ਪੰਜਾਬ ਦੇ ਵੱਡੇ ਗਾਇਕਾਂ ਨਾਲ ਅਮਰੀਕਾ, ਕੈਨੇਡਾ ਤੇ 10 ਵਾਰ ਇੰਗਲੈਂਡ ਦਾ ਲਾਇਆ ਟੂਰ, ਅੱਜ ਆਟੋ ਚਲਾਉਣ ਨੂੰ ਮਜਬੂਰ

แชร์
ฝัง
  • เผยแพร่เมื่อ 9 ก.พ. 2025
  • ਪੰਜਾਬ ਦੇ ਵੱਡੇ ਗਾਇਕਾਂ ਨਾਲ 22 ਵਾਰ ਅਮਰੀਕਾ, 19 ਵਾਰ ਕੈਨੇਡਾ ਤੇ 10 ਵਾਰ ਇੰਗਲੈਂਡ ਦਾ ਲਾਇਆ ਟੂਰ
    ਅੱਜ ਆਟੋ ਚਲਾਉਣ ਨੂੰ ਮਜਬੂਰ, ਦੁਖੀ ਹੋਏ ਨੇ ਅੱਜ ਫਰੋਲ ਦਿੱਤੇ ਗਾਇਕਾਂ ਦੇ ਪੋਤੜੇ
    'ਕੈਨੇਡਾ ਲਿਜਾਕੇ ਵੀ ਦਿੰਦੇ ਇੰਡੀਆ ਵਾਲੀ ਦਿਹਾੜੀ'

ความคิดเห็น • 29

  • @varinderkaur2770
    @varinderkaur2770 2 ปีที่แล้ว +9

    ਇਸ ਭਰਾ ਦੀ ਹੈਲਪ ਕਰਨੀ ਚਾਹੀਦੀ ਹੈ ਜਰੂਰੀ ਤਾਗੀਦ ਕਰਦੇ ਹਾਂ ਧੰਨਵਾਦ ਕਰਦੇ ਹਾਂ

  • @kirandeep2037
    @kirandeep2037 2 ปีที่แล้ว

    ਕਲਾਕਾਰ ਵੀਰੋ ਮੰਗੀ ਵੀਰ ਜੀ ਦੀ ਜ਼ਰੂਰ ਮੱਦਤ ਕਰੋ ਜੀ, ਕਰ ਦਿਓ ਕਿਰਪਾ ਇਸ ਵੀਰ ਤੇ।
    ਮੰਗੀ ਵੀਰ ਜੀ ਹੋਂਸਲਾ ਰੱਖੋ ਵਾਹਿਗੁਰੂ ਜੀ ਸਭ ਠੀਕ ਕਰਨਗੇ।
    ਼਼਼ਬੱਲੂ ਰਟੈਂਡਾ ਼਼਼

  • @jsf6749
    @jsf6749 2 ปีที่แล้ว

    Right aa..bai di gall..

  • @manjitbalbal6202
    @manjitbalbal6202 3 ปีที่แล้ว +11

    ਭਾਜੀ ਜਿਨੇਂ ਤੂੰ ਜਹਾਜ਼ ਝੂਟੇ ਅਸੀਂ ਤਾਂ ਜਲੰਧਰ ਨੂੰ ਉਨੀਆ ਬੱਸਾਂ ਵੀ ਨਹੀਂ ਝੂਟੀਆਂ। ਫੇਰ ਬਸ ਗੱਲ ਕਿਸਮਤ ਦੀ ਆ। ਭਾਰਾਵਾਂ ਮੈਂ ਤੇ ਮੇਰੇ ਵਰਗੇ ਕੲੀ ਭਰਾ ਪੰਜਾਬ ਵਿੱਚ ਮੈਨੂੰ ਨਹੀਂ ਲਗਦਾ ਪੰਜਾਬ ਦੇ ਪੂਰੇ ਸ਼ਹਿਰ ਦੇਖੇਂ ਹੋਣ ਗੇ। ਤੂੰ ਤਾਂ ਧਨੀ ਰਾਮਾਂ ਦੇਸ਼ਾਂ ਦੇ ਦੇਸ਼ ਦੇਖ ਆਇਆ।

  • @gurlabhsingh8072
    @gurlabhsingh8072 2 ปีที่แล้ว +2

    ਇਹ ਸਿੱਧੂ ਤੋ ਬਹੁਤ ਹੀ ਤੰਗ ਸੀ ਇਹ ਚੱਲਦੇ ਨਹੀਂ ਸੀ ਵੱਡੇ ਵੱਡੇ ਫੇਲ ਹੋ ਗਏ ਸੀ ਬੱਬੂ ਮਾਨ ਸਿੱਧੂ ਨਾਲ ਮੁੱਖਤ ਵਿਚ ਵਾਦ ਵਿਵਾਦ ਫੈਲਾ ਦਿੱਤਾ ਦੱਲੇ ਇਹਨੇ ਸਾਹਮਣੇ ਆ ਕੇ ਖਤਮ ਨਹੀਂ ਕੀਤਾ ਬੇਈਮਾਨ ਨੇ ਸਿੱਧੂ ਨੂੰ ਹੱਦ ਤੋਂ ਵੱਧ ਤੰਗ ਪ੍ਰੇਸ਼ਾਨ ਕੀਤਾ ਚਵਲ ਕਲਾਕਾਰ

  • @VinodKumar-ww7tq
    @VinodKumar-ww7tq 2 ปีที่แล้ว

    Waha guru ji Waha guru ji

  • @gurlabhsingh8072
    @gurlabhsingh8072 2 ปีที่แล้ว +1

    ਇਹ ਸ਼ੋਅ ਦੇ ਪੈਸੇ ਤਾਂ ਪੂਰੇ ਲੈ ਲੈਦੇ ਹਨ ਪਰ ਗਰੀਬ ਲੋਕਾਂ ਦਾ ਹੱਕ ਮਾਰ ਜਾਦੇ ਹਨ ਸਾਲੇ ਚਵਲ ਕਲਾਕਾਰ ਇਹ ਗੱਲਾਂ ਤਾਂ ਬਹੁਤ ਹੀ ਮਿੱਠੀਆਂ ਮਿੱਠੀਆਂ ਕਰਦੇ ਹਨ ਪਰ ਦਿਲ ਵਿੱਚੋ ਕੌੜੇ ਤੁੰਮੇ ਆਪ ਡਾਲਰ ਇਹ ਗਰੀਬਾਂ ਨੂੰ ਰੁਪਏ ਵਿੱਚ ਪੈਸਾ

  • @AjayKumar-md3yq
    @AjayKumar-md3yq 3 ปีที่แล้ว

    Good 👍

  • @rajinderdass7916
    @rajinderdass7916 2 ปีที่แล้ว +2

    22g hun Maan Saab nu keh do g

  • @ravinder_singh_benipal
    @ravinder_singh_benipal 2 ปีที่แล้ว +4

    Samjh aa rahi kismat vi koi cheej hundi

  • @ManinderPanjab
    @ManinderPanjab 3 ปีที่แล้ว

    Zrurr help krni chaidi veer di

  • @gurlabhsingh8072
    @gurlabhsingh8072 2 ปีที่แล้ว

    ਕੋਈ ਕਲਾਕਾਰ ਨਹੀਂ ਸਭ ਭੁੱਖਾ ਹਨ ਵੱਡੀਆ ਭੁੱਖ ਸਾਲੇ ਆਪ ਪੈਸਾ ਇਕੱਠਾ ਕਰਦੇ ਹਨ ਗਰੀਬ ਲੋਕਾਂ ਨੂੰ ਵਰਤਦੇ ਹਨ ਇਹ ਕਲਾਕਾਰ ਮਰੀ ਜਮੀਰ ਵਾਲੇ ਹਨ

  • @meetprabhvlogs8690
    @meetprabhvlogs8690 2 ปีที่แล้ว

    Hun India ki karn aiaea kise des ch reh jada

  • @manjitbains5726
    @manjitbains5726 2 ปีที่แล้ว +1

    Shoooo mantar Ho jana si

  • @vickyrajsingh1790
    @vickyrajsingh1790 3 ปีที่แล้ว

    Jaldi chlaao

  • @HarryAntalaPB65
    @HarryAntalaPB65 2 ปีที่แล้ว +1

    Je america jake vi kuch ni bana eda fir kuch ni ho sakda

  • @taranjeetsingh7460
    @taranjeetsingh7460 ปีที่แล้ว

    auto bande he clande aa

  • @transparenttransportationl2985
    @transparenttransportationl2985 3 ปีที่แล้ว

    PUNJABI , SIKHS PAY $50.00 , $75.00 , $100.00 for Ticket for SHOW . Over 1000 people come to show at least .

  • @royalgold1904
    @royalgold1904 3 ปีที่แล้ว +3

    Mehnat di khande a mang k nai.

  • @anjukukreja775
    @anjukukreja775 2 ปีที่แล้ว

    🙄🤔🤫🙏

  • @sonukalyan3704
    @sonukalyan3704 3 ปีที่แล้ว

    Fir Bhi ab raha hai Khud 2

  • @SherSingh-ht7me
    @SherSingh-ht7me 2 ปีที่แล้ว

    ਦੁਰਫਿਟੇ ਮੂੰਹ ਇਹੋ ਜਿਹੇ ਸਿੰਗਰਾਂ ਦੇ

  • @sonukalyan3704
    @sonukalyan3704 3 ปีที่แล้ว

    If you're Indian ladki

  • @daizyobroi8143
    @daizyobroi8143 3 ปีที่แล้ว +1

    Daljeet nu phone kr do or ap di help kare ge he is good person

    • @SandeepSingh-uu6qk
      @SandeepSingh-uu6qk 2 ปีที่แล้ว

      Real and reel life ch different aw ..

    • @sonymaan1684
      @sonymaan1684 2 ปีที่แล้ว

      ਉਹਦੇ ਵਰਗਾ ਤਾਂ ਕੋਈ ਫੂਦੂ ਬੰਦਾ ਨੀ