Show with Sidhu Moosewala | Singer | EP 27 | Talk with Rattan

แชร์
ฝัง
  • เผยแพร่เมื่อ 12 ม.ค. 2025

ความคิดเห็น • 3.7K

  • @TAJINDERSINGH-lp7pi
    @TAJINDERSINGH-lp7pi ปีที่แล้ว +68

    ਜੱਟਾ ਬਹੁਤ ਮਿਸ ਕਰਦੇ ਆ ਤੈਨੂੰ।।
    ਤੇਰੀ ਸੋਚ, ਤੇਰੀ ਕਲਮ, ਤੇਰੇ ਕੰਮ, ਤੇਰੇ ਕਿਰਦਾਰ ਨੂੰ ਸਲਾਮ ।।।
    REST IN POWER !!!!

  • @ajayjatt1728
    @ajayjatt1728 ปีที่แล้ว +38

    ਅੱਜ ਵੀ ਇੰਜ ਲਗਦਾ ਜਿਮੇ ਬਾਈ ਸਾਡੇ ਕੋਲ ਹੀ ਹੈ ❤ ਲਵ ਯੂ ਜੱਟਾ

  • @pardeepsinghchohan5065
    @pardeepsinghchohan5065 2 ปีที่แล้ว +120

    ਮਰਦੇ ਦਮ ਤੱਕ ਯਾਦ ਰਹੇ ਗਿਆ ਵੀਰੇ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇ ਗਿਆ ਜਿਹੜਾ ਪਿਆਰ ਅਸੀਂ ਤੈਨੂੰ ਕਰਦੇ ਸੀ ਉਹ ਹੋਰ ਕਿਸੇ ਨੂੰ ਨਹੀਂ ਕਰ ਹੋਣਾ ਸਾਨੂੰ ਤੇਰੇ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੋਂ ਗਿਆ ਪਰ ਪਤਾ ਨਹੀਂ ਅਜੇ ਵੀ ਦਿਲ ਕਿਉਂ ਨਹੀਂ ਮੰਨਦਾ ਕੀ ਸਾਡਾ ਭਰਾ ਇਸ ਦੁਨੀਆਂ ਵਿੱਚ ਨਹੀਂ ਜਦੋ ਵੀ ਤੇਰਾ ਕੋਈ ਗਾਣਾ ਸੁਣ ਲਵਾ ਤੇਰੀ ਫੋਟੋ ਸਹਮਣੇ ਆ ਜਾਵੇ ਤਾਂ ਦਿਲ ਰੋਣ ਲੱਗ ਜਾਂਦਾ ਕਿ ਕਾਸ਼ ਇਹ ਸਭ ਕੁਝ ਝੂਠ ਹੁੰਦਾ ਮੈ ਘਰ ਟੀਵੀ ਦੇਖ ਰਿਹਾ ਸੀ ਤੇ ਮੇਰੇ ਭਰਾ ਨੇ ਮੈਨੂੰ ਭੱਜਕੇ ਆ ਕੇ ਕਿਹਾ ਕੀ ਬਾਈ ਆਪਣਾ ਭਰਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਮੈਨੂੰ ਯਕੀਨ ਨਹੀਂ ਹੋਇਆ ਫੇਰ ਮੈ ਆਪਣੇ ਤਾਏ ਦੇ ਮੁੰਡੇ ਦੇ ਵੱਟਸਐਪ ਮੈਸੇਜ ਦੇਖਿਆ ਉਸ ਵਿੱਚ PTC news ਦੀ ਫੋਟੋ ਸੀ ਜਿਸ ਵਿੱਚ ਲਿਖਿਆ ਸੀ ਨਹੀਂ ਰਹੇ ਗਾਇਕ ਸਿੱਧੂ ਮੂਸੇ ਵਾਲਾ ਫੇਰ ਵੀ ਯਕੀਨ ਨਹੀਂ ਹੋਇਆ ਮੈਂ ਉਸਨੂੰ Reply ਕੀਤਾ ਕਿ ਹਲੇ ਸਿੱਧੂ ਜ਼ਖ਼ਮੀ ਆ ਇਲਾਜ ਚੱਲ ਰਿਹਾ ਝੂਠੀ ਖ਼ਬਰ ਸ਼ੇਅਰ ਨਾ ਕਰੋ ਉਸਨੇ ਜਵਾਬ ਦਿੱਤਾ ਕਿ ਨਹੀਂ ਬਾਈ ਸੱਚੀ ਪੂਰਾ ਹੋ ਗਿਆ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਜਦੋਂ ਤੇਰੀ ਕਾਰ ਵਿੱਚ ਡਿੱਗੇ ਦੀ ਵੀਡਿਉ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦਿਲ ਕਰੇ ਉਚੀ ਉਚੀ ਰੋਵਾਂ ਚੀਕਾ ਮਾਰਾਂ ਪਰ ਮੈਂ ਹੋਂਸਲਾ ਜਿਹਾ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਗੇਟ ਲਾ ਲਿਆ ਤੇ ਇਕਲਾ ਬੈਠ ਕੇ ਰੋਣ ਲੱਗ ਗਿਆ ਨਾਲੇ ਸੋਸ਼ਲ ਮੀਡੀਆ ਤੇ ਵੀਡਿਉ ਦੇਖੀ ਜਾਵਾ ਕਿ ਕਾਸ਼ ਕੋਈ ਖ਼ਬਰ ਆ ਜਾਵੇ ਕਿ ਸਿੱਧੂ ਦੀ ਹਾਲਤ ਠੀਕ ਆ ਨਾਲੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਾ ਜੋ ਤੈਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡਿਉ ਬਣਾਉਣ ਲੱਗ ਪਏ ਤੇ ਇਹੀ ਸੋਚੀ ਜਾਵਾਂ ਕਿ ਸਿੱਧੂ ਭਰਾ ਗੰਨਮੈਨ ਕਿਉਂ ਘਰ ਛੱਡ ਗਿਆ ਕਾਸ਼ ਗੰਨਮੈਨ ਨਾਲ ਹੁੰਦੇ ਫੇਰ ਸੋਚਿਆ ਸਾਡਾ ਭਰਾ ਤਾਂ ਦਲੇਰ ਸੀ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ ਸੀ ਪਰ ਕੁੱਤੀ ਸਰਕਾਰ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢਾ ਕਿ ਇਹਨਾਂ ਨੇ ਤੇਰੀ ਸਕਿਉਰਟੀ ਵਾਪਿਸ ਲੈ ਲਈ ਤੇ ਮਗਰੋਂ ਪ੍ਰਚਾਰ ਕੀਤਾ ਤੇ ਦੁਸ਼ਮਣਾ ਨੂੰ ਦੱਸਿਆ ਮੈਂ ਸੋਂਹ ਚੁੱਕੀ ਕਿ ਮੈਂ ਕਦੇ ਵੀ ਭਗਵੰਤ ਮਾਨ ਨੂੰ ਤੇ ਉਸਦੀ ਦੱਲੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਹੀਂ ਪਵਾਂਗਾ ਭਰਾ ਹੁਣ ਤੇਰੇ ਜਾਣ ਮਗਰੋਂ ਲੋਕ ਬਹੁਤ ਕਹਾਣੀਆਂ ਬਣਾ ਰਹੇ ਪਰ ਸਾਨੂੰ ਕਿਸੇ ਤੇ ਯਕੀਨ ਨਹੀਂ ਜਿਹੜੇ ਤੈਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਤੇਰੇ ਤੇ ਹਮੇਸ਼ਾ ਯਕੀਨ ਸੀ ਹੁਣ ਲੋਕ ਪੁਲਿਸ ਜੋ ਮਰਜ਼ੀ ਭੌਂਕੀ ਜਾਵੇ ਪਰ ਭਰਾ ਤੇਰਾ ਬਦਲਾਂ ਵੀ ਜ਼ਰੂਰ ਲੈਣ ਗੇ ਤੈਨੂੰ ਪਿਆਰ ਕਰਨ ਵਾਲੇ ਹੁਣ ਤਾਂ ਸਾਲੇ ਦੱਲੇ ਗਾਨਡੂ ਪੁਲਿਸ ਦੇ ਕੋਲ ਆ ਪਰ ਜਿਸ ਦਿਨ ਬਾਹਰ ਨਿਕਲੇ ਉਦੋਂ ਨਹੀਂ ਬਚਦੇ

    • @rajgill8579
      @rajgill8579 ปีที่แล้ว +1

      Love you miss you

    • @ParminderSingh-jz4uf
      @ParminderSingh-jz4uf ปีที่แล้ว +1

      My feelings same bro
      M totally agreed with you

    • @HARMAN-TV5911
      @HARMAN-TV5911 ปีที่แล้ว

      Es world di raunak c Mera veer😢​@@loveroopkaur

    • @Ajay__4701
      @Ajay__4701 ปีที่แล้ว +1

      bai same hoya c dorh laun giya c me kpde lah k pjn e lga c te munde di cal ayi kenda sidhu nu marta me dekhya youtube sala ykeen e na hove v aa ki ho giya os din lta kmbn lg gia koi dorh ni layi ghr ake beh giya chup chap mummy ne puchya ki hoya time nl a gia me phone che video chlai mummy nu fda ta te aap ron lg gia 🥺💔te bai schi eda lgda jive ska pra chl gia hove 😭

  • @chaudharyajnalachaudharyaj5776
    @chaudharyajnalachaudharyaj5776 2 ปีที่แล้ว +160

    ਲੋੜ ਤੋਂ ਇ ਜਾਇਦਾ ਮੁੰਡਾ ਸੱਚ ਬੋਲਦਾ 💔🥹🥹
    ਇਹੀ ਕਾਰਨ ਬਣਗਿਆ ਯਾਰਾ ਤੂੰ ਸਾਡੇ ਤੋ ਦੂਰ ਹੋ ਗਿਆ 💔

  • @samyaad8493
    @samyaad8493 ปีที่แล้ว +21

    ਜੋ ਸੋਚ ਸਿੱਧੂ ਦੀ ਸੀ ਅੱਧੇ ਲੋਕਾਂ ਦੇ ਤਾਂ ਅਜੇ ਵੀ ਸਮਝ ਤੋਂ ਪਰੇ ਆ
    #justiceforsidhumoosewala

  • @shubhjotsidhu5911
    @shubhjotsidhu5911 ปีที่แล้ว +72

    ਇਹ ਵਾਲੀ ਇੰਟਰਵਿਊ ਤਾਂ ਯਾਦ ਹੀ ਰਹੂ ਯਰ , ਜਿਸ ਦਿਨ ਬਾਈ ਸਾਡੇ ਤੂੰ ਦੂਰ ਚਲਾ ਗਿਆ ਸੀ , ਉਸ ਦਿਨ ਥੋੜਾ ਟਾਈਮ ਪਹਿਲਾਂ ਹੀ ਮੈਂ ਇਹੋ ਇੰਟਰਵਿਊ ਵੇਖ ਰਿਹਾ ਸੀ 🥺💔
    MISS UH LEGEND 🥺⛳

  • @gurpreetsinghsandhu1986
    @gurpreetsinghsandhu1986 2 ปีที่แล้ว +460

    ਬੰਦਾ ਦਿਲ ਦਾ ਸਾਫ ਸੀ। ਮੂੰਹ ਤੇ ਸੱਚ ਬੋਲਦਾ ਸੀ ਬਸ ਸੱਚ ਬੋਲਣਾ ਸੱਚੇ ਬੰਦੇ ਨੂੰ ਮਾਰ ਗਿਆ। ਰੱਬ ਧੱਕਾ ਕਰ ਗਿਆ। RIP ਸਿੱਧੂ ਮੂਸੇਵਾਲਾ...........

    • @charanjitkaur4718
      @charanjitkaur4718 2 ปีที่แล้ว +2

      BAHATH SAID NEWS EDA KASA MA NAL NHOVA

    • @theharshkashyap
      @theharshkashyap 2 ปีที่แล้ว +1

      @@charanjitkaur4718 tuhada taa na b sidhu di mummy wala 😢💔

    • @kiranpalsingh2708
      @kiranpalsingh2708 2 ปีที่แล้ว +1

      ਬਾਕੀ ਸਭ ਠੀਕ ਪਰ ਰੱਬ ਧੱਕਾ ਨਹੀ ਕਰਦਾ !

    • @palbadhan1987
      @palbadhan1987 2 ปีที่แล้ว

      100%

    • @sarabjeetchowhan1293
      @sarabjeetchowhan1293 2 ปีที่แล้ว +1

      Rab ne nahin paapi insaan ne karya

  • @RamandeepSingh-cj5zf
    @RamandeepSingh-cj5zf 2 ปีที่แล้ว +107

    ਕਹਿੰਦੇ ਜਿੰਦਗੀ ਦਾ ਦਸਤੂਰ ਹੁੰਦਾ ਏ
    ਜਿੱਥੇ ਜਾਣਾ , ਜਾਣਾ ਤਾਂ ਜਰੂਰ ਹੁੰਦਾ ਏ
    ਮਿਹਨਤਕਸ਼ ਬੰਦੇ ਨੂੰ ਮਿਹਨਤ ਦਾ ਗਰੂਰ ਹੁੰਦਾ ਏ
    ਸਿੱਧੂ ਨੂੰ ਮਾੜਾ ਕਹਿਣ ਵਾਲਿਓ ਸਮਾਂ ਥੋੜਾ ਈ ਫਜ਼ੂਲ ਹੁੰਦਾ ਏ।

  • @aditithakur67
    @aditithakur67 2 ปีที่แล้ว +429

    I never heard him when he was fighting election, was just a fan of his songs. I made my mind that he shouldn't be in politics even without hearing his idealogy. Now after his death when I've been through his interviews, he was a very enlightened young man who had a vision in politics. He was man attached to his roots and knew what people were facing. This loss is much bigger than what we are thinking

    • @maahbhatti3097
      @maahbhatti3097 2 ปีที่แล้ว +15

      Aap indian ho non Muslim ap ho preshan bnta h lekin humy pta ni kya ho gya kahin skoon ni h bhht zyada preshan hn I don't know q even m inko inki death k baad janny lagi hun 💔🇵🇰

    • @noone8202
      @noone8202 2 ปีที่แล้ว +9

      Exactly same feeling I have while watching this interview

    • @spiritguy3181
      @spiritguy3181 2 ปีที่แล้ว +1

      Very true, well said.

    • @YuezhiTribe
      @YuezhiTribe 2 ปีที่แล้ว +11

      I regret that i never listened to him when he was alive, nor professionally nor politically

    • @kannupreetkaur684
      @kannupreetkaur684 2 ปีที่แล้ว +2

      Yes absolutely aditi

  • @Aman-cc9pe
    @Aman-cc9pe 2 ปีที่แล้ว +53

    ਸਿੱਧੂ ਦਿਲ ਦਾ ਰਾਜਾ ਬੰਦਾ 👌 ਤਾਹੀਂ ਕਹਿੰਦਾ ਦਿਲ ਦਾ ਨੀ ਮਾੜਾ

  • @Dr.AmandeepSingh
    @Dr.AmandeepSingh 2 ปีที่แล้ว +47

    Once a legend said "Oh Ankhi Aa Geet Jatt De Sirran Ton Na Launde Chunniya".
    Rest In Power S. Shubhdeep Singh Sidhu (Sidhu Moose Wala).

  • @aayusharmas_perspective
    @aayusharmas_perspective 2 ปีที่แล้ว +287

    Proud to be your fan. No body can beat his goodness. RIP💔

    • @Pro-dm8dd
      @Pro-dm8dd 2 ปีที่แล้ว +9

      Omg,he was very samart very intelligent such young man they killed him 😭😭😭😭😭

    • @ParminderSingh-jz4uf
      @ParminderSingh-jz4uf ปีที่แล้ว +2

      No ,RIP, rest in peace bro
      It's ,Rest In Power,

  • @harshdeepsingh_yt
    @harshdeepsingh_yt 2 ปีที่แล้ว +1194

    MISS YOU BAI🥺💔

    • @safediwala1439
      @safediwala1439 2 ปีที่แล้ว

      Bjp walo ne marwa diya moke ka fyda utha ke

    • @unitycatalog
      @unitycatalog 2 ปีที่แล้ว

      Gand ghatea Punjab da ik

    • @sjnmhn
      @sjnmhn 2 ปีที่แล้ว +6

      He is making enough money to get his own private security and bullet proof cars, why did not he use it after all those threat calls?

    • @tushararora5891
      @tushararora5891 2 ปีที่แล้ว +2

      🙏🏻🥺

    • @jott343
      @jott343 2 ปีที่แล้ว +4

      Miss you veer ji 😭😭love you 💔💔 baba ma da ਕੱਲਾ ਪੁੱਤਰ ਸੀ Sada veer ਸੀ

  • @hundalsaab3706
    @hundalsaab3706 ปีที่แล้ว +23

    125crore di abadi vicho iko banda dil nu laga c raba ovi tu sade kolo kho laya 😢. legend never die justiceforsidhumoosewala ❤

  • @umer2901
    @umer2901 2 ปีที่แล้ว +78

    Tears are not ending Since 29-05-2022
    It is not easy to imagine life without the legend Sidhu Moose Wala.
    The mind is still thinking and the heart is crying tears of blood that please come back Moose Wala.
    I'm from Pakistan but still my heart is in Pind Moose Wala Thinking that when He Come Back to Killy aly Haveli Chy..

  • @jagga3715
    @jagga3715 2 ปีที่แล้ว +83

    ਸਹੀ ਗੱਲਾਂ ਬਾਈ ਸਾਰੀਆਂ ਜੇ ਤੂੰ ਨਾ ਗਾਉਂਦਾ ਹੁੰਦਾ ਕਿਸੇ ਨੇ ਨਾਈ ਪੁੱਛਣਾ ਸੀ ਸਿੱਧੂ ਕੌਣ ਆ ਹੁਣ ਸਾਲੇ ਸੜਦੇ ਆ ਜੀਹਨੇ ਮਾੜਾ ਕਹਿਣੇ ਕੲਈ ਦੇਣਾ ਲੋਕ ਸਾਲੇ ਬੁੱਧੀ ਜੀਵੀ ਬਣੇ ਰਹਿੰਦੇ ਰੋਟੀ ਕੋਈ ਨੀ ਦਿੰਦਾ

    • @atomicfreq
      @atomicfreq 2 ปีที่แล้ว

      Balle bai 🔥🔥

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34/w-d-xo.html

  • @johngilljohngill817
    @johngilljohngill817 2 ปีที่แล้ว +14

    ਸਦਾ ਜਿਉਂਦਾ ਰਹੇਂਗਾ ਜੱਟਾ ਸਾਡੇ ਦਿਲਾਂ ਵਿੱਚ।
    ਦਿਲ ਦਾ ਨੀ ਮਾੜਾ ❤❤❤

  • @preetsandhu0286
    @preetsandhu0286 2 ปีที่แล้ว +243

    ਆਦਮੀ ਦੇ ਜਾਣ ਤੋਂ ਬਾਅਦ ਹੀ ਲੋਕ ਸਮਝਦੇ ਹਨ। ਪਹਿਲਾਂ ਕਿਉਂ ਨਹੀਂ।ਇਹ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਕਿੰਨੇ ਹੀਰੇ ਗੁਆਓ ਗੇ। ਇੱਕ ਵੀ ਸਵਾਲ ਦਾ ਜਵਾਬ ਗ਼ਲਤ ਨਹੀਂ ਦਿੱਤਾ।

    • @sunnyyadav4509
      @sunnyyadav4509 ปีที่แล้ว +12

      😊😊😊😊😊

    • @sukhsahni2640
      @sukhsahni2640 ปีที่แล้ว +5

      ​@@sunnyyadav4509 ik gal sache dillon kihna main 22 de jaan to baad fan ni bnea pihla to c ajj maan hunda apde te v 22 te v

    • @Ranveer_Singh_sangha03
      @Ranveer_Singh_sangha03 ปีที่แล้ว +1

      22 main te 4th song toh munde nu bohut pasand kerda c
      Mere bacha nahi koi or menu eve laga c mera apna munda chala geya duniya toh

    • @MalooksinghJhajj
      @MalooksinghJhajj ปีที่แล้ว

      @@Ranveer_Singh_sangha03 k

    • @Merapeo877
      @Merapeo877 ปีที่แล้ว +1

      A ta theek aa ik heera tusi accident vich v gawaya jehra aj Kal yodha banaya Hoya 😂😂

  • @shamshersidhu7273
    @shamshersidhu7273 2 ปีที่แล้ว +80

    Miss you so much ਵੱਡੇ ਵੀਰ 😭😭😭😭😭😭 ਵੱਡੇ ਵੀਰ ਤੁਸੀਂ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਰਹੋ ਗੇ love you so much big bro 😭😭😭😭😭😭😭😭😭

  • @harmanvirdi1374
    @harmanvirdi1374 2 ปีที่แล้ว +14

    ਫ਼ਕਰ ਬਹੁਤ ਆ ਜਿਨੀ ਬਾਰ ਦੇਖੋ ਦੂਗਣਾ ਹੀ ਨਿਕਲੋਗਾ sidhu ❤️

  • @kirandeepbadhan8433
    @kirandeepbadhan8433 2 ปีที่แล้ว +23

    Words.... Assi pyar de khidaari aa sajjna.. Na jitt da zikar na haar da fikar.. hats off to you Sidhu ji.. Always in heart💕💕.. Rest in power✊💫☝️🔥💕❤

  • @lovedeepsingh1239
    @lovedeepsingh1239 2 ปีที่แล้ว +12

    ♥️♥️♥️♥️ ਸਿੱਧੂ ਦੀਆ ਗੱਲਾ ਚੋ ਹੋਲੀ ਹੋਲੀ ਵਖਤ ਨਾਲ ਠਰੰਮਾ ਆਹ ਗਿਆ ਹੈ.. ਵਧੀਆਂ ਗੱਲ ਆਹ

  • @Tje760
    @Tje760 ปีที่แล้ว +54

    Very mature and appropriate replies by Sidhu. Legends never die.

    • @JasleenSandhu-cb4dd
      @JasleenSandhu-cb4dd ปีที่แล้ว

      😢❤️❤️💖🥺❤️❤️❤️❤️❤️❤️💔💔💔💔💔💔💔💔💔💔💔💔💔💔💔💔💔💔💔

  • @hemant88h
    @hemant88h 2 ปีที่แล้ว +138

    Such a nice interview , Sidhu bai speaks every single word true ...
    ALIVE IN HEARTS , AAP JAISA KOI NAI THA , NA HAI AUR NA HI HOGA

    • @anumsehar7703
      @anumsehar7703 2 ปีที่แล้ว +7

      Poltics ne marvaya hy gang k zariye

    • @owl11
      @owl11 2 ปีที่แล้ว +2

      @@anumsehar7703 100%💔🥺

    • @dhakkarsinghdhakkar6382
      @dhakkarsinghdhakkar6382 ปีที่แล้ว

      Yes bro sidhu moose wala zindjaan aa sade ty hamesha rahega

  • @jagroopsingh5686
    @jagroopsingh5686 2 ปีที่แล้ว +57

    ਕਲਾ ਦੇ ਦਮ ਤੇ ਨਾਮ ਬਣਾੲਿਅਾ ਸਿੱਸੂ ਨੇ ਦੁਨੀਅਾ ਜੋ ਮਰਜੀ ਕਹੇ.

    • @jagroopsingh5686
      @jagroopsingh5686 2 ปีที่แล้ว +3

      @Okay Bye tata ਗਾਹ ਹੋ

    • @atomicfreq
      @atomicfreq 2 ปีที่แล้ว

      @Okay Bye tata soja shotu

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @mann.at7869
    @mann.at7869 2 ปีที่แล้ว +22

    Sidhua mar Jana ethe yaadan reh janiya ..yaadan reh geyian .ah interview 5th vaar dekhi aj Bai di yaad bahut aundi aa.... miss you veereya 😭😭😭😭😭😭😭😭😭😭😭😭😭😭😭😭😭

  • @angrejsingh8600
    @angrejsingh8600 2 ปีที่แล้ว +12

    ਹੀਰਾ ਬੰਦਾ ਸੀ ਸਿੱਧੂ ਵੀਰਾ 🌟🌟❤️❤️❤️❤️

  • @gurmailbrar4221
    @gurmailbrar4221 2 ปีที่แล้ว +5

    ❤️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਆਲਾ ਮੇਰਾ ਵੀਰਾ ਹਮੇਸ਼ਾਂ ਅਮਰ ਰਹੂਗਾ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਵੀਰ ਨੂੰ 🙏🙏 ਮੈਂ ਅਰਦਾਸ ਕਰਦਾਂ ਪਰਮਾਤਮਾ ਅੱਗੇ ਕਿ ਓਹ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਆਲਾ)ਨੂੰ ਦੁਆਰਾ ਨਵਾਂ ਜਨਮ ਦੇ ਕੇ ਏਸ ਜੱਗ ਤੇ ਭੇਜੇ ਤਾਂ ਜੋ ਓਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ।miss u veer sidhu moosewala😭😭

  • @nagmasayyed2057
    @nagmasayyed2057 2 ปีที่แล้ว +26

    Other artists only showing off the love for Punjab...they come only for shoot with high security...than leave for abroad or Mumbai... But this guy truly love his pind and stayed there... Legend with zero fakeness... Punjab lost his true son..💔

    • @adhil4615
      @adhil4615 2 ปีที่แล้ว +2

      Distribute above 9 crore to district and 40 lakh in hospital

  • @harpreetsingh-on3gj
    @harpreetsingh-on3gj 2 ปีที่แล้ว +109

    Unfortunately i was not fan of moosewala when he was alive.. but after watching this interview,, i become his big fan

    • @NoOne-cl8my
      @NoOne-cl8my 2 ปีที่แล้ว +6

      Same,,.. mn inka aik song suna tha or bas nam pta tha na kbi inko khin follow kia ab hr interview dekhti hr jgah follow kia 💔💔💔😣

    • @Muslimah-ve1vq
      @Muslimah-ve1vq 2 ปีที่แล้ว +1

      @@NoOne-cl8my SAME

    • @NoOne-cl8my
      @NoOne-cl8my 2 ปีที่แล้ว

      @@Muslimah-ve1vq 💔🥺

    • @vickyvickt1477
      @vickyvickt1477 2 ปีที่แล้ว

      @@NoOne-cl8my hlo

  • @DilbagSingh-ll1es
    @DilbagSingh-ll1es 2 ปีที่แล้ว +791

    ਸੱਚੀਆਂ ਗੱਲਾਂ ਹੀ ਕਰ ਗਿਆ ਵੀਰੇ.... ਇਹੀ ਯਾਦ ਰਹਿਣੀਆਂ ਹੁਣ ਵੀਰੇ 😢😢😢😢😢😢😢😢

    • @madihamirza9278
      @madihamirza9278 2 ปีที่แล้ว +5

      Z

    • @tejindersinghchahal9275
      @tejindersinghchahal9275 2 ปีที่แล้ว +10

      ਯਾਦਾਂ ਛੁੱਡ ਗਿਆ ਬਾਈ ਹੁਣ ਤਾਂ ਇਹੀ ਰਹਿ ਗਈਆਂ 😭😭😭😭😂😂

    • @sharmanimish
      @sharmanimish 2 ปีที่แล้ว +10

      Suchi bat

    • @hansrajsingh1966
      @hansrajsingh1966 2 ปีที่แล้ว +8

      I really miss you bro 😭😭😭😭😭😭😭😭😭😭😭😭

    • @Loveleensidhu
      @Loveleensidhu 2 ปีที่แล้ว +4

      Miss you bro😭😭😭

  • @Ankit_Bhushan
    @Ankit_Bhushan 2 ปีที่แล้ว +16

    OMG😳🥺Etni chhoti si umar me etna knowledge ☝️😢👑🙏 Legend u my idol ✍️ i am only fan #Legendsidhumoosewala Lifetime 🙏 Legend never die, he alive in our ❤️ always, from Bihar state 🇮🇳 Rehndi duniya tak Legend sidhu moosewala name rahega 🌍 miss u soo much Legend 😭😭😭😭😭😭😭😭😭😭

  • @harjitsinghdhaliwal9653
    @harjitsinghdhaliwal9653 ปีที่แล้ว +2

    #justiceforsidhumoosewala
    ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
    ਸੂਟਰਾ ਦੀ ਗੰਨ ਅੱਗੇ ਝੁਕੀਆਂ ਨਹੀਂ
    ਅਸਲੇ ਦਾ ਖੋਫ ਦੇਖ ਅੱਖਾਂ ਮੂਹਰੇ ਮੋਤ ਦੇਖ
    ਹੁੰਦੀ ਗੰਨ ਲੋਡ ਦੇਖ ਲੁਕੀਆਂ ਨਹੀਂ ।

  • @sukhbal5388
    @sukhbal5388 2 ปีที่แล้ว +17

    What a loss to all of us. Our people and govts are not able to digest the truth and have no stamina to bear someone's unbeatable success. Rest in Power Sidhu!! You will be missed and remembered forever. Wish you meet your parents again in another world!!

  • @supportfarmers4332
    @supportfarmers4332 2 ปีที่แล้ว +18

    He was so honest humble real truthful . He was so knowledgeable at this age with a vision. He’ll be missed forever. Definitely he’s a legend.

  • @gyanmantri4001
    @gyanmantri4001 2 ปีที่แล้ว +16

    Kya interview Dita bai ne
    Har question da ans Sunan yog hai
    Littrely he was wiser than his age
    Miss u brother....rip💔

  • @GurpreetSingh-lk8mn
    @GurpreetSingh-lk8mn 2 ปีที่แล้ว +365

    ਪ੍ਰਮਾਤਮਾਂ ਸਿੱਧੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ god bless u veer 🙏🙏🙏

  • @rajpreetkaur1993
    @rajpreetkaur1993 2 ปีที่แล้ว +586

    Proud to be a Sidhu fan❤️🧿

    • @Aman-cc9pe
      @Aman-cc9pe 2 ปีที่แล้ว +6

      ਸਤ ਸ਼੍ਰੀ ਅਕਾਲ ਭੈਣਜੀ 🙏

    • @manutiwana7302
      @manutiwana7302 2 ปีที่แล้ว

      hnji bhen ji

    • @harseeratsingh8
      @harseeratsingh8 2 ปีที่แล้ว

      🔥🔥🔥🔥

    • @HoneySingh-vl9sn
      @HoneySingh-vl9sn 2 ปีที่แล้ว +5

      Bai sidhu bhout mature hai hor singer nalo

    • @MandeepSingh-ev8pe
      @MandeepSingh-ev8pe 2 ปีที่แล้ว +2

      Sidhu moosewala 🔥✍️

  • @khairagagan5029
    @khairagagan5029 ปีที่แล้ว +3

    Veere ਜਦੋਂ ਕਾਹਲੀ ਜਿਹੀ ਪੈਂਦੀ ਦਿਲ ਨੂੰ ਅੱਜ ਵੀ ਵੇਖ ਲੈਂਦਾ ਆਹ interview 😢😢

  • @RajuSingh-nl1mx
    @RajuSingh-nl1mx 2 ปีที่แล้ว +57

    ਸਿੱਧੂ ਤਾਂ ਮਾਨਸਾ ਨੂੰ ਇੱਕ ਬਰੈੱਡ ਬਣਾ ਦਿੰਦਾ ਜੇਹੜੇ ਬੰਦੇ ਨੇ ਕਨੇਡਾ ਤਾਈਂ ਥੱਕ ਪਾਈ ਤੀ ਬਿਨਾਂ ਕਿਸੇ ਸਹਯੋਗ ਤੋਂ ਬਿਨਾਂ

  • @farmer295x
    @farmer295x 2 ปีที่แล้ว +21

    Kinna saf dil si bande da 💔

  • @BaljinderSingh-kn1fs
    @BaljinderSingh-kn1fs ปีที่แล้ว +6

    Rab da roop c sidhu bhai🙏🏻❤️

  • @aishwaryaa7317
    @aishwaryaa7317 2 ปีที่แล้ว +282

    He was fearless, powerful and real. He was the game changer in the industry. His consistency as an artist was scary.
    Sidhu Moosewala dominated/ruled the industry like a king. He was just 28.
    Rest Easy LEGEND. You've left behind an unparalleled Legacy.🕊❤️
    His confidence and belief were often mistaken for ego, arrogance. He did what he said.
    The world salutes you forever, for taking stand, never bending down and never stepping back. He had the guts to speak about topics which others never could, and never will.
    There can never be another one ever....because they need to be ballsy to be a 'Sidhu Moosewala' in this cowardly and corrupted society. He was INVINCIBLE.🕊

    • @nav1519
      @nav1519 2 ปีที่แล้ว

      Rai, aishwaryaa

    • @ImJidionDaddy
      @ImJidionDaddy 2 ปีที่แล้ว +2

      well said

    • @gkg6711
      @gkg6711 2 ปีที่แล้ว +1

      Wow well said!! 👍🏻👍🏻

  • @vashmakhansidhu...6482
    @vashmakhansidhu...6482 2 ปีที่แล้ว +14

    Veere rehndi duniya te kadde tainu bhul ni pange.....Tu sachi sada dil te nede rahuga.....I love you bro....kash ik bari tainu mil pati.....😭😭😭😭 Allah tainu uper khush rakhe....🥺🤲🏻🥺

  • @bindabassian3814
    @bindabassian3814 2 ปีที่แล้ว +6

    ਬੰਦਾ ਘੈਂਟ ਆ ਯਰ ਸਿੱਧੂ ਲੋਕਾਂ ਨੇ ਕਦਰ ਨਹੀਂ ਪਾਈ 🚀🚀

  • @JapRecords_official
    @JapRecords_official 9 หลายเดือนก่อน +5

    ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਦਿੱਤਾ ਜਾਵੇਗਾ 😔😭😢😢😭😭💔

    • @KuldeepSingh-ey8dl
      @KuldeepSingh-ey8dl 9 หลายเดือนก่อน

      Samjh nai lggi veere tere comment di?

    • @JapRecords_official
      @JapRecords_official 9 หลายเดือนก่อน

      @@KuldeepSingh-ey8dl veer sidhu ne parche di gal kiti c interview ch scapegoat song bare,, main ussse da ਜਵਾਬ ਦੇ ਰਿਹਾ c ਕੇ,,ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਉਂ ਜਾਵੇਗਾ 😔😭😢😢😭😭

  • @aforanatomywithvikram5184
    @aforanatomywithvikram5184 2 ปีที่แล้ว +15

    Rab da hi banda parava
    He knows everything ♥️♥️♥️♥️

  • @Motherearth99447
    @Motherearth99447 2 ปีที่แล้ว +16

    सत्य कभी नही मारा सकता ,वो किसी भी रूप में आके , जन्म लेके दुगने पावर से अपनी सात्विकता को अंजाम देके रहेगा । ईमानदारी की।आत्मा कभी नही मरती ।💟🙏✅💫🕊️🌍

  • @Iamvikram5443
    @Iamvikram5443 2 ปีที่แล้ว +76

    Sidhu is legend.
    Always living in ❤💞 hearts.
    Punjabi industry change krte si sidhu warga banda ni aana dwara.
    Sidhu di family nu blessings🙏 di lod hai.
    RIP, living legend ethe hi aa Sidhu sab de dil wch

  • @rajdeepkaur8193
    @rajdeepkaur8193 ปีที่แล้ว +5

    Jaata never fold never back down,,bai tenu sun k energy aundi aa ik positive vibes❤️🥰💔💔miss u jaata ❤️

  • @jassdeep5732
    @jassdeep5732 2 ปีที่แล้ว +36

    Bhut samjdar bnda j sidhu gallan bhut sahi kahiya💯🙏

  • @bablihundal5843
    @bablihundal5843 2 ปีที่แล้ว +35

    Heera bnda sidhu yrrr. Je 10 ennu psnd ni krde taa oh v apne ustaad kr k . Pr 90 da pura pyr aw .

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

  • @spade5752
    @spade5752 2 ปีที่แล้ว +51

    He is the real GOAT. How wise he was and the love for his Punjab. His killing is a disgrace.

  • @markushairstudio2935
    @markushairstudio2935 2 ปีที่แล้ว +16

    Jo v likhya ohi sach hoya ❣️
    Jina chir likhugi eh sach likhugi hora vangu kalam gulam nhi meri #sidhumoosewala ❣️

  • @NANAKPURISINGH
    @NANAKPURISINGH 7 หลายเดือนก่อน +2

    Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।

  • @alamalkhan
    @alamalkhan 2 ปีที่แล้ว +305

    RIP BROTHER YOU WILL ALWAYS REMAIN IN OUR HEARTS U WILL NEVER BE forgotten DEEP RESPECT

  • @yuvisingh6947
    @yuvisingh6947 2 ปีที่แล้ว +99

    Biggest thing out of panjab that stayed in panjab. Death is not of the physical body it’s of the consciousness - sant jarnail singh bhindrawala sidhu may not be in his body but his consciousness was clear, he is immortal because his message and voice will live on forever. Inspired me to work hard get where I want to be and represent my community as he did 💪🏽❤️

    • @Rayan-yt5uk
      @Rayan-yt5uk 2 ปีที่แล้ว

      🤦‍♀️

    • @yuvisingh6947
      @yuvisingh6947 2 ปีที่แล้ว +4

      @@Rayan-yt5uk what? Why you put that emoji?

    • @sweetscience3770
      @sweetscience3770 2 ปีที่แล้ว +5

      @@yuvisingh6947 cuz he's a Hindu Nationalist that's reminded of the atrocities his people committed when he hears words like "khalistaan" or "Sant Jarnail Singh Bhindrawale"

  • @manindermadahar24
    @manindermadahar24 ปีที่แล้ว +2

    ਸਹੀ ਗਲ ਆ ਵੀਰ ਸਿੱਧੂ ਨੂੰ ਇਹ ਵਰਦਾਨ ਸੀ ਅੱਗੇ ਹੋਣ ਵਾਲਾ ਸਿੱਧੂ ਨੂੰ ਦਿੱਖ ਜਾਦਾ ਸੀ last raid ਵੀ ਤਹੀ kadia ਸੀ ਰੱਬ ਵੱਲੋਂ ਦਾਤ ਸੀ ਸਿੱਧੂ ਨੂੰ ਜੇ ਕੀਤੇ 5, 10 ਸਾਲ ਹੋਰ ਜੀ ਜਾਦਾ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਜਾਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਨੌਜਵਾਨੀ ਦਾ ਹੋਇਆ ਸਿੱਧੂ ਦੇ ਜਾਣ ਨਾਲ

    • @amritlalowalia8319
      @amritlalowalia8319 ปีที่แล้ว

      ACHA OHNU DIS JAANDA C SBKUJ OH JAANIJAAN C ??
      DARBAR SAHIB DE JIHNA NE ATTACK KRVAAYE, OH CONGRESS DE RAHUL GANDHI NU AAPNE PEYO BNAA LEYA C OHNE
      OH TE DISEYA NAHI ?
      LAKH LAAHNTAA THODE WARGE LOKAA TE DEVTAA BNAA RAKHEYA KHACH BANDE NU

    • @Cartoon_video.1993
      @Cartoon_video.1993 9 หลายเดือนก่อน

      ​​@@amritlalowalia8319tahde varge dal damag nhi smaj sakde na bokyea karo

    • @Cartoon_video.1993
      @Cartoon_video.1993 9 หลายเดือนก่อน

      ​@@amritlalowalia8319sunda kyu fer apde pyu di interview

    • @amritlalowalia8319
      @amritlalowalia8319 9 หลายเดือนก่อน

      @@Cartoon_video.1993 KI GAL SACHII GAL YE MIRCH KYO LAGG GAYI TERI GAAN** CH 🤣🤣

  • @Shine_2010
    @Shine_2010 2 ปีที่แล้ว +116

    So much down to earth person , he will always remain in our hearts, listen him first time, i feel so much relatable bhai g 's all thoughts , miss uh bhai g , May God bless his soul rest in peace 🙏🙏🙏🙏

  • @sayyad9897
    @sayyad9897 2 ปีที่แล้ว +112

    Such a pure heart ♥️ this guy had .. people who talk straight always face hatred from this selfish world 🌎.. rip bro 🪦 you were a legend indeed

  • @pixie5472
    @pixie5472 2 ปีที่แล้ว +28

    He knew something that nobody else knew. His murder was clearly political. May his angel soul rest in heaven. 💜 Om shanti.

  • @syntheticsilkwood2206
    @syntheticsilkwood2206 2 ปีที่แล้ว +310

    I'm here after the unfortunate news of his death and this is so informative
    The political parties killed him for their own selfish reasons
    Hell is definitely a place on earth!!

    • @ekanek..9431
      @ekanek..9431 2 ปีที่แล้ว

      Me too its ugly.how bjp used the opportunity of app making a mistake and they killed him and now there are all over the media accusing aap.... saale chakke

    • @Karma_dorjay
      @Karma_dorjay 2 ปีที่แล้ว

      No political has nothing to do with his killing. Stop being a typewriter CBI .let the police do the thing.
      Some gangsters have already claimed the killing

    • @yashtuteja5897
      @yashtuteja5897 2 ปีที่แล้ว +1

      Bro gangsters killed them

    • @Gagandeepkaur-cf1je
      @Gagandeepkaur-cf1je 2 ปีที่แล้ว +13

      Bhagwant maan nu v sawaal a ..security vaps kion lyi ...agle din hi maar ditta geya ...point to be noted

    • @yashtuteja5897
      @yashtuteja5897 2 ปีที่แล้ว +3

      @@Gagandeepkaur-cf1je security kali ohdi ni hati te ena gangstara ne jado sandeep nanglambia nu mareya isi tarah ohdo kithe gye si tuc sare vese jo vi hoya maada hoya sarkar puri tarah ta ni par kite na kite edi vi galti hai rip🙏

  • @kaur2322
    @kaur2322 2 ปีที่แล้ว +12

    ਹਏ ਰੱਬਾ ਮੈ interview ਦੇਖਦੀ ਭੁੱਲ ਗਈ ਕੀ ਇਹ ਇਨਸਾਨ ਦੁਨੀਆ ਵਿਚ ਨਹੀ ਹੈ ਹਏ ਰੱਬਾ ਬੁਹਤ ਗੱਲਤ ਕੀਤਾ😢😢

    • @Raj-fearless
      @Raj-fearless 3 หลายเดือนก่อน

      Same Feeling aa Yaar Ki Kraya Jawe Sachi Yakeen Nhi Aunda Hna ❤

    • @singhsahb3454
      @singhsahb3454 10 วันที่ผ่านมา

      sahi kiha... aj v edan lgda bai jionda...kite ni gya

  • @moosajattnahimukna
    @moosajattnahimukna ปีที่แล้ว +3

    ਜੱਟਾ ਇਕ ਮਾਖਤਾ ਤੂੰ ਆਪਣੇ ਆਪ ਨੂੰ ਸਾਂਭ ਲੈਂਦਾ ਜੱਟਾ ਕੋਈ ਤਾਂ ਪੰਜਾਬ ਦਰਦੀ ਮਿਲਿਆ ਸੀ ਪੰਜਾਬ ਨੂੰ

  • @harpreetaulakh6221
    @harpreetaulakh6221 2 ปีที่แล้ว +21

    RIP ਵਾਹਿਗੁਰੂ ਜੀ ਸਿੱਧੂ 22 ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਿਓ🥺🥺

  • @Parneet_1
    @Parneet_1 2 ปีที่แล้ว +82

    Sidhu tells facts 🔥🔥

  • @pahadirapstarrahulmaira
    @pahadirapstarrahulmaira ปีที่แล้ว +2

    He is so intelligent, so mature
    Legend sidhumoosewala ❤❤

  • @sagarpreetkaur4300
    @sagarpreetkaur4300 2 ปีที่แล้ว +68

    ਜੁੱਗ ਜੁੱਗ ਜੀਓ ਵੀਰੋ। ਤੁਹਾਡਾ ਚੈਨਲ ਸਬਸਕਰਾਇਬ ਕਰਤਾ ਸਿਰਫ਼ ਸਿੱਧੂ ਵੀਰ ਕਰਕੇ।

  • @FreeGuy_Punit
    @FreeGuy_Punit 2 ปีที่แล้ว +99

    Never fails to win our heart by his songs ❤️❤️ And there was't a single day when i feel bored by his songs 😭😭
    RIP G.O.A.T. 💙💙

  • @officialsidhufan0
    @officialsidhufan0 2 ปีที่แล้ว +5

    Tu dil de nede c , hai te hmesha rhega bai . ❤️ love u bro . Rest in power champ.

  • @speedrecords2218
    @speedrecords2218 2 ปีที่แล้ว +191

    Nice sidhu moose wala Punjab Lover singer 😊 ❣️

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

    • @shergilltv316
      @shergilltv316 2 ปีที่แล้ว +3

      Aj chla gya 😩😭

    • @speedrecords2218
      @speedrecords2218 2 ปีที่แล้ว +3

      @@shergilltv316 ha Yaar wmk🙏

    • @enjoygamingideas
      @enjoygamingideas 2 ปีที่แล้ว +2

      Yrr j kya hogya hai ajj 😭😭

    • @morwalvlogs
      @morwalvlogs 2 ปีที่แล้ว +2

      Yar bhai sidhu 😥😥😥

  • @lovleenkour1617
    @lovleenkour1617 2 ปีที่แล้ว +5

    Banda hmesha sach bolda c ...ohda sach hi ohnu mehnga pey gya😭😭😭
    Chlo iss gll da Maan hai k ..jine chir reha ...hikk thokk k reha✌️✌️
    #justiceforsidhumoosewala 💔💔🥺🥺

  • @harjinderdhillon9701
    @harjinderdhillon9701 2 ปีที่แล้ว +19

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਰਤਨਦੀਪ ਸਾਡੇ ਬਾਈ ਨੂੰ

  • @TheDistractionStudio
    @TheDistractionStudio 2 ปีที่แล้ว +99

    Excellent interview. Rattan Singh is fair and balanced in his interviews.

  • @AvtarNirman
    @AvtarNirman 8 หลายเดือนก่อน +1

    ਵਾਹਿਗੁਰੂ ❤

  • @PradeepKumar-hq8ut
    @PradeepKumar-hq8ut 2 ปีที่แล้ว +52

    Sidhu Moosewala will always be Live in our hearts ❤️❤️❤️
    Rest In Peace Legend 🙏🙏

  • @mr.ahmedfarooq5113
    @mr.ahmedfarooq5113 2 ปีที่แล้ว +35

    Our legend never Die ...SIDHU is Always in our Heart 😭😭😭😭😭😭❤️❤️❤️❤️❤️

  • @Singhharpal-r2k
    @Singhharpal-r2k ปีที่แล้ว +5

    ਸੰਜੂ ਗਾਣੇ ਤੋ ਮੈ ਸਿੱਧੂ ਸੁਣਨਾ ਸ਼ੁਰੂ ਕੀਤਾ,
    ਕਿਉਂਕਿ ਸੰਜੈ ਦੱਤ ਦਾ ਮੁਰੀਦ ਹਾਂ।
    ਪਰ ਮੈਂ ਹੁਣ ਮੈ ਸਿੱਧੂ ਦਾ ਵੀ ਕਾਇਲ ਹੋ ਗਿਆ।
    ਬੱਸ ਘੈਂਟ ਸੈਲੀਬ੍ਰਿਟੀ ਮੇਰੀ ਹਮੇਸ਼ਾ ਪਸੰਦ ਰਹੀ।
    ਚਮਕੀਲਾ ਸੋਨੂੰ ਸ਼ਰਮਾ ਨੂੰ ਵੀ ਮੈ ਪਸੰਦ ਕਰਦਾ ਹਾਂ।

  • @mannboy759
    @mannboy759 2 ปีที่แล้ว +29

    Sidhu great person 👍👍👍❤️❤️❤️

  • @rashansidhu7153
    @rashansidhu7153 2 ปีที่แล้ว +19

    Its really difficult to believe 😢RIP 😭,
    He will always be at top and always live in our heart ,deep respect for him❤️,
    Legend will be legend
    Sach janeo hun ta music industry de king bina sb kuj adura lgda kuj hun boln lai hi nai reha,😭💔 sach bolda ,Hikh thok k bolda c sada veer😭taraki jari ni gar madde loka toh😢

  • @uswildlife9
    @uswildlife9 2 ปีที่แล้ว +10

    He ended the interview with a great song’Everybody hurts’…. 💕💕

  • @jasjeetdhillon5911
    @jasjeetdhillon5911 2 ปีที่แล้ว +14

    ਬਹੁਤ ਸੋਹਣੀ ਸੋਚ ਦਾ ਮਾਲਕ ਆ ਲੋਕ ਫਿਰ ਵੀ ਜਿਓਣ ਨੀ ਦਿੰਦੇ ਬੁੱਧੀਜੀਵੀ ਘੱਟ ਬਣਿਆ ਕਰੋ

  • @jassyaar5911
    @jassyaar5911 2 ปีที่แล้ว +114

    Sidhu moosewala bai❤️❤️ kinna innocent jeha lgda interview ch ❤️❤️but songs ch bhut dharan paunda hatera de🤣🤣🤣🤣

    • @ShaneG159
      @ShaneG159 2 ปีที่แล้ว +5

      🤣🤣🤣 dayyynammmm facts he seems like the most innocent guy in whole Punjabi industry and songs me dekho 🤣🤣

    • @jassyaar5911
      @jassyaar5911 2 ปีที่แล้ว +1

      @@ShaneG159 🤣🤣🤣ryt bro

    • @harmanpindiala8528
      @harmanpindiala8528 2 ปีที่แล้ว

      th-cam.com/video/DaMY7L2zR34h/w-d-xo.htmlttps://th-cam.com/video/DaMY7L2zR34/w-d-xo.html

    • @bhallasaabbhallasaab601
      @bhallasaabbhallasaab601 2 ปีที่แล้ว +6

      Punjab da sbto kaint bnda hai sidhu bai ❤️🔥💣

    • @jassyaar5911
      @jassyaar5911 2 ปีที่แล้ว +1

      @@bhallasaabbhallasaab601 ❤️❤️

  • @springs8725
    @springs8725 2 ปีที่แล้ว +6

    Wiser than his times! God bless you angel!

  • @pindadeclub4119
    @pindadeclub4119 2 ปีที่แล้ว +59

    ❤️❤️❤️ सोच नू सलाम वीर जी

  • @harrysingh560
    @harrysingh560 2 ปีที่แล้ว +31

    RIP LEGEND ❤️ you’re my favourite singer, always stayed humble and down to earth 😞❤️ Waheguru apne charna ch jagah bakhsan 🙏

  • @poonampayal3821
    @poonampayal3821 2 ปีที่แล้ว +30

    25:26-25:36- his intuitions 🔥🔥

  • @finehumanbeing3506
    @finehumanbeing3506 2 ปีที่แล้ว +47

    Will miss your forever brother. RIP legend.

  • @princebantai
    @princebantai 2 ปีที่แล้ว +52

    Rip sidhumoosewala masterpiece Punjabi industry legend 😭😭😭😘😘😘🥰🥰

  • @taljinderkaur3625
    @taljinderkaur3625 ปีที่แล้ว +1

    Love you jatta. Miss you so much. Eh bewakoof duniya kdi tenu jyonde nu samajh nai ski. Hun jhiotha afaoa jta k sab apo apne paass lag gye ne mgr tu sade dila cho nai janda kdi. Ik din v eda da nai hunda k tenu dekh k rona na niklya hoye. Wapis aja jatta

  • @paramvirsingh1339
    @paramvirsingh1339 2 ปีที่แล้ว +62

    Sidhu is legend 🔥...right answers 🤙❤️

  • @hxrprxt
    @hxrprxt 2 ปีที่แล้ว +5

    This guy was so straightforward! Unlike any other politician! Too young to go!

  • @Sukhdeep_kaur1
    @Sukhdeep_kaur1 2 ปีที่แล้ว +4

    Rabh sache bndeya nu hmesha avde kol pehla he bla lainda bcz ess duniya ch sche bndeya lyi tha ni hundi 🙏💔but #wewantjusticesidhumoosewala

  • @sidhu221
    @sidhu221 2 ปีที่แล้ว +17

    Sidhu moose wala zindabad bruh 🙂⛳

  • @investorsingh1197
    @investorsingh1197 2 ปีที่แล้ว +18

    Legend never die... you'll always live in our heart & your songs will be famous forever

  • @HarmanDhindsa6731
    @HarmanDhindsa6731 5 หลายเดือนก่อน +1

    Bahut Gaint INTERVIEW Bhai G ❤👌

  • @chahal136
    @chahal136 2 ปีที่แล้ว +17

    ਘੈਂਟ interview 👌🏻🤗
    ਸੱਚ ਤਾਂ ਬੋਲਦਾ ਵੈਸੇ ਮੂਸੇਵਾਲਾ

  • @jaswantjassa9446
    @jaswantjassa9446 2 ปีที่แล้ว +60

    RIP Bro, you will always be missed in young generation ..

  • @drnavdeep04
    @drnavdeep04 2 ปีที่แล้ว +10

    We have lost a gem. He was music genius and enlightened mind.

  • @Gaggu937
    @Gaggu937 2 ปีที่แล้ว +7

    ਵਧੀਆ ਸੋਚ ਦਾ ਮਾਲਕ ਆ ਬੰਦਾ ਲੋਕਾਂ ਦਾ ਕੰਮ ਤਾਂ ਸਾੜਾ ਕਰਨਾ ਹੀ ਆ💯💯