ਨੌਜਵਾਨ ਨੂੰ ਸਰਪੰਚ ਖਿਲਾਫ਼ ਚੋਣ ਲੜਨ ਦਾ ਚੈਲੰਜ ਕਰਨਾ ਪਿਆ ਮਹਿੰਗਾ! ਸਰਪੰਚ ਨੇ ਢਹਾਤਾ ਸਰਕਾਰੀ ਪਲਾਟ ‘ਚ ਬਣਿਆ ਘਰ?

แชร์
ฝัง
  • เผยแพร่เมื่อ 16 พ.ค. 2022
  • ****************************************************************
    TH-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews, #PunjabiNewsChannel
    punjab sarkar , punjab cm , bhagwant maan , maan sarkar

ความคิดเห็น • 384

  • @ilovepunjab..4271
    @ilovepunjab..4271 2 ปีที่แล้ว +70

    ਪਿੰਡ ਦੇ ਸਾਰੇ ਛੜਿਆਂ ਨੂੰ ਸਰਪੰਚ ਦੇ ਘਰੇ ਰਹਿਣ ਦੀ ਇਜਾਜਤ ਦਿੱਤੀ ਜਾਵੇ ਭਗਵੰਤ ਮਾਨ ਜੀ

    • @bhanajatt6239
      @bhanajatt6239 2 ปีที่แล้ว +2

      ਸਰਪਂਚ ਨਾ ਹੋਇਆ ਰਂਨ ਹੋਇਆ ,ਜਿਸਦੇ ਘਰ ਜੋਮਰਜੀ ਵਡ ਜਾਵੇ ।ਬਾਕੀ ਜੇ ਸਰਪਂਚ ਕਰਦੈ ਤਾ ਮਰਦੈ ਨਹੀਂ ਕਰਦਾ ਤਾ ਨਜਾਇਜ ਕਬਜੇ ਕਰਾਓਣ ਦਾਦੋਸ਼ੀ ।ਸਰਪਂਚ ਦੀ ਜੂਨ ਕੁਤੇ ਵਰਗੀ ਕਰਤੀ ਸਰਕਾਰਾ ਨੇ ਹਰ ਕੋਈ ਦੁਰ ਦੁਰ ਕਰਦੈ ।ਆਮ ਬਂਦੇ ਦੀ ਇਜਤ ਹੁਂਦੀ ਸਰਪਂਜ ਦੀ ਹਰ ਕੋਈ ਬੇਇਜਤੀ ਕਰਨੀ ਅਧਿਕਾਰ ਸਮਝਦੈ ।ਬਿਨਾ ਤਨਖਾਹ ਘਰੋਂ ਲਾ ਕੇ ਘਰੋਂ ਖਾਕੇ ਪਂਜ ਸਾਲ ਲੋਕਾ ਦਾਨੌਕਰ ਲਗਣ ਹਰ ਕਿਸੇ ਤੋਬੋਇਜਤੀ ਕਰਾਓਣ ਦਾ ਨਾ ਹੈ ਸਰਪਂਚ।ਹੁਣ ਕੋਈ ਨਹੀ ਕਹਿਂਦਾ ਵੀ ਤੂ ਬਿਨਾ ਪਂਚਾਇਤ ਦੀ ਮਨਜੂਰੀ ਮਕਾਨ ਉਸਾਰਿਆ ਹੀ ਕਿਓਂ ।ਇਸ ਤਰਾ ਤਾਹਰ ਕੋਈ ਨਜਾਇਜ ਕਬਜਾ ਕਰਲਵੇਗਾ ਪਂਚਾਇਤੀ ਜਮੀਨਾ ਤੇ ।ਜਦਕਿ ਸਰਕਾਰ ਕਬਜੇ ਹਟਾ ਰਹੀ ਹੈ ।

    • @gurlalsinghaulakhgurlalsin9374
      @gurlalsinghaulakhgurlalsin9374 2 ปีที่แล้ว +1

      ਗਰੀਬ ਬੰਦਾ ਕਿਵੇਂ ਧੱਕੇ ਨਾਲ ਪਲਾਂਟ ਵਲ ਸਕਦਾ ਇਹ ਤੈਨੂੰ ਸਰਪੰਚੀ ਦਾ ਘਮੰਡ ਵੜਿਆ ਬਾਈ ਜੀ ਆਪ ਬੰਦਾ ਘਰ ਪਾਕੇ ਕਿਵੇਂ ਢਾਹ ਸਕਦਾ ਐ ਭਕਾਈ ਮਾਰਦਾ ਏ ਇਸ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @varindersingh1914
      @varindersingh1914 2 ปีที่แล้ว

      Pir te veer najare a j sarpanch de gar rava ge ....

  • @darbarasingh3020
    @darbarasingh3020 2 ปีที่แล้ว +139

    ਜੇਹੜਾ ਬੰਦਾ ਛੜਾ ਸਰਪੰਚ ਦੇ ਘਰ ਰਹਿਣ ਦਾ ਹੁਕਮ ਕਰੇ ਸਰਕਾਰ

    • @HardeepSingh-ix1nu
      @HardeepSingh-ix1nu 2 ปีที่แล้ว

      C.m.mann.jaldi.hukam.lagu.kare

    • @SukhdevSingh-br2hv
      @SukhdevSingh-br2hv 2 ปีที่แล้ว +1

      😂😂😂👍👍👍

    • @johnnysinghgill
      @johnnysinghgill 2 ปีที่แล้ว +2

      ਕਿੱਥੇ ਆ ਘਰ ਸਰਪੰਚ ਦਾ, ਲੋਕੇਸ਼ਨ ਭੇਜੋ, ਮੈਂ ਦੋ ਛੜੇ ਭੇਜਾਂ

    • @harleenkaur7303
      @harleenkaur7303 2 ปีที่แล้ว

      @@HardeepSingh-ix1nu UH7HHVY i

    • @RajwinderKaur-rp6zc
      @RajwinderKaur-rp6zc 2 ปีที่แล้ว

      @@johnnysinghgill 😂🤣👍

  • @swaransingh6306
    @swaransingh6306 2 ปีที่แล้ว +48

    ਮਾਨ ਸਾਹਿਬ ਜੀ ਇਹ ਗਰੀਬ ਦਾ ਘਰ ਢਾਇਆ ਗਿਆ ਇਸ ਵੀਰ ਨੂੰ ਇਨਸਾਫ ਦਿਵਾਉ ਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ

    • @BossLove1460
      @BossLove1460 2 ปีที่แล้ว

      ਮਾਨ ਸਾਹਿਬ ਜੀ ਇਹ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ

  • @satwinderpanju9049
    @satwinderpanju9049 2 ปีที่แล้ว +64

    ਛੜਾ ਬੰਦਾ ਬੰਦਾ ਨਹੀਂ ਵੋਟ ਤਾਂ ਉਹ ਵੀ ਪਾਉਂਦਾ ਹੈ ਗੱਲ ਇਹ ਹੈ ਕਿ ਤਕੜੇ ਬੰਦੇ ਨੂੰ ਕੋਈ ਹੱਥ ਨਹੀਂ ਪਾਉਂਦਾ ਮਾੜੇ ਦੇ ਆਲੇ-ਦੁਆਲੇ ਸਾਰੇ ਪ੍ਰਧਾਨ ਬਣ ਕੇ ਮਗਰ ਪੈ ਜਾਂਦੇ ਹਨ ਸਰਪੰਚ ਤੇ ਪਰਚਾ ਦਰਜ ਕਰਵਾਓ

  • @jagannath4874
    @jagannath4874 2 ปีที่แล้ว +43

    ਸਰਪੰਚਣੀ ਤੇ ਉਸ ਦੇ ਪਤੀ ਵਿਰੁਧ ਪਰਚਾ ਦਰਜ ਕਰੋ।

  • @garakhan9961
    @garakhan9961 2 ปีที่แล้ว +52

    ਐਮ ਐਲ ਏ ਦੇਵ ਮਾਨ ਸਾਹਿਬ ਜੀ ਤੁਸੀਂ ਹੁਣ ਕਿਥੇ ਹੋ ਗਰੀਬ ਦੀ ਮਦਦ ਕਰੋ ਜੀ

  • @navijassp
    @navijassp 2 ปีที่แล้ว +60

    ਕਿਹੜੀ ਕਿਤਾਬ ਵਿਚ ਲਿਖਿਆ ਜਿਹਦਾ ਵਿਆਹ ਨਈ ਹੋਇਆ ਓਹਨੂੰ ਪਲਾਟ ਨਈ ਦੇਣਾ

  • @karanvirkaran1622
    @karanvirkaran1622 2 ปีที่แล้ว +33

    ਸਰਪੰਚ ਤੇ ਆਪ ਚੋਰ ਐ , ਤੇ ਸਰਪੰਚ ਦੇ ਮੁੰਡੇ ਦਾ ਵੀ ਮਨਰੇਗਾ ਸਕੀਮ ਦਾ ਕਾਰਡ ਪਿੰਡ ਦਾ ਸਭ ਤੋਂ ਵੱਡਾ ਅਮਲਿ ਸਰਪੰਚ ਹੈ

  • @o.pgorakapoorpind6908
    @o.pgorakapoorpind6908 2 ปีที่แล้ว +48

    ਗਰੀਬ ਵਰਗ ਦੇ ਲੋਕਾਂ ਨੂੰ ਤੰਗ ਪ੍ਰੇਸਾਨ ਨਾਂ ਕਰੋ ਜ਼ਰੂਰੀ ਜਾਣਕਾਰੀ ਹੈ

  • @RanjeetSingh-rm7rf
    @RanjeetSingh-rm7rf 2 ปีที่แล้ว +28

    ਇਸ ਸਰਪੰਚ ਤੇ ਕਾਰਵਾਈ ਹੋਣੀ ਚਾਹੀਦੀ ਹੈ
    ਕਿਸੇ ਗਰੀਬ ਦਾ ਘਰ ਨੂੰ ਢੈਣਾ ਚਾਹੀਦਾ ਹੈ
    ਹੋਰ ਬਣਦਾ ਮਾਬਜਾ ਦਿੱਤਾ ਜਾਵੇ

  • @SoniSingh-qm1uo
    @SoniSingh-qm1uo 2 ปีที่แล้ว +54

    ਸਹੀ ਹੈ ਸਰਪੰਚ ਚੋਰ‌ ਹੈ ਜਦੋਂ ਕਿਸੇ ਵੋਟ ਵੇਲੇ ਨੀਦੇਖਦੇ ਬਣਦਾ ਵਿਆਹੁਤਾ ਹੈ ਕਿ ਨਹੀਂ ਵੀਰ ਸਹੀ ਗੱਲ ਕਰ ਰਿਹਾ

    • @lakhwinderchahal9348
      @lakhwinderchahal9348 2 ปีที่แล้ว

      Bahuat mari Soach wala Sarpanch lagda veere grib di ha lai k behaju rab kolo darna chahida

  • @mrvickykaranjot8772
    @mrvickykaranjot8772 2 ปีที่แล้ว +65

    ਚਪੇੜਾਂ ਲਾਓ ਵੱਡੇ ਸਰਪੰਚ ਦੇ

  • @baljinderkumar7988
    @baljinderkumar7988 2 ปีที่แล้ว +32

    ਸਰਪੰਚ ਤੇ ਪਰਚਾ ਹੋਣਾ ਚਹੀਦਾ

  • @kasmirsingh7715
    @kasmirsingh7715 2 ปีที่แล้ว +73

    ਵੀਰ ਨੂੰ ਦਿਲੋ ਸਲੂਟ ਆ ਜੋ ਮੀਡੀਆ ਸਾਹਮਣੇ ਆਇਆ

  • @KuldeepSingh-vv6dm
    @KuldeepSingh-vv6dm 2 ปีที่แล้ว +59

    ਬਹੁਤ ਗਲਤ ਕੀਤਾ ਇਸ ਵੀਰ ਨਾਲ ਸਰਪੰਚ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

    • @MandeepSingh-nl8iw
      @MandeepSingh-nl8iw 2 ปีที่แล้ว

      Jagroop ♥️Bhai bilkul sahi hai

    • @simranmehra5777
      @simranmehra5777 2 ปีที่แล้ว

      Sarpanch jyda fada chakde aa sarkari sahulta da

  • @jagtarsandhu9504
    @jagtarsandhu9504 2 ปีที่แล้ว +60

    ਕਿਸੇ ਵੀ ਗਰੀਬ ਦੇ ਨਾਲ ਧੱਕਾ ਨਾ ਕਰੋ

  • @Sukhwindersingh-wk6ox
    @Sukhwindersingh-wk6ox 2 ปีที่แล้ว +20

    ਇਸ ਇਲਾਕੇ ਦਾ ਆਮ ਪਾਰਟੀ ਸਰਕਾਰ ਦਾ ਐਮ ਐਲ ਏ ਸਾਹਿਬ ਕਿਥੇ ਹੈ ਇਸ ਵੀਰ ਨੂੰ ਇਨਸਾਫ ਦਿਵਾਵੇ

  • @virgaming2467
    @virgaming2467 2 ปีที่แล้ว +67

    ਵੀਰ ਜੀ ਤੁਸੀ ਖਾਲਸੇ ਨੂੰ ਯਾਦ ਕਰੋ ਉਹ ਇਨਸਾਫ ਕਰਨਗੇ ਤੁਹਾਡਾ ਘਰ ਬਣਾਉਣ ਲਈ

  • @satnamsingh-xo8id
    @satnamsingh-xo8id 2 ปีที่แล้ว +26

    ਇਹ ਗੱਲ. ਬਿਲਕੁਲ. ਸਹੀ. ਆ. ਕਿ. ਸਰਕਾਰ. ਕਣਕ. ਵੱਡੀਆਂ. ਫਾਰਮਾ. ਨੂੰ. ਹੀ. ਮਿਲਦੀ ਹੈ. ਗਰੀਬ ਪਰਿਵਾਰਾਂ ਨੂੰ. ਬੋਹਤ ਹੀ. ਘੱਟ. ਕਣਕ. ਮਿਲਦੀ ਹੈ.

  • @gorajitungan6100
    @gorajitungan6100 2 ปีที่แล้ว +22

    ਪਿੰਡ ਵਾਲੇ ਸੱਚੀ ਗੱਲ ਨਹੀ ਆਖਦੇ ਸਰਪੰਚ ਦੇ ਅੱਗੇ ਸਰਪੰਚ ਤੋ ਡਰਦੇ ਹਨ

  • @darbarasingh3020
    @darbarasingh3020 2 ปีที่แล้ว +36

    ਅਕਾਲੀ ਚਾਹੇ ਕਾਂਗਰਸ ਦਾ ਸਰਪੰਚ ਹੋਵੇ ਏਸ ਦੇ ਘਰ ਵਿਚ ਬਣੀ ਹੋਈ ਜਗਾ ਦਿਓ ਛੜੇ ਨੂੰ

  • @bikramsingh9689
    @bikramsingh9689 2 ปีที่แล้ว +19

    ਸਰਪੰਚ ਤੇ ਕਰਵਾਈ ਹੋਣੀ ਚਾਹੀਦੀ ਹੈ।

  • @vijaypsingh3541
    @vijaypsingh3541 2 ปีที่แล้ว +30

    ਜਿਆਦਾਤਰ ਸਰਪੰਚ ਹੁੰਦੇ ਹੀ ਚੋਰ ਆ ੧ ਨੰਬਰ ਦੇ।

  • @Janvi_107
    @Janvi_107 2 ปีที่แล้ว +32

    ਸਰਪੰਚ ਲੰਬੜਦਾਰ ਪੰਚ ,ਇਕ ਨੰਬਰ ਦੇ ਚਵਲ । ਸਰਪੰਚ ਪੰਜ ਸਾਲ ਲਈ ਬਣਾ ਤਾਂ, ਸਾਲ਼ਾ ਅਣਪੜ ਪੰਚਾਇਤ ਦੀ ਜਮੀਨ ਦਾ ਮਾਲਕ ਨਹੀਂ ਬਣ ਗਿਆ ਮਹਾਰਾਜੇ ਪਟਿਆਲੇ ਦੇ ਖਾਨਦਾਨ ਵਿਚੋਂ samjhda hai

  • @official_farming_
    @official_farming_ 2 ปีที่แล้ว +19

    ਵੀਰ ਦੀਆਂ ਗੱਲਾਂ ਸਹੀ ਨੇ ਹਰ ਦਾ ਇਹੀ ਹਾਲ ਹੈ ਗਰੀਬ ਬੰਦਾ ਕੀ ਕਰੂ

  • @jigardeep3590
    @jigardeep3590 2 ปีที่แล้ว +13

    ਸਰਪੰਚ ਤੇ ਕਾਰਵਾਈ ਤੇ ਜੁਰਮਾਨਾ ਲਾਇਆ ਜਾਵੇ

  • @harmindersingh1872
    @harmindersingh1872 2 ปีที่แล้ว +17

    ਸਰਪੰਚ ਨੇ ਮੋਟੀ ਫੀਮ ਖਾਧੀ ਹੋੲੀ ਹੈ ਬੋਲਿਆ ਵੀ ਨਹੀ ਜਾਂਦਾ

  • @gurjapsingh8942
    @gurjapsingh8942 2 ปีที่แล้ว +11

    ਇਸ ਗਰੀਬ ਨਾਲ ਧੱਕਾ ਤਾਂ ਕਰਤਾ ਦੇ ਕੱਲ ਨੂੰ ਗੈਂਗਸਟਰ ਬਣਦਾ ਤਾਂ ਇਹ ਸਰਪੰਚ ਦੇ ਝੂੰਮੇ ਲੱਗੂ ਇਸ ਤਰਾਂ ਬਣਦੇ ਅੱਤਵਾਦੀ

  • @AmritSingh-ob2xp
    @AmritSingh-ob2xp 2 ปีที่แล้ว +18

    ਇਨ੍ਹਾਂ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @gurindersingh1031
    @gurindersingh1031 2 ปีที่แล้ว +11

    ਗਰੀਬ ਨਾਲ ਧੱਕਾ ਕਰਨਾ।ਬਹੁਤ ਗਲਤ ਅਜ।ਕਲ।ਇਕ।ਇਟ।ਨਹੀਂ ਲਗਦੀ

  • @RanjeetSingh-rm7rf
    @RanjeetSingh-rm7rf 2 ปีที่แล้ว +17

    ਆਪਣੇ ਆਪ ਨੂੰ ਸਰਪੰਚ ਕਹਿੰਦਾ ਹੈ ਪਰ ਸਰਪੰਚ ਹੈ ਹੀ ਨਹੀਂ

  • @hazursingh804
    @hazursingh804 2 ปีที่แล้ว +21

    ਸਰਪੰਚ ਬਹੁਤ ਮਾੜੀ ਗੱਲ ਕਰਕੇ ਸਜ਼ਾ ਦਿੰਦੇ ਹੋਏ ਵੀਰ ਦੇ ਨਾਲ ਮਾਰੀ ਕੀਤੀ ਹੈ

  • @ale-cj6ls
    @ale-cj6ls 2 ปีที่แล้ว +3

    ਇਸ ਵੀਰ ਨੂੰ ਬੇਨਤੀ ਹੈ ਕਿ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਕੋਲ ਜਾਵੇ ਫਿਰ ਸਰਪੰਚ ਤੇ ਪਰਚਾ ਦਰਜ਼ ਕਰਾਵੇ

  • @user-cf7bb3bv5x
    @user-cf7bb3bv5x 2 ปีที่แล้ว +31

    ਸਰਪੰਚ ਨਾਲ਼ ਰਾਜੀ ਬੰਦਾ ਫੇਰ ਕਰਾਂਗੇ ਸਰਪੰਚ ਦਾ ਵੀ ਬਰਾਬਰ ਘਰ ਨੂੰ ਹਟਾਇਆ ਜਾਵੇ ਫਿਰ ਇਹਨੂੰ ਪਤਾ ਲੱਗੇ ਜੋ ਰੱਬ ਬਣਿਆਂ ਫਿਰਦੈ ਗਰੀਬ ਦੀ ਹਾਰ ਦਾ ਇਹਨੂੰ ਪਤਾ ਨਹੀਂ

  • @SandeepSingh-lm6ld
    @SandeepSingh-lm6ld 2 ปีที่แล้ว +34

    ਮੈਰੀ ਸੇਹਲੀ ਸਰਕਾਰੀ ਨੋਕਰੀ ਕਰਦੀਆ ਟੀਚਰ ਆ ਲੈਕਚਰਹਾਰ ਲੱਗੀ , ੳਸ ਦਾ ਭਰਾ ਕਨੇਡਾ , ਪਿਤਾ ਸਰਕਾਰੀ ਨੋਕਰੀ ਤੋ ਰਟਾਈਰ ਆ , ੳਸ ਦੀ ਮੰਮੀ ਦੇ ਨਾ ਤੇ ਪੰਜ ਮਰਲੇ ਦਾ ਪਲਾਂਟ ਆਲਾਟ ਕਰ ਦਿੱਤਾ ੳਹਨਾ ਬਾਗਲਾ ਵੀ ਮਾਰ ਲਿਆ ਬਿਲਕੁਲ ਸੱਚਾਈ ਆ ,,, ੳਹ ਡਿਊਟੀ ਵੀ ਬਿਰਜਾ ਗੱਡੀ ਤੇ ਜਾਦੀ ਆ ,

  • @Languagetechniques35
    @Languagetechniques35 2 ปีที่แล้ว +41

    ਕਾਰਵਾਈ ਹੋਣੀ ਚਾਹੁਦੀ ਆ ਸਰਪੰਚ ਤੇ

    • @RANJITSingh-nv9fq
      @RANJITSingh-nv9fq 2 ปีที่แล้ว +2

      ਸਰਪੰਚ ਸੱਚਾ ਹੈ . ਉਸ ਨੂੰ ਪਲਾਂਟ ਅਲਾਟ ਹੀ ਨਹੀਂ ਹੋਇਆ ਕੋਈ ਪ੍ਰੂਫ਼ ਹੈ ਉਸ ਕੋਲ ? ਲਿਖਣ ਲੱਗੇ ਆਵਦਾ ਦਿਮਾਗ਼ ਹਿਲਾ ਲਿਆ ਕਰੋ

    • @Languagetechniques35
      @Languagetechniques35 2 ปีที่แล้ว

      Gareb ghr deh dheri krta odo dimag hlya hoya thapde paye jdo thk hoju dimag

  • @DeepakSharma-ke9ex
    @DeepakSharma-ke9ex 2 ปีที่แล้ว +11

    ਪਹਿਲਾ ਤਾਂ JE ਦਾ ਚੈੱਕ ਕਰੋ ਬੰਗਲਾ

  • @gurdeepsinghgurdeepsingh1471
    @gurdeepsinghgurdeepsingh1471 2 ปีที่แล้ว +32

    ਬਹੁਤ ਮਾੜਾ ਗੱਲ ਹੈ ਸਰਪੰਚ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ

  • @ajmersingh1983
    @ajmersingh1983 10 หลายเดือนก่อน

    ਸਰਪੰਚ ਨੂੰ ਏਹੀ ਲੱਭਿਆਂ ਘਰ ਢਾਉਣ ਵਾਸਤੇ ਇਸ ਕੇਸ ਦੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਹੋਰ ਲੋਕਾਂ ਨੇ ਪੰਚਾਇਤੀ ਜ਼ਮੀਨ ਧੱਕੇ ਨਾਲ ਦੱਬੀ ਹੋਈ ਆ ਉਨ੍ਹਾਂ ਤੋਂ ਛਡਵਾਈ ਜਾਵੇ ਅਤੇ ਬੇ ਜਮੀਨੇ ਲੋਕਾਂ ਨੂੰ ਘਰ ਬਣਾਉਣ ਵਾਸਤੇ ਦਿਤੀ ਜਾਵੇ। ਸਰਪੰਚ ਅਤੇ ਇਹਦੇ ਮੁੰਡੇ ਤੇ ਪਰਚਾ ਦਰਜ ਕੀਤਾ ਜਾਵੇ ਸਰਪੰਚ ਦਾ ਡੌਪ ਟੈਸਟ ਕਰਵਾਇਆ ਜਾਵੇ ਇਸ ਵੀਰ ਨੂੰ ਇਨਸਾਫ਼ ਦਿਵਾਇਆ ਜਾਵੇ ਧੰਨਵਾਦ ਸਹਿਤ

  • @virgaming2467
    @virgaming2467 2 ปีที่แล้ว +24

    ਹੁਣ ਤਾਂ ਵੀਰ ਨੂੰ ਹੋਰ ਖਤਰਾ ਵਧ ਗਿਆ

  • @gurvindersingh8733
    @gurvindersingh8733 2 ปีที่แล้ว +2

    ਵੀਰ ਜੀ ਨੂੰ ਦਿਲੋਂ ਸਲੂਟ ਆ ਜੀ ਸਰਪੰਚ ਤੇ ਪਰਚਾ ਦਰਜ਼ ਕਰਕੇ ਅੰਦਰ ਕੀਤਾ ਜਾਵੇ ਮਾਨ ਸਾਬ

  • @pardeeppassi8385
    @pardeeppassi8385 2 ปีที่แล้ว +13

    ਜੇ ਬੋਲੀ ਚ ਘਪਲਾ ਹੁੰਦਾ ਤਾ ਵੀਡੀਉ ਬਣਾ ਲਵੀ.ਪੰਚਾਇਤ ਮੰਤਰੀ ਨੂੰ ਫੋਨ ਕਰੀ ਫੇਰ ਦੇਖੀ

  • @Jas-mh1kx
    @Jas-mh1kx 2 ปีที่แล้ว +11

    Eithe ਪਹੁੰਚਣ MLA, kro insaaf

  • @SatnamSingh-gp9wk
    @SatnamSingh-gp9wk 2 ปีที่แล้ว +21

    ਸਰਪੰਚ ਤੇ ਕਾਰਵਾਈ ਕਰੋ help kero bro di

    • @jagmeetr93
      @jagmeetr93 2 ปีที่แล้ว

      Bai dobara sari vdo dekh. Karwai to bina sach ni sahmne aundaa. Ohdi maa ta ohde chhote bhhra nal rehndi aap he sochla bnda kina ku chnga hou.

  • @balvirslnghsahokesingh7446
    @balvirslnghsahokesingh7446 2 ปีที่แล้ว +2

    ਬਿਲਕੁਲ ਜੀ, ਸਰਪੰਚ ਨੂੰ ਗਰੀਬ ਦਾ ਘਰ ਨਹੀਂ ਸੀ ਢਹਾਉਣਾ ਚਾਹੀਦਾ. ਗ਼ਲਤ ਧੱਕਾ ਕੀਤਾ ਗਿਆ ਹੈ.

  • @RanjeetSingh-rm7rf
    @RanjeetSingh-rm7rf 2 ปีที่แล้ว +13

    ਇਹ ਤਾਂ ਸਰਪੰਚ ਹੈ ਹੀ ਨਹੀ ਇਸ ਨਾਲ ਕਿਉਂ ਗੱਲ ਕਰ ਰਹੇ ਹੋ
    ਇਸ ਦੀ ਬੀਬੀ ਸਰਪੰਚ ਹੈ ਉਸ ਨਾਲ ਗੱਲ ਬਾਤ ਕੀਤੀ ਜਾਵੇ
    ਉਹ ਕੀ ਕਹਿੰਦੇ ਨੇ

  • @ss-zg8ql
    @ss-zg8ql 2 ปีที่แล้ว +23

    ਪਲਾਟ ਵਾਲੇ ਛੋਟੇ ਵੀਰ ਸਰਪੰਚੀ ਵਿਚ ਐਤਕੀ ਖੜਾ ਹੋਵੀ। ਜੋ ਧਨਾਡ ਲਡੂ ਨੇ ਤੈਨੂੰ ਰੋਕ ਨਹੀ ਸਕਦੇ

  • @parjeetbuttar7508
    @parjeetbuttar7508 2 ปีที่แล้ว +7

    ਫ਼ਿਰ ਕੀ ਬੁੰਡ ਪਾਟ ਗਈ ਸੀ
    ਜੇ ਕਿਸੇ ਗਰੀਬ ਨੇ ਘਰ ਪਾ ਲਿਆ ਸੀ

  • @kahlonorganicfarming5634
    @kahlonorganicfarming5634 2 ปีที่แล้ว +1

    ਸਰਪੰਚ ਤੇ ਪਰਚਾ ਕਰੋ

  • @GurdeepSingh-nc3wy
    @GurdeepSingh-nc3wy 2 ปีที่แล้ว +8

    ਸਰਪੰਚ ਗਲਤ ਆ ਪੈਸਾ ਭਰੇ ਸਰਪੰਚ ਗਰੀਬ ਬੰਦੇ ਦੇ

  • @Punjabisurma
    @Punjabisurma 2 ปีที่แล้ว +23

    ਹਾਹਾਹਾ ਮੂਤਨ ਲੱਗ ਜਾਓ ਹੁਣ ਸਰਪੰਚ ਭਗਵੰਤ ਮਾਨ ਦੱਬ ਦੇ ਸਰਪੰਚ ਨੂੰ ਕਿਸੇ ਗਰੀਬ ਨਾਲ ਧੱਕਾ ਨਾਂ ਕਰਾ

  • @ravinderkamiana316
    @ravinderkamiana316 2 ปีที่แล้ว +2

    ਗ਼ਰੀਬ ਲੋਕਾਂ ਦੇ ਘਰ ਕਿਉ ਢਾਏ ਜਾ ਰਹੇ ਨੇ ਗਲਤ ਕਰ ਰਹੀ ਆਪ ਦੀ ਸਰਕਾਰ

  • @surkhmandermaanmaan3935
    @surkhmandermaanmaan3935 2 ปีที่แล้ว +1

    ਗਲਤ ਕੰਮ ਕਿਸੇ ਗਰੀਬ ਦਾ ਘਰ ਢੁਆਉਣਾ

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +1

    ਐਸੇ ਸਰਪੰਚ ਨੂੰ ਸਰਪੰਚੀ ਕਰਨ ਦਾ ਕੋਈ ਹੱਕ ਨਹੀ। ਸਾਝੇੰ ਕੰਮ ਲਈ ਕਿਸੇ ਆਊਦੇ ਦੀ ਦੁਰਵਰਤੋਂ ਕਰਨੀ ਪਕਸ਼ ਪਾਤ ਕਰਨਾ ਇਸ ਤਰ੍ਹਾਂ ਦੇ ਬੰਦੇ ਨੂੰ ਤੁਰੰਤ ਬਰਖਾਸਤ ਕਰਨਾ ਚਾਹੀਦਾ ਹੈ।।

  • @gurlal4302
    @gurlal4302 2 ปีที่แล้ว +2

    ਸਰਪੰਚ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਸਰਪੰਚਾਂ ਨੂੰ ਲੀਡਰਾਂ ਦੇ ਚਮਚੇ ਨੀ ਬਣਨਾ ਚਾਹੀਦਾ

  • @GurmeetSingh-rv2wd
    @GurmeetSingh-rv2wd 2 ปีที่แล้ว +30

    ਪੱਤਰਕਾਰ ਵੀਰ ਜੀ ਸਰਪੰਚ ਨਾਲ ਗੱਲ ਕਰੋ ਨਾ ਕੇ ਸਰਪੰਚ ਦੇ ਪਤੀ ਨਾਲ ਸਰਪੰਚ ਨਾਲ ਤਾ ਤੁਸੀ ਗੱਲ ਹੀ ਨਹੀਂ ਕੀਤੀ

  • @NirmalSingh-tm4px
    @NirmalSingh-tm4px 2 ปีที่แล้ว +1

    ਵਾਹਿਗੂਰੁ ਜੀ ਮੇਹਰ ਰੱਖਿ ੳ ਜੀ

  • @sukhbirsingh7891
    @sukhbirsingh7891 2 ปีที่แล้ว +5

    ਸਰਪੰਚ ਦੇ ਬੁੱਲ ਗੱਲ ਨਾਲ ਨਹੀਂ ਰਲਦੇ ਪਏ

  • @priyajaswinder2342
    @priyajaswinder2342 ปีที่แล้ว

    ਸਾਰੇ ਇਸ ਨੌਜਵਾਨ ਦਾ ਸਾਥ ਦੇਉ

  • @avtargrewal3723
    @avtargrewal3723 2 ปีที่แล้ว

    ਬਿਲਕੁਲ ਸਹੀ ਸਰਪੰਚ ਨੇ ਧੱਕਾ ਕੀਤਾ ਗਰੀਬ ਜਗਰੂਪ ਸਿੰਘ ਨਾਲ ਗਰੀਬ ਨੂੰ ਇਨਸਾਫ ਦਿਵਾਉਣਾ ਵੀਰ ਪਤਰਕਾਰ ਜੀ ਦਾ ਜਰੂਰ ਇਨਸਾਫ ਦਿੱਤਾ ਜਾਵੇ

  • @SandeepSingh-lm6ld
    @SandeepSingh-lm6ld 2 ปีที่แล้ว +18

    ਬਹੁਤ ਸਰਪੰਚਾਂ ਨੇ ਆਪਣੇ ਘਰ ਵਿਚ ਕੰਮ ਕਰਨ ਵਾਲੀਆ ਨੂੰ ਦੇ ਵੇ ਜਾ ਫੇਰ ਦੂਜੀ ਵਾਰੀ ਵਲੀਆ ਨੂੰ ਵੀ ਦੇ ਤੇ , ਜੋ ਪੰਚਾਇਤ ਗਲਤ ਇਸਤੇਮਾਲ ਕਰਦੀ ਆ ੳਹਨਾ ੳਪਰ ਵੀ ਕਾਰਵਾਈ ਕਰਨੀ ਚਾਹੀਦੀ ਆ

  • @sahajpalsingh1010
    @sahajpalsingh1010 2 ปีที่แล้ว +1

    ਸਰਕਾਰ ਨੂੰ ਸਰਪੰਚਾ ਦੀ ਪੈਰਵਾਈ ਕਰਨੀ ਚਾਹੀਦੀ ਹੈ ਵਿੱਚ ਤਾਂ ਬਹੁਤ ਧੱਕਾ ਕਦੇ ਆ

  • @sukhmanjitmaan536
    @sukhmanjitmaan536 2 ปีที่แล้ว +3

    ਨਾ ਸਰਪੰਚ ਨੂੰ ਮਕਾਨ ਬਣਾਉਣ ਲੱਗਿਆ ਪਤਾਂ ਲੱਗਾਂ ਨਾ ਢਾੳਣ ਲੱਗਿਆ ਕਾਦਾ ਸਰਪੰਚ

  • @nachhatersingh4566
    @nachhatersingh4566 ปีที่แล้ว

    ਇਸ ਸਰਪੰਚ ਦੇ ਉਤੇ ਧੀ ਦੀ ਲਨ ਲੈਣੇ ਉਤੇ ਪਰਚਾ ਦਰਜ ਕਰਵਾਉ।ਇਹਦੇ ਮੁੰਡੇ ਉਤੇ ਕੇਸ ਦਰਜ ਕਰਵਾਦੇ।ਪਿਉ ਪੁਤਾਂ ਉਤੇ ਕੇਸ ਦਰਜ ਕਰਵਾਦੇ।ਕੁੜੀ ਯਾਵਾ ਨੀ ਤਾਂ।ਧੰਨਵਾਦ।

  • @arsh7675
    @arsh7675 2 ปีที่แล้ว +4

    ਪਿੰਡਾ ਵਿੱਚ ਧੜੇਬੰਦੀ ਚਲਦੀ ਆ, ਅਪਦੀ ਪਾਰਟੀ ਵਾਲਿਆ, ਅਮੀਰਾਂ ਦੀ ਗੱਲ ਕੀਤੀ ਜਾਂਦੀ ਆ। ਦੂਜਿਆਂ ਨੂੰ ਕੋਈ ਨਹੀਂ ਪੁੱਛਦਾ

  • @surjitsingh7789
    @surjitsingh7789 10 หลายเดือนก่อน

    ਸਰਪੰਚ ਦਾ ਛਿੱਤਰਾ ਨਾਲ ਸਵਾਗਤ ਕਰੋ ਇਹ ਗਰੀਬ ਪਰਿਵਾਰ ਨਾਲ ਧੱਕਾ ਹੈ।

  • @amarjitkaur2016
    @amarjitkaur2016 2 ปีที่แล้ว +1

    ਇੱਕ ਜਟ ਹੀ ਮਾੜੇ ਜਟ ਨੂੰ ਦਬਾ ਕੇ ਰਖਣਾ ਚਹੁੰਦਾ ਹੈ ਤੇ ਐਸੀ ਨੂੰ ਜਟ ਕਿਥੇ ਜੀਨ ਦੇਵੇਗਾ ਸਾਨੂੰ ਜਟਾਂ ਨੂੰ ਵੋਟ ਨਹੀਂ ਪਾਉਣੀ ਚਾਹੀਦੀ

  • @sandeepguraya2445
    @sandeepguraya2445 2 ปีที่แล้ว +5

    ਜੇ ਸਰਪੰਚ ਸਚਾਈ ਤੇ ਆ ਫੇਰ ਠਾਣੇ ਤੋ ਫੋਨ ਕਿਉ ਕਰਾਉਂਦੇ ?ਅਸੀ ਬਣਾ ਦੇਨੇ ਆ ਏ ਘਰ ਬਣਾਉਣ ਵਾਲਾ ਠਾਣੇਦਾਰ ਕੇਹੜਾ ਹੋਰ ਵਿ ਬਥੇਰੇ ਗਰੀਬ ਆ ਉਨਾ ਦੇ ਵਿ ਬਣਾ ਦੋ
    ਨਾਲੇ ਸ੍ਰੋਮਣੀ ਨਾਲ ਗਲ ਕਰੋ ਘਰ ਵਾਲੇ ਨਾਲ ਨਹੀ ਵਿਰ

  • @gurmitsinghgurmitbhullar9121
    @gurmitsinghgurmitbhullar9121 2 ปีที่แล้ว +2

    ਬਹੁਤ ਮਾੜੀ ਗੱਲ ਹੈ ਕਿਸੇ ਦਾ ਘਰ ਢਾਹ ਦੇਣਾ ਬੈਠ ਕੇ ਗੱਲ ਕਰ ਲਿੰਦੇ

  • @JagsirSingh-ls4qc
    @JagsirSingh-ls4qc 2 ปีที่แล้ว +1

    ਸਰਪੰਚ ਵੱਲੋਂ ਕੱਟੇ ਗਏ ਸਾਰੇ ਪਲਾਟਾ ਦੀ ਚੰਗੀ ਤਰਾ ਜਾਂਚ ਹੋਣੀ ਚਾਹੀਦੀ ਆ ਜੇਕਰ ਸਰਪੰਚ ਵੱਲੋਂ ਆਪਣੇ ਚਹੇਤਿਆਂ ਨੂੰ ਪਲਾਟ ਅਲਾਟ ਕੀਤੇ ਗਏ ਹਨ ਤਾ ਸਰਪੰਚ ਸਮੇਤ ਸਾਰੇ ਜ਼ਿਮੇਵਾਰ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਸਰਪੰਚੀ ਵੀ ਜਾਣੀ ਚਾਹੀਦੀ ਆ

  • @brargaming6766
    @brargaming6766 2 ปีที่แล้ว +6

    ਜੇ, ਬੰਦਾ,ਛੜਾ, ਤਾਂ, ੳੁਸ, ਦਾ, ਘਰ,ਢਾਹ,ਦਿੳ

  • @HarpreetKaur-ys7zz
    @HarpreetKaur-ys7zz 2 ปีที่แล้ว +3

    ਸਰਪੰਚ ਨੂੰ ਬਰਖਾਸਤ ਕਰ ਪਰਚਾ ਦਰਜ਼ ਕਰਵਾਓ

  • @user-xg4nv8il5f
    @user-xg4nv8il5f 2 ปีที่แล้ว +37

    ਪੱਤਰਕਾਰਾ ਜਿੰਨਾਂ ਨੂੰ ਪਲਾਟ ਦਿੱਤੇ ਆ ਓਹਨਾਂ ਦੇ ਘਰ ਜਾ ਕੇ ਕਾਗਜਾਂ ਦੀ ਵੀਡੀਓ ਬਣਾ ਕੇ ਸੱਚ ਲੋਕਾਂ ਸਾਹਮਣੇ ਲਿਆ? ਲੋਕ ਕਿਸ ਤੇ ਜਕੀਣ ਕਰਨ? ਦੋਨੋਂ ਬੋਲੀ ਜਾਂਦੇ ਆ।

    • @jaswindermallan6606
      @jaswindermallan6606 2 ปีที่แล้ว

      ਜਿੰਨਾ ਰੋਲਾ ਇਹ ਯੂ ਟਿਊਬ ਵਾਲੇ ਪੱਤਰਕਾਰਾਂ ਨੇ ਹੀ ਪਵਾਇਆ ਹੁੰਦਾ ਇਸ ਰੌਲ਼ੇ ਦੀ ਗੱਲ ਨਹੀਂ ਕਰਦਾ ਹੋਰ ਜਿੰਨੇ ਵੀ ਮਸਲੇ ਖੜ੍ਹੇ ਹੋਏ ਨੇ ਇਹ ਸਭ ਇਹਨਾਂ ਪੱਤਰਕਾਰਾਂ ਦੇ ਬਣਾਏ ਹੋਏ ਨੇ ਹਰ ਗੱਲ ਨੂੰ ਸਨਸਨੀਖੇਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਨੇ ਕੋਈ ਪੱਤਰਕਾਰਤਾ ਦੀ ਪੜ੍ਹਾਈ ਨਹੀਂ ਕੋਈ ਲੈਣਾ ਦੇਣਾ ਨਹੀਂ ਬਸ ਇਹਨਾਂ ਨੂੰ ਆਵਦੇ ਪੈਸੇ ਨਾਲ ਮਤਲਬ ਹੁੰਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਇਹ ਹਿੰਦੂ ਸਿੱਖ ਮੁਸਲਮਾਨ ਏਕਤਾ ਲਈ ਖਤਰਾ ਪੈਦਾ ਹੋਣਗੇ ਇਹ ਪੱਤਰਕਾਰ

  • @sonulocham6108
    @sonulocham6108 2 ปีที่แล้ว +1

    ਸਰਪੰਚ ਕਹਿੰਦਾ ਪੰਚਾਇਤ ਨੇਂ ਤੇ ਅਸੀ ਨਹੀ ਦਿਤਾ, ਤੇ ਲੰਬਰਦਾਰ ਕਹਿੰਦਾ ਕੇ ਪੰਚਾਇਤ ਨੇ ਦਿੱਤਾ ਤੇ ਫ਼ਿਰ ਕਿਊ ਢੋਂਦੀ ਪੰਚਾਇਤ

  • @JagsirSingh-ls4qc
    @JagsirSingh-ls4qc 2 ปีที่แล้ว +1

    ਸਰਪੰਚ ਇੱਕ ਨੰਬਰ ਦਾ ਕੰਜਰ ਆ ਜੇਕਰ ਸਰਪੰਚ ਨੇ ਪਲਾਟ ਅਲਾਟ ਨਹੀ ਕੀਤਾ ਤਾ ਐਨੇ ਟਾਈਮ ਤੋ ਉਹ ਇੱਥੇ ਕਿਵੇ ਬੈਠਾ ਰਿਹਾ

  • @kawaljitkaur1322
    @kawaljitkaur1322 2 ปีที่แล้ว +4

    ਗਰੀਬ ਨਾਲ ਧੱਕਾ ਕੀਤਾ ਏ। ਵਾਹਿਗੁਰੂ ਜੀ ਕਦੇ ਵੀ ਮਾਫ਼ ਨਹੀਂ ਕਰਨਗੇ। ਜ਼ਿਆਦਾਤਰ ਸਰਪੰਚ ਇੱਦਾਂ ਹੀ ਕਰਦੇ ਨੇ।ਸਾਡੇ ਪਿੰਡ ਤਾਂ ਪੈਲੀਆਂ ਵਾਲੇ, ਗੱਡੀਆਂ ਵਾਲੇ ਤੇ ਕੋਠੀਆਂ ਵਾਲਿਆਂ ਨੂੰ ਸਰਕਾਰੀ ਪਲਾਂਟ ਦਿੱਤੇ ਨੇ😞

    • @kawaljitkaur1322
      @kawaljitkaur1322 2 ปีที่แล้ว

      @@amrindersingh8992 ਮੈ ਤਾਂ ਆਪਣੇ ਪਿੰਡ ਦੀ ਗੱਲ ਕੀਤੀ ਏ 🙏

    • @kawaljitkaur1322
      @kawaljitkaur1322 2 ปีที่แล้ว

      @@amrindersingh8992 ਸਾਰੇ ਸਰਪੰਚ ਨੂੰ ਗਾਲ਼ਾਂ ਕੱਢ ਰਹੇ ਮੈਂ ਤਾਂ ਗਲਤ ਕਿਸੇ ਨੂੰ ਵੀ ਨਹੀਂ ਕਿਹਾ ਤੇ ਬਾਕੀਆਂ ਨੂੰreply ਕਿਉਂ ਨਹੀਂ ਕੀਤਾ ਤੁਸੀਂ? ਜ਼ਰਾ ਉਨ੍ਹਾਂ ਨੂੰ ਵੀ ਜਵਾਬ ਪੁੱਛੋ ਕਿ ਮੇਰੇ ਹੀ comment ਪੜਦੇ ਹੋ😏 ਜ਼ਰਾ ਹੇਠਾਂ ਬਾਕੀਆਂ ਨੂੰ ਜਵਾਬ ਪੁਛਿਓ🙏 ਮੈਂ ਦੇਖਣਾ ਤੁਹਾਨੂੰ ਕੀ ਜਵਾਬ ਮਿਲਦਾ।pls sir🙏

  • @balwindersinghjattana5770
    @balwindersinghjattana5770 2 ปีที่แล้ว +12

    ਅਗਰ ਵਿਦੇਸਾਂ ਚ ਸੁਧਾਰ ਹੋਇਆ ਤਾਂ ਕਨੂੰਨ ਸਭ ਤੋਂ ਉਪਰ ਆ ਗਰੀਬੀ ਦਾ ਝੰਡਾ ਚੁਕਦੇ ਆ ਸਭ ਦੀ ਗਾਂਡ ਤੋਡ਼ਉ

  • @JagsirSingh-ls4qc
    @JagsirSingh-ls4qc 2 ปีที่แล้ว +1

    ਇਹੋ ਜਿਹੇ ਸਰਪੰਚ ਦਾ ਬੇੜਾ ਗਰਕ ਹੋਊਗਾ

  • @AmritSingh-ob2xp
    @AmritSingh-ob2xp 2 ปีที่แล้ว +1

    ਇਹ ਗ਼ਲਤ ਕਰ ਰਿਹਾ ਸਰਪੰਚ ਇਹ ਪਿੰਡ ਦੀ ਮਾਂ ਹੁੰਦੀ ਜੇ ਬੱਚਿਆਂ ਮਾਰਨਾ ਸ਼ੁਰੂ ਕਰ ਦੇਵੇ ਫਿਰ ਬੱਚਣਾ ਮੁਸ਼ਕਿਲ ਹੈ ਬਿਲਕੁਲ ਸਾਰੇ ਪਿੰਡਾਂ ਵਿੱਚ ਏਹੋ ਹਾਲ ਹਰ ਸਹੂਲਤਾਂ ਵੱਡਿਆ ਤੇ ਰਸੂਖਦਾਰਾ ਨੂੰ ਦਿੱਤੀਆਂ ਜਾ ਰਹੀਆਂ ਗਰੀਬਾਂ ਨਾਲ ਧੱਕਾ ਕੀਤਾ ਜਾ ਰਿਹਾ ਹਰ ਪਿੰਡ ਹਰ ਕੌਣ ਲੲੇ ਗਾਂ ਸਾਰ ਵੀਰੋ ਸਾਰੇ ਗਰੀਬ ਕੱਢੇ ਇੱਕਠੇ ਹੋਣਾ ਚਾਹੀਦਾ ਫਿਰ ਸਾਡੀ ਪੁੱਛ ਹੋਵੇਗੀ ਨਹੀਂ ਤਾਂ ਇਸ ਤਰ੍ਹਾਂ ਧੱਕੇ ਹੁੰਦੇ ਰਹਿਣਗੇ

  • @sidhubrar3517
    @sidhubrar3517 2 ปีที่แล้ว +4

    ਸਰਪੰਚ ਤੇ ਪਰਚਾ ਦਰਜ ਕਰਵਾਓ ਸਰਪੰਚ ਹੁੰਦੇ ਹੀ ਕੁੱਤੇ ਆ ਸਾਡੇ ਪਿੰਡ ਦੇ ਸਰਪੰਚ ਨੇ ਵੀ ਮੇਰੇ ਪੈਸੇ ਮੁੱਕਰਾ ਤੇ

  • @manjitmanjitsingh5809
    @manjitmanjitsingh5809 2 ปีที่แล้ว +2

    यह पहली बार नहीं हुआ जाट के हम कारों ने पहले भी गरीब की दीवार तोड़ दी थी

  • @pssandhu7942
    @pssandhu7942 2 ปีที่แล้ว +1

    ਇਹ ਮਕਾਨ ਸਰਪੰਚ ਨੇ ਹੀ ਢਾਹਿਆ ਹੈ

  • @sofigurdaspuri9099
    @sofigurdaspuri9099 2 ปีที่แล้ว +1

    सरपंच पर कानूनी कटवाई होनी चाहिए

  • @kisankaur4459
    @kisankaur4459 2 ปีที่แล้ว +2

    sarpanchji, Rab kolo dro, God Always watching Us, What We Doing Good Or Bad One Day We Have To Payyyyyy

  • @lakhasingh6391
    @lakhasingh6391 2 ปีที่แล้ว +2

    1400 ਪਿਆ ਬਾਕੀ ਦਿਨ ਹਾਜਰੀਆ ਨਹੀਂ ਲਾਈਆਂ ਹੋਣੀਆਂ ਮੈਨੂੰ ਸਭ ਸਰਪੰਚਾ ਦੀਆਂ ਗੁਜਲਾ ਬਹੁਤ ਨੇ

  • @jatindersingh5069
    @jatindersingh5069 2 ปีที่แล้ว +10

    ਸਰਪੰਚ ਸਾਹਿਬ ਨੂੰ ਕੋਈ ਪੁੱਛੇ ਵੀ ਇੱਕ ਪਿੰਡ ਬਿਨਾ ਦਸੇ ਕਿਵੇਂ ਕੋਈ ਘਰ ਬਣਾ ਸਕਦਾ 15 ਦਿਨ ਤਾਂ ਛਤ ਪਾਉਣ ਨੂੰ ਲਗੇ ਹੋਣੇ ਆ ਕ ਜਾਦੂ ਨਾਲ ਮਿੰਟ ਚ ਘਰ ਬਣ ਗਿਆ

  • @gunstrikergaming6316
    @gunstrikergaming6316 2 ปีที่แล้ว +2

    ਵੀਰ ਲੋੜ ਵੱਦ ਲੱਗ ਰਿਹਾ ਪਲਾਟ ਲੈਣ ਦਾ ਹੱਕਦਾਰ ਤੇ ਪਲਾਟ ਮਿਲਣਾ ਚਾਹੀਦਾ

  • @AtmaSingh-tl8su
    @AtmaSingh-tl8su 8 หลายเดือนก่อน

    ਸਰਪੰਚ ਤੇ ਪਰਚਾ ਹੋ ਮਾਂ ਼ਸਰਪੰਛਛ

  • @GurdeepSingh-nc3wy
    @GurdeepSingh-nc3wy 2 ปีที่แล้ว +2

    ਸਰਪੰਚ ਪੈਸੇ ਭਰੇ ਨਾਲੇ ੳੁਸ ਤੇ ਸਖਤ ਕਾਰਵਾਈ honi cahidi a

  • @sukhpalsingh4323
    @sukhpalsingh4323 2 ปีที่แล้ว +7

    Cm maan gareeb lyi ta kuj v nhi soch da

  • @birsbhansingh9691
    @birsbhansingh9691 2 ปีที่แล้ว +1

    ਇਹੋ ਜਿਹੇ ਸਰਪਂਚ ਨਾ ਬਣਾਇਆ ਕਰੋ ਜੋ ਗਰੀਬਾ ਦੇ ਘਰ ਢਾਹ ਦੇਣ ਗਲਤ ਬਂਦੇ ਨੂ ਵੋਟ ਪਾਈ ਦਾ ਗਲਤ ਨਤੀਜਾ ਨਿਕਲਦਾ

  • @battlegrounddl1198
    @battlegrounddl1198 2 ปีที่แล้ว +1

    ਬਹੁਤ ਘਟੀਆ ਹਰਕਤ ਸਰਪੰਚ ਸਾਹਿਬ ਦੀ ਅਜਿਹਾ ਨਹੀਂ ਹੋਣਾ ਚਾਹੀਦਾ

  • @gurpreetangel304
    @gurpreetangel304 ปีที่แล้ว

    ਸਮਝ ਨੀ ਆਉਦੀ ਇਹੋ ਜਿਹੇ ਸਰਪੰਚ ਲੋਕ ਚੁਣਦੇ ਕਿਉਂ ਆ ਪਾਗਲ ਲੋਕ ਆ ਇਸ ਪਿੰਡ ਦੇ🙄🙄🙄

  • @sandhushaab8161
    @sandhushaab8161 2 ปีที่แล้ว +2

    Shi gall aa ji

  • @AmritpalSingh-ti7bf
    @AmritpalSingh-ti7bf 2 ปีที่แล้ว +2

    ਜਦੋਂ ਉਹ ਪਲਾਂਟ ਵਿੱਚ ਕਮਰੇ ਪਾ ਰਿਹਾ ਸੀ ਉਸ ਟੇਮ ਸਰਪੰਚ ਕਿੱਥੇ ਸੀ , ਰੋਕੀਆਂ ਨੀ ਗੁਣ ਗੱਪ ਜੇ ਮਾਰੀ ਜਾਂਦਾ ਹਰ ਜਗ੍ਹਾ ਸਰਪੰਚ ਮੈਂਬਰ ਗਰੀਬਾਂ ਨਾਲ ਧੱਕਾ ਕਰਦੇ ਆ

  • @ranjitsingh1980
    @ranjitsingh1980 2 ปีที่แล้ว +2

    Sarpanch Te kaarvayi honi chahiye

  • @gurpreetangel304
    @gurpreetangel304 ปีที่แล้ว

    ਜਗਦੀਪ ਸਿੰਘ ਥਲੀ ਵੀਰ ਨੂੰ ਬੁਲਾਓ

  • @gulshanpreet2016
    @gulshanpreet2016 2 ปีที่แล้ว +1

    Wmk ji 🙏🙏🏻

  • @udamsingh957
    @udamsingh957 2 ปีที่แล้ว +1

    ਗਲਤ ਗੱਲ ਆ ਬਾਈ ਗਰੀਬ ਨਾਲ ਤੱਕਾਂ ਹੋ ਰਿਹਾ

  • @madeepseera5766
    @madeepseera5766 2 ปีที่แล้ว +1

    ਬਾਈ ਜੀ ਸਰਪੰਚ ਦੇ ਮੁੰਡੇ ਨੂੰ ਜੇਲ ਭੇਜੋ