ਅਮਰਜੀਤ ਨਗੀਨਾ ਨੂੰ ਲੋਕ ਕਿਉਂ ਕਰਦੇ ਹਨ ਮਾੜੇ ਕੁਮੈਂਟ ||Sartar News

แชร์
ฝัง
  • เผยแพร่เมื่อ 12 ก.ย. 2024
  • ਅਮਰਜੀਤ ਨਗੀਨਾ ਨੂੰ ਲੋਕ ਕਿਉਂ ਕਰਦੇ ਹਨ ਮਾੜੇ ਕੁਮੈਂਟ||Sartar News

ความคิดเห็น • 80

  • @nirbhesingh7398
    @nirbhesingh7398 6 หลายเดือนก่อน +4

    ਬਹੁਤ ਵਧੀਆ ਆਵਾਜ਼ ਦਾ ਮਾਲਕ ਵਾਈ ਨਗੀਨਾ ਬਸ ਮਾਰਗੀ ਸ਼ਰਾਬ ਚੰਦਰੀ ਜਿਹੜੀ ਜੋੜੀ ਬਿਬਾ ਕਿਰਨ ਜੋਤੀ ਨਾਲ ਬਣੀ ਰੱਬ ਕਰੇ ਦੋਵਾਰਾ ਫਿਰ ਇਕੱਠੇ ਹੋਕੇ ਪਰਿਵਾਰਿਕ ਦੋਗਾਣੇ ਗੀਤ ਗਾਉਣ? ਰੱਬ ਤਰੱਕੀਆਂ ਵਕਸ਼ੇ ਨਗੀਨੇ ਬਾਈ ਨੂੰ

  • @user-bb9is9zm7p
    @user-bb9is9zm7p ปีที่แล้ว +4

    ਬਾੲੀ ਸਾਰੇ ਗੀਤ ਬਹੁਤ ਵਧੀਆ ਹਨ ਲੋਕ ਨੇ ਤਾ ਬਾਬਾ ਨਾਨਕ ਨੂਵੀ ਮਾੜਾ ਕੈਦੀ ਸੀ

  • @sukhadon8288
    @sukhadon8288 ปีที่แล้ว +5

    ਬਾਈ ਜੀ ਤੁਹਾਡੇ ਗੀਤ ਬਹੁਤ ਹੀ ਜ਼ਿਆਦਾ ਪਿਆਰ ਨਾਲ ਸੁਣੇ ਹਨ ਪਰ ਇੱਕ ਲੋਕੀ ਪੱਟਤੇ ਟੀਵੀ ਦੇ ਨਵੇਂ ਫੈਸ਼ਨਾਂ ਐਸੇ ਨੂੰ ਕਹਿੰਦੇ ਟੌਰ ਬੱਲੀਏ ਬਹੁਤ ਹੀ ਜ਼ਿਆਦਾ ਵਧੀਆ ਸੀ

  • @harman5750
    @harman5750 ปีที่แล้ว +4

    ਬਾਈ।ਇੰਟਰਵਿਊ। ਗਲ।ਬਾਤ।ਬਹੁਤ। ਡੂੰਘਾਈ। ਕੀਤੀਆ ❤ਸਲੂਟ। ਨਗੀਨੇ।ਗਾਇਕ-ਸੰਗੀਤਕਾਰ। ਦਾ।ਕਮ।ਸੁਰੂ।ਰਖ।ਹੋਸਲਾ।ਰਖ।ਸਮਾ।ਅਵੈਗਾ❤

  • @harman5750
    @harman5750 ปีที่แล้ว +5

    ਬਾੲਈ।ਨਗੀਨੇ।ਅਵਾਜ। ਅੱਜ। ਵੀ।ਬਹੁਤ ਵਧੀਆ ਮਿਠਾਸ। ਬਹੁਤ ❤❤❤❤ਸਲੂਟ

  • @KuldeepSingh-vv6dm
    @KuldeepSingh-vv6dm ปีที่แล้ว +3

    ਕੋਈ ਵੀ ਗਲਤ ਗੀਤ ਨਹੀ ਸਾਡੇ ਇਲਾਕੇ ਦੀ ਸਾਨ ਬਾਈ ਅਮਰਜੀਤ ਸਿੰਘ ਨਗੀਨਾ ਵਹਿਗੁਰੂ ਜੀ ਮੇਹਰ ਕਰੋ

  • @KuldeepSingh-vv6dm
    @KuldeepSingh-vv6dm ปีที่แล้ว +3

    ਨਗੀਨੇ ਯਾਰ ਨੂੰ ਇਸ ਵੱਡੇ ਪੱਤਰਕਾਰ ਨੇ ਬੇਤੁਕੇ ਸਵਾਲ ਕੀਤੇ ਨਗੀਨੇ ਵੀਰ ਉਸ ਵੇਲੇ ਦੇ ਸਾਰੇ ਹੀ ਗੀਤ ਸਾਡੇ ਸਮੇ ਦੇ ਚੰਗੇ ਗੀਤ ਸੀ ਜਿਊਦਾ ਰਿਹ ਨਗੀਨੇ

  • @ranasandhu4816
    @ranasandhu4816 ปีที่แล้ว +2

    1998 ton 2005 takk tractor te bade songs sune aa ...bada dil laggda hunda si...bai ji de songs bahut sira hunde si ,,z❤❤❤

  • @gorayaaudio
    @gorayaaudio ปีที่แล้ว +11

    ਜਿਉਂਦਾ ਰਹੇਂ ਨਗੀਨਾ ਬਾਈ

  • @KuldeepSingh-vv6dm
    @KuldeepSingh-vv6dm ปีที่แล้ว +3

    ਬਹੁਤ ਹੀ ਵਧੀਆ ਮੈਟਰ ਸੀ ਵੀਰ ਕੋਲ ਅਖਾੜੇ ਵਿੱਚ ਬਹਿ ਕੇ ਸੁਣਨ ਵਾਲਾ ਇਸ ਪੱਤਰ ਕਾਰ ਨੇ ਨਗੀਨੇ ਦੇ ਗੀਤਾ ਸਹੀ ਢੰਗ ਨਾਲ ਸੁਣਿਆ ਹੀ ਨਹੀ ਆਪਣੇ ਸਮੇਂ ਦਾ ਹਿੱਟ ਗਾਇਕ ਸੀ ਬਾਈ ਸਾਡੇ ਭੁੱਚੋ ਹਲਕੇ ਦੀ ਸਾਨ ਸੀ ਬਾਈ

  • @gorayaaudio
    @gorayaaudio ปีที่แล้ว +11

    ਸਾਡਾ ਨਾਮ ਕਦੋਂ ਆਉਗਾ ਨਗੀਨੇ ਦੀ ਅਵਾਜ਼ ਚ

  • @Singh-sv3ng
    @Singh-sv3ng ปีที่แล้ว +7

    ਬਹੁਤ ਵਧੀਆ ਗੀਤ ਬਾਈ ਨਗੀਨਾ ਜੀ

  • @KuldeepSingh-wp2ch
    @KuldeepSingh-wp2ch ปีที่แล้ว +2

    Very nice song

  • @KuldeepSidhu-gk7ve
    @KuldeepSidhu-gk7ve ปีที่แล้ว +2

    ਬਹੁਤ ਵਧੀਅਾ ਅਵਾਜ

  • @karanbaraich2300
    @karanbaraich2300 ปีที่แล้ว +4

    Bahut vadia gall

  • @sukhmander1144
    @sukhmander1144 ปีที่แล้ว +3

    Very nice ji god.bless you

  • @gurjantsinghrairaisaab4640
    @gurjantsinghrairaisaab4640 ปีที่แล้ว +20

    ਜਿਹੜੇ ਲੋਕ ਕਹਿੰਦੇ ਨੇ ਨਗੀਨੇ ਦੇ ਗੀਤ ਗੰਦੇ ਨੇ।ਗੰਦੇ ਥੋੜੀ ਨੇ ਯਾਰ ਰੋਮਾਂਟਿਕ ਗੀਤ ਨੇ। ਬਾਕੀ ਜਿਹਨੂੰ ਗੰਦੇ ਲੱਗਦੇ ਆ ਉਹ ਨਾਂ ਸੁਣਨ।ਮੈ ਤਾਂ ਦਿਨ ਰਾਤ ਨਗੀਨਾ ਸੁਣਦਾ। ਜੱਟ ਫੈਨ ਨਗੀਨੇ ਦਾ।

    • @bayamarjeetnigna1034
      @bayamarjeetnigna1034 ปีที่แล้ว +1

      Gurjant Rai Ji thoda बहुत-बहुत dhanyvad mere Geeta tusi bahut pasand karte ho toda बहुत-बहुत dhanyvad ji

    • @gurjantsinghrairaisaab4640
      @gurjantsinghrairaisaab4640 ปีที่แล้ว +2

      @@bayamarjeetnigna1034 ਨਗੀਨੇ ਰਹਿਦੀ ਦੁਨੀਆਂ ਤੱਕ ਸੁਣਦਾ ਰਹੂ ਤੇਰੇ ਗਾਣੇ। ਜੱਟ ਫੈਨ ਨਗੀਨੇ ਦਾ

    • @ArjunSingh-rk3jc
      @ArjunSingh-rk3jc ปีที่แล้ว +1

      ।।। ।।।

    • @kamalpreet3283
      @kamalpreet3283 ปีที่แล้ว +2

      ​@@bayamarjeetnigna1034 i love u nagina veer mera Ravidasya veer tusi number one kalakaar rahe apne time ch

  • @KrishanKumar-yf6pb
    @KrishanKumar-yf6pb ปีที่แล้ว +2

    👌👌👌🙏

  • @HarjinderSingh-sf1dq
    @HarjinderSingh-sf1dq ปีที่แล้ว +2

    Very good nagine ji

  • @KulwinderSingh-lv6ju
    @KulwinderSingh-lv6ju 9 หลายเดือนก่อน +2

    👍

  • @raniitsingh3915
    @raniitsingh3915 ปีที่แล้ว +4

    ਏ ਪਹਿਲਾਂ ਵੀ ਸ਼ਰਾਬ ਪੀ ਪੀ ਕੇ ਮਰੇਆ,,ਪੀਤੀ ਹੁਣ ਵੀ ਐ

  • @mukhtiarsingh2296
    @mukhtiarsingh2296 ปีที่แล้ว +4

    ਨਗੀਨਾ ਜੀ ਗੀਤ ਚੰਗਾ ਹੈ ਪਰ ਪੁਰਾਣੇ ਸਮੇਂ ਦੇ ਗੀਤ ਪੁਰਾਣੇ ਸਮੇਂ ਵਿੱਚ ਚੰਗੇ ਹਨ

  • @harman5750
    @harman5750 ปีที่แล้ว +3

    ਨਗੀਨਾ।ਜੀ।ਸਮੇ।ਦੀ।ਗਲ।ਹੂਦੀ।ਲੋਕ।ਸੂਨਦੈ।ਸੀ।ਪਰ।ਕੋਈ।ਗਲ।ਪਰ।ਅਸੀ।ਅੱਜ
    ਸੁਨਦੇ❤ ਸਲੂਟ। ਕਰਦੈ।ਹਾ।ਬਾੲਈ।ਨਗੀਨੇ।ਤੂ।ਸਾਫ।ਬਦਾ।ਸੀ

  • @MrarViral
    @MrarViral ปีที่แล้ว +7

    ਨਗੀਨਾ ਅੰਕਲ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ,ਕਿਸੇ ਦੀ ਪਰਵਾਹ ਨਾ ਕਰੋ।🙏🙏🙏

  • @pritamnath7127
    @pritamnath7127 ปีที่แล้ว +7

    ਬਦੀਆਂ,ਕਲਾਕਾਰ,ਨਗੀਨਾ ਜੀ,ਗੀਤਗਾਉ

  • @jandwalianath7279
    @jandwalianath7279 ปีที่แล้ว +2

    ਬਹੁਤ ਵਧੀਆ ਬੰਦਾ ਨਗੀਨਾ ਯਾਰਾਂ ਦਾ ਯਾਰ

  • @Satti343
    @Satti343 ปีที่แล้ว +2

    ਅਮਰਜੀਤ ਨਗੀਨਾ ਘਾਟ ਬੰਦਾ ਸਿਰਾ siraa song sare love you Amarjeet Nagina❤

  • @SurjeetSingh-hj8lk
    @SurjeetSingh-hj8lk ปีที่แล้ว +2

    ਬਾਈ ਜੀ ਤੁਹਾਨੂੰ ਗੀਤ ਗੰਦੇ ਲੱਗਦੇ ਨਾ ਸੁਣੋ ਪਰ ਤਾਂ ਫ਼ੈਨ ਅਮਰ ਸਿੰਘ ਚਮਕੀਲਾ ਅਮਰਜੋਤ ਅਮਰਜੀਤ ਨਗੀਨਾ ਅਮਰੀਕ ਤੂਫ਼ਾਨ ਅਵਤਾਰ ਚਮਕ ਬਲਕਾਰ ਅਣਖੀਲਾ ਕਰਤਾਰ ਰਮਲਾ ਹੋਰ ਕਿਸੇ ਨੂੰ ਅਸੀਂ ਕਲਾਕਾਰ ਵੀ ਨੀ ਮੰਨਦੇ

  • @KalaRam-ld1jg
    @KalaRam-ld1jg 2 หลายเดือนก่อน +1

    Mitra song nagine da bahut suniya

  • @jandwalianath7279
    @jandwalianath7279 ปีที่แล้ว +3

    ਨਗੀਨੇ ਦੇ ਕੋਲ ਰਹਿ ਕੇ ਲਿਖ ਕੇ ਦਿਤੇ ਬੜਾ ਪਿਆਰ ਕਰਦਾਂ

  • @kamalpreet3283
    @kamalpreet3283 3 หลายเดือนก่อน +2

    Sadi Ravidassia kaum da heera 💎 Amar nagina ji.

  • @Harrysinghdaliwal4009
    @Harrysinghdaliwal4009 ปีที่แล้ว +4

    Good job

  • @user-pf5ql6cl7l
    @user-pf5ql6cl7l 16 วันที่ผ่านมา

    Legendary singer nagena saab ❤❤

  • @balbirsidhu4325
    @balbirsidhu4325 ปีที่แล้ว +2

    ਨਗੀਨਾ ਤਾਂ ਨਗੀਨਾ ਹੀ 22

  • @balwindersinghjattana5770
    @balwindersinghjattana5770 ปีที่แล้ว +2

    ਵੀਰ ਜੀ ਜਿੰਦਗੀ ਦਾ ਤਜਰਬਾ ਕਹਿੰਦੇ ਕਹਾਉਦੇ ਬੰਦਿਆਂ ਨੂੰ ਸਰਾਬ ਨੇ ਕੁੱਤਿਆ ਨਾਲ ਲਕਾਤਾ

  • @Harrysinghdaliwal4009
    @Harrysinghdaliwal4009 ปีที่แล้ว +4

    Good 👍

  • @karanbaraich2300
    @karanbaraich2300 3 หลายเดือนก่อน +1

    Good Nagina

  • @bholabhola7795
    @bholabhola7795 10 หลายเดือนก่อน +2

    Nagena,bi❤❤❤❤❤❤

  • @virenderchamkila2627
    @virenderchamkila2627 ปีที่แล้ว +2

    ਅਵਾਜ਼ ਚ ਅੱਜ ਵੀ ਪੂਰਾ ਦਮ ਆ

  • @DarshanSingh-xn9xi
    @DarshanSingh-xn9xi ปีที่แล้ว +4

    Bai ji Jo kuj esa vesa gaya gya chhado. Afsos karo. 8 geetan chon 2 geet change 8 geet mare ki prapat kita. Hun kud te gussa saf jhalak riha hai.

  • @Singh-sv3ng
    @Singh-sv3ng ปีที่แล้ว +6

    ਅਖਾੜੇ ਬਹੁਤ ਵਧੀਆ ਲੋਦਾ ਸੀ ਕੋਈ ਲੱਚਰ ਗੀਤ ਨਹੀਂ ਗੋਂਦਾਂ ਸੀ

  • @jatindersandhu1360
    @jatindersandhu1360 ปีที่แล้ว +2

    Nice nagina

  • @sukhmander1144
    @sukhmander1144 ปีที่แล้ว +3

    Mai tan hun vi sunda 22 nagina nu jinu lachar geet lagde a oh na.sunan

  • @preetdodapreetdoda8658
    @preetdodapreetdoda8658 ปีที่แล้ว +2

    Sirra bhi nagine bhi

  • @SinghSS-im4xu
    @SinghSS-im4xu 2 หลายเดือนก่อน +1

    ਬਹੁਤ ਵਧੀਆ ਗਾਇਆ ਬਾਈ ਨੇ ਪਰ ਉਸ ਕੋਲੋ ਇਸ ਤਰਾਐ ਦੇ ਗੀਤ ਗਾਏ ਜਾਣ ਦਾ ਸਵਾਲ ਕਿਉ ਉਠਾਈ ਜਾਦੇ ੳ ਅਮਰਜੀਤ ਸਿੰਘ ਨਗੀਨੇ ਨੇ ਕੁਝ ਗਲਤ ਕੰਮ ਨਹੀ ਕੀਤਾ ਬਾਈ ਕਿਸੇ ਨੂ ਸਮਝਿਆ ਨਾ ਕਰੋ।

  • @lakhwindersingh-gu6of
    @lakhwindersingh-gu6of ปีที่แล้ว +3

    very good

  • @pargatsingh1191
    @pargatsingh1191 ปีที่แล้ว +2

    Jinne nahi sunnha na sune oh koi jabar dasti te kahinda menu suno

  • @harpreetsingh-kr9tq
    @harpreetsingh-kr9tq ปีที่แล้ว +2

    Sira bai yar

  • @Harrysinghdaliwal4009
    @Harrysinghdaliwal4009 ปีที่แล้ว +5

    Hii

  • @jaipeerandi3554
    @jaipeerandi3554 ปีที่แล้ว +2

    Add kon dinda yr ehna nu

  • @hardeepSingh-ev8hz
    @hardeepSingh-ev8hz ปีที่แล้ว +3

    Super star Amarjit nagina ji

  • @jagjeetsinghsraa6848
    @jagjeetsinghsraa6848 ปีที่แล้ว +2

    😂😂😂 singer dil da saf a ,

  • @Singh-sv3ng
    @Singh-sv3ng ปีที่แล้ว +7

    ਮਿਰਜ਼ਾ ਸੁਣੀਂ ਨਗੀਨਾ ਜੀ ਦਾ

  • @jagdevbrar9392
    @jagdevbrar9392 7 หลายเดือนก่อน +2

    ਕਿਸੇ ਵੀਰ ਕੋਲ ਨਗੀਨੇ ਦਾ ਫੋਨ ਨੰਬਰ ਹੋਵੇ ਤਾ ਦੱਸੋ ਜੀ

  • @SukhvinderSingh-yn7dz
    @SukhvinderSingh-yn7dz ปีที่แล้ว +3

    Koe odi jeevan bare kor kor singers bare sval puchea

  • @pargatsingh1191
    @pargatsingh1191 ปีที่แล้ว +2

    Nageene ne truck driveran lai Gaye aa motra te tracter te sunan lai Gaye c jihrhe kahinde gande aa oh na sunan baki yar ASI sunde c osne Sade lai gaya

  • @JoginderSingh-fz4lk
    @JoginderSingh-fz4lk ปีที่แล้ว +3

    🙏🙏🙏🙏🙏

  • @kanpuriya3647
    @kanpuriya3647 ปีที่แล้ว +2

    ❤️❤️❤️❤️❤️❤️❤️

  • @user-lw1bo2ps7s
    @user-lw1bo2ps7s หลายเดือนก่อน

    एचबीएसई अमरजीत नगीना सोनिया

  • @gurneksingh5126
    @gurneksingh5126 ปีที่แล้ว +2

    ਨੈੱਟ ਤੇ ਤਾਂ porn video ਵੀ ਨੇ
    ਜਿਸ ਨੇ ਦੇਖਣੀ ਹੋਵੇ ਓਹੀ ਦੇਖੁਗਾ ਨਾਂ ਪੱਤਰਕਾਰ ਭਰਾ ਕਿਉ ਬੱਚਿਆ ਵਾਲਿਆ ਗੱਲਾਂ ਕਰਦੇ ਹੋ।

  • @amanmaan1197
    @amanmaan1197 ปีที่แล้ว +2

    Yr mainu ta koi glt comment ni miliya

  • @NonaNigina
    @NonaNigina ปีที่แล้ว +2

    Hlo❤❤❤

  • @user-lw1bo2ps7s
    @user-lw1bo2ps7s หลายเดือนก่อน

    भाई पहले संगीत चक्र भाई बहुत सुंदर राधा की तो ताकि खोल चाडजान दे

  • @kamalpreet3283
    @kamalpreet3283 2 หลายเดือนก่อน +1

    Amarjit Nagina Kiranjoti jodi best si ji ❤❤

  • @user-mj9lx4og6y
    @user-mj9lx4og6y ปีที่แล้ว +2

    Ààa

  • @NonaNigina
    @NonaNigina ปีที่แล้ว +2

    Hlo

  • @SukhvinderSingh-yn7dz
    @SukhvinderSingh-yn7dz ปีที่แล้ว +3

    Yar tu patrkar tatu da h

  • @user-lw1bo2ps7s
    @user-lw1bo2ps7s หลายเดือนก่อน

    आज भी सादे कर सोनेवाली

  • @bheemsinghkhadda8856
    @bheemsinghkhadda8856 ปีที่แล้ว +5

    Jatt fen nagine da

  • @gorayaaudio
    @gorayaaudio ปีที่แล้ว +8

    ਜਿਉਂਦਾ ਰਹੇਂ ਨਗੀਨਾ ਬਾਈ

  • @NonaNigina
    @NonaNigina ปีที่แล้ว +2

    Hlo❤❤❤