DILJIT ਦੇ ਗੱਲ੍ਹ ਲੱਗ ਰੋਈ CHAMKILA ਦੀ WIFE, ਲੋਕਾਂ ਕੀ ਮਿਹਣੇ ਮਾਰੇ? Wife Gurmel Kaur Interview | Mitti

แชร์
ฝัง
  • เผยแพร่เมื่อ 11 ก.ย. 2024
  • #Mitti #punjab #chamkila #diljitdosanjh
    DILJIT ਦੇ ਗੱਲ੍ਹ ਲੱਗ ਰੋਈ CHAMKILA ਦੀ WIFE, ਲੋਕਾਂ ਕੀ ਮਿਹਣੇ ਮਾਰੇ? Wife Gurmel Kaur Interview | Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

ความคิดเห็น • 72

  • @DharminderSekhon24x7
    @DharminderSekhon24x7 5 หลายเดือนก่อน +7

    ਇੰਟਰਵਿਊ ਕਰਨ ਵਾਲੇ ਬਾਈ ਥੋੜਾ ਹੋਰ ਸਿੱਖਣ ਦੀ ਜਰੂਰਤ ਹੈ ... ਸਵਾਲ ਬਹੁਤ ਸੋਚ ਸਮਝ ਕੇ ਕਰਨੇ ਹੁੰਦੇ ਨੇ...
    ਤੁਹਾਡਾ ਇੱਕ ਇੱਕ ਸ਼ਬਦ ਅਹਿਮ ਹੁੰਦਾ .. ਇਸ ਲਈ ਸ਼ਬਦ ਸੋਚ ਸਮਝ ਕੇ ਵਰਤਿਆ ਕਰੋ

  • @Pb36_walee
    @Pb36_walee 5 หลายเดือนก่อน +30

    ਕਇਆਂ ਦੇ ਚੁੱਭਦਾ ਸੀ ਚਮਕੀਲਾ ਵੀ.... ਜਿਹਨਾਂ ਨੇ ਮਾਰਿਆ ਉਹ ਆਪਣੇ ਆਪ ਨੂੰ ਖੱਬੀ ਖਾਂ ਨਾ ਸਮਝਣ.... ਆਪਣੇ ਦਮ ਤੇ ਬਣਿਆ ਸੀ ਦੁਨੀਆ ਦਾ ਮਹਾਨ ਸਟਾਰ.... ਕਈ ਕਹਿੰਦੇ ਲੱਚਰਤਾ ਪਰਮੋਟ ਕਰਦਾ ਸੀ...Chlo ਮਨ ਲਿਆ... ਪਰ ਓਹਨਾ ਹੀ ਸਮਿਆਂ ਵਿੱਚ ਫੇਰ ਸਬ ਤੋਂ ਵੱਧ ਅਖਾੜੇ ਕਿਉ ਲੱਗੇ ਸੀ???? ਕੋਈ ਤਾਂ ਗਲਬਾਤ ਸੀ ਉਸ ਵਿੱਚ....ਬਸ ਕਈਆਂ ਨੂੰ ਇਹ ਨੀ ਪਚਿਆ ਕੇ ਓਹ ਦੁਨੀਆ ਦੀ ਪਿਆਰੀ ਜਾਤ ਚਮਾਰ ਕੌਮ ਚੋ ਹੈ.... ਬਾਕੀ ਸੁਣਿਆ ਸਭ ਨੇ ਆ ਹੁਣ ਜੋ ਮਰਜ਼ੀ ਕਹਿਣ

    • @gurcharandass2557
      @gurcharandass2557 5 หลายเดือนก่อน

      T😊😊😅😊😊😊😊😅😊😊😊😅😊😊😊😊😊😊😊😊😊😊😊😊😊😊😊😊😊😊😊😊

    • @pamajawadha5325
      @pamajawadha5325 5 หลายเดือนก่อน +2

      Chamar wali gal tera to bina kisa. Nhi kiti mar ta varider actor v gya

  • @jspawaar675
    @jspawaar675 5 หลายเดือนก่อน +19

    ਚਮਕੀਲੇ ਨੂੰ ਸਿੰਘਾਂ ਨੇ ਨਹੀਂ ਸਗੋਂ ਉਹਨਾਂ ਲੋਕਾਂ ਨੇ ਮਰਵਾਇਆ ਸੀ ਜਿੰਨਾ ਦੀ ਦੁਕਾਨ ਬੰਦ ਹੋ ਗਈ ਸੀ ਅਤੇ ਅਖਾੜੇ ਬੁਕਿੰਗ ਖਤਮ ਹੋ ਗਈ ਸੀ

    • @mooslmoosl8389
      @mooslmoosl8389 5 หลายเดือนก่อน

      ਸਿੰਘ ਕਿਹੜੇ ਸੀ ਛੋਕਰੀ ਜਾਵੇ ਚੋਰ ਸੀ ਸਾਰੇ।ਤਾਂ ਹੀ ਮਾਰੇ।

    • @PrinceKumar.p87
      @PrinceKumar.p87 5 หลายเดือนก่อน

      Marvaya junne marji hove pr maareya te khalistania ne e aa hun jo marji kahi ja

    • @prabhjotrandhawa9097
      @prabhjotrandhawa9097 4 หลายเดือนก่อน

      ​​@@PrinceKumar.p87j tuhaade kehan de mutabak khalistani ne kitta ,taan khalistani kade khaali hath bande te kade vaar nahi karde ,pith te vaar ni karde ,kade police te hath kuch nahi lagga ,udo singhan de pitche govt enna pae hoe c ,govt nu Zara v saboot milda govt ne chaddna nahi c ,jadon uss time di govt nu kuch pta nahi lagga ,tuhanu Ghar baithe pta lag gaya , great ,tuhade dimaag agge sab fail ne .govt saari bevkoof baithi hai

  • @Kabaddi_da_ishq
    @Kabaddi_da_ishq 5 หลายเดือนก่อน +22

    ਮੈ ਮਾੜਾ ਨੀ ਕਹਿੰਦਾ ਕਿਸੇ ਨੂੰ ਚਮਕੀਲੇ ਦਾ ਮੈਨੇਜਰ ਕੁੱਕੀ ਕਹਿੰਦਾ ਹੁੰਦਾ ਕੀ ਗੁਰਮੇਲ ਕੌਰ ਕਹਿੰਦੀ ਹੁੰਦੀ ਸੀ ਕਿ ਤੁਹਾਡੀਆਂ ਲਾਸਾ ਆਉਣ ਬਾਕੀ ਇਹ ਸੱਚ ਹੈ ਜਾ ਝੂਠ ਪਰ ਜੇ ਇਹ ਗੱਲ ਸੱਚ ਏ ਤਾ ਬਹੁਤ ਮਾੜੀ ਗੱਲ ਸੀ

    • @user-rk1cb1111
      @user-rk1cb1111 5 หลายเดือนก่อน

      Hnji asi v eh gal suni hai

    • @gurjitdhanoa3917
      @gurjitdhanoa3917 5 หลายเดือนก่อน +8

      ਬੰਦਾ ਗੁੱਸੇ ਵਿੱਚ ਕਈ ਕੁੱਝ ਬੋਲ ਜਾਂਦਾ ਵੀਰੋ

    • @thepunjabexperimenttv9595
      @thepunjabexperimenttv9595 5 หลายเดือนก่อน

      Gall ta sahi aa eh

    • @prabhjotkainth6059
      @prabhjotkainth6059 5 หลายเดือนก่อน +5

      Fr ohda ghar v ta patya gya c

    • @user-rk1cb1111
      @user-rk1cb1111 5 หลายเดือนก่อน +1

      Par amarjot nu v ohde pehle viah bare nahi pata c os nal v tan dokha hi hoya bibi pehle viah da pata lagn ton baad ch oh is pariwaar di help kar di c os de gurmail kaur nal vadia relation c

  • @GurdeepSingh-ii7vu
    @GurdeepSingh-ii7vu 5 หลายเดือนก่อน +4

    Miracle Jodi Chamkila & Amarjot

  • @hardeepbhullar5289
    @hardeepbhullar5289 5 หลายเดือนก่อน +1

    ਰੈਦੀ ਦੁਨੀਆਂ ਤੱਕ ਨਾਮ ਚੱਲੂ ਚਮਕੀਲੇ ਦਾ ਅੱਜ ਵੀ ਗੀਤ ਸੁਣਦੇ ਹਾਂ ਸਾਰੀ ਉਮਰ ਯਾਦ ਰਹੂ ਗਾ

  • @RajKumar-ge1gl
    @RajKumar-ge1gl 5 หลายเดือนก่อน +3

    I miss you chamkila ji and amar jot ji ❤❤

  • @INDOCANADIAN_REACTOR
    @INDOCANADIAN_REACTOR 5 หลายเดือนก่อน +4

    Time 30-40 saal baad apne ap nu dahronda rehnda...😢❤

  • @rashadbatteyblogs1122
    @rashadbatteyblogs1122 5 หลายเดือนก่อน +6

    ਇਹਦੀ ਪੱਤਰਕਾਰੀ ਨਹੀਂ ਜੱਚ ਰਹੀ ਇਸਨੂੰ ਕਲਾਸਾਂ ਲਗਾਉਣੀ ਚਾਹੀਦੀਆਂ

  • @godisone7399
    @godisone7399 5 หลายเดือนก่อน +4

    Nice information Chamkila Movie ❤❤

  • @SatnamSingh-nn1sw
    @SatnamSingh-nn1sw 5 หลายเดือนก่อน +3

    ਪੱਤਰਕਾਰ ਨਿਕੰਮਾ ਬਹੁਤ ਅਣਜਾਣਪੁਣਾ ਸਵਾਲ ਪੁੱਛਣਾ ਪਾਉਣ ਦੀ ਟ੍ਰੇਨਿੰਗ ਕਰਨੀ ਪੈਣੀ ਆ। ਇਸ ਪਤਤਰਕਾਰ ਦਾ ਬੋਲ ਲਹਿਜਾ ਅਨਪੜ੍ਹ ਵਾਲਾ ਹੈ।

  • @gurwinderpunia1522
    @gurwinderpunia1522 5 หลายเดือนก่อน +5

    Chamkila babbar sher si, Jatt zamidar si chamkila kiyonki os kol zameen si te zameen wala jatt hi hunda

    • @shooterranga52
      @shooterranga52 4 หลายเดือนก่อน

      Bai ek waar movie dekhli sab pata laghu bai

  • @SatnamsinghSran
    @SatnamsinghSran 5 หลายเดือนก่อน +3

    ਗੁਰਮੇਲ ਕੌਰ ਜੱਬੱਦੀ ਦੀ ਵੇਸਵਾ ਔਰਤ ਹੈ ਇਸ ਲਈ ਚਮਕੀਲਾ ਇਸ ਨੂੰ ਪਸੰਦ ਨਹੀਂ ਕੀਤਾ ਸੀ। ਹੁਣ ਇਹ ਦੀਆਂ ਗੱਲਾਂ ਤੋਂ ਪਤਾ ਲਗਦਾ ਹੈ ਕਿ ਇਸ ਦੀ ਕੁੜੀ ਨਾਲ ਕਿਸ ਨੇ ਮਾੜਾ ਕੰਮ ਕੀਤਾ ਹੈ। ਕਿਸ ਨੇ ਗਾਇਆ ਹੈ ਸਮਝਣ ਦੀ ਲੋੜ ਹੈ। ਸਭ ਕੁਝ ਆਪ ਦੱਸ ਰਹੀ ਆ।

    • @guru.5607
      @guru.5607 5 หลายเดือนก่อน

      Bhain daya yaaara teria apniya kudiya danda kar diya hoiya tahi bhonk reha.. tere kio mircha lad rahiya.. jinna da tu dalla chadeya ohi danda kardiya ne

    • @user-rk1cb1111
      @user-rk1cb1111 5 หลายเดือนก่อน

      Veere asi jamalpur ton a ki eh sach hai

    • @SatnamsinghSran
      @SatnamsinghSran 5 หลายเดือนก่อน

      @@user-rk1cb1111 ਤੈਨੂੰ ਸੱਚ ਪਤਾ ਨਹੀਂ ਤਾਂ ਜੱਬੱਦੀ ਵਿੱਚ ਜਾਕੇ ਪੁਛਗਿੱਛ ਕਰ ਲੈ ਜਾਂ ਦੁੱਗਰੀ ਵਿਚ ਪੁੱਛਗਿੱਛ ਕਰ ਲੈ। ਤੈਨੂੰ ਆਪੇ ਪਤਾ ਲੱਗ ਜਾਵੇਗਾ। ਸੱਚ ਹੈ ਜਾਂ ਝੂਠ ਹੈ। ਅਮਨਦੀਪ ਦੇ ਘਰਵਾਲੇ ਨੇ ਪਹਿਲਾਂ ਵੀ ਵਿਆਹ ਕਰਵਾਇਆ ਹੋਇਆ ਹੈ। ਅਮਨਦੀਪ ਦੇ ਘਰਵਾਲੇ ਨੇ ਗੁਰਮੇਲ ਕੌਰ ਵੇਸਵਾ ਦੀ ਪੈਸਿਆਂ ਪਿੱਛੇ ਲੱਤ ਤੋੜ ਦਿੱਤੀ ਸੀ। ਅਮਨਦੀਪ ਦੇ ਘਰਵਾਲ਼ਾ ਚਿੱਟਾ ਵੀ ਲਾਉਂਦਾ ਹੈ।

  • @preetgill6466
    @preetgill6466 5 หลายเดือนก่อน +4

    ਇਹ ਬੀਬੀ ਉਸ ਵੇਲੇ ਪੱਲੇ ਅੱਡਦੀ ਸੀ ਚਮਕੀਲੇ ਤੇ ਅਮਰਜੋਤ ਨੂੰ ਆਖਦੀ ਸੀ ਰੱਬ ਕਰੇ ਤੁਹਾਡੀਆਂ ਲਾਸ਼ਾਂ ਹੀ ਆਉਣ

    • @BaljinderKaur-gu1kd
      @BaljinderKaur-gu1kd 5 หลายเดือนก่อน +2

      O my god, ਕੀ ਸਬੂਤ ਨੇ ਤੁਹਾਡੇ ਕੋਲ, ਤੁਸੀਂ ਐੱਡੀ ਵੱਡੀ ਗੱਲ ਕਹਿ ਦਿੱਤੀ 🙏

    • @inderdeepsingh41
      @inderdeepsingh41 5 หลายเดือนก่อน +2

      Bilkul

    • @gauravjaria191
      @gauravjaria191 5 หลายเดือนก่อน +1

      Balle teri soch de.

    • @preetgill6466
      @preetgill6466 5 หลายเดือนก่อน

      @@BaljinderKaur-gu1kd ਇਸੇ ਚੈਨਲ ਤੇ ਹਫ਼ਤਾ ਪਹਿਲਾਂ ਦੀ ਇੰਟਰਵਿਊ ਵੇਖੋ ਚਮਕੀਲੇ ਦਾ ਦਫਤਰ ਕਲਰਕ ਕੁੱਕੀ ਨੇ ਇਹ ਗੱਲ ਖੁਦ ਦੱਸੀ ਏ

    • @GurpreetSingh-ui7vq
      @GurpreetSingh-ui7vq 5 หลายเดือนก่อน

      ​@@BaljinderKaur-gu1kdਬਲਜਿੰਦਰ ਜੀ ਇਹ ਤਾਂ ਸੱਚ ਹੈ ਚਮਕੀਲੇ ਨੇ ਵਿਆਹ ਕੀਤਾ ਜਦੋਂ ਅਮਰਜੋਤ ਨਾਲ਼ ਉਦੋਂ ਆਪਣੀ ਪਹਿਲੀ ਪਤਨੀ ਬਾਰੇ ਨਹੀਂ ਦੱਸਿਆ

  • @Vasudhare997
    @Vasudhare997 5 หลายเดือนก่อน

    ਚਮਕੀਲਾ ਸੱਚਾ ਬੰਦਾ ਆ ਅਮਰ ਰਹੇ

  • @DilbaghSingh-le1po
    @DilbaghSingh-le1po 5 หลายเดือนก่อน

    Jindabad mom

  • @sapra843
    @sapra843 5 หลายเดือนก่อน +4

    Chamkila ji da koyi muqabla ni

  • @navjiwanhira3888
    @navjiwanhira3888 5 หลายเดือนก่อน

    Waheguru 🙏🙏🙏

  • @jatindersingh7387
    @jatindersingh7387 5 หลายเดือนก่อน +2

    Garmail kaur marn nai se din di je chamkila garmail kaur di gal man lainda

  • @laxmanramgharia5125
    @laxmanramgharia5125 5 หลายเดือนก่อน

    Chamkila veer ji de kade dharmik Punjabi gane bhi sunliya karo,जो,koi bhi singer nahi ga sakda mano akhiya dekhaya Hove,,, good chamkila

  • @user-qf9ip3le5b
    @user-qf9ip3le5b 5 หลายเดือนก่อน +1

    ❤❤❤❤❤❤

  • @Ritukaur8
    @Ritukaur8 5 หลายเดือนก่อน +1

    😢😢

  • @ParamjitSingh13517
    @ParamjitSingh13517 5 หลายเดือนก่อน

    Sat shri akal Mata Ji 🙏

  • @GodBless_1313
    @GodBless_1313 4 หลายเดือนก่อน +1

    ਇਹ ਬੁੜੀ ਦੀ ਕੋਈ ਇੰਟਰਵਿਉ ਵੇਖ ਲਓ। ਕਿਸੇ ਚ ਇਹਦੇ ਬਿਆਨ ਨੀ ਰਲਦੇ ਏਡੇ ਗਪੌੜ ਛੱਡ ਦੀ ਆ। ਕਦੇ ਕਹਿ ਦਿੰਦੀ ਆ ਅਮਰਜੋਤ ਨੀਲ ਬਹੁਤ ਬਣਦੀ ਸੀ। ਕਦੇ ਕਹਿ ਦਿੰਦੀ ਆ ਬਣਦੀ ਨੀ ਸੀ। ਐਵੇ ਬਿਨਾ ਮਤਲਬ ਦੀ ਕਰਾਡਿਟ ਲੈ ਰਹੀ ਆ।
    ਚਮਕੀਲੇ ਦੇ ਮੁੰਡੇ ਦਾ ਇਕ ਵਾਰ ਵੀ ਨੀਮ ਨੀ ਲਿਆ ਵੀ ਚੱਲ ਬੰਦੀ ਕਹਿ ਹੀ ਦਿੰਦਾ ਓਹ ਵੀ ਮੇਰੀ ਪੁੱਤ ਆ। ਇਹਦਾ ਸਾਰਾ ਜੋਰ ਆਵਦੇ ਆਪ ਨੂੰ ਪਰੂਵ ਕਰਨ ਚ ਲੱਗਾ ਵੀ ਚਮਕੀਲੀ ਤਾਂ ਅਮਰਜੋਤ ਨਾਲ ਗੀਉਦੀ ਸੀ। ਘਰਵਾਲੀ ਤਾ ਓਹ ਮੈਨੂੰ ਹੀ ਮੰਨਦੀ ਸੀ।
    ਕਿਉਕਿ ਇਹਨੂੰ ਇਹ ਆ ਕਿ ਫਿਲਮ ਚੋ ਜਿਹੜੇ ਪੈਸੇ ਜਾਂ ਰੁਆਇਲਟੀ ਮਿਲਣੀ ਆ ਉਹ ਮੈਨੂੰ ਜਾਂ ਮੇਰੀਆਂ ਕੁੜੀਆਂ ਨੂੰ ਮਿਲਜੇ। ਤਾਂ ਹੀ ਜੈਅਮਨ ਦਾ ਮਾਮ ਨੀ ਲੈਂਦੀ।

  • @jspawaar675
    @jspawaar675 5 หลายเดือนก่อน +4

    ਜ਼ੁਕਾਮ ਨੇ ਭੜਥੂ ਪਾਇਆ ਹੋਇਆ ਹੈ ਜੀ 😂

    • @mrpaulpal
      @mrpaulpal 5 หลายเดือนก่อน +4

      ਬਾਈ ਪਹਿਲਾ ਪਤਾ ਨੀ ਕਿਨਾ ਕ ਰੋਈ ਹੋਣੀ ਏ ਬਾਕੀ ਕਦੇ ਤੇਰੇ ਘਰ ਪਿਆ ਹੋਉ ਭੜਥੂ ਜੁਕਾਮ ਨਾਲ ਮਾ ਹੋਣਾ ਨੂੰ 😂😂😂😂😂😂

    • @rashadbatteyblogs1122
      @rashadbatteyblogs1122 5 หลายเดือนก่อน +1

      ਸ਼ਕਲ ਚੱਜ ਦੀ ਨਹੀਂ ਗੱਲ ਚੱਜ ਦੀ ਕਰ ਲਈ ਦੀ ਹੈ

    • @jspawaar675
      @jspawaar675 5 หลายเดือนก่อน

      @@rashadbatteyblogs1122 ਚੱਜ ਦਾ ਤਾਂ ਬਹੁਤ ਕੁੱਝ ਐ, ਤੇਰੇ ਲਾਲ ਰੰਗ ਦੀਆਂ ਕਿਉਂ ਲੱਗੀਆਂ ਨੇ। ਵੱਡਾ ਬਲਾਗਰ

    • @jspawaar675
      @jspawaar675 5 หลายเดือนก่อน

      @@mrpaulpal ਚਵਲਾਂ ਨੇ ਚਵਲ ਕੀ ਮਾਰਨੀ ਐਂ

    • @mrpaulpal
      @mrpaulpal 5 หลายเดือนก่อน

      @@jspawaar675 ਚਵਲੇ ਜਵਾਬ ਤਾ ਦੇ ਤੇਰੀ ਬੁੜੀ ਦੇ ਵੀ ਪੈਦਾ ਹੋਉ ਭੜਥੂ ਸਿਆਲਾ ਵਿੱਚ

  • @JapalSing
    @JapalSing 5 หลายเดือนก่อน

    Labgua ak hor gonla patarkara noo

  • @pamzzsingh
    @pamzzsingh 5 หลายเดือนก่อน +1

    Bande nu interview lena ni aa reha😅

    • @jaggersidhu6599
      @jaggersidhu6599 5 หลายเดือนก่อน +2

      Tu le la Jaa ke interview fer 😂

    • @pamzzsingh
      @pamzzsingh 5 หลายเดือนก่อน

      @@jaggersidhu6599 teri odi dukhi jandi 🤣

    • @jaggersidhu6599
      @jaggersidhu6599 5 หลายเดือนก่อน

      @@pamzzsingh Dukh di da teri aa jeda kenda interview ni leni ondi. Tu fer channel te amb Len aya ja ke koi hor channel vekh la fer. VEHLI JANTA

    • @pamzzsingh
      @pamzzsingh 5 หลายเดือนก่อน

      @@jaggersidhu6599 bond dede ohnu jehdi bahli himayat krda

    • @Aman2111
      @Aman2111 5 หลายเดือนก่อน

      U r ryt brother... experience naal thheek hooju

  • @Saaanjaat
    @Saaanjaat 5 หลายเดือนก่อน +5

    Kash chamkila jeonda rhnda 😢

  • @84manjit
    @84manjit 5 หลายเดือนก่อน +2

    ਭਾਜੀ ਕਿੰਨੇ ਪੈਸੇ ਲੲਏ ਬੀਬੀ ਨੇ ਇਸ ਇੰਟਰਵਿਊ ਦੇ? ਸੱਚੀ ਦੱਸਣਾ

    • @bhanoiji2096
      @bhanoiji2096 5 หลายเดือนก่อน +2

      1 lac for 30 mins

    • @84manjit
      @84manjit 5 หลายเดือนก่อน

      Baki jankari waste Imtyaz Ali di team nu puchh lio

    • @PawanKumar-n9v5w
      @PawanKumar-n9v5w 5 หลายเดือนก่อน +1

      tu bhan dq rista krna

    • @84manjit
      @84manjit 5 หลายเดือนก่อน

      @@PawanKumar-n9v5w ha ha! Bari chheti kaprean ton bahar a gian veere

    • @rashadbatteyblogs1122
      @rashadbatteyblogs1122 5 หลายเดือนก่อน

      ਗੱਲ ਤਾਂ ਸਹੀ ਆਂ ਤੁਹਾਡੀ ਅਮਰਜੋਤ ਦੇ ਪੇਕਿਆਂ ਵੱਲ ਟੁਕੜੇ ਨਹੀਂ ਸੁੱਟ ਰਿਹਾ ਕੋਈ ਇਸ ਲਈ ਸਵਾਲ ਤਾਂ ਬਣਦਾ

  • @GodBless_1313
    @GodBless_1313 4 หลายเดือนก่อน

    ਨਾਲੇ ਮਾਤਾ ਕਹਿੰਦੀ ਛਿੰਦਾ ਭਾਪਾ ਜੀ ਦਾ ਸਤਿਕਾਰ ਕਰਕੇ ਨਾਮ ਨੀ ਲੈਂਦੀ। 2 second ਬਆਦ ਕਹਿੰਦੀ ਜਦੋਂ ਸੁਰਿੰਦਰ ਛਿੰਦਾ ਬਾਹਰ ਗਿਆ ਓਦੋਂ ਪਹਿਲੀ ਕੈਸੇਟ ਕੇਢੀ ਸੀ ਸੋਨੀਆ ਨਾਲ

  • @Sabby_ranipur
    @Sabby_ranipur 4 หลายเดือนก่อน

    ਇਹ ਵੀ ਸ਼ੱਕ ਦੇ ਘੇਰੇ ਚ ਆਉਂਦੇ ਨੇ,,, ਕਿਸੇ ਤੇ ਯਕੀਨ ਨਹੀਂ