ਮੈਨੂੰ ਮੇਰੇ ਵੱਲੋਂ ਗਏ ਗੀਤਾਂ ਦਾ ਕੋਈ ਗੰਮ ਨਹੀਂ ਅਮਰਜੀਤ ਨਗੀਨਾ || Amarjit Nagina

แชร์
ฝัง
  • เผยแพร่เมื่อ 19 ก.ย. 2024
  • ਮੈਨੂੰ ਮੇਰੇ ਵੱਲੋਂ ਗਏ ਗੀਤਾਂ ਦਾ ਕੋਈ ਗੰਮ ਨਹੀਂ ਅਮਰਜੀਤ ਨਗੀਨਾ
    Amarjit Nagina
    ਪੰਜਾਬੀ ਗਾਇਕ ਅਮਰਜੀਤ ਨਗੀਨਾ ਨਾਲ ਮੁਲਾਕਾਤ

ความคิดเห็น • 125

  • @KrishansinghKrishan-d6r
    @KrishansinghKrishan-d6r 11 หลายเดือนก่อน +5

    ਅਮਰਜੀਤ ਨਗੀਨਾ ਕਿਰਨ ਜੋਤੀ ਦੀ ਜੋੜੀ ਹਿੱਟ ਸੀ ਬਾਈ ਜੀ

  • @djstarbhuchomandi604
    @djstarbhuchomandi604 ปีที่แล้ว +11

    ਨਗੀਨਾ ਤਾਂ ਨਗੀਨਾ ਹੀ ਆ ਬਹੁਤ ਸੁਣਿਆ ਟਰੈਕਟਰ ਤੇ

  • @kuldeepsandhu9225
    @kuldeepsandhu9225 ปีที่แล้ว +12

    ਮੈ ਬਹੁਤ ਸੁਣਦਾ ਨਗੀਨਾ ਟਰੈਕਟਰ ਤੇ

    • @Navjot-ff217
      @Navjot-ff217 5 หลายเดือนก่อน

      Z hv nxxx? Z. M

  • @somal4673
    @somal4673 ปีที่แล้ว +12

    ਨਗੀਨੇ ਤੂ ਹੀਰਾ ਬੰਦਾ ਸਰਾਬੀ ਜਰੂਰ ਏ ਮੈਵੀ ਟਰੱਕ ਡਰੈਵਰ ਆ

  • @gurjantsinghrairaisaab4640
    @gurjantsinghrairaisaab4640 ปีที่แล้ว +23

    ਜੱਟ ਫੈਨ ਨਗੀਨੇ ਦਾ

  • @KuldeepSingh-vv6dm
    @KuldeepSingh-vv6dm ปีที่แล้ว +12

    ਨਗੀਨਾ ਜੀ ਦੇ ਗੀਤ ਲੱਚਰ ਨਹੀ ਵਧੀਆ ਸੱਭਿਆਚਾਰਕ ਗੀਤ ਗਾਏ ਹੈ ਦਿਲ ਦਾ ਸਾਧ ਬੰਦਾ ਬਾਈ ਨਗੀਨਾ ਵਹਿਗੁਰੂ ਜੀ ਮੇਹਰ ਕਰਨ

    • @sunnysekhon379
      @sunnysekhon379 ปีที่แล้ว

      Je eh lacchar ni ha hor bhajan ha ja bhra ai ungla la la chamkila marata

  • @hdhaliwalayurveda1607
    @hdhaliwalayurveda1607 ปีที่แล้ว +5

    ਬਹੁਤ ਵਧੀਆ ਗੀਤ ਸੀ ਨਗੀਨੇ ਦੇ ਟਰੈਕਟਰ ਤੇ ਬਹੁਤ ਸੁਣੇ ਨੇ

  • @gotasingh3500
    @gotasingh3500 ปีที่แล้ว +10

    20,ਸਾਲ ਪੁਰਾਣਾ ਨਗੀਨਾ ਨਹੀਂ ਦਿਸਦਾ ਹੁਣ ਤਾਂ ਜਮਾ ਈ ਬੀਤ ਗਿਆ

  • @KuldeepSingh-vv6dm
    @KuldeepSingh-vv6dm ปีที่แล้ว +14

    ਸਾਡੇ ਬਠਿੰਡੇ ਜਿਲ੍ਹੇ ਦੀ ਸਾਨ ਬਾਈ ਯਾਰ ਅਮਰਜੀਤ ਸਿੰਘ ਜੀ ਨਗੀਨਾ ਸੀ ਵੀ ਸੱਚ ਮੁੱਚ ਨਗੀਨਾ ਹੀ ਸੀ ਵਹਿਗੁਰੂ ਜੀ ਮੇਹਰ ਕਰਨ ਇਸ ਜੋੜੀ ਉਪਰ ਵਹਿਗੁਰੂ ਜੀ

  • @KuldeepSingh-vv6dm
    @KuldeepSingh-vv6dm ปีที่แล้ว +4

    ਬਹੁਤ ਹੀ ਵਧੀਆ ਗਾਇਆ ਵੀਰ ਨਗੀਨਾ ਜੀ ਨੇ ਵਹਿਗੁਰੂ ਜੀ ਮੇਹਰ ਕਰਨ

  • @LalSingh-ot7xr
    @LalSingh-ot7xr ปีที่แล้ว +5

    ਨਾਗ ਦਾ ਨਗੀਨਾ ਤੀ ਮਾ ਪੁੱਤ ਬੈਜਾ ਬੈਜਾ ਕਰਾਈ ਪਈ ਸੀ👌👌

  • @baldevsingh9391
    @baldevsingh9391 9 หลายเดือนก่อน +1

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ ਜੀ ਧਨਵਾਦ ਜੀ 🌺🌹🌷🌷

  • @windersingh9211
    @windersingh9211 ปีที่แล้ว +5

    ਨਗੀਨੇ ਦੇ ਗਾਣੇ ਦਿਲ ਲਵਾ ਦਿੰਦੇ ਨੇ ਬਾਈ ਟਰੈਕਟਰ ਨੀ ਚੱਲਦਾ ਜੇ ਡਿੱਕ ਖਰਾਬ ਹੋ ਜਾਵੇ ਵਿੱਚ ਲੋਕ ਇਹ ਵੀ ਕਹਿੰਦੀਆਂ ਕਿ ਇਹਨਾਂ ਸਿੰਗਰਾਂ ਨੇ ਗੰਦ ਗਾਇਆ ਤੇ ਹੁਣ ਅੱਜ ਕੱਲ ਵਾਲੇ ਕੀ ਗਾਉਂਦੇ ਆ ਇਹਨਾਂ ਨੂੰ ਹਟਾ ਲਵੋ ਤੇ ਇਹ ਲੋਕਾਂ ਦੇ ਪੱਲੇ ਕੀ ਪਾ ਰਹੇ ਨੇ ਸਮੇਤ ਵੀਡੀਓ ਸਾਲ਼ੀਆਂ ਬਿਨਾਂ ਕੱਪੜਿਆਂ ਤੋਂ ਪਹਿਲਾਂ ਗਰਮ ਸੀ ਪਰ ਉਹ ਟੀਵੀ ਤੇ ਤਾਂ ਨੀ ਵੀਡੀਓ ਪਾਉਂਦੇ ਸੀ । ਤੇ ਅੱਜ ਤੁਸੀ ਪਰਿਵਾਰ ਸਮੇਤ ਟੀਵੀ ਵੇਖ ਸਕਦੇ ਹੋਂ

  • @KuldeepSingh-vv6dm
    @KuldeepSingh-vv6dm ปีที่แล้ว +11

    ਇਹ ਇੰਟਰਵਿਊ ਬਹੁਤ ਵਧੀਆ ਲੱਗੀ ਅੱਜ ਨਗੀਨਾ ਪੂਰਾ ਸਿੱਟ ਹੈ

  • @SandeepSingh-di3yu
    @SandeepSingh-di3yu 7 วันที่ผ่านมา

    Bai siraaaaaaa song sara. Bai Nagina dy

  • @KrishansinghKrishan-d6r
    @KrishansinghKrishan-d6r ปีที่แล้ว +3

    ਬਹੁਤ ਵਧੀਆ ਕਲਾਕਾਰ ਨਗੀਨਾ

  • @gursangtsingh5236
    @gursangtsingh5236 หลายเดือนก่อน

    ਬਾਈ ਜੀ ਦੇ ਫੋਜੀਆਂ ਵਾਲੇ ਗਾਣੇ ਬਹੁਤ ਵਧੀਆ ਵੀਰ ਜੀ 🎉🎉

  • @gurjantsinghrairaisaab4640
    @gurjantsinghrairaisaab4640 ปีที่แล้ว +25

    ਦਿਨ ਰਾਤ ਨਗੀਨਾ ਸੁਣਦਾ ਮੈਂ

  • @lakhwarsingh3418
    @lakhwarsingh3418 ปีที่แล้ว +8

    ਬਹੁਤ ਵਧੀਆ ਬਾਈ ਜੀ 🙏

  • @official_chahal_088
    @official_chahal_088 ปีที่แล้ว +7

    ਗੀਤ ਬੜੇ ਘੈਂਟ ਤੇ ਗਰਮ ਹੈ

  • @user-pf5ql6cl7l
    @user-pf5ql6cl7l 25 วันที่ผ่านมา

    Legendary singer nagena saab❤❤❤

  • @bhupindersanghabhupinder5518
    @bhupindersanghabhupinder5518 ปีที่แล้ว +1

    ਨਗੀਨਾ ਟਰੈਕਟਰ ਤੇ ਬਹੁਤ ਸੁਣਿਆ

  • @Nature-dy3kd
    @Nature-dy3kd ปีที่แล้ว +2

    ਸਿਰਾ ਸਟੋਰੀ ਤੇਰੇ ਗੀਤਾਂ ਚੋ

  • @Chahal197
    @Chahal197 ปีที่แล้ว +12

    ਨਗੀਨਾ ਤਾਂ ਨਗੀਨਾ ਹੀ ਹੈ ❤

  • @Ustadjisalam
    @Ustadjisalam 9 หลายเดือนก่อน +1

    Legend singar a..nic nagina ji ❤️

  • @HarjinderSingh-ir7vs
    @HarjinderSingh-ir7vs ปีที่แล้ว

    ਅਮਰਜੀਤ.ਨਗੀਨਾ.ਅਾਪਣੇ.ਗਾੲੇ.ਗੀਤਾ.ਤੇ.ਅਫਸੋਸ.िਕੳੁ.ਕਰੇ.ੳੁਨੇ.ਕੋੲੀ.ਮਾੜਾ.ਨਹੀ.ਗਾिੲਅਾ.ਚਮਕੀਲਾ.ਸਾਬ.ਤੇ.ਅਮਰਜੋਤ.ਵਾਗ.ੳੁਹ.ਗਾिੲਅਾ.ਜੋ.ਦੁਨੀਅਾ.ਦਾਰੀ.ਚੇ.ਹੋ.िਰਹਾ.ਸੀ

  • @parminderjitsingh8638
    @parminderjitsingh8638 ปีที่แล้ว +1

    All time Favourite Singer Amarjit Nagina

  • @karndhaliwal8581
    @karndhaliwal8581 ปีที่แล้ว +3

    Legend singer❤❤

  • @jazzchouhan2167
    @jazzchouhan2167 ปีที่แล้ว +1

    Bhot hit rhe a bai ji bite time ch 😊👌👌👌👍

  • @JassDeep-sj1pv
    @JassDeep-sj1pv ปีที่แล้ว +2

    Sade Chacha ji sirra ae

  • @harmaildhillon3557
    @harmaildhillon3557 ปีที่แล้ว

    Dilo salut a nagina ji nu ❤❤

  • @sahota7965
    @sahota7965 ปีที่แล้ว +3

    ਨਗੀਨਾ😘😘😘

  • @arshugill8001
    @arshugill8001 ปีที่แล้ว

    Kise tym bacha bacha nagin sunda c but main ta aj vi sunda ga

  • @hardeepSingh-ev8hz
    @hardeepSingh-ev8hz ปีที่แล้ว +3

    Super star Amarjit nagina ji 👌👌👌👌

  • @pritamnath7127
    @pritamnath7127 ปีที่แล้ว

    ਏਦੇ,ਕੋਈ,ਸਾਰੇ,ਨੀ,ਬਾਈ,ਜੀ,ਲੋਕ,ਪਸੰਦ,
    ਕਰਦੇ,ਸੀ,ਇਕ ਏਦੇ,ਤੇਜਬਾਨੀਸੀ,ਗਾਈਗਿਆ

  • @MixdesiDesi
    @MixdesiDesi ปีที่แล้ว +2

    Nice voice nagina di 👌👌👌👌👌👌👌😘😘😘😘😘😘

  • @windersingh9211
    @windersingh9211 ปีที่แล้ว +5

    ਨਗੀਨੇ ਦਾ ਪਿੱਗ ਲੱਗਿਆ ਲੱਗਦਾ ਹੁਣ ਵੀ

  • @Jodha-xl1bd
    @Jodha-xl1bd ปีที่แล้ว +2

    Very nice Nagina bi

  • @GulabSingh-xi6uh
    @GulabSingh-xi6uh ปีที่แล้ว

    Sat shri akaal Nagina Sahab

  • @JAGDISHSingh-mo3yn
    @JAGDISHSingh-mo3yn ปีที่แล้ว +3

    Sadi jind Jan nagina yaar

  • @canada5310
    @canada5310 ปีที่แล้ว +3

    mai canada vich y de song sunda rehna

  • @mdf3914
    @mdf3914 ปีที่แล้ว +2

    Great job bro

  • @lakhveersinghchahal6416
    @lakhveersinghchahal6416 ปีที่แล้ว +1

    Y jdo Sam nu bahan bahon wele y de geet sunde aa ta swad wakhra hunda je peg lageaa hove ta sari rat y de geet chalde aa

  • @ritikagarg4662
    @ritikagarg4662 ปีที่แล้ว +1

    Jinda bad nagia y

  • @sonifirozpuria7776
    @sonifirozpuria7776 ปีที่แล้ว

    Very good Nagina ji

  • @gaggugharu6404
    @gaggugharu6404 ปีที่แล้ว +1

    ❤❤ very nice 👌

  • @ransinghjanga5023
    @ransinghjanga5023 8 หลายเดือนก่อน +1

    मिस्टर नगीना का नोज बहुत भयानक है डेंजर मैन

  • @gagangill7333
    @gagangill7333 ปีที่แล้ว +2

    Nice😍😍😍

  • @VijaySingh-i3j8w
    @VijaySingh-i3j8w หลายเดือนก่อน

    Amarjit de no chahide virre

  • @gillgursewakmehna
    @gillgursewakmehna ปีที่แล้ว +3

    Yr kina sohna lihja gd mr

  • @ransinghjanga5023
    @ransinghjanga5023 ปีที่แล้ว +1

    बात का कोई सर पर नहीं

  • @bhajansingh9034
    @bhajansingh9034 ปีที่แล้ว +2

    Nice

  • @sandeepsingh3005
    @sandeepsingh3005 ปีที่แล้ว

    Nagina Bhuot Suneya Tractor Te

  • @JagroopSingh-no7xy
    @JagroopSingh-no7xy ปีที่แล้ว +2

    ਕੁੱਲ ਮਿਲਾਕੇ ਇਹ ਘਰੋ ਕੱਢਿਆ ਹੋਇਆ ਲੱਛਣ ਮਾੜੇ ਲੱਗਦੇ ਹਨ ਪੈਸਾ ਬਰਬਾਦ ਕਰ ਲਿਆ

  • @gotasingh3500
    @gotasingh3500 ปีที่แล้ว +2

    ਪਹਿਲੀ ਇੰਟਰਵਿਊ ਵਿਚ ਕਿਹਾ ਸੀ ਮੈਂ ਗੰਦਾ ਗਾਇਆ ਮੈਨੂੰ ਮਾਫ਼ ਕਰਦਿਉ, ਹੁਣ ਕਹਿੰਦਾ ਮੈਨੂੰ ਕੋਈ ਅਫਸੋਸ ਨਹੀਂ

    • @jsgamer3182
      @jsgamer3182 ปีที่แล้ว +1

      ਬਾਈ ਮਿੰਟ ਮਿੰਟ ਤੇ ਬਦਲਦਾ ਇਹ ਤਾਂ

  • @togadmusic6968
    @togadmusic6968 ปีที่แล้ว +2

    Satnam sagar sharanjit shammi di intarview karo ji❤

  • @premisingh6803
    @premisingh6803 ปีที่แล้ว

    V v nice

  • @jotbrar7200
    @jotbrar7200 22 วันที่ผ่านมา

    Bai ji nagine da number mil sakda

  • @pritamnath7127
    @pritamnath7127 ปีที่แล้ว +1

    Bhut,sunia,naginenumoterte

  • @Rafiqmohd8491
    @Rafiqmohd8491 ปีที่แล้ว +1

    Hai ji

  • @mintusingh4597
    @mintusingh4597 ปีที่แล้ว +2

  • @peterbilt_0072
    @peterbilt_0072 ปีที่แล้ว

    Sira y

  • @user-vg7xl5is1v
    @user-vg7xl5is1v ปีที่แล้ว

    Maar bho.. Di aa k ve naayiaan dya mundya city vajje chubare ve naayiaan dya mundya...

  • @gavypppolice6441
    @gavypppolice6441 ปีที่แล้ว

    Bai nageena ji aap kurta chadera wich interw dewo ji

  • @ritikagarg4662
    @ritikagarg4662 ปีที่แล้ว

    Good ngina y

  • @GurpreetSingh-qm3qm
    @GurpreetSingh-qm3qm ปีที่แล้ว

    Asi ve sunde a

  • @amanmaan1197
    @amanmaan1197 ปีที่แล้ว

    Bagge safri di kri ni fr bai inter view??

  • @sukhdevsinghsohi1951
    @sukhdevsinghsohi1951 ปีที่แล้ว

    Family nu apana song Ghar vich sunde ho

  • @karndhaliwal8581
    @karndhaliwal8581 ปีที่แล้ว

    2.5lakh means odo da ek killa😮😮

  • @karanbaraich2300
    @karanbaraich2300 ปีที่แล้ว +1

    👍

  • @SukhvinderSingh-yn7dz
    @SukhvinderSingh-yn7dz ปีที่แล้ว

    Gurjant tu Kalla ni sunda nagine nu sare duniea sundi va byi

  • @karmjeetsingh9258
    @karmjeetsingh9258 ปีที่แล้ว +1

    Legend nagina

  • @JassaBaba-t1o
    @JassaBaba-t1o ปีที่แล้ว

    ❤❤❤❤❤❤

  • @DaljitSingh-pw2gg
    @DaljitSingh-pw2gg ปีที่แล้ว

    Bai jama hi tun hai

  • @ReshamSingh-l9t
    @ReshamSingh-l9t 8 หลายเดือนก่อน

    Good nice ❤❤😂😂😂

  • @arshugill8001
    @arshugill8001 ปีที่แล้ว

    Nagina ta Nagina e a

  • @Vicky_dhaliwal_
    @Vicky_dhaliwal_ ปีที่แล้ว

    Param brar di interview v kro

  • @ButaSingh-sf1hd
    @ButaSingh-sf1hd ปีที่แล้ว +1

    ❤t

  • @SukhwinderSingh-ge9bf
    @SukhwinderSingh-ge9bf ปีที่แล้ว

    Nagina ta Nagina. Company. Ne b paise baneae ne. Par eh ta bhagat Banda. Darru pinda. Nagina hi ha

  • @GSK631
    @GSK631 ปีที่แล้ว +1

    Nagine ganeyan nu mada Kahn bale khud made ne

  • @GSK631
    @GSK631 ปีที่แล้ว +2

    Veer ji menu amrjeet nagine da mobail nombar dedo

  • @sukhvinderinsan9383
    @sukhvinderinsan9383 ปีที่แล้ว

    Amrik toofaan da intervew karo

  • @amarjitsingh8567
    @amarjitsingh8567 ปีที่แล้ว

    22 sal umar mai manda a

  • @sukhveerchandi9665
    @sukhveerchandi9665 ปีที่แล้ว

    Peg laya lgda

  • @user-pm9or6zi6z
    @user-pm9or6zi6z ปีที่แล้ว +1

    22g mere gadi vich all Gane 22 nagine de chlde va Dubai vich Dene kali nagni lavai Rakhe cith Lal pari rat nu thkeva laudi a

  • @gurneksingh5126
    @gurneksingh5126 ปีที่แล้ว

    Nagina g do koi galti nahi lagdi menu
    us time lok gande geet nah sunde ta Nagina hit na hunda
    Jida de lok geet sunde aa o singer oda da hi gonda hai

  • @tarsemlal9356
    @tarsemlal9356 ปีที่แล้ว

    Mashi aapne aap hi mud jandi ida matlb fer gau

  • @mandersingh7515
    @mandersingh7515 ปีที่แล้ว

    मन्दरसिह 5KK

    • @farmer4456
      @farmer4456 ปีที่แล้ว

      5kk राजस्थान से मन्दर सिंह बाई जी

  • @truckawala
    @truckawala ปีที่แล้ว

    Changa jina v gaie ohna DE jan pishe v change geet hamasha jinda rahanda na. Tusi apni jamvari samaj k changa geet gai hunda ta. Thuda v aj chaga sama huna si

  • @HardeepSingh-nl2jf
    @HardeepSingh-nl2jf ปีที่แล้ว +3

    Peg lagya hoya ass da

    • @jeetsingh3172
      @jeetsingh3172 ปีที่แล้ว

      ਬਈ ਜੀ ਏਸੇ ਦਾਰੂ ਨੇ ਤਾਂ ਆ ਹਾਲਾਤ ਕੀਤੇ ਆ ਏਹਦੇ

    • @user-pk7wp3hu6f
      @user-pk7wp3hu6f ปีที่แล้ว

      Jarur ji

  • @sarjantsingh6271
    @sarjantsingh6271 ปีที่แล้ว

    M

  • @windersingh9211
    @windersingh9211 ปีที่แล้ว +2

    ਬੱਗੇ ਸਫਰੀ ਨੇ ਕਿੰਨਾਂ ਗੰਦ ਗਾਇਆ ਕਿਸੇ ਸਿੰਗਰ ਨੇ ਵੀ ਨੀ ਗਾਇਆ ਸਰੇਆਮ ਗੰਦ ਗਾਇਆ ਓਸ ਬੰਦੇ ਨੇ

    • @baljeetdadra9136
      @baljeetdadra9136 ปีที่แล้ว

      ਸਾਜਨ ਫਿਰੋਜ਼ਪੁਰੀ ਉਦੂ ਵੀ ਗੰਦਾ ਸੀ

  • @JagmailSingh-vj3vu
    @JagmailSingh-vj3vu ปีที่แล้ว

    Ti gf

  • @GurpreetSingh-jt1wv
    @GurpreetSingh-jt1wv ปีที่แล้ว

    Amrik tofan

  • @officialgorisidhu3337
    @officialgorisidhu3337 ปีที่แล้ว

    Ye odani galat kahi da geet nu suno anad lavotuhanu kehda koi jabardati karda v nageena hi suno

  • @rajubrar8454
    @rajubrar8454 11 หลายเดือนก่อน

    ਮੈਨੂੰ ਮੋਬਾਈਲ ਨੰਬਰ ਦੇ ਦੋ ਬਾਈ ਨਗੀਨੇ ਦਾ ਪਲੀਜ਼ ਮੈਂ ਬਾਈ ਨੂੰ ਆਵਦੇ ਘਰੇ ਲੈ ਕੇ ਓਨਾ

  • @KuldeepSingh-od5tl
    @KuldeepSingh-od5tl ปีที่แล้ว +1

    ਨਾਲੇ ਪੈਹਲਾ ਆਲੀ ਇੰਟਰਵਿਊ ਚ ਮਾਫੀ ਮੰਗਦਾ ਸੀ ਟੈਹਣੇ ਕੋਲੋ

  • @JagroopSingh-no7xy
    @JagroopSingh-no7xy ปีที่แล้ว

    ਮੈ ਕਦੇ ਇਹ ਘਟੀਆ ਜਿਹੇ ਗਾਇਕ ਨੂੰ ਸੁਣਿਆ ਨਹੀ

  • @Rafiqmohd8491
    @Rafiqmohd8491 ปีที่แล้ว +1

    Nice

  • @harjindersingh1270
    @harjindersingh1270 ปีที่แล้ว