ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

แชร์
ฝัง
  • เผยแพร่เมื่อ 30 พ.ย. 2024

ความคิดเห็น • 142

  • @baatenaazaadki373
    @baatenaazaadki373 ปีที่แล้ว +6

    ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊
    ਰੱਬ ਤੁਹਾਨੂੰ ਭਾਗ ਲਾਵੇ❤❤❤
    ਜਿਉਂਦੇ ਰਹੋ❤❤❤
    ਤੱਰਕੀਆਂ ਕਰੋ

  • @SukhwinderSingh-wq5ip
    @SukhwinderSingh-wq5ip ปีที่แล้ว +7

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Kuldeep-x2k
    @Kuldeep-x2k ปีที่แล้ว +12

    ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ

  • @robikumer1543
    @robikumer1543 ปีที่แล้ว +39

    ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ

    • @MANEATER747
      @MANEATER747 ปีที่แล้ว +1

      Right veer

    • @sainiamarjeet
      @sainiamarjeet ปีที่แล้ว +3

      Khoon choos ke Ameer baneda

    • @AmarjitSingh-xl6kc
      @AmarjitSingh-xl6kc ปีที่แล้ว +4

      ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ

    • @sainiamarjeet
      @sainiamarjeet ปีที่แล้ว +1

      @@AmarjitSingh-xl6kc apni safety apne hath honde hege hae

  • @KanwarnaunihalSingh-kf7jg
    @KanwarnaunihalSingh-kf7jg ปีที่แล้ว +46

    ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ

    • @advmaan2875
      @advmaan2875 ปีที่แล้ว

      ehde ch flyash , bed ash , stone dust , bottom ash.baki myaad ehdi mitti ali etta to jyada y

    • @harjitsinghkandola7476
      @harjitsinghkandola7476 ปีที่แล้ว +2

      ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ

    • @trsaini1386
      @trsaini1386 ปีที่แล้ว +1

      Rate ਕੀ ਆ ਜੀ

    • @RamKishan-jy3su
      @RamKishan-jy3su ปีที่แล้ว +1

      Yes

    • @gamerbaba123
      @gamerbaba123 ปีที่แล้ว +1

      5000 ਤਾਂ ਜਿਆਦਾ ਹੋ ਗਿਆ

  • @didarsingh9391
    @didarsingh9391 9 หลายเดือนก่อน

    Very good I like this new technic gof blessyou furtherly thanks also pricr is good.thanks

  • @ernsbrtp
    @ernsbrtp ปีที่แล้ว +2

    Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।

  • @sainiamarjeet
    @sainiamarjeet ปีที่แล้ว +3

    Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha

  • @g.p.singhkhalsa9874
    @g.p.singhkhalsa9874 ปีที่แล้ว +20

    ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।

    • @karamjeetsinghsohal8167
      @karamjeetsinghsohal8167 8 หลายเดือนก่อน

      Veer g e tusi aap varti a ,, kinve e time vaad khur jandi a ja nahi

    • @virindersingh4501
      @virindersingh4501 3 วันที่ผ่านมา

      Ehna loka ne sirf apna munafa dekhna

  • @gannishergill5358
    @gannishergill5358 4 หลายเดือนก่อน +3

    Asi eh itt use kar chuke aa … sama pa ke ehna ch crack aa jande aa koi fiyda ni es itt da bad experience

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ ปีที่แล้ว +8

    ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,

    • @Motivationalvideo-yy3lp
      @Motivationalvideo-yy3lp ปีที่แล้ว +2

      Bekar a eh it

    • @tehalsingh6597
      @tehalsingh6597 9 หลายเดือนก่อน +1

      ਕੋਟਾਂ ਪਲਾਂਟ ਦਾ ਐਡਰੈੱਸ ਭੇਜੋ ਜੀ

  • @RajKumar-bz7dy
    @RajKumar-bz7dy 21 วันที่ผ่านมา +1

    Brick de life keni hai?❤

  • @gur8630
    @gur8630 ปีที่แล้ว +4

    Guri bhajji, pleaseake video on terracotta bricks manufacturer in North India.
    Thanks

  • @rakeshsuneja5885
    @rakeshsuneja5885 9 หลายเดือนก่อน +1

    Veer ji ene plain eiit pr cement kaise pakd krega

  • @nagindersingh4388
    @nagindersingh4388 ปีที่แล้ว +5

    ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ

  • @surinderchadha7741
    @surinderchadha7741 4 หลายเดือนก่อน +1

    सर जी इंटरलॉक ब्लॉक भी बनाते हो Lime Ash me

  • @g.p.singhkhalsa9874
    @g.p.singhkhalsa9874 5 หลายเดือนก่อน +1

    ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।

  • @gsantokhsinghgill8657
    @gsantokhsinghgill8657 ปีที่แล้ว +2

    Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻

  • @bsnahar8375
    @bsnahar8375 ปีที่แล้ว +3

    ਇਕ ਦਾ ਸਾਈਜ਼ ਕਿਨਾਂ ਜੀ

  • @ermanpreetsinghdhaliwal3726
    @ermanpreetsinghdhaliwal3726 ปีที่แล้ว +1

    Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know

  • @palvindersingh528
    @palvindersingh528 7 หลายเดือนก่อน

    Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi

  • @harpalsingh-df9yk
    @harpalsingh-df9yk ปีที่แล้ว +4

    ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l

    • @karmjitsinghsinghgill5516
      @karmjitsinghsinghgill5516 ปีที่แล้ว

      ਇਸ ਇਟ ਦੀ ਪਕੜ ਲਾਲ ਇਟ ਨਾਲੋ 2ਗੁਣਾ ਜਿਆਦਾ ਹੈ ਬਾਈ।

    • @InderjitSingh-ei8hr
      @InderjitSingh-ei8hr ปีที่แล้ว +1

      A ett thop nal jada gham ta nahi hodi

    • @KuldipChohan-t3n
      @KuldipChohan-t3n ปีที่แล้ว

      Hoona thanda hunda bai

  • @pardeeppassi8385
    @pardeeppassi8385 9 หลายเดือนก่อน +1

    ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ

  • @tajinderpalsingh3312
    @tajinderpalsingh3312 ปีที่แล้ว +2

    Nice bro ❤❤ Nice video bro ❤❤❤

  • @avtarkasoulino.1363
    @avtarkasoulino.1363 ปีที่แล้ว +1

    Ver ji es itt de lambai chodai kini hundi ya ji..dasiyo ji

  • @gurpalsinghkaler6622
    @gurpalsinghkaler6622 ปีที่แล้ว

    Sar Rampura fool me konsi jahaga hai

  • @gurbaazsingh319
    @gurbaazsingh319 ปีที่แล้ว +2

    Good

  • @BalkarSingh-jb3wv
    @BalkarSingh-jb3wv 9 หลายเดือนก่อน

    ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ

  • @narindersingh-jb9wm
    @narindersingh-jb9wm 10 หลายเดือนก่อน

    Veer je Cutting karn vaste ke karna

  • @palvindersingh528
    @palvindersingh528 7 หลายเดือนก่อน

    Kithe hai factory???

  • @BhupinderSingh-tt9ox
    @BhupinderSingh-tt9ox ปีที่แล้ว +2

    ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ

  • @GurpreetSingh-by4hx
    @GurpreetSingh-by4hx 9 หลายเดือนก่อน

    better veere 👍

  • @BaldevBaldevsingh-s6f
    @BaldevBaldevsingh-s6f 9 หลายเดือนก่อน

    ❤❤❤❤❤ ਵੈਰੀ

  • @InderjitSingh-ei8hr
    @InderjitSingh-ei8hr ปีที่แล้ว +2

    Sir 1 ett tha watt kena hay

  • @santokhsinghbenipal8592
    @santokhsinghbenipal8592 ปีที่แล้ว +3

    ਕੀਮਤ ਅਤੇ ਅਡਰੈਸ ਦਸਿਆ ਜਾਵੇ

  • @KattarBrar
    @KattarBrar 9 หลายเดือนก่อน

    Very good 👍 ok

  • @NandKishore-mp7ho
    @NandKishore-mp7ho ปีที่แล้ว

    Kithay ban rahee hai 22

  • @ramneetsingh6912
    @ramneetsingh6912 ปีที่แล้ว

    Thankyou ❤❤

  • @AmanBhaghat
    @AmanBhaghat 2 หลายเดือนก่อน

    Price dso

  • @bsnahar8375
    @bsnahar8375 ปีที่แล้ว +2

    ਬਾੲਈ ਸਾਈਜ਼ ਕਿ ਨਾ ਇਕ ਦਾ

  • @buntysingh6276
    @buntysingh6276 ปีที่แล้ว

    Nice

  • @josangurdial487
    @josangurdial487 9 หลายเดือนก่อน

    ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ

  • @RavinderKumar-we1yt
    @RavinderKumar-we1yt ปีที่แล้ว

    Very nice

  • @punjabiandejindgi
    @punjabiandejindgi ปีที่แล้ว +3

    26❤❤❤❤ wow very nice 👍

  • @rashpalsingh8279
    @rashpalsingh8279 10 หลายเดือนก่อน

    Near. Batala

  • @Dhillon615
    @Dhillon615 ปีที่แล้ว +4

    ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a

  • @harshbabsekhon7059
    @harshbabsekhon7059 ปีที่แล้ว

    Very good bi g ❤❤❤❤❤

  • @makhansingh3002
    @makhansingh3002 ปีที่แล้ว +7

    ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ

    • @advmaan2875
      @advmaan2875 ปีที่แล้ว +1

      ki proof aa y tere kol es gal da??

    • @RamKishan-jy3su
      @RamKishan-jy3su ปีที่แล้ว

      Yes

    • @makhansingh3002
      @makhansingh3002 ปีที่แล้ว

      @@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ

  • @harishkumarsethi8956
    @harishkumarsethi8956 ปีที่แล้ว +2

    Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝

  • @rajwantsingh2523
    @rajwantsingh2523 ปีที่แล้ว

    ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।

  • @palvindersingh528
    @palvindersingh528 7 หลายเดือนก่อน

    Mai bathindde to mangwai 3.5 rs wo v pahunch

  • @akashdeep970
    @akashdeep970 ปีที่แล้ว

    Gurdaspur mile sakte hai

  • @parmodsabharwal37
    @parmodsabharwal37 ปีที่แล้ว +1

    Koi rate te dasso

  • @parmpalsinghpalmann549
    @parmpalsinghpalmann549 5 หลายเดือนก่อน

    ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ

  • @kuldeepsidhu1149
    @kuldeepsidhu1149 ปีที่แล้ว

    👌

  • @vaneetsood9066
    @vaneetsood9066 ปีที่แล้ว

    6000 moge da ke rate

  • @gurpalsinghkaler6622
    @gurpalsinghkaler6622 ปีที่แล้ว

    Tharmal ke pass gurusar Maharaj ko road jata hai vo road hai

  • @vfyhhhhj7594
    @vfyhhhhj7594 ปีที่แล้ว

    Paris ken 1000 da

  • @JasbirSingh-hc7bw
    @JasbirSingh-hc7bw ปีที่แล้ว

    Rate ke hi

  • @bikramsingh-jz9yo
    @bikramsingh-jz9yo ปีที่แล้ว +1

    Amritsar mil skdi a

  • @satnamwaheguru8173
    @satnamwaheguru8173 ปีที่แล้ว

    🙏🙏👌👌

  • @NaviLamber-r7l
    @NaviLamber-r7l 7 หลายเดือนก่อน

    Vdia hai mitti ta bachu gi

  • @PinderMarok
    @PinderMarok ปีที่แล้ว +1

    Bai ji Aaddress

  • @shontubatra601
    @shontubatra601 ปีที่แล้ว

    4200per 1000?????

  • @gurditsingh3724
    @gurditsingh3724 6 หลายเดือนก่อน

    4200 di 100 ya 1000 vir ji eh clear ni hoya.

  • @GurjeetSingh-oh1ug
    @GurjeetSingh-oh1ug ปีที่แล้ว +7

    ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ

    • @bathindeale3397
      @bathindeale3397 ปีที่แล้ว +3

      Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan

    • @advmaan2875
      @advmaan2875 ปีที่แล้ว

      bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne

  • @dilbagagriworks5475
    @dilbagagriworks5475 ปีที่แล้ว +5

    ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ

    • @sainiamarjeet
      @sainiamarjeet ปีที่แล้ว

      Banye nahi change hone jinda keha agar chunna nahi folya hovega te itte fat jayoge pehle barsaat ch he

  • @harishrattan1422
    @harishrattan1422 ปีที่แล้ว

    Good aa bai ji

  • @inderproperty13
    @inderproperty13 ปีที่แล้ว

    Sura v aunda a veer ji

  • @amarjeetsingh7734
    @amarjeetsingh7734 ปีที่แล้ว

    ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ

  • @bssohi8726
    @bssohi8726 8 หลายเดือนก่อน

    School de rooms li chadee

  • @ramanjeetsidhu-cq5uk
    @ramanjeetsidhu-cq5uk ปีที่แล้ว

    Rate liko

  • @brijmohansahni3178
    @brijmohansahni3178 ปีที่แล้ว

    Makan banan vich delhi pon vi chahia te is nu torna mistri lai okha hai. Usda koi tor vi hona chahia.

    • @sainpansotrasteel
      @sainpansotrasteel ปีที่แล้ว

      Mistry ko cutter rakhna chiya sath

    • @sainpansotrasteel
      @sainpansotrasteel ปีที่แล้ว

      Subha phale 10 15 brick katt lee bus firr pura din kamm kre

  • @gurpreetbhathal6931
    @gurpreetbhathal6931 9 หลายเดือนก่อน

    Cancer di bimari a aha Europe vich ic nu ban kita hoya a

  • @GurpreetKaur-lx9tp
    @GurpreetKaur-lx9tp ปีที่แล้ว

    👌🙏🇩🇪♥️

  • @inderjitghuman6400
    @inderjitghuman6400 ปีที่แล้ว +2

    ਬਾਊਂਡਰੀ ਵਾਸਤੇ ਸਸਤੀ ਪਵੇਗੀ।

  • @princegill529
    @princegill529 ปีที่แล้ว +1

    Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam

    • @GurdevSingh-rn5ct
      @GurdevSingh-rn5ct 9 หลายเดือนก่อน

      Ehda MATLAB tu do var bund pada Chuka hun hath la la dekh da hunnha😅😊😂😮😅😊

    • @afterschool6426
      @afterschool6426 3 หลายเดือนก่อน

      ਵੀਰ ਜੀ ਤੁਸੀਂ ਕਿਹੜੀ ਜਗ੍ਹਾ ਮਕਾਨ ਬਣਾਇਆ?

    • @princegill529
      @princegill529 3 หลายเดือนก่อน

      @@afterschool6426 ਅੰਮ੍ਰਿਤਸਰ

    • @princegill529
      @princegill529 3 หลายเดือนก่อน

      @@afterschool6426 ਬਾਈ ਸਾਡੇ ਅੰਮ੍ਰਿਤਸਰ 4-4 ਮੰਜਿਲ ਬਿਲਡਿੰਗ ਇਸ ਇੱਟ ਨਾਲ ਬਣ ਰਹੀਆਂ ਨੇ.. ਬਾਈ ਬਹੁਤ vadia result ਆ ਰੂਮ ਵੀ ਠੰਡੇ ਆ ਦੂਜੀ ਇੱਟ ਨਾਲੋ

    • @princegill529
      @princegill529 3 หลายเดือนก่อน

      @@afterschool6426 ਜੇ kuj ਪੁੱਛਣਾ ਹੋਇਆ ਤਾਂ ਵੀਰ no ਕਰ dange send

  • @inderproperty13
    @inderproperty13 ปีที่แล้ว

    22 g haggi a purlab

  • @gyankhosa7414
    @gyankhosa7414 ปีที่แล้ว

    ਗੁਰੀ।ਐ।ਇਟ।ਬੇਕਾਰ।ਹੈ

  • @mohindersharma9420
    @mohindersharma9420 ปีที่แล้ว +1

    Eh kahinde 1 mahina rok k bechde an. Eh kiun nahin kehnde k bikdian nahin kahdi sharam

  • @SangramSingh-u6r
    @SangramSingh-u6r 2 หลายเดือนก่อน +1

    Jehde ess itt noo bura bol rehe ne, oho Laal itt vechen wale ne😅😅😅😅

  • @NirmalSingh-rz5tv
    @NirmalSingh-rz5tv ปีที่แล้ว +1

    Y address ta dass deo phli chune de bund ch. Bad ge guri y ke puss reha tusi dass kuj hor rahe oo

  • @avtarkhatra3807
    @avtarkhatra3807 ปีที่แล้ว

    ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ

  • @mr.harir786
    @mr.harir786 ปีที่แล้ว +3

    Duji itt best ha, eh bekar ha

  • @gurshransingh4219
    @gurshransingh4219 ปีที่แล้ว

    Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo

  • @ersaab
    @ersaab ปีที่แล้ว

    Sab to gandi ett a koi ve na use kareyooo

  • @jograjsingh751
    @jograjsingh751 ปีที่แล้ว

    4200 vch 1000 a ja 100

  • @ParminderSingh-bn6mm
    @ParminderSingh-bn6mm ปีที่แล้ว +1

    Bekaar hai

  • @SurenderSingh-sg9hr
    @SurenderSingh-sg9hr 9 หลายเดือนก่อน

    Kaya इस में नमक डालते हो

  • @gurmelsingh2071
    @gurmelsingh2071 4 หลายเดือนก่อน +1

    ਫਗਵਾੜਾ ਵਿੱਚ ਕੀ ਰੇਟ ਪਉ

  • @TSBADESHA
    @TSBADESHA ปีที่แล้ว

    Very nice