Bai di SOCH nu salaam a mera... Banda chahe tan koode chon v heera labh skda bs sabar te soch chahidi a..... bht vdia lagi video....Jeonde wasde raho Punjabio..... Love from Patiala
Thanks veer Mr Sukhdeep channel Vale very nice video he te salute he sidhu sab tuhanu te tuhadi wife di very nice soch nu dil kush ho gya tuhadi eih video dekh ke 👍 God bless you brother Pb 13
घट खर्चे विच बहुत ही वदिया ते कुदरत दे नेडे ते सोच वी बहुत वदिया बाई दी बाई आप दा घर दिखाना वी इस करके चाहुदा हैं वी दुज्या नू वी पता लगे तो होरा दे वी पैसे बच सके 👌👌 सच पुछो ता घर ता हैं सिर्फ आ ही बाकी ता लोग कंक्रीट दे पिलर ही खड़े करि जान्दे हैं। RJ31
Bhuat hi vadiya farm house hi ji te bhuat hi vadiya tarike nal tiyar kita hi ji te nal kharcha Katt nale taji hava taja vatavaran nale har pase haryali 👌👌👌👌👌👌👌👌👌👌👌👌👌👌👌
Perma. Culture. Fruit trees lgao boundary line te. Food forests bnao. Cob. Homes. Bnao. Straw. Sand. Clay. Mitti de ghar. Chuna use kro. Eco friendly 🏡 homes bnao. 👍🏿👍🏿💋💋🇨🇦🚜Kiss an. 🚜🇺🇸💋💋👍🏿
ਕਿਸਾਨਾਂ ਦੇ ਘਰ ਬਿਲਕੁਲ ਅਜਿਹੇ ਹੀ ਹੋਣੇ ਚਾਹੀਦੇ,ਟੌਹਰ ਵੀ ਪੂਰੀ ਤੇ ਸਹੂਲਤ ਵੀ,ਸੁਜਗ ਸੋਚ ਨੂੰ ਸਲਾਮ 🙏🙏🙏
True ❣️ ਜੀ
ਮੈ ਕੁੱਝ ਕੁ ਸਾਲਾਂ ਤੋਂ ਇਸ ਤਰ੍ਹਾਂ ਦਾ ਘਰ ਬਣਾਉਣ ਬਾਰੇ ਸੋਚ ਰਿਹਾ ਸੀ , ਮੈਨੂੰ ਲਗਦਾ ਸੀ ਕਿ ਮੈ ਪਹਿਲ ਕਰਾਗਾਂ , ਪਰ ਬਾਈ ਨੇ ਬਾਜੀ ਮਾਰ ਲਈ ।
Hahaha
ਕਾਸ਼ ਮੇਰਾ ਵੀ ਇਹ ਸੁਪਨਾ ਪੂਰਾ ਹੋਵੇ
ਬਹੁਤ ਵਧੀਆ ਸੋਚ, ਬਹੁਤ ਵਧੀਆ ਕੰਮ, ਲੋਕਾਂ ਨੇ ਜੇ ਫਾਲਤੂ ਖਰਚੇ ਤੋਂ ਬੱਚਨਾ,
ਭਾੳੁ ਜੀ ਨੰਦ ਅਾ ਗਿਅਾ ਵੀਰ ਜੀ ਦਾ ਖੇਤਘਰ ਵੇਖ ਕਿ ਕਿਤੇ ਪਰਤੱਖ ਵੇਖ ਕੇ ਬਣਾੳੁਣ ਦੀ ੲਿੱਛਾ ੲੇ ਵਾਹਿਗੁਰੂ ਜੀ ਨੇ ਚਾਹਿਅਾ ਤਾਂ
👍👍👍👍👍👍
ਬਾਈ ਜੀ ਨੇ ਬਹੁਤ ਸਮਝਦਾਰੀ ਨਾਲ ਕੋਠੀ ਤਿਆਰ ਕੀਤੀ ਆ
ਵਧੀਆ ਘਰ ਬਣਿਆ ਤੇਨਾਲੇ ਘਰਦੀ ਸਬਜ਼ੀ ਬਾਜ਼ੀ ਨਾਲ ਸਿਹਤ ਵੀ ਵਧੀਆ ਵੀਰ ਦੀ
ਦਿੱਲ ਖੁਸ਼ ਕਰਤਾ ਬਾੲੀ, ਇੱਕ ਚੰਗੀ ਕੌਸ਼ਿਸ਼ 🙏🙏
ਬਾਈ ਜੀ ਨੇ ਬਹੁਤ ਵਧੀਆ ਢੰਗ ਨਾਲ ਬਹੁਤ ਹੀ ਸੋਹਣਾ ਘਰ ਬਣਾਇਆ ਹੈ।
ਪਰ ਸਾਡੇ ਧੂੜ ਮਿੱਟੀ ਬਹੁਤ ਉਡਦੀ ਹੈ ਜਿਸ ਕਾਰਨ ਵਰਾਂਡਿਆ ਵਿੱਚ ਪਿਆ ਸਮਾਨ ਬਹੁਤ ਜਲਦੀ ਧੂੜ ਨਾਲ ਭਰ ਜਾਇਆ ਕਰੂ।
ਮੇਰਾ ਤੇ ਆਪਣਾ ਦਿਲ ਕਰਦਾ ਬਣਾਉਣ ਨੂੰ
ਬਹੁਤ ਵਧੀਆ ਜੀ
ਭਰਾ ਦਾ ਘਰ ਦੇਖ ਕੇ ਦਿਲ ਖੁਸ਼ ਹੋਇਆ।ਲੋਕ ਐਵੇਂ ਹੀ ਇੱਕ ਕੋਠੀ ਬਣਾਉਣ ਲਈ ਕਰੋੜਾਂ ਰੁਪਏ ਖਰਚ ਕਰ ਦਿੰਦੇ ਹਨ, ਸਾਨੂੰ ਇਸ ਭਰਾ ਤੋਂ ਕੁਝ ਸਿੱਖਣਾ ਚਾਹੀਦਾ ਹੈ।ਭਰਾ ਆਪ ਜੀ ਨੂੰ ਮੁਬਾਰਕਬਾਦ।
ਕੋਠੀਆ ਤਾਂ ਖਾ ਗਈਆਂ ਜਿੰਮੀਦਾਰ ਨੂੰ ,
ਲਿਮਟ = ਕੋਠੀ
ਸਬ ਤੋਂ ਵਧੀਆ ਘਰ
ਸੋਹਣੀ ਵੀਡੀਓ ਸੋਹਣਾ ਘਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਾਈ ਬਹੁਤ ਵਧੀਆ ਸੋਚ ਦਾ ਮਾਲਕ ਐ
ਬਹੁਤ ਵਧੀਆ ਘਰ ਬਹੁਤ ਵਧੀਆ ਫਾ਼ਰਮ
ਸਫ਼ਲ ਕਿਸਾਨ
ਬਹੁਤ ਸੋਹਣਾ ਫਾਰਮ ਹਾਊਸ ਬਾਈ ਦਿਲ ਖੁਸ਼ ਹੋ ਗਿਆ ਦੇਖ ਕੇ 👌👌👌👌👌👌👌👌👍👍👍👍 ਧੰਨਵਾਦ ਤੇਰਾ ਬਾੲੀ ਵੀਡੀਓ ਦਿਖਾਉਣ ਲਈ 👍👍👍👍👍👍👍👍👍
ਮੈਂ ਅੱਜ ਦੂਜੀ ਵਾਰੀ ਇਹ ਵੀਡਿਓ ਦੇਖ ਹਿਹਾਂ,
ਸਾਲ ਕੁ ਪਹਿਲਾਂ ਮੈਂ ਇਹ ਵੀਡਿਓ, ਪਹਿਲੀ ਵਾਰੀ ਦੇਖੀ ਸੀ ਪਰ comment ਨਹੀਂ ਸੀ ਕੀਤਾ…!
ਹੁਣ ਦੁਬਾਰਾ ਬਾਈ ਦਾ ਫਾਰਮ ਹਾਊਸ ਦੇਖ ਕੇ, ਫੇਰ ਦੁਬਾਰਾ ਮੇਰਾ ਜੀਅ ਜਿਹਾ ਲਲਚਾਉਣ ਲੱਗ ਗਿਆ।
ਸਿੱਧੂ ਸਾਬ੍ਹ ਨੇ ਆਵਦੀ ਸੋਚ ਅਤੇ ਸਮਝ ਨਾਲ਼ Foreign Countries ਵਰਗਾ 100% ਦੇਸੀ Farm House 🏠 ਬਣਵਾਇਆ…।
ਸਿੱਧੂ ਸਾਬ੍ਹ ਅਤੇ ਭਰਜਾਈ ਜੀ ਦੀ ਬਹੁਤ ਸੋਹਣੀ ਅਤੇ ਸੁਜਗ ਸੋਚ ਨੂੰ ਸਲੂਟ…🙏🏻
ਨਾਲ਼ੇ ਇਹ ਸਮਝਦਾਰੀ ਸਾਰਿਆਂ ਨਾਲ Share ਕਰਨ ਲਈ ਬਹੁਤ ਬਹੁਤ ਧੰਨਵਾਦ…🙏🏻
ਬਹੁਤ ਹੀ ਸੋਹਣਾ ਬਾਈ ਸਵਾਦ ਆ ਗਿਆ ਫਾਰਮ ਦੇਖ ਕੇ ਬਾਈ ਦਾ
🙏🙏🙏🙏🙏🙏🙏🙏🚒🚒🚒🚒🚒🚒🚒🚒🚒🚒👍👍👍👍👍🌹🌹🌹🌹🌹🌾🌾🌾🌾
22 da boln da treeka bada kaint aa hr gal saaf, clear bina jhijke 👌
ਜਿੰਦਗੀ ਜਿਉਣ ਦਾ ਸਭ ਤੋਂ ਵਧੀਆ ਤਰੀਕਾ ਜੀ ਸਿੱਧੂ ਮੁਸੇ ਵਾਲੇ ਤੋਂ ਅੱਗੇ ਨਿਕਲ ਗਿਆ ਬਾਈ ਜੀ 👌👌👌🙏🙏🙏
22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਵਾਹ ਜੀ ਵਾਹ ਰੂਹ ਖੁਸ਼ ਹੋਗੀ ਬਾਕਮਾਲ ਬਹੁਤ ਸੋਹਣੀ ਗੱਲ ਬੋਰੜ ਤੇ ਪੈਤੀ ਲਿਖੀ ਮੇਰੀ ਵੀ ਤਮੰਨਾ ਐ ਇਹੋ ਜਾ ਘਰ ਬਣਾਉਣ ਦੀ🙏
ਵੀਰ ਜੀ ਨੇ ਫਾਰਮ ਹਾਊਸ ਬਹੁਤ ਵਧੀਆ ਅਤੇ ਸ਼ਾਨਦਾਰ ਬਣਾਇਆ ਇਸ ਵੀਡੀਓ ਲੲੀ ਧੰਨਵਾਦ ਜੀ
ਹੁਣ ਤੱਕ ਦੀ ਸੁਭ ਤੋਂ ਵਧੀਆ ਵੀਡੀਓ ਬਾਈ ਜੀ।
ਬਾਈ ਜੀ ਦਾ ਸੰਪਰਕ ਨੰਬਰ ਵੀ ਜ਼ਰੂਰ ਦਵਿਓ।
ਨੰਬਰ ਕੀ ਦੇਣ ਗਏ ਇਨ੍ਹਾਂ ਪਿੰਡ ਦਾ ਨਾ ਨਹੀਂ ਦੱਸਿਆ
Gurpreet randhawa ਵੀਡਿਓ ਸੁਰੂ ਹੋਣ ਤੋਂ ਪਹਿਲਾਂ ਬਾਈ ਨੇ ਪਿੰਡ ਦਾ ਨਾਮ ਦਸਿਆ ਹੈ ਧਿਆਨ ਨਾਲ ਸੁਣਿਆ ਕਰੋ
(1) Baut suzwan insan hy.
(2) Gal kmal di krda hy.
(3) honest man.
(4) good soch.
Thanx dear.
Regards.
ਕੋਠੀ ਸਿਰਫ ਭੇੜ ਚਾਲ ਆ
ਬਹੁਤ ਵਧੀਅਾ ਜੀ ਘੱਟ ਪੈਸਿਅਾਂ ਵਿੱਚ ਵਧੀਅਾਂ ਅਾਸ਼ਿਅਾਨਾ।ਸਿਅਾਣੀ ਤੇ ਅਗਾਂਹ ਵਧੂ ਸੋਚ ਬਾੲੀ ਦੀ। ਜੇ ਸਾਰੇ ਜ਼ਿਮੀਦਾਰ ੲਿਹ ਸੋਚ ਅਪਨਾੳੁਣ ਤੇ ਕਰਜਿਅਾਂ ਤੋਂ ਛੁਟਕਾਰਾ ਹੋ ਸਕਦਾ ਹੈ।🙏
Very good idea. Superb. In Open electric fittings and water pipes, it is easy to find defects. It is combination of old and new technology. Superb.
This is like natural living and saving money also, great work 🍾.
Bai di SOCH nu salaam a mera...
Banda chahe tan koode chon v heera labh skda bs sabar te soch chahidi a..... bht vdia lagi video....Jeonde wasde raho Punjabio.....
Love from Patiala
Very Beautiful Excellent Fram House. Very great Video. Thank you so much.
ਬਹੁਤ ਸੋਹਣਾ ਵੀਰ ਮਨ ਖੁਸ਼ ਹੋ ਗਿਆ ਦੇਖ ਕੇ 👌👌👌❤
ਬਹੁਤ ਵਧੀਆ ਘੱਟ ਖਰਚ ਖੂਬਸੂਰਤ ਜੀ
ਜਿਸ ਦਾ ਸਰਿਆ ਸੀਮੈਂਟ ਜਾ ਕੁਝ ਹੋਰ ਮੇਰੇ ਵਰਗੇ ਬਿਲਡਿੰਗ ਮੈਟ੍ਰਿਯਲ ਵਾਲੇ 20 ਕੁ ਨੇ ਹੈਂਡਲ ਥੱਲੇ ਸੁੱਟਿਆ ਹੈ। ਬਾਕੀ ਕੁਝ ਕੁ ਨਵਾਂ ਕੁਝ ਕੁ ਪੁਰਾਣਾ ਸਟਾਈਲ ਮੈਨੂੰ ਪਸੰਦ ਆਇਆ। ਧੰਨਵਾਦ 🙏 thank
ਬਾਈ ਰੂਹ ਖੁਸ ਹੋਗੀ ਫ਼ਾਰਮ ਵੇਖ ਕੇ ਸਕੂਨ ਮਿਲਦਾ😍😍
Excellent construction work
ਬਹੁਤ ਖੂਬਸੂਰਤ ਜੀ
ਬਹੁਤ vadia ਘਰ good effort
Kyaa baatan 22 dil khush hogya 😍😍😍🥰
ਬਹੁਤ ਹੀ ਵਧੀਆ ਘਰ❤️❤️👍👍👍
ਬਾਹਰਲੇ ਦੇਸ਼ਾਂ ਦੇ ਫਾਰਮ ਸਟਾਈਲ ਵਰਤਿਆ. ਬਹੁਤ ਵਧੀਆ 👍
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ 🚩🚩🚩🚩ਜੈ ਜਵਾਨ ਜੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ🚩🚩🚩🚩🚩
Farm house dekh k Man karda ji is taran da banon da ji
Bauth vadhya bai ji congratulations
ਅੱਜ ਤੱਕ ਦੀ ਸਭ ਤੋਂ ਵਧੀਆ ਵੀਡਿਓ
ਬਹੁਤ ਹੀ ਵਧੀਆ ਸੋਚ ਅਤੇ ਪਲੈਨਿੰਗ ਹੈ ਤੁਹਾਡੀ ਜੀ।
ਬਾਈ ਜੀ ਜੇ ਆਪਣਾ ਫ਼ੋਨ ਨੰਬਰ ਦੇ ਦਿਉ ਤਾਂ ਬਹੁਤ ਧੰਨਵਾਦ ਹੋਵੇਗਾ।
ਕੋਈ ਸਲਾਹ ਲੈਣੀ ਹੋਵੇ ਤਾਂ ਸੌਖਾ ਹੋਵੇਗਾ। ਧੰਨਵਾਦ ਬਹੁਤ ਬਹੁਤ।।
ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਨੂੰ ਯੁੱਗ ਯੁੱਗ ਵੱਸਣਾ ਦੇਵੇ ਜੀ
ਬਹੁਤ ਵਧੀਆ ਢੰਗ ਨਾਲ ਕੰਮ ਕੀਤਾ
Dil khush karta veer ne jeonde vasde raho g 🙏 waheguru bhala kare ji
Bai ji da ghar Australian style aa … nice work done 👍
Thanks veer Mr Sukhdeep channel Vale very nice video he te salute he sidhu sab tuhanu te tuhadi wife di very nice soch nu dil kush ho gya tuhadi eih video dekh ke 👍 God bless you brother Pb 13
ਵਾਕਿਅਾ ੲੀ ਦਿਲ ਖੁਸ਼ ਕਰਤਾ ਦੇਖਣ ਵਾਲਿਆਂ ਦਾ
ਬਾਈ ਜੀ ਇਸ ਵੀਰੇ ਦਾ ਨੰਬਰ ਦੇਉਂ ਜੀ
ਜਿਸ ਨੇ ਇਸ ਫਾਰਮ ਹਾਊਸ ਨੂੰ ਬਹੁਤ ਖੂਬਸੂਰਤੀ ਨਾਲ ਬਣਾਇਆ ਗਿਆ ਹੈ।
Bahut hi sohna uprala aur changi saidh den wali video makaan banaun aur video banaun waly veera da dhanwaad
घट खर्चे विच बहुत ही वदिया ते कुदरत दे नेडे
ते सोच वी बहुत वदिया बाई दी
बाई आप दा घर दिखाना वी इस करके चाहुदा हैं वी दुज्या नू वी पता लगे तो होरा दे वी पैसे बच सके
👌👌
सच पुछो ता घर ता हैं सिर्फ आ ही
बाकी ता लोग कंक्रीट दे पिलर ही खड़े करि जान्दे हैं।
RJ31
ਬਹੁਤ ਵਧੀਆ ਫਾਰਮ ਹਾਊਸ ਆ ਬਾਈ ਜੀ ਦਾ।
Mja aa gea eh dekh k.👌
Puri feeling lae yaar.🤗
Mai v apna ghar bnaun da soch reha🤔 hoea ta jrur ehi trah krna apna farm ch..🏕
Pindkeada
@@SukhwinderKaur-bk5ek ouna tusi
Sadi te shanti vali jindagi,, te khas kr sakuun vali lifestyle..... Salute Veer naal Punjab da purana culture bohut vadia lagga g
Very much good
Simple and comfortable
Good massage for people those waste money
Satsri Akal G
Waheguru tuhada Bhalla kare G
Bhai g ne ghar ka bilkul satik price bataya hai no loss only profit
ਬਹੁੱਤ ਵੱਦੀਆ ਵੀਰ ਜੀ ਵਾਹਿਗੁਰੂ ਕਿਰਪਾ ਕਰਨ ਜੀ
ਬਹੁਤ ਵਧੀਆ ਘਰ ਬਣਾਇਆ
ਸਲਾਮ ਵੀਰ ਤੇਰੀ ਸੋਚ ਨੂੰ
👍👍👍👍👍
ਬਹੁਤ ਵਧੀਆ।ਜਗ੍ਹਾ ਦਾ ਨਾਂ ਨਹੀਂ ਦੱਸਿਆ।ਖੁੱਲ੍ਹਾ ਡੁੱਲਾ ਬਹੁਤ ਆ ।ਪਰ ਇੰਨੇ ਵੱਡੇ ਫਾਰਮ ਤੇ ਵੱਡਾ ਟੱਬਰ ਰਹੇ ਤਾਂ ,ਨਹੀਂ ।ਖਾਲੀ ਖਾਲੀ ਲੱਗਦਾ।
ਬਹੁਤ ਵਧੀਆ ਮਨ ਖੁਸ਼ ਹੋ ਗਿਆ ਵੇਖਕੇ
Bai 13lakh ch ta boht vdhia a. Mai pind ch 30 lakh la ta par eh dekh k hun dukh jeha lag reha. Parmatma khush rakhe.
Same here ji,bhut ਪਛਤਾਵਾ ਹੋ ਰਿਹਾ
ਬਹੁਤ ਸੁੰਦਰ ਘਰ ਹੈ ਜੀ
Beautiful farm house and video.tey bai nay design bahut wadiya kita..Thanks for sharing .
ਬਾਈ ਬਹੁਤ ਵਧੀਆ ਲੱਗਾ , ਬਾਈ ਦਾ ਨੰਬਰ ਨਹੀਂ ਦੱਸਿਆ ਜੀ ਤੁਸੀਂ, ਨਾ ਹੀ ਫੁੱਲ ਅਡਰੈਸ ਦੱਸਿਆ ਕਿਹੜੇ ਪਿੰਡ ਦੇ ਕੋਲ ਹੈ ਜਾਂ ਕਿਹੜੀ ਸੜਕ ਉਪਰ ਪੈਦਾ,ਜਿਸ ਨਾਲ ਨਵੇਂ ਬਣਾਉਣ ਵਾਲੇ ਨੂੰ ਫੈਦਾ ਹੋ ਜਾਂਦਾ ,ਬਾਈ ਤੋਂ ਰਿਆ ਲੈਣ ਲਈ, ਧੰਨਵਾਦ ਜੀ
Very good idea. Geography de sahb nal bilkul fit. Koi chardiwari vgera ni haigi security wallon kmi lagdi aa. Otherwise bahut comfortable wa
ਬਾਈ ਦਾ ਪਤਾ ਟਿਕਾਣਾ ਦੱਸਣਾ ਸੀ, ਕਿਸੇ ਨੇ ਇਹੋ ਜਿਹਾ ਮਕਾਨ ਬਣਾਉਣਾ ਹੋਵੇ ਸਲਾਹ ਹੀ ਲੈ ਲੈਂਦਾ।
ਬਹੁਤ ਵਧੀਆ ਕੰਮ ਬਾਈ ਕੀਤਾ। ਸਿਰਾ ਕਰਾਤਾ
Bhuat hi vadiya farm house hi ji te bhuat hi vadiya tarike nal tiyar kita hi ji te nal kharcha Katt nale taji hava taja vatavaran nale har pase haryali 👌👌👌👌👌👌👌👌👌👌👌👌👌👌👌
Wow bht hi Beautiful & Unique farm house hai
Bhaji aapji da gahr nahi swarg da mandir है
बहुत ही बढ़िया 🥰👌🙏
yes
This video make me to comment on
Building and field location very great
Tuhade soch bahut vadiya je sarye Punjabi eda sochan lage jaan te bach jaan gye ami limta chuk ke kothi pyi jande
good job. this is what all farmers should consider.
ੳ ਅ ੲ ਸ ਹ
ਕ ਖ ਗ ਘ ਙ
ਚ ਛ ਜ ਝ ਞ
ਟ ਠ ਡ ਢ ਣ
ਤ ਥ ਧ ਧ ਨ
ਪ ਫ ਬ ਭ ਮ
ਯ ਰ ਲ ਵ ੜ ਸ਼
ਕੁਝ ਇੱਕ ਰਹਿ ਗਏ
ਸ਼ ਖ਼ ਜ਼ ਰ਼ ਲ਼
@@msangha3319 ਰ਼ ਨਹੀਂ ਹੁੰਦਾ, ਫ਼ ਛੱਡ ਦਿੱਤਾ
ਦ ਨੀ ਹੈਗਾ
Boht sohna house h ....appreciate their hardwork
Very nice
Good parson
I like
Harjinder Singh
U. P
Bahut hi saandar. Jindgi hai is veer di. Eh hundi. Asal sardari
Very nice house and purpose built building
Bahut vadhia dasya y na bahut ghaint kam hoya
Very nice home thank you sir brother
Bhut Bhut Bhut Bhut Bhut Bhut Bhut sohna 22 g bs dil khus ho gya kothi bngly sab fike paindy ny as ghr dy agy
Dil Kush hogaya veer di soch bhut nice hai...veer UK type Fram house banya bhut nice
ਬਹੁਤ ਸੋਹਣਾ ਬਾਈ ਜੀ 👌👌👌👌
Bahut vadiya faram house 🏠 veer ji tuhada
Bhut Sohna ajihe ghar bnaun nal kharch ghatnge. Garmi te sardi to bchav.
ghar tan boht sohna bai da pr koi hawa te roshni layi window ni rakhi
ਪੈਂਤੀ ਅੱਖਰੀ ਬਹੁਤ ਵਧੀਆ ਲੱਗੀ
Kya baat hai g love you 👍👍
nice soo sweet❤️🥰bhaut wadia bai ji
Sidhu shb bahut hi badhiya upralla farm house 🏠from Rakshvir singh una sahib Hp 🙏
ਦਿਲ ਖੁਸ਼ ਹੋ ਗਿਆ
Bahut wadhia by g ghar fook k tmaasha nhi dekhea salute a g tuhadi thinking nu
Bhot vadeya veer ji. Bhot shona ghar baniya
ਇਹ ਹੈ ਗਿਆਨ ਵਾਨ ਕਿਸਾਨ ਦੀ ਸਮਝਦਰੀ
ਬਹੁਤ ਬਹੁਤ ਵਧੀਆ ਜੀ
ਬਹੁਤ ਵਧੀਆ ਵੀਰ ਜੀ ਘਰ ਤੁਹਾਡਾ
Perma. Culture. Fruit trees lgao boundary line te. Food forests bnao. Cob. Homes. Bnao. Straw. Sand. Clay. Mitti de ghar. Chuna use kro. Eco friendly 🏡 homes bnao. 👍🏿👍🏿💋💋🇨🇦🚜Kiss an. 🚜🇺🇸💋💋👍🏿
ਬਹੁਤ ਹੀ ਸੁੰਦਰ
ਬਹੁਤ ਵਧੀਆ ਘਰ