ਅਵਤਾਰ ਚਮਕ ਨੂੰ ਪੁੱਛਿਓ ਉਸਦੇ ਬੱਚੇ ਕਿਹੜੇ ਕਾਲਜ ਵਿੱਚ Professor ਹਨ- Amanjot kaur । Avtar Chamak। RMB

แชร์
ฝัง
  • เผยแพร่เมื่อ 9 พ.ย. 2024

ความคิดเห็น • 970

  • @sharmasharma-mf5rf
    @sharmasharma-mf5rf 7 หลายเดือนก่อน +9

    ਏ ਸ਼ਭ ਕੁੱਝ ਤੇਰੇ ਕਰਕੇ ਹੋਇਆ ਬੀਬਾ ਓਦੂੰ ਤਾ ਸਾਰੀ ਕਮਾਈ ਆਪਣੇ ਪੇਕੀਆ ਨੂੰ ਖਵਾਈ ਗਈ ਏ ਅੱਜ ਤੂੰ ਅਵਤਾਰ ਚਮਕ ਨੂੰ ਗਲਤ ਕਹਿ ਰਹੀ ਏ ਮੇਰੇ ਪਿੰਡ ਰਾਏਸਰ ਦਾ ਏ ਅਵਤਾਰ ਚਮਕ ਬਹੁੱਤ ਹੀ ਵਧੀਆ ਇੰਨਸ਼ਾਨ ਏ

  • @chahalbathindeala4707
    @chahalbathindeala4707 6 หลายเดือนก่อน +4

    ਐਵੇਂ ਗੱਪ ਮਾਰੀ ਜਾਂਦੀ ਆ ਅਵਤਾਰ ਚਮਕ ਬਹੁਤ ਵਧੀਆ ਬੰਦਾ ਬਾਈ,,ਸਾਰੇ ਪੈਸੇ ਇਹ ਆਪ ਖਾ ਗਈ ਤੇ ਆਪਦੇ ਰਿਸ਼ਤੇਦਾਰਾਂ ਨੂੰ ਖਵਾ ਤੇ,,ਚਮਕੂ ਵਿਚਾਰਾ ਅੱਜ ਵੀ ਸਕਿਉਰਟੀ ਗਾਰਡ ਦੀ ਨੌਕਰੀ ਕਰ ਰਿਹਾ ਬਠਿੰਡੇ ਦੇ ਵਿੱਚ ,, ਇਸ ਨੂੰ ਕੋਈ ਗੱਲ ਤਾਂ ਆਉਂਦੀ ਨਹੀਂ ਐਵੇਂ ਬਣਾ ਬਣਾ ਕੇ ਰੋਣ ਲੱਗ ਜਾਂਦੀ ਹ ਬਸ ਸਾਰਾ ਕੁਝ ਇਹਦੇ ਇਸੇ ਨੇ ਖਾਦਾ,,ਗੱਲ ਗੱਲ ਤੇ ਗੱਪ ਮਾਰੀ ਜਾਨੀ ਆ ਕਹਿੰਦੀ ਨਾ ਮੈਂ ਨਾ ਝੂਠ ਮਾਰਾਂ ਤੇ ਨਾ ਬਰਦਾਸ਼ਤ ਕਰਾਂ,, ਉਹ ਤੇਰਾ ਸਾਰਾ ਹੀ ਝੂਠ ਹੈ ,,ਮੈਂ ਬਠਿੰਡੇ ਬੱਸ ਸਟੈਂਡ ਦੇ ਕੋਲ ਹੀ ਰਹਿੰਦਾ ਹੈਗਾ ,,ਮੈਂ ਬਾਈ ਨੂੰ ਪਿਛਲੇ 22 ਸਾਲਾਂ ਤੋਂ ਜਾਣਦਾ ਬਾਈ ਵਰਗਾ ਹੀਰਾ ਬੰਦਾ ਕੋਈ ਨਹੀਂ

    • @DEON765
      @DEON765 5 หลายเดือนก่อน

      eggo aa jandi veer 😮😮❤❤

    • @DEON765
      @DEON765 5 หลายเดือนก่อน

      Ki fida ni❤❤❤

  • @chamkaurshergill5131
    @chamkaurshergill5131 5 ปีที่แล้ว +66

    ਪੈਸਾ ਸਵਾਲਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਪਰ ਪਰਮਾਤਮਾ ਮੇਹਰ ਕਰੇ ਪਰਿਵਾਰ ਤੇ

    • @ranjodhsingh798
      @ranjodhsingh798 5 ปีที่แล้ว +2

      Bilkul sahi aa g

    • @sskherisingh5223
      @sskherisingh5223 5 ปีที่แล้ว +4

      ਬਿਲਕੁਲ ਸਹੀ ਗੱਲ ਹੈ ਜੀ ਹੈ

    • @SukhwinderSingh-ww2tu
      @SukhwinderSingh-ww2tu 5 ปีที่แล้ว +2

      ਏ ਕਤਈ ਸ਼ਾਹੀ ਲਡਰ ਬੈਲਣ

    • @jazzysingh4488
      @jazzysingh4488 5 ปีที่แล้ว +3

      Billkul shi kiha tc veer bhot siyani gl kiti tc ajkl har kise da mind ena kam ni krda tc bhot samjdar ho veerr

  • @sukhveerkaur3199
    @sukhveerkaur3199 3 ปีที่แล้ว +22

    ਦੋਨਾਂ ਨੂੰ ਇਕੱਠੇ ਬਿਠਾ ਕੇ ਇੰਟਰਵਿਊ ਲਿਆ ਜਾਵੇ ਅਤੇ ਦੋਨਾਂ ਦੇ ਜੋ ਕੋਈ ਵੀ ਗਿੱਲੇ ਸ਼ਿਕਵੇ ਹੋਣ ਉਨਾਂ ਨੂੰ ਦੂਰ ਕਰਨ ਦੀ ਕੋਸ਼ਸ਼ ਕੀਤੀ ਜਾਵੇ ਅਤੇ ਨਾਲ ਹੀ ਸਾਡੀ ਦੋਵਾਂ ਅਵਤਾਰਜੀ ਅਤੇ ਬੀਬਾ ਅਮਨਜੋਤ ਜੀ ਨੂੰ ਵੀ ਬੇਨਤੀ ਹੈ ਕਿ ਦੋਵੇਂ ਅਪਣੇ ਬੱਚਿਆਂ ਦੇ ਇਕੱਠੇ ਹੋਕੇ ਸੁਪਨੇ pure ਕਰਨ

    • @Rajkaran0077
      @Rajkaran0077 ปีที่แล้ว +1

      Kari khade aa supne pure yr e .Apne Sarotiya de supne pure ni kar skke jeh a ne enna pyar ditta.Ek dujje te Galla sitti JADDE wa Sidda kaho na haram da paisa si udda ta.

    • @HarvinderSingh-yy8th
      @HarvinderSingh-yy8th 6 หลายเดือนก่อน

      Bilkul sahi. Dono vadiya singer han.

  • @GagandeepSingh-lw3ur
    @GagandeepSingh-lw3ur 4 ปีที่แล้ว +54

    ਉਹ ਕਿਸੇ ਨਾਲ ਨਾ ਵੀ ਗਾਉਂਦਾ ਪਰ ਸਾਰੇ ਪੈਸੇ ਤੇਰੇ ਕੋਲ ਸਨ ਫਿਰ ਗੁੜ ਮਖੀਆ ਕਿਵੇਂ ਖਾ ਗਈਆ
    ਸਾਲੀਏ ਸਾਰੇ ਪੈਸੇ ਤੇਰੇ ਕੋਲ ਸਨ ਉਹ ਮੰਗਦਾ ਸੀ ਤੂੰ ਦਿੰਦੀ ਇਕ ਕੋਡੀ ਵੀ ਨਹੀਂ ਸੀ ਬੇਚਾਰ ਭਜਦਾ ਨਹੀ ਕੀ ਕਰਦਾ ਤਮੀਜ ਤੈਨੂੰ ਅੱਜ ਵੀ ਨਹੀਂ ਹੈ

  • @bhaikulwindersingh8932
    @bhaikulwindersingh8932 4 ปีที่แล้ว +36

    ਗਲਤੀ ਜਿਆਦਾ ਮੈਡਮ ਦੀ ਲਗਦੀ ਹੈ ਇਸ ਦੀਆ ਗੱਲਾਂ ਤੋ ਪਤਾ ਲੱਗਦਾ ਮੇਰੀ ਮੰਮੀ ਮੇਰਾ ਭਰਾ ਬਾਕੀ ਜਦੋਂ ਸਭ ਕੁਝ ਇਸ ਦੇ ਨਾਮ ਤੇ ਸੀ ਫਿਰ ਗਰੀਬੀ ਕਿਵੇਂ ਆ ਗਈ ਬਾਕੀ ਰੱਬ ਨੂੰ ਪਤਾ

    • @gurjantsinghhans4915
      @gurjantsinghhans4915 3 ปีที่แล้ว

      Madam ji bulkull true nai
      Madam ji nu bulkull inshaf malana chaidai ha or madam ji bulkull nice singer see ok
      ( Madam ji dai har madad karn nu bulkull taiyar Ha ok )

  • @jashanathwal5730
    @jashanathwal5730 5 ปีที่แล้ว +135

    ਇਸ ਔਰਤ ਨੇ ਅਵਤਾਰ ਚਮਕ ਦੀ ਸਾਰੀ
    ਜਾਇਦਾਦ ਲੁੱਟ ਕੇ ਇਕ ਪੁਲਿਸ ਵਾਲੇ ਨੂੰ
    ਖਵਾਤੀ

    • @jagrajsingh7992
      @jagrajsingh7992 5 ปีที่แล้ว +2

      Good ji

    • @technicalguru8300
      @technicalguru8300 4 ปีที่แล้ว

      ਪੁਲਿਸ ਵਾਲਾ ਕੌਣ ਅੈਂ ਜੀ

    • @semdeol2178
      @semdeol2178 4 ปีที่แล้ว +1

      22 sunia tan eda hi aa par hun yakeen v aa

    • @dailysinglejorre8091
      @dailysinglejorre8091 4 ปีที่แล้ว

      ,😀😀😀😀😀

    • @Moga-to_Europe
      @Moga-to_Europe 4 ปีที่แล้ว

      ਗੱਲ ਤਾ ਤੇਰੀ ਵੀ ਸਹੀ ਲੱਗਦੀ ਆ

  • @sukhpalbrar1792
    @sukhpalbrar1792 4 ปีที่แล้ว +42

    ਹਰ ਕਾਮਯਾਬ ਇਨਸਾਨ ਪਿੱਛੇ ਜਨਾਨੀ ਦਾ ਹੱਥ ਹੁੰਦਾ ਤੇ ਹਰ ਫੇਲ ਇਨਸਾਨ ਪਿੱਛੇ ਵੀ ਜਨਾਨੀ ਦਾ ਹੀ ਹੱਥ ਹੁੰਦਾ

    • @mandeepsingh-tr2ky
      @mandeepsingh-tr2ky 2 ปีที่แล้ว

      Akli janani da kushjur ni Hunda kuj admi nu vi sochna chaida bachea wal vakh k

    • @avtarbanger9003
      @avtarbanger9003 2 ปีที่แล้ว

      Madam ji,ik kamyab
      insan nu hi aurat da sath milda ha,jdo Tak koi insan kamyabian Val nu kadam nhi putda,bhave oh kitna v sunder kyon na Hove,koi v ladki usse Sadi Karne ko razi nhi hoti ha.Haan Dil behlane ke liye khayal
      aachha ha.Na kamyab to bs chharhe hi reh jate ha,sab Maya da khel ha.
      Jo vichar tusi vykat kite hn,uhna da bahut rivaz ho gya ha,te kehan vala bada sensible prteet hota ha,Varna aurat k sath Vale pati or Bache jinha vich ladkia v hn,rullan valian di list bhrhi lambi ha.

    • @sharanmalhi-zq2wv
      @sharanmalhi-zq2wv ปีที่แล้ว

      ​@@avtarbanger9003⁰
      Byp

  • @81183-brar
    @81183-brar 5 ปีที่แล้ว +148

    ਅਵਤਾਰ ਚਮਕ ਦੀ ਇੰਟਰਵਿਊ ਸੁਣ ਕੇ ਲੱਗਦਾ ਇਹ ਸਹੀ ਨੇ ਅਮਨਜੋਤ ਕੌਰ ਦੀ ਇੰਟਰਵਿਊ ਸੁਣ ਕੇ ਲੱਗਦਾ ਇਹ ਸਹੀ ਨੇ
    ਇਨ੍ਹਾਂ ਨੂੰ ਕਿਸੇ ਬਹੁਤ ਚਲਾਕ ਇਨਸਾਨ ਨੇ ਵੱਖ-ਵੱਖ ਕੀਤਾ ਆਪਣੀ ਚਲਾਕੀ ਨਾਲ

    • @simransran1030
      @simransran1030 5 ปีที่แล้ว +8

      Bai g ik gal samjho v 2004 to baad Avtar chamak Alag rehn lag gya c te property vicho kujh ni lya , Sara kujh Amanjot kol c te ehna ne ik ik krke Te lookan de piche lag ke sari property vech ke Aine saal gujara kita te last ch paise khatam ho gye, Avtar chamak bilkul apni jagah te shi A te bht hi Shareef te narm dil insan hai , jo Halaat ehna de family te Aye ne ohde vich Avtar chamak da koi kasoor nhi hai , Sara kasoor Ehna di baki family da hai,,

    • @Amandeepsinghbabaji
      @Amandeepsinghbabaji 5 ปีที่แล้ว +3

      Waheguru g

    • @kalamannkalamann2328
      @kalamannkalamann2328 5 ปีที่แล้ว +5

      Y eh apne time ch komel sunmi nal ferdi c

    • @simransran1030
      @simransran1030 5 ปีที่แล้ว +3

      @@kalamannkalamann2328 hmm bilkul shi A

    • @SukhwinderSingh-rm3ts
      @SukhwinderSingh-rm3ts 5 ปีที่แล้ว +2

      @@kalamannkalamann2328 bai pakki gal a

  • @jorasingh8071
    @jorasingh8071 4 ปีที่แล้ว +107

    ਅਵਤਾਰ ਚਮਕ ਠੀਕ ਕਹਿ ਰਿਹਾ ਸੀ ਕਿ ਸਹੁਰਾ ਪਰਿਵਾਰ ਨੇ ਹੀ ਮੇਰਾ ਘਰ ਖਰਾਬ ਕੀਤਾ ਹੈ। ਅਮਨਜੋਤ ਹਰ ਗੱਲ ਚ ਮੇਰੀ ਮੰਮੀ ਮੇਰੀ ਮੰਮੀ ਕਰੀ ਜਾਦੀ ਏ।

    • @tajindersingh3767
      @tajindersingh3767 4 ปีที่แล้ว +1

      ੦0

    • @charanjeetsidhu4191
      @charanjeetsidhu4191 4 ปีที่แล้ว +1

      @@fouji.pb19wala m..

    • @gagandeepbalu3193
      @gagandeepbalu3193 3 ปีที่แล้ว

      22 Ji char niaanne jam ke chamak noo pata laga janani mari aa.eh tan oh gal hoi char niaane kar ke kehnda janani toon piyar ni miliya

    • @sukhman5152
      @sukhman5152 3 ปีที่แล้ว

      Shi gal main main v jadi aa nd ik gal hor mann v rhi aa k sab kuj mere nam c duja joothi simpthy lena chondi aa

    • @fogibti4501
      @fogibti4501 3 ปีที่แล้ว

      th-cam.com/video/eeaap9X--V4/w-d-xo.html

  • @KSMAKHAN
    @KSMAKHAN 4 ปีที่แล้ว +13

    🗽USA🇺🇸 ਮੱਖਣ ) ਦੌਲਤਪੁਰੀਏ ਵਲੋਂ:- 🙏 ਭਰਾਵੋਂ ਬਹੁਤ ਹੀ ਦੁਖਦਾਇਕ ਗੱਲ ਹੈ ਜੀਓ ਕਿ ਕਿਸੇ ਦਾ ਵੀ ਘਰ ਪਰਿਵਾਰ ਨਾ ਟੁੱਟੇ ! ''ਸੱਚ ਮੰਨੋ ਭਾਵੇਂ ਨਾਂ ਮੰਨੋ ਪਰ ਮੈਨੂੰ ਮੁਆਫ਼ ਕਰਨਾ ਜੇ ਕਿਸੇ ਨੂੰ ਮੇਰੀ ਗੱਲ ਗਲ਼ਤ ਲੱਗੇ ਜੀਓ ਬੀਬਾ ਅਮਨਜੋਤ ਕੌਰ ਹੀ ਗਲ਼ਤ ਹੈ ਕੋਈ ਨਸ਼ਾ ਕਰਦੀ ਲਗਦੀ ਹੈ ! ਇਸਦੀ ਬੋਲ ਬਾਣੀ ਤੋਂ ਹੀ ਸਾਫ ਜਾਹਰ ਹੋ ਰਿਹਾ ਹੈ ! ਇਸਦਾ ਖੁਦ 85% ਕਸੂਰ ਲਗਦਾ ਹੈ ਘਰ ਤੋੜਨ ਦੇ ਵਿੱਚ ਬਾਕੀ 15 % ਅਵਤਾਰ ਚਮਕ ਦਾ ਹੋ ਸਕਦਾ ਹੈ ! ਰੱਬ ਇਨ੍ਹਾਂ ਨੂੰ ਸਮੱਤ ਬਖ਼ਸ਼ੇ 👏ਜੀਓ❗ 🇺🇸🇰🌷ਮੱਖਣDp🗽USA🇺🇸

    • @ਭੌਰਅਵਤਾਰ
      @ਭੌਰਅਵਤਾਰ 4 ปีที่แล้ว

      KAMALJIT SINGH ਅਵਾਜ਼ ਨਸ਼ੇ ਵਾਲੀ ਲੱਗਦੀ ਐ।

    • @jugjiondedemele1482
      @jugjiondedemele1482 ปีที่แล้ว

      @@ਭੌਰਅਵਤਾਰ bharvo singra de gle hi eda bolde c

  • @ranjitrajoke8491
    @ranjitrajoke8491 5 ปีที่แล้ว +27

    ਅਮਨਜੋਤ ਜੀ ਤੁਸੀ ਚਮਕ ਨੂੰ ਪਤੀ ਸਮਝਿਆ ਹੁੰਦਾ ਤੇ ਐਦਾਂ ਨਹੀ ਸੀ ਹੋ ਸਕਦਾ ਬੰਦੇ ਦੀ ਜਿੰਦਗੀ ਔਰਤ ਦੇ ਹੱਥ ਹੁਦੀ

    • @daljitsinghamarsinghchemki224
      @daljitsinghamarsinghchemki224 4 ปีที่แล้ว

      Amerjot ji ja PTI nu nhi

    • @daljitsinghamarsinghchemki224
      @daljitsinghamarsinghchemki224 4 ปีที่แล้ว

      अमन जोत जी तुसी चमक जी नू पति ही नहीं समझया !घरवाली अन्दर वडं के
      अंदरो कुडीं ला देना ठीक नहीं है बीबा जी ! जीनी देर गाल नाल नहीं ला देनी
      उसकी आग नहीं भुजदी चमक द ी अमनजोत चमक जी नू गाल नाल ला दो ! दलजीत सिंह संधू पींड बुलाने
      फतेहाबाद हरियाणा 9416413738

  • @jagirsingh7381
    @jagirsingh7381 5 ปีที่แล้ว +12

    ਬਹੁਤ ਦੁਖਾਂਤ ਦੀ ਗੱਲ ਹੈ ਰੱਬ ਭਲੀ ਕਰੇ

  • @rightbro265
    @rightbro265 3 ปีที่แล้ว +8

    ਜਵਾਨੀ ਵਿਚ ਵਧੇਰੇ ਮਜ਼ਾ ਲੈਂਦੇ ਨੇ ਇਹ ਲੋਕ ਬੁੜ੍ਹਾਪੇ ਵਿਚ ਰੱਬ ਯਾਦ ਆ ਜਾਂਦਾ

  • @harbanssinghgill184
    @harbanssinghgill184 5 ปีที่แล้ว +143

    ਸਞਰਨ ਟਹਿਣਾ ਸਾਬ ਤੁਸੀ ਕਰੋ ਇੰਟਰਞਿਉ ਚਮਕ ਦੀ ਤੇ ਅਮਨਜੋਤ ਦੀ।
    ਦੁਁਧੋਂ ਪਾਣੀ ਛਾਣ ਦਿਉਂਗੇ ਇਹ ਮੇਰਾ ਮੰਨਣਾ ਐ !

    • @pasvindersingh5578
      @pasvindersingh5578 5 ปีที่แล้ว +4

      Karo baye

    • @tejindersingh2191
      @tejindersingh2191 5 ปีที่แล้ว +7

      ਟਹਿਣਾ ਸਾਬ ਤਾਂ ਕਰ ਗਏ ਇੰਟਰਵਿਊ ਚੈਨਲ ਤੇ ਦੇਖਲੋ prime Asia TV te

    • @palakaler1808
      @palakaler1808 4 ปีที่แล้ว +1

      Tehna sabb tusi interview lyo ehdi ,sude kol jdo sariya glla dsiyia ne chmk ne,Hun ehnu pucho ki gl a ,eh kehdi mere kol paise haini

    • @gursewakdhillon2621
      @gursewakdhillon2621 3 ปีที่แล้ว

      Tahana sahib right

    • @onkarsinghsingh9926
      @onkarsinghsingh9926 3 ปีที่แล้ว

      @@tejindersingh2191 qqqqq++q+qq+qq+qqq+qqq+qqq+q++q+qqq+qqqqqqqqqqqqqq+qqqqqqq+qqqqqqqqqqqqqqqqq+q

  • @JAKHEPALTVNEWS9315
    @JAKHEPALTVNEWS9315 4 ปีที่แล้ว +83

    ਜਿਹੜਾ ਬੰਦਾ ਅਰਸ ਤੋ ਆ ਕੇ ਸਿਕਾਉਰਟੀ ਗਾਰਡ ਦੀ ਨੌਕਰੀ ਕਰ ਸਕਦਾ ਹੈ ਉਹ ਬੰਦਾ ਜੁਮੇਵਾਰੀ ਤੋਂ ਨਹੀਂ ਭੱਜ ਸਕਦਾ ਚਮਕ ਸਹੀ ਹੈ ਸਰ ਜੀ

    • @yadwindersingh2182
      @yadwindersingh2182 3 ปีที่แล้ว +1

      ਅਵਤਾਰ ਚਮਕ ਕਰਾਏ ਤੇ ਰਹਿ ਰਿਹਾ... ਅਮਰਜੋਤ ਲੁੱਟ ਗੲੀ ਉਹਨੂੰ

    • @HarvinderSingh-yy8th
      @HarvinderSingh-yy8th 6 หลายเดือนก่อน

      Dono he garbar han. Ihna nu danday maarkay ekthay karo. Chamak nu ek vaar putha lamkao.

  • @punjabpunjabiatzindabad2702
    @punjabpunjabiatzindabad2702 5 ปีที่แล้ว +165

    ਕੀਤੇ ਕਿਸੇ ਦਾ ਘਰ ਨਾ ਟੁੱਟੇ ਵਾਹਿਗੁਰੂ ਅੱਗੇ ਅਰਦਾਸ ਆ

    • @sskherisingh5223
      @sskherisingh5223 5 ปีที่แล้ว +5

      ਬਿਲਕੁਲ ਸਹੀ ਜੀ

    • @ranasidhu7602
      @ranasidhu7602 4 ปีที่แล้ว

      ਬਾੲੀ ਜੀ ਅਾਸੀ 1998ੲਿਹਨਾਂ ਕੋਠੀ ਮਾਡਲ ਟੋਨ ਗੲੇ ਸੀ ਪਰ ਸਾਨੂੰ ੳੁੱਥੋ ਸਾਨੂੰ ਪੱਤਾ ਲੱਗਾ ੲਿਹ ਦੋਨੋ ਕਸੂਰ ਵਾਰ ਹਨ ਬਾਕੀ ਪੈਸਾ ਸਬਣਾ ਨਹੀ ਅੲਿਅਾਂ ਬਾਕੀ ਤਹਾਨੂੰ ਪੱਤਾ ਹੀ ਹੈ

    • @jassgill1642
      @jassgill1642 3 ปีที่แล้ว

      kuti am annoti jothi

    • @dishu13a74
      @dishu13a74 3 ปีที่แล้ว

      @@sskherisingh5223 a+

    • @dishu13a74
      @dishu13a74 3 ปีที่แล้ว

      @@sskherisingh5223 aa

  • @CR-or1je
    @CR-or1je 4 ปีที่แล้ว +98

    ਜਨਾਨੀ ਦਾ ਸਭ ਤੋਂ ਵੱਡਾ ਹਥਿਆਰ ਓਹ ਦੇ ਹੰਝੂ ਹੁੰਦੇ ਆ਼਼਼਼਼਼਼਼ਕੌੜਾ ਸੱਚ ਆ਼਼਼਼

    • @AmanDeep-im4gv
      @AmanDeep-im4gv 3 ปีที่แล้ว +2

      ਨਾ ਬਾਈ ਜੀ

    • @harmansandhu9553
      @harmansandhu9553 3 ปีที่แล้ว

      Billkull shi

    • @jassagill2856
      @jassagill2856 2 ปีที่แล้ว

      @@AmanDeep-im4gv aàae3e3eeeawwßßßsßß ßß2e2ÀL

  • @SurinderSingh-zm5zu
    @SurinderSingh-zm5zu 5 ปีที่แล้ว +65

    ਇਹ ਅਮਨਜੋਤ ਹਜੇ ਵੀ ਸੱਚ ਨਹੀ ਬੋਲ ਰਹੀ ਜੀ

  • @kulwindersinghkulwinder5981
    @kulwindersinghkulwinder5981 5 ปีที่แล้ว +83

    ਮੈਨੂੰ ਤਾਂ ਭਰਾਵੋ ਇਹ ਲਗਦਾ ਕਿ ਇਸ ਔਰਤ ਨੇ ਚਮਕ ਨੂੰ ਆਪਣਾ ਪਤੀ ਕਦੇ ਸਮਝਿਆ ਹੀ ਨਹੀਂ ਹੋਣਾ। ਦੂਜੀ ਗੱਲ ਇਹ ਕਿ ਇਹਨੇ ਚਮਕ ਨੂੰ ਕਮਾਈ ਦਾ ਸਾਧਨ ਸਮਝਿਆ। ਕੋਈ ਵੀ ਬੰਦਾ ਕਦੇ ਵੀ ਆਪਣੀ ਸਾਰੀ ਜਾਇਦਾਦ ਔਰਤ ਦੇ ਨਾਂ ਨਹੀਂ ਕਰਦਾ ।ਓਹਨੇ ਤਾਂ ਵਿਚਾਰੇ ਗਰੀਬ ਨੇ ਜਿੰਦਗੀ ਦੇ ਦਿਨ ਕੱਟੇ ਨੇ। ਕੀਹਦਾ ਦਿਲ ਕਰਦਾ ਘਰੋਂ ਬੇਘਰ ਹੋਣ ਨੂੰ। ਜੇ ਓਹ ਐਨਾ ਚਲਾਕ ਹੁੰਦਾ ਤਾਂ ਕਿਸੇ ਦੇ ਕਮਰੇ ਚ ਰਹਿ ਕੇ ਆਪਣੀ ਕਿਸਮਤ ਨੂੰ ਨਾਂ ਕੋਸਦਾ।

    • @jssandhu6592
      @jssandhu6592 4 ปีที่แล้ว +1

      Kulwinder Singh Kulwinder bilkul such a ji komal sunami de gane Gaounde c ih ohde nall raly hoi c

  • @bhanguphalerewala12
    @bhanguphalerewala12 5 ปีที่แล้ว +14

    ਇਹ ਪੱਤਰਕਾਰ ਗੀਤਾਂ ਦੀ ਗੱਲ ਕਰਦੇ ਨੇ। ਯਾਰ ਹੁਣ ਵਾਲੇ ਗੀਤ ਥੋਨੂੰ ਦਿਸਦੇ ਨਹੀਂ।ਪਹਿਲਾ ਜਿਹੋ ਜਿਹਾ ਮਾਹੌਲ ਸੀ। ਲੋਕ ਸੁਣਦੇ ਸੀ। ਗੀਤ ਕਦੇ ਲੱਚਰ ਨਹੀਂ ਹੁੰਦਾ, ਸਾਡੀ ਸੋਚ ਲੱਚਰ ਹੈ

  • @rashpalsingh200
    @rashpalsingh200 5 ปีที่แล้ว +108

    ਉਹ ਭਾਈ ਅਜੇ ਵੀ ਇਕੱਠੇ ਹੋ ਜਾਉ ਸਰੋਤੇ ਅਜੇ ਵੀ ਚਾਹੁੰਦੇ ਤੁਹਾਨੂੰ ਪਰ ਤੁਸੀਂ ਇੱਕ ਜਗਾ ਇਕੱਠੇ ਹੋ ਕੇ ਗੱਲਬਾਤ ਕਰੋ ਆਪਣਾ ਜਲੂਸ ਨਾ ਕੱਢੋ

  • @pardeeppassi8385
    @pardeeppassi8385 3 ปีที่แล้ว +8

    ਹਾਕਮ ਬਖਤੜੀਵਾਲਾ ਕਲਾਕਾਰ ਮੰਚ ਦਾ ਇੰਟਰਨੈਸ਼ਨਲ ਪਰਧਾਨ ਹੈ ਉਸ ਨੂੰ ਮਿਲ ਲਵੋ, ਮਸਲਾ ਹਲ ਕਰ ਦੇਵੇਗਾ,
    ਸਰਕਾਰ ਤੋਵੀ ਮਦਦ ਕਰਵਾ ਸਕਦਾ ਹੈ

    • @BharpoorSingh-ds6ef
      @BharpoorSingh-ds6ef ปีที่แล้ว

      ਬਾਈ ਇਸ ਜੋੜੀ ਨੂੰ ਹਾਕਮ ਬਖਤੜੀ ਨੇ ਹੀ ਅਲੱਗ ਕਰਵਾਇਆ

    • @harryk7411
      @harryk7411 10 หลายเดือนก่อน

      Hakam di meharbani hai sari...Chamkile nu vi us ne .......

  • @CanadaKD
    @CanadaKD 5 ปีที่แล้ว +29

    ਖਲਾਅ ਤਾਂ ਮਾਂ ਨੂੰ ਅਤੇ ਭਰਾ ਨੂੰ ਉਹ ਵਿਚਾਰਾ ਤੁਰਿਆ ਫਿਰਦੈ ਇਹ ਡਰਾਮੇ ਕਰਦੀ ਆ ਰੋ ਰੋ ਕੇ। 365 ਵਾਲੀ ਗੱਲ ਸੱਚੀ ਇਹ ਦੇ ਢੁੱਕ ਦੀ ਆ।

  • @vedioaada4230
    @vedioaada4230 5 ปีที่แล้ว +87

    ਫੈਂਟਾ ਚਾੜ ਦਿੰਦੀ ਤੋਂ ਪਤਾ ਲੱਗਦਾ ਕੌਣ ਕਿਵੇ ਆ

    • @jugrajsinghsidhu8953
      @jugrajsinghsidhu8953 5 ปีที่แล้ว +6

      Shi gal bai phela to tej eh ma janda enu sara gar ene hi karb kta

    • @sskherisingh5223
      @sskherisingh5223 5 ปีที่แล้ว +3

      ਹਾਂ ਜੀ ਹਾਂ ਬਿਲਕੁਲ ਸਹੀ

    • @narinder2631gh
      @narinder2631gh 5 ปีที่แล้ว +1

      ਉਹਦੇ ਬਾਹਰ ਸੰਬੰਧਾਂ ਕਾਰਨ ਫੈਂਟੇ ਦੀ ਗੱਲ ਕਹੀ ਹੈ ।। The Lady is comparatively right !!! ਇਕੱਲੀ ਦੁਆਰਾ ਬੱਚੇ ਪਾਲਣਾ ਅੌਖਾ ।।।।।।।

    • @kuldeepjassal3
      @kuldeepjassal3 4 ปีที่แล้ว +1

      bilkul sahi kiha bro baki bai asi bathinde de hi aa sabh nu pta k eh galt c

    • @gurtejsingh4055
      @gurtejsingh4055 4 ปีที่แล้ว

      Sali gondi rann

  • @sukhdeepsinghsukhdeep7054
    @sukhdeepsinghsukhdeep7054 5 ปีที่แล้ว +30

    ਬੀਬਾ ਤੁਹਾਡੇ ਪੱਲੇ ਹੁਣ ਸਿਰਫ ਪਛਤਾਵਾ ਹੈ, ਭਾਂਵੇ ਵੱਖ ਵੱਖ ਰਹਿ ਕੇ ਕਰ ਲਓ ਤੇ ਭਾਂਵੇ ਇਕੱਠੇ ਹੋ ਕੇ, ਕਿਉਂਕਿ ਸਮਾਂ ਲੰਘਿਆ ਤੇ ਪੈਸਾ ਗੁਆਚਿਆ ਮੁੜ ਕਦੇ ਨਹੀਂ ਲੱਭਦਾ

    • @annubishtannubisht
      @annubishtannubisht 4 ปีที่แล้ว +1

      Sukhdeep singh Sukhdeep ਹਾਂ ਜੀ ਸਹੀ ਕਿਹਾ ਤੁਸੀਂ

  • @harjindersingh5826
    @harjindersingh5826 4 ปีที่แล้ว +15

    ਸੱਚਾਈ ਕੀ ਆ ਪਤਾ ਨੀ?ਪਰ ਜੇ ਮੇਰੇ ਕੋਲ ਪੈਸੇ ਹੋਣ ਮੈਂ ਸਕਿਓਰਿਟੀ ਗਾਰਡ ਦੀ ਨੌਕਰੀ ਨਹੀਂ ਕਰਾਂਗਾ।ਕਰੋੜਾਂ ਵਿੱਚ ਖੇਡਣ ਵਾਲਾ ਗਾਇਕ 5000-7000 ਹਜ਼ਾਰ ਦੀ ਨੌਕਰੀ ਕਿਵੇਂ?ਸਮਝ ਤੋਂ ਪਰੇ ਆ।

    • @kuldeepjassal3
      @kuldeepjassal3 4 ปีที่แล้ว +1

      bki bai ji asi bathinde to hi aa eh galt aa jnaanu bai ji ehne sara paisa hor bnde nu khwa ditaa aa chamak bhola bnda c

    • @harjindersingh5826
      @harjindersingh5826 4 ปีที่แล้ว

      @@kuldeepjassal3 Ok veere,Waheguru bhala kre

    • @harjindersingh5826
      @harjindersingh5826 4 ปีที่แล้ว

      @@kuldeepjassal3 ok veere

  • @Kulvirwaraich
    @Kulvirwaraich 5 ปีที่แล้ว +12

    ਇਹ ਬੀਬੀ ਠੀਕ ਹੈ ਬੱਚਿਆਂ ਦੀ ਜਿੰਮੇਵਾਰੀ ਚੁੱਕਣਾ ਬੰਦੇ ਦਾ ਫਰਜ ਹੁੰਦਾ ਘਰ ਸਾਂਭਣਾ ਜਨਾਨੀ ਦਾ ਫਰਜ ਹੁੰਦਾ ! ਦੱਸਣ ਮੁਤਾਬਕ ਬੀਬੀ ਜੀ ਬਾਖੂਬੀ ਨਿਭਾ ਰਹੇ ਹਨ !

  • @boutiquevarma1558
    @boutiquevarma1558 4 ปีที่แล้ว +23

    ਅਮਨਜੋਤ ਗਲਤ ਹੈ ਬੀਰੋ

    • @DEON765
      @DEON765 5 หลายเดือนก่อน

      aasa😮😮😮😮

  • @kulwindersinghkulwinder5981
    @kulwindersinghkulwinder5981 5 ปีที่แล้ว +49

    ਬੀਬਾ ਜੀ ਕੋਈ ਸਰੋਤੇ ਨੀ ਹੁਣ ਤੇਰੇ। ਉਹ ਟੈਮ ਲੰਘ ਗਿਆ। ਲੋਕ ਤਮਾਸ਼ਾ ਦੇਖ ਕੇ ਹਸਦੇ ਨੇ । ਤਮਾਸ਼ਾ ਨਾਂ ਦਿਖਾਉ ਲੋਕਾਂ ਨੂੰ। ਕੋਈ ਨਹੀਂ ਤੇਰੇ ਨਾਂ ਤੇ ਪਰੋਗਰਾਮ ਬੁੱਕ ਕਰਦਾ। ਇਹ ਭੁਲੇਖਾ ਕਢ ਦੇ। ਉਹ ਤਾਂ ਵਿਚਾਰਾ ਸਕਿਉਰਟੀ ਗਾਰਡ ਲਗ ਕੇ ਆਪਣੀ ਰੋਟੀ ਦਾ ਜੁਗਾੜ ਕਰਦਾ

    • @sskherisingh5223
      @sskherisingh5223 5 ปีที่แล้ว +1

      ਸਹੀ ਗੱਲ ਹੈ ਜੀ

    • @bindersekhon7577
      @bindersekhon7577 5 ปีที่แล้ว +1

      sahi gal aa yr ,ehna nu lgda ik duje da jloos kad k dobara fer programme aun lg jan ge

  • @jaspalsinghsandhu2928
    @jaspalsinghsandhu2928 4 ปีที่แล้ว +21

    ਇਸਨੇ ਅਵਤਾਰ ਚਮਕ ਨੂੰ ਬਰਬਾਦ ਕਰ ਦਿੱਤਾ।

  • @amrikbhindra
    @amrikbhindra 4 ปีที่แล้ว +5

    ਜੇੜੀ ਵਿਆਹੀ ਕੁੜੀ ਦੇ ਘਰ ਓਹਦੇ ਮਾ ਪਿਉ ਭੈਣ ਭਰਾ ਦਖਲ ਅੰਦਾਜੀ ਦੇਣ ਓਹ ਪਰਿਵਾਰ ਨਹੀਂ ਵਸਦਾ ਬਹੁਤ ਜਲਦੀ ਉੱਜੜ ਜਾਂਦਾ ਹੈ।।।।

  • @shampysingh9713
    @shampysingh9713 5 ปีที่แล้ว +61

    y ਦੋਨਾਂ ਦੀ ਇੰਟਰਵੀਊ ਸੁਨ ਲੋ ਓ ਬੰਦਾ ਤਾ ਫਕੀਰ ਲਗਦਾ ਆ madm ਫਰੌਡ ਆ ਪਕਾ

    • @humanitygonetofinish5783
      @humanitygonetofinish5783 4 ปีที่แล้ว

      Nahi veere menu lagda Chamak chite da shikaar ho giya hae.enquiry kar lo sach hove ga

    • @Moga-to_Europe
      @Moga-to_Europe 4 ปีที่แล้ว +1

      @@humanitygonetofinish5783 ਨਹੀ.ਵੀਰੇ

    • @kuldeepjassal3
      @kuldeepjassal3 4 ปีที่แล้ว

      bilkul bai chamak sahi banda c sare bathinde nu v pta nd ehna de naal rehnda k dholki wala ohne v dsya c bai sach k chamak sahi c bnda nd eh galt c kise hor nal c baki rabb janda bai ji

  • @ranjitbhangu1792
    @ranjitbhangu1792 4 ปีที่แล้ว +13

    ਕਸੂਰ ਕਿਸੇ ਦਾ ਨੀ ਹੁੰਦਾ ਜਦੋਂ ਮਾੜਾ ਟਾਈਮ ਆ ਜਾਂਦਾ ਫਿਰ ਤਾਂ ਸੱਪ ਰੱਸੀਆਂ ਦੇ ਬਣ ਕੇ ਡੰਗ ਦੇ ਨੇ

  • @lion5230
    @lion5230 4 ปีที่แล้ว +7

    ਜਿਸ ਤਰਾਂ ਇਹ ਆਪਣੇ ਪੇਕਿਆਂ ਦਾ ਕਰਦੀ ਆ ੳਸ ਹਿਸਾਬ ਨਾਲ ਤਾ ਸਾਰੀ ਗਲਤੀ ਇਹਦੀ ਹੀ ਲੱਗਦੀ ਆ

  • @pardeepsidhusidhu81
    @pardeepsidhusidhu81 3 ปีที่แล้ว +3

    ਬਾਈ ਸਹੀ ਗੱਲ ਮੇਡਮ ਦੀ ਗਾਣੇ ਵੀ ਲੱਚਰ ਗਾਉਂਦਾ ਸੀ ਤੇ ਲਿਖਿਆ ਵੀ ਕਰਦਾ ਸੀ ਫਿਰ ਸਾਧੂ ਤਾਂ ਹੋ ਨੀ ਸਕਦਾ ਪਹਿਲਾਂ ਮਜ਼ਾ ਫਿਰ ਸਜ਼ਾ ਹੁਣ ਸਜ਼ਾ ਭੁਗਤਦਾ ਫਿਰਦਾ ਇਨ੍ਹਾਂ ਦੇ ਗਾਣੇ ਸੁਣ ਕੇ ਤਾ ਹੋਰ ਵੀ ਜ਼ਨਾਨੀ ਆ ਲੇਕੇ ਭੱਜੇ ਹੋਣਗੇ

  • @kulwindersinghkulwinder5981
    @kulwindersinghkulwinder5981 5 ปีที่แล้ว +45

    ਬੀਬਾ ਜੀ ਇਹਨੀ ਉਂਗਲ ਖੜੀ ਕਰ ਕੇ ਗੱਲਾਂ ਨਹੀਂ ਕਰੀਦੀਆਂ। ਇਹ ਤੋਂ ਉਪਰ ਚਮਕ ਦੇ ਹਾਲਾਤ ਮਾੜੇ ਕੀ ਹੋ ਸਕਦੇ ਨੇ। ਦਬਕੇ ਨਾਂ ਮਾਰ ਉਹਨੂੰ ।ਜੇ ਜਾਇਦਾਦ ਤਕਸੀਮ ਹੋ ਗਈ ਹਾਲਾਤ ਤੇਰੇ ਵਿਗੜਨ ਗੇ ਚਮਕ ਕੋਲ ਤਾਂ ਪਹਿਲਾਂ ਵੀ ਕਖ ਹੈ ਨੀ ।ਕਿਉਂ ਕਿ ਲੋਕ ਅਵਤਾਰ ਚਮਕ ਨੂੰ ਜਾਣਦੇ ਸੀ ਨਾਂ ਕਿ ਤੈਨੂੰ।

    • @sskherisingh5223
      @sskherisingh5223 5 ปีที่แล้ว +3

      ਬਿਲਕੁਲ ਸਹੀ ਜੀ

  • @varindersandhuharike2922
    @varindersandhuharike2922 5 ปีที่แล้ว +52

    ਦੋਹਾ ਦੀਆਂ ਵਿਚ ਕੋਈ ਤੀਜਾ ਨਾ ਆਵੇ ਰੱਬਾ ਜੋੜੀ ਨੂ ਮਿਲਾਦੇ ਮੈਂ ਅਰਦਾਸਾਂ ਕਰਦੀ ਹਾ

  • @harmindersingh1872
    @harmindersingh1872 5 หลายเดือนก่อน +1

    ਰਾਤ ਨੂੰ ਜਦੋਂ ਕਿਸੇ ਹੋਰ ਨਾਲ ਮੌਜ ਮਸਤੀ ਕਰਨੀ ਤਾਂ ਉਹ ਵਿਚਾਰਾ ਕੀ ਕਰਦਾ

  • @Jawanda-agrofaram
    @Jawanda-agrofaram 2 ปีที่แล้ว +5

    ਜਦੋ ਤੁਹਾਡੇ ਕੋਲ ਪੈਸੇ ਸੀ ਉਦੋ ਕਦੇ ਕਿਸੇ ਦੀ ਮਦਦ ਕੀਤੀ।

  • @RashpalSingh-h6x
    @RashpalSingh-h6x 5 หลายเดือนก่อน +1

    ਕਦੇ ਆਖ ਦਿੰਦੀ ਨੇ ਬੀਬਾ ਕੰਨਪੜੀ ਤੇ ਪਿਸਤੌਲ ਰੱਖ ਲੈਦਾ ਸੀ ਹੁਣ ਕਹਿੰਦੀ ਏ ਫਾਹਾ ਲੇਦਾ ਸੀ

  • @jaswindersingh.thowana3748
    @jaswindersingh.thowana3748 5 ปีที่แล้ว +21

    ਇਹ।ਪੱਤਰਕਾਰ।ਅਵੇ।ਹੀ।ਇਹ।ਤੇ।ਚਮਕ।ਸਰਵਨ।ਟਹਿਣਾ ।ਨਾਲ।ਇੰਟਰਵਿਊ ਹੋਵੇ।ਫਿਰ।ਕੋਈ।ਗੱਲ।ਦਾ।ਨਚੋੜ।ਨਿਕਲ।ਸਕਦਾ।ਹੈ ਪਰ।ਚਮਕ।ਨੇ।ਕਰ।ਲੇਈ।ਹੁਣ।ਏ।ਇੰਟਰਵਿਊ ।ਕਰੇ

  • @rinkuranu4594
    @rinkuranu4594 4 ปีที่แล้ว +29

    ਮੈਡਮ ਪਤੀ ਰੱਬ ਸਮਾਨ ਹੁੰਦੇ ਬਾਹਰ ਕੱਡ ਕੇ ਕੁੱਡੀ ਨਹੀਂ ਲਾਈ ਦੀ

  • @ManbirMaan1980
    @ManbirMaan1980 4 ปีที่แล้ว +9

    ਗਾਉਣ ਵਾਲਾ, ਮੱਲ, ਕੰਜਰੀ ਲੈਂਦੇ ਜੋਬਨ ਵਿਚ ਬਹਾਰ, ਬੁੱਢੇ ਹੋ ਵੇਲੇ ਨੂੰ ਕੋਸਦੇ, ਹੁਣ ਇਹ ਵੀ ਵੇਲੇ ਨੂੰ ਕੋਸ ਰਹੇ ਆ

  • @sacheyangallan718
    @sacheyangallan718 5 ปีที่แล้ว +16

    ਬੰਦੇ ਦੀ ਗਲਤੀ ਆ ਜਦੋ ਸਾਰਾ ਕੁਝ ਜਨਾਨੀ ਦੇ ਨਾਂ ਕਰਵਾ ਦਿਓਗੇ । ਫਿਰ ਐਦਾ ਈ ਧੱਕੇ ਖਾਣੇ ਪੈਣਗੇ

  • @jagtarchahal2541
    @jagtarchahal2541 3 ปีที่แล้ว +4

    ਬਾਈ ਜੀ ਵਧੀਆ ਇੰਟਰਵਿਊ ਕਰਦੇ ਔ।ਛੋਟੇ ਵੀਰ ਬਹੁਤ ਵਧੀਆ। ਬਾਈ ਜੀ ਇਨ੍ਹਾਂ ਨੇ ਪੈਸੇ ਕਮਾਏ ਬਹੁਤ ਨੇ ਪਰ ਸਾਂਭੇ ਨੀ। ਪੈਸੇ ਸਾਂਭਣੇ ਅੌਖੇ ਨੇ ਕਮਾਉਣ ਨਾਲੋਂ

  • @sk-hw3vb
    @sk-hw3vb 3 ปีที่แล้ว

    ਵੀਰ ਜੀ.......ਗਲਤੀਆਂ ਇਨਸਾਨ ਹੀ ਕਰਦਾ ਹੈ....ਦੋਨਾਂ ਦੀ ਇੰਟਰਵਿਊ ਸੁਣੀ ਹੈ...ਆਪੋ ਆਪਣੀ ਗੱਲ ਦੋਨਾਂ ਹੀ ਕਹੀ........ਪਰ ਇਹੀ ਕਹਾਂ ਗੀ ਕਿ ਘਰ ਕਿਸੇ ਵੈਰੀ ਦਾ ਵੀ ਨਾ ਟੁੱਟੇ.....ਇਹ ਗਾਇਕ ਜੋੜੀ ਫਿਰ ਤੋਂ ਇਕੱਠੀ ਹੋ ਜਾਵੇ....ਕੋਈ ਹੀ ਘਰ ਹੋਊ ਗਾ ਜਿਸ ਵਿੱਚ ਕਲੇਸ਼ ਨਾ ਹੋਵੇ...ਵਾਹਿਗੁਰੂ ਮਿਹਰ ਕਰੇ ਬੱਚੇ ਮਾਂ ਪਿਉ ਦੋਨਾਂ ਨਾਲ ਰਹਿਣ.

  • @gillsaab3441
    @gillsaab3441 5 ปีที่แล้ว +10

    ਕੋਈ ਗੱਲ ਨਹੀ ਜੀ ਓਹ ਮੇਹਰ ਕਰਦਾ ਪਰ ਦੇਰ ਨਾਲ ਹੋਸਲਾ ਰੱਖੋ

  • @sukhasandhu3148
    @sukhasandhu3148 5 ปีที่แล้ว +35

    ਜਿਹਨਾਂ ਚਿਰ ਅਵਤਾਰ ਚਮਕ ਨੂੰ ਇਹਨਾਂ ਦੇ ਸਾਮ੍ਹਣੇ ਬਿਠਾ ਕੇ ਗੱਲਾਂ ਕੀਤੀਆਂ ਜਾਣ ਫਿਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਤਾ ਚੱਲੂ

    • @sskherisingh5223
      @sskherisingh5223 5 ปีที่แล้ว +1

      ਬਿਲਕੁਲ ਸਹੀ ਕਿਹਾ ਹੈ ਜੀ

  • @Kartoon260
    @Kartoon260 4 ปีที่แล้ว +26

    ਮੈਡਮ ਕੋਸਿਸ ਕਰੋ। ਕੱਠੇ ਹੋਵੋ , ਲੋਕ ਤੁਹਾਨੂੰ ਅੱੱਜ ਵੀ ਓਨਾ ਹੀ ਪਿਆਰ ਕਰਦੇ ਆ।
    ਬਲਬੀਰ ਸਰਪੰਚ

  • @harneksandhu1251
    @harneksandhu1251 ปีที่แล้ว +3

    ਰੱਬ ਅੱਗੇ ਅਰਦਾਸ ਕਰੇ ਇਹ ਜੋੜੀ ਫਿਰ ਇੱਕਠੀ ਹੇ ਜਾਵੇ ਜੀ ਅਵਜ ਅੱਜ ਵੀ ਬੁਲੰਦ ਹੈ ਮੈਡਮ ਜੀ ਦੀ

  • @jaggasinghtailor2413
    @jaggasinghtailor2413 5 ปีที่แล้ว +17

    ਮੈਡਮ ਜੀ ਪੱਖੇ ਨਾਲ ਵੀ ਕਿਸੇ ਗੱਲ ਤੋਂ ਲਟਕਦਾ ਹੋਏ ਗਾ ਐਵੇਂ ਪਾਣੀ ਚ ਡਾਂਗਾਂ ਨਾ ਮਾਰੋ ਇੱਕ ਦੂਜੇ ਦੇ ਆਹਮਣੇ ਸਾਹਮਣੇ ਬੈਠੋ ਇੱਕ ਦੂਜੇ ਤੇ ਚਿੱਕੜ ਨਾ ਉਛਾਲੋ ਚਮਕ ਬਾਈ ਕਹਿੰਦਾ ਵੀ ਸਭ ਕੁੱਝ ਅਮਨਜੋਤ ਦੇ ਨਾ ਸੀ ਫਿਰ ਤੁਸੀਂ ਦੱਸੋ ਮੈਡਮ ਫਿਰ ਸਭ ਕੁੱਝ ਗਿਆ ਕਿੱਧਰ ਇਹ ਤਾਂ ਤੁਸੀਂ ਦੱਸ ਹੀ ਸਕਦੇ ਹੋ

  • @gurjinderpalsingh3848
    @gurjinderpalsingh3848 5 ปีที่แล้ว +58

    ਜਨਾਨੀ ਪੁਰੀ ਹਡੀ ਹੋੲੀਅਾ ਸਭ ਕੁਝ ਬਰਬਾਦ ਕਰਕੇ ਵੀ ਮਨ ਨਹੀ ਰਹੀ

    • @gurjinderpalsingh3848
      @gurjinderpalsingh3848 5 ปีที่แล้ว +2

      ਭੈਣ ਦਾ ਮਾਰਿਅਾ ਫੁਦਾ ਚਵਲ ਜਨਾਨੀ ਦੀਅਾ ਹਰਾਮੀ ਅੋਲਾਦ

    • @gurjinderpalsingh3848
      @gurjinderpalsingh3848 5 ปีที่แล้ว +1

      ਹੋਰ ਗੱਲਾ ਦੀਆਂ ਗੱਲਾ ਛੋਟੀ ਤੇਰੀ ਚੂਪੇ ਵਾਲੇ ਕੈਮ ਮਾਰਦੀ ਨਹੀ ਯਕੀਨ ਤਾ ਪੁਛ ਠਾਲ ਕੇ

    • @ravigodara887
      @ravigodara887 5 ปีที่แล้ว

      Bilkul bai hajje v aakad vekho

    • @ravigodara887
      @ravigodara887 5 ปีที่แล้ว +4

      O veero yaar Gaal na deyo ek duje nu thiyaan behana sab di sanjhi hundi aa veero na kado yaar gaalan

    • @gurcharansingh6532
      @gurcharansingh6532 5 ปีที่แล้ว

      Murkh mantri

  • @sacheyangallan718
    @sacheyangallan718 5 ปีที่แล้ว +41

    ਬਹੁਤ ਚਲਾਕ ਔਰਤ ਹੈ

  • @balwindersinghjattana5770
    @balwindersinghjattana5770 ปีที่แล้ว +2

    ਭੈਣ ਜੀ ਆਪਣੀ ਸਮਝ ਸਿਰਫ ਇੱਕ ਜਨਮ ਜਾ ਵੀਹ ਤੀਹ ਸਾਲ ਦਾ ਹਿਸਾਬ ਕਿਤਾਬ ਲਾਉਂਦੇ ਆਂ ਪਰ ਪਰਮਾਤਮਾ ਮਨੁੱਖ ਦੀ ਜੂਨੀ ਚ ਪਿਛਲੇ ਕਈ ਜਨਮਾਂ ਦਾ ਹਿਸਾਬ ਕਿਤਾਬ ਬਰਾਬਰ ਕਰਦਾ

  • @SurjeetSingh-vt6kw
    @SurjeetSingh-vt6kw 5 ปีที่แล้ว +4

    ਚਮਕ ਬੰਦਾ ਮਾੜਾ ਨਹੀਂ।
    ਸ਼ਾਇਦ ਕੋਈ ਗਲਤੀ ਵੀ ਹੋ ਗਈ ਹੋਵੇ ਉਸ ਕੋਲੋਂ ।
    ਸਭ ਤੋਂ ਹੁੰਦੀ ਹੈ।
    ਅਮਨਜੋਤ ਨੂੰ ਆਪਣੀ ਖੂਬਸੂਰਤੀ ਦਾ ਗਰੂਰ ਆ ਜੋ ਚਾਰ ਦਿਨਾਂ ਦੀ ਚਾਨਣੀ ਹੰਦੀ ਹੈ।
    ਚਮਕ ਦਾ ਰੰਗ ਜਰੂਰ ਪੱਕਾ ਆ ਪਰ ਪਰਸਨੈਲਿਟੀ ਵਧੀਆ ਹੈ।
    ਬੀਬਾ ਜੀ ਹੈਂਕੜ ਛੱਡੋ।
    ਦੋਵੇਂ ਕੱਠੇ ਹੋ ਜਾਉ।
    ਲੋਕ ਤੁਹਾਨੂੰ ਕੱਠੇ ਹੀ ਸੁਣਨਾ ਚਾਹੁੰਦੇ ਨੇ।
    ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੁੰਦੀ ਹੈ।

  • @makhankalas660
    @makhankalas660 4 ปีที่แล้ว +2

    ਵਾਹਿਗੁਰੂ ਜੀ

  • @balwantbrar824
    @balwantbrar824 4 ปีที่แล้ว +8

    ਗੱਲਬਾਤ ਤੋ ਤਾਂ 365 ਵਾਲੀ ਗੱਲ ਲਗਦੀ ਆ

  • @dharmindersingh2362
    @dharmindersingh2362 4 ปีที่แล้ว +43

    ਕੁਲ ਮਿਲਾ ਕੇ ਕੁੱਤਿਆਂ ਨੂੰ ਖੀਰ ਨਹੀਂ ਪਚੀ

    • @karnailsingh5389
      @karnailsingh5389 4 ปีที่แล้ว +2

      ਮੈ ਤੇਰੀ ਗॅਲ ਨਾਲ ਪੂਰਾ ਸिਹਮਤ ਆਂ

    • @saimsidhu9865
      @saimsidhu9865 4 ปีที่แล้ว +2

      ਬਿਲਕੁਲ ਬਾਈ ਜੀ

    • @jagjeetsingh7513
      @jagjeetsingh7513 3 ปีที่แล้ว +1

      bai mere dill dee gal karti

    • @mukeshkhilery9440
      @mukeshkhilery9440 2 ปีที่แล้ว

      Y ji jma schi gal kri maharaj ne bdhiya sunli c anha to khada ni gya

  • @foreverjund9479
    @foreverjund9479 3 ปีที่แล้ว +2

    GD bless mother . waheguru mehar krn

  • @tarsemlal6722
    @tarsemlal6722 5 ปีที่แล้ว +39

    ਬਾਈ ਟਹਿਣਾ ਸਾਹਿਬ ਤੁਸੀ ਦੋਨਾਂ ਦੀ ਇਨਟਰੂਓ ਕਰੋ ਜੀ ਤੁਹਾਡੇ ਬਹੁਤ ਧੰਨਵਾਦੀ ਹੋਵਾਂਗਾ

  • @bholasinghkhaira9010
    @bholasinghkhaira9010 ปีที่แล้ว

    Dona di gall suni a ji apa ne .par medam ji di avaaj vich v. Te medam de pakh vich v bahut dam a ji. Parmatma aihna nu hamesa khus rakhe ji❤❤❤❤❤

  • @Parshotam75
    @Parshotam75 4 ปีที่แล้ว +5

    ਇਹ ਬੀਬਾ ਪੂਰਾ ਸੱਚ ਨਹੀਂ ਬੋਲ ਰਹੀ
    ਜੇਕਰ ਅਵਤਾਰ ਚਮਕ ਇਹੋ ਜਿਹਾ ਹੁੰਦਾ ਤਾਂ ਜੋ ਉਸ ਦਾ ਰਹਿਣ ਸਹਿਣ ਹੈ ਉਹ ਕੁਝ ਹੋਰ ਹੁੰਦਾ

  • @Kartoon260
    @Kartoon260 4 ปีที่แล้ว +5

    ਓ ਹੋ ਬੜੀ ਨਾਮਵਰ ਜੋੜੀ ਸੀ। ਸਾਡੇ ਜਿਲੇ ਦੀ। ਪਰ ਬਾਈ ਚਮਕ ਭੜਕ ਗਿਆ। ਬਹੁਤ ਦੁੱਖ ਹੋਇਆ। ਇੱਕ ਦਿਨ ਚਮਕ ਹਸਪਤਾਲ ਚ ਮਿਲਿਆ ਸੀ। ਕਾਫੀ ਮਾੜੇ ਹਾਲਾਤ ਸੀ।

    • @farmer-pb1976
      @farmer-pb1976 2 ปีที่แล้ว

      ਉਹਦਾ ਮੁੰਡਾ ਆਪੇ ਸਾਮੂ ਤੁਸੀ ਟੈਸਣ ਨਾ ਲਵੋ ਜੀ ਜੰਮੇ ਜਾਏ ਆ ਫਿਰ ਵੀ

  • @kewalkewal5502
    @kewalkewal5502 4 ปีที่แล้ว +7

    ਮੇਡਮ ਤੁਹਾਡੀ ਆਵਜ ਬਹੁਤ ਸੋਹਣੀ ਹੈ 🤚
    ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖਸ਼ਿਆ

  • @punjabifullalbum
    @punjabifullalbum 5 ปีที่แล้ว +35

    ਜਨਾਨੀ ਬਾਜੀ, ਨਸ਼ਾ, ਸੱਟਾ, ਜੂਆ
    ਕੱਖ ਨੀ ਛੱਡਦਾ ਪੱਲੇ.ਬਚੋ ਜਿਨ੍ਹਾਂ ਹੋ ਸਕਦਾ ਬਚੋ

    • @karama709
      @karama709 5 ปีที่แล้ว +3

      Hisab naal karo jananibaji,daaru,jua

    • @bindersekhon7577
      @bindersekhon7577 5 ปีที่แล้ว

      @@karama709 sahi gal aa,jo treeke nal krde eh sare kam oh moj v lutde,,mai akhi dekhe treeke nal chln wale,

  • @BhagwanSingh-gf8xj
    @BhagwanSingh-gf8xj 5 ปีที่แล้ว +21

    ਰਬ ਨੇ ਇਹਨਾਂ ਨੂੰ ਮੋਕਾ ਦਿੱਤਾ ਸੰਭਾਲ ਨਹੀ ਹੋਇਆ ਰਬ ਖੈਰ ਕਰੇ

  • @shuker-yk6ly
    @shuker-yk6ly 7 หลายเดือนก่อน +1

    ਅਮਨ ਜੀ ਉਸ ਮਾਫ ਕਰਦੋ ।ਕਾਲਾ ਕਾਸ਼ਤੀਵਾਲ

  • @hamgeyehadLakhveerSingh
    @hamgeyehadLakhveerSingh 5 ปีที่แล้ว +36

    ਤੌੜੀ ਛੋਟੀ ਦਾਣੇ ਪੇ ਗਏ ਵਾਲੇ ੳੁਹ ਪਾਟ ਗੀ ਗॅਲ ਹੋਰ ਕੁਝ

    • @sskherisingh5223
      @sskherisingh5223 5 ปีที่แล้ว +1

      ਹਾਹਾਹਾ ਹਾਹਾਹਾ ਹਾਹਾਹਾ ਹਾਹਾਹਾ ਹਾਹਾਹਾ

    • @inderbrar4888
      @inderbrar4888 4 ปีที่แล้ว

      Sahi gal aa

  • @MERIAWAAZFAZILKA
    @MERIAWAAZFAZILKA ปีที่แล้ว +2

    ਪ੍ਰੋਗਰਾਮ ਤਾਂ ਅੱਜ ਵੀ ਮਿਲਦੇ ਹੋਣਗੇ, ਆਵਾਜ਼ ਵੀ ਵਧੀਆ ਹੈਗੀ ਅਜੇ ਵੀ

  • @sahilhundal4719
    @sahilhundal4719 5 ปีที่แล้ว +26

    ਦੋਵੇਂ ਇਕੱਠੇ ਹੋਵੋ ਵਾਹਿਗੁਰੂ ਮੇਹਰ ਕਰੇ

  • @rajinderpunia9300
    @rajinderpunia9300 4 ปีที่แล้ว +12

    ਇਹ ਔਰਤ ਉਹਨਾ ਵਿਚੋ ਹੀ ਹੈ 365. ਚਲਿਤਰ ਨਾਰ ਦੇ ਮੈਡਮ ਵਹਿਗੁਰੂ ਅੱਗੇ ਅਰਦਾਸ ਕਰੋ ਤੇ ਮਾਫੀ ਮੰਗੋ ਨਾਕਲੀ ਹੰਝੂ ਸੁੱਟਣ ਨਾਲ ਕੁਝ ਨੀ ਬਣਦਾ

  • @anuvireh6313
    @anuvireh6313 3 ปีที่แล้ว +3

    ਲੱਛਾਬੱਦੀ (ਹਿਮਤਾਨਾ ) ਮੇਰੇ ਪਿੰਡ ਦੇ ਨਾਲ ਹੈ‌ ਜੀ।।‌

  • @KSSINGH13
    @KSSINGH13 5 ปีที่แล้ว +16

    ਗਲਤੀਆਂ ਦੋਹਾਂ ਤੋਂ ਹੋਈਆਂ ਸਿੱਧੀ ਗੱਲ ਆ ਜੀ। ਹੁਣ ਇੱਕ ਦੂਜੇ ਤੇ ਚਿੱਕੜ ਨਾ ਸੁੱਟੋ ਕਿਰਪਾ ਕਰਕੇ।

    • @kuldeepjassal3
      @kuldeepjassal3 4 ปีที่แล้ว +1

      bai ji jina k sunya ehna de nede de loka to v eh v aap galat rahi aa nd chamak jmaa sahi nd naram bnda c drda c ehto bolda ni c bki os bnde di soch dekho ohnu sara sch ptaa hon te v ohne ehte chikkad ni suttya te eh bina gallo badnaam kri jandi aa ohnu

  • @ramajainpuri6118
    @ramajainpuri6118 4 ปีที่แล้ว +10

    ਬਹੁਤ ਵਧੀਆ ਸਿੰਗਰ ਅਮਨਜੋਤ ਜੀ

  • @vedioaada4230
    @vedioaada4230 5 ปีที่แล้ว +34

    ਗਾਉਣ ਵਾਲਾ ਤੇ ਮੱਲ ਕੰਜਰੀ ਲੈਂਦੇ ਜੋਬਨ ਵਿਚ ਭੀਹਾਰ

    • @sskherisingh5223
      @sskherisingh5223 5 ปีที่แล้ว +1

      ਬਿਲਕੁਲ ਸਹੀ ਕਿਹਾ ਵੀਰ ਜੀ

    • @HMT5911di
      @HMT5911di 5 ปีที่แล้ว +1

      Bahaar

  • @gurinderpandhergrewal2243
    @gurinderpandhergrewal2243 4 ปีที่แล้ว +12

    ਬੀਬੀ ਜੀ ਗਲਤੀ ਦੋਨਾਂ ਦੀ ਹੀ ਹੋਣੀ। ਕਿਉਂ ਤਮਾਸ਼ਾ ਬਣਾਇਆ ਹੋਇਆ ਤੁਸੀਂ । ਅਨਪੜ੍ਹਤਾ ਝਲਕਦੀ ਆ।

    • @preetsandhu949
      @preetsandhu949 4 ปีที่แล้ว

      ਹਾਂਜੀ ਬਿਲਕੁਲ ਠੀਕ ਕਿਹਾ

    • @kuldeepjassal3
      @kuldeepjassal3 4 ปีที่แล้ว

      baki bhen meriye eh aap hi galat aa sara bathinda jaanda aa bki gallan dekhlo ohnu sbh kuch pta hunde ohne ehte chikd ni suttya eda

    • @dharmindergill9823
      @dharmindergill9823 4 ปีที่แล้ว

      Sahi kiha bhen

  • @beantsingh8255
    @beantsingh8255 3 ปีที่แล้ว +3

    So heart'touching

  • @harryjhinjer3303
    @harryjhinjer3303 4 ปีที่แล้ว +3

    ਗੱਲਾਂ ਤੋਂ ਰੱਵਈਏ ਤੋਂ ਪਤਾ ਲਗਦਾ ਵੀ ਚਮਕ ਸਹੀ ਅਾ

  • @ravibang8021
    @ravibang8021 3 ปีที่แล้ว +2

    ਅਵਤਾਰ y ਠੀਕ ਬੋਲ ਰਿਹਾ ਸੀ

  • @moviesnationhindi5063
    @moviesnationhindi5063 3 ปีที่แล้ว +3

    ਜਨਾਨੀ।ਝੂਠ ।ਬੋਲਦਿਆਂ ।ਕੋਈ।ਪਰੋਪਟੀ।ਨੀ।ਦਿਤੀ।ਗੰਨਮੈਨ ।।ਕੀ।ਕਰਨ ਨੂੰ।ਰੱਖੇ।।

  • @GURBANISAMJHOGURSIKHO
    @GURBANISAMJHOGURSIKHO 4 ปีที่แล้ว +1

    Sorrowfull But this is LIFE,GODBLESS the couple.

  • @pb30vlogs75
    @pb30vlogs75 4 ปีที่แล้ว +7

    ਉਹ ਕਹਿੰਦਾ ਪ੍ਰੋ ਗਰਾਮ ਤੋ ਆ ਕੁੰਡੀ ਲਾ ਲੈਂਦੀ ਸੀ

  • @DEON765
    @DEON765 5 หลายเดือนก่อน

    Amanjot❤❤❤

  • @LabhSingh-cu1md
    @LabhSingh-cu1md 2 ปีที่แล้ว +4

    ਰੋ ਰੋ ਕੇ ਸਚੀ ਹੋ ਰਹੀ ਹੈ

  • @Kartoon260
    @Kartoon260 4 ปีที่แล้ว

    ਬਹੁਤ ਸੁਰੀਲੀ ਅਵਾਜ ਜੀ।

  • @roopakrai5283
    @roopakrai5283 3 ปีที่แล้ว +6

    ਮੈਨੂੰ ਤਾਂ ਜ਼ਨਾਨੀ ਟੈਕਸੀ ਲਗਦੀ ਏ

  • @sonifirozpuria7776
    @sonifirozpuria7776 4 ปีที่แล้ว +1

    My fevret singer

  • @jagtarchahal2541
    @jagtarchahal2541 3 ปีที่แล้ว +5

    ਲੱਗਦੈ ਵੀ ਇਸ ਜ਼ਨਾਨੀ ਨੇ ਪੈਸੇ ਬਹੁਤ ਖਰਾਬ ਕੀਤੇ ਹੋਣਗੇ।ਲੁਟਾਏ ਹੋਣਗੇ ਗਾਹਕਾਂ ਨੂੰ

  • @jogindersingh2336
    @jogindersingh2336 3 ปีที่แล้ว +1

    Very nice video enjoyed it so much thank you

  • @Kulwantsingh-od3tc
    @Kulwantsingh-od3tc 5 ปีที่แล้ว +24

    ਆਪ ਮੁਹਾਰੇ ਸੱਚੀਆਂ ਗੱਲਾਂ ਮੂੰਹ ਚੋ ਨਿਕਲ ਜਾਦੀਆਂ ਨੇ। ਅਕਸਰ। ਕੌਣ ਸੱਚਾ। ਕੌਣ ਝੂਠਾ। ਇਹ ਵਾਹਿਗੁਰੂ ਨੂੰ ਪਤਾ। ਮੇਹਰ ਕਰੇ ਪਰਮਾਤਮਾ।

    • @kessarsinghchandanpuri8301
      @kessarsinghchandanpuri8301 2 ปีที่แล้ว

      ਚਮਕ ਸੱਚਾ ਹੈ ਇਹ ਝੂਠ ਬੋਲਦੀ ਹੈ ਮਗਰ ਮੱਛ ਦੇ ਅੰਜੂ ਹਨ

  • @sherachhabra9706
    @sherachhabra9706 4 ปีที่แล้ว +2

    ਵਹਿਗੁਰੂ ਦੀ ਮੇਹਰ ਹੋਵੇ ਭੈਣ ਜੀ

  • @Moga-to_Europe
    @Moga-to_Europe 4 ปีที่แล้ว +6

    ਅਮਰਜੋਤ ਜੀ ਸਹੀ ਤੁਸੀ ਵੀ ਨਹੀ ਬਾਕੀ ਤੁਹਾਡੀਆ ਗੱਲਾ ਤੋ ਪਤਾ ਲਗ ਰਿਹਾ ਤੁਸੀ ਬਹੁਤ ਸ਼ਰੀਫ ਹੋ ਪੜੇ ਲਿਖੇ ਹੋ
    ਕੁਲ ਮਿਲਾ ਕੇ

  • @pardeepsidhusidhu81
    @pardeepsidhusidhu81 3 ปีที่แล้ว +1

    ਮੇਡਮ ਦੀ ਗੱਲ ਸਹੀ ਹੈ ਬਾਈ ਜ਼ਨਾਨੀ ਬਾਜ਼ੀ ਕਰਦਾ ਸੀ ਤਾਂ ਹੀ ਭੁਗਤੀ ਜਾਂਦਾ ਨੀ ਤਾਂ5000ਤੇ ਥੱਕੇ ਖਾਂਦਾ ਫਿਰਦਾ

  • @krishandevverynicechmkilaj286
    @krishandevverynicechmkilaj286 4 ปีที่แล้ว +4

    ਇਹਨਾ ਨੂੰ ਬਾਈ ਚਮਕੀਲੇ ਦਾ ਸਰਾਪ ਲੱਗਿਆ ਏ

  • @sukhmandervirk3252
    @sukhmandervirk3252 4 ปีที่แล้ว +1

    Apna Sari family ek saath rahoo, chamk jee bahut prashaan Hann.

  • @Singh-sv3ng
    @Singh-sv3ng 5 ปีที่แล้ว +17

    ਸੋਡੇ ਜਿਨ੍ਹਾਂ ਅਮੀਰ ਕੋਈ ਨਹੀਂ ਸੀ

    • @Sukha-dw1xs
      @Sukha-dw1xs 3 ปีที่แล้ว

      Sahi.gal.aaa.bahi

  • @shashisharma8609
    @shashisharma8609 4 ปีที่แล้ว +2

    Please not cry god will help you i feel very sad i am saferi so much

  • @ammychahalammychahal6450
    @ammychahalammychahal6450 5 ปีที่แล้ว +4

    ਵੇਖੋ ਕੋਈ ਕੁੱਝ ਵੀ ਕਹੇ ਪਰ ਮੈ ਦਾਵੇ ਕਹਿੰਦੀ ਆ ਅਮਨ ਜੀ ਬਿਲਕੁੱਲ ਸਹੀ ਨੇ ਏਦਾਂ ਦੇ ਬੰਦੇ ਹੁੰਦੇ ਨੇ ਜੋ ਤੀਵੀਆਂ ਦੇ ਸ਼ੌਕੀਨ ਹੁੰਦੇ ਨੇ ਉਨਾਂ ਨੂੰ ਆਪਣੇ ਬੱਚਿਆਂ ਤੇ ਜਨਾਨੀ ਨਾਲ ਪਿਆਰ ਨਹੀ ਰੱਖਦੇ ਉਹ ਪਹਿਲਾਂ ਇਹਦੇ ਨਾਮ ਕਰ ਦਿੰਦਾ ਸੀ ਬਾਅਦ ਵਿੱਚ ਡਰਾ ਧਮਕਾ ਕੇ ਵੇਚ ਦਿੰਦਾ ਸੀ100% ਗੱਲ ਸਹੀ ਆ

  • @harjinderbilling8549
    @harjinderbilling8549 4 ปีที่แล้ว +2

    I have listened your whole interview carefully which really hurting