ਪੰਜਾਬੀ ਹਿੰਦੂ ਵਰਗ ਦੀ ਪਛਾਣ ਦਾ ਸੰਕਟ--ਰੋਗ ਦੀ ਜੜ੍ਹ ਕਿੱਥੇ ਹੈ? ਅਜਮੇਰ ਸਿੰਘ

แชร์
ฝัง
  • เผยแพร่เมื่อ 26 ต.ค. 2024

ความคิดเห็น • 60

  • @rashpal81
    @rashpal81 ปีที่แล้ว +21

    1966 ਵਿੱਚ ਪੰਜਾਬ ਦੇ ਹਿੰਦੂ ਨੇ ਅਪਣੀ ਬੋਲੀ ਹਿੰਦੀ ਲਿਖਵਾ ਕੇ ਹਰਿਆਣਾ ਅਤੇ ਹਿਮਾਚਲ ਵੱਖ ਕਰ ਲਏ। ਇਸ ਲਈ ਹੁਣ ਪੰਜਾਬ ਵਿੱਚ ਸਿਰਫ ਸਿੱਖਾਂ ਦਾ ਦਾਅਵਾ ਹੈ।

  • @mandeepsinghbabbu2854
    @mandeepsinghbabbu2854 ปีที่แล้ว +81

    ਪੰਜਾਬ ਦਾ ਹਿੰਦੂ ਸਦੀਆਂ ਤੋਂ ਥਾਲੀ ਦਾ ਬੈਂਗਣ ਰਿਹਾ ਜਿਹੜੀ ਧਿਰ ਤਕੜੀ ਹੁੰਦੀ ਆ ਇਹ ਉਹਦੀ ਗੋਦ ਚ ਬੈਠਿਆ ਚਾਹੇ ਮੁਗਲ ਹੋਣ, ਚਾਹੇ ਸਿੱਖ ਜਾਂ ਅੰਗਰੇਜ਼ ਜਾਂ ਤਾਜੀ ਉਦਾਹਰਣ ਇੰਦਰਾ ਤੇ ਹੁਣ ਮੋਦੀ ਦੀ ਗੋਦ ਚ ਬੈਠਣ ਨੂੰ ਕਾਹਲਾ ਹੈ। ਇਨ੍ਹਾਂ ਨੇ ਤਾਂ ਪੰਜਾਬ ਦੀਆਂ ਜੜਾਂ ਵੱਡਣ ਲਈ ਹਿੰਦੀ ਨੂੰ ਮਾਂ ਬੋਲੀ ਲਿਖਾਇਆ, ਕਦੇ ਪਾਣੀਆਂ ਦੀ ਲੁੱਟ ਤੇ ਨੀ ਬੋਲੇ ਹਰਮੰਦਰ ਸਾਹਿਬ ਦੇ ਹਮਲੇ ਚ ਗਿੱਧਾ ਪਾਇਆ

    • @jaswinderjaswinder9101
      @jaswinderjaswinder9101 ปีที่แล้ว +5

      Bilkul sahi kiha tusi 💯 🙏🏼

    • @vashistam
      @vashistam ปีที่แล้ว +8

      Punjab da Hindu hamesha Hindustan de naal hi reha. He sees Punjab just an integral part of India and has no more affiliation with Punjab vs India as a Sikh May not have much affiliation with Ropar or Hoshiarpur vs Punjab.

  • @dilbag5383
    @dilbag5383 ปีที่แล้ว +5

    ਪੰਜਾਬ ਦੇ ਜ਼ਿਆਦਾਤਰ ਹਿੰਦੂ ਖਾਂਦੇ ਪੰਜਾਬ ਦਾ ਗਾਉਂਦੇ ਜੋਗੀ ਜਾਂ ਮੋਦੀ ਸਰਕਾਰ ਦਾ ਪਰ ਰਹਣਾ ਵੀ ਪੰਜਾਬ ਵਿੱਚ ਹੀ ਚਾਹੁੰਦੇ ਹਨ

  • @thahsota232
    @thahsota232 ปีที่แล้ว

    ਪੰਜਾਬੀ ਹਿੰਦੂ ਦੇ ਮਨ ਨੂੰ ਸਮਝਣ ਲਈ ਸ੍ਰ: ਅਜਮੇਰ ਸਿੰਘ ਹੁਰਾਂ ਦੇ ਇਹ ਵੀਚਾਰ ਬਹੁਤ ਮਹਤੱਵਪੂਰਨ ਹਨ..

  • @larcm3
    @larcm3 ปีที่แล้ว +3

    ਅਜਮੇਰ ਸਿੰਘ ਜੀਓ, ਕਿਰਪਾ ਕਰਕੇ ਇਕ ਵੀਡੀਓ ਪੰਜਾਬੀ ਹਿੰਦੂਆਂ ਉਪਰ ਆਰੀਆ ਸਮਾਜ ਦੇ ਪ੍ਰਭਾਵ ਉਤੇ ਵੀ ਬਣਾਉ ਜੀ। ਅਸੀਂ ਜੇ ਦੇਖੀਏ ਤਾਂ ਪੰਜਾਬੀ ਹਿੰਦੂ ਜਦ ਆਰੀਆ ਸਮਾਜੀ ਬਣਿਆ ਉਸ ਤੋਂ ਬਾਅਦ ਹੀ ਜਿਆਦਾ ਸਿੱਖ ਵਰੋਧੀ ਬਣਿਆ।

  • @PremSingh-vz9fy
    @PremSingh-vz9fy ปีที่แล้ว +9

    ਬਹੁਤ ਵਧੀਆ ਵਿਚਾਰਾਂ ਭਾਈ ਅਜਮੇਰ ਸਿੰਘ ਜੀ
    ਹਮੇਸ਼ਾ ਹੀ ਤਰ੍ਹਾਂ ਰੋਚਕ ਇਤਿਹਾਸਕ ਜਾਣਕਾਰੀ।

  • @harpreetgill3836
    @harpreetgill3836 ปีที่แล้ว +10

    ਬਹੁਤ ਹੀ ਖੂਬਸੂਰਤੀ ਨਾਲ ਏਨਾ ਵੱਢਾ ਇਤਿਹਾਸ ਤੱਥਾਂ ਨਾਲ ਬਿਆਨ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਧੰਨਵਾਦ ਜੀ 🙏🏼

  • @ManjitSingh-vq4ee
    @ManjitSingh-vq4ee ปีที่แล้ว +4

    ਸਰਦਾਰ ਅਜਮੇਰ ਸਿੰਘ ਜੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੱਖ ਕੌਮ ਇਹ ਵਿਚਾਰ ਸੁਣਨੇ ਬਹੁਤ ਜ਼ਰੂਰੀ ਹਨ

  • @sukhwantsinghsandhu2525
    @sukhwantsinghsandhu2525 ปีที่แล้ว +10

    ਸ੍: ਅਜਮੇਰ ਸਿੰਘ ਜੀ ਦੀ ਸਾਹਿਬ ਦੀ ਸਿਹਤ ਵੇਖ ਵਧੀਅਾ ਲਗਾ.❤

  • @tarlochansingh5841
    @tarlochansingh5841 ปีที่แล้ว +16

    Honest intelligent leader bhai amritpal singh ji 🙏

  • @hardeepkour3186
    @hardeepkour3186 ปีที่แล้ว +9

    Bhaut hi sahi dhang naal samjaya ha bapu g ne bhaut bhaut dhanbad

  • @warraichchabba9157
    @warraichchabba9157 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @joshansingh2014
    @joshansingh2014 ปีที่แล้ว +4

    Great great information Singh sahab ji🌺🙏 thanks 🌹

  • @ssGill-sj1fm
    @ssGill-sj1fm ปีที่แล้ว +1

    ਬਹੁਤ ਵਧੀਆ। ਜਵਾਬ ਦੀ ਊਡੀਕ ਸੀ,ਸੋ ਆ ਗਿਆ।

  • @mehaksandhu3552
    @mehaksandhu3552 ปีที่แล้ว +3

    ਵਾਹਿਗੁਰੂ ਜੀ

  • @jaspalbanwait5039
    @jaspalbanwait5039 ปีที่แล้ว +5

    Sir is always to the point perfectly said

  • @bachittarsingh6714
    @bachittarsingh6714 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @amarkhalsa4567
    @amarkhalsa4567 ปีที่แล้ว +43

    ਸਿਖਾਂ ਦਾ ਇੱਕੋ ਇੱਕ ਹੱਲ ਖਾਲਿਥਤਾਨ ❤❤❤❤❤

  • @sonnysingh859
    @sonnysingh859 ปีที่แล้ว +2

    Best knowledge about Punjabi Hindu

  • @mandeepsingh9189
    @mandeepsingh9189 ปีที่แล้ว +6

    Waheguru Ji Meher Kro Sab Te Ji

  • @satpalkhullar2302
    @satpalkhullar2302 ปีที่แล้ว +3

    ਅੰਗਰੇਜਾਂ ਨਾਲ ਵਫਾਦਾਰੀ ਕਿੰਨ੍ਹਾ ਨੇ ਨਿਭਾਈ। ਅਜਮੇਰ ਸਿੰਘ ਹਰ ਲਹਿਰ ਦਾ ਜਿੰਦਾ ਸ਼ਹੀਦ ਰਿਹਾ ਹੈ ਤੇ ਰਹੇਗਾ।

  • @SandeepSingh-0009
    @SandeepSingh-0009 ปีที่แล้ว +4

    ਧੰਨਵਾਦ ਵਾਹਿਗੁਰੂ ਜੀ 🙏🙏

  • @sisong1963
    @sisong1963 ปีที่แล้ว +3

    🙏✊🖖Thanks Sir

  • @GurbhejSandhu-iz1zj
    @GurbhejSandhu-iz1zj 7 หลายเดือนก่อน

    ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀਪੰਜਾਬ ਦਾ ਹਿੰਦੂ ਪੰਜਾਬੀ ਬੋਲੀ ਦਾ ਵਿਰੋਧ ਕਰਕੇ ਪੰਜਾਬੀ ਸੂਬੇ ਦਾ ਵਿਰੋਧ ਕਰਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਹਮਾਇਤੀ ਹੋ ਕੇ ਵੀ ਦਾਅਵਾ ਕਰਦਾ ਹੈ ਕਿ ਪੰਜਾਬ ਕੇਵਲ ਹਿੰਦੂਆਂ ਦਾ ਹੈ ਪਰ ਸਿੱਖ ਪਿਛਲੇ ਪੰਜ ਸੌ ਸਾਲਾਂ ਤੋਂ ਲੱਖਾਂ ਸ਼ਹਾਦਤਾਂ ਦੇ ਕੇ .. ਪੰਜਾਬੀ ਸੂਬੇ ਲਈ ਜੇਲਾਂ ਕੱਟ .. ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਸੋਧੇ ਲਾ ਕੇ ਵੀ ਹੌਲੀ ਜਿਹੀ ਕਹਿ ਦਿੰਦਾ ਵੀ ਪੰਜਾਬ ਸਭ ਦਾ ਸਾਂਝਾ ਹੈ .. ਸਾਂਝ ਇੱਕ ਤਰਫਾ ਨਹੀੰ ਹੁੰਦੀ .. ਇੱਕ ਤਰਫਾ ਸਾਂਝ ਚੋੰ ਸਦਾ ਖੁਆਰੀ ਹੀ ਪੱਲੇ ਪੈਂਦੀ ਹੈ .. ਸੋ ਦਾਅਵਾ ਨਾਂ ਛੱਡਿਆ ਕਰੋ ਸਾਡੇ ਪੁਰਖਿਆਂ ਨੇਂ ਪੰਜਾਬ ਦੇ ਚੱਪੇ ਚੱਪੇ ਤੇ ਲਹੂ ਡੋਲਿਆ ਹੈ .. ਤੇ ਜਿਹਨਾਂ ਕਦੇ ਵੱਢੀ ਉੰਗਲ ਤੇ ਨਹੀਂ ਮੂਤਿਆ ਓਹ ਪੰਜਾਬ ਦੇ ਮਾਲਕ ਬਣਨ ਦੇ ਸੁਪਨੇ ਲੈ ਰਹੇ ਹਨ .. ਜਿਹਨਾਂ ਨੂੰ ਪੰਜਾਬ ਚ ਬੈਠ ਕੇ ਦਿੱਲੀ ਦਾ ਮੋਹ ਆਉਦਾਂ ਹੈ ਉਹ ਪੰਜਾਬ ਦੇ ਦੁਸ਼ਮਣ ਹਨ ਉਹਨਾਂ ਨਾਲ ਕਿਸੇ ਸਾਂਝ ਦੀ ਲੋੜ ਨਹੀ।
    ਇਹਨਾ ਗੱਲਾਂ ਨੂੰ ਲੈ ਕੇ ਮਹਾਤਮਾ ਗਾਂਧੀ ਦੇ ਪੋਤੇ ਰਾਜਮੋਹਨ ਗਾਂਧੀ ਨੇ ਆਪਣੀ ਕਿਤਾਬ “ਪੰਜਾਬ , ਔਰੰਗਜੇਬ ਤੋਂ ਮਾਊਂਟਬੇਟਨ” ਵਿਚ ਲਿਖਿਆ ਹੈ । ਮੈ ਇਸ ਬਾਰੇ ਵਿਸਥਾਰ ਚ ਵੀ ਪੋਸਟ ਪਾਈ ਸੀ ਪਰ ਚਲੋ ਉਸਦੀ ਗੱਲ ਨੂੰ ਸ਼ੌਰਟ ਚ ਲਿਖ ਦਿੰਦਾ ਹਾਂ । ਉਹ ਲਿਖਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦ ਅੰਗਰੇਜਾਂ ਨੇ ਹੌਲੀ ਹੌਲੀ ਪੰਜਾਬ ਤੇ ਕਬਜਾ ਕਰਨਾ ਸ਼ੁਰੂ ਕੀਤਾ , ਜੰਗਾਂ ਹੋਈਆਂ । ਤਾਂ ਅੰਗਰੇਜਾਂ ਨਾਲ ਪੰਜਾਬ ਲਈ ਲੜਨ ਵਾਲੇ ਸਿਰਫ ਸਿੱਖ ਸਨ । ਹਾਲਾਂਕਿ ਪੰਜਾਬ ਚ ਬਹੁਤਾਤ ਗਿਣਤੀ ਹਿੰਦੂਆਂ ਤੇ ਮੁਸਲਮਾਨਾਂ ਦੀ ਸੀ । ਇਹ ਬਹੁਗਿਣਤੀ ਉਸ ਸਮੇ ਵੀ ਚੁਪ ਰਹੀ ਜਦ ਮੁਗਲ ਪੰਜਾਬ ਤੇ ਹਮਲੇ ਕਰਦੇ ਰਹੇ । ਉਸ ਸਮੇ ਵੀ ਪੰਜਾਬ ਲਈ ਲੜਨ ਵਾਲੇ ਸਿੱਖ ਸਨ । ਸਿੱਖ ਰਾਜ ਸਮੇਂ ਇਸ ਬਹੁਗਿਣਤੀ ਦਾ ਮਹਾਰਾਜੇ ਨੇ ਬਹੁਤ ਖਿਆਲ ਰੱਖਿਆ । ਪਰ ਜਦ ਪੰਜਾਬ ਲਈ ਲੜਨ ਦੀ ਵਾਰੀ ਆਈ ਤਾ ਸਿਰਫ ਸਿੱਖ ਹੀ ਲੜੇ । ਹਿੰਦੂ ਤੇ ਮੁਸਲਮਾਨ ਚੁੱਪ ਰਹੇ । ਕਿਉਂ ? ਕੀ ਪੰਜਾਬ ਕੱਲੇ ਸਿੱਖਾਂ ਦਾ ਹੈ ? ਅੱਗੇ ਉਹ ਲਿਖਦਾ ਕਿ ਏਥੋ ਤਾ ਇਹੋ ਲਗਦਾ ਕਿ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ ।
    ਅਸੀ ਵੀ ਇਹੋ ਕਹਿਨੇ ਆ ਕਿ ਪੰਜਾਬ ਸਿਰਫ ਸਿੱਖਾਂ ਦਾ ਸੀ, ਹੈ ਤੇ ਰਹੇਗਾ ।

  • @dhanwantmoga
    @dhanwantmoga ปีที่แล้ว +16

    Viynaek Dutt is pro commred and very clever man he is belonged to village Kokari kalan ( moga) ….he is a 2 face man….. mainu yaad hai jadh Bhai Gurbaksh singh ge gurughar Ambh sahib wich agitation kar rahe san and same time panjab wich AAP da adar Ban reha ce that time asi kush dosta ne AAP wich shamel hon laie Chandigarh wich 1 meeting rakhi…..jadh asi ah meeting gurughar Ambh sahib wich karn di gall keeti and kiha ke nale kese hotel da kharch bach jawega nale Bahi sahib di support ho jawegie tan ase VIYNAEK DUTT ne gurughar jaan and othe meeting karn ton inkaar kar deta….and es Book wich ah lekh reha ke asi Panjabi hindu mandir de naal gurughar vi jande han….

  • @XOYzzzz
    @XOYzzzz ปีที่แล้ว +7

    Very informative discussion that every Sikh needs to know and every Punjabi Hindu should has some responsibility toward their state before the country . 100% correct interpretation which is very relevant in these days !!! It gives the retrospective view about the problem Punjab is facing where Hindus has no concern about Punjab is being discriminated by the central government .Punjab has been going down and down from being the most progressive state to the most backward .

  • @harinderpreethani8147
    @harinderpreethani8147 ปีที่แล้ว +3

    Thank you bapu ji

  • @ManjeetSingh-dc2ht
    @ManjeetSingh-dc2ht ปีที่แล้ว +7

    Raj kre ga khalsa

  • @XOYzzzz
    @XOYzzzz ปีที่แล้ว +5

    If Punjabi Hindu was pro Punjab then Punjab would have not divided into pieces , Chandigarh wouldn’t been taken out of Punjab , the waters of Punjab had not been snatched away from it . Punjabi Hindus are not with punjab !!!!!

  • @surinderromana4singh141
    @surinderromana4singh141 ปีที่แล้ว +3

    Absolutely right s. Ajmer singh ji

  • @jagdeeh8080
    @jagdeeh8080 ปีที่แล้ว +4

    Waheguru ji 🙏

  • @sukhwantsinghsandhu2525
    @sukhwantsinghsandhu2525 ปีที่แล้ว +2

    ਧਾਰਾ ੨੫ਚ ਅੰਬੇਦਕਰ ਭੰਬਲ-ਭੂਸਾ ਪਾ ਗਿਅਾ

  • @lagankapoor007
    @lagankapoor007 ปีที่แล้ว +3

    Baba Ji naal m layi gala Ty sehmat Han but Bai ji agar kitaba likhan wale da Kuch pakh poordiya ne ta discussion V Ek side wale tarak de k ohi side dikhaundi a, tarak vitark Hona chahida a par dono side nu same/Samne rakh k. As a Punjabi Hindu we proudly feel connected with our state more than India, except few peoples.

  • @bikramsingh9689
    @bikramsingh9689 ปีที่แล้ว +3

    Great information ji❤

  • @amarjitlehra4294
    @amarjitlehra4294 ปีที่แล้ว +2

    Baba ji jeonde rahoo

  • @Luv4all864
    @Luv4all864 ปีที่แล้ว +7

    Eh hindu 22 di kitab da kad ta Nichor, te hindutva di mansikta, thanks to s. Ajmer singh ji.

  • @lakhbirsingh4351
    @lakhbirsingh4351 ปีที่แล้ว +3

    ਖੱਬੇ ਪੱਖੀ ਧਿਰਾਂ ਨਿਸੰਗ ਹਿੰਦੂਤਵ ਨਾਲ ਖੜੀਆਂ ਨੇ , ਤੇ ਬੇਸ਼ਰਮ ਹੋ ਕੇ ਵਿਚਰਦੇ ਨੇ ,ਇੰਦਰਾ ਗਾਂਧੀ ਵੇਲੇ ਵੀ ਤੇ ਮੋਦੀ ਹਕੂਮਤ ਵੇਲੇ ਵੀ। ਬੰਗਾਲੀ ਕਾਮਰੇਡ ਮੰਦਰ ਦਾ ਪੁਜਾਰੀ ਹੋ ਸਕਦਾ ਹੈ ਪਰ ਸਿੱਖ ਕਾਮਰੇਡ ਗ੍ਰੰਥੀ ਸਿੰਘ ਨਹੀਂ ਬਣ ਸਕਦਾ?

  • @kuldeepkaur-uw8tn
    @kuldeepkaur-uw8tn ปีที่แล้ว +2

    ਤੁਹਾਡਾ ਨਾ ਵੀ ਲਿਆ ਬਾਪੂ ਜੀ ਇਸ ਨੇ ਯਾਦਵਿੰਦਰ ਕਰਫਿਉ ਦੀ ਰੀਪੋਰਟ ਵਿੱਚ

  • @shamsingh4887
    @shamsingh4887 ปีที่แล้ว +1

    informative video

  • @jagbirsingh9900
    @jagbirsingh9900 ปีที่แล้ว +5

    excellent analysis not only about punjab but also of the present problem of bharat ie rashtarvad.
    the base ie rich heritage of vedic kal, is under strong scanner of those who got the right of reading sanskrit scriptures after end of rule of east india company in 1857. further european archeologists and european scholars who had read ancient books written by foreign travellers to india. script of sanskrit made the matters more worse for sanskrit scriptures. now the problem for ‘gaurav se kaho ham hindu hai’ is that it has become difficult to find the beginning of hindu dharam. every fact it goes back to baudh dham and vedic kal is absent in ancient india. now new question is bharat rashtar or hindu rashtar, sanvidhan or manu samiriti

  • @kuldeepkaur-uw8tn
    @kuldeepkaur-uw8tn ปีที่แล้ว +1

    ਸਿੱਖਾਂ ਨੂੰ ਤਾਂ ਇਹ ਬ੍ਰਾਹਮਣ ਇਹ ਕਹਿੰਦੇ ਨੇ ਵੀ ਇਹ ਵਿਸਵਾਸ ਲਾਇਕ ਕੌਮ ਨੀ ਮੇਰੇ ਸਾਹਮਣੇ ਕਿਸੇ ਨੇ ਕਿਸਾਨ ਅੰਦੋਲਨ ਵੇਲੇ ਕਿਹਾ ਸੀ ਕਿ ਮੋਦੀ ਚਲਿਆ ਤਾਂ ਜਾਵੇ ਮਿਲਣ ਪਰ ਇਹ ਲੋਗ ਭਰੋਸੇ ਲਾਇਕ ਨੀ

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ ปีที่แล้ว +3

    🙏🙏🙏

  • @amarjitlehra4294
    @amarjitlehra4294 ปีที่แล้ว +4

    🙏🏼🙏🏼

  • @baljindersingh7028
    @baljindersingh7028 ปีที่แล้ว +1

    🙏

  • @indianmanuinusamds8832
    @indianmanuinusamds8832 ปีที่แล้ว +1

    Bapu ji - bahut question ne Punjabi hinduan de… koi Hindu chief minister baneya Punjab da after independence ki sikhan ne planning keeti ki Hindu nu CM nahi banan dena? Sikh hinduan de naal migrate kyun keete, musalmana naal kyun nahi gaye?

  • @ShamsherSingh-qi4gu
    @ShamsherSingh-qi4gu ปีที่แล้ว +2

    ❤️❤️❤️

  • @rajkaur5704
    @rajkaur5704 ปีที่แล้ว +1

    🙏🏻🙏🏻🙏🏻🙏🏻🙏🏻🙏🏻🙏🏻

  • @hardeepsingh8500
    @hardeepsingh8500 ปีที่แล้ว +1

    ❤❤❤❤❤

  • @SurjitSingh-qw7ok
    @SurjitSingh-qw7ok ปีที่แล้ว +3

    Punjab Vich Jatt Sikh Majbi Sikh To ILava Kise Kom Da Sikh Da Sartifiket Nhi Banda Ji Hun Daso Ke Oh Kithe Jan Ji

  • @GurpreetSingh-wv9ze
    @GurpreetSingh-wv9ze ปีที่แล้ว

    🙏🏻🙏🏻🙏🏻

  • @karandeepsingh2325
    @karandeepsingh2325 ปีที่แล้ว +1

    Bapu ji jada door kyu jana,kissan andolan ch hi dekhlo,je 40% ne tan 5% ton jada ne sath ni dita,te jo 5% ne sath v dita o v jad dita jad sikh dande khake dehli pujge te othe baithege c..bach v jad lehar bangi tad aye te ghumke vapis ho jande c..

  • @jaspalbanwait5039
    @jaspalbanwait5039 ปีที่แล้ว +1

    Slap to mr dutt

  • @ajaysharma9051
    @ajaysharma9051 ปีที่แล้ว +2

    Punjabi hinduaa noo changi tarah pataa hai ki kaun apna aur kaun dushman, hun punjabi hindu 1980-1990 vala hindu nahin hai, jehra kisey bhulekhey vich hovey ke hindu sikh Bhai hai, hun hindu changi trah jaanda hai ki sikh vakhri kaum hai, aur apne dushman noo changi trah niptaana vi jaanda hai, punjabi hinduaa di fikar na kar apni aur apni kaum di fikar kar😆😆😆😆

  • @surinderromana4singh141
    @surinderromana4singh141 ปีที่แล้ว +3

    Absolutely right s. Ajmer singh ji

  • @kuldeepkaur-uw8tn
    @kuldeepkaur-uw8tn ปีที่แล้ว +1

    🙏🙏