ਐਨਾਂ ਗੰਦ ਗਾਇਆ, ਕਿ TITLE ਨੀਂ ਪੜੇ ਜਾਂਦੇ, ਨਾਲ ਬੈਠੀ ਮੈਡਮ ਨੂੰ ਵੀ ਤਿੱਖੇ ਸਵਾਲ, Exclusive interview | SMTV

แชร์
ฝัง
  • เผยแพร่เมื่อ 7 พ.ย. 2023
  • ਐਨਾਂ ਗੰਦ ਗਾਇਆ, ਕਿ TITLE ਨੀਂ ਪੜੇ ਜਾਂਦੇ,
    ਲੱਭ ਗਿਆ ਗਾਇਕ ਅਮਰਜੀਤ ਨਗੀਨਾ,
    ਨਾਲ ਬੈਠੀ ਮੈਡਮ ਨੂੰ ਵੀ ਤਿੱਖੇ ਸਵਾਲ, Exclusive interview | Amarjeet Nagina |EP. 18 | SMTV
    #smtv #title #amarjeetnagina #madam #punjab #latestnews #punjabisinger

ความคิดเห็น • 291

  • @technicalanuji802
    @technicalanuji802 8 หลายเดือนก่อน +52

    ਪੱਤਰਕਾਰ ਚਾਹੇ ਕੁਛ ਵੀ ਕਹੇ ਦਿਲ ਦਾ ਹੀਰਾ ਬੰਦਾ ਨਗੀਨਾ ਸਾਹਿਬ ਤੇ ਮੈਡਮ ਜੀ

    • @AryanGrotty
      @AryanGrotty 8 หลายเดือนก่อน +1

      Bilkul sahi ji

  • @KuldeepSingh-vv6dm
    @KuldeepSingh-vv6dm 8 หลายเดือนก่อน +42

    ਨਗੀਨਾ ਵੀਰ ਸਹੀ ਕਿਹਾ ਪੱਤਰ ਕਾਰ ਵੀਰ ਵਿਊ ਦੇ ਚੱਕਰ ਵਿੱਚ ਸਵਾਲ ਨਜਾਇਜ਼ ਕਰ ਰਿਹਾ ਉਸ ਸਮੇਂ ਵਿੱਚ ਨਗੀਨੇ ਯਾਰ ਦੇ ਗੀਤ ਸੁਪਰ ਡੁਪਰ ਹਿੱਟ ਸੀ ਨਗੀਨੇ ਦੀਆ ਕੈਸਿਟਾਂ ਲੋਕ ਉਡੀਕ ਕਰਦੇ ਸੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਜੋੜੀ ਉਪਰ ਵਹਿਗੁਰੂ ਜੀ

  • @gchouhan7367
    @gchouhan7367 7 หลายเดือนก่อน +19

    ਨਗੀਨੇ ਦਾ ਦਾ ਮੁੰਡਾ ਮੇਰਾ ਕਲਾਸ ਫੋਲੋ ਸੀ ਬਹੁਤ ਵਧੀਆ ਪਰਿਵਾਰ ਆ ਬਹੁਤ ਵਧੀਆ ਨਗੀਨਾ ਦਿਲ ਦਾ ਸਾਫ਼ ਬੰਦਾ ਼਼🙏🙏

  • @nirmalsingh2124
    @nirmalsingh2124 7 หลายเดือนก่อน +35

    24 ਘੰਟੇ ਨਾਲ਼ੇ ਨਿੰਦਦੇ ਪ੍ਰਹਉਣਏ ਨੂੰ ਨਲੇ ਇਹਦੇ ਕੱਲੇ ਕੱਲੇ ਗੀਤ ਯਾਦ ਨੇ ਬਹੁਤ ਵਧੀਆ ਕਲਾਕਾਰ ਬਾਈ ਨਗੀਨਾ ਜੀ

    • @jarnailboha3505
      @jarnailboha3505 7 หลายเดือนก่อน +3

      ਫਿਰ ਘਰੇ ਲਾ ਲਿਆ ਕਰ ਜੇ ਬਹੁਤ ਚੰਗਾ

    • @GurpreetSingh-je1ep
      @GurpreetSingh-je1ep 7 หลายเดือนก่อน +1

      ​@@jarnailboha3505 wah oa y sirr la ta

    • @Harvinderjatt2402
      @Harvinderjatt2402 6 หลายเดือนก่อน

      Ehna de gaane truckan ch chalde hunde c us time music di reach nhi c hun hun music di rach badh gyi hun log mada dasde hai

  • @JaspalSingh-ih6xd
    @JaspalSingh-ih6xd 8 หลายเดือนก่อน +23

    ਪੱਤਰਕਾਰ ਵੀਰੇ ਹੁਣ ਬੱਗਾ ਸਫਰੀ ਦੀ ਵੀ ਇੰਟਰਵਿਊ ਕਰੀਉ ਮੇਰੇ ਤੋਂ ਪਹਿਲਾਂ ਇੱਕ ਹੋਰ ਵੀਰ ਨੇ ਵੀ ਕੁਮੈਟ ਕਿਤਾ ਬਹੁਤ ਧੰਨਵਾਦ ਜੀ

  • @KuldeepSingh-vv6dm
    @KuldeepSingh-vv6dm 8 หลายเดือนก่อน +18

    ਬਾਈ ਜੀ ਨਗੀਨਾ ਬੰਦਾ ਦਿਲ ਦਾ ਸਾਧ ਬੰਦਾ ਉਸ ਟਾਇਮ ਵਿਚ ਨਗੀਨੇ ਬਿਨਾਂ ਕਿਸੇ ਦੀ ਕੈਸਿਟਾਂ ਨਹੀ ਸੀ ਚਲਦੀ ਆਪਣੇ ਸਮੇਂ ਦੇ ਸਾਡੇ ਬਠਿੰਡੇ ਜਿਲ੍ਹੇ ਦੀ ਸ਼ਾਨ ਸੀ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਨਗੀਨੇ ਤੇ ਇਸ ਮੈਡਮ ਉੱਪਰ ਵਹਿਗੁਰੂ ਜੀ

  • @pinderbrar1236
    @pinderbrar1236 8 หลายเดือนก่อน +22

    ਜੇ ਬੰਦਾ ਥੱਲੇ ਡਿੱਗ ਗਿਆ ਤਾਂ ਹੀ ਪੱਤਰਕਾਰ ਕੌੜੇ ਸਵਾਲ ਕਰ ਰਿਹਾ ਇਹੀਉ ਸਵਾਲ ਪੰਜਾਬ ਨੂੰ ਲੁੱਟਣ ਵਾਲੀਆਂ ਸਰਕਾਰਾਂ ਨੂੰ ਨਹੀਂ ਕਰ ਹੁੰਦੇ ਇਹਨਾਂ ਤੋਂ । ਇਹਨਾਂ ਕਲਾਕਾਰਾਂ ਨੂੰ ਜੇ ਲੋਕ ਸੁਣਦੇ ਸੀ ਤਾ ਇਹ ਗਾਉਂਦੇ ਸੀ। ਇਹਨਾਂ ਤੋਂ ਕਿਤੇ ਵੱਧ ਗੰਦ ਸ਼ੋਸ਼ਲ ਮੀਡੀਆ ਤੇ ਪਿਆ ਹੋਇਆ ਹੋਇਆ ਰੋਕੋ ਹੈਗੀ ਹਿੰਮਤ ਤੇ

  • @avijotharjeetsingh8646
    @avijotharjeetsingh8646 8 หลายเดือนก่อน +33

    ਕੋਈ ਵੀ ਵਿਅਕਤੀ ਆਪਣੇ ਸਮੇਂ ਗਲਤ ਨਹੀਂ ਹੁੰਦਾ ਗ਼ਲਤ ਨਹੀਂ ਕਰਦਾ,,, ਸਮਾਂ ਹੀ ਸਮਰਥ ਹੂੰਦਾ

    • @bahadursingh2645
      @bahadursingh2645 8 หลายเดือนก่อน +1

      22, ਜੀ, ਨਗੀਨੇ ਨੇ ਤਾਂ ਲਗਦਾ ਤਾਂ ਹੁਣ ਸ਼ਰਾਬ, ਪੀਤੀ ਲਗਦੀ

  • @gurjantsinghrairaisaab4640
    @gurjantsinghrairaisaab4640 8 หลายเดือนก่อน +17

    ਜੱਟ ਫੈਨ ਨਗੀਨੇ ਦਾ

  • @gurmailgurmail7141
    @gurmailgurmail7141 8 หลายเดือนก่อน +13

    ਨਗੀਨੇ ਬਾਈ ਲੋਕਾਂ ਦੀ ਪਰਵਾਹ ਨਾ ਕਰਿਆ ਲੋਕਾਂ ਨੇਤਾਂ ਭੌਕੀ ਜਾਣਾ ਸਿਰਾ ਤੋਂ ਕੋਈ ਚੱਕਰ ਨਹੀਂ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਰਹਿੰਦੇ ਆ

  • @windersingh9211
    @windersingh9211 8 หลายเดือนก่อน +21

    ਉਦੋਂ ਟਾਈਮ ਹੀ ਇਹੋ ਜਿਹਾ ਸੀ ਦੁਗਾਣੇ ਚੱਕਮੇ ਸੁਣਕੇ ਰਾਜ਼ੀ ਸੀ ਲੋਕ ਪਹਿਲਾਂ ਰੱਜ ਕਿ ਸੁਣਦੇ ਰਹੇ ਹਿਣ ਲੱਚਰ ਦੱਸਦੇ ਨੇ ਤੇ ਨਵੇਂ ਲੰਡੂ ਸਿੰਗਰ ਤਾਂ ਟੀ ਵੀ ਤੇ ਸ਼ਰੇਆਮ ਬਿਨਾਂ ਕੱਪੜਿਆਂ ਤੋਂ ਵੀਡੀਓ ਵਿਖਾਈ ਜਾਂਦੇ ਨੇ ਕਿੰਨੇ ਸਿੰਗਰ ਸੀ ਦੁਗਾਣੇ ਗਾਉਣ ਵਾਲੇ ਤੇ ਸਾਰੇ ਹੀ ਹਰ ਰੋਜ ਬੁੱਕ ਹੁੰਦੇ ਸੀ

  • @gurbachansingh9541
    @gurbachansingh9541 7 หลายเดือนก่อน +6

    ਬਾਈ ਜੀ ਦੁਕਾਨਦਾਰ ਉਹੀ ਸੌਦਾ ਵੇਚੇਗਾ ਜੋ ਗਾਹਕ ਮੰਗੇਗਾ

  • @newsidhusidhu2283
    @newsidhusidhu2283 3 หลายเดือนก่อน +1

    ਗੀਤਾਂ ਵਿੱਚ 100% ਸਚਾਈਆਂ ਹਨ
    👍👍👍👍👍👍👍👍
    Nagina is great
    👍👍👍👍👍👍👍👍
    🥀🌹🌹🥀🌹🌹🌹🌹

  • @Randhawa336
    @Randhawa336 8 หลายเดือนก่อน +5

    ਜਿੰਨੇ ਵੀ ਗਾਇਕ ਜੋੜੀਆ ਨੇ ਗੰਦੇ ਗੀਤ ਗਾਏ ਸੀ। ਸਾਰੇ ਅੱਜ ਦੇ ਟਾਇਮ ਭੁੱਖੇ ਮਰਦੇ ਆ।

  • @HarjinderBhullar6076
    @HarjinderBhullar6076 7 หลายเดือนก่อน +3

    ਜੇ ਲੋਕ ਸੁਣਦੇ ਸੀ ਫਿਰ ਬਾਈ ਨਗੀਨਾ ਗਾਉਂਦਾ ਸੀ, ਪੱਤਰਕਾਰ ਵਿਊ ਲੈਣ ਲਈ ਸਵਾਲ ਜਵਾਬ ਕਰਦਾ

  • @user-mw1iu2ty5i
    @user-mw1iu2ty5i 8 หลายเดือนก่อน +8

    ਨਗੀਨਾ ਜੀ ਤੁਸੀ ਆਪਨਾ ਚੈਨਲ ਖੋਲੋ ਅਸੀਂ ਪਹਿਲਾਂ ਵੀਂ ਤੁਹਾਨੂੰ ਸੁਣਦੇ ਸੀ ਹੁਣ ਵੀ ਸੁਣਾਗੇ

  • @DEEP-jo8se
    @DEEP-jo8se 3 หลายเดือนก่อน +1

    ਜਦ ਉੱਚਾ ਸੁਣੋਗੇ
    ਅਸੀਂ ਰੌਲਾ ਵੇਚਾਂਗੇ ❤

  • @AvtarSingh-hu1pk
    @AvtarSingh-hu1pk 8 หลายเดือนก่อน +8

    ਸਹੀ ਆ ਗੱਲ ਨਗੀਨੇ ਦੀ ਅੱਜ ਸਰਤਾਜ ਦੇ ਕਿੰਨੇ ਵਿਊ ਆਉਂਦੇ ਉਹ ਵੀ ਵਧੀਆ ਗਉਦੇ ਆ

  • @joginderpal745
    @joginderpal745 8 หลายเดือนก่อน +19

    ਨਗੀਨਾ ਸਦਾ ਗੀਤਾਂ ਕਰਕੇ ਚਮਕਦਾ ਰਹੇਗਾ

  • @AmanDeep-lo3zx
    @AmanDeep-lo3zx 6 หลายเดือนก่อน +3

    ਜੇਕਰ ਕੋਈ ਸੁਣੇਗਾ ਹੀ ਨਹੀਂ ਤਾਂ ਫਿਰ ਅਸ਼ਲੀਲ ਗਾਵੇਗਾ ਕੌਣ, ਅਸਲ ਵਿੱਚ ਲੋਕਾਂ ਦਾ ਕੋਈ ਦੀਨ ਈਮਾਨ ਨਹੀਂ, ਇਹ ਸਾਲ਼ੇ ਗੱਲਾਂ ਨਾਲ ਹੀ ਸੋਭਰ ਬਣਦੇ ਨੇ ਪਰ ਅੰਦਰੋਂ ਅੰਦਰੀ ਸਭ ਠਰਕੀ ਸਮਾਜ ਹੈ, ਮੈਂ ਅਮਰਜੀਤ ਨਗੀਨਾ ਜੀ ਦੇ ਨਾਲ ਹਾਂ,ਲਵ ਯੂ ਵੱਡੇ ਬਾਈ ਜੀ ਜੀਓ 🥰🤗🤗🤗🙏😊

  • @skgharru2249
    @skgharru2249 7 หลายเดือนก่อน +5

    ਯਾਰ ਬਾਈ ਲੋਕ ਜੇ ਸੁਣਦੇ ਸੀ ਤਾ ਗਾਉਂਦਾ ਨਗੀਨਾ ਨਗੀਨਾ ਹੁੰਦੀ ਸੀ

  • @Cricket-fr1xt
    @Cricket-fr1xt 8 หลายเดือนก่อน +59

    ਭੈਣ ਦੇ ਲੱਨ ਤੇਰੀ ਦੇ ਵੱਡੇ ਪੱਤਰਕਾਰ ਦੀ ਦੇ ਗਾਣੇ ੲਿਹਨੇ ਗਾੲੇ ਪਰ ਸੁਣੇ ਲੋਕਾ ਨੇ ਅਾ ੲਿਹ ਕਿਹੜਾ ਲੋਕਾ ਦੇ ਘਰ ਜਾਕੇ ਕੈਸਟਾ ਦੇ ਕੇ ਅਾੳੁਦਾ ਸੀ ਲੋਕ ੳੁਡੀਕ ਕਰਦੇ ਸੀ ਵੀ ਨਗੀਨੇ ਦੀ ਕੈਸਟ ਕਦੋ ਅਾੳੁ ਕੱਲੇ ਨਗੀਨੇ ਦਾ ਕਸੂਰ ਨਹੀ ਵੱਧ ਕਸੂਰ ਸੁਣਨ ਵਾਲਿਅਾ ਦਾ

  • @harwindersingh2501
    @harwindersingh2501 8 หลายเดือนก่อน +22

    ਬੱਗਾ ਸਫਰੀ ਦੀ interview ਕਰੋ ਪੱਤਰਕਾਰ ਸਾਬ

    • @RanjeetSingh-nu5dz
      @RanjeetSingh-nu5dz 8 หลายเดือนก่อน

      ਪੱਤਰਕਾਰਾ ਭੈਣਚੋਦਾ ਤੂ ਵੀ ਪਹਿਲਾ ਕਲਾਕਾਰ ਸੀ ਤੈਨੂ ਕਿਸੇ ਨੇ ਨੀ ਸੁਣਿਆ ਤੂ ਪੱਤਰਕਾਰ ਬਣਗਿਆ ਥੋਡੀ ਜੁਬਾਨ ਮਾੜੇ ਬੰਦਿਆ ਮੂਹਰੇ ਖੁਲਦੀ ਵੱਡੇ ਕਲਾਕਾਰਾ ਮੂਹਰੇ ਅਵਾਜ ਨੀ ਨਿਕਲਦੀ ਜੀ ਜੀ ਕਰਦੇ ਆ ਸਾਲੇ ਗਰੀਬ ਬੰਦੇ ਤੇ ਰੋਹਬ ਜਮਾਉਦੇ

    • @BadalSingh-wn6mw
      @BadalSingh-wn6mw 8 หลายเดือนก่อน +1

      ਉਹ ਛਿੱਤਰ ਵੀ ਮਾਰੋ

  • @technicalanuji802
    @technicalanuji802 8 หลายเดือนก่อน +15

    ਨਗੀਨਾ ਸਾਹਿਬ ਤੁਸੀ ਆਪਣਾ ਯੂਟਿਊਬ ਚੈਨਲ ਬਣਾਓ ਅਸੀ ਸੋਨੂੰ ਸੁਣਦੇ ਆ ਸੁਣਦੇ ਸੀ ਸੁਣਦੇ ਰਹਾਗੇ ਤੁਸੀ ਗਾਣੇ ਗਾਇਆ ਕਰੋ ਪਹਿਲਾ ਦੀ ਤਰਾ ਪੱਤਰਕਾਰ ਜਾਵੇ ਢੱਠੇ ਖੂਹ ਚ

  • @balrajdeepsingh615
    @balrajdeepsingh615 8 หลายเดือนก่อน +8

    ਰੰਬ ਤੇ ਭਰੋਸਾ ਰੱਖ ਵੀਰ ਜ਼ਰੂਰ ਫੇਰ ਇਕ ਵੇਲਾ ਆਊ ਗਾ ਪਰ ਨਿਕੂ ਵਾਕੂ ਨਾ ਕਰੀ ਆਵਦੇ ਵਹਿਗੁਰੂ ਅੱਲਾ ਤੇ ਭਰੋਸਾ ਰੱਖ ਨਿਕੂ ਨੂੰ ਤਾ ਭੱਜ ਕੇ ਫੜਿਆ ਸੀ ਇਸ ਦੀ ਮਦਦ ਕਰਨੀ ਚਾਹੀਦੀ

    • @GurdeepSingh-sp9ul
      @GurdeepSingh-sp9ul 8 หลายเดือนก่อน

      ਕੰਜ਼ਰ ਹੁਣ ਵੀ ਪੈੱਗ ਲਾ ਕੇ ਗਾ।ਰਿਹਾ ਹੈ। ਪਤਾ ਨਹੀਂ ਇਸ ਕੰਜ਼ਰ ਦੇ ਯਾਰ ਕਿਹੜੇ ਨੇ ਜੋਂ ਇਹਦੀ ਮਦਦ ਕਰਦੇ ਨੇ ਓਹ ਵੀ ਕੰਜ਼ਰ ਹੀ ਹੋਣੇ ਨੇ।

  • @punjabiludhiana332
    @punjabiludhiana332 8 หลายเดือนก่อน +12

    ਵਧੀਆ ਬੰਦਾ ਨਗੀਨਾ

  • @mann-kg4pg
    @mann-kg4pg 7 หลายเดือนก่อน +1

    ਇਹੋ ਜਿਹੇ ਕਲਾਕਾਰ ਗੰਦ ਗਾਉਣ ਵਿੱਚ ਆਪਣੀ ਭਲਾਈ ਸਮਝੀ ਜਾਂਦੇ ਹਨ।

  • @harmindersingh1872
    @harmindersingh1872 8 หลายเดือนก่อน +5

    ਉਦੋ ਲੋਕ ਸੁਣਦੇ ਸੀ ਹੁਣ ਤੇਰੇ ਵਰਗੇ ਪੱਤਰਕਾਰ ਲੱਚਰ ਦੱਸਣ ਲੱਗ ਪਏ
    ਹੁਣ ਵਾਲੇ ਕਲਾਕਾਰਾਂ ਨੂੰ ਵੀ ਵੇਖ ਲਓ
    ਜੋ ਅੱਧ ਨੰਗੀਆਂ ਕੁੜੀਆਂ ਨਚਾਉਂਦੇ ਹਨ

  • @user-dl7ls4km2g
    @user-dl7ls4km2g 8 หลายเดือนก่อน +26

    ਲੋਕ ਸੂਣਦੇ ਸੀ ਤਾਹੀ ਗਾਊਦੇ ਸੀ ਗੱਲ਼ ਟਾਟਿਮ ਦੀ ਐ

  • @davindersingh4327
    @davindersingh4327 7 หลายเดือนก่อน +10

    ਨਗੀਨੇ ਬਾਈ ਆ ਵਿਊ ਵਾਲ਼ੀ ਗੱਲ ਨੇ ਤਾਂ ਸਵਾਦ ਹੀ ਲਿਆਤਾ ਇਹ ਤਾਂ ਪਤਰਕਰ ਦੇ ਮੂੰਹ ਤੇ ਚਪੇੜ 😂😂😂😂😂😂

  • @ajmerdhillon3013
    @ajmerdhillon3013 8 หลายเดือนก่อน +12

    ਪੈਸਾ ਕਮਾਉਣਾ ਔਖਾ ਨਹੀ, ਪਰ ਖਰਚਣਾ ਕਿਸੇ ਕਿਸੇ ਨੂੰ ਆਉਂਦਾ

    • @Lokvirsa177
      @Lokvirsa177 8 หลายเดือนก่อน +1

      100%ਸਹੀ ਗੱਲ ਆ

  • @DEEP-jo8se
    @DEEP-jo8se 3 หลายเดือนก่อน +1

    ਜੱਟ ਫੈਨ ਨਗੀਨੇ ਦਾ ❤

  • @newsidhusidhu2283
    @newsidhusidhu2283 3 หลายเดือนก่อน +1

    🌹Nagina is great🌹
    👌👌👌
    👍👍👍

  • @user-yd8ii3lh8k
    @user-yd8ii3lh8k 9 วันที่ผ่านมา

    ਪੱਤਰ ਕਾਰ ਵੀਰ ਨੂੰ ਸਵਾਲ ਤੂੰ ਘਰ ਜਾ ਕੇ ਹੀ ਇਸ ਦੇ ਗੀਤ ਸੁਣਦੇ ਸੀ ਤੁਹਾਨੂੰ ਜੇ ਕੈਸਟਾਂ ਵਧੀਆ ਲੱਗਿਆ ਤਾਂ ਤੁਸੀਂ ਪੈਸੇ ਖਰਚ ਕੀਤੇ ਜਿਸ ਨੂੰ ਗੀਤ ਵਧੀਆ ਲੱਗਦੇ ਸੀ ਤਾਂ ਹੀ ਕੋਈ ਕੈਸਟ ਖਰੀਦਾ ਸੀ ਮੈਂ ਡਰਾਈਵਰ ਹਾਂ ਅਸੀਂ ਇਸ ਦੀ ਨਵੀਂ ਕੈਸਿਟ ਦੀ ਉਡੀਕ ਕਰਦੇ ਹੁੰਦੇ ਸੀ ਬਹੁਤ ਵਧੀਆ ਲੱਗਦੇ ਸੀ ਗੀਤ

  • @newsidhusidhu2283
    @newsidhusidhu2283 3 หลายเดือนก่อน +1

    True knowledgeable songs
    👍👍👍👍👍

  • @newsidhusidhu2283
    @newsidhusidhu2283 3 หลายเดือนก่อน +1

    Best singer nagina
    👍👍👍👍

  • @user-ie5er9wn9t
    @user-ie5er9wn9t 6 หลายเดือนก่อน +2

    ਵਧੀਆ।ਬੰੰਦਾ। ਨਗੀਨਾ।ਬਾਈ।ਦਿਲ।ਦਾ।ਸਾਫ।

  • @hirasingh9610
    @hirasingh9610 8 หลายเดือนก่อน +6

    ਭਰਾਵੋ ਜਿਹੜੀ ਜਿਆਦਾ ਸ਼ਰਾਬ ਪੀਣੀ ਉਹ ਬਹੁਤ ਮਾੜੀ ਹੈ ।ਭਾਵੇ ਜਿੱਡਾ ਮਰਜ਼ੀ ਕਲਾਕਾਰ ਹੋਵੇ ਬੇੜਾ ਗਰਕ ਕਰ ਦਿੰਦੀ ਹੈ ।

  • @user-mw4iu4bv6o
    @user-mw4iu4bv6o 3 หลายเดือนก่อน +1

    ❤❤ਨਗੀਨਾ

  • @piralal8236
    @piralal8236 7 หลายเดือนก่อน +2

    Nagina veer dil 💔 da saf banda a
    God bless you 🙏 ❤ 🙌 ♥

  • @harman5750
    @harman5750 7 หลายเดือนก่อน +1

    ❤❤❤❤salute ।।by।ਸਮੇਂ ਦੀ ਗੱਲ ।।ਹੁੰਦੀ

  • @manjeetstudiolehragaga5312
    @manjeetstudiolehragaga5312 7 หลายเดือนก่อน +2

    ਅੱਜ ਵੀ ਪਊਆ ਲਾ ਰੱਖਿਆ ਬਾਈ ਨੇ

  • @JaswantSingh-rw1ph
    @JaswantSingh-rw1ph 8 หลายเดือนก่อน +5

    Sahi hai nageene di gal
    Sama hi takatwar hunda hai
    Kade naseebo lal di ihi gl suno pata lag jana hai ji
    Compny lok bahut kuch krde aa ji

  • @manrajkailey5257
    @manrajkailey5257 8 หลายเดือนก่อน +4

    Nagina Bhai love you a Bhai main bhut miss karda hunda app g nu

  • @user-lj8vv7iz4r
    @user-lj8vv7iz4r 6 หลายเดือนก่อน

    ਆਪ ਤੋਂ ਵੱਡਿਆਂ ਦਾ ਸਤਿਕਾਰ ਜਰੂਰੀ ਆ
    ਬਹੁਤ ਹੀ ਖੂਬਸੂਰਤ ਲਿਖਿਆ ਅਤੇ ਬਾਈ ਨਗੀਨੇ ਨੇ ਗਾਉਣ ਵਾਲੇ ਕੋਕੇ ਜੜਤੇ
    ਪਰ ਪੱਤਰਕਾਰ ਨੇ ਨਗੀਨਾ ਸਾਬ ਦੇ ਕਹਿਣ ਤੇ ਬੁੱਲ ਜੇ ਘੁੱਟ ਕੇ ਮਸਾਂ ਹੀ ਤਰੀਫ ਵਿੱਚ ਇੱਕ ਸ਼ਬਦ ਬੋਲਿਆ ਜੋ ਉਸ ਨੇ ਅੱਜ ਤੋਂ ਵੀਹ ਸਾਲ ਪਹਿਲਾਂ ਗਾਇਆ ਉਹਦੇ ਬਾਰੇ ਕਿਵੇਂ ਮਸਾਲਾ ਲਾ -ਲਾ ਗੱਲਾਂ ਕਰਦਾ ਪਰ ਜੇ ਤੁਹਾਨੂੰ ਉਸ ਨੇ ਕੁਝ ਵਧੀਆ ਸਣਾਉਣ ਦੀ ਕੋਸ਼ਿਸ਼ ਕੀਤੀ ਹੈ ਤੁਸੀਂ ਸਾਹ ਹੀ ਘੁੱਟ ਲਿਆ ਬਾਈ ਜੀ ਦੱਬੇ ਮੁਰਦੇ ਪੁੱਟਣ ਦਾ ਕੀ ਫਾਇਦਾ
    ਪਰਗਟ ਸਿੰਘ ਮਰਾੜ੍ਹ ਵਾਲਾ

  • @amarjeetsinghamar7197
    @amarjeetsinghamar7197 7 หลายเดือนก่อน +2

    ਅੱਜ ਵੀ ਯਾਦ ਆ ਟਰੈਕਟਰ ਤੇ ਮੰਡੀ ਵਿੱਚ ਲੱਗੇ ਸੀ ਨਗੀਨਾ ਦੇ ਗੀਤ

  • @sonasingh7271
    @sonasingh7271 8 หลายเดือนก่อน +6

    ਨਗੀਨਾ ਜੀ ਸਹੀ ਕਿਹਾ ਤੁਸੀ ਪਤਰਕਾਰ ਨੂੰ ਵਿੳ ਲੈਣ ਲਈ ਹੁੰਦਾ ਕੰਮ ਬਸ

  • @ReshamGharu-fl3yy
    @ReshamGharu-fl3yy 6 หลายเดือนก่อน +1

    Bilkul shi gal aa 22ji
    Os time ae Geeta da daur c

  • @manrajkailey5257
    @manrajkailey5257 8 หลายเดือนก่อน +4

    Nagina Bhai love you bhji❤❤❤❤❤

  • @sonusidhu7169
    @sonusidhu7169 8 หลายเดือนก่อน +9

    Gallat gall aa patrkar di

  • @pindabuttarmusic
    @pindabuttarmusic 8 หลายเดือนก่อน +21

    ਆਵਾਜ਼ ਚ ਦਮ ਆ ਭਾਵੇਂ ਜਿਵੇਂ ਮਰਜ਼ੀ ਆ ਪਰ ਸਪੋਟ ਕਰਨੀ ਚਾਹੀਦੀ ਦੀ ਆ

  • @raspalathwal6600
    @raspalathwal6600 6 หลายเดือนก่อน +3

    ਮੈ ਤਾਂ ਅੱਜ ਵੀ ਸੁਣਦਾ ਹਾਂ

  • @darshanjeetmusicmachine2902
    @darshanjeetmusicmachine2902 8 หลายเดือนก่อน +3

    Banda dil da saf aa yr ❤❤❤

  • @GurpreetSingh-ux8ir
    @GurpreetSingh-ux8ir 8 หลายเดือนก่อน +9

    Jatt.fan.ngene.da❤

  • @baltejsingh4786
    @baltejsingh4786 8 หลายเดือนก่อน +34

    ਪਹਿਲਾਂ ਲੋਕ ਸੁਣਦੇ ਫਿਰ ਲੱਚਰ ਦੱਸਣ ਲੱਗਦੇਆ ਧੰਨਵਾਦ

    • @user-ig7ke8vh9r
      @user-ig7ke8vh9r 8 หลายเดือนก่อน +1

      True bro ....🎉🎉🎉

    • @surindersinghjyoti
      @surindersinghjyoti 8 หลายเดือนก่อน

      True

    • @surindersinghjyoti
      @surindersinghjyoti 8 หลายเดือนก่อน +1

      ਭਗਤਾ ਜੀ ਨੇਉਸ ਸਮੇਂ ਕਿਉਂ ਨਹੀਂ ਰੋਕਿਆ?????? ਕੀ ਉਮਰ ਛੋਟੀ ਸੀ ਜਾਂ ਸਿਆਣਪ ਹੁਣ ਆ ਰਹੀ ਹੈ?????
      ਬਾਕੀ ਜਿਹੜਾ ਵੀ ਮਾਧਿਅਮ ਅੱਜ ਇਹੋ ਜਿਹੇ ਕਲਾਕਾਰਾਂ ਨੂੰ ਪੁੱਛ-ਗਿੱਛ ਕਰਦਾ ਏ ਉਹਨਾਂ ਦੀ ਰੋਜ਼ੀ ਰੋਟੀ ਵੀ ਨਗੀਨੇ ਵਰਗੇ ਜਾਂ ਹੋਰ ਕਲਾਕਾਰਾਂ ਕੇ ਹੀ ਚਲਦੇ ਹਨ….
      ਬਾਕੀ ਭਗਤਾ ਜੀ ਸਵਾਲ ਸਹੀ ਕਰਦੇ ਓ…..

  • @user-ju3xz6cv9j
    @user-ju3xz6cv9j 8 หลายเดือนก่อน +5

    Sirra banda nagina y

  • @amreekpal8119
    @amreekpal8119 8 หลายเดือนก่อน +2

    Sarra,a jar Nagina ji 🙏 gud singar a ji 🙏

  • @sonudandiwal5129
    @sonudandiwal5129 6 หลายเดือนก่อน

    ਸਹੀ ਗੱਲ ਆ ਨਗੀਨੇ ਦੀ। ਪੱਤਰਕਾਰ ਵਿਊ ਦੇ ਚੱਕਰ ਚ ਈ ਆ। ਨਗੀਨੇ ਨੂੰ ਤਾਂ ਪੂਰੀ ਗੱਲ ਬੋਲਣ ਈ ਨੀ ਦਿੰਦਾ।ਆਪ ਈ ਲੱਗਿਆ ਪਿਆ।
    ਟੁੱਟੇ ਹੱਥਾਂ ਆਲੇ ਤੋ ਤਾੜੀ ਵੀ ਨੀ ਵੱਜੀ ਪੱਤਰਕਾਰ ਤੋ

  • @sahota7965
    @sahota7965 8 หลายเดือนก่อน +11

    ਪੱਤਰਕਾਰ ਨੂੰ ਤਾਂ ਕਮੈਂਟਾਂ ਚ ਗਾਲਾਂ ਹੀ ਪੈਂਦੀਆਂ 😅😅 22 ਨਗੀਨੇ ਦੇ ਗਾਣੇ ਲੋਕ ਅੱਜ ਵੀ ਸੁਣਦੇ ਆ ਬਾਕੀ ਮਾੜੇ ਟਾਇਮ ਦਾ ਕੀ ਪਤਾ

  • @gagansekhon4582
    @gagansekhon4582 6 หลายเดือนก่อน

    ਬਾਈ ਕੋਈ ਗੱਲ ਨੀ ਚੰਗੇ ਮਾੜੇ ਦਿਨ ਤਾਂ ਆਉਂਦੇ ਜਾਂਦੇ ਈ ਰਹਿੰਦੇ ਨੇ

  • @user-og3mk8gg7q
    @user-og3mk8gg7q 23 วันที่ผ่านมา

    Very very nice good American ji

  • @rajindercheema4985
    @rajindercheema4985 6 หลายเดือนก่อน

    ਬਾਲਾ ਜੀ ਦੀ ਫ਼ੌਜ ਨੇ ਸਹੀ ਕੀਤਾ ਬਹੁਤ ਬਹੁਤ ਧੰਨਵਾਦ ਬਾਲਾ ਜੀ ਦੀ ਫ਼ੌਜ ਦਾ

  • @gagansekhon4582
    @gagansekhon4582 6 หลายเดือนก่อน +1

    ਬਾਈ ਮੇਰੇ ਕੋਲ ਤਾਂ 24 ਘੰਟੇ ਨਾਗੀਨੇ ਬਾਈ ਦੇ ਗਾਣੇ ਚਲਦੇ ਨੇ

  • @user-ky9qe8vw9o
    @user-ky9qe8vw9o 6 หลายเดือนก่อน

    ਬਾਈ ਆਵਦੇ ਵਿਊ ਦੇ ਚੱਕਰ ਵਿੱਚ ਹੈ ਪਿਹਲਾ ਲੋਕ ਸੁਣਦੇ ਸੀ ਤਾਹੀਂ ਗਾਉਂਦਾ ਸੀ

  • @karanbaraich2300
    @karanbaraich2300 8 หลายเดือนก่อน +1

    Bahut vadiya interview

  • @ILoveFarmer-nj2eo
    @ILoveFarmer-nj2eo 8 หลายเดือนก่อน +5

    ਅਸੀ ਵੀ ਸੁਣਦੇ ਐ ਅਜ ਵੀ ਨਗੀਨਾ ਕਿਹੜਾ ਘਰੇ ਕੈਸਟਾ ਫੜਾਉਣ ਆਉਦਾ ਸੀ ਆ ਜਿਹੜੀ ਤੇਰੀ ਭੈੜੇ ਮੂੰਹ ਤੇ ਸੜੇ ਚੈਨਲ ਤੇ ਇੰਟਰਵਿਊ ਵੇਖੀ ਐ ਨਗੀਨੇ ਕਰਕੇ ਚਵਲੇ

  • @SarabjitSingh-tf2rw
    @SarabjitSingh-tf2rw 8 หลายเดือนก่อน

    Very nice total true veer ji

  • @KulwinderSingh-gn7bj
    @KulwinderSingh-gn7bj 2 วันที่ผ่านมา

    NaginA bhahi supir

  • @user-wy2sd9em3c
    @user-wy2sd9em3c 7 หลายเดือนก่อน +2

    ਜਿਓ ਜਿਹਾ ਮਾਹੌਲ ਮਿਲਦਾ ਉਹੋ ਜਿਹਾ ਤੁਹਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਅਸਲ ਵਿੱਚ ਇਹ ਕਲਾਕਾਰਾਂ ਦੇ ਸਮਿਆਂ ਚ ਲੋਕਾਂ ਕੋਲ ਮਨਪ੍ਰਚਾਵੇ ਲਈ ਇਹ ਦੋਗਾਣੇ ਗੀਤ ਹੀ ਸੀ ਤੇ ਜ਼ਿਆਦਾ ਤਰ ਪੇਂਡੂ ਲੋਕ ਇਨ੍ਹਾਂ ਨੂੰ ਖੇਤਾਂ ਚ ਸੁਣਦੇ ਸੀ ਪਰ ਇਨ੍ਹਾਂ ਕਲਾਕਾਰਾਂ ਨੂੰ ਕਮਾਈ ਘੱਟ ਤੇ ਕੰਪਨੀਆਂ ਜ਼ਿਆਦਾ ਕਮਾਈ ਕਰ ਜਾਂਦੀਆਂ ਸੀ ਇਹ ਕੰਪਨੀਆਂ ਕੋਲ ਬੌਂਡ ਹੁੰਦੇ ਸੀ ਤੇ ਅਜਿਹੇ ਕਲਾਕਾਰਾਂ ਚੋਂ ਬਹੁਤੇ ਮਹਿੰਗੇ ਨਸ਼ਿਆਂ ਦੇ ਆਦੀ ਵੀ ਸੀ ਜਿਸ ਚੋਂ ਕੁਲਦੀਪ ਮਾਣਕ ਵੀ ਇੱਕ ਸੀ ਇਸ ਲਈ ਇਨ੍ਹਾਂ ਨੇ ਆਪਣੇ ਭਵਿੱਖ ਦੀ ਫ਼ਿਕਰ ਨਾ ਕਰਦੇ ਹੋਏ ਆਪਣਾ ਵਰਤਮਾਨ ਨਸ਼ਿਆਂ ਤੇ ਅਸ਼ਲੀਲ ਕਿਸਮ ਦੇ ਗੀਤਾਂ ਨੂੰ ਸਮਰਪਿਤ ਕੀਤਾ । ਚਲੋ ਪੰਜਾਬ ਲੋਕ ਫੇਰ ਵੀ ਦਰਿਆਦਿਲ ਨੇ ਜੋ ਮਸੀਬਤ ਵਿੱਚ ਕਿਸੇ ਦੀ ਮਦਦ ਕਰਦੇ ਨੇ।

    • @balwindersingh-ox6wq
      @balwindersingh-ox6wq 7 หลายเดือนก่อน +1

      Patarkar shaib pyar nal interview lia karo har ik bandian to galtiyan hundian rehdyan

  • @gurjindersingh3631
    @gurjindersingh3631 6 หลายเดือนก่อน +1

    ਪੱਤਰਕਾਰ ਸਾਬ ਜਦੋਂ ਗੰਦਾ ਗਾਓਦਾ ਸੀ ਓਦੋਂ ਕਹਿਂਦੇ ਹੁਣ ਕਹਿਣ ਦਾ ਕੀ ਫਾਇਦਾ

  • @user-ju3xz6cv9j
    @user-ju3xz6cv9j 8 หลายเดือนก่อน +3

    Ghaint banda nagina

  • @DEEP-jo8se
    @DEEP-jo8se 3 หลายเดือนก่อน +1

    ❤❤

  • @sahota7965
    @sahota7965 8 หลายเดือนก่อน +1

    Sun wele aaj v suno janda yaar

  • @sonyjatt2901
    @sonyjatt2901 6 หลายเดือนก่อน

    Nice singer Nagina y g

  • @jasmindersingh8917
    @jasmindersingh8917 8 หลายเดือนก่อน +7

    ਮੈਨੂੰ ਤਾ ਹੁਣ ਵੀ ਸਿਟ ਹੋਇਆ ਲਗਦਾ

    • @SidhuM0osewala5911
      @SidhuM0osewala5911 8 หลายเดือนก่อน

      ਦਾਰੂ ਬਾਹਲੀ ਪੀਂਦਾ ਪਤੰਦਰ ਦਿਨ ਰਾਤ ਹੀ ਡੱਕਿਆ ਰਹਿੰਦਾ ਇਹ😂😂

  • @pushpindersingh7175
    @pushpindersingh7175 7 หลายเดือนก่อน +5

    Nageena ji is great Singer

  • @NandSingh-fw5tj
    @NandSingh-fw5tj 6 หลายเดือนก่อน

    ਬੰਦਾ ਬਹੁਤ ਵਧੀਆ ਗਾਣੇ ਗਾਏ ਲੋਕ ਸੁਣਦੇ ਸੀ

  • @user-dx9xh4oe3t
    @user-dx9xh4oe3t หลายเดือนก่อน

    ❤❤❤❤

  • @vijaygarg379
    @vijaygarg379 6 หลายเดือนก่อน

    ਜੇ ਨਾਗੀਣੇ ਨੇ ਗੰਦ ਗਾਇਆ ਬੱਗਾ ਸਫ਼ਰੀ ਨੇ ਤਾ ਸਾਰੇ ਸੱਭਿਆਚਾਰਕ ਗਾਏ ਨੇ ਓਹਦੀ ਇੰਟਰਵਿਊ ਕਰ

  • @Sardars001
    @Sardars001 8 หลายเดือนก่อน +8

    ਸ਼ਰਾਬ ਤਾਂ ਇਹਦੀ ਹੁਣ ਆਹ ਇੰਟਰਵਿਊ ਵਿੱਚ ਵੀ ਪੀਤੀ ਹੋਈ ਐ । ਸਾਫ ਈ ਪਤਾ ਲੱਗ ਰਿਹਾ ਏ ।

    • @user-ig7ke8vh9r
      @user-ig7ke8vh9r 8 หลายเดือนก่อน +1

      True bro.....

    • @NirmalSingh-bz3si
      @NirmalSingh-bz3si 8 หลายเดือนก่อน +1

      ਹੋਰ ਸਰਾਬ ਨੂੰ ਗਧੇ ਪੀਦੇ ਨੇ ਪਾਗਲ?

    • @Sardars001
      @Sardars001 8 หลายเดือนก่อน

      @@NirmalSingh-bz3si ਮੈਂ ਤਾਂ ਵੀਰੇ ਤੇਰਾ ਨਾਂ ਲਿਆ ਹੀ ਨਹੀਂ ਕਿ ਤੂੰ ਸ਼ਰਾਬ ਪੀਨੈਂ...!!... ਤੂੰ ਆਪ ਹੀ ਮੰਨੀਂ ਜਾਨੈਂ...!!

  • @singersatpalkingra
    @singersatpalkingra 8 หลายเดือนก่อน

    ਇਹ ਯਾਰ ਹੀ ਉਹੋ ਜਿਹੇ ਸੀ ਗੰਦ ਗਵਾਉਣ ਵਾਲੇ ਮੰਗਤ ਖਿਆਲੀ ਵਾਲੇ ਵਰਗੇ

  • @user-dl7ls4km2g
    @user-dl7ls4km2g 8 หลายเดือนก่อน +21

    ਸਰਾਬ ਦਾ ਨਸਾ ਲੇਕੇ ਬਹਿ ਗਿਆ

  • @user-wi5pc8qz8p
    @user-wi5pc8qz8p 8 หลายเดือนก่อน +6

    Sirra singer driver mekhme da

  • @vijaygarg379
    @vijaygarg379 6 หลายเดือนก่อน

    ਜੇ ਨਗੀਨਾ ਹੁਣ ਵੀ ਦੇਦੇ ਗਾਣਾ ਸੁਪਰ ਹਿੱਟ ਹੋਣਾ

  • @reerpazi9935
    @reerpazi9935 8 หลายเดือนก่อน +4

    ਸਮਾਂ ਤਾਂ ਬਲਵਾਨ ਮਾੜਾ ਗਿਆਨ ਵੰਡਣ ਵਾਲੇ ਦੇ ਜੂਤੀਆ ਅਜ ਵੀ ਪੲਈਆ ਕਲ ਵੀ ਪੲਆ

  • @SandeepSingh-fp5wg
    @SandeepSingh-fp5wg 7 หลายเดือนก่อน

    Aaj v aasi bai nu sunde ha

  • @gurcharansingh1140
    @gurcharansingh1140 8 หลายเดือนก่อน +1

    Nice paresan

  • @PB13-xy9dlpb13
    @PB13-xy9dlpb13 6 หลายเดือนก่อน

    Y nsgina sira banda

  • @user-ky9qe8vw9o
    @user-ky9qe8vw9o 6 หลายเดือนก่อน

    ਬਾਈ ਸੁਣਦੇ ਸੀ ਤਾਹੀਂ ਗਾਉਂਦੇ ਸੀ ਆਪਣੇ ਵਿਊ ਦੇ ਚੱਕਰ ਵਿਚ ਹੈ

  • @PB13-xy9dlpb13
    @PB13-xy9dlpb13 6 หลายเดือนก่อน

    Ma ajj v sunda y nu ❤️

  • @harjitbohugun5071
    @harjitbohugun5071 6 หลายเดือนก่อน +2

    ਕਲਾਕਾਰ ਜਿਸਨੂੰ ਵੀ ਸਰੋਤੇ ਪਸੰਦ ਕਰਦੇ ਹੋਣ ਉਹੀ ਗਾਉਂਦਾ ਹੈ ਬਾਅਦ ਵਿੱਚ ਕਿਸੇ ਵੀ ਕਲਾਕਾਰ ਨੂੰ ਭੰਡਣਾ ਨੀ ਚਾਹੀਦਾ

  • @piralal8236
    @piralal8236 7 หลายเดือนก่อน

    Nagina veer ji Bilkul theek bol rha hea

  • @Jaggilakhia05
    @Jaggilakhia05 6 หลายเดือนก่อน

    ਛੇਤੀ ਅਕਲ ਆਗੀ ਬਾਈ ਜੀ

  • @ajaydeepsingh326
    @ajaydeepsingh326 7 หลายเดือนก่อน

    ਜਿਹੜਾ ਅੱਜਕਲ ਗੰਦ ਪੈ ਰਿਹਾ ਉਹਦਾ ਕਿਹੜੇ ਨਗੀਨੈ ਦੇ ਕਸੂਰ ਆ ਹੁਣ ਚੰਗਾ ਗਾਉਂਦਾ ਨਗੀਨਾ ਹੁਣ ਕਿਹੜੇ ਪਰੋਗਰਾਮ ਦੇ ਤੇ ਫੇਰ ਲੋਕਾ ਨੇ

  • @jugrajsinghsidhu1551
    @jugrajsinghsidhu1551 7 หลายเดือนก่อน +1

    ਨਗੀਨੇ ਨੂੰ ਕੀ ਰੋਂਦਾ ਭਗਤਾ ਸਾਂਭ ਟੈਲੀਵਿਜ਼ਨ ਤੇ ਨਿਰਾ ਨੰਗ ਵੇਖਾਈ ਜਾਦੇ ਹੈ

  • @SidhujattHomeLand-ry4ji
    @SidhujattHomeLand-ry4ji 2 วันที่ผ่านมา

    ਨੂੰ ਕਿਹਾ ਕਿ ਲਾਨਾ ਫੜਨਾ ਇਹਨਾਂ ਕੋਲੇ

  • @user-su4cq6wc4i
    @user-su4cq6wc4i 7 หลายเดือนก่อน

    Ngeena sab nu gal karn dy
    Kus Dil admi a ngeena

  • @user-gk3dt9ey6w
    @user-gk3dt9ey6w 8 หลายเดือนก่อน +5

    ਇਹ ਬੀਬੀ ਵੀ ਦੁੱਖੀ ਹੀ ਲੱਗਦੀ😄

  • @rajvirsingh2179
    @rajvirsingh2179 7 หลายเดือนก่อน

    Ngina sab sira

  • @davindersingh4327
    @davindersingh4327 7 หลายเดือนก่อน +2

    ਮੈਨੂੰ ਤਾਂ ਹੁਣ ਵੀ ਨਗੀਨੇ ਬਾਈ ਟਿਮਰੀ ਘਮਾਈ ਲੱਗਦੀ ਐ