Special Podcast with Gulab Sidhu | SP 05 | Punjabi Podcast |

แชร์
ฝัง
  • เผยแพร่เมื่อ 9 มิ.ย. 2023
  • #gulabsidhu #punjabipodcast #rattanspodcast
    Punjabi Podcast with Rattandeep Singh Dhaliwal & Gulab Sidhu
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST
  • บันเทิง

ความคิดเห็น • 1.1K

  • @kamaluppal1550
    @kamaluppal1550 10 หลายเดือนก่อน +66

    ਬਾਈ ਗੁਲਾਬ ਸਿੱਧੂ ਹੀਰਾ ਬੰਦਾ ਦਿਲ ਦਾ ਸਾਫ ਵੀਰੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ

  • @hpkingz273
    @hpkingz273 ปีที่แล้ว +253

    ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢

    • @manpreetkaurmk
      @manpreetkaurmk ปีที่แล้ว +4

      Bilkul

    • @manpreetsinghbrar6922
      @manpreetsinghbrar6922 9 หลายเดือนก่อน

      ​@@kaladhaliwal3355chl oye Khan peen nu pathra ch v deyi jnda .j odii rjaa na Hove tu kma v lyi tere burki ni lngni..gl soch k boli di a 👎roti bnda ni dinda kise nu ..rabb dinda smjia

    • @harjeetghummanpb-1814
      @harjeetghummanpb-1814 3 หลายเดือนก่อน

      ,
      Q

  • @amandeepuppal1654
    @amandeepuppal1654 11 หลายเดือนก่อน +42

    ਬਹੁਤ ਯਾਦ ਆਉਂਦਾ ਝੋਟਾ , @Gulabsidhu ਬਾਈ ਉਹਦੇ ਮਾਤਾ ਪਿਤਾ ਕੋਲ ਰਹਿ ਕੇ ਜਰੂਰ ਆਇਆ ਕਰੋ ਜਦੋਂ ਵੀ ਟਾਇਮ ਮਿਲਦਾ , ਇੱਕ ਤੂੰ ਤੇ ਗਿੱਲ ਰੌਂਤਾ ਬਾਈ ਹੀ ਏ ਜੋ ਦਿਲ ਤੋਂ ਨਾਲ ਜੁੜੇ ਸੀ , ਬਾਕੀ ਤਾਂ ਜੋਕਾਂ ਚੁੰਬੜਿਆ ਹੋਈਆਂ ਸੀ ਸਿੱਧੂ ਨੂੰ , ਰਤਨ ਵੀਰੇ ਬਹੁਤ ਵਧੀਆ ਕਰ ਰਹੇ ਓ ਕੰਮ , ਬਸ ਏਸੇ ਤਰਾਂ ਹੀ ਖਿੱਚ ਕੇ ਰੱਖੋ , ਪੰਜਾਬ ਦੇ ਹੀਰੇ ਓ ਆਪਣਾ ਵੀ ਧਿਆਨ ਰੱਖਿਆ ਕਰੋ 🙏🏻🙏🏻

  • @kamaluppal1550
    @kamaluppal1550 9 หลายเดือนก่อน +52

    ਗੁਲਾਬ ਬਾਈ ਦੀ ਇਹ ਪੋਡਕਾਸਟ 3ਵਾਰ ਦੇਖ ਲਈ ਦਿਲ ਖੁਸ਼ ਕਰਤਾ ਵੀਰੇ ਨੇ ਸੱਚਾ ਸੁੱਚਾ ਇਨਸਾਨ ਹੈ ਪ੍ਹਮਾਤਮਾ ਵੀਰ ਤਹਾਨੂੰ ਤੰਦਰੁਸਤੀ ਬਖ਼ਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ

  • @aadeshbrar
    @aadeshbrar ปีที่แล้ว +8

    Durfitte mooh punjabi industry de, ajj mera dil valoondreya gya.. jadoon sidhu de bappu g ne keha v meri shehat even hoyi pyi turya ni jnda
    V main taan baggi v ni ho skda, mazboori aa sarkar de piche firna

  • @amritpaldhaliwal3642
    @amritpaldhaliwal3642 ปีที่แล้ว +39

    ਜਦੋ ਦਿਲ ਵਿੱਚ ਮੈਲ ਨਾ ਹੋਵੇ ਰੱਬ ਵੀ ਨੇੜੇ ਹੋ ਕੇ ਸੁਣਦਾ ਬਾਈ

  • @vickykabbadi2223
    @vickykabbadi2223 10 หลายเดือนก่อน +50

    ਗੁਲਾਬ ਸਿੱਧੂ ਦੀ ਇੰਟਵਿਊ ਨੇ ਦਿਲ ❤ ਜਿੱਤ ਲਿਆ 🎉❤❤

    • @gurisaini3669
      @gurisaini3669 10 หลายเดือนก่อน

      Sahi keha 22

    • @TashSimar-xt3iq
      @TashSimar-xt3iq 6 หลายเดือนก่อน

      22 jhuthe kol 100jhuth #jasspedhni nu puslo

  • @nimmad7333
    @nimmad7333 8 หลายเดือนก่อน +7

    ਸਿਦੀਆ ਗੱਲਾਂ y ਦੀਆ, ਮਾਲਵੇ ਆਲੇ ਜਿੰਦਾਬਾਦ

  • @kamalpreetkaur1023
    @kamalpreetkaur1023 8 หลายเดือนก่อน +7

    Yrr eh Gulab sidhu kinaaa cute aa❤️❤️pyara jeha

  • @kuldeeplongowal5718
    @kuldeeplongowal5718 ปีที่แล้ว +11

    ਬਹੁਤ ਵਧੀਆ ਲੱਗੇ ਅਾ ਬਾਈ ਨਜਾਰਾ ਅਾ ਗਿਆ ਬਾਈ ਗੁਲਾਬ ਦੀਆਂ ਗੱਲਾ ਸੁਣਕੇ👌👍❤️

  • @paramjeetkaur1758
    @paramjeetkaur1758 9 หลายเดือนก่อน +5

    ਬੁਹਤ ਵਧੀਆ ਸਿੱਧੂ ਪੁੱਤ ਨੂੰ ਯਾਦ ਕਰਕੇ ਸਾਨੂੰ ਵਦੀਆ ਲਗਿਆ

  • @RavinderSingh0813
    @RavinderSingh0813 ปีที่แล้ว +13

    ਗੁਲਾਬ ਬਾਈ, ਕਰੋਲਾ ਮਾਨ ਇਹ ਬੰਦੇ ਅੱਜ ਵੀ ਸਿੱਧੂ ਬਾਈ ਦੇ ਇਨਸਾਫ਼ ਲਈ ਪਰਿਵਾਰ ਦੇ ਨਾਲ ਖੜਦੇ ਆ। ਦਿਲੋਂ ਪਿਆਰ ਸੀ ਇਹਨਾਂ ਦਾ ਸਿੱਧੂ ਬਾਈ ਨਾਲ।ਸਿਰਾ ਬੰਦਾ ਗੁਲਾਬ 👌👌👌

  • @gurigharangna
    @gurigharangna ปีที่แล้ว +426

    ਸੱਚੀ ਨਜ਼ਾਰਾ ਆ ਜਾਂਦਾ ਵੀਰ ਦਾ Podcast ਦੇਖ ਕੇ ❤

    • @jaggajatt2524
      @jaggajatt2524 ปีที่แล้ว

      ਚੁੰਘਣਪਾਲ ਆ ਬਾਈ ਤੂੰ ਵੀ

    • @rupindersingh4038
      @rupindersingh4038 ปีที่แล้ว +3

      😢😢😢

    • @mohkamjeetsingh9841
      @mohkamjeetsingh9841 ปีที่แล้ว +7

      Gulab sidhu di sister Sade nl duty kr de ne mansa

    • @ginnimasoun930
      @ginnimasoun930 ปีที่แล้ว +3

      ​@@mohkamjeetsingh9841 kehre Department ch job krde ne sis enha de

    • @ravibal2789
      @ravibal2789 11 หลายเดือนก่อน

  • @riprecords1372
    @riprecords1372 ปีที่แล้ว +45

    ਬਹੁਤ ਸੋਹਣਾ ਪੋਡਕਾਸਟ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਕਾਸ਼ ਮੂਸੇਆਲਾ ਵੀ ਬੈਠਾ ਹੁੰਦਾ...

  • @harrydeolDhalian60
    @harrydeolDhalian60 ปีที่แล้ว +21

    ਰਤਨ ਬਾਈ ਦਾ ਅੱਜ ਪਹਿਲਾ podcast ਦੇਖਿਆ ਬਹੁਤ ਸੋਹਣਾ ਸੀ ਟਾਇਮ ਦਾ ਪਤਾ ਹੀ ਨੀ ਲੱਗਿਆ ❤

  • @gurbachandhaliwal7333
    @gurbachandhaliwal7333 ปีที่แล้ว +12

    ਕੋਈ ਸ਼ਬਦ ਨੀ ਵੀਰੇ ਦਿਲ ਖੁਸ਼ ਹੋ ਗਿਆ ❤❤❤❤❤❤

  • @singhhardeep5094
    @singhhardeep5094 ปีที่แล้ว +12

    ਬੰਦਾ ਪੂਰਾ ਰੌਣਕੀ ਆ ਗੁਲਾਬ ਬਾਈ 😄

  • @mgneetonly6513
    @mgneetonly6513 ปีที่แล้ว +29

    Bhot vdiya podcast Rattan veere...miss u Sidhu bai👑💔🕊♾️

  • @TraderAmit2002
    @TraderAmit2002 4 หลายเดือนก่อน +3

    Jamaa Down to earth banda h gulab bhai❤️

  • @gillvikramjitsingh427
    @gillvikramjitsingh427 11 หลายเดือนก่อน +14

    ਇਕ ਵਧੀਆ ਇਨਸਾਨ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ ਤੁਸੀਂ ਹੋ ਬਹੁਤ ਵਧੀਆ ਗੱਲ ਹੈ ਵਾਹਿਗੁਰੂ ਜੀ ਮੇਹਰ ਕਰਨ ਜੀ ਜਿਊਂਦੇ ਵਸਦੇ ਰਹੋ ਤਰੱਕੀਆ ਮਾਣੋ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਸਿਹਤਯਾਬੀ ਬਖਸ਼ਣ ਜੀ ਧੰਨਵਾਦ

  • @gurdas_sandhu
    @gurdas_sandhu ปีที่แล้ว +11

    ਬਹੁਤ ਵਧੀਆ ਗੁਲਾਬ ਬਾਈ ❤

  • @cuttingedge3166
    @cuttingedge3166 ปีที่แล้ว +27

    ਮੈ ਵੀ ਉਸ ਦਿਨ ਸਿੱਧੂ ਤੇ ਗੁਲਾਬ ਨਾਲ ਸੀ ਜਦੋ 22 22 ਗੀਤ ਦਾ ਸੂਟ ਸੀ ਬਾਗੜੀਆਂ ਹਵੇਲੀ ਚ ਸਿੱਧੂ ਨੂੰ ਮਿਲਿਆ ਤੇ ਬਹੁਤ ਵਧੀਆ ਸੁਭਆ ਸੀ ਸਿੱਧੂ 22 ਦਆ very miss you sidhu y,

  • @Jaspreet1921Rai
    @Jaspreet1921Rai ปีที่แล้ว +16

    ਰਤਨ ਬਾਈ podcast ਸੁਣਨ ਦਾ ਸਵਾਦ ਵੱਖਰਾ ਸੁਣਦੇ ਸੁਣਦੇ ਨੀਂਦ ਆ ਜਾਦੀ ਆ ❤️

  • @hpkingz273
    @hpkingz273 11 หลายเดือนก่อน +3

    ਸਾਰੇ ਕਲਾਕਾਰ ਚੰਗੇ ਹੋਣਗੇ ਪਰ ਸਿੱਧੂ ਤੇ ਸਾਰੇ ਮੱਚਦੇ ਸੀ,ਇਹ ਸੱਚਾਈ ਆ। ਜਿੰਨਾ ਮਰਜ਼ੀ ਜ਼ੋਰ ਲਾ ਲੈਣ ਇਸ ਸਦੀ ਚ ਤਾਂ ਸਿੱਧੂ ਦਾ ਕੋਈ ਤੋੜ ਨੀ। ਕਦੇ ਸਿੱਧੂ ਦੁਬਾਰਾ ਆ ਗਿਆ ਤਾਂ ਤੋੜ ਹੋ ਸਕਦਾ 🙏

  • @sarvansandhu8221
    @sarvansandhu8221 9 หลายเดือนก่อน +5

    ਗੁਲਾਬ ਬਾਈ ਸਿਰਾ ਗੱਲਾ ਤੇਰੀਆ

  • @ManjeetKaur-jz7fy
    @ManjeetKaur-jz7fy 9 หลายเดือนก่อน +5

    My favourite singer Gulab Sidhu ❤❤

  • @gagandeepsinghgagan8573
    @gagandeepsinghgagan8573 11 หลายเดือนก่อน +2

    ਸਾਨੂੰ ਤਾਂ ਬਾਈ ਬੰਦਾ ਚਾਹੀਦਾ ਐ ਜ਼ੋ ਸਿੱਧੂ ਦੀਆਂ ਗੱਲਾਂ ਸੁਣਾਈ ਜਾਵੇ।ਕਦੇ ਵੀ ਨਹੀਂ ਅੱਕਦੇ। ਸਾਰੀ ਉਮਰ ਸੁਣ ਸਕਦੇ ਆ। ਬਾਈ ਨੀ ਸਾਡੇ ਦਿਲ ਚੋਂ ਨਿੱਕਦਾ ਹੁਣ।

  • @amanlakhotraaman3061
    @amanlakhotraaman3061 2 หลายเดือนก่อน +1

    Hira bnda bai pehla sidhu mossewalle odo.bad gulab sidhu punjab de sare klla kra co dono bnde sirra bnde yrr sidhu mosse walla da punjab nu indrestrey nu bohat jyada khata pya o kdde pura ni hona wmk❤🙏

  • @HarpreetSingh-ib8yr
    @HarpreetSingh-ib8yr ปีที่แล้ว +39

    Best podcast so far!! Gulab Sidhu 👌

  • @jasnoorkamboo2319
    @jasnoorkamboo2319 ปีที่แล้ว +5

    Gulab sidhu heera Banda Dil da saff insan hai rabb chrdi kla ch rakhe tarakki kre Veera

  • @beantsingh5023
    @beantsingh5023 ปีที่แล้ว +2

    ਬਹੁਤ ਵਧੀਆ ਜਾਣਕਾਰੀ ਰਤਨ ਧਾਲੀਵਾਲ ਵਾਹਿਗੁਰੂ ਤਰੱਕੀ ਬਖਸ਼ੇ, ਬੇਅੰਤ ਸਿੱਧੂ ਤਾਰੂਆਣਾ

  • @mehakpreetsingh5530
    @mehakpreetsingh5530 10 หลายเดือนก่อน +6

    ਸਿਰਾ podcast ਹੁੰਦੇ ਆ ਬਾਈ ਰੂਹ ਖੁਸ਼ ਹੋ ਜਾਂਦੀ ਆ ਦੇਖਕੇ

  • @gharu9946
    @gharu9946 10 หลายเดือนก่อน +5

    ਬਾਈ ਦੀਆਂ ਗੱਲਾਂ ਬਹੁਤ ਵਧੀਆ ❤❤🌹🌹

  • @CANADAWALEJATT
    @CANADAWALEJATT ปีที่แล้ว +9

    ਸਵਾਦ ਈ ਲਿਆ ਤਾ ਯਾਰ ਗੁਲਾਬ ਬੜੇ ਮਨ ਦੇ ਭੁਲੇਖੇ ਸੀ ਤੈਨੂੰ ਲੈ ਕੇ ਬਾਈ ਵਧੀਆ ਲੱਗਿਆ ਵੀਰ ਸਭ ਸੁਣ ਕੇ ❤️

  • @jasmeetsingh184
    @jasmeetsingh184 11 หลายเดือนก่อน +2

    Ratan veer salute aaa vadiya gal lggi j wapis mud ayage ta assi punjab nu baccha lawage

  • @RamanjitBanger
    @RamanjitBanger 4 หลายเดือนก่อน +1

    ਗੁਲਾਬ ਸਿੱਧੂ ਭਾਜੀ ਮੈ ਤੁਹਾਡੀ ਬਹੁਤ ਵਡੀ fan aa ਤੁਹਾਡੀ ਇੱਕ finger nhi oh v bhut ghaint lgdi jdo var var ਦਾੜ੍ਹੀ ਤੇ ਹੱਥ ਲਾਉਂਦੇ❤❤ਬਹੁਤ ਸੋਹਣੇ ਹੱਥ ਆ ਤੁਹਾਡੇ ਵੀਰ ਜੀ 🤗🤗ਘੈਂਟ ਆ ਮੇਰਾ ਵੀਰ ਮੈ ਭੈਣ ਆ ਤੁਹਾਡੀ 💪💗

  • @kdeepsinghdeep887
    @kdeepsinghdeep887 ปีที่แล้ว +26

    Bahut vadia shone vichar kite gulab veer ne miss you sada legend 🚩⛳🕊️

  • @user-qw6rl8ku6c
    @user-qw6rl8ku6c ปีที่แล้ว +9

    ਸਾਰਾ podcast ਸਿਰਫ਼ ਮੂਸੇਵਾਲੇ ਭਾਈ ❤ 56:03 ਦੀ ਦਿੱਲੀ ਵਾਲੀ ਗੱਲ ਸੁਣ ਲਈ ਦੇਖਿਆ ਪਰ ਝੋਟਾ ਝੋਟਾ ਹੀ ਸੀ ❤respect for Ratan veer and Gulabsidhu

  • @RandhirSingh-jn9qd
    @RandhirSingh-jn9qd ปีที่แล้ว +6

    ਬਹੁਤ ਵਧੀਆ ਵੀਰ 👍

  • @mahinderjallah4714
    @mahinderjallah4714 ปีที่แล้ว +47

    Bai sachi swaad ah gya prodcast allla
    1. Gill Raunta 🌟🌟🌟🌟🌟
    2. Gulab Sidhu 🌟🌟🌟🌟🌟
    3. Sukhjinder loppo 🌟🌟🌟🌟🌟
    Superhit prodcast bhout swaad aya

  • @factspk373
    @factspk373 ปีที่แล้ว +40

    ਸਹੀ ਗੱਲ ਆ ਗੁਲਾਬ ਸਿੱਧੂ ਦੀ entry ਬਹੁਤ ਤਕੜੀ ਸੀ ਸਿੱਧੂ ਵੀਰ ਕਰਕੇ ਸਾਨੂੰ ਪਤਾ ਲੱਗਿਆ ਕਿ ਗੁਲਾਬ ਕਲਾਕਾਰ ਆ

  • @Allrounder0009
    @Allrounder0009 4 หลายเดือนก่อน +1

    Gulab sidhu de jo dil ch ohi juban te aaa

  • @rockchahal2508
    @rockchahal2508 10 หลายเดือนก่อน +5

    ਸਿਰਾਂ ਕਰਵਾ ਦਿੱਤਾ ਗੁਲਾਬ ਵੀਰੇ ❤❤

  • @Akshdeep_bajwa
    @Akshdeep_bajwa ปีที่แล้ว +14

    Sachi bai boht vdiya lgde ratan bai de sare podcasts, sare interviews .,sikhn nu both koch milda bai ❤ 1:25

  • @cuttingedge3166
    @cuttingedge3166 ปีที่แล้ว +5

    Sachi sidhu y ਰੇਜਰੋਵਰ ਚੋ ਉਤਰਿਆ ਤੇ ਉਸ ਦੇ ਲੋਅਰ ਟੀ ਸਰਟ ਪਾਈ ਸੀ ਸਿੱਧੂ ਦੇ ਪੈਰਾ ਚ ਕੈਚੀ ਚੱਪਲ ਪਾਈ ਸੀ ਤੇ ਸਾਨੂੰ ਜੱਫੀ ਪਾਈ ਇੰਨੇ ਵੱਡੇ ਸਟਾਰ ਨੇ ਤੇ ਸੱਚੀ ਬਹੁਤ ਚੰਗਾ ਲੱਗੀਆ ❤

  • @user-uo4xu4me1u
    @user-uo4xu4me1u 5 หลายเดือนก่อน +1

    ਪਹਿਲੀ ਵਾਰ ਸੁਣਿਆ ਬਾਈ ਨੂੰ ਸੁਆਦ ਜਿਹਾ ਆਉਂਦਾ ਗੱਲਾਂ ਸੁਣ ਕੇ ।

  • @mandeepbatth3848
    @mandeepbatth3848 หลายเดือนก่อน

    ਰਤਨ ਵੀਰ ਬਾ-ਕਮਾਲ, ਬਹੁਤ ਘੈਂਟ, ਮੈਂ ਕੇਨੈਡਾ ਤੋਂ ਅਮਰੀਕਾ ਟਰੱਕ ਚਲਾਉਣਾ, ਸੋਡੇ ਸਾਰੇ podcast ਸੁਣਦਾ ਤੇ ਸਾਰੇ ਹੀ ਬਹੁਤ ਘੈਂਟ, 🙏🏻🙏🏻 ਵਾਹਿਗੁਰੂ ਤਰੱਕੀਆਂ ਬਖਸ਼ਣ 🙏🏻👍

  • @kiratt_22
    @kiratt_22 ปีที่แล้ว +6

    Rattan veere ik hor gal main thonu serious hi dekheya ajj tuc v bhout khush c hass rahe c poscast dekh k swaad aya♥️

  • @bobbysingh4765
    @bobbysingh4765 ปีที่แล้ว +6

    One of best podcasts keep up veer ji

  • @Kaurpreet-cf4bj
    @Kaurpreet-cf4bj หลายเดือนก่อน +1

    ❤❤❤❤bhut nice❤❤❤❤

  • @rajveerkaursran14
    @rajveerkaursran14 ปีที่แล้ว +2

    Sidhu ❤hmesha dil ch rhu
    Jdo v Sidhu vare sunde
    Onnna e Hor changa lagda janda
    Always feel proud of you Jatta

  • @hpkingz273
    @hpkingz273 ปีที่แล้ว +34

    ਬਾਈ ਆਪਣੇ ਲਈ ਤਾਂ ਕਾਲ ਉਸ ਦਿਨ ਪੈ ਗਿਆ ਜਦੋਂ ਝੋਟਾ ਤੁਰ ਗਿਆ ਸੀ ਹੁਣ ਜਦੋਂ ਕੁਝ ਮਰਜਾਈ ਹੋਈ ਜਾਵੇ ਲਾਸ਼ਾਂ ਨੂੰ ਫਰਕ ਨਹੀਂ ਪੈਂਦਾ #justiceforsidhumoosewala 😢

  • @jagdeepbhullar8672
    @jagdeepbhullar8672 11 หลายเดือนก่อน +3

    Kaint banda jatta love u y rabb khus rakhe tenu ty mata g ty bapu g nu❤️❤️❤️❤️🥰

  • @user-tx4te2ps9n
    @user-tx4te2ps9n 9 หลายเดือนก่อน +2

    Y bohat sohna giyya,

  • @user-nn9se7df9x
    @user-nn9se7df9x 4 หลายเดือนก่อน +1

    Legnd nevar daid Gurab veer Swaad hi aa giya❤❤ 😊love you Veer Dilo Sidhu mosse wala one top

  • @vickykabbadi2223
    @vickykabbadi2223 10 หลายเดือนก่อน +5

    ਖੁੱਲ ਕੇ ਗੱਲਾਂ ਕਰਦਾ ਸਾਡੇ ਬੰਗੁ ❤🎉

  • @harjindermaan6515
    @harjindermaan6515 ปีที่แล้ว +5

    Bahut sohna program kita bai, Ratan is very nice person

  • @hunkgary
    @hunkgary 4 หลายเดือนก่อน +1

    Special search karke aye aa veer. Bahut vadiya.

  • @rajveerkaursran14
    @rajveerkaursran14 ปีที่แล้ว +2

    Gulab Sidhu
    Bhut vdua lggyea tuhade vare sun k
    Ajj pta lggyea
    Ronki nature bhut
    Waheguru khush rakhn

  • @CrazyEditingZone
    @CrazyEditingZone ปีที่แล้ว +5

    ਰਤਨ ਵੀਰੇ ਹਮੇਸਾ ਬਹੁਤ ਘੈੰਟ Podcast ਹੁੰਦਾ

  • @sandeepdhillon6256
    @sandeepdhillon6256 ปีที่แล้ว +4

    Jee krda gulab bai diya galla suni jaiye kol baith ke❤️

  • @shubhjotsidhu5911
    @shubhjotsidhu5911 ปีที่แล้ว +2

    Bhut hi vdia podcast c Ratan and gulab veere , te sidhu bai diyan unsuniyan gllan dss k sachi dil jitt leya ❤ ⛳

  • @G_SHORTS23
    @G_SHORTS23 5 หลายเดือนก่อน +1

    15:45 is best when they meet

  • @Sidhusndipsingh
    @Sidhusndipsingh ปีที่แล้ว +6

    Gulab sidhu kaint bnda ❤❤❤

  • @jotisingh3125
    @jotisingh3125 ปีที่แล้ว +3

    Very good podcast.

  • @NirvairSekhon-ir4gu
    @NirvairSekhon-ir4gu ปีที่แล้ว +2

    Nice 22 🙏🏻🙏🏻🙏🏻🎉🎉🎉

  • @sukhmanjotsingh7427
    @sukhmanjotsingh7427 ปีที่แล้ว +6

    ਰਤਨ ਵੀਰ ਬਹੁਤ ਵਧੀਆ ਹੈ 🙏🙏

  • @GurjantJanta-qj8uf
    @GurjantJanta-qj8uf 8 หลายเดือนก่อน +3

    Dil da saaf banda gulab sidhu ❤

  • @classybankerwithclassic350
    @classybankerwithclassic350 ปีที่แล้ว

    Najara a geya 👌👌👍👍
    Gulab sidhu kaint banda

  • @Sidhu_vlogs111
    @Sidhu_vlogs111 5 หลายเดือนก่อน +1

    Bhut vdya ❤

  • @khushpalcheema77
    @khushpalcheema77 ปีที่แล้ว +5

    Well done brother we all want #justice for sidhu moosewala BIG RESPECT 🫡 LEGEND FOREVER♥️

  • @laddikotra9714
    @laddikotra9714 10 หลายเดือนก่อน +3

    ਬਹੁਤ ਬਹੁਤ ਧੰਨਵਾਦ ਬਾਈ ਜੀ 🎉❤

  • @vikramshergill
    @vikramshergill ปีที่แล้ว +2

    Kaint podcast veere 👏👏

  • @jagwindersinghjagga5921
    @jagwindersinghjagga5921 4 หลายเดือนก่อน +1

    ਰਤਨਦੀਪ ਵੀਰੇ ਮੈਂ ਇੱਕ ਵਾਰ ਕਿਹਾ ਸੀ ਕਿ ਆਹ ਪੌਡਕਾਸਟ ਚ ਅੱਜ ਸਿੱਧੂ ਮੁਸੇਵਾਲੇ ਦੀ ਗੱਲ ਨਹੀਂ ਹੋਈ ਧੰਨਵਾਦ ਬਾਈ ਤੂੰ ਸਾਡਾ ਕਮੈਂਟ ਪੜਿਆ

  • @GurveerG_gur-lr9ij
    @GurveerG_gur-lr9ij ปีที่แล้ว +3

    ਬਹੁਤ ਘੈਂਟ ♥️🥰

  • @manjotkaur9483
    @manjotkaur9483 ปีที่แล้ว +27

    Best podcast it made my day 🎉 thank you so much

  • @NavjotKaurloomber
    @NavjotKaurloomber ปีที่แล้ว +1

    ਬਹੁਤ ਦੁਆਵਾਂ ਬਾਈ ਥੋਨੂੰ ਸਾਰਿਆਂ ਨੂੰ ।

  • @HappySingh-eq7fc
    @HappySingh-eq7fc 8 หลายเดือนก่อน +1

    Vdia nice paji

  • @igagan_simakofficial
    @igagan_simakofficial 11 หลายเดือนก่อน +2

    Both of you bhut ghaint ❤❤❤🎉

  • @vickyvickt1477
    @vickyvickt1477 7 หลายเดือนก่อน +4

    Ruh khush hojandi aa veer da podcast dekh ke ❤❤❤😂😂😂😂😂🤣🤣🤣🤣

  • @manrandhava8818
    @manrandhava8818 8 หลายเดือนก่อน +1

    My favourite singer gulab sidhu love u so much gulab sidhu

  • @faizabaig5408
    @faizabaig5408 ปีที่แล้ว

    Bohat zabrdast

  • @harveerkaur238
    @harveerkaur238 10 หลายเดือนก่อน +3

    Gulab SIDHU just rock , desi pendu jatt, bhut vadiya lagi tuhadi galbat 👍

  • @jassipandheR2122
    @jassipandheR2122 ปีที่แล้ว +19

    ਬਾਈ podcast ਸੁਣ ਕੇ ਸਾਰੇ ਦਿਨ ਦੀ ਥਕਾਵਟ ਲੈਗੀ ❤❤❤

  • @rosypanesar565
    @rosypanesar565 11 หลายเดือนก่อน +2

    36:47 best

  • @brarjass5810
    @brarjass5810 9 หลายเดือนก่อน +1

    Zindagi ch pehli vaar aina vdiaa lgi koi interview ❤❤❤

  • @YoutubeM007
    @YoutubeM007 ปีที่แล้ว +36

    Gulab is so humble ❤

  • @BillaDhaliwal720
    @BillaDhaliwal720 ปีที่แล้ว +3

    Very very good podcast veer ji god bless you 👍🙏

  • @lovepreetsingh2098
    @lovepreetsingh2098 3 หลายเดือนก่อน +1

    ❤ਦਿਲ ਖੁਸ਼ ਕਰਤਾ ਜਾਣੇ😇

  • @gurmukhsinghsandhu784
    @gurmukhsinghsandhu784 ปีที่แล้ว +1

    Sat sri akaal g

  • @WaseemAkram-mq6dz
    @WaseemAkram-mq6dz ปีที่แล้ว +14

    Legend never die from pakistan

  • @mianumair6274
    @mianumair6274 ปีที่แล้ว +7

    We know Gulab Sidhu just because of Bai Sidhu Moose Wala. Either Gulab had a career of 15-20 years 💯 Love and respect for Sidhu Moose Wala bai (Jisnu hath londa c o tay heera he ban janda c tay jehda naam lehnda c ono mashoor ker dainda c) #justiceforsidhumoosewala🤍

  • @Flop_vloger4545
    @Flop_vloger4545 4 หลายเดือนก่อน +1

    Sira bai

  • @DavinderSidhu-bf8lc
    @DavinderSidhu-bf8lc 4 หลายเดือนก่อน +1

    Gulab Sidhu bai Love u ❤

  • @khushimakeoversalon7259
    @khushimakeoversalon7259 ปีที่แล้ว +40

    Legend never die,,,❤❤❤

    • @user-uo4qo3pc3n
      @user-uo4qo3pc3n 10 หลายเดือนก่อน

      🎉🎉🎉🎉🎉🎉❤❤❤❤❤

  • @harwindersinghsidhu5004
    @harwindersinghsidhu5004 ปีที่แล้ว +8

    ਰਤਨ ਬਾਈ ਸਵਾਦ ਆ ਗਿਆ ਖਿੱਚ ਕੇ ਰੱਖੋ ਕੰਮ❤❤

  • @WORLDWIDEDRIP
    @WORLDWIDEDRIP ปีที่แล้ว +1

    Boht sohni podcast ❤️🤝🏼

  • @goldycheema1592
    @goldycheema1592 ปีที่แล้ว

    Bahut ghaint gall baat👍👍👍🙏

  • @Brar19970
    @Brar19970 ปีที่แล้ว +4

    ਮੈ ਮਾੜੀ ਜੀ ਝਲਕ ਦੇਖਣ ਆਇਆ ਸੀ ਪਰ ਸਾਰੀ ਪੋਡਕਾਸਟ ਦੇਖੇ ਬਿਨਾ ਰਿਹਾ ਨੀ ਗਿਆ ❤❤ ਰਤਨ ਬਾਈ ਤੇ ਗੁਲਾਬ ਬਾਈ ਜੁਗ ਜੁਗ ਜੀਉ

    • @sukhsaini9643
      @sukhsaini9643 ปีที่แล้ว

      ਲੱਖ ਤੋਂ ਲੱਖ %right yaar sidhu nu maar kyu ਦਿੱਤਾ ਕਿਸਨੇ ਇਹ ਕੰਮ ਕਰਵਾਇਆ 😢😢😢

  • @buttakhan2255
    @buttakhan2255 ปีที่แล้ว

    Bhut badiya program y g 👍👍👍👍