Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview

แชร์
ฝัง
  • เผยแพร่เมื่อ 4 ต.ค. 2024
  • #amarsinghchamkila #wife #interview
    Diljit Dosanjh ਦੀ ‘Chamkila’ Release ਤੋਂ ਪਹਿਲਾਂ ਚਮਕੀਲੇ ਦੀ ‘ਪਹਿਲੀ ਪਤਨੀ’ Gurmail Chamkila ਦਾ Interview
    #diljitdosanjh #chamkila #first #wife #exclusiveinterview #GurmailChamkila #amarsinghchamkila #pollywood #punjabisinger #liveupdates #trendingnow #singer #punjabiartists #newmovie #interview #dainiksavera #saverastartalks
    हमारी मोबाइल एप आईफोन पर करें डाउनलॉड
    apple.co/3aI0NyB
    हमारी एंड्रायड एप डाउनलॉड करें
    bit.ly/2TajL9G
    Free Hindi ePaper Download App
    bit.ly/2TajL9G
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera

ความคิดเห็น • 55

  • @Kaur.brar23
    @Kaur.brar23 5 หลายเดือนก่อน +11

    Eh ta gal bilkul sach a je maa varga payar ni koi de sakda ji ❤

  • @JagmeetSandhu-he9iu
    @JagmeetSandhu-he9iu 5 หลายเดือนก่อน +5

    ਭੈਣ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕੀਤੀ ਨਹੀਂ ਤਾਂ ਕਈਆਂ ਨੂੰ ਸਵਾਲ ਹੀ ਨਹੀਂ ਕਰਨੇ ਆਉਂਦੇ ਮੈਂ ਤਾਂ ਸੋਡੀ ਭਾਜੀ ਮੁਠਿਆਂ ਵਾਲੇ ਦੀ ਵੀਡੀਓਜ ਦੇਖਦਾ ਹੁੰਦਾ ਉਹੀ ਜਿਆਦਾ ਟਾਈਮ ਚਮਕੀਲੇ ਦੇ ਨਾਲ ਰਹੇ ਆ ਉਹਨਾਂ ਦੀ ਵੀਡੀਓ ਚ ਸੱਚਾਈ ਆ ਤੁਸੀਂ ਬਹੁਤ ਵਧੀਆ ਸੋਹਣੇ ਕੋਸਨ ਕੀਤੇ ਨਹੀਂ ਤਾਂ ਕਈਆਂ ਪੱਤਰਕਾਰਾਂ ਨੂੰ ਕਸਨ ਹੀ ਨਹੀਂ ਕਰਨੇ ਆਉਂਦੇ

  • @HarjinderSingh-bn8kn
    @HarjinderSingh-bn8kn 5 หลายเดือนก่อน +12

    ਅਮਰਜੋਤ ਜੀ ਅਤੇ ਚਮਕੀਲਾ ਜੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਕੁਝ ਉਹਨਾਂ ਦੇ ਮਿੱਤਰ ਅੱਜ ਵੀ ਗਵਾਹ ਹਨ ਇਸ ਤੋਂ ਜਰ ਨਹੀਂ ਹੁੰਦਾ ਹੋਣਾ ਇਸ ਲਈ ਇਹ ਅੱਜ ਵੀ ਇਹ ਨਹੀਂ ਮੰਨਦੀ ਜੈਮਲ ਵੀਰ ਸਹੀ ਕਹਿੰਦੇ ਨੇ ,,ਮਾਵਾਂ ਮਾਵਾਂ ਹੁੰਦੀਆਂ ਨੇ

    • @maggentatree-4304
      @maggentatree-4304 5 หลายเดือนก่อน +8

      Bro viah ikk hi hunda dooja viah karna paap hunda jo chamkile ne pehli gharwali vecharian bachian nu chhad k amrjot naal kita pehli gharwali di baddua lagdi aw viah kii khed nhi hunda jo ajjkal kudian mundya ne girl friend bna bna k viah da satyanAs kar ditta

    • @user-rk1cb1111
      @user-rk1cb1111 5 หลายเดือนก่อน +1

      ​@@maggentatree-4304bro gee sab karma diya kheda ne dona da duniya te naam banna c tan jodi bani rab ne amar v kathe hi kitey Dono iko chita vich jalaye gaye sab rab di marji c

  • @JitenderKumar-lp2yv
    @JitenderKumar-lp2yv 5 หลายเดือนก่อน +4

    Chamkila Ji Amarjot Ji & Aunty Ji ❤❤❤❤

  • @sokainaansari9907
    @sokainaansari9907 5 หลายเดือนก่อน +1

    BOHAT jazbati BATEN HOIN ❤❤FROM LAHORE PAKISTAN 🇵🇰🇵🇰

  • @kawaljosan8913
    @kawaljosan8913 5 หลายเดือนก่อน +5

    Chamkila sira karva gaya

  • @afzalahmad3459
    @afzalahmad3459 5 หลายเดือนก่อน

    Aisee sada dil teemee tay aidee miththee boli !!!

  • @PritamSingh-gw1iq
    @PritamSingh-gw1iq 5 หลายเดือนก่อน +5

    ਅਮਰ ਜੋੜੀ ਦੀ ਜਾਦ ਵਿਚ ਦੁੱਗਰੀ ਇਕ ਗੇਟ ਬਣਾਣਾ ਚਹੀਦਾ

  • @pakheeja999
    @pakheeja999 5 หลายเดือนก่อน +3

    main ta dekhya aaha suit bibi ne 2 saal pehla interview ch v paya c , itho sadgi te majboori da pta lagda

  • @Bng256
    @Bng256 5 หลายเดือนก่อน +1

    Mera janam 8 march 1988 da jai ji, mai dekhiya ya nhi but Mera hmesha pasandi da singer hai

  • @GiftySingh-i1w
    @GiftySingh-i1w 5 หลายเดือนก่อน +5

    ਮੇਰੇ ਪਾਪਾ ਦੇ ਵਿਆਹ ਤੇ ਅਖਾੜਾ ਲਾਇਆ ਸੀ ਚਮਕੀਲੇ ਨੇ❤❤❤

    • @babbarshare3062
      @babbarshare3062 5 หลายเดือนก่อน

      Do you have videos

    • @GiftySingh-i1w
      @GiftySingh-i1w 5 หลายเดือนก่อน

      ​@@babbarshare3062 ਹਾਂ ਜੀ ਵੀਡੀਓ ਹੈਗੀ ਆ। ਵਿਆਹ ਆਲੀ ਮੂਵੀ। ਪਾਪਾ ਦਾਓਸਦੇ ਹੁੰਦੇ ਆ ਕਿ ਵਿਆਹ ਚ ਤਾਂ ਓਸਨੇ ਕੋਈ ਗੰਦਾ ਗਾਣ ਨਹੀ ਸੀ ਗਾਇਆ। ਅਸੀ ਵੀ ਓਸ ਮੂਵੀ ਦੇਖੀ ਹੈ ਬਹੁਤ ਵਾਰ । ਛੇ ਸੱਤ ਕ ਗਾਣੇ ਗਾਏ ਨੇ ਓਸ ਵੀਡੀਓ ਚ ਓਸਨੇ । ਪਰ ਕੋਈ ਗੰਦਾ ਗਾਣਾ ਨਹੀ ਹੈ ਓਸ ਮੂਵੀ ਚ। ਤੇ ਨਾ ਕਿਸੇ ਨੇ ਡਿਮਾਂਡ ਕੀਤੀ ਸੀ ਗੰਦੇ ਜਹੇ ਗਾਣੇ ਦੀ। ❤❤❤

    • @reyaazbeats772
      @reyaazbeats772 5 หลายเดือนก่อน +1

      Bai plz upload kro g chamkila ji da akhada

  • @vinitsoni5746
    @vinitsoni5746 5 หลายเดือนก่อน

    Maa ❤😢

  • @satjitjhajj6956
    @satjitjhajj6956 5 หลายเดือนก่อน +1

    Interview bahut vadia kiti hai g

  • @GurjeetHundal-g5y
    @GurjeetHundal-g5y 5 หลายเดือนก่อน +3

    Chamkila jindabad

  • @RajniSharma-tc5tf
    @RajniSharma-tc5tf 5 หลายเดือนก่อน

    5:27 te start hai

  • @HarjinderSingh-bn8kn
    @HarjinderSingh-bn8kn 5 หลายเดือนก่อน +1

    ਅਜੇ 35 ਸਾਲ ਹੋਏ ਨੇ ਇਹਨਾਂ ਨੇ ਸਭ ਕੁਝ ਵੇਚ ਦਿੱਤਾ ਚਮਕੀਲਾ ਜੀ ਦਾ ਬਣਾਇਆ ਹੋਇਆ

  • @dilbagrai3033
    @dilbagrai3033 5 หลายเดือนก่อน

    very good information

  • @salonichaudhary9678
    @salonichaudhary9678 5 หลายเดือนก่อน +6

    have some shame... saying bad things about a dead person just because of money, they were legally married and you are defaming her after she is dead, have some fear of god

    • @guru.5607
      @guru.5607 5 หลายเดือนก่อน +8

      They had secretly married, marriage without divorce is not legal, if your father got married without divorce with your mom how would you react.. the same ??

  • @SantokhRam-p8j
    @SantokhRam-p8j 5 หลายเดือนก่อน

    V once interview thanks

  • @shyamshukla2791
    @shyamshukla2791 5 หลายเดือนก่อน +3

    He living with amarjot

  • @Amar_sidhumoosewala_
    @Amar_sidhumoosewala_ 5 หลายเดือนก่อน

    28:30

  • @mohitsangar0013
    @mohitsangar0013 5 หลายเดือนก่อน +5

    Mata ji kesar tiki ji chuth nhi bolde ji una de Ghar Biya hoyea ji anad karz hoye ne ji kesar tiki ji buhat baar bol chuke ne ji

    • @guru.5607
      @guru.5607 5 หลายเดือนก่อน +2

      Tikki ne chamkile de Bhain, bhara te pio nu kio ni daseya. Kio ni bulayea

  • @JeetuSaini54
    @JeetuSaini54 5 หลายเดือนก่อน +1

    CHAMKILA 😢 BABBI AMAR ji di life story bar bar main sunda ha phir b mera mnn nhi bhrda kyon ke LEGEND da naam mere DIL DE BOARD te pkka likhya gya yo kdi b mit nhi skda ... March the 8th//88

  • @nkaur9011
    @nkaur9011 5 หลายเดือนก่อน +3

    Ridiculous questions being asked by anchor. Shes lying and insulting the relationship of chamkila and amarjot. Very shameful

    • @godisone7399
      @godisone7399 5 หลายเดือนก่อน +1

      Shi gl aa ji 🙏

  • @AmrikSingh-yi3hm
    @AmrikSingh-yi3hm 5 หลายเดือนก่อน +11

    Gurmail Kaur ne chmkile de shid hon di khushi manai c hun pakhand kardi a

    • @k3lray841
      @k3lray841 5 หลายเดือนก่อน +4

      Hor ki kare dhimi, ehi kehna changaa hoya kanjar margeya. Badhua taa nikal di ah bhra.

    • @DelightfulOx-yz3oq
      @DelightfulOx-yz3oq 5 หลายเดือนก่อน +2

      Hor ki kre ohnu,,,bhot ਔਖਾ ਸਹਿਣਾ,

  • @Aaulakhh
    @Aaulakhh 5 หลายเดือนก่อน

    Aunty syani aa ji

  • @jassreetdiamond9058
    @jassreetdiamond9058 5 หลายเดือนก่อน +4

    Bakwas sawal

  • @BawaSingh-gr7kg
    @BawaSingh-gr7kg 5 หลายเดือนก่อน +2

    Jhuth di nani😂

  • @mannisingh7135
    @mannisingh7135 5 หลายเดือนก่อน +1

    Eh bahut clever bandi camre muhre .cwal os din kehndi see kanjar mar geya ..

    • @Rajie-k
      @Rajie-k 5 หลายเดือนก่อน +1

      Kehdi interview vich keha.. plz daseo.

    • @guru.5607
      @guru.5607 5 หลายเดือนก่อน

      Jado chamkila kutda c o ni c dikhda. Munda v marta c gurmail kaur da didh vich lata maar maar k . Sare pind nu pta k chamkila kina kutda c .. eh camre muhre nahi boldi izat karke chamkile di khraab na hove

  • @shyamshukla2791
    @shyamshukla2791 5 หลายเดือนก่อน +3

    She is liar

  • @KhushveerSingh-yx8up
    @KhushveerSingh-yx8up 5 หลายเดือนก่อน +4

    ਪਖੰਡ ਕਰਦੀ ਆ ਇਹ

  • @ArtiKamlapati-lv7pg
    @ArtiKamlapati-lv7pg 5 หลายเดือนก่อน

    She must have seen photos of the marriage of Amar and Amarjot in Gurudwara, so why is she lieing

  • @Jask935
    @Jask935 4 หลายเดือนก่อน

    Ad dekho... Gareeb bacho ke liye australia🇦🇺😄

  • @Daddyji829
    @Daddyji829 5 หลายเดือนก่อน +3

    Eh tivi nu os ney shad deta si te chamkila Ess nu mil da v ni si

    • @guru.5607
      @guru.5607 5 หลายเดือนก่อน

      Te Teri maa nu milda c fir..?

  • @shivcharndhaliwal1702
    @shivcharndhaliwal1702 5 หลายเดือนก่อน +5

    ਜਦੋਂ ਫਿਲਮ ਆ ਰਹੀ ਹੈ,,ਸਭ ਨੂੰ ਫਿਲਮ ਨੂੰ ਕਾਮਯਾਬ ਕਰਨ ਲਈ,, ਪੈਸੇ ਨੂੰ ਮੁੱਖ ਰੱਖਦਿਆਂ ਹੁਣ ਸਾਰੇ ਲਾਹਾ ਖੱਟਣ ਨੂੰ ਪੱਬਾਂ ਭਾਰ ਹੋਏ ਫਿਰਦੇ ਹਨ,,, ਉਧਰ ਪੁੱਤ ਵੀ ਫਰੀ ਨੰਬਰ ਤੇ ਹੀਰੋ ਬਣਨ ਲਈ ਮੁੱਦਰਾ ਕਨ ਵਿਚ ਚਮਕਦਾ ਨਜ਼ਰ ਆ ਰਿਹਾ ਹੈ,,, ਬੀਬੀ ਚਾਰ ਪੈਸੇ ਦਿੰਦੇ ਹਨ ਲੈ ਲਵੋ ,, ਗਲਾਂ ਸੁਣਕੇ ਲਗਦਾ ਹੈ ਇਹ ਸਾਰਾ ਟੱਬਰ ਹੀ ਕਜਰਾ ਦਾ ਸੀ,,, ਕੋਈ ਕਿਸੇ ਨੂੰ ਲੈ ਗਿਆ,,, ਕੋਈ ਹੋਰ ਨੂੰ ਲੈ ਗਿਆ,,, ਖੂਨ ਵਿੱਚ ਹੀ ਕੁਝ ਗੜਬੜ ਹੈ,,, ਪਤਰਕਾਰ ਕੁੜੀ ਵਧ ਸਵਾਦ ਲੈਣ ਰਹੀ ਹੈ,,,, ਫਿਲਮ ਨਹੀਂ ਚੜ੍ਹਨੀ ਵਿਚਾਰੀ ਬੁੜੀ ਨੂੰ ਵਰਤ ਕੇ 😢😢😢😢😢😢😢

    • @kuljyotsingh2314
      @kuljyotsingh2314 5 หลายเดือนก่อน

      Teri tan ni lai gya kitee dhyan rkhin kidre..lgda khoon ch gdbd daa… vada suthraa…

    • @shivcharndhaliwal1702
      @shivcharndhaliwal1702 5 หลายเดือนก่อน

      @@kuljyotsingh2314 ਸੁਝਾਅ ਦਿੱਤਾ ਸੀ ਕਿ ਜੇ ਫਿਲਮ ਵਾਲੇ ਬਿਰਧ ਘਰ ਵਾਲੀ ਨੂੰ ਪੈਸੇ ਨਾਲ ਹੈਲਪ ਕਰ ਦਿੰਦੇ, ਉਸ ਨੂੰ ਬੁਢਾਪੇ ਵਿੱਚ ਦਵਾਈ ਆਦਿ ਕਿਸੇ ਅੱਗੇ ਹੱਥ ਨਾ,,,,, ਗੱਲ ਸਮਝ ਕੇ ਜਵਾਬ ਦੇਣਾ ਚਾਹੀਦਾ ਹੈ,, ਵਿਚਲੀ ਗੱਲ ਨੂੰ,,,,,

    • @shivcharndhaliwal1702
      @shivcharndhaliwal1702 5 หลายเดือนก่อน

      ਮੁੰਡਾ ਤਾਂ ਆਪ ਕਮਾ ਕੇ ਖਾ ਸਕਦਾ ਹੈ,, ਉਸ ਬਿਰਧ ਨੂੰ ਚਾਰ ਪੈਸੇ ਨਾਲ,,,, ਭਾਵ ਹੁਣ ਸਭ ਦੀ ਪੈਸੇ ਤੇ ਅੱਖ ਹੈ,, ਇੰਟਰਵਿਊ ਲੈਣ ਵਾਲੇ ਮਸਾਲੇਦਾਰ ਗੱਲਾਂ ਕਰਦੇ ਆ,,,