ਨਵਾਂ ਘਰ ਬਣਾਉਣ ਵੇਲੇ ਬਿਜਲੀ ਦਾ ਕੀਤਾ ਜਾਂਦਾ ਅਰਥ (Earth) | ਹਰ ਬੰਦੇ ਲਈ ਬਹੁਤ ਕੰਮ ਦੀ ਜਾਣਕਾਰੀ

แชร์
ฝัง
  • เผยแพร่เมื่อ 4 ม.ค. 2025

ความคิดเห็น • 29

  • @gurvindermaan5385
    @gurvindermaan5385 2 ปีที่แล้ว +9

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ।

  • @GurpreetSingh-ui7vq
    @GurpreetSingh-ui7vq 3 หลายเดือนก่อน +3

    ਅਸੀਂ ਕੋਠੀਆ ਦੀ ਬਿਜਲੀ ਫੈਟਿੰਗਾ ਕਰਦੇ ਹਾਂ ਅਰਥਾਂ ਸਪੈਸ਼ਲ ਕਰਦੇ ਹਾਂ ਸਾਰੇ ਛੱਤ ਵਾਲੇ ਪੱਖਿਆਂ ਨੂੰ ਵੀ ਅਰਥਾਂ ਕਰਦੇ ਹਾਂ ਸਾਰੇ ਬੋਰਡਾ ਨੂੰ ਵੀ ਅਰਥਾਂ ਕਰਦੇ ਹਾਂ ਸਾਰੇ ਪਲੱਗਾ ਦੀ ਮੋਟੀ ਪਿੰਨ ਨੂੰ ਵੀ ਲਗਾਉਂਦੇ ਹਾਂ ਤੇ ਥਿੰਬਲਾ ਸਾਰੇ ਹੋਲਡਰਾ ਨੂੰ ਸਾਰੀਆਂ ਸਵਿਚਾ ਨੂੰ ਕਨਸੀਲਡ ਲਾਇਟਾ ਦੇ ਜੋੜਾਂ ਤੇ ਸਰਿੰਗ ਸਲੀਬਾਂ ਜਿਹੜੀਆਂ ਗਰਮ ਹੋ ਕੇ ਤਾਰਾਂ ਵਾਂਗੂੰ ਹੋ ਜਾਦੀਆ ਹਨ ਟੇਪਾ ਕਰਨ ਦੀ ਲੋੜ ਨਹੀਂ ਹੁੰਦੀ ਉਹ ਸ਼ਭ ਕੁੱਝ ਵਰਤਦੇ ਹਾਂ ਪਰੰਤੂ ਲੋਕਾਂ ਨੂੰ ਕੋਣ ਸਮਝਾਵੇ ਕੋਈ ਵੀ ਚੰਗਾ ਕੰਮ ਨਹੀਂ ਕਰਵਾਉਦਾ ਅਸੀਂ ਆਰ ਸੀ ਸੀ ਵੀ ਬਰੇਕਰ ਵੀ ਲਗਾਉਂਦੇ ਹਾ ਪਰ ਬਹੁਤ ਘੱਟ ਲੋਕ ਇਸ ਤਰ੍ਹਾਂ ਕੰਮ ਕਰਵਾਉਂਦੇ ਹਨ ਜਿਆਦਾ ਫਾਹਾ ਵੱਢਣ ਵਾਲੇ ਮਿਸਤਰੀਆਂ ਤੋਂ ਕੰਮ ਕਰਵਾਉਂਦੇ ਹਨ,,,,

  • @sukhpalsinghpanjabi3884
    @sukhpalsinghpanjabi3884 8 หลายเดือนก่อน +3

    ਬਹੁਤ ਧੰਨਵਾਦ ਬਾਈ ਜੀ
    ਸੇਵਕ ਬਾਈ ਨੇ ਵੀ ਦਸਿਆ ਸੀ

  • @gaganraipuria1174
    @gaganraipuria1174 6 หลายเดือนก่อน +2

    Jai singh ji tusi great ho

  • @vickykahlon1105
    @vickykahlon1105 ปีที่แล้ว +3

    Very nice sir ji

  • @parwindersinghldh1269
    @parwindersinghldh1269 ปีที่แล้ว +2

    Waheguru ji

  • @GSTECHNICAL2023
    @GSTECHNICAL2023 ปีที่แล้ว +2

    Loka nu bhut aware krde o sir tusi thanks .....but khi ta smjde hi ena Galla nu electricity bhut dangerous a ....hor befjool chiza te paise lyi jange ... Loko bijli fitting ch kiras na krya kro ... zindagi ik bar msa mildi .....at the end Jai sing sir slam a tuhadi soach nu,talent nu ,rab krke tuhade wrge bnde is dunia te aun .....smaj sudar j....

  • @GurdialSingh-o2k
    @GurdialSingh-o2k 10 หลายเดือนก่อน +1

    ਹੁਣ ਬਹੁਤ ਘਟ ਅਰਥ

  • @nirmaljitsandhu4785
    @nirmaljitsandhu4785 3 หลายเดือนก่อน +1

    ਅਸਮਾਨੀ ਬਿਜਲੀ ਲਈ ਵੀ ਇਹੀ ਅਰਥ ਚਲਦਾ ਕਿ ਉਸ ਲਈ ਵੱਖਰਾ ਕਰਵਾਉਣ ਪੈਦਾ ਸਰ

  • @amanvirsinghtoor9143
    @amanvirsinghtoor9143 4 วันที่ผ่านมา

    ❤❤

  • @RajbirSingh-qh7gg
    @RajbirSingh-qh7gg ปีที่แล้ว

    Very good 22 ji

  • @RajinderSingh-yh7rv
    @RajinderSingh-yh7rv ปีที่แล้ว +1

    Thanks 🙏

  • @SukhpalSingh-jg4wo
    @SukhpalSingh-jg4wo ปีที่แล้ว +1

    ਅਸਮਾਨੀ ਬਿਜਲੀ ਵਾਸਤੇ ਵੀ a ਅਰਥ shi ਰਹੁ

  • @bhullar_pakkan_ala1875
    @bhullar_pakkan_ala1875 2 ปีที่แล้ว +2

    🙏🙏🙏🙏🙏❣🙏

  • @hartejsingh6546
    @hartejsingh6546 ปีที่แล้ว

    Very basic and useful information 👍

  • @YuuffIfjfighhh
    @YuuffIfjfighhh 2 หลายเดือนก่อน

    🙏🌹

  • @farmersupporter895
    @farmersupporter895 ปีที่แล้ว +3

    Agar 1:5 mm main pai hove te 2:5 mm arth jruri aa,jani k main to vd,ta hi MCB trip kru,rccb fail hon d surt ch

  • @ArshdeepSingh-yt7in
    @ArshdeepSingh-yt7in 3 หลายเดือนก่อน

    Ajj kl kis type da earth kariye sir link send kro sir

  • @ManjinderSingh-ro4dx
    @ManjinderSingh-ro4dx ปีที่แล้ว

    Sat Sri Akal Ji, I'm Manjinder Singh from Delhi - My question is I have 3 Electrical Meters installed at my home, Does I need 3 separate Pipe Earthing connection for all meters ?

    • @navjotsinghsandhu6096
      @navjotsinghsandhu6096 4 หลายเดือนก่อน +1

      Is all three meters are direct meters or 1 is main meter and two are sub-meters.

  • @dineshkapoor8165
    @dineshkapoor8165 ปีที่แล้ว +1

    Which company is this

  • @singhsukhdev996
    @singhsukhdev996 ปีที่แล้ว

    DiFranco between either please tell me

  • @singhsukhdev996
    @singhsukhdev996 ปีที่แล้ว

    Earth and neutal are diffrent

  • @GurpreetSingh-ui7vq
    @GurpreetSingh-ui7vq 6 หลายเดือนก่อน +1

    ਅਸੀਂ ਜਿੰਨੀਆ ਫੈਟਿੰਗਾ ਕੀਤੀਆਂ ਹਨ ਸਾਰੀਆਂ ਵਿੱਚ ਅਰਥ ਕੀਤੇ ਹਨ ਤੇ ਨਾਲ ਹਰ ਸ੍ਹੀਲਗ ਫੈਨ ਛੱਤਾਂ ਵਾਲੇ ਪੱਖਿਆਂ ਨੂੰ ਗਿਆਰਾਂ ਨੰਬਰ ਤਾਂਬੇ ਦੀ ਥਿੰਬਲ ਲਗਾਂ ਕੇ ਅਰਥ ਤਾਰ ਦੀ ਵਰਤੋਂ ਕਰਦੇ ਹਾਂ ਜਿੰਨੇਂ ਲੋਹੇ ਦੇ ਬਖਸ਼ੇ ਸਵਿਚ ਬੋਰਡ ਉਹਨਾਂ ਨੂੰ ਵੀ ਅਰਥ ਤਾਰ ਲਗਾਉਂਦੇ ਹਾ ਪਰ ਗੱਲ ਤਾਂ ਇਹ ਹੈ ਕਿ ਲੋਕ ਫੂਦੂ ਮਿਸਤਰੀਆਂ ਤੋਂ ਕੰਮ ਕਰਵਾਉਂਦੇ ਹਨ ਸਮਝਾਏ ਤੋਂ ਵੀ ਨਹੀਂ ਸਮਝਦੇ,,,,

  • @harpalgill6783
    @harpalgill6783 5 หลายเดือนก่อน

    Good

  • @cablejointernz
    @cablejointernz 5 หลายเดือนก่อน

    How to use proper fuses ਸਹੀ ਫਿਊਜ਼ ਦੀ ਵਰਤੋਂ ਕਿਵੇਂ ਕਰੀਏ
    th-cam.com/video/WlOimGjlhP8/w-d-xo.html