Pindan De Kisse | ਪਿੰਡਾ ਦੇ ਕਿੱਸੇ | Gurjant Othi | Major Media | Punjabi Podcast EP2

แชร์
ฝัง
  • เผยแพร่เมื่อ 8 พ.ย. 2024

ความคิดเห็น • 2.9K

  • @SatinderSinghOthi-oi8nu
    @SatinderSinghOthi-oi8nu หลายเดือนก่อน +207

    ਬਾ ਕਮਾਲ ਗੁਰਜੰਟ ਵੀਰ, ਪਿੰਡ ਦੇ ਮਸਖਰਿਆਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਸ਼ੇਰੇ ਤੇ ਸ਼ੈਟੀ ਨੇ ਵੀ ਪੂਰਾ ਸਾਥ ਨਿਭਾਇਆ ਏ। ਮਨੋਰੰਜਨ ਦੀ ਦੁਨੀਆਂ ਵਿੱਚ ਤੁਸੀਂ ਬਹੁਤ ਵਧੀਆ ਮੀਲ ਪੱਥਰ ਗੱਡ ਰਹੇ ਓ। ਨਾਲ ਹੀ ਆਪਣੇ ਪਿੰਡ ਪੰਨਵਾਂ ਦਾ ਨਾਮ ਵੀ ਵਿਸ਼ਵ ਪੱਧਰ 'ਤੇ ਫੈਲਾ ਰਹੇ ਓ,ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ।

    • @GurjantOthiEntertainment
      @GurjantOthiEntertainment  หลายเดือนก่อน +17

      Thanku so much veerji ❤️

    • @seepyaulakh1528
      @seepyaulakh1528 หลายเดือนก่อน +5

      ਬਾਈ ਬਹੁਤ ਵਧੀਆ ਕੰਮ ਆ

    • @parmjitsingh8251
      @parmjitsingh8251 หลายเดือนก่อน +2

      Panwan pind kitha aw paji

    • @arshdeepgill833
      @arshdeepgill833 หลายเดือนก่อน

      Sala gappi

    • @harpreetpaisi
      @harpreetpaisi หลายเดือนก่อน +3

      ​@@GurjantOthiEntertainmentwaiting for next podcast

  • @pawanpreetsingh2578
    @pawanpreetsingh2578 หลายเดือนก่อน +174

    ਜਾ ਓਏ ਭਾਊ।ਮਾਮਾ ਤੇਰੀਆ ਗੱਲਾਂ ਸੁਣਕੇ ਕੱਲਾ ਹੱਸੀ ਜਾਂਦਾ ਹੀ।ਘਰਦੇ ਸਮਝ ਰਹੇ ਮੈਨੂੰ ਕਮਲ ਹੋ ਗਿਆ 😂😂

    • @TAJ.GILL91_
      @TAJ.GILL91_ หลายเดือนก่อน +2

      ਸੱਚੀ ਗੱਲ ਆ ਭਾਜੀ 😂

    • @bjluckie3977
      @bjluckie3977 หลายเดือนก่อน +4

      @@TAJ.GILL91_ mera v ahi Haal aa...

    • @vishalkoundal1170
      @vishalkoundal1170 22 วันที่ผ่านมา +1

      Sahi keha paji

  • @harpreetsinghbuttar1034
    @harpreetsinghbuttar1034 หลายเดือนก่อน +100

    ਬੰਬ ਦੀਆ ਗੱਲਾਂ ਕਾਫ਼ੀ ਹਾਸੇ ਮਖੌਲ ਵਾਲੀਆ ਸੀ। ਬੇਨਤੀ ਕਰਦੇ ਹਾ ਕਿ ਅਗਲੇ ਪੋਡਕਾਸਟ ਵਿੱਚ ਬੰਬ ਦੀ ਇੱਕ ਫੋਟੋ ਮੈਂਸ਼ਨ ਕੀਤੀ ਜਾਵੇ। ਬਹੁਤ ਵਧੀਆ ਪੋਡਕਾਸਟ ਲੱਗਾ ਅਗਲੇ ਪੋਡਕਾਸਟ ਦੀ ਉਡੀਕ ਜਾਰੀ ❤😂😂😂

    • @parwazsingh9959
      @parwazsingh9959 หลายเดือนก่อน +2

      ਹਾਂਜੀ ਬੰਬ ਵੀਰ ਦੀ ਫੋਟੋ ਸਾਂਝੀ ਕੀਤੀ ਜਾਵੇ

  • @daljindermander1275
    @daljindermander1275 หลายเดือนก่อน +228

    ਆ ਗਏ ਰੌਣਕ ਲਾਉਣ ਤੇ ਢਿੱਡੀਂ ਪੀੜੀਂ ਪਾਉਣ …. ਸਾਡਾ ਜੰਟਾ ਯਾਰ🥰

  • @pb10throttle
    @pb10throttle หลายเดือนก่อน +18

    ਇਸਤੋ ਬਾਅਦ ਦੁਨੀਆ ਖ਼ਤਮ 😂!!! ਬੱਸ ਇਕੋ ਅਰਜ਼ ਆ ਕੇ ਏਦਾ ਹੀ ਪਰਿਵਾਰਿਕ ਰਖਿਓ ਬੋਲਚਾਲ ਅਤੇ ਗੱਲਾਂ !!! ❤

  • @jobanmanesh2112
    @jobanmanesh2112 หลายเดือนก่อน +37

    ਮਾਝੇ ਆਲਿਆਂ ਦੇ ਮੂੰਹੋ ਉਝ ਈ ਗੱਲਾਂ ਬਹੁਤ ਫੁਰਦੀਆ❤😂

  • @gurjantsandhu9850
    @gurjantsandhu9850 หลายเดือนก่อน +105

    ਤਿੰਨ ਘੰਟਿਆਂ ਵਿੱਚ ਤਿੰਨ ਵਾਰ ਦੇਖ ਲਿਆ ਪੋਡਕਾਸਟ ਤੇਰਾ ਦਿਲੋਂ ਪਿਆਰ ਏ ਵੀਰ ਰੱਬ ਤੈਨੂੰ ਹਮੇਸਾ ਚੜਦੀਕਲਾਂ ਵਿੱਚ ਰੱਖੇ ❤❤❤❤❤

  • @dilabersingh5876
    @dilabersingh5876 หลายเดือนก่อน +28

    ਬਿਜਲੀ ਵਾਲੀ ਗੱਲ ਬਹੁਤੀ ਅੱਤ ਹੋਗੀ ਜੋ😂🐕🦮ਬਾਕੀ ਸਾਰੀਆਂ ਗੱਲਾਂ ਨੇ ਵੀ ਹੱਸ ਹੱਸ ਵੱਖੀਆਂ ਪੀੜ ਕਰਨ ਲਾ ਤੀਆਂ😂👍👍👍ਕੀਪ ਇੱਟ ਅੱਪ ਭਾਜੀ❤️❤️

  • @TAJ.GILL91_
    @TAJ.GILL91_ หลายเดือนก่อน +19

    ਲਵ ਜੂ ਮਾਝੇ ਵਾਲੇਓ .. ਦੁਆਬੇ ਦੀ ਧਰਤੀ ਅਤੇ ਇੰਗਲੈਂਡ ਤੋ ਬਹੁਤ ਸਾਰਾ ਪਿਆਰ .. ਏਦਾਂ ਈ ਹੱਸਦੇ ਹਸਾਓਦੇ ਰਹੋ ਸਾਨੂੰ ਸਾਰੇ ਪੰਜਾਬੀਆ ਨੂੰ ❤

  • @JuggyD-nr1jn
    @JuggyD-nr1jn หลายเดือนก่อน +6

    ਬੰਬ ਵੀਰ ਨੂੰ ਨੈਸ਼ਨਲ ਪੇਂਡੂ ਪ੍ਰਾਈਡ ਘੋਸ਼ਿਤ ਕੀਤਾ ਜਾਵੇ ਅਤੇ ਓਹਨਾ ਦੀ ਤਸਵੀਰ ਅਗਲੇ ਪੋਡਕਾਸਟ ਚੇ ਸਾਂਝੀ ਕੀਤੀ ਜਾਵੇ. ਬਹੁਤ ਵਾਦੀਆਂ ਪੋਡਕਾਸਟ ਗੁਰਜੰਟ ਵੀਰ... ਅਗਲੇ ਦੀ ਉਡੀਕ ਰਹੂਗੀ

  • @uzairrizwan8995
    @uzairrizwan8995 หลายเดือนก่อน +11

    Yar AJ Tak Kisi podcast Ka itna Maza ni Aya jitna apki postcost Ka.
    Love from Pakistani Punjab.

  • @gurjitgill6654
    @gurjitgill6654 หลายเดือนก่อน +12

    ਸਿਰਾਂ ਗੱਲ ਬਾਤ ਆ ਜੰਟੇ ਵੀਰ.. ਛੇਤੀ ਛੇਤੀ ਪਾਇਆ ਕਰੋ ਪੋਡਕਾਸਟ ਯਰ... ❤️

  • @Onlyfriendszone
    @Onlyfriendszone หลายเดือนก่อน +9

    ਵਾਹ ਬਈ ਗੁਰਜੰਟਾ ਦਿਲ ਖੁਸ਼ ਕਰਤਾ❤
    ਘਰਦੇ ਕਹਿੰਦੇ ਕੰਜਰ ਪਾਗਲ ਹੋ ਗਿਆ ਇੱਕਲਾ ਹੀ ਹੱਸੀ ਜਾਦਾ
    love you ਭਰਾ ਜਿਉਂਦਾ ਵਸਦਾ ਰਹੇ 😍

  • @GurjantOthiEntertainment
    @GurjantOthiEntertainment  หลายเดือนก่อน +177

    Share krn wale veer mainu mention jroor krn nai te appa Copy Right paa k delete krva deni j🙏🏻 Subscribe jroor kro next hor blast 😍

    • @Manpreetchintgarhia4474
      @Manpreetchintgarhia4474 หลายเดือนก่อน +4

      Bai ਤਿਉਹਾਰ te bano ik podcast

    • @corner4study
      @corner4study หลายเดือนก่อน +3

    • @gurjantSingh-hb9zt
      @gurjantSingh-hb9zt หลายเดือนก่อน

      Sirra gall bat 22 twadi dillo love u

    • @GurbaniShabadKatha
      @GurbaniShabadKatha หลายเดือนก่อน +2

      Veer asi v ajnale laggo aa bhut vadia aa lgga apne pinda da sunke

    • @ManpreetKaur-v9g
      @ManpreetKaur-v9g หลายเดือนก่อน +1

      Bahut sohna podcast Veere ek vaar fr dil khush ho geya ♥️♥️❤️. God bless you bro 🙏🏻

  • @sukhbrar3506
    @sukhbrar3506 หลายเดือนก่อน +4

    ਬਹੁਤ ਵਧੀਆਂ ਵੀਰ ਜੀ....ਪੁਰਾਣੀਆਂ ਯਾਦਾਂ ,ਹੁਣ ਤਾਂ ਬੰਦਸਾਂ ਬਹੁਤ ਨੇ ਬੱਚਿਆਂ ਤੇ ਸਕੂਲ ਚ ਤੇ ਘਰ ਵਿੱਚ ਹੱਸਣ ਤੇ

  • @Amrik_Singh_Thind
    @Amrik_Singh_Thind 21 วันที่ผ่านมา +1

    ਵੀਰੋ ਬਹੁਤ ਬਹੁਤ ਪਿਆਰ ਤੇ ਦਿਲ ਖੁਸ਼ ਕਰ ਦਿੰਦੇ ਤੁਸੀ 😅 ਬੱਸ ਦੋ ਗੱਲਾਂ ਤੋ ਬੱਚਿਓ ਧਰਮ ਰਾਜਨੀਤੀ ਤੇ ਕਦੇ ਨਾ ਬੋਲਿਓ ਤੇ ਨਫ਼ਰਤ ਭਰੀ ਕੋਈ ਸਪੀਚ ਨਾ ਦਿਓ 🙏🏻🙏🏻🙏🏻ਬਾਕੀ ਰੱਬ ਲੰਬੀਆਂ ਉਮਰਾਂ ਕਰੇ

  • @sartajsingh1045
    @sartajsingh1045 หลายเดือนก่อน +11

    ਬਹੁਤ ਸੋਹਣੀਆਂ ਗੱਲਾਂ ਵੀਰੇ, ਬਾਹਰ ਡਿਪ੍ਰੈਸ਼ਨ ਭਰੀ ਜ਼ਿੰਦਗੀ ਵਿੱਚ ਹ।ਸਿਆਂ ਦਾ ਪਿਟਾਰਾ ਕੱਢਣ ਲਈ ਬਹੁਤ ਬਹੁਤ ਧੰਨਵਾਦ।

  • @harmanmattu100
    @harmanmattu100 หลายเดือนก่อน +6

    ਗੁਰਜੰਟ ਪਾਜੀ ਵਲੋਗ ਤੁਹਾਡਾ ਬਹੁਤ ਫਨੀ ਆ ਦਿਲ ਖੁਸ਼। ਹੋ ਗਿਆ ਕੋਈ ਸਾਡੇ ਪਿੰਡ ਡਾਲੇ ਚਕ ਦਾ ਵੀ ਕੋਈ ਕਿੱਸਾ ਸੰਨਾ ਦਿਓ ਅਗਲੇ ਪੋਡਕਾਸਟ ਵਿਚ

  • @harnamsokhal8028
    @harnamsokhal8028 หลายเดือนก่อน +9

    ਸਤਿ ਸ੍ਰੀ ਅਕਾਲ ਗਰਜੰਟ ਵੀਰ ਪਰਮਾਤਮਾ ਤੈਨੂੰ ਚੜਹਦੀ ਕਲਾ ਰੱਖੇ ਮੈਂ ਹਰਨਾਮ ਸਿੰਘ ਬੈਂਕੋ ਕਰੈਨਾ ਵੀਰ ਤੇਰੇ ਇੰਟਰਵਿਊ ਤੇਰਾ ਪੋਡਕਾ ਸੁਣ ਕੇ ਬਹੁਤ ਦਿਲ ਖੁਸ਼ ਹੁੰਦਾ ਸਵੇਰੇ ਕੰਮ ਤੇ ਜਾਣ ਲੱਗੇ ਵੀ ਸੁਣਦਾ ਰਾਤ ਨੂੰ ਰੋਟੀ ਖਾ ਕੇ ਵੀ ਸੁਣਦਾ ਐ ਲੱਗਦਾ ਵੀ ਵਾਕੇ ਵੀਰ ਮੇਰੇ ਅਸੀਂ ਆਪਣੇ ਪਿੰਡ ਪਹੁੰਚ ਗਏ ਅੱਜ ਤੋਂ 20-25 ਸਾਲ ਪਹਿਲਾਂ ਜਦੋਂ ਅਸੀਂ ਸਕੂਲੇ ਵੜਦੇ ਸੀ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਰੱਖੇ ਕੰਮ ਖਿੱਚ ਕੇ ਰੱਖ ਹਰ ਹਫਤੇ ਇੱਕ ਪੋਟ ਕਸ ਕਰਿਆ ਕਰ ਬਸ ਖਿੱਚੀ ਚੱਲ

  • @sgurdeep76
    @sgurdeep76 หลายเดือนก่อน +2

    ਬਹੁਤ ਹਾਸੇ ਵਾਲੀਆਂ ਗੱਲਾਂ। ਵਿੱਚ ਵਿੱਚ ਕੰਮ ਦੀਆਂ ਗੱਲਾਂ। ਬਹੁਤ ਖੂਬ। ਆਨੰਦ ਆ ਗਿਆ ਸੁਣ ਕੇ। ਵੀਰ ਦਾ ਗੱਲ ਕਰਨ ਦਾ ਤਰੀਕਾ ਇਦਾਂ ਹੈ ਇਹਨਾਂ ਨੂੰ ਸੁਣਦੇ ਸੁਣਦੇ ਦਿਮਾਗ ਵਿੱਚ ਇੱਕ ਫਿਲਮ ਜੀ ਚੱਲਣ ਲੱਗ ਜਾਂਦੀ ਹੈ।

  • @malwabelt1746
    @malwabelt1746 หลายเดือนก่อน +2

    ਬਾਈ ਬਹੁਤ ਸੋਹਣੀਆਂ ਗੱਲਾਂ ਕਰਦੇ ਆ ਵਧੀਆ ਪਰਿਵਾਰ ਚ ਬਹਿ ਕੇ ਵੇਖਣ ਵਾਲਾ ਪੌਡਕਾਸਟ ਆ ਤੁਹਾਡਾ ਅਗਲੇ ਪੌਡ ਕਾਸਟ ਦੇ ਵਿੱਚ ਬੰਬ ਵੀਰ ਦੀ ਫੋਟੋ ਜਰੂਰ ਲਾਓ ਵੀਰ

  • @sss-fg6wz
    @sss-fg6wz หลายเดือนก่อน +86

    ਬੜੇ ਦਿਨਾਂ ਦੀ wait ਸੀ ❤❤❤

    • @gopibhau4743
      @gopibhau4743 หลายเดือนก่อน

      😂😂😂😂😂😂😂😂

  • @khushisidhu4585
    @khushisidhu4585 หลายเดือนก่อน +25

    ਦਿਲ ਖੁਸ਼ ਕਰਤਾ ਬਾਈ ਜੀ ਜਿਉਂਦੇ ਵਸਦੇ ਰਹੋ ਜੀ ❤❤❤❤❤

  • @InderjeetKuar-zi8sh
    @InderjeetKuar-zi8sh หลายเดือนก่อน +10

    ਬੁਹਤ ਘੈਂਟ ਵੀਰੇ😂😂😂ਸੱਚੀ ਦਿਲ ਖੁਸ਼ ਕਰ ਦਿੰਦੇ ਆ ਦੋਨੋ podcast❤❤

  • @gursewakbedi4294
    @gursewakbedi4294 หลายเดือนก่อน +2

    ਬਾਈ ਬਹੁਤ ਸੋਹਣਾ ਯਾਰ ਹੱਸ ਹੱਸਕੇ ਵੱਖੀਂਆਂ ਦੁਖਣ ਲੱਗ ਗਈਆਂ ਸਕੂਲ ਟਾਈਮ ਯਾਦ ਕਰਾ ਤਾ

  • @sonubrarkhunankalan7762
    @sonubrarkhunankalan7762 หลายเดือนก่อน +2

    ਕੁਮੈਟ ਕਰਨ ਨੂੰ ਜੀ ਨਹੀਂ ਕਰਦਾ ਕਿਤੇ (ਤਵਾ) ਸਾਡੇ ਕੁਮੈਂਟਾਂ ਤੇ ਹੀ ਧਰ ਲਵੋਂ
    ਬਾਕੀ ਦਿਲ ਖੁਸ਼ ਹੋ ਜਾਂਦਾ ਬਾਈ ਤੇਰੀਆਂ ਗੱਲਾਂ ਸੁਣ ਕੇ
    ਜਿਉਂਦੇ ਵਸਦੇ ਰਹੋ ❤❤

  • @Harpreetsingh-cb2xv
    @Harpreetsingh-cb2xv หลายเดือนก่อน +26

    ਰੌਣਕਾਂ ਲਾ ਤੀਆਂ ਭਾਊ 😂😂❤️✔️✔️✔️ ਜਿਉਂਦੇ ਰਹੋ 🏆

  • @heartateckda2janaam685
    @heartateckda2janaam685 หลายเดือนก่อน +25

    ਕੋਚ ਦੇ ਕਨ ਚੋ ਖੂਨ ਵਾਲੀ ਗੱਲ ਤਾ ਜਾਂਦਾ ਹੀ ਅੱਤ ਸੀ ਯਾਰ

  • @NarinderBrar-n8z
    @NarinderBrar-n8z หลายเดือนก่อน +9

    ਸਿਰਾ ਵੀਰ ਬਹੁਤ ਵਧੀਆ ਹਮੇਸ਼ਾ ਚੜਦੀ ਕਲਾ ch ਰਹੋ

  • @SaurabhWadhawan-s1t
    @SaurabhWadhawan-s1t หลายเดือนก่อน +3

    Baai ji Kasam naal ehna jaada pata nee main kado hasya c....
    Raati jive jive twaade videos dekh rahe c apne kisse yaad ke asin bhut jaada enjoy kita...
    Bachpan di jhaaki dekh lee dobara...
    Waheguru bless all of u..
    Hasde vasde raho...😂

  • @zahidnazir6553
    @zahidnazir6553 หลายเดือนก่อน +1

    Aj peli wari dil kita k partition na hundi tay Gurjant veer saday pind day hunday...

  • @sandhu_rajranbirrajja6499
    @sandhu_rajranbirrajja6499 หลายเดือนก่อน +15

    22 ਯਰ pause ਕਰ ਕਰ ਹੱਸੇ ਆ ਪਹਿਲੀ ਵਾਰ ਕੌਈ ਪਰੋਡਕਾਸਟ ਪੂਰਾ ਸੁਣਿਆ ਕਿਸੇ ਦਾ.. v good

  • @prabjeetsingh9336
    @prabjeetsingh9336 หลายเดือนก่อน +26

    ਗੁਰਜੰਟ ਵੀਰ ਨੂੰ ਬਸ ਗੱਲ ਚੇਤੇ ਕਰੌਣ ਦੀ ਦੇਰ ਯਾ ਫੇਰ ਓ ਆਪੇ ਕਮਾਨ ਸੰਭਾਲ ਲੈਂਦਾ 😅

  • @jaswindersandhu3456
    @jaswindersandhu3456 หลายเดือนก่อน +4

    ਬਹੁਤ ਵਧੀਆ ਉਪਰਾਲਾ ਵੀਰ ਪਿੰਡ ਅਤੇ ਪਿੰਡਾਂ ਵਾਲਿਆਂ ਲਈ…♥️

  • @harmanrandhawa4609
    @harmanrandhawa4609 หลายเดือนก่อน +1

    ਬਹੁਤ ਸੋਹਣੀਆਂ ਗੱਲਾਂ ਕੀਤੀਆਂ ਅੱਜ ਤੁਸੀਂ ਜੋ ਬੋਲਿਆ ਬਿਲਕੁਲ ਸੱਚ ਆ ਜਿਉਂਦੇ ਰਹੋ ਤੋ ਹਸਾਉਂਦੇ ਰਹੋ❤️❤️❤️👍👍👍👍👍

  • @hammadmajeed6284
    @hammadmajeed6284 หลายเดือนก่อน +8

    Chas agi veer g. Love From Pakistan🇵🇰🇵🇰🇵🇰

  • @gurnamrandhawa4990
    @gurnamrandhawa4990 หลายเดือนก่อน +6

    ਗੱਲਾ ਸੁਣ ਏਦਾ ਜਾਪ ਰਿਹਾ ਜਿਵੇ ਇਹ ਮੇਰੀਆ ਗੱਲਾ ਹੋ ਰਹੀਆ ਨੇ,ਸਿਰਾ ਗੱਲਬਾਤ👍

  • @GORAR891
    @GORAR891 หลายเดือนก่อน +37

    ਸਵਰਗ ਈ ਆ ਪਿੰਡਾ ਦੀ ਜਿਦੰਗੀ ਹਾਸੇ ਖੇਡਾ ਸਬ ਨਾਲ 🦅

  • @Sanjhapanjab379
    @Sanjhapanjab379 หลายเดือนก่อน +11

    ਬਾਈ ਦੀਆਂ ਗੱਲਾਂ ਸੁਣਕੇ ਆਪਣਾ ਟਾਈਮ ਯਾਦ ਆ ਜਾਂਦਾ ਕਿਉਂਕਿ ਹਰ ਪੇਂਡੂ ਦੇ ਸੇਮ ਹੀ ਕਿਸੇ ਆ ਅਸੀ ਵੀ ਬਹੁਤ ਖੱਪ ਕੀਤੀ ਪਿੰਡ ਚ ਤੇ ਅੱਜ 10 ਸਾਲ ਹੋਗੇ ਬਾਹਰ ਬੈਠਿਆਂ ਨੂੰ ਇਹ 10 ਸਾਲ ਚ ਉਹਨਾਂ ਨੀ ਹੱਸੇ ਜਿੰਨਾ ਪਿੰਡ ਚ ਇਕ ਦਿਨ ਚ ਹੱਸ ਲੈਦੇ ਸੀ

  • @GurpreetSingh-f3o5x
    @GurpreetSingh-f3o5x หลายเดือนก่อน +1

    Bai Dil khush hogya dkh k .. eh galan sb sachiya apne pindan diya❣️❣️

  • @sandeepdosanjh8343
    @sandeepdosanjh8343 หลายเดือนก่อน +4

    Yr pindo life hi atttt yr pind ZINDABAD ❤

  • @NishanSingh-vk5pk
    @NishanSingh-vk5pk หลายเดือนก่อน +3

    Bhut vdia lga tuhdiya glla sun k pind di gal hi sirraa hundi vrre ❤❤❤❤

  • @uzairjaved3177
    @uzairjaved3177 หลายเดือนก่อน +5

    veeray ma Pakistan cho
    reela wkh k aya ma lab lab k broadcast wekhan boht he awlaaa story sunaiya
    veery sun k boht changa lgya jindy wasdy ro veero ❤❤❤❤

  • @tarnjeetsingh0349
    @tarnjeetsingh0349 หลายเดือนก่อน +7

    Pind de kisse Part 2 jldii le aayo pajji
    Bhut maaza aandaa😂

  • @kaurjass7796
    @kaurjass7796 หลายเดือนก่อน +2

    Veer ji ina maza aya sunake tudba podcast bebe v nl bethi suni jnde nal hasi jndea 😂 schi bhut vdia baba ji chardiklla ch rekhna thnu sab nu ❤22

  • @Dr.sunny_879
    @Dr.sunny_879 5 ชั่วโมงที่ผ่านมา

    Sirra la ta veer sachi bandi khushi mildi tda podcast vekhke ❤️❤️

  • @yudhvirsachbolda211
    @yudhvirsachbolda211 หลายเดือนก่อน +20

    ਵਿਦੇਸ਼ਾਂ ਚ ਬੈਠਿਆਂ ਨੂੰ ਪਿੰਡ ਯਾਦ ਕਰਵਾ ਦਿੱਤਾ ਈ ਭਾਊ 😂❤❤❤❤
    ,,,, brilliant 👍

  • @yaadgill-s6q
    @yaadgill-s6q หลายเดือนก่อน +14

    sira podcast a bai skip krn nu dil ni krda 😂😂😂😂😂😂 Bijli 😂😂

  • @TAJ.GILL91_
    @TAJ.GILL91_ หลายเดือนก่อน +6

    ਮੈਂ ਪੋਡਕਾਸਟ ਨੀ ਦੇਖਦਾ ਪਰ ਅੱਜ ਮੈਂ ਮਜਬੂਰ ਹੋ ਗਿਆ ਜਦੋ ਵੀਰੇ ਤੁਹਾਡੇ ਕਲਿੱਪ ਟਿਕਟੋਕ ਤੇ ਇੰਗਲੈਂਡ ਚ ਦੇਖੇ, ਹੁਣ ਮੈਂ ਚੈਨਲ ਲੱਭ ਕੇ ਦੇਖ ਰਿਹਾ ਆ 😅😂❤

  • @GurdeepSingh-ry8rh
    @GurdeepSingh-ry8rh หลายเดือนก่อน

    ਬਹੁਤ ਖੂਬ ਕਿਆ ਖੂਬ ਸੂਰਤ ਅਮੀਰ ਵਿਰਾਸਤ ਆਪਣੀ ਆਮ ਗੱਲਾਂ ਵਿੱਚ ਵੀ ਹਾਸੇ ਫੁੱਟ ਪੈਂਦੇ ਨੇ

  • @rajnisharmapunj1366
    @rajnisharmapunj1366 หลายเดือนก่อน +1

    Sir ji bahut Sundar kaam kar rahe ho RUB TOHANU sariyan nu har pal khush rakhe sariyan nu khush rakhn wallio veero

  • @simranpreetkaur6064
    @simranpreetkaur6064 หลายเดือนก่อน +35

    Veer ji hor gllan dassyio Chachu ji diya Bahut dil khush hoya gllan sunn ke!! Asi bahut miss krde Chachu ji nu pr eda gllan sunn ke appne chachu diya sada dil khush ho jnda kuj sikhan nu milda!!! Miss you Deep chachu ji allot

  • @GurdeepSingh-qq4xt
    @GurdeepSingh-qq4xt หลายเดือนก่อน +3

    Bahut vadia veer ji keep grow😂😂😂😂😂

  • @trendspunjab
    @trendspunjab หลายเดือนก่อน +1

    ਬਹੁਤ ਸੋਹਣੀਆਂ ਗੱਲਾਂ ਵੀਰ ਜੀ
    ਰੱਬ ਤੈਨੂੰ ਖੁਸ਼ ਰੱਖੇ ❤

  • @Gursajansingh-d8s
    @Gursajansingh-d8s หลายเดือนก่อน +1

    ਵੀਰ ਵਾਹਿਗੁਰੂ ਤੈਨੂੰ ਚੜਦੀਕਲਾ ਵਿੱਚ ਰੱਖੇ ❤❤ 🙏🙏

  • @officialsandhu9712
    @officialsandhu9712 หลายเดือนก่อน +14

    ਗੁਰਜੰਟ ਵੀਰ ਜੀ ਵਿਆਹ ਤੇ ਵੈਸ਼ਨੂੰ ਸੀ ਮੁਰਗਾ ਘਰੋ ਬਣਾ ਕੇ ਖੜਿਆ ਸੀ 😂😂😂 ਬਾਕੀ ਬਹੁਤ ਸਿਰਾ ਲਾਉਂਦੇ ਜੇ

  • @darshandeepsingh2275
    @darshandeepsingh2275 หลายเดือนก่อน +6

    Gurjant Nazara bann taa
    Eho jehiya Galla Sunan nu kann Taras gaye veer - School Time te Bachpan Wapas nahi aunda 😢
    Bahut Vadia Gal kiti ke eerkha chado te kathey hovo 👌

  • @balwindersingh3803
    @balwindersingh3803 หลายเดือนก่อน +6

    ਸਾਡੇ ਪਿੰਡ ਵੀ ਬਟੂਏ ਚ ਲਾ ਤਾ ਸੀ 😂😂😂

  • @BabluSingh-oc2cz
    @BabluSingh-oc2cz หลายเดือนก่อน +1

    ਗੁਰਜੰਟ ਵੀਰ ਸੱਮੂ ਏਦਾਂ ਹੀ ਬੋਲਦਾ ਹੁੰਦਾ ਸੀ 🤣
    ਪ੍ਰਮਾਤਮਾ ਚੜ੍ਹਦੀਕਲਾ ਵਿਚ ਰੱਖੇ ਤੁਹਾਨੂੰ

  • @karamjitsingh5882
    @karamjitsingh5882 หลายเดือนก่อน +1

    ਭਾਊ ਨਜ਼ਾਰਾ ਆ ਗਿਆ ਪਿੰਡਾਂ ਦੇ ਕਿੱਸੇ ਸੁਣ ਕੇ ❤❤❤

  • @pro_challenger
    @pro_challenger หลายเดือนก่อน +10

    ਟੈਂਸ਼ਨ ਮੁਕ ਜਾਂਦੀ ਤੁਹਾਡੀਆਂ ਗੱਲਾਂ ਸੁਣ ਕੇ ਬੜਾ ਰੰਗੀਨ ਬਚਪਨ ਸੀ ਤੁਹਾਡਾ

  • @JashMan-cv1ne
    @JashMan-cv1ne หลายเดือนก่อน +9

    Buht time lata bro wait karde c thanks

  • @taranjitsingh4474
    @taranjitsingh4474 หลายเดือนก่อน +6

    Dera baba nanak toh ❤❤❤❤

  • @Nagmascloset
    @Nagmascloset หลายเดือนก่อน

    Veere bhut funny podcast hundi thodi. Canada di stress ght jandi. Ajj vala podcast bht bht vadia c. Keep it up.

  • @karmankingra1384
    @karmankingra1384 หลายเดือนก่อน

    Bhut vadia uprala veer ji waheguru ji charhdi kla bakhshan puri. Video dekhi te has has ke lot pot ho gye

  • @ajaypalsingh7171
    @ajaypalsingh7171 หลายเดือนก่อน +5

    ਬਹੁਤ ਵਧੀਆ ਵੀਰੇ

  • @Vlogwithsourav366
    @Vlogwithsourav366 หลายเดือนก่อน +7

    Gurjant. Vr mai. Tuhade laggo hee aa mai suiside krn jaa riha c kise. Vjah Krke per schl. Vali video. Dekh k ehna jyada mann khus hoya sachi eh sab feel kita jo schl vala podcast c love. U paji ❣️❣️

    • @cricketlovers493
      @cricketlovers493 หลายเดือนก่อน

      Bai yr sucide na kri, waheguru mehar kro

  • @gopisidhu1320
    @gopisidhu1320 หลายเดือนก่อน +13

    ਪਿੰਡ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋਇਆ 22❤❤ ਮੈਂ ਮਲੇਸ਼ੀਆ ਵਿੱਚ ਰਹਿੰਦਾ ਸ਼ਹਿਰ ਮੇਰਾ ਜਗਰਾਉਂ ਵੀਰ ❤❤

    • @13_ammy
      @13_ammy หลายเดือนก่อน

      ਵੀਰੇ ਮੈਂ ਵੀ ਮਲੇਸ਼ੀਆ 🇲🇾 4 ਸਾਲ ਰਹੇ ਕੇ ਆਇਆ 😊

  • @JashanJammu-vj5fg
    @JashanJammu-vj5fg 7 วันที่ผ่านมา

    Dill kush hogya pra purania Galla cheta karka ❤❤😊😊

  • @jajwinderpalsingh5586
    @jajwinderpalsingh5586 หลายเดือนก่อน +1

    Kise nu khush Krna v bdi vadi gal va veer yr tu end Banda e Mera pra jinda vasda reh ❤

  • @beatstudiomusic1927
    @beatstudiomusic1927 หลายเดือนก่อน +9

    Msa aeya podcast,udeek udeek thak ge

  • @RaspalSingh-fq1vq
    @RaspalSingh-fq1vq หลายเดือนก่อน +6

    ਵੀਰ ਤੇਰੀ ਹੀ ਵੇਟ ਕਰਦੇ ਸੀ।

  • @arashsingh6542
    @arashsingh6542 หลายเดือนก่อน

    Nice ਵੀਰ ਜੀ ਹੱਸ ਹੱਸ ਕੇ ਢਿੱਡ ਦੁਖਣ ਲੱਗ ਗਿਆ ਅਗਲੀ ਵੀਡਿਓ ਜਲਦੀ ਪੋਸਟ ਕਰੋ ਰੱਬ ਤੁਹਾਨੂੰ ਤਰੱਕੀਆ ਬਖਸ਼ੇ ❤

  • @jagroopsingh3604
    @jagroopsingh3604 13 วันที่ผ่านมา

    Bahut wadhia podcast tuhada veere !! Puraniya yaad taajiya karva tiya punjab diya 🔥🔥🔥🙏

  • @p_wpb0216
    @p_wpb0216 หลายเดือนก่อน

    Bohut Vdia Podcast Veere Rabb Tanu Hamesha Khush Rakhey 🙏🏻❤️
    Khush Krta Veer

  • @bookurproperty8992
    @bookurproperty8992 หลายเดือนก่อน +2

    Paji m Himachal toa dekh reha una nangal toa mst h mza aa gya thodi v video skip ni kiti

  • @dctitanunique2782
    @dctitanunique2782 หลายเดือนก่อน

    ਬਹੁਤ ਵਧੀਆ ਵੀਰੇ ਬਹੁਤ ਵਧੀਆ ਪੌਡਕਾਸਟ ਆਸ ਹੱਸ ਹੱਸ ਕੇ ਨਾ ਮੇਰਾ ਤਾਂ ਢਿੱਡ ਹੀ ਦੁਖਣ ਲੱਗ ਗਿਆ

  • @loves3515
    @loves3515 หลายเดือนก่อน

    ਬਹੁਤ ਵਧੀਆ ਪੋਡਕਾਸਟ, ਵੀਰ ਜੀ ਜੇੜੇ ਕ੍ਰੈਕਟਰ ਦੀ ਗੱਲ ਕਰਦੇ ਓ ਜੇਕਰ ਉਸ ਦੀ ਫ਼ੋਟੋ ਵੀ ਨਾਲ ਦਿਖਾਈ ਜਾਵੇ ਤਾਂ ਹੋਰ ਵਧੀਆ ❤

  • @JobanDeep-xj8hj
    @JobanDeep-xj8hj หลายเดือนก่อน +1

    ਬੁਹਤ ਵਧੀਆ ਵੀਰ ਜੀ ਰੱਬ ਤੁਹਾਨੂੰ ਤਰੱਕੀਆ ਬਖਸ਼ੇ ❤❤❤

  • @richidean7293
    @richidean7293 หลายเดือนก่อน

    Bahot shandar veere jo tusi Pind diya gallan yaad krwati 22
    Dhanwaad tera 22 ❤

  • @mandeepkaur-xq5ij
    @mandeepkaur-xq5ij หลายเดือนก่อน

    Ambo tayi❤❤❤❤. Boht vdiya podcast. Waiting for next. Jldi aayo fr ton😂😂😂

  • @sonu1banga
    @sonu1banga หลายเดือนก่อน

    Chlo sehi aa
    Khichi rakho
    Aapa nu ji boht pasand aaya tuhada program.
    ਵਾਹਿਗੁਰੂ kamyaabi Bakhshe. ❤❤

  • @GameTime-by9wt
    @GameTime-by9wt หลายเดือนก่อน +1

    ਬਹੁਤ ਵਧੀਆ ਵੀਰ ਪਿੰਡ ਯਾਦ ਕਰਾ ਦਿੱਤਾ 👍

  • @shankysingh9081
    @shankysingh9081 หลายเดือนก่อน +1

    Phaji dil khush krta yr, sachi gl aa pinda dd, luv u

  • @shahg7053
    @shahg7053 หลายเดือนก่อน +2

    veera so funny mera mood off hunda thoodi video dikh lyidi happy so jyida
    🥰🥰🥰🥰

  • @karanbatalv8179
    @karanbatalv8179 หลายเดือนก่อน

    Bhut vadia Podcast Gurjant veer ji Aida tuc sab nu khush raho te prmatma tanu chardikla ch rakhe 😊👍

  • @jaspindersandhu2994
    @jaspindersandhu2994 หลายเดือนก่อน

    ਮੈਂ ਕਿੰਨਾ ਚਿਰ ਹੋ ਗਿਆ ਕਦੀ ਹੱਸ ਕੇ ਨਹੀਂ ਦੇਖਿਆ ਸੀ ਪਰ ਤੁਹਾਡੀ ਵੀਡੀਓ ਦੇਖ ਕੇ ਸਟਰੈਸ ਘੱਟ ਹੁੰਦਾ ਖੁਸ਼ ਰਹੋ ਪੁੱਤਰ

  • @TeatreBar
    @TeatreBar หลายเดือนก่อน +2

    Morning ch tuhade reel dekhe aaj sare din tuhade sunn raha aa

  • @dangergamingt
    @dangergamingt หลายเดือนก่อน +1

    Bahout vadia veera rab tuhanu tarakia baksha

  • @jaspreetsingh669
    @jaspreetsingh669 8 วันที่ผ่านมา

    Wah bai ji... purane din yaad kraate .... ❤❤❤❤.. hor eve de podcast bnao... ❤❤❤

  • @FaysalChaudhry
    @FaysalChaudhry 6 วันที่ผ่านมา

    Wadiya podcast paa ji love you Gurjant paa ji tey shethi tey shera paa ji
    Punjab Pakistan

  • @Navi-m3b
    @Navi-m3b หลายเดือนก่อน

    Y bhaut sohna podcast Kita a c
    Bhaut hassa a asi
    Baba g chardi Kla bakhsan thonu
    Ta eda hor podcast Jldi toh jldi kreo
    Baba g tarakiya bakshan thonu

  • @AsisJuneja
    @AsisJuneja 24 วันที่ผ่านมา

    Sb such aa veer ji Sara kuch akhaan de aage ghumi janda k Sade pind ki ki hunda c pr hun sb chage ho gya gbu veer ji khush raho hsde vsde rho

  • @umarjavedjutt1
    @umarjavedjutt1 23 วันที่ผ่านมา

    Swaad Agya Veero Akheer Hogai 😅
    Love From Mureedwala Faisalabad Punjab Pakistan 🇵🇰✌️

  • @BikramLubana
    @BikramLubana หลายเดือนก่อน

    Kehnde v gurjant veer panwa di dharti da kehnde eh chobber v sirra krvanda a hasse pva k dhidi peeda ponda a 😂😂😂😂😂 sirra Bai rooh khush ho gyi Thoda podcast dekh k ❤❤❤❤❤

  • @gurmehaksingh2327
    @gurmehaksingh2327 หลายเดือนก่อน

    Bhouttt vadiya verre 😂😂😂😂maza aa gaya sun k vakheya peer hone lag gaya ustaad bro ❤❤❤

  • @JugrajSandhu-b5i
    @JugrajSandhu-b5i หลายเดือนก่อน +2

    🎉bht bht vdya podcast . hasde vasde rho

  • @Randhawa421
    @Randhawa421 หลายเดือนก่อน

    Veer Kya btt a swaad a gya Veer Dova panjaba ch gallan battan same e ny yar edr Lehndy ch v eho e gallan battan Bhaau Sady edr v 2 pind ny jina da nam tusi lya podcast ch Panwa ty Kaniiya Baki love you Bhra Lehndy panjab too ❤

  • @Abc-ju3dn
    @Abc-ju3dn หลายเดือนก่อน

    yr mera dil krda mai eh video apne sbb yara nal dekha. bachpn diya yada tajiya ho jania. pr pind vich koi v nhi hega sbb bahr chle gye.😔

  • @ramandeepkaur3294
    @ramandeepkaur3294 หลายเดือนก่อน +1

    Bhut vdia vlog mood off c mra vlog dkeh k rooh kush hogyi