Major rajasthani di awaas ch dam aa.. Har cassette ch awaas vi different hundi c.. Ik different ji sound hundi c..Duniya awaas di fan aa... Ustaadan da ustaad aa major rajasthani♥♥♥Punjab da heera singer ♥♠♥...
Bitu veer ji👌❤️❤️❤️Dil khush karta mejar y di family members nal roohbrooh krakey Mejar y. Hanesha lokan de dilan ch rehan get❤️❤️❤️❤️👌🙏🏻Baki rehndi reej veer poori Kare God bless you veer 👌👌👌👌
bittu veer me pehli var puri interview dekhi sunya c mejar rajstani bare but dil nu puri interview dekh k sakoon milya dil nu love u bro waheguru mehar kare famly te
"malwe da munda" major Rajasthani di debut cassette si INDIAN MELODIES COMPANY LUDHIANA TO RELEASE HOYI SI." jiwan sekha te meet sekha di likhi pehli cassete"'
ਬਹੁਤ ਸੋਹਣੀ4 ਆਵਾਜ਼ ਸੀ ਮੇਜ਼ੁਰ ਰਾਜਸਥਾਨੀ ਦੀ,, ਅਸੀ ਬਹੁਤ4 ਸੁਣਿਆ ਰਾਜਸਥਾਨੀ,,
ਅਨਮੋਲ ਹੀਰਾ ਮੇਜਰ ਰਾਜਸਥਾਨੀ ਜੀ ਨੂੰ ਯਾਦ ਕਰਨ ਲਈ ਬਿੱਟੂ ਜੀ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਵਧੀਆ ਗੀਤ ਸਨ ਉਹਨਾਂ ਦੇ।
,,Ballu ਰਟੈਂਡਾ,,
ਬਹੁਤ ਵਧੀਆ ਬਿੱਟੂ ਬਾਈ ਜੀ ਬਬਲੀ ਵੀਰ ਦੀ ਆਵਾਜ਼ ਮੇਜਰ ਰਾਜਸਥਾਨੀ ਵਰਗੀ ਹੈ
ਬਹੁਤ ਵਧੀਆ ਇੰਟਰਵਿਊ ਕੀਤੀ ਮੇਜਰ ਰਾਜਸਥਾਨੀ ਦੇ ਪਰਿਵਾਰ ਨਾਲ ਜਿਉਂਦੇ ਵਸਦੇ ਰਹੋ ਧੰਨਵਾਦ
ਬਹੁਤ ਵਧੀਆ ਕਲਾਕਾਰ ਸੀ ਮੇਜਰ ਰਾਜਸਥਾਨੀ ਸਾਹਿਬ👌👌
ਹੀਰਾ ਬੰਦਾ ਸੀ ਬਾਈ ਮੇਜ਼ਰ ਰਾਜਸਥਾਨੀ ਅਤੇ ਮੌਤ ਤੋਂ 1-2 ਦਿਨ ਪਹਿਲਾਂ ਸਾਡੇ ਪਿੰਡ ਬੁੱਟਰ ਸਰੀਂਹ ਅਖਾੜਾ ਲਾਕੇ ਗਿਆ ਸੀ,, ਮੈਂ ਅੱਜ ਵੀ ਬਾਈ ਜੀ ਦਾ ਕੱਟੜ ਫ਼ੈਨ ਹਾਂ
ਸਾਡੇ ਪਿੰਡ ਦੇ ਕੋਲ ਹੀ ਰਹਿੰਦੇ ਸੀ ਮੇਜ਼ਰ ਰਾਜਸਥਾਨੀ 🙏
Me v bahut vda fan aa mejar rajsthaniji da
ਬੁੱਟਰ ਸਰੀਂਹ ਵਿਖੇ ਇਹ ਅਖਾੜਾ ਮੈਂ ਵੀ ਸੁਣਿਆ ਦੇਖਿਆ ਹੈ ਜੀ
@@singhjeetkhajuwalia6623😊😊😊
mkikkmkmkkmmiokik kkokookkkkoomokmikikkikom kkkkkokkimi
ਬਹੁਤ ਸੋਹਣੀ ਕੋਸ਼ਿਸ਼.... ਬਿੱਟੂ ਵੀਰ ਜੀ...
ਬਿੱਟੂ ਤੇਰਾ ਇੰਟਰਵਿਉ ਅੰਦਾਜ ਬਹੁਤ ਵਧੀਆ ਵੀਰ ..ਬਾਕੀ ਮੇਜਰ ਦੀਆਂ ਸਾਰੀਆਂ ਕੈਸ਼ਟਾਂ ਸੁਣੀਆ ਨੇ..ਬਹੁਤ ਵਿਰਾਗ ਏ ਗਾਇਕੀ ਚ ..ਬੰਦਾ ਖਾਸ ਕਰਕੇ ਜਵਾਨੀ ਦੇ ਦਿਨਾਂ ਚ ਨਾਲ ਬੱਝ ਕੇ ਚਲਦਾ
ਏਹ ਬਹੁਤ ਚੰਗਾ ਪਰਿਵਾਰ ਏ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਵਧੀਆ ਇਨਸਾਨ ਹਨ ਮੈਂ ਇਹਨਾ ਦੇ ਘਰ ਲੱਕੜ ਦਾ ਕੰਮ ਕੀਤਾ ਸੀ 8 ਦਿਨ ਨਵੀ ਦੇ ਵਿਆਹ ਤੋ ਪਹਿਲਾ ਅਜੈਬ ਸਿੰਘ
ਪਰਿਵਾਰ ਨਾਲ ਇੰਟਰਵਿਊ ਕਰਵਾਉਣ ਲਈ ਧੰਨਵਾਦ ਮੇਜਰ ਰਾਜਸਥਾਨੀ ਮੈਨੂੰ ਨਿੱਤ ਸਮਝਾਉਂਦਾ ਸੀ ਜਦ ਮੈ ਉਦੇ ਕੋਲੇ ਤੇਰੇ ਗੁਣ ਦੇ ਗਾਉਂਦਾ ਸੀ ਉਨੇ ਆਪਣਾ ਗੀਤ ਬਣਾ ਲਿਆ ਤੇਰੇ ਵਿਆਹੀ ਦੇ ਮਗਰੋਂ ਬੋਤਲ ਨਾਲ਼ ਵਿਆਹ ਕਰਵਾ ਲਿਆ ਤੇਰੇ ਵਿਆਹੀ ਦੇ ਮਗਰੋਂ
🙏 ਮੇਰਾ ਫੇਵਰੇਟ ਗਾਇਕ ਸੀ ਮੇਜਰ ਰਾਜਸਥਾਨੀ ਸਾਰੀਆਂ ਕੇਸਟਾ ਅੱਜ ਵੀ ਮੇਰੇ ਕੋਲ ਪੲੀਅਾਂ ਹਨ ,, ਜਸਵਿੰਦਰ ਗਰੇਵਾਲ ,, ਵੜਿੰਗ ਖੇੜਾ ❤️❤️❤️❤️❤️
ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਮੁਲਾਕਾਤ ਕੀਤੀ ਹੈ ਬਿੱਟੂ ਵੀਰ ਜੀ
ਬਹੁਤ ਵਧੀਆ ਲੱਗਿਆ ਬਿੱਟੂ ਬਾਈ ਮੇਜਰ ਰਾਜਸਥਾਨੀ ਅਮਰ ਰਹੇ ਗਾ
ਮੈਂ ਮੇਜਰ ਨੂੰ ਭਦੌੜ ਜਸਵੰਤ ਬੋਪਾਰਾਏ ਦੇ ਘਰ ਤਿੰਨ ਵਾਰ ਮਿਲਿ਼ਆ ਸੀ,ਵਧੀਆ ਗਾਇਕ ਦੇ ਨਾਲ਼ ਉਹ ਵਧੀਆ ਇਨਸਾਨ ਵੀ ਸੀ।ਮਿਲ਼ਣ ਤੇ ਉਹ ਬਹੁਤ ਅਪਣੱਤ ਜਿਤਾਉਂਦਾ ਸੀ।ਬੋਪਾਰਾਏ ਵੀ ਨੇਕ ਇਨਸਾਨ ਏ।
ਬਹੁਤ ਸੋਹਣੀ ਲੱਗੀ ਰਾਜਸਥਾਨੀ ਪਰਿਵਾਰ ਨਾਲ ਜਾਣਪਛਾਣ। ਬਹੁਤ ਬਹੁਤ ਧੰਨਵਾਦ ਜੀ
ਮੇਜਰ ਰਾਜਿਸਥਾਨੀ ਜੀ ਦੀ ਹਰ ਕੈਸਿਟ ਖਰੀਦ ਕੇ ਵਾਰ ਵਾਰ ਸੁਣਦੇ ਸੀ ਮਨ ਨਹੀ ਅੱਕਦਾ ਸੀ ਹੁਣ ਦੇ ਕਲਾਕਾਰ ਤਾਂ ਬਸ ਚੀਕ ਚਿਹਾੜਾ ਜਿਹਾ ਪਾੲੀ ਜਾਂਦੇ ਅਾ ਸੁਣਨ ਨੂੰ ਦਿਲ ਨਹੀ ਕਰਦਾ
Right
ਜਾ ਮਿਲਲਾ ਝੱਲੀਏ ਨੇ ਯਾਰ ਤੇਰਾ ਪਿਆ ਹੈ ਮਰਨ ਕਿਨਾਰੇ ਖਾਣਾ ਪੀਣਾ ਛੱਡ ਗਿਆ ਪਾਣੀ ਥੋੜਾ ਥੋੜਾ ਨੰਗੇ.. ਕੁਜ ਬੋਲਦਾ ਚਾਲਦਾ ਨਹੀਂ ਚੀਜ ਇਸ਼ਾਰੇ ਦੇ ਨਾਲ ਮੰਗੇ.. ਖ਼ਬਰਾਂ ਲੈਣ ਵਾਲਿਆਂ ਨੇ ਓਹਦੇ ਪਾਵੇ ਮੱਲੇ ਚਾਰੇ.. ਜਾ ਮਿਲ ਲਾ ਝੱਲੀਏ ਨੀ ਯਾਰ ਤੇਰਾ ਪਿਆ ਹੈ ਮਰਨ ਕਿਨਾਰੇ... ਮੇਰਾ ਫ਼ੇਵਰੇਟ ਗੀਤ ਸੀ ਬਹੁਤ ਸੁਣਿਆ ਤੇ ਗਾਇਆ mis u sir♥️♥️
ਘੈਂਟ ਗਾਣਾ
ਅਵਾਜ਼ ਬਿਲਕੁਲ ਨਾਲ ਮਿਲ਼ਦੀ ਹੈ, ਬਹੁਤ ਵਧੀਆ, ਅਸੀਂ ਹੁਣ ਵੀ ਮੇਜ਼ਰ ਦੇ ਗੀਤ ਸੁਣਦੇ ਹਾਂ, ਗਲ਼ ਵਿੱਚ ਗਾਨੀ ਮੇਰਾ ਮਨ ਪਸੰਦ ਗੀਤ ਹੈ, ਇੱਕ ਵਾਰ ਜਰੂਰ ਸੁਣਾਉ
ਸਾਬਕਾ ਮਾਸ਼ੂਕ my favorite song
ਬਹੁਤ ਹੀ ਵਧੀਆ ਬਾਈ ਬਿਟੂ ਚੱਕ ਵਾਲਾ ਜੀ,,
ਤੇ ਸਾਰੇ ਪਰਿਵਾਰ ਤੇ ਬਾਈ ਸੁਖਚੈਨ ਸਿੰਘ ਜੀ ਤੇ ਬਾਈ ਬਬਲੀ ਖੋਸਾ ਜੀ,, ਵਾਹਿਗੁਰੂ ਆਪ ਸੱਭ ਨੂੰ ਤੰਦਰੁਸਤੀ ਬਖ਼ਸ਼ੇ ਲੰਮੀਂ ਉਮਰ ਬਖ਼ਸ਼ੇ ਜੀ,,
ਬਹੁਤ ਵਧੀਆ ਬਿੱਟੂ ਵੀਰ , ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਇੰਟਰਵਿਊ ਦੇਖ ਕੇ
L
Llll
Lll
Llqll l
ਵੀਰ ਤੇਰੇ ਕਮੈਂਟਸ ਦੀ ਸਮਝ ਨਹੀਂ ਆਈ
ਵੈਸੇ ਤਾਂ ਬਿੱਟੂ ਵੀਰ ਤੇਰੀ ਹਰੇਕ ਇੰਟਰਵਿਊ ਬਹੁਤ ਵਧੀਆ ਹੁੰਦੀ ਏ ਪਰ ਇਹ ਇੰਟਰਵਿਊ ਨੇ ਮੇਜਰ ਰਾਜਸਥਾਨੀ ਦੀ ਜਿੰਦਗੀ ਬਾਰੇ ਬਹੁਤ ਕੁਛ ਦੱਸਿਆ, ਤੇ ਮੇਰੇ ਗੁਆਂਢੀ ਸੁਖਚੈਨ ਨੇ ਤਾਂ ਬਹੁਤ ਹਸਾਇਆ ਵੀ,ਜਿਉਦੇਂ ਵਸਦਾ ਰਹੇ ਬਾਈ ਮੇਜਰ ਦਾ ਪਰਿਵਾਰ
ਬਬਲੀ ਬਾੲੀ ਦੀ ਅਵਾਜ ਵੀ ਮੇਜਰ ਬਾੲੀ ਨਾਲ ਬਹੁਤ ਮਿਲਦੀ ਅਾ ਬਬਲੀ ਬਾੲੀ ਨੂੰ ਵੀ ਸਪੋਰਟ ਕਰੋ
ਹੀਰਾ ਸੀ ਬਿਲਕੁਲ ਮੇਜਰ ਰਾਜਸਥਾਨੀ ।
ਬਹੁਤ ਵਧੀਆ ਬਿੱਟੂ ਵੀਰੇ ਪੁਰਾਣੇ ਸਿਗਰਾ ਦੇ ਪਰਿਵਾਰ ਨਾਲ ਇੰਟਰਵਿਊ ਕਰਵਾਈ ਖਾਸ ਕਰਕੇ ਮੇਜਰ ਰਾਜਸਥਾਨੀ ਜੀ ਦੇ ਗੀਤ ਪਹਿਲਾ ਛੋਟੇ ਹੁੰਦਿਆ ਸੁਣ ਦੇ ਰਹੇ ਹਾ ਤੇ ਅੱਜ ਵੀ ਸੁਣ ਦੇ ਆ
Siiirrrraaaaaaa c major rajasthani
ਯਾਰਾਂ ਦਾ ਯਾਰ ਤੇ ਬਹੁਤ ਵਧੀਆ ਬੰਦਾ ਸੀ ਮੇਜਰ , ਆਪਣੇ ਨਾਲ ਬਹੁਤ ਪਿਆਰ ਸੀ ਆਪਣੇ ਘਰ ਆਇਆ ਸੀ ਬਾਈ
ਮੇਜਰ ਰਾਜਸਥਾਨੀ ਦੀ ਕੋਈ ਰੀਸ ਨੀ ਕਰ ਸਕਦਾ। ਹੇਡਫੋਨ ਲਾ ਕੇ ਸੁਣੀਏ ਫੇਰ ਰਾਤ ਨੂੰ ਨੀਦ ਵਧੀਆ ਆਉਂਦੀ । ਬਚਪਨ ਤੋਂ ਲੇ ਕੇ ਹੁਣ ਤਕ ਸੁਣ ਰਿਹਾ,, ਮਰਦੇ ਦਮ ਤੱਕ ਸੁਣਦੇ ਰਹਾ ਗਾ। ਅੱਜ ਮੇਜਰ ਸਾਹਬ ਦੇ ਪਰਿਵਾਰ ਨੂੰ ਦੇਖ ਕੇ ਬੜੀ ਖੁਸ਼ੀ ਹੋਈ। From ਕਪੂਰਥਲਾ ਪੰਜਾਬ
ਬਹੁਤ ਵਧੀਆ ਕੋਸ਼ਿਸ਼। ਇੰਟਰਵਿਊ ਤੋਂ ਲਗਦਾ ਹੈ ਬਈ ਰਾਜਸਥਾਨੀ ਵਧੀਆ ਖਾਨਦਾਨੀ ਪਰੀਵਾਰ ਵਿੱਚੋਂਸੀ।
ਮੈ ਬਹੁਤ ਗੀਤ ਸੁਣੇ ਮੇਜਰ ਰਾਜਸਥਾਨੀ ਦੇ ਮੇਰਾ ਦਿਲ ਟੁੱਟਿਆ ਹੈ ਮੈ ਗੀਤ ਤੇ ਸ਼ਾਇਰੀ ਲਿਖਦਾ ਬਿੱਟੂ ਬਾਈ ਤੁਸੀ ਮੇਰੇ ਨਾਲ ਇੱਕ ਮੁਲਾਕਾਤ ਜਰੂਰ ਕਰੋ ਼ ਸੀਰਾ ਅਸਪਾਲ.
ਅਸਪਾਲ ਪਿੰਡ ਆ ਬਾਈ ਜੀ,ਕਿੱਥੇ ਪਿੰਡ,ਇਹ
ਬਹੁਤ ਵਧੀਆ ਗਾਇਕ ਸਨ ਰਾਜਸਥਾਨੀ ਜੀ 🌹🌹🌹🌹🌹❤️❤️❤️❤️❤️
ਬਿੱਟੂ ਜੀ ਧੰਨਵਾਦ
ਬਿੱਟੂ ਜੀ ਇਕ ਬੇਨਤੀ ਹੈ ਕਿ ਤੁਸੀਂ ਫ਼ਨਕਾਰ ਕੁਲਵਿੰਦਰ ਢਿੱਲੋਂ ਜੀ ਦੀ ਜ਼ਿੰਦਗੀ ਤੇ ਪ੍ਰੀਵਾਰ ਨੂੰ ਵੀ ਇਸੇ ਤਰ੍ਹਾਂ ਲੋਕਾਂ ਦੇ ਰੂਬਰੂ ਕਰੋ।
ਮੈਂ ਵੀ ਗੰਗਾਨਗਰ ਰਾਜਸਥਾਨ ਤੋਂ ਹਾਂ ਜੀ ਬਹੁਤ ਹੀ ਵਧੀਆ ਗੀਤ ਸਨ ਮੇਜਰ ਰਾਜਸਥਾਨੀ ਜੀ
ਵਧੀਆ ਗਾੲਿਕ ਸੀ ਬਾੲੀ ਮੇਜਰ
ਮੈਂ ਅੱਜ ਤਕ ਬਿੱਟੂ ਵੀਰ ਜੀ ਦੀਆਂ ਬਹੁਤ ਮੁਲਾਕਾਤਾਂ ਵੇਖੀਆਂ ਉਨ੍ਹਾਂ ਦੀ ਖਾਸੀਅਤ ਹੈ ਕਿ ਉਹ ਹਰ ਮੁਲਾਕਾਤ ਵਿੱਚ ਬਹੁਤ ਜ਼ਿਆਦਾ ਅਪਣੱਤ ਜਤਾਉਂਦੇ ਹਨ ਵੱਲੋਂ ਮਾਸਟਰ ਜਸਵਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
Right sir g, I
ਰਾਮਪੁਰਾ ਫੂਲ ਦੀ ਸਾਨ ਬਾਈ ਮੇਜਰ ਰਾਜਸਥਾਨੀ 🙏🙏🙏
ਬਿੱਟੂ ਵੀਰ ਅੱਜ ਸਾਰੀ ਵੀਡੀਓ ਦੇਖੀ ਬਹੁਤ ਵਧੀਆ ਲੱਗੀ, ਮੈਂ v ਆਪਣਾ ਉਸਤਾਦ ਮੰਨਦਾ ਬਾਈ ਮੇਜਰ ਨੂੰ
ਬਹੁਤ ਵਧੀਆ ਬੰਦਾ ਸੀ ਯਾਰਾਂ ਦਾ ਯਾਰ ਸੀ ਮੇਰੇ ਢਾਡੀ ਜਥੇ ਨੂੰ ਬਹੁਤ ਵਾਰ ਧਾਰਮਿਕ ਸਮਾਗਮ ਵਿੱਚ ਲੈ ਜਾਂਦਾ ਸੀ ਮੇਜ਼ਰ ਦੇ ਪਿੰਡ ਵੀ ਬਾਈ ਬੋਹੜ ਕੋਲ ਰਹੇ ਸੀ,, ਮੱਖਣ ਸਿੰਘ ਸੇਲਬਰਾਹ
ਬਹੁਤ ਸੋਹਣੀ ਇੰਟਰਵਿਊ ਕੀਤੀ ਐ ਜੀ ਵਾਹਿਗੁਰੂ ਜੀ ਸਾਰੇ ਪ੍ਰੀ ਵਾਰ ਨੂੰ ਚੜਦੀ ਕਲਾ ਵਿਂਚ ਰਂਖੇ
ਬਿੱਟੂ ਬਾਈ ਤੁਹਾਡਾ ਗੱਲ ਬਾਤ ਤੇ ਇੰਟਰਵਿਊ ਦਾ ਲਹਿਜ਼ਾ ਬਹੁਤ ਵਧੀਆ ਹੈਂ।
ਬਿੱਟੂ ਬਾਈ ਸਿਰਾ ਮੇਜਰ ਰਾਜਸਥਾਨੀ ਬਾਰੇ ਦੱਸਿਆ ਬਹੁਤ ਵਧੀਆ ਲੱਗਿਆ
ਬਹੁਤ ਵਧੀਆ ਗਾਇਕ ਸੀ ਮੇਜਰ ਰਾਜਸਥਾਨੀ
ਬਹੁਤ ਵਧੀਆ ਕੋਸ਼ਿਸ਼ ਬਿੱਟੂ ਬਾਈ ਜੀ ਪੁਰਾਣਾ ਸਮਾ ਯਾਦ ਆ ਗਿਆ ਜੀ
ਸਿਰਾ ਬੰਦਾ ਸੀ ਜਦੋਂ ਮੇਜਰ ਦੀ ਮੌਤ ਹੋਈਸੀ ਮੈ ਬਹੁਤ ਰੋਇਆ ਸੀ
@@sukhveersinghbrar5561 q..k
@@sukhveersinghbrar5561 to 😉🙏🙄🙏🙏😉🙏❤️❤️❤️❤️❤️❤️❤️
0qqq
ਅੱਜ ਦੇਵ ਥਰੀਕਿਆਂ ਵਾਲਾ ਵੀ ਨਹੀਂ ਰਿਹਾ, ਜਿਸ ਤੋਂ ਗੀਤ ਲਿਆ ਕਰਦਾ ਸੀ,
ਕਿਹੜਾ ਗੀਤ ਲਿਆ ਸੀ ਦੇਵ ਕੋਲੋਂ
ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਿੱਟੂ ਬੇਟਾ ਜੀ 🙏🙏
ਯਾਦ ਤਾ ਜਰੂਰ ਤੇ ਬੋਪਾਰਾਏ ਤੇ ਮੇਜਰ ਨੇ ਪੂਰਾ ਜੋਰ ਲਾਤਾ ਸੀ
ਸਿਜਦਾ ਕਰਦੇ ਹਾਂ ਅਸੀਂ ਵੀਰੇ ਮੇਜਰ ਰਾਜਸਥਾਨੀ ਨੂੰ
ਮੇਜਰ ਰਾਜਸਥਾਨੀ ਹਰ ਇੱਕ ਨੇਂ ਨਹੀਂ ਬਣ ਜਾਣਾ ਮੇਜਰ ਰਾਜਸਥਾਨੀ ਹੀਰਾ ਬੰਦਾ ਸੀ
ਮੈਨੂੰ ਲੈਜੂ ਰੋਦੀ ਨੂੰ ਸੋਹਣਿਆ ਕਾਰ ਰੀਬਨਾ ਵਾਲੀ ਗੀਤ ਨਾਲ ਬਾਈ ਮਸ਼ਹੂਰ ਹੋਇਆ ਸੀ।
ਬਿੱਟੂ ਵੀਰ ਜੀ ਆਪ ਜੀ ਦਾ ਧੰਨਵਾਦ ਜਾਣਕਾਰੀ ਦਿੱਤੀ
राजस्थानी जी बहुत सुरीले गायक सी। वाहेगुरू उनके परिवार पर मेहर भरिया हाथ रखे।
ਬਿਟੂ ਜੀ ਬਹੁਤ ਵਧੀਆ ਲਗਿਆ। ਮੇਜਰ ਰਾਜਸਥਾਨੀ ਬਹੁਤ ਵਧੀਆ ਗਾਇਕ ਸੀ।ਤੁਹਾਡੇ ਵੱਲੋ ਉਨਾਂ ਦੇ ਪਰਿਵਾਰ ਨਾਲ ਮਿਲਾਇਆ।
Major rajasthani di awaas ch dam aa..
Har cassette ch awaas vi different hundi c.. Ik different ji sound hundi c..Duniya awaas di fan aa... Ustaadan da ustaad aa major rajasthani♥♥♥Punjab da heera singer ♥♠♥...
Bitu veer ji👌❤️❤️❤️Dil khush karta mejar y di family members nal roohbrooh krakey
Mejar y. Hanesha lokan de dilan ch rehan get❤️❤️❤️❤️👌🙏🏻Baki rehndi reej veer poori Kare
God bless you veer 👌👌👌👌
ਇਕ ਸਾਡੇ ਪਿੰਡ ਸੀ ਬੰਦਾ ਮੇਜਰ ਦੀ ਸਕਲ ਨਾਲਦਾ ਮੈ ਮੇਜਰ ਨੂ ਬਹੂਤ ਜਿਆਦਾ ਸੂਣਿਆ
Haha
love you bittu bhra , rajashthani ji di famly naal milaya, my favorite singer 😣😣❤❤
ਮੇਜਰ ਰਾਜਸਥਾਨੀ ਬਹੁਤ ਵਧੀਆ ਗਾਇਕ ਸੀ
ਬਹੁਤ ਵਧੀਆ ਕਲਾਕਾਰ ਸੀ ਮੇਜਰ ਰਾਜਸਥਾਨੀ ਸਾਹਿਬ ਜੀ
Sara sangria hi fan a major Rajasthani ji da
bittu veer me pehli var puri interview dekhi sunya c mejar rajstani bare but dil nu puri interview dekh k sakoon milya dil nu love u bro waheguru mehar kare famly te
Salam h ji tuhanu... Sade tak ohna di family di salamti pahchon layi.... Rab hamesha kgus rakhe... Miss you Major Rajasthani ji
Love you so much major 22 ji I miss you ਅਸੀ ਸਾਰੀ ਪਰਵਾਰ ਵਾਲੇ ਬੁਹਤ ਵੱਡੇ ਫੈਨ ਹਾ 22 ਦੇ
ਮੇਜ਼ਰ ਰਾਜਸਥਾਨ ਦੇ ਪੁੱਤਰ ਨਵੀ ਬਹੁਤ ਵਧੀਆ ਇਨਸਾਨ ਆ
ਅੱਜ ਵੀ ਸਾਡੇ ਦਿਲਾਂ ਚ ਵਸਦਾ ਸਾਡਾ ਮੇਜਰ ਰਾਜਸਥਾਨੀ
Salute a major saab nu te babli veer di awaz v bahut vadhiaa a
ਹੀਰਾ ਸੀ ਬਾਈ ਜੀ ਮੇਰੇ ਵਿਆਹ ਤੇ ਪ੍ਰੋਗਰਾਮ ਲਾਇਆ ਸੀ ਬਾਈ ਜੀ ਨੇ 1996 ਵਿਚ
Bai main UP ton,
Sade UP ch Bohat sunya janda Major rajasthani bai ji nu,
Mere kol Dek diya cassat hale v rakhi hai,
By Major Rajasthani karke bhai Bittu naal pyar bhi hai❤❤
ਬਹੁਤ ਵਧੀਆ ਮੁਲਾਕਾਤ ਬਿੱਟੂ ਜੀ
ਮੇਜਰ ਬੜਾ ਹੀਰਾ ਵਿਅਕਤੀ ਸੀ ਬਹੁਤ ਪਿਆਰ ਦਿਦਾ ਸੀ ਕਈ ਵਾਰ ਬਾਈ ਨਾਲ ਭਦੋੜ ਮਿਲੇ। ਬਾਈ ਜੀ ਨੇ ਸਪੈਸ਼ਲ ਸਹਿਣੇ ਅਖਾੜੇ ਤੇ ਸੰਦਿਆ
ਵਧੀਆ ਗੀਤ ਸੀ। ਹੁਣ ਤਾਂ ਰੌਲਾ ਰੱਪਾ ਵਾਹਲਾ
Very nice interview❤❤❤ love you Bittu chak wala🎉🎉🎉👍👍🙏🙏🙏
ਬਿੱਟੂ ਵੀਰ ਸਤ ਸ੍ਰੀ ਅਕਾਲ, ਸਾਫ ਸੁਥਰੀ ਗਾਇਕੀ ਤਾ ਹੁਣ ਪੰਜਾਬ ਚ ਨਾ ਦੇ ਬਰਾਬਰ ਆ,
Bhout vadia kalakar c bai aaj v.lok bhout pyar karda aa
ਮੇਜਰ ਰਾਜਸਥਾਨੀ ਨੇ ਪੰਜਾਬੀ ਗਾਇਕੀ ਵਿਚ ਇਕ ਵੱਖਰੀ ਪਛਾਣ ਬਣਾਈ ਉਨ੍ਹਾਂ ਦੀ ਗਾਇਕੀ ਵਿੱਚ ਅੰਤਾਂ ਦਾ ਵਿਯੋਗ ਸੀ ਲੇਖਕ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ
Thude pind mela hunda nahr upr bhut vdia hunda
ਬਿੱਟੂ ਵੀਰ ਬੋਤ ਵਦੀਆਂ ਕੰਮ ਕਰਿਆ ਤੁਸੀਂ 💞🌹🌹
ਬਹੁਤ ਵਧੀਆ ਿਬੱਟੁੁ ਵੀਰ ਪੁਰ।ਣੀਅ। ਯ।ਜ। ਹੋ ਗਈਅ। ਇੰਟਰਿਵਊ ਦੇਖ ਕੇ
"malwe da munda" major Rajasthani di debut cassette si INDIAN MELODIES COMPANY LUDHIANA TO RELEASE HOYI SI." jiwan sekha te meet sekha di likhi pehli cassete"'
ਬਹੁਤ ਵਧੀਆ ਜਾਨਕਾਰੀ
ਤਵਫ ਦਿਆਂ ਦਿਨ ਲੰਘਦਾ ਰਾਤੀਂ ਨੀਂਦ ਨਾ ਆਉਂਦੀ ਵੇ ਆ ਮਿਲ ਮੇਜਰ ਯਾਰਾਂ ਤੇਰੀ ਯਾਦ ਸਤਾਉਂਦੀ ਵੇ
ਏ ਸਾਡੇ ਜਮਾਨੇ ਦੇ ਹੀਰੇਆ ਮੇਜਰ ਰਾਜਸਥਾਨੀ ਬੜੇ ਗਾਣੈ ਓਦੇ ਕੈਸਟਾਂ ਹੁਦੀਆ ਆ ਸਾਡੇ ਕੰਬਾਈਨ ਹੁੰਦੀ ਸੀ ਡਰਾਈਵਰ ਮੇਜਰ ਰਾਜਸਥਾਨੀ ਦੀ ਕੈਸਟ ਪਹਿਲਾਂ ਕਹਿੰਦੇ ਸੀ ਊਪਰ ਖੜਕਣੀ ਚਾਹੀਦੀ ਹੈ
ਬਿੱਟੂ ਬਾਈ ਚੋਟੀਆਂ ਪਿੰਡ ਚ ਪਹਿਲਵਾਨ ਦੱਮਣ ਸਿੰਘ ਬਾਰੇ ਓਹਨਾਂ ਦੇ ਪਰਿਵਾਰ ਜੀ ਦੀ ਇੰਟਰਵਿਊ ਜ਼ਰੂਰ ਕਰਿਓ। ਓਹਨਾ ਦੇ ਨਾਂ ਤੇ ਸਰਕਾਰੀ ਸਕੂਲ ਦਾ ਨਾਮ ਵੀ ਹੈ। ਉਹ ਮੇਰੇ ਪਾਪਾ ਜੀ ਦੇ।ਮਾਮਾ ਜੀ ਸੀ।
ਵਾਹਿਗੁਰੂ ਮੇਜਰ ਰਾਜਸਥਾਨੀ ਵਰਗੀ ਘਾਟ ਕਿਸੇ ਹੋਰ ਪਰਿਵਾਰ ਨੂੰ ਨਾਂ ਦੇਈਂ ਪਾਤਸ਼ਾਹ ਜੀ
.I love bhae major rajsthani bhae nu KDE ni Phil Sande no miss you🙏🙏
M vi ramgarh sangar to aa eh mere bhua g lgde aa ehna di family naal vadia bndi h sadi
Daddy Huni but snu dea ਮੇਜਰ ਰਾਜਸਥਾਨੀ ਨੂੰ ❤❤❤
My favourite Rajasthani veer ji love all his songs 😢🙏❤️
ਬਾਈ ਜੀ ਸਾਡਾ ਇੱਕ ਸੀਰੀ ਹੁੰਦਾ ਸੀ ਓਹਦੇ ਕੋਲ ਸਿਰਫ ਮੇਜਰ ਜੀ ਦੀਆਂ ਹੀ ਕੈਸਟਾਂ ਹੁੰਦੀਆਂ ਸੀ ਤੇ ਉਹਨੂੰ ਰਾਜਸਥਾਨੀ ਹੀ ਕਹਿੰਦੇ ਸੀ। ਉਹ ਸਾਰੇ ਪੈਸੇ ਕੈਸਟਾਂ ਤੇ ਹੀ ਲੈ ਦਿੰਦਾ ਸੀ। ਓਹਨੂੰ ਇੱਕ ਬਾਰ ਜਰੂਰ ਮਿਲ ਕੇ ਆਇਉ। ਹੁਣ ਓਹਦੀ ਭਦੌੜ ਕਾਲਜ ਕੋਲ ਦੁਕਾਨ ਆ। ਉਹ ਹੋਰ ਕਿਸੇ ਗਾਇਕ ਨੂੰ ਨੀ ਸੁਣਦਾ ਸੀ
Asi tan hun vi sunde mejar baiji nu buht vadyiaa klakar si
ਬਹੁਤ ਵਧੀਆ ਵੀਰ ਜੀ ਮੈਂ ਬਾਈ ਜੀ ਦੇ ਸਾਰੇ ਗੀਤ ਵਾਰ ਵਾਰ ਸੁਣੇ ਆ ❤️❤️
ਉਸ ਦੇ ਲੜਕੇ ਨੂੰ ਚਾਹੀਦਾ ਹੈ ਕਿ ਉਹਨਾਂ ਦੀ ਜਿੰਦਗੀ ਤੇ ਇੱਕ ਫਿਲਮ ਬਣਾਉਣ
ਸਾਡੇ ਵੀ ਅਖਾੜਾ ਲਾ ਕੇ ਗਾਏ ਸੀ ਜ
ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਦੂਜੋਵਾਲ ਨੇੜੇ ਰਮਦਾਸ
ਬਹੁਤ ਸੋਹਣੀ ਗੱਲਬਾਤ
ਧੰਨਵਾਦ ਜੀ।
ਮੇਜਰ ਦੇ ਪਰਵਾਰ ਨੂੰ ਦੈਖ ਕੇ ਬਹੋਤ ਮੱਨ ਖੁਛ ਹੋਇਆ ਜੀ
ਇਸ ਇੰਟਰਵਿਊ ਵਿਚ ਜਿਨੀਆ ਵੀ ਟਿਪਣੀਆ ਮੇਜਰ ਦੇ ਸਰੋਤਿਆ ਨੇ ਕੀਤੀਆ ਹਨ ਮੈਨੂੰ ਬਹੁਤ ਪਸੰਦ ਹਨ ਮੇ ਵੀ ਇਹ ਜਿਹੀਆ ਟਿਪਣੀਆ ਕਰਨ ਦਾ ਚਾਹਵਾਨ ਹਾ ਮੈਨੂੰ ਵੀ ਮੇਜਰ ਦੇ ਪਰਿਵਾਰ ਦੀ ਇੰਟਰਵਿਊ ਵੇਖ ਸੁਣ ਕੇ ਬਹੁਤ ਖੁਸ਼ੀ ਹੋਈ ਮੈਨੂੰ ਤਾ ਲਫਜ ਤੇ ਸਬਦ ਲੱਬਣੇ ਵੀ ਔਖੇ ਹਨ
ਮੈਂ ਆਪਣਾ ਉਸਤਾਦ ਮੇਜਰ ਰਾਜਸਥਾਨੀ ਜੀ ਨੂੰ ਹੀ ਮੰਨਦਾਂ ਹਾਂ,,
ਪਹਿਲੀ ਮੁਲਾਕਾਤ ਕੈਸਟ ਨੇ ਐਨੀਂ ਖਿੱਚ ਪਾਈ,
ਕੇ ਬਾਈ ਜੀ ਦੇ ਫੈਨ ਹੋਗੇ,,
Ajj v Major Rajasthani suni da. Ramgarh sangar kol aa sada pind 22H.
1997, ਨੂੰ ਮਿਲ਼ੇ ਸੀ ਮੇਜ਼ਰ ਰਾਜਸਥਾਨੀ ਨੂੰ ਰਾਮਪੁਰਾ ਸਟੇਸ਼ਨ ਤੇ ਇਨ੍ਹਾਂ ਦੇ ਘਰੇ ਮੁਮਤਾਜ ਰਿਹਾਸਲ ਕਰ ਰਹੇ ਸੀ
ਬਿਟੂ ਬਾਈ ਬਹੁਤ ਬਹੁਤ ਧੰਨਵਾਦ ਜੀ
ਬਿਟੁ ਵੀਰ ਵੈਰੀ ਨਾਇਸ
ਬਿੱਟ ਜੀ very very thankful
realy heroin hoti hai beti apne father sahib ki
Miss you
Bahut hi achha klakar si ji proud
thodi yaad ta jrur sanu audi rehni a mejar rajshtani saab ji 😘😘