ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar

แชร์
ฝัง
  • เผยแพร่เมื่อ 6 ก.ย. 2024
  • ਲੋਕ ਤੁਹਾਡੇ ਤੋਂ ਪੁੱਛਣਗੇ , ਘਰ ਕਿਵੇਂ ਪਾਈਏ? ਇਹਨਾਂ ਦੇਸੀ ਤਰੀਕਿਆਂ ਨਾਲ ਬਚਨਗੇ ਪੈਸੇ | Akhar
    #Architect #House #BathroomDesign #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel interview,akhar channel,akhar channel videos,modern house design,architecture,architect,home,house design,indian architecture,indian architecture house design,indian architecture design,punjabi architecture,sasta ghar kaise banaye,sasta ghar banane ka tarika,sasta ghar kaise banaen,modern bathroom design ideas,modern bathroom,modern bathroom design,dressing room design ideas,dressing room with bathroom design

ความคิดเห็น • 239

  • @azadutube510
    @azadutube510 2 ปีที่แล้ว +8

    ਗੱਲਾਂ ਠੀਕ, ਸ਼ੁਕਰੀਆ। ਥੱਲੇ ਮਸ਼ਹੂਰੀਆਂ ਲਗਾਤਾਰ ਚਲਦੀਆਂ ਕਾਰਨ ਅੱਧਾ ਵੀਡਿਓ ਨਜ਼ਰ ਹੀ ਨਹੀਂ ਆਉਂਦਾ।

  • @gurjantbhullar4042
    @gurjantbhullar4042 2 ปีที่แล้ว +2

    ਮੇਰੇ ਹਿਸਾਬ ਨਾਲ ਮੈਂ ਕਾਫੀ ਲੇਟ ਹੋ ਗਿਆ ਇਹ ਵੀਡਿਉ ਦੇਖਣ ਚ ...ਹੁਣ ਤਾਂ ਘਰ ਤਿਆਰ ਹੋ ਗਿਆ......ਬਾਕੀ ਬਹੁਤ ਅਸਰਦਾਰ ਗੱਲਾਂ ਕੀਤੀਆਂ ਵੀਰ ਨੇ......ਬਚਿਆ ਕੰਮ ਇਸ ਹਿਸਾਬ ਨਾਲ ਈ ਕਰਾਗੇ ਹੁਣ ਤਾਂ.......ਧੰਨਵਾਦ ਭਰਾ ਦਾ ਤੇ ਨਵਰੀਤ ਹੋਰਾਂ ਦਾ...🙏

  • @punjabilokrangamanpreetkau2022
    @punjabilokrangamanpreetkau2022 3 ปีที่แล้ว +63

    ਬਹੁਤ ਹੀ ਵਧੀਆ ਸੋਹਣੀਆਂ ਤੇ ਸੁਚੱਜੀਏ ਗੱਲਾਂ ਬਾਤਾਂ ,, ਬਿਲਕੁਲ ਸਹੀ ਕਿ ਜਦੋਂ ਇਨਸਾਨ ਦਿਖਾਵੇ ਨੂੰ ਛੱਡ ਦਿਓੁ ਤਾ ਜਿੰਦਗੀ ਸੁਖਾਲੀ ਹੋ ਜਾਂਦੀ ਐ ਧੰਨਵਾਦ 🙏🙏🙏

  • @BALWINDERSingh-hu2fe
    @BALWINDERSingh-hu2fe 3 ปีที่แล้ว +7

    ਇਹ ਵੀਰ ਜੀ ਘਰ ਦੇ ਮੁੱਖ ਬਿੰਦੂ ਨੂੰ ਮੁੱਖ ਰੱਖਕੇ ਬਣਾਉਂਦੇ ਹਨ।
    ਜੋ ਕਿ ਲੋਕਾਂ ਨੇ ਵਿਸਾਰ ਦਿੱਤੇ ਹਨ
    ਲੋਕ ਹੁਣ ਵਸਤੂਆਂ ਬਨਾਉਣ ਜਾਂ ਖਰੀਦਣ ਸਮੇਂ ਇਸ ਗੱਲ ਵੱਲ ਜਿਆਦਾ ਧਿਆਨ ਦਿੰਦੇ ਹਨ ਕਿ ਦਿਖਾਈ ਵਧੀਆ ਦੇਵੇ
    ਪਰ ਅਸਲ ਵਿੱਚ ਧਿਆਨ ਇਸ ਗੱਲ ਵੱਲ ਦੇਣਾ ਹੁੰਦਾ ਕਿ ਵਸਤੂ ਦਾ ਉਪਭੋਗ ਕਿਵੇਂ ਵਧੀਆ ਹੋ ਸਕਦਾ
    ਉਪਭੋਗਤਾ ਦੀ ਖੁਦ ਦੀ ਸੰਤੁਸ਼ਟੀ ਵੱਡੀ ਗੱਲ
    ਬਹੁਤ ਵਧੀਆ ਲੱਗਾ ਤੁਹਾਡੀਆਂ ਵੀਡੀਓ ਦੇਖ ਕੇ

  • @HSsingh741
    @HSsingh741 2 ปีที่แล้ว +19

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬੱਖਸ਼ਣ।

  • @ghaintjatt4701
    @ghaintjatt4701 2 ปีที่แล้ว +28

    ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ

  • @simarkaur9486
    @simarkaur9486 3 ปีที่แล้ว +23

    Bahut sohna bathroom concept love exposed brick n white cement n grey cement can't beat it best part was designing dressing n wardrobe adjoined along with bathroom very convenient

  • @amritbirsingh1932
    @amritbirsingh1932 2 ปีที่แล้ว +12

    ਬਾਕੀ ਸਭ ਵਧੀਆ ਪਰ ਜਿਹੜੀਆਂ adds ਥੱਲੇ ਦੇਂਦੇ ਹੋ ਉਹ ਸਹੀ ਨਹੀਂ ਹੈ ਸਭ Video ਬੇਕਾਰ ਲੱਗਦੀ ਹੈ.

  • @ranachima2407
    @ranachima2407 2 ปีที่แล้ว +1

    ਸਭ ਤੋਂ ਵੱਡੀ ਗੱਲ ਜਰੂਰਤ ਜਾਂ ਦਿਖਾਵਾ । ਪਰਮਾਤਮਾ ਸਾਡੀਆਂ ਜ਼ਰੂਰਤਾਂ ਪੂਰੀਆਂ ਕਰੇ ਦਿਖਾਵਾ ਕਰਨ ਵਾਲਿਆਂ ਬਾਰੇ ਉਹ ਆਪ ਜਾਣੇ ਕੀ ਕਰਨਾ ।

  • @deshpanjaab
    @deshpanjaab 2 ปีที่แล้ว +1

    ਚੈਨਲ ਦਾ ਨਾਮ ਅੱਖਰ ਆ ਲਿਖਣ ਦਾ ਵੱਲ ਹੈ ਨੀ ਕਿਓਂ ਪੰਜਾਬੀ ਭਾਸ਼ਾ ਦਾ ਰੂਪ ਵਿਖਾੜ ਰਹੇ ਓ । ਬਚਨਗੇ ਹੁੰਦਾ ਯਾ ਬਚਣਗੇ ਹੁੰਦਾ ।

  • @bestvideos8616
    @bestvideos8616 2 ปีที่แล้ว +1

    ਗੱਲਾਂ ਤਾਂ ਬਹੁਤ ਵਧੀਆ ਬਾਈ ਦੀਆਂ ਪਰ ਕੈਮਰਾਮੈਨ ਬਦਲਣ ਆਲਾ, ਓਹ ਕਹੀ ਜਾਂਦਾ ਅਸੀਂ ਜੋ ਸ਼ੀਸ਼ਾ ਲਾਇਆ ਓਹਨੂੰ ਵੀ ਦਿਖਾ ਦਿਓ, ਕੈਮਰਾਮੈਨ ਅਲਮਾਰੀਆਂ ਤੇ ਫੋਕਸ ਕਰ ਲੈਂਦਾ, ਸ਼ੀਸ਼ਾ ਤਾਂ ਦੇਖਣਾ ਸੀ ਵੀ ਕਿਵੇਂ ਲੱਗਿਆ

  • @kamalpreetkaur1416
    @kamalpreetkaur1416 2 ปีที่แล้ว +5

    Architect👌 👍🏻 amazing ideas

  • @inder5650
    @inder5650 2 ปีที่แล้ว +2

    I think k startup vadhia kita veer ne, koi dikhawa nhi, roshni v andar tak poori a, lamp Or bulb de v use ghat gi, excellent work a g. Plumbing pipes on sided, bhut vadhia g

  • @Style_beauty_saloon_2007
    @Style_beauty_saloon_2007 3 ปีที่แล้ว +31

    ਕੈਮਰੇ ਮਾਨ ਨੇ ਸਹੀ ਵੀਡੀਓ ਵੀ ਬਣਾਈ ਸਹੀ ਚੀਜ਼ਾਂ ਦਿਖਾਈ ਦੇ ਨਹੀਂ ਰਹੀਆਂ ਸੀ

  • @Bikram-jit64
    @Bikram-jit64 2 ปีที่แล้ว +1

    Jiwe tiles lgia hundia, muh vgera dhone a tan sabn de chithe daag pe jande ne te tiles dhon nal chle jande ne, ithe oh daag kiwe saaf honge, tym pa k kandh gandhi ni lagn lag jaugi?

  • @anmolbrar3391
    @anmolbrar3391 2 ปีที่แล้ว

    ਬਾਈ ਜੀ ਦੀ ਡਾਟ ਬਾਰੇ ਤਾਂ ਗੱਲ ਹੈ ਪੱਕੀ ਆ ਦੇਖਿਆ ਜਾਵੇ ਤਾਂ ਸੰਗਰੂਰ ਤੋਂ ਮਹਿਲਾਂ ਮੰਡੀ ਕੋਲ ਡਾਟਾਂ ਵਾਲੇ ਹੀ ਪੁੱਲ ਹਨ।ਜੋ ਕਿ ਕਰੀਬ 150 ਸਾਲ ਪਹਿਲਾਂ ਬਣੇਂ ਸਨ। ਉਹ ਤਾਂ ਉਥੇ ਬਹੁਤ ਹੀ ਵਧੀਆ ਹਾਲਤਾਂ ਵਿੱਚ ਹੁਣ ਤਾਂ ਪੂਰੀ ਤਰ੍ਹਾਂ ਨਾਲ ਨਵੇਂ ਹੀ ਲਗਦੇ ਹਨ।ਅਜੇ ਤੱਕ ਵੀ ਵਿਸੇਸ਼ ਤੌਰ ਤੇ ਤਰੇੜ ਨਹੀਂ ਹੈ।ਧੰਨਵਾਦ ਜੀਉ।

  • @narinderkaur2798
    @narinderkaur2798 2 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ

  • @sukhjindersingh3723
    @sukhjindersingh3723 2 ปีที่แล้ว

    ਡਰੈਸਿੰਗ ਟੇਬਲ ਨੀਵੇਂ ਹੋਣ ਦਾ ਕਾਰਨ ਵੀਰੇ ਮਿਸਤਰੀ ਦਾ ਕੱਦ ਹੈ ਜੋ ਉਹ ਆਪਨੇ ਕਦ ਮੁਤਾਬਿਕ ਬਣਾ ਦਿੰਦੇ ਨੇ ਸ਼ਾਇਦ

  • @rajanlotey4110
    @rajanlotey4110 3 ปีที่แล้ว +3

    Nice tuc pehla kyu nhi ahh topic start kita asi v ghr new bnaya 2year hoye haje kafi money saving and idea's Mil jane c snu

  • @TSBADESHA
    @TSBADESHA 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ 👌👍

  • @jattmandeep
    @jattmandeep 2 ปีที่แล้ว

    ਬਹੁਤ ਖ਼ੂਬ ਇਸ ਅਰਕੀਟੈਕਟ ਵੀਰ ਦਾ ਫੇਸਬੁਕ ਪੇਜ ਜਾਂ ਪ੍ਰੌਫਾਇਲ ਕੀ ਹੈ? ਪਤਾ ਕਿਸੇ ਨੂੰ।

  • @simarkaur9486
    @simarkaur9486 3 ปีที่แล้ว +22

    Wud love to c his entire house if possible n if he doesn't mind sharing keeping in mind his privacy constraints

  • @rajvinderkaur580
    @rajvinderkaur580 3 ปีที่แล้ว +11

    More videos please on same concept on architect

  • @ajaniqbalsinghdhaliwal5960
    @ajaniqbalsinghdhaliwal5960 2 ปีที่แล้ว +3

    ਨਵੇਕਲ਼ਾ ਢੰਗ ਤਰੀਕਾ✅🙏🍁

  • @TechnicalPunjabi007
    @TechnicalPunjabi007 2 ปีที่แล้ว +3

    ਬਾਈ ਚਿਟੇ ਸੀਮੇਂਟ ਨੇ ਪੀਲਾ ਪੈਣਾ ਹਾਲੇ।
    ਸਾਰੇ ਥਾਂ ਇਹ ਣੀ ਚਲਦਾ ਹੁੰਦਾ

  • @gurkaur2784
    @gurkaur2784 3 ปีที่แล้ว +3

    Bhot khooob 👏👏👏👏👏
    Plz pure ghr da view v dikhaao 🙏

  • @ashugill4275
    @ashugill4275 2 ปีที่แล้ว +3

    Ajj lagda interview lain wele nha k ni gya c veer alas pyi pyi aw

  • @pamdahelay
    @pamdahelay 2 ปีที่แล้ว +1

    gal baat bahut wadhiya laggi....veere nu knowledge b bahut aa...
    but camera man ne angle jayda ni dikhaye...
    most important ........advertisement irritate kar rahi aa....

  • @PSingh-hy3ql
    @PSingh-hy3ql 3 ปีที่แล้ว +1

    Bakki ta theek aa but menu video ch eh lag reha ke dovva nu bathroom ch properly saah nhi aa reha 😅. Dujji gal bai eh white cement yellowish color fadh jnda jdo 2-3 waar use kroge urine color vangu color aa javega.

  • @SURINDERSINGH-gl5to
    @SURINDERSINGH-gl5to 2 ปีที่แล้ว

    Sir, Yes are you really natural architect. Keep it up.your knowledge

  • @amancheema6018
    @amancheema6018 2 ปีที่แล้ว +2

    Siraaaaaaaaaaa atttttttttttttt ghaint bhai ji normal te puraaaaaaaa kaim simply work

  • @simarkaur9486
    @simarkaur9486 3 ปีที่แล้ว +17

    If u dont mind can u share your whole house layout video

  • @Gk-jt3bi
    @Gk-jt3bi 2 ปีที่แล้ว

    Your concept is amazing ,hoping in future I will utilize your services for making my home .God bless you. Vekhan valeyia nu binati karde han vadh ton vadh veer nu support karo

  • @harmansingh5492
    @harmansingh5492 3 ปีที่แล้ว +4

    Paji great work .. brilliant mind man

  • @noorbenipal2050
    @noorbenipal2050 3 ปีที่แล้ว +5

    thanks sanu hor bi eida da kuch hor dekhao 👌👌👌

  • @harmanbains3159
    @harmanbains3159 2 ปีที่แล้ว +3

    Great work👌

  • @satnamkalsi9532
    @satnamkalsi9532 2 ปีที่แล้ว +1

    ਬਹੁਤ ਵਧੀਆ ਜੀ

  • @JagwinderSingh-sd1fi
    @JagwinderSingh-sd1fi 2 ปีที่แล้ว

    22 ਜੀ ਅੱਖਰ ਆਲਿਉ ਨੂੰ ਬੇਨਤੀ ਆ
    ਜਿਹੜੀ ਸਕਰੀਨ ਤੇ add ਚੱਲਦੀ ਆ ਉਹਨੂੰ ਬੰਦ ਕਰੋ ਜੀ

  • @navjotdhillon1199
    @navjotdhillon1199 3 ปีที่แล้ว +7

    ਵੀਰੇ ਤੁਸੀ ਸਿਲਾਬ ਤੋ ਕੁਝ ਦੱਸੋ, ਕਮਰੇ (ਬੈਡ ਰੂਮ) ਵਿੱਚ ਸਿਲਾਬ ਆ , ਨਹੀ ਤਾ ਸਾਨੂੰ ਟਾਇਲਾ ਲਗਾਉਣੀਆਂ ਪੈਣਗੀਆਂ ?

    • @sidhumoosewaladefan620
      @sidhumoosewaladefan620 3 ปีที่แล้ว +1

      Flex wallpaper lgwao sasta te tikau

    • @navjotdhillon1199
      @navjotdhillon1199 3 ปีที่แล้ว

      @@sidhumoosewaladefan620 ਵੀਰ‌ਜੀ ਮੈਨੂੰ ਸਾਦਾ ਬੈਡ ਰੂਮ ਚਾਹੀਦਾ, ਜਿਆਦਾ ਰੰਗਦਾਰ ਕਮਰੇ ਵਿੱਚ ਮੈਨੂੰ ਸਾਤੀ ਮਹਿਸੂਸ ਨਹੀ ਹੁੰਦੀ।

    • @simermaan254
      @simermaan254 3 ปีที่แล้ว

      @@navjotdhillon1199 bricks type wallpaper krlo niche niche

    • @TingTong-zk8fg
      @TingTong-zk8fg 2 ปีที่แล้ว

      @@navjotdhillon1199 bilkul hi light colour da wallpaper lgwalo veere asi v lwayea a cream base a te golden oste design a buht e light colour a wdia lgda

  • @majorsinghmallhi264
    @majorsinghmallhi264 2 ปีที่แล้ว +1

    Vast knowlegde ..really impressing.

  • @Harmansingh-rl7gt
    @Harmansingh-rl7gt 3 ปีที่แล้ว +3

    Simple kitchen bare v dsso veer ji

  • @arshpreetsingh4355
    @arshpreetsingh4355 2 ปีที่แล้ว

    vaar sanu daso Ki semeant da pllsatter kitta ge wihet plaster kevay lagu ga veer pleeg sanu daso

  • @sahilgarg3911
    @sahilgarg3911 2 ปีที่แล้ว

    Floor/Tiles are necessary due to insects avoidance or cleanliness is easy

  • @avtartiwana361
    @avtartiwana361 3 ปีที่แล้ว +2

    ਚੈਨਲ ਵਾਲੇ ਵੀਰ ਤੇਰੀਆ ਐਡਾ ਨੇ ਬਈ ਦੀ ਸਾਰੀ ਵੀਡਿਓ ਖਰਾਬ ਕਰਤੀ

  • @sukhisingh-db6ge
    @sukhisingh-db6ge 3 ปีที่แล้ว +1

    Thank you ji sanu ani sohni jankari den layi

  • @harbhsjandhillon7466
    @harbhsjandhillon7466 3 ปีที่แล้ว +3

    Boht hi wdhiya ghar banana assi India ki tusi sanu ghar banwa ke de skde koi phone number please reply vi likh skde betaji bot hi wdhiya treeke naal ghar pesh karde beta jive di soch sirat vi unj hi 👌👌🙃🌈🌈🙏🏻🙏🏻💚💚

  • @joey634
    @joey634 2 ปีที่แล้ว

    ਬਹੁਤ ਵਧੀਆ ਲੱਗਾ,

  • @sukhdeepsingh6280
    @sukhdeepsingh6280 2 ปีที่แล้ว +5

    Interview wala veer ch Josh the kmi hi ajj

  • @ginnidhanoa6263
    @ginnidhanoa6263 3 ปีที่แล้ว +2

    ❤️❤️ Bilkul ok 👌

  • @kismatchannel1365
    @kismatchannel1365 2 ปีที่แล้ว +1

    Shi gal a veere

  • @jatindercheema2127
    @jatindercheema2127 2 ปีที่แล้ว

    Veere da koi social media howe koi ideas share krde hon ta jrur dsseyo kise nu pta ta

  • @jaswindersinghaujla2734
    @jaswindersinghaujla2734 3 ปีที่แล้ว +1

    Bhout vadia thanks 🙏

  • @gurnoorsingh342
    @gurnoorsingh342 2 ปีที่แล้ว +1

    desi ni A padiya likhya h jo Ana dimaag laya super duper h veer saare kam

    • @Gk-jt3bi
      @Gk-jt3bi 2 ปีที่แล้ว

      Hanji uhna de ascent to pata lagda hai oh bahut vadyia convent school de educate ne. plz apna sare veer ton hi ghar banvayie.

  • @BhupinderSingh-ht6pw
    @BhupinderSingh-ht6pw 2 ปีที่แล้ว

    ਇਹੋ ਜੇ ਬਚੇ ਘਰ ਘਰ ਨਹੀ ਪੈਦਾ ਹੁੰਦੇ
    ਜਿਆਦਾ ਤਰ ਬਚੇ ਫੁਕਰੇ ਹੁੰਦੇ

  • @HarpalSingh-uv9ko
    @HarpalSingh-uv9ko 2 ปีที่แล้ว +1

    Good yr bht vadia

  • @simermaan254
    @simermaan254 3 ปีที่แล้ว +2

    Bai pumblepuse je kyu pya firda😅 ,,, bki kam vdia bai da👍

  • @taruntarun7909
    @taruntarun7909 3 ปีที่แล้ว +2

    Veer G aaj muh thik aa wah G wah.

  • @gurinderkaur5005
    @gurinderkaur5005 3 ปีที่แล้ว +1

    Very helpful video 🙏

  • @AmandeepKaur-cr5tv
    @AmandeepKaur-cr5tv 3 ปีที่แล้ว

    Ok

  • @Silentpunjab
    @Silentpunjab 2 ปีที่แล้ว

    Jy mai comment kr dita ena nu mirch lgu mere kol 20 bandy krm.krdya ah sab femus hon lyi aa hor kuch ni amm gal aa ah evr ds

  • @bhindarsangha2049
    @bhindarsangha2049 2 ปีที่แล้ว +1

    Very good veer video

  • @PB-ol2zn
    @PB-ol2zn 3 ปีที่แล้ว +1

    ਪਰ ਤੁਸੀ ਜਵਾਬ ਨਹੀ ਦਿੰਦੇ ।।।ਕੂਮੈਂਟ ਦਾ

  • @shrvandhot9005
    @shrvandhot9005 3 ปีที่แล้ว +2

    asl ch es nu kehde aa karigiri

  • @HarpalSingh-uv9ko
    @HarpalSingh-uv9ko 2 ปีที่แล้ว +1

    God bless you dear brother

  • @sarabjeetkaur0618
    @sarabjeetkaur0618 2 ปีที่แล้ว

    Ehnu kehnde ne samjdari😊cameraman nu chahida c awaz te ayi jndi full bathroom dikhona chahida c ki texture bnaya c puri tarah ni show krea

  • @indermaan8750
    @indermaan8750 3 ปีที่แล้ว +1

    Good information bai g 🙏

  • @sonu2507
    @sonu2507 2 ปีที่แล้ว +1

    101% ਸਹੀ ਆ

  • @jatindercheema2127
    @jatindercheema2127 2 ปีที่แล้ว

    Knowledgeable

  • @chahal-pbmte
    @chahal-pbmte ปีที่แล้ว

    ਕੈਮਰੇ ਵਾਲਾ ਅਣਜਾਣ ਹੈ। ਆਵਾਜ਼ ਦੇ ਨਾਲ ਨਾਲ ਨਹੀਂ ਚਲਦਾ।

  • @charanjeetkaur9407
    @charanjeetkaur9407 2 ปีที่แล้ว

    Bhut vdiya

  • @nirmalsingh-qq4uu
    @nirmalsingh-qq4uu 3 ปีที่แล้ว +3

    Renovation bare v Das dndye o veer g

  • @joban_
    @joban_ 2 ปีที่แล้ว

    1:42 dressing table neewe tan ban de aa bcoz oh DRESSING TABLE hunde aa and tusi apni saari DRESS (pants, salwaars and boots) paa k sir toh paira takk dekh sko 🤷🏻‍♂️

  • @bindersingh1685
    @bindersingh1685 2 ปีที่แล้ว

    Bai sahi das reha c daat baare

  • @DilpreetSingh-pj6vb
    @DilpreetSingh-pj6vb 2 ปีที่แล้ว

    Last line is awesome 👌

  • @harrooprajghuman7644
    @harrooprajghuman7644 2 ปีที่แล้ว

    boht soniya gallan aa bai g

  • @ekamkular7233
    @ekamkular7233 2 ปีที่แล้ว +1

    Sir ena da full home tour karwo pleace

  • @daljeetsandhusandhu7423
    @daljeetsandhusandhu7423 2 ปีที่แล้ว +2

    minu te dar lagda sade toodi wLe kamre te same daat payi va 😂

  • @homeandgarden6938
    @homeandgarden6938 2 ปีที่แล้ว

    Nice.. but ancor ta bore ho reha lagda 😀😀

  • @dearharjindersinghji7248
    @dearharjindersinghji7248 2 ปีที่แล้ว

    Wow vir good working

  • @KulwinderSingh-cv6rg
    @KulwinderSingh-cv6rg 3 ปีที่แล้ว +1

    God job sir ji

  • @NARINDERSINGH-rq2bm
    @NARINDERSINGH-rq2bm 2 ปีที่แล้ว

    Bai ji ek benti a ...tusi jiniya ads de rahe ho ousda hall karo bht erritet krdiya ne

  • @user-ls5yz7xu8x
    @user-ls5yz7xu8x 3 ปีที่แล้ว +1

    Salute 🙏

  • @sidhuchikenfarm8853
    @sidhuchikenfarm8853 2 ปีที่แล้ว

    ਸਿਵੀਆ ਵੀਰ ਤਾਂ thakk ਗਿਆ glla sun k

  • @ekamsingh6034
    @ekamsingh6034 2 ปีที่แล้ว

    Great

  • @ParamjitSingh-kp4gl
    @ParamjitSingh-kp4gl 3 ปีที่แล้ว +1

    Nice

  • @toneyshukla7210
    @toneyshukla7210 2 ปีที่แล้ว

    Very good video .

  • @GuRPreeTSinGh-rv7ui
    @GuRPreeTSinGh-rv7ui 2 ปีที่แล้ว

    Bai jina pas space ght a ohna da v dso kuj 😒

  • @punjabivloggarsimar
    @punjabivloggarsimar 3 ปีที่แล้ว +2

    Bohat vadia jaankari ditti h veer ne

  • @balrajshahi0314
    @balrajshahi0314 3 ปีที่แล้ว +1

    gud job

  • @manpreetkaur-ec9ff
    @manpreetkaur-ec9ff 2 ปีที่แล้ว

    👍bht vdiya g

  • @laddisursingh7037
    @laddisursingh7037 2 ปีที่แล้ว

    Sara koj sahi he bilkul ok aaa par bai je tc pure punjabi vich gall karde ta thik he tc Punjabi ho einglish yada bol rahe ooo

  • @RavinderKaur-kn6ni
    @RavinderKaur-kn6ni 2 ปีที่แล้ว

    Dat da kharcha lenter nalo ghat hunda .please dsdo

  • @gursharandeepsingh494
    @gursharandeepsingh494 2 ปีที่แล้ว

    Very very very very very very good vere

  • @arnavslohar2140
    @arnavslohar2140 2 ปีที่แล้ว +1

    Camera man show nothing while explaining

  • @naveenbishnoi5791
    @naveenbishnoi5791 2 ปีที่แล้ว +1

    Architect baai di contact details v diya kro naal

  • @TSBADESHA
    @TSBADESHA 2 ปีที่แล้ว

    Very good

  • @pankajsangila6433
    @pankajsangila6433 2 ปีที่แล้ว

    bai jide kol paise ne oho ta dhuni papa seki janda notan nal jis kol nhi oho ehe ja vi nhi pa sakda is utte vi bhut paisa laguga ehe vi sasta nhi

  • @makhansidhu
    @makhansidhu 2 ปีที่แล้ว

    Bai ji, ehna di company da ki name aa ?

  • @learntounlearn2500
    @learntounlearn2500 2 ปีที่แล้ว

    Bai boht khoob

  • @anmolsingh3498
    @anmolsingh3498 2 ปีที่แล้ว

    Veeree hor video hor bnaoo