙏🙏ਸੂਠੀਆਂ ਸੁਹਾਂ ਖਾਂਦੀਆਂ ਤੇ ਓ ਵੀ ਆਟੇ ਦੀਆਂ ਗੳਆੰ ਦੀਆਂ ਝੂਠੀਆਂ ਸੌਹਾਂ ਖਾ ਕੇ,👏 ਉਹਨਾਂ ਬਾਅਦ ਕੀ ਹੋਇਆ ਆਪਾਂ ਸੋਚ ਵੀ ਨਹੀਂ ਸਕਦੇ,☝️👏👏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਦੁਨੀਆਂ ਸੀ ਤੇ ਨਾ ਹੋ ਸਕਦਾ, ਰਿਹਦੀ ਦੁਨੀਆਂ ਹੈ,ਕੋਈ ਨਾ ਭੁਲਿਆ ਨਾ ਕੋਈ ਭੁੱਲ ਸਕਦਾ ਹੈ।🙏🙏💚💚 ਗੁਰੂ ਦਾਸ,👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।❤❤❤