Singh Saab ajj tuhadiya gala sun Ke mria akhan choo Pani .......a reha tusi sahi keha lahor saddi akkar te jurrat a ......Dillon dhanwaad tusi plz plz plz APNA broadcast chalaoooo
Main truck chala reha wa jado bhai Saab ney ehh keha v darwaje te bhai BALA JI TEY BHAI MARDANA JI DI tasveer toh pata chaleya k ehh “SADA KILA WA “ sun k dhoooo jahi nikal gyi,pata ni kyun mera yaar roan nikali janda
Sat shri akal veer g tusi sanu itihaas bare jaanakaari dende ho bhut jaruri c sanu te saade bachya nu pata hona chaida a waheguru tuhanu chardikla ch rakhe
ਮੈਂ ਜਦੋ ਵੀ ਬਾਈ ਜਗਦੀਪ ਸਿੰਘ ਦੀ ਵਾਰਤਾਲਾਪ ਸੁਣਦਾ ਤਾਂ ਮੇਰੀਆਂ ਅੱਖਾਂ ਵਿੱਚੋਂ ਪਾਣੀ ਆਨ ਵਗਦਾ
ਭਾਈ ਸਾਹਿਬ ਜੀ ਦਿਲ ਤੋ ਵੀਚਾਰਾ ਕਰ ਕੇ ਸਾਨੂੰ ਵੀ ਦਿਲੋ ਦਰਸ਼ਨ ਕਰਵਾ ਰਹੇ ਹਨ, ਬਹੁਤ ਧੰਨਵਾਦ 🙏
ਭਾਈ ਜਗਦੀਪ ਸਿੰਘ ਫਰੀਦਕੋਟ। ਧੰਨਵਾਦ ਸਤਿਕਾਰ ਜੀਉ।।। ਅਸੀਸਾਂ ਦੁਆਵਾਂ ਸਾਹਿਤ। ਸਤਿਕਾਰ।
ਰਾਣਾ ਸ਼ਾਹਬਾਜ਼ ਬਾਈ ਦਾ ਬਹੁਤ ਬਹੁਤ ਧੰਨਵਾਦ ❤
Veer ji hai kon ne Rana Shehbaaz ji?
Ja fr ohi ne jo Khoj page de admin ne ?
ਭਾਈ ਜਗਦੀਪ ਸਿੰਘ ਜੀ ਜਿਹੜੇ ਗੁਰਦੁਆਰਿਆਂ ਬਾਰੇ ਦੱਸ ਰਹੇਂ ਨੇ ਭਾਈ ਨਿਸ਼ਾਨ ਸਿੰਘ ਅਸਟ੍ਰੇਲੀਆ ਵਾਲਿਆਂ ਦੇ ਚੈਨਲ ਤੇ ਤੁਸੀਂ ਇਹ ਸਾਰੇ ਅਸਥਾਨ ਦੇਖ ਸਕਦੇ ਹੋ।
ਪਾਜੀ ਜਗਦੀਪ ਸਿੰਘ ਫਰੀਦਕੋਟੀ ਜੀ ਗੁਰੂ ਸਾਹਿਬ ਬਹੁਤ ਵੱਡੀ ਸੇਵਾ ਲੈ ਰਹੇ ਤੁਹਾਡੇ ਤੋਂ ♥️♥️
ਮੇਰੇ ਵੱਡੇ ਭਰਾਵਾਂ ਦੀ ਸੋਹਣੀ ਗੱਲ ਬਾਤ ਤੇ ਵਿਚਾਰਾਂ 🙏
ਹਮੇਸ਼ਾ ਉਡੀਕ ਹੁੰਦੀ ਥੋਡੀ ਵਿਚਾਰ ਵਾਰਤਾਲਾਪ ਦੀ
ਸਹੀ ਗੱਲ ਆ ਖਾਲਸਾ ਜੀ ਫੇਰ ਖ਼ਾਲਸਾ ਰਾਜ ਆਉਗਾ ਜੀ
ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਮੇਹਰ ਕਰੇ ਜੀ
ਬਹੁਤ ਵਧੀਆ ਵਿਚਾਰ ਨੇ ਵੀਰ ਦੇ । ਲਿਖਤਾ ਲਿਖਦੇ ਆਪ ਲਿਖਤ ਚ ਪਹੁੰਚ ਜਾਦੇ । ਪੜਣ ਦਾ ਸਵਾਦ ਵੀ ਥੋਨੂੰ ਤਾਹੀ ਆਉਦਾ ਵੀਰ
ਤੁਹਾਡਾ ਦੋਨੋਂ ਵੱਡੇ ਵੀਰਾਂ ਦਾ ਕੋਈ ਤੋੜ ਨੀ ♥️♥️♥️♥️
ਬਹੁਤ ਖੂਬ ਜਾਣਕਾਰੀ। ਕੀ ਇਸ ਤਰ੍ਹਾਂ ਨਹੀ ਹੋ ਸਕਦਾ ਜਿਵੇਂ ਗੁਰਮੁਖੀ ਪੰਜਾ ਸਾਹਿਬ ਸਿਖਾਉਂਦੇ ਨੇ, ਉਸ ਤਰ੍ਹਾਂ online classes ਯਾ online videos ਹੋਵਨ, ਸੋ ਅਸੀ individually ਆਪਣੇ ਬੱਚਿਆਂ ਨੂੰ ਸਿਖਾ ਸਕੀਏ?
ਬਿਲਕੁੱਲ
ਬਹੁਤ ਲੋਕ ਸਿਖਾਉਂਦੇ ਭੈਣੇ ਯੂ ਟਿਊਬ ਤੇ ਇੰਸਟਾ ਤੇ
Please check Link for learning Gurmukhi and timings above
Bot jyada sohni interview… emotional jo jyida Bhai Jagdeep singh to History sun k… bot bot dhawaad thoda interview krn li 🙏🙏🙏🙏
ਦਿਲ ਗਦ ਗਦ ਹੋ ਉੱਠਦਾ ਆਪਦਿਆਂ ਪੁਰਖਿਆਂ ਬਾਰੇ ਸੁਣ ਕੇ 🙏🏻💐
ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
ਬਿੱਲਕੁਲ ਜੀ ਸਾਡੇ ਲਈ ਸਾਡਾ ਗੁਰੂ ਤੇ ਗੁਰੂ ਦੇ ਅਸਥਾਨ ਸਿਰਮੌਰ ਆ
ਰੂਹ ਖੁਸ਼ ਹੋਗੀ ਦੇਖਕੇ ਸਵੇਰੇ ਸਵੇਰੇ ਕਿ ਭਾਈ ਜਗਦੀਪ ਸਿੰਘ ਫ਼ਰੀਦਕੋਟ ਜੀ ਦੀ ਨਵੀਂ interview ਆਈ ਹੋਈ ਆ । ਵੀਡਿਓ ਤੇ ਹਲੇ ਦੇਖਣੀ ਆ ਬਟ thumnail ਦੇਖ ਕੇ ਹੀ ਚਾਅ ਚੜ੍ਹ ਗਿਆ ❤❤
ਬਿਲਕੁੱਲ ਮੈਂ ਏਨਾ ਦੀ ਪੁਰਾਣੀ interview ਲਭ ਰਹੀ ਸੀ ਅੱਧੀ ਰਹਿ ਗਈ ਸੀ ਤੇ ਵੇਖੀਆ ਕਿ ਨਵੀਂ ਕਿਤਾਬ ਬਾਰੇ ਚਰਚਾ ਲਈ ਆਏ ਨੇ ਪਹਿਲਾਂ ਏਨੂੰ ਵੇਖਣ ਲਈ ਚਿੱਤ ਖਿੜ ਗਿਆ
Singh Saab ajj tuhadiya gala sun
Ke mria akhan choo Pani .......a reha tusi sahi keha lahor saddi akkar te jurrat a ......Dillon dhanwaad tusi plz plz plz APNA broadcast chalaoooo
ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ
Excellent video Waheguru! Absolutely Brilliant! Salute Maharaja Ranjeet Singh Ji
ਵਾਹਿਗੁਰੂ ਵਾਹਿਗੁਰੂ ਜੀ🎉🎉
ਬਹੁਤ ਸੋਹਣੀ ਜਾਣਕਾਰੀ ਦਿੱਤੀ 👆🙏 ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Bht behsabri naal udeek hundi aa bai Saab di interview di
14:38 ❤❤
ਬਹੁਤ ਸੋਹਣਾ ਪੌਡਕਾਸਟ ❤❤
ਕੀ ਸੀ ਅਸੀ ਅੱਜ ਕੀ ਬਣ ਗਏ 😭 ਵਾਹਿਗੁਰੂ ਮਿਹਰ ਕਰੇ 🙏🏻
ਬਹੁਤ ਸੋਹਣੀ ਵਿਚਾਰ ਚਰਚਾਆਵਾਂ ਜੀ❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸਤਿਨਾਮ-ਵਾਹਿਗੁਰੂ🌺👏🏻
ਵਧੀਆ ਵਿਚਾਰ ਚਰਚਾ ਬਹੁਤ ਵਧੀਆ ਬਾਬਾ ਜੀ ਨੂੰ ਬੇਨਤੀ ਹੈ ਕਿ ਰਹਿੰਦੇ ਕਿਥੇ ਹੋ ਮਿਲਣਾਂ ਹੋਵੇ ਦੱਸਿਆ ਜਾਵੇ
ਬਹੁਤ ਵਧੀਆ ਜਾਣਕਾਰੀ ਬਾਈ ਜੀ ਧੰਨਵਾਦ🙏❤
ਬਾਈ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਵੀ ਜ਼ਰੂਰ ਗੱਲ-ਬਾਤ ਕਰਿਓ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਮੈਨੂੰ ਇੱਕ ਜਾਣਕਾਰੀ ਦੀ ਜਰੂਰਤ ਹੈ ਜੇ ਕੋਈ ਵੀਰ ਭੈਣ ਮੱਦਦ ਕਰ ਸਕਦਾ ਹੋਵੇ
ਆਪਣਾ ਏਕ ਸਿੱਖ ਵੀਰ ਕੁੱਝ ਦਿਨ ਪਹਿਲਾਂ ਮੇਰੇ ਅੱਗੇ ਅਜ਼ੀਬ ਬਹਿਸ ਕਰ ਰਿਹਾ ਸੀ ਮੇਰੀ ਸਿੱਖੀ ਤੇ ਸਿੱਖ ਰਾਜ ਚ ਸ਼ਰਧਾ ਜਾਣਨ ਤੋਂ ਬਾਅਦ
ਉਸਦੇ ਮੁਤਾਬਿਕ ਮਹਾਰਾਜਾ ਰਣਜੀਤ ਸਿੱਖ ਸਰੀਰਕ ਰੂਪ ਚ ਚ ਬਹੁਤ ਕਮਜ਼ੋਰ ਸੀ ਓਸ ਮੁਤਾਬਿਕ ਕੱਦ ਸਿਰਫ ਪੰਜ ਯਾਂ ਸਵਾ ਪੰਜ ਫੁੱਟ ਸੀ।ਉਹ ਸ਼ਰਾਬ ਦਾ ਸੇਵਨ ਕਰਦੇ ਸੀ ਤੇ ਜੰਗ ਵਿੱਚ ਸਿੱਖ ਯੋਧੇ ਸਮੇਤ ਮਹਾਰਾਜਾ ਸਾਹਿਬ ਲੋਹੇ ਦੀ ਟੋਪੀ ਯਾਂ ਹੈਲਮਟ ਪਾਉਂਦੇ ਸੀ। ਮੈਂ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਕਿਹਾ ਤੁਸੀਂ ਨਾ ਮੰਨੋ ਜੇ ਨ੍ਹੀ ਮੰਨਣਾ
ਹੁਣ ਮੈਨੂੰ ਕਿਸੇ ਰੈਫਰੈਂਸ ਯਾਂ ਕਿਸੇ ਐਸੀ ਕਿਤਾਬ ਦੀ ਭਾਲ ਹੈ ਜੋ ਇਹਨਾਂ ਗੱਲਾਂ ਨੂੰ ਰੱਦ ਕਰੇ । ਕੀ ਤੁਸੀਂ ਮੈਨੂੰ ਕੋਈ ਐਸੀ ਜਾਣਕਾਰੀ ਦੇ ਸਕਦੇ ਹੋ।
ਬਹੁਤ ਬਹੁਤ ਸ਼ੁਕਰਾਨਾ
kood parchaar bahut hoya c
par ehde te kamm hona laazmi hai
ਅੱਖਾਂ ਭਰ ਆਈਆਂ ਗੁਰੂ ਨਾਨਕ ਪਾਤਸ਼ਾਹ ਟੁੱਟਿਆਂ ਨੂੰ ਜੋੜ ਲਵੋ ਆਪਣੇ ਚਰਨਾਂ ਨਾਲ 🙏🙏
ਚੜਦੀਕਲਾ ਦੀਆਂ ਗੱਲਾਂ।।👑
ਵਾਹਿਗੁਰੂ
Main truck chala reha wa jado bhai Saab ney ehh keha v darwaje te bhai BALA JI TEY BHAI MARDANA JI DI tasveer toh pata chaleya k ehh “SADA KILA WA “ sun k dhoooo jahi nikal gyi,pata ni kyun mera yaar roan nikali janda
ਵਾਹਿਗੁਰੂ 🙏🏻
Rana Shahbaaz baayi ji. Bhai Jagdeep Singh Faridkot 🙏🙏🙏
Waheguru ji ka Khalsa Waheguru ji ki fateh ❤❤❤❤❤❤
ਆਨੰਦ ਆਨੰਦ ਆਨੰਦ ਆ ਗਿਆ ❤❤❤🙏🙏🙏🙏
ਬਹੁਤ ਖੂਬ
Bhaji jina mrji sun lva jagdeep bai nu ohna ii sun da dil krda v hor suna hor suna bhai saab waheguru ji da khalsa waheguru ji di fateh
ਬਾਈ ਜੀ ਮੇਰੇ ਭਾਣਜੇ ਨੂੰ ਮੇ ਤਿੰਨ ਦਿਨ ਉਡਾ ਆੜਾ ਤਿੰਨ ਦਿਨ ਪੜਾਇਆ ਘੱਗਾ ਤੱਕ ਸੱਸਾ ਤੱਕ ਮੂੰਹ ਜਵਾਨੀ ਸਿੱਖ ਗਿਆ ਇੱਕ ਕੇਜੀ ਦਾ ਜੂਆਕ ਜਿਸਨੂੰ ਏ ਬੀ ਸੀ ਪੁਰੀ ਲਿਖਣੀ ਤੇ ਪੜਨੀ ਨਹੀਂ ਆਉਂਦੀ ਨਰਸਰੀ ਦਾ ਬੱਚਾ 10 ਤੋਂ 15 ਅੱਖਰ ਮੂੰਹ ਜਵਾਨੀ ਏਦਾਂ ਕਾਰਨ ਸੀ ਕੀ ਪੰਜਾਬੀ ਤੇ ਗੁਰਮੁਖੀ ਆਪਣੇ ਦਿਮਾਗ ਵਿੱਚ ਤੇ ਖੂਨ ਚ ਪਇ ਹੈ.
ਬਹੁਤ ਵਧੀਆ ਜੀ
ਗੁਰੂ ਫ਼ਤਹਿ ਭਾਈ ਸਾਹਿਬ ਜੀ। ਬਹੁਤ ਵਧੀਆ ਗੱਲਬਾਤ ਕੀਤੀ ਹੈ।
Waheguru ji 🙏🙏🌹🌹🌹🌹🌹
ਵਾਹਿਗੁਰੂ ਜੀ ਅੱਖਾਂ ਵਿੱਚੋ ਪਾਣੀ ਨਹੀ ਰੁੱਕ ਰਿਹਾ
Great interview excellent 🙏🙏🙏🙏🙏🙏🙏🙏🙏
Waheguru chardee kla rakha 🙏
ਬਹੁਤ ਬਹੁਤ ਸੋਹਣੀ ਗੱਲ ਬਾਤ ਕੀਤੀ ਖਾਲਸਾ ਜੀ
God bless you both💝
ਇੰਟਰਵਿਊ ਸੁਣ ਕੇ ਲੱਗਦਾ ਕਿ ਸੰਤਾ ਦੀ ਸੰਗਤਾਂ ਕਰ ਕੇ ਹਟੇ ਆ 🙏🙏🙏
ਪੰਥ ਦੇ ਦੁਸ਼ਮਣ ਪੰਥ ਦੇ ਵਿਰੁੱਧ ਕੰਮ ਕਰਕੇ ਓਹ ਆਪਣੇ ਪੰਥ ਦੀ ਸੇਵਾ ਕਰ ਰਹੇ ਨੇ... ਸ਼ਰਮ ਤਾਂ ਸਾਡੇ ਪੰਥਕ ਬੰਦਿਆਂ ਨੂੰ ਆਉਣੀ ਚਾਹੀਦੀ ਹੈ... ਓਹਨਾ ਤੋਂ ਹੀ ਸਿਖਿਆ ਲੈ ਲਓ, ਜੇਕਰ ਤੁਹਾਡੇ ਦੁਸ਼ਮਣ ਨੂੰ ਆਪਣੀ ਹੋਂਦ ਦੀ ਚੜ੍ਹਤ ਪਿਆਰੀ ਹੈ ਤਾਂ ਸਿੱਖਾਂ ਨੂੰ ਕਿਓਂ ਨਹੀਂ...
ਪੂਰੇ ਪਾਕਿਸਤਾਨ ਨੂੰ ਸਾਡੇ ਵਲੋਂ ਬਹੁਤ ਪਿਆਰ ❤❤❤❤❤❤❤❤❤❤❤😢😢😢😢
ਭਾਈ ਗੁਰਦੀਪ ਸਿੰਘ ਜੀ ਦੀ ਕੋਈ ਇੰਸਟਾਗ੍ਰਾਮ ਆਈਡੀ ਹੈ? ਜੇਕਰ ਕਿਸੇ ਨੂੰ ਪਤਾ ਤਾਂ ਦਸੇਓ ਜਰੁਰ ਜੀ
waheguru ji bahut vdhya jankari diti dhanvad ji
8:47 ਪਿਆਰ ਪਾਓਣ ਤੇ ਪਿਆਰ ਵੰਡਣ ਵਾਲੀ ਗੱਲ ਬਾਤ...... ਜਿਨ ਪ੍ਰੇਮ ਕੀਓ🙏🙏🙏
Sat shri akal veer g tusi sanu itihaas bare jaanakaari dende ho bhut jaruri c sanu te saade bachya nu pata hona chaida a waheguru tuhanu chardikla ch rakhe
ਧੰਨਵਾਦ ਰਾਣਾ ਸ਼ਹਿਬਾਜ਼ ਵੀਰ ਜੀ ਦਾ❤
Bhut vdiya
ਮਾਹਾਰਾਜਾ ਦਲੀਪ ਸਿੰਘ ਜ਼ਿੰਦਾਬਾਦ।
Har book store ta available aa baba g book tuhadi reply kar dayo veer .
wahgguruji ❤
ਬਾਬਾ ਜੀ ❤❤❤ ਬਸ ਸ਼ਬਦ ਨਹੀ ਤਰਫੀ ਨੂੰ
ਪਿੱਛਲੇ ਵਰ੍ਹੇ ਕਿਸੇ ਕਾਗਜ਼ਾ ਸਹਿਤ ਇੱਕ ਜਾਣਕਾਰੀ ਸਾਂਝੀ ਕੀਤੀ ਕੀ ਵਲੈਤ ਵਿੱਚਲੀ ਐਨ ਜੀ ਕੋਲ ਇਸ ਵੇਲੇ ਡੇਢ ਸੋ ਕਰੋੜ ਕੱਠਾ ਹੋਇਆ ਪਿਆ ਜੋ ਉਹ ਕਨੂੰਨੀ ਕਾਗਜ਼ਾਂ ਦੀ ਘਾਟ ਕਰਕੇ ਪੰਜਾਬ ਨਹੀਂ ਭੇਜ ਸਕਦੇ।
ਏਨੇ ਪੈਸਿਆਂ ਨਾਲ ਤਾਂ ਸਾਰੇ ਚਾਰ ਪੰਜ ਮੁਲਕਾਂ ਵਿੱਚਲੇ ਵਿੱਛੜੇ ਗੁਰੂਧਾਮਾਂ ਦੀ ਮੁੱਢਲੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੈ।
BHUT VDIA
ਜਦੋਂ ਤੱਕ ਆਵਦੇ ਹੁੰਦ ਅਤੇ ਆਜ਼ਾਦ ਹੋਣ ਦੀ ਬੁਲੰਦ ਨਹੀਂ ਕਰਦੇ ਉਦੋਂ ਤੱਕ ਸਿੱਖੋ ਪੰਜਾਬੀਓ ਤੁਸੀ ਐਵੇਂ ਹੀ ਬਿਲਖ ਬਿਲਖ ਕੇ ਮਰਨਾ
ਆਨੰਦਮਈ ਵਿਚਾਰ ❤
ਆਕਾਲ ਹੀ ਆਕਾਲ ਹੈ
ਵਾਹਿਗੁਰੂ ਜੀ
ਪਾਕਿਸਤਾਨ ਦੇ ਇਕ ਮੰਤਰੀ ਸੀ ਸੈਯਦ ਓਹਨੇ ਬਿਆਨ ਦਿੱਤਾ ਸੀ ਵੀ ਜੇ ਸਿੱਖ ਆਪਣੇ ਰਾਜ ਭਾਗ ਲੈਣ ਜੋਗਾ ਹੋਗਿਆ ਓਹਨੇ ਹਿੰਦੋਸਤਾਨ ਨੂੰ ਘੱਟ ਤੁਰਨਾ ਏਦਰ ਪਾਕਿਸਤਾਨ ਵੱਲ ਤਾਂ ਇਹਨਾ ਦੀ ਰਾਜਧਾਨੀ ਲਾਹੌਰ ਸਾਹੀ ਕਿਲ੍ਹਾ ਸੀ ਇਸਲਾਮਾਬਾਦ ਸੀ ਆ ਓਹ ਇਹਨਾਂ ਦੇ ਗੁਰੂ ਘਰ ਨੇ ਏਹ ਏਦਰ ਨੂੰ ਪਹਿਲਾ ਤੁਰਨ ਗੇ
Satnam waheguru khalsa Raj jindabad
🙏🏼❤️
Wahaguru lambhi umar Kara Khalsa g 🙏
❤🙏🏻
🙏🙏
Bht chardikla Khalsa g And guru saab Rana saab nu chardikla bakshan 🦅❤️🙏
Rana bhaji Kanu ne .
Bai g Pakistan writer di book da naam ds do g😊
❤❤❤❤ satnam waheguru
Dhan guru dhan guru de sikh❤❤
ਵਾਹ 🙏❤️🎉
❤❤❤❤❤❤❤❤
Waheguru ji mehar kran Punjab te 🙏
ਠੰਡ ਪੈਂਦੀ ਆਪ ਜੀ ਦੇ ਦੀਦਾਰ ਕਰਕੇ ਬਚਨ ਸੁਨ k🙏❤️
JAGDEEP SINGH JI DA INTERVIEW SUNN KE ROOH KUSH HO JANDI A
ਬਾਈ ਦੀਆ ਗੱਲਾਂ ਚ ਬਾਰੂਦ ਆ ਬਾਰੂਦ ਸੁਣ ਕੇ ਮੇਰੇ ਅੰਦਰ ਤਾਂ ਭਰਿਆ ਜਾਂਦਾ ਤੁਸੀਂ ਦਸੋ ਲੂ ਕੰਡਾ ਹੁੰਦਾ ਖੜਾ ?
Waheguru ji ka khalsa Waheguru ji ki fateh ji bhai saab thodi bht wdhi den aa youth thode nal jud riha tusi koi pehl kdmi kro guru dhama ware
Veere Sanu oh videos dklikhao .baba g ne bnaya asi v vekhne oh thaaa
Waheguru 🙏
Bhai plz Roz podcast laeiooo bhot he intezaar krde aan aapa Jagdeep Bhai da, saanu hor itihaas dasso 🙏
ਰਾਜ ਕਰੇਗਾ ਖਾਲਸਾ ⚔️⛳️
🙏🙏🙏🙏🙏🙏❤️
Te jehdiya vedio tusi record kitiya ne oh clip ja kiwe v krk sangat nal sanjhiya jrur kro ji
Waheguru ji waheguru ji
ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ ਪਿਛਲੇ ਤਿੰਨ ਸਾਲਾਂ ਤੋਂ ਕੂਮੈਂਟ ਕਰ ਰਹੇ ਹਨ 😮😮😮
46.52 te bhai amritpal singh khalsa di gall hoe aa❤