Modren House || ਨਵੇਂ ਜਮਾਨੇ ਦਾ ਘਰ ਬਗੈਰ ਭੱਠੇ ਦੀਆਂ ਇੱਟਾਂ ਤੋਂ ਘਰ ਇਸ ਨੂੰ ਸ਼ੋਰਾ ਵੀ ਨਹੀਂ ਲਗਦਾ

แชร์
ฝัง
  • เผยแพร่เมื่อ 9 ก.พ. 2025
  • #sewakmechanical

ความคิดเห็น • 682

  • @panjpaninews7422
    @panjpaninews7422 3 ปีที่แล้ว +7

    ਬਹੁਤ ਵਧੀਆ ਬਾਈ ਜੀ।ਜੇਕਰ ਮਿਸਤਰੀ ਦਾ ਹੱਥ ਸਾਫ਼ ਹੋਵੇ, ਇਟ ਦੀਆਂ ਦਰਜਾਂ ਸਫਾਈ ਨਾਲ਼ ਸਿੱਧੀਆਂ ਲੱਗਣ ਤਾਂ ਪਲੱਸਤਰ ਦੀ ਲੋੜ ਹੀ ਨਹੀਂ ।

  • @singhiskingsinghisking6774
    @singhiskingsinghisking6774 3 ปีที่แล้ว +93

    ਬਹੁਤ ਹੀ ਵਧੀਆ ਲੱਗਦਾ ਹੈ ਨਵੀਆਂ ਇੱਟਾਂ ਨਾਲ ਬਣਿਆ ਮਕਾਨ ।

  • @chahalsingh4892
    @chahalsingh4892 3 ปีที่แล้ว +74

    ਇਹ ਲਾਲ ਪੱਥਰ ਦੀ ਸਲੈਬ ਟੁੱਟਦੀ ਬਹੁਤ ਛੇਤੀ ਐ। ਇਸ ਦੀ ਜਗ੍ਹਾ ਸੀਮਿੰਟ, ਬਜਰੀ ਤੇ ਸਰੀਏ ਦੀ ਸਲੈਬ ਬਹੁਤ ਵਧੀਆ ਹੈ।ਲਗਭਗ ਬਰਾਬਰ ਰੇਟ ਹੀ ਪੈਂਦੀਆਂ।
    ਸੇਵਕ ਸਿੰਘ ਜੀ ਇੱਟਾਂ ਤੋਂ ਬਿਨਾਂ ਨਹੀਂ ਮਕਾਨ ਬਣਿਆਂ, ਇੱਟਾਂ ਬਣਾਉਣ ਦਾ ਸਮਾਨ ਅਤੇ ਤਰੀਕਾ ਬਦਲਿਆ।

    • @JyotaSidhuLIFELINEALLOVER
      @JyotaSidhuLIFELINEALLOVER 3 ปีที่แล้ว +3

      Bilkul sahi gal ah g

    • @SukhwinderKaur-vu3mt
      @SukhwinderKaur-vu3mt 3 ปีที่แล้ว +2

      ਹਾਂ ਜੀ ਇੱਟਾਂ ਤਾਂ ਲੱਗੀਆਂ ਨੇ

    • @mrluckyhariyana
      @mrluckyhariyana 3 ปีที่แล้ว +1

      Ryt

    • @MERIAWAAZFAZILKA
      @MERIAWAAZFAZILKA 3 ปีที่แล้ว +5

      Like ਵੀ ਲੈਣੇ, watch time ਵੀ ਵਧਾਉਣਾ ਚੈਨਲ ਦਾ ਬਾਈ ਨੇ 😄

    • @mrluckyhariyana
      @mrluckyhariyana 3 ปีที่แล้ว +1

      @@MERIAWAAZFAZILKA 😀

  • @princenayar6187
    @princenayar6187 3 ปีที่แล้ว +10

    Cement itt de nuksas:-
    1-Isda bneya ghar garmiya ch boht jadha tapda hai g kyunki miti wali itt thandi rendi hai.
    2-buchaal wele es di bni kandh te tred laal itt nalo sheti pendi hai kyunki eh itt bohut hard hundi hai
    3-ghar dobara bnon wele ya kandh dohan wele sirf malwa nikalda hai itt sabut nai nikldi.
    4-kandh di chanayi wele es nu pani di boht lod pendi hai kyunki es itt di trayi nai hundi.
    Faidhe
    1.slaab ton bacha.
    2.bina plaster kite rakh sakde look waste.
    Hor v kayi gallan
    …..Architect prince

    • @mirjajatt360
      @mirjajatt360 2 ปีที่แล้ว

      Te 1 gal hor k ki apaa Itta chune di chinayi kr skade ha? Mai sunyia k kafi sasta painda hai Chuna rathar than Cement? Plz explain

    • @AZ-ck9xf
      @AZ-ck9xf ปีที่แล้ว

      fuddi dea ehe cement wali nhi aa flyash aa

    • @47main
      @47main ปีที่แล้ว

      Eh cement nhi aa veer, flyash brick aaa

  • @gandhisharma1387
    @gandhisharma1387 3 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਆਪਜੀ ਦਾ ਬਹੁਤ ਬਹੁਤ ਧੰਨਵਾਦ

  • @harbanskaur8146
    @harbanskaur8146 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਦਿਤੀ

  • @manpreetbhullar831
    @manpreetbhullar831 3 ปีที่แล้ว +65

    ਸਾਡੇ ਪਿੰਡ ਵੀ ਪੱਥਰ ਦੀਆਂ ਸਲੈਬਾਂ ਪਾਈਆਂ ਨੇ 1984,,85ਦੇ, ਕਰੀਬ,, ਉਤੇ ਸ਼ਤ ਤੇ ਟੈਲ ਲਗਾ ਦਿੱਤੀ,, ਅਜੇ ਤੱਕ ਕੋਈ ਪ੍ਰੇਸ਼ਾਨੀ ਨਹੀਂ ਆਈ,, ਨੋਟ,, ਡੰਗਰਾਂ ਵਾਲੇ ਕੋਠੇ ਤੇ ਨੀ,,, ਰਹਿਣ ਵਾਲੇ ਕੋਠੇ ਤੇ ਪਾਈਆਂ ਨੇ ਤੇ ਅਜੇ ਵੀ ਆਰਾਮ ਨਾਲ ਵੱਸਣ ਡਹੇ ਆ ਭਾਉ ਬਹੁਤ ਸਸਤਾ ਪੈਂਦਾ,,

    • @happichouhan3768
      @happichouhan3768 3 ปีที่แล้ว +3

      ASHA ji

    • @majhewale5764
      @majhewale5764 3 ปีที่แล้ว +10

      ਵੀਰ ਜੀ ਮੈਂ ਵੀ ਠੇਕੇਦਾਰ ਹਾਂ ਇਹ ਵਧੀਆ ਇਟ ਹੈ ਕੁਝ ਲੋਕ ਮਹਿੰਗੀ ਤੋਂ ਡਰਦੇ ਹਨ ਪਰ ਜੇ ਇਹ ਦੂਜੀ ਇਟ ਨਾਲੋਂ 500 ਰੁ, ਪ੍ਰਤੀ 1000 ਮਹਿੰਗੀ ਵੀ ਤਾਵੀ ਦੁਜੀ ਇਟੱ ਨਾਲੋਂ ਸਸਤੀ ਪਵੇਗੀ ਨਾਲੇ ਕੰਮ ਵੀ ਵਧੀਆ

    • @usalocations1141
      @usalocations1141 3 ปีที่แล้ว +1

      acha

    • @amankalsikalsi1544
      @amankalsikalsi1544 3 ปีที่แล้ว +1

      Asha ji

    • @luciferr420
      @luciferr420 3 ปีที่แล้ว

      @@majhewale5764 kithe ghar digg taan nai jaywga tuffan wgrh ch

  • @vanindersandhu
    @vanindersandhu 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ।

  • @FFGaming-zs8ne
    @FFGaming-zs8ne 3 ปีที่แล้ว +1

    ਕੋਠੀ ਦਾ ਨਕਸ਼ਾ ਸਾਨੂੰ ਵਧੀਆ ਲੱਗਿਆ , ਜੋ ਕਿ ਸਾਨੂੰ ਸਾਰਿਆਂ ਸੈਡਾਂ ਨਹੀਂ ਦਿਖਾਇਆਂ, ਵਿਚੌਂ, ਆਲੇ ਦੁਵਾਲੇ ਦੀ ਸੈਡ ਦਿਖਾਈ ਜਾਵੇ, please

  • @rickyd5758
    @rickyd5758 3 ปีที่แล้ว +2

    ਸਾਡੇ ਪਿੰਡ ਗੁਦਾਮ ਆ ਜਿੱਥੇ ਅਸੀਂ ਖੇਡਣ ਲਈ ਜਾਂਦੇ ਹੁੰਦੇ ਸੀ ਤੇ ਉੱਥੇ ਗੁਦਾਮ ਦੀਆਂ ਕੁਝ ਪੁਰਾਣੀਆਂ ਇੱਟਾਂ ਪਈਆਂ ਹੁੰਦੀਆਂ ਸੀ। ਉਹ ਇੱਟਾਂ ਇੱਕ ਹਲਕੇ ਪੀਲੇ ਚੂਨੇ ਵਰਗੇ ਮਟੀਰੀਅਲ ਦੀਆਂ ਸੀ ਤੇ ਬਹੁਤ ਹੌਲੀਆਂ ਸੀ ਪਰ ਮਜ਼ਬੂਤ ਬਹੁਤ ਜ਼ਿਆਦਾ ਹੁੰਦੀਆਂ ਸੀ। ਅਸੀਂ ਕੰਧਾਂ ਚ ਮਾਰ ਕੇ ਤੋੜਨ ਦੀ ਕੋਸ਼ਿਸ਼ ਕਰਦੇ ਸੀ ਪਰ ਉਹ ਇੱਟਾਂ ਆਸਾਨੀ ਨਾਲ ਟੁੱਟਦੀਆਂ ਨਹੀਂ ਸੀ ਹੁੰਦੀਆਂ। ਤੇ ਅੱਜ ਤੱਕ ਮੈਂ ਉਨ੍ਹਾਂ ਵਰਗੀਆਂ ਇੱਟਾਂ ਹੋਰ ਕਿਤੇ ਨਹੀਂ ਦੇਖੀਆਂ।

  • @ggill1530
    @ggill1530 2 ปีที่แล้ว

    ਕੋਠੀ ਵੀ ਸਿਰਾ ਪਾਈ ਹੈ ਬਾਈ ਨੇ 👍🏼👍🏼💯💯

  • @ਵਾਹਿਗੁਰੂਜੀਕਾਖਾਲਸਾਵਾਹਿਗੁਰੂ-ਮ1ਜ

    ਪੱਥਰ ਦੀਆਂ ਚਾਦਰਾਂ ਪਾ ਕੇ ਦੇਖ ਲਈਆਂ ਹਨ ਉਹ ਜਾਨ ਮੇਰੀ ਆਉ ਇਤੁ ਗੜ੍ਹੀ ਵਿੱਚ ਦੀ ਲੰਘ ਜਾਂਦੇ ਹਨ ਇਹ ਬਹੁਤ ਚੰਗਾ ਲੱਗਾ

  • @loverajsingh4034
    @loverajsingh4034 2 ปีที่แล้ว +1

    ਬਾਈ ਇਹ ਇਟਾ ਜ਼ਿਆਦਾ ਵੈਟ ਨਾਲ ਭੁਰ ਜਾਂਦੀਆਂ ਨੇ ਕੁਛ ਸਾਲਾਂ ਬਾਅਦ ਜੇ ਸਿਮੇਟ ਦੀ ਇਟਾ ਤੇ ਤਬੂਕਾ ਬਾਰਤਨ ਲਈ ਕੋਲਮਾ ਤੇ ਬਿਮਾ ਪੂਰਾ ਵੈਟ ਹੋਣਾ ਜ਼ਰੂਰੀ ਹੈ ਨਹੀਂ ਤੇ ਇਹ ਸਭ ਦਿਖਾਵਾ ਹੈ

  • @RoshanSingh-mj2im
    @RoshanSingh-mj2im 3 ปีที่แล้ว +6

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ

  • @sandhusuraj59
    @sandhusuraj59 3 ปีที่แล้ว

    ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਵੀਰ ਜੀ

  • @lovis7781
    @lovis7781 2 ปีที่แล้ว +1

    Y sewak singh g jri aw patthar d slaab aw o kitho mildi aw kine d aw dso ge plz y zrori aw ds skde oo

  • @deepmotorszira3721
    @deepmotorszira3721 3 ปีที่แล้ว +8

    ਬਹੁਤ ਵਧੀਆ ਜਾਣਕਾਰੀ ਬਾਈ ਜੀ

  • @mannu5aab189
    @mannu5aab189 3 ปีที่แล้ว

    ਬਹੁਤ ਵਧੀਆ ਇੱਟਾਂ ਜੀ ਅਸੀ ਇਹ ਇੱਟਾਂ ਬਣਾਉਣ ਵਾਲਿਆਂ ਮਸ਼ੀਨਾ ਬਣਾਉਣੇ ਆ ਵੀਰ ਜੀ ਜੇਕਰ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਦੱਸਿਉ ਮਸ਼ੀਨ ਬਾਰੇ ਜਾਂ ਇੱਟਾਂ ਬਾਰੇ

  • @richman_5911
    @richman_5911 3 ปีที่แล้ว +12

    He waheguru ji sada v ik ghar ban jawe ji mehr kro☺🙏

    • @richman_5911
      @richman_5911 3 ปีที่แล้ว +1

      @@karmjitkaur7566 ☺🙏🙏🙏🙏🙏

    • @jagdeepsingh9738
      @jagdeepsingh9738 2 ปีที่แล้ว

      waheguru kirpa kre 🙏

  • @Singh_005
    @Singh_005 3 ปีที่แล้ว +25

    ਇਹ ਇੱਟ ਮਹਿੰਗੀ ਵੀ ਆ ਦੂਜੀ ਗੱਲ ਜਿਵੇ ਸੀਮੈਂਟ ਖ਼ੁਰ ਜਾਂਦਾ ਓਵੇ ਇਹ ਇੱਟ ਵੀ ਖ਼ੁਰ ਜਾਵੇਗੀ
    ਕੋਈ ਵਧੀਆ ਸੌਦਾ ਨਹੀਂ ਆ ਇਹ ਸਾਵਧਾਨ ਰਿਹੋ ਭਰਾਵੋ

    • @MrJassisidhu
      @MrJassisidhu 3 ปีที่แล้ว +1

      Honda sab ih Banan te depend ਕਰਦਾ ਬੰਦਾ ਕਿਸ ਮੀਟਰੀਆਲ ਤੋਂ ਇੱਟ ਬਣਾ ਰਿਹਾ । ਖੁਰਨ ਸਿਕਾਇਤ ਜ਼ੀਰੋ ਹੈ ਵੀਰ

    • @Singh_005
      @Singh_005 3 ปีที่แล้ว

      @@MrJassisidhu ਹੋ ਸਕਦਾ ਵੀਰ

    • @Singh_005
      @Singh_005 3 ปีที่แล้ว

      @Love preet ਓ ਭਾਊ ਮੈਂ ਵੈਸੇ ਕਿਹਾ ਆ ਮੇਰਾ ਕੋਈ ਇੱਟਾਂ ਦਾ ਭੱਠਾ ਨਹੀਂ ਆ 😂😂😂

    • @sukhpal2185
      @sukhpal2185 3 ปีที่แล้ว

      Nahi veer sasti aa 1000 rupe amritsar de sare bhatiya te tan

    • @sukhpal2185
      @sukhpal2185 3 ปีที่แล้ว

      @Love preet veere eh sach aa madi tan hi Sade lage lyi aa kise ne hun kand thahi aa sari di mitti ban gi duji nu dubara v la sakde aa

  • @kinnuchahal1237
    @kinnuchahal1237 3 ปีที่แล้ว +28

    ਬਹੁਤ ਸੋਹਣਾ ਮਕਾਨ

  • @manjindersingh9283
    @manjindersingh9283 3 ปีที่แล้ว +67

    ਇਸ ਇੱਟ ਵਿੱਚ ਝਿਰੀ ਮਾਰਨੀ ਥੋੜੀ ਜਿਹੀ ਔਖੀ ਆ(ਅਸੀਂ ਏਸ ਨਾਲ ਦੀ ਇੱਟ ਵਿੱਚ ਝਿਰੀਆਂ ਮਾਰੀਆਂ ਸੀ ਟਾਈਮ ਜ਼ਿਆਦਾ ਲੱਗਦਾ ਤੇ ਕਟਰ ਦੇ ਬਲੇਡ ਵੀ ਜਲਦੀ ਖਤਮ ਹੋ ਜਾਂਦਾ ) ਬਾਕੀ ਇੱਟ ਤਾਂ ਵਧੀਆ

    • @MrJassisidhu
      @MrJassisidhu 3 ปีที่แล้ว +8

      ਬਈ ਜੀ ਇਥੋਂ ਸਟਰੇਂਥ ਪਤਾ ਲਗਦੀ ਹੈ ਜਦੋਂ ਇਹ ਬਣਦੀ ਹੈ ਕਿ ਇਸਤੇ 3000 psi ਪ੍ਰੇਸ਼ਰ ਦਿੱਤਾ ਜਾਂਦਾ ਹੈ ਇਹਦੇ particular ਬਹੁਤ ਨੇੜੇ a ਜਾਂਦੇ ਨੇ ਨੈਨੋ mm to vi ਨੇੜੇ ਇਸ ਕਰਕੇ ਇਹ ਜਿਆਦਾ ਤਾਕਤਵਰ ਹੈ । ਲਾਲ ਇੱਟ ਜੋ ਸਿੰਪਲ ਪਥੇਰ ਨਾਲ ਬਣਦੀ ਹੈ ਓਹਦੇ ਚ ਬਲੇਡ ਘੱਟ। ਘਸੁੱਗਾ ਜੀ।

    • @HarpreetKaur-ov5qw
      @HarpreetKaur-ov5qw 3 ปีที่แล้ว +1

      Har cheez de do pehloo hunde ne....j koi mushkil aa rhi aa ta koi na koi tod v hoega....msle da hal ta sanu khud hi kdna pena e...aje nvi cheez e is lae mushkil aa rhi e.negtiv na socho

    • @jassigamingbti3826
      @jassigamingbti3826 3 ปีที่แล้ว +1

      @Sukha Kot sahi ha bhai price 16/20 rup liyo ghato ghat sq ft

    • @jassibrar1226
      @jassibrar1226 3 ปีที่แล้ว

      @@MrJassisidhu kitho mil daaa aa

    • @amrindersingh7729
      @amrindersingh7729 2 ปีที่แล้ว

      ਇੱਟਾਂ ਵਾਲੇ ਦਾ ਨੰਬਰ ਕੀ ਹੈ

  • @sainiamarjeet
    @sainiamarjeet 3 ปีที่แล้ว +11

    CLC block is 40% cheaper than red bricks and 23% cheaper than flyash bricks in terms of cost along with saving on mortar and time of installation

    • @anywaythatsmywayatlast3807
      @anywaythatsmywayatlast3807 3 ปีที่แล้ว

      Pl send address to procure the brick

    • @sainiamarjeet
      @sainiamarjeet 3 ปีที่แล้ว +1

      @@anywaythatsmywayatlast3807 ur district ?

    • @tejindercdac
      @tejindercdac 3 ปีที่แล้ว

      @@sainiamarjeet mohali

    • @ashishmolri6424
      @ashishmolri6424 3 ปีที่แล้ว +1

      Rightly said. Deemak bhee nahi nikalti diwaro say

  • @Jatt_sardar.dhillon
    @Jatt_sardar.dhillon 3 ปีที่แล้ว +1

    Punjab vich shorty di problem hai kyu ki brick field wale salt use karde aa , Up vich ida ni hunda , kade problem ni ayi , clay brick ka substitute ni koi v haje tak, end vich ehdi cost honestly calculate Kario it will cost u more,

  • @gurvindersingh3957
    @gurvindersingh3957 3 ปีที่แล้ว +4

    ਸਿੰਘ ਬਾਈ ਇਹ ਇੱਟਾ ਕਿੱਥੋ ਮਿਲਦੀਆ ਸਾਡਾ ਏਰੀਆ ਲੁਧਿਆਣਾ ਇੱਥੇ ਭੱਠੇ ਤੇ ਨਹੀ ਦੇਖੀਆ ਕਦੇ ਇਹ ਇੱਟਾਂ ਨੰਬਰ ਮਿਲ ਸਕਦਾ ਭੱਠੇ ਦਾ

    • @tejinderwaraich4362
      @tejinderwaraich4362 3 ปีที่แล้ว +1

      ਇਟਰ ਲੌਕ ਵਾੀ ਫੈਕਟਰੀ ਚੋ ਮਿਲਦੀਆ

    • @kala-xc1dt
      @kala-xc1dt 3 ปีที่แล้ว +1

      Bathinda 4faktrea veer

    • @gurvindersingh3957
      @gurvindersingh3957 3 ปีที่แล้ว

      @@tejinderwaraich4362 inter lock factory cho nhi mildiya

    • @gurvindersingh3957
      @gurvindersingh3957 3 ปีที่แล้ว

      @@kala-xc1dt ldh tkkk gaddi da cost bht lgg jani aa

  • @lovepreetdhillon8483
    @lovepreetdhillon8483 3 ปีที่แล้ว

    Y ek y puch da k bhujaal aa j dig di tan ne kand

  • @sukhdevsingh5766
    @sukhdevsingh5766 3 ปีที่แล้ว +56

    35-40 ਸਾਲ ਪਹਿਲਾ ਇਹ ਛੱਤ ਵਾਲੀਆ ਰੱਡ ਸਲੈਬਾ ਪਾਈਆ ਸੀ ਬਾਈ ਜੀ। ਅੱਠ ਦਸ ਸਾਲ ਬਾਆਦ ਕੋਈ ਕੋਈ ਸਲੈਬ ਟੁੱਟਣ ਲੱਗ ਗਈ ਸੀ

    • @rajnishsharma9243
      @rajnishsharma9243 3 ปีที่แล้ว +4

      Eh sahi nai veer ji ? Ya sahi a ett ?

    • @nitinkhattri1484
      @nitinkhattri1484 3 ปีที่แล้ว +1

      @@rajnishsharma9243 sahi nhi veer g..saste ch je sarna tan thik hai..salab tan nhi dikhda ena kanda ch bcz pluster nhi hoyea..

    • @gurpreetbawa4391
      @gurpreetbawa4391 3 ปีที่แล้ว +3

      @@rajnishsharma9243 Mere bhai kmm ikk waar kro tssali wala sade ethe aah laal slab paiya c dungra aale te slab tutt gyi mistri gir gya riski kmm aa veere na wrti eh laal slab

    • @taranjeetbedi194
      @taranjeetbedi194 3 ปีที่แล้ว

      Veere g kitho milni a aah et number send kr diyo

    • @gurjindersingh9800
      @gurjindersingh9800 3 ปีที่แล้ว

      Pilar. Lanter. Nih. Majbut. Hona. Chieda. Na.
      Pillar. Vich Sarehya. Paho
      Chnie bawa. Miti. Di. Kar. Lawo.

  • @vhfu1024
    @vhfu1024 3 ปีที่แล้ว +1

    Lal pathar 1piece da rate 4 × 2 da piece da rate 200 ......4.5×2 da 225 .....5×2=250 ha ....koi v size da pathar lalo 25rupa per put

  • @simsharma4385
    @simsharma4385 3 ปีที่แล้ว +1

    Single floor house lai ae etta lga sakde ha ja nai

  • @naurasidhutreding6990
    @naurasidhutreding6990 3 ปีที่แล้ว

    ਸੀਮਿੰਟ ਦੀ ਇਟ ਮਜਬੂਤ ਤਾ ਬਣੂ ਜੇ ਇਸ ਵਿਚ ਸੁਰਾਖ ਹੋਣੇ ਚਾਹੀਦੀ ਆ ਜਿਸ ਵਿਚ ਸਰੇਆ ਪੈ ਸਕੇ ਪਕੜ ਮਜਬੂਤ ਹੋਵੈ।ਸਮਾ ਪਾਕੇ ਸੀਮਿੰਟ ਇਟ ਭੁਰਨ ਲਗ ਜਾਊ।ਐਕਸਪੈਰੀਮਿਟ ਕਰਕੇ ਦੇਖਲੋ

  • @amrit1723
    @amrit1723 3 ปีที่แล้ว

    Vese tn agr mitti bare soch k dekhiye tn achi gll e kyuki kini mitti putt k itta bandia pr ehna etta di life ni hai na eh load bearing e...eh wdia building ch thik e pr apne normal ghra ch partition wall di tra use kr skde bss...apni bhot purania imarta ajj tkk ni giriya kyuki oh lal itta dia c te oh Chuna lgg k ban dia c ajj kal cement ne sbb khtm krta pr krna ki mitti v bchani e

  • @AmanDeep-fi3qt
    @AmanDeep-fi3qt 3 ปีที่แล้ว +16

    ਬਹੁਤ ਵਧੀਆ ਜੀ,💐🙏❤

  • @singhisking5365
    @singhisking5365 2 ปีที่แล้ว

    ਕਹਿੰਦਾ ਬਾਈ ਬਾਘੇ ਪੁਰਾਣੇ ਹੈ ਇਹ ਨੀ ਦਸਿਆ ਕਿਸ ਸਾਈਡ ਜਾਂ ਕਿਸ ਰੋਡ ਆਸ ਪਾਸ ਐਰਾ ਵਗੈਰਾ ਬਣਿਆ

  • @krishnagopalmadaan3644
    @krishnagopalmadaan3644 3 ปีที่แล้ว +2

    PAAJi g sat Shri Akkal. Waheguru ji ka khalsa waheguru ji ki Fateh. Ghar ho toh esaa. PAAJi g chaa gye. Waheguru waheguru waheguru ji

  • @mahinarzarynarzary8124
    @mahinarzarynarzary8124 2 ปีที่แล้ว

    22ji baharliaan stats vich da aam ho gyi cement bricks

  • @Satnamsingh-yp4ov
    @Satnamsingh-yp4ov 3 ปีที่แล้ว

    Eh camra ena ghain ni bai ji. Kyu k eh dekhan waale nu blurr kr dinda.. Pls normal phone yacamra hi use krya kro

  • @jassthelegend8810
    @jassthelegend8810 3 ปีที่แล้ว

    Interlock pole bna ke..os vich 6x4di slab pao ..diwar banao.....labour di bachat, paise di bachat, Time di bachat, chatt de load lyi pillar banao, mazbooti vi zyada

  • @bluepen215
    @bluepen215 3 ปีที่แล้ว +28

    Raab kare ena da ghar vasda rahe te safe rahe

  • @bhattisaab3621
    @bhattisaab3621 2 ปีที่แล้ว

    Veer ji eh ett chatichgarh ch ghar bande aa par oh vech piler dede aa tusi dete ne eh ett poli hodi aa

  • @kismatchannel1365
    @kismatchannel1365 3 ปีที่แล้ว +1

    Veere kuj time baad kharab tan nyi ho jangia etta

  • @satindersingh1102
    @satindersingh1102 3 ปีที่แล้ว

    ਅੱਤ ਕਰਾ ਦਿੱਤੀ ਜੱਟ ਨੇ ਵੈਰੀ good

  • @singhjogi7618
    @singhjogi7618 3 ปีที่แล้ว +8

    Very informative video
    New ideas
    Good job bro
    Waheguru ji 🙏🏻 tuhanu tarakkea tandrustiaa te kamyabiaa bakhshan
    Bahut sohna te shlagha bharpoor kam kar rahe ho

  • @GoldyTechnical
    @GoldyTechnical 3 ปีที่แล้ว

    Badiya video aa bhaaji kamal di info

  • @farmerjourney5974
    @farmerjourney5974 3 ปีที่แล้ว +6

    22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
    ਪੰਜਾਬ ਪੰਜਾਬੀ ਪੰਜਾਬੀਅਤ 🙏🏼

    • @gurpreetsingh-zg3km
      @gurpreetsingh-zg3km 3 ปีที่แล้ว +2

      ਥਾਂ ਥਾਂ ਤੇ ਜਾਂ ਕੇ ਤੂੰ ਆਹੀ ਕੁਮੈਂਟ ਕਰ ਰਿਹਾ ਵਾ ਜੇ ਅੱਗੋ ਤੈਨੂੰ ਕੋਈ ਤੇਰੀ ਵੀਡੀਓ ਥੱਲੇ ਕੁਮੈਂਟ ਕਰ ਕੇ ਕੋਈ ਸਵਾਲ ਜਾਂ ਕੁਝ ਹੋਰ ਕੰਮ ਦੀ ਗੱਲ ਪੁੱਛਦਾ ਵਾ ਤੇ ਜਵਾਬ ਦੇਣ ਲੱਗੇ ਤੈਨੂੰ ਮੌਤ ਕਿਓਂ ਪੈ ਜਾਂਦੀ ?

  • @kulwindersinghkulwindersin3245
    @kulwindersinghkulwindersin3245 3 ปีที่แล้ว

    ਬਾਈ ਜੀ ਇਹ ਇੰਟਾ ਸੀਮਿੰਟ ਦੀਆਂ ਹਨ ਇਨ੍ਹਾਂ ਵਿਚ ਬਹੁਤ ਵੱਡੀ ਘਾਟ ਹੈ ਇਨ੍ਹਾਂ ਦੀ ਦੀਵਾਰ ਟੁੱਟਦੀ ਹੈ ਇਵੇਂ ਕਿ ਜਿਸ ਤਰ੍ਹਾਂ ਕਾਟਰ ਨਾਲ਼ ਕੱਟੀ ਹੋਵੇ ਬਿਲਕੁਲ ਸਿੱਧੀ ਲਾਈਨ ਵਿੱਚ ਟੁੱਟਦੀ ਹੈ ਮੈਂ ਖੁਦ ਵੇਖੀ ਹੈ ਬਾਈ ਜੀ ਇਹ ਕੁਲ ਮਿਲਾ ਕੇ ਇਹ ਫੇਲ ਹੈ

  • @lovepreetjaiya7144
    @lovepreetjaiya7144 3 ปีที่แล้ว

    Bai ji jithe pathr diya saleba payeya ne othe bathe deya v etta payeaa ne

  • @gurmejsidhu2711
    @gurmejsidhu2711 3 ปีที่แล้ว

    ਭਾਅ ਜੀ ਜਿਹੜੀਆਂ ਸਲੇਟਾਂ ਪੱਥਰ ਦੀਆਂ ਪਸ਼ੂਆਂ ਦੇ ਲਈ ਛੱਤ ਪਾਈਆਂ ਇਹ ਤਾਂ ਰਾਜਸਥਾਨ ਵਿੱਚ ਆਮ ਹੀ ਛੱਤ ਪਏ ਨੇ । ਮੇਰੀਆਂ ਭੈਣਾਂ ਦੇ ਘਰ ੧੯੯੨ ਵਿੱਚ ਇਹ ਛੱਤਾਂ ਪਾਈਆਂ ਹਨ ਤੇ ਹੁਣ ੫ ਸਾਲ ਪਹਿਲਾਂ ਦੂਜੀ ਮੰਜ਼ਿਲ ਨਾ ਤੇ ਉਤੇ ਕੋਈ ਦਿੱਕਤ ਹੀ ਨਹੀਂ ਆਈ, ਹੁਣ Rcc ਲੈਂਟਰ ਪਾ ਲਿਆ । ਸਲੇਟਾਂ ਪੱਥਰ ਦੀਆਂ ਨੂੰ ਪਲੱਸਤਰ ਕੀਤਾ ਪਤਾ ਹੀ ਲਗਦਾ । ਲੋਕਾਂ ਚਾਰ ਚਾਰ ਮੰਜ਼ਿਲਾ ਇਮਾਰਤ ਪਾਈਆਂ ਹਨ। ਭਾਦਰਾ ਸ਼ਹਿਰ ....

  • @PargatSingh-wo1uv
    @PargatSingh-wo1uv 3 ปีที่แล้ว

    Bahut vadiya knowledge hai ji

  • @nitinkhattri1484
    @nitinkhattri1484 3 ปีที่แล้ว

    Bai ji pluster hoi kand dikhao koi purani es itt nal bnio..fer asal pta lagega ke kina k salab nhi chakdi ehe itt..eda bgair pluster ton tan duji itt vi salab nhi chakdi kyonki hawa lagdi hai.. baki je kise veer bhra kol koi is gal bare tark hove tan jroor share kre🙏

  • @uae4348
    @uae4348 3 ปีที่แล้ว

    Veer g jo eh ਡੰਗਰ da branda paeya jo gader upper tile paae upper eh kitho mildi aa g

  • @istar3244
    @istar3244 3 ปีที่แล้ว

    ਸੀਮੈਟ ਦੀਆਂ ਈਟਾਂ ਦੀ ਚਿਨਿਆਈ ਦੀਖਾਈ ਗੲੀ ਪਿੰਡ ਮੁਦਕੀ ੳੁਨ੍ਹਾਂ ਦੀ ਕੋਠੀ ਦਿਖਾਈ ਨਹੀਂ ਗਈ ੳੁਸ ਕੋਠੀ ਨੂੰ front, ਚਾਰੇ ਪਾਸਿਓਂ ਤੇ ਵਿਚੋਂ ਦਿਖਾਈ ਜਾਵੇ

  • @gurdeepkaur3837
    @gurdeepkaur3837 2 ปีที่แล้ว

    ਸੱਚੀ ਬਹੁਤ ਵਧੀਆ ਜੀ ਪੱਥਰ ਸਲੈਬਾਂ ਅਸੀਂ ਵੀ ਪਾਈਆਂ ਹੋਈਆਂ ਇਹ ਵੀ ਕਮਾਲ ਦੀ ਚੀਜ਼ ਆ

  • @RajinderSingh-lz6lj
    @RajinderSingh-lz6lj 3 ปีที่แล้ว +1

    ਭਾਈ ਸਾਹਿਬ ਇਹ ਤਾਂ ਦੱਸੋ ਕਿ ਇੱਟ ਕਿਥੋਂ ਆਈ ਕਿਵੇ ਬਣਵਾਈ ਕਿ੍ਪ ਕਰਕੇ ਜਰੂਰੀ ਖੇਚਲ ਕਰੋ ,,

  • @jassi.tv6860
    @jassi.tv6860 3 ปีที่แล้ว

    ਆਉਣ ਵਾਲੇ ਸਮੇਂ ਵਿੱਚ ਲੋਕਾਂ ਭੱਠੇ ਵਾਲੀ ਇੱਟ ਵਰਤਣੀ ਬੰਦ ਹੀ ਕਰ ਦੇਣੀ ਇੱਕ ਔਹਦਾ ਬਾਅਦ ਵਿੱਚ ਨੁਕਸਾਨ ਹੁੰਦਾ ਦੂੱਜਾ ਮਹਿਗੀ ਬਹੁਤ ਪੈਦੀ ਸਾਡੇ ਲਾਗੇ ਇੱਕ ਮਕਾਨ ਬਣਿਆ ਸਾਰਾ ਹੀ ਕੰਕਰੀਟ ਦਾ ਕੰਦਾ ਵੀ ਨਾ ਸਲਾਬ ਨਾ ਪਲਸਤਰ ਕਰਨ ਦੀ ਲੋੜ ਮਜਬੂਤੀ ਬਹੁਤ ਯਾਦਾ ਇੱਟਾਂ ਨੂੰ ਪਲਸਤਰ ਕਰੋ ਲੈਵਰ ਦਾ ਖਰਚਾ ਸਭ ਬਚ ਜਾਂਦਾ

  • @taranjitsingh7755
    @taranjitsingh7755 2 ปีที่แล้ว

    Bhaji eh cement di itt hon karke eh makan garam na ho jau

  • @bathindeale3397
    @bathindeale3397 2 ปีที่แล้ว

    Y ji sadiya apniya 2 factory a ne es Bricks diya tusi contact kar skde ho

  • @majorsingh620
    @majorsingh620 3 ปีที่แล้ว

    ਬਾਈ ਜੀ ਲਾਲ ਇਟ ਮਜਬੂਤ ਸੀਮੇਟ ਇਟ ਬਹੁਤ ਮਜਬੂਤ ਨਹੀ ਥੋੜੋ ਸਮੇ ਬਾਦ ਸੀਮੇਟ ਮਿਆਦ ਖਤਮ ਹੋ ਜਾਦੀ ਇਟ ਭੁਰਨ ਲਗ ਜਾਦੀ ਹੈ

  • @manjitpathania8441
    @manjitpathania8441 3 ปีที่แล้ว +7

    Bhut jroori hai itta vich revolution aana chahida. Bhathe Walia ta khet ujad dite mitti put put k

  • @navdeepsingh1931
    @navdeepsingh1931 3 ปีที่แล้ว +1

    Boht der ton wait si sewak ji ea topic te tuhadi video di ... thanks bhaji

  • @gurwarisbhanguvlogs8764
    @gurwarisbhanguvlogs8764 3 ปีที่แล้ว

    Bhai lenter kis tra pega

  • @BalvinderSingh-ve6nb
    @BalvinderSingh-ve6nb 3 ปีที่แล้ว

    Itta wale bhathe da number de dinde ji...je hega... tuhade information den da fayda la lainda koi

  • @vishnuchouhan6461
    @vishnuchouhan6461 3 ปีที่แล้ว +31

    ਸਤ ਸ਼੍ਰੀ ਅਕਾਲ ਜੀ
    ਮੇਰੇ ਨਾਉਂਨ ਵਿਚ ਬਣਿਆ ਵਾ ਇਸ ਤਰਾਂ ਦਾ ਮਕਾਨ ਏ ਮਕਾਨ ਧੂਪ ਵਿਚ ਤਪਦਾ ਬਹੁਤ ਜ਼ਿਆਦਾ ਵਾ ਸਾਰਾ ਦਿਨ ac ਛੱਡ ਕੇ ਰੱਖਣਾ ਪੈਂਦਾ ਵਾ ਬਾਕੀ ਸਸਤਾ ਤਾਂ ਬਹੁਤ ਪੈਂਦਾ

    • @RvmHdPhotography
      @RvmHdPhotography 3 ปีที่แล้ว

      ਜੇ ਕਿਸੇ ਨੇ ਏ ਸੀ ਨਾ ਲਾਇਆ ਹੋਵੇ ਕੀ ਬਣੂ ਉਸਦਾ

    • @JaspalSingh-rs7pz
      @JaspalSingh-rs7pz 3 ปีที่แล้ว

      ਇੱਟ ਤਾਂ ਵਧੀਆ ਜੈ ਚੁਨੇ ਦੀ ਵਰਤੋਂ ਕਰ ਕੇ ਚਣਈ ਕੀਤੀ ਹੋਈ ਤਾਂ ਮਕਾਨ ਬੋਹਤ ਘਾਟ ਗਰਮ ਹੋਏ ਗਾ

    • @gurdevsinghmevverijdenacha2345
      @gurdevsinghmevverijdenacha2345 3 ปีที่แล้ว

      20 lakh mage kitne bachat ho gao

    • @vishnuchouhan6461
      @vishnuchouhan6461 3 ปีที่แล้ว

      @@gurdevsinghmevverijdenacha2345 3 to 5 lakh

  • @harjeetsinghsandhu5996
    @harjeetsinghsandhu5996 3 ปีที่แล้ว +9

    Sohne makaan di vadhayi ji. Good and informative video by Sardar Sewak Singh.

  • @chandtrehan5518
    @chandtrehan5518 3 ปีที่แล้ว

    Veera makkan roj roj nahi bande.es it te slab di report sahi nahi. Lal itt acc cement pillar 4inch rcc lanter e kam karda.

  • @gaganjassi4214
    @gaganjassi4214 2 ปีที่แล้ว

    ehna bricks te latter pa sakde

  • @bestvideos8616
    @bestvideos8616 3 ปีที่แล้ว +12

    ਬਾਈ ਦਾ ਨੰਬਰ ਤਾਂ ਦੇਣਾ ਸੀ ਆਪਾਂ ਵੀ ਘਰ ਪਾਉਣਾ ਇਹਦੇ ਨਾਲ ਹੀ ਪਾ ਲਵਾਂਗੇ

  • @rajux1963
    @rajux1963 3 ปีที่แล้ว

    Eh red sleb De uper ni ja skde, J jnde Han tan esda eh ni pta k kad tut jave, bhut risky h eh sleb , apne aap v tut jndiya ne, main gader De vichkaar ek mini gader pake tan km chal skda

  • @iammesandhu
    @iammesandhu 3 ปีที่แล้ว +7

    ਇਹਦੇ ਤੇ ਪਲੱਸਤਰ ਚੰਗੀ ਪਕੜ ਨਹੀਂ ਕਰਦਾ ਇਹ ਇੱਟ ਨੀਹਾਂ ਲਈ ਸਹੀ ਹੈ

  • @shankeybawa
    @shankeybawa 3 ปีที่แล้ว +18

    Camera lens sab kuz gol kar riha ji, baki sab kuz boht shaandaar a,

  • @rajpalnagarwal3860
    @rajpalnagarwal3860 3 ปีที่แล้ว +1

    Very nice brother,new bricks modern technology.

  • @Stormx_Gaming_000
    @Stormx_Gaming_000 3 ปีที่แล้ว +1

    Cement de brick 20 years bad mite banan lag jade ਜਦੋ Cement da comical da asar kam Hon bad and normal brick de home 50-50 years karab nahi hunde

    • @Sidhumosewalafan488
      @Sidhumosewalafan488 3 ปีที่แล้ว

      Nhi 200 sall tk v na khrb hon j kite sdka na uchia hon.ghar di et kdi khrb ni hundi ghar niva ho jnda.200 sall vad v j toda ge ghar nu eett frr v km de skdi a.

  • @singhsaab-jd4xl
    @singhsaab-jd4xl 3 ปีที่แล้ว +2

    ਸਾਡਾ ਪਿੰਡ ਚੋਹਲਾ ਸਾਹਿਬ..ਜਿਲ੍ਹਾ ਤਰਨ ਤਾਰਨ ਹੈ...ਸਾਡੇ ਪਿੰਡ ਵਿਚ ਵੀ ਇਹਨਾਂ ਇੱਟਾਂ ਦੀ ਇਕ ਇਮਾਰਤ ਬਣੀ ਹੈ...

    • @preetysandhu3056
      @preetysandhu3056 3 ปีที่แล้ว

      kithe bni mai v Chohla Sahib tu hi a

    • @singhsaab-jd4xl
      @singhsaab-jd4xl 3 ปีที่แล้ว

      @@preetysandhu3056 ਕਿਹੜੀ ਪੱਤੀ ਤੁਹਾਡੀ

    • @GurpreetSingh-ib2ub
      @GurpreetSingh-ib2ub 3 ปีที่แล้ว

      Sada laga

    • @singhsaab-jd4xl
      @singhsaab-jd4xl 3 ปีที่แล้ว

      @@GurpreetSingh-ib2ub ki mtlb

    • @kalasingh8704
      @kalasingh8704 2 ปีที่แล้ว

      @@singhsaab-jd4xl matalab eh akh reha v bai Sade v bnayia hoiya aida da ghar 🙏

  • @PB13Punjabimusicanddjsong
    @PB13Punjabimusicanddjsong 3 ปีที่แล้ว +4

    ਧੰਨਵਾਦ ਗੁਰਸੇਵਕ ਵੀਰ

  • @sahbisardar2734
    @sahbisardar2734 3 ปีที่แล้ว +13

    ਵੀਰ ਜੀ ਇਹ ਇੱਟਾਂ ਕਿੱਥੋ ਮਿਲਦੀਆ ਜੀ

  • @sukhrai4075
    @sukhrai4075 3 ปีที่แล้ว +1

    ਸਲੈਬਾ।ਕਿਥੋ।ਮਿਲਦੀਆ।ਕੀ।ਰੈਟ

  • @manjitsingh972
    @manjitsingh972 3 ปีที่แล้ว

    ਵੀਰ ਜੀ ਫੈਕਟਰੀ ਦਾ ਮੋਬਾਈਲ ਨੰਬਰ ਮਿਲ ਸਕਦਾ ਏ ਜੀ।ਧੰਨਵਾਦ

  • @prabhjot7501
    @prabhjot7501 ปีที่แล้ว

    ਬਾਈ ਜੀ ਆਹ ਸਲੈਬਾਂ ਕਿੱਥੋਂ ਮਿਲਣਗੀਆਂ…??? ਜਾਂ ਆਪਣੇ ਆਹ ਬੇਲੀ ਦਾ ਨੰਬਰ ਦੇਦੋ

  • @jagmohansingh3070
    @jagmohansingh3070 3 ปีที่แล้ว

    Inha di vir ji jehdi mulana fectey ya us di location mil skdi ya 🥺

  • @kalyang8793
    @kalyang8793 3 ปีที่แล้ว +24

    ਸੋਹਣਾ ਘਰ ਬਨਿਅਾ

  • @soulfitness8746
    @soulfitness8746 3 ปีที่แล้ว

    ਸਾਹਬ ਜੀ ਕਿਥੌ ਮਿਲੇਗੀ ਇਟ ਦਸਦੋ ਜੀ

  • @sainiamarjeet
    @sainiamarjeet 3 ปีที่แล้ว

    3-4 inch mooti RCC pa lao gadi manga ke RCC plant toon Wadia quality hoga slabs toon ve te rate barbaar ya saste hovega

  • @jugrajsingh4507
    @jugrajsingh4507 3 ปีที่แล้ว +1

    Pathar wali slab Barande lai shi reho gyi. Teena paun nalo eh shi hai. Ki price ek plet da

  • @ਜੋਗਿੰਦਰਸਿੰਘਜੋਗਿੰਦਰਸਿੰਘ-ਬ4ਸ

    ਸਤਿ ਸ਼੍ਰੀ ਅਕਾਲ ਵੀਰ ਜੀ
    ਇੱਟਾਂ ਦੀ ਕੀ ਪਹੁੰਚ ਕਰਦੇ ਹੋ ਜੀ ਸੁਭਾਨਪੁਰ ਤੋਂ ਨਡਾਲਾ 6000 ਚਾਹੀਦੀ ਹੈ ਜੀ

  • @Stormx_Gaming_000
    @Stormx_Gaming_000 3 ปีที่แล้ว

    Veerji eh chat de slab Crack ho jade a jada garmi nal

  • @Amritpalsingh-th2hy
    @Amritpalsingh-th2hy 2 ปีที่แล้ว

    ਮਜਬੂਤੀ ਬਾਰੇ ਜਾਣਕਾਰੀ ਦਿਓ ਜੀ

  • @harindersinghchahal8480
    @harindersinghchahal8480 3 ปีที่แล้ว

    Thoda camera sahi anhi ina wide kio

  • @chandansama0082
    @chandansama0082 ปีที่แล้ว

    ਇਹ ਮਕਾਨ ਕਿੱਥੇ ਬਣੀਆਂ address

  • @msmarbleadviser4731
    @msmarbleadviser4731 2 ปีที่แล้ว

    ਕਿੱਥੇ ਬਣਾ ਰਹੇ ਆ ਜੀ

  • @rajimistri6519
    @rajimistri6519 3 ปีที่แล้ว +51

    ਬਾਈ ਜੀ ਇਦੇ ਨਾਲ ਉਪਜਾਊ ਜ਼ਮੀਨ ਬਚਜਾਊ

  • @fitnessworkout1676
    @fitnessworkout1676 3 ปีที่แล้ว

    ਬਾਈ ਜੀ ਇਹ ਕਿਥੋਂ ਮੀਲਦੀ ਹੈ

  • @paramjitsingh2461
    @paramjitsingh2461 3 ปีที่แล้ว

    ਗਰਮੀ ਦੇ ਨਾਲ ਟੈਲ ਸਮਿੰਟ ਛਡ ਤਾਂ ਨਾ ਜਾਵੇ ਗੀ ਭਾਵ ਤਰੇੜ । ਨੰਬਰ ਦੋ ਇਹਨਾਂ ਇਟਾ ਨੂੰ ਪਲਸਤਰ ਕਰਨ ਵੇਲੇ ਸਮਿੰਟ ਮਜਬੂਤੀ ਨਾਲ ਫੜਦਾ ਘਟ ਹੈ।ਬਾਕੀ ਵਧੀਆ ਆ ।ਜਵਾਬ ਜਰੂਰ ਦੇਣਾ ।

  • @tinkuthapar3281
    @tinkuthapar3281 3 ปีที่แล้ว

    ਨੀਂਹ ਵਿੱਚ ਇਹਨਾਂ ਇੱਟਾਂ ਦੀ ਵਰਤੋਂ ਨਾ ਕਰੋ। ਸੀਮੇਂਟ ਇੱਟ ਕਾਰਨ ਇਹ ਫਾਊਡੇਸ਼ਨ ਲਈ ਸੁਰੱਖਿਅਤ ਨਹੀਂ ਹਨ।

  • @Punjabi-f9b
    @Punjabi-f9b 3 ปีที่แล้ว

    ਬਹੁਤ wadia ਜਾਣਕਾਰੀ

  • @BB-ux9px
    @BB-ux9px 3 ปีที่แล้ว

    ਅਸੀ ਵੀ ਸਿਮਟ ਵਾਲੀ ਇਟ ਦਾ ਹੀ ਮਕਾਨ ਪਾਉਣਾ ਸੀ ਬਸ ਮਿਸਤਰੀ ਨੀ ਮਨੀਆ। ਕਹਿੰਦਾ ਕਦੇ ਵਰਤੀ ਨੀ।

  • @rajwantsingh2523
    @rajwantsingh2523 3 ปีที่แล้ว

    ਇਹ ਸਲੋਕਾਂ ਟੁਟ ਜਾਂਦੀਆਂ ਹਨ

  • @mohitroojam2544
    @mohitroojam2544 3 ปีที่แล้ว

    Meyad Kat honi aa cement Dian ita di

  • @soulfitness8746
    @soulfitness8746 3 ปีที่แล้ว

    Sir khitho milu gi itt ahh wali

  • @AvtarSingh-hx7hj
    @AvtarSingh-hx7hj 3 ปีที่แล้ว

    Bai ji me delhi dharne te gia c me bazaar gia c salaib dekhia bahute pai hoi par ohna ne. Center vich gader na pao. Ik halka chanle paia hoia. Upper second floor te rehaish

  • @hathuriqbal6914
    @hathuriqbal6914 3 ปีที่แล้ว

    ਕੀ ਪਲੱਸਤਰ ਕਰਨ ਵੇਲੇ ਇਸਦੀ ਤਰਾਈ ਵੀ ਨਹੀਂ ਕਰਨੀ ਪੈਂਦੀ?