Show with Jang Dhillon | Writer | Singer | EP 73 | Talk with Rattan

แชร์
ฝัง
  • เผยแพร่เมื่อ 19 ส.ค. 2024
  • #jangdhillon #sidhumoosewala #talkwithrattan
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.c....
    Download Amazon Music App and Follow Talk with Rattan Podcast
    music.amazon.i....
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan...
    ALL RIGHTS RESERVED © TALK WITH RATTAN

ความคิดเห็น • 968

  • @thehits1099
    @thehits1099 ปีที่แล้ว +105

    ਜਿਵੇਂ ਸੂਰਜ ਨਾ ਛੁਪੇ ਚੰਨ ਤਾਰਿਆਂ ਕੋਲੋਂ
    ਓਵੇਂ ਦਬਦਾ ਨਹੀਂ ਜੱਟ ਇਹਨਾਂ ਸਾਰਿਆਂ ਕੋਲੋਂ
    #ਸਿੱਧੂ ਮੂਸੇਵਾਲਾ

  • @kanwaljitsidhu
    @kanwaljitsidhu ปีที่แล้ว +46

    ਵੀਰੇ ਤੇਰੀ ਸੋਚ ਦਾ ਕੋਈ ਮੁੱਲ ਨੀ ,ਜਿਉਂਦਾ ਰਹਿ

  • @MsRocking12345
    @MsRocking12345 ปีที่แล้ว +22

    ਹੁਣ ਤਾਂ ਇਕੱਲਾ ਨਿੱਕੂ ਦਿਖਿਆ ਡੇਰੇ ਚ, ਜੇ ਸਿੱਧੂ 5 ਸਾਲ ਹੋਰ ਗਾ ਜਾਂਦਾ ਸਾਰੇ ਸਿੰਗਰ ਕਿਸੇ ਨਾ ਕਿਸੇ ਡੇਰੇ ਚ ਆਪਣੀ ਮਾੜੀ ਹਾਲਾਤ ਦੇ ਦੁੱਖ ਰੋਂਦੇ ਦੇਖੇ ਜਾਣੇ ਸੀ। ਕਈਆਂ ਦਾ ਭੱਠਾ ਗੁਲ ਹੋ ਜਾਣਾ ਸੀ।

  • @gurchetansingh710
    @gurchetansingh710 ปีที่แล้ว +122

    ਹੀਰਾ ਬੰਦਾ ਖੋਹ ਲਿਆ ਜਾਲਮਾਂ ਨੇ। ਘਾਟਾ ਸਹਿਣ ਯੋਗ ਨਹੀ ਪਰ ਸਿੱਧੂ ਸਾਡੇ ਦਿਲਾਂ ਵਿਚ ਜਿੰਦਾ ਸ਼ਹੀਦ ਰਹੇਗਾ।

  • @jassipandheR2122
    @jassipandheR2122 ปีที่แล้ว +85

    ਗੱਲਾ ਸੁਣ ਕੇ ਦਿਲ ਬਾਹਰ ਨੂੰ ਆਉਂਦਾ ਯਾਰ 🥺🥺🥺🥺🥺🥺🥺🥺

  • @MRSINGH-vm9ge
    @MRSINGH-vm9ge ปีที่แล้ว +364

    ਸਿੱਧੂ ਮੂਸੇਵਾਲਾ 2 - 4 ਸਾਲ ਰਹਿ ਜਾਂਦਾ ਸਾਰੇ ਸਿੰਗਰ ਭੀਖ ਮੰਗਣ ਲਾ ਦੇਣੇ ਸੀ ਜੱਟ ਨੇ
    LEGEND NEVER DIE 💪💪🤘🤘

    • @gurjitsandhu1616
      @gurjitsandhu1616 ปีที่แล้ว +1

      Why u think its a good thing

    • @vueaowfjh7vetscan10
      @vueaowfjh7vetscan10 ปีที่แล้ว +9

      This is not about good or bad this is about Sidhu,s talent
      BOLD VOICE , forward thinking and his vision about music field.

    • @instrumentalmusic3073
      @instrumentalmusic3073 ปีที่แล้ว +2

      true

    • @bhimaan6422
      @bhimaan6422 ปีที่แล้ว

      Lan

    • @Brar970
      @Brar970 ปีที่แล้ว +1

      Kon sa gana si iss jung dhillon ka?

  • @mossajatt190
    @mossajatt190 ปีที่แล้ว +54

    ਜੋ ਬੰਦਾਂ ਹੁਣ ਸਿੱਧੂ ਨੂੰ ਚੰਗਾਂ ਕਹੁਗਾ । ਉਹ ਸਭ ਨੂੰ ਚੰਗਾਂ ਲੱਗੁਗਾ 🙏

  • @SukhpalSingh-kr1qo
    @SukhpalSingh-kr1qo ปีที่แล้ว +78

    ਤੇਰੇ ਵਰਗੇ ਪੁੱਤ ਰੱਬ ਸਭ ਨੂੰ ਦੇਵੇ ਲੰਬੀਆਂ ਉਮਰਾਂ ਮਾਣੇ ਿਢਲੋ ਵੀਰ

  • @harrydhaliwal4997
    @harrydhaliwal4997 ปีที่แล้ว +326

    ਬਹੁਤ ਗੜਸ ਨਾਲ ਬੋਲਿਆ ਜੰਗ ਢਿੱਲੋਂ । ਹੋਰ ਕੋਈ ਬੰਦਾ ਨਹੀਂ ਬੋਲਿਆ ਇੰਡਸਟਰੀ ਵਿੱਚੋਂ । ਇੰਟਰਵਿਊ ਸੁਣ ਕੇ ਸਵਾਦ ਆ ਗਿਆ । Never forget sidhu moosewala 💔

    • @SANDEEPSAINI-sr8eq
      @SANDEEPSAINI-sr8eq ปีที่แล้ว +1

      Bollange v kyu bai.. ina ne kehra bai di traki jrri

    • @bachittergill6851
      @bachittergill6851 ปีที่แล้ว

      Sahiii gallll yrrr

    • @m.m.4creator
      @m.m.4creator ปีที่แล้ว

      ਡਰਦੇ ਆ ਸਾਲੇ ਓਦਾਂ ਗਾਣਿਆਂ ਚ ਤਾਂ ਬੜੀਆਂ ਬੜਕਾਂ ਮਾਰਦੇ ਆ ਜਦੋਂ ਇਹਨਾਂ ਨੂੰ ਕੋਈ ਧਮਕੀ ਦਿੰਦਾ ਸਾਲੇ ਬਾਹਰ ਭੱਜ ਜਾਂਦੇ ਆ ਇਹ ਬਸ ਗਾਣਿਆਂ ਚ ਹਿ ਬੁੱਕਣ ਜੋਗੇ ਆ 😡😡

    • @bhupenderkour9098
      @bhupenderkour9098 ปีที่แล้ว

      Bahut bdiya gallan kiteeya veere tusi hmesha Chddi kla rbo sidhu diya gallan sanu snode rho 😭😭😭😭😭😭

    • @sukhdevkhangura6157
      @sukhdevkhangura6157 ปีที่แล้ว

      ਓਵਵਵਵਨਵਵਨਵਨਨਨਵਨਨਨਨਨਨਨੌਹਨੌ ਤਥ😢🎉

  • @RajinderSingh-ii1gq
    @RajinderSingh-ii1gq ปีที่แล้ว +200

    ਥੋੜ੍ਹੇ ਸਮਿਆਂ ਚ ਬੰਦਾ ਸੀ ਲੀਜੈਂਡ ਹੋ ਗਿਆ
    ਨਾਮ ਜੀਹਦਾ ਵਰਲਡ ਟਰੈਂਡ ਹੋ ਗਿਆ
    ਉਹਦੀ ਸੋਚ ਅਤੇ ਗੀਤ ਜ਼ਿੰਦਾਬਾਦ ਰਹਿਣਗੇ
    ਭਾਵੇਂ ਉਹਦੀ ਜ਼ਿੰਦਗੀ ਦਾ ਐਂਡ ਹੋ ਗਿਆ
    ਮੂਸੇਵਾਲਾ ਜੱਟ ਸਿਰਾ ਲਾ ਕੇ ਤੁਰ ਗਿਆ
    ਸਾਥ ਨਾ ਨਿਭਾਇਆ ਭਾਵੇਂ ਉਹਦੇ ਸਾਹਵਾਂ ਨੇ
    #justiceforsidhumoosewala
    ਵੀਰ ਤੁਹਾਨੂੰ ਦੋਨਾਂ ਨੂੰ ਵੀ ਦਿਲੋ ਦੁਆਵਾਂ

    • @priancalal4153
      @priancalal4153 ปีที่แล้ว +3

      🔥

    • @arshmandikalan3723
      @arshmandikalan3723 ปีที่แล้ว +2

    • @rajveersohal2124
      @rajveersohal2124 ปีที่แล้ว +2

      @@arshmandikalan3723 g utube te mera likheya Song (maa da dard)Singer Ramzana heer da, pls jroor suneo nd dsio comments kr k

    • @inderjeet4132
      @inderjeet4132 ปีที่แล้ว +2

      ਸੱਚੀ ਗੱਲ ਆ

    • @LovepreetSingh13134
      @LovepreetSingh13134 ปีที่แล้ว

      ਲੀਜੈਂਡ ਨਹੀਂ ਲੈਂਜੈਂਡ ਛੋਟੇ

  • @m.m.4creator
    @m.m.4creator ปีที่แล้ว +234

    ਮੈਂ ਜਦੋਂ ਵੀ ਕੋਈ ਸਿੱਧੁ ਬਾਈ ਦੀ ਖ਼ਬਰ ਸੁਣ ਲੇਨਾ ਜਾ ਫਿਰ ਫ਼ੋਟੋ ਦੇਖ਼ ਲੇਨਾ ਆ ਮੇਰਾ ਮੰਨ ਭਰ ਜਾਂਦਾ' ਆ
    Sidhu Moose Wala is Big Legend Never Dies🙏🙏🙏🙏🙏🙏🙏🙏🙏🙏🙏🙏🙏🙏🙏🙏

  • @aulakh9276
    @aulakh9276 ปีที่แล้ว +67

    ਬਹੁਤ ਵਧੀਆ ਇੰਟਰਵਿਊ ਰਤਨ ਬਾਈ ਜੀ 👍💯 ਜੰਗ ਢਿੱਲੋਂ ਸਿਰਾ ਬੰਦਾ, ਬਾਈ ਦੀ ਕਲਮ ਬਾਕਮਾਲ ਏ

  • @lahoriasaab7879
    @lahoriasaab7879 ปีที่แล้ว +4

    ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜੇਆ ਨੇ ਸਾਹਿਬਾ ਅਤੇ ਹੀਰਾਂ ਲਿਖਿਆ

  • @preet2kanwar
    @preet2kanwar ปีที่แล้ว +40

    ਅਜੋਕੇ ਕਲਾਕਾਰਾਂ ਵਿੱਚ ਨਾਂ ਤਾਂ ਜੰਗ ਵਰਗਾ ਕੋਈ ਬੰਦਾ ਤੇ
    ਨਾਂ ਹੀ ਲੇਖਕ
    ਬਾ ਕਮਾਲ ਬੰਦਾ

  • @kuldeepdhaliwal4145
    @kuldeepdhaliwal4145 ปีที่แล้ว +26

    ਸਿੱਧੂ ਮੂਸੇਵਾਲਾ ਬਾਈ ਨੇ ਪੰਜਾਬੀਆ ਦਾ ਨਾਂ ਪੁਰੀ ਦੁਨੀਆ ਵਿਚ ਉੱਚਾ ਕੀਤਾ

  • @jasssingh5029
    @jasssingh5029 ปีที่แล้ว +182

    ਜੰਗ ਵੀਰ 22 ਦੇ ਵਿਆਹ ਵਾਲੇ ਚਾਅ ਦੀ ਗੱਲ ਸੁਣਕੇ ਜਾਨ ਨਿਕਲਦੀ ਆ ਬੱਸ ਬੇਬੇ ਬਾਪੂ ਦਾ ਸਾਥ ਦੇਵੋ ਯਾਰ।

    • @sarbatdabhalla5269
      @sarbatdabhalla5269 ปีที่แล้ว +1

      ਵਾਹਿਗੁਰੂ ਤੁਹਾਡੀ ਦੋਨਾਂ ਦੀ ਚੜਦੀ ਕਲਾ ਕਰੇ ਜੀ

  • @gurchetansingh710
    @gurchetansingh710 ปีที่แล้ว +38

    ਹੁਣ ਕਲਾਕਾਰ ਸਿੱਧੂ ਲਈ ਇਨਸਾਫ਼ ਲਈ ਇਕੱਠੇ ਨਾ ਹੋਏ ਤਾਂ ਕੱਲ ਨੂੰ ਜੇਕਰ ਕਿਸੇ ਹੋਰ ਕਲਾਕਾਰ ਨਾਲ ਕੁੱਝ ਹੋਇਆ ਤਾਂ ਲੋਕਾਂ ਨੇ ਵੀ ਸਾਥ ਨਹੀਂ ਦੇਣਾ। ਸਿੱਧੂ ਲਈ ਤਾਂ ਲੋਕ ਬਥੇਰੇ ਖੜੇ ਹਨ ਅਤੇ ਇਨਸਾਫ ਦਿਵਾਉਣ ਲਈ ਖੜ੍ਹੇ ਰਹਿਣਗੇ।

  • @harrydhaliwal4997
    @harrydhaliwal4997 ปีที่แล้ว +8

    ਜੰਗ ਸੰਧੂ ਨੇ ਬਿਲਕੁਲ ਖਰੀਆਂ ਗੱਲਾਂ ਕੀਤੀਆਂ । ਜਿਓਦਾ ਵਸਦਾ ਰਹਿ ਵੀਰ

  • @narinderpalsingh5349
    @narinderpalsingh5349 ปีที่แล้ว +8

    ਪੰਜਾਬ ਦੇ ਲੋਕ ਆਪਣੇ ਸੱਭਿਆਚਾਰ ਤੇ ਦਸਤਾਰ ਬਿਨਾਂ ਕੋਈ ਸਰਦਾਰੀ ਕਾਇਮ ਨਹੀਂ ਰੱਖ ਸਕਣਗੇ।

  • @gurvindersinghbaring6369
    @gurvindersinghbaring6369 ปีที่แล้ว +61

    ਸਹੀ ਗੱਲ a y , ਤਰੱਕੀ ਨੀ ਜਰੀਂ ਗਈ sidhu moosewala ਦੀ,ਪਰ jhere song ਉਹ ga geya ਰਹਿੰਦੀ ਦੁਨੀਆ ਤੱਕ ni ga ਸਕਦਾ ਕੋਈ ਹੋਰ,ਸਦਾ ਅਮਰ ਹੋ ਗਿਆ ਸਿੱਧੂ 😭😭😭😭😭😭❤️❤️❤️❤️❤️

  • @shamlalsukhija8473
    @shamlalsukhija8473 ปีที่แล้ว +5

    ਗੁਰਦਾਸ ਮਾਨ ਨੂੰ ਮੇਰਾ ਦੋਸਤ ਗਾਣਾ ਦੇਣ ਗਿਆ ਗਾਣਾ ਪੜ੍ਹ ਕੇ ਮਾਨ ਕਹਿੰਦਾ ਤੇਰਾ ਗਾਣਾ ਹੀਰਾ ਹੈ ।
    ਪਰ ਮੈਂ ਕੋਹੇਨੂਰ ਗਾਣਾ ਪਸੰਦ ਕਰਦਾ
    ਬਹੁਤ ਆਕੜ ਸੀ ਮਾਨ ਚ
    ਓਹ ਗੀਤਕਾਰ ਨਿਰਾਸ਼ ਹੋ ਕੇ ਵਾਪਸ ਆ ਗਿਆ 20 ਸਾਲ ਪਹਿਲਾ ਦੀ ਗੱਲ ਹੈ ਇਹ ।
    ਸਿੱਧੂ ਬਹੁਤ ਵਦੀਆ ਇਨਸਾਨ ਸੀ।

  • @jassichaudhary4467
    @jassichaudhary4467 ปีที่แล้ว +55

    ਸੁਣ ਕੇ ਮਨ ਭਰਦਾ ਯਾਰ legend never die

  • @pbx1paras771
    @pbx1paras771 ปีที่แล้ว +175

    ਦਿਲ ਦਾ ਨੀ ਮਾੜਾ❣️ਮੇਰਾ ਸਿੱਧੂ ਮੂਸੇਵਾਲਾ❤#legendmoosewala #justiceforsidhumoosewala😭🕊

  • @gurinderbains4013
    @gurinderbains4013 ปีที่แล้ว +3

    ਜੰਗ ਢਿੱਲੋ ਬਹੁਤ ਵਧੀਆ ਇਨਸਾਨ ਹੈ ਜੋ ਖੁੱਲ ਕੇ ਬੋਲਿਆ

  • @NirbhauNirvair1313
    @NirbhauNirvair1313 ปีที่แล้ว +178

    ਨਾ ਤੀਰਾਂ ਨਾ ਤਲਵਾਰਾਂ ਤੋਂ💪 ,
    ਨਾ 👉ਧਰਮ ਦੇ ਠੇਕੇਦਾਰਾਂ ਤੋਂ,
    ਸਾਨੂੰ ਵੈਰੀ ਤੋਂ ਕੋਈ ਖਤਰਾ🤟 ਨੀ
    ਡਰ ਲੱਗਦਾ ਆਪਣਿਆ ਯਾਰਾਂ😔 ਤੋਂ।

    • @jassalkaur3548
      @jassalkaur3548 ปีที่แล้ว +1

      🙏🙏🙏🙏

    • @Neetujatana
      @Neetujatana ปีที่แล้ว +1

      ਕਈ ਮਚਨ ਸਾਡੀ ਦੇਖ ਤਰੱਕੀ ਨੂੰ ।
      ਕਈ ਦੱਸ ਦੇ ਸਾਨੂੰ ਵੇਹਲੇ ਨੀ ।
      ਇਹ ਦੁਨੀਆਦਾਰੀ 4 ਦਿਨ ਲਈ ਮਤਲਬ ਦੀ ।
      ਬਹੁਤੇ ਲੰਬੇ ਚੱਲਦੇ ਮੇਲੇ ਨਹੀਂ।

  • @Parminder6796
    @Parminder6796 ปีที่แล้ว +10

    ਸਾਰੀਆਂ ਸੱਚੀਆਂ ਸੁਣਾ ਗਿਆ ਗੱਲਾਂ
    ਬੋਹਤਿਆਂ ਚ ਤਾਂ ਹਿੱਮਤ ਨਹੀਂ ਹੁੰਦੀ
    ਆਵਦੇ Carriar ਦੀ ਫਿਕਰ ਹੁੰਦੀ ਆ ਨਾ ਤਾਂ ਨਹੀਂ ਬਹੁਤੇ ਖੁੱਲ ਕੇ ਬੋਲਦੇ
    ਪਰ ਜੰਗ ਬਾਈ ਨੇ ਬੜਾ ਖੁੱਲ ਕੇ ਬੋਲਿਆ
    ਇਹ ਸੱਚ ਹੀ ਤਾਂ ਸੁਨਣਾ ਅੋਖਾ ਅੱਜ ਦੇ ਕਲਾਕਾਰਾਂ ਨੂੰ ।

  • @mandeepbrar5996
    @mandeepbrar5996 ปีที่แล้ว +27

    ਜੰਗ ਬਾਈ ਨੇ ਇਹ ਗਲ ਬਹੁਤ ਸੋਹਣੀ khi ਕਿ ਪੰਜਾਬੀ ਫ਼ਿਲਮਾਂ ਤੋਂ ਲੋਕ ਉਮੀਦ ਵੱਡੀ ਕਰਦੇ ਨੇ, ਪਰ ਬਹੁਤੀਆਂ ਵਿੱਚੋ ਨਿਕਲਦਾ ਕੁਛ ਨੀ

  • @happypawar1062
    @happypawar1062 ปีที่แล้ว +34

    ਜੰਗ ਦੀ ਸੁਣਕੇ Interview ਮੈਂ, ਜੰਗ ਲਾਹ ਲਿਆ ਦਿਮਾਗ ਉਤੋਂ
    ਧਰਮਾਂ ਲੲੀ ਐ ਲਿਖਣਾ, ਤੇ ਮਾਂ ਬੋਲੀ ਰੱਖਣੀ ਬੁੱਲਾਂ ਤੇ
    ਜੇ ਚੰਗਾ ਲਿਖਿਆ ਚੰਗੇ ਲੋਕਾਂ ਦੇ ਦਿਲਾਂ ਚ ਬਹਿ ਗਿਆ ਘਰ ਕਰਕੇ
    ਦਸ "ਪੁਆਰਾ" ਜ਼ਕੀਨ ਕੀ ਕਰਨਾਂ ਪੈਸੇ ਆਲਿਆਂ ਮੁੱਲਾਂ ਤੇ Happypawar✍️ #justicforsidhumoosewala

  • @jassigrewal8375
    @jassigrewal8375 ปีที่แล้ว +15

    ਮੈੰ ਇਸ ਇੰਟਰਵਿਊ ਨੂੰ ਸੁਣਕੇ ਰਤਨ ਵੀਰ ਅਤੇ ਜੰਗ ਵੀਰੇ ਲਈ ਇੱਕ ਸ਼ਬਦ ਹੀ ਕਹਿ ਸਕਦਾਂ "ਵਾਹ"💝🙏👍

  • @moosedrilla8217
    @moosedrilla8217 ปีที่แล้ว +77

    ਬਹੁਤ ਸੋਹਣੀ ਇੰਟਰ ਬਿਊ ਢਿੱਲੋਂ ਸਾਬ 👌👌❣️

  • @idhub6263
    @idhub6263 ปีที่แล้ว +28

    ਬਾ ਕਮਾਲ ਕਲਮ ਦਾ ਹੀਰਾ ਜੰਗ ਢਿੱਲੋ🥰

  • @sukhmansanghavlogs6617
    @sukhmansanghavlogs6617 ปีที่แล้ว +131

    ਬਿਲਕੁਲ 100% ਸਹੀ ਗੱਲਾਂ ਕੀਤੀਆਂ ਬਾਈ ਜੰਗ ਢਿੱਲੋਂ ਨੇ ਕਿ ਜਿਸ ਬੰਦੇ ਨੂੰ ਬਾਈ ਸਿੱਧੂ ਮੂਸੇਵਾਲੇ ਦੀ ਮੌਤ ਦਾ ਦੁੱਖ ਆ ਉਹਦਾ ਤਾਂ ਬਾਈ ਦੇ ਘਰੇ ਜਾਕੇ ਫੋਟੋ ਖਿੱਚਣ ਨੂੰ ਦਿਲ ਨਹੀਂ ਕਰਦਾ ਤੇ ਕਈ ਬੰਦੇ ਵਲੌਗ ਬਣਾਕੇ ਪਾ ਰਹੇ ਆ

    • @balmelamazari2870
      @balmelamazari2870 ปีที่แล้ว +5

      ਜੀ ਹੌਸਲਾ ਨਹੀਂ ਪੈਂਦਾ
      ਮਾਂ ਬਾਪੂ ਵੱਲ ਦੇਖਿਆ ਨੀ ਜਾਂਦਾ💔😢

  • @jeetpannu307
    @jeetpannu307 ปีที่แล้ว +3

    ਮੇਰੇ ਤੋ ਕੁਛ ਨਹੀਂ ਬੋਲਣੇ ਨੂੰ ਬੱਸ ਲਵ ਯੂ ਜੰਗ ਵੀਰ ਤੇ ਸਿੱਧੂ ਵੀਰ ਮਿੱਸ ਯੂ

  • @kaurmann3702
    @kaurmann3702 ปีที่แล้ว +7

    ਜੰਗ ਬੱਚੇ ਚੰਗੇ ਗੀਤ ਲਿਖਦੇ ਰਹੋ। ਵਾਹਿਗੁਰੂ ਤੁਹਾਡੇ ਤੇ ਮਿਹਰ ਕਰਨ। ਸਿੱਧੂ ਬੱਚੇ ਨੂੰ ਤਾਂ music mafia ਨੇ ਖਾਹ ਲਿਆ। #JusticeForSidhuMoosewala ਕੀ ਮਿਲ਼ਿਆ ਬੇਕਸੂਰ ਪੁੱਤ ਨੂੰ ਮਾਰ ਕਿ। ਹੀਰਾ ਖੋਹ ਲਿਆ ਜਾਲਮਾ ਨੇ।

  • @gurnekkhaira3479
    @gurnekkhaira3479 ปีที่แล้ว +9

    ਗਾਓੁ ਮਾਰ ਹੋ ਗੲੀ.ੲਿਹਨਾ ਮਾੜਾ ਬੰਦਾ ਨਹੀ ਸੀ,ਜਿਹਨੀ ਵੱਡੀ ਸਜਾ ਦਿੱਤੀ ਗੲੀ ਸਿੱਧੂ ਮੂਸੇਵਾਲੇ ਨੂੰ ਮੇਰੇ ਖਿਅਾਲ ਨਾਲ ਰਤਨ ਵੀਰ.👍💚💚🙏🍎🍎🙏🙏

  • @RanjitSingh-pc2hy
    @RanjitSingh-pc2hy ปีที่แล้ว +7

    ਜੰਗ ਢਿੱਲੋਂ ਬਹੁਤ ਵਧੀਆ ਬੰਦਾ ਬਹੁਤ ਸੋਹਣੀਆਂ ਗੱਲਾ ਕਰਦਾ ਬਾਈ

  • @dr.simerjeetkaurbrar4404
    @dr.simerjeetkaurbrar4404 ปีที่แล้ว +137

    ਬਹੁਤ ਅੱਛੀ ਸੋਚ! ਬਹੁਤ ਅੱਛੀ ਇੰਟਰਵਿਊ! ਸੱਚ ਲਿਖਣ ਵਾਲੀਆਂ ਕਲਮਾਂ ਨੂੰ ਹਮੇਸ਼ਾਂ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ! We want justice for Sidhu musewala veer👍👍

    • @rajvir_singh256
      @rajvir_singh256 ปีที่แล้ว +2

      ਮੈਨੂੰ ਲਗਦਾ ਕਮੈਂਟ ਲਿਖਣ ਲੱਗਿਆ, ਤੁਹਾਡੇ ਤੋ ਸੱਚ ਦੀ ਜਗਾ ਸੱਕ ਲਿਖਿਆ ਗਿਆ 🤔

    • @harjandu6987
      @harjandu6987 ปีที่แล้ว

      👍

  • @gurchetansingh710
    @gurchetansingh710 ปีที่แล้ว +30

    ਬਹੁਤ ਵਧੀਆ ਸੋਚ ਹੈ ਤੇਰੀ ਵੀ ਜੰਗ ਢਿੱਲੋਂ। ਸਿੱਧੂ ਪ੍ਰਤੀ ਤੇਰੀ ਗੱਲਬਾਤ ਸੁਣ ਕੇ ਰੂਹ ਨੂੰ ਸਕੂਨ ਮਿਲਿਆ ਹੈ।

  • @kuldeepmaan7817
    @kuldeepmaan7817 ปีที่แล้ว +41

    ਬਹੁਤ ਵਧੀਆ ਚੰਗੀਆਂ ਗੱਲਾਂ ਕੀਤੀਆਂ ਗਈਆਂ ਹਨ ਬਾਈ ਜੰਗ ਢਿੱਲੋਂ ਜੀ ਨੇ।

  • @siratkoursandhu1465
    @siratkoursandhu1465 ปีที่แล้ว +20

    "ਰਤਨ ਵੀਰ" ਜੀ ਦਾ ਬਹੁਤਤਤਤ ਬਹੁਤਤਤਤ ਧੰਨਵਾਦ ਜੀ.. ਇਸ ਇੰਟਰਵਿਉ ਲੲੀ ਜੀ🙏🙏

  • @jindaginama9322
    @jindaginama9322 ปีที่แล้ว +5

    ਕੋਈ ਸ਼ਬਦ ਨਹੀ ਇੰਟਰਵਿਊ ਲਈ ✍👌👌👌💯💯👍👍🙏✌✌✌ਗੁਰਦੀਪ ਸਿੱਧੂ ਤਲਵੰਡੀ ਸਾਬੋ

    • @rajveersohal2124
      @rajveersohal2124 ปีที่แล้ว +2

      Gurdeep Sidhu g utube te mera likheya Song (maa da dard)Singer Ramzana heer da, pls jroor suneo nd dsio comments kr k

  • @Dhaliwaljatt.com.
    @Dhaliwaljatt.com. ปีที่แล้ว +5

    ਜਿਊਂਦਾ ਰਹਿ ਜੰਗ ਵੀਰ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ

  • @sukhmanjotsingh7427
    @sukhmanjotsingh7427 ปีที่แล้ว +17

    ਸੱਚੀਆਂ ਗੱਲਾਂ ਹਨ Jang ਵੀਰ ਬਹੁਤ ਵਧੀਆ ਹਨ

  • @jaspreetmalerkotla8896
    @jaspreetmalerkotla8896 ปีที่แล้ว +12

    Hun ta Shabad e muk gye veer lye Bahut vadda dukh aa😭😭

  • @singhamu1302
    @singhamu1302 ปีที่แล้ว +6

    ਵੀਰ ਜੀ ਮੈਂ ਜਦੋਂ ਵੀ ਸਿੱਧੂ mosewala
    ਦੀ ਕੋਈ ਵੀ ਗੱਲ ਸੁਣਦਾ
    ਮੇਰਾ ਰੋਣਾ ਨੀ ਰੁਕਦਾ
    ਕੀ ਕਰੀਏ ਵਾਹਿਗੁਰੂ ਜੀ
    ਸਿੱਧੂ ਵੀਰ ਨੂੰ ਆਪਣੇ ਕੋਲ ਹੀ ਰੱਖਿਓ ਏਹ੍ਹ ਦੁਨੀਆਂ
    ਬਹੁਤ ਮਾੜੀ ਆ.....

    • @balmelamazari2870
      @balmelamazari2870 ปีที่แล้ว +1

      ਧਾਹ ਈ ਨਿਕਲਦੀ ਆ💔😢

  • @Amritpalpalsinghsangrur
    @Amritpalpalsinghsangrur ปีที่แล้ว +26

    ਵਾਹਿਗੁਰੂ ਸਭ ਨੂੰ ਸੁਮੱਤ ਬਖਸੇ
    ਕਿਵੇਂ ਲਾਅ ਕਰਦਾ ਮੁੰਡਾ ਲਾਅਰੈਂਸ ਬਣਾਤਾ ਸਿਸਟਮ ਨੇ
    ਕਿਵੇ ਕਬੱਡੀ ਖੇਡਣ ਵਾਲਾ ਗਰਾਉਂਡਾ ਵਿਚੋ ਬੰਬੀਹਾ ਬਣਾਤਾ ਸਿਸਟਮ ਨੇ
    ਮਾੜੇ ਇਸ ਸਿਸਟਮ ਨੇ ਪੰਜਾਬ ਦਾ ਹੀਰਾ ਸਿੱਧੂ ਪੰਜਾਬ ਹੱਥੋ ਗਵਾਤਾ
    ਵਾਹ ਨੀ ਸਰਕਾਰੇ ਭਾਈਆਂ ਹੱਥੋ ਭਾਈ ਮਰਵਾਤਾ
    ਸਾਰੇ ਵੀਰਾ ਨੂੰ ਬੇਨਤੀ ਸੋਨੂੰ ਆਪਣੀਆ ਮਾਂਵਾ ਰੋਜ ਉਡੀਕਦੀਆਂ ਆਜੋ ਘਰੇ ਵਾਪਿਸ ਵੀਰਿਓ 🙏

    • @kanwaljitsidhu
      @kanwaljitsidhu ปีที่แล้ว +2

      100% sahi

    • @peoplesvoice9069
      @peoplesvoice9069 ปีที่แล้ว

      Kyyi ta fukrpune ne bnaaye .eve naa system nu dosh den lg pya kro

  • @sukhadeepbrar7045
    @sukhadeepbrar7045 ปีที่แล้ว +3

    ਬਹੁਤ ਵਧੀਆ ਬੰਦਾ ਜੰਗ ਢਿੱਲੋਂ ਬਾਈ ਯਾਰ ਯਾਰਾਂ ਦਾ ਯਾਰ ਬਾਈ ਬਹੁਤ ਸੋਹਣਾ ਬੋਲਿਆ ਸੁਲਝਿਆ ਬੰਦਾ ਪੂਰਾ

  • @Farezkhan.x
    @Farezkhan.x ปีที่แล้ว +30

    ਬਹੁਤ ਸੋਹਣੀ ਗੱਲ ਬਾਤ te ਸੋਹਣੀ ਸੋਚ ਰੱਬ ਲੰਮੀ ਉਮਰ ਤੇ ਤੰਦਰੁਸਤੀ ਦੇਵੇ ☘️❤️🤲🏻

    • @rajveersohal2124
      @rajveersohal2124 ปีที่แล้ว +1

      Farez Khan g utube te mera likheya Song (maa da dard)Singer Ramzana heer da, pls jroor suneo nd dsio comments kr k

  • @Sukhrajsingh-jb3qr
    @Sukhrajsingh-jb3qr ปีที่แล้ว +3

    ਜੰਗ ਵੀਰ ਦੇ ਦਿਲ ਵਿਚ ਸਿੱਧੂ❤️ ਲਈ ਜੋ ਅਹਿਸਾਸ ਨੇ ਉਹ ਸਤਿਕਾਰ ਯੋਗ ਨੇ, ਬਾਕੀ ਡਰਾਮੇਬਾਜ਼ ਲੋਕਾਂ ਦਾ ਤਾਂ ਮੈਂਨੂੰ ਪਤਾ ਨੀਂ ਪਰ ਜਿਹੜੇ ਲੋਕ ਦਿਲੋਂ ਸਿੱਧੂ 💕 ਨੂੰ ਪਿਆਰ ਕਰਦੇ ਨੇ ਉਨ੍ਹਾਂ ਦੀ ਸਭ ਦੀ ਇਹੀ ਸੋਚ ਹੈ,ਮਨ ਇਹ ਹੀ ਸੋਚਦਾ ਹੈ ਕਿ ਕਸੂਰ ਕੀ ਸੀ? ਜੰਗ ਵੀਰ ਲਈ ਖੁੱਲ ਕੇ ਬੋਲਣ ਲਈ ਬਹੁਤ ਬਹੁਤ ਪਿਆਰ 🙏

  • @siratkoursandhu1465
    @siratkoursandhu1465 ปีที่แล้ว +9

    Respect Respect🙏Jang dhillon ਵੀਰ ਜੀ ਨੇ ਬਹੁਤਤਤਤਤਤ ਜਿਆਦਾ ਵਧੀਆ ਗੱਲਾਂ ਕੀਤੀਆਂ👍🙏ਸਿੱਧੂ ਵੀਰ ਜੀ ਨੇ ਜੰਗ ਵੀਰ ਜੀ ਦਾ ਜਿਹੜਾ ਗਾਣਾ ਆਪਣੇ ਵਿਆਹ ਤੇ ਗਾਉਣ ਲੲੀ ਕਿਹਾ ਇੰਨਾ ਵਧੀਆ ਲੱਗਾ,ਸੱਚੀ ਜੰਗ ਵੀਰ ਜੀ ਨੇ ਇਹ ਗਾਣਾ ਬਹੁਤਤਤ ਵਧੀਆ ਲਿਖਿਆ,ਇਕ ਇਕ ਬੋਲ ਸਿੱਧੂ ਵੀਰ ਜੀ ਤੇ ਢੁੱਕਦਾ,ਸਿੱਧੂ ਵੀਰ ਜੀ ਨੂੰ Dedicate ਕਰਕੇ ਜਰੂਰ ਗਾਇਉ,ਬਹੁਤਤਤਤ ਵਧੀਆ ਗੀਤ ਹੈ ਜੀ👍👍🙏🙏

  • @dubai_life2023
    @dubai_life2023 ปีที่แล้ว +10

    ਬਾਈ ਬਹੁਤ ਟਾਈਮ ਬਾਦ ਇਕ ਚੰਗੀ ਇੰਟਰਵਿਊ ਸੁਣੀ ਆ 🙏🏻 miss u ਸਿੱਧੂ ਬਾਈ

  • @loveysran223
    @loveysran223 ปีที่แล้ว +5

    ਜੰਗ ਬਾਈ ਬਹੁਤ ਵਧੀਆ ਬੰਦਾ, ਸੱਚ ਤੇ ਪਹਿਰਾ ਦੇਣ ਵਾਲਾ

  • @shanty-qk8ge
    @shanty-qk8ge ปีที่แล้ว +5

    Jang nal kafi time kadea dil da bhut saf te kalam vich bhut dam hai vir di

  • @mananarora7327
    @mananarora7327 ปีที่แล้ว +7

    It literally breaks my heart every single day when I hear his song. He was gem. Punjab has lost its Kohinoor.

  • @loveyourlife8999
    @loveyourlife8999 ปีที่แล้ว +41

    I’m from philippines 🇵🇭 I love Turban people sweet people

  • @preetsanyare
    @preetsanyare ปีที่แล้ว +75

    Legend Sidhu Moosewala ❤ 🕊

  • @bhullaroye
    @bhullaroye ปีที่แล้ว +25

    Sach a yaar dil bhar aunda yaad krke bai nu #JusticeForSidhuMooseWala

    • @rajveersohal2124
      @rajveersohal2124 ปีที่แล้ว +3

      Jagmeet Singh g utube te mera likheya Song (maa da dard)Singer Ramzana heer da, pls jroor suneo nd dsio comments kr k

    • @bhullaroye
      @bhullaroye ปีที่แล้ว

      @@rajveersohal2124 jrur veer 🙏

    • @bhullaroye
      @bhullaroye ปีที่แล้ว

      @@rajveersohal2124 veer eh ta 3years purana hai... voice nd lyrics are awesome.. Sidhu bai de incident te poora dhukkda song 👌

  • @nirmalattri6572
    @nirmalattri6572 ปีที่แล้ว +31

    Hasde rho basde rho ❤️❤️ both of u for Sidhu Legends never die ❤️

  • @fatehsingh8615
    @fatehsingh8615 ปีที่แล้ว +3

    RIP #justiceforsidhumoosewala # miss u bhara yaad bhut aundi teri jhoteya

  • @sunilkumar-fq6ks
    @sunilkumar-fq6ks ปีที่แล้ว +83

    Always respect for rattan Bai and lyricist like Jang dhillon ❤️❤️

  • @gurjeetsingh5877
    @gurjeetsingh5877 ปีที่แล้ว +50

    ਬਹੁਤ ਵਧੀਆ ਗੀਤਕਾਰ

  • @poojabanth260
    @poojabanth260 ปีที่แล้ว +28

    Salute h Sidhu Moose Wala de fans lai Dil tho...

  • @poojabanth260
    @poojabanth260 ปีที่แล้ว +12

    Jang Baai g khyal rkho aapda ur thinking is good..but we love as a brother for only Sidhu Moose Wala

  • @mossajatt190
    @mossajatt190 ปีที่แล้ว +2

    ਬਾਈ ਮੈਂ ਤੈਨੂੰ ਸੁਣਿਆ ਨੀ ਕਦੇ , ਪਰ ਤੁਸੀ ਬਹੁਤ ਚੰਗੀ ਸੋਚ ਦੇ ਮਾਲਕ ਹੋ ।

  • @deeppresents8475
    @deeppresents8475 ปีที่แล้ว +14

    Miss you ustaad legend Moosewala 🙏bhuat sohnii gallan veer diyaaa

  • @SukhpreetSingh-nb1go
    @SukhpreetSingh-nb1go ปีที่แล้ว +4

    Jang veere dil nu jach gya ,,, sidhu wali jhalak ayi tere ch... ❤️❤️

  • @learnenglishwithrajveer3127
    @learnenglishwithrajveer3127 ปีที่แล้ว +30

    First time I see such a beautiful, thoughtful and emotional mind.

    • @rajveersohal2124
      @rajveersohal2124 ปีที่แล้ว +1

      Rajveer g utube te mera likheya Song (maa da dard)Singer Ramzana heer da, pls jroor suneo nd dsio comments kr k

  • @ravimehtot4274
    @ravimehtot4274 ปีที่แล้ว +15

    #justice for Sidhu moosewala bai

  • @ManmohanSingh-li8tr
    @ManmohanSingh-li8tr ปีที่แล้ว +24

    Jang dhillon aap boht vadia geetkaar aa👍

  • @rnavgill730
    @rnavgill730 ปีที่แล้ว +4

    # justice for Sidhu Moose wala

  • @sarabjitsingh639
    @sarabjitsingh639 ปีที่แล้ว +12

    #justice for sidhu moosewala please

  • @meesharahi8381
    @meesharahi8381 ปีที่แล้ว +12

    Very emotional and heart touching conversation about Sidhu. Jang spoke from his heart about Sidhu. I felt his pain about Sidhu's loss.
    Punjabi music industry, and politics is responsible for Sidhu's killing. And that is reason, we all know that some artist or singer are not coming forward to demand the justice and we all know who they are. Sidhu lived his life on his terms and left this world when he was on the peak and he will be always on the peek. No one will ever be able to take his position. His parents are always in our prayers for their good health but no one even GOD OR TIME will be able to heal their pain. Thank you for this interview and It was the best interview!!

  • @diljitboss156
    @diljitboss156 ปีที่แล้ว +20

    Justice for sidhu moosewala 😭🙏💔

  • @jotprabh_
    @jotprabh_ ปีที่แล้ว +12

    #justiceforsidhumoosewala ♥️

  • @balwantkaurchahal8382
    @balwantkaurchahal8382 ปีที่แล้ว +1

    ਬਹੁਤ ਵਧੀਆ ਲੱਗਾ ਇਹ ਇੰਟਰਵਿਊ ਦੇਖ ਕੇ ਬਿੱਲਕੁਲ ਜੰਗ ਢਿੱਲੋਂ ਜੀ ਨੇ ਸੱਚੀਆਂ ਗੱਲਾਂ ਕੀਤੀਆਂ ਹਨ ਤੁਸੀਂ ਸਿੱਧੂ ਮੂਸੇ ਦੀ ਸੋਚ ਨੂੰ ਬਚਾਇਓ ਸਾਡੀ ਤਾਂ ਇਹੋ ਹੀ ਬੇਨਤੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਸਿੱਧੂ ਮੂਸੇ ਵਾਲਾ ਇੱਕ ਇਤਿਹਾਸ ਲਿੱਖ ਗਿਆ ਹੈ ਇੱਕ ਇਤਿਹਾਸ ਹੀ ਬੱਣ ਗਏ ਹਨ ਹਮੇਸ਼ਾ ਅਮਰ ਰਹੇਗਾ ।

  • @ajayarora202
    @ajayarora202 ปีที่แล้ว +15

    #justiceforsidhumoosewala

  • @indiandeliciousfood5836
    @indiandeliciousfood5836 ปีที่แล้ว +12

    Justice for sidhu moosewala legend never die I miss you subhdeep ♥️♥️

  • @LOVEFOREVERSS11
    @LOVEFOREVERSS11 ปีที่แล้ว +15

    ਇਕੱਲਾ ਸਿੱਧੂ 22 ਤੇ ਓਹਦਾ ਬਾਪ ਅਸਲੀ ਸੂਰਮੇ ਆ । ਬਾਕੀ ਤਾਂ ਲੰਡੂ ਸਿੰਗਰ ਆ ਜਿਹੜੇ ਸਾਲ਼ੇ ਗੀਤਾਂ ਚ ਗੈਂਗਸਟਰ ਬਣ ਸਕਦੇ ਆ ਪਰ ਅਸਲ ਚ ਦੁਕੀ ਤਿਕੀ ਆ।

  • @gamiwala0001
    @gamiwala0001 ปีที่แล้ว +22

    Sidhumooswala legend king 👑

  • @rajveerkaursran14
    @rajveerkaursran14 ปีที่แล้ว +7

    Ethe Canada asi kise nu v push lyiye har koi khnda taht Sidhu moosewala top Punjabi artist we only know about ♥️vda proud feel hunda …

  • @manubajwa6703
    @manubajwa6703 ปีที่แล้ว +23

    Kina rava ke gya sidhu dunia nu koi ant hi nai 😭😭😭😭😭😭😭😭

    • @goodvibes7757
      @goodvibes7757 ปีที่แล้ว +5

      Te jinde ji onu kinna rawaya dunia de fake loka ne

    • @poojabanth260
      @poojabanth260 ปีที่แล้ว +4

      Bhut jda ruaa ke gya shabd ni h hr Roz akh bhrdi aaaa

    • @poojabanth260
      @poojabanth260 ปีที่แล้ว +3

      @@goodvibes7757 pr o bi kise maa da Bacha c sb kush kho gya ona da ..ki milea loka nu....Dil aj takk Bhut dukhi h...Rabb di sou

    • @goodvibes7757
      @goodvibes7757 ปีที่แล้ว +2

      @@poojabanth260 loka nu jealous c.... Bhut.... Koi kise nu agge dekh k khush ni sb upro upro krde a te andro kch hor hi hunde a...

    • @goodvibes7757
      @goodvibes7757 ปีที่แล้ว +2

      Mere ta sapne ch hr duje din hunde a sidhu g....

  • @binderbidi7734
    @binderbidi7734 ปีที่แล้ว +59

    legend never die 🚩

  • @poojabanth260
    @poojabanth260 ปีที่แล้ว +21

    Shabd ni h bs ronna ei Aaunda kaash sidhu baapis aa jve..Ena kina ku maada Kita c os bnde ne ki ohnu maarna hi pe gya... sache patshaaa eda na kri kise nl kise de maa baapu na dukhi kri...😭😭😭😭😭😭😭😭😭😭😭😭😭😭

  • @GagandeepSingh-oe7sv
    @GagandeepSingh-oe7sv ปีที่แล้ว +2

    ਜੀਅ ਕਰਦਾ ਬਾਈ ਨਾਲ ਕਾਫੀ ਸਮਾਂ ਬਤੀਤ ਹੋਵੇ ਗਿਆਨ ਕੱਠਾ ਹੋਵੇ

  • @karanveersinghsidhu3983
    @karanveersinghsidhu3983 ปีที่แล้ว +19

    Justice for Sidhu moose wala Veer Ji Waheguru ji

  • @amandeepjat1253
    @amandeepjat1253 ปีที่แล้ว +3

    Jang Dhillon veer ne ek-ek gal tarrk nal kiti dil too 🙏 Mossewala bai Miss you 😭

  • @vedsingh5525
    @vedsingh5525 ปีที่แล้ว +17

    Justice for sidhu moose wala

  • @borninharyana2654
    @borninharyana2654 ปีที่แล้ว +17

    Aivein Nahio Duniya Khilaaf Hoyi Ni
    Zor Ton Zyade Munda Sach Boldae 💔😓

  • @rajdeepkaur6616
    @rajdeepkaur6616 ปีที่แล้ว +9

    ਵਾਹ ਵੀਰੇ ਜਿਉਂਦੇ ਵੱਸਦੇ ਰਹੋ।🙏🙏🙏🙏🙏❤️❤️

    • @rajveersohal2124
      @rajveersohal2124 ปีที่แล้ว +1

      Rajdeep Kaur g utube te mera likheya Song (maa da dard)Singer Ramzana heer da, pls jroor suneo nd dsio comments kr k

  • @Gurtej413
    @Gurtej413 ปีที่แล้ว +11

    #JusticeforSidhumoosewala

  • @HarpreetKaur-1992
    @HarpreetKaur-1992 ปีที่แล้ว +2

    Veer jung jado tu ah gal kahi ke ajj sidhu heni minu sidhu samjo sachi jaan he nikl gai😢😢😢

  • @randhawaridersvlogs6886
    @randhawaridersvlogs6886 ปีที่แล้ว +8

    Jang mera bau Sach bolan lai jigra chaheda a. Te es industry kol jigra nahi haiga. Eh sirf chugli chuk ne. Edar de gal odar karne Eda de Kalakaar ne eh. Paisa he nahi sirf hunda yaar. Theek a paise bina koi life v nahi a. Zaameer v honi chahede a insaan de. Dhan baba deep singh ji 🥰

  • @kamalsidhu8412
    @kamalsidhu8412 ปีที่แล้ว +15

    Miss you sidhu moose wala

  • @rajvir_singh256
    @rajvir_singh256 ปีที่แล้ว +59

    ਯਾਰ ਮੈ ਹੁਣ ਤੱਕ ਅੱਧਾ ਇੰਟਰਵਿਊ ਦੇਖ ਲਿਆ, ਪਰ ਸੋਹਣਾ ਤੇ ਸੱਚਾਈ, ਸਾਦਗੀ ਵਾਲਾ ਕੰਮ ਕੀਤਾ ਗਿਆ, ਬਸ ਕੁਝ ਹੋਰ ਕਹਿਣਾ ਮੇਰੇ ਲਈ ਔਖਾ 🙏

    • @rajvir_singh256
      @rajvir_singh256 ปีที่แล้ว +7

      ਹੁਣ ਮੈ ਇੰਟਰਵਿਊ ਪੂਰਾ ਸੁਣਿਆ, ਯੰਗ ਢਿੱਲੋ ਨੂੰ ਪਹਿਲੀ ਵਾਰ ਵੇਖਿਆ ਸੁਣਿਆ। ਚੰਗਾ ਲੱਗਿਆ। ਹੁਣ ਸਾਰੇ ਕਲਾਕਾਰਾ ਨੂੰ ਸਿੱਧੂ ਦੀ ਸੋਚ ਅਧਾਰਿਤ ਅਤੇ ਮਾਪਿਆ ਲਈ ਬਣਦਾ ਯੋਗਦਾਨ ਪਾਉਣਾ ਚਾਹੀਦਾ। ਭੁੱਲ-ਚੁੱਕ ਮਾਫ 🙏

    • @kirpalsingh6211
      @kirpalsingh6211 ปีที่แล้ว +2

      00

    • @Amandeep-if6rd
      @Amandeep-if6rd ปีที่แล้ว +1

      @trend_boutique201

    • @rajvir_singh256
      @rajvir_singh256 ปีที่แล้ว +1

      @@Amandeep-if6rd 🙏

  • @navpreetkaur4726
    @navpreetkaur4726 ปีที่แล้ว +10

    Weheguru g mehr karne justice for Sidhu moosa wala 🙏🙏 weheguru weheguru weheguru weheguru weheguru 😢🙏😭💔😭

  • @RaviSingh-ed9id
    @RaviSingh-ed9id ปีที่แล้ว +3

    Ehna ghaint interview ni dekhya .sidhu moose wale 22 de sare interview ghaint .but jang veere vala v siraa

  • @yaadofficial5275
    @yaadofficial5275 ปีที่แล้ว +5

    ਬਹੁਤ ਵਧੀਆ ਗੱਲਬਾਤ ਜੰਗ ਬਾਈ, ਮਿਸ ਯੂ ਸਿੱਧੂ ਬਾਈ❤️

  • @parassandhu8971
    @parassandhu8971 ปีที่แล้ว +8

    Jang Dhillon,, Very nice,,
    True lines of singing Life

  • @randeepkailley8288
    @randeepkailley8288 ปีที่แล้ว +1

    Sidhu moosewala yaaran da yaar si te dil da bilkul saaf banda c taanhi ajj duniya rondi aa.kade v eh ghaata poora nei huna te sabton vadh dard hunda maa baap nu vekhke

  • @ramtirathsinghlall5390
    @ramtirathsinghlall5390 ปีที่แล้ว +32

    Legend never die Sidhu 22 always in my heart ❤️❤️❤️❤️❤️