School bahut hi badhiya discipline Naal chal raha hai Kise Nu galat Shabd Karan Nahin donon Pak Jaane jaruri hai Ek Tarfa Gal Sun ke kisi ke upar blame nahin karna Chahida
Ssa saini vir ji parmatama tehnu charidi kala ch rakha vir ji sarre ithe chor aa pinde de gurudawara ch v bhut kuj chalda committee snake bang baithe aa na koi retaiement de age v nahe
ਕੋਈ ਨੀ ਬਾਪੂ ਜੀ ਇੱਥੇ ਹੀ ਸਾਰਾ ਲੇਖਾ ਜੋਖਾ ਹੋਣਾ ਜੀ ਤੁਸੀ ਨਾ ਮਨ ਹੋਲਾ ਕਰੋ ਚੜਦੀਕਲਾ ਚ ਰਹੋ ਤੁਸੀ
ਵਾਹਿਗੁਰੂ ਵਾਹਿਗੁਰੂ ਹਾਏ ਮੇਰਿਆ ਰੱਬਾ ਇ੍ਹਨਾਂ ਪਾਪੀਆ ਦਾ ਬੇੜਾ ਭਰ ਕੇ ਤਬਾਹ ਕਰੀਂ
ਬਾਪੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਚੜ੍ਹਦੀ ਕਲਾ ਵਿਚ ਰੱਖਣ ਇਹਨਾ ਬੁੱਚੜਾਂ ਨੂੰ ਕੀੜੇ ਪੈਣਗੇ ਵੀਰ ਸੈਣੀ ਸਾਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ
ਧੰਨਵਾਦ ਸੈਣੀ ਸਾਹਿਬ ਸਾਬਾਸੇ ਸਾਬਾਸੇ ਤੇਰੇ ਜਵਾਬ ਦੇਣ। ਦੇ ਦਿਲੋਂ ਧੰਨਵਾਦ ਸੈਣੀ ਸਾਹਿ
ਵਾਹਿਗੁਰੂ,ਜੀ, ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ, ਵਾਹਿਗੁਰੂ ਜੀ,ਪ੍ਰੀਤ,ਜੀ,ਦੇ,ਸਿਰ,ਤੇ,ਮੇਹਰ,ਭਰਿਆ,ਹਥ,ਰੱਖਣਾ,ਜੀ
ਸੈਣੀ ਸਾਹਿਬ ਇਸ ਬੁਜ਼ਰਗ ਦੀ ਗੱਲ ਸਹੀ ਹੈ ਇਹ ਘੋੜੇ ਚੋਰਾਂ ਵਾਲੀ ਗੱਲ ਪਹਿਲਾ ਵੀ ਸੁਣੀ ਹੈ ਸਾਡਾ ਪਿੰਡ ਕੋਟ ਧਰਮੂ ਤੋਂ ਪੰਜ ਕਿਲੋ ਮੀਟਰ ਦੂਰ ਹੈ ਸਾਡਾ ਪਿੰਡ ਜਵਾਹਾਰਕੇ ਹੈ
ਵਾਹਿਗੁਰੂ ਮੇਹਰ ਕਰੇ
ਸੈਣੀ ਸਾਹਿਬ ਤੁਹਾਨੂੰ ਦਿਲੋਂ ਸਲਾਮ ਕਰਦਾ ਹਾਂ
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਹੋਰ ਸਹੂਲਤਾਂ ਸਰਕਾਰੀ ਮੁਲਾਜ਼ਮਾਂ ਤੋਂ ਵੀ ਵੱਧੀਆ ਹੋਣੀਆਂ ਚਾਹੀਦੀਆਂ ਸਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸ਼੍ਰੋਮਣੀ ਕਮੇਟੀ ਨੂੰ ਵੀ ਚਾਹੀਦਾ ਹੈ ਜਿਨੇਂ ਵੀ ਗਰੀਬ ਸੇਵਾਦਾਰ ਨੇ ਉਹਨਾਂ ਵੱਲ ਵੀ ਧਿਆਨ ਦੇਵੇ ਇਹਨਾਂ ਦੇ ਬੱਚਿਆਂ ਨੂੰ ਗੁਰਦੁਆਰੇ ਦੇ ਸਕੂਲਾਂ ਵਿੱਚ ਫ੍ਰੀ ਮੈਡੀਕਲ ਤੇ ਭੜਾਈ ਕਰਵਾਈ ਜਾਵੇ ਇਹ ਸੱਚੇ ਪਾਤਸ਼ਾਹ ਜੀ ਦਾ ਘਰ ਕੋਈ ਫਰਕ ਨਹੀਂ ਪੈਂਦਾ
ਪੜ੍ਹਾਈ ਹੁੰਦਾ ਨਾ ਕਿ ਭੜਾਈ ।
ਬੇਟਾਜੀ ਅਸੀਂ ਦੋਨੋਂ ਟਾਈਮ ਨਿਤ ਨੇਮ ਕਰਕੇ ਦੋਵੇਂ ਟਾਈਮ ਵਾਹਿਗੁਰੂ ਜੀ ਅੱਗੇ ਅਰਦਾਸ ਵਿਚ ਤੁਹਾਡਾ ਨਾਂ ਲੈਕੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬੇਟਾ ਜੀ❤❤
He is telling lie
ਗਰੀਬ ਨੂੰ ਤਾ ਡਰ ਹੁਨਦਾ ਆ ਪਰ ਇਨਾਂ ਲੋਕਾ ਦੇ ਕੀੜੇ ਪੈਣੇ ਆ ਗੁਰੂ ਜੀ ਤੁਸੀਂ ਇਨਸਾਫ਼ ਕਰਓ ਹੁਣ
ਵਹਿਗੁਰੂ ਜੀ ਇਨਾਂ ਵਾਸਤੇ ਕੀੜੇ ਬਹੁਤ ਛੋਟੀ ਸਜਾ ਏ
th-cam.com/video/aZ-Sn4kM98o/w-d-xo.htmlfeature=shared
ਬਾਈ ਜੀ ਦਮਾਗ ਚੱਕਰ ਖਾਂਦਾ ਓ ਲੋਕੋ ਕਿਉਂ ਪੈਸੇ ਗੋਲਕਾਂ ਵਿੱਚ ਪੳਦੇ ਆਪਣੇ ਪਿੰਡ ਦੇ ਗਰੀਬ ਲੋਕਾਂ ਦੀ ਮੱਦਦ ਕਰੋ ਓ ਲੋਕੋ ਜਾਗੋ
ਭਰਾ ਉਥੇ ਗੋਲਕਾਂ ਕੋਲ ਖੜ ਕੇ ਇਹ ਨੇਕ ਸਲਾਹ ਦਿਆ ਕਰ ਚੱਕਰ ਆਉਣੇ ਹੱਟ ਜਾਣਗੇ
ਵਾਹਿਗੁਰੂ ਜੀ
Waheguru ji mehar krre to Preet Singh Saini voice of Hakk Sach. ਹਏ ਰੱਬਾ,ਇਹ ਹੈ ਸਾਡੀ SGPC.
Visit the village and see the truth
ਜਿੰਨੀਆਂ ਕੁੱਤੀਆਂ ਤੇ ਉਨੇ ਹੀ ਚੋਰ ਵਾਹਿਗੁਰੂ ਜੀ ਮੇਹਰ ਕਰੋ ਜੀ
ਸੁਖਮਿੰਦਰ ਸਿੰਘ ਵਿਦਿਆ ਸਕੱਤਰ ਆਪ ਖੁਦ ਛੋਟੇ ਕਾਮਿਆ ਨਾਲ ਬਹੁਤ ਧੱਕਾ ਕਰਦਾ
ਦਾਸ ਹਰਭਾਲ ਸਿੰਘ ,,ਮੁਅੱਤਲ,, ਚੌਕੀਦਾਰ
ਡਿਊਟੀ ਸ੍ਰੀ ਗੁਰੂ ਰਾਮਦਾਸ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਰੋਡ ਸ੍ਰੀ ਅੰਮ੍ਰਿਤਸਰ
ਵੀਰ ਜੀ ਤੁਸੀਂ ਵੀ ਸੈਣੀ ਸਾਬ ਕੋਲ ਜਾ ਕੇ ਆਪਣੀ ਗੱਲ ਰੱਖੋ
@@dhillonboys630 ਜੀ , ਵੀਰ ਹਾਲੇ ਹੋਰ ਜਾਣਕਾਰੀ ਕੱਠੀ ਕਰਦਾ ਭਿਆ ਹਾਂ ਮੇਰੀ ਆਪਣੇ ਵਕੀਲ ਨਾਲ ਵੀ ਗੱਲ ਚੱਲਦੀ ਪਈ ਏ ਛੇਤੀ ਹੀ ਜਾਵਾਗਾ
Preet veer ji bapu sach bol de ne ❤
ਵਾਹਿਗੁਰੂ ਜੀ 🙏🙏🙏🙏🙏🙏🙏🎉🎉🎉🎉🎉
ਵਹਿਗੁਰੂ ਜੀ ਬਹੁਤ ਸੰਗਤਾ ਅਰਦਾਸਾ ਕਰ ਰਹੀਏ ਨੇ।ਕੇਕਰੋ ਕਿਰਪਾ ਜੀ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਜੀ ਵਾਲਿਆ ਰੂਹਾਂ ਕਰੋ ਪ੍ਰਗਟ ਰੱਗਰਾ ਨੂੰ ਸੌਦਾ ਲੋਣ ਲਈ।ਵਹਿਗੁਰੂ ਪ੍ਰਵਾਨ ਕਰੋ ਅਰਦਾਸ
ਭਰਾ ਰੱਬ ਖੋਰੇ ਅਰਦਾਸ ਨਾਂ ਹੀ ਸੁਣੇਂ ਕਿਉਂ ਕਿ ਸੈਣੀ ਸਾਹਿਬ ਰੋਜ ਦੇ ਰੋਜ਼ ਹੋਰ ਅਰਦਾਸਾਂ ਕਰਾਈ ਜਾਂਦੇ ਆ ਤੇ ਬਾਕੀ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਤੋਂ ਪਹਿਲਾਂ ਤੁਸੀਂ ਹੀ ਇਹ ਸੇਵਾ ਕਰ ਲਵੋ
@@bantasingh2059.
;
th-cam.com/video/aZ-Sn4kM98o/w-d-xo.htmlfeature=shared
Very good job Shani sab waheguru ji Maher Rakhni
ਟੋਟਲ ਪ੍ਧਾਨ ਤੋ ਲੈ ਕੇ ਸਾਰੇ ਚੋਰ ਇਕਠੇ ਕੀਤੇ ਹਨ ਲੋਕੋ ਸਿੱਖ ਧਰਮ ਬਚਾਲੋ ਬਾਬਾ ਜੀ ਠੀਕ ਬੋਲ ਰਿਹਾ ਹੈ ਧਾਮੀ ਜੀ ਤੂਸੀ ਵਕੀਲ ਹੋ ਸੈਣੀ ਜੀ ਪ੍ਰਮਾਤਮਾ ਤੂਹਾਨੂਚੜਦੀ ਕਲਾਂ ਵਕਸੇ
ਸੈਣੀ ਵੀਰ ਜੀ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ
th-cam.com/video/aZ-Sn4kM98o/w-d-xo.htmlfeature=shared
ਉਏ ਧਾਮੀ ਕੁੱਤਿਆਂ ਜਵਾਂ ਹੀ ਸ਼ਰਮ ਨਹੀਂ ਦਮਦਮਾ ਸਾਹਿਬ ਜੀ ਤਖਤ ਤੇ ਕੀਤਾ ਗਿਆ ਉਏ ਗ੍ਰੰਥੀ ਸਿੰਘ ਦੀ ਘਰਵਾਲੀ ਨਾਲ ਛੇੜਖਾਨੀ ਕੀਤੀ ਤੇ ਉਹਨੂੰ ਬਦਲ ਕੇ ਇੱਧਰ ਲਾ ਦਿੱਤਾ ਮੈਡਮ ਤੈਨੂੰ ਟਰਾਲੀ ਲੱਕੜਾਂ ਦੱਸੀਆਂ ਪਰ ਮੈਡਮ ਤੇਰੀ ਵੀ ਉਹ ਗੱਲ ਐ ਕੁੱਤੀ ਚੋਰਾਂ ਨਾਲ ਰਲੀ ਹੋਈ ਤੂੰ ਵੀ ਇਹਨੂੰ ਬਾਪੂ ਨੂੰ ਕਹਿ ਦਿੱਤਾ ਤੂੰ ਮੇਰਾ ਕੀ ਕਰਦੇ ਗਾ ਅੱਗੋਂ ਕਹਿੰਨੀ ਐ ਮੇਰੀ ਬਦਨਾਮੀ ਕਰਵਾ ਦਿੱਤੀ ਮੈਂਡਮ ਤੈਨੂੰ ਤਾਂ ਪੁੱਠੀ ਟੰਗਕੇ ਛਿੱਤਰ ਪਰੇਡ ਕਰਨੀ ਚਾਹੀਦੀ ਹੈ ਬਾਪੂ ਦੀ ਉਮਰ ਲੰਬੀ ਕਰੇ ਪਰਮਾਤਮਾ
Shame on you SGPC Preet Singh Saini you are doing very good job keep it up Waheguruji you are blessed 😊
ਇਹਨਾ ਕਮੇਟੀ ਆਲਿਆਂ ਦਾ ਤਾਂ ਬੇੜਾ ਗਰਕ ਹੋਣ ਤੇ ਆ ਇਹ ਗ਼ਰੀਬਾਂ ਦਾ ਸ਼ੋਸ਼ਣ ਕਰਦੇ ਹਨ
ਵਾਹਿਗੁਰੂ ਸੱਚ ਦਾ ਸਾਥ ਦਿੰਦਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
🙏ਵਾਹਿਗੁਰੂ ਜੀ 🙏
School bahut hi badhiya discipline Naal chal raha hai Kise Nu galat Shabd Karan Nahin donon Pak Jaane jaruri hai Ek Tarfa Gal Sun ke kisi ke upar blame nahin karna Chahida
ਰਣਜੀਤ ਸਿੰਘ ਰਾਣਾ ਸੰਧੂ ਅਮਿੰਤ੍ਸਰ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਵਿੱਰ ਜੀ ਸੈਣੀ ਸਾਹਬ ਏਨਾ ਮਸੰਦਾ ਲੁਟੇਰਿਆਂ ਦਾ ਪਾਪ ਦਾ ਘੜਾ ਭਰ ਗਿਆ ਹੁਣ ਆਪ ਵਰਗੇ ਜਾਗਦੀ ਜ਼ਮੀਰ ਵਾਲੇ ਸਿੱਘ ਸ੍ਰੋਮਣੀ ਕਮੇਟੀ ਵਿੱਚ ਆਉਣ ਫੇਰ ਸੁਧਾਰ ਹੋ ਸਕਦਾ ਅੈਂਡ ਬਹੁਤ ਮਾੜਾ ਹੋਣਾ ਏਨਾ ਦਾ 🙏🙏
Very Very Nice Saini Saab Guru Ji Kripa Karan
God bless you beta 👍 🎉
ਸਭ ਨੂੰ ਪਤਾ ਬੀ ਇਥੇ ਕਿਸੇ ਨੇ ਸਦਾ ਨੀ ਰਹਿਣਾ ਤਾਂ ਬੀ ਲੋਕ ਚਲਾਈਆ ਕਰੀ ਜਾਦੇ ਨੇ ਕੀ ਬਣੂ ਦੁਨੀਆ ਦਾ ਸਮਝ ਨੀ ਆੳਦੀ 😊
Very very good Saini sahib
Waheguru ji saini sahib thanks salute to you
Sahi saini Sab menu apney sikh hon te saram aundi aa.kittey assi maan kardey hundey si sikh hon te.
ਸੈਣੀ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਇੱਕ ਬੇਨਤੀ ਹੈ ਕਿ ਕਿਸੇ ਵੀ ਲਿਬੜੇ ਹੋਏ ਸ਼ਖ਼ਸ ਨੂੰ ਸਿੰਘ ਜਾਂ ਸਾਹਿਬ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 50:06
ਵਾਹਿਗੁਰੂ ਵਾਹਿਗੁਰੂ 🤔
Thanks!
ਹਾ ਵੀਰ ਜੀ ਤੁਹਡਾ ਦਿਲ ਥਁਦੲੀ
saini saab Zindabaaaaaad
Preetਜੀਜਿਹੜੇਭਾੲਈਸਹਿਬਹੁਣਅਆਕੇਸਚਬੋਲਦੇਨੇਜੇਕਿਤੇਜਦੋੲਇਨਾਬਹਾਲਜਾਗੁਰੂਘਰਤੋਕਢਿਅਆਜਾਦਾੰਸੀਤਾਂਨੋਬਤੲਇਥੇਤਕਨਾਅਆੳਉਦੀਕਿੳਉਕਿੲਇਹਬੇਬਸਸਨ
Waheguru ji mehar karo ji
Preet Putra waheguru ji Hina papiya the beda gark Karan😢😢😢😢😢😢
Waheguru ji kirpa karo Viro jago sath deo
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਹਿਗੁਰੂ ਜੀ ਮੇਹਰ ਕਰਨੀ ਵੀਰ ਤੇ
CBI DI JANCH HOVE
Agree with you Sanni ji stay indipenden and expose the truth🙏
Waheguru ji
Waheguru ji 🙏🙏🙏
ਪੰਜਾਬ ‘ਤੇ ਸਿੱਖੀ ਦਾ ਬੇੜਾ ਗਰਕ ਕਰਤਾ ਜੀ “ਅਖੌਤੀ ਜੱਟਵਾਦ” ਨੇ ।ਜਦੋਂ ਤੱਕ ਏਸ ਸੱਪ ਦੀ ਸਿਰੀ ਨੀ ਫੇਂਹ ਹੁੰਦੀ ਉਦੋਂ ਤੱਕ ਪੰਜਾਬ ‘ਤੇ ਸਿੱਖੀ ਦਾ ਭਲਾ ਨੀ ਹੋਣਾ ਜੀ। ਸਮੂਹ ਪੰਜਾਬ’ਤੇ ਪੰਥ ਦਰਦੀਆਂ ਨੂੰ ਕਮਰਕੱਸਾ ਕਰਨ ਦੀ ਸਮਾਂ ਮੰਗ ਕਰ ਰਿਹਾ ਹੈ ।
ਭੁੱਲ ਚੁੱਕ ਦੀ ਮਾਫ਼ੀ ਜੀ …
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ !!!
🙏
P S Saini, Bete ; you are on the right path.
Sgpc ਦੇ ਕਰੱਪਟ ਉਚ ਅਧਿਕਾਰੀਓ ਤੁਹਾਡਾ ਬੇੜਾ ਗ਼ਰਕ ਹੋ ਜਾਏ
ਸ਼੍ਰੋਮਣੀ ਕਮੇਟੀ ਖਤਮ ਹੋ ਚੁੱਕੀ ।
ਵਾਹ ਵੲਈ ਵਾਹ ਕਾਰੀਗਰ ਕਾਰ ਸੇਵਾ ਵਾਲੇ ਬਾਬਿਓ ਸ਼ਾਬਾਸ਼ ਗੁਰ ਇਤਹਾਸ ਤੇ ਸਿਖ ਇਤਿਹਾਸ ਵੇਖਿਓ ਛਡਿਓ ਨਾ ਕੁਝ ਫੱਟੇ ਚੱਕ ਦਿਓ। ਵਾਹਿਗੁਰੂ ਜੀ ਹੀ ਹਨ ਗਰੀਬਾਂ ਦੇ ਮਸੀਹਾ ਰਾਖੇ। ਕਮੇਟੀ ਵਾਲਿਓ ਤੁਸੀਂ ਤੇ ਕੋਈ ਕਸਰ ਨਹੀਂ ਛੱਡੀ ਬਾਬਾ ਜੀ ਦਾ ਇਲਾਜ ਵੀ ਨਹੀਂ ਕਰਵਾਇਆ। ?
44:20 Sach Di Pukar.❤
Dhana dhana seri guru Ramdas g mehar kero g 🙏
Prit singh seni ji meri benti he ji aap kom nu jga rhe je 10 gurua tc gurughrhnth shib di kirpa he ji
Local Gurdwara Sikhs community have to play a great role to play in the management of their Gurdwara.
Ji Very Good Job My Friend Thank You Ji Sir ❤❤❤❤❤
ਵਾਹ ਬਾਬਾ ਜੀ ❤🙏
ਸਭ ਝੂਠ
@@satvinderkaur3735 ਫਿਰ ਪਰੇਸ਼ਾਨ ਕਿਉ
Sirmor sastha nahi chor sastha hai Lakh Lanr hait hai waheguru ji waheguru ji waheguru ji waheguru ji waheguru ji
ਇਹ ਸਭ ਗਲਤ ਬੋਲ ਰਿਹਾ ਹੈ, ਦੂਜਾ ਪੱਖ ਵੀ ਸੁਣਨਾ ਚਾਹੀਦਾ ਹੈ।
ਗੁਰੂਆਂ ਦੀ ਮੇਹਰ ਆ ਸਰਦਾਰ ਸੈਣੀ ਸਾਹਿਬ ਤੇ
Wehguru ji ka khalsha wehguru ji ki fhte ji
Waheguru ji aap te meher krn te tussi apne km vich kamyaab hovo
🙏🌹❤️🌹🙏 ਧੰਨ ਗੋਬਿੰਦ ਜੀਓ 🌹 ਧੰਨ ਗੋਬਿੰਦ ਜੀਓ 🌹ਧੰਨ ਗੋਬਿੰਦ ਜੀਓ 🌹ਧੰਨ ਗੋਬਿੰਦ ਜੀਓ 🌹 ਧੰਨ ਗੋਬਿੰਦ ਜੀਓ ❤️ ਸਲੂਟ ਹੈ ਜੀਓ …………..🙏🌹❤️🌹🙏
PARNAM Shaheeda nu
ਸੰਗਤ ਜੀ ਹੁਣ ਤੇ ਜਾਗ ਜਾਓ
ਵਾਹਿਗੁਰੂ
Right job
Preet veere Dhan guru Ramdas ji kirpa aa
God bless you 🙏
ਇਨਾਂ ਨੂੰ ਤਰਸ ਨਹੀਂ ਆਉਦਾਂ
Ssa bhai ji doing great great job
ਹਾ ਥੋਡਾ ਕਖ ਨਾ ਰਹੇ
Salute aa saini sahib
ਸਾਰੇ ਪਾਸੇ ਬੇੜਾ ਗਰਕ ਗਿਅ ਹੈ
Right s p s s JI sloot
Preet. veerji..tuci..asli..sewadar..ho
Badal parivar ne RRS de gunde ethe varrer hoye ne ♥
🙏🙏🙏🙏🙏💘💘💘💘💘
Good school in this area.Make the judgement after listening both sides.Dont blame anyone.Academic results of this school are very good
Saini sab Bappu both dukhi he Bappu de charno mera sir
SGPC NE TAN IK PARWAR NU HI PANTH SAMJH RAKHIA HAI JI
Waheguru Sund pan Ena de
ਕੌਮ ਦਾ ਬੇੜਾ ਗ਼ਰਕ ਕਰਨ ਦਿਤਾ ਸ਼ਰੋਮਣੀ ਕਮੇਟੀ ਨੇ
sani veery good
🙏🙏🙏🙏🙏
If SGPC want to improve system, only professional appointments is alternative.
Eh uncle ji Sach bol Rahe aa ji m v es school ch art work kita eh bahut vadia insaan aa ji Butt ehna nu bahut badnaam kita school de kuj loka ne
ਇਸ ਸਿਰਮੌਰ ਸੰਸਥਾ ਨੇ ਸਿੱਖ ਕੌਮ ਨੂੰ ਲੁਟ ਲੁੱਟ ਕੇ ਖਾਹ ਰਹੀਆਂ ਹਨ।ਲਾਹਨਤ ਇਸ ਕਮੇਟੀ ਦੇ ਆਉਦੇਦਾਰਾ ਦੇ ਧਾਮੀ ਸਾਮੀ ਸਰਮ ਕਰ ਇਹਨਾਂ ਕੰਜਰਾਂ ਦਾ ਬਹੁਤ ਬੁਰਾ ਹਾਲ ਹੋਵੇਗਾ।
😢
Ssa saini vir ji parmatama tehnu charidi kala ch rakha vir ji sarre ithe chor aa pinde de gurudawara ch v bhut kuj chalda committee snake bang baithe aa na koi retaiement de age v nahe
Veer ji sare RRS bande ne kithe jaiye daso
lakh lahnat to sgpc
Guru Wale singh kithe sute a.hun hor ki chahi da a.sab kush samne agya.sangat g ager guru nall piyar a te auoo msanda nu bahar kdiye.
ਮੇਰਾ ਖੁਦ ਦਾ ਬੱਚਾ ਪੜ੍ਹ ਰਿਹਾ ਬਹੁਤ ਕੁਝ ਬੇਬੁਨਿਆਦ ਹੈ ਪ੍ਰਿੰਸੀਪਲ ਮੈਡਮ ਬਹੁਤ ਹੀ ਮਿਹਨਤ ਕਰਨ ਵਾਲੇ ਹਨ ਜੇਕਰ ਕੋਈ ਗ਼ਲਤੀ ਕਰੇ ਤੇ ਫਿਰ ਇਲਜ਼ਾਮ ਲਾਵੇ ਹੋ ਸਕਦਾ ਕੋਈ ਕਮੀ ਹੋਵੇ ਪਰ ਮੇਰਾ ਬੱਚਾ lkg class ਵਿਚ ਹੀ ਸ਼੍ਰੀ ਜਪੁਜੀ ਸਾਹਿਬ ਦੀਆਂ 5 ਪੌੜੀਆਂ ਕੰਠ ਹਨ ਪੰਜ ਪਿਆਰਿਆਂ ਦੇ ਨਾਮ ਚਾਰ ਸਾਹਿਬਜ਼ਾਦਿਆਂ ਦੇ ਨਾਮ ਕੰਠ ਹਨ ਬਿਨਾਂ ਕਿਸੇ ਗੱਲ ਦੇ ਸਕੂਲ ਤੇ ਨੂੰ ਬਦਨਾਮ ਨਾ ਕਰੋ ਕਿਸੇ ਦੇ ਕਿਰਦਾਰ ਤੇ ਉਂਗਲਾਂ ਨਾ ਉਠਾਓ ਕੋਈ ਵੀ comment ਕਰਨ ਤੋ ਪਹਿਲਾਂ ਦੋਵਾਂ ਪੱਖਾਂ ਨੂੰ ਸੁਣ ਲੈਣਾ ਚਾਹੀਦਾ।ਪ੍ਰਿੰਸੀਪਲ ਮੈਡਮ ਅਤੇ ਸਟਾਫ ਚੁੱਕਣ ਵਾਲੇ ਨਹੀਂ ਅਪਣੇ ਕੋਲੋਂ ਲੈ ਕੇ ਆਉਣ ਵਾਲੇ ਹਨ ਕੋਈ ਰੋਸ ਹੋ ਸਕਦਾ ਬਾਬਾ ਜੀ ਦਾ ਪਰ ਇਲਜ਼ਾਮ ਗ਼ਲਤ han