Sidhu Moose Wala last interview 1 days before ,ਕੀ ਸੀ sidhu moose wala ਦੇ ਆਖ਼ਰੀ ਬੋਲ ? | Lok Opinion

แชร์
ฝัง
  • เผยแพร่เมื่อ 23 พ.ย. 2024

ความคิดเห็น • 1.5K

  • @mahasingh9361
    @mahasingh9361 2 ปีที่แล้ว +533

    ਪਰਮਾਤਮਾ ਨੇ ਇੱਕ ਫਰਿਸ਼ਤਾ ਭੇਜੇਆ ਸੀ ਪਰ ਇਹ ਲੋਕਾਂ ਨੂੰ ਰਾਸ ਨਹੀ ਆਇਆ ਤੇ ੳਹ ਫਰਿਸ਼ਤਾ ਪਰਮਾਤਮਾ ਨੇ ਕੋਲ਼ ਬੁਲਾ ਲਿਆ ਤੂਂ ਦਿਲਾ ਦਿਲਾਂ ਚਾਂ ਤੇਰੀ ਰਹਿੰਦੀ ਦੁਨੀਆ ਤੀਕ ਫਤਹਿ ਬੋਲਦੀ ਰਹੂ ਦਿਲਾ ❤️😔

  • @karansinghbawa2982
    @karansinghbawa2982 2 ปีที่แล้ว +416

    ਦਿਲ ਤਾ ਸਿਧੁ ਦਾ ਮਾਨਸਾ ਦੇ ਲੋਕਾ ਨੇ ਹੀ ਤੋੜ ਦਿਤਾ ਸੀ ਉਸਦੇ ਇਲਾਕੇ ਦੇ ਲੋਕਾ ਨੇ ਮੁਲ ਨੀ ਮੋੜਿਆ ਬਾਈ ਬਹੁਤ ਦੁਖ ਹੁੰਦਾ ਅਜ ਵੀ ਰੋਣਾ ਆ ਜਾਦਾ miss u

    • @honeyjaura1931
      @honeyjaura1931 2 ปีที่แล้ว +6

      U r right bro

    • @ParamjitKaur-uy6tq
      @ParamjitKaur-uy6tq 2 ปีที่แล้ว +5

      ਬਿਲਕੁਲ ਸਹੀ

    • @sidhupreet8501
      @sidhupreet8501 2 ปีที่แล้ว +9

      Shi gl a sidhu ne kii kuj soch rkhea c pr lok ohnu smj ni ske moka hi ni ditta ...jinna loka li sidhu khdea oh loka ne hi sidhu nu hurt kita

    • @satnamsokhal4057
      @satnamsokhal4057 2 ปีที่แล้ว +5

      Y tusi vote sahi bnde nu pai c ?

    • @karansinghbawa2982
      @karansinghbawa2982 2 ปีที่แล้ว +3

      @@satnamsokhal4057 ਬਾਈ ਮੈ ਕਿਸੇ ਪਾਰਟੀ ਨੂੰ ਵੋਟ ਨੀ ਪਾਈ ਨਾ ਕਿਸੇ ਉਮੀਦਵਾਰ ਨੂੰ ਕੀ ਤੁਸੀ ਚੰਗਾ ਨੀ ਸਮਝਿਆ ਮੁਸੇਵਾਲੇ ਨੂੰ ਬਾਈ

  • @mahasingh9361
    @mahasingh9361 2 ปีที่แล้ว +603

    ਜਾਗਦੀ ਜਮੀਰ ਵਾਲ਼ਾ ਬੰਣਾ ਤੇ ਹਮੇਸ਼ਾ ਅਣਖੀ ਜਹੀ ਗੱਲ ਕਰਨ ਵਾਲ਼ਾ ਬੰਦਾ ਤੇ ਸਾਫ ਜਹੀ ਸੋਚ ਇਹ ਰੱਬ ਨਹੀ ਤਾਂ ਹੋਰ ਕੌਣ ਸੀ lenged never dies 😭❤️

    • @Guriguru20
      @Guriguru20 2 ปีที่แล้ว +20

      Sachio rabb hi c soch to nature to trust to education to 😭😭😭😭😭😭😭

    • @jashansandhu893
      @jashansandhu893 2 ปีที่แล้ว +22

      Hanji mera mom khenda ne k sidhu rab da hi roop se sachi mis you sidhu veer ji ❤️💪🏼😭😭

    • @kashmirvirdi954
      @kashmirvirdi954 2 ปีที่แล้ว +7

      Sidhu paji I miss you tuci rab hi c

    • @goldyghangas5891
      @goldyghangas5891 2 ปีที่แล้ว +3

      Miss u bro😭😭😭

    • @sunilarsh9751
      @sunilarsh9751 2 ปีที่แล้ว +1

      @@Guriguru20 harek nu rabb na bana dia karo

  • @happysingh113
    @happysingh113 2 ปีที่แล้ว +634

    ਰੱਬ ਵੀ ਆਖਦਾ ਹੋਊ ਕੁੱਝ ਤੇ ਪਾਪ ਹੋ ਗਿਆ ਏ , ਤੂੰ ਕਾਹਦਾ ਤੁਰਿਆ ਜਾਗ ਸਾਰਾ ਚੁੱਪ ਚਾਪ ਹੋ ਗਿਆ ਏ , ਕੱਲੀ - ਕੱਲੀ ਗੱਲ ਯਾਦ ਤੇਰੀ ਭੁੱਲੀ ਨਹੀਂ ਯਾਰਾਂ , ਕਿਹੜੀ ਅਜਿਹੀ ਅੱਖ ਜੋ ਤੇਰੇ ਲਈ ਡੁੱਲੀ ਨਹੀਂ ਯਾਰਾਂ , ਅੰਬਰਾਂ ਤੋਂ ਲੈ ਧਰਤੀ ਤੇਰੀ ਨਾਪੀ ਯਾਦ ਰਹੂੰ , ਰਹਿੰਦੀ ਦੁਨੀਆ ਤੱਕ ਤੇਰੀ ਥਾਪੀ ਯਾਦ ਰਹੂੰ ...miss you bai💔💔💔😔😔😔

    • @jazk.796
      @jazk.796 2 ปีที่แล้ว +7

      Well said ji

    • @sandhusandhu7799
      @sandhusandhu7799 2 ปีที่แล้ว +11

      Shi gal veer baki singer ta jatt moose waly di jutti warge v nhi world da 👑👑👑👑 c sada sidhu veer legend Miss you sidhu veere rehndi dunia cha naa rahuga jatt moose waly da 😭😭😭😭😭😭😭😭😭😭😭😭😭

    • @Aksh5151
      @Aksh5151 2 ปีที่แล้ว +6

      Korea ala mann..da song a ...name la dea kro piche

    • @gurpreetmalhi3780
      @gurpreetmalhi3780 2 ปีที่แล้ว +1

      💪💪💪💪💪💪🙏🙏🙏

    • @raman1261
      @raman1261 2 ปีที่แล้ว +1

      Sachi gal aa ji💯👌🏻

  • @gurnamsingh1252
    @gurnamsingh1252 2 ปีที่แล้ว +147

    ਸਿੱਧੂ ਬਾਈ ਜੀ ਨੇ ਇੱਕ ਇੱਕ ਗੱਲ ਬੜੇ ਕੰਮ ਦੀ ਕੀਤੀ ਹੈ।ਏਨੀਆਂ ਸਿਆਣਪ ਵਾਲੀਆਂ ਤੇ ਤਰਕ ਭਰਪੂਰ ਗੱਲਾਂ ਕੀਤੀਆਂ।ਹਰ ਬੰਦੇ ਨੂੰ ਸਮਝ ਨਹੀਂ ਆਉਂਣੀਆਂ।

    • @harjotkaur5242
      @harjotkaur5242 2 ปีที่แล้ว +6

      Right veere,,,koi koi smj skda eh glla
      Logic aa bot vdda glla ch

    • @rajbirsandhu4993
      @rajbirsandhu4993 2 ปีที่แล้ว +3

      Ryt brother 🙏

  • @ਪਿੰਡਾਂਦੇਰਾਜੇ
    @ਪਿੰਡਾਂਦੇਰਾਜੇ 2 ปีที่แล้ว +91

    *ਕੱਚੀ ਓੁਮਰ ਨਾ ਦੇਖ ਫਕੀਰਾ ਪੱਕੇ ਬਹੁਤ ਇਰਾਦੇ ਨੇ, ਨਜ਼ਰਾਂ ਚੋਂ ਨਜ਼ਰਾਨੇ ਪੜੀਏ ਇੰਨੇ ਧੱਕੇ ਖਾਦੇ ਨੇ•••*Miss you Sidhu moose wala y😢😢😭😭😓

  • @deepkaur2037
    @deepkaur2037 2 ปีที่แล้ว +278

    ਇਸ ਵਿਚ ਵੀਰ ਦੀ ਹਾਰ ਨਈ ਹੋਈ ਸੀ ਲੋਕਾਂ ਦੀ ਹਾਰ ਸੀ.... ਜਦੋਂ ਹਾਰਿਆ ਸੀ ਤਾਂ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਸੀ ਅੱਜ ਓ ਲੋਕ ਵੀ ਮਰਨ ਤੋਂ ਬਾਅਦ ਇਸ ਵੀਰ ਨੂੰ ਚੰਗਾ ਕਿਹ ਰਹੇ ਨੇ .... ਇਦਾ ਦੇ ਲੋਕ ਨਈ ਦੇਸ਼ ਦੀ ਤਰੱਕੀ ਕਰਵਾ ਸਕਦੇ... ਅੱਜ ਲੋਕਾਂ ਨੂੰ ਇਸ ਵੀਰ ਦੇ ਮਰਨ ਤੋ ਬਾਅਦ ਸਮਝ ਆ ਰਹੀ ਕਿ ਇਸ ਦੀ ਸੋਚ ਕਿੰਨੀ ਵਧੀਆ ਸੀ...☝️🙏

    • @geetkars.ssandhu9598
      @geetkars.ssandhu9598 2 ปีที่แล้ว +2

      GOD BLESS HIS FAMILY🙏🙏🙏🙏🙏

    • @Punjabi312
      @Punjabi312 2 ปีที่แล้ว

      ਸਿੰਗਲਾ ਦੀ ਜਿੱਤ ਵੀ ਉਸ ਲਈ ਹਾਨੀ ਸਾਬਤ ਹੋਈ
      ਕੀ ਫਾਇਦਾ ਹੋਇਆ ਜਿੱਤਣ ਦਾ ਦੁੱਗਣੀ ਬੇਜ਼ਤੀ ਹੋ ਗਈ
      ਉਹ ਨੂੰ ਕੋਈ ਜਾਣਦਾ ਸੀ ਕੋਈ ਨਹੀਂ ਸੀ ਜਾਣਦਾ
      ਹੁਣ ਸਭ ਉਸ ਨੂੰ ਭ੍ਰਿਸ਼ਟਾਚਾਰੀ ਕਹਿੰਦੇ

    • @sat1933
      @sat1933 2 ปีที่แล้ว

      @@geetkars.ssandhu9598 their is no god

    • @nirmalsingh4436
      @nirmalsingh4436 2 ปีที่แล้ว +2

      Apna ta loka nu magro samz aodi a

  • @buntykhosla5718
    @buntykhosla5718 2 ปีที่แล้ว +215

    ਵਾਹ ਉਏ ਜੱਟਾ ਕਿੰਨੇ ਸੋਹਣੇ ਵਿਚਾਰ ਆ ਤੇਰੇ 10 ਕੂ ਸਾਲ ਤੇਰੀ ਸੋਚ ਪੰਜਾਬ ਨੂੰ ਚਾਹੀਦੀ ਸੀ ਪਰ ਵਾਹਿਗੁਰੂ ਜੀ ਨੂੰ ਇਹ ਮਨਜ਼ੂਰ ਨਹੀਂ ਸੀ

    • @sat1933
      @sat1933 2 ปีที่แล้ว +6

      rabh vi chora Naal raliya, haini rabh rubh, apna ta yakeen jwa uth gya waheguru tu

    • @Amritpalpalsinghsangrur
      @Amritpalpalsinghsangrur 2 ปีที่แล้ว +2

      @@sat1933 nhi himmt rakho

    • @GurpreetKaur-xv7xk
      @GurpreetKaur-xv7xk 2 ปีที่แล้ว

      Bilkul sahi hai sate comments ✌👐

    • @jasvirsingh6304
      @jasvirsingh6304 2 ปีที่แล้ว +2

      ਸਿੱਧੂ ਦੀ ਇੱਕ ਚੀਜ਼ ਨੋਟ ਕਰਨ ਵਾਲੀ ਹੁੰਦੀ ਆ ਕਿ ਪੱਤਰਕਾਰ ਵੀ ਸਿੱਧੂ ਦੀਆਂ ਗੱਲਾਂ ( ਵਿਚਾਰ ) ਸੁਣ ਹੈਰਾਨ ਰਹਿ ਜਾਂਦਾ ਕਿ ਇੰਨੇ ਵਧੀਆ ਤੇ ਤਰੀਕਾ ਨਾਲ ਹਰ ਸਵਾਲ ਦਾ ਜਵਾਬ ਦਿੰਦਾ,, ਇੱਕ ਗੱਲ ਹੋਰ ਜਿੰਨੀਆਂ ਵੀ ਇੰਟਰਵਿਊ ਦੇਖੀਆਂ ਪੱਤਰਕਾਰ ਦੋ, ਚਾਰ ਹੀ ਸਵਾਲ ਕਰ ਪਾਉਂਦਾ ਬਾਕੀ ਤਾਂ ਸਿੱਧੂ ਆਪ ਹੀ ਤਸੱਲੀ ਕਰਵਾ ਦਿੰਦਾ ਸੀ,, ਪੱਤਰਕਾਰ ਦੇ ਸਵਾਲਾਂ ਤੋਂ ਕਿਤੇ ਵਧੀਆ ਜਵਾਬ ਦੇ ਦਿੰਦਾ ਸੀ,, ਸਿੱਧੂ ਵਰਗਾ ਕੋਈ ਨੀਂ ਬਣ ਸਕਦਾ ਤੇ ਨਾ ਹੀ ਕੋਈ ਪੈਦਾ ਹੋਵੇਗਾ,, ਸਿੱਧੂ ਬਹੁਤ ਹੀ ਵਧੀਆ ਇਨਸਾਨ ਸੀ,,ਹਰ ਪੱਖ ਤੋਂ ਸਿਫ਼ਤ ਦੇ ਕਾਬਲ ਸੀ ਸਿੱਧੂ,, ਸਿੱਧੂ ਦੇ ਮੂੰਹੋਂ ਨਿਕਲੇ ਹਰ ਸ਼ਬਦ ਦਾ ਮੁੱਲ ਸੀ,,

    • @dhaliwaldeeksha1955
      @dhaliwaldeeksha1955 ปีที่แล้ว

      na g eda di gal ni g waheguru ne sab de rang dikhane c eh rooh rab ne thode dina wasty bheji c kuch k time ch sub da rang dikh gya

  • @mahasingh9361
    @mahasingh9361 2 ปีที่แล้ว +224

    ਦਿਲਾ ਤੇਰੀ ਹਮੇਸ਼ਾ ਫਤਹਿ ਹੀਆ ਦਿਲਾ 😭ਅਮਰ ਸਰਦਾਰ ਸ਼ੁਭਦੀਪ ਸਿੰਘ ਸਿੱਧੂ 😭

  • @singhnitu2112
    @singhnitu2112 2 ปีที่แล้ว +22

    ਸੱਚੀ ਰੱਬ ਦਾ ਰੂਪ ਸੀ ਬਾਈ ਸਾਡਾ#legend sidhumoosewala

  • @mahasingh9361
    @mahasingh9361 2 ปีที่แล้ว +423

    ਕਿਨਾਂ ਦਿਲ ਸੀ ਯਰ ਤੇਰਾ ❤️ ਡਰਦਾ ਨਹੀ ਸੀ ਸੱਚ ਹੀ ਬੋਲਦਾ ਸੀ ਕੋਈ ਗੁਨਾਹ ਤਾ ਨਹੀ ਸੀ ਕਰਦਾ 😭😭😭

    • @Aman_12
      @Aman_12 2 ปีที่แล้ว +18

      Ehi ta political leaders and kuch k lokan to jareya nhn c janda v eh sach bolda, sach nu chup karwa dita , daring c boht jada. But hun tan punjab de lokan nu akl aa jani chahidi aa ki sarkaran lokan nu apas ch larhandian ne so, sarkaran nhn chahndian ki lok ik hoke rehn te lok v paglan vangu dharam de naa te ik duje na larh painde ne . Aitho kise ne kuch ni laeke jana , sirf naam laeke jaana the way sidhu laeke geya.

    • @ramanjeetkaur4122
      @ramanjeetkaur4122 2 ปีที่แล้ว +9

      Haji vire ehi ta jaida dukh aa.bina galti to kyo eni vadi saza diti aa vir nu dusmana ne..maa Bap val dekh lende ek var oh kive jinge ikale.apne put to Bina.😭😭

    • @happybajwa2319
      @happybajwa2319 2 ปีที่แล้ว +3

      Sachi gal aa

    • @harjindersingh9832
      @harjindersingh9832 2 ปีที่แล้ว +2

      India de vich sach bolna hita gunah a

    • @Aman_12
      @Aman_12 2 ปีที่แล้ว +2

      @@harjindersingh9832, schools ch ta parhaya janda ki right to speak and share thoughts apna RIGHT hai but lgda eh right bs books and schools tkk hi seemit hai 😔 . WMK sab te 🙏🏻

  • @moosedrilla8217
    @moosedrilla8217 2 ปีที่แล้ว +66

    ਲਗਦਾ ਨੀ ਪਤਾ ਸਾਡਾ ਕੀ ੱਖੋ ਗਿਆ😔
    ਦਿਲ ਜਿਹਾ ਘਟੇ,,,
    ਜਿਵੇ ਪੰਜਾਬ ਨਾਲ਼ ਕੁਝ ਬਹੁਤ ਮਾਰਾ ਹੋ ਗਿਆ
    ਹੁਣ ਆਉਂਦੀ ਆਹ ਸਮਜ ਸਿੱਧੂ ਸਾਡਾ ਅਮਰ ਹੋ ਗਿਆ।ਰਹਿੰਦੀ ਦੁਨੀਆ ਤਕ ਬੋਲੂ ਤੇਰਾ ਨਾਮ ਓਏ ਜੱਟਾ,,,,,,,,,,,,❤️❤️💪💪

  • @farmarjatt9284
    @farmarjatt9284 2 ปีที่แล้ว +65

    ਹਾਲੇ ਵੀ ਯਕੀਨ ਨੀ ਆਉਦਾ ਹਾਏ ਉਹ ਰੱਬਾ ਏਦਾ ਕਿਉਂ ਹੋਇਆ 😢😢😢😢

  • @Sidhu_G38
    @Sidhu_G38 2 ปีที่แล้ว +83

    ਉਸਦੇ ਗੀਤ ਹਮੇਸ਼ਾ ਅਮਰ ਰਹਿਣਗੇ । ਉਸਦੇ ਗੀਤਾ ਨੂੰ ਕੋਈ ਮਾਰ ਨਹੀ ਸਕਦਾ

  • @sukhteradittalahiye7920
    @sukhteradittalahiye7920 2 ปีที่แล้ว +20

    ਬਹੁਤ ਵਧੀਆ, ਉੱਚੀ ਸੋਚ ਵਾਲਾ ਤੇ ਡੂੰਘੇ ਵਿਚਾਰਾ ਵਾਲਾ ਬੰਦਾ ਸੀ ਸਿੱਧੂ ਮੂਸੇ ਵਾਲਾ ਵੀਰ 🙏🙏 ਰਹਿੰਦੀ ਦੁਨੀਆ ਤੱਕ ਨਾਂਮ ਰਹੂਗਾ ਵੀਰ ਦਾ😭😭😭😭

  • @johngilljohngill817
    @johngilljohngill817 2 ปีที่แล้ว +211

    ਦਿਲ ਦਾ ਨੀ ਮਾੜਾ ❤❤❤
    Legend never dies

  • @MsSurinderChahal
    @MsSurinderChahal 2 ปีที่แล้ว +122

    ਇੱਥੇ ਸਿੱਧੂ ਮੂਸੇ ਵਾਲ ਨੇ ਹਰ ਗੱਲ ਬਹੁਤ ਵਧੀਆ ਕੀਤੀ ਹੈ। ਹਰ ਨੌਕਰੀ ਲਈ ਯੋਗਤਾ ਦਾ ਹੋਣਾਂ ਜ਼ਰੂਰੀ ਹੈ, ਵਿਰਾਸਤੀ ਪਾਰਟੀਆਂ ਨੇ ਕੁੱਝ ਨਹੀਂ ਕੀਤਾ ਤਾਂ ਹਾਰ ਗਏ, ਭਗਵੰਤ ਮਾਨ ਨੂੰ ਸਮਾਂ ਦਿਓ। ਕਮਾਲ ਦੀਆਂ ਗੱਲਾਂ ਕੀਤੀਆਂ ,ਸੁੱਖੇ ਅਮਲੀ ਜਾਂ ਹੋਰ ਭੌਂਕੂੰ ਲੀਡਰਾਂ ਦੀ ਤਰਾਂ ਬਕਵਾਸ ਨਹੀਂ ਕੀਤਾ। ਇਹ ਹੁੰਦੀ ਹੈ ਸੱਚੀ ਸੁੱਚੀ ਗੱਲ।

  • @rj_gamer709
    @rj_gamer709 2 ปีที่แล้ว +8

    ਹੈ ਕੋਈ ਹੋਰ ਸਿੱਧੂ ਮੂਸੇ ਵਾਲਾ 😔👌👌👌👌👌

  • @sargunss1790
    @sargunss1790 2 ปีที่แล้ว +126

    ਬਹੁਤ ਵਧੀਆ ਗੱਲ ਹੈ। ਐਵੇਂ ਹੀ ਜਾ ਨਨੂੰ ਗਵਾ ਗਿਆ। ਹਾਏ ਤੂੰ ਸੱਚ ਬਹੁਤ ਬੋਲਦਾ ਸੀ।

  • @moosedrilla8217
    @moosedrilla8217 2 ปีที่แล้ว +45

    ਸਿੱਧੂ ਮੂਸਾ ਨੀ ਕਿੱਸੇ ਬਣ ਜਾਣਾ 😇😇
    ਘਰ ਘਰ ਪੁੱਤ ਜੰਮਦੇ ❤️💪❤️🙃🙃
    Love you sidhu my bro ❤️🙋🙏 ਨੇਕ ਰੂਹ ਦਿਲ ਨੀ ਮਾਰਾ ❤️❤️❤️❤️❤️❤️❤️❤️

  • @mahasingh9361
    @mahasingh9361 2 ปีที่แล้ว +68

    ਕਿਸੇ ਨੂੰ ਮਾੜਾ ਨਹੀ ਕਹਿਂਦਾ ਸੀ ਦਿਲਾ ਤੂਂ ਤੂਂ ਮਸੀਹਾ ਸੀ

  • @GurnamOrganicFresh
    @GurnamOrganicFresh 2 ปีที่แล้ว +34

    ਏਸ ਹੀਰੇ ਨੂੰ ਕੋਈ ਸਮਝ ਹੀ ਨਹੀਂ ਸਕਿਆ 💞 ਗੁਆ ਬੈਠੇ 🙏miss you ਵੀਰ 😥

  • @amritsarpigeonloft1008
    @amritsarpigeonloft1008 2 ปีที่แล้ว +17

    ਸਿੱਧੂ ਵੀਰ ਹਮੇਸ਼ਾਂ ਸਾਡੇ ਦਿਲ ਵਿਚ ਰਹੇਗਾ ਆਲਵੇਜ਼ ਲਵ ਯੂ

  • @kanwalpreets1181
    @kanwalpreets1181 ปีที่แล้ว +11

    ਬਾਈ ਦੇ ਬੋਲ ਤੋਂ ਲੱਗਦਾ ਬਹੁਤ ਕੁਝ ਚੱਲ ਰਿਹਾ ਦਿਮਾਗ਼ ਵਿੱਚ tension ਬਹੁਤ ਲੱਗ ਰਹੀ ਹੈ
    ਪਰ ਫਿਰ ਵੀ ਦਲੇਰ ਜੱਟ ਨੇ fans ਨੂੰ ਨਰਾਜ਼ ਨਹੀਂ ਕੀਤਾ ਸੀ ਕਦੇ ਪਰ ਆਖ਼ਰੀ ਵਾਰ ਕਰ ਗਿਆ

  • @suritchouhan1720
    @suritchouhan1720 2 ปีที่แล้ว +317

    I’m so emotional while watching interview and can’t believe he is not with us but he is a brave Surma . He is immortal 🙏🙏🙏🙏🙏

    • @darshankaur1769
      @darshankaur1769 2 ปีที่แล้ว

      P

    • @anumsehar7703
      @anumsehar7703 2 ปีที่แล้ว +2

      Ye sab Kuch securty wapis leny k bad hua ha Sidhu ko laparwahi ni krni chaiye ti

  • @rajinderkaur8052
    @rajinderkaur8052 2 ปีที่แล้ว +5

    ਦਿਲ ਦਾ ਨੀ ਮਾੜਾ ਸਿੱਧੂ ਮੂਸੇ ਵਾਲਾ 🙏 pure hearted

  • @ramanjeetguru3885
    @ramanjeetguru3885 2 ปีที่แล้ว +41

    ਬਿਲਕੁਲ ਸਹੀ ਗੱਲ ਕਹਿੰਦੇ ਸੀ ਸਿੱਧੂ ਸਾਬ

  • @ShubdeepSidhu-s3x
    @ShubdeepSidhu-s3x 10 หลายเดือนก่อน +7

    ਸਿੱਧੂ ਬਾਈ ਪ੍ਰੇਸ਼ਾਨ ਲਗਦਾ, 😢

    • @sameernegi1246
      @sameernegi1246 3 หลายเดือนก่อน

      Me vi pure interview aahi notice Kita 😢😭

  • @doctorsonia799
    @doctorsonia799 2 ปีที่แล้ว +530

    He speaks so well ....well experienced. . .does not even sound like a 28 year old boy... ... .He was an old soul.....He deserved a better world... RIP

    • @gurcharnsingh5906
      @gurcharnsingh5906 2 ปีที่แล้ว

      7aàaà

    • @Vsb868
      @Vsb868 2 ปีที่แล้ว +27

      Last ch keha aun wala kal dekhde aa onu ki pta c k kal di rat ni vekhi jaani so sad hoya bai nal kisi gang ne nhi loka ne mrwaya je win hundi ta full security hundi hun jaan picho maansa da putt kehnde shame on you people 🖕

    • @PankajKumar-hc8gh
      @PankajKumar-hc8gh 2 ปีที่แล้ว +6

      Ryt

    • @karanveer7674
      @karanveer7674 2 ปีที่แล้ว +6

      Right

    • @SandeepKaur-sy1qe
      @SandeepKaur-sy1qe 2 ปีที่แล้ว

      He deserved a better world .

  • @sageop1227
    @sageop1227 ปีที่แล้ว +7

    ਬਾਈ ਸਾਰੀ ਰੌਣਕ ਤੇਰੇ ਨਾਲ ਈ ਚੱਲੀ ਗਈ।

  • @chanpreet8762
    @chanpreet8762 2 ปีที่แล้ว +5

    ਬਹੁਤ ਵਧੀਆ ਵਿਚਾਰ ਸਿੱਧੂ ਵੀਰ ਦੇ

  • @Sattubrar_pbx1
    @Sattubrar_pbx1 2 ปีที่แล้ว +11

    ਰੇਜ਼ਾਂ ਅਤੇ ਚੈਨਾ ਪਾਕੇ ਗਾਣਿਆਂ ਚ ਓਏ,
    ਮੂਸੇਵਾਲਾ ਜਾਣਾ ਨਹੀਓਂ ਜੱਟ ਬਣਿਆਂ ।।
    🔥🔥❤️❤️🔥🔥❤️❤️🔥🔥❤️❤️
    I LOVE YOU DARLING MOOSEWALA 😭😭❤️❤️

  • @balbirsakhon6729
    @balbirsakhon6729 2 ปีที่แล้ว +33

    ਵਾਹ ਪੁੱਤਰਾ ਨਹੀਂ ਰੀਸਾੰ ਤੂੰ ਇੰਨਾਂ
    ਅਣਖੀਲਾ ਤੇ ਲੋਕ ਦਰਦੀ ਮੈਨੂੰ
    ਗਾਣਿਆਂ ਦਾ ਸ਼ੌਕ ਨਹੀ ਸੀ
    ਪੁੱਤ ਸੁੱਭਦੀਪ ਜਦੋਂ ਹੁਣ ਤੇਰੀਅਾਂ
    ਵੀਡੀਓ ਤੇ ਗਾਣੇਦੇਖਦੇ ਹਾਂ ਤਾਂ 😭😭😭😭😭😭😭😭

  • @kamalsidhu7980
    @kamalsidhu7980 2 ปีที่แล้ว +5

    ਇਹ ਰੱਬ ਹੀ ਸੀ ਲੋਕੋ ਜਾਗੋ ਯਰ ###ਸਿੱਧੂਮੂਸੇਆਲਾ
    ਬਾਈ ਕਿੱਥੇ ਚਲਾ ਗਿਆ ਯਰ ਆਜਾ ਬਾਈ ਫੇਰ ਯਰ 💔💔 ਤੂੰ ਕਿਉਂ ਐਥੇ ਰਿਹਾ ਯਰ ਗੰਦੇ ਸਿਸਟਮ ਚ

  • @sshmarwahas5012
    @sshmarwahas5012 2 ปีที่แล้ว +3

    ਹੀਰਾ ਸੀ ਬਾਈ ਪਰ ਮਾਨਸਾ ਵਾਲਿਆਂ ਨੇ ਆਪਣੀ ਔਕਾਤ ਦਿਖਾਈ ਦਿੱਤੀ ਜੇ ਬਾਈ ਨੂੰ ਜਿਤਾਅ ਦਿੰਦੇ ਸ਼ਾਇਦ ਸਿੱਧੂ ਬਾਈ ਸਾਡੇ ਵਿੱਚ ਹੁੰਦਾ.....

  • @antieuntie8724
    @antieuntie8724 ปีที่แล้ว +5

    ਛੌਟੀ ਉਮਰੇ ੲਿੰਨੀਆ ਸਿਆਣੀਆ ਗੱਲ ਕਰ ਗਿਆ ਸਿੰਧੂ ਮੂਸੇਵਾਲਾ 😭😭

  • @gaggupb036
    @gaggupb036 2 ปีที่แล้ว +16

    *ਵਾਹਿਗੁਰੂ ਜੀ ਬਾਈ ਦੀ ਆਤਮਾ ਨੂੰ ਸਾਂਤੀ ਬਖ਼ਸੇ😭🙏💔*

  • @davindersingh4327
    @davindersingh4327 2 ปีที่แล้ว +11

    ਬਾਈ ਦਾ ਬਿਲ ਕੁਲ ਵੀ ਮੂਡ ਨਹੀ ਸੀ ਐਟਰਵਿਊ ਕਰਨ ਦਾ ਫਿਰ ਵੀ ਪੱਤਰਕਾਰ ਨੂੰ ਨਰਾਸ਼ ਕਰਕੇ ਨਹੀ ਮੋੜਿਆ,,,,,, ਦਿਲ ਦਾ ਨੀ ਮਾ੩ਾ ਸਿਧੂ ਮੂਸੇਵਾਲ਼ਾ,,,,,

  • @dharmindersingh1030
    @dharmindersingh1030 ปีที่แล้ว +4

    ਬਾਈ ਮਿੱਸ ਯੂ 😢 ਥੋਡੇ ਜਾਣ ਤੋਂ ਬਾਅਦ ਵਿੱਚ ਇਸ ਸਰਕਾਰ ਨੇ ਕੁੱਝ ਵੀ ਠੀਕ ਨਹੀ ਕੀਤਆ 😢 ਵੀਰਾਂ bhot ਯਾਦ ਓਂਦੀ ਆ

  • @noname2937
    @noname2937 2 ปีที่แล้ว +16

    ਦਿਲਾ ਵਿੱਚ ਹਮੇਸ਼ਾ ਜਿਉਂਦਾ ਰਹੇਂਗਾ ਜੱਟਾ❤️❤️
    #legendneverdie

  • @amars841
    @amars841 2 ปีที่แล้ว +103

    What a straight forward & clear vision person he is ( not was) as legend never dies.

  • @jeetagill5503
    @jeetagill5503 ปีที่แล้ว +5

    Ustaad di interview sun ke bhot kuz sikhn nu milda . Most power of thinking sidhumoosewala ustaad

  • @mahasingh9361
    @mahasingh9361 2 ปีที่แล้ว +26

    ਬੱਲੇ ਬੱਲੇ ਯਰ ਸੋਚ ਯਰ ਮੈਂ 23 ਸਾਲ ਦਾ ਹੋਗਿਆ ਮੈਂ ਇਵੇ। ਦੀ ਸੋਚ ਨਹੀ ਦੇਖੀ

  • @DEEP_MOOSA5911
    @DEEP_MOOSA5911 2 ปีที่แล้ว +4

    MOOSEWALA ਵਰਗਾ ਕੋਈ ਬੰਦਾ ਨੀ MISSS YOU JATTA 💔

  • @iSukhwinderSingh
    @iSukhwinderSingh 2 ปีที่แล้ว +159

    ਇਸ Interview ਨੂੰ ਦੇਖਕੇ ਲੱਗਦਾ ਕਿ ਸਿੱਧੂ ਕਿੱਤੇ ਨਾ ਕਿੱਤੇ ਆਪਣੀ ਬੋਲ ਬਾਣੀ ਚ ਸੁਧਾਰ ਲਿਆ ਰਿਹਾ ਸੀ।
    🙏🏻😔

    • @ajjdiawaaj7827
      @ajjdiawaaj7827 2 ปีที่แล้ว

      Ohdi bolbani pehla kehde Maadi c oh sach bolda c loka vangu dogla nhi chlda c

    • @amrinderjitkaur2698
      @amrinderjitkaur2698 2 ปีที่แล้ว +21

      Vire oh phla tu to hi...bhot vdiya bolda c...pr loka nu chnga e hun lgn lgya ....mrn to bad 😢😢🥺☹️

    • @UDPratapSingh55
      @UDPratapSingh55 2 ปีที่แล้ว +8

      Nai veer nai usne kadi v galat wording use nai keeti oh bohot changgi Saaf suthri Wadiya soch wala banda si
      Veer ohta jo usde sach bolan to jalde si halanki oh bolda kisi hor baare si par log apne uppar feel karan lagg jande si fer hai ta akhir insan he tusi apne uppar lagao agar thonu koi galat bole tusi kinna k bardasht karongey

    • @RajniSharma-zw2lj
      @RajniSharma-zw2lj 2 ปีที่แล้ว +7

      Tyc ohna di interviews dekho oh bhut chnga c and down to earth person cc

    • @Hustler___011
      @Hustler___011 2 ปีที่แล้ว +2

      yes 💯

  • @jatt.isjatt
    @jatt.isjatt 2 ปีที่แล้ว +9

    Miss you 💔 ਜੱਟਾ....!!
    11:25 ਬਿੱਲਕੁਲ ਸਹਿਮਤ....22 ਜੀ..
    ਸਾਂਨੂੰ ਆਪਣੇ ਕੰਮ ਆਪ ਤੋਰਨੇ ਪੈਣੇ ਨੇ...ਸਰਕਾਰ ਵੀ ਕੀਨੇਆਂ ਕੁ ਨੋਕਰੀ ਦੇਵੇ...

  • @Manter_gur_shabad
    @Manter_gur_shabad 2 ปีที่แล้ว +59

    ਸਾ੍ਫ ਦਿਲ ,,,ਨੇਕ ਦਿਲ ਦਾ ਇਨਸਾਨ ਸੀ ਵੀਰ ,,🙏🙏🙏

  • @gurbindersingh8553
    @gurbindersingh8553 2 ปีที่แล้ว +2

    ਸਿੱਧੂ ਮੂਸੇਵਾਲਾ ਪੰਜਾਬ ਦਾ ਅਣਖੀ ਯੋਧਾ ਸੀ ਸਿੱਧੂ ਮੂਸੇਵਾਲਾ ਸਦਾ ਅਮਰ ਰਹੇ ਗਾ

  • @jujhararts7642
    @jujhararts7642 2 ปีที่แล้ว +58

    DIL DA NAHI MAARA, SAADA SIDHU MOOSEWALA. JUSTICE AWAITED

  • @sukhjindersingh5864
    @sukhjindersingh5864 ปีที่แล้ว +5

    ਬਾਈ ਚਲੇਂ ਗਿਆ। ਪਰ ਤੇਰੇ ਵਰਗਾ ਕਲਾਕਾਰ ਨਾ ਆਇਆ ਨਾ ਨਾ ਆਉਣਾ।

  • @SurjitSingh-yk4hv
    @SurjitSingh-yk4hv 2 ปีที่แล้ว +13

    ਮਨ ਬਹੁਤ ਉਦਾਸ ਹੋਇਆ ਇਹ ਖਬਰ ਜਾਣਕੇ ਕਿ
    ਸਿੱਧੂ ਮੂਸੇਵਾਲੇ ਦਾ ਇਓਂ ਅਚਾਨਕ ਦਰਦਨਾਕ ਅੰਤ
    ਹੋ ਗਿਆ ਜੋ ਕੇ ਨਹੀਂ ਹੋਣਾ ਚਾਹੀਦਾ ਸੀ ਕਿਤੇ ਵੀ ਵੱਸਦੇ
    ਹਰ ਪੰਜਾਬੀ ਦਾ ਦਿਲ ਜ਼ਖਮੀ ਹੋਇਆ , ਮੈਂ ਕਦੇ ਵੀ
    ਸਿੱਧੂ ਮੂਸੇਵਾਲੇ ਦਾ ਇਸਤੋਂ ਪਹਿਲਾ ਕਦੇ ਕੋਈ ਗੀਤ
    ਨਹੀਂ ਸੀ ਸੁਣਿਆ ਪਰ ਉਸਦੇ ਤੁਰ ਜਾਣ ਤੋਂ ਬਾਅਦ
    ਉਸਦਾ ਹਰ ਗੀਤ ਸੁਣਦਾ ਹਾਂ ਅਤੇ ਮੈਨੂੰ ਬੜਾ ਦੁੱਖ
    ਹੁੰਦਾ ਹੈ ਕੇ ਮੈਂ ਇਸ ਹੀਰੇ ਦੇ ਗੀਤ ਪਹਿਲਾਂ ਕਿਓਂ ਨਹੀਂ
    ਸੁਣੇ , ਉਸਦੇ ਬੋਲਾਂ ਵਿਚ ਬਹੁਤ ਹੀ ਦਮਦਾਰ ਅਟੱਲ
    ਸਚਾਈ ਹੈ ,ਕਾਸ਼ ਉਹ ਇਓਂ ਏਨੀ ਜਲਦੀ ਸਾਨੂੰ
    ਸਭ ਨੂੰ ਰੋਂਦਿਆਂ ਛੱਡਕੇ ਨਾ ਜਾਂਦਾ ,ਉਸਦੀ ਮਸ਼ਹੂਰੀ
    ਤੇ ਉਸਦਾ ਸੱਚ ਹੀ ਉਸ ਲਈ ਜਾਣ ਲੇਵਾ ਬਣਗੇ ,
    ਰੱਬ ਉਸਦੇ ਮਾਂ ਬਾਪ ਨੂੰ ਏਡਾ ਵੱਡਾ ਸਦਮਾ ਬਰਦਾਸ਼ਤ
    ਕਰਨ ਦਾ ਹੌਸਲਾ ਤੇ ਹਿੰਮਤ ਬਖਸ਼ੇ ,ਤੇ ਵਿੱਛੜੀ ਰੂਹ ਨੂੰ
    ਆਪਣੇ ਚਰਨਾਂ ਵਿਚ ਨਿਵਾਜ਼ੇ
    ਸੱਚ ਤੋਂ ਬਿਨਾ ਕੁਝ ਵੀ ਨਹੀਂ ਸਦੀਵੀ ਦੁਨੀਆਂ ਉੱਤੇ ,
    ਭੈੜੇ ਸੁਪਨੇ ਦੀ ਨਿਆਈਂ ,ਹੋਵੇਗਾ ਅੰਤ ਵੀ ਡਰ ਤੇਰੇ ਦਾ ।
    ਸਿਰ ਤੇ ਬੰਨਕੇ ਖੱਫਣ ਜੋ ਤੁਰ ਪੈਂਦੇ ਐ ਮੰਜ਼ਿਲ ਪਾਉਣ ਨੂੰ ,
    ਨੈਣੀ ਓਹਨਾ ਦੇ ਚਾਨਣ ਉੱਗਦੇ ਨਾ ਮੰਨਦੇ ਡਰ ਹਨੇਰੇ ਦਾ ।
    ਝੂਠ ਨੂੰ ਓਹੋ ਮਾਰਨ ਠੋਕਰ ਤੇ ਬਣਦੇ ਸੱਚ ਦੇ ਸਾਖੀ ,
    ਔਖਾ ਸੱਚ ਦਾ ਪੈਂਡਾ ਪਰ ਗਮ ਨਹੀਂ ਦਰਦ ਘਣੇਰੇ ਦਾ ।
    ਸੁਰਜੀਤ ਗਿੱਲ ਘੋਲੀਆ

  • @nambernamberdar1198
    @nambernamberdar1198 2 ปีที่แล้ว +4

    ਸੋਹਣਾ ਪੁੱਤ🙏🤗🤗🤗ਪੁੱਤ ਹੁਣ ਕਦੋਂ ਅਾਏਗਾ

  • @Aryan-ts9br
    @Aryan-ts9br 2 ปีที่แล้ว +58

    Dil da Sacha banda si, asi ta pehle song to hi Ede Fan si, marn tak rhanga 😭😭😭😭

    • @reetkaur3063
      @reetkaur3063 2 ปีที่แล้ว +1

      Na veere mrn tk nhi hmesha bolo oh t amar h juban da pakka dil da saaf h

    • @Aryan-ts9br
      @Aryan-ts9br 2 ปีที่แล้ว

      @@reetkaur3063 ma apne marn tak di gal kr rha, jdo tak ma marda nhi eda hi Fan rhaga

  • @007-s3mPUB-G
    @007-s3mPUB-G 2 ปีที่แล้ว +4

    ਸਿੱਧੂ ਬਾਈ ਥੋੜਾ ਪਰੇਸ਼ਾਨ ਸੀ ਚਿਹਰੇ ਤੋ ਲੱਗ ਰਿਹਾ😭😭😭😭😭😭😭

  • @SurinderSingh-ln3pv
    @SurinderSingh-ln3pv 2 ปีที่แล้ว +18

    ਪਹਿਲਾ ਮੈਂ ਸਿੱਧੂ ਬਾਈ ਦੇ ਗੀਤ ਬਹੁਤ ਘੱਟ ਸੁਣਦਾ ਸੀ। ਪਰ ਹੁੱਣ ਪੱਤਾ ਨਹੀ ਕਿ ਹੋਇਆ ਸਾਰਾ ਦਿਨ ਜਦੋ ਵੀ ਟਾਇਮ ਹੁੰਦਾ ਹੈ ਤਾ ਸਿੱਧੂ ਦੇ ਗੀਤ ਹੀ ਸੁੱਣਦਾ ਰਹਿੰਦਾ ਹਾਂ ਘਰ ਦੇ ਵੀ ਕਹਿਦੇ ਤੂੰ ਪਾਗਲ ਹੋ ਗਿਆ? ਪੱਤਾ ਨਹੀ ਮੈ ਸੱਚਮੁੱਚ ਪਾਗਲ ਹੀ ਹੋ ਗਿਆ ਹਾਂ ਜਾਂ ਹੋਰ ਵੀ ਸੁੱਣਦੇ ਨੇ ਬਾਈ ਦੇ ਗੀਤ

  • @theXavierofficials
    @theXavierofficials ปีที่แล้ว +12

    ਰੱਬਾ ਤੇਰੀ ਦੁਨੀਆਂਦਾਰੀ ਸਾਨੂੰ ਆਈ ਰਾਸ ਨੀ
    ਸਾਡੇ ਨਾਲ ਕੀਤੀ ਮਾੜੀ ਤੂੰ ਬੇਹਿਸਾਬ ਨੀ 😭
    Miss You Sidhu Bai 😭😓

  • @mindyli5974
    @mindyli5974 2 ปีที่แล้ว +332

    Sidhu Moosewala you were to pure for this world! You didn't deserve to go, you had so much wisdom and so much to offer to this world! REST IN POWER AMAR SHUBDEEP SINGH SIDHU MOOSEWALA WAS AND WILL ALWAYS BE A LEGEND!!!!!

    • @SabaKhan-pm2um
      @SabaKhan-pm2um 2 ปีที่แล้ว +2

      True :'( he is true legend

    • @tasammy3285
      @tasammy3285 2 ปีที่แล้ว +1

      s ago
      Too much Jatt Jatt Jatt creates negativity/ this is castism this is Castist comment / world has changed/ this Jatt Jatt in Moosewala songs also created so many problems for him

    • @SabaKhan-pm2um
      @SabaKhan-pm2um 2 ปีที่แล้ว +5

      @@tasammy3285 come on you mean he should not be proud of his identity? That was his core and he was proud to be Jatt so what was wrong in it ???

    • @rimshaazam9037
      @rimshaazam9037 2 ปีที่แล้ว +3

      @TA Sammy he earned that position. He made his name as JATT and promoted his jatt culture. This so called "JATT JATT JATT" was his recognition. Ap jese log hote hein jo seedhe bnde ko b skoon se ni jeene dete. "JATT" ka raag sirf sidhu ne tou ni lgaya. TH-cam ya google pr just "jatt" type kro and see barish mn nikle daddu ki trha singers nzar aaen ge jo issi raag ko alaap rae but Sidhu ne iss "JATT culture" apne pure desi "Pind culture" ko poori world mn brand bna dia. Burger bachay b iss Pind and culture se attract hue.
      Ye SIDHU ki kmai hai aur iss pr fakhar krna Sidhu ka haq bcoz he started from zero and worked so hard to earn this pride!
      Atleast now stop criticizing and bashing him man... ja chuka wo tum logon ki iss zehreeli dunya se let him rest in peace nowFor God sake🙏🙏🙏

    • @panjab_warriors87
      @panjab_warriors87 2 ปีที่แล้ว +3

      @@rimshaazam9037 ...well said brother...

  • @bymarcissus
    @bymarcissus 2 ปีที่แล้ว +179

    He didn’t talk bad about anyone, He was so kind and humble, his way of speaking was so calming 💔 😭

    • @SinghBrothersAC
      @SinghBrothersAC 2 ปีที่แล้ว +2

      So true- he was kind n humble.

    • @user-sidhuluv
      @user-sidhuluv 2 ปีที่แล้ว +1

      I see you everywhere mannn! 💗

    • @bymarcissus
      @bymarcissus 2 ปีที่แล้ว +1

      @@user-sidhuluv I am watching all of his interviews 😭

    • @user-sidhuluv
      @user-sidhuluv 2 ปีที่แล้ว +1

      @@bymarcissus actually I’m a follower Of yours from 2 months

    • @bymarcissus
      @bymarcissus 2 ปีที่แล้ว +1

      @@user-sidhuluv OMG, It’s my pleasure to have you on my channel. I stopped making video since I heard about Sidhu g. 🥀

  • @gurjitbanger4292
    @gurjitbanger4292 2 ปีที่แล้ว +14

    28 saal dey veer Sade di 75 saal Wale bandy di soch c vadia soch c sidhu moose wale di Love you veere miss you

  • @Sleepmeditation25
    @Sleepmeditation25 2 ปีที่แล้ว +70

    Bande d soch kini kaint a jr...his wisdom 👌👌 . Legend Sidhu Moosewala

  • @sonofpanjab8367
    @sonofpanjab8367 2 ปีที่แล้ว +86

    Legends never die! Sidhu u have inspired a great deal of youth in Punjab and people who call themselves punjabis. Thank you for enlightening many. We stand for you and ur vision for Punjab. Fight is on! RIP brother peace out!

  • @deepfilms6036
    @deepfilms6036 2 ปีที่แล้ว +56

    ਤਾ ਹੀ ਲੋਕ ਕੇਹਂਦੇ ਸਿਗਰਾ ਪਿਛੇ ਨਾ ਜਾਉ ਼਼ ਪਰ ਹੁਣ ਕੀ ਕਰ ਸਕਦੇ ਸਿੰਧੁ ਵੀਰ ਤੇਰੇ ਬਿਨਾ ਜੀ ਨਹੀ ਲੱਗਦਾ। ਘਰ ਦਾ ਮੇਬਰ ਚਲਾ ਗਿਆ ੲੇਦਾ ਲਗਦਾ ਜਿਵੇਂ ਮੇ ਕਲਾ ਹੋ ਗਿਆ

  • @jatinderdwivedi1729
    @jatinderdwivedi1729 2 ปีที่แล้ว +36

    State forwarded person boy , everything he said is exactly right nothing to hide miss him very much... Oh destiny we have lost a diamond by 💖 heart.

  • @rabbrakhassk9806
    @rabbrakhassk9806 2 ปีที่แล้ว +7

    ਲਗਦਾ ਰੱਬ ਨੂੰ ਤੇਰੇ ਵਰਗੇ ਸਿੰਗਰ,ਲਿਖਾਰੀ, ਤੇ ਖਿਡਾਰੀ ਦੀ ਜਾਇਦਾ ਹੀ ਲੋੜ ਪੈਗੀ ਤਾਹੀ ਓਹਨੇ ਆਪਣੇ ਕੋਲ ਤੇਰਾ ਪੱਕਾ ਹੀ ਅਖਾੜਾ ਲਵਾ ਲਿਆ ਬਾਈ.....

  • @manikarnika3688
    @manikarnika3688 2 ปีที่แล้ว +86

    Sidhu was born to create history he did his work lived his life according to his rules and went back to the God. He was an angel in the form of human

    • @jssidhu3902
      @jssidhu3902 ปีที่แล้ว +2

      Nice opinion ❤

  • @gurpalsomal5132
    @gurpalsomal5132 ปีที่แล้ว +9

    ਹੀਰਾ ਪੁੱਤ ਸੀ ਸਿੱਧੂ ਮੂਸੇ ਆਲਾਂ ਵੈਰੀਆ ਤੋਂ ਝੱਲ ਨਹੀਂ ਹੋਇਆ ਮਾਪਿਆ ਨੂੰ ਬੇਸਹਾਰਾ ਕਰਤਾ ਪਾਪਆਂ ਨੇ😭😭😭😭💔💔

  • @kulwinderkaurdhaliwal2542
    @kulwinderkaurdhaliwal2542 2 ปีที่แล้ว +2

    Waheguru ji ਪਰਮਾਤਮਾ ਨੇ ਫਰਿਸ਼ਤਾ ਭੇਜਿਆ ਸੀ ਪਰਮਾਤਮਾ ਲੰਬੀ ਉਮਰ ਵੀ ਦਿੰਦਾ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏😭😭

    • @sat1933
      @sat1933 2 ปีที่แล้ว

      Sachi, parmatma change insana nu sirf torture hon lyi bejda, satan pora saath apne bejiya da, mainu ta parmatma te koi jakeen nahi.

  • @pamkamboj5885
    @pamkamboj5885 2 ปีที่แล้ว +295

    A man who knew exactly what he wanted to do in his life- clear perception. All Indians recognise Hollywood stars - he was one Indian Sikh who was recognised by Hollywood- what a waste!!! Government should protect such people from any kind of threat.

    • @jaspreetjohalpandher9445
      @jaspreetjohalpandher9445 2 ปีที่แล้ว

      Pmsuttue

    • @kamaljitsingh2689
      @kamaljitsingh2689 2 ปีที่แล้ว +7

      Yea he had clear vision but man these don’t let someone live the way he/she want but he did took it lightly, for being such a big star he shouldn’t be without security.

    • @jagsirromana121
      @jagsirromana121 2 ปีที่แล้ว

      ⁵ttrtt⁵⁵þ

    • @SabaKhan-pm2um
      @SabaKhan-pm2um 2 ปีที่แล้ว +10

      Govrmnt is responsible and behind this cold blooded murder of a young soul who did not deserve it atall ...they wanted to stop his voice but i pray more and more sidhus born in Punjab and pple must get rid of these corrupt politicians and mafias

    • @sandhugurbaj
      @sandhugurbaj 2 ปีที่แล้ว +4

      government ne te kill kita bro government onu punjab da surma mann chuki c ona nu khtra c ki punjab nu jagaayi janda so ona kill karti ohdi soch hi😩😫

  • @amanbassi2198
    @amanbassi2198 2 ปีที่แล้ว +207

    He didn't look so happy here. He sounds so low but still he answered every question so well. I wish they could understand his emotions.

    • @kuljindersandhu4286
      @kuljindersandhu4286 2 ปีที่แล้ว +4

      i felt same 😢

    • @RavinderSingh0813
      @RavinderSingh0813 2 ปีที่แล้ว +2

      Bilkul shi keha 👍

    • @ruchikadhawan995
      @ruchikadhawan995 2 ปีที่แล้ว +6

      It’s too late now..feeling bad for his parents

    • @Nitya-r86
      @Nitya-r86 2 ปีที่แล้ว +12

      I felt the same way. I'm sure threats must have intensified at this point, tabhi bada tense lag raha hai bechara.

    • @ruchikadhawan995
      @ruchikadhawan995 2 ปีที่แล้ว +1

      But d fact is he is not with us..and specially parents..they were so happy..as a mother I use to cry wen ever I saw his vedio..not acceptable..😿😿😿😿

  • @MehekkBassi
    @MehekkBassi 2 ปีที่แล้ว +263

    Punjab has more than 10k artists and all successful people choose to move out, either in big cities or abroad. Sidhu was one, the only one who chose to stay in his pind, moosa pind... something to think about, retrospect, look back...

    • @ravsidhu01
      @ravsidhu01 2 ปีที่แล้ว +11

      He had love for his home town so he stayed but he got too big for his home town and should’ve moved. He had too much intellect for the pind.

    • @manjotsinghbaidwan896
      @manjotsinghbaidwan896 2 ปีที่แล้ว +7

      This is what i appretiate in him, also spread this vibe.

    • @SinghBrothersAC
      @SinghBrothersAC 2 ปีที่แล้ว

      Very true…He s legend ….!!!

    • @arvinderkour2893
      @arvinderkour2893 2 ปีที่แล้ว +3

      ​@@SinghBrothersAC ji

    • @darkbassi5911
      @darkbassi5911 2 ปีที่แล้ว

      Very true.

  • @baljeetsingh1720
    @baljeetsingh1720 ปีที่แล้ว +1

    ਵਾਹਿਗੁਰੂ ਜਿਹਨੇ ਸਿੱਧੂ ਮੂਸੇਵਾਲਾ ਨੂੰ ਮਰਾਇਆ ਓਹਦਾ ਕੱਖ਼ ਨਾ ਰਹੇ

  • @gurpreetkaur-pv2gt
    @gurpreetkaur-pv2gt 2 ปีที่แล้ว +101

    Seriously I have never seen a person like him in my life 👏

  • @chandan8850
    @chandan8850 2 ปีที่แล้ว +263

    Sidhu is mind blowing and we definitely lost a gem. No offence but I have watched so many interviews, and unfortunately none of the interviewers could ask questions that could match his level of intellect. Ohi same thake hoye, ghise pitte sawaal. Rest in Power Sidhu

    • @UDPratapSingh55
      @UDPratapSingh55 2 ปีที่แล้ว +21

      Government should have been given him a Z+ security even if he refuses coz he was making India and Punjab proud more than any Hollywood star doing for his country
      But no our country never protects gems they protect cowards
      What a mind blowing thinking truth speaker and a clear visionary he was
      Agar wo reh jaata to duniya mein desh ka naam top pe le jaata

    • @JaswinderKaur-qd6vn
      @JaswinderKaur-qd6vn 2 ปีที่แล้ว +4

      ​@@UDPratapSingh55 ❤❤❤❤❤❤❤❤❤❤❤❤❤❤❤❤❤❤❤❤❤❤❤❤❤❤? 😊

    • @UDPratapSingh55
      @UDPratapSingh55 2 ปีที่แล้ว +1

      @@JaswinderKaur-qd6vn 🥰🥰🥰🥰🥰❤️❤️❤️❤️❤️❤️❤️ with love to you

    • @nitinkr3961
      @nitinkr3961 2 ปีที่แล้ว +1

      True

    • @UDPratapSingh55
      @UDPratapSingh55 2 ปีที่แล้ว +1

      @@JaswinderKaur-qd6vn hi Jaswinder Inder this side sweet

  • @legendpeople4318
    @legendpeople4318 2 ปีที่แล้ว +21

    ਬੋਹਤ ਨੋਲਜ ਸੀ ਬੰਨਦੇ ਨੂੰ ।

  • @jangsingh2271
    @jangsingh2271 2 ปีที่แล้ว +2

    ਸੱਚੀਆਂ ਗੱਲਾ ਕਰਦਾ ਏਹੀ ਲੋਕ ਨੌਕਰੀ ਕਰਕੇ ਰਿਸ਼ਵਤਾਂ ਮੰਗਦੇ ਬਾਦ ਵਿੱਚ

  • @Aryan-ts9br
    @Aryan-ts9br 2 ปีที่แล้ว +291

    He is not in the mood of being interviewed, but mnaa nhi kiya hoga Interview lene waale ko,
    Dil da saaf banda🙏😭😭

    • @FabulousSimran
      @FabulousSimran 2 ปีที่แล้ว +11

      Bilkul sahi thoda energy down lag rahi h ethe nahi ta full energy rahindi c.miss u sidhu moose wala.baki galla bilkul sahi Kah rahe ne.

    • @SabaKhan-pm2um
      @SabaKhan-pm2um 2 ปีที่แล้ว +6

      Still Sidhu was showing so much respect to interviewer and the way Sidhu speaks its super awesome...one just wants to listen him whatever he speaks he does it from heart and very honest

    • @SB-no9pz
      @SB-no9pz 2 ปีที่แล้ว +3

      Interviewer nu mana kardena chiahida c... interviews tan hundiyan rehndia pehla sadda bhra aunda

    • @VishalSharma-kf9ob
      @VishalSharma-kf9ob 2 ปีที่แล้ว +8

      Yeah I thought so too. Then in the last I realized it was too late in the night. How humble he was, didn't say no to be interviewed.
      Very honest man with honest answers. 🙏🙏
      #justice for Sidhu moose Wala.

    • @anumsehar7703
      @anumsehar7703 2 ปีที่แล้ว +4

      @@VishalSharma-kf9ob we lost a diamond 💎 person a golden heart person this is painful painful poor parents 😢😢😢💔💔💔💔💔💔

  • @reyridervlogs6588
    @reyridervlogs6588 ปีที่แล้ว +3

    ਕਿੱਥੇ ਗਏ ਉਹ ਦਿਨ 😢 ਸਿੱਧੂ ਬਈ ਜਿੱਥੇ ਵੀ ਹੁੰਦਾ ਤੇ ਰੌਣਕ ਸਾਰੇ ਮਾਨਸਾ ਜਿਲੇ ਚ ਹੁੰਦੀ ਸੀ ਪਰ ਹੁਣ ਸਾਰੀ ਦੁਨੀਆ ਖਾਲੀ ਤੇ ਸੁਨੀ ਲਗਦੀ ਆ ਕਿਤੇ ਵੀ ਜੀਅ ਨੀ ਲੱਗਦਾ 😢

  • @Sleepmeditation25
    @Sleepmeditation25 2 ปีที่แล้ว +55

    interviewer was really interrogative but after that only Sidhu spoke ....he listened till the end because he agrees 👍 with him.

  • @riprecords1372
    @riprecords1372 2 ปีที่แล้ว +39

    ਕੀ ਪਤਾ ਸੀ ਅਗਲੇ ਦਿਨ ਕੀ ਹੋ ਜਾਣਾਂ🙏🙏

  • @moneykhaira2107
    @moneykhaira2107 ปีที่แล้ว +1

    ਕੀ ਚੀਝ ਸੀ ਤੂੰ ਯਾਰਾ। ਸਾਡਾ ਹਾਸਾ ਹੀ ਨਾਲ ਲੈ ਗਿਆ। ਪੰਜਾਬ ਜਾਣ ਨੂੰ ਹੀ ਜੀ ਨੀ ਕਰਦਾ। ਪੰਜਾਬ ਸੁੰਨਾ ਹੋ ਗਿਆ ਵੀਰੇਆ ਤੇਰੇ ਜਾਣ ਨਾਲ।
    ਮਾਂ ਪੀਓ ਨੂੰ ਬੱਲ ਬਖਸ਼ਣਾ ਬਾਬਾ ਨਾਨਕ ਜੀ

  • @Lovejohal
    @Lovejohal 2 ปีที่แล้ว +64

    Sidhu bai ne hamesha takde hoke Jeon di sikhaya ditti c so be strong all❤️🦅⚡

  • @mr.dhinder.2322
    @mr.dhinder.2322 2 ปีที่แล้ว +3

    *Miss U Sidhu Bai* ❤ Schiyo Sidhu bhraa brhi yadd aundi aa teri

  • @sarvjeetkaur7587
    @sarvjeetkaur7587 2 ปีที่แล้ว +30

    Rehndi duniya tkk saade dila ch zinda rehna hai sidhu g ne. Te ohna de songs sun sun k roz assi Sidhu g nu iss duniya ch te dil ch Zinda rkhna h.🤞🙏🙏. Te aahi sbto waddi haar h ohna jealous murderers di😡😡

  • @gurindersandhu6060
    @gurindersandhu6060 2 ปีที่แล้ว

    ਯਾਰ ਤੈਨੂੰ ਏਸੀ ਜਨਮ ਚ ਆਉਣਾ ਪਊਗਾ। ਸਿੱਧੂ ਮੂਸੇ ਵਾਲਾ ਬਾਈ 💔💔

  • @aliza767
    @aliza767 2 ปีที่แล้ว +19

    J mansa valeya ne vote payi hundi ta aaj veer zinda hunda.

  • @manibrar9468
    @manibrar9468 2 ปีที่แล้ว +1

    ਬਹੁਤ ਵਧੀਆ ਵਿਚਾਰ ਸੀ ਬਾੲੀ ਦੇ

  • @speaker8576
    @speaker8576 2 ปีที่แล้ว +94

    What a mindful and honest person he is. Damn sure he cant do any wrongdoings. God knows into what matter he got stuck and had to loose life. Oh god may his soul rest in peace. 🙏Hats off sidhu.

  • @Prince143-f9r
    @Prince143-f9r 2 ปีที่แล้ว +23

    The legend no word to talk about sidhu 😍

  • @palkhehra3850
    @palkhehra3850 2 ปีที่แล้ว +5

    ਬਾਈ ਗੱਲਾਂ ਸੱਚੀਆ ਨੇ ਸਿੱਧੂ ਸਰਦਾਰ ਦੀਆਂ

  • @amritamrit9938
    @amritamrit9938 2 ปีที่แล้ว +3

    ਆਓਣ ਵਾਲੇ ਗੀਤ ਬਹੁਤ ਵਧੀਆ ਹੋਣੇ ਸੀ ਡੀਜੇ ਸੌਂਗ

  • @gagansidhu007
    @gagansidhu007 2 ปีที่แล้ว +19

    ehde wrga ni koi bnn skda , Love forever for Sidhu Bro

  • @shashigoyal6605
    @shashigoyal6605 2 ปีที่แล้ว +23

    He was( 😞)soo intellectual , unbelievable , super super🧠 man, rarest person 💎

  • @kjacob1232
    @kjacob1232 2 ปีที่แล้ว +38

    The purest soul.
    God please keep his soul close to you.

  • @tejinderkaur9600
    @tejinderkaur9600 2 ปีที่แล้ว +12

    ਅਸੀਂ ਤਾਂ ਉਹਨੂੰ ਕਦੇ ਮਿਲੇ ਨਹੀਂ ਸੀ ਜਿਹੜੇ ਨਜ਼ਦੀਕ ਤੋਂ ਜਾਣਦੇ ਸੀ ਉਹਨਾਂ ਤੋਂ ਜਰ ਨਹੀਂ ਹੋਇਆ ਆਹ ਇੰਟਰਵਿਊ ਸੁਣ ਕੇ ਸਾਨੂੰ ਤਾਂ ਪਤਾ ਲਗਦਾ ਰੋਣਾ ਨਿਕਲ ਜਾਂਦਾ

  • @guribhullar8248
    @guribhullar8248 2 ปีที่แล้ว +33

    ਸਿੱਧੂ 22 ਨਾਲ ਯਾਰ ਮਾਰ ਹੋਈ ਵਾਂ ਜਿਹੜੇ ਨਾਲ c ohne de ਬਾਹਾ ਚ ਗੋਲੀਆਂ ਵਜੀਆ ਬੱਸ ਤੇ ਸਿੱਧੂ 22 ਦੇ 19 ਗੋਲੀਆਂ ਇਕੱਲੇ ਦੇ ਵਜੀਆ ਵਾ ਗੱਲ ਸੋਚਣ ਵਾਲੀ ਵੀਰੋ ਇਹਦੇ ਯਾਰਾ ਨੇ ਮਰਵਾਇਆ ਓਹਨਾ ਦੇ ਫੋਨ ਦਿਆ ਕਾਲ਼ਾ check ਹੋਣੀਆ ਚਾਹੀਦੀਆਂ ਵਾਂ ਗੈਂਗਸਟਰ ਨੂੰ ਕਿਦਾ ਪਤਾ ਲਗਾ ਕੇ ਸਿੱਧੂ ਦੇ ਨਾਲ ਅੱਜ security nhi ja rhi

    • @gurseeratkaurbrar7963
      @gurseeratkaurbrar7963 2 ปีที่แล้ว

      Same feeling Sanu v a rhi hai ji ...ohna ne bina dekhe goliya chlaiya te naal deya de sirf ik ik goli lgi o v sirf arms te jida loka ton bachn lyi janbujke bahan te goli khadi hove ...kunki deep Sidhu 22 de time loka ne ques kita c ke reena rai naal c ohde koi sat ni vji eh kida ho skda ...ho skda eh comments ton bachn lyi....waheguru janda ja fer Sidhu 22 janda c

    • @simrandeep5818
      @simrandeep5818 2 ปีที่แล้ว +4

      You are right call detail chek kro Ona di ohi shak ch vaar vaar aunde aa ikali baah te kive goli vju jd ke moose wale veer nu goliya nal bhun dita te oh dono sahi slamat ne please gor kro shyed veer nu insaf milje

    • @guriqbal5186
      @guriqbal5186 2 ปีที่แล้ว +3

      Political motivated Muder ...Jaag jao

  • @rajinderkuar9653
    @rajinderkuar9653 2 ปีที่แล้ว +12

    Jealousy karn wale koshish karde a bt kismat ch milda ohi hai jo likhea hunda... Sidhu moose wale veer tere varga koi hor ni ho sakda legend u r veer lots of❤ miss u veer..... 😭

  • @aarypatkar5360
    @aarypatkar5360 2 ปีที่แล้ว +19

    Best interview of any politician of punjab

  • @Moviefu322
    @Moviefu322 2 ปีที่แล้ว

    Va Oe mre veere tre saver nu 🙏🙏🙏 Sidhu mossewala best 💎💎💎 si Sidhu pra sada

  • @vickysinghvicky2618
    @vickysinghvicky2618 ปีที่แล้ว +2

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਬਾਕੀ ਸੜਦਿਆਂ ਨੇ ਸੜੀ ਜਾਣਾ

  • @amritamrit9938
    @amritamrit9938 2 ปีที่แล้ว +4

    6 ਫੁੱਟ ਦਾ ਜਵਾਨ ਸੀ ਤਰੱਕੀ ਨੀ ਝੱਲ ਹੋਈ