ਮੇਰੇ ਬਾਹਾਂ ਚ ਚੂੜਾ ਸੀ ਤੇ ਇਹਨਾਂ ਨੇ ਘਰੋਂ ਕੱਢਤਾ।ਵਿਦੇਸ਼ੀ ਸੱਸ ਸਾਹੁਰੇ ਦੀ ਸਤਾਈ ਧੀ ਧਾਹਾਂ ਮਾਰ ਰੋਈ ਕੈਮਰੇ ਅੱਗੇ |

แชร์
ฝัง
  • เผยแพร่เมื่อ 13 ก.ค. 2021
  • #RMBTelevision #RMBTelevisionInterviews #RMBTelevisionLive
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    -----------------------------------------------------------------
    Other social links
    TH-cam - / @rmbtelevisionofficial
    Facebook- / rmbtelevision
    Insatgram- / rmbtelevision
  • บันเทิง

ความคิดเห็น • 297

  • @sharanjeetkaur7379
    @sharanjeetkaur7379 2 ปีที่แล้ว +19

    ਸਾਰੀਆਂ ਨੁਹਾਂ ਗਲਤ ਨਹੀਂ ਹੋ ਸਕਦੀਆਂ ਕੁੜੀ ਦੇ ਸੋਹਰੇ ਗਲਤ ਹੈ

  • @gurindersingh1031
    @gurindersingh1031 3 ปีที่แล้ว +23

    ਭੈਣ ਦੇ ਘਰ ਵਾਲੇ ਨੂੰ ਭੈਣ ਨੂੰ ਹੌਸਲਾ ਦੇਣਾ ਚਾਹੀਦਾ ਭੈਣ ਤੇਰੇ।ਨਾਲ ਹਾ ਡਰਨ ਦੀ ਲੋੜ ਨਹੀਂ

  • @kakarampura6780
    @kakarampura6780 3 ปีที่แล้ว +10

    ਬਾਪੂ ਬੇਬੇ ਨੁੰ ਅੰਦਰ ਸੁੱਟ ਦਿੱਤਾ ਜਾਵੇ ਹੱਦ ਹੋ ਗਈ ਯਾਰ

  • @angrejsingh6799
    @angrejsingh6799 3 ปีที่แล้ว +10

    ਬਹੁਤ ਗਲਤ ਹੋ ਰਿਹਾ ਹੈ ਜੀ

  • @JagjitSingh-hp4jz
    @JagjitSingh-hp4jz 3 ปีที่แล้ว +34

    ਭੈਣ ਨੂੰ ਇੰਨਸਾਫ ਦਿਵਾਉ ਜੀ ਬੁੱਡਾ ਬੁਡੜੀ ਗਲਤ ਹੈ

  • @sukhwindersinghrandhawa4810
    @sukhwindersinghrandhawa4810 3 ปีที่แล้ว +105

    ਨੂੰਹ ਤੇ ਪੋਤਰੀ ਘਰ ਦੀ ਇੱਜ਼ਤ ਹੁੰਦੀਆਂ ਹਨ ਪਰ ਬਾਬਾ ਗ਼ਲਤ ਹੈ

    • @gagansidhu3806
      @gagansidhu3806 3 ปีที่แล้ว +4

      .

    • @balwinderdhami5971
      @balwinderdhami5971 2 ปีที่แล้ว +1

      22ji ਜੀ ਤਾਊ ਸੀ ਗੱਲ ਸਹਿ ਕੀਤੀ ਹੈ 👍👍👍👍👍🙏🙏🙏🙏

    • @balwinderdhami5971
      @balwinderdhami5971 2 ปีที่แล้ว +2

      22ji ਜੀ ਕੱਲ ਜੁਗ ਹੈ ਜੀ ਅਪਣੀ ਬੇਟੀ ਹੀ ਬੇਟੀ ਲੱਗਦੀ ਆ ਦੂਜੇ ਦੀ kus ਨੀ ਲੱਗਦੀ ਜੈ ਏ ਕਝ ਅਪਣੀ ਬੇਟੀ ਨਾਲ ਹੋਇਆ ਹੁੰਦਾ ਫਿਰ ਕਿੱਦਾਂ ਲੱਗ ਦਾ ਜੀ ਮਾਫ਼ ਕਰਨਾ ਮੈਂ ਐਨੀ ਗੱਲ ਕਹਿ ਨੀ ਸੀ

    • @narindercheema9775
      @narindercheema9775 ปีที่แล้ว

      ​@@gagansidhu3806 0000000000000000000000000000000⁰0⁰⁹

    • @user-my7kr1pv3o
      @user-my7kr1pv3o ปีที่แล้ว

      ​@@gagansidhu3806 😊😊😊😊😊😊😊😊😊 to
      Eventtdp to

  • @unitedcolors2920
    @unitedcolors2920 3 ปีที่แล้ว +92

    ਇਨਸਾਨੀਅਤ ਖਤਮ ਹੋ ਗਈ, ਬਸ ਪੈਸਾ ਮੁੱਖ ਰਹਿ ਗਿਆ, ਇਹਨਾਂ ਲੋਕਾਂ ਦਾ ਦੁੱਖ ਸੁਨਣਾ ਔਖਾ, ਪਰ ਉਹ ਵੀ ਲੋਕ ਨੇ ਜਿਹੜੇ ਜੁਲਮ ਕਰਦੇ ਆ,

  • @bindersingh5877
    @bindersingh5877 3 ปีที่แล้ว +28

    ਪੰਜਾਬ ਪੁਲਿਸ ਪੈਸਾ ਪੁਲਿਸ ਹੈ
    ਗ਼ਲਤੀ ਜਿਸ ਦੀ ਹੋਵੇ ਪਰ ਇਸ ਔਰਤ ਨੂੰ ਉਸ ਦੀ ਬੇਟੀ ਨੂੰ ਜਮੀਨ ਦਾ ਹੱਕ ਬਣਦਾ ਹੈ

  • @user-jh2zj6ih8l
    @user-jh2zj6ih8l 3 ปีที่แล้ว +102

    ਇਹਦਾ ਵੀ ਇੰਨਸਾਫ ਕਰੋ ਵਿਚਾਰੀ ਭੈਣ ਦਾ ਮਨੀਸ਼ਾ ਗੁਲਾਟੀ ਜੀ ਨੂੰ ਮੇਰੀ ਅਪੀਲ ਐ ਬੱਸ

    • @brargur6900
      @brargur6900 3 ปีที่แล้ว +5

      Laddi nu tan milya ni insaaf hje tkk ISS system ton koi hope ni veer

    • @kiyansharathi3089
      @kiyansharathi3089 2 ปีที่แล้ว

      U yy,cc c, cc cc!.

  • @hdudghdjd3916
    @hdudghdjd3916 3 ปีที่แล้ว +42

    Kudi shi aa

  • @h.s.dhaliwal1826
    @h.s.dhaliwal1826 3 ปีที่แล้ว +14

    ਬੁੜ੍ਹੇ ਬੁੜੀ ਨੂੰ ਜੁੱਤੀ ਫੇਰੋ

  • @kuljeetsinghbhattisingh2699
    @kuljeetsinghbhattisingh2699 3 ปีที่แล้ว +44

    ਕੁੜੀ ਸੱਚੀ ਹੈ ਇਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈਂ ਬੁਡੇ ਬਾਰੇ ਵੀ ਖੇਖਣ ਕਰਦੇ ਆ ਸਰਮ ਕਰੋ

  • @SukhdevSingh-oi5rw
    @SukhdevSingh-oi5rw ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਫਤਿਹ ਇਹ ਮਾਤਾ

  • @kakarampura6780
    @kakarampura6780 3 ปีที่แล้ว +8

    ਯਾਰ ਸੁਣੋ ‌ਕੀ‌ ਸਚਾਈ ਆ ਬਾੲੀ ਜੀਹਦੀ ਜਵਾਨ ‌ਚਲਦੀ ਆ ਉਹ ਦੇ ‌ਸੱਤ ਹਲ ਚਲਦੇ ਆ ਵਹਿਗੁਰੂ ਜੀ

  • @harjitkaur5340
    @harjitkaur5340 3 ปีที่แล้ว +11

    Waheguru g mehar kro

  • @manjotkaurroastedblogs7385
    @manjotkaurroastedblogs7385 3 ปีที่แล้ว +24

    ਜਥੇਬੰਦੀ ਨੂੰ ਮਦਦ ਕਰਨੀ ਚਾਹੀਦੀ ਆ ਤਪਾਈ ਪਈ ਆ ਭੈਣ

  • @makhankalas660
    @makhankalas660 3 ปีที่แล้ว +11

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @GurjitSingh-rl3yz
    @GurjitSingh-rl3yz 3 ปีที่แล้ว +5

    Bapu bebe di aeni age hogi fr v paise piche ghum rhe ...lakh lahnat hai , chnge hunde tn apne putt di nishani kudi piche larde na ke jameen piche 🙏

  • @manjinderdhillon5953
    @manjinderdhillon5953 3 ปีที่แล้ว +82

    ਬੁੜਾ ਬੁੜੀ ਮੈਨੂੰ ਸਿਰੇ ਠੱਗ ਲਗਦੇ ਨੇ

  • @jhonuday7688
    @jhonuday7688 3 ปีที่แล้ว +64

    ਇਸ ਬੁਡੇ ਬੁਡੀ ਨੂੰ ਤੀਜੀ ਨੁਹ ਨੇ ਕੁਝ ਸਿਧਾ ਕੀਤਾ

  • @harindersinghgarcha3287
    @harindersinghgarcha3287 2 ปีที่แล้ว +4

    Waheguru ji parmatma sab da bla kre ji 🙏

  • @Gursewak321
    @Gursewak321 3 ปีที่แล้ว +8

    ਸਰਬ ਸੋਇਨ ਕੀ ਲੋਕਾਂ ਹੋਤੀ ਰਾਵਨ ਸੇ ਅਧਿਕਾਈ ਕਹਾਂ ਭਇਓ ਦਰ ਬਾਂਧੇ ਹਾਥੀ੍‌ ਖਿਨ ਮਹਿ ਭਈ ਪਰਾਈ।। ਬਾਬਾ ਮਾਇਆ ਸਾਥ ਨਾ ਹੋਇ ।‌।

  • @gurjindersinghsandhu2701
    @gurjindersinghsandhu2701 3 ปีที่แล้ว +42

    ਬੁੜਾ ਮਰਨ ਵਾਲਾ ਹੋਇਆ ਪਿਆ ਜੇ ਪੋਤਰੀ ਨੂੰ ਛੇ ਕਿੱਲੇ ਦੇ ਵੀ ਦਿਊਗਾ ਤੇ ਆਵਦਾ ਖੂਨ ਆ ਪੋਤਰੀ । ਕਿਓ ਧੱਕੇ ਖਾਂਦਾ ਤੇ ਟਿਕਜੇ ਹੁਣ

    • @manpreetsekhon1408
      @manpreetsekhon1408 3 ปีที่แล้ว +1

      Sab kuj deta c dono bebe bspu ena nal c Canada da sara paisa ve par esne te husband ne bspu nu ghar nhi rakhea mata ve nal ral gai c fer bapu apni jameen keda de denda.

  • @ikodapasara8143
    @ikodapasara8143 3 ปีที่แล้ว +6

    ਦੁਨੀਆ ਦਾ ਸੱਭ ਤੋਂ ਵਧਿਆ ਧਰਮ ਤੇ ਕਲਚਰ ਪੰਜਾਬ ਦਾ !!!! ਗੋਰਿਆਂ ਨੂੰ ਅਕਲ ਕਿੱਥੇ ?

  • @rajbirkaur5676
    @rajbirkaur5676 3 ปีที่แล้ว +26

    ਕੁੜੀ ਵੀ ਹੱਕਦਾਰ ਵਾ

  • @jaamjo5477
    @jaamjo5477 3 ปีที่แล้ว +4

    Waheguru ji waheguru ji

  • @ishaakkaran1arora603
    @ishaakkaran1arora603 3 ปีที่แล้ว +5

    ਸॅਚੀ ਗॅਲ ਭੈਣ ਪੈਸਾ ਤਾ ਖੂਨ िਚॅਟਾ ਕਰਦਾ ਅਾ ਪਰ ਜ਼ਮੀਨ ਤੇ ਹॅਕ िਸਰਫ ਕੁੜੀ ਦਾ ਹੈ िਕੳੁिਕ ਬਾਪ ਦੀ ਜ਼ਮੀਨ ਤੇ ਘਰ ਵਾਰ ਤੇ ਕੁੜੀ ਦਾ ਹॅਕ ਅਾ ਤੁਸੀ ਤੇ ਦੁਅਾਰਾ िਵਅਾਹ ਕਰ िਲਅਾ ਅਾ ਇਸ ਲਈ ਤੁਸੀ ਕੁੜੀ ਦੇ ਹॅਕ ਲਈ ਹੀ ਗॅਲ ਕਰੋ

  • @balwinderdhami5971
    @balwinderdhami5971 2 ปีที่แล้ว +7

    ਏਸ ਸਿਸਟਰ ਦਾ ਹਲਫ਼ ਕਰੋ ਸਰ ra

  • @manjitkaur2123
    @manjitkaur2123 3 ปีที่แล้ว +15

    ਐਸ ਪੀ ਡੀ ਐਸ ਪੀ ਐਸ ਐਚ ਓ goodਅਫਸਰ ਹਨ ਕੁੜੀ ਦੀ ਮਦਦ ਕੀਤੀ । ਵਾਹਿਗੁਰੂ ਇਨ੍ਹਾਂ ਤੇ ਮਿਹਰ ਕਰੇ। ਵੈਰੀ ਗੁੱਡ।

    • @manpreetsekhon1408
      @manpreetsekhon1408 3 ปีที่แล้ว

      Paisa jo deduga usde nal ne g kde police ve kese de hoi police ta paise de he hundi hai

    • @anjupannu4206
      @anjupannu4206 5 ชั่วโมงที่ผ่านมา

      Vi hu hu​@@manpreetsekhon1408

  • @shubhamsandhal7151
    @shubhamsandhal7151 2 ปีที่แล้ว +3

    Hyeeee bhan Tu hosla rakh. Teri jeet hove gi.. Waheguru ji tuc bhan di help kro.

  • @sahiradhuldhoya795
    @sahiradhuldhoya795 2 ปีที่แล้ว +2

    Bahu bilkul sahi hai... Huk baat hai

  • @ranjeetkaur1095
    @ranjeetkaur1095 3 ปีที่แล้ว +2

    Waheguru ji

  • @divrajsingh4782
    @divrajsingh4782 2 ปีที่แล้ว +1

    Tu shi a bhen rb tenu ensaf jaroor devega

  • @gurdeshsingh7824
    @gurdeshsingh7824 24 วันที่ผ่านมา +1

    Good. Spiking SHO

  • @kulwinderkaur5102
    @kulwinderkaur5102 3 ปีที่แล้ว +29

    ਬਾਬਾ ਜੀ ਸਾਰੀਆਂ ਕੁੜੀਆਂ ਗਲਤ ਨਹੀਂ। ਜੇ ਤੁਸੀਂ ਸਹੀ ਹੁੰਦੇ ਤਾਂ ਕਨੇਡਾ ਵਿੱਚ ਜੇਲ੍ਹ ਕਿਉਂ ਕੱਟਦੇ?

    • @manpreetsekhon1408
      @manpreetsekhon1408 3 ปีที่แล้ว +1

      Galt nhi g pehla eahe sare ekathe c fer babe nu kuteasarea ne mata ne especially te munde ne jhota case paea te har gae fer Waheguru ne result deta mata da ve oho hal hoea odo mata ve nal sari canada de penson te munde de kmai es kol hai te hun case keta hai mata de fd ve lai gai Galt dono he hunde ne par kudi jeada Galt chal gai mata da te husband da sara psisa eskol hai oho police nu deta bai Waheguru dekhda

  • @maninderkaur2968
    @maninderkaur2968 3 ปีที่แล้ว +2

    Waheguru ji maher kro ji sister t banda hak

  • @lalrajput6501
    @lalrajput6501 3 ปีที่แล้ว +7

    Kissan leader jindabaad
    Helps to this ladies

  • @sidaktoor4893
    @sidaktoor4893 3 ปีที่แล้ว +16

    60%ghar bjurgan ne khrab kite hoe a hun

  • @kaurgill867
    @kaurgill867 3 ปีที่แล้ว +4

    Nooh sachi aa ajj kall sass sohre maa pio ro ro sache bn jande aa

  • @Silentpunjab
    @Silentpunjab 3 ปีที่แล้ว +5

    Bapu ji ki krna hun tuc paisa ethy reh jana sab kuch waheguru waheguru waheguru waheguru waheguru waheguru ji da name japo 🙏🙏

  • @rivinbrothers1196
    @rivinbrothers1196 3 ปีที่แล้ว +7

    Aaha kamm vadia kitta kisan jathebandi ne

  • @rupindergill9823
    @rupindergill9823 3 ปีที่แล้ว

    Sis sahi

  • @pariparneet
    @pariparneet 3 ปีที่แล้ว +10

    Dunia ki kardi a

  • @jassisingh4243
    @jassisingh4243 2 ปีที่แล้ว +5

    Waheguru ji🙏

  • @gurpartapsingh3725
    @gurpartapsingh3725 2 ปีที่แล้ว

    Good

  • @bilusing921
    @bilusing921 3 ปีที่แล้ว +4

    waheguru ji

  • @rupinderkaur565
    @rupinderkaur565 3 ปีที่แล้ว +4

    Mera ta apna sohra ise babe varga aa .te jiyonda ee .mere husband di death tyo baad .sass step mother in lwo ny .menu mere 3 kid's nu kakh ni dita .apny sab nu kuttiya nu jaydaad de ti .asi kuch kar hi na sake .9 saal ho gey. Jaddo kuriya kanjraa de wass pe jaan ta .idda hi thakky milde aa .she's right woman. Please justices mil je is nu . 🙏🙏

  • @simranvlogs1536
    @simranvlogs1536 3 ปีที่แล้ว +4

    rabb bhulya lokan nu...kithe le jana inna kujh..kujh nahi nal jana

  • @meetsoni71
    @meetsoni71 3 ปีที่แล้ว +4

    Ki sach h rab jaan da.....

  • @balwindersandhu2271
    @balwindersandhu2271 3 ปีที่แล้ว +4

    Waheguru Ji Insaf do Beti behut Dukhi he.esse Insanat margye he . Sass or Sure nu fasi do.

  • @sardardisardarni9038
    @sardardisardarni9038 หลายเดือนก่อน +1

    ਮੇਰੇ ਪਤੀ ਦੀ ਮੌਤ ਹੋ ਗਈ 😭 ਸੱਸ ਸਹੁਰੇ ਨਣਦਾ ਨੇ ਘਰ ਤੋਂ ਬਾਹਰ ਕਰਤਾ ਮੈਨੂੰ ਹੁਣ ਮੈਂ ਕਦੇ ਕਿਸੇ ਘਰ ਕਦੇ ਕਿਸੇ ਘਰ ਨਿੱਕੀ ਧੀ ਪਾਪਾ ਪਾਪਾ ਕਰਦੀ ਏ 😢😢😢 ਮੇਰੀ ਧੀ ਨੂੰ ਪੱਥਰ ਬੋਲਦੇ ਨੇ 😢😢😢😢😢😢😢😢😢

    • @komalpreet78640
      @komalpreet78640 หลายเดือนก่อน

      Aj kl de lok bhut fuddu ne rab zrur saza du ohna nu 😢kyuki aj kl dheeya vichariya bhut ruldiya apne aap nu ina k stand kro ki husband maa baap kise teh v depend na hona pawe

  • @harjotsingh8403
    @harjotsingh8403 3 ปีที่แล้ว +1

    ☝☝

  • @sinderpal8402
    @sinderpal8402 3 ปีที่แล้ว +32

    Kuri Sahi lagdi aa

  • @ravinderkaur6644
    @ravinderkaur6644 2 ปีที่แล้ว

    Insaaf milna chahida bhen nu...

  • @balvindarsingh9427
    @balvindarsingh9427 3 ปีที่แล้ว +7

    Manisha Gulati bolo didi sb problem solve krn gye

  • @gurdeepsidhu5610
    @gurdeepsidhu5610 2 ปีที่แล้ว

    Kisan jthebandy jindabad

  • @merajahan4932
    @merajahan4932 3 ปีที่แล้ว +4

    Kudi sahi a...

  • @Sarbsingh645
    @Sarbsingh645 3 ปีที่แล้ว +11

    bajurg hamesa sahi nai hunde

  • @armaangangar1057
    @armaangangar1057 3 ปีที่แล้ว +2

    Rab to dro yr insaf deo

  • @sonydhillon3029
    @sonydhillon3029 3 ปีที่แล้ว +15

    ਕਿਉਂ ਪ੍ਰਧਾਨ ਯਾਦ ਕਰਾ ਰਿਹਾ ਪੰਜ ਆਬ ਨੂੰ ਵੀ ਇਥੋਂ ਦਾ ਮੀਡਿਆ ਇੱਕ ਇਸ਼ੂ ਨੀ ਛੱਡ ਸਕਦਾ ਜਿਨ੍ਹਾਂ ਟਾਈਮ TRP ਮਿਲਦੀ ਆ ।ਵੋਟਾਂ ਦਾ ਟਾਈਮ ਆ ਮਨੀਸ਼ਾ ਗੁਲਾਟੀ ਆਪਣੀ ਰਾਜਨੀਤੀ ਖੇਡ ਰਹੀ ਆ ,ਫਾਈਨਲ ਰਿਜ਼ਲਟ ਤੱਕ ਵੇਟ ਕਰੋ।

    • @unitedcolors2920
      @unitedcolors2920 3 ปีที่แล้ว +4

      Tusi kive yr jajj bn jne o mint ch di

    • @sonydhillon3029
      @sonydhillon3029 3 ปีที่แล้ว

      @@unitedcolors2920 veere mai eh vdo di ni chnanel di gll kr reha dine vdo pyi c pb nu yd krva deyie dekheo opn krke

  • @reenarani-bh2kz
    @reenarani-bh2kz 4 วันที่ผ่านมา

    Bahut glt ho riha bhen de nal sas sohre nu sare bache ik brabr rakhne chahide a kisi di dhee nu dukhi ni krna chahida

  • @harjotsingh8403
    @harjotsingh8403 3 ปีที่แล้ว +1

    👳👳👳👩👩👍👍👍

  • @Sarbsingh645
    @Sarbsingh645 3 ปีที่แล้ว +12

    14 kile kadvaooo oh bachiii de nee

  • @user-fj5wx3ns6z
    @user-fj5wx3ns6z 14 วันที่ผ่านมา

    Waheguru ji dhea dena te karam vi change lekhea kar dhea te rul dea ne nal nal mape vi rul jande ne banda ni budha hunda gam budhea kar dinde ne waheguru ji dhea kithe jan

  • @rajkanwarpreet2085
    @rajkanwarpreet2085 3 ปีที่แล้ว +2

    Girl good ha

  • @smilebishnoi6721
    @smilebishnoi6721 3 ปีที่แล้ว +9

    4kile ni sari zameen kudi di bandi hai

  • @maan5830
    @maan5830 3 ปีที่แล้ว +27

    Mere pind de a ehe kudi di koi galti ni eh buda budi galt a

    • @kuldeepcheema8428
      @kuldeepcheema8428 3 ปีที่แล้ว +6

      Vadia hoya eha ethay aye or reallty dikhai,nai tay log sariya kudiya nu galat kehn lag pae si

    • @maan5830
      @maan5830 3 ปีที่แล้ว +2

      @@kuldeepcheema8428 pind da koi ni turda ena naal

    • @kuldeepcheema8428
      @kuldeepcheema8428 3 ปีที่แล้ว +1

      @@maan5830 but kyu

    • @maan5830
      @maan5830 3 ปีที่แล้ว +3

      @@kuldeepcheema8428 bahot lalchi te gande Bande a ehe 2 rs v ni dinde ki kise gareeb nu, Na kise nu sida bolde a

  • @harpinderkaursohi5510
    @harpinderkaursohi5510 3 ปีที่แล้ว +3

    Solutes to Police Officer sir. 🙏🏼
    Thank you for sporting a little girl’s
    future.
    Selfish senior couple 😡, shame on you two.

  • @lovely-uj8hy
    @lovely-uj8hy 2 ปีที่แล้ว +2

    Paisa da bukha lok yyr insaaf diyo nooh nu

  • @reahakhurana8667
    @reahakhurana8667 3 ปีที่แล้ว +1

    Mre nall vi aai kuch hoya par aj tak koi sunai nhi ek bchaa vi hai

  • @jugrajjass833
    @jugrajjass833 3 ปีที่แล้ว

    Shame on you punjab police

  • @khushimaan2168
    @khushimaan2168 3 ปีที่แล้ว +2

    Y ji Insaaf milna chayida parwair nu

  • @sumansuman165
    @sumansuman165 3 ปีที่แล้ว +4

    Sister detti rahi ensaf lena hi lena👍

  • @rupindersingh5747
    @rupindersingh5747 3 ปีที่แล้ว +4

    Sareya media waleya nu request 🙏🙏🙏🙏 hai k jina jina da ajj tuse dukh suneya hai ohna di help Karo g plz plz kyuki media kol bht power hai media bht kuch kar skda hai so plz help Karo g ehna di

  • @GurjitSingh-rl3yz
    @GurjitSingh-rl3yz 3 ปีที่แล้ว +4

    Gulati mam nu benti hai ke tuc hun es kudi nu 4 Kille nhi pura bnda haq dvao ...osdi beti de naam chahe la deo kyu ke osde future da sawaal hai 🙏

  • @ManjitKaur-xw5xi
    @ManjitKaur-xw5xi 21 วันที่ผ่านมา

    Manjit Kaur 🙏 🙏 🙏

  • @gorakaileynewzealand834
    @gorakaileynewzealand834 3 ปีที่แล้ว +5

    Dunia kehre raah pe gyi

  • @manpreetsekhon1408
    @manpreetsekhon1408 3 ปีที่แล้ว +6

    Kisan unian wale he ladai jande ne.police da ve sarea nu pta hai jesne paisa deta usdi he ban jandi hai.

  • @ergurpreet5
    @ergurpreet5 3 ปีที่แล้ว +5

    Ratan Bai v wadhai da patar ae je es case ch

  • @HarpreetSingh-vc2jg
    @HarpreetSingh-vc2jg 3 ปีที่แล้ว +11

    Yr hun eh trend chl piya punjab ch ...social media v ki chez yr 😂

    • @unitedcolors2920
      @unitedcolors2920 3 ปีที่แล้ว +3

      ਬਾਈ ਜੀ ਜਿਸ ਨਾਲ ਹੁੰਦੀ ਆ ਉਸ ਨੂੰ ਪੁੱਛੋ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਹੱਸ ਰਹੇ ਓ, ਆਪਣਾ ਸਿਸਟਮ ਖਰਾਬ ਤਾਹੀ ਇਹ ਕੇਸਾਂ ਦਾ ਕੋਈ ਨਤੀਜਾ ਨਹੀਂ ਨਿਕਲਦਾ, ਜੇ ਚੰਗਾ ਹੋਵੇ ਐਨੇ ਕੇਸ ਇਕੱਠੇ ਨਾ ਹੁੰਦੇ

  • @TheHarry391
    @TheHarry391 3 ปีที่แล้ว +4

    Veer sade pind de kuri aa.. Pr ah galt krda

  • @kawaljeetkaur7034
    @kawaljeetkaur7034 ปีที่แล้ว

    Waheguru rubba maape v paapi hoge

  • @balwinderbains9256
    @balwinderbains9256 2 ปีที่แล้ว

    Kisan shi ha.kudi shi ha.

  • @harjotsingh8403
    @harjotsingh8403 3 ปีที่แล้ว +1

    🙏🙏🙊🙉🙈🙊🙉🙈👳👳

  • @kaursidhu4725
    @kaursidhu4725 3 ปีที่แล้ว +5

    Lokka je kaam Farh liya bahar de naa te ristya da sodda krna

  • @karmjeetkaur4890
    @karmjeetkaur4890 3 ปีที่แล้ว +7

    ਖੂਨ ਸਫੇਦ ਹੋ ਗਿਆ ਲੋਕਾਂ ਦਾ

  • @MandeepSingh-iz2ek
    @MandeepSingh-iz2ek 3 ปีที่แล้ว +4

    Dekhan to bapu bebe sahi ni lag rhe

  • @ParmjeetSingh-ek2jh
    @ParmjeetSingh-ek2jh ปีที่แล้ว

    hoho

  • @merajahan4932
    @merajahan4932 3 ปีที่แล้ว +2

    Ajkal maa baap old age da fayda chukde a. Asi v ah cheezan akhi dekhian.

  • @laxmangaba6531
    @laxmangaba6531 3 ปีที่แล้ว +26

    Kudi shi a buda budi glt ne Thug

    • @manpreetsekhon1408
      @manpreetsekhon1408 3 ปีที่แล้ว

      Kudi bahot chlak hai pind to ja ke pusho jetho de hai galti dono pase hundi hai canada jan lai 30 lakh deta nale pta c ke usde pehla marage hoi hai. Unian wale dono pase chal jande ne

    • @baljeetgrewal2951
      @baljeetgrewal2951 3 ปีที่แล้ว +2

      @@manpreetsekhon1408 buda budi bhut galat aa bro ।

    • @tamanna8796
      @tamanna8796 3 ปีที่แล้ว +2

      @@manpreetsekhon1408 ਭੈਣ ਸਹੀ ਆ ਉਸ ਦਾ ਤੇ ਉਸਦੀ ਬੇਟੀ ਦਾ ਹੱਕ ਹੈ ਵੀਰ

  • @kulwinderjasvir110
    @kulwinderjasvir110 2 ปีที่แล้ว

    SisterSahiBoldiInsafDeoWaheguruG

  • @RajuSaini-mc9ld
    @RajuSaini-mc9ld วันที่ผ่านมา

    Tiji noh ne rah paya

  • @kaurg3068
    @kaurg3068 ปีที่แล้ว

    Bahin nu insaf dilavo sach boldi bhain .punjab ch kayiya kudiya de husband wife te bachhe chhad ke videsh bhajj gye ohna nu v saza dilavo plzzzz.ek mudde te koi gal ni krda .eh serious matter h bhot😣😣😣😣

  • @user-pj1ot8wf8j
    @user-pj1ot8wf8j 3 ปีที่แล้ว +1

    Beda gark hovega ihna da. Rabb di laathi beawaaz hundi ai. Bs thoda sabar karn di lod hai bhaine . Rabb te bharosa rakh.Teri bachi de te tere 1_1 hanjhu di kimat pwegi.

  • @harpreetdeol7024
    @harpreetdeol7024 3 ปีที่แล้ว +1

    Hakk chahida

  • @blessing9986
    @blessing9986 ปีที่แล้ว

    Ain ta sab karan lag jange ek to lai te bad ch kite hor

  • @tiwana8737
    @tiwana8737 3 ปีที่แล้ว

    Bai es bhen nu hakk milna chaida bude budi nu saram auni chaidi a

  • @visible1457
    @visible1457 2 ปีที่แล้ว

    Mai bai vyah kra skda bs

  • @sinderpal8402
    @sinderpal8402 3 ปีที่แล้ว +12

    Police wale veer nu bolan di kini leakth aa eda de veer hon sare

    • @manpreetsekhon1408
      @manpreetsekhon1408 3 ปีที่แล้ว +1

      Bai koi leakt ne sirf interview lai he hunde ne bahot chore hunde ne.baki thoanu ve pta je police changi hove ta gal eni nhi vadhni c

    • @sinderpal8402
      @sinderpal8402 3 ปีที่แล้ว

      @@manpreetsekhon1408 han ji ਵੀਰ ਜੀ eh v ho ਸਕਦਾ

  • @sarbjitsinghsidhu5141
    @sarbjitsinghsidhu5141 3 ปีที่แล้ว +5

    Buddha Buddhi Chande hoe HARAAMI Mhaghtia ne ji.......... 😍