jurant singj budwale kulldep manak de ghar rehnda c ek din kuldeep manak budh singh wale nu kehnda bde kahadkuu bbne phr de oo chamkila da kam kr dyo kina gannd gaunda oh, budh singh wala kehnda eh gall kr ke mere nihag ch tu boht choota sabit hoya sadi ladyi govt nal hai chamkile nal nhi, nale jihde lakir chamikle ne kiche hai tu ehde toh vadi kich ke dikha dve gall tan bandi hai.
O pardan koi v bnda sidda uchaiya nai chohda....kisy na kisy bndy da jindgi ch auna jana hunda jis nal bndy d kismat chamkdi a...nai ta tikki d jga tu na bolda hunda...jis kisy bndy da kisy nal rabta hunda a ta e o bnda frsh to arsh tk janda...baki kai loka nu na tarraki jri jandi aa ty na sajjantai...
tera veham hai didar sandhu ne shinda bnaya pta ess gall da ajj didar sandhu g tuhade najar ch fudu ho gya? baki tuhanu koi nai jann da na kde janne ga, angur khatee hai tuhade lyi bni hai eh khavat
1988 vich ede kol 4500/ si..... CHAMKILA ton mile si .......isda jwab hai NAHI....KEHNDA mein baaki singer naal kamm te zanda si otho kamaye si .e odo di gal hai jado baki singer Ghar vele baithe si.... BHAI SAHAB GADBAD HAI
Tiki bhai jinda reh rab lambi Umar kre jehdi kudi di gal kiti uhde krma nal hun sade bich bethe o baki hoya bhut galt aa 20 sal to ute hoge menu v sunde chamkile de song 83 ch me jamiya ambala Haryana
Agar aaj chamkila hota to sayed itni katid na bhadti jisko gana hai vo bhi kam nhi or jisko nhi gana ata vo bhi kam nhi chamkile jaisa sangeet kar dubara nhi ayega 😥😥😥
Veer ji tuhada bahut bahut shukriya jo tusi chamkila ji dian yaadan nu saaade naal sanjian karde ho bahut bahut thanks bro please amar Singh chamkila ji dian hoor video v upload karyeo
Tiki tera nam bohat sunya par sirf chmkika par tu 2 duki da v ni jida tu shravb pee k gall krda jida shinda nu v tu star bnaya te chmkike nu v teri koi okat n ni jida tu unli krke galk krda bas
ਕੇਸਰ ਸਿੰਘ ਟਿੱਕੀ ਬੰਦਾ ਬਹੁਤ ਵਧੀਆ ਆ । ਚਮਕੀਲਾ ਨੂੰ ਚਮਕੀਲਾ ਬਣਾਉਣ ਵਾਲਾ ਟਿੱਕੀ ਆ ।❤❤❤❤❤❤❤ ਮੈ ਕਈ ਵਾਰ ਮਿਲਿਆ ਟਿੱਕੀ ਸਾਬ੍ਹ ਨੂੰ ।
टिक्की साहब आप बहुत नेक इंसान हैं ❤, चमकीला जी के साथ आपका एक विशेष संबंध है❤
ਹਾਆ ਟਿੱਕੀ ਸਾਬ੍ਹ ਨੇ ਬਹੁਤ ਸੋਹਣਾ ਜਵਾਬ ਦਿੱਤਾ ਅੱਜ ਦੇ ਟਾਇਮ ਦਾ ਚ੍ਹ ਲੋਕ ਚਮਕੀਲੇ ਮਾੜਾ ਕਹਿਣ ਵਾਲੇ ਅੰਨ੍ਹੇ ਨੇ ਅੱਜ ਦਾ ਟਾਇਮ ਨੀ ਦਿਸ ਦਾ ਲੋਕਾਂ ਨੂੰ 👍👍👍
Very nice information
ਟਿੱਕੀ ਸਾਬ ਗੱਲਾ ਬਹੁਤ ਵਧੀਆ ਕਰਦੇ। ਨੇ ਜੋਂ ਕਿਹਾ ਸੱਚ ਹੀ ਕਿਹਾ ,ਸਦਾ ਅਮਰ ਸਿੰਘ ਚਮਕੀਲਾ ਜੀ ਯਾਦ ਰਹਿਣ ਗੇ ਲੋਕਾ ਚਾਂ ,,,
Maan saab
@@sinrecord2113❤🤥😘😝😊
ਬੀਬਾ ਅਮਰ ਜੋਤ ਜੀ ਅਮਰ ਸਿੰਘ ਚਮਕੀਲਾ ਸਾਬ ਹਮੇਸ਼ਾ ❤❤ ਜਿਉਂਦੇ ਰਹੇ ਨੇ
ਚਮਕੀਲਾ ਜੀ ਨੇ ਉਸ ਸਮੇਂ ਪੰਜਾਬ ਦੀ ਕਹਾਣੀ ਆਪਣੇ ਗੀਤਾਂ ਰਾਹੀਂ ਬਿਆਨ ਕੀਤੀ ਸੀ,ਹੇ ਵਾਹਿਗੁਰੂ ਜੀ ਅਗਰ ਤੁਸੀਂ ਸੱਚੀ ਇਸ ਸੰਸਾਰ ਨੂੰ ਚਲਾ ਰਹੇ ਹੋ, ਤਾਂ ਇੱਕ ਵਾਰ ਫਿਰ ਸਾਡਾ ਚਮਕੀਲਾ ਸਾਨੂੰ ਵਾਪਸ ਕਰ ਦਿਓ ਜੀ,ਉਸ ਤਾਂ ਕੁਝ ਲੋਕ ਇਹਨਾਂ ਨੂੰ ਲੱਚਰ ਗੀਤ ਕਹਿੰਦੇ ਸੀ,ਉਸ ਦਾ ਰਿਜਲਟ ਅੱਜ ਲੋਕਾਂ ਦੇ ਸਾਹਮਣੇ ਹੈ
ਅਮਰਜੋਤ ਅਤੇ ਚਮਕੀਲਾ ਜੀ ਅਮਰ ਰਹੇ।
Pp
ਜਿਊਦਾ ਰਹਿ ਟਿੱਕੀ ਬਾਈ
ਵਾਹ ਵਾਹ ਟਿੱਕੀ ਜੀ ਬਹੁਤ ਵਧੀਆ ਇੰਟਰਵਿਊ ਹੈ ਜੀ ਬਹੁਤ ਸੱਚ ਬੋਲਣ ਵਾਲਾ ਇਨਸਾਨ ਹੈ ਜੀ
ਬਹੁਤ ਸੱਚ ਬੋਲਿਆ ਦਿਲੋਂ ਸਲਾਮ ❤❤
w6
ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਵਧੀਆ ਕਲਾਕਾਰ ਸੀ ਬਾਈ ਚਮਕੀਲਾ ਲੋਕਾਂ ਦੀਆਂ ਮੰਗਾਂ ਅਨੁਸਰ ਗਾਣੇ ਬੋਲਦੇ ਸੀ
ਬਾਪੂ ਚਮਕੀਲਾ ਤੇਰੇਆਂ ਦੁੱਖ਼ਾਂ ਚ ਜਾਵਾਂ ਵੈਲੀ ਬਣਦਾ
ਜੇਕਰ ਅੱਜ ਚਮਕੀਲਾ ਜਿਉਦਾ ਹੁੰਦਾ ਤਾਂ ਆਹ ਟਿੱਕੀ ਕੋਲ ਵੀ ਫੋਰਚੂਨਰ ਕਾਰ ਹੋਣੀ ਸੀ।
Chamkile ❤️💕 tikki Sahab 👏👏👏
ਟਿੱਕੀ ਸਾਹਿਬ ਇੱਕ ਗੱਲ ਗ਼ਲਤ ਬੋਲ ਗਿਆ ਕਿ ਫੋਨ ਕੀਤਾ
ਅਮਰਜੋਤ ਚਮਕੀਲਾ ਜੀ ਅਮਰ ਰਹੇ
ਟਿੱਕੀ ਗੱਲਾਂ ਵਧੀਆ ਕਰਦਾ ਹੈ। ਦੋ ਤਿੰਨ ਇੰਟਰਵਿਊ ਸੁਣੀਆਂ ਇਸਦੀ, ਕੋਈ ਫਰਕ ਨਹੀਂ ਕਿਸੇ ਇੰਟਰਵਿਊ ਵਿੱਚ। ਚਮਕੀਲਾ ਬਹੁਤ ਗਰੀਬੀ ਵਿੱਚੋਂ ਉੱਠਿਆ ਬਹੁਤ ਵਧੀਆ ਗਾਇਕ ਸੀ। ਕਮੀਆਂ, ਖੂਬੀਆਂ ਹਰੇਕ ਬੰਦੇ ਵਿੱਚ ਹੀ ਹੁੰਦੀਆਂ। ਸੰਪੂਰਨ ਕੋਈ ਆਦਮੀ ਵੀ ਨਹੀਂ ਹੁੰਦਾ। ਚਮਕੀਲਾ ਜਿਉਂਦਾ ਰਹਿੰਦਾ, ਹਾਲੇ ਬਹੁਤ ਉਚਾਈਆਂ ਤੱਕ ਪਹੁੰਚਣਾ ਸੀ ਪਰ ਜੋ ਰੱਬ ਨੂੰ ਮੰਨਜੂਰ ਹੁੰਦਾ, ਹੋਣਾ ਉਹੀ ਹੁੰਦਾ।
th-cam.com/video/6KIrjH1Jy_c/w-d-xo.html
Charanjltslngh
ਦੁੱਗਰੀ ਦੇ ਵਿੱਚ ਚਮਕੀਲੇ ਹੋਰਾ ਕੋਲ ♥️
❤ok) il
ਓਹ ਬਾਬੇ ਹੁਣ ਕਿਥੇਆ ਜਿਹੜੇ ਲੱਚਰ ਗੀਤ ਸੰਗੀਤ ਸੁਣਦੇ ਨਹੀ ੫ ੬ ਕਲਾ ਕਾਰਾ ਤੋਂ ਬਿਨਾਂ ਹੋਰ ਸਾਰੇ ਲੱਚਰ ਗੀਤ ਹੀ ਗਾਉਂਦੇ ਹਨ
ਖਾੜਕੂ ਵੀ।ਕਲਾਕਾਰਾਂ ਨੂੰ ਵੇਖ ਸਨ ਮਾਣਕ ਦੈ ਅਖਾੜੇ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੀ ਵੇਖਦਾ ਹੁੰਦਾ ਸੀ ਉਹ ਕੱਲੇ ਚਮਕੀਲੇ ਨੂੰ ਨਹੀ ਵੇਖਦੇ ਸਨ
ਬਾਕੀ ਟਿਕੀ ਦੀਆ ਗੱਲਾਂ ਬਿਲਕੁਲ ਸਹੀ ਹਨ
jurant singj budwale kulldep manak de ghar rehnda c ek din kuldeep manak budh singh wale nu kehnda bde kahadkuu bbne phr de oo chamkila da kam kr dyo kina gannd gaunda oh, budh singh wala kehnda eh gall kr ke mere nihag ch tu boht choota sabit hoya sadi ladyi govt nal hai chamkile nal nhi, nale jihde lakir chamikle ne kiche hai tu ehde toh vadi kich ke dikha dve gall tan bandi hai.
Very good बहुत अच्छा जवाब दिया था
ਕੇਸਰ.िਸੰਘ.िਟॅਕੀ.ਵਧੀਅਾ.ਗॅਲਾ.ਕੀਤੀਅਾ.ਚਮਕੀਲੇ.ਬਾਰੇ.ਹਰ.ਗॅਲ.ਸਹੀ.ਕੀਤੀ.िਸਵੀਅਾ.ਸਾਬ.ਨੇ.ਕਦੀ.ਚਮਕੀਲੇ.ਬਾਰੇ.ਕਦੀ.ਮਾੜਾ.ਨਹੀ.ਬੋिਲਅਾ.ਬਹੁਤ.ਹੀ.ਦੋਵਾ.ਦੀ.ਤਰੀਫ.ਕਰਦਾ.ਹੈ.िਦਲੀ.िਪਅਾਰ.िਸਵੀਅਾ.ਸਾਬ.ਦਾ...ਚਮਕੀਲੇ..ਤੇ.ਅਮਰਜੋਤ.ਨਾਲ..ਰॅਬ..ਵਾਗ.ਪੂਜਦਾ.ਹੈ..ਅਸੀ.ਵੀ.ੳਸ..ਮਹਾਨ.ਜੋੜੀ..ਨੂੰ.ਅਾਪਣਾ.ਸੀਸ਼.ਝਕਾੳੁਦੇ..ਹਾ.ਅॅਜ.ਤॅਕ.33.ਸਾਲ.ਹੋ.ਗੲੇ.ਅਾ
ਆਪਣਾ ਕੀਬੋਰਡ ਠੀਕ ਕਰੋ
Chamkila chamkila chamkila chamkila chamkila chamkila 😭😭😭😭 😭😭😭😭😭😭😭 miss you
ਚਮਕੀਲਾ ਅਮਰਜੋਤ ਦਾ ਸਭ ਤੋਂ ਵੱਡਾ ਵਿਰੋਧੀ ਹਾਕਮ ਬਖਤੜੀ ਦਲਜੀਤ ਕੌਰ ਸੀ
Yaar eh sareaa da hi hain
ਓਨਾ ਦੀ ਬੁੰਡ ਜੋ ਫਟੀ ਪਈ ਸੀ,, ਨਾਲ ਹੋਰ ਸਬ ਸਿੰਗਰਾਂ ਦੀ
Shinda v c y
ਚਮਕੀਲੇ ਨੂੰ ਲੋਕ ਅੱਜ ਵੀ ਯਾਦ ਕਰਦੇ ਹੈ ਕਿਤੇ ਮਾਰਨ ਵਾਲੇ ਕੁਤਿਆਂ ਨੂੰ ਯਾਦ ਕੀਤਾ ਕਿਸੇ ਨੇ ਚਮਕੀਲਾ ਅਜ ਵੀ ਅਮਰ ਹੈ
ਲੋਕਾਂ ਨੇ ਕੌਮ ਦਾ ਸ਼ਹੀਦ ਮੰਨਦੇ ਕਾਤਲ ਨੂੰ😂😂😂
ਟਿੱਕੀ ਸਾਹਿਬ ਕਹਿੰਦੇ ਨੇ ਜਦੋਂ ਚਮਕੀਲਾ ਵਿਹਲਾ ਹੁੰਦਾ ਸੀ ਉਦੋਂ ਹੋਰ ਨਾਲ ਪ੍ਰੋਗਰਾਮ ਤੇ ਜਾਂਦੇ ਹੁੰਦੇ ਸੀ ਪ੍ਰੰਤੂ ਚਮਕੀਲੇ ਨੂੰ ਤਾਂ ਉਹਨਾਂ ਦਿਨਾਂ ਵਿੱਚ ਵਿਹਲ ਹੀ ਨਹੀਂ ਸੀ ਹੁੰਦਾ।
ਚਮਕੀਲੇ ਨੂੰ ਵੇਹਲ ਨਹੀਂ ਸੀ ਪਰ ਜਦੋਂ ਧਨੀ ਰਾਮ ਸੀ ਉਦੋਂ ਖੁਦ ਵਿਹਲਾ ਸੀ, ਬਾਕੀ ਟਿੱਕੀ ਗੱਲਾਂ ਠੀਕ ਕਹਿ ਰਿਹਾ ਪਰ ਹੈਂਕੜ ਜਿਆਦਾ ਮੈਂ ਆਹ ਕੀਤਾ ਔਹ ਕੀਤਾ
ਮੈ ਮੈ
ਟਿਕੀ ਵੀਰ ਜੀ ਬਹੁਤ ਵਧੀਆ ਬੰਦਾ ਕਲਾ ਕਾਰੀ ਦੀ ਬਹੁਤ ਕਦਰ ਕਰਦੇ ਨੇ ਤੁਰਨਾ ਸਿਖਾਇਆ ਹੈ ਵੀਰ ਨੇ
Amar singh chamkila and amarjot amar hai ji punjab vich and king jorri amar rahu rahindi duniyaa tak and king song sira
My favourite chamkela ji singer all songs very nice 🙏👍
ਜਦੋ ਚਮਕੀਲਾ ਵਹਿਲਾ ਹੁਦਾ ਸੀ
ਮੈ ਕਿਸੇ ਹੋਰ ਨਾਲ ਤੁਰ ਜਾਦਾ ਸੀ
ਹਾਹਾਹਾ
ਪੜੂਆ ਚਮਕੀਲਾ ਵਹਿਲਾ ਹੀ ਨੀ ਹੁਦਾ ਸੀ
ੳਸ ਟਾਈਮ 45000 ਬੱਲੇ ਬੱਲੇ
18 000 ਦਾ ਕਿਲਾ ਆ ਜਾ ਦਾ ਸੀ ਉਸ ਟਾਈਮ
A
Ye
Bai tuhanu Nahi lagda tikki main main jiada karda eh samajhda chamkila es ne banaya
ਸਹੀ ਕਿਹਾ ਵੀਰ
45000 ਰੁਪਏ ਝੂਠ ਬੋਲਦਾ
ਚਮਕੀਲਾ ਹੁਣ ਇਸ ਜਹਾਨ ਚ ਹੈ ਨੀ ਇਸ ਲਈ ਟਿੱਕੀ ਫਿੱਕੀ ਤੂੰ ਜੋ ਮਰਜੀ ਕਹੀਂ ਜਾਹ ਜਦਕਿ ਸਚਾਈ ਤਾਂ ਇਹ ਹੈ ਕਿ ਤੇਰੇ ਵਰਗੇ ਚਮਕੀਲੇ ਦੇ ਮਗਰ ਮਗਰ ਤੁਰੇ ਫਿਰਦੇ ਸਨ ਮੈਂ ਅੱਖੀਂ ਦੇਖਿਆ ਦੱਸ ਰਿਹਾਂ 1958 ਦਾ ਜੰਮਪਲ ਹਾਂ ਬਥੇਰੇ ਤੇ ਬਥੇਰਿਆਂ ਦੇ ਅਖਾੜੇ ਸੁਣੇ ਦੇਖੇ ਹਨ ! ਤੈਨੂੰ ਕਿਹੜਾ ਟੋਕਣੈਂ ਕਿਸੇ ਨੇ ਬੱਕਰੀ ਵਾਂਗ ਮੈਂ ਮੈ੍ੰ ਕਰੀ ਜਾਨੈ !!!
😅
ਫੁਕਰਾ ਝੂਠ ਹੀ ਬੋਲੀ ਜਾਂਦਾ ਅਮਲੀ
O pardan koi v bnda sidda uchaiya nai chohda....kisy na kisy bndy da jindgi ch auna jana hunda jis nal bndy d kismat chamkdi a...nai ta tikki d jga tu na bolda hunda...jis kisy bndy da kisy nal rabta hunda a ta e o bnda frsh to arsh tk janda...baki kai loka nu na tarraki jri jandi aa ty na sajjantai...
❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ,,Hmv,, ਦਾ ਦਾਦਾ ❤
Tikky is speaking truth and giving facts .... Straight forward like any orignal punjabi
ਘਰੋਂ ਅਖਾੜਾ ਲਾਊਣ ਲਈ ਤੁਰੇ ਕਰਕੇ ਤਿਆਰੀ ੍ ਨਿਕਲਕੇ ਗੁਹਾਰਿਆ ਚੋਂ ਗੋਲੀ ਚਾਰਾ ਦੇ ਹਿੱਕ ਵਿੱਚ ਮਾਰੀ।ਹਰ ਕੋਈ ਧਾਹਾਂ ਮਾਰਦਾ ਸੀ ਵੇਖ ਅਣਹੋਣੀ ਦੇ ਕਾਰੇ੍ 8 ਮਾਰਚ ਨੂੰ ਵਿਛੋੜਾ ਦੇ ਗਏ ਚਮਕੀਲਾ ਅਮਰਜੋਤ ਗਾਇਕ ਪਿਆਰੇ . ਜਰਨੈਲ ਸਿੰਘ ਵਜੀਦਪੁਰ
Kahde guware ..? Lahntya oh Sectorte aye san
ਜੋ ਮਰਜੀ ਕਹਿ ਲਾਉ ਜੀ, ਚਮਕੀਲਾ ਵਧੀਆ ਗਾਇਕ ਸੀ।
ਕਹਿਣ ਮੁਤਾਬਕ ਤਾਂ ਬਹੁਤ ਕੁੱਝ ਕਹਿ ਲਾਉ।
Hey how many people coming to do shair there story ❤❤❤❤❤you guys god blessed you guys
ਟਿਕੀ ਐਵੇਂ ਗਪੋੜ ਰੇੜੀ ਜਾਂਦਾ
ਜਿਨ੍ਹਾਂ ਟਾਇਮ ਚ ਇਕ ਰੁਪਏ
ਦੋ
ਪੰਜ ਰੁਪਏ ਵੇਲ ਹੁੰਦੀ ਸੀ
ਤੇ ਅਖਾੜੇ ਦਾ ਰੇਟ ਤਿੰਨ ਤੋ ਪੰਜ ਹਜਾਰ ਹੁੰਦਾ ਸੀ
ਫਿਰ ਉਸ ਟਾਇਮ ਚ 45000 ਟਿਕੀ ਕੋਲ ਕਿਥੋਂ ਆ ਗਿਆ
ਜੇ ਸੱਚੀ ਟਿਕੀ ਕੋਲ ਏਨੇ ਪੈਸੇ ਹੈਗੇ ਸੀ
ਤਾਂ ਉਹ ਏਨੀ ਅਮੌਂਟ ਤਾਂ ਫਿਰ ਚਮਕੀਲੇ ਦੀ ਹੀ ਹੋ ਸਕਦੀ ਏ
Ehh ta gppa da pyo aa eh nu kon janda chmkile nu duniya jandi aa ..eh fukra. bol da chmkile nu satar me app hitt krwaiya 😂
Tiki Bhai is great ❤❤❤❤
ਵੀਰ ਅਮਰ ਸਿੰਘ ਚਮਕੀਲਾ ਜੀ ਅਤੇ ਅਮਰਜੋਤ ਜੀ ਅੱਜ ਵੀ ਅਮਰ ਨੇ ਜੀ
ਪਰ ਜਿੰਨਾਂ ਨੇ ਜੋੜੀ ਨੂੰ ਮਾਰਿਆ ਉਹਨਾਂ ਨੂੰ ਕੋਈ ਵੀ ਨਹੀਂ ਜਾਣਦਾ
ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਪਰਮਜੀਤ ਸਿੰਘ ਪੱਪੂ ਜੀ ਕੋਟਦੁਨਾ( ਹਾਲ ਆਬਾਦ ਮੇਰੇ ਨਗਰ ਧਨੌਲਾ ) ਦੇ ਵਸਨੀਕ ਹਨ ਜੀ ਮੇਰੇ ਪਰਮ ਮਿੱਤਰ ਨੇ ਵੀਰ ਪਰਮਜੀਤ ਪੱਪੂ ਜੀ
ਖਾੜਕੂ ਵੀ ਚਮਕੀਲਾ ਅਮਰਜੋਤ ਦੇ ਅਖਾੜੇ ਸੁਣ ਦੇ ਸੀ
ਕਲਾਕਾਰ ਜਦ ਬਣ ਜਾਂਦਾ ਤਾਂ ਬਹੁਤੇ ਲੋਕ ਦਾਅਵੇ ਕਰਦੇ ਆ ਕਿ ਮੈਂ ਬਣਾਇਆ
ਪਰ ਸੱਚਾਈ ਆ ਜਨੂੰਨ ਹੀ ਕਲਾਕਾਰ ਬਣਾਉਂਦਾ ਉਸਤਾਦ ਚ ਗੁਣ ਸੀ ਉਹਨੇ ਪੱਥਰ ਪਾੜ ਕੇ ਵੀ ਅੱਗੇ ਆ ਜਾਣਾ ਸੀ । ਜਿਹਦੇ ਚ ਗੁਣ ਨਾ ਹੋਵੇ ਉਹਨੂੰ ਕੋਈ ਨੀ ਪੁੱਛਦਾ। ਟਿੱਕੀ ਜੀ ਤੁਸੀਂ ਵੀ ਉਹਦੇ ਚ ਕੋਈ ਗੁਣ ਦੇਖਿਆ ਤਾਂਹੀ ਸਾਥ ਦਿੱਤਾ ਹੋਊ ਇਸਲਈ ਇਹ ਕਹਿਣਾ ਅਤਿਕਥਨੀ ਹੈ ਕਿ "ਉਹਨੂੰ ਮੈੱ ਬਣਾਇਆ"
tera veham hai didar sandhu ne shinda bnaya pta ess gall da ajj didar sandhu g tuhade najar ch fudu ho gya? baki tuhanu koi nai jann da na kde janne ga, angur khatee hai tuhade lyi bni hai eh khavat
Legend Amar Singh Chamkila and Amarjot g❤❤❤❤❤❤❤
Good efforts for humanity
Koi ni chamkon wala sirf saath poora ditta but chamkile da talent c jo ohna nu uper le ke gya ...
Very good shi gll khi ji tusi
ਚਮਕੀਲੇ ਨੂੰ ਤੂੰ ਸਟਾਰ ਬਣਾਇਆਂ ਸੀ ਆਪਣੇ ਨਿਆਣਿਆਂ ਨੂੰ ਕਿਉਂ ਨਹੀਂ ਬਣਾਇਆ। ਗੱਪਾਂ ਮਾਰ ਰਿਹਾ।
ਨਾਲੇ ਕਹਿੰਦੇ ਚਮਕੀਲੇ ਕੋਲ ਕੰਮ ਬਹੁਤ ਸੀ, ਜਦੋਂ ਵਿਹਲਾ ਹੁੰਦਾ ਓਦੋਂ ਹੋਰ ਕਲਾਕਾਰਾਂ ਨਾਲ ਚਲੇ ਜਾਂਦਾ।
1988 vich ede kol 4500/ si..... CHAMKILA ton mile si .......isda jwab hai NAHI....KEHNDA mein baaki singer naal kamm te zanda si otho kamaye si .e odo di gal hai jado baki singer Ghar vele baithe si.... BHAI SAHAB GADBAD HAI
Tiki bhai jinda reh rab lambi Umar kre jehdi kudi di gal kiti uhde krma nal hun sade bich bethe o baki hoya bhut galt aa 20 sal to ute hoge menu v sunde chamkile de song 83 ch me jamiya ambala Haryana
ਬਾਈ ਗਰੀਬ ਸੀ ਓਹ। ਪਰ ਉਸ ਦੀ ਕਦਰ ਨਹੀ ਕਿਤੇ ਉਹ ਦੇ ਬਰਗਾ ਕਲਾ ਕਰ ਹੈ ਨਹੀ। ਤੁਬੀ ਕਿਸੇ ਨਾਂ। ਬਜਾਏ
Tikki you are great
Amar Singh Chamkila Amarjot ਦੇ ਬਹੁਤ ਵਦੀਆਂ ਗੀਤ ਸੀ ਹੁਣਦੇ ਟੇਮ ਨਾਲੋ
ਵੀਰ ਜੀ ਚਮਕੀਲਾ ਖਾੜਕੂਆ ਨੇ ਨਹੀਂ ਮਾਰਿਆਂ ਉਹ ਦੁੱਕੀ ਤਿੱਕੀ ਲਟੇਹਿਆ ਪੈਸੇ ਨਾਂ ਮਿਲਣ ਕਾਰਨ ਮਾਰਿਆਂ ਜ਼ਿਹਨਾਂ ਵਿੱਚੋਂ ਇੱਕ ਲੁਟੇਰਾ ਕੈਂਟ ਬਣ ਗਿਆ ਅਤੇ ਬਾਕੀ ਲੁਟੇਰੇ ਪੁਲੀਸ ਹੱਥੋਂ ਮਾਰੇ ਗਏ
Same he Sidhu moosewala nal Hoya
ਗਰਦੀਪ ਦੀਪਾ ਖਾੜਕੂ ਸੀ ਓਸ ਨੇ ਮਾਰਿਆ ਸੀ ਪੈਸੇ ਦੀ ਮੰਗ ਕਰਦਾ ਸੀ ਤੇ ਦੋ ਵਾਰ ਪੈਸੇ ਲੈ ਵੀ ਚੁੱਕਾ ਸੀ ਤੀਜੀ ਵਾਰ ਮੰਗ ਰਿਹਾ ਸੀ ਰੋਜ ਕੋਣ ਦੇਵੇ ਪੈਸੇ ਲੁਟੇਰੇ ਸੀ ਪੈਸਾ ਬਣਾਉਣ ਤੇ ਲੱਗੇ ਸੀ
Chamkila was very nice singer he will be live forever
Llllllllllllllllllllllllllllll
@@partee_ku BB I'm l
Number one banda tikki ji
ਟਿੱਕੀ ਕਹਿੰਦਾ ਜਦੋ ਚਮਕੀਲਾ ਵਿਹਲਾ ਹੁੰਦਾ ਸੀ ਤਾ ਉਹ ਕਿਸੇ ਹੋਰ ਗਾਇਕ ਚਲਾ ਜਾਦਾ ਸੀ ਪਰ ਚਮਕੀਲਾ ਕਦੀ ਵਿਹਲਾ ਹੁੰਦਾ ਹੀ ਨਹੀ ਸੀ ਟਿੱਕੀ ਬਹੁਤ ਝੂਠ ਬੋਲ ਰਿਹਾ ਹੈ ਸਿਵੀਆ ਬਾਰੇ ਵੀ ਟਿੱਕੀ ਝੂਠ ਬੋਲ ਰਿਹਾ ਹੈ ਸਿਵੀਆ ਦੀ ਕਲਮ ਨੇ ਖੂਬ ਸੁੰਦਰ ਲਿਖੀਆ/th-cam.com/video/a-puMgqn1MQ/w-d-xo.html
Bilkul totale jhoot bol reha aa
ਚਮਕੀਲਾ ਅੱਤਵਾਦੀਆਂ ਨੇ ਹੀ ਮਾਰਿਆ ਲੋਹੇ ਤੇ ਲਕੀਰ ਐ
Top.Hero.C.22. Chamkila. G
ਟਿੱਕੀ ਸਾਬ ਵਧੀਆ ਨੇ ਔਰ ਬੇਬਾਕ ਨੇ
Good singer chamkila ji
Agar aaj chamkila hota to sayed itni katid na bhadti jisko gana hai vo bhi kam nhi or jisko nhi gana ata vo bhi kam nhi chamkile jaisa sangeet kar dubara nhi ayega 😥😥😥
Bhai g jis di interview kiti jandi hai,pehlan oss di gal poori ho janh diya karo,uss toh baad sawal kariye karo,
Amar jori a chamkila Bai ji
Veer ji tuhada bahut bahut shukriya jo tusi chamkila ji dian yaadan nu saaade naal sanjian karde ho bahut bahut thanks bro please amar Singh chamkila ji dian hoor video v upload karyeo
ਏ ਜਿੰਨੇ ਵੀ ਚਮਕੀਲੇ ਨਾਲ ਸੀ ਸਾਰੇ ਪੈੱਗ ਸ਼ੈਗ ਵਾਲੇ ਸੀ
Yess 😂😂
Na koi jammeya te na koi jammna chamkile vrga.
Chamkila ji bhut great person c
Hi
वट ;
ਪੱਤਰਕਾਰ ਨੂੰ ਸਵਾਲ ਨਹੀਂ ਕਰਨੇ ਆਉਂਦੇ
Yr viah di gll sivia saab hor trah dasde ne. Te tikki ji hor trike naal dasde. Hun sach kon bolda rabb hi Jane.
Tikki ji salute for you bai ji
Ok chamkila 22 👏👏 ok
Sir sawai di book kado a rahi
This man to be consulted while making chamkila movie!
Nyc job
ਕੌਣ ਕੌਣ ਚਮਕੀਲਾ ਫਿਲਮ ਦੇਖ ਕੇ ਆਈਏ 😂
Aaloo tikki
Ya medicine tikki ?
🙏🙏 GREATEST CHAMKILA 🙏🙏
th-cam.com/video/6KIrjH1Jy_c/w-d-xo.html
ghaint bnda yra e respect
WaheGuru g
Change ਕਲਾ ਕਾਰ ਨੋਂਬਰ ਇੱਕ ਤੇ ਹੈ ਜੀ ਕੁਲਵਿੰਦਰ ਬਿੱਲਾ ਬਾਕੀ ਜੀ khan ਅਰਜਨ ਢਿੱਲੋਂ ਗ਼ੈਰੀ ਵਾਵਾ ਜਵੰਧਾ ਜੱਸੀ ਗਿੱਲ। ਹਸ ਤਿੰਦਰ ਸ਼ਿਵਜੋਤ ਇਹ ਸਾਰੇ ਬਹੁਤ ਵਧੀਆ ਕਲਾਕਾਰ ਹਨ ਜੀ ਧੰਨਵਾਦ ❤❤❤❤❤❤❤❤❤❤
Chamkila rehndi duniya tak chalda rehna
Bhai sahab.... beshak CHAMKILA KO ISSNE CHAMKAYA....But isski baaton se lagta hai ki isske seene mein abhi bahut se Raaz dabe hue hai
ਬਾਈ ਕੇਸਰ ਜੀ ਦੀ ਮੱਦਦ ਵੀ ਕਰੋ ਜੀ ਕੱਲੇ ਆਪਣੇ ਵੀਓ ਦਾ ਨਾ ਸੋਚੋ
Paterkar bhai tikki nu bolan de
ਇਹ ਢੋਲਕੀ ਵਜਾਉਂਦਾ ਸੀ ਬਾਕੀ ਉਹ ਕੀਂ ਕੀਂ ਕਿਥੇ ਕਿਥੇ ਜਾਂਦਾ ਸੀ ਇਹਨੂੰ ਕੀਂ ਪਤਾ,, ਇਹ ਤਾਂ ਅਪਣੀ ਛੱਡੀ ਜਾ ਰਿਹਾ, ਪਿਸ਼ਾਬ ਏਹਦੇ ਨਾਲ ਕਰਦਾ ਸੀ, ਏਹ ਤਾਂ ਅਪਣੀ ਕਹੀ ਜਾ ਰਿਹਾ
Good answer give tiki
45000 ਹਜਾਰ ਰੁਪਏ ਵਾਲੀ ਗੱਲ ਵਿਲ ਕੁਲ ਝੂਠ ਆ ਉਸ਼ ਟਾਇਮ ਦਾ 45000 ਹਜਾਰ ਵਾਲਾ ਨਿਸ਼ਾਨ ਰਾਜਾ ਸ਼ੀ ਆਟੋ ਏਨੇ ਕਿਸ਼ਤਾ ਤੇ ਲਿਆ😁😁😁 ਟਿਕੀ ਬਾਈ ਨੇ
ਖਾੜਕੂ ਨਹੀ ਹੋ ਸਕਦੇ ਅੌਰਤ ਅਤੇ ਖਾਲੀ ਹੱਥ ਬੰਦਾ ਮਾਰਨ ਵਾਲੇ ਚੋਰ ਚੱਕੇ ਹੋ ਸਕਦੇ ਹਨ
Tiky save you are right
Bahut vadia
Kesar Singh ji da number chahida ji kirpa karke jarur gaur karni ji.
Thankuu ji.
Cmkella ji legend man
ਚਮਕੀਲੇ ਤੋ ਬਿਨਾ ਕਿਸੈ ਦਾ ਅਖਾੜਾ ਲੱਗਦਾ ਈ ਨੀ ਸੀ
ਝੂਠਾ
Chamkila koi superman v nhi c Jo Sare akhde Ohio londa
Sab de akhde lagde c
😂😂😂😂😂😂😂😂Apne muho app e miyaaa mitho bani jave......
ਚਮਕੀਲਾ ਅਮਰਜੋਤ ਜੀ ਅਮਰ ਨੇ
Tark y Ji Good
ਤੁਸੀਂ ਸਭ ਸਮਝਦਾਰ ਉ
50ਰੁਪੲਏ ਫੀਸ ਟਿਕੀ ਬਾਈ ਆਪ ਮੰਨ ਰਿਹਾ ਏ
ਤੇ ਇਕ ਮਹੀਨੇ ਦਾ 1500 ਹੋ ਗਿਆ
ਫਿਰ ਇਸ ਵਿਚੋਂ ਖਰਚਾ ਵੀ ਨਿਕਲਨਾ ਏ
ਘਰ ਪਰਿਵਾਰ ਬੱਚੇ
45000 ਕੋਰਾ ਝੂਠ
ਤੁਸੀਂ ਆਂਦੇ ਖਾੜਕੂਆਂ ਨੇ ਮਾਰਿਆ ਖੜਕਾਉਣੇ ਨਹੀਂ ਫਿਰ ਮਾਰਿਆ ਜੀ ਜਿਹੜਾ ਧੱਕੇ ਨਾਲ ਵਿਆਹ ਕਰਾਉਣ ਵਾਲਿਆਂ ਨੇ ਮਾਰਿਆ ਜੀ
Very good Insan dost ho toh assa
Tiki tera nam bohat sunya par sirf chmkika par tu 2 duki da v ni jida tu shravb pee k gall krda jida shinda nu v tu star bnaya te chmkike nu v teri koi okat n ni jida tu unli krke galk krda bas
Vadiya galla kitiya tiki veer ne
ਵੀਡੀਓ 19:33ਬੇਸ਼ਰਮ ਮੁੰਨੀ ਦਾੜੀ ਆਲਾ ਫੋਨ ਤੇ ਗੱਲਾ ਕਰੀ ਜਾਂਦਾ।
ਇਹਨਾ ਲੋਕਾਂ ਨੂੰ ਆਏ ਨੀ ਅਕਲ ਵੀ ਕਿਸੇ ਦੀ ਇੰਟਰਵਿਉ ਹੋ ਰਹੀ ਆ ਅਸੀ ਨਾ ਬਕਵਾਸ ਕਰੀਏ।
Tiki sahb good inshan
Is nu pata c ke Chamkila di sadi bare patac baltej Sarah di I. V weko